1-ਰੇਸ਼ਮੀ ਰੁਮਾਲ ਵਾਂਗੂੰ ਰੱਖ ਮੁੰਡਿਆ 2-ਲੱਡੂੂ ਖਾ ਕੇ ਤੁਰਦੀ ਬਣੀਂ(EP RECORD1972)

แชร์
ฝัง
  • เผยแพร่เมื่อ 30 พ.ย. 2024

ความคิดเห็น • 570

  • @AffectionateCoastalBeach-tz4dz
    @AffectionateCoastalBeach-tz4dz 9 หลายเดือนก่อน +15

    ਸਾਡੇ ਪਿੰਡ ਜਾਗੋਵਾਲ ਵਿਖੇ ਪਹਿਲੀ ਵਾਰ ਟੂਰਨਾਮੈਂਟ ਹੋਇਆ ਸੀ ਇਹ ਗੀਤ ਉਦੋਂ ਬਹੁਤ ਮਕਬੂਲ ਹੋਇਆ ਸੀ ਮੈਂ ਉਦੋਂ ਮਸਾਂ ਦਸਾਂ ਕੁ ਸਾਲ ਦਾ ਸੀ ਚਮਕੌਰ ਸਿੰਘ ਜਾਗੋਵਾਲ ਮਲੇਰਕੋਟਲਾ

    • @sidhuanoop
      @sidhuanoop  9 หลายเดือนก่อน +1

      Theek bai ji.
      Thanks so much

  • @bhinderduhewala2853
    @bhinderduhewala2853 ปีที่แล้ว +7

    ਏ ਗੀਤ ਬੇਹੱਦ ਪਸੰਦ ਕੀਤੇ ਗਏ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @TarsemSingh-vx2px
    @TarsemSingh-vx2px 3 ปีที่แล้ว +9

    ਲਾਲ ਸਿੰਅ ਲਾਲੀ ਤੇ ਗਾਮੀ ਸੰਗਤ ਪੁਰੀੲੇ ਦੀ ਕਲਮ ਨੂੰ ਸਲੂਟ ਅੈ ਗਿੱਲ ਸਾਹਬ ਤੇ ਬੀਬਾ ਜੀ ਨੇ ਪੂਰਾ ਖੁਬਕੇ ਗਾੲਿਅੈ

    • @sidhuanoop
      @sidhuanoop  3 ปีที่แล้ว

      ਧੰਨਵਾਦ ਬਾਈ ਜੀ

  • @nanakchandkamboj5844
    @nanakchandkamboj5844 4 ปีที่แล้ว +24

    ਬਚਪਨ ਯਾਦ ਕਰਾਤਾ ਬਾਈ,ਜਦ ਵਿਆਹ ਸ਼ਾਦੀਆੰ ਵਿੱਚ ਕੱਚੇ ਕੋਠਿਆਂ ਦੇ ਬਨੇਰੇ ਤੇ ਯਾ ਛੱਤ ਤੇ ਦੋ ਮੰਜੇ ਖੜੇ ਕਰਕੇ ਪਾਵੇ ਨਾਲ ਟੰਗੇ ਸਪੀਕਰ ਰਾਹੀਂ ਇਹ ਗੀਤ ਸੁਣਦੇ ਸਾੰ । ਰੱਬਾ ਇੱਕ ਵਾਰ ਫ਼ੇਰ ਸਾਨੂੰ ਓਡੇ ਕੁ ਬਣਾਦੇ।

    • @sidhuanoop
      @sidhuanoop  4 ปีที่แล้ว +3

      ਵਾਕਿਆ ਹੀ ਬਾਈ ਜੀ ਬਚਪਨ ਯਾਦ ਆ ਜਾਂਦੈ । ਧੰਨਵਾਦ ਜੀ

    • @sukhmandersingh7336
      @sukhmandersingh7336 3 ปีที่แล้ว +2

      Right

    • @BhupinderSingh-ig9qf
      @BhupinderSingh-ig9qf 7 หลายเดือนก่อน +2

      I III III in his first☝

  • @gurcharanbhinderchan4607
    @gurcharanbhinderchan4607 5 หลายเดือนก่อน +4

    ਬਚਪਨ ਯਾਦ ਕਰਵਾ ਦਿੱਤਾ ਤੁਸੀਂ! ਜਲੰਧਰ ਰੇਡੀਓ ਦੇ ਦਿਹਾਤੀ ਪ੍ਰੋਗਰਾਮ ਚ ਅਕਸਰ ਵੱਜਦਾ ਸੀ ਇਹ ਗੀਤ ❤❤❤❤

  • @baldevchungha3529
    @baldevchungha3529 3 ปีที่แล้ว +9

    ਜਵਾਨੀ ਯਾਦ ਆ ਗਈ ਬਹੁਤ ਅਖਾੜੇ ਦੇਖੇ ਬੀਬਾ ਤੇ ਕਰਨੈਲ ਗਿਲ ਦੇ ਬਹੁਤ ਪਾਣੀ ਪੁਲਾ ਥੱਲੇ ਲੰਘ ਗਿਆ

    • @sidhuanoop
      @sidhuanoop  3 ปีที่แล้ว

      ਠੀਕ ਬਾਈ ਜੀ ਧੰਨਵਾਦ ਜੀ । ਬਾਈ ਜੀ ਕਿਸੇ ਆਖਾੜੇ ਦੀ ਰਿਕਾਰਡਿੰਗ ਲੱਭੇ ਤਾਂ ਦੱਸਿਉ ਕ੍ਰਿਪਾ ਕਰਕੇ ਜੀ ।

  • @karanrajgill5443
    @karanrajgill5443 3 หลายเดือนก่อน +6

    ਬੀਬਾ ਜੀ ਅਤੇ ਗਿੱਲ ਸਾਹਿਬ ਬੁਲੰਦ ਅਮਰ ਆਵਾਜ਼ਾਂ।

  • @protejasinghdhandra8025
    @protejasinghdhandra8025 3 ปีที่แล้ว +4

    ਦੋਵੇਂ ਗਾਣੇ ਜਵਾਨੀ ਵੇਲੇ ਬਹੁਤ ਸੁਣੇ। ਸਦਾ ਬਹਾਰ ਗੀਤ। ਬਹੁਤ ਹੀ ਵਧੀਆ ਆਵਾਜ਼ ਦੋਵੇਂ ਕਲਾਕਾਰਾਂ ਦੀ।

    • @sidhuanoop
      @sidhuanoop  3 ปีที่แล้ว

      ਧੰਨਵਾਦ ਬਾਈ ਜੀ

  • @iqbalsingh8842
    @iqbalsingh8842 3 ปีที่แล้ว +4

    Eh Geet saadi rooh di khuraK h g
    Saada virsa h g dhanvaad g Good job love you all thnx

    • @sidhuanoop
      @sidhuanoop  3 ปีที่แล้ว +1

      ਬਿਲਕੁੱਲ ਸਹੀ । ਧੰਨਵਾਦ ਬਾਈ ਜੀ

  • @veerbahadur2979
    @veerbahadur2979 7 หลายเดือนก่อน +2

    ਬਹੁਤ ਵਧੀਆ ਜੀ ਬਚਪਨ ਯਾਦ ਕਰਵਾ ਦਿੱਤਾ ਜੀ🙏🏻

  • @surindersharma9935
    @surindersharma9935 2 หลายเดือนก่อน +2

    My favourite song veer ji dilo respect kardi aa ji khush raho tum apni life m god

  • @DARSHANSINGH-lc5wb
    @DARSHANSINGH-lc5wb 4 ปีที่แล้ว +17

    ਅਨੰਦ ਆ ਗਿਆ ਪੁਰਾਣੇ ਸਮਿਆਂ ਦੇ ਗੀਤ ਸੁਣ ਕੇ । ਧੰਨਵਾਦ ਅਨੂਪ ਸਿੱਧੂ ਜੀ

  • @mohandhindsa1174
    @mohandhindsa1174 4 ปีที่แล้ว +8

    ਅੱਜ ਕੱਲ੍ਹ ਰੁਮਾਲ ਨਾਲੋਂ ਮਾਸਕ ਦੀ ਜਿਆਦਾ ਜਰੂਰਤ ਆ

  • @balkardhillon572
    @balkardhillon572 4 ปีที่แล้ว +6

    ਵਾਹ ਬਾਈ ਅਨੂਪ ਸਿੰਘ 45ਸਾਲ ਪਿੱਛੇ ਯਾਦ ਕਰਵਾ ਦਿੱਤੀ

    • @sidhuanoop
      @sidhuanoop  4 ปีที่แล้ว

      ਧੰਨਵਾਦ ਬਾਈ ਜੀ

  • @surjitsinghnagra3248
    @surjitsinghnagra3248 2 ปีที่แล้ว +3

    Thank you vir ji sidhu saab ji

  • @RanjitSingh-gq5bp
    @RanjitSingh-gq5bp 3 ปีที่แล้ว +6

    Att Narinder biba ji and didaar Sandhu ji👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻

    • @sidhuanoop
      @sidhuanoop  3 ปีที่แล้ว +2

      ਕਰਨੈਲ ਗਿੱਲ ਜੀ ਨੇ ਬਾਈ ਜੀ

  • @sukhmandersinghbrar1716
    @sukhmandersinghbrar1716 4 ปีที่แล้ว +5

    ਪੁਰਾਣੇ ਗੀਤ ਬਚਪਨ ਦੀਆ ਯਾਦਾ
    ਕਿਨੇ ਵਾਰ ਸੁਣਿਆ ਹੈ ਹਰ ਵਾਰ ਨਵਾ ਹੀ ਲੱਗਦੇ ਹਨ

    • @sidhuanoop
      @sidhuanoop  4 ปีที่แล้ว +1

      ਧੰਨਵਾਦ ਵੀਰ ਜੀ ।ਬਿਲਕੁੱਲ ਸਹੀ ਪੁਰਾਣੇਂ ਗੀਤਾਂ ਚ ਬਹੁਤ ਸਕੂਨ ਆ

  • @sidhusidhwanwalan2121
    @sidhusidhwanwalan2121 2 ปีที่แล้ว +4

    Eh geet sun ke.bschpan yad aa gaya.hai.old is gold.song.dhanwad Anup sidhu ji

    • @sidhuanoop
      @sidhuanoop  2 ปีที่แล้ว

      Thanks so much veer ji

  • @sukhdevsingh5197
    @sukhdevsingh5197 4 ปีที่แล้ว +37

    ਕਰਨੈਲ ਗਿੱਲ ਨਰਿੰਦਰ ਬੀਬਾ ਦਾ ਗੀਤ ਸੁਣਕੇ ਬਚਪਨ ਦਾ ਜਮਾਨਾਂ ਯਾਦ ਆ ਜਾਂਦਾ ਜਦੋਂ ਇਹ ਗੀਤ ਕਿਸੇ ਮੰਗਣੇਂ ਵਿਆਹ ਮੌਕੇ ਕੋਠੇ ਉੱਤੇ ਮੰਜੇ ਜੋੜਕੇ ਸਪੀਕਰ ਤੋਂ ਕੰਨਾਂ ਵਿੱਚ ਰਸ ਘੋਲਦਾ ਇਹ ਗੀਤ ਸੁਣਨਾ ਇਨ੍ਹਾਂ ਗੀਤਾਂ ਵਿੱਚ ਸੁਆਲ ਜਵਾਬ ਹੁੰਦੇ ਸਨ ਸੰਗੀਤ ਵੀ ਬਹੁਤ ਪਿਆਰਾ ਹੈ ਧੰਨਵਾਦ ਅਨੂਪ ਸਿੱਧੂ ਵੀਰ ਜੀ

    • @sidhuanoop
      @sidhuanoop  4 ปีที่แล้ว +5

      ਬਿਲਕੁੱਲ ਸਹੀ ਬਾਈ ਜੀ ਉਹ ਸਮੇਂ ਬਹੁਤ ਵਧੀਆ ਸੀ

    • @sidhuanoop
      @sidhuanoop  4 ปีที่แล้ว +4

      Welcome bai ji

    • @ashookkhatpall2958
      @ashookkhatpall2958 3 ปีที่แล้ว +1

      5

    • @gurmailsingh278
      @gurmailsingh278 3 ปีที่แล้ว +3

      @@sidhuanoop Dhanbad Tera ver ji

    • @rajatkumar9484
      @rajatkumar9484 3 ปีที่แล้ว

      mm.

  • @deepakteja686
    @deepakteja686 หลายเดือนก่อน

    ਜਦੋਂ ਤੱਕ ਪੰਜਾਬ, ਪੰਜਾਬੀ, ਪੰਜਾਬੀਅਤ ਰਹੇਗੀ,
    ਇਹ ਗੀਤ ਵੀ ਜਿਉਂਦੇ ਰਹਿਣਗੇ।

  • @karamsingh5032
    @karamsingh5032 2 ปีที่แล้ว +6

    ਪੁਰਾਣੇ ਗਾਣਿਆ ਵਰਗਾ ਸੁਆਦ ਨਹੀ ਅੱਜ ਕੱਲ੍ ਦੇ ਗਾਣਿਆ ਦਾ ਕੋਈ ਸੁਆਦ ਨਹੀ

    • @sidhuanoop
      @sidhuanoop  2 ปีที่แล้ว

      Bilkul Sach Bai ji

  • @sudagarram5933
    @sudagarram5933 3 หลายเดือนก่อน +2

    Very nice song i like it very much. Very very nice song of my age and life. THANKS.

  • @HimmatSingh-pe2wr
    @HimmatSingh-pe2wr 4 ปีที่แล้ว +26

    ਪੁਰਾਣੇ ਗੀਤਾਂ ਵਰਗੇ ਹੁਣ ਗੀਤ ਨਹੀਂ ਜਵਾਨੀ ਚੇਤੇ ਆਉਂਦੀ ਬਹੁਤ ਗਾਏ ਗੀਤ ਇਹ ਪੁਰਾਣੇ ਸਾਰੇ ਗੀਤ ਕੰਠ ਹੋਏ ਸਨ ਖੇਤਾਂ ਵਿੱਚ ਕੰਮ ਕਰਦੇ ਗਾਉਂਦੇ ਸੀ ਵੱਖਰਾ ਨਜ਼ਾਰਾ ਸੀ

    • @sidhuanoop
      @sidhuanoop  4 ปีที่แล้ว

      ਬਿਲਕੁੱਲ ਸਹੀ ਬਾਈ ਜੀ

    • @sidhuanoop
      @sidhuanoop  4 ปีที่แล้ว +4

      ਧੰਨਵਾਦ ਜੀ

    • @gurmejsingh4226
      @gurmejsingh4226 4 ปีที่แล้ว

      @@sidhuanoop very good song ji

  • @santokhsingh2514
    @santokhsingh2514 2 ปีที่แล้ว +2

    Wah kammal sidhu veer ji vety good song.

  • @niranjansinghjhinjer1370
    @niranjansinghjhinjer1370 4 ปีที่แล้ว +8

    Ustad ji de naal Biba ji da bot hi makbool hoya rakaat baai g
    Baar baar sunan nu dil karda h

  • @baldevchungha2298
    @baldevchungha2298 2 ปีที่แล้ว +6

    ਮੈ ਜਵਾਨੀ ਵਿੱਚ ਸੀ

  • @himatsingh8927
    @himatsingh8927 5 ปีที่แล้ว +20

    ਪੁਰਾਣੇ ਗੀਤਾਂ ਵਿਚ ਮਤਲਬ ਦੀ ਗਲ ਹੁੰਦੀ ਸੀ

  • @sukhdevraj8417
    @sukhdevraj8417 ปีที่แล้ว +3

    पचास साल पुराना जमाना याद आ गया, sweet heart song 👍👍

  • @bachandass9927
    @bachandass9927 3 ปีที่แล้ว +9

    Madam narinder biba lived a life like a life of a biba bacha, congratulations, thanks.

  • @rpsingh8930
    @rpsingh8930 5 ปีที่แล้ว +8

    Puraane gaane..... Puraane Sone wangu hee hunde ne... Real awaaz... Bahut hee vadia

    • @sidhuanoop
      @sidhuanoop  5 ปีที่แล้ว

      Bilkul sach bai ji old is gold .Thanks Bai ji

    • @jagdevsingh8844
      @jagdevsingh8844 4 ปีที่แล้ว

      rp singh
      K

  • @gmsjanherianpatiala-1901
    @gmsjanherianpatiala-1901 3 ปีที่แล้ว +6

    ਬਹੁਤ ਵਧੀਆ ਗੀਤ ਅਤੇ ਗੀਤਕਾਰੀ ਹੁੰਦੀ ਸੀ

    • @sidhuanoop
      @sidhuanoop  3 ปีที่แล้ว

      ਬਿਲਕੁੱਲ ਸਹੀ ਬਾਈ ਜੀ ੍ਹ ਧੰਨਵਾਦ ਜੀ

    • @happybangar7365
      @happybangar7365 3 ปีที่แล้ว

      q

  • @surinderjitsingh3726
    @surinderjitsingh3726 2 ปีที่แล้ว +3

    ਅਜਿਹੇ ਸੱਭਿਆਚਾਰਕ ਗੀਤ ਰਹਿੰਦੀ ਦੁਨੀਆਂ ਤਕ ਚੱਲਦੇ ਰਹਿਣਗੇ

    • @sidhuanoop
      @sidhuanoop  2 ปีที่แล้ว +1

      ਬਿਲਕੁਲ ਸਹੀ ਬਾਈ ਜੀ। ਧੰਨਵਾਦ

  • @RoshanKumar-lg6kr
    @RoshanKumar-lg6kr 3 ปีที่แล้ว +3

    Wah what a melodius song it is! Aj di pihri ki jaaney inna gania di dungaee

    • @sidhuanoop
      @sidhuanoop  3 ปีที่แล้ว

      ਧੰਨਵਾਦ ਬਾਈ ਜੀ

  • @sukhbhatti7185
    @sukhbhatti7185 4 ปีที่แล้ว +13

    ਬਹੁਤ ਖੂਬ ਜੀ ਸਦਾਬਹਾਰ ਹੈ ।

  • @Ruhaniyat1313
    @Ruhaniyat1313 2 ปีที่แล้ว +2

    Eh song mere bachpan de ne odon mai 4th class vich parhda c te mere favret song ne

    • @sidhuanoop
      @sidhuanoop  2 ปีที่แล้ว

      Thanks so much Bai ji

  • @jagroopsingh9097
    @jagroopsingh9097 2 ปีที่แล้ว +2

    Purana jamana yad karva dita....hun vapas naha ana

  • @manjeetsingh7753
    @manjeetsingh7753 3 ปีที่แล้ว +3

    Narimnder biba bahut achhe singer sun

    • @sidhuanoop
      @sidhuanoop  3 ปีที่แล้ว

      ਧੰਨਵਾਦ

  • @jasdhaliwal66
    @jasdhaliwal66 ปีที่แล้ว +1

    karnail gill de mai v buhat geet sunnda c, surinder kaur te narinder biba and jagmohan kaur naal sare gaane super duper hit ne RIP Mr, Karnail Gill 🙏🙏🙏

    • @sidhuanoop
      @sidhuanoop  ปีที่แล้ว +1

      Thanks so much bai ji

    • @jasdhaliwal66
      @jasdhaliwal66 ปีที่แล้ว +1

      @@sidhuanoop thx 4 Reply Brother 🙏🙏🙏🙏👌👌👌

  • @devbhareliwala7627
    @devbhareliwala7627 ปีที่แล้ว +1

    ਵਾਹ ਵਾਹ ਵਾਹ ਸਾੜੇ ਵਖਤਾਂ ਦੇ ਗੀਤ ਐਂ

  • @rattanrajput8373
    @rattanrajput8373 2 ปีที่แล้ว +8

    Narinder Biba Ji a very talented Singer of her time

  • @jaigopal3986
    @jaigopal3986 4 หลายเดือนก่อน +2

    Bhut vdhiya biba ji

  • @cs-mj6fe
    @cs-mj6fe 5 ปีที่แล้ว +34

    ਆ ਤਾਂ ਪੁਰਾਣੇ ਵਿਆਹ ਦਾ ਮਹੌਲ ਯਾਦ ਕਰਾਤਾ ਵੀਰ ਜੀ ਧੰਨਵਾਦ

  • @ajmerbrar7490
    @ajmerbrar7490 5 หลายเดือนก่อน +2

    Very nice Video and song and Voice Old and Gold ji

  • @yadwindersingh3109
    @yadwindersingh3109 ปีที่แล้ว +5

    ਨਵਾਂ ਨੌ ਦਿਨ ਪੁਰਾਣਾ ਸੋ ਦਿਨ ਸਹੀ ਹੈ ਜਵਾਨੀ ਵੇਲੇ ਬਹੁਤ ਹੀ ਸੁਨਦੇ ਹੁੰਦੇ ਸੀ ਇਹ ਗੀਤ 4/3/23ਨੂੰ ਦੁਆਰਾ ਚੁਣੇ ਹਨ ਗੀਤ ਸੁਣਿਆ ਸੁਨਾਉਣ ਤੇ ਧੰਨਵਾਦ ਯਾਦਵਿੰਦਰ ਸਿੰਘ ਸੰਘੇੜਾ ਰਿਟਾਇਰ ਡਰਾਇਵਰ

  • @mohindersingh8716
    @mohindersingh8716 5 ปีที่แล้ว +11

    Bachpan ki yaden taza ho geyi wah ! Narinder Biba ji

    • @sidhuanoop
      @sidhuanoop  5 ปีที่แล้ว

      ਧੰਨਵਾਦ ਬਾਈ ਜੀ

  • @himatsingh8927
    @himatsingh8927 5 ปีที่แล้ว +13

    ਕਰਨੈਲ ਗਿਲ ਦੇ ਗੀਤ ਵੀ ਬਹੁਤ ਵਧੀਆ ਹਨ ਇੰਨਸਾਨ ਵੀ ਵਧੀਆ ਸੀ

    • @sidhuanoop
      @sidhuanoop  5 ปีที่แล้ว

      Bahut bahut dhanvad bai ji

  • @jaswantbrar6458
    @jaswantbrar6458 2 ปีที่แล้ว +3

    Rajiana very nice songs

  • @pendueng
    @pendueng 3 ปีที่แล้ว +3

    ਛੋਟੇ ਹੁੰਦਿਆਂ ਨੇ ਬਹੁਤ ਸੁਣੀਆ ਸੀ

    • @sidhuanoop
      @sidhuanoop  3 ปีที่แล้ว

      ਧੰਨਵਾਦ ਬਾਈ ਜੀ Old is gold

  • @himatsingh8927
    @himatsingh8927 5 ปีที่แล้ว +8

    ਜਵਾਨੀ ਯਾਦ ਕਰਵਾਤੀ

  • @jarnailsingh6720
    @jarnailsingh6720 5 ปีที่แล้ว +17

    ਯਾਦਾਂ ਬਚਪਨ ਦੀਆਂ ਪੁਰਾਣੇ ਗੀਤ

    • @chrnsingh481
      @chrnsingh481 5 ปีที่แล้ว

      Hi charna here i.e. no yy

  • @RanjitSingh-gq5bp
    @RanjitSingh-gq5bp 3 ปีที่แล้ว +3

    Narinder biba ji meri nani ji di friend c really 🎉❤️

  • @RajKumar-uq6zb
    @RajKumar-uq6zb 3 ปีที่แล้ว +3

    Very nice song nhi Resa karnil gil dea

  • @AvtarSingh-fn6bw
    @AvtarSingh-fn6bw 4 ปีที่แล้ว +5

    Good. Veer. Jwani. Jaha. Krate

    • @sidhuanoop
      @sidhuanoop  4 ปีที่แล้ว

      ਧੰਨਵਾਦ ਵੀਰ ਜੀ

  • @Singh-sv3ng
    @Singh-sv3ng 5 ปีที่แล้ว +11

    ਵਾਹ ਵਾਹ
    ਬਹੁਤ ਵਧੀਆ ਬਾਈ ਅਨੁਪ ਜੀ
    ਸੁਕਰਿਆ

  • @jagmailsingh2214
    @jagmailsingh2214 4 ปีที่แล้ว +9

    Gill and biba are real singer

  • @karnailgill6532
    @karnailgill6532 2 ปีที่แล้ว +6

    Very good song ji

  • @karamjeetsingh2352
    @karamjeetsingh2352 3 ปีที่แล้ว +4

    ਦੀਦਾਰ ਸੰਧੂ ਕੋਲ ਕਰਨੈਲ ਗਿੱਲ ਗੀਤ ਲੈਣ ਗਏ ਤਾਂ ਸੰਧੂ ਸਾਹਿਬ ਨੇ ਕਿਹਾ ਗਾਮੀ ਵਧੀਆ ਲਿੱਖਦਾ ਇਹਦੇ ਤੋਂ ਲਿਖਵਾ ਲੈ ਇਹ ਗਾਮੀ ਦਾ ਪਹਿਲਾ ਗੀਤ ਆ

    • @kulwindersohisohi9757
      @kulwindersohisohi9757 3 ปีที่แล้ว +1

      Writer Lal singh Lali

    • @karamjeetsingh2352
      @karamjeetsingh2352 3 ปีที่แล้ว +1

      @@kulwindersohisohi9757 ਹਾਂ ਜੀ ਲਾਲੀ ਜੀ ਨੂੰ ਮੈਂ ਮਿਲਿਆ ਹੋਇਆ ਇਹ ਰੋਜਗਾਰ ਦਫਤਰ ਚੰਡੀਗੜ੍ਹ ਹੁੰਦੇ ਸੀ
      ਲੱਡੂ ਖਾਕੇ ਤੁਰਦੀ ਬਣੀ ਇਹ ਗਾਮੀ ਆ ਜੀ

  • @ShamsherSingh-yr4so
    @ShamsherSingh-yr4so 5 ปีที่แล้ว +6

    Wah! Old song sun ke man nu sakoon milda hai biba ji di awaaz bahut madhur hai

  • @dr.virindersingh7596
    @dr.virindersingh7596 3 ปีที่แล้ว +2

    Bahut sureli awaj c Karnail Gill and Narinder Biba di.

    • @sidhuanoop
      @sidhuanoop  3 ปีที่แล้ว

      ਹਾਂਜੀ ਬਾਈ ਜੀ ।
      ਬਹੁਤ ਬਹੁਤ ਧੰਨਵਾਦ ਜੀ

  • @GurdevSingh-iy3sn
    @GurdevSingh-iy3sn 5 ปีที่แล้ว +6

    ਕਿਆ ਬਾਤਾਂ ਨੇ ਪੁਰਾਣੇ ਸਮਿਆਂ ਦੇ ਗੀਤਾਂ ਦਾ

    • @sidhuanoop
      @sidhuanoop  5 ปีที่แล้ว +1

      ਧੰਨਵਾਦ ਬਾਈ ਜੀ । ਬਿਲਕੁੱਲ ਠੀਕ OLD IS GOLD

  • @RajKumar-ph1rq
    @RajKumar-ph1rq ปีที่แล้ว +1

    Jawani yad kra diti vir g.thanks.

  • @amarjitgehri811
    @amarjitgehri811 5 ปีที่แล้ว +7

    Kya baat hai ji very nice song

    • @sidhuanoop
      @sidhuanoop  5 ปีที่แล้ว

      ਬਹੁਤ ਧੰਨਵਾਦ ਬਾਈ ਜੀ

  • @daljeetsinghmaan3132
    @daljeetsinghmaan3132 4 ปีที่แล้ว +4

    Bhut sunder Awaaz VERY NICE 👌👍👍

  • @kamaljitdhaliwal6197
    @kamaljitdhaliwal6197 3 ปีที่แล้ว +4

    ਇਹ ਸਦਾ ਬਹਾਰ ਗੀਤਾਂ ਨੂੰ ਸੁਣਕੇ ਬਹੁਤ ਸਕੂਨ ਮਿਲਦਾ ਹੈ ਜੀ। ਧੰਨਵਾਦ ਜੀ

  • @bsbal8948
    @bsbal8948 3 หลายเดือนก่อน +1

    ਬਹੁਤ ਵਧੀਆ👍💯

  • @GurtejSingh-rb1gw
    @GurtejSingh-rb1gw 3 ปีที่แล้ว +7

    Good

  • @sikandersinghsidhu4327
    @sikandersinghsidhu4327 4 ปีที่แล้ว +4

    Kya huseema wao Gill and irrespective very much love to you and your family especially since centuries
    Hoor

  • @HarbhansinghBenipal
    @HarbhansinghBenipal 4 หลายเดือนก่อน +1

    🎉🎉🎉 ਬਹੁਤ ਵਧੀਆ

  • @BaldevSingh-rx2yh
    @BaldevSingh-rx2yh 4 ปีที่แล้ว +6

    ਬਹੁਤ ਸੋਹਣੇ ਗਾਣੇ ਹਨ

    • @sidhuanoop
      @sidhuanoop  4 ปีที่แล้ว

      ਧੰਨਵਾਦ ਬਾਈ ਜੀ

  • @kamaljitsamra7291
    @kamaljitsamra7291 2 ปีที่แล้ว

    ਮੈਂ ਆਪਣੀ ਸੰਗੀਤਕ ਲਾਇਬ੍ਰੇਰੀ ਞਿਚ ਮੈਂ ਇਹੇ ਸਾਰੇ ਤਵੇ ਰਿਕਾਰਡ ਸਾਂਭ ਕੇ ਰੱਖੇ ਹੋਏ ਹਨ।

    • @sidhuanoop
      @sidhuanoop  2 ปีที่แล้ว +1

      Very nice Bai ji. Anmol khazan aa ehe

  • @mejorsinghkang2419
    @mejorsinghkang2419 2 ปีที่แล้ว +1

    Very good very good very good very beautiful song Vir g good

  • @amarjitgehri811
    @amarjitgehri811 4 ปีที่แล้ว +7

    Kya baat hai sir ji old is gold

  • @bhinderduhewala2853
    @bhinderduhewala2853 5 ปีที่แล้ว +9

    ਵਾਹਵਾਹਜੀ

    • @sidhuanoop
      @sidhuanoop  5 ปีที่แล้ว

      ਧੰਨਵਾਦ ਜੀ

  • @muhammadkaif672
    @muhammadkaif672 5 ปีที่แล้ว +4

    Wah ji wah very beautiful song God bless you veer ji

  • @gurmailkang8372
    @gurmailkang8372 4 ปีที่แล้ว +4

    nai reesa narinder biba ji and karnail gil and 2 song writer gami sangat puria .

    • @sidhuanoop
      @sidhuanoop  3 ปีที่แล้ว +1

      ਧੰਨਵਾਦ ਬਾਈ ਜੀ

  • @gurcharansingh4772
    @gurcharansingh4772 3 ปีที่แล้ว +2

    Kay bat biba ji lash.........

    • @sidhuanoop
      @sidhuanoop  3 ปีที่แล้ว

      ਧੰਨਵਾਦ ਬਾਈ ਜੀ

  • @sohansinghkesarwalia5509
    @sohansinghkesarwalia5509 2 ปีที่แล้ว +18

    ਗਾਮੀ ਦੀ ਕਲਮ ਨੂੰ ਸਲਾਮ

  • @JaswinderSingh-kd1eb
    @JaswinderSingh-kd1eb 5 ปีที่แล้ว +10

    ਵਾਹ ਜੀ ਵਾਹ 👌💓🌺🌷

  • @kewalsingh6368
    @kewalsingh6368 4 ปีที่แล้ว +2

    ਬਹੁਤ ਵਧੀਆ ਜੀ

  • @jasvirgill3622
    @jasvirgill3622 4 ปีที่แล้ว +3

    Wah. Sidhu. Sahib. Very. Good

    • @sidhuanoop
      @sidhuanoop  3 ปีที่แล้ว

      ਧੰਨਵਾਦ ਬਾਈ ਜੀ

  • @vijaypalchaliya5021
    @vijaypalchaliya5021 3 ปีที่แล้ว +3

    बहुत ही मधुर आवाज में सुनाई पड़ रही है

  • @bindersingh5346
    @bindersingh5346 4 ปีที่แล้ว +3

    Very nice geetbi bi ji

  • @sikandersinghsidhu4327
    @sikandersinghsidhu4327 4 ปีที่แล้ว +4

    Haa mera rabba Mai wording on the phone living the death of khadyee awaaz

  • @jaswindersingh7693
    @jaswindersingh7693 3 ปีที่แล้ว +2

    ਮੋਟਰ ਵਾਲੀ ਕੋਠੀ ਤੇ ਟੇਪ ਰੱਖ ਕੇ ਫੁਲ ਅਵਾਜ ਕਰਕੇ ਖੇਤਾਂ ਵਿੱਚ ਕੰਮ ਕਰਦਿਅਾਂ ਸੁਣੀਦੇ ਸੀ ੲਿਹ ਗੀਤ ੳੁਹ ਸਮਾਂ ਬੜਾ ਯਾਦ ਅਾੳੁਦਾਂ

    • @sidhuanoop
      @sidhuanoop  3 ปีที่แล้ว

      ਬਿਲਕੁੱਲ ਸਹੀ ਬਾਈ ਜੀ ਉਹ ਵਕਤ ਨਹੀਂ ਲੱਭਦਾ ਹੁਣ । ਧੰਨਵਾਦ ਬਾਈ ਜੀ

  • @meharsinghsandhu4567
    @meharsinghsandhu4567 5 ปีที่แล้ว +7

    ਪੰਜਾਬੀ ਵਿਰਸਾ

    • @sidhuanoop
      @sidhuanoop  5 ปีที่แล้ว

      ਧੰਨਵਾਦ ਜੀ

  • @jeetsingh1707
    @jeetsingh1707 4 ปีที่แล้ว +3

    Very nice narindet be ba

  • @gurvindernumberdaar2275
    @gurvindernumberdaar2275 5 ปีที่แล้ว +17

    ਬਹੁਤ ਵਧੀਆ ਜੀ 🎸

  • @muhammadkaif672
    @muhammadkaif672 5 ปีที่แล้ว +5

    Wah ji wah very nice song

  • @kschahal5647
    @kschahal5647 3 ปีที่แล้ว +1

    Bahut hi vadya geet 👍👍

    • @sidhuanoop
      @sidhuanoop  3 ปีที่แล้ว

      ਧੰਨਵਾਦ ਬਾਈ ਜੀ

  • @JaswinderSingh-vb1us
    @JaswinderSingh-vb1us 2 ปีที่แล้ว +1

    ਿੲਨੇ ਪਿਅਾਰੇ ਗੀਤ ਹੁਣ ਕਿਥੇ

  • @harwindersingh4551
    @harwindersingh4551 3 ปีที่แล้ว +1

    ਸਤਿ ਸ੍ਰੀ ਅਕਾਲ ਜੀ
    ਇਹ ਪੰਜਾਬੀ ਪੁਰਾਣੇ ਗੀਤ ਤੇ ਪੁਰਾਣੇ ਗਾਇਕ ਸੁਣਨ ਸਾਰ ਆਪਣਾ ਬਚਪਨ ਯਾਦ ਆ ਜਾਦੈ
    ਹਰਵਿੰਦਰ ਸਿੰਘ ਗਿੱਲ ਪਿੰਡ ਕੁਰੰਗਾ ਵਾਲੀ ਜਿਲਾ ਸਰਸਾ ਤੋ ਹਾ ਜੀ

    • @sidhuanoop
      @sidhuanoop  3 ปีที่แล้ว

      ਸਤਿ ਸ੍ਰੀ ਆਕਾਲ ਬਾਈ ਜੀ । ਬਹੁਤ ਧੰਨਵਾਦ ਜੀ । ਬਿਲਕੁੱਲ ਸਹੀ ਕਿਹੈ ਤੁਸੀਂ ਏਹੇ ਗੀਤ ਸੁਣਕੇ ਆਪਣਾਂ ਬਚਪਨ ਜਵਾਨੀ ਸਭ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਜੀ

    • @jalandarsidhu9371
      @jalandarsidhu9371 3 ปีที่แล้ว

      Both singers my favourite

  • @sohansinghkesarwalia5509
    @sohansinghkesarwalia5509 2 ปีที่แล้ว +1

    ਸਦਾ ਬਹਾਰ ਗੀਤ ,

  • @narinderghuman1176
    @narinderghuman1176 3 ปีที่แล้ว +3

    My favorite songs

  • @GurdevSingh-yi8mr
    @GurdevSingh-yi8mr 5 ปีที่แล้ว +15

    ਨਜਾਰਾ ਅਾ िਗਅਾ ਬਹੁਤ िਮਠੀ ਅਵਾਜ ਸੀ ਕਰਨੈਲ िਗਲ ਦੀ

    • @sidhuanoop
      @sidhuanoop  5 ปีที่แล้ว +1

      ਧੰਨਵਾਦ ਬਾਈ ਜੀ

    • @sikandersinghsidhu4327
      @sikandersinghsidhu4327 4 ปีที่แล้ว

      Absolutely no reason for me to I am pure 💯🔥 Mal eyes are still... Gill sidiqe beeba..

  • @raghvirsingh8221
    @raghvirsingh8221 3 ปีที่แล้ว +3

    Very nice/sweet voice song of NARINDER BIBA. EXCELLENT OLD SONG...

  • @Akashdeep-sn9uv
    @Akashdeep-sn9uv 4 ปีที่แล้ว +2

    Vary Good ustad ji

  • @jogasingh7816
    @jogasingh7816 4 ปีที่แล้ว +1

    Nirder. Bibaji. Song. Very. Good

  • @RajKumar-dq6fb
    @RajKumar-dq6fb 3 ปีที่แล้ว +1

    Buhat hi varia gana aaji

    • @sidhuanoop
      @sidhuanoop  3 ปีที่แล้ว

      ਧੰਨਵਾਦ ਬਾਈ ਜੀ

  • @mewasingh9324
    @mewasingh9324 3 ปีที่แล้ว +7

    Reminds Golden Era, Thanks.

  • @baldevchungha2298
    @baldevchungha2298 2 ปีที่แล้ว +1

    ਮੇਰੇ ਹਾਣੀ ਗੀਤ