Prime Hassian (68) || ਫ਼ਰਾਰ ਕੈਦੀ ਨੇ ਖੋਲੇ ਜੇਲ੍ਹ ਦੇ ਰਾਜ!

แชร์
ฝัง
  • เผยแพร่เมื่อ 31 ธ.ค. 2024

ความคิดเห็น • 173

  • @gurbaxkaur2452
    @gurbaxkaur2452 3 ปีที่แล้ว +10

    B ਨੀਲਮ ਜੀ ਤੂਹਾਡਾ ਪਰੋਗਰਾਮ ਬਹੂਤ ਵਦੀਆ ਜਿਨਾ ਮਰਜੀ ਛਿਤਰ ਮਾਰਲੋ ਕੋਈ ਸ਼ਰਮ ਨਹੀ

  • @sukhwindersinghsidhu2716
    @sukhwindersinghsidhu2716 3 ปีที่แล้ว +27

    ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਹੈ ਇਹ ਸੱਚ ਪੇਸ਼ ਕੀਤਾ ਹੈ। ਵੱਡੇ ਮੁਜਰਮ ਐਮ ਐਲ ਏ। ਐਮ ਪੀ ਅਤੇ ਕੇਂਦਰੀ ਮੰਤਰੀ ਬਣੇ ਹੋਏ ਉਅਤ ਕੁੱਝ ਬਣ ਲਈ ਤਿਆਰ ਹੋ ਰਹੇ ਹਨ।ਸਾਡਾ ਭਾਰਤ ਮਹਾਨ। ਆਮ ਲੋਕ ਗ਼ੁਲਾਮ।ਚੋਰ ਚੱਕਾ ਚੋਧਰੀ , ਗੁਡੀ ਰੰਨ ਪ੍ਰਧਾਨ

  • @AmrikSingh-hu7lp
    @AmrikSingh-hu7lp 3 ปีที่แล้ว +19

    ਬਹੁਤ ਹੀ ਵਧੀਆ ਹੈ ਅਤੇ ਇਸ ਸੱਚਾਈ ਵੀ ਹੈ

  • @manjitdosanjh1457
    @manjitdosanjh1457 3 ปีที่แล้ว +5

    ਹਰ ਵਾਰ ਦੀ ਤਰ੍ਹਾਂ ਬਹੁਤ ਹੀ ਮਹੱਤਵਪੂਰਨ ਬਾਕਮਾਲ ਮਿਹਨਤ ਕੀਤੀ ਹੈ ਉਮੰਗ ਜੀ ਕਰਣ ਜੀ ਅਤੇ ਸਾਰੀ ਟੀਮ ਦੀ ਜ਼ਮੀਰ ਜਾਗਦੀ ਰਹੇ ਨੀਲਮ ਜੀ ਬਹੁਤ ਸ਼ੁਕਰੀਆ ਜੋ ਕੁੱਝ ਦੇਸ਼ ਵਿੱਚ ਹੋ ਰਿਹਾ ਹੈ ਪੇਸ਼ ਕਰਦੇ ਹੋ ਰੱਬ ਤੁਹਾਨੂੰ ਤਰੱਕੀ ਬਖਸ਼ੇ ਸਾਰੀ ਟੀਮ ਨੂੰ ਦਿਲੋ ਸਲੂਟ ਕਰਦੇ ਹਾਂ ਪ੍ਰੋਗਰਾਮ ਲਈ

  • @boharsingh7725
    @boharsingh7725 3 ปีที่แล้ว +10

    ਬਹੁਤ ਵਧੀਆ ਜੀ👏👏👏
    ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
    🙏🙏🙏🙏🙏

  • @SukhwinderSingh-mv7rd
    @SukhwinderSingh-mv7rd 3 ปีที่แล้ว +17

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏👍👍

  • @harbhajansingh3663
    @harbhajansingh3663 3 ปีที่แล้ว +8

    ਬਹੁਤ ਵਧੀਆ ਰਗੜ ਤੇ ਲੀਡਰ

  • @gurinderjitkaur9497
    @gurinderjitkaur9497 3 ปีที่แล้ว +4

    M har program dekhdi aa bhahut vdia lagda koi koi ta do do vaar v dekh laide ne

  • @manjitdosanjh1457
    @manjitdosanjh1457 3 ปีที่แล้ว +6

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🚜🚜💪💪🤗🤗🤗

  • @narendarpalsingh7960
    @narendarpalsingh7960 3 ปีที่แล้ว +12

    ਸਹੀ ਗੱਲ ਆ

  • @somagill6982
    @somagill6982 3 ปีที่แล้ว +6

    Bhut vadhia programe

  • @beantsingh994
    @beantsingh994 3 ปีที่แล้ว

    ਮੈਂਡਮ ਹਸਦੇ ਤਾਂ ਵਾਕਿਆ ਹੀ ਬਹੁਤ ਸੋਹਣੇ ਲਗਦੇ ਨ
    👌👌👌👌👌👌👌👌

  • @desipenduvirsa
    @desipenduvirsa 3 ปีที่แล้ว +11

    ਬਹੁਤ ਵਧੀਆ ਪ੍ਰੋਗਰਾਮ ਜੀ

  • @karansinghsandhu3677
    @karansinghsandhu3677 3 ปีที่แล้ว +20

    ਅੱਜ ਫਿਰ ਰਗ਼ੜ ਕੇ ਰੱਖ ਦਿੱਤਾ ਪੁਲਿਸ ਸਰਕਾਰਾਂ ਨੂੰ ਪਰ ਇਨ੍ਹਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ

  • @kourb6926
    @kourb6926 3 ปีที่แล้ว +2

    ਬਹੁਤ ਹੀ ਵਧੀਆ ਹੱਸਦੇ ਓ ਮੈਡਮ ਜੀ ਕਮਾਲ ਦਾ ਹੱਸਣਾ ਜਿਉਦੇ ਵੱਸਦੇ ਹੱਸਦੇ ਰਹੋ,,

  • @HarjinderSingh-ju4rv
    @HarjinderSingh-ju4rv 3 ปีที่แล้ว +10

    ਵਾਹ ਮੈਡਮ ਜੀ ਪੋ੍ਗਰਾਮ ਪਹਿਲੀ ਵਾਰੀ ਦੇਖਿਆ ਚੰਗਾ ਲੱਗਾ ਸਚਾਈਆਂ?ਜਾਂ ਰੌਲੇ ਦੇ ਹਿਸਾਵ ਨਾਲ ਤਾਂ ਸੱਚਹੀ ਲੱਗਾ।

  • @gurdvasingh5833
    @gurdvasingh5833 2 ปีที่แล้ว +1

    ਅੰਦਰ ਸਭ ਕੁਸ਼ ਚਲਦਾ ਪੁਲਸ ਏ ਜਿਰਿਏ

  • @hardeepsinghbal2723
    @hardeepsinghbal2723 3 ปีที่แล้ว +6

    ਬਹੁਤ ਵਧੀਆ ਹੈ 👍👍

  • @sheregujaratnews4182
    @sheregujaratnews4182 3 ปีที่แล้ว

    Bahot vadiya.
    Umang Sharma the great
    Neelam Queen bade pyare ho tusi.
    God bless you. 🙏

  • @baljindervirk7862
    @baljindervirk7862 3 ปีที่แล้ว +4

    Neelm g sira..👌👌👌👌👌

  • @AvtarBhatti206
    @AvtarBhatti206 3 ปีที่แล้ว +7

    Maza aagya kaake 🤣🤣🤣🤣🤣🤣

  • @rbrar3859
    @rbrar3859 3 ปีที่แล้ว +4

    ਬਹੁਤ ਵਧੀਆ ਲੱਗਿਆ ਜੀ

  • @bhupindersinghladda4013
    @bhupindersinghladda4013 3 ปีที่แล้ว +1

    Bhot badiya ji Sharma Ji polticks Da bada gark hoya ji am Janta nu ta gribi to hi bhal nhi mildi roti roji Da jugad hi bhot mushkal lagda ji dhanvad ji

  • @kantadevi1658
    @kantadevi1658 3 ปีที่แล้ว +4

    Super se v upper

  • @dilbagsingh4015
    @dilbagsingh4015 3 ปีที่แล้ว +5

    ਬਹੁਤ ਵਧੀਆ

  • @tajinderkumar6395
    @tajinderkumar6395 3 ปีที่แล้ว +3

    Very funny 😀😀😀siraa ji

  • @surajdanceacademy4153
    @surajdanceacademy4153 3 ปีที่แล้ว +6

    Karan paji very good 👍👍👍

  • @jasneetkaur952
    @jasneetkaur952 3 ปีที่แล้ว +9

    ਬਹੁਤ ਵਧੀਆ ਲੱਗਦਾ ਤੁਹਾਡਾ ਪ੍ਰੋਗਰਾਮ ਦਿਲ ਖੁਸ ਨਾਲ ਹੀ ਸੱਚ ਸਾਹਮਣੇ ਆ ਜਾਦਾ ਜੀ

  • @raviinder80
    @raviinder80 3 ปีที่แล้ว +2

    Bilkul sai aa ji

  • @jazzkaur1355
    @jazzkaur1355 3 ปีที่แล้ว +5

    Right 👍👍👍👍👍👍

  • @Baljeetsingh-jq7ig
    @Baljeetsingh-jq7ig 3 ปีที่แล้ว +5

    Super Hit Show

  • @LuckySingh-Mansa
    @LuckySingh-Mansa 3 ปีที่แล้ว +3

    Bahut Sohna vadiya Kant att att att att bomb very nice 👌👌👌👌👌❤️❤️❤️❤️❤️❤️🔥🔥🔥🔥🔥🔥 best wishes wmk 🙏🙏🙏🙏🙏👌👌👌

  • @sukhmenbar4704
    @sukhmenbar4704 3 ปีที่แล้ว +4

    ਬਹੁਤ ਵਧੀਆ ਜੀ ਪ੍ਰੋਗਰਾਮ ਜੀ ਧੰਨਵਾਦ ਜੀ ਫਿਰੋਜ਼ਪੁਰ ਤੋਂ

  • @RanveerSingh-vg5bx
    @RanveerSingh-vg5bx 3 ปีที่แล้ว +2

    White kurte pajame te. Black bijli wali tape. 👌👌😂😂

  • @surjeetuppal2169
    @surjeetuppal2169 3 ปีที่แล้ว +3

    The best comady thanks Qveen ji

  • @sunilmadara1474
    @sunilmadara1474 3 ปีที่แล้ว +6

    Very nice queen ji

  • @balwinderkaur2631
    @balwinderkaur2631 3 ปีที่แล้ว +5

    Good show

  • @majorsingh1062
    @majorsingh1062 3 ปีที่แล้ว +9

    ਤੁਹਾਡਾ ਹੱਸਣਾ ਬੜਾ ਕਮਾਲ ਬੀਬਾ!
    ਹਰ ਪ੍ਰੋਗਰਾਮ ਪਾਉਂਦਾਂ ਧਮਾਲ ਬੀਬਾ!

  • @harbanttiwana8499
    @harbanttiwana8499 3 ปีที่แล้ว +2

    Bilkol sahi

  • @ramsingh-ki6jz
    @ramsingh-ki6jz 3 ปีที่แล้ว +4

    Very good video Weldon

  • @ballisingh9479
    @ballisingh9479 3 ปีที่แล้ว +4

    Very very nice 👌👌🌹💯🙏

  • @jagdevbrar6100
    @jagdevbrar6100 3 ปีที่แล้ว

    ਪ੍ਰੋਗਰਾਮ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਸਾਰੀ ਦੀ ਸਾਰੀ ਸਚਾਈ ਹੈ ਪੁਲਿਸ ਵਾਲੇ ਬਿਲਕੁਲ ਇਸੇ ਤਰ੍ਹਾਂ ਹੀ ਕਰਦੇ ਹਨ
    ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @amansandhu9809
    @amansandhu9809 3 ปีที่แล้ว +3

    Vese hai te jail de Raaz 👌🤣🤣🤣🤣🤣

  • @gagansingh3608
    @gagansingh3608 3 ปีที่แล้ว +2

    Thanks, for ur support farmer

  • @vi20ek
    @vi20ek 3 ปีที่แล้ว +4

    Superb

  • @rajneetkaur3286
    @rajneetkaur3286 3 ปีที่แล้ว +4

    Awesome 👍👍😎😎

  • @InderjitSingh-hl6qk
    @InderjitSingh-hl6qk 3 ปีที่แล้ว +2

    Ssa ji sab nu. Tuhada programme hamesha he vadhya balle balle balle ji.kenya

  • @noorilahi4504
    @noorilahi4504 2 ปีที่แล้ว

    Sab to vdia program 👌👌👌👌👌👌

  • @sukhabhangu1077
    @sukhabhangu1077 3 ปีที่แล้ว +3

    Good 👌🙏🌹🙏🌹🙏🌹🙏

  • @narendarpalsingh7960
    @narendarpalsingh7960 3 ปีที่แล้ว +6

    ਇਹਨਾ ਦੀਆਂ ਗੱਲਾਂ ਸੁਣ ਕੇ ਜੀ ਕਰਦਾ ਜੇਲ੍ਹ ਜਾਣ ਨੂੰ

  • @daljitsroya2038
    @daljitsroya2038 3 ปีที่แล้ว +4

    ਨਾਲੇ ਮਾਹਲ ਪੂੜੇ ਅਖਬਾਰ ਵਿੱਚ ਨਹੀਂ ਲਪੇਟੀ ਦੇ,ਜ਼ਹਿਰਵਾ ਹੋ ਜਾਂਦਾ ਹੈ ।

  • @Johnwick-qi4nf
    @Johnwick-qi4nf 3 ปีที่แล้ว +1

    Bohot vadya hai ji program

  • @rajpaldhaliwal2737
    @rajpaldhaliwal2737 3 ปีที่แล้ว +4

    Good job 👍👌

  • @harbanttiwana8499
    @harbanttiwana8499 3 ปีที่แล้ว +2

    V funny & reallty

  • @bikramsahi7816
    @bikramsahi7816 2 ปีที่แล้ว

    ਬਹੁਤ ਵਧੀਅਾ

  • @sarpanchhardeepsidhu3782
    @sarpanchhardeepsidhu3782 3 ปีที่แล้ว +4

    ਬਹੁਤ ਵਧੀਆ ਪ੍ਰੋਗਰਾਮ ਸੀ ਇਹ ਸਚਾਈ ਸੀ

  • @SanjayKumar-ef6cy
    @SanjayKumar-ef6cy 3 ปีที่แล้ว +1

    Bahut vadia vedeo c

  • @Mahalsaab637
    @Mahalsaab637 3 ปีที่แล้ว +2

    Good

  • @amansandhu9809
    @amansandhu9809 3 ปีที่แล้ว +3

    Umangggg🤣👌

  • @pavittarsingh7363
    @pavittarsingh7363 3 ปีที่แล้ว +8

    Good programme.Laughing of Neelam high quality. But Jailer was speaking quickly.His some talks were not ubderstanding.

  • @daljeetsingh1309
    @daljeetsingh1309 3 ปีที่แล้ว

    ਬਿਲਕੁਲ ਸਹੀ

  • @undertakersingh8265
    @undertakersingh8265 10 หลายเดือนก่อน

    Nilam ji like ur show and Love ur smile Karamjit From USA

  • @rajindersingh1387
    @rajindersingh1387 2 ปีที่แล้ว

    ਅਜ ਤਾ ਸਿਰਾ ਕਰਤਾ ਜੀ

  • @navpatialarecords
    @navpatialarecords 3 ปีที่แล้ว +2

    😂😂😂madam Kant a😂

  • @daljeetsingh9248
    @daljeetsingh9248 หลายเดือนก่อน

    Very nice ji❤❤❤🎉🎉🎉

  • @uttamveer200
    @uttamveer200 3 ปีที่แล้ว +3

    Very good 👍

  • @hartejsingh8939
    @hartejsingh8939 3 ปีที่แล้ว

    Very sweet programme

  • @jatinrana4086
    @jatinrana4086 19 วันที่ผ่านมา

    God bless all of you.

  • @asparmar2932
    @asparmar2932 3 ปีที่แล้ว +3

    Bahut vadiya g

  • @selfbelieve3485
    @selfbelieve3485 3 ปีที่แล้ว +4

    Great program

  • @jaswinderpal3025
    @jaswinderpal3025 3 ปีที่แล้ว

    Bahot vadia vice video

  • @jashanjot6133
    @jashanjot6133 3 ปีที่แล้ว +1

    Nice very nice

  • @niranjansinghsandhu1520
    @niranjansinghsandhu1520 3 ปีที่แล้ว +4

    TRUE STORY OF JAILS

  • @ranjitkaursandhu7846
    @ranjitkaursandhu7846 3 ปีที่แล้ว +3

    Very funny 😄

  • @m.sdhillon2848
    @m.sdhillon2848 3 ปีที่แล้ว +7

    Nilam ji you are soooooo beautiful

  • @umashankarmehta5240
    @umashankarmehta5240 3 ปีที่แล้ว

    Kamaal kar dia teenon ne

  • @tajglobal
    @tajglobal 3 ปีที่แล้ว +3

    Title wich jail di jaga te kail likhiya hoyia theek kiya jave

  • @AmandeepSodhi-u1h
    @AmandeepSodhi-u1h หลายเดือนก่อน

    Bahut wadhia

  • @arshdeep2837
    @arshdeep2837 2 ปีที่แล้ว

    ਤੇਰਾ ਹੱਸਣਾ ਜੱਗ ਤੋ ਵੱਖਰਾ😘😘😘

  • @Sukhvindersingh1313-i2b
    @Sukhvindersingh1313-i2b 3 ปีที่แล้ว

    ਸਰਮਾ ਜੀ ਤੁਸੀ ਤਾ ਸਾਢੇ ਪਿੰਡਾ ਵਾਲਿਆ ਨੂੰ ਪੰਜਾਬੀ ਬੋਲਣ ਤੇ ਫੇਲ ਕਰਤਾ ਜਾਰ🙏ਸੰਧੁ ਫਰਮ ਭਿੱਖੀ ਵਿੱਡ

  • @amriksingh8085
    @amriksingh8085 2 ปีที่แล้ว

    Vary nice 🌹🌹❤❤

  • @gurmitsingh6118
    @gurmitsingh6118 3 ปีที่แล้ว +1

    Sira att

  • @RavinderSingh-bt3ky
    @RavinderSingh-bt3ky 3 ปีที่แล้ว +4

    Siraaaaa

  • @sagarsandila1194
    @sagarsandila1194 3 ปีที่แล้ว +1

    Aat a paji tusi

  • @dhillonamarjitsingh3528
    @dhillonamarjitsingh3528 3 ปีที่แล้ว +7

    ਗੁਡਮੈਨ ਦੀ ਲਾਲਟੈਨ

  • @healthyvegfood8649
    @healthyvegfood8649 2 ปีที่แล้ว

    Bohat vadia ji

  • @rajindersingh1387
    @rajindersingh1387 3 ปีที่แล้ว

    ਬਹੁਤ ਖੂਬ

  • @kuldipfouji6503
    @kuldipfouji6503 3 ปีที่แล้ว +3

    bahut hasa paida g

  • @sarabjeet8813
    @sarabjeet8813 3 ปีที่แล้ว +4

    😂😂😂😍❤️😂😂👍👍👍👍

  • @HarjeetSingh-pf9sn
    @HarjeetSingh-pf9sn 3 ปีที่แล้ว

    ਅਸੀਂ ਸੰਨ ਸੰਤਾਲੀ ਵਾਗੁ ਨਾਲੇ ਲੁੱਟੇ ਗਏ ਨਾਲੇ ਪੁੱਟੇ ਗਏ ਨਾਲੇ ਪੁੱਟੇ ਗਏ ਸੰਨ 2001 ਵਿੱਚ ਸਾਡੇ ਤੇ
    ਚੁਠੀ 379 ਧਾਰਾਂ ਲਗਾ ਕੇ ਸਾਡੀਆ 4 ਦੁਕਾਨਾਂ ਰੋਕੀਆਂ ਗਈਆਂ ਸਨ। ਜਿਲਾ,ਮਾਨਸਾ ਪੁਰਾਨੀ।ਮੁਸਾ।ਚੁਗੀ

    • @HarjeetSingh-pf9sn
      @HarjeetSingh-pf9sn 3 ปีที่แล้ว

      ਐਸਕ।ਕੁਮਾਰ ਦੋ।ਦੌਨੌ।ਲਡਕੋ।ਇਕ।ਅਪਨੋ।ਆਪ ਨੁ।ਬਕੀਲ।ਦਸਦਾ।ਹੈ ਤੇ।ਖੁਦ।ਔਸਕ।ਕੁਮਾਰ ।ਪੁਤਰ ।ਬਾਬੁ।ਰਾਮ।ਅੱਜ ਹਰਜੀਤ ਸਿੰਘ ਨੂੰ ਤਮਕੀ।ਨੰਗਲ ਕਲਾ।ਦਾ।ਕੌਈ।ਜਿੰਦਾ ਬਦਮਾਸ਼ ਪੁਤਰ ਝੁਬਾ

  • @shonkilovely590
    @shonkilovely590 2 ปีที่แล้ว

    klii klii gl shi aaaa😂😂😂😂

  • @harjinderbhullar5229
    @harjinderbhullar5229 3 ปีที่แล้ว +3

    😂😂😂😂

  • @sohanlal2552
    @sohanlal2552 3 ปีที่แล้ว +3

    Hello nelam queen your show very very funny

  • @ramdass4095
    @ramdass4095 2 ปีที่แล้ว

    Very good much

  • @baljitsingh2228
    @baljitsingh2228 3 ปีที่แล้ว +3

    Good Job

  • @SushilKumar-od1dy
    @SushilKumar-od1dy 2 ปีที่แล้ว

    Kadhi is best in this roll

  • @jasvirkaurgill6636
    @jasvirkaurgill6636 3 ปีที่แล้ว

    Beautiful video ji✌✌

  • @jaswindersingh-bl6xi
    @jaswindersingh-bl6xi 3 ปีที่แล้ว +3

    Good g

  • @ranjitkaur6583
    @ranjitkaur6583 2 ปีที่แล้ว

    Very nice ji

  • @abhinav5762
    @abhinav5762 2 ปีที่แล้ว

    Best comedy on reality 😜