ਭੂਤ ਕੱਢਣ ਦੇ ਨਾਂ 'ਤੇ ਪਾਸਟਰ ਦੀ ਕਰਤੂਤ ਕਾਂਡ ਕਰਕੇ ਵਕੀਲ ਨੇ ਦੱਸਿਆ ਹੋ ਸਕਦੀ ਫ਼ਾਂਸੀ ਦੀ ਸਜ਼ਾ !

แชร์
ฝัง
  • เผยแพร่เมื่อ 27 ธ.ค. 2024

ความคิดเห็น • 63

  • @kevinvinod7086
    @kevinvinod7086 3 หลายเดือนก่อน +14

    ਯਿਸ਼ੂ ਨੇ ਕਿਹਾ ਰਾਹ ਸੱਚਾਈ ਜੀਵਨ ਮੈ ਹਾਂਂ

  • @gurjitbal7409
    @gurjitbal7409 3 หลายเดือนก่อน +2

    Hallelujah hallelujah hallelujah hallelujah hallelujah hallelujah hallelujah

  • @pr.dharmindermattu738
    @pr.dharmindermattu738 3 หลายเดือนก่อน +9

    ਯਿਸ਼ੂ ਧਰਮ ਨਹੀਂ ਬਦਲਦਾ ਜੀਵਨ ਬਦਲਦਾ ਹੈ

  • @arnsthans8850
    @arnsthans8850 3 หลายเดือนก่อน +4

    ਜਿਹੜੇ ਲੋਕ ਪਰਮੇਸ਼ੁਰ ਦੇ ਖਿਲਾਫ ਬੋਲਦੇ ਹਨ ਉਨ੍ਹਾਂ ਨੂੰ ਮਾਫ਼ ਨਹੀਂ ਜਿਨ੍ਹਾਂ ਵੀ ਵਿਰੋਧ ਕਰੋਂ ਗੇ ਊਨਾ ਹੀ ਪਰਮੇਸ਼ੁਰ ਦਾਂ ਨਾਂਮ ਵਧੂ ਗਾਂ ਧਨਵਾਦ ਜੀ

  • @GurpreetSingh-rt5rd
    @GurpreetSingh-rt5rd 4 หลายเดือนก่อน +11

    ਸਾਲ਼ੇ ਨੇ ਭੂਤ ਕੱਢਦੇ ਕੱਢਦੇ ਨੇ ਮਰੀਜ ਨੂੰ ਏ ਭੂਤ ਬਣਾ ਤਾ 😀😊

  • @arnsthans8850
    @arnsthans8850 3 หลายเดือนก่อน +3

    ਸਰਦਾਰ ਜੀ ਤੈਨੂੰ ਕੀ ਸਮਝ ਹੈ ਤੇਰੇ ਵਰਗੇ ਦਾਂ ਦਿਮਾਗ ਘੁੰਮ ਗਿਆ ਹੈ ਤੂੰ ਰੱਬ ਦੀ ਲਾਠੀ ਤੋਂ ਡਰ ਤੁਸੀਂ ਕਿਨੇਂ ਲੋਕਾਂ ਦੇ ਨਾਲ ਠੱਗੀਆਂ ਮਾਰਦੇ ਹੋ ਦੁਨੀਆਂ ਦੇ ਵਿਚ ਜਿਨ੍ਹੇ ਵੀ ਕਸੂਰਵਾਰ ਹਨ ਵਕੀਲ ਤੇ ਜੱਜ ਤੇ ਪੁਲਿਸ ਇਹਨਾਂ ਨੇਂ ਦੁਨੀਆਂ ਦਾਂ ਨਾਸ਼ ਮਾਰਿਆ ਹੈ ਵਕੀਲ ਸਾਹਿਬ ਜੀ ਤੁਸੀਂ ਇਤਿਹਾਸ ਨੂੰ ਜਾਣਨ ਦੀ ਜ਼ਰੁਰਤ ਹੈ ਤੁਹਾਡੇ ਵਰਗੇਆ ਦੇ ਪੱਲੇ ਕੁਝ ਨਹੀਂ ਹੈ ਭੂਤ ਪ੍ਰੇਤ ਹੈ ਜਾਂ ਨਹੀਂ ਇਹ ਸੱਭ ਕੁਝ ਹੈਂ ਵਕੀਲਾਂ ਨਾਲੋਂ ਵੱਡਾ ਠੱਗ ਕੋਈ ਵੀ ਨਹੀਂ ਹੋਣਾ ਇਹਨਾਂ ਨੂੰ ਨਰਕਾਂ ਵਿੱਚ ਵੀ ਜਗਾਂ ਨਹੀਂ ਮਿਲਣੀ ਧਨਵਾਦ ਜੀ

  • @PrinceMasih-jk9xk
    @PrinceMasih-jk9xk 3 หลายเดือนก่อน +1

    Hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah

  • @SagarKumar-hl7um
    @SagarKumar-hl7um 3 หลายเดือนก่อน +6

    Jai Masih ki

  • @ParveenKumari-wo6nb
    @ParveenKumari-wo6nb 3 หลายเดือนก่อน +4

    Hallelujah 🙌

  • @kashmirmasih4233
    @kashmirmasih4233 3 หลายเดือนก่อน +5

    ਯਿਸੂ ਹੀ ਪ੍ਰਭੂ ਹੈ।

    • @RanaSingh-bj4pg
      @RanaSingh-bj4pg 3 หลายเดือนก่อน

      Home charch band kro

  • @ParveenKumari-wo6nb
    @ParveenKumari-wo6nb 3 หลายเดือนก่อน +4

    Praise the lord ✝️🛐

  • @MastanSinghDulai
    @MastanSinghDulai 4 หลายเดือนก่อน +10

    ਇਹੋ ਜਿਹੇ ਮੂਰਖ ਅਤੇ ਕਾਤਲਾਂ ਨੂੰ ਫਾਂਸੀ ਲੱਗਣੀ ਚਾਹੀਦੀ ਹੈ।

    • @rajbirmasih5084
      @rajbirmasih5084 3 หลายเดือนก่อน

      Jerre rep Wale Ona noo fer azaad SD dena chida a

  • @Harpreetkaur-h1z
    @Harpreetkaur-h1z 3 หลายเดือนก่อน

    God bless you🙏

  • @BalkarSingh-dc1oq
    @BalkarSingh-dc1oq 4 หลายเดือนก่อน +5

    ਲੋਕ ਮੂਰਖ ਜਿਹੜੇ ਇਨ੍ਹਾਂ ਦੇ ਮਗਰ ਲੱਗ ਦੇ

  • @KaranmasihKaransss
    @KaranmasihKaransss 3 หลายเดือนก่อน

    🎉🎉🎉JESUS🎉🎉🎉JESUS🎉🎉❤JESUS🎉🎉ameeen❤🎉🎉🎉

  • @Divine_Rakesh_0
    @Divine_Rakesh_0 3 หลายเดือนก่อน +2

    Fansi ta ohna nu nhi hoyi jina ene kand kite a pastor da ta koi kasoor ve nhi

  • @RameshKumar-s3n2b
    @RameshKumar-s3n2b 3 หลายเดือนก่อน

    👍👍👍

  • @PabbusinghPabbusingh-vb3po
    @PabbusinghPabbusingh-vb3po 4 หลายเดือนก่อน +5

    ਸਤਿ ਸ੍ਰੀ ਆਕਾਲ ਜੀ ਵਕੀਲ ਜੀ ਬਹੁਤ ਚੰਗੇ ਵਿਚਾਰ ਪੇਸ਼ ਕੀਤੇ ਬਾਕੀ ਅਖੌਤੀ ਪਾਦਰੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਜੀ ਧੰਨਵਾਦ

  • @Khambra.churchwale
    @Khambra.churchwale 3 หลายเดือนก่อน +1

    Jo rape kr rhe ne daily firing kr rhe ne katil kr rhe ne ohna nu kado fansi kraoge vkil sahib

  • @sodhisinghdosanjh4208
    @sodhisinghdosanjh4208 4 หลายเดือนก่อน +2

    ਇਹ ਚਾਰ ਦਿਨ ਦੀ ਗੱਲ ਆ, ਮਸਲਾ ਤਾ ਅੱਜ ਲੈ ਆਂਦਾ ਪਰ ਗਰੀਬਾ ਦਾ ਸ਼ੋਸ਼ਨ ਸਿਆਸਤ ਤੋ ਉਪਰ ਉੱਠ ਕੇ ਕੰਮ ਕਰਨਾ ਚਾਹੀਦਾ, ਬਾਕੀ ਦੇਖਣਾ ਹੁਣ ਬਾਕੀ ਆ...!!!!😢

  • @artimasih4125
    @artimasih4125 3 หลายเดือนก่อน +3

    ਜਿੰਨੇ ਵੀ ਦੇਵਤੇ ਦਾ ਨਾਮ ਲਿਆ ਤੁਸੀ ਇਹਨਾਂ ਵਿੱਚ ਕੋਈ ਸਕਤੀ ਨਹੀ ਸੀ ਸਿਰਫ ਪ੍ਰਭੂ ਜੱਸੂ ਮਸੀਹ ਵਿਚ ਅਦਾਕਾਰ ਸੀ boota kadan ਦਾ ਸੀ

    • @kuljitsingh5556
      @kuljitsingh5556 3 หลายเดือนก่อน

      ਤੇ ਹੁਣ ਸ਼ਕਤੀ ਨਾਲ ਉਸ ਨੂੰ ਜਿੰਦਾ ਕਰ ਮੂਰਖ ਪਾਦਰੀਆ।

  • @Divine_Rakesh_0
    @Divine_Rakesh_0 3 หลายเดือนก่อน +2

    Es advocate nu main kehna cunda tu fansi di gall karda or eh vikew te nafrat baaz media nu kehna cunda ki, duja pakh ve dikho apne peo da, oh kyu nhi dikha rhe jo sahi a, kyu eh media da km hai Christian nu badnam krna

  • @Harpreetkaur-h1z
    @Harpreetkaur-h1z 3 หลายเดือนก่อน

    Jai mashi ki

  • @MalkitSingh-et2bq
    @MalkitSingh-et2bq 4 หลายเดือนก่อน +3

    ਪਿਓ ਤਾਂ ਬਦਲ ਨੂੰ ਸਮਜਿਆ ਸੀ ਪੰਜਾਬ ਸਿਹੋ ਨੇ ਪਰ ਉਹ ਤਾਂ ਸਾਲਾਂ ਨਿਕਲਿਆ 😂😢😮😅

  • @amarjeetnirwan4073
    @amarjeetnirwan4073 4 หลายเดือนก่อน +1

    You very good brother 💯👍☺️👍👍

  • @AmandeepKaur-kp5fb
    @AmandeepKaur-kp5fb 3 หลายเดือนก่อน +2

    Hallelujah hallelujah hallelujah hallelujah hallelujah hallelujah hallelujah hallelujah hallelujah only Jesus father God Father Hai ❤🙏

  • @swaransingh8929
    @swaransingh8929 3 หลายเดือนก่อน

    ਸਚਾਈ ਬਾਹਰ ਆ ਜਾਣੀ ਆ ,ਕਾਰਨ ਕੋਈ ਹੋਰ ਹੈ

  • @lubhayamasihmasih993
    @lubhayamasihmasih993 3 หลายเดือนก่อน

    H̊ål̊l̊e̊l̊ůj̊åh̊ h̊ål̊l̊e̊l̊ůj̊åh̊ h̊ål̊l̊e̊l̊ůj̊åh̊ h̊ål̊l̊e̊l̊ůj̊åh̊ h̊ål̊l̊e̊l̊ůj̊åh̊ h̊ål̊l̊e̊l̊ůj̊åh̊ h̊ål̊l̊e̊l̊ůj̊åh̊ ẘåh̊ ẘåh̊ ẘåh̊ 🙏✝️❤️❤️❤️❤️

  • @ParveenKumari-wo6nb
    @ParveenKumari-wo6nb 3 หลายเดือนก่อน +2

    Parbhu yashu masih zindabad

  • @rajbirmasih5084
    @rajbirmasih5084 3 หลายเดือนก่อน +1

    Rep walle bandeya noo te ਫਾਂਸੀ tuhade kollo diti ni Jaa ri sr ji tusi ena noo ਫਾਂਸੀ den di gll kr re o waa tuhade waa

  • @iqbalsranjassi748
    @iqbalsranjassi748 3 หลายเดือนก่อน

    ਇਕ ਵਕੀਲ ਸਜ਼ਾ ਦਿਵਾਉਣ ਵਾਲਾ,ਦੂਜਾ ਵਕੀਲ ਵਰੀ ਕਰਾਉਣ ਵਾਲਾ।

  • @lovejot-8037
    @lovejot-8037 3 หลายเดือนก่อน

    Fasi 😢

  • @SunnybainsBains
    @SunnybainsBains 3 หลายเดือนก่อน

    ਇਹ ਸਰਦਾਰ ਜੀ ਨੇ ਚਲੋ ਵਕੀਲ ਨੇ ਆਪਣੀ ਵਕੀਲ ਤਾਂ ਕਰਦੇ ਪਏ ਨੇ ਆਪਣਾ ਫਰਜ਼ ਨਿਭਾ ਰਹੇ ਨੇ ਤੇ ਇਹਨਾਂ ਨੂੰ ਮੇਰਾ ਇਹ ਇਹਨਾਂ ਨੂੰ ਕਹਿਣਾ ਹੈ ਕਿ ਉਹ ਵੀ ਮੁੱਦੇ ਫੜੋ ਤੁਸੀਂ ਉਹ ਵੀ ਤਾਂ ਪੰਜਾਬ ਚ ਹੀ ਹੋ ਰਹੇ ਨੇ ਜਿੱਦਾਂ ਕਿ ਉਸ ਮਹਿਲਾ ਦੇ ਨਾਲ ਉਸ ਸਰਦਾਰ ਵਿਅਕਤੀ ਨੇ ਰੇਪ ਕੀਤਾ ਜਿਹੜਾ ਬਾਬੇ ਨੇ ਰੇਪ ਕੀਤਾ ਸੋਰੀ ਜਿਹਨੇ ਉਹਨੂੰ ਮੋਟਰ ਤੇ ਲੈ ਗਿਆ ਤੇ ਉਹਦਾ ਰੇਪ ਕੀਤਾ ਜਿਨੂੰ ਕਹਿੰਦੇ ਸੀ ਬੱਚੇ ਦੀ ਬੱਚੇ ਦੀ ਦਾਤ ਦਊਂਗਾ ਮੁੰਡੇ ਦੀ ਦਾਤ ਦਊਂਗਾ ਤੇ ਇੱਕ ਕਰੋੜ ਦਾ ਘਪਲਾ ਹੋ ਗਿਆ ਜੀ ਤੁਹਾਡੇ ਉਥੇ ਹਰਿਮੰਦਰ ਸਾਹਿਬ ਉਹ ਵੀ ਜਿਹੜਾ ਪਰਦੇ ਫਾਸ਼ ਕਰੋ ਉਹਨਾਂ ਦੇ ਵੀ ਕਿਦਾਂ ਹੋ ਗਿਆ ਜੇ ਤੁਸੀਂ ਮੂੰਹ ਦੇਖ ਕੇ ਇਨਸਾਫ ਕਰਦੇ ਹ ਤੇ ਫਿਰ ਤੁਸੀਂ ਸੱਚੇ ਇਨਸਾਫ ਕਰਤਾ ਨਹੀਂ ਆ ਤੇ ਜੇ ਤੁਸੀਂ ਨਿਰਪੱਖ ਹੋ ਕੇ ਇਨਸਾਫ ਕਰਦੇ ਤੇ ਫਿਰ ਤੁਸੀਂ ਆਪਣੀ ਕੌਮ ਚ ਵੀ ਦੇਖੋ ਵੀ ਸਾਡੀ ਕੌਮ ਚ ਕੀ ਹੋ ਰਿਹਾ ਹ ਹਨੀ ਨਾਮ ਦਾ ਇੱਕ ਬੰਦਾ ਆ ਉਹਦੀ ਜਨਾਨੀ ਨਾਲ ਰੇਪ ਕੀਤਾ ਉਹਦੇ ਹੀ ਸਕੇ ਦਿਓਰ ਨੇ ਉਹ ਰੇਪ ਕਿੱਦਾਂ ਹੋ ਗਿਆ ਉਹਦੇ ਤੇ ਵੀ ਜਿਹੜਾ ਚਾਨਣ ਪਾਓ ਫਿਰ ਕਈ ਏਦਾਂ ਦੇ ਮੁੱਦੇ ਆ ਜਿੱਥੇ ਮਤਲਬ ਕਿ ਕਹਿ ਲਓ ਕਿ ਪਖੰਡ ਹੋ ਰਹੇ ਆ ਝਿੜੀ ਪਿੰਡ ਲੋਕੀ ਕੁੱਤੇ ਦੀ ਸਮਾਧੀ ਤੇ ਮੱਥੇ ਟੇਕਣ ਜਾਂਦੇ ਆ ਸ਼੍ਰੀ ਸਾਹਿਬ ਪਾਏ ਹੋਏ ਆ ਆ ਇੱਕ ਬਾਬਾ ਪ੍ਰੇਮਾਨੰਦ ਆ ਬਾਬਾ ਉੱਡ ਭਲੋ ਕਰਾ ਰਿਹਾ ਮੱਖੀਆ ਮੱਛਰਾਂ ਨੂੰ ਕਹਿੰਦਾ ਕਿ ਮਾਰੋ ਨਾ ਡਿਪਲੋਮੇ ਕਰਾਓ ਮੱਖੀਆਂ ਮੱਛਰਾਂ ਨੂੰ ਇਹਨਾਂ ਨੂੰ ਕੁਛ ਨਾ ਕਹੋ ਮੱਖੀ ਮੱਛਰ ਦੇ ਕਾਰਨ ਤੁਸੀਂ ਮਰ ਜਾਦੇ ਆ ਉਹ ਕੋਈ ਗੱਲ ਨਹੀਂ ਉਹ ਕੁਦਰਤੀ ਫਾਂਸੀ ਤੋਂ ਫਿਰ ਉਹਨੂੰ ਵੀ ਹੋਣੀ ਚਾਹੀਦੀ ਹ ਨਾ ਉਹਦੇ ਸ਼ਬਦਾਂ ਤੇ ਵੀ ਭੜਕੋਣਾਜਦੋਂ ਤੁਸੀਂ ਕੋਈ ਕ੍ਰਿਸ਼ਨਾ ਦਾ ਮੁੱਦਾ ਹੁੰਦਾ ਤਾਂ ਤੁਸੀਂ ਵਕੀਲ ਹੋਣ ਦੇ ਨਾਤੇ ਆ ਜਾਦੇ ਆ ਅੱਗੇ ਦੇ ਆਪਣੇ ਮੁੱਦੇ ਤੁਸੀਂ ਢਕ ਲੈਦੇ ਆ ਇਹ ਕਿੱਦਾਂ ਹੋ ਜਾਂਦਾ ਹ ਵੀ ਉਹ ਪਾਕਿਸਤਾਨ ਦਾ ਬੰਦਾ ਇੱਕ ਚੈਲੰਜ ਕਰ ਰਿਹਾ ਕਿ ਮੈਨੂੰ ਟੇਬਲ ਟੋਕ ਕਰੋ ਟੇਬਲ ਟੋਕ ਕਰੋ ਕਹਿੰਦਾ ਕਿ ਸਾਬਤ ਕਰਕੇ ਦਿਖਾਓ ਕਿ ਜਿਹੜੇ ਸਿੱਖ ਗੁਰੂ ਆ ਉਹ ਸਿੱਖ ਕੌਮ ਦੇ ਵਿੱਚੋਂ ਆ ਸਿੱਖ ਆਨ ਉਹ ਉਹਨਾਂ ਤੇ ਵੀ ਜਰਾ ਚਾਨਣ ਪਾਓ ਇਨਟੇਲੈਕਚੂਅਲ ਉਹਨੂੰ ਕੋਈ ਸੰਮਣ ਭੇਜੋ ਕੋਈ ਕੁਝ ਗੱਲ ਤਾਂ ਕਰੋ ਉਹਦੇ ਨਾਲ ਜਾ ਕੇ ਉਥੋਂ ਟੇਬਲ ਟੋਕ ਕਰੋ ਕੋਈ ਹੀਲਾ ਵਸੀਲਾ ਨਿਕਾਲ ਲੋ ਇਹ ਕਿਦਾਂ ਦੀ ਤੁਹਾਡੀ ਸੋਚ ਹੈ ਕਿ ਤੁਸੀਂ ਕਿਸੇ ਦੇ ਖਿਲਾਫ ਬੋਲਣਾ ਹੋਵੇ ਤਾ ਝਾਟਾ ਜਾਂਨੇ ਆਂ ਕਿਉਂਕਿ ਉਹ ਬੰਦਾ ਸਾਡੀ ਕੌਮ ਦਾ ਨਹੀਂ ਹੈਗਾ ਤੇ ਆਪਣੀ ਕੌਮ ਦੇ ਬੰਦਿਆਂ ਨੂੰ ਤੁਸੀਂ ਛੁਪਾ ਦਿੰਦੇ ਆ ਇਹ ਕਿਉਂ ਹੁੰਦਾ ਤੁਹਾਡੇ ਚ ਮੰਨ ਲਓ ਕਿ ਤੁਸੀਂ ਧਰਮੀ ਆ ਤੁਸੀਂ ਧਰਮ ਦੇ ਨਾਂ ਤੇ ਲੜਦੇ ਤੇ ਫਿਰ ਧਰਮ ਦੇ ਨਾਂ ਤੇ ਜਿਹੜਾ ਬੰਦਾ ਲੜਦਾ ਫਿਰ ਉਹ ਨਿਰਪੱਖ ਸ਼ੋ ਹੋ ਕੇ ਲੜੇ

  • @nelamrandhawa8881
    @nelamrandhawa8881 3 หลายเดือนก่อน

    A ਬੁਢੇ da ਜਵਾਈ ਹੈ paster

  • @AdmiringCello-dk1hi
    @AdmiringCello-dk1hi 3 หลายเดือนก่อน

    Vakil sahab ji ek prasiddh Sadhna lo

  • @PeterBhatti-kc5qv
    @PeterBhatti-kc5qv 3 หลายเดือนก่อน +1

    Sarai pastor ek jese nahi hunday

    • @kuljitsingh5556
      @kuljitsingh5556 3 หลายเดือนก่อน

      ਸਾਰੇ ਪਾਦਰੀ ਪਖੰਡੀ ਤੇ ਲਾਲਚੀ ਹਨ

  • @kanwaljeet7300
    @kanwaljeet7300 3 หลายเดือนก่อน

    ਧਰਮ ਕੋਈ ਵੀ ਮਾੜਾ ਨਹੀ ਬਸ ਕਿਸੇ ਨੇ ਰੋਟੀਆਂ ਸੇਕਣੀਆਂ ਹੋਣ ਤੇ ਸਬ ਮਾੜਾ ਬਣ ਜਾਦਾ ਜੋਵੀ ਗੁਰੂ ਪੀਰ ਆਏ ਸਬ ਰਬ ਨਾਲ ਜੋੜਨ ਆਏ ਤੇ ਧਰਮ ਕਿਸੇ ਨੇ ਨਹੀ ਬਣਾਇਆ ਫਿਰ ਕਿਸ ਧਰਮ ਦੀ ਗੱਲ ਕਰਦੇ ਹੋ

  • @nishanmasih888
    @nishanmasih888 3 หลายเดือนก่อน

    puri gal da pta ta kar la,aave

  • @ralmilesingh86
    @ralmilesingh86 4 หลายเดือนก่อน +1

    Loki pagal hoe a ihna nu samj ni pundi and visvas di

  • @daljitnagi3610
    @daljitnagi3610 4 หลายเดือนก่อน

    Es advo.da kise kol number hove te daso plz .andhvishvaas kanoon de anusaar case file karna hai

  • @PeterBhatti-kc5qv
    @PeterBhatti-kc5qv 3 หลายเดือนก่อน +1

    Christchn koi ne bnoda

  • @SeesalMasim
    @SeesalMasim 3 หลายเดือนก่อน +1

    Sab darma ch pkhand hunde han,,pahla aapni manji thalle sotta fero,,

  • @malkitram6130
    @malkitram6130 3 หลายเดือนก่อน

    Ess bakeel nu kina paisa rishbat milda oh vi dus de

  • @AdmiringCello-dk1hi
    @AdmiringCello-dk1hi 3 หลายเดือนก่อน

    Kyon itna bada julm Kari jante ho

  • @ParveenKaur-pe1xk
    @ParveenKaur-pe1xk 3 หลายเดือนก่อน

    Sir please sacha bolo jhot nhi bolona nhi chada

  • @mangatchopra7785
    @mangatchopra7785 3 หลายเดือนก่อน

    झुठ ता तुसी बोली जानेओ वकील जी

  • @AdmiringCello-dk1hi
    @AdmiringCello-dk1hi 3 หลายเดือนก่อน

    Fastest growing galat bol rahe ho

  • @Gladismasih
    @Gladismasih 3 หลายเดือนก่อน

    Je. Hor. Koi. Baba. Mar dida. Te. Far. Ja. Koi gole. Nal. Mar. Jada. Far. Tusi. Nhi. Bolna

  • @RajKamal-g2i
    @RajKamal-g2i 3 หลายเดือนก่อน

    Tusi sahi kah rahe ho lekin sare dharma vich iho sab ho phathi bibian gurua ghara vich hi pat luti jandi us ute tusi channa pa sakte ho giani sahib ji Ram Rahim bare bapu Aasa Ram tuhanu nazar nahi aa rha?

  • @surindersyal6575
    @surindersyal6575 4 หลายเดือนก่อน

    वैज्ञानिक युग में भी लोग कितने ज्यादा अंधविश्वासी बनते जा रहे हैं।

    • @ArshpreetSingh-qg4zy
      @ArshpreetSingh-qg4zy 4 หลายเดือนก่อน

      Sahe keha sanice tarake karke kete de kete chala gaeya jdo ke andhweshvash da fer v bAhout yade bol Bala ho reha hae

  • @RajKamal-g2i
    @RajKamal-g2i 3 หลายเดือนก่อน

    Hor Koi Gal Nahi Tuhanu Nahi Aaundi Te Tushi Mauka Bhalde Kad Koi Eho Jhi Gal Nikle Te Thuhanu Nishana Lauan Da Mauka Mile Us Pastor Di Vajh Kar Ke Tushi Sari Christianity Te Dosh La Rhe Badnaam Kar Rhe Is
    Pastor Da Kar Ke Tushi Sarya Nu Galat Khi Jande Jehra Karuga Uh Bhruga Tushi Kahto Pareshaan Hunde Thuhade Dharam Vich Kehre Pakhand Nahi Hunde Galat Kam Nahi Hunde Kade Masihi Loka Ne Gal Chuki Thuhade Khlaaf Bolde Tushi Lok Sochde Thuhade Dharam Vich Jo Ho Riha Thik Uh Kise Nu Pata Nahi Kine You Tube Te Thuhadia Vi Vedio Dekhan Nu Mildia Tushi Aapne Dharam Da Khyaal Rakho

  • @Soniyamasih787
    @Soniyamasih787 3 หลายเดือนก่อน

    Tere bolan nal kuch nhi hona Jesus Christ is real God paemeshwar h sach sab nu galat lagda h 👍

  • @ranjitkaursaroay7609
    @ranjitkaursaroay7609 3 หลายเดือนก่อน

    Tuci kol c

  • @fashionhouse2443
    @fashionhouse2443 4 หลายเดือนก่อน

    Ikk paise vakeel saab kehnde a lutt re loka nu paster ik paise kehnde lalach dinde vakeel saab pehle decide krlo kehna ki chaunde o

  • @Samuel-x1v
    @Samuel-x1v 3 หลายเดือนก่อน +1

    Saboot to Bina Vakil Sahab bolata fansi Tenu chahie