(ਜੀਤਾਂ ਪੀ ਲਈਂ ਪਾਣੀ ਵਾਰ ਕੇ) Dharmik Geet- Narinder Biba

แชร์
ฝัง
  • เผยแพร่เมื่อ 19 ม.ค. 2025

ความคิดเห็น • 148

  • @pritamsinghrathi617
    @pritamsinghrathi617 13 วันที่ผ่านมา +5

    ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ❤❤❤❤❤

  • @gurmeetsingh2654
    @gurmeetsingh2654 23 วันที่ผ่านมา +12

    ਨਰਿੰਦਰ ਬੀਬਾ ਜੀ ਨੇ ਸਿੱਖ ਧਰਮ ਦੇ ਬਹੁਤ ਇਤਿਹਾਸਕ ਗੀਤ ਗਾ ਕੇ ਆਪ ਵੀ ਅਮਰ ਹੋ ਗਈ! ਬਹੁਤ ਦਬੰਗ ਆਵਾਜ਼ ਦੇ ਮਾਲਕ ਸਨ ਬੀਬਾ ਜੀ!

  • @charanpalsingh6170
    @charanpalsingh6170 25 วันที่ผ่านมา +15

    ਵਾਹਿਗੁਰੂ ਜੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਆਪਣੇ ਚਾਰੇ ਪੁੱਤਰ ਕੁਰਬਾਨ ਕਰ ਕੇ ਕੌਮ ਅਤੇ ਦੇਸ਼ ਦੀ ਰੱਖਿਆ ਕੀਤੀ ਹੈ 🙏🙏🙏🙏🙏🙏

  • @kuljindersingh8282
    @kuljindersingh8282 หลายเดือนก่อน +43

    ਵਾਹਿਗੁਰੂ ਜੀ ਗੁਰਮਤਿ ਅਨੁਸਾਰ ਜੀਵਨ ਜਿਊਣ ਦੀ ਜਾਂਚ ਬਖਸ਼ੇ ਜੀ ਸਮੂਹ ਸੰਗਤਾਂ ਨੂੰ।।।।।।।

  • @pritamsinghrathi617
    @pritamsinghrathi617 13 วันที่ผ่านมา +3

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲੰਗੀਧਰ ਪਾਤਸ਼ਾਹ ਜੀ ਨਹੀਂ ਤੇਰੇ ਜਿਹਾ ਕੋਈ ਜੀ ❤❤❤❤❤

  • @ArshDhaliwal-oq5fk
    @ArshDhaliwal-oq5fk หลายเดือนก่อน +39

    ਧੰਨ ਧੰਨ ਸਾਹਿਬਜ਼ਾਦੇ ਜਿਨ੍ਹਾਂ ਅਪਣੀਆਂ ਜਾਨਾਂ ਵਾਰ ਕੇ ਸਾਨੂੰ ਗੁਰ ਸਿੱਖ ਬਣਾਇਆ

  • @sukhmanmusical9164
    @sukhmanmusical9164 11 วันที่ผ่านมา +3

    Waheguru ji waheguru ji

  • @tanveerkaur9610
    @tanveerkaur9610 27 วันที่ผ่านมา +12

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਹੈ ਥੋਡੀ ਕਮਾਈ ਰੂਹ ਕੰਬਦੀ ਆ ਇਤਿਹਾਸ ਸੁਣ ਕੇ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਪ੍ਰਣਾਮ 🥺🥺🥺🥺🥺🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼❤❤❤

  • @satnamsinghsatnamsinghsekh9528
    @satnamsinghsatnamsinghsekh9528 หลายเดือนก่อน +27

    ਧੰਨ ਧੰਨ ਕਲਗੀਧਰ ਪਾਤਸ਼ਾਹ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ

  • @pritamsinghrathi617
    @pritamsinghrathi617 17 วันที่ผ่านมา +3

    ਨੀ ਮੈਂ ਲਹੂ ਵਿਚ ਕੰਗਣ ਖਿਡਾਉਣੇ ਵਹਿਗੁਰੂ ਜੀ 😢😢❤❤❤❤❤

  • @Rwa260
    @Rwa260 หลายเดือนก่อน +23

    ਧੰਨ ਹੋ ਬੀਬਾ ਜੀ ਧਾਰਿਮਕ ਕਲਾਂ ਦੇ ਬਾਰਿਸ਼ ਬਹੁਤ ਵਧੀਆ ਬਾਰ ਹੈ ਜੀ 🙏🙏🌹🙏🙏💯

  • @historicpunjabi1539
    @historicpunjabi1539 15 วันที่ผ่านมา +3

    ਸਤਨਾਮ ਸਿੰਘ ਚੰਗੀਆੜਾ ਕਮਾਲ ਲਿਖਦਾਂ
    ਸੀ ਉਹਨਾਂ ਦਾ ਲਿਖਿਆ ਉਹ ਗੀਤ ਵੀ ਬਹੁਤ ਪਿਆਰਾ ਸੀ,,,,
    ਮੀਂਹ ਵਰਦਾ ਚਮਕੌਰ ਗੜੀ ਵਿੱਚ, ਕਣੀਆਂ ਡਿੱਗਣ ਖੂਨ ਦੀਆਂ

  • @GuruManeoGranth1430
    @GuruManeoGranth1430 หลายเดือนก่อน +21

    ਵਾਹ ਕਲੰਗੀਆਂ ਵਾਲੇ ਪਿਤਾ ਜੀ ਤੁਸੀਂ ਸਭ ਵਾਰ ਦਿੱਤਾ saday ਲਈ . 🙏🏽🙏🏽🙏🏽🙏🏽🙏🏽🙏🏽 ਅਸੀ ਇਹ ਕਦੇ ਨਹੀਂ ਭੁਲਾਂਗੇ. ਇਹ ਜਨਮ ਤੁਮਾਰੇ ਲੇਖੇ 🙏🏽🙏🏽🙏🏽🙏🏽🙏🏽🙏🏽

    • @pritamsinghrathi617
      @pritamsinghrathi617 17 วันที่ผ่านมา +1

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉🎉🎉🎉🎉ਸਾਡੇ ਕੋਲ ਤਾਂ ਹੰਝੂਆਂ ਤੋਂ ਂਬਿਨਾਂ ਹੇਰ ਕੁੱਝ ਨਹੀਂ ਜ਼ੀ ਬੀਬਾ ਨਰੀੰਦਰ ਬੀਬਾ ਜੀ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਸਤਿਕਾਰ ਮਾਣ ਕਰਦਾ ਹਾਂ ਜੀ ਵਾਹਿਗੁਰੂ ਜੀ ❤❤❤❤❤😢😢😢

  • @mansimratkalsi5400
    @mansimratkalsi5400 หลายเดือนก่อน +17

    ਅਗਰ ਨਾਂ ਹੋਤੇ ਗੁਰੂ ਗੋਬਿੰਦ ਸਿੰਘ
    ਤੋ ਸੁੰਨਤ ਹੋਤੀ ਸਭ ਕੀ

  • @savinderkalyugmeinkirtanpa7292
    @savinderkalyugmeinkirtanpa7292 24 วันที่ผ่านมา +6

    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ- ਧੰਨ ਸਿੱਖੀ🙏🙏

  • @ArshDhaliwal-oq5fk
    @ArshDhaliwal-oq5fk หลายเดือนก่อน +21

    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ

  • @Balbirsingh-jf3eb
    @Balbirsingh-jf3eb หลายเดือนก่อน +18

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਵਾਹਿਗੁਰੂ ਜੀ।

  • @tajindersandhar4018
    @tajindersandhar4018 25 วันที่ผ่านมา +3

    ਬਹੁਤ ਚਿਰ ਦੇ ਲੱਭ ਰਿਹਾ ਸੀ। ਬਹੁਤ ਧੰਨਵਾਦ ਜੀ

  • @Burjwale
    @Burjwale 23 วันที่ผ่านมา +2

    ਸਾਡੇ ਪਿੰਡ ਬੀਬਾ ਜੀ ਆਏ ਸਨ
    ਰਵ ਗਗਨ ਦਮਾਮਾ ਗੀਤ ਸ਼ੁਰੂ ਹੀ ਕੀਤਾ ਸੀ
    ਕੋਠੇ ਤੇ ਸੰਗਤ ਜ਼ਿਆਦਾ ਹੋਣ ਕਰਕੇ ਛੱਤ ਡਿੱਗ ਪਈ
    ਸ਼ੁਕਰ ਹੈ ਕਿਸੇ ਦੇ ਸੱਟ ਨਹੀਂ ਲੱਗੀ

  • @GurmailRam-h7q
    @GurmailRam-h7q หลายเดือนก่อน +17

    🌹🙏 ਮਾਲਕ ਸਰਬੱਤ ਦਾ ਭਲਾ ਕਰੇ ਵਾਹਿਗੁਰੂ ਜੀਉ 🙏🌹

  • @Deep0001-s7x
    @Deep0001-s7x หลายเดือนก่อน +10

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏

  • @santokhsingh7168
    @santokhsingh7168 หลายเดือนก่อน +13

    ਵਾਹ ਮੇਰੇ ਸਾਹਿਬ ਦੇ ਲਾਲੋ 😢

  • @NirbhaiSingh-b8f
    @NirbhaiSingh-b8f 17 วันที่ผ่านมา +2

    ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕੋਈ ਰੀਸ ਨਹੀਂ ਕਰ ਸਕਦਾ। ਬੁਲੰਦ ਅਵਾਜ਼ ਦੀ ਮਲਿਕਾ ਨੂੰ ਸੈਲੂਟ ਕਰਦੇ ਹਾਂ। ਨਿਰਭੈ ਸਿੰਘ 🙏

  • @Kkulvir0401
    @Kkulvir0401 27 วันที่ผ่านมา +6

    ਵਾਹਿਗੁਰੂ ਸਾਹਿਬ ਜੀ 🙏🏽🙏🏽❤️🎉❤️🎉❤️🎉❤️🎉❤️

  • @NachattarSingh381G
    @NachattarSingh381G 18 วันที่ผ่านมา +2

    Bakmaal gaikie Narinder Biba ji ,Gur itehaas Kalgidhar Pita ji, waheguru ji ka Khalsa Sri Waheguru Ji ki Fateh Jio

  • @preethundal1637
    @preethundal1637 หลายเดือนก่อน +11

    ਬਹੁਤ ਹੀ ਵਧੀਆ ਗਾਇਆ।

  • @GurmeetSingh-ds9nn
    @GurmeetSingh-ds9nn หลายเดือนก่อน +7

    Waheguru ji
    Dhan Dhan guru pita Guru Gobind Singh Ji Maharaj 🌹🙏

  • @RoshanLal-dw1br
    @RoshanLal-dw1br หลายเดือนก่อน +7

    dhan Bajan wala Satgur ji.
    inni vaddi kurbani🙏
    ba- kmaal gaya biba ji
    poora darad dikhaya geetrahien

  • @SukhwinderSingh-tk4xt
    @SukhwinderSingh-tk4xt 22 วันที่ผ่านมา +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @GuljarVirk-rc1qn
    @GuljarVirk-rc1qn หลายเดือนก่อน +8

    Waheguru ji Waheguru Ji Virk Lalwa Patran

  • @sanjeevgujjar6231
    @sanjeevgujjar6231 24 วันที่ผ่านมา +2

    Waheguru ji waheguru ji waheguru ji waheguru ji waheguru ji waheguru ji waheguru ji

  • @JaspalSingh-j4b
    @JaspalSingh-j4b หลายเดือนก่อน +7

    Ba. Kamaal. Narendra. Bina. Dhan. Guru. Gobind. Singh. Ji

  • @sardoolsingh2894
    @sardoolsingh2894 26 วันที่ผ่านมา +3

    Waheguru jimehar bhariya hath rakhana ji sabh de

  • @harjtoor-gz7je
    @harjtoor-gz7je หลายเดือนก่อน +3

    Greatest singer Narinder Biba of all times. May God Bless her soul.

  • @AmarjeetSingh-ey8xi
    @AmarjeetSingh-ey8xi หลายเดือนก่อน +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurmeetSingh-bx8lf
    @GurmeetSingh-bx8lf 23 วันที่ผ่านมา +2

    Waheguru ji Dhan guru Gobind Singh Ji

  • @nirmilwaring8042
    @nirmilwaring8042 หลายเดือนก่อน +7

    Sarbans Dani guru Gobind singh.ji dhan Teri sikhi.

  • @Jaspal_Singh60
    @Jaspal_Singh60 23 วันที่ผ่านมา +4

    ਵਾਹਿਗੁਰੂ ਜੀ 🙏

  • @shamsingh275
    @shamsingh275 หลายเดือนก่อน +6

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤🎉🎉🎉🎉 ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SukhpalSingh-bg6jibhupalboy
    @SukhpalSingh-bg6jibhupalboy หลายเดือนก่อน +6

    Waheguru ji 🌷 🙏

  • @SukhdevSingh-hy2gn
    @SukhdevSingh-hy2gn 26 วันที่ผ่านมา +4

    Dhan Dhan Shri GURU Gobind Singh Ji

  • @gursingh8358
    @gursingh8358 25 วันที่ผ่านมา +3

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @daljindersumra3473
    @daljindersumra3473 หลายเดือนก่อน +8

    Waheguru g ❤️ 💖 ♥️

  • @RabinderSingh-g1k
    @RabinderSingh-g1k หลายเดือนก่อน +6

    Dhan dhah Guru gobind singh ji

  • @parveenkahra
    @parveenkahra หลายเดือนก่อน +4

    💐💐💐💐💐💐💐💐💐💐💐
    💐💐ਵਾਹਿਗੁਰੂ ਵਾਹਿਗੁਰੂ ਵਾਹਿਗੁਰੂ💐💐
    💐💐 वाहेगुरू वाहेगुरू वाहेगुरु 💐💐
    💐💐 waheguru waheguru 💐💐
    💐💐💐💐💐💐💐💐💐💐💐💐

  • @KarmSingh-o9y
    @KarmSingh-o9y หลายเดือนก่อน +5

    Wah.jiwah.kia..bat..he.Dhan.Guru.Gobind..Singh.ji

  • @GurpreetSingh-ke8ok
    @GurpreetSingh-ke8ok หลายเดือนก่อน +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @dalvirchandminhas2085
    @dalvirchandminhas2085 23 วันที่ผ่านมา +2

    ❤❤❤❤❤❤waheguru ji waheguru ji waheguru ji ❤❤❤❤waheguru ji waheguru ❤❤❤❤satnam shri waheguru ji ❤❤❤

  • @manjitkaur5979
    @manjitkaur5979 หลายเดือนก่อน +2

    ਵਾਹ ਵਾਹ ਗੁਰੂ ਗੋਬਿਦ ਜੀ

  • @Baljitkaur-ee7wl
    @Baljitkaur-ee7wl หลายเดือนก่อน +5

    Dhan guru Gobind Singh Ji waheguru waheguru waheguru

  • @Deep0001-s7x
    @Deep0001-s7x หลายเดือนก่อน +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏

  • @LekhRaj-my9xt
    @LekhRaj-my9xt หลายเดือนก่อน +5

    🙏ਵਾਹਿਗੁਰੂ ਜੀ🙏

  • @randhirsingh4752
    @randhirsingh4752 หลายเดือนก่อน +4

    Waheguru ji 🙏 Waheguru ji 🙏

  • @gurdevkaur1209
    @gurdevkaur1209 หลายเดือนก่อน +4

    ਵਾਹਿਗੁਰੂ ਜੀ ਵਾਹਿਗੁਰੂ ਜੀ

  • @HarjinderSingh-xg7rq
    @HarjinderSingh-xg7rq หลายเดือนก่อน +5

    Waheguru ji 🎉🎉

  • @tarasingh7402
    @tarasingh7402 26 วันที่ผ่านมา +3

    ਵਾਹਿਗੁਰੂ ਸਾਹਿਬ ਜੀ

  • @devendersingh4953
    @devendersingh4953 หลายเดือนก่อน +4

    ਵਾਹੇਗੁਰੂ ਜੀ ਵਾਹੇਗੁਰੂ ❤️ ਜੀ

  • @hardyalsingh7837
    @hardyalsingh7837 หลายเดือนก่อน +5

    Very nice song

  • @JagroopSingh-wf3nw
    @JagroopSingh-wf3nw 9 วันที่ผ่านมา +1

    😢😢😢😢😢😢😢ਵਾਹਿਗੂਰੂ ਜੀ

  • @malkitkaur527
    @malkitkaur527 24 วันที่ผ่านมา +2

    Wahguru jeo wahguru jeo wahguru jeo 🙏🙏🙏🙏🌹🌹🌹🙏😭😭😢🌹🌹😢😢😢

  • @Gslakhanpal1966
    @Gslakhanpal1966 หลายเดือนก่อน +3

    🎉❤🎉ਵਾਹਿਗੁਰੂ ਜੀ 🎉❤🎉

  • @PargatPg
    @PargatPg หลายเดือนก่อน +4

    Waheguru ji

  • @jaspalsingh8566
    @jaspalsingh8566 12 วันที่ผ่านมา +1

    ਧੰਨ ਗੁਰੂ ਜੀ 🙏

  • @kulwindersinghmand5629
    @kulwindersinghmand5629 12 วันที่ผ่านมา +1

    Waheguru ji Waheguru ji 🙏

  • @SatnamSingh-su3kq
    @SatnamSingh-su3kq หลายเดือนก่อน +3

    Wahiguru ji

  • @mohinderpurewal9701
    @mohinderpurewal9701 28 วันที่ผ่านมา +2

    Vary. Good. Song. N, biba

  • @AvtarSidhu-bl4sz
    @AvtarSidhu-bl4sz หลายเดือนก่อน +1

    Waheguru g🙏🙏

  • @mohindersidhu1279
    @mohindersidhu1279 หลายเดือนก่อน +3

    Waheguru g

  • @dav1470
    @dav1470 19 วันที่ผ่านมา

    Narinder biba ji best singers we forget this heera please 🥺 yad rakhna

  • @MohanLal-ns9pz
    @MohanLal-ns9pz หลายเดือนก่อน +4

    Old is gold

  • @RabinderSingh-g1k
    @RabinderSingh-g1k หลายเดือนก่อน +4

    Wsheguruji

  • @TKA-o1l
    @TKA-o1l หลายเดือนก่อน +4

    🙏

  • @1account113
    @1account113 หลายเดือนก่อน +1

    Waheguru waheguru waheguru ji

  • @chankaur7076
    @chankaur7076 หลายเดือนก่อน +1

    Satnam waheguru ji

  • @KulvinderKaur-tc6qe
    @KulvinderKaur-tc6qe หลายเดือนก่อน +1

    वाहे गुरु जी वाहे गुरु जी वाहे

  • @kabalsingh5834
    @kabalsingh5834 หลายเดือนก่อน +1

    ❤waheguru g

  • @shangarasinghgill4839
    @shangarasinghgill4839 25 วันที่ผ่านมา +1

    Wahaguru ji

  • @JatinderKaur1956
    @JatinderKaur1956 หลายเดือนก่อน +1

    Waheguru ji ❤

  • @gurcharansembhi8722
    @gurcharansembhi8722 5 วันที่ผ่านมา +1

    Verygood kirertan god bless s❤ s a

  • @mohanlalsandhu4037
    @mohanlalsandhu4037 21 วันที่ผ่านมา +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ।

  • @RanbirKaur-yc1sh
    @RanbirKaur-yc1sh หลายเดือนก่อน +1

    Wahaguru g

  • @KaranbirsinghRandhawa-d7t
    @KaranbirsinghRandhawa-d7t หลายเดือนก่อน +4

    Aaja sheti.Kalki.mahaaraj hun nahi Riha jands

    • @nachhattarsingh112
      @nachhattarsingh112 หลายเดือนก่อน

      ਗੁਰ ਮੇਰਾ ਸੰਗ ਸਦਾ ਹੈ ਨਾਲੇ।।।। ਜਦੋਂ ਇਹ ਵਿਸ਼ਵਾਸ ਬਣ ਗਿਆ ਕਿ ਮੇਰਾ ਸਿਰ ਕੱਟਿਆ ਭਾਵੇਂ ਜਾਵੇ ਪਰ ਪਰ ਪਾਤਸ਼ਾਹ ਤੇਰੇ ਤੋਂ ਬਗੈਰ ਹੋਰ ਕਿਸੇ ਅੱਗੇ ਨਹੀਂ ਝੁਕੇਗਾ। ਬੱਸ ਫਿਰ ਤਾਂ ਮਨ ਵਿੱਚ ਸੋਚ ਸੋਚਣ ਲੱਗਿਆ ਵੀ ਸ਼ਰਮ ਆਉਂਦੀ ਬੲਈ ਪਾਤਸ਼ਾਹ ਨਾਲ ਹੈ। ਸ਼ਬਦ ਮਰੋ ਫਿਰ ਜੀਵੋ ਸਦੁ ਹੀਂ ਤਾ ਫਿਰ ਮਰਨ ਨ ਹੋਈਂ।।।। ਸਦ ਸੁਣਦਾ ਸਦ ਦੇਖਦਾ ਸ਼ਬਦ ਰਿਹਾ ਭਰਪੂਰ।।। ਵਾਹੁ ਵਾਹੁ ਬਾਣੀ ਨਿਰੰਕਾਰ ਹੈ।। ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ਗੁਰੁ ਬਾਣੀ ਕਹੈ ਸੇਵਕ ਜਨ ਮਾਨੈ ਪਰਤਖਿ ਗੁਰੂ ਨਿਸਤਾਰੇ।। ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣੋਂ ਗੁਰ ਸਿਖੁ ਹਰਿ ਕਰਤਾ ਆਪਿ ਮੁਹੁ ਕਾਢੲਏ।।।।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @RupinderKaur-yy5yu
    @RupinderKaur-yy5yu หลายเดือนก่อน +1

    Waheguru.ji❤❤❤❤❤❤❤❤❤

  • @bholapehlwan5104
    @bholapehlwan5104 หลายเดือนก่อน +4

  • @ManjitKaur-mr7gc
    @ManjitKaur-mr7gc 20 วันที่ผ่านมา

    Wahegru ji🙏🙏

  • @JagdevSingh-t5b
    @JagdevSingh-t5b หลายเดือนก่อน +1

    ❤🎉🎉wahigurg🙏⛳⛳ wahigurg🙏 wahigurg⛳🙏 wahigurg⛳🎉🎉🎉🎉

  • @SatpalSingh-oj6uh
    @SatpalSingh-oj6uh หลายเดือนก่อน +1

    Waheguru

  • @birajsingh5664
    @birajsingh5664 หลายเดือนก่อน +4

    ❤️❤️🌹🌹🙏🙏

  • @BaljeetSingh-yt1li
    @BaljeetSingh-yt1li 16 วันที่ผ่านมา

    Voht vadhia

  • @OnkarSingh-o1k
    @OnkarSingh-o1k 28 วันที่ผ่านมา +2

    🙏🙏🙏🙏🙏💐💐💐💐💐

  • @PindaSingh-q4t
    @PindaSingh-q4t หลายเดือนก่อน +3

    Baba.ji.vv.good.singer.good.song.😂😂😂😂

  • @AmarjitSingh-dk8my
    @AmarjitSingh-dk8my 26 วันที่ผ่านมา +1

    🎉🎉🎉

  • @NirmalSingh-xf2ih
    @NirmalSingh-xf2ih 8 วันที่ผ่านมา +1

    Great singer

  • @sarbjitkaur-es3gy
    @sarbjitkaur-es3gy 26 วันที่ผ่านมา +1

    🌹🌹🌹🌹🌹💕

  • @karnailsama4579
    @karnailsama4579 12 วันที่ผ่านมา +1

    🙏🙏

  • @bachittarsingh8429
    @bachittarsingh8429 23 วันที่ผ่านมา +1

    Bachtarsinghjassowalkular

  • @jashish8996
    @jashish8996 หลายเดือนก่อน +1

    ❤🙏🏻🙏🏻🙏🏻🙏🏻❤️

  • @RamPal-e4c
    @RamPal-e4c หลายเดือนก่อน +2

    ❤❤❤❤❤😢

  • @satnamsidhu4647
    @satnamsidhu4647 28 วันที่ผ่านมา +1

    Nice

  • @ekjotdeepkaur7590
    @ekjotdeepkaur7590 หลายเดือนก่อน +1

    ਬਲੀ ਸ਼ਬਦ ਬੋਲਣਾ ਗਲਤ ਹੈ ਉਹ ਤਾਂ ਸ਼ਹੀਦ ਹੋਏ ਸਨ