NARINDER BIBA .VINYL.1969..

แชร์
ฝัง
  • เผยแพร่เมื่อ 3 ม.ค. 2025

ความคิดเห็น • 318

  • @malkeetsingh7034
    @malkeetsingh7034 10 หลายเดือนก่อน +8

    ਵਾਹਿਗੁਰੂ ਤੇਰਾ ਸ਼ੁਕਰ ਹੈ ਮਲਕੀਤ ਸਿੰਘ ਆਲੋਅਰਖ ਸੰਗਰੂਰ

  • @GurdialSingh-pl6hh
    @GurdialSingh-pl6hh 4 หลายเดือนก่อน +8

    ਮੈ ਛੋਟਾ ਹੁੰਦਾ ਬੀਬਾ ਜੀ ਨੂੰ ਬਹੁਤ ਪਸੰਦ ਕਰਦਾ ਸੀ ਅੱਜ ਵੀ ਪਸੰਦ ਕਰਦਾ ਹਾਂ ਪਰਮਾਤਮਾ ਬੀਬਾ ਜੀ ਨੂੰ ਅਮਰ ਕਰੇ 🎉❤ ਮੇਰਾ ਸਲਾਮ ਹੈ ਜੀ

  • @gurdipsingh6709
    @gurdipsingh6709 ปีที่แล้ว +33

    ਬੀਬੀ ਨਰਿੰਦਰ ਬੀਬਾ ਦੇ ਇਹ ਦੋ ਮਹਾਨ ਰਿਕਾਰਡ/ਤਵੇਆਂ ਵਾਲੀ ਮਸ਼ੀਨ ਤੇ ਅੱਜ ਤੋਂ 60 ਸਾਲ ਪਹਿਲਾਂ ਹਰ ਸਹਿਜ ਪਾਠ, ਅਖੰਡ ਪਾਠ ਅਤੇ ਹਰ ਗੁਰਪੁਰਬ ਅਤੇ ਗੁਰੂ ਸਾਹਿਬਾਨਾਂ ਦੇ ਅਵਤਾਰ ਦਿਹਾੜਿਆਂ ਤੇ ਜਦੋਂ ਵੱਜਦੇ ਤਾਂ ਤੁਰੇ ਜਾਂਦੇ ਲੋਕ ਸੁਭਾਵਿਕ ਹੀ ਆਪਣੇ ਪੈਰਾਂ ਵਿੱਚੋਂ ਜੁੱਤੀਆਂ ਉਤਾਰਦੇ ਅਤੇ ਰੋਂਦੇ ਮੈਂ ਖੁੱਦ ਦੇਖੇ ਹਨ ।। ਬੀਬਾ ਅੱਜ ਵੀ ਜਿਉਂਦੀ ਹੈ ਅਤੇ ਅਮਰ ਰਹੇਗੀ ।। ਗੁਰਦੀਪ ਸਿੰਘ ਕੈਨੇਡਾ ਤੋਂ ।। ਵਾਹਿਗੁਰੂ ।। ✍️🙏🙏🙏🙏🙏

    • @tondonbaljit9881
      @tondonbaljit9881  ปีที่แล้ว +2

      ਬਿਲਕੁਲ ਜੀ ਸਹੀ ਗੱਲ ਆ ਜੀ 🙏

    • @GurpeetSingh-f6p
      @GurpeetSingh-f6p 4 หลายเดือนก่อน +1

      ❤❤❤❤

  • @SukhBalasria
    @SukhBalasria 9 หลายเดือนก่อน +6

    ਬਹੁਤ ਹੀ ਦਿਲ ਨੂੰ ਛੂਹਣ ਵਾਲੇ ਗੀਤ ਹਨ। ਸੁਣ ਕੇ ਬੜਾ ਦਿਲ ਨੂੰ ਸਕੂਨ ਮਿਲਦਾ ਹੈ

  • @gurbaxsingh8273
    @gurbaxsingh8273 ปีที่แล้ว +33

    ਜਦੋਂ ਤੱਕ ਦੁਨੀਆਂ ਰਹਿ ਗੀ ਸਵ ਨਰਿੰਦਰ ਬੀਬਾ ਜੀ ਦੇ ਇਹ ਦੋ ਗੀਤ ਸਾਹਿਬਜ਼ਾਦਿਆਂ ਦੀ ਮਹਾਨ ਕੁਰਬਾਨੀ ਦੀ ਗਾਥਾ ਸਿੱਖ ਇਤਿਹਾਸ ਦੇ ਖੂਨੀ ਪੰਨਿਆਂ ਦੀ ਯਾਦ ਸਿੱਖਾਂ ਦੇ ਦਿਲਾਂ ਵਿੱਚ ਵਸਦੀ ਰਹੇਗੀ ਧੰਨਵਾਦ ਵੀਰਾ ਇਹ ਗੀਤ ਲੋਡ ਕਰਨ ਲਈ

  • @Exdarbarasingh-xh9xz
    @Exdarbarasingh-xh9xz 11 วันที่ผ่านมา +3

    ਅਨਮੋਲ ਸੁਪਰ ਹਿਟ ਚੇਪੀਅਨ ਧਾਰਮਿਕ ਸੋਨਗ ਪਿਆਰੀ ਯਾਦੇ ਵਾਹਿਗੁਰੂ ਜੀ

  • @jarnailsinghjawadditaksal4875
    @jarnailsinghjawadditaksal4875 ปีที่แล้ว +19

    ਮੇਰੇ ਨਾਨਾ ਜੀ ਸੁਣਦੇ ਹੁੰਦੇ ਸੀ ਼਼਼਼ ਮੈਂ ਉਦੋਂ ਬਹੁਤ ਛੋਟਾ ਸੀ ਪਰ ਹੁਣ ਜਦੋਂ ਇਹ ਧਾਰਮਿਕ ਗੀਤ ਸੁਣਿਆ ਤਾਂ ਨਾਨਕੇ ਘਰ ਦਾ ਵਿਹੜਾ ਯਾਦ ਆ ਗਿਆ

  • @ANOOPSINGHSIDHUofficial
    @ANOOPSINGHSIDHUofficial 2 หลายเดือนก่อน +3

    ਬਹੁਤ ਖੂਬਸੂਰਤ ਗੀਤ ਬਾਈ ਜੀ

  • @InderjitBraich-d3m
    @InderjitBraich-d3m 9 หลายเดือนก่อน +5

    ਇਹ ਧਾਰਮਿਕ ਗੀਤ ਰਹਿੰਦੀ ਦੁਨੀਆ ਤੱਕ ਸੁਣੇ ਜਾਣਗੇ

  • @harmeghsingh2399
    @harmeghsingh2399 11 หลายเดือนก่อน +6

    ਬੀਬਾ ਜੀ ਸਦਾ ਅਮਰ ਰਹੂ
    ਇਨ੍ਹਾਂ ਗੀਤਾਂ ਸਦਕਾ
    ਬਹੁਤ ਬਹੁਤ ਧੰਨਵਾਦ ਜੀ

  • @tejasingh9980
    @tejasingh9980 ปีที่แล้ว +15

    ਬੀਬਾ ਜੀ ਦੇ ਗਾਣਿਆਂ ਨੇ ਪੁਰਾਣੀਆਂ ਯਾਦਾ ਤਾਜਾ ਕਰਵਾਉਣ ਦੇ ਸਾਥ ਬਚਪਣ ਤਾਜ਼ਾ ਕਰਵਾ ਦਿਤਾ।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।।

  • @Exdarbarasingh-xh9xz
    @Exdarbarasingh-xh9xz 12 วันที่ผ่านมา +1

    ਸਚੀਆ ਗਲਾ ਧਰਮਰਾਜ ਕਾ ਤਰਾਜੂ ਨਰਕ ਦੀ ਤਰਫ ਜਾਗੋ ਵਾਹਿਗੁਰੂ ਜੀ

  • @kamaljitsingh843
    @kamaljitsingh843 11 หลายเดือนก่อน +4

    ਇਹ ਬੈਰਾਗਮਈ ਗੀਤ ਸੁਣਕੇ ਅੱਖਾਂ ਨਮ ਹੋ ਜਾਂਦੀਆਂ ਹਨ । ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੌਮ ਵੱਲੋਂ ਤੁਹਾਡਾ ਦੇਣ ਕਦੇ ਨਹੀਂ ਦਿੱਤਾ ਜਾ ਸਕਦਾ। ਨਰਿੰਦਰ ਬੀਬਾ ਜੀ ਨੇ ਬਹੁਤ ਵਧੀਆ ਪੇਸ਼ਕਾਰੀ ਕੀਤੀ ਹੈ।

  • @gurcharnsinghchaney3073
    @gurcharnsinghchaney3073 11 หลายเดือนก่อน +3

    सच मे ऐसें पुराने रिकार्डो को सुनते हुऐ बच्पन और पुराना जमाना याद आ जाता है‌ मयूजिक भी बहुत शांत है जो दिल को छू जाता है
    वाहेगुरु जी सब पर मेहर करनी

  • @nirmalsinghbhambrah9581
    @nirmalsinghbhambrah9581 11 หลายเดือนก่อน +4

    ਬਚਪਨ ਯਾਦ ਆਗਿਆ ਇਹ ਪੱਥਰ ਦੇ ਤਵੇ ਆਏ ਸਨ ਮੈ ਬਾਰਾਂ ਸਾਲਾ ਦਾ ਸੀ ਹੁਣ ਪੇਂਟ ਸਾਲ ਦਾ ਹਾਂ ਤੁਹਾਡਾ ਧੰਨਵਾਦ ਜੀ

  • @lakhas914
    @lakhas914 ปีที่แล้ว +16

    ਨਰਿੰਦਰ ਬੀਬਾ ਜੀ ਦੇ ਗਾਣੇ ਸੁਣ ਕੇ ਬਚਪਨ ਯਾਦ ਆ ਗਿਆ

  • @jagmohanlohian
    @jagmohanlohian ปีที่แล้ว +12

    ਬਚਪਨ ਚ ਬਹੁਤ ਸੁਣੇ ਇਹ ਸ਼ਾਨਦਾਰ ਗੀਤ । ਕਯਾ ਆਵਾਜ਼ ਹੈ ਨਰਿੰਦਰ ਬੀਬਾ ਜੀ ਦੀ । ਬਹੁਤ ਮਿੱਠੀ ਅਤੇ ਰਿਆਜ਼ ਨਾਲ ਤਿਆਰ ਬਰ ਤਿਆਰ

  • @neetugold6136
    @neetugold6136 ปีที่แล้ว +22

    ਇਹ ਸਾਡੇ ਬਚਪਨ ਵਿੱਚ ਬਹੁਤ ਮਸ਼ਹੂਰ ਸੀ।

  • @paramjitmahey1107
    @paramjitmahey1107 11 หลายเดือนก่อน +9

    ਸਫਰੀ ਸਾਹਿਬ ਦੀ ਕਲਮ ਤੇ ਬੀਬਾ ਦੀ ਅਵਾਜ਼ ਕਮਾਲ ਹੈ

  • @gurmejsingh8076
    @gurmejsingh8076 11 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਨਰਿੰਦਰ ਬੀਬਾ ਜੀ ਦੀ ਅਵਾਜ਼ ਵਿੱਚ ਜਾਦੂ ਸੀ ਜੀ।।
    ਧੰਨਵਾਦ

  • @DalvirSingh-lk9rc
    @DalvirSingh-lk9rc 11 หลายเดือนก่อน +5

    ਨਰਿੰਦਰ ਬੀਬਾ ਜੀ ਪੰਜਾਬ ਦੀ ਕੋਇਲ ਕਰ ਕੇ ਜਾਦੇ ਤੇ ਰਹਿਦੀ ਦੁਨੀਆ ਤਂਕ ਜਾਣੇ ਜਾਣ ਗੇ ਇਨਾ ਨੂੰ ਕ ਈ ਊਞਾਡ ਨਾਲ ਸਨਮਾਇਆ ਗਿਆ

  • @hardeeppannu6674
    @hardeeppannu6674 ปีที่แล้ว +64

    ਏ ਗੀਤ ਜਦੋਂ ਆਏੇ ਸੀ ਅਸੀਂ 7 8 ਸਾਲ ਦੇ ਸੀ ਗੀਤ ਉਪ ਲੋਡ ਕਰਨ ਲਈ ਬਹੁਤ ਧੰਨਵਾਦ ਹੁਣ ਉਹ ਦਿਨ ਚਲਦੇ ਹਨ ਬੱਚਿਆਂ ਦੀ ਸ਼ਹੀਦੀ ਵਾਲੇ ਗੁਰਮੀਤ ਸਿੰਘ ਮੁਕੰਦਪੁਰ ਵਾਲਾਂ ਜ਼ਿਲ੍ਹਾ ਲੁਧਿਆਣਾ ਬਰੈਂਪਟਨ ਕੈਨੇਡਾ ਤੋਂ ਦੇਖ ਰਹੇ ਹਾਂ ਧੰਨਵਾਦ ਬਈ ਜੀ ਬੱਚਿਆਂ ਦੀ ਕੁਰਬਾਨੀ ਮੂਹਰੇ ਸਿਰ ਝੁਕਦਿਆਂ ਧੰਨਵਾਦ ਬਈ ਜੀ

  • @PreetKaur-lh3mu
    @PreetKaur-lh3mu ปีที่แล้ว +10

    ਨਰਿੰਦਰ ਬੀਬਾ ਜੀ ਬਹੁਤ ਸੁਰੀਲੇ ਗਾਇਕਾ ਸੀ 🙏

  • @AmrikSingh-q9i
    @AmrikSingh-q9i 11 หลายเดือนก่อน +5

    ਆ ਹਾਂ!ਕੀ ਯਾਦ ਕਰਾਇਆ ਬਚਪਨ ਮੇਰਾ? ਉਦੋਂ ਮੈਂ ਦਸ ਸਾਲ ਦਾ ਸੀ ਚੌਥੀ ਵਿੱਚ ਪੜ੍ਹਦਿਆਂ ਸੀ ਤੇ ਸੂਈ ਬਦਲਣ ਵਾਲੇ ਤਵੇ ਚਲਦੇ ਸੀ । ਧੰਨਵਾਦ ਬਾਈ ਜੀ

    • @tondonbaljit9881
      @tondonbaljit9881  11 หลายเดือนก่อน

      ਜੀ ਬਿਲਕੁਲ ਜੀ

  • @jaggaahisingh
    @jaggaahisingh 11 หลายเดือนก่อน +6

    ਇਹ ਗੀਤ ਸੁਣ ਕੇ ਆਨੰਦ ਆਗਿਆ ਬਚਪਨ ਯਾਦ ਆਗਿਆ ਉਸ ਸਮੇਂ ਸੱਤਵੀ ਵਿਚ ਪੜ੍ਹਦੇ ਸੀ

  • @MadanLal-gz7rq
    @MadanLal-gz7rq 5 หลายเดือนก่อน +1

    ਬੀਬਾ ਜੀ ਲਾਇਬ ਸੁਣਿਆ 70 ਦੇ ਦਹਾਕੇ ਚ

  • @SurjeetSangha-qh5hg
    @SurjeetSangha-qh5hg ปีที่แล้ว +8

    ਯੁਗਾ ਤਕ ਯਾਦ ਰਹਿਣ ਵਾਲੀ ਕੁਰਬਾਨੀ ਤੇ ਪਾਸ਼ਕਾਰੀ ਵੀ ਬਹੁਤ ਕਮਾਲ ਹੈ 🙏🙏🙏

  • @balbirsinghvirk6713
    @balbirsinghvirk6713 ปีที่แล้ว +9

    ਬਿਬਾ ਜੀ ਆਪ ਜੀ ਨੂੰ ਸਲੂਟ ਕਰਦੇ ਹਾਂ ❤❤❤🎉🎉🎉🎉

  • @Fun836
    @Fun836 วันที่ผ่านมา

    ਮੇਰੀ ਜ਼ਿੰਦਗੀ ਦੇ ਬਹੁਤ ਹੀ ਦਿਲ ਖਿਚਵੇਂ ਗੀਤ……

  • @harkirat4795
    @harkirat4795 ปีที่แล้ว +6

    ਮੇਰੇ ਜਨਮ ਤੋ ਪਹਿਲਾ ਦਾ ਧਾਰਮਿਕ ਗੀਤ ਨਰਿੰਦਰ ਬੀਬਾ ਜੀ ਦਾ। 1970 ਦੇ ਨੇੜੇ ਤੇੜੇ

  • @sukhramkaur4505
    @sukhramkaur4505 11 หลายเดือนก่อน +3

    ਇਹ ਗੀਤ ਰਹਿੰਦੀ ਦੁਨੀਆਂ ਤੱਕ ਜਿੰਦਾ ਨੇ ਤੇਜਿੰਦਰ ਰਹਿਣ ਗੇ ਸਫ਼ਰੀ ਦੇ ਇਹ ਬੋਲ ਸਦੀਵ ਕਾਲ ਲਈ ਸਫ਼ਰੀ ਨੂੰ ਸਚ ਦਾ ਰਾਹੀ ਬਣਾ ਗਏ ਹਨ ਇਹ ਗੀਤ ਸੱਚੇ ਪਾਤਿਸ਼ਾਹ ਜੀ ਦੇ ਉਸ ਸਫ਼ਰ ਦੇ ਹਾਣੀ ਹਨ ਜੋਂ ਸਚੇ‌‌ ਪਾਤਿਸ਼ਾਹ ਜੀ ਨੇ ਪੋਹ ਦੇ ਮਹੀਨੇ। ਆਪਣੇ ਉਪਰ ਹੰਡਾਇਆ ‌ ਇਹ ਗੀਤ ਸਾਡੀਆਂ ਰਗਾਂ ਅੰਦਰ ਇਵੇਂ ਵਸ ਜਾਣਾ ਚਾਹੀਦਾ ਹੈ ਜਿਵੇਂ ਸਾਡੇ ਅੰਦਰ ਖੂਨ। ਵਾਹਿਗੁਰੂ ਜੀ ਇਹਨਾਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ

  • @balwantsinghsidhu6456
    @balwantsinghsidhu6456 ปีที่แล้ว +4

    ❤❤❤❤❤❤❤❤❤❤ ਹਨੂੰਮਾਨਗੜ੍ਹ ਰਾਜਸਥਾਨ ਤੋਂ ਬਹੁਤ ਬਹੁਤ ਧੰਨਵਾਦ 😢

  • @naibsidhu3596
    @naibsidhu3596 ปีที่แล้ว +7

    ਸੁੰਦਰ ਗੀਤ ਨੂੰ ਸੁਣਦੇ ਰਹਾਂਗੇ ।

  • @parminderkaur-tl6rw
    @parminderkaur-tl6rw 11 หลายเดือนก่อน +3

    ਆਪ ਜੀ ਦਾ ਧਾਰਮਿਕ ਗੀਤ, ਇਕ ਸੀ ਅਜੀਤ ਤੇ ਇੱਕ ਸੀ ਜੁਝਾਰ, ਅਸੀਂ ਬਚਪਨ ਵਿੱਚ ਆਪ ਜੀ ਦੇ ਧਾਰਮਿਕ ਗੀਤ ਸੁਣਦੇ ਸੀ, 🙏🙏

    • @tondonbaljit9881
      @tondonbaljit9881  11 หลายเดือนก่อน

      ਗਿਆ ਅਜੀਤ ਹੁਣ ਜਾਉਗਾ ਜੁਝਾਰ 🙏

  • @Fun836
    @Fun836 วันที่ผ่านมา

    ਸਬ ਤੋਂ ਪਹਿਲਾਂ 1974ਵਿਚ ਗਾਣਾ ਸੁਣਿਆ ਸੀ ਕਿਸੇ ਦੇ ਵਿਆਹ ਵਿੱਚ

  • @kuldeepsinghgill9851
    @kuldeepsinghgill9851 11 หลายเดือนก่อน +1

    Tandan saab da bahut2 dhanwad geet sun k luyi Kandi khad jandi a.

    • @tondonbaljit9881
      @tondonbaljit9881  11 หลายเดือนก่อน

      ਬਹੁਤ ਬਹੁਤ ਧੰਨਵਾਦ ਜੀ🙏

  • @reenainsa6408
    @reenainsa6408 ปีที่แล้ว +3

    Eh sade bachpan de song ne jo viah shadi vele speaker te sabh ton pehlan eh song hi lagde c so ajj v sunke mann nu skoon milda a
    Very nice song ji Old is gold

  • @AvtarSingh-gs1si
    @AvtarSingh-gs1si ปีที่แล้ว +4

    ਬਹੁਤ ਵਧੀਆ ਵੀਰ ਜੀ

  • @harjtoor-gz7je
    @harjtoor-gz7je 11 หลายเดือนก่อน +1

    Beautiful lyrics, great composition and very sweet voice. Awesome singing.

  • @inderjeetsinghchak9175
    @inderjeetsinghchak9175 11 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @ksbagga7506
    @ksbagga7506 11 หลายเดือนก่อน +3

    ਚਰਨ ਸਿੰਘ ਸਫ਼ਰੀ ਜੀ ਦਾ ਲਿਖਿਆ ਅਤੇ ਬੀਬੀ ਨਰਿੰਦਰ ਬੀਬਾ ਜੀ ਦੇ ਗਾਏ ਇਤਹਾਸਿਕ ਗੀਤ। ਹਰ ਘਰ ਦੀ ਸ਼ਾਨ

  • @SatwinderSingh-w6g
    @SatwinderSingh-w6g ปีที่แล้ว +1

    ਬਹੁਤ ਹੀ ਸੁਰੀਲੀ ਅਵਾਜ ਦੀ ਮਾ ਲਕੀ ਸੀ Nrinder Bib ji

  • @premparkash4813
    @premparkash4813 6 หลายเดือนก่อน +1

    ਵਧੀਆ ਗੀਤ ਤੇ ਵਧੀਆ ਅਵਾਜ਼

  • @AmritSingh-kp1yd
    @AmritSingh-kp1yd 7 วันที่ผ่านมา

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ। ਧੰਨ ਹੈ ਸਿੱਖੀ।

  • @nishabains2314
    @nishabains2314 11 หลายเดือนก่อน

    ਬਹੁਤ ਬਹੁਤ ਧੰਨਵਾਦ ਹੈ ਜੀ ਬਚਪਨ ਯਾਦ ਆ ਗਿਆ

  • @AjaibSingh-sr1fg
    @AjaibSingh-sr1fg ปีที่แล้ว +6

    This song has remind me my child days how we use to listen by sitting near a gramophone in marriage party or other religious function.

  • @ਹਰਦੀਪਕੌਰ-ਞ2ਢ
    @ਹਰਦੀਪਕੌਰ-ਞ2ਢ 11 หลายเดือนก่อน

    ਬਹੁਤ ਸੁਰੀਲੀ ਆਵਾਜ਼ ਸੁਣ ਕੇ ਨਾਲ ਨਾਲ ਗਾਉਂਦੇ ਸਨ ਧੰਨਵਾਦ ਜੀ ਯੂ ਟਿਊਬ ਤੇ ਲੋਡ ਕਰਨ ਲਈ

  • @balbirsinghdatarpurropar
    @balbirsinghdatarpurropar 11 หลายเดือนก่อน +1

    ਬਹੁਤ ਵਧੀਆ ਉਪਰਾਲਾ ਹੈ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ।

  • @paramjitsingh2300
    @paramjitsingh2300 11 หลายเดือนก่อน +2

    Waheguru ji very nice song 👏👏🌹👏

  • @naibsidhu3596
    @naibsidhu3596 ปีที่แล้ว +5

    ਸੁੰਦਰ ਗੀਤਾਂ ਨੂੰ ਸੁਣਦੇ ਰਹਾਂਗੇ ।

  • @RavinderSingh-du3le
    @RavinderSingh-du3le ปีที่แล้ว +2

    Thanx for uploading
    The dharmik songs.
    My very favourite songs.

    • @tondonbaljit9881
      @tondonbaljit9881  ปีที่แล้ว

      ਬਹੁਤ ਬਹੁਤ ਧੰਨਵਾਦ ਜੀ ਦਿਲ ਤੋਂ ਜੀ

  • @jaloursidhu3258
    @jaloursidhu3258 11 หลายเดือนก่อน +1

    ਲਾਜਵਾਬ ਲਾਜਵਾਬ ਥੰਕਸ ਫਾਰ ਤਹਿਸ ਬੇਤਤੇਰੀ ਐਫਫੋਰਟਸ

  • @rajindersinghsandhu5713
    @rajindersinghsandhu5713 11 หลายเดือนก่อน +1

    ❤❤❤❤❤ Geet ty Narinder beba ji mahan hn

  • @PANJABPAKH
    @PANJABPAKH 11 หลายเดือนก่อน +1

    great gatha from nrindre kaur biba ji suran di badshah surilee awaz di malak

  • @Jps64ਜੇਪੀਐਸ
    @Jps64ਜੇਪੀਐਸ 11 หลายเดือนก่อน

    🙏 ਵਾਹਿਗੁਰੂ ਜੀ 🙏 ਬਾਹੁਤ ਮਿੱਠੀ ਤੇ ਸੁਰੀਲੀ ਆਵਾਜ ਹੈ ਜੀ ਬੀਬਾ ਜੀ ਦੀ ਧੰਨਵਾਦ ਤਵਾਡਾ ਜੀ 🙏 ਬਚਪਨ ਵਿੱਚ ਸੁਣਦੇ ਸੀ (ਤੱਵੇ ਤੇ ਸੁਈ ਚੁੱਬਦੀ ਸੀ ਤੇ ਗਾਣੇ ਚੱਲਦੇ ਸੀ ਓ ਨਜਾਰਾ ਵੱਖਰਾ ਸੀ

  • @TilakRaj-ji2kp
    @TilakRaj-ji2kp ปีที่แล้ว +3

    ਪੁਰਾਣੈ ਪਿਡਾੰ ਦੀ ਯਾਦ ਕਰਾਤੀ

  • @gurseweksingh549
    @gurseweksingh549 5 หลายเดือนก่อน

    ਇਹ ਧਾਰਮਿਕ ਗੀਤ ਦਿਲ ਨੂੰ ਛੂਹਦੇ ਨੇ ਮਨ ਨੂੰ

  • @BudhSingh-b6c
    @BudhSingh-b6c 2 วันที่ผ่านมา

    ਨਰਿੰਦਰ ਬੀਬਾ ਜੀ ਨੇ ਪੁਰਾਣੇ ਸਮੇਂ ਦੀਆਂ ਆਂਦਾ ਕਰ ਵਾਤੀਆਂ

  • @JasvinderSingh-ux3iu
    @JasvinderSingh-ux3iu 10 หลายเดือนก่อน +1

    Waheguru ji 👏🙏Waheguru ji 👏🙏Waheguru ji 👏🙏sada Bahar songs 🎵🙏

  • @gurdeepjolly8282
    @gurdeepjolly8282 11 หลายเดือนก่อน +1

    ❤❤❤❤❤🎉
    ਅੱਥਰੂ ਆ ਗਏ।

  • @darshankang6310
    @darshankang6310 11 หลายเดือนก่อน +1

    Kia BAAT a g julma di dastaan ag salute to n biba

  • @dayalsingh5086
    @dayalsingh5086 ปีที่แล้ว +3

    5:07 5:11 ਬਹੁਤ ਵਧੀਆ ਜੀ

  • @GursharanSingh-k8t
    @GursharanSingh-k8t 8 วันที่ผ่านมา

    ਵਾਹਿਗੁਰੂ ਜੀ ਮੇਹਰ ਕਰਨਗੇ

  • @khariagallan7785
    @khariagallan7785 2 หลายเดือนก่อน +1

    Eh dharmik geet Sanu Sade dharmik virse nal juran lai prerat karda ha.

  • @narinderjeetsingh3994
    @narinderjeetsingh3994 ปีที่แล้ว +4

    Excellent 👌👌 old is gold ❤❤

  • @KK-op8ev
    @KK-op8ev ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏😢

  • @AvinashSharma-qg7gy
    @AvinashSharma-qg7gy 11 หลายเดือนก่อน +1

    ❤धन धन दसवें पातशाह ओर आप जी दे परिवार नू सदैव कोटि कोटि प्रणाम ❤।

  • @ravikantbhalla296
    @ravikantbhalla296 ปีที่แล้ว +2

    I am from Bassi Pathana
    we love Fatehgarh sahib

  • @BmPal-b6p
    @BmPal-b6p 11 หลายเดือนก่อน +1

    Bohuat badhia gi narindar biba gi da dharamak gita

  • @SandyDosanjh-g5l
    @SandyDosanjh-g5l 18 วันที่ผ่านมา

    Narinder biba was my favoite singer i missed her

  • @JasbirSIngh-me1dz
    @JasbirSIngh-me1dz ปีที่แล้ว +2

    Love From USA 🇺🇸🙏

  • @makhansingh-pq7cz
    @makhansingh-pq7cz 11 หลายเดือนก่อน +1

    Veer ji App Da Bahut bahut Dhanyawad Makhan Singh Bagha.

  • @AkashdeepSingh-ne7sc
    @AkashdeepSingh-ne7sc 22 วันที่ผ่านมา

    ਬਹੁਤ ਵਧੀਆ ❤❤❤ 12 ਦਸੰਬਰ 2024 ਰਾਤ 10:59 ਵਜੇ

  • @HarjinderSingh-fs1yu
    @HarjinderSingh-fs1yu 11 หลายเดือนก่อน +1

    ਜਦੋਂ ਮੇਰਾ ਜਨਮ ਹੋਇਆ ਸੀ ਸੱਪ ਸਾਲ ਪਹਿਲਾ ਦਾ ਪੱਥਰ ਤਵਾ ਚੱਲਿਆ ਸੀ ਧੰਨਵਾਦ ਜੀ

  • @deepbhinder6794
    @deepbhinder6794 11 หลายเดือนก่อน +3

    ਵਾਹਿਗੁਰੂ ਜੀ ❤❤❤❤❤

  • @kuldeepsinghbhau4665
    @kuldeepsinghbhau4665 11 หลายเดือนก่อน +1

    ਰੂਹ ਨੂੰ ਸਕੂਨ ਦੇਣ ਵਾਲੀ ਆਵਾਜ਼

  • @gursharanvirk6899
    @gursharanvirk6899 11 หลายเดือนก่อน +1

    Main v os time te choti c jado eh tave lagde c hun usa. Tak v eh sangeet tarsde aa

  • @tajsinghtoofan1347
    @tajsinghtoofan1347 10 หลายเดือนก่อน +1

    Dhan dhan biba narinder kaur and dhan dhan Charan singh safri ji nu koten kot pernam

  • @dav1470
    @dav1470 2 วันที่ผ่านมา

    Bahut acha laga hai asli awaj da jadu thanks 🙏 dab ky share karo acha laga

  • @gursharnsingh1180
    @gursharnsingh1180 ปีที่แล้ว +3

    ਵਾਹਿਗੁਰੂ ਜੀ

  • @JaswantSingh-ui8wo
    @JaswantSingh-ui8wo ปีที่แล้ว +2

    Waheguru waheguru waheguru waheguru waheguru waheguru waheguru ji ❤❤❤❤❤❤❤❤

  • @parneetsra6694
    @parneetsra6694 ปีที่แล้ว +2

    Asi Nainder biba ji de geet bhut sune ha good geet

  • @ManjitSingh-hq5wn
    @ManjitSingh-hq5wn 11 หลายเดือนก่อน +1

    ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਕਰੋ ਰੋਜ਼ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਅਤੇ ਸੁਣੋਂ ਜ਼ਿੰਦਗੀ ਬਦਲ ਜਾਵੇਗੀ ਕਿਉਂਕਿ ਇਜ਼ਤ ਜ਼ਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਤੇ ਧਾਰਮਿਕ ਸਥਾਨਾਂ ਤੇ ਕਰੋ ਵੈਸ਼ਨੂ ਲੰਗਰ ਬਣਾਉ ਅਤੇ ਖੁਦ ਮਰਯਾਦਾ ਅਸੂਲ ਨਾਲ ਵਰਤਾਉ ਕਿਉਂਕ ਟੇਬਲਾਂ ਤੇ ਜੂਠੇ ਹਥ ਲਗਦੇ ਹਨ ਸਾਰਾ ਲੰਗਰ ਜੂਠਾ ਹੋ ਜਾਂਦਾ ਫਜ਼ੂਲ ਖਰਚ ਨਾ ਕਰੋ ਆਪਣਾ ਜੀਵਨ ਕਰੈਕਟਰ ਉਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜ਼ਤ ਕਰੋ ਚਾਹੇ ਉਹ ਕਿਸੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਮਾਂ ਦੀ ਇਜ਼ਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਪੜ ਲਿਖ ਕੇ ਚੰਗੇ ਕੰਮ ਕਰਕੇ ਮਾਂ ਪਿਓ ਦਾ ਨਾਮ ਰੌਸ਼ਨ ਕਰੋ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਤੱਕ ਸੀਮਤ ਰਹੋ ਚੰਗਾ ਗਿਆਨਪ ਪ੍ਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਮੋਬਾਇਲ ਦੀ ਦੁਰਵਰਤੋਂ ਨਾ ਕਰੋ ਮੀਟ ਸ਼ਰਾਬ ਆਂਡੇ ਜ਼ਰਦਾ ਬੀੜੀ ਸਿਗਰਟ ਤੰਬਾਖੂ ਅਫੀਮ ਚਰਸ ਚਿੱਟਾ ਗੰਦੇ ਗੀਤ ਨਾਚ ਗਾਣੇ ਫਿਲਮਾਂ ਨਾਟਕ ਪਟਾਕੇ ਚਲਾਉਣੇ ਚੋਰੀ ਯਾਰੀ ਨਸ਼ੇ ਸਦਾ ਲਈ ਛੱਡ ਦਿਓ ਕਿਉਂਕਿ ਇਜ਼ਤ ਜ਼ਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਫਜ਼ੂਲ ਖਰਚ ਨਾ ਕਰੋ ਏਹੀ ਪੈਸੇ ਗਰੀਬਾਂ ਲੋੜਵੰਦਾਂ ਲਈ ਰੋਟੀ ਕੱਪੜਾ ਮਕਾਨ ਦਵਾਈ ਪੜ੍ਹਾਈ ਨੌਕਰੀ ਜੌਬ ਤੇ ਖਰਚ ਕੀਤੇ ਜਾ ਸਕਦੇ ਹਨ ਪਰਮਾਤਮਾ ਦੀਆਂ ਖੁਸ਼ੀਆਂ ਦੁਆਵਾਂ ਪ੍ਰਾਪਤ ਕਰੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JagtarSingh-vu9wm
    @JagtarSingh-vu9wm ปีที่แล้ว +1

    Eh geet taan purane Han par sun k hun v khun ik vaar taan ubala Marda hai

  • @harjitdamberger419
    @harjitdamberger419 11 หลายเดือนก่อน +1

    Very nice song and nrinderbiba ji raab ohne nur santy deve

  • @harbansmoro2112
    @harbansmoro2112 6 หลายเดือนก่อน

    ਗ੍ਰੇਟ ਬੀਬਾ ਜੀ

  • @nathasingh1254
    @nathasingh1254 ปีที่แล้ว +3

    ਬਹੁਤ ਬਹੁਤ ਧੰਨਵਾਦ ਜੀ।

  • @harbanslal2026
    @harbanslal2026 11 หลายเดือนก่อน +1

    Rahindi Duniya tk vi ih Awaaj Amar Rahegi

  • @harvinderkaur7919
    @harvinderkaur7919 9 วันที่ผ่านมา

    Sahi kaha sabne bachpen ch sunde eh Dhaarmic geet

  • @ajaibpadda3837
    @ajaibpadda3837 11 หลายเดือนก่อน +1

    In our school every class room has speakers and we listened these dharmic songs. G.T.B. Khalsa School, Baba Bakala ❤

  • @balbirsinghvirk6713
    @balbirsinghvirk6713 ปีที่แล้ว +4

    🎉🎉🎉🎉🎉🎉🎉🎉🎉🎉❤❤❤❤❤❤❤❤,,,,

  • @Suman-xw9jd
    @Suman-xw9jd 10 หลายเดือนก่อน +1

    Very nice song ji, ❤❤

  • @kuldeepsinghgill9851
    @kuldeepsinghgill9851 11 หลายเดือนก่อน +1

    Parmatma Narinder biba ji de able janm swaare.

  • @MalkitSingh-ic2gk
    @MalkitSingh-ic2gk 11 หลายเดือนก่อน +1

    Main 8 saal da se jadon eh gaana aaya se.

  • @bsingh2804
    @bsingh2804 ปีที่แล้ว +3

    Me 16 saal da se mata Narindar Biba ji da gana sunya se

  • @AshokKumar-d7b1e
    @AshokKumar-d7b1e 2 หลายเดือนก่อน +1

    Waheguruji OldIs gold

  • @harjindersidhu4720
    @harjindersidhu4720 11 หลายเดือนก่อน +2

    Very nice Sabad

  • @tarasingh7402
    @tarasingh7402 11 หลายเดือนก่อน

    ਵਾਹਿਗੁਰੂ ਸਾਹਿਬ ਜੀ

  • @KaramjitSidhu-o9x
    @KaramjitSidhu-o9x 11 หลายเดือนก่อน +1

    Waheguru ji❤❤❤❤❤❤❤

  • @LovePreet-yp3ky
    @LovePreet-yp3ky ปีที่แล้ว +2

    Best.song.guru.da