O prava phala chngi tra video dhk ena ke khya ਕਿ ਫਲਣਯਾ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਏਨਾ target keta ਦੀਪ sidhu ਨੂੰ Bhi ਫੋਟੋ tu ਸੰਤਾ ਦੀ ਲ੍ਹਈ ਜਿੰਦਾਬਾਦ tu ਸਿੰਗੇ ਨੂੰ kri ਜਨਦਾ
@@sandhujatt6960 Ghato ghat gurpreet dhandli ji tusi santa di photo layi a ohde bare hei soch leya karo , socho tusi kithe insaaf kr rahe o santa di photo naal hei .
har banda haalat naal samjhauta karda.... siana banda haalat da faida chukkda...................i couldnt beleived Sangha belonged to second catagory... god bless him.
ਸੰਘਾ ਵੀਰ ਦੇ ਬੇਟੇ ਨੂੰ ਪਰਮਾਤਮਾ ਤੰਦਰੁਸਤੀ ਬਖਸ਼ੇ
ਸੰਘੇ ਵੀਰ ਦੇ ਬੇਟੇ ਨੂੰ ਰੱਬ ਤੰਦਰੁਸਤੀ ਬਖਸ਼ਿਸ਼ ਕਰਨ।
ਸੰਘਾ ਬਾਉ ਜੀ 🙏🙏🙏
ਸਾਡਾ ਸੰਘਾ ਭਾਊ ਬੜਾ ਸਤਿਕਾਰ ਯੋਗ ਵੀਰ ਵਾ ਜੀ
ਓਹਨਾ ਦੇ ਬੇਟੇ ਦਾ ਇਲਾਜ ਕਰਵਾਉ ਜੀ 🙏
ਸਾਰੇ ਵੀਰ ਜੋਗਦਾਨ ਪਾਓ ਜੀ 🙏
Bilku sahi veer ji a main pehla v comment vich keha c a kam jaroor hona chaida ji
🙏
Plz sb help kro sange di
Sangha ji da no send kro
ਸੰਘਾ ਸਾਬ ਜੀ ਤੁਹਾਡੀ ਵੀਡੀਓ ਵੇਰਲ ਜੇਰੀ ਹੋਈਆਂ ਰੱਬ ਨੇ ਸਾਇਤ ਕੁਝ ਚੰਗਾ ਹੀ ਕਿਤਾ ਹੋਵੇਂ ਮੰਤਰੀਆ ਤੋਂ ਖੈਰਾ ਸੁਟਿਆ ਤੇ ਲੋਕਾਂ ਵੀ ਤੁਹਾਡੀ ਮਦਦ ਕਰਨਗੇ ਤੁਹਾਡਾ ਬੱਚਾ ਰੱਬ ਠਿਕ ਕਰੇਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਵਾਹਿਗੁਰੂ ਜੀ ਸੰਘੇ ਨੂੰ ਤੇ ਓਹਨਾਂ ਪਰਿਵਾਰ ਨੂੰ ਤੰਦਰੁਸਤੀ ਰੱਖੇ ਚੜ੍ਹਦੀਕਲਾ ਬਕਸ਼ਣ
ਙਙਙਙਣਙਙਙਙਙ
ਙਙਙਙਙਙਙਣਙਣਙਙਙਙਣਙ
ਣਙਣ
ਸੰਘਾ ਨੂੰ ਰੱਬ ਚੜ੍ਹਦੀ ਕਲਾ ਚੋ ਰੱਖੇ
ਸ਼ਰੀਫ ਕਿਸਮ ਦਾ ਇਨਸਾਨ ਆ ਸਾਡਾ ਸੰਘਾ ਬਾਊ।
ਲੋਕਾ ਨੇ ਸੋਚਿਆ ਸੀ ਜਲੂਸ ਕਢੀਏ ਸੰਘੇ ਬਾਊ ਦਾ, ਪਰ ਓਹ ਪਰਮਾਤਮਾ ਬੜਾ ਬੇਅੰਤ ਆ, ਓਹਨਾ ਇਸਦੀ ਸਰੀਫ਼ੀ ਨੂੰ ਇਹ ਭਾਗ ਲਾਇਆ ਵੀ ਸੰਘਾ ਬਾਊ ਸਾਰੀ ਦੁਨੀਆ ਚ ਮਸ਼ੂਰ ਹੋ ਗਿਆ।
ਵਾਹ ਓ ਮੇਰਿਆ ਦਾਤਿਆ ਤੇਰੇ ਰੰਗ ਨਿਆਰੇ।
ਸੰਘਾ ਸਾਹਿਬ ਖੁਸ਼ ਦਿੱਲ ਬੰਦਾ ਵਾਹਿਗੁਰੂ ਜੀ ਕਿਰਪਾ ਕਰੋ ਜੀ ਸੰਘਾ ਦੇ ਬੱਚਿਆ ਤੇ
ਬਹੁਤ ਵਧੀਆ ਲੱਗਾ ਜੀ ਤੁਹਾਡਾਂ ਪ੍ਰੋਗਰਾਮ
ਮਿੱਤਰਾਂ ਨੂੰ ਮਾਰ ਗਿਆ ਨੀ ਤੇਰਾ ਹਾਸਾ
ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕੀਤਾ ਜੀ ਸੰਘਾਂ ਭਾਉ
ਕਰਨ ਬਦਨਾਮ ਲੱਗੇ c ਚੰਗਾ ਬੰਦਾ ਸ਼ਾ ਗਿਆ
ਪ੍ਰੋਗਰਾਮ ਬਹੁਤ ਸੋਹਣਾ ,ਤੇ ਸਭ ਤੋਂ ਸੋਹਣਾ ਮੈਡਮ ਦਾ ਹਾਸਾ
Pr overload a
ਪਹਿਲਾ ਬਾਪੂ ਵੀ ਸੰਘੇ ਨੂੰ ਨਹੀਂ ਸੀ ਪਹਿਚਾਣਦਾ ਹੁਣ ਸੰਘਾ ਨਹੀ ਪਹਿਚਾਣਦਾ ਬਾਪੂ ਨੂੰ 😂😂😂😂😂😂😂😂😂
shi kya
ਸੰਘੇ ਦਾ ਫਦੈੜ ਬਹੁਤ ਵੱਡਾ ਹੈ ਮਤਲਬ ਦਿਮਾਗ ਤੇ ਕੈਰੀਅਰ ਸਟੈਲ ਅਸੀ ਇਸ ਨੂੰ ਵੱਡਾ ਫਦੈੜ ਸੋਹਣਾ ਹੈ
ਅੱਜ ਤਾ ਸਿਰਾ ਹੀ ਕਰਵਾ ਦਿੱਤਾ, ਸੰਘਾ ਵਾਈ ਜਿੰਦਾਵਾਦ
O prava phala chngi tra video dhk ena ke khya ਕਿ ਫਲਣਯਾ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ
ਏਨਾ target keta ਦੀਪ sidhu ਨੂੰ
Bhi ਫੋਟੋ tu ਸੰਤਾ ਦੀ ਲ੍ਹਈ ਜਿੰਦਾਬਾਦ tu ਸਿੰਗੇ ਨੂੰ kri ਜਨਦਾ
@@sandhujatt6960 ni ik leader video viral hoi c ohnu majak nal lok kehnde c eda ohnu tag kita gya
@@sandhujatt6960 deep sidhu bai KAUM DE HIREE baree galt bolyaa aa saleyaa ne ! 🤬 me notice kitaa
Ghato ghat gurpreet dhandli ji tusi santa di photo layi a ohde bare hei soch leya karo , socho tusi kithe insaaf kr rahe o santa di photo naal hei .
@@sandhujatt6960 Ghato ghat gurpreet dhandli ji tusi santa di photo layi a ohde bare hei soch leya karo , socho tusi kithe insaaf kr rahe o santa di photo naal hei .
ਮੈਡਮ ਜੀ ਦਾ ਹਾਸਾ ਬਹੁਤ ਸੋਹਣਾ
Gs
ਸੰਘੇ ਦੇ ਪੁਤਰ ਨੂੰ ਵਾਹਿਗੁਰੂ ਜਲਦੀ ਠੀਕ ਕਰਨ
ਸੰਘਾ ਜੀ ਨੇ ਤੇ ਮੰਗਾ ਜੀ ਨੇ ਮਜ਼ਾ ਲਿਆ ਤਾਂ
ਬਾਪੂ ਜੀ ਦਾ ਕਰਕੇ ਮਸ਼ਹੂਰ ਹੋ ਗਏ ਸਨ ਦਾ ਸੰਘਾ ਸਾਹਿਬ ਬਾਪੂ ਦਾ ਵੀ ਭਲਾ ਹੋ ਵੇਲਾ ਖੋਹ ਕੇ ਬਹਿ
ਸੰਘੇ ਨੂੰ ਡੌਉਨ ਕਰਨ ਦੀ ਸਾਜਿਸ਼ ਹੋਈ ਸੀ ਪਰ ਸੰਘਾ ਛਾ ਗਿਆ,
22 sangha pehla kehra soorma c,jehra os nu down krn di lor c? Ghar olaad hundean lokan diyan kurian nu Callan krda c
@@chahalajmer9754 ਹੁਣ ਤੱਕ ਵੀਡੀਓ ਤੇ 297 ਕੁਮੈਂਟ ਹੋਏ ਹਨ ਉਹ ਸਾਰੇ ਪੜ੍ਹੋ ,ਕੀ ਲਿਖਦੇ ਹਨ ਲੋਕਾਂ ਦੇ ਕੀਤੇ ਕਈ ਕੁਮੈਂਟ ਵੀ 45/50 ਵਾਰ ਲਾਈਕ ਕੀਤੇ ਗਏ ਹਨ,,ਆਪਣੀ ਸੋਚ ਮੁਤਾਬਿਕ ਵੀਡੀਓ ਤੇ ਕੁਮੈਂਟ ਕਰੀਦਾ ਜਿਸ ਨੂੰ ਜਾਣਦੇ ਨਾਂ ਹੋਈਏ ਉਸ ਨਾਲ ਸਵਾਲ ਜਵਾਬ ਨਹੀਂ ਕਰੀਦੇ,
ਸੰਘਾ ਮਹਾਨ ਹੈ।
ਬਹੁਤ ਵਧੀਆ ਪਰੋਗਰਾਮ ਪੇਸ਼ ਕੀਤਾ ਜੀ.ਹਾਸੀਆਂ ਖੇਡੀਆਂ ਦੇ ਨਾਲ ਨਾਲ ਅਖੀਰ ਵਿਚ ਬਹੁਤ ਚੰਗਾ ਸੁਨੇਹਾ ਵੀ ਦਿੱਤਾ ਹੈ ਜੀ🌹
ਬਹੁਤ ਵਧੀਆ ਪ੍ਰੋਗਰਾਮ।। । ਸੰਘਾ ਜੀ ਵੀ ਮਸ਼ਹੂਰ ਹੋਗੇ ਆਡਿਓ ਵਾਇਰਲ ਹੋਣ ਨਾਲ।।ਵਾਹਿਗੁਰੂ ਤੰਦਰੁਸਤ ਰੱਖੇ ਸਭ ਨੂੰ 🙏🙏🙏
ਸੰਘਾ ਵੀਰ ਭਰਾ ਏ ਆਪਣਾ ਇਸ ਦੀ ਸਹਾਇਤਾ ਕਰੋ ਇਸ ਦਾ ਬੱਚਾ ਬਹੁਤ ਤਕਲੀਫ਼ ਵਿੱਚ ਆ ਸਾਰੇ ਵੀਰ ਯੋਗਦਾਣ ਪਾ ਕੇ ਇਸ ਵੀਰ ਦੀ ਸਹਾਇਤਾ ਕਰੋ
ਗੁਰੂ ਰਾਮਦਾਸ ਜੀ ਸੰਘੇ ਦੇ ਬੱਚੇ ਨੂੰ ਜਲਦੀ ਠੀਕ ਕਰੇ
Wehaguru ji 🙏
ਵਾਹ ਵਾਹ ਕਯਾ ਬਾਤ ਹੈ ਸੰਗਾ ਸਾਬ💐👏😁😃
ਪ੍ਰੋਗਰਾਮ ਬਹੁਤ ਹੀ ਵਧੀਆ ਸੀ 👍
ਮੰਗਾ ਸਿਰਾਂ ਹੀ ਕਰਾ ਦਿੰਦਾ ਬਾਊ 👍😆😁
ਕਮਾਲ ਕਰ ਦਿਖਾਇਆ ਕਮੇਡੀ ਨੇ😂😂😂😂😀😀😀👏❤️
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ
ਯਾਰ ਚੰਗੇ ਭਲੇ ਗੁਰਸਿੱਖ ਬੰਦੇ ਨੂੰ ਇੱਕ ਮਸਕਰਾ ਬਣਾ ਦਿੱਤਾ ਇੱਕ ਗਲਤੀ ਕਾਰਨ।।ਆਪਣੇ ਵੀ ਸਿੱਖ ਭਰਾਵਾਂ ਨੇ ਵੀ ਸਾਥ ਨਹੀਂ ਦਿੱਤਾ ਮਜ਼ਾਕ ਹੀ ਉਡਾਇਆ ਫੇਰ ਅੱਕੀਆ ਬੰਦਾ ਕਰੇਗਾ ਵੀ ਕੀ ਇਹੋ ਜਿਹੇ ਕੰਜਰਘਾਟ ਵਾਲੇ ਤੇ ਲੱਭਦੇ ਹੀ ਰਹਿੰਦੇ ਨੇ ਕੋਈ ਸਿੱਖ ਮਿਲੇ ਮਜ਼ਾਕ ਉਡਾਉਣ ਲਈ ਜਿਵੇਂ ਪਹਿਲਾਂ ਤੋਂ ਬਾਲੀਵੁੱਡ ਕਰਦਾ ਆ ਅਕਸ਼ੈ ਕੁਮਾਰ ਵਰਗੇ ਗੰਦੇ ਆਂਡੇ ਸਰਦਾਰ ਬਣਾ ਕੇ
ਬਿਲਕੁਲ ਸਹੀ ਕਿਹਾ
ਸਹੀ ਗੱਲ
Sai gal kanjar va
Wrong iswrong don't relate it to sikhism or any other religion.
@@ddhruvrajj ਭਰਾ ਜੇਕਰ ਸਾਡਾ ਕੋਈ ਭਰਾ ਗ਼ਲਤ ਕਰੇ ਤੇ ਉਹਦਾ ਮਜ਼ਾਕ ਅਸੀਂ ਮੁਹੱਲੇ ਵਿੱਚ ਕਦੇ ਆਪ ਬਣਾਉਂਦੇ ਹਾਂ?ਇਵੇਂ ਹੀ ਸਾਡਾ ਪਰਿਵਾਰ ਸਿੱਖ ਕੌਮ ਹੈ ਸਾਡਾ ਕੋਈ ਗ਼ਲਤੀ ਕਰਦਾ ਉਹਨੂੰ ਸਮਝਾਉਣ ਨਾ ਸਮਝੇ ਤੇ ਜੁੱਤੀ ਨਾਲ਼ ਸਿੱਧੇ ਰਾਹ ਤੇ ਪਾਉਣਾ ਸਾਡਾ ਫਰਜ਼ ਹੈ।।
ਬੀਬਾ ਜੀ ਹੱਸਣਾ ਦਰਸ਼ਕਾਂ ਦਾ ਕੰਮ ਹੈ ਆਪ ਜੀ ਦਾ ਨਹੀਂ
ਸੰਘਾ ਸਾਬ ਦੇ ਬੇਟੇ ਲਈ ਵੀ ਅਰਦਾਸ ਕਰੋ ਇਕ ਲਾਉਤਾ ਬੇਟਾ ਮੰਜੇ ਉੱਪਰ ਹੈ
Sage tuhade Bache te baba nanak mehar rakhu ji
ਮੰਗਾ ਜੀ ਇਜ ਵੈਰੀ ਗੁਡ ਪਰਸਨ ਜੀ.
ਸੰਘਾ ਜ਼ਿੰਦਾਬਾਦ 😂😂
Whaguru meher
Kara
Tusi Sach daa hi Sanghaa saab leaa aaye mai taa pehle vaalaa leaaon nu kehaa c bas tusi dono hi leaa aaye bot bot thanx
svatr v snge uncle wala rkhia 🤣🤣😂😂
Good sagha Saab 2 lakh leo prime Asia kolo
har banda haalat naal samjhauta karda.... siana banda haalat da faida chukkda...................i couldnt beleived Sangha belonged to second catagory... god bless him.
This interview make my day😂😂😂😂 so funny thanks prime asia ❤️❤️🌍🌍
ਜਿੱਥੋਂ ਤੱਕ ਮੇਰਾ ਖਿਆਲ ਹੈ , ਅਸਲੀ ਵਾਲੇ ਸੰਘੇ ਨੂੰ ਇਸ ਪ੍ਰੋਗ੍ਰਾਮ ਚ' ਰੋਲ ਕਰਨ ਦਾ ਬਹੁਤ ਜਿ਼ਆਦਾ ਮਿਹਨਤਾਨਾ ਮਿਲਿਆ ਹੋਊ।
.thinkvyou
Sanghe da no send kro
ਬਹੁਤ ਬਹੁਤ ਵਧੀਆ ਹੈ ਜੀ ❤️❤️❤️❤️❤️👍👍👍🌹
ਸੰਗਾ ਸਾਬ ਘੈਂਟ ਬੰਦਾ
god bless you singa ji da munda chardicala vich rakhan 🙏
ਨਜਾਰਾ ਹੀ ਲਿਆ ਦਿਆ ਹੈ,
Sangha g good man
ਸੰਘਾ ਸਾਹਿਬ ਤੁਸੀਂ ਕਿਹਾ ਸੀ ਕੁੜੀਆਂ ਨੂੰ ਕਲੀ ਆਈ ਜੂਸ ਪੀਵਾਗੇ ਮੈ ਸ਼ਗਨ ਤੇ ਨਹੀ ਗਿਆ ਤੁਹਾਡੇ ਮਾਰਾ ਆਜਾ ਕੱਲੀ ਤਰਨਤਾਰਨ ਇਹ ਆਸ਼ਿਕੀ ਨਹੀ ਤਾ ਹੋਰ ਕੀ ਸੀ
ਬਹੁਤ ਵਧੀਆ ਪ੍ਰੋਗਰਾਮ ਸੰਗੇ ਨੂੰ ਬੁਲਾਇਆ
ਸੰਘਾ ਸਾਬ ਜਿਦਾ ਬਾਦ👍👍👍🤟🤟👌👌👌
VERY NICE SANGHA SAAB
5:42 att song😂
ਮੰਗੇ ਨੂੰ ਦਫਾ ਕਰੋ।
ਸਿਰਫ ਸੰਘੇ ਨਾਲ ਸ਼ੋਅ ਕਰੋ।
ਐਂਕਰ ਮੈਡਮ ਸੰਘੇ ਨੂੰ ਬੁਆਏ ਫ੍ਰੈਂਡ ਬਣਾ ਲਵੋ ਪਲੀਜ।
ਸੰਘੇ ਬਾਈ ਦੀ ਨਾਲ ਅਸਲ ਵਿੱਚ ਕਰੋ ਉਹ ਜੋ ਫੇਕ ਮੰਗੂ ਨਾਲ ਕਰ ਰਹੇ ਸੀ। ਸਾਡੇ ਕੱਟੇ ਦਾ ਨਾਮ ਮੰਗਾ ਸੀ
ਸੰਘੇ ਬਾਈ ਦੀ ਕੋਈ ਰੀਸ ਨਹੀਂ।
ਸੰਘਾ -ਸੰਘਾ ਆ ਬਾਈ
ਚੋਰਾਂ ਨੂੰ ਮੋਰ ਪੈਗੇ.ਬਹੁਤ ਵਧੀਆ ਲੱਗਾ..ਕੁੱਬੇ ਦੇ ਵੱਜੀ ਲੱਤ ਰਾਸ ਆ ਗਈ.. ਬਾਪੂ ਨਾਲੋਂ ਵੱਧ ਚਰਚਿਤ ਹੋਗਿਆ ਸੰਘਾ prime Asia ਦੇ ਕਰਕੇ
ਸੰਘਾ ਵੀਰ ਬੰਦਾ ਵਧੀਆ
Valle Valle Valle mja a gya good 22 ji
ਬਹੁਤ ਹਾਸਾ ਆਇਆ ਪਤਾ ਨੀ ਕਿੰਨਾ ਖੂਨ ਵਧ ਗਿਆ
ਸੰਘੇ ਵੀਰ ਨੂੰ ਜਿਨਾਂ ਨੇ ਪਹਿਚਾਨਣ ਤੋਂ ਮਨ੍ਹਾ ਕਰ ਦਿੱਤਾ ਸੀ, ਅੱਜ ਉਹਨਾਂ ਦਾ ਹਾਲ ਵੇਖ ਲਵੋ ਅਤੇ ਦੂਜੇ ਪਾਸੇ ਸੰਘੇ ਵੀਰ ਦੀ ਚੜ੍ਹਾਈ ਵੇਖ ਲਵੋ। ਕੁਦਰਤ ਦਾ ਇਨਸਾਫ
ਬਹੁਤ ਵਧੀਆ ਜੀ
🙏🏻🙏🏻🙏🏻🙏🏻🙏🏻
Meri demand manan lyi bot bot thanx klle Mange nu Vicho vicho leaaonde reho episodes vich bas
ਕਿਦੰਨ ਕਔ ਕਿਦੰਨ ਕਔ
ਸੰਘਾ ਬਹੁਤ ਵਧੀਆ ਬੰਦਾ ਜੀ
ਅਸੀਂ ਅੱਜ ਵੀ ਬਾਉ ਨਾਲ ਖੋਤੇ ਆ
ਸੰਘਾਂ ਹੀਰਾ ਬੰਦਾ
ਸੰਘਾ ਸਾਬ ਜੀ ਤੁਸੀਂ ਵਧੀਆ ਇਨਸਾਨ ਹੈ
Waheguru mehar bnaye rakhe g sabb te
Sanga nice man
ਬਹੁਤ ਹੀ ਵਧੀਆ 😅😅😂😂
Sanga ji very nice persan
ਨੀਲਮ ਜੀ ਅਸੀਂ ਤੁਹਾਡੇ ਹਾਸੇ ਦੇ fan ਆ,, prime Asian de ਨੀ 😁😍
ਬਹੁਤ ਵਧੀਆ
Good,Hasna khedna chahida.....sanga saab dil dey kush bandey aa...koi hor hunda nagtive lai janda....but bandey ney positive bna lia....
ਸੰਘਾ ਬਹੁਤ ਵਧੀਆ ਆਦਮੀ ਹੈਂ ਇਹ ਗੰਦੇ ਨਿਊਜ਼ ਵਾਲੇਆ ਮਜ਼ਾਕ ਬਣਾਇਆ ਸਿੱਖ ਦਾ
ਸੰਘੇ ਨੇ ਆਪ ਆਪਣਾ ਮਜ਼ਾਕ ਬਣਾਇਆ ਇਹ ਕੀ ਕਰਨ ਆਇਆ ਫੈਮਸ ਹੋਣ ਲਈ ਕਰਦਾ
Meri demand c Sab to vadd comments vich sanghaa Saab nu leaaon di thanx very Much demand eni jaldi sunan lyi bot bot dilo thanks saari team daa
Sangha ghant Banda sirra
Wellcome Sangha ji
Sab ਤੋਂ ਬਦੀਆ v nice 👌👍🏼🙏🏻🌹💯
Great... chha gaye
Reporter kudi bhot vadia boldi te hasdi aa
Verry nice 👌 ji 🙏 🤣🤣🤣😊😂😂😉
ਬਹੁਤ ਵਧੀਆ ਮੈਸਜ ਦਿਤਾ ਜੀ
ਮੈਡਮ ਜੀਹਾਸੀਆ ਬਹੁਤ ਵੱਧੀਆ ਪ੍ਰੋਗਰਾਮ ਹੈ ਮੰਗੇ ਨੁੰ ਦਾੜੀ ਨਹੀ ਚੰਗੀ ਲੱਗਦੀ
ਪਗ ਦਾ ਰੰਗ ਬਦਲ ਜਾਵੇ ਪ੍ਰੋਗਰਾਮ ਠੀਕ ਹੈ
Hun tnu rang to ki problm a
ਸਿਰਾ ਕਰਤਾ ਪੂਰਾ 🙏🙏😀😀
Adha program ta hasi ch nikal janda head phone lga ke ta program jma ni dekhia jana
ਕਿੱਦਣ ਕਓ ਕਿੱਦਣ ਕਓ
🙏 waheguru ji mehar kre 🙏
ਬਹੁਤ ਵਧੀਆਂ ਜੀ
Hi good evening very nice program love it 😍 he is so funny always can’t stop laughing love you all xx
Thank you
Hasdi ne dil ❤️ luteya Munda jaan den tak jawe 😀😀
Good man sangha
Es anchor kudi os Chaz da vichar wali nalo best a te 100 percent natural act
Excellent. What fine performance.
👍👍
Siraaaa
gud sangha
Superb show
Paji tusi great ho
Sangha vadia bandaa ❤️