Jail ਅੰਦਰ ਹੀ ਵਿਕਦਾ ਨ*ਸ਼ਾ, Mansa Jail 'ਚੋਂ ਬਾਹਰ ਆਏ ਇਸ ਕੈਦੀ ਦਾ ਵੱਡਾ ਖ਼ੁਲਾਸਾ......

แชร์
ฝัง
  • เผยแพร่เมื่อ 4 ก.ย. 2023
  • ‪@PunjabPoliceIndiaOfficial‬ ‪@PunjabGovtIndia‬ #interview ‪@BhagwantMannOfficial‬ ‪@AamAadmiParty‬ ‪@AamAadmiPartyPunjab‬ #todaynews #livenews #latestnews #breakingnews #nimratkaur
    In a major and alarming revelation aired on Spokesman TV, a former prisoner who recently emerged from Mansa jail has exposed a disturbing truth about the rampant drug trade flourishing behind bars. Shockingly, the inmate claims that a well-organized drug trafficking network is being operated within the prison walls, allegedly orchestrated by high-ranking officers! It demands immediate attention and investigation to ensure that such illicit activities are rooted out and prevented in the future. Check out the whole video to know more.
    Stay with us for Latest Updates on Punjab and Nation

ความคิดเห็น • 567

  • @dharmbirsingh4827
    @dharmbirsingh4827 9 หลายเดือนก่อน +37

    🙏ਸਾਡੇ ਜਾਗਦੀ ਜ਼ਮੀਰ ਵਾਲੇ ਵੀਰ ਨੂੰ ਰੱਬ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖੇ

  • @mandeepsandhu3436
    @mandeepsandhu3436 9 หลายเดือนก่อน +133

    ਪੁਲਿਸ ਦੀ ਸ਼ਹਿ ਬਿਨਾਂ ਚਿੱਟਾ ਵਿਕ ਹੀ ਨਹੀਂ ਸਕਦਾ। ਪੁਲਿਸ ਚਾਹਵੇ ਤਾਂ ਇਕ ਦਿਨ ਚ ਚਿੱਟਾ ਰੋਕ ਸਕਦੀ ਹੈ। ਪਰ ਭ੍ਰਿਸ਼ਟ ਅਫ਼ਸਰਸ਼ਾਹੀ ਨੇ ਬੇੜਾ ਗਰਕ ਕਰ ਰੱਖਿਆ।

    • @harmeshkaur763
      @harmeshkaur763 9 หลายเดือนก่อน +2

      ਪਰ ਜੇਲ੍ਹ ਦੇ ਅੰਦਰ ਪੰਜਾਬ ਪੁਲਿਸ ਦਾ ਕੋਈ ਕੰਮ ਨਹੀਂ

    • @user-fm1bj6zd3p
      @user-fm1bj6zd3p 9 หลายเดือนก่อน

      Pr govt di v support hai, paisa tn uper tk jnda

    • @dilbagsingh1455
      @dilbagsingh1455 9 หลายเดือนก่อน

      Bilkul 100%sach aa. Sbkuj police krdi

    • @KarandeepSingh103
      @KarandeepSingh103 9 หลายเดือนก่อน

      ​@@harmeshkaur763ਭੈਣੇ ਜੇਲ੍ਹ ਦੇ ਅੰਦਰ ਨਾ ਸਹੀ ਬਾਹਰ ਈ ਫੱੜ ਲੈਣ ਸ਼ਰੇਆਮ ਅੱਗਲੇ ਚਿੱਟਾ ਵੇੱਚਦੇ ਸੱਭ ਕੁੱਝ ਪੱਤਾ ਭੈਣੇ ਪੁਲਸ ਨੂੰ

    • @gsingh7605
      @gsingh7605 9 หลายเดือนก่อน +3

      ਹਿੰਦੋਸਤਾਨ ਸਟੇਟ

  • @GurverSingh-zo1io
    @GurverSingh-zo1io 9 หลายเดือนก่อน +80

    ਬਹੁਤ ਵਧੀਆਂ ਸੱਚੀਆਂ ਤੱਤੀਆਂ ਗੱਲਾਂ

  • @amarjitdhillon4636
    @amarjitdhillon4636 9 หลายเดือนก่อน +67

    ਜੇਲ੍ਹ ਮੰਤਰੀ ਹੁਣ ਕਿਓਂ ਨਹੀ ਬੋਲਦਾ ?

    • @jpsingh7314
      @jpsingh7314 9 หลายเดือนก่อน +2

      Jugnu hi tan jail mantri hai 😅😅😅😅😅

    • @DeepakMehta-bc7or
      @DeepakMehta-bc7or 8 หลายเดือนก่อน

      ਹੁਣ ਤਾਂ ਗ਼ਲਾ ਖ਼ਰਾਬ ਹੋ ਗਿਆ ਜੇਲ੍ਹ ਮੰਤਰੀ ਦਾ 😅😅

  • @user-gr7cg6il9n
    @user-gr7cg6il9n 9 หลายเดือนก่อน +29

    ਬਿਲਕੁਲ ਸਹੀ ਕਿਹਾ ਵੀਰ ਨੇ ਸੱਚੀ ਗੱਲ ਹੈ

  • @mandeepgill8302
    @mandeepgill8302 9 หลายเดือนก่อน +34

    ਕੁੱਛ ਵੀ ਨਹੀਂ ਹੋਣਾ ਵੀਰ ,ਜਿੱਥੇ ਮਰਜੀ ਦਰਖਾਸਤਾਂ ਦਈ ਜਾ ..... ਸਬ ਦੀਆ ਅੱਖਾਂ ਬੰਦ ਆ .... ਤੂੰ ਆਪ ਸਿਆਣਾ ਵੀਰ ਏਕ ਮਹੀਨਾ ਤਾਂ ਹੋ ਗਿਆ ....
    ਹਾਂ ਇੱਕ ਗੱਲ ਜਰੂਰ ਆ , ਜੋ ਮੈਡਮ ਜੀ ਕਹਿ ਰਹੇ ਆ ਕਿ ਤੁਸੀ police ਜਰੂਰ ਆਪਣੀ ਦੁਸ਼ਮਣ ਬਣਾ ਲਈ ਆ..... 🙏 ਰੱਬ ਤੇਰੇ ਤੇ ਆਪਣੀ ਮੇਹਰ ਕਰੇ ਜੋ ਏਨੀ ਹਿੰਮਤ ਕਰਕੇ ਸੱਚ ਬੋਲਣ ਦੀ ਜੁਰੱਤ ਰੱਖਣ ਦਆ ।

    • @msangha3319
      @msangha3319 8 หลายเดือนก่อน

      ਇਹ ਪੱਤਰਕਾਰ ਅੰਟੀ ਵੀ ਵਿਕਾਊ ਕਾਮਰੇਡਣੀ । ਇਹਨੇਂ ਠੁਕਾ ਦੇਣਾ ਇਸ ਬੰਦੇ ਨੂੰ ਪੈਸੇ ਲੈ ਕੇ , ਝਾੜੂ ਪਾਰਟੀ ਦੀ ਤੱਪਰਕਾਰੀ ਕਰਦੀ ਆ ਅਜਕਲ੍ਹ

  • @BaljeetSinghContractor
    @BaljeetSinghContractor 9 หลายเดือนก่อน +43

    ਮੇਰੀ ਭੈਣੇ ਪ੍ਰਮਾਤਮਾ ਤੁਹਾਨੂੰ ਚੱੜਦੀ ਕਲਾ ਵਿਚ ਰੱਖੇਂ ਸੱਚੀ ਪੱਤਰਕਾਰ ਹੈਂ

  • @JagjitSingh_
    @JagjitSingh_ 9 หลายเดือนก่อน +111

    ਪੰਜਾਬ ਨੂੰ ਨੌਕਰੀਆਂ ਤੋਂ ਬਿਨਾਂ ਸਰਜੂ ਵਿਕਾਸ ਦੀ ਵੀ ਲੋੜ ਨਹੀਂ ਨਸਾ ਬੰਦ ਕਰ ਦਿਉ ਮੁੱਖ ਮੰਤਰੀ ਸਾਹਿਬ ਧਿਆਨ ਦਿਉ ਇਹ ਭੈਣ ਤੇ ਮੁੰਡਾ ਸੱਚ ਬੋਲਦੇ ਹੈ

    • @suff2muffins341
      @suff2muffins341 9 หลายเดือนก่อน +1

      ਸਿਰੇ ਤੱਕ ਪੈਸਾ ਚੜ੍ਹ ਦਾ ਫੇਰ ਕਿਵੇਂ o ਅਪਣਾ karobar ਖਰਾਬ ਕਰ ਲੈਣ

    • @user-rf3bm1zi7d
      @user-rf3bm1zi7d 8 หลายเดือนก่อน

      😊😊😊😊😊😊

  • @jagdeepsidhu1313
    @jagdeepsidhu1313 9 หลายเดือนก่อน +33

    ਸਰਕਾਰੀ ਤੰਤਰ ਸਾਰਾ ਭ੍ਰਿਸ਼ਟ ਹੋ ਗਿਆ ਹੈ ਜੇਕਰ ਸਾਰੇ ਪੰਜਾਬੀ ਨਾ ਜਾਗੇ ਤਾਂ ਆਉਣ ਵਾਲਾ ਭਵਿੱਖ ਬਹੁਤ ਬੁਰਾ ਹੋਣ ਵਾਲਾ ਸਾਰੀਆਂ ਜੇਲਾਂ ਅੰਦਰ ਇਹੋ ਹਾਲ ਆ

  • @feetnessboy786
    @feetnessboy786 9 หลายเดือนก่อน +17

    ਪੰਜਾਬ ਪੁਲਿਸ ਤਾਂ ਹੈ ਹੀ ਬਿੱਕਾਉ
    ਪੰਜਾਬ ਦਾ ਜਿਨਾਂ ਵੀਂ ਨੁਕਸਾਨ ਹੋ ਰਿਹਾ ਓਸ ਵਿਚ 99% ਪੰਜਾਬ ਪੁਲਸ ਦਾ ਹੀ ਹੱਥ ਆ
    ਕੋਈ ਨਾ ਰੱਬ ਇਹਨਾਂ ਨੂੰ ਮਾਰ ਮਾਰੂ ਵਾਹਿਗੁਰੂ ਜੀ ਇਨਸਾਫ ਕਰੋ ਇਨਾਂ ਪਾਪੀਆਂ ਦਾ 🙏🙏🙏

    • @Kkk19649
      @Kkk19649 9 หลายเดือนก่อน

      ਦੁਨੀਆ ਦਾ ਅੰਤ ਨਜ਼ਰ ਆ ਰਿਹਾ। ਕੋਈ ਭਾਣਾ ਵਰਤਣ ਵਾਲਾ ਹੈ। ਏਨਾ ਪਾਪ ਦਿਲ ਕੰਬਦਾ ਸੁਣ ਕੇ।

  • @amriksingh9589
    @amriksingh9589 9 หลายเดือนก่อน +29

    ਬਾਈ ਤੇਰੀ ਹਿੰਮਤ ਨੂੰ ਸਲੂਟ ਹੈ ਤੂ ਕਹਿਨਾ ਹੈ ਕੋਈ ਬਾਹਰ ਆਕੇ ਕਿਉ ਨਹੀ ਬੋਲਦਾ ਉਹ ਇਸ ਲਈ ਨਹੀਂ ਬੋਲਦੇ ਕਿਉ ਕਿ ਕ੍ਰਿਮਿਨਲ ਬੰਦੇ ਹੁੰਦੇ ਨੇ ਉਨਾ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ ਇਸ ਲਈ ਉਹ ਪੜਦਾ ਰੱਖਦੇ ਨੇ ਤੂ ਸਹੀ ਸਾਫ ਸੁਥਰਾ ਬੰਦਾਂ ਹੈ ਤੁ ਨਾ ਤਾਂ ਕੋਈ ਗਲਤ ਕੰਮ ਕਰਨਾ ਹੈ ਜੋ ਡਰ ਹੋਉ ਤੁਹਾਨੂੰ

  • @punjabitone5765
    @punjabitone5765 9 หลายเดือนก่อน +42

    ਬੇੜਾ ਗਰਕ ਅਫਸਰ ਸ਼ਾਹੀ ਨੇ ਪੰਜਾਬ ਦਾ ਬੇੜਾ ਗਰਕ ਕਰਤਾ ਬਚਾਲੌ ਪੰਜਾਬ ਨੁੰ ਮਾਨ ਸਾਹਿਬ

  • @Kkk19649
    @Kkk19649 9 หลายเดือนก่อน +11

    ਮੇਰੇ ਵੀਰ ਧੰਨ ਹੈ ਤੇਰੀ ਮਾਂ ਜਿਸਨੇ ਤੈਨੂੰ ਜਨਮ ਦਿੱਤਾ। ਬਾਕੀ ਜਨਮ ਮਰਨ ਪਰਮਾਤਮਾ ਦੇ ਹੱਥ ਹੈ। ਡਰਨ ਦੀ ਲੋੜ ਨਹੀਂ।

  • @Ravinderkaur-hk9wm
    @Ravinderkaur-hk9wm 8 หลายเดือนก่อน +6

    ਵਾਹਿਗੁਰੂ ਇਹ ਵੀਰ ji ਨੂੰ ਲੰਬੀਆਂ ਉਮਰਾਂ ਲਾਵੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੋ ਸੱਚ ਬੋਲਣ ਦੀ ਹਿੰਮਤ ਕੀਤੀ 🙏

  • @satnamgill4939
    @satnamgill4939 8 หลายเดือนก่อน +4

    ਵੀਰ ਇਹ ਸੱਚ ਤੇਰੀ ਮੌਤ ਦਾ ਕਾਰਣ ਬਣ ਸਕਦਾ ਪਰ ਫਿਰ ਵੀ ਨਹੀਂ ਡਰਿਆ ਯਾਰ ਵੀਰੇ ਦਿਲੋ ਸਲੂਟ ਆ ਤੈਨੂੰ❤❤ ਅਫਸਰਸ਼ਾਹੀ ਬੇੜਾ ਗਰਕ ਕਰ ਰਹੀ ਆ ਮੇਰੇ ਪੰਜਾਬ ਦੀ ਨੌਜਵਾਨੀ ਦਾ

  • @surjitsingh6327
    @surjitsingh6327 9 หลายเดือนก่อน +68

    ਇਸ ਇੰਟਰਵਿਊ ਦਾ, ਮਾੜੇ ਕੰਮ ਕਰਨ ਵਾਲੇ ਵਿਅਕਤੀਆਂ ਅਤੇ ਨਸ਼ੇੜੀਆਂ ਉੱਤੇ ਜਰੂਰ ਅਸਰ ਪਵੇਗਾ। ਧੰਨਵਾਦ ਮੈਡਮ ਜੀ ਅਤੇ ਨਗਰ ਵੀਰ ਦਾ।

    • @suff2muffins341
      @suff2muffins341 9 หลายเดือนก่อน +3

      Baee ਅੱਗੇ ਜੇ asar pia ਤਾਂ ਮੈਂਨੂੰ 1 example jroor ਦੇਣਾ

    • @dharmbirsingh4827
      @dharmbirsingh4827 9 หลายเดือนก่อน

      🙏ਸਾਡੇ ਜਾਗਦੀ ਜ਼ਮੀਰ ਵਾਲੇ ਵੀਰ ਨੂੰ ਰੱਬ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖੇ

  • @baldevsingh8255
    @baldevsingh8255 9 หลายเดือนก่อน +17

    ਜੇ ਪੰਜਾਬ ਸਰਕਾਰ ਨੇ ਨਸ਼ਾ ਅਤੇ ਰਿਸ਼ਵਤ ਬੰਦ ਕਰਨੀ ਹੈ ਤਾਂ ਪੰਜਾਬ ਪੁਲਿਸ ਨੂੰ ਨਕੇਲ ਪਾਉਣੀ ਪਵੇਗੀ।

  • @user-eq8oe2uz6y
    @user-eq8oe2uz6y 9 หลายเดือนก่อน +6

    ਮੇਰੀ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਹੈ ਕਿ ਏਸ ਵੀਰ ਪਹਿਲਾ Security provid ਕੀਤੀ ਜਾਵੇ ਅਤੇ ਪੂਰੇ ਜੇਲ੍ਹ ਸਟਾਫ਼ ਦੀ ਬੈਂਕ ਅਕਾਊਂਟ ਅਤੇ ਪ੍ਰਾਪਰਟੀ ਦੀ ਇਨਕੁਆਰੀ ਕੀਤੀ ਜਾਵੇ

  • @eurospin731
    @eurospin731 9 หลายเดือนก่อน +13

    ਬਿਲਕੁੱਲ ਸੱਚ ਹੈ, ਪਰ ਡਰਦਾ ਕੋਈ ਵੀ ਬਾਹਰ ਆਕੇ ਗੱਲ ਨਹੀਂ ਕਰਦਾ l ਸਾਰੀਆਂ ਜੇਲਾਂ ਦਾ ਇਹੀ ਕੰਮ ਹੈ ਚਾਹੇ ਤਿਹਾੜ ਵੀ ਹੋਵੇ

  • @HardeepSingh-HH88
    @HardeepSingh-HH88 9 หลายเดือนก่อน +8

    ਸੱਚ ਬੋਲਦਾ ਵੀਰ ਬਚਕੇ ਰਹੀ ਪੁਲਿਸ ਮਰਵਾ ਸਕਦੀਆਂ 🙏 ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੀ ਵੀਰ ਸ੍ਰੀ ਵਾਹਿਗੁਰੂ ਜੀ ਤੈਨੂੰ ਚੜਦੀ ਕਲਾ ਵਿੱਚ ਰੱਖਣ

  • @sukhdeepkaur9555
    @sukhdeepkaur9555 9 หลายเดือนก่อน +24

    ਵਾਹਿਗੁਰੂ ਕੀ ਬਣੂ ਪੰਜਾਬ ਦਾ ਕੋਈ ਐਸੀ ਕਲਾ ਵਰਤਾਉ ਕੀ ਪੰਜਾਬ ਸੋਨੇ ਦੀ ਚਿੜੀ ਬਣਜਾਵੇ।

    • @Raesah11
      @Raesah11 9 หลายเดือนก่อน

      Sone di chidi nai’ punjab tan hun lakkad da ullu ban chukka’ jihnu ghun v lag chukka’ te punjab ne hun blur-bhur khatam ho Jaan ay’🥴🤷🙏🏽

  • @balwindersingh7463
    @balwindersingh7463 9 หลายเดือนก่อน +12

    ਹੁਣ ਜੇਲਰ, ਡਿਪਟੀ ਜੇਲਰ,ਦੇ ਘਰਾਂ ਤੇ ਈ ਡੀ ਜਾਵੇਗੀ ਕੋਈ ਐਨ ਐਸ ਏ, ਦੇਸ਼ ਧ੍ਰੋਹ,

  • @karamjitsingh8427
    @karamjitsingh8427 9 หลายเดือนก่อน +14

    ਮੈਂ ਵੀ ਹਵਾਲਾਤ ਕੱਟੀ ਸੀ 10-01-1995-ਤੋ ਲੈ ਕੇ ਲਗਾਤਾਰ 14ਮਹੀਨੇ ਪੈਸੇ ਨਾਲ ਸਭ ਕੁਝ ਮਿਲ ਜਾਂਦਾ ਏ ਪੈਸੇ ਨਾਲ ਜਿੰਨੀ ਮਰਜ਼ੀ ਜੀ ਦੇ ਮਰਜ਼ੀ ਐਸ ਕਰਲੈ

  • @Kang6126
    @Kang6126 9 หลายเดือนก่อน +7

    ਵੀਰ ਤੂੰ ਵੱਡਾ ਹੌਸਲਾ ਕੀਤਾ ਮੇਰਾ ਵੀਰ ਅਪਣਾ ਖ਼ਿਆਲ ਰੱਖੀਂ ਇਹ ਦੋ ਨੰਬਰੀਏ ਤੇਰਾ ਨੁਕਸਾਨ ਜ਼ਰੂਰ ਕਰਨਗੇ

  • @gurmitbrar6254
    @gurmitbrar6254 9 หลายเดือนก่อน +13

    ਵੱਡੇ ਤਸਕਰਾਂ ਦਾ ਨਾਮ ਤਾ ਕੋਈ ਦੱਸੋਂ ਉਹ ਤਾਂ ਕੋਈ ਵੀ ਦੱਸਦਾ ਨਹੀਂ ਇਕ ਵਕੀਲ ਨੇ ਪੁੱਛਿਆ ਤਾਂ ਕਹਿੰਦੇ ਅਸੀਂ ਨਹੀਂ ਦੱਸ ਸਕਦੇ

  • @sujansingh2623
    @sujansingh2623 9 หลายเดือนก่อน +17

    ਸਾਰਾ ਸਿਸਟਮ ਗ਼ਰਕ ਹੋ ਚੁੱਕਾ, ਰੱਬ ਰਾਖਾ

  • @anusidhu3436
    @anusidhu3436 9 หลายเดือนก่อน +7

    ਬਿਲਕੁਲ ਸਹੀ ਕਿਹਾ ਵੀਰ ਜੀ ਨੇ

  • @randhirkaur5356
    @randhirkaur5356 9 หลายเดือนก่อน +20

    ਬੇੜਾ ਗਰਕ ਸਿਸਟਮ ਦਾ

  • @user-sh8rh9kl5b
    @user-sh8rh9kl5b 9 หลายเดือนก่อน +21

    This man is the real hero

  • @gurmeetsingh-ti4xx
    @gurmeetsingh-ti4xx 9 หลายเดือนก่อน +7

    ਭਾਰਤ ਬਰਵਾਦ ਵਿਚ ਨਗ ਮੁੰਦਰੀ1000%ਬਰਵਾਦ ਹੋ ਗਿਆ ਹੁਣ ਕੋਈ ਹੱਲ ਲਗਦਾ ਨੀ ਧੰਨਵਾਦ ਵਾਈ ਜੀ

  • @gurdipram7691
    @gurdipram7691 8 หลายเดือนก่อน +1

    ਧੰਨਵਾਦ ਵੀਰ ਸਾਡੇ ਜਾਗਦੀ ਜਾਮੀਰ ਵਾਲੇ ਵੀਰ ਦਾ ਬਹੁਤ ਧੰਨਵਾਦ

  • @mohansinghwarval87
    @mohansinghwarval87 8 หลายเดือนก่อน +3

    ਪੁਲੀਸ ਦੀ ਮਰਜੀ ਹੋਵੇ ਤਾਂ ਸਭ ਕੁਝ ਮੁਮਕਿਨ ਹੈ

  • @paramjitsinghpammi5160
    @paramjitsinghpammi5160 9 หลายเดือนก่อน +14

    ਹਲਕੇ ਹੋਏ ਪੁਲਸ ਵਾਲੇ। ਕਿੱਥੇ le ke ਜਾਣਾ। ਇਹ। ਬਈਮਾਨੀ ਦਾਂ ਪੈਸਾ। ਸੱਭ ਕੁੱਝ। ਇੱਥੇ ਹੀ ਰਹਿ ਜਾਣਾ

  • @santokhsingh4805
    @santokhsingh4805 9 หลายเดือนก่อน +20

    ਬਿਲਕੁਲ ਸਹੀ ਕਹਿ ਰਿਹਾ ਬਾਈ

  • @ACADMY.acadmy
    @ACADMY.acadmy 9 หลายเดือนก่อน +11

    ਸਤਿਨਾਮ ਸਤਿਨਾਮ ਸਤਿਨਾਮ ਜੀ 🙏

  • @punjabivibes4464
    @punjabivibes4464 9 หลายเดือนก่อน +8

    ਬੀਬਾ ਜੀ ਤੁਹਾਡਾ ਭਾਰਤ ਮਹਾਨ

  • @bikramsingh4430
    @bikramsingh4430 9 หลายเดือนก่อน +5

    ਨਸ਼ੇ ਤੇ ਕਿਸੇ ਦਾ ਪੁੱਤ ਲਾਕੇ ਉਸ ਵਾਹਿਗੁਰੂ ਦੀ ਕਚਹਿਰੀ ਵਿੱਚ ਕੋਈ ਮਾਫੀ ਨਹੀਂ
    ਵਜ਼ੀਰੀਆਂ ਸਦਾ ਲਈ ਨਹੀਂ ਰਹਿਣੀਆਂ
    ਉਸ ਸੱਚੇ ਰੱਬ ਦਾ ਖੋਫ ਖਾਉ ਨਸ਼ੇ ਦੀ ਅੱਗ ਦਾ ਉਦੋਂ ਪਤਾ ਲੱਗੂ ਜਦੋਂ ਆਪਣੇ ਘਰ ਤੱਕ ਸੇਕ ਲੱਗਾ
    ਜਦੋਂ ਵਾਹਿਗੁਰੂ ਜੀ ਦਾ ਇਨਸਾਫ਼ ਹੁੰਦਾ
    ਉਦੋਂ ਵਾਹਿਗੁਰੂ ਜੀ ਨਾ ਪੁਲਿਸ ਨਾ ਜੱਜ ਨਾ ਵਕੀਲ ਦੇਖਦਾ

  • @sukhsran4112
    @sukhsran4112 9 หลายเดือนก่อน +12

    ਕੁਝ ਨੀ ਹੁਨਾ ਵੀਰ ਅ ਗੰਦ ਹੀ ਸਰਕਾਰ ਨਾ ਪਾ ਰੱਖਿਆ

  • @AvtarSingh-pw7fv
    @AvtarSingh-pw7fv 9 หลายเดือนก่อน +7

    ਅੱਜ ਤਾਂ ਕੌਲੀ ਚੱਟ ਚੈਨਲ ਵੀ ਨਿੱਤਰ ਗਿਆ

  • @param_sandhu333
    @param_sandhu333 9 หลายเดือนก่อน +98

    ਵੀਰ ਜੀ ਤੁਸੀਂ ਸੱਚ ਵਿੱਚ ਅਸਲ ਪੰਜਾਬੀ ਹੋ

    • @lovepreetkaler9353
      @lovepreetkaler9353 9 หลายเดือนก่อน +3

      Asl Punjabi jail vich gya hi kyon

    • @sunnybhagat7392
      @sunnybhagat7392 9 หลายเดือนก่อน +1

      ​@@lovepreetkaler9353veer insaan galatiyaan da putla a je os kolo koi gunah hoiya c ta os ne usda mada time v handayia a, ajj oh generation nu message de riha va ki jo os ne santap handaayia a hor koi na ess rastey pavey, baki veer je tu c kisse da bhla mango ge ta rabb tuhada v bhla kruga

    • @Raesah11
      @Raesah11 9 หลายเดือนก่อน

      @@lovepreetkaler9353jo galti hoi c ohdi saza kattan geya c’ na k tere peo de ditte paise diyan rottiyan todan geya c’ anchor ne start wich hi kehta c k bai de jail laan te koi swaal karn de naam te batmeezi na kareo’ par kutte di poochh kithe sidhi hundi ay’🤨🖐🏿🖐🏿

    • @Raesah11
      @Raesah11 9 หลายเดือนก่อน

      @@lovepreetkaler9353naale jihdi dp te photo lai Firday ohvi jailan katt chukka’ laanat teri gall keeti te’🖐🏿🖐🏿🖐🏿

    • @sellisaab8414
      @sellisaab8414 9 หลายเดือนก่อน

      @@lovepreetkaler9353 ki gall jail ch jaan waley sab defalter he hunde aa ?

  • @AmandeepSingh-bu4wn
    @AmandeepSingh-bu4wn 9 หลายเดือนก่อน +8

    ਪੰਜਾਬ ਸਰਕਾਰ ਮੁਰਾਦਾਬਾਦ ਪੰਜਾਬ ਪੁਲਿਸ ਮੁਰਾਦਾਬਾਦ

    • @naseebchand8371
      @naseebchand8371 8 หลายเดือนก่อน

      ਮੁਰਦਾਬਾਦ ਮੁਰਦਾਬਾਦ ਕਰੀ ਜਾਂਦੇ ਹੋ,,, ਆਮ ਆਦਮੀ ਪਾਰਟੀ ਨੂੰ ਬੜੀ ਮੁਸ਼ਕਲ ਨਾਲ ਸਮਾਂ ਮਿਲਿਆ,ਲੁਟੋ ਲੁਟੋ

  • @HarjeetSingh-sr9cf
    @HarjeetSingh-sr9cf 6 หลายเดือนก่อน +2

    ਵੀਰ ਜੀ ਸਾਰੇ ਜੇਲਰ ਮਾੜੇ ਨਹੀਂ ਹੁੰਦੇ ਮੈਂ ਬਾਹਰ ਸਮੈਕ ਪੀਂਦਾ ਸੀ ਦਿੱਲੀ ਤੋਂ ਲਿਆ ਕੇ ਜਦੋਂ ਘਰ ਦਿਆਂ ਦੇ ਕਹਿਣ ਤੇ ਵੀ ਨਾ ਹਟਿਆ ਤਾਂ ਮੈਨੂੰ ਸਾਡੇ ਘਰ ਵਾਲਿਆਂ ਨੇ ਦੁਖੀ ਹੋ ਕੇ ਪਰਚਾ ਪਵਾਕੇ ਜੇਲ੍ਹ ਭੇਜ ਦਿੱਤਾ ਓਥੇ ਜਾਕੇ ਮੇਰਾ ਦਿਮਾਗ ਹੀ ਹੱਲ ਗਿਆ ਸੀ ਮੈਨੂੰ ਨੀਂਦ ਨਾ ਆਇਆ ਕਰੇ ਬੇਰਕ ਵਿਚ ਵੀ ਮੈਨੂੰ ਇੰਝ ਲੱਗਦਾ ਸੀ ਕਿ ਦਿੱਲੀ ਤੋਂ ਪੰਜਾਬ ਆ ਰਿਹਾ ਜਿਹੜੇ ਦੂਜੇ ਸੁੱਤੇ ਪਏ ਹੁੰਦੇ ਸੀ ਉਹਨਾਂ ਦੇ ਵੀ ਮੈਂ ਲੱਤਾਂ ਮਾਰਿਆ ਕਰਾਂ ਉਸ ਟਾਈਮ ਤੇ ਰਾਤ 12 ਜਾ ਇੱਕ ਵਜੇ ਦਾ ਟਾਈਮ ਸੀ ਤੇ ਜੇਲ੍ਹ ਸੁਪਰਡੈਂਟ ਨੇ ਆਪ ਆਕੇ ਮੈਨੂੰ ਵੇਖਿਆ ਤੇ ਅੱਦਰ ਜੇਲ੍ਹ ਦੇ ਵਿਚ ਹਸਪਤਾਲ ਵਿਚੋਂ ਟੀਕਾ ਲਾਉਣ ਲਈ ਡਾਕਟਰ ਨੂੰ ਕਿਹਾ ਕਿ ਇਸ ਨੂੰ ਕੋਈ ਤਕਲੀਫ ਨਾਂ ਆਏ ਅਤੇ ਉਸ ਸਮੇਂ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਹੋਏ ਸੀ ਇਸ ਮਾਨਸਾ ਦੀ ਤਾਮਕੋਟ ਜੇਲ੍ਹ ਵਿੱਚ ਤੇ ਜੇਲ੍ਹ ਸੁਪਰਡੈਂਟ ਨੇ ਕਿਹਾ ਕਿ ਇਸ ਨੂੰ ਬੰਦੀ ਵੇਲੇ ਵੀ ਬੰਦ ਨਾ ਕਰੋ ਤੇ ਮੈਨੂੰ ਆਖਿਆ ਕਿ ਤੂੰ ਜਿਧਰ ਮਹਾਰਾਜ ਪ੍ਰਕਾਸ ਹੈਂ ਉਧਰ ਸੇਵਾ ਕਰਲਿਆ ਕਰ ਉਸ ਟਾਈਮ ਮੈਨੂੰ ਇਹ ਯਾਦ ਨਹੀਂ ਕਿ ਉਸ ਸੁਪਰਡੈਂਟ ਦਾਂ ਨਾਂਮ ਕੀ ਸੀ ਪਰ ਉਹ ਮੇਰੇ ਲਈ ਉਸ ਸਮੇਂ ਰੰਬ ਤੋਂ ਵੀ ਘੱਟ ਨਹੀਂ ਸੀ ਉਹ ਜਿੱਥੇ ਵੀ ਹੋਂਣ ਵਾਹਿਗੁਰੂ ਜੀ ਓਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ 🙏👏👏👏🙏

  • @rbrar3859
    @rbrar3859 9 หลายเดือนก่อน +10

    ਵਾਹਿਗੁਰੂ ਜੀ।

  • @gurlabhsingh8072
    @gurlabhsingh8072 9 หลายเดือนก่อน +20

    ਭੈਣ ਜੀ ਲੋਕ ਆਪ ਦਿੰਦੇ ਹਨ ਪੈਸੇ ਆਪਣੇ ਲਈ ਜੇਲ ਵਿੱਚ ਆਦਤ ਅਸੀ ਆਪ ਹੀ ਪਾ ਦਿੰਦੇ ਹਾਂ ਥੋੜੇ ਡਰ ਕਾਰਨ

  • @gunstrikergaming6316
    @gunstrikergaming6316 9 หลายเดือนก่อน +4

    ਵੀਰ ਨੇ ਸੱਚ ਦੱਸਿਆ ਸੱਬ ਸਾਥ ਦਿਓ ਤੇ ਵੱਡੇ ਟਿੱਡਾ ਵਾਲਿਆਂ ਨੂੰ ਘਰ ਬਿਠੋਣ ਦੀ ਲੋੜ ਹੈ

  • @ShankarSingh-mu6ir
    @ShankarSingh-mu6ir 9 หลายเดือนก่อน +5

    ਬਾਈ ਜੀ ਸਭ ਜ਼ੇਲ੍ਹ ਦੇ ਵਿੱਚ ਮਿਲਾ ਦਿਹੈ💖👌👍🙏🙏🙏🙏🙏💯👈👉🙉🐶🏌🏾‍♂️🏌️🏌🏾‍♂️🏌️😡

  • @vanshdeepsingh9438
    @vanshdeepsingh9438 9 หลายเดือนก่อน +4

    ਹਰਿਆਣਾ ਦੀਆਂ ਜੇਲਾਂ ਪੰਜਾਬ ਨਾਲੋਂ ਬਹੁਤ ਵਧੀਆ ਨੇ ਸ਼ਰੀਫ ਬੰਦੇ ਨੂੰ ਕੁਝ ਨਹੀਂ ਕਹਿੰਦਾ ਸਾਰੇ ਹਰਿਆਣਾ ਦੀਆਂ ਜੇਲਾਂ ਵਿੱਚ ਖਾਸ ਕਰਕੇ ਅੰਬਾਲਾ ਜੇਲ੍ਹ ਬਹੁਤ ਵਧੀਆ ਹੈ

  • @eastandwestpunjabisbest2382
    @eastandwestpunjabisbest2382 9 หลายเดือนก่อน +19

    🌹❤️God Bless You Brother And Madam Ji 🙏

  • @karanveerkaranveer1434
    @karanveerkaranveer1434 9 หลายเดือนก่อน +3

    ਮੈਂ ਤਾਂ ਅਕਸਰ ਹੀ ਬੋਲਦਾ ਹੁੰਦਾ ਹਾਂ ਕਿ ਬਾਹਰ ਸਖ਼ਤਾਈ ਕਾਰਨ ਚਿੱਟਾ ਕੁਸ਼ ਦਿਨਾਂ ਲਈ ਬੰਦ ਹੋ ਜਾਂਦਾ ਹੈ ਪਰ ਜੇਲ੍ਹ ਚ ਨਹੀਂ

  • @OhiSandhu
    @OhiSandhu 9 หลายเดือนก่อน +6

    Att he kraa ti bai ne...proud of u bro..khich k kam nu...ehna kaalian bhedan di akal tikane Leon da tym agya h hun

  • @navdeepsinghnav7660
    @navdeepsinghnav7660 9 หลายเดือนก่อน +1

    ਸਈ ਗੱਲ ਵੀਰ ਦੀ 100%
    ਪਤਾਪੁਰ ਜੇਲ ਵਿੱਚ ਵੀ ਇਹ ਹੀ ਹਾਲ ਏ ਅੰਮ੍ਰਿਤਸਰ

  • @jajbirsinghboparai5952
    @jajbirsinghboparai5952 9 หลายเดือนก่อน +3

    ਇਹ ਵੀਰ ਨੇ ਬਿਲਕੁਲ ਸੱਚ ਕਿਹਾ,ਜੇਲਾ ਦੀਆਂ ਬੈਰਕਾ ਦਾ ਵੀ ਪੁਲਿਸ ਦੇ ਅਫਸਰ ਕਿਰਾਇਆ ਲੈਦੇ ਹਨ!

  • @pssandhu7942
    @pssandhu7942 9 หลายเดือนก่อน +7

    ਹਰੇਕ ਜੇਲ੍ਹ ਵਿੱਚ ਇਹੋ ਹੀ ਹਾਲ ਹੈ

  • @deepsharma3909
    @deepsharma3909 9 หลายเดือนก่อน +7

    Bai ji tusi brave ho... Salute you

  • @daljeetbhullarferozpuria9690
    @daljeetbhullarferozpuria9690 9 หลายเดือนก่อน +1

    ਗੁਰੂਦਆਰਿਆਂ ਮੰਦਰਾਂ ਚ ਮੱਥੇ ਟੇਕਣ ਨਾਲ ਕੁੱਝ ਨਹੀ ਹੋਣਾ ਬੋਲਣਾਂ ਪੈਣਾਂ ਸਿਸਟਮ ਖਿਲਾਫ ਫਿਰ ਕੁੱਝ ਹੋਣਾਂ ਕਿਉਕਿ ਸਿਸਟਮ ਸੁਧਾਰਨ ਲਈ ਗੁਰੂਆਂ ਵੀ ਬਲੀਦਾਨ ਦਿੱਤੇ ਨੇ ਏਹੇ ਜੋ ਪੁਲਿਸ ਵਾਲੇ ਧੱਕਾਂ ਕਰਦੇ ਪਏ ਨੇ ਏਹੇ ਵੀ ਗੁਰੂਦੁਆਰਿਆਂ ਚ ਜਾਂਦੇ ਨੇ ਪਰਿਵਾਰ ਸਮੇਤ ਸੋ ਏਹੇ ਕਿਹੜੇ ਮਕੱਸਦ ਨਾਲ ਜਾਂਦੇ ਨੇ ਗੁਰੂ ਘਰਾਂ ਚ ਕੇ ਹੁ ਰੱਬਾ ਸਾਡੀ ਰਿਸ਼ਵਤ ਚ ਵਾਧਾ ਕਰੀ ਸੋ ਰੱਬ ਕੁੱਝ ਨਹੀ ਵੇਖਦਾ ਉਸਨੇ ਦਿਮਾਗ ਦਿੱਤਾ ਗਲਤ ਸਹੀ ਸੋਚਣ ਲਈ ਸੋ ਸਿਸਟਮ ਨੂੰ ਸੁਧਾਰਨ ਲਈ ਅੱਗੇ ਆਉਣਾਂ ਪੈਣਾਂ

  • @balrajdeepsingh615
    @balrajdeepsingh615 9 หลายเดือนก่อน +3

    ਸਹੀ ਗੱਲ ਆਅਫਸਰ ਰਲੇਨੇ

  • @satgurkotra2543
    @satgurkotra2543 9 หลายเดือนก่อน +3

    ਪੰਜਾਬ ਸਰਕਾਰ ਮੁਰਦਾਬਾਦ

  • @nirmalsingh4807
    @nirmalsingh4807 9 หลายเดือนก่อน +3

    Waheguru. Ji

  • @DeepakKumar-gh6hk
    @DeepakKumar-gh6hk 9 หลายเดือนก่อน +1

    ਜੋ ਵੀ ਵੀਰ ਨੇ ਕਿਹਾ 1001% ਸਹੀ ਹੈ ਸਭ ਕੁਝ ਮਿਲਦਾ ਅੰਦਰੋ ਵਿਗਾੜ ਘਰ ਹੈ ਸੁਧਾਰ ਘਰ ਨਹੀ ਹੈ

  • @pssandhu7942
    @pssandhu7942 9 หลายเดือนก่อน +3

    ਵੀਰ ਮੈਨੂੰ ਲਗਦਾ ਹੈ ਕਿ ਇਹ ਪੈਸਾ ਡੀ ਜੀ ਪੀ ਤਕ ਪੈਸਾ ਜਾਦਾ ਹੋਣਾ ਹੈ ਤਾਂ ਕਾਰਵਾਈ ਨਹੀਂ ਹੋ ਰਹੀ

  • @baldevdhaliwal8865
    @baldevdhaliwal8865 9 หลายเดือนก่อน +4

    Very good reporter beta ji hats off.

  • @gurmitbrar6254
    @gurmitbrar6254 9 หลายเดือนก่อน +4

    ਇਸ ਨੂੰ ਨਹੀਂ ਸਮਝ ਆਉਂਦੀ ਇਸ ਨੂੰ ਤਾਂ ਇੰਝ ਲਗਦਾ ਸ਼ਾਇਦ VIP ਲੀਗਲ ਹੈ,,ਲੀਗਲ ਨਹੀਂ ਰਿਸ਼ਵਤ ਦੇ ਨਾਲ ਕੁੱਝ ਹੀ ਲੈ ਲਉ

  • @sandeepsinghsingh9302
    @sandeepsinghsingh9302 9 หลายเดือนก่อน +5

    ਕੁੱਝ ਨੀ ਹੌਣਾ ਇੰਨਾ ਦਾ ਸਰਕਾਰ ਰਲੀ ਆ ਜੇਲ੍ਹ ਮੰਤਰੀ ਨਾਲ ਨੇ

  • @jaswindersingh6776
    @jaswindersingh6776 9 หลายเดือนก่อน +2

    ਮੁੱਖ ਮੰਤਰੀ ਜੇਕਰ ਤੂੰ ਸਰਦਾਰ ਭਗਤ ਸਿੰਘ ਜੀ ਦੀ ਸਮਾਧ ਤੇ ਸੱਚੀ ਸਹੁੰ ਖਾਧੀ ਹੈ ਤਾਂ ਇਹ ਵੀਰ ਨੂੰ ਗੰਨਮੈਨ ਦੇ ਇਹ ਤੇਰਾ ਕੰਮ ਸੌਖਾ ਕਰ ਰਿਹਾ ਹੈ ਅਤੇ ਤੇਰੀ ਬੱਲੇ ਬੱਲੇ ਹੋ ਜਾਵੇਗੀ ਇਹ ਵੀ ਕਿਸੇ ਦਾ ਪੁੱਤਰ ਹੈ ਜਾਨ ਤਲੀ ਤੇ ਰਖ ਕੇ ਇੰਟਰਵਿਊ ਦੇ ਰਿਹਾ ਹੈ ਆਪਣੇ ਖਰਚੇ ਤੇ ਇਸਦੀ ਜਾਨ ਦੀ ਰਾਖੀ ਕਰਨੀ ਤਾਂਕਿ ਹੋਰ ਵੀਰ ਵੀ ਹਿੰਮਤ ਕਰਨ ਲੋਕਾਂ ਨੇ ਬਹੁਤ ਵੋਟਾਂ ਪਾਈਆਂ ਨੋ ਥੋੜ੍ਹਾ ਕਰਜ ਉਤਾਰਦੇ ਕੇਜਰ ਵਾਲੇ ਦਾ ਰਥਵਾਨ ਨਾ ਬਣਿਆ ਫਿਰ ਪੰਜਾਬ ਦੇ ਟੈਕਸ ਦਾ ਪੈਸਾ ਹੈ ਕੇਜਰੀਵਾਲ ਦੇ ਰਿਸ਼ਤੇਦਾਰਾ ਨੇ ਵੋਟਾਂ ਨਹੀਂ ਪਾਈਆਂ ਬੇਵਕੂਫ ਬਣਿਆ ਹੋਇਆ ਹੈ

  • @baljinder685
    @baljinder685 9 หลายเดือนก่อน +2

    ਮੈ 21ਅਗਸਤ ਲੌਗ਼ੋਵਾਲ ਤੋ ਕਿਸਾਨ ਲਾਠੀਚਾਰਜ ਕਰਕੇ ਜੇਲ ਭੇਜਿਅਾ

  • @shivdevsingh8458
    @shivdevsingh8458 9 หลายเดือนก่อน +2

    ਪੰਜਾਬ ਦੇ ਹਸਪਤਾਲਾਂ ਵਿਚ ਵੀ ਇਵੇਂ ਲੁੱਟ ਹੁੰਦੀ ਹੈ। ਬਾਹਰੋ ਦਵਾਈਆਂ ਸਸਤੀਆਂ ਮਿਲਦੀਆਂ ਹਨ ਪਰ ਹਸਪਤਾਲ ਵਿਚ ਤਿੰਨ ਗੁਣਾ ਵਧ ਰੇਟ ਤੇ ਮਿਲਦੀਆਂ ਹਨ।

  • @peplosboutique4983
    @peplosboutique4983 9 หลายเดือนก่อน +5

    Waheguru ji mehar karo Punjab te 🙏

  • @lakhwinder698
    @lakhwinder698 9 หลายเดือนก่อน +2

    ਵੀਰ ਤੂੰ ੲੇਨਾ ਵੱਡਾ ਜਿਗਰਾ ਕੀਤਾ ਜੇਲਾ ਦੇ ਖੁਲਾਸੇ ਕੀਤੇ ੲੇਨਾ ਗੰਦਾ ਸਿਸਟਮ ਪੰਜਾਬ ਦਾ

  • @mpbuilder
    @mpbuilder 9 หลายเดือนก่อน +3

    God bless you brother this is real
    SEWA OF HUMAINITY
    GREAT JOB

  • @FF-DEL_CLASSIC_2.0
    @FF-DEL_CLASSIC_2.0 9 หลายเดือนก่อน +1

    GOOD JOB AND Right Sir

  • @meditationmusicvideos4660
    @meditationmusicvideos4660 9 หลายเดือนก่อน +2

    100% right ✅ gall kiti aa bai ne mai kud dekhya ahi sab hunda hya

  • @shonki6049
    @shonki6049 9 หลายเดือนก่อน +18

    ਰਜਨੀਕਾਂਤ ਦੀ ਫਿਲਮ ਆ ਮੈ ਦੇਖੀ ਆ ਸੇਮ ਸਟੋਰੀ ਆ ਬਾਈ ਦੀ,,, ਪੰਜਾਬ ਨੂੰ ਬਚਾਉ ਇੱਕਠੇ ਹੋਵੋ ਪੰਜਾਬੀਉ 🙏

    • @kaursingh8369
      @kaursingh8369 9 หลายเดือนก่อน +1

      ਕਿਹੜੀ ਫਿਲਮ ਐ ਬਾਈ ਰਜਨੀਕਾਂਤ ਦੀ

    • @roniecr7m675
      @roniecr7m675 9 หลายเดือนก่อน +1

      Jailer

  • @balwindersingh1776
    @balwindersingh1776 9 หลายเดือนก่อน +4

    Waheguru 😢

  • @NavdeepSingh-yd9uh
    @NavdeepSingh-yd9uh 9 หลายเดือนก่อน +3

    ਪੰਜਾਬ ਸਿਆਂ ਤੇਰਾ ਰੱਬ ਰਾਖਾ

  • @ProGaming-yq7fe
    @ProGaming-yq7fe 9 หลายเดือนก่อน +2

    Sahi. Gal. Bay

  • @GurlalSingh-bn8xz
    @GurlalSingh-bn8xz 9 หลายเดือนก่อน +2

    Waheguru ji🙏🙏🙏🙏🙏

  • @sarbjeetsingh9349
    @sarbjeetsingh9349 9 หลายเดือนก่อน +1

    ਮੈਡਮ ਜੀ ਜੇ ਤੁਸੀ ਜਹਿਰ ਚਿਟਾ ਪੰਜਾਬ ਚ ਖ਼ਤਮ ਕਰਨਾ ਹੈ। ਤਾ ਇਸ ਨੂੰ ਨਸਾ ਨਾ ਬੋਲੋ ਜਦੋ ਤੁਸੀ ਨਸਾ ਬੋਲਦੇ ਤਾ ਇਸ ਤੇ ਨਸੇ ਦੀ ਧਾਰਾ ਲਗਦੀ ਹੈ । ਜੋ ਇਸ ਨਸੇ ਨਾਲ ਤਾ ਪੰਜਾਬ ਦੀ ਜੁਅਆਨੀ ਖਤਮ ਕਰ ਦਿਤੀ ਹੈ । ਤਾ ਇਹ ਜਹਿਰ ਪੁਯੇਜਨ ਹੈ । ਪਤਰਕਾਰ ਜੀ ਇਸ ਤੇ ਪਰਚਾ 302 ਦਾ ਹੋਣਾ ਬਹੁਤ ਜਰੂਰੀ ਹੈ ਫਿਰ ਇਹ ਨਸਾ ਜਹਿਰ ਬਿਲਕੁਲ ਖਤਮ ਹੋ ਸਕਦਾ ਹੈ ।। ਤੁਸੀ ਪਤਰਕਾਰ ਜੀ ਭਗਵੰਤ ਮਾਨ ਤੇ ਮੋਦੀ ਦੇ ਬੋਲੇ ਕਨਾ ਤਕ ਅਵਾਜ ਪਹੁੰਚਾਓ ਜੀ । ਵਾਹਿਗੁਰੂ ਜੀ ।

  • @BaljeetSinghContractor
    @BaljeetSinghContractor 9 หลายเดือนก่อน +3

    ਭਗਵੰਤ ਮਾਨ ਸੀਐਮ ਹੂਣ ‌ਤਾ ਅੱਖ਼ਾਂ ਖੋਲ

    • @SanjeevKumar-oi2zx
      @SanjeevKumar-oi2zx 9 หลายเดือนก่อน

      ਇਹ ਤਾਂ ਅਨਾ ਹੋਕੇ ਕੁਰਸੀ ਤੇ ਬਹਿ ਗਿਆ

  • @singhjaspal863
    @singhjaspal863 9 หลายเดือนก่อน

    Sat Sri Akal Ji Thank you ji Verry Good

  • @beantsinghkaleka1682
    @beantsinghkaleka1682 9 หลายเดือนก่อน +4

    CM sahib system jaldi theek karan wala h

  • @AkashDeep-dn5zr
    @AkashDeep-dn5zr 9 หลายเดือนก่อน +2

    Waheguru ji mehar kro

  • @rajinderpunia8353
    @rajinderpunia8353 9 หลายเดือนก่อน +18

    ਪੰਜਾਬੀਉ ਇਹ ਸਾਰੀ ਸਾਜਿਸ ਭਾਰਤ ਸਟੇਟ ਦੀ ਹੈ ਪੰਜਾਬ ਦੇ ਲੋਕਾ ਨੂੰ 70 ਸਾਲ ਹੋ ਗਏ ਜੁੱਤੀਆ ਖਾਦਿਆ ਨੂੰ ਜੇ ਹੁਣ ਵੀ ਅਕਲ ਨਾ ਆਈ ਫੇਰ ਪੰਜਾਬੀਉ ਥੋਡਾ ਰੱਬ ਹੀ ਰਾਖਾ ਹੈ ਤੁੱਸੀ ਪੰਜਾਬ ਵਿਚ ਜਿਹੜੀ ਮਰਜੀ ਪਾਰਟੀ ਦੀ ਸਰਕਾਰ ਬੱਣਾਅ ਲੱਵੋ ਜੁੱਤੀਆ ਥੋਡੇ ਇੱਦਾ ਹੀ ਪੈਦੀਆ ਰਹਿਣਗੀਆ ਜੇ ਪੰਜਾਬ ਨੂੰ ਬੰਚੋਉਣਾ ਹੈ ਤਾ ਰੈਫਰੈਡਮ ਦੀਆ ਵੋਟਾ ਪਾਉ ਨਹੀ ਪੰਜਾਬ ਥੋੜੇ ਸਮੇ ਵਿਚ ਹੀ ਬੱਰਬਾਦ ਹੋ ਜਾਵੇਗਾ

  • @satnamsingh1213
    @satnamsingh1213 9 หลายเดือนก่อน +2

    ਵੀਰ ਦਾ ਸਾਥ ਦੇਣਾ ਚਾਹੀਦਾ ਜਥੇਬੰਦੀਆ ਨੂੰ ਤਾਂ ਹੀ ਨਸਾ ਘਟੇਗਾ

  • @user-cb7uc6ri1o
    @user-cb7uc6ri1o 8 หลายเดือนก่อน +1

    Very goodd sach bolan lai

  • @surjitsunny7166
    @surjitsunny7166 9 หลายเดือนก่อน +1

    Bhut daler banda aw..., Salute subash paaji

  • @h.s.dhaliwal1826
    @h.s.dhaliwal1826 9 หลายเดือนก่อน

    ਬਾਈ। ਸੱਚ ਬੋਲਣ ਲੲਈ ਧੱਨਵਾਦ

  • @sandeepsingh9384
    @sandeepsingh9384 9 หลายเดือนก่อน +2

    Good job veere God bless you 🙏🏻

  • @jinduhappo7767
    @jinduhappo7767 9 หลายเดือนก่อน +1

    Veer g nu plz sare sport kro

  • @abdulkhaliq6861
    @abdulkhaliq6861 9 หลายเดือนก่อน +3

    J sakar nu rab da dar hovay ta Sade punjab de bachiyo nu bch lo sarkar Vada keta si magar sutty paye A ya rabba mera sohna punjab wasda rawy

  • @ms81988
    @ms81988 9 หลายเดือนก่อน +3

    ਸ਼ਰਮ ਚ ਮਰ ਜਾਏ ਸਰਕਾਰ 😊

  • @varinderbhardwaj7559
    @varinderbhardwaj7559 9 หลายเดือนก่อน +1

    Sahi ver ji

  • @paramjeetkaur5310
    @paramjeetkaur5310 9 หลายเดือนก่อน +1

    Very good 💯😊

  • @gurdassingh6294
    @gurdassingh6294 9 หลายเดือนก่อน

    Thank you reporter saab

  • @SonuSingh-ng1xm
    @SonuSingh-ng1xm 8 หลายเดือนก่อน +1

    End bhai sirra enterview

  • @jassrathour959
    @jassrathour959 9 หลายเดือนก่อน +1

    Bai tu sachi aakha khol tiya aaj pehla sunde c hun te tuhade to aaha sun ke yakin ho geya ki police to vadda gunda koi nhi 🙏🏻 jiunda waada reh pra eda hi dileri nal 🧿❤️🙏🏻

  • @sukhidhillon4841
    @sukhidhillon4841 9 หลายเดือนก่อน +1

    Bahut vdia interview c
    Bahut bura haal a Punjab Diya jailan da

  • @harpreet_chaudhary1338
    @harpreet_chaudhary1338 8 หลายเดือนก่อน +1

    Waheguru Ji Hé Mehar Karn 🤲

  • @user-nk7qs1fk1b
    @user-nk7qs1fk1b 9 หลายเดือนก่อน

    V nice interview

  • @rajasandhuchatha2201
    @rajasandhuchatha2201 9 หลายเดือนก่อน +1

    Very good

  • @RanjeetSingh-fc7ex
    @RanjeetSingh-fc7ex 9 หลายเดือนก่อน

    Good Reporting