ਬੁਗਲੇ ਦੀ ਜ਼ਿੰਦਗੀ ਦਾ ਸੱਚ Aaj Mere Naal || Bittu Chak Wala

แชร์
ฝัง
  • เผยแพร่เมื่อ 11 ธ.ค. 2024

ความคิดเห็น • 818

  • @jagdeepsaggo7854
    @jagdeepsaggo7854 6 ปีที่แล้ว +9

    Sachian gallan karda Bugla...dil da paak saaf aa Bugla.
    Best wishes to him from the bottom of my heart.
    Ik vari sare jane kon aa gyaaaaaa,Bugla aaàaa gya

  • @preet2kanwar
    @preet2kanwar 6 ปีที่แล้ว +73

    ਬਿੱਟੂ ਬਾਈ ਜੀ ਪੰਜਾਬੀ ਦੇ ਸਭ ਤੋ ਵਧਿਆ ਐਂਕਰ ਓ ਜੀ।ਭੋਲਾ ਚਿਹਰਾ ਤੀ ਮਿੱਠੀ ਬੋਲੀ ਦਾ ਸੁਮੇਲ ਦਿੱਲਖਿੱਚਵਾਂ ਹੈ।
    ਪਰਮਾਤਮਾ ਵੱਡੇ ਵੀਰ ਨੂੰ ਤਰੱਕੀਆਂ ਬਕਸ਼ੇ ਜੀ

    • @jpsingh3969
      @jpsingh3969 5 ปีที่แล้ว

      Good person bitu veera

  • @GurwinderSingh-ep6sd
    @GurwinderSingh-ep6sd 6 ปีที่แล้ว +66

    ਬੁਗਲੇ ਯਾਰ ਵਾਕਿਆ ਹੀ ਤੂੰ ਸੱਚਾ ਸਾਧ ਏ ਸਲਾਮ ਹੈ ਤੈਨੂੰ

  • @gurjantsingh7870
    @gurjantsingh7870 6 ปีที่แล้ว +122

    ਬਾਈ ਬੁਗਲਾ ਜੀ ਤੁਸੀਂ ਸੱਚੇ ਮਨ ਨਾਲ ਹੀ ਗੱਲਾ ਕਰੀਆ ਨੇ

  • @BaljitSingh-ft9hm
    @BaljitSingh-ft9hm 6 ปีที่แล้ว +36

    22 ਬੁਗਲੇ ਬਹੁਤ ਟਾਿੲਮ ਬਾਦ ਕੋਈ ਸੱਚਾ ਬੰਦਾ ਦੇਖਿਆਂ ਸਲਾਮ ਤੈਨੂੰ God bless you 👍🎉

  • @onlyjashanmaan4499
    @onlyjashanmaan4499 6 ปีที่แล้ว +24

    ਬਹੁਤ ਬਹੁਤ ਵਧੀਆ ਇਨਸਾਨ ਬੁਗਲਾ, NRI ਵੀਰ ਕਬੱਡੀ ਖਿਡਾਰੀ ਮੱਦਦ ਕਰਨ ਬੁਗਲੇ ਦੀ

  • @AMBERBRAROFFICIAL
    @AMBERBRAROFFICIAL 6 ปีที่แล้ว +29

    ਦੂਜੇ ਮੁੰਡਿਆ ਬਾਰੇ ਸੋਚਣਾ ਬਹੁਤ ਵੱਡੀ ਗੱਲ ਹੈ

  • @earthrecords1669
    @earthrecords1669 6 ปีที่แล้ว +41

    ਦਿਲ ਦੀ ਧਾ ਨਿਕਲ ਗਈ ਅੱਖਾ ਭਰ ਆਇਆ ਬਹੁਤ ਵਧੀਆ ਬੰਦਾ

  • @lifeonwheels8343
    @lifeonwheels8343 6 ปีที่แล้ว +65

    ਬਾਈ ਦਿਲ ਦਾ ਸਾਫ ਬੰਦਾ।
    ਰੱਬ ਬਹੁਤ ਦਉਗਾ ਵੀਰ ਨੂੰ

  • @JSBangar
    @JSBangar 6 ปีที่แล้ว +4

    Dil krda ustad g dia gallan suni jaiye..... Best interview that I have ever seen

  • @sajjansingh3810
    @sajjansingh3810 6 ปีที่แล้ว +28

    ਸੁਵਾਦ ਕਰਤਾ ਬਹੁਤ ਲੱਛੇਦਾਰ ਗੁਫਤਗੂ ਕਰੀ ਦਰਵੇਸ ਬੰਦਾ ਧੰਨਵਾਦ ਬਿਟੂ ਬਾੲੀ

  • @Krish-qh5jr
    @Krish-qh5jr 6 ปีที่แล้ว +44

    ਅੱਜ ਦੇ ਸਮੇਂ ਵਿੱਚ ਇਹੋ ਜਿਹੇ ਸਾਫ ਦਿਲ ਇਨਸਾਨ ਬਹੁਤ ਘੱਟ ਮਿਲਦੇ ਨੇ........ਰੱਬ ਦਾ ਬੰਦਾ।।।

  • @satmeetsingh4354
    @satmeetsingh4354 6 ปีที่แล้ว +22

    dil da bilkul saaf banda bugla...jva khariya gallan karda...eddan de bande roj-roj ni jammde...Rab eddan e rehmat bnayi rakhe...

  • @lakhveersingh2420
    @lakhveersingh2420 6 ปีที่แล้ว +34

    ਬੁਹਤ ਸਾਫ ਦਿਲ ਆ ਬੰਦਾ ਬਾਈ ਜੀ ਮੇਹਰਬਾਨੀ ਬਿੱਟੂ ਬਾਈ

  • @prabh.deep0001
    @prabh.deep0001 6 ปีที่แล้ว +104

    ਬਾਈ ਬੁਗਲਾ ਜਮ੍ਹਾ ਦਿਲ ਦਾ ਸਾਫ ਬੰਦਾ ਨਹੀਂ ਤਾਂ ਅੱਜ ਕੱਲ੍ਹ ਵਾਲੇ 2 ਸਾਲ ਖੇਡ ਕੇ ਕਲੱਬ ਬਣਾਉਣ ਦੀ ਸੋਚਣ ਲੱਗ ਜਾਂਦੇ ਹਨ। ਸਲੂਟ ਆ ਬਾਈ ਬੁਗਲੇ ਨੂੰ

  • @sdesangha2942
    @sdesangha2942 6 ปีที่แล้ว +160

    ਬਾਈ ਬੁਗਲੇ ਦੀਆ ਦੇਸ਼ੀ ਗੱਲਾ
    ਜੋ ਦਿਲ ਨੂੰ ਚੀਰਦੀਆ
    ਰੱਬ ਤਰੱਕੀਆ ਬਖਸੇ

  • @harpreetsinghgrewal3913
    @harpreetsinghgrewal3913 6 ปีที่แล้ว +8

    ਬਹੁਤ ਹੀ ਵਧੀਆ ਤੇ ਸਾਫ਼ ਦਿਲ ਇਨਸਾਨ ਬੁਗਲਾ ਬਠਿੰਡੇ ਵਾਲਾ

  • @jaswindersandhu9807
    @jaswindersandhu9807 6 ปีที่แล้ว +14

    ਵੀਰ ਰੱਬ ਦੇ ਦਰਸ਼ਨ ਹੋ ਗਏ ਬੁਗਲੇ ਦੇ ਦਰਸ਼ਨ ਕਰਕੇ ਭਲਵਾਨ ਇਕ ਪਵਿੱਤਰ ਰੂਹਾਂ ਹੁੰਦਿਆ ਹਨ

  • @bsingh3099
    @bsingh3099 6 ปีที่แล้ว +10

    ਮਾਂ ਬੋਲੀ ਪੰਜਾਬੀ, ਕਬੱਡੀ ਤੇ ਗੱਤਕਾ ਤਿੰਨਾਂ ਨੂੰ ਬੁਲੰਦੀਆਂ ਤੇ ਪਹੁੰਚਾਇਆ ਜਾਵੇ।ਇਹ ਸਾਰੇ ਪੰਜਾਬੀਆਂ ਨੂੰ ਦਿਲ ਚ ਬੈਠਾ ਲੈਣਾ ਚਾਹੀਦਾ। ਸਤਿ ਸ੍ਰੀ ਆਕਾਲ ਸਭ ਨੂੰ

  • @dhindsabrother6714
    @dhindsabrother6714 6 ปีที่แล้ว +12

    ਬਹੁਤ ਵਧੀਆ ਇੰਟਰਵਿਊ ਬਿੱਟੂ ਬਾਈ ਕਬੱਡੀ ਦੇ ਬੁਗਲੇ ਨਾਲ

  • @dxgaming5744
    @dxgaming5744 6 ปีที่แล้ว +34

    ਬਾਈ ਬੁਗਲਾ ਰੱਬ ਦਾ ਰੂਪ ਅੈ ਜੋ ਦਿਲੋਂ ਅਤੇ ਜੁਬਾਨੋ ਸੱਚਾ ਹੈ ਲੌੜ ਐ ਬੁਗਲੇ ਬਾਈ ਨੂੰ ਪੈਸੇ ਅਤੇ ਹੋਰ ਸਨਮਾਨ ਦੀ ਲੋੜ ਅੈ

  • @sikandersidhu8881
    @sikandersidhu8881 6 ปีที่แล้ว +19

    ਬਾਈ ਦਿਲ ਦਾ ਸਾਫ ਤੇ ਬੇਬਾਕ ਹੈ ਰੱਬ ਤੰਦਰੁਸਤੀ ਤੇ ਤਰੱਕੀ ਬਖਸ਼ੇ

  • @harshdeep127
    @harshdeep127 5 ปีที่แล้ว +1

    ਓਏ ਰੱਬਾ ਕਯਾ ਸਿੰਪਲ ਸੋਭਰ ਜੇਹਿਆ ਗੱਲਾਂ ਅਤੇ ਜਿੰਦਗੀ ਬੁਗਲੇ ਦੀ, ਦਿਲ ਨੂੰ ਜਿੱਤ ਗਿਆ

  • @harmanchannel8620
    @harmanchannel8620 6 ปีที่แล้ว +54

    ਬਾਈ ਜੀ ਲੋਕਾ ਨੂ ਚਾਹੀ ਦਾ ਹੈ ਬੁਗਲੇ ਦਾ ਸਨਮਾਨ ਕਰਨਾ ਜਾ ਪੈਸੇਆ ਦਾ ਸਹਾਰਾ ਜਰੂਰ ਲੋਣਾ ਚਾਹੀਦਾ ਹੈ ਬਹੁਤ ਸੱਚਾ ਇਨਸਾਨ ਹੈ

  • @sarbsingh7215
    @sarbsingh7215 4 ปีที่แล้ว

    ਵਹਿਗੁਰ ਜੀ ਬੁਗਲੇ ਵੀਰ ਨੂੰ ਲੰਬੀ ਤੇ ਸੋਹਣੀ ਉਮਰ ਬਖਸ਼ੇ
    ਇਹ ਵੀਰ ਜੀ ਤਾਂ ਰਬ ਦਾ ਅਦਮੀ ਹੈ ਇਸ ਨੂੰ ਤੇ ਇਸ ਦੇ ਸਾਰੇ ਟੱਬਰ ਨੂੰ ਤੰਦਰੁਸਤੀ ਬਖਸ਼ੇ ਤੇ ਖੂਸ਼ੀਆ ਭਰੀ ਜ਼ਿੰਦਗੀ ਬਖਸ਼ੇ

  • @GurdeepSingh-ky2mq
    @GurdeepSingh-ky2mq 6 ปีที่แล้ว +8

    Sachi bai sadh Banda bai bugla dil tu gallan krda ..... is umer ch bath ka nhi utya janda kabaddi te dur, bai bitu dilo dhanbaad thoda bhi

  • @sukhwantsingh9211
    @sukhwantsingh9211 6 ปีที่แล้ว +16

    ਦਿਲ ਦਾ ਸਾਫ ਬੰਦਾ ਅਾ ਬੁਗਲਾ ਬਾੲੀ

  • @bhaiadlijitv5667
    @bhaiadlijitv5667 4 ปีที่แล้ว +1

    ਬਿੱਟੂ ਬਾਈ ਤਾਰੇ ਪਹਿਲਵਾਨ ਚੋਹਲੇ ਵਾਲੇ ਦੀ ਇਟਰਵਿਓੂ ਵੀ ਕਰੋ । ਬਹੁਤ ਵੱਡੇ ਵੱਡੇ ਮੱਲ ਡਾਹੇ ਤਾਰੇ ਪਹਿਲਵਾਨ ਨੇ ।

  • @manmeetchawla777chawla4
    @manmeetchawla777chawla4 6 ปีที่แล้ว +1

    Bittu chakk wala dhanwad veer eye jye sache lok v hor dikao jina da hunarr hidden aw

  • @JasvirSinghJawanda
    @JasvirSinghJawanda 6 ปีที่แล้ว +11

    ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੀ ਰੱਖੇ

  • @attjashan5841
    @attjashan5841 6 ปีที่แล้ว +13

    ਬੁਗਲਾ ਬਾਈ ਸਾਫ ਦਿਲ ਤੇ ਨੇਕ ਇਨਸਾਨ ਐ।
    ਬਿਲਕੁਲ ਦੇਸੀ ਸੁਭਾ ਦਾ ਬੰਦੈ

  • @singhpbx1
    @singhpbx1 2 ปีที่แล้ว

    ਜਿਹਦੀ ਰਗਾਂ ਵਿੱਚ ਫਤਿਹ ਕਦੇ ਹਾਰ ਦੇ ਨਹੀ ਹੁੰਦੇ।... $|dHŪ... ਮਾਂ ਬੋਲੀ ਨੂੰ ਪਿਆਰ ਕਰਨ ਵਾਲਾ ਬੰਦਾ ਠੇਠ.. 🙏💝

  • @gurkiratsingh521
    @gurkiratsingh521 5 ปีที่แล้ว +3

    Baiiii g tuc dil de saf ho schi gl.h eh jindgi de dhkke khaye hoye dikhde h yrrrrr silute h sirrrrr tuhanu 👍👍👍🙏🙏

  • @NavdeepSingh-yd9uh
    @NavdeepSingh-yd9uh 6 ปีที่แล้ว +13

    ਬੁਗਲਾ ਭੋਲਾ ੲਿਨਸਾਨ ਅਾ ਸਰੀਫ ਸਾਫ ਦਿਲ ਅਾ

  • @malkagill5498
    @malkagill5498 6 ปีที่แล้ว +86

    ਬੁਗਲੇ ਦੀ ਮॅਦਦ ਕਰੋ ਜੀ,ਸਨਮਾिਨਤ ਕਰਨ ਦੀ ਲੋੜ ਹੈ ਜੀ ਇਸ kabbadi di khuli kitab ਨੂੰ िਸॅਧਾ ਸਾਧਾ ਇਸਨਾਨ ਹੈ

  • @harmansidhu1675
    @harmansidhu1675 6 ปีที่แล้ว +8

    Bhut hi vadiya good ਸਾਫ Dil ਇਨਸਾਨ ਪਲੇਅਰ

  • @jeetsingh2642
    @jeetsingh2642 5 ปีที่แล้ว

    ਬਿੱਟੂ ਬਹੁਤ ਵਧੀਆ ਉਪਰਾਲਾ ਇਹਨਾਂ ਹੀਰਿਆਂ ਨੂੰ ਲੱਭ ਲੱਭ ਕੇ ਦੁਨੀਆਂ ਦੇ ਸਾਹਮਣੇ ਪੇਸ਼ ਕਰ ਰਹੇ ਹੋਂ।ਪਰਮਾਤਮਾ ਤੋਹਨੂੰ ਤੰਦਰੁਸਤ ਰੱਖੇ।

  • @gurbajmaan9605
    @gurbajmaan9605 2 ปีที่แล้ว +1

    ਰੱਬ ਲੰਮੀਆਂ ਉਮਰਾਂ ਬਖਸ਼ੇ ਬੁਗਲੇ ਬਾਈ ਨੂੰ

  • @jagdeepsaggo7854
    @jagdeepsaggo7854 6 ปีที่แล้ว +8

    Salute to crystal clear Bugla

  • @lovedeepsandhu5195
    @lovedeepsandhu5195 6 ปีที่แล้ว +8

    ਦਿਲ ਦਾ ਸੱਚਾ ਬੰਦਾ ਬਾਈ ਬੁਗਲਾ

  • @buttaattwal6169
    @buttaattwal6169 5 ปีที่แล้ว

    ਬਾੲੀ ਬੁਗਲਾ ਦਿਲੋਂ ਸਾਫ ਬੰਦਾ ...ਸੱਚੀਅਾਂ ਗੱਲਾਂ ਕੀਤੀਅਾਂ ੳੁਸਤਾਦ ਨੇ...ਦਿਲ ਖੁਸ਼ ਕਰ ਦਿੰਦਾ ਮੈਚਾਂ ਚ ਹੁਣ ਵੀ...

  • @ranjeetgatkaakhararamghar
    @ranjeetgatkaakhararamghar 6 ปีที่แล้ว +17

    ਵਾਹ ਕਿਆ ਬਾਤ ਆ ਜੀ ਬੁਗਲੇ ਦੀ

  • @rajinderkaur645
    @rajinderkaur645 5 ปีที่แล้ว +2

    Really bhaji tuc amazing aa mai inne interest nl kadi serial ton ilava kuchh nii dekheya c just because ki tuc ida da insan leyake show ch apne andaz nl show nu bht bindas bna dinde oo tn hun roj e dekh lyida koi v story kadd ke 👍

  • @navdeepkaur9639
    @navdeepkaur9639 5 ปีที่แล้ว

    shukar aa rabbb da aj v saaf dil de bnde aa dunia ch...te shukar aa ena sida saada anchor aa bina fukarpune ton......edan hi reho......god blesss uuuu

  • @naharboys718
    @naharboys718 6 ปีที่แล้ว +11

    ਵਿਰਲੇ ਐਹੋ ਜਿਹੇ ਬੰਦੇ ਹੁੰਦੇ ਮਾਲਕ ਹਮੇਸ਼ਾ ਚੜਦੀ ਕਲਾ ਬਖਸ਼ਿਸ਼ ਕਰਨ

  • @surindersingh45
    @surindersingh45 4 ปีที่แล้ว

    ਬਹੁਤ ਕੀਤਾ ਬਿੱਟੂ ਵੀਰ ਜੀ
    ਬੁਗਲੇ ਦੀ ਇੰਟਰਵਿਊ ਕਰਕੇ
    ਬਹੁਤ ਵਧੀਆ ਲੱਗੀ ਇੰਟਰਵਿਊ

  • @deepukaala1360
    @deepukaala1360 6 ปีที่แล้ว +9

    Love u Bittu chakwala veera

  • @Harharry011
    @Harharry011 6 ปีที่แล้ว

    bittu vir ehda bandea de interview lye thoda bht bht dhanwad vir.jo tuc bugle vrge saf dil bnde de kdr paea.

  • @MukeshKumar-qv7ci
    @MukeshKumar-qv7ci 6 ปีที่แล้ว +21

    Sirrra interview thanks bitu veer.

  • @navigillgill3619
    @navigillgill3619 2 ปีที่แล้ว

    ਵਾਹਿਗੁਰੂ ਮੇਹਰ ਕਰੇ ਬੁਗਲੇ ਵੀਰ ਤੇ

  • @pendukhosa8194
    @pendukhosa8194 4 ปีที่แล้ว

    ਬਿੱਟੂ ਬਾਈ ਪੰਜਾਬ ਦਾ ਪਹਿਲਾ ਪਾਤਰ ਆ ਜਿਹੜਾ ਪੰਜਾਬ ਦੀ ਸਹੀ ਤੇ ਸੱਚ ਦਿਖਾਉਦਾ

  • @ਗੁਰਜੀਤਸਿੰਘ-ਦ4ਬ
    @ਗੁਰਜੀਤਸਿੰਘ-ਦ4ਬ 5 ปีที่แล้ว

    ਬਾਈ ਬੁਗਲਾ ਰੱਬ ਵਰਗਾ ਬੰਦਾ ਸਾਫ ਸੁਥਰਾ ਬੜ੍ਹੀ ਵਧੀਆ ਆਵਾਜ਼ ਗੱਲਾਂ ਸੁਣ ਨੂੰ ਜੀਅ ਕਰਦਾ

  • @jotjaurkian8043
    @jotjaurkian8043 6 ปีที่แล้ว +1

    Bugle veer waheguru ji tuhnu taraki bakse

  • @sonikthap2545
    @sonikthap2545 3 ปีที่แล้ว

    Bhut sacha bnda hi ji tusi chardi kala. Ch rab. Rakhe ji. Tuhanu

  • @JASVIRSINGH-of9dt
    @JASVIRSINGH-of9dt 6 ปีที่แล้ว +5

    bilkul sadh banda bugla y bhut vdiya soch aa sodi y

  • @gurjeetsingh5877
    @gurjeetsingh5877 6 ปีที่แล้ว +27

    ਦਿਲ ਦਾ ਸਾਫ਼ ਆ ਵੀਰ

  • @pbx0325
    @pbx0325 6 ปีที่แล้ว +8

    ਦਿਲ ਦਾ ਸਾਫ ਬੰਦਾ ਬੁਗਲਾ ਬਾਈ ਜੁੱਗ ਜੁੱਗ ਜੀਓ ਬੁਗਲਾ ਬਾਈ ਜੀ ।।

  • @punjabitv4962
    @punjabitv4962 5 ปีที่แล้ว +1

    iss banday te rabb meher kry..

  • @hardevsingh3631
    @hardevsingh3631 6 ปีที่แล้ว +122

    ਫਿੱਲਮਾ ਵਾਲਿਓ ਤੁਸੀ ਇਸ ਬੁੰਦੇ ਨੂੰ ਫਿਲਮ ਦੇ ਵਿੱਚ ਰੋਲ ਜਰੂਰ ਦਿਊ

  • @pindersidhuz4027
    @pindersidhuz4027 6 ปีที่แล้ว +26

    ਸਾਨੂੰ ਮਾਣ ਆ ਬਠਿੰਡੇ ਵਾਲੇ ਹੋਣ ਤੇ PB03

  • @karanvirsingh6070
    @karanvirsingh6070 6 ปีที่แล้ว +13

    Dil khush krta bugle 22 ne

  • @gorasidhu7673
    @gorasidhu7673 6 ปีที่แล้ว

    ￰ਜਿਉਂਦਾ ਵਸਦਾ ਰਹਿ ਬਾਈ ਬੁਗਲੇ ,,,ਤੇਰੇ ਬੋਲ ਦਿਲ ਤੇ ਲਹਿ ਗਏ ,,,,lub u y,,gbu

  • @jassamaan6806
    @jassamaan6806 6 ปีที่แล้ว +2

    Bhot vdia interview aaa y bugle baba g di

  • @amanpreet_singh
    @amanpreet_singh 3 ปีที่แล้ว +1

    Sacha-Sucha Insaan aa ji bugla. Waheguru mehar kre, eddan de insaan ajj-kal de time ch bahut aukhe lavde aa.

  • @chaterjitsingh354
    @chaterjitsingh354 6 ปีที่แล้ว

    Wahh y,,,,sacha banda. Bugla, ,, is nu forn jrur. La jana chaiya ,,bitu g thanks,, y bugla bahut vadia

  • @satguru_photography2007
    @satguru_photography2007 5 ปีที่แล้ว

    ਬਿੱਟੂ ਬਾਈ ਜੀ ਪੰਜਾਬੀ ਦੇ ਸਭ ਤੋ ਵਧਿਆ ਐਂਕਰ ਓ ਜੀ।

  • @lovesohal5122
    @lovesohal5122 6 ปีที่แล้ว +60

    ਬਹੁਤ ਸਿਦਾ ਬੰਦਾ ਰੱਬ ਵੱਸਦਾ ਇਦੇ ਚ

  • @gurwindersingh-dl7yl
    @gurwindersingh-dl7yl 6 ปีที่แล้ว +1

    Balla ohh buglya dil khush kr ta y tu

  • @subhashsharma2933
    @subhashsharma2933 3 ปีที่แล้ว +1

    Best of luck uncle Ji👍🏼

  • @sarbjitsingh6690
    @sarbjitsingh6690 6 ปีที่แล้ว +30

    ਵਾਹਿਗੁਰੂ ਜੀ ਚੜਦੀਕਲਾ ਚ ਰੱਖੇ ਕਬੱਡੀ ਦਾ ਸ਼ੇਰ ਬੁਗਲਾ ਵਾਈ

  • @mandersisters1396
    @mandersisters1396 6 ปีที่แล้ว +1

    👌👌👌 waheguru ji mehr karne babe bugle te aatttt ae baba g

  • @ravneetsingh7176
    @ravneetsingh7176 2 ปีที่แล้ว

    Saad banda. Siraaaa player❤️👍🏻🙏

  • @lovepreetsinghsidhu4721
    @lovepreetsinghsidhu4721 5 ปีที่แล้ว

    Bahut Vadiya player te insaan , Waheguru mehar rakhan

  • @AMBERBRAROFFICIAL
    @AMBERBRAROFFICIAL 6 ปีที่แล้ว +8

    Boht ghaintt Banda bai .guaand pind da

  • @RanjitSingh-hj7is
    @RanjitSingh-hj7is 5 ปีที่แล้ว

    22 ji nu Dil to Salam rabb ina di lambi Umar kre

  • @vishalghumman4141
    @vishalghumman4141 5 ปีที่แล้ว

    Whaaa ji aj kl di duniya te v bugle varge saaf dil insan hege aa love u yaar sachi dil to 🙏🏻👍

  • @gurmeetsinghgeetu6432
    @gurmeetsinghgeetu6432 5 ปีที่แล้ว

    ਬਹੁਤ ਵਧੀਆ ਏ ਇਟਰਵਿਉ

  • @swarnsinghsidhuss6304
    @swarnsinghsidhuss6304 6 ปีที่แล้ว

    Sacha banda dil tu salute waheguru maher kare es sache bande te

  • @kulveersingh4773
    @kulveersingh4773 6 ปีที่แล้ว +8

    ਜਦੋਂ ਅੜ ਜਾਣ ਬੁਗਲੇ ਨਾ ਕੁੰਡੀਆ ਤਾਂ ਕੰਮ ਹੁੰਦਾ ਆਰ ਪਾਰ ਦਾ
    ਦਿਲ ਦਾ ਸਾਫ ਬੰਦਾ 22

  • @prabhaujla2716
    @prabhaujla2716 6 ปีที่แล้ว +1

    Babe diya gallan Sun k Dil khush ho gya

  • @sukhmaansaab1963
    @sukhmaansaab1963 5 ปีที่แล้ว

    Bugle Bai tuc sache insaan ho baba g mehar kre ..te dhanwad bittu vr tuc eda de loka nal milande ho

  • @Harpreetsingh-gi8sw
    @Harpreetsingh-gi8sw 6 ปีที่แล้ว

    jma sira insan a bai.. pehli vaar vekhya ena kaint banda... waheguru ji mehr krn veer te

  • @harrykang2605
    @harrykang2605 6 ปีที่แล้ว +7

    Bai bugla end banda end plyar aa. Ma vi kabadi plyar aw mger bugla asli hero ah kabadi da

  • @malwindersingh9512
    @malwindersingh9512 6 ปีที่แล้ว +1

    Veer tusi v jug jug jio...bugla 22 ta hai hi ghaint

  • @fitnessandmotivationvideos7010
    @fitnessandmotivationvideos7010 6 ปีที่แล้ว +4

    Dil da sachaa banda yr... bai ghante di bna lenda videoo eh tan fr v dekhni c👌👌👌👌

  • @deeppreet3058
    @deeppreet3058 6 ปีที่แล้ว

    Buglaa ta buglaa hi aa aa geyaa buglaa geya buglaa nic player bugleyaa hamesha rab tuhannu kush rakhey 👍👍👍👍

  • @preetsingh7272
    @preetsingh7272 5 ปีที่แล้ว

    Att krayi janda aa 22 tu te. Bhut jyada sacha banda aa

  • @sarbhichaksarbhi5250
    @sarbhichaksarbhi5250 6 ปีที่แล้ว +1

    Beautiful bro eho jhay banday dil de saf bahut ghat ne ver.bhaut wadiya insan hai ver. Very good job ver g.

  • @jagtargill641
    @jagtargill641 4 ปีที่แล้ว

    ਬੁਗਲਾ ਕਬੱਡੀ ਖਿਡਾਰੀ ਰੱਬ ਦਾ ਭਗਤ ਆ ਜੀ ਜਿਹੜੇ ਬੁਗਲੇ ਵੀਰ ਨੂੰ ਪਿਆਰ ਕਰਦੇ ਨੇ ਲਾਈਕ ਕਰੋ ਜੀ

  • @liveyungthinkhappy8139
    @liveyungthinkhappy8139 6 ปีที่แล้ว

    Blwan dil ton chldy dimag jyada ni wartdy,bhot NYC banda

  • @neetusarbjit2470
    @neetusarbjit2470 5 ปีที่แล้ว

    ਬਹੁਤ ਹੀ ਵਧੀਆ ਵਿਚਾਰ ਨੇ ਬੁਗਲੇ ਦੇ ਸਾਡਾ ਤਾਂ ਗੁਆਢੀ ਆ 22 ਭਾਈਰੂਪਾ ਪਿੰਡ ਆ ਸਾਡਾ ।

  • @justjassi9242
    @justjassi9242 6 ปีที่แล้ว +1

    Simplicity te game layi janoon nu salam

  • @dhanwantmoga
    @dhanwantmoga 6 ปีที่แล้ว +6

    Hon tak di best interview

  • @doctoriqbal3788
    @doctoriqbal3788 6 ปีที่แล้ว +3

    Good job bittu veer mainu thoudi interweao bhout badia lagdi hai jo thoude boll ne mainu bhout change lagde ne baki thoudi sachi soch dil tu salute hai bittu veer allha thoudi umar lambi kare dr khan

  • @amritpalsingh7673
    @amritpalsingh7673 6 ปีที่แล้ว +40

    ਕਬਡੀ ਦਾ ਇਕ ਵਧੀਆ ਖਡਾਰੀ ਸੀ, ਅਸੀ ਬੁਗਲੇ ਦੀ ਖੇਡ ਵੇਖ ਐ

  • @shamshersinghbhangu7663
    @shamshersinghbhangu7663 5 ปีที่แล้ว

    sira banda aa bugla dil da Sacha banda aa

  • @arshpreetkaur9575
    @arshpreetkaur9575 6 ปีที่แล้ว +7

    We are proud to be Burj gill residents 💪

  • @physicsactivities4774
    @physicsactivities4774 5 ปีที่แล้ว +2

    Sohna interview lggeya

  • @amanjass7373
    @amanjass7373 4 ปีที่แล้ว

    Bai dil khus ho gya

  • @goldywebster6020
    @goldywebster6020 5 ปีที่แล้ว

    Bugla sirra chamearye pind wali gal sahi aa bugle di meri akhi dekhi gal àa