ਰਿਬੋਟ ਨਾਲ਼ੋਂ ਵੱਧ ਫ਼ੰਕਸ਼ਨ ਦੇਸੀ ਕੁੱਤੇ 'ਚ ; ਵਿਦੇਸ਼ੀਆਂ ਤੋਂ ਵੱਧ ਘੁੰਮਿਆ|Desi Dog |Harbhej Sidhu|Dog Tricks

แชร์
ฝัง
  • เผยแพร่เมื่อ 4 ก.ค. 2021
  • #HarbhejSidhu #DogTricks #Sheru
  • บันเทิง

ความคิดเห็น • 451

  • @NarinderSingh-zm9ej
    @NarinderSingh-zm9ej 2 ปีที่แล้ว +30

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਈ ਜੀ ਇਹ ਜਾਨਵਰ ਇਨਸਾਨਾ ਨਾਲੋਂ ਜ਼ਿਆਦਾ ਵਫਾਦਾਰ ਹੁੰਦੇ ਹਨ ਜੀ

  • @gillagropb2994
    @gillagropb2994 2 ปีที่แล้ว +131

    ਦਿਲ ਜਿੱਤ ਲਿਆ ਬਾਈ ਨੇ ਇਕ ਆਮ ਕੁੱਤੇ ਦੀ ਵਫਾਦਾਰੀ ਨੂੰ ਸਮਝ ਕੇ

  • @yadwrindersingh3761
    @yadwrindersingh3761 2 ปีที่แล้ว +56

    ਅੱਜ ਕੱਲ੍ਹ ਦੇ ਇਨਸਾਨ ਤੋਂ ਵੱਧ ਵਫਾਦਾਰ ਹੈ, ਹੁਣ ਤਾਂ ਵਫਾਦਾਰੀ, ਦੋਸਤੀ ਅਤੇ ਇਮਾਨਦਾਰੀ ਇਹਨਾਂ ਜਾਨਵਰਾਂ ਕੋਲ ਹੀ ਹੈ ਇਨਸਾਨ ਤਾਂ ਇਕ ਦੂਜੇ ਦਾ ਵੈਰੀ ਹੋਇਆ ਬੈਠਾ ਹੈ। ਧੰਨਵਾਦ ਜੀ

  • @gurpreetzaildaar
    @gurpreetzaildaar 2 ปีที่แล้ว +197

    ਕੁੱਤਾ ਤਾਂ ਬੰਦੇ ਨਾਲੋਂ ਵੱਧ ਵਫਾਦਾਰ ਹੁੰਦਾਂ, ਬਸ ਫ਼ਰਕ ਇਹਨਾਂ ਕੋਈ ਵੀ ਇਹਨਾ ਵਿਚਾਰਿਆ ਦੀ ਵਫਾਦਾਰੀ ਨੀ ਸਮਜ ਸਕਦਾ,👍

  • @sikandarmasih6856
    @sikandarmasih6856 2 ปีที่แล้ว +10

    ਇਨਸਾਨ ਦਾ ਸੱਭ ਤੋਂ ਪੁਰਾਣਾ ਅਤੇ ਵਧੀਆ ਦੋਸਤ 👍

  • @gurmeetSingh-yp3ko
    @gurmeetSingh-yp3ko 2 ปีที่แล้ว +85

    ਕੁੱਤਾ ਪਿਯਾਰ ਕਰੋ ਤਾਂ ਫੈਮਲੀ ਮੈਂਬਰ ਹੁੰਦਾ ਹੈ

    • @rajeshsharma4796
      @rajeshsharma4796 2 ปีที่แล้ว

      EH GULL TUHADE WARGA PARMATMA TAK PAHUCH WALA PADIYA LIKHIYA SANT PURUSH SAMAJ SAKDA HAI

  • @jagseerchahaljag687
    @jagseerchahaljag687 2 ปีที่แล้ว +44

    ਧਰਮਨਾ ਨਜ਼ਾਰਾ ਆ ਗਿਆ ਵੀਡੀਓ ਵੇਖ ਕੇ

  • @balbirsinghusajapmansadasa1168
    @balbirsinghusajapmansadasa1168 2 ปีที่แล้ว +100

    ਇਹ ਤਾਂ ਅਸਲੀ ਨਸਲ ਦਾ ਤੁਸੀਂ ਕਹਿੰਨੇ ਨਸਲ ਕੋਈ ਨਹੀਂ ।

    • @Panjabi22
      @Panjabi22 2 ปีที่แล้ว +8

      ਸਹੀ ਕਿਹਾ ਤੁਸੀ ਇਹਨਾ ਨੂੰ ਨਸਲ ਦਾ ਨੀ ਪਤਾ ਅਸਲੀ ਨਸਲ ਹੀ ਇਹ ਆ

    • @Dimpy_Singh
      @Dimpy_Singh 2 ปีที่แล้ว +6

      ਸਹੀ ਗੱਲ ਜੀ ਿੲਹੀ ਤਾ ਅਸਲੀ ਨਸਲ ਹੈ..

    • @manishgautam3032
      @manishgautam3032 2 ปีที่แล้ว +1

      Sahi gal vade veer

    • @bullet5770
      @bullet5770 2 ปีที่แล้ว +1

      Brillant 👍👍👍

    • @gurvindersinghbawasran3336
      @gurvindersinghbawasran3336 2 ปีที่แล้ว +2

      ਬਾਕੀ ਨਸਲਾਂ ਤਾਂ ਅਸੀਂ ਏਵੇਂ ਹੀ ਚੱਕੀ ਫਿਰਦੇ ਆ,,,

  • @ballagganantiquecurrencyco4650
    @ballagganantiquecurrencyco4650 2 ปีที่แล้ว +24

    ਵੀਰ ਜੀ ਸੱਤ ਸ੍ਰੀ ਅਕਾਲ ਵੀਰ ਜੀ ਇਹ ਵਫਾਦਾਰ ਜਾਨਵਰ ਹੁੰਦਾ ਹੈ ਇਹ ਮਰਦੇ ਦਮ ਤੱਕ ਆਪਣੇ ਮਾਲਕ ਦਾ ਸਾਥ ਦਿੰਦਾ ਹੈ ਇਸ ਨੂੰ ਛੱਡਣ ਦੀ ਗਲਤੀ ਦੁਬਾਰਾ ਨਾ ਕਰਨਾ ਵੀਰ ਜੀ ਧੰਨਵਾਦ ਜੀ

  • @gurvindersinghbawasran3336
    @gurvindersinghbawasran3336 2 ปีที่แล้ว +1

    ਇਨਸਾਨਾਂ ਨਾਲੋ ਜਿਆਦਾ ਵਫਾਦਾਰ ਜਾਨਵਰ ਆ ਇਹ ਵੀਰ ਜੀ,, ਹਮੇਸ਼ਾ ਰੱਬ ਤੋਂ ਆਪਣੇ ਮਾਲਕ ਤੇ ਘਰ ਦੀ ਸੁੱਖ ਮੰਗਦਾ ਇਹ ਜਾਨਵਰ,, ਵੀਰੋ ਮੈ ਤਾਂ ਇਸ ਜਾਨਵਰ ਨੂੰ ਦਿਲੋ ਪਿਆਰ ਕਰਦਾਂ,,, ਇਨਸਾਨ ਥੋਖਾ ਦੇ ਸਕਦਾ ਇਹ ਨਹੀਂ

  • @gpsarlibhan9203
    @gpsarlibhan9203 2 ปีที่แล้ว +6

    ਜੋ ਬੰਦਾ ਰਬ ਦੀ ਜੀਆ ਜੰਤ ਨੂੰ ਪਿਆਰ ਕਰਦੇ ਉਹ ਰਬ ਦੇ ਬਹੁਤ ਨੇੜੇ ਹੁੰਦੇ ਨੇ ਜੀ

  • @gagandeepmaan1889
    @gagandeepmaan1889 2 ปีที่แล้ว +9

    Sanu v street 🐕 dogs nal baut piyar aw....baut Sare aaunde v ne .....Sade kol and..
    .es veer da khas krke dhanwadd
    .Jo esnu nal nal rakhda....Vry Vry thnxu ....baut hi cute te siyana dogi aw g......🙏🙏🙏🙏🙏🙏

  • @rishipalchoudharykingstudf6395
    @rishipalchoudharykingstudf6395 2 ปีที่แล้ว +36

    ਬਹੁਤ ਹੀ ਵਧੀਆ ਛੇਰੋ ਵਾਈ ਜੀ ਸਾਡੇ ਕੋਲ ਵੀ ਇੱਕ ਛੇਰੋ ਹੁੰਦਾ ਸੀ ਅੱਜ ਕੱਲ ਹੋ ਸਵਰਗ ਵਾਸ ਹੋਣੀਆਂ ਜੀ

  • @sjasbir161
    @sjasbir161 2 ปีที่แล้ว +10

    Wah ji wah...dil khush ho gya Shroo nu vekh ky🎉🎉🙏🙏

  • @shonkipunjab
    @shonkipunjab 2 ปีที่แล้ว +12

    ਕੁੱਤੇ ਤੋਂ ਵੱਧ ਵਫ਼ਾਦਾਰੀ ਕਿਸੇ ਦੀ ਨਹੀਂ। ਮੇਰੇ ਕੋਲ ਬੁਲੀ ਆ ਕਦੇ ਕਿਸੇ ਨੂੰ ਫੜਕਣ ਨਹੀਂ ਦਿੰਦਾ। 100 ਚੋ ਆਪਣੇ ਸਾਧਨ ਦੀ ਆਵਾਜ਼ ਪਛਾਣ ਜਾਂਦਾ।

  • @preminsan7974
    @preminsan7974 2 ปีที่แล้ว +1

    ਇਨਸਾਨ ਨਾਲੋਂ ਕਿਤੇ ਜ਼ਿਆਦਾ ਵਫ਼ਾਦਾਰ ਸਾਥੀ ਹੈ

  • @sandysingh9628
    @sandysingh9628 2 ปีที่แล้ว +10

    Bande nu boht pyara sathi kehn naalo family member krhna chahida si ,, kyuki os lyi v eh sb log usdi family aa

  • @Gurpreet_singh1699
    @Gurpreet_singh1699 2 ปีที่แล้ว

    ਇੱਕ ਸਾਡੇ ਕੋਲ ਵੀ ਹੈ। ਵੀਰ ਜੀ ਦੇਸੀ ਨਸਲ ਦਾ ਉਹ ਵੀ ਸਾਡੀ ਹਰ ਗੱਲ ਨੂੰ ਸਮਝ ਦਾ ਹੈ।ਤੇ ਜੋ ਵੀ ਕਹਿੰਦੇ ਹਾ ਉਹ ਹੀ ਕਰਦਾ ਹੈ ਉਸ ਦਾ ਨਾਮ ਲੱਬਾ ਹੈ ।

  • @malwindeuksi48
    @malwindeuksi48 2 ปีที่แล้ว +6

    ਇਹ ਬਹੁਤ ਹੀ ਵਧੀਆ ਲਗਿਆ ਸੇਰੂ ਦੇ ਬਾਰੇ ਸੁਣਕੇ ਬਾਕੀ ਜੋ ਮਖਿਆਲ sahed
    ਵਾਲੀ ਇੰਟਰਵਿਯੂ ਬਾਰੇ ਜਾਣਕਾਰੀ ਜਲਦੀ ਭੇਜੋ ਜੀ

  • @tarvinderkaur9068
    @tarvinderkaur9068 2 ปีที่แล้ว

    ਜਿਸ ਗੁਰੂ ਦੇ ਸਿੱਖ ਨੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਣੀਆਂ ਹਨ ਓਹ ਆਪਣੇ ਨਾਮ ਨਾਲ ਸਿੰਘ ਜਾਂ ਕੌਰ ਲਗਾਓ ਜਿਸ ਨੇ ਸਿੱਖ ਵਿਰੋਧੀ ਤਾਕਤਾਂ ਨੂੰ ਖੁਸ਼ ਕਰਣੇ ਓਹ ਆਪਣੇ ਨਾਮ ਨਾਲ ਸਿੰਘ ਜਾਂ ਕੌਰ ਦੀ ਜਗ੍ਹਾ ਜ਼ਾਤ ਲਗਾਓ

  • @straighttalk528
    @straighttalk528 2 ปีที่แล้ว

    ਗੁਰਭੇਜ ਵੀਰ ਅੱਜ ਆ ਕਿਹੜੇ ਚੱਕਰਾਂ ਵਿੱਚ ਪਿਆ ਫਿਰਦਾ,,,ਕੋਈ ਗੱਲ ਨਹੀ ਬਾਤ ਨਹੀਂ,,
    ਜੇ ਇਹ ਬਾਈ ਦਾ ਗੁੱਗੂ ਗਿੱਲ ਵਾਲਾ ਸ਼ੇਰੂ ਕੋਈ ਵੱਖਰਾ ਕਰਕੇ ਦਿਖਾਉਦਾ ਫਿਰ ਤਾ ਠੀਕ ਸੀ, ਵੀਰ ਆਪਣੇ ਮੂੰਹੋਂ ਜੋ ਇਹ ਦੀਆ ਸਿਫਤਾਂ ਕਰਨ ਲੱਗਾ ਇਵੇਂ ਜਾਪਦਾ ਜਿਵੇ ਭਗਤ ਮੋਦੀ ਦੀਆ ਸਿਫਤਾਂ ਕਰਦੇ ਆ,,,,

  • @dalwindersingh1028
    @dalwindersingh1028 2 ปีที่แล้ว

    ਜਿਹੜੇ ਕੁਤਾ ਰੱਖਦੇ ਉਨਾਂ ਨੂੰ ਪਤਾ ਕਿੰਨੇ ਪਿਆਰ ਨਾਲ ਰੱਖੇ ਜਾਂਦੇ ਨੇ ਪੁੱਤ ਬੇਵਫ਼ਾ ਹੋ ਜਾਂਦੇ ਪਰ ਕੁਤਾ ਤਾ ਪੂਤਾ ਨਾਲੋਂ ਜਾਈਦਾ ਪਿਆਰੇ ਲਗਦੇ ਜਦੋ ਵਫਾ ਦਾਰੀ ਨਿਵਾਉਂਦੇ ਸਦਾ ਕੁਤਾ ਰਾਤ ਨੂੰ ਸਾਰੇ ਘਰ ਚ ਘੁੰਮਦਾ ਜਦੋ ਕੀਤੇ ਸੱਪ ਦਿਸਦਾ ਤਾ ਉਸ ਦਾ ਭੌਂਕਦਾ ਹੋਰ ਤਰੀਕੇ ਦਾ ਕੋਲ ਖੜਕੇ ਦਸਦਾ ਸਾਡੇ ਮੂੰਹ ਵੱਲ ਕੇ ਫਿਰ ਭੋਕੂਗਾ ਫਿਰ ਸਾੰਨੂ ਪਤਾ ਲਗ ਜਾਂਦਾ ਜਰੂਰ ਸੱਪ ਹੋਏਗਾ ਜਦੋ ਬੋਲਦੇ ਕੀ ਹੈ ਤਾਂ ਭੱਜ ਕੇ ਉਥੇ ਨੂੰ ਜਾਂਦਾ ਤੇ ਸਾਨੂ ਫਿਰ ਇਸ ਜਾਂਦਾ ਇਹ ਬਹੁਤ ਵਫਾ ਡਰ ਹੁੰਦੇ ਨੇ ਇਸ ਤਰਾਂ ਭਰਾਵੋ ਛੱਡਣ ਦਾ ਧੋਖਾ ਨਾ ਕਰੋ ਬੇਜੁਬਾਨ ਨਾਲ ਬਹੁਤ ਚੰਗਾ ਗਿਆ ਸ਼ੇਰੂ ਜਿਉਂਦਾ ਰਹੇ

  • @XEnFarmer1974
    @XEnFarmer1974 2 ปีที่แล้ว +5

    ਸਿੱਧੂ ਵੀਰ ਆਹ ਵੀਡਿਓ ਤਾਂ ਐਵੇਂ ਧੱਕੇ ਨਾਲ਼ ਹੀ ਬਨਾਤੀ

  • @miaschaub3026
    @miaschaub3026 2 ปีที่แล้ว +4

    Very good veer ji 🙏
    I Love Dog 🐕🐶🐕

  • @mylifemywork88
    @mylifemywork88 2 ปีที่แล้ว +8

    Really beautiful friends 😍😍😍🙏🙏🙏💖💖💖🌹🌹🌹👍👍👍

  • @sudagarsingh1476
    @sudagarsingh1476 2 ปีที่แล้ว +12

    ਸਭ ਤੋਂ ਵਫਾਦਾਰ ਐ ਬਾਈ ਜੀ 👌👌👌👌👌👍🏻👍🏻👍🏻👍🏻👍🏻🙏🙏🙏🙏🙏❤❤❤❤❤

  • @kharkujatt5699
    @kharkujatt5699 2 ปีที่แล้ว +1

    ਸਾਡੇ ਕੋਲ ਵੀ ਇਦਾਂ ਦਾ ਈ ਕੁੱਤਾ ਸੀ । ਭੂੰਡੀ 🐕 ਨਾਮ ਰੱਖਿਆ ਸੀ ਅਸੀਂ ਉਹਦਾ । ਚੱਲ ਗਿਆ ਵੀਚਾਰਾ ਦੁਨੀਆਂ ਤੋਂ । ਬੜਾ ਚੰਗਾ ਹੁੰਦਾ ਸੀ । 🐕🐕🐶🐶

  • @nikkubhullar3037
    @nikkubhullar3037 2 ปีที่แล้ว

    ਵੀਰ ਜੀ ਮੇਰੇ ਕੋਲ ਵੀ ਇੱਕ ਇਸੇ ਤਰ੍ਹਾਂ ਦਾ ਦੇਸੀ ਕੁੱਤਾ ਹੈ ਜੀ ਉਸ ਵਿੱਚ ਖਾਸੀਅਤ ਇਹ ਹੈ ਕੇ ਜਦੋਂ ਬਾਬਾ ਜੀ ਗੁਰੂ ਘਰ ਵਿਚ ਮੌਰਨਿੰਗ ਦੇ ਟਾਇਮ ਸਤਿਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਕਰਦਾ ਹੈ ਜੀ ਉਸ ਟਾਇਮ ਇਹ ਕੁੱਤਾ ਵੀ ਬਾਬਾ ਜੀ ਦੇ ਮਗਰ ਮਗਰ ਆਪਣੀ ਅਵਾਜ਼ ਵਿੱਚ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਦਾ ਜਾਪ ਕਰਦਾ ਹੈ ਜੀ

  • @lammatractorworkshopjatind463
    @lammatractorworkshopjatind463 2 ปีที่แล้ว +6

    Bhot vadiaa dog aa Bhot Jada wafadar aa 👌👌👌👌

  • @KaranKaran-qj4io
    @KaranKaran-qj4io 2 ปีที่แล้ว +89

    Usted ਲੋਕ ਕਹਿੰਦੇ ਜਾਨਵਰ ਮਾੜੇ, ਪਰ ਬੰਦਾ ਮਾੜਾ

    • @hardeepsingh4302
      @hardeepsingh4302 2 ปีที่แล้ว

      64 bndya ne like kitta aa comment te .....ode ...aa dssio ki keha ki aa comnent ch bnde ne.....

    • @Laddi_Singh994
      @Laddi_Singh994 2 ปีที่แล้ว +1

      @@hardeepsingh4302 ਵੀਰ ਨੇ ਕਮਿੰਟ ਵਿੱਚ ਕਿਹਾ ਲੋਕ ਕਹਿੰਦੇ ਜਨਵਾਰ ਮਾੜੇ ਹੁੰਦੇ ਹਨ, ਜਨਵਰ ਨੀ ਮਾੜੇ ਜਹਿਨੇ ਮਾੜੇ ਕੰਮ ਬੰਦਾ ਕਰਦਾ!

    • @hardeepsingh4302
      @hardeepsingh4302 2 ปีที่แล้ว

      @@Laddi_Singh994 ,🙏

  • @prabhjotsingh3793
    @prabhjotsingh3793 2 ปีที่แล้ว +8

    Waheguru ji 🙏🏻 waheguru ji 🙏🏻

  • @majorjohal4651
    @majorjohal4651 2 ปีที่แล้ว

    ਸਿੱਧੂ ਬਾਈ ਕੁਤਿਆ ਨੂੰ ਜਿਵੇਂ ਮਰਜੀ ਸਿਖਾ ਲੳ ਪਰ ਤੇਰਾ ਪਿਆਰ ਬਹੁਤ ਜਾਨਵਰਾਂ ਨਾਲ ਤੈਨੂੰ ਦਿਲੋ ਸ਼ੌਕ ਆ

  • @SurinderSingh-io4uh
    @SurinderSingh-io4uh 2 ปีที่แล้ว

    ਵੀਰ ਜੀ ਮੇਰੇ ਘਰ ਵੀ ਇਕ ਪੰਜ ਕੁ ਦਿਨਾਂ ਦਾ ਦੇਸੀ ਕਤੂਰਾ ਆ ਗਿਆ ਸੀ ਪੰਜ ਸਾਲ ਪਹਿਲਾ ਮੈਂ ਉਸ ਨੂੰ ਆਪਣੇ ਪੁੱਤ ਵਾਂਗ ਪਾਲਿਆ ਬਹੁਤ ਪਿਆਰ ਨਾਲ ਉਹ ਸਿਰਫ ਬੋਲ ਨਹੀਂ ਸਕਦਾ ਬਾਕੀ ਇਨਸਾਨ ਵਾਲੇ ਸਾਰੇ ਗੁਣ ਉਸ ਵਿੱਚ ਹਨ ਹਰ ਗੱਲ ਸਮਝਦਾ ਹੈ ਤੇ ਹਰ ਹੁਕਮ ਦੀ ਪਾਲਣਾ ਕਰਦਾ ਹੈ ਦੋ ਵਾਰ ਮੇਰੇ ਨਾਲ ਅਮਰੀਕਾ ਵੀ ਘੁੰਮ ਆਇਆ ਹੈ

  • @ms-ll5sy
    @ms-ll5sy 2 ปีที่แล้ว +2

    I adopted street puppy now 3 year old Coco.very sharp and loyal.

  • @Bendyinj
    @Bendyinj 2 ปีที่แล้ว +16

    Bande nu 10 sal roti khwa dio wfadar ni hunda kitte nu 10 din pa dio wfadari dekh lio

  • @sukhdevrao5699
    @sukhdevrao5699 2 ปีที่แล้ว +11

    Good luck with your friends and family Kisan morcha zindabaad

  • @singhharpreet8594
    @singhharpreet8594 2 ปีที่แล้ว +4

    Chalan dinde story badi pyari aa

  • @AvtarSingh-im8ik
    @AvtarSingh-im8ik 2 ปีที่แล้ว

    मेरे पास भी साल पहले लाकडाऊन में एक बहुत प्यारा सा मिला है

  • @bahadursingh6159
    @bahadursingh6159 2 ปีที่แล้ว +10

    Wah ghaint aa sheru

  • @jassi.tv6860
    @jassi.tv6860 2 ปีที่แล้ว

    ਇਨਸਾਨ ਨਾਲੋਂ ਵੱਧ ਵਫ਼ਾਦਾਰੀ ਵੈਖੀ ਜਾਵੇ ਤਾਂ ਦਰਵੇਸ਼ਾਂ ਵਿੱਚ ਹੈ ਇੱਕ ਰੋਟੀ ਪਿੱਛੇ ਸਾਰੀ ਉਮਰ ਵਫ਼ਾਦਾਰੀ ਕਰਦਾ

  • @parmindersinghparmindersin238
    @parmindersinghparmindersin238 2 ปีที่แล้ว

    ਸ਼ਾਹ ਤਾਂ ਇਨ੍ਹਾਂ ਵਿੱਚ ਉਹ ਆ ਦੋ ਇਨਸਾਨ ਵਿੱਚ ਆ ਇਹ ਰੋਟੀ ਦਾ ਹੱਕ ਮੋੜ ਦੇ ਮਤਲਬ ਮਾਲਕ ਨਾਲ ਵਫ਼ਾ ਕਰਦਾ

  • @deepak_jagraon_4373
    @deepak_jagraon_4373 2 ปีที่แล้ว +3

    Video de suru suru te hi bhai ne apne pair( fut ) nal Dog nu pre kita....🤔🤔...Dog de ta bdia km ne pr insan de bdia km nai lagde....

  • @gindagill4028
    @gindagill4028 2 ปีที่แล้ว +7

    22 is ne kise hor de ghar ja k rehn a v nhi...... A Rabb da jeee aaa 22 hun na Kite hor chadd k aye is nu.....

  • @sarvjitdeol9622
    @sarvjitdeol9622 2 ปีที่แล้ว +6

    ਖੁਸ਼ ਕੀਤੇ 🐕🐕🐕🐕

  • @user-gw6ub1bm7d
    @user-gw6ub1bm7d ปีที่แล้ว

    ਅੱਜ ਕੱਲ ਇਨਸਾਨ ਕੱਥਾ ਤੇ ਮੂਤ ਕਰਦਾ ਬੇਈਮਾਨ ਦੁਜੇਆ ਦਾ ਹੱਕ ਖਾਂਦਾ ਕੁੱਤੇ ਤੇ ਵਿਸ਼ਵਾਸ ਕੀਤਾ ਜਾ ਸਕਦਾ ਇਨਸਾਨ ਤੇ ਨਹੀਂ 😀😀😀

  • @vandemattaram
    @vandemattaram ปีที่แล้ว

    Parmatma tuhanu har oah Kushi deve Jo vee tuhanu chahidi hai

  • @gindagill4028
    @gindagill4028 2 ปีที่แล้ว +4

    22 ji tuci is nu roti nhi khava rhe o is da Rabb ne rejak lya VA a roti appa nu dinda appa es nu nhi..... Mere kol v aaa rabb da Bhagt ek.... 👍👍👍👍👍

  • @gagandeepmaan1889
    @gagandeepmaan1889 2 ปีที่แล้ว +2

    Baut vdiya video veer g....🙏🙏🙏🙏🙏

  • @ManjitSingh-dc5gy
    @ManjitSingh-dc5gy 2 ปีที่แล้ว +6

    ਬਾਈ ਜੀ ਤੁਸੀਂ ਕਦੇ ਰੋਪੜ ਸਾਈਡ ਆਏ ਤਾਂ ਦੱਸਣਾ

  • @manpreetsinghmehra5093
    @manpreetsinghmehra5093 2 ปีที่แล้ว +3

    ਵੀਰੇ ਮੇਰੇ ਨਾਲ ਵੀ ਏਦਾਂ ਹੀ ਹੋਇਆ

  • @ravitheupcomingvoice6596
    @ravitheupcomingvoice6596 2 ปีที่แล้ว

    22 G bhut hi kaint hunde ne eh dog aapa v keyi samwaal rakhe ne ... Baki tuhadi hr vdo kaint hundi a .. kde rub ne chaheya ta jroor milla ge aapa jaldi vdo banan leyi aapne farm di

  • @surjitsingh-dn8oy
    @surjitsingh-dn8oy 2 ปีที่แล้ว +1

    Eh nasal pahari dog Leh Ladakh di hai. Eh ghar de har ji da gaurd nalo vadh dhain rakhda. Ehno jiada training di lorh nahi hundi. assi pichle das saal to 2 dog liya chuke han

  • @preetbajwa3389
    @preetbajwa3389 2 ปีที่แล้ว +1

    Dil khush ho gya video dekh k

  • @mixmashupsinfo120
    @mixmashupsinfo120 2 ปีที่แล้ว

    ਮੈਨੂੰ ਆਪਣਾ ਬਰੂਟੀ ਯਾਦ ਆ ਗਿਆ ਉਹ ਵੀ ਬਹੁਤ ਘੈਂਟ ਤੇ ਸਿਆਣਾ ਸੀ

  • @hakamsingh3373
    @hakamsingh3373 2 ปีที่แล้ว

    22 eh deshi janwar bahut badhia baffadar sheru

  • @simarbrar3152
    @simarbrar3152 2 ปีที่แล้ว +2

    Bhot sohni video brother 👍👍😍😍

  • @KHETITIME60
    @KHETITIME60 2 ปีที่แล้ว

    100%sade ali nal daaa jma e koi fark ni colour vi ohi aa body v same ohi chal vi jma e 100%

  • @karamjitsingh765
    @karamjitsingh765 2 ปีที่แล้ว +1

    kisan eakta jinda bad..full spot bro..ma app ka har vlog daktha hu..

  • @penduboys6744
    @penduboys6744 2 ปีที่แล้ว

    Veer sachi gall hogi jeri vedio suru hon to pela boli .galla galla ch pata ne lagga kadon vedio mukk ge

  • @balbirsinghgill1595
    @balbirsinghgill1595 2 ปีที่แล้ว +1

    ਬਹੁਤ ਹੀ ਅਕਲਮੰਦ ਨਸਲ ਹੈ ਿੲਹ, ਗੁਣਾਂ ਦੇ ਭੰਡਾਰ,ਸਵਰ ਵਾਲੇ,ਕਦੇ ਘਰੇ ਪਿਸ਼ਾਬ ਵੀ ਨਹੀਂ ਕਰਦੇ ਬਿਨਾਂ ਟਰੇਨਿੰਗ ਤੋਂ, ਬਹੁਤ ਬਵਾਦਾਰ ਨਸਲ ਹੈ,body shape tiger ਵਾਗ ,ਸਾਫ ਨਸਲ ਹੈ,,

  • @sukhjeet8396
    @sukhjeet8396 2 ปีที่แล้ว +2

    Waheguru siraa bai g

  • @gurdeepsinghgurdeep2528
    @gurdeepsinghgurdeep2528 2 ปีที่แล้ว +3

    ਕੁੱਤੇ ਵਿੱਚ ਵਫਾਦਾਰੀ ਦਾ ਗੁਣ ਬਹੁਤ ਵੱਡਾ ਆ

  • @goldyathwal9341
    @goldyathwal9341 ปีที่แล้ว

    Good work harbhej veer

  • @RanjeetSinghhanjra
    @RanjeetSinghhanjra 2 ปีที่แล้ว +2

    ਵੀਰ ਜੀ ਜਾਨਵਰ ਲੈ ਕੇ ਕਦੇ ਵੀ ਛਡਆ ਨਾ ਕਰੋ ਜੀ, ਓਹ ਸਾਡੇ ਬੱਚਿਆਂ ਵਰਗੇ ਬਣ ਜਾਂਦੇ ਨੇ ।

  • @satnamsinghbhatia5307
    @satnamsinghbhatia5307 2 ปีที่แล้ว

    Vadia vishe di video good 👍👍

  • @artithakur696
    @artithakur696 2 ปีที่แล้ว +1

    Sou cute sherru God bless you 👌👌👌👌👌

  • @timsybhullar6541
    @timsybhullar6541 2 ปีที่แล้ว +3

    God bless him💕💕👌👌👌👌

  • @prof.kuldeepsinghhappydhad5939
    @prof.kuldeepsinghhappydhad5939 2 ปีที่แล้ว +5

    Dog 🐕 very honest to owner

  • @inderjeetsingh2831
    @inderjeetsingh2831 2 ปีที่แล้ว

    God gift a ji. Kismat nal milgayea

  • @dilbagsingh6980
    @dilbagsingh6980 2 ปีที่แล้ว +2

    Sheru jiooda reh puttra😘😘😘😘😘😘😘

    • @PreetKaur-dn3cn
      @PreetKaur-dn3cn 2 ปีที่แล้ว +1

      🙏👍🙏👍🙏👍🙏👍🙏👍

  • @jagirsingh5227
    @jagirsingh5227 2 ปีที่แล้ว +1

    Video awaz nahi aa rahi

  • @SonuSharma-ir1km
    @SonuSharma-ir1km 2 ปีที่แล้ว +5

    sheru i love u

  • @arpandeepkaur9334
    @arpandeepkaur9334 2 ปีที่แล้ว

    Veer ji bhoit vidia kum kita main ve bhout payar karda dog nal

  • @preetbajwa3389
    @preetbajwa3389 2 ปีที่แล้ว +1

    Very good veere i love dogs

  • @mdhr1029
    @mdhr1029 2 ปีที่แล้ว +1

    Mhobatt diyan galaan bikul Shai gall aa bhaji

  • @JarnailSingh-iu7cu
    @JarnailSingh-iu7cu ปีที่แล้ว

    Good 👍 Luck with your friends and family

  • @gagansingh6405
    @gagansingh6405 2 ปีที่แล้ว

    Very good brother honest animal

  • @goldyathwal9341
    @goldyathwal9341 ปีที่แล้ว

    Sidhu Saab tuhade video buhat vadiya hundiya ne

  • @navjotsandhu7456
    @navjotsandhu7456 2 ปีที่แล้ว +3

    🐕 love you Dogi 💓💓

  • @GurcharanSingh-jw8dt
    @GurcharanSingh-jw8dt 2 ปีที่แล้ว +3

    ਵਧੀਆ ਵਫਾਦਾਰ ਕੁਤਾ

  • @ManoharSingh-bk5rp
    @ManoharSingh-bk5rp 2 ปีที่แล้ว +2

    ਆਵਾਜ਼ ਨਹੀਂ ਹੈ ਜੋ ਪੂਰਾ ਸਮਝਣ ਲਈ
    ਜ਼ਰੂਰੀ ਹੈ।

  • @heersaab6949
    @heersaab6949 2 ปีที่แล้ว

    Buhat wdiya veer

  • @theredleo4936
    @theredleo4936 2 ปีที่แล้ว +2

    🐺 I Love Animals 🐺

  • @SatnamSingh-pn7ob
    @SatnamSingh-pn7ob 2 ปีที่แล้ว +6

    I cried watching this video. I have a Dog named Sheru too. Get him vaccinated, give him heart warms tablet every month and make sure not give him salt.

  • @shamindersingh950
    @shamindersingh950 2 ปีที่แล้ว +8

    Sada dog c Gurudwara seva ta 40 50 tractor vicho sada tractor Saiyaan landa c

  • @jaspalkaur2477
    @jaspalkaur2477 2 ปีที่แล้ว +1

    I love sheru God bless Abu

  • @butasingh5095
    @butasingh5095 2 ปีที่แล้ว

    Waheguru ji very good

  • @chanderkant4605
    @chanderkant4605 2 ปีที่แล้ว

    Bahut vadia veer g 🙏🙏🙏🙏

  • @sachdiawaaz6810
    @sachdiawaaz6810 2 ปีที่แล้ว +1

    ਬਹੁਤ ਵਫਾਦਾਰ ਜਾਨਵਰ ਹੈ

  • @arbind811
    @arbind811 2 ปีที่แล้ว +1

    Very good bai

  • @JitenderSingh-yo9pq
    @JitenderSingh-yo9pq 5 หลายเดือนก่อน

    Desi dogs are best!

  • @ParamjeetKaur-bz5gb
    @ParamjeetKaur-bz5gb 2 ปีที่แล้ว +2

    Waheguru ji kohse rahke veer

  • @RanjitKaur-hs6cs
    @RanjitKaur-hs6cs 2 ปีที่แล้ว

    Wah ji wah sheru tere

  • @SonuSingh-ro5ze
    @SonuSingh-ro5ze 2 ปีที่แล้ว +1

    Nice video veer ji

  • @user-fo6jx2vx7v
    @user-fo6jx2vx7v 2 ปีที่แล้ว +1

    Bahut vdia g

  • @onlyaap1493
    @onlyaap1493 2 ปีที่แล้ว

    Very nice vedio

  • @karamjeetsekhon3208
    @karamjeetsekhon3208 2 ปีที่แล้ว

    Gadi da dala please khol dea karo sharu de ahnarge save & lat bagara lohe nal chota to v bache ge....nice dog...
    Love is God ahve ta nahi kahde...God bless you all 🙏

  • @jassmaanmaan5793
    @jassmaanmaan5793 2 ปีที่แล้ว +3

    Bejuban janwar ta veero sare hi change hunde ne pr insan ihna da dard nhi smjhda ta hi ta rabb karopi kr dinda. Plz jine v bejuban janwar panchi ne ehna da dard smjho ta kudrat ne khush hona 🙏

  • @Satnamsingh-jx8jp
    @Satnamsingh-jx8jp 2 ปีที่แล้ว +1

    Very nice and the way

  • @CHARANJITSINGH-fy1rn
    @CHARANJITSINGH-fy1rn 2 ปีที่แล้ว

    Very nice brother