Google Baba || ਬਾਬੇ ਦੀਆਂ ਗੱਲਾਂ ਬਹੁਤ ਕਮਾਲ ਦੀਆਂ || Bittu Chak Wala || Rang Punjab De

แชร์
ฝัง
  • เผยแพร่เมื่อ 3 พ.ย. 2024

ความคิดเห็น • 588

  • @nishansingh318
    @nishansingh318 5 ปีที่แล้ว +3

    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ
    ਇਕ ਵਾਰੀ ਫਿਰ ਬਾਬਾ ਜੀ ਨਾਲ ਗੱਲਬਾਤ ਕੀਤੀ ਜਾਵੇ
    ਮੇਹਰਬਾਨੀ

  • @dilbagbrar1400
    @dilbagbrar1400 5 ปีที่แล้ว +4

    ਬਾਬਾ ਜੀ ਨੇ ਬਹੁਤ ਹੀ ਸੋਹਣੀਆਂ, ਸਿਆਣੀਆਂ ਤੇ ਸਿਖਿਆਦਾਇਕ ਗੱਲਾਂ ਕੀਤੀਆਂ...
    ਵਾਹਿਗੁਰੂ ਜੀ ਕ੍ਰਿਪਾ ਕਰਨ ਬਾਬਾ ਜੀ ਤੇ ਬਾਬਾ ਜੀ ਨੂੰ ਲੰਬੀਆਂ ਉਮਰਾਂ ਤੇ ਖੁਸ਼ੀਆਂ ਬਖਸ਼ਿਸ ਕਰਨ..... ਜੁੱਗ ਜੁੱਗ ਜੀ ਚੱਕ ਪਿੰਡ ਵਾਲਿਆ ਮੁੰਡਿਆ, ਜੋ ਤੂੰ ਇਸ ਤਰਾਂ ਦੀਆਂ ਪਾਕ ਪਵਿੱਤਰ ਰੂਹਾਂ ਦੇ ਅਨਮੋਲ ਬਚਨ ਸੁਣਾ ਦਿਨਾ.... ਜੀਓ

  • @nayankamboj6719
    @nayankamboj6719 5 ปีที่แล้ว +1

    ਬਾਪੁ ਜੀ ਦਿਲੋ ਸਲਾਮ ਆ ਤੁਹਾਨੁ🙏🏻🙏🏻
    ਬੋਹਤ ਕੁਛ ਸਿਖਣ ਨੁ ਮਿਲਆ
    ਵੀਰ ਜੀ interview ਹੋਰ ਵੀ ਵਧ ਟਾਈਮ ਦਾ ਹੋਣਾ ਚਾਹੀਦਾ ਸੀ
    ਵਾਹੇਗੁਰੂ ਜੀ ਤੁਹਾਡੋ ਤੋ ਮੇਹਰ ਕਰਨ 🙏🏻🙏🏻🙏🏻🙏🏻

  • @sukhjeetchahal9236
    @sukhjeetchahal9236 6 ปีที่แล้ว +117

    ਅਾਹ ਗੱਲਾ ਤਾ google ਵੀ ਨੀ ਦੱਸਦਾ ਕੱਲੀ ਕੱਲੀ ਗੱਲ ਸੱਚੀ ਅਾ ਬਾਬਾ ਜੀ ਦੀ..ਸਲੂਟ ਆ ਬਾਬਾ

    • @mpsingh70
      @mpsingh70 6 ปีที่แล้ว +1

      SUKHJEET CHAHA

    • @nanit8921
      @nanit8921 5 ปีที่แล้ว +2

      SUKHJEET CHAHAL *

  • @deepsandhu251
    @deepsandhu251 6 ปีที่แล้ว +2

    ਬਹੁਤ ਵਧੀਆ ਉਪਰਾਲਾ ਕੀਤਾ ਵੀਰ ਜੀ ਤੁਸੀ। ਬਹੁਤ ਬਹੁਤ ਧੰਨਵਾਦ ਤੁਹਾਡਾ

  • @youngfarmers1497
    @youngfarmers1497 6 ปีที่แล้ว +33

    ਬਿੱਟੂ ਬਾਈ ਬਾਬਾ ਜੀ ਦੀ 1-1 ਗੱਲ ਲੱਖ ਰੁਪਏ ਦੀ ਏ 👌🏻 ਕਿਸਾਨੀ ਵਾਰੇ ਬਿਲਕੁਲ ਸਹੀ ਗੱਲ ਕੀਤੀ ਕੌੜੀਆਂ ਨੇ ਪਰ ਸੱਚੀਆਂ ਨੇ

  • @ਪੰਜਾਬ-1
    @ਪੰਜਾਬ-1 6 ปีที่แล้ว +12

    ਸਰੂਟ ਆ ਬਾਬਾ ਜੀ ਤੁਹਾਨੂੰ, ਵੀਰ ਜੀ ਤੁਹਾਡਾ ਵੀ ਧੰਨਵਾਦ ਜੀ, God bless you.

  • @karanbirsingh2968
    @karanbirsingh2968 5 ปีที่แล้ว +1

    ਬਾਬੇ ਦੀਆ ਗੱਲਾ 100% ਸੱਚ ਨੇ । ਪਰ ਬਹੁਤੇ ਪੜੇ ਲਿਖੇ ਲੌਕਾ ਨੂੰ ਇਹ ਗੱਲਾ ਗਲਤ ਲੱਗ ਰਹੀਆ ਨੇ ।
    ਪੰਜਾਬ ਦਾ (ਜਾ ਕਹੋ ਕੇ ਸਿੱਖ ਕੋਮ ਦਾ ) ਨੁਕਸਾਨ ਕਰਨ ਵਾਲੇ ਅੰਗਰੇਜ ਹੀ ਨੇ ਪਰ ਅਪਣੇ ਲੋਕਾ ਨੂੰ ਆਪਸ ਵਿੱਚ ਜਾਤ ਪਾਤ ਅਤੇ ਧਰਮ ਦੇ ਨਾਮ ਤੇ ਲੜਾਇਆ ਜਾ ਰਿਹਾ ਏ ।

  • @inQalaab--aWaaz
    @inQalaab--aWaaz 6 ปีที่แล้ว +52

    ਬਿੱਟੂ ਭਾਈ ਬਾਪੂ ਦੀ ਇਕ ਵਾਰ ਹੋਰ interview ਲਓ ਘੰਟੇ ਦੋ ਘੰਟੇ ਦੀ
    ਭਾਈ ਵਧੀਆ ਲਗਿਆ ਬਾਪੂ ਦੀਆਂ ਗੱਲਾਂ ਸੁਣ ਕੇ
    #1907inQalab-A-awaaz 1931@

    • @gurjantchatha8765
      @gurjantchatha8765 6 ปีที่แล้ว +2

      prince pessi ਬਿਲਕੁਲ ਸਹੀ ਵੀਰੇ ਜਰੂਰ ਹੋਣੀ ਚਾਹਿੰਦੀ ਆ

    • @reemadhothar5153
      @reemadhothar5153 6 ปีที่แล้ว +2

      Should be long interview

    • @HarpalSingh-gs4wb
      @HarpalSingh-gs4wb 6 ปีที่แล้ว +1

      Nice baba ji

  • @ਪੰਜਾਬ-1
    @ਪੰਜਾਬ-1 6 ปีที่แล้ว +5

    ਯਾਰ ਬਾਬਾ ਤੂੰ ਤਾਂ ਅੱਤ ਹੀ ਕਰਾ ਦਿੱਤੀ ਦੇਖਣ ਨੂੰ ਤਾਂ ਬਡ਼ਾ ਸਿੱਧਾ ਜਿਹਾ ਲੱਗਦਾ, ਧੰਨਵਾਦ, God bless you.

  • @jatinderkang9377
    @jatinderkang9377 6 ปีที่แล้ว +24

    ਬਹੁਤ ਵੱਡਾ ਖਜਾਨਾ ਰੱਖੀ ਬੈਠਾ ਬਾਬਾ ਆਪਣੇ ਕੋਲ਼
    ਜਾਣਕਾਰੀ ਬਹੁਤ ਸੱਚੀ ਤੇ ਸੁਚੱਜੀ

  • @gurdas_sandhu
    @gurdas_sandhu 6 ปีที่แล้ว +16

    ਬਹੁਤ ਖ਼ੂਬਸੂਰਤ ਉਪਰਾਲਾ Bittu Veer
    ਕੋਸ਼ਿਸ਼ ਕਰੋ ੪੭ ਦੀ ਵੰਡ ਨਾਲ ਜੁੜੇ ਬਜ਼ੁਰਗਾਂ ਨਾਲ ਵੀ ਗੱਲ ਕਰਨ ਦੀ। ਵਿਸ਼ਾ ਵੰਡ ਦੇ ਦੁਖਾਂਤ ਨਾਲ ਸੰਬੰਧਿਤ ਹੋਵੇ। ਧੰਨਵਾਦ

  • @shubhraj9572
    @shubhraj9572 6 ปีที่แล้ว +7

    ਬਾਪੂ ਦੀ ਇਕ interview ਹੋਰ ਹੋਣੀ ਚਾਹੀਦੀ ਹੈ। ਬਿੱਟੂ ਵੀਰ ਇਕ ਵਾਰ ਹੋਰ interview ਕਰੋ ਜੀ, ਜੇ ਹੋ ਸਕੇ ਤਾ ਹੋਰ ਨਵੇ ਮਸਲੇ ਤੇ ਵੀ ਬਾਪੂ ਦੀ ਰਾਏ ਜਾਣੋ।ਧੰਨਵਾਦ 🙏

  • @gurupreetsingh5007
    @gurupreetsingh5007 6 ปีที่แล้ว +10

    ਬਿੱਟੂ ਵੀਰ Good job & ਬਾਬਾ ਜੀ ਜਿੰਦਾ ਬਾਦ 👌👌👏

  • @amritpalsingh-og9gr
    @amritpalsingh-og9gr 6 ปีที่แล้ว +7

    ਬਿੱਟੂ ਵੀਰ ਬਹੁਤ ਵਧੀਆ ਇੰਟਰਵਿਊ ਸੀ ਬਾਬਾ ਜੀ ਦੀ ਪਰ ਟਾਈਮ ਘਟ ਦਿੱਤਾ ਤੁਸੀਂ ਬਾਬਾ ਜੀ ਨੂੰ ਦੁਬਾਰਾ 2 ਘੰਟੇ ਦੀ ਇੰਟਰਵਿਊ ਲਈ ਜਾਵੇ

  • @akashdhanju7607
    @akashdhanju7607 6 ปีที่แล้ว +75

    ਆਹ ਬਾਪੂ ਦੱਸਦਾ ਪਿਆ ਅਸਲੀ ਪੰਜਾਬ ਦਾ ਪਤਾ,ਇਹਤੋਂ ਬਾਦ ਲਗਦਾ ਹੁਣ ਆਲਾ ਪੰਜਾਬ ਜ਼ਾਲੀ ਆ।।

  • @jhazztv1469
    @jhazztv1469 6 ปีที่แล้ว +2

    ਚੱਲਦਾ ਫਿਰਦਾ ਇਤਹਾਸ ਆ ਸਾਡੇ ਪੰਜਾਬ ਦਾ, ਰੱਬ ਬਾਬਾ ਜੀ ਦੀ ਉਮਰ ਲੰਬੀ ਕਰੇ

  • @jassgill2058
    @jassgill2058 6 ปีที่แล้ว +50

    ਬਾਬਾ ਜੀ ਨੂੰ ਸੁਣਕੇ ਬਹੁਤ ਵਧੀਆ ਲੱਗਿਆ 😊😊

  • @gursharanbrar7021
    @gursharanbrar7021 6 ปีที่แล้ว +5

    ਬਾਬਾ ਜੀ ਕਿਸੇ ਯੂਨੀਵਰਸਿਟੀ ਦੇ ਚਾਂਸਲਰ ਹੋਣੇ ਚਾਹੀਦੇ ਸੀ।ਫੇਰ ਕਿਸਾਨ ਤਰੱਕੀ ਕਰ ਸੀ।ਹੁਣ ਮੌਕਾ ਗੁਆਚ ਗਿਆ ਹੰਝੂਆਂ ਵਿਚ।ਸੁਣ ਲਓ ਓਏ ਵਿਗਿਆਨੀਓ।

  • @harpreet2712
    @harpreet2712 6 ปีที่แล้ว +16

    ਵਾਹ ਬਾਬਾ ਜੀ ਵਾਹ। ਬਹੁਤ ਬਹੁਤ ਵਧੀਆ ਗੱਲਾਂ ਕੀਤੀਆਂ ਜੀ।

  • @barindersingh7126
    @barindersingh7126 6 ปีที่แล้ว +6

    Baba Karam Singh ji fouji ji nu dilo respect krde ha te salute krde aa.
    Waheguru enha nu chardikala ate lambi umar bakshan, waheguru ji ka kalsa waheguru g ki fateh.

  • @VirenderSingh-zp7pe
    @VirenderSingh-zp7pe 5 ปีที่แล้ว

    Great aa baba Ji bohat sachiya galla Kahiya ty saary waheguru sachy patsha Ji nu ardas karo ki Saddi punjab Di youth nu sidhy rasty ty pao.............

  • @MOR.BHULLAR-PB05
    @MOR.BHULLAR-PB05 6 ปีที่แล้ว +3

    ਬਹੁਤ ਵਧੀਆ ਸਚਾਈ ਬਿਆਨ ਕੀਤਾ ਬਾਪੂ ਨੇ

  • @baizteambaizteam7303
    @baizteambaizteam7303 6 ปีที่แล้ว +68

    ਬਿੱਟੂ ਤੇਰੀਆਂ ਕੋਸ਼ਿਸ਼ਾਂ ਜ਼ਿੰਦਾਬਾਦ ਵੀਰ

  • @sukhchainsinghkang1313
    @sukhchainsinghkang1313 6 ปีที่แล้ว +1

    suchayi nu biyan kardiya gallan sardar karm singh fauji ji ne kahiya bhot bhot dhanwad Bittu veere ess interview karan lyi ...aaj de youth nu lodh hai eho jihe lokan to sedh len di.

  • @ManbirMaan1980
    @ManbirMaan1980 6 ปีที่แล้ว +36

    ਬਾਪੂ ਦੀ ਇੱਕ ਇੱਨਟਰਵਿਊ ਹੋਰ ਕਰੋ

  • @harbanskaur180
    @harbanskaur180 6 ปีที่แล้ว +56

    Baba Karam Singh ji fouji ji nu dilo respect krde ha te salute krde.
    Waheguru enha nu chardikala bakshan ji

  • @Parvinder_Singh.
    @Parvinder_Singh. 6 ปีที่แล้ว +28

    ਸ਼ਬਦ ਨੀ ਹੈਗੇ ਮੇਰੇ ਕੋਲ
    ਕਿਵੇਂ ਧੰਨਵਾਦ ਕਰਾਂ
    ਕੋਟਿ ਕੋਟਿ ਪ੍ਰਣਾਮ

  • @punjabsingh2310
    @punjabsingh2310 6 ปีที่แล้ว +1

    ਫੋਜੀ ਸਾਹਿਬ ਨੂੰ ਸਲੂਟ ਅੈ ਪੁਰਾਣਾ ੲਿਤਿਹਾਸ ‌ਯਾਦ ਕਰਾਤਾ

  • @bnderma
    @bnderma 6 ปีที่แล้ว +9

    ਬਿੱਟੂ ਵੀਰ,ਨਿੱਠ ਕੇ ਬੈਠ ਬਾਪੂ ਨਾਲ਼,ਦੋ ਕੁ ਘੰਟੇ ਕੱਢ ਕੇ।ਬਾਪੂ ਦਿਲੋਂ ਬੋਲਦਾ,ਦਿਮਾਗੋਂ ਨਹੀਂ।
    ਆਹ ਤਾਂ ਐਵੇਂ ਖਿੱਚ ਘੜੀਸ ਜਿਹੀ ਕੀਤੀ।

  • @jotmann1511
    @jotmann1511 5 ปีที่แล้ว +1

    ਵਾਹ ਬਜ਼ੁਰਗੋ🙏 ਇੱਕ ਇੱਕ ਗੱਲ"ਚ ਸੱਚਾਈ ਆ❤️

  • @lakhveersingh1352
    @lakhveersingh1352 6 ปีที่แล้ว +2

    ਬਿੱਟੂ ਬਾਈ ਜੀ ਧੰਨਵਾਦ ਤੁਹਾਡਾ ਜਿਉਦਾ ਵਸਦਾ ਰਹਿ ਬਾਈ ਜੀ

  • @amarpreet1476
    @amarpreet1476 6 ปีที่แล้ว +4

    Ssa to bitto veer ji and bapu karam singh ji. We salute you for telling us truthness about history and present situation.

  • @harbanskaur180
    @harbanskaur180 6 ปีที่แล้ว +14

    Bilkul sachia te infermative galla hn, te koria galla aj de leaders lyi hn kyonki unha te bahut vdi chhot v h.
    Eda di soch vaale milke je punjab nu hun v lead kran te Punjab fir to Gurus da bakshia sohna hasda vasda khushhaal Punjab ho javega

  • @jagjiwansingh2569
    @jagjiwansingh2569 6 ปีที่แล้ว +7

    ਬਾਪੁ ਜੀ ਤੁਸੀ ਬਿਲਕੁਲ ਸੱਚ ਅਖਿਅਾ ਜੀ

  • @pb3117
    @pb3117 6 ปีที่แล้ว +3

    ਬਹੁਤ ਵਧੀਆ ਯਰ ਸੱਚੀਆ ਗੱਲਾ ਕਹੀਆ ਨੇ ਬਾਬੇ ਨੇ

  • @gurmeetsahota5946
    @gurmeetsahota5946 6 ปีที่แล้ว

    ਬਹੁਤ ਵਧੀਆ ਉਪਰਾਲਾ ਵੀਰ
    ਪ੍ਰਮਾਤਮਾ ਤੁਹਾਨੂੰ ਤਰੱਕੀ ਬਖ਼ਸ਼ੇ

  • @vanshdeep.skp2bcn
    @vanshdeep.skp2bcn 6 ปีที่แล้ว +2

    ਦਿਲੋਂ ਧੰਨਵਾਦ ਅਤੇ ਸਲਾਮ ਆ ਬਜੂਰਗੋ 🙏☝️✊

  • @loveforever7144
    @loveforever7144 5 ปีที่แล้ว +1

    ਇੱਕ ਇੱਕ ਗੱਲ ਸੱਚ ਏ ਬਾਬੇ ਦੀ

  • @Randhawa548
    @Randhawa548 6 ปีที่แล้ว +7

    ਵਾਹ ਗਿਅਾਨ ਦਾ ਭੰਡਾਰ ਬਾਪੂ

  • @riverocean4380
    @riverocean4380 6 ปีที่แล้ว +3

    1947 ਵੇਲੇ ਪੰਜਾਬ ਅਜ ਦਾ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਦਿੱਲੀ, ਪਾਕਿਸਤਾਨੀ ਪੰਜਾਬ, ਤੇ ਇਸਲਾਮਾਬਾਦ ਇੱਕ ਪੰਜਾਬ ਹੁੰਦਾ ਸੀ ਜੋ ਨੋਰਥ ਵਿਚ ਕਸਮੀਰ, south ਵਿਚ ਰਾਜਸਥਾਨ ਤੇ ਸਿੰਧ, east ਵਿਚ ਹਿੰਦੀ belt ਤੇ west ਵਿਥ ਬਲੋਚਸਥਾਨ ਤੇ ਪਾਸ਼ਤੂੰਨ ਇਲਾਕੇ ਨਾਲ ਲਗਦਾ ਸੀ!! ਕੇਜਰੀਵਾਲ ਦਿੱਲੀ ਵਾਸਤੇ ਖੁਦਮੁਖਤਿਆਰੀ ਮੰਗਦਾ LG ਨਾਲ ਲੜ ਕੇ ਤੇ ਸਾਡੇ leader ਜਾ ਕੇ ਆਪ ਹੀ ਕੁਰਸੀ ਪਿਛੇ ਕਹਿੰਦੇ ਅਸੀਂ ਗੁਲਾਮ ਹਾ. ਪੰਜਾਬ ਦੇ 40 ਪਿੰਡ ਦੇ ਕੇ ਚੰਡੀਗੜ੍ਹ ਬਣਿਆ ਸੀ ਜਿਥੇ airਪੋਰਟ ਦਾ ਨਾਮ ਵੀ ਭਗਤ ਸਿੰਘ ਦੇ ਨਾਮ ਤੇ ਨਹੀ ਰਖਣ ਦਿੰਦੇ bjp ਹਰਿਆਣਾ ਵਾਲੇਅਖੇ ਕਿਸੇ ਸੰਘੀ ਦੇ ਨਾਮ ਤੇ ਰਖਣਾ ਹੈ
    Until the Partition of Punjab in 1947, the British Punjab Province encompassed the present-day Indian states of Punjab, Haryana, Himachal Pradesh, Chandigarh, and Delhi, and the Pakistani provinces of Punjab and Islamabad Capital Territory. It bordered the Balochistan and Pashtunistan regions to the west, Kashmir to the north, the Hindi Belt to the east, and Rajasthan and Sindh to the south
    en.wikipedia.org/wiki/Punjab

  • @SukhSandhu-np1bv
    @SukhSandhu-np1bv 6 ปีที่แล้ว +1

    Bittu vr g thode work nu dilon slam h tusi ona shaksiyata nu agge lai k one o jina nu aam public nhi jandi good job all team

  • @manjit3540
    @manjit3540 5 ปีที่แล้ว

    ਬਾਬਾ ਜੀ ਦੀਆ ਗੱਲਾਂ ਤਾਂ ਹਜੇ ਖਤਮ ਨਹੀਂ ਹੋਈਆ ਸੀ ।

  • @dhillonsaab6568
    @dhillonsaab6568 6 ปีที่แล้ว +15

    110% sachii gall a bappu di 👍👌

  • @sukhrajbenipal5866
    @sukhrajbenipal5866 6 ปีที่แล้ว

    ਸਹੀ ਗॅਲਾ ਕੀਤੀਅਾ ਨੇ ਬਾਪੂ ਜੀ ਨੇ ਏਦਾ ਦੇ ਮਾਪੇ ਹਰ ਘਰ ਹੋਣ ਤਾ ਤਰॅਕੀ ਅਾੳ

  • @gumejsingh9737
    @gumejsingh9737 5 ปีที่แล้ว +1

    Very good bittu veer baba karm Singh varge bande bahut thore ne punjab cho

  • @thesinghsaab1078
    @thesinghsaab1078 6 ปีที่แล้ว +5

    bhut khoob ...mai es channel da bhut dhanvadi ha Jo har ik aam manukh nu age aun da muka dinda ...good

  • @nirmalmaan5989
    @nirmalmaan5989 6 ปีที่แล้ว +1

    ਬਾਪੂ ਨੂੰ ਕਿਸਾਨ ਯੂਨੀਅਨ ਦਾ ਪ੍ਰਧਾਨ ਬਣਾਉ ਬਾਈ

  • @loksanjhchannel
    @loksanjhchannel 6 ปีที่แล้ว

    ਬਹੁਤ ਬਹੁਤ ਵਧੀਆ ਗੱਲਾਂ ਬਾਬਾ ਜੀ ਦੀਆਂ

  • @Gagandeepg7960
    @Gagandeepg7960 6 ปีที่แล้ว +22

    ਲੋਕ ਸ਼ੈਲਰ ਮਾਲਕਾਂ ਨੂੰ ਵੋਟਾਂ ਪਾ ਰਹੇ ਹਨ ਉਹ ਕਿਵੇਂ ਕਹਿ ਸਕਦੇ ਨੇ, ਝੋਨੇ ਨੂੰ ਨਾ ਲਾਉਣ ਲਈ

  • @skyisblueyeaitis6262
    @skyisblueyeaitis6262 6 ปีที่แล้ว +7

    Bittu bhai
    Hunne juda tuhade channel naal
    Wakai rab tuhadi maddad kre..
    Waheguru

  • @Parvinder_Singh.
    @Parvinder_Singh. 6 ปีที่แล้ว +3

    ਵਾਹ ਬਾਪੂ
    @ਜਲ ਤਾਂ ਬਚਾਉਣਾ ਹੀ ਪਊ
    ਨਹੀਂ ਤਾਂ ਅਗਲੀ ਪੀੜ੍ਹੀ ਤੜਫ-ਤੜਫ ਮਰੂ

  • @_MAN_000
    @_MAN_000 5 ปีที่แล้ว

    Bohat vadiya baba ji waheguru ji u nu hamesha chardi kala ch rakhan..

  • @bindardhillon314
    @bindardhillon314 5 ปีที่แล้ว

    ਬਾਪੂ ਦੀਆਂ ਗੱਲਾਂ ਤਾਂ ਹਰ ਇੱਕ ਨੂੰ ਵਧੀਆ ਲੱਗਿਆਂ ਪਰ ਇਸ ਤੇ ਅਮਲ ਵੀ ਕਰੋ ਲਿਡਰ ਸਿਪ ਵਾਰੇ ਵੀ ਸੋਚੋ

  • @jagjotsingh6479
    @jagjotsingh6479 5 ปีที่แล้ว

    Thnks news nmber babe di awaaj duniya tak liyon lyi. Bilkul shi glla 100%

  • @TheSandeeprattan1
    @TheSandeeprattan1 6 ปีที่แล้ว

    Ehi ta khas cheezaa ne tuhadi interviews de wich tusi ohna nu pesh karde o jo bohat khass te positive viral hunde ne nale baba g ta chalda firda gayan ne nale hai v fouji jihna ne pura desh gaya hunda

  • @jasmeetsingh4952
    @jasmeetsingh4952 6 ปีที่แล้ว

    Sachiyan kharian galan ne bapu ji Dian... thanks bittu veer ji.

  • @bikrambawa6219
    @bikrambawa6219 6 ปีที่แล้ว

    Buth vidya g.Bapu g tusi purnaaa punjab yad karta...nice ..video

  • @kulvinder9353
    @kulvinder9353 6 ปีที่แล้ว +15

    Bhut vadia Gallan man krda hor suny java

  • @SUKHWINDERSINGH-ez7ut
    @SUKHWINDERSINGH-ez7ut 6 ปีที่แล้ว +2

    ਬਹੁਤ ਵਧੀਆ ਅਤੇ ਸੱਚੀ ਵੀਡੀਉ ਹੈ ਜੀ

  • @happyusa7266
    @happyusa7266 5 ปีที่แล้ว

    bhut hi vdhiya uprala
    kuch mere bai jinha kol
    rbb da ditta bhut kuch aa
    o v foreign j k gulami krde ne
    eh v chngi gl nhi
    kuch log tan system. to hi tng aa k chle. jande ne pra ni.ki bnu desh da

  • @amaramar9528
    @amaramar9528 5 ปีที่แล้ว

    Koi leader hona chaahida .....ah vali gl ne tan but motivate kita ....bhut vdia .......

  • @jevatzaildar
    @jevatzaildar 6 ปีที่แล้ว +5

    Ek adooti shaksheyat de vichar sunan nu milae, NN.com di team da dilo dhanwad

  • @jasmeetsingh6820
    @jasmeetsingh6820 6 ปีที่แล้ว +1

    Baba ji na galla bhout badia dasia bittu bhaji interview thoudi lambi karo ji 30-- 40 mint de baba ji kol bhout gian ea.
    Thanks for News Number

  • @RajinderKaur-ol9wj
    @RajinderKaur-ol9wj 5 ปีที่แล้ว

    Bhut vdiya bapu ji , kash oh punjab hun v hunda,kina vdy mahool c ,

  • @mikeg90
    @mikeg90 6 ปีที่แล้ว +4

    100 percent good show love from Canada

  • @debigill7582
    @debigill7582 5 ปีที่แล้ว

    ￰ਪੰਜਾਬ ਵਿੱਚੋ ਨਸ਼ਾ ਖ਼ਤਮ ਹੋਵੇ ਤਾ ਗੱਲ ਬਣੂ ਵੀਰੋ ਨਹੀਂ ਤਾ ਜਵਾਨੀ ਖਤਮ ਹੋ ਜਾਵੇਗੀ

  • @inderjitlatt3535
    @inderjitlatt3535 6 ปีที่แล้ว

    ਵਧੀਆ ਪ੍ਰੋਗਰਾਮ ਚੰਗੀ ਜਾਣਕਾਰੀ

  • @kuldeepsing6590
    @kuldeepsing6590 5 ปีที่แล้ว +1

    ਬਾਪੂ 👍

  • @shungribungri6284
    @shungribungri6284 6 ปีที่แล้ว +13

    ਪੈਰੀਂ ਪੈਣਾ ਬਾਬਾ ਜੀ

  • @riverocean4380
    @riverocean4380 6 ปีที่แล้ว +2

    ਗੂਗਲ ਬਾਬੇ ਨੂ ਪੁਛੋ: ਗੋਰਿਆ ਵੇਲੇ ਤੇ 1970 ਕੁ ਤਕ ਤਾ ਪੜਾਈ ਚੰਗੀ ਸੀ ਤੇ ਬਾਦ ਵਿਚ ਨਿਗਾਰ ਹੀ ਆਓਦਾ ਰਹਿਆ ਹੈ. ਪਹਿਲਾ ਪਿੰਡਾ ਵਿਚ ਪੜੇ ਲੋਕ ਆਸਾਨੀ ਨਾਲ ਸਾਇਸ ਡੀ ਪੜਾਈ ਕਰ ਲੈਂਦੇ ਸੀ. ਮੇਰੇ ਤਾਇਆ ਜੀ ਸਾਡੇ ਪਿੰਡੋ ਪਰਾਇਮਰੀ ਪੜੇ, ਫਿਰ ਸ਼ਹਿਰ ਵਿਚ college ਤਕ ਤੇ ਕਨੇਡਾ ਵਿਚੋ university ਤੋ Engineering ਕਰ ਉਥੇ ਹੀ settle ਹੋ ਗਏ ਸੀ. ਕੈਰੋਂ ਨੇ ਅਮਰੀਕਾ ਵਿਚ ਪੜਾਈ ਕੀਤੀ, ਮਨਮੋਹਨ ਸਿੰਘ ਨੇ ਇੰਗ੍ਲੈੰਡ ਦੀ Cambridge University ਤੋ. ਗੋਰਿਆ ਵੇਲੇ ਦੇ ਪੜੇ ਅਬਦੁਲ ਕਲਾਮ ਤੇ ਪਾਕਿਸਤਾਨ ਦੇ Dr ਕ੍ਧੀਰ ਖਾਨ ਨੇ ਪ੍ਰਮਾਣੁ ਬਬ ਵੀ ਬਨਾਏ...ਕਿਨੇ ਕੁ ਇੰਡੀਆ ਦੇ ਪੜੇ ਕਾੜਾ ਕਢ ਰਹੇ ਹਨ? ਮਨਮੋਹਨ ਸਿੰਘ ਨੇ ਜਦੋ ਇੰਡੀਆ ਖੋਲਿਆ ਸੀ trade ਵਾਸਤੇ 1991 ਵਿਚ ਉਦੋ ਦੇਸ ਕੋਲੇ ਸਿਰਫ 2 ਹਫ਼ਤਿਆ ਦਾ ਹੀ foreign exchange ਸੀ ਜੋ ਹੁਣ ਵਧ ਕੇ U$400 Billion ਹੈ..ਇਸ ਸਾਰਾ ਪੈਸਾ ਤੇ tech ਕਿਥੋ ਆਈ ਹੈ. ਹਰੇਕ ਸਾਲ ਦੇਸ ਵਿਚ NRI ਹਜਾਰਾ ਕਰੋੜਾ ਅਰਬਾ ਪੈਸਾ ਭੇਜ ਰਹੇ ਹਨ. ਇਕਲੇ ੨੦੧੬ ਵਿਚ ਦੇਸ ਵਿਚ NRIs ਦਾ 61 ਹਜਾਰ dollar ਅਮਰੀਕਨ ਆਇਆ ਹੈ. ਗੁਣਾ ਕਰ ਲਵੋ 69 ਨਾਲ(exchange rate for U$/INR

  • @manideep6349
    @manideep6349 6 ปีที่แล้ว

    god bless u baba ji waheguru ji tohanu lambi umar den...eho jhi knowlegde aj tk kise ne ni diti..sachi mn khush hogea ... baki aj kal sb nu smjna chahide aa nhi te aj kal koi kithe ena tym kdd da

  • @jassgill2058
    @jassgill2058 6 ปีที่แล้ว +65

    ਵੀਡੀਓ ਹੋਰ ਲੰਬੀ ਹੋਣੀ ਚਾਹੀਦੀ ਸੀ 😔

  • @pb3117
    @pb3117 6 ปีที่แล้ว +6

    ਵੀਰ ਜੇ ਮੌਕਾ ਮਿਲਿਆ ਤਾ ਇਕ ਵਾਰ ਫਿਰ ਬਾਬੇ ਨਾਲ ਮੁਲਾਕਾਤ ਕਰੇਓ।

  • @jobanrandhawajobanrandhawa9282
    @jobanrandhawajobanrandhawa9282 6 ปีที่แล้ว +13

    ਅੱਧ ਵਿੱਚੋ ਬਾਪੂ ਨੂੰ ਬੰਦ ਕਿਉ ਕਰ ਤਾ । ਦੂਜਾ ਹਿਸਾ ਵੀ ਬਣਾਉ ਧੰਨਵਾਦ

  • @gavyharike7756
    @gavyharike7756 5 ปีที่แล้ว

    ਸਿਰਾ ਕਰਵਾ ਦਿੱਤਾ ਬਾਬਾ ਜੀ...🙏🙏🙏🙏🙏

  • @JaswinderSingh-go4sn
    @JaswinderSingh-go4sn 6 ปีที่แล้ว

    ਬਹੁਤ ਵਧੀਅਾ ਵੀਰ ਬਾਬੇ ਦੀਅਾ ਗੱਲਾ

  • @SurinderSingh-zu3ub
    @SurinderSingh-zu3ub 5 ปีที่แล้ว +2

    Entire Political Fabric is required to be replaced..Huge Electoral reforms are to be implemented ...This is totally not rule of people. Baba Ji is 100 percent right

    • @jatindersingh3827
      @jatindersingh3827 5 ปีที่แล้ว

      22 ji baba ji ne maa bolli di v gall kitti c te oh v sahi cc mainu lagda

  • @JKPUNJAB55
    @JKPUNJAB55 6 ปีที่แล้ว +11

    ਬਹੁਤ ਵਧੀਆ ੳਪਰਾਲਾ ਵੀਰ ਜੀ

  • @vickynatt4714
    @vickynatt4714 6 ปีที่แล้ว +18

    Saalam aa Baba ji nu

  • @jijjeani_official1347
    @jijjeani_official1347 5 ปีที่แล้ว +1

    Bittu veer ji bhut vadia gurchran pohli ji di khani daso

  • @ghaarvyisthebest7874
    @ghaarvyisthebest7874 5 ปีที่แล้ว +1

    Menu mere dada ji di yaad a gyi.. jeevo

  • @gagan7atla
    @gagan7atla 6 ปีที่แล้ว

    ਗਾਧੀ ਨਹਿਰੂ ਦੌਗਲੇ ਬੰਦੇ ਸੀ ਅੰਗਰੇਜਾ ਨਾਲ ਯਾਰੀ ਪਗਾਉਦੇ ਰਹੇ ਦੇਸ਼ ਭਗਤ ਇਨਾ ਨੇ ਹੀ ਮਰਵਾਏ ਸੀ

  • @gumnaamgrewal6230
    @gumnaamgrewal6230 5 ปีที่แล้ว

    Vry Gud 22 g tuc mnu thodyn gllan bhut skoon dindiyn ne.mai zndgi de bde nazuk mod Te Aa .

  • @SukhdevSingh-kf6jz
    @SukhdevSingh-kf6jz 5 ปีที่แล้ว

    ਬਾਪੂ ਜੀ ਨੂੰ ਬਿਠਾ ਕੇ ਇੰਟਰਵਿਊ ਲਿਆਕਰੋ

  • @lakhveertoor1380
    @lakhveertoor1380 6 ปีที่แล้ว +3

    Bittu you're so much better for ALL

  • @jarmalsingh6589
    @jarmalsingh6589 5 ปีที่แล้ว

    ਚੋਣ ਨਿਸ਼ਾਨ ਡੱਢਾ ਏ ਵਾਹਿਗੁਰੂ ਦਾ

  • @ramansarao3122
    @ramansarao3122 5 ปีที่แล้ว

    ਸਹੀ ਗਲ ਆ ਬਾਪੂ

  • @HarjeetSingh-pj3tb
    @HarjeetSingh-pj3tb 6 ปีที่แล้ว +7

    ਆ ਬਾਪੂ ਹੋਣਾ ਚਾਹੀਦਾ ਸੀ ਭਰਦਾਨ ਮੰਤਰੀ ਇਡੀਆ ਦਾ ਸਦਾਰ ਕਰ ਦਿੰਦਾ ਬਾਬਾ ਦੁਨੀਆ ਦਾ ਸਲੇ ਮੰਤਰੀ ਨੂੰ ਤੇ ਇਹਨਾ ਗਲਾ ਵਾਰੇ ਪਤਾਵੀ ਨਹੀ ਹੋਣਾ

  • @veerpalkaur9722
    @veerpalkaur9722 6 ปีที่แล้ว

    Baba g bhuit vadia sachi gal a baba g sade Punjab nu ap varge bandia di lod aa

  • @garrymaan1030
    @garrymaan1030 6 ปีที่แล้ว +1

    bahut sohna uprala kiti veer ... jo sach di awaaz lai k aayea

  • @DaljeetSingh-cp2cs
    @DaljeetSingh-cp2cs 6 ปีที่แล้ว

    Very nice Baba ji..... Sahi gal aa ji.....

  • @babbumaan7595
    @babbumaan7595 6 ปีที่แล้ว +3

    Bai ik part baba g nal hor kro becouse eho jhe Hire te knowledgeable bande kafi thode apne punjab kol. So plz request k ik part ta hor kro hi kro.

  • @ਉਸਤਾਦਬੱਬੂਮਾਨ-ਭ3ਬ
    @ਉਸਤਾਦਬੱਬੂਮਾਨ-ਭ3ਬ 6 ปีที่แล้ว +5

    ਬਾਬਾ ਜੀ ਦਾ ਪਿੰਡ ਕਿਹੜਾ ?? ਬਾਬਾ ਜੀ ਦੀ ਬੋਲੀ ਸਾਡੇ ਪਾਸੇ ਦੀ ਹੀ ਲੱਗਦੀ ਆ

  • @deepshergill89
    @deepshergill89 6 ปีที่แล้ว +10

    eda de video hor bnao bapu diya gallan sachia bht sohnia

  • @surinderkaur-cy3wr
    @surinderkaur-cy3wr 6 ปีที่แล้ว

    Babaji tuhaadi ik ik gal sahi hai . Dil nu kujj kujj hon lagg Gaya

  • @rimpakhan3600
    @rimpakhan3600 6 ปีที่แล้ว

    Very gud bapu je bhut he gud thout

  • @HappySingh-tq2nz
    @HappySingh-tq2nz 6 ปีที่แล้ว

    Bai bhout vadiya gal Karda bapu ji

  • @gurjantchatha8765
    @gurjantchatha8765 6 ปีที่แล้ว

    ਬਾਬੇ ਦਾ ਨਾਮ ਕੀ ਆ ਕਿੱਥੋ ਦਾ ??? ਅੱਤ ਕਰਤੀ ਬਾਬੇ ਨੇ

  • @Deep_Assal
    @Deep_Assal 5 ปีที่แล้ว

    ਸਹੀ ਕਿਹਾ ਬਾਪੂ ਜੀ ।