Dr Jiwan Gupta-Pashu Palan
Dr Jiwan Gupta-Pashu Palan
  • 337
  • 777 781

วีดีโอ

ਸੂਣ ਵਾਲੀ ਬੱਕਰੀਆਂ ਲਈ ਵਿਸ਼ੇਸ਼ ਨੁਸਖੇ-Important Tips for Pregnant and Fresh Goats-2
มุมมอง 1042 ชั่วโมงที่ผ่านมา
ਸੂਣ ਵਾਲੀ ਬੱਕਰੀਆਂ ਲਈ ਵਿਸ਼ੇਸ਼ ਨੁਸਖੇ-Important Tips for Pregnant and Fresh Goats-2
ਰਪੀਟਰ ਮੱਝਾਂ ਗਾਵਾਂ ਦਾ ਪੱਕਾ ਹੱਲ ਕਿਵੇਂ ਕਰੀਏ?Repeat Breeding Treatment in cows and Buffaloes
มุมมอง 2.7K12 ชั่วโมงที่ผ่านมา
ਰਪੀਟਰ ਮੱਝਾਂ ਗਾਵਾਂ ਦਾ ਪੱਕਾ ਹੱਲ ਕਿਵੇਂ ਕਰੀਏ?Repeat Breeding Treatment in cows and Buffaloes !
ਮੱਝਾਂ-ਗਾਵਾਂ ਵਿੱਚ ਖੂਨ (ਸੀ.ਬੀ.ਸੀ) ਟੈਸਟ ਦੀ ਮਹੱਤਤਾ!CBC Blood Test in cows and Buffaloes
มุมมอง 1.4K19 ชั่วโมงที่ผ่านมา
ਮੱਝਾਂ-ਗਾਵਾਂ ਵਿੱਚ ਖੂਨ (ਸੀ.ਬੀ.ਸੀ) ਟੈਸਟ ਦੀ ਮਹੱਤਤਾ!CBC Blood Test in cows and Buffaloes
ਬੱਕਰੀ ਫਾਰਮਿੰਗ ਨੂੰ ਲਾਹੇਵੰਦ ਕਿਵੇਂ ਬਣਾਈਏ?Profitable Goat Farming Tips-1
มุมมอง 592วันที่ผ่านมา
ਬੱਕਰੀ ਫਾਰਮਿੰਗ ਨੂੰ ਲਾਹੇਵੰਦ ਕਿਵੇਂ ਬਣਾਈਏ?Profitable Goat Farming Tips-1
ਸੂਣ ਵਾਲੇ ਪਸ਼ੂਆਂ ਦੀ ਸਭ ਤੋਂ ਖਤਰਨਾਕ ਬਿਮਾਰੀ: ਕਾਰਨ ਅਤੇ ਇਲਾਜ-Pregnancy Toxaemia-Causes and Treatment
มุมมอง 4K14 วันที่ผ่านมา
ਸੂਣ ਵਾਲੇ ਪਸ਼ੂਆਂ ਦੀ ਸਭ ਤੋਂ ਖਤਰਨਾਕ ਬਿਮਾਰੀ: ਕਾਰਨ ਅਤੇ ਇਲਾਜ-Pregnancy Toxaemia-Causes and Treatment
ਮੱਝਾਂ-ਗਾਵਾਂ ਵਿੱਚ ਬੜੇਵੇਂ-ਬੜੇਵਿਆਂ ਦੀ ਖਲ: ਖਤਰੇ ਦੀ ਘੰਟੀ-Cotton seed & cake-Harmful Effects-Cows Buffalos
มุมมอง 10K14 วันที่ผ่านมา
ਮੱਝਾਂ-ਗਾਵਾਂ ਵਿੱਚ ਬੜੇਵੇਂ-ਬੜੇਵਿਆਂ ਦੀ ਖਲ: ਖਤਰੇ ਦੀ ਘੰਟੀ-Cotton seed & cake-Harmful Effects-Cows Buffaloes
ਡਰਾਈ ਗੱਭਣ ਮੱਝਾਂ-ਗਾਵਾਂ ਲਈ ਧਿਆਨ ਰੱਖਣ ਯੋਗ ਗੱਲਾਂ-Important Tips for Dry Pregnant Cows and Buffaloes
มุมมอง 3.7K14 วันที่ผ่านมา
ਡਰਾਈ ਗੱਭਣ ਮੱਝਾਂ-ਗਾਵਾਂ ਲਈ ਧਿਆਨ ਰੱਖਣ ਯੋਗ ਗੱਲਾਂ-Important Tips for Dry Pregnant Cows and Buffaloes
ਥਣਾਂ ਦੀਆਂ ਬਿਮਾਰੀਆਂ: ਕਾਰਨ ਅਤੇ ਇਲਾਜ Mastitis-causes and Treatment
มุมมอง 1.6K21 วันที่ผ่านมา
ਥਣਾਂ ਦੀਆਂ ਬਿਮਾਰੀਆਂ: ਕਾਰਨ ਅਤੇ ਇਲਾਜ Mastitis-causes and Treatment
ਦੁੱਧ ਦੇ ਮਸਲੇ ਕਿਵੇਂ ਹੱਲ ਕਰੀਏ?Milk issues-Problem and solution!
มุมมอง 2.4K21 วันที่ผ่านมา
ਦੁੱਧ ਦੇ ਮਸਲੇ ਕਿਵੇਂ ਹੱਲ ਕਰੀਏ?Milk issues-Problem and solution!
ਡਰਾਈ ਗਾਵਾਂ-ਮੱਝਾਂ ਦਾ ਫੀਡ ਫਾਰਮੂਲਾ-Feed Formula-Dry cows and Buffaloes
มุมมอง 1.9K21 วันที่ผ่านมา
ਡਰਾਈ ਗਾਵਾਂ-ਮੱਝਾਂ ਦਾ ਫੀਡ ਫਾਰਮੂਲਾ-Feed Formula-Dry cows and Buffaloes
ਲਿਵਰ ਦੀਆਂ ਬਿਮਾਰੀਆਂ: ਕਾਰਨ ਅਤੇ ਇਲਾਜ-Liver Diseases in cows and Buffaloes
มุมมอง 1.2Kหลายเดือนก่อน
ਲਿਵਰ ਦੀਆਂ ਬਿਮਾਰੀਆਂ: ਕਾਰਨ ਅਤੇ ਇਲਾਜ-Liver Diseases in cows and Buffaloes
ਜੇ ਵੇਰਕਾ ਨਾ ਬਚਿਆ ਤਾਂ ਕਿਸੇ ਨੇ ਵੀ ਨਹੀਂ ਬਚਨਾ!Let’s Save Milkfed Verka!
มุมมอง 3.2Kหลายเดือนก่อน
ਜੇ ਵੇਰਕਾ ਨਾ ਬਚਿਆ ਤਾਂ ਕਿਸੇ ਨੇ ਵੀ ਨਹੀਂ ਬਚਨਾ!Let’s Save Milkfed Verka!
ਗਿੱਲੀ ਗਰਮੀ ਵਿੱਚ ਮੱਝਾਂ-ਗਾਵਾਂ ਲਈ ਜਰੂਰੀ ਖੁਰਾਕੀ ਨੁਕਤੇ-Summer care Feeding Tips for cows and Buffaloes
มุมมอง 4.9Kหลายเดือนก่อน
ਗਿੱਲੀ ਗਰਮੀ ਵਿੱਚ ਮੱਝਾਂ-ਗਾਵਾਂ ਲਈ ਜਰੂਰੀ ਖੁਰਾਕੀ ਨੁਕਤੇ-Summer care Feeding Tips for cows and Buffaloes
ਝੋਟੀਆਂ-ਵਹਿੜੀਆਂ ਵਿੱਚ ਜਲਦੀ ਦੁੱਧ ਲਾਉਣਾ: ਕਾਰਨ ਅਤੇ ਇਲਾਜ-Treatment of Premature Milk let down in Heifers!
มุมมอง 2.3Kหลายเดือนก่อน
ਝੋਟੀਆਂ-ਵਹਿੜੀਆਂ ਵਿੱਚ ਜਲਦੀ ਦੁੱਧ ਲਾਉਣਾ: ਕਾਰਨ ਅਤੇ ਇਲਾਜ-Treatment of Premature Milk let down in Heifers!
ਪਸ਼ੂਆਂ ਤੋਂ ਬੰਦਿਆਂ ਵਿੱਚ ਫੈਲਣ ਵਾਲੀ ਸਭ ਤੋਂ ਖਤਰਨਾਕ ਬਿਮਾਰੀ-ਕੇਕ ਅਤੇ ਪੇਸਟਰੀ ਖਾਣ ਵਾਲੇ ਹੋ ਜਾਓ ਸਾਵਧਾਨ!
มุมมอง 2.5Kหลายเดือนก่อน
ਪਸ਼ੂਆਂ ਤੋਂ ਬੰਦਿਆਂ ਵਿੱਚ ਫੈਲਣ ਵਾਲੀ ਸਭ ਤੋਂ ਖਤਰਨਾਕ ਬਿਮਾਰੀ-ਕੇਕ ਅਤੇ ਪੇਸਟਰੀ ਖਾਣ ਵਾਲੇ ਹੋ ਜਾਓ ਸਾਵਧਾਨ!
ਜੇਰ ਕਡਵਾਉਣੀ ਚਾਹੀਦੀ ਹੈ ਜਾਂ ਨਹੀਂ???Retention of Placenta-Problems and Treatment!
มุมมอง 3Kหลายเดือนก่อน
ਜੇਰ ਕਡਵਾਉਣੀ ਚਾਹੀਦੀ ਹੈ ਜਾਂ ਨਹੀਂ???Retention of Placenta-Problems and Treatment!
ਗੱਭਣ ਝੋਟੀਆਂ ਵਹਿੜੀਆਂ ਵਿੱਚ ਦੁੱਧ ਉਤਰਨਾ: ਕਾਰਨ ਅਤੇ ਇਲਾਜ! Milk Let Down in Heifers-Causes and Treatment!
มุมมอง 2.8Kหลายเดือนก่อน
ਗੱਭਣ ਝੋਟੀਆਂ ਵਹਿੜੀਆਂ ਵਿੱਚ ਦੁੱਧ ਉਤਰਨਾ: ਕਾਰਨ ਅਤੇ ਇਲਾਜ! Milk Let Down in Heifers-Causes and Treatment!
ਐਂਟੀਬਾਇਓਟਿਕਸ ਦੀ ਦੁਰਵਰਤੋਂ ਤੋਂ ਕਿਵੇਂ ਬਚੀਏ?Misuse of Antibiotics in Dairy Farming!
มุมมอง 1.7K2 หลายเดือนก่อน
ਐਂਟੀਬਾਇਓਟਿਕਸ ਦੀ ਦੁਰਵਰਤੋਂ ਤੋਂ ਕਿਵੇਂ ਬਚੀਏ?Misuse of Antibiotics in Dairy Farming!
ਗਰਮੀਆਂ ਦੀਆਂ ਬਿਮਾਰੀਆਂ: ਕਾਰਨ ਅਤੇ ਇਲਾਜ-Summer Diseases in cows and Buffaloes-causes and Treatment!
มุมมอง 2.7K2 หลายเดือนก่อน
ਗਰਮੀਆਂ ਦੀਆਂ ਬਿਮਾਰੀਆਂ: ਕਾਰਨ ਅਤੇ ਇਲਾਜ-Summer Diseases in cows and Buffaloes-causes and Treatment!
ਸੈਕਸ ਸੀਮਨ ਅਤੇ ਡੀ.ਐਨ.ਏ ਬਾਰੇ ਅਖੌਤੀ ਵਿਗਿਆਨੀਆਂ ਨੂੰ ਜਵਾਬ -Sex Semen and False Propaganda Exposures!
มุมมอง 3.5K2 หลายเดือนก่อน
ਸੈਕਸ ਸੀਮਨ ਅਤੇ ਡੀ.ਐਨ.ਏ ਬਾਰੇ ਅਖੌਤੀ ਵਿਗਿਆਨੀਆਂ ਨੂੰ ਜਵਾਬ -Sex Semen and False Propaganda Exposures!
ਫੈਟੀ ਲਿਵਰ ਬਿਮਾਰੀ ਦੇ ਕਾਰਨ ਅਤੇ ਇਲਾਜ-Fatty Liver Disease Treatment in cows and Buffaloes!
มุมมอง 1.8K2 หลายเดือนก่อน
ਫੈਟੀ ਲਿਵਰ ਬਿਮਾਰੀ ਦੇ ਕਾਰਨ ਅਤੇ ਇਲਾਜ-Fatty Liver Disease Treatment in cows and Buffaloes!
ਮੱਝਾਂ ਗਾਵਾਂ ਵਿੱਚ ਲਿਵਰ ਦੇ ਮਸਲੇ: ਕਾਰਨ ਅਤੇ ਇਲਾਜ???
มุมมอง 2.6K3 หลายเดือนก่อน
ਮੱਝਾਂ ਗਾਵਾਂ ਵਿੱਚ ਲਿਵਰ ਦੇ ਮਸਲੇ: ਕਾਰਨ ਅਤੇ ਇਲਾਜ???
ਮੱਕੀ ਦੇ ਅਚਾਰ ਬਾਰੇ ਮਹੱਤਵਪੂਰਨ ਜਾਣਕਾਰੀ Part-2!
มุมมอง 1.4K3 หลายเดือนก่อน
ਮੱਕੀ ਦੇ ਅਚਾਰ ਬਾਰੇ ਮਹੱਤਵਪੂਰਨ ਜਾਣਕਾਰੀ Part-2!
ਮੱਕੀ ਦੇ ਅਚਾਰ ਬਾਰੇ ਮਹੱਤਵਪੂਰਨ ਜਾਣਕਾਰੀ Part-1!
มุมมอง 9353 หลายเดือนก่อน
ਮੱਕੀ ਦੇ ਅਚਾਰ ਬਾਰੇ ਮਹੱਤਵਪੂਰਨ ਜਾਣਕਾਰੀ Part-1!
ਡੇਅਰੀ ਫਾਰਮਾਂ ਦੇ ਘਾਟੇ ਵਿੱਚ ਜਾਣ ਦਾ ਵੱਡਾ ਕਾਰਨ ਅਤੇ ਹੱਲ!
มุมมอง 1.1K3 หลายเดือนก่อน
ਡੇਅਰੀ ਫਾਰਮਾਂ ਦੇ ਘਾਟੇ ਵਿੱਚ ਜਾਣ ਦਾ ਵੱਡਾ ਕਾਰਨ ਅਤੇ ਹੱਲ!
ਪਸ਼ੂਆਂ ਦੇ ਪੇਟ ਦੇ ਜ਼ਹਿਰੀਲੇ ਤੱਤਾਂ ਦਾ ਇਲਾਜ ਕਿਵੇਂ ਕਰੀਏ?
มุมมอง 1.2K3 หลายเดือนก่อน
ਪਸ਼ੂਆਂ ਦੇ ਪੇਟ ਦੇ ਜ਼ਹਿਰੀਲੇ ਤੱਤਾਂ ਦਾ ਇਲਾਜ ਕਿਵੇਂ ਕਰੀਏ?
ਪਸ਼ੂਆਂ ਦੇ ਬਿਮਾਰ ਹੋਣ ਦਾ ਮੁੱਖ ਕਾਰਨ ਅਤੇ ਹੱਲ!
มุมมอง 8523 หลายเดือนก่อน
ਪਸ਼ੂਆਂ ਦੇ ਬਿਮਾਰ ਹੋਣ ਦਾ ਮੁੱ ਕਾਰਨ ਅਤੇ ਹੱਲ!
ਚਿੱਚੜਾਂ ਦਾ ਬੁਖਾਰ ਇੱਕ ਵੱਡੀ ਸਮੱਸਿਆ!
มุมมอง 4643 หลายเดือนก่อน
ਚਿੱਚੜਾਂ ਦਾ ਬੁਖਾਰ ਇੱਕ ਵੱਡੀ ਸਮੱਸਿਆ!
ਸਹੀ ਵੈਕਸੀਨੇਸ਼ਨ ਕਿਵੇਂ ਕਰੀਏ!
มุมมอง 4333 หลายเดือนก่อน
ਸਹੀ ਵੈਕਸੀਨੇਸ਼ਨ ਕਿਵੇਂ ਕਰੀਏ!

ความคิดเห็น

  • @Sahilfitness70
    @Sahilfitness70 16 นาทีที่ผ่านมา

    Dr saab ma pichle 4 saal to veterinary field ch km kr reha .from qualification side 10+2 pass ha but no source of income de karn neet crack krke v ma bvsc nhi kr paya bcz mere father expire hoge .fr ma ai course kr lya nd field ch km shuru krta .but kise retired man ne mnu field ch km krn to rokta .agr thde kol koi option ha tn plz dsyo

  • @singhguri2037
    @singhguri2037 3 ชั่วโมงที่ผ่านมา

    ਵੀਰ ਜੀ ਗਾਵਾਂ ਦੇ ਮਿੱਟੀ ਖਾਣ ਦੀ ਸੱਮਸਿਆ ਦੀ ਵੀਡਿਓ ਬਣਾਉ ਜੀ 🙏

    • @drjiwangupta
      @drjiwangupta 2 ชั่วโมงที่ผ่านมา

      By Sunday veer

  • @sonishkumar1396
    @sonishkumar1396 10 ชั่วโมงที่ผ่านมา

    Thanku, Dr.Saab 🙏🙏

  • @ManjeetChahal-0089
    @ManjeetChahal-0089 11 ชั่วโมงที่ผ่านมา

    👍👍👍👍

  • @dullatdairyfarm6370
    @dullatdairyfarm6370 12 ชั่วโมงที่ผ่านมา

    Good information Dr sahib ji

  • @multanisingh1305
    @multanisingh1305 12 ชั่วโมงที่ผ่านมา

    Nice information thanks sir

  • @KambiSingh-p3e
    @KambiSingh-p3e 14 ชั่วโมงที่ผ่านมา

    ਸਰ ਗਾਂ ਦੇ ਦਿਨ ਕੰਪਲੀਟ ਹੋਏ 15 ਦਿਨ ਉਪਰ ਹੋ ਗਏ ਅਜੇ ਤੱਕ ਸੂਈ ਨਹੀ ਕੀ ਸਮੱਸਿਆ ਹੋ ਸਕਦੀ ? Ples reply

    • @drjiwangupta
      @drjiwangupta 10 ชั่วโมงที่ผ่านมา

      Please get it checked

  • @user-cn1hm6rl8m
    @user-cn1hm6rl8m 17 ชั่วโมงที่ผ่านมา

    ਸਤਿ ਸ੍ਰੀ ਆਕਾਲ ਜੀ ਡਾਕਟਰ ਸਾਬ ਸ੍ਰ ਪਸ਼ੂਆਂ ਦੇ ਜਿੰਨੇ ਵੀ ਟੈਸਟ ਹੁੰਦੇ ਹਨ ਜਿਵੇਂ blood test, serum test,dung test, ਕਿਵੇਂ ਹੁੰਦੇ ਹਨ ਕੀ ਕੀ ਬੀਮਾਰੀਆਂ ਇਹਨਾਂ ਵਿੱਚ ਆਉਂਦੀਆਂ ਹਨ। ਕਿਰਪਾ ਕਰਕੇ full details ਵਿੱਚ video ਬਣਾਓ ਜੀ

  • @gursharanveersingh7
    @gursharanveersingh7 18 ชั่วโมงที่ผ่านมา

    900 ਰੁਪਏ ਦਾ 10 ਕਿਲੋ ਆ 22

  • @Rembydairyfarm
    @Rembydairyfarm 21 ชั่วโมงที่ผ่านมา

    dr saab majh soyi nu 8 din ho gye, dhud choon ton baad pisle ik than vich fir dhud bhreya rehnda koi hal daso ji plz dr saab , dudh v pura hai ji

    • @drjiwangupta
      @drjiwangupta 18 ชั่วโมงที่ผ่านมา

      Mifex lagwao

  • @NirmalSingh-vv2vt
    @NirmalSingh-vv2vt 21 ชั่วโมงที่ผ่านมา

  • @pavitrarandhawa2168
    @pavitrarandhawa2168 23 ชั่วโมงที่ผ่านมา

    ਗਾ ਆਗਲੇ ਪੈਰਾ ਦੀ ਕਾਟੀ ਪਾ ਰਹੀ ਆ, ਕਿ ਕਾਰਣ। ਹੋ ਸਕਦਾ 🙏🏻

    • @user-ev8ke5un3i
      @user-ev8ke5un3i 22 ชั่วโมงที่ผ่านมา

      Kitosis ho sakda

    • @user-ev8ke5un3i
      @user-ev8ke5un3i 22 ชั่วโมงที่ผ่านมา

      Doctor ton pucho

    • @drjiwangupta
      @drjiwangupta 18 ชั่วโมงที่ผ่านมา

      Mycotoxins.Please watch my videos on above

    • @user-ev8ke5un3i
      @user-ev8ke5un3i 17 ชั่วโมงที่ผ่านมา

      @@drjiwangupta Dr sahab ji meri 3 cow 3 month da ja 4 month da bacha sutt dindiyan ne ji . Esda Ki hal hai ji

  • @vineet4259
    @vineet4259 วันที่ผ่านมา

    sir your knowledge is great can you start a another channel in hindi

    • @drjiwangupta
      @drjiwangupta 18 ชั่วโมงที่ผ่านมา

      I will try

  • @arvindergrewal8410
    @arvindergrewal8410 วันที่ผ่านมา

    Nice information

  • @gursharanveersingh7
    @gursharanveersingh7 วันที่ผ่านมา

    ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦਾ ਪਾਉਡਰ ਪਾ ਰਹੇ ਆ ਜੀ ਉਹ ਠੀਕ ਆ ਜੀ

    • @hardeepsinghdeepdhaliwal9900
      @hardeepsinghdeepdhaliwal9900 19 ชั่วโมงที่ผ่านมา

      ਸਭ ਤੋ ਵਧੀਆ ਰਿਜਲਟ ਆ ਬਾਈ ਉਸਦਾ ਮਿਨਰਲ ਮਿਕਸਰ ਵਿੱਚ

    • @user-ce3we7wu8q
      @user-ce3we7wu8q 19 ชั่วโมงที่ผ่านมา

      Price

    • @drjiwangupta
      @drjiwangupta 18 ชั่วโมงที่ผ่านมา

      90/-

    • @Harwindersingh-fc2dx
      @Harwindersingh-fc2dx 11 ชั่วโมงที่ผ่านมา

      Jalandhar ch kithe mel sakda ?

  • @kuldeepdhillon7959
    @kuldeepdhillon7959 วันที่ผ่านมา

    🙏🙏🙏🙏

  • @ManpreetSingh-z5m
    @ManpreetSingh-z5m วันที่ผ่านมา

    Tanks ji jankare lae

  • @Amit_Pawaria
    @Amit_Pawaria วันที่ผ่านมา

    Rectal prolapse per video benawo sir ji

  • @KashmirSingh-ry8ne
    @KashmirSingh-ry8ne วันที่ผ่านมา

    ਬਹੁਤ ਵਧੀਆ ਜਾਣਕਾਰੀ ਡਾ ਸਾਹਿਬ

  • @avtarsinghratol4860
    @avtarsinghratol4860 วันที่ผ่านมา

    Nice information

  • @RameshKumar-bb8bm
    @RameshKumar-bb8bm วันที่ผ่านมา

    Sir aap ka mobile 📲 no batana

  • @BalwantSingh-xl5wb
    @BalwantSingh-xl5wb วันที่ผ่านมา

    🙏🙏🙏

  • @BalwantSingh-xl5wb
    @BalwantSingh-xl5wb วันที่ผ่านมา

    🙏🙏🙏

  • @user-lb5zk3oc2j
    @user-lb5zk3oc2j วันที่ผ่านมา

    Sir mere near feed factory ch PDS da transition premix milda hai ki eh wadhia hai k nai ji

  • @bikramjeetsingh7791
    @bikramjeetsingh7791 วันที่ผ่านมา

    Dr. Can i get your whatsApp number?

  • @bikramjeetsingh7791
    @bikramjeetsingh7791 วันที่ผ่านมา

    Very good information dr saab g

  • @tejsidhu1070
    @tejsidhu1070 วันที่ผ่านมา

    ਬਹੁਤ ਵਧੀਆ ਜਾਣਕਾਰੀ ਤੁਹਾਡੀ,, ਧੰਨਵਾਦ 🙏

  • @sukhdeepsekhonSingh
    @sukhdeepsekhonSingh 2 วันที่ผ่านมา

    Sir luteal cyest treatment daso g main app ai karda ha g

    • @drjiwangupta
      @drjiwangupta 2 วันที่ผ่านมา

      GnRH-5 ml and TMV

  • @Sahilfitness70
    @Sahilfitness70 2 วันที่ผ่านมา

    This proves that not only good quality senen are compulsory for enhance conceiving rate .the most important thing is that the feed formulation nd micronutrients should also decide the quality of reproductivity nd future milk yield .beacause digestivity nd reproductivity is vise a versa

  • @Sidhufarm03
    @Sidhufarm03 2 วันที่ผ่านมา

    ਪਹਿਲਣ ਝੋਟੀ direct cross ਕਰਵਾਉਣ ਮਗਰੋ ਥੋੜਾ ਥੋੜਾ ਪਾਣੀ ਸਿੱਟ ਰਹੀ ਹੈ ।ਰਿੰਗ ਕਿ ਬਣੀ ਹੈ । direct cross ਮਗਰੋ ਰਿੰਗ ਤਾ ਨਹੀ ਰਹੀ। ਕਿ ਦੁਆਰ cross ਕਰਵਾਉਣ ਪਉ।

  • @HarmanSingh-mc9db
    @HarmanSingh-mc9db 2 วันที่ผ่านมา

    ਸਰ ਜੀ ਪਹਿਲਣ ਵਹਿੜ ਗੱਬਣ ਇੱਕ ਮਹੀਨਾ ਰਹਿੰਦਾ ਸੂਣ ਵਿੱਚ ਥੋੜੀ ਕਮਜ਼ੋਰ ਉਸਦਾ CBC ਟੈਸਟ ਕਰਵਾ ਸਕਦੇ।

    • @drjiwangupta
      @drjiwangupta 2 วันที่ผ่านมา

      Mifex lagwao

    • @HarmanSingh-mc9db
      @HarmanSingh-mc9db 2 วันที่ผ่านมา

      @@drjiwangupta mifex kini lagwani

  • @arvindergrewal8410
    @arvindergrewal8410 3 วันที่ผ่านมา

    Dr ਸਾਹਿਬ ਇਕ ਮੱਝ ਤਾਰਾ ਬਿਲਕੁਲ ਸਾਫ ਦਿੰਦੀ ਹੈ ਪਰ ਜਦੋਂ ਉਸਦੀ ਦੀ A.i ਹੁੰਦੀ ਹੈ ਦੂਜੇ ਦਿਨ ਚਿੱਟਾ ਦਹੀਂ ਵਰਗਾ ਸੈੱਟਦੀ ਆ। ਜੇ A.i ਨਹੀਂ ਕਰਦੇ ਫਿਰ ਸਾਫ ਰਹਿੰਦੀ ਆ ।c.b.c ਵੀ ਕਰਵਾਇਆ hb normal ਆਇਆ । ਟਰੀਟਮੈਂਟ ਸਭ ਕੀਤਾ। ਹੁਣ ਉਹ ਦੁੱਧ ਵੀ ਨਹੀਂ ਦਿੰਦੀ।ਹੁਣ ਤਾਂ ਦਾਣਾ ਚਾਰਾ ਵੀ ਬੰਦ ਆ। ਮੈਂ ਇਕ A.i worker ਹਾਂ practice ਕਰਦਾ ਪਰ ਇਸ ਮੱਝ ਤੇ ਸਰਕਾਰੀ ਡਾਕਟਰਾਂ ਨੇ ਜ਼ੋਰ ਲਾਇਆ ਗੱਲ ਨੀ ਬਣੀ। ਮੈਂ ਓਨਾ ਕੋਲ ਤੁਹਾਡੇ ਬਾਰੇ ਗੱਲ ਕੀਤੀ bad rection।ਕੀ ਹੱਲ ਹੋ ਸਕਦਾ।plz। ਬਹੁਤ ਜਾਣਕਾਰੀ ਮਿਲਦੀ ਆ ਤੁਹਾਡੀਆਂ ਵੀਡਿਓ ਤੋਂ kpt sir 🎉

    • @drjiwangupta
      @drjiwangupta 3 วันที่ผ่านมา

      Please call me if any questions

  • @manpreetsidhu3255
    @manpreetsidhu3255 3 วันที่ผ่านมา

    Dr ji kado start a hun trainingj

    • @drjiwangupta
      @drjiwangupta 3 วันที่ผ่านมา

      16-17 September

  • @Sahilfitness70
    @Sahilfitness70 3 วันที่ผ่านมา

    Absolutely right sir .the sexed semen is only the chromosomal fact not a changing of nutritional value of milk

  • @jagtarsingh-pt8cc
    @jagtarsingh-pt8cc 3 วันที่ผ่านมา

    ਗਾ ਦੇ ਥਣ ਚੋ ਦੁੱਧ ਚੋਅ ਰੱਖਣ ਤੋ ਪੰਜ ਸੱਤ ਮਿੰਟ ਰੱਖਣ ਤੋ ਬਾਅਦ ਦੁੱਧ ਚ ਜਾਲੇ ਬਣ ਜਾਦੇ ਆ ਪਰੋਬਲਮ ਇੱਕ ਥਣ ਚ ਆ ਤੇ ਇਸੇ ਥਣ ਨੂੰ ਵਾਰ ਵਾਰ ਮੈਸਟੇਟਸ ਹੋ ਰਹੀ ਆ

    • @drjiwangupta
      @drjiwangupta 3 วันที่ผ่านมา

      Enrocarus-50 ml Daily dose for 4 days

    • @jagtarsingh-pt8cc
      @jagtarsingh-pt8cc 3 วันที่ผ่านมา

      @@drjiwangupta Im lona ja iv

  • @nirankarsingh7903
    @nirankarsingh7903 3 วันที่ผ่านมา

    Sir very good information dil se dhanyawaad

  • @amardeepsingh1931
    @amardeepsingh1931 4 วันที่ผ่านมา

    Good information Dr sahab ji🙏

  • @r.n.gurjar9390
    @r.n.gurjar9390 4 วันที่ผ่านมา

    Valuable information sir.

  • @noobarsh119
    @noobarsh119 4 วันที่ผ่านมา

    Sat Sri akaal sir g apne kol 2 saal de jhoti j oh jdo pisaab kardi j ta osh de pisaab kharre de upper chamkili g jhi part dikhai dindi j ish da sir hal daseo please reply (baljit s Amritsar) bahut vadia jankari g dhanwad sir

    • @drjiwangupta
      @drjiwangupta 4 วันที่ผ่านมา

      Dehydration-water intake increases Karo

  • @sonishkumar1396
    @sonishkumar1396 4 วันที่ผ่านมา

    Bouht bouht dhanvaad ji

  • @brarfarming3843
    @brarfarming3843 4 วันที่ผ่านมา

    Sat Shri akal ji Good information sir ji thanks ❤❤

  • @user-ce3we7wu8q
    @user-ce3we7wu8q 4 วันที่ผ่านมา

    Dr ji. Gohe ch jala aun da karan ki hunda

  • @nihaldhillon2503
    @nihaldhillon2503 4 วันที่ผ่านมา

    One of the knowledgable videos....we want such kind of content more and more.... Thank you so much sir ji... I work in Punjab police...I have cracked goverment exam with 81.86 numbers out of 100..besides my job ,I have passion about dairy farm .. as my parents had only traditional methods for dairy business but as the days are passing I have learnt so much from your videos and applied so many formulas...it helped me a lot... thank you so much ❤❤❤❤❤❤❤❤❤❤❤❤ Waheguru ji ka Khalsa Shri waheguru ji ki Fateh 🙏

    • @drjiwangupta
      @drjiwangupta 4 วันที่ผ่านมา

      God Bless you !

  • @MankeeratSingh.
    @MankeeratSingh. 4 วันที่ผ่านมา

    ਅੱਜ ਦੀ ਵੀਡਿਓ ਨੇ ਵਾਲੀ ਵਧੀਆ ਜਾਣਕਾਰੀ ਦਿੱਤੀ, ਧੰਨਵਾਦ।। ਜਿਉਦੇ ਵਸਦੇ ਰਹੋ।।

  • @Arshdeep-ki3yy
    @Arshdeep-ki3yy 4 วันที่ผ่านมา

    ਡਾਕਟਰ ਸਾਹਿਬ ਜੀ ਮੱਝ ਦੇ ਮੂੰਹ ਵਿੱਚੋਂ ਲਾਲਾਂ ਆਉਂਦੀਆਂ ਉਹ ਨੋਰਮਲ ਆ ਜਾ ਚਿੰਤਾ ਕਰਨ ਦੀ ਜ਼ਰੂਰਤ ਹੈ ਜੀ..?

    • @drjiwangupta
      @drjiwangupta 4 วันที่ผ่านมา

      Trace minerals Deficiency

    • @Arshdeep-ki3yy
      @Arshdeep-ki3yy 4 วันที่ผ่านมา

      @@drjiwangupta ਜੀ ਇਸਦੇ ਲਈ ਕੀ ਕਰ ਸਕਦੇ ਹਾਂ ਕਿਰਪਾ ਕਰਕੇ ਜ਼ਰੂਰ ਇਸਦਾ ਹੱਲ ਦੱਸੋ ਜੀ..?

    • @Arshdeep-ki3yy
      @Arshdeep-ki3yy 3 วันที่ผ่านมา

      @@drjiwangupta 🙏🙏ਬੇਨਤੀ ਹੈ ਜੀ ਇਸਦਾ ਹੱਲ ਜ਼ਰੂਰ ਦੱਸੋ..?

  • @noorkanwalyfgfttffgrtfgft9650
    @noorkanwalyfgfttffgrtfgft9650 4 วันที่ผ่านมา

    ਬਹੁਤ ਵਧੀਆ ਜਾਣਕਾਰੀ ਜੀ

  • @lalisingh6612
    @lalisingh6612 4 วันที่ผ่านมา

    Gud information 👌

  • @manpreetsinghsidhu2288
    @manpreetsinghsidhu2288 4 วันที่ผ่านมา

    ਡਾਕਟਰ ਸਾਬ ਪਹਿਲਣ ਝੋਟੀ ਵਿਹਾਈ ਸੀ ਧਾਰ ਕੱਢਣ ਵੇਲੇ ਚਾਰੇ ਥਣਾਂ ਵਿਚੋਂ ਫੁਫਾਰਾ ਬਣਦਾ ਇਸ ਟੋਪਿਕ ਤੇ ਵੀਡੀਓ ਬਣਾਓ ਜੀ ਧੰਨਵਾਦ।

  • @SudhirGujjar-wl6mz
    @SudhirGujjar-wl6mz 4 วันที่ผ่านมา

    Thank you Dr shab❤

  • @mandeepsinghgill9595
    @mandeepsinghgill9595 4 วันที่ผ่านมา

    Sat Shree akaal g