Baba Gurinder Singh | 30 ਮਿੰਟਾਂ ਵਿੱਚ ਦੱਸਿਆ 10 ਹਜ਼ਾਰ ਦਿਨਾਂ ਦਾ | Exclusive Interview

แชร์
ฝัง
  • เผยแพร่เมื่อ 13 ม.ค. 2025

ความคิดเห็น • 1.6K

  • @amarjitpandherpandher4803
    @amarjitpandherpandher4803 2 ปีที่แล้ว +16

    ਬਾਬਾ ਗੁਰਿੰਦਰ ਸਿੰਘ ਬਿਲਕੁਲ ਸੱਚਾ ਇੰਨਸਾਨ ਹੈ ਅਤੇ ਬਿਮਾਰਾਂ ਦੀ, ਬੇਸੁੱਧ, ਆਪੰਗ ਹੀਣਾਂ ਦੀ ਸੇਵਾ ਸੱਚੇ ਮਨ ਨਾਲ ਕਰਦਾ ਹੈ । ਇਨ੍ਹਾਂ ਮਰੀਜ਼ਾਂ ਦੀਆਂ ਦਵਾਈਆਂ ਲਈ ਬਾਬੇ ਦੀ ਮਾਇਆ ਨਾਲ ਸੇਵਾ ਕਰੋ । ਵਿਦੇਸ਼ੀ ਭਰਾਵਾਂ ਨੂੰ ਜ਼ਰੂਰ ਸੇਵਾ ਦਾ ਮੌਕਾ ਹੱਥੋਂ ਨਾ ਕੱਢੋ ।

  • @manindesingh8633
    @manindesingh8633 3 ปีที่แล้ว +30

    ਬੱਲੇ ਉਏ ਬਾਬਾ ਨਹੀਂ ਰੀਸਾ ਤੇਰੀਆ ਮੈ ਤੇਰੀਆ ਗੱਲਾ ਦਾ ਫਾਇਨ ਹੋ ਗਿਆ ਤੇ ਰਾ ਲੱਖ ਲੱਖ ਧੰਨਵਾਦ
    OK

    • @amanuppal637
      @amanuppal637 2 ปีที่แล้ว +1

      baba ji glla bhut vadiaa karde sch v bolde aa.

  • @dhaliwaldarifarm7316
    @dhaliwaldarifarm7316 3 ปีที่แล้ว +402

    ਜਿਹੜੇ ਗੱਲਾਂ ਦਾ ਸੁਆਦ ਲੈਣ ਆਏ ਉਹ ਜ਼ਰੂਰ ਲਾਈਕ ਕਰਿਉ

    • @mammumanila9419
      @mammumanila9419 3 ปีที่แล้ว +12

      Tu ki karda as video te tu nhi aiya sawd lain nale sunde wa bapp nu nale galt comet karde wa

    • @newoldghaintsong1436
      @newoldghaintsong1436 3 ปีที่แล้ว +2

      @@mammumanila9419 shi gal aa vr ji

    • @parmitsingh9473
      @parmitsingh9473 3 ปีที่แล้ว

      Funny baba ji.. Kapil sarma

    • @officialsinghfateh8499
      @officialsinghfateh8499 3 ปีที่แล้ว

      @@mammumanila9419 gl sun oye pubg Khed ch bande mar k khud nu velly smj k dojya nu glt bolda v bapp abda ja eda ohne trnu ki glt comment kita eda hi keha v swad lyn aye j dsi glt ki ehde ch ty tu ki likhya j eda tenu khi aye v tere pyo hou dsi kiven lgu ?

    • @SukhwinderSingh-tu7zl
      @SukhwinderSingh-tu7zl 3 ปีที่แล้ว

      😃😃

  • @mukhtiarsingh7357
    @mukhtiarsingh7357 3 ปีที่แล้ว +42

    ਗੁਰਬਿੰਦਰ ਸਿੰਘ ਜੀ ਤੁਸੀਂ ਸੱਚ ਬੋਲਣ ਦੀ ਹਿੰਮਤ ਬਹੁਤ ਰਖਦੇ ਹੋ ਬਾਈ ਤੁਹਾਡੇ ਹਿੰਮਤ ਨੂੰ ਸਲਾਮ ਹੈ

  • @gurlabhsingh8072
    @gurlabhsingh8072 3 ปีที่แล้ว +48

    ਬਾਬੇ ਨੇ ਆਪਣੀ ਗੱਲ ਦੱਸ ਦਿੱਤੀ ਕਿ ਲੋਕ ਚੰਦਾ ਪੈਸਾ ਕਿਸਾਨ ਅੰਦੋਲਨ ਨੂੰ ਦੇ ਦਿੱਤਾ ਹੈ

  • @randhirsingh8047
    @randhirsingh8047 3 ปีที่แล้ว +2

    ਪੱਕੀ ਬਾਤ ਹੈ ਪੱਤਰਕਾਰ ਉੱਲਝ ਗਈ ਸ਼ਵਾਲ ਆਪ ਕਰਨੇ ਸ਼ੀ ਤੇ ਆਪ ਉਤਰ ਦੇਰੀ 70+50 -120 ਹੁੰਦੇ ਨੇ ਮੈਡਮ ਜੀ

  • @jassabrar1632
    @jassabrar1632 3 ปีที่แล้ว +108

    ਬਾਬਾ ਤਾਂ ਚਲੋ ਜਿਹੋ ਜਾ ਹੈਗਾ ਲੋਕਾਂ ਨੂੰ ਸਭ ਪਤਾ e ਆ। ਚੈਨਲਾਂ ਵਾਲਿਆ ਨੇ ਸ਼ਰਮ ਲਾਹੀ ਹੋਈ ਐ। ਰੋਜ ਏਸ ਦੇ ਪਿੱਛੇ ਚਲ ਪੈਂਦੇ ਨੇ ਮਾਈਕ ਚੱਕ ਕੇ

  • @Vikramujjianwal
    @Vikramujjianwal 10 หลายเดือนก่อน +2

    ਬਾਬਾ ਜੀ ਤੁਸੀਂ ਬਹੁਤ ਬਹੁਤ ਵਧੀਆ ਇੰਨਸਾਨ ਹੋ ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਸਿਹਤ ਯਾਬ ਰੱਖਣ।🙏🙏🙏🙏🙏🙏

  • @hartiksh
    @hartiksh 3 ปีที่แล้ว +157

    ਬਾਬਾ ਜੀ ਤੁਹਾਡੇ ਵਿਚਾਰ ਬਹੁਤ ਉੱਚੇ ਹਨ ਡਟੇ ਰਹੋ ਬਾਬਾ ਜੀ🙏🙏🙏

  • @sonugillmogewala2724
    @sonugillmogewala2724 ปีที่แล้ว +1

    ਮੈ ਤੇ ਮੇਰੇ ਚਾਚੇ ਨੇ ਅੱਜ ਸੈੱਟ ਜੇਹਾ ਹੋ ਕੇ ਇੰਟਰਵਿਊ ਦੇਖੀ.... ਬਾਬਾ ਜੀ ਨਜ਼ਾਰਾ ਆ ਗਿਆ ਅੱਜ ਤੂੰ ਦਾਰੂ ਬੰਦ ਅਫੀਮ ਭੁੱਕੀ ਖਾਇਆ ਕਰਾਗੇ

  • @sunitarani3073
    @sunitarani3073 3 ปีที่แล้ว +49

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @AjeetAjeet-d8l
    @AjeetAjeet-d8l 4 หลายเดือนก่อน

    ਬਾਬਾ ਜੀ ਧੰਨਵਾਦ ਜੀ

  • @balwindersinghkhalsa6179
    @balwindersinghkhalsa6179 3 ปีที่แล้ว +97

    ਬਾਬਾ ਅਫੀਮ ਖਿੜਣ ਤੋਂ ਬਾਅਦ ਹੀ ਇੰਟਰਵਿਊ ਦਿੰਦਾ ।

    • @HardeepSingh-iw4is
      @HardeepSingh-iw4is 3 ปีที่แล้ว +2

      🤣🤣🤣 ਉਸਤੋਂ ਪਹਿਲਾਂ ਰੋਕ ਕੇ ਰੱਖਦਾ ਹੋਣਾਂ ਪੱਤਰਕਾਰਾਂ ਨੂੰ

    • @parmitsingh9473
      @parmitsingh9473 3 ปีที่แล้ว +1

      Haha funny baba

  • @laughinghacker6539
    @laughinghacker6539 3 ปีที่แล้ว +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @sukhdevsingh7129
    @sukhdevsingh7129 3 ปีที่แล้ว +42

    ਭਲਾ ਹੋ ਬਾਬਾ ਜੀ ਕਿਸੀ ਗਰੀਬ ਨੂੰ ਰਹਿਣ ਲੀ ਛੱਤ ਮਿਲ ਜੋ

  • @deepsing2895
    @deepsing2895 4 หลายเดือนก่อน

    ਬਾਬਾ ਬੁਹਤ ਵੱਦੀਆ ਇਨਸਾਨ ਆ ਹੀਰਾ ਬੱਦਾ

  • @amansekhon6729
    @amansekhon6729 3 ปีที่แล้ว +96

    ਇਹ ਤਾਂ ਉਲਟਾ ਮੀਡੀਆ ਵਾਲੇ ਨੂੰ ਸਵਾਲ ਪੁੱਛੀ ਜਾਂਦਾ

  • @pindanale_51
    @pindanale_51 3 ปีที่แล้ว +77

    ਬਾਬਾ ਯਰ ਸੱਚ ਨਾ ਬੋਲਿਆ ਕਰ ਤੇਰੇ ਸੱਚ ਦਾ ਲੋਕ ਮਜਾਕ ਉਡਾਉਂਦੇ ਆ ਜਿਨ੍ਹਾਂ ਝੂਠ ਬੋਲਾਂ ਗੇ ਉਨ੍ਹਾਂ ਹੀ ਸੱਚ ਸਮਝਣ ਗੇ ਕਿਉਂਕਿ ਟਾਈਮ ਕਲਯੁਗ ਬਾਬਾ ਜੀ
    ਬਾਕੀ ਤੁਸੀਂ ਆਪ ਹੀ ਸਾਆਣੇ ਔ

  • @Surjitkhanstatus
    @Surjitkhanstatus 3 ปีที่แล้ว +95

    ਸ਼ੁਕਰ ਆਂ ਲੈਟਰੀਨ ਕਰਣ ਗੇ 25ਲੱਖ ਨਾ ਸੁੱਟ ਆਏ ਬਾਬਾ ਜੀ ਬੰਦਾ ਘੈਂਟ ਆਂ ਮੈਂ ਮਿਲਿਆ ਬਾਬਾਜੀ ਨੂੰ

  • @kulwinderjassar963
    @kulwinderjassar963 3 ปีที่แล้ว +15

    17:55 ਤੇ
    70+50=130 .
    ਕੀ ਬਣੂ ਪੰਜਾਬ ਦਾ ਜੇ ਇਹੋ ਜੇ ਪੱਤਰਕਾਰ ਨੇ
    ਮਾੜੀ ਮੋਟੀ edit ਕਰ ਲਿਆ ਕਰੋ ਵੀਡੀਓ ਨੂੰ ਭਾਈ

  • @djnoordeepentertainmentrai8892
    @djnoordeepentertainmentrai8892 3 ปีที่แล้ว +18

    ਸਂਚਾ ਸੁਂਚਾ ਇਨਸਾਨ ਐ ਬਾਬਾ ਗੁਰਵਿੰਦਰ ਸਿੰਘ ਜੀ

  • @Major.Singh69
    @Major.Singh69 3 ปีที่แล้ว +29

    ਬਾਬਾ ਘੈਂਟ ਆ ਸੱਚ ਬੋਲਣ ਲਾਈ ਵੀ ਹੋਸਲਾ ਚਾਹੀਦਾ ,,

    • @Babbal_sonia
      @Babbal_sonia 3 ปีที่แล้ว

      ਸ਼ਹੀ ਗੱਲ ਆ ਬਾਬੇ

    • @nexion5144
      @nexion5144 3 ปีที่แล้ว

      kive aa mejr veer

  • @gurbanichanantv6944
    @gurbanichanantv6944 3 ปีที่แล้ว +12

    ਜੋ ਬਾਬੇ ਢਿੱਡ ਵਿੱਚ ਉਹ ਬਾਬੇ ਦੀ ਜੁਬਾਨ ਤੇ ਬਾਬਾ ਬਿਲਕੁਲ ਸੱਚਾ

  • @baldevkkp6298
    @baldevkkp6298 3 ปีที่แล้ว +20

    70+50=130
    ਪੱਤਰਕਾਰ ਮੈਡਮ ਨੂੰ ਸਲੂਟ
    ਪੱਤਰਕਾਰ ਸਾਹਬ ਪੜ੍ਹਾਈ ਕਰਿਆ ਕਰੋ 🤣🤣🤣

    • @amarjitsingh-ry7ib
      @amarjitsingh-ry7ib 3 ปีที่แล้ว

      phaji main v ehi comment krn laga c kuj jada hi padi likhi lagdi a

  • @SurjeetSingh-vd4ew
    @SurjeetSingh-vd4ew 3 ปีที่แล้ว +20

    Modran ਬਾਬਾ ਜੀ ਜਿਨਾ ਚਿਰ ਕੋਈ ਬਾਬਾ ਲੀਡਰਾਂ ਨਾਲ frindship ਨਹੀ ਕਰਦਾ ਉਨੀ ਦੇਰ ੳਹਨੂੰ ਪੰਜਾਬ ਵਿਚ ਸੰਤ ਕਰੈਕਟਰ ਨਹੀ ਮਿਲਦਾ ।

    • @gurvindersinghbawasran3336
      @gurvindersinghbawasran3336 3 ปีที่แล้ว +3

      ਇਹ ਗੱਲ ਤਾਂ ਸੱਚੀ ਆ,,,, ਲੱਗਦਾ ਏਸੇ ਕਰਕੇ ਬਾਬੇ ਨੂੰ,,,, ਸੰਤਾਂ ਮਹਾਂਪੁਰਖਾਂ ਦਾ ਨਾਮ ਨੀ ਮਿਲਿਆ,,, ਨਹੀਂ ਤੇ ਸਮਾ ਗਵਾਹ ਸਰਕਾਰਾਂ ਨੇ ਬਥੇਰੇ ਬਾਬਿਆਂ ਨੂੰ ਸਾਡੇ ਸਿਰ ਤੇ ਬਿਠਾਇਆ,,, ਇਹ ਬਾਬਾ ਸਹੀ ਆ

  • @bhupendersingh1824
    @bhupendersingh1824 3 ปีที่แล้ว +7

    ਬਾਬਾ ਦਿਲ ਦਾ ਸੱਚਾ ਹੈ ਵਿਲਕੁਲ

  • @bhanabhana8251
    @bhanabhana8251 3 ปีที่แล้ว +53

    ਯਾਰ ਜੇ ਤੁਸੀਂ ਐਨੇ ਜਿਆਦਾ ਅਮੀਰ ਹੋ ਤੁਹਾਡੇ ਕੋਲ ਲੱਖਾਂ ਕਰੋੜਾਂ ਰੁਪਏ ਨੇ ਤੇ ਮਹਿੰਗੇ ਮਹਿੰਗੇ ਘੋੜੇ ਵੀ ਨੇ ...ਤਾਂ ਤੁਸੀਂ ਮਦਦ ਕਰੋ ਸੇਵਾ ਸੁਸਾਇਟੀਆਂ ਦੀ ਪਾਲ ਖਰੋਡ ਬਾਈ ਦੀ ਜਾਂ ਮਨੁੱਖਤਾ ਦੀ ਸੇਵਾ ਸੁਸਾਇਟੀ ਦੀ ਜਿੰਨਾਂ ਵਿੱਚ ਬੇਸਹਾਰਾ ਮੰਦਬੁੱਧੀ ਜਾਂ ਕਿਸੇ ਬਿਮਾਰੀ ਤੋਂ ਪੀੜਤ ਲੋਕ ਹੁੰਦੇ ਨੇ ....ਪਾਲ ਖਰੋਡ ਬਾਈ ਉਹਨਾਂ ਦੀ ਮਦਦ ਕਰਦੇ ਨੇ .....ਤੁਸੀਂ ਐਵੇਂ ਇੰਟਰਵਿਊ ਵਿੱਚ ਮਹਾਨ ਨਾ ਬਣੋ ਜੇ ਮਹਾਨ ਬਣਨਾ ਤਾਂ ਇੰਨਾ ਦੋ ਸੁਸਾਇਟੀਆਂ ਦੀ ਮਦਦ ਕਰੋ 👏👏👏👏👏👏

    • @bhanabhana8251
      @bhanabhana8251 3 ปีที่แล้ว

      👏👏

    • @kusthiakharaandanathasramd3659
      @kusthiakharaandanathasramd3659 3 ปีที่แล้ว +1

      ਨਜ਼ਰ ਦਾ ਓਪਰੇਸ਼ਨ ਹੋ ਸਕਦਾ ਪਰ ਨਜ਼ਰੀਏ ਦਾ ਨਹੀਂ। ਤੁਹਾਨੂੰ ਕੀ ਪਤਾ ਵੀ ਗੁਰਪ੍ਰੀਤ ਵੀਰ ਕਿਤੇ ਬਾਬਾ ਜੀ ਤੋਂ ਗਰੀਬ ਹੈ। ਇਹ ਬਹੁਤ ਵੱਡਾ ਭੁਲੇਖਾ ਹੈ।

    • @gurbanikirtanshort6360
      @gurbanikirtanshort6360 3 ปีที่แล้ว

      @@kusthiakharaandanathasramd3659 baba ta bauhat gareeb a

    • @Dhruvrathe_e
      @Dhruvrathe_e 3 ปีที่แล้ว +2

      Ryt

    • @Dhruvrathe_e
      @Dhruvrathe_e 3 ปีที่แล้ว +1

      @@kusthiakharaandanathasramd3659 Gurpreet veer jiha koi Nhi na kise too bn hona

  • @JaspreetSingh-wo4xr
    @JaspreetSingh-wo4xr 2 ปีที่แล้ว

    ਸਹੀ ਗੱਲਾਂ ਨੇ👍👍👍👍

  • @jagsirsingh4300
    @jagsirsingh4300 3 ปีที่แล้ว +23

    very gòod Baba ji ਬਿਲਕੁਲ ਸਹੀ ਬਾਬਾ ਜੀ

  • @singhmanjot9100
    @singhmanjot9100 3 ปีที่แล้ว +9

    Bhut vadiaa baba ji bhut vadia gallan boli aa tusi

  • @kabootar_bazz208
    @kabootar_bazz208 3 ปีที่แล้ว +6

    ਦੱਬੀ ਰੱਖੋ ਕੰਮ ਬਾਬਾ ਜੀ ਦੁਨੀਆਂ ਤਾਂ ਰੱਬ ਨੂੰ ਨੀ ਬਖ਼ਸ਼ ਦੀ

  • @AmanAman-ws9il
    @AmanAman-ws9il 3 ปีที่แล้ว

    ਓਏ ਆ ਬਾਬਾ ਜੀ ਨਸਾਂ ਕੇਹੜਾ ਕਰਦਾ ਸਾਨੂੰ ਵੀ ਦੱਸੋ ਮੈ ਤਾਂ ਆਪ ਕਮਲਾ ਜਿਹਾ ਹੋਏ ਆ ਪਿਆ ਯਾਰੋ ਮਾੜੀ ਮੋਟੀ ਚੁਸਤੀ ਆ ਜਾਵੇ ਯਾਰੋ ਕਹਿੰਦਾ ਮੇਰੇ ਵਾਲੀ ਨੇ ਕਿਸੇ ਹੋਰ ਨਾਲ ਆੜੀ ਪਾਲੀ ਯਾਰ ਕਮਾਲ ਹੋ ਗਈ ਏਡੇ ਬਾਬੇ ਤੋ ਇਕ ਜਨਾਨੀ ਨੀ ਸ਼ਾਭੀ ਗਈ ਗਲ ਕਰਦਾਂ ਵੰਡਿਆ ਵੰਡਿਆ ਹੈਂ ਫੇਰ ਕਹਿਦੇ ਬੂਟਾ ਗਾਲਾਂ ਕੱਢਦਾ ਹੈ,,,,

  • @gaganpreetpunia695
    @gaganpreetpunia695 3 ปีที่แล้ว +103

    ਪੱਤਰਕਾਰ ਸਾਹਬ ਪੜਾਈ ਕਰਿਆ ਕਰੋ 😂😂

  • @HarjitSinghDhaliwal-o6w
    @HarjitSinghDhaliwal-o6w ปีที่แล้ว +1

    Bhut vadhiya baba g 👍👌👌

  • @Gurpreetsingh-vt2yz
    @Gurpreetsingh-vt2yz 3 ปีที่แล้ว +32

    ਧੰਨ ਹੋ ਬਾਬਾ ਗੁਰਵਿੰਦਰ ਸਿੰਘ ਜੀ।🙏🙏🙏🙏

  • @ਸੁਖਪਾਲਸਿੰਘ-ਨ8ਛ
    @ਸੁਖਪਾਲਸਿੰਘ-ਨ8ਛ 2 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਾਈ ਜੀ ਗਰੀਦਰ ਸਿੰਘ ਬਹੁਤ ਵਧੀਆ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @davindersingh4327
    @davindersingh4327 3 ปีที่แล้ว +36

    ਪੱਤਰਕਾਰ ਕੌਣ ਹੈ ਇਹਨਾ ਦੋਨਾ ਵਿਚੋ

  • @anmoldhaliwal5386
    @anmoldhaliwal5386 3 ปีที่แล้ว +1

    ਇਹੋ ਜਿਹੀ ਹੀ ਪੱਤਰਕਾਰ ਹੈ ਜਿਹੜੀ ਮੈਕ ਬੋਲਣ ਵਾਲਾ ਇਸ ਨੂੰ ਫੜਾ ਕੇ ਸੁਆਦ ਨਾਲ ਇਸ਼ਕ ਮੁਸਕ ਦੀਆ ਗੱਲਾ ਸੁਣ ਰਹੀ ਹੈ

  • @GurvinderSingh-kj4mr
    @GurvinderSingh-kj4mr 3 ปีที่แล้ว +12

    70 ਤੇ 50 = 130. ਵਾਹ ਜੀ ਵਾਹ ਕਿਆ ਹਿਸਾਬ ਕਿਤਾਬ ਏ !!

  • @resputin8012
    @resputin8012 3 ปีที่แล้ว +7

    52 ਲੱਖ ਦਾ ਮੱਥਾ ਕੋਈ ਐਵੇਂ ਨਹੀਂ ਟੇਕ ਦਿੰਦਾ। ਬੇਵਕੂਫ ਨਹੀਂ ਅਸੀ।

  • @kuljitkanda1276
    @kuljitkanda1276 3 ปีที่แล้ว +34

    ਬਾਬਾ ਜ ਤੁਸੀ ਬੋਹਤ ਬੱਦੀਆ ਗੱਲਾ ਕੀਤੀਆਂ ਲੱਗੇ ਰਹੋ ਤੇ। ਬਾਬਾ ਜੀ ਸਕੂਟਰੀ ਤੇ ਦੋ ਜਾਣੇ ਕੋਣ ਸੀ
    ਜਿਹੜੇ ਮਰੇ ਸੀ

  • @chetansingh9211
    @chetansingh9211 3 ปีที่แล้ว

    ਬੀਬੀ ਜੀ ਤੁਹਾਨੂੰ ਲਗਦਾ ਕਿ ਅੱਜ ਕੋਈ ਗੱਲ ਦਾ ਮੁੱਦਾ ਨਹੀਂ ਮਿਲਿਆਂ ਤੁਸੀਂ ਇੱਥੇ ਟਾਇਰ ਪਾਸ ਕਰਨ ਹੀ ਆਏ ਸੀ ਚਲੋ ਤੁਹਾਡਾ ਸੋਹੱਣਾ ਟਾਇਮ ਪਾਸ ਹੋ ਗਿਆ

  • @ਪਿੰਡਾਵਾਲੇ-ਣ2ਘ
    @ਪਿੰਡਾਵਾਲੇ-ਣ2ਘ 3 ปีที่แล้ว +23

    ਮੇਨੂੰ lagda baba paterkar di interview le riha🤣🤣🤣👍

    • @LIGARPUNJAB5911
      @LIGARPUNJAB5911 3 ปีที่แล้ว

      sahi keha ver ji 🤪🤣

    • @sunitarani3073
      @sunitarani3073 3 ปีที่แล้ว

      ਸਹੀ ਗੱਲ ਆ ਭਰਾਵਾ 👌👌👌🙏🙏

    • @Mehtab_singh_bhuller
      @Mehtab_singh_bhuller 3 ปีที่แล้ว

      ਬਿਲਕੁਲ ਠੀਕ

    • @sunitarani3073
      @sunitarani3073 3 ปีที่แล้ว

      @@Mehtab_singh_bhuller 🙏🏻🙏🏻

    • @Captain.jvks.9624
      @Captain.jvks.9624 3 ปีที่แล้ว

      Kuriii dar k interr view le rhiii

  • @kawalsandhu6980
    @kawalsandhu6980 3 ปีที่แล้ว +1

    Kon Kon mere wangu comments padd ke khush ho riha 😁😁😘😘

  • @sardar_ji543
    @sardar_ji543 3 ปีที่แล้ว +5

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 52 ਹੁਕਮਾਂ ਵਿੱਚੋਂ 26 ਵਾ ਹੁਕਮ ਹੈ ਕਿ ਗੁਰੂ ਦੇ ਸਿੱਖ ਨੇ ਕਸਮ ਜਾਂ ਸਹੁੰ ਖਾਣ ਵਾਲੇ ਤੇ ਭਰੋਸਾ ਨਹੀਂ ਕਰਣਾ

  • @sarvjitsingh1369
    @sarvjitsingh1369 3 ปีที่แล้ว +1

    ਬਾਬਾ ਜੀ ਮੈ ਕਦੇ ਕਮੇਡੀ ਦੀ ਗੱਲਾ ਤੇ ਨਹੀ ਹੱਸੀਆ।।। ਪਰ ਮੈ ਆਪ ਜੀ ਦੀਆ ਗੱਲਾ ਤੇ ਕਾਫੀ ਹੱਸੀਆ ਜੀ ।।।

  • @jindulandheke3964
    @jindulandheke3964 3 ปีที่แล้ว +53

    ਇਹ ਮੈਡਮ ਨੂੰ ਬਦਲੋ ਭਰਾਵੋ ।।।।। 70+50 ਨੂੰ 130 ਬੋਲੀ ਜਾਦੀ ਆ।।।🤣🤣🤣🤣🤣🤣 ਪੱਤਰਕਾਰ
    ਅਨਪੜ ਨੇ🤣🤣

  • @marcosingh9558
    @marcosingh9558 3 ปีที่แล้ว

    ਬਹੁਤ ਪਹਿਲਾਂ ਤੋਂ ਮੈ ਇਹਨਾਂ ਦੀਆ ਵੀਡੀਉ ਵੇਖਦੀ ਅ,ਮੈਨੂੰ ਬਹੁਤ ਸਕੂਨ ਮਿਲਦਾ , ਆਪਾ ਸਾਰੇ ਰੱਬ ਦੇ ਜੀਅ ਹਾ, ਕੁਝ ਖਾਸ ਰੂਹਾਂ ਹੁੰਦੀਆ ਨੇ ,,ਆਪਣੀ ਸਮਜ ਏਨੀ ਨੀ ਹੁੰਦੀ,ਜੇ ਕਿਸੇ ਨੂੰ ਕੋਈ ਤਕਲੀਫ਼ ਹੋਈ ਏਸ ਕੁਮੈਟ ਤੋਂ ,ਤਾ ਮਾਫ ਕਰਨਾ🙏🙏

  • @kapoorram4058
    @kapoorram4058 3 ปีที่แล้ว +9

    बाबा जी असी आप के साथ है❤️❤️❤️👍

  • @ushajoria8630
    @ushajoria8630 2 ปีที่แล้ว +2

    😀😀👌👌👌

  • @jagdevdhaliwal9564
    @jagdevdhaliwal9564 3 ปีที่แล้ว +11

    😂😂😂😂ਧਮਕੀਆਂ ਹੀ ਦਿੰਦਾ ਪਿੰਡ ਦਿਆ ਨੂੰ

  • @GursewakSingh-bu2cy
    @GursewakSingh-bu2cy 3 ปีที่แล้ว +2

    Baba jil sach bolna wala banda ta eljam he lgda .tusi apni jga vel kol shi ho .loka na ta baba Nank no be ne bkshya. Your GREAT TAKINGs

  • @zohirulzohirul4897
    @zohirulzohirul4897 3 ปีที่แล้ว +17

    Baba ji aap ne such bolyia right lok ta sale sukka subad lende aa ji

  • @parmbhatti4564
    @parmbhatti4564 3 ปีที่แล้ว +1

    ਭਲਵਾਨ ਬਹੁਤ ਛੋਟਾ ਜੇਹਾ ਬਣਿਆ 2000 ਬੈਠਕ ਤੇ 800 ਡੰਡ ਮਾਰ ਦਿੰਦਾ ਸੀ 🙄🙄

  • @balwinderkaur7920
    @balwinderkaur7920 3 ปีที่แล้ว +7

    Waheguru ji chardiklan vich rakhi

  • @udhamsinghrandhawa228
    @udhamsinghrandhawa228 ปีที่แล้ว

    Thik Haa babba ji 🙏

  • @gurbajsinghsingh3016
    @gurbajsinghsingh3016 3 ปีที่แล้ว +15

    ਬੇਨਤੀ ਹੈ ਇਸ ਤਰਾਂ ਦੇ ਲੋਕਾਂ ਨੂੰ ਪ੍ਰਮੋਟ ਨਾ ਕਰੋ ਇਹ ਆਪਣੇ ਲਈ ਘਾਤਕ ਸਿੱਧ ਹੋ ਸਕਦਾ 🙏🙏 ਸੰਪਾਦਕ

  • @babbubhullarbabbubhullar4193
    @babbubhullarbabbubhullar4193 3 ปีที่แล้ว

    ਸਹੀ ਗੱਲਾਂ ਬਾਬੇ ਦੀਆਂ ਸਾਰੀਆਂ

  • @roshshivu3812
    @roshshivu3812 3 ปีที่แล้ว +7

    ਬਾਬਾ ਸਾਡਾ ਜਿ਼ੰਦਾਬਾਦ

  • @musclezonepunjabi639
    @musclezonepunjabi639 3 ปีที่แล้ว +1

    Jehre swaad lain aaya mera cmnt like krke dseo

  • @jaspalsingh1379
    @jaspalsingh1379 3 ปีที่แล้ว +5

    ਮੈਨੂੰ ਤਾਂ ਬਾਬੇ ਦਾ ਦਿਮਾਗ ਖਰਾਬ ਹੋਇਆ ਲਗਦਾ

  • @Vikramujjianwal
    @Vikramujjianwal 10 หลายเดือนก่อน

    ਬਹੁਤ ਵਧੀਆ ਬਾਬਾ ਜੀ

  • @windersingh2887
    @windersingh2887 3 ปีที่แล้ว +5

    ਦੋ ਬਾਰ ਪਿਆਰ ਇਹਦੇ ਨਾਲ ਈ ਹੋਣਾ ਸੀ ਕੁੜੀਆਂ ਨੂੰ ਹੋਰ ਤਾਂ ਪੰਜਾਬ ਚ ਮੁੰਡੇ ਈ ਮੁੱਕ ਗਏ ਸੀ ਜਰ ਆ ਪੱਤਰਕਾਰ ਵੀ ਕੀਹਨੂੰ ਕੀਹਨੂੰ ਫੜ ਕਿ ਲਿਆਉਂਦੇ ਆ ਹੋਰ ਕਿਸੇ ਚੱਜ ਦੇ ਬੰਦੇ ਦੀ ਵੀਡੀਓ ਬਣਾ ਲਿਆ ਕਰੋ

  • @shubhrajputchormarala9860
    @shubhrajputchormarala9860 3 ปีที่แล้ว +2

    And BaBa 🙏🙏🙏👍👍

  • @kaler--pb04
    @kaler--pb04 3 ปีที่แล้ว +8

    Jai ho baba ji 🙏🌷🙏🌷🙏🌷

  • @sarvjitsingh1369
    @sarvjitsingh1369 3 ปีที่แล้ว

    ਬਾਬਾ ਜੀ ਤੁਹਾਡੇ ਵੱਚਨਾ ਨੇ ਕਿਸਾਨੀ ਮੋਰਚੇ ਨੂੰ ਜਿਤੱ ਵੱਲ ਤੋਰ ਦਿਤਾ।।।।।

  • @GurjotSingh-rt5qf
    @GurjotSingh-rt5qf 3 ปีที่แล้ว +22

    Ajj de time sabb to shi te steek koi bnda sach bolda 22 enu saab kujh maaf v aa te ena di support aa luv u brother

  • @amolaksingh8954
    @amolaksingh8954 3 ปีที่แล้ว

    ਬਾਬਾ ਤਗ ਹੈ ਨਗ ਨਹੀਂ ਬਾਬਾ ਜੀ ਗੁਰੂ ਨਾਨਕ ਜੀ ਦੀ ਕਿਸਾਨੀ ਮਸਲਾ ਹਲ ਕਰ ਤਾਂ ਹੁਣ ਤੇਰੀ ਬਲੇ ਬਲੇ ਹੋ ਜਾਵੇ ਗੀ ਸਬਰ ਕਰ ਵਾਹੇ ਗੁਰੂ ਤੇ ਭਰੋਸਾ

  • @rickykumar3731
    @rickykumar3731 3 ปีที่แล้ว +3

    Dil Da ni mada baba gurwinder Singh ji Kheri wala love you from Hoshiarpur baba ji

  • @sarvjitsingh1369
    @sarvjitsingh1369 3 ปีที่แล้ว

    ਬਾਬਾ ਜੀ ਚੜਦੀ ਕਲਾ ਦੇ ਮਾਲਕ ਹਨ।।।

  • @GurwinderSingh-rm9zn
    @GurwinderSingh-rm9zn 3 ปีที่แล้ว +9

    ਦੋਨੋ ਏਕੋ ਜਿਹੇ ਹੀ ਆ ਜੁਗ ਨੂੰ ਜੁਗ ਟੱਕਰ ਗਿਆ😂😂😂

  • @bhjsingh5112
    @bhjsingh5112 2 ปีที่แล้ว

    Baba ji

  • @MSGaminG-cc4dz
    @MSGaminG-cc4dz 3 ปีที่แล้ว +15

    Balle BABA Interview Very nice Malk Lamby Umar Bakhshi Mere Malka Bai g nu

  • @oldagehomeamritsarpunjab1214
    @oldagehomeamritsarpunjab1214 2 ปีที่แล้ว +1

    ਇਹ ਬਹੁਤ ਔਖੀ ਸੇਵਾ ਹੈ ਜੀ, ਅਪਾਹਜਾਂ ਨੂੰ ਸਾਂਭਣਾ ਬਹੁਤ ਬਹੁਤ ਮੁਸ਼ਕਲ ਕੰਮ ਹੈ ਜੀ, ਵਾਹਿਗੁਰੂ ਜੀ ਮਹਿਰ ਕਰਨ

  • @nnav4433
    @nnav4433 3 ปีที่แล้ว +52

    ਪੱਤਰਕਾਰ ਸਾਬ ਪੜਾਹੀ ਕਰੀਆ ਕਰੋ

  • @mandipgill5454
    @mandipgill5454 2 ปีที่แล้ว

    Baba Sirra karta ♥️😊🙏🙏🙏rabb Mehar
    Kre jionda Reh Gurvinder Baba Siva Loka Di krda kismat Alla Gurvinder 22😊😊

  • @randhirkaur5356
    @randhirkaur5356 3 ปีที่แล้ว +26

    ਗੁਰੂ ਗ੍ਰੰਥ ਸਾਹਿਬ ਜੀ ਦੀ ਕਸਮ ਖਾਧੀ ਸਿਰ ਢੱਕਣਾ ਜ਼ਰੂਰੀ ਨਹੀਂ ਸਮਝਿਆ ਪੰਦਰਾਂ ਦਿਨਾਂ ਵਿਚ ਬਿਲ ਰੱਦ ਕਰਾਉਣ ਲਈ ਕਹਿ ਰਿਹਾ ਫਿਰ ਕਰਵਾ ਦੇਵੇ ਜੇ ਬਾਬਾ ਨਹੀਂ ਤਾਂ ਫਿਰ ਰਿਪੋਰਟਰ ਵਾਰ ਵਾਰ ਬਾਬਾ ਸ਼ਬਦ ਕਿਉਂ ਵਰਤ ਰਹੀ

    • @GurpreetSingh-ff3re
      @GurpreetSingh-ff3re 3 ปีที่แล้ว

      ਤੇਰੇ ਬਾਪ ਨੂੰ ਪਹਿਲਾ ਪਤਾ c vi guru purb nu bill rad honge kise ne dasyea c pahla nale thode dhudhriya wale ne dasyea c

  • @preetBhullar_25
    @preetBhullar_25 5 หลายเดือนก่อน

    ਨੀਟੂ ਸ਼ਟਰਾ ਆਲਾ ਵੀ ਚੰਗਾ ਬਾਬੇ ਤੇਰੇ ਤੋਂ..... 😂😂😂😂😂

  • @gupreetbatth6767
    @gupreetbatth6767 3 ปีที่แล้ว +6

    Kujh b hove baba bolda sach 😊

  • @gurpreetsinghdevgan1009
    @gurpreetsinghdevgan1009 3 ปีที่แล้ว

    Baba duniya te 4000ਧਰਮ ਨੇ ਕਿੰਨੇਆ ਦੇ ਨਾਂ ਲਵੋਂਗੇ

  • @mander.vikramjeet
    @mander.vikramjeet 3 ปีที่แล้ว +10

    Kaint baba🙏

  • @jagmohansarao5273
    @jagmohansarao5273 3 ปีที่แล้ว +2

    ਮੁਕ ਗੀ ਫੀਮ ਦਬੀ ਚੋ ਯਾਰੋ.........

  • @mandeepkaur5167
    @mandeepkaur5167 3 ปีที่แล้ว +3

    Good job 👍 baba g

  • @jaggasingh728
    @jaggasingh728 3 ปีที่แล้ว +1

    ਬਾਬਾ ਜੀ ਥੋੜੀ ਫੀਮ ਮੈਨੂ ਵੀ ਦੇ ਦਿਉ ਜੱਗਾ ਦੋਧੀ ਤੇਰਾ ਗੁਣ ਗਾਊ

  • @JaskaranSingh-mi8ly
    @JaskaranSingh-mi8ly 3 ปีที่แล้ว +20

    Baba ji tusi great ho, Mandbudia Bachia d sewa karda ho ase tou badi koi sewa nahi, Jai ho baba ji di

  • @huskehuske3195
    @huskehuske3195 3 ปีที่แล้ว

    ਪੱਕੀ ਗੱਲ ਵੀਰੋ ਬੀਬੀ ਪੱਤਰਕਾਰ ਕੰਫਿਊਜ ਹੋਗੀ ਹੈ ਕਿ ਇਹ ਕਰੀ ਜਾਦਾ 😃😃😃😃😃

  • @ManjeetSingh-wu5uc
    @ManjeetSingh-wu5uc 3 ปีที่แล้ว +8

    70+50😂😂😂😂😂130 wow NRI Punjab ਚੈਨਲ ਵਾਲੇ🙏🏻🙏🏻😂😂

  • @balwinderkhosa2068
    @balwinderkhosa2068 2 ปีที่แล้ว +1

    ਬਾਬਾ ਇੰਟਰਵੀਉ ਲੈਦਾਂ ਏ ਕੇ ਦਿੰਦਾ।।

  • @surjitsingh9648
    @surjitsingh9648 3 ปีที่แล้ว +13

    ਬਾਬਾ ਜੀ ਕਦੇ ਆਫੀਮ ਕਦੇ ਭੰਗ ਕੁਝ ਛੱਡਿਆ ਵੀ ਹੈ ਕਦੇ 15 ਦਿਨਾ ਵਿਚ ਕਨੂੰਨ ਨੂੰ ਰੱਦ 15 ਦਿਨ ਪੁਰੇ ਹੋ ਗਏ ਕਿਥੇ ਸੁੱਤੇ ਪਏ ਹੋ

  • @satpalsingh210
    @satpalsingh210 3 ปีที่แล้ว

    ਬਾਬਾ ਗੱਲਾਂ ਕਰਦਾ ਹੈ ਘੈਟ

  • @mynewblog9020
    @mynewblog9020 3 ปีที่แล้ว +3

    Nice ji 🙏🙏🙏😘😘😘😘🙏🙏🙏😘😘

  • @TOPKABOOTARCLUB009
    @TOPKABOOTARCLUB009 3 ปีที่แล้ว

    ਬਾਬੇ ਦਾ ਬੜਾ ਕੰਮ ਲੋਟ ਅਾਇਅਾ😋😋😋

  • @babbuwraich5329
    @babbuwraich5329 3 ปีที่แล้ว +14

    ਸਿਰਰਾ ਬਾਬਾ ਗੁਰਵਿੰਦਰ ਸਿੰਘ ਜੀ 🤗

  • @harjindersingh-hx1cc
    @harjindersingh-hx1cc 3 ปีที่แล้ว

    ਪਰਮਾਤਮਾ ਸਭ ਕੁਝ ਜਾਣਦੇ ਆ

  • @kishansingh2054
    @kishansingh2054 3 ปีที่แล้ว +13

    ਬਲਵਿੰਦਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੁੱਢਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਹ ਜੋ ਤੁਸੀਂ ਕਹਿ ਰਹੇ ਹੋ ਸਕਦੈ ਕੈਂਸਰ ਨਾਲ ਸਾਫ ਕਰ ਸਕਦੇ ਹੋ

  • @mangasharma2224
    @mangasharma2224 3 ปีที่แล้ว +1

    good luck sir good speech

  • @ਸਾਡਾਪੈਂਡੂੰਪੱਤਰਕਾਰ

    ਸੱਚੀਆ ਗੱਲਾ ਸੁਣ ਕੇ ਬਾਬਾ ਜੀ ਚੰਗਿਅਾੜੇ ਨਿੱਕਲਦੈ ਹੋਣਗੇ ਸੈਂਟਰ ਦੇ

  • @gurparkashsingh541
    @gurparkashsingh541 3 ปีที่แล้ว

    ਬਾਬੇ ਦੀਆਂ ਗੱਲਾਂ ਸੱਚ ਹਨ,, ਪਰ ਇਹ ਸਮਝ ਨਹੀਂ ਲੱਗੀ ਕਿ ਬਾਬਾ ਇੰਟਰਵਿਊ ਦੇ ਰਿਹਾ ਕੇ ਇੰਟਰਵਿਊ ਲਏ ਰਿਹਾ

  • @jagmohansarao5273
    @jagmohansarao5273 3 ปีที่แล้ว +7

    Great ❤️ baba ji........ 🙏

  • @amanvirsinghtoor9143
    @amanvirsinghtoor9143 4 หลายเดือนก่อน

    Niec ji