@@thepunjab001 dekh veer Mainu ni c pta ehne hath vdde hoya te maada gal kise nu ni pta hoyi Ki Apne hi Apne de vairi bni ja rhe so sad baaki eh Vi chl Gya te hath je ohde Vi Vdde gye tan gal Dona paase madhi hoyi
🙏माता पिता जी का दुख बहुत बड़ा है।🙏मेने ये दुख देखा है । मैं समझ सकता हूं पिता जी के दुख को देख कर मेरे पास बोलने के लिए शब्द नहीं है 🙏मैं भी अपनी आंखो में आंसुओ को रोक नहीं पाया । 🙏वाहेगुरू जी हमारे बच्चे परदीप सिंह जी को अपने चरणों मैं शरण दे।🙏 और इन कातिलों को ऐसी सजा दे की दुबारा कोई ऐसा न कर पाए।
Waheguru ki kre hun ithe je mehar krni hundi pehle krda marn hi na dinda munde nu kuj ni karda tuhada waheguru na oda hukam chalda sb drama hunda eh kuj koi rab rub ni haga ithe
@@Nav56757 Sach kaho toh Wahe Guru Ro raha hai...Uska naam badnam karte hai Nihang and maason logo ki jaan lele lete hain...Wahe Guru aise ki madat nai karte...Wahe Guru Ji was against violence...He only spread message of peace and love and I whole world Sikhs are destroying Hindu Temples
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Waheguru jee My condolences and accept my sympathy waheguru jee maran wale nu V jeun da koi haq nahee .. So young and good looking beta ruh v rohee🇨🇦🇬🇧🇦🇺🪔🪔🪔🪔🙏 5:25
Aapne punjabiyan ch ego bhut bdh gyi hai..eh v nhi sochde apa ki ik baar je kise di zindgi chli gyi fir usne vapis nhi aana..kise nu maaran to pehla eh sochna chahida ki pradeep di jagah sada brother hove fer kinna dard hona..pr eh aapne lok sochde nhi.. Rip🙏😥 PRADEEP BROTHER
Sochya tn prdeep ne v nhi c hath vdn lgya horan piche lg ke kand krta murh ke baki tn dikhe nhi aap fs gya marha hoya jo v hoya pr mtha tekn gye te sangat bn ke jao choudary nhi kise nu rokn tokn da km na kro jihna ne mtha tekn jana hunda apdi msti ch ponch jande aa ewe kon ki krda eh dekh ke chowdry nhi bn de bana paa lya eda mtlb eh nhi v nibung singh da drja milgya ohna jihni bani te bana dowe kaim rkhne pende tn hi rab sath denda
The killer should be punished by the administration.This incident should not be occurred.This incident hurt us.The deteriotion of the Sikh Punjabi has to face day by day.The Sikh Punjabi should be united for their good interest.
Politicians ne nafrat falie hai, Guru to durr ho gye ne , Apne Aap nu filmy hero munde hann. Bauhat bure ansur Punjab vich kaabuj ho gye ne. , Bichare mape kee Karan, kidhar jaan. Enaa sohna jawaan putt maar ditta. Hole mahale te harr pase police hovege, plain kapria vich te vardia vich. Ess nujawwan. Nu roknaa pya , police ne kyo nahi role hullarbaaj
Ki kahiye ☝️ ohda bhana,dukh aes gal da k maa da putt chla gya,mehar ohdi k apne Guru da ho gya,#rehndi duniya tak naam rahuga jehre oss de raha te sheehed hoye ne oh sadda layi amar ne,Dasam pita har jee nu bal bakshe
ਅੱਜ ਭਾਈ ਪ੍ਰਦੀਪ ਸਿੰਘ ਦੀ ਜਾਨ ਨੀ ਖ਼ਤਮ ਹੋਈ, ਖ਼ਤਮ ਹੋਈ ਏ ਪੰਜਾਬ ਦੇ ਪੰਜਾਬੀ ਦੀ ਅਣਖ, ਕੇਸ ਅੱਜ ਵੀਰ ਦੇ ਪਤਤ ਨੀ ਪਤਾਤ ਹੋਏ ਨੇ ਹਰ ਇਕ ਸਿੱਖ ਦੀ ਰੂਹ, ਇਸ ਘਟਨਾ ਨੇ ਜਿਸਮਾਨੀ ਨੁਕਸਾਨ ਤਾਂ ਕੀਤਾ ਹੀ ਹੈ ਨਾਲ ਹੀ ਹਰ ਇਕ ਸਿੱਖ ਦੇ ਦੀ ਰੂਹ ਦਾ ਮਾਨਸਕ ਅਪਮਾਨ ਵੀ ਕੀਤਾ ਹੈ।
ਭਾਈ ਪਰਦੀਪ ਸਿੰਘ ਗੁਰੂ ਸਾਹਿਬ ਜੀ ਦੀ ਸਿੱਖਿਆ ਤੇ ਪਹਿਰਾ ਦਿੰਦੇ ਹੋਏ ਪ੍ਰਾਣ ਤਿਆਗੇ ਵਾਹਿਗੁਰੂ ਜੀ ਮੇਰੇ ਵੀਰ ਨੂੰ ਚਰਨਾਂ ਚ ਨਿਵਾਸ ਬਖਸ਼ਣ।
ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ ਤੇ ਮੇਲਿਆਂ ਚ ਥੋੜੀ ਬਹੁਤੀ ਸਖ਼ਤੀ ਵਰਤੀ ਜਾਣੀ ਚਾਹੀਦੀ ਹੈ ਜੀ
ਸ਼ਹੀਦ ਭਾਈ ਪਰਦੀਪ ਸਿੰਘ।
Shaheed veer Pardeep singh Rip pure soul ….doshiya nu fansi di sajah honi chahidi
@@thepunjab001 dekh veer Mainu ni c pta ehne hath vdde hoya te maada gal kise nu ni pta hoyi Ki Apne hi Apne de vairi bni ja rhe so sad baaki eh Vi chl
Gya te hath je ohde Vi Vdde gye tan gal
Dona paase madhi hoyi
ਸਹੀ ਲਿਖਿਆ ਹੈ ਜੀ ।
@@thepunjab001 ਭਾਈ ਜ ਕਿਰਪਾਨ ਵੱਜੀ ਹੱਥ ਨਾਲ ਆਪਾ ਕਿਸੇ ਦੇ ਕਿਰਚ ਮਾਰ ਸਕਦੇ ਆ ਭਲਾ, ਇਹ ਸਭ ਹੁਣ ਓਹਦੀ ਮੌਤ ਤੋਂ ਬਚਣ ਲਈ ਡਰਾਮਾ ਹੋ ਰਿਹਾ ਏ।
ਬਾਪ ਦੀ ਆਵਾਜ਼ ਚ ਐਨੀ ਚੀਸ ਆ ਕਿ ਸੁਣ ਨੀ ਹੁੰਦੀ😥.... ਰੱਬ ਜੀ ਪੰਜਾਬ ਤੇ ਮੇਹਰ ਕਰੋ 🙏🙏
ਇਸ ਘਿਨੌਣੇ ਕਤਲ ਲਈ ਸਾਡੇ ਫੁਕਰੇ ਪੰਜਾਬੀ ਗੀਤ ਬਹੁਤ ਜਿੰਮੇਵਾਰ ਹਨ. ਇਨ੍ਹਾਂ ਫੁਕਰੇ ਗੀਤਾਂ ਨੇ ਪੰਜਾਬੀ ਨੌਜਵਾਨ ਪੀੜੀ ਦਾ ਬੇੜਾ ਗਰਕ ਕਰ ਦਿੱਤਾ ਹੈ
ਇਸ ਘਟਨਾ ਨੇ ਬਹੁਤ ਸੱਟ ਮਾਰੀ ਦਿਲ ਤੇ
ਵਾਹਿਗੁਰੂ ਜੀ ਮੇਹਰ ਕਰੋ ਮੇਰੇ ਪੰਜਾਬ ਤੇ.... ਸੂਝ ਬਖਸ਼ੋ ਸਾਡੀ ਨੌਜਵਾਨੀ ਨੂੰ 🙏🙏
ਵਾਹਿਗੁਰੂ ਦੀ ਕਿਰਪਾ ਕਰਨ ਪਰਿਵਾਰ ਨੂੰ ਹਿੰਮਤ ਬਖ਼ਸ਼ਣ । ਬਹੁਤ ਦੁੱਖ ਵਾਲੀ ਗੱਲ ਹੈ ਕਿ ਕਿਵੇਂ ਇਹ ਗਲਤ ਵਰਤਾਰਾ ਵਰਤ ਗਿਆ ਤੇ ਕਿਸੇ ਨੇ ਵੀ ਪਹਿਲ ਕਰਕੇ ਉਸ ਵੀਰ ਨੂੰ ਛੁਡਾਉਣ ਦਾ ਹੀਆ ਨਹੀਂ ਕੀਤਾ ਸਗੋਂ ਤਮਾਸ਼ਾ ਵੇਖਦੇ ਰਹੇ। ਇੱਥੇ ਹੀ ਸਾਡੇ ਲੋਕਾਂ ਚ ਕਮੀ ਹੈ। ਜਦੋਂ ਇਕ ਤੇ ਭੀੜ ਬਣੇ ਤਾਂ ਦੂਜੇ ਨੂੰ ਸਾਥ ਦੇਣਾ ਚਾਹੀਦਾ ਹੈ। ਬਹੁਤ ਮਾੜੀ ਗੱਲ ਹੋਈ ਹੈ।
😢ਵਾਹਿਗੁਰੂ ਜੀ ਮਿਹਰ ਕਰਨ ਭਟਕੀ ਨੌਜਵਾਨੀ ਨੂੰ ਸੇਧ ਤੇ ਸੁਮੱਤ ਬਖ਼ਸ਼ਣ।
ਬਾਕੀ ਪਰਿਵਾਰਾਂ ਨੂੰ ਵੀ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਚੰਗੇਰੀ ਜੀਵਨ ਜਾਚ ਸਿਖਾਉਣ ਦੀ ਕਿਰਪਾਲਤਾ ਕਰਨ। ਆਪਣੇ ਬੱਚਿਆਂ ਨੂੰ ਸਹੀ ਗਲਤ ਦਾ ਫਰਕ ਸਮਝਾਉ ਤੇ ਬਾਣੀ ਨਾਲ ਜੋੜੋ।
ਬੜੀ ਮਾੜੀ ਘਟਨਾ ਵਾਪਰੀ ਹੈ, ਪ੍ਰਦੀਪ ਸਿੰਘ ਨਾਲ ਸਾਡੀ ਦਿਲੋਂ ਹਮਦਰਦੀ ਹੈ, ਵਾਹਿਗੁਰੂ ਵਿਛੜੀ ਆਤਮਾ ਨੂੰ ਸ਼ਾਂਤੀ ਬਖਸ਼ਣ। ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ।
ਜਦੋ ਜਦੋ ਵੀ ਹੋਲਾ ਮਹੱਲਾ ਸੰਗਤਾਂ ਮਨਾਉਣਗੀਆਂ ✍️ ਸਿੰਘਾਂ ਤੇਰੀ ਯਾਦਾ ਸਾਨੂੰ ਰੁਵਾਉਣਗੀਆ 🥺🥺🥺🥺🥺🥺🥺
ਬਿਲਕੁਲ ਠੀਕ
Ehne vi haath vde gal te glt hoyi gal pta hi ni ke Ki hoyi baaki gal eh Apne hi Apne de vairi ho gye madda dona da ho gya
Ehdi vargiya leera da safayea jaroori aa ...jehre dharam da choolaa paa k badmashi krde aaa.....
Lok daran ge next time jan layi shayd
Na ji shanu ni aundi is fukre de yaad te mariya v apni galti karke
ਸੇਵਾ ਨਿਭਾਉਂਦਾ ਸਹੀਦ ਹੋਇਐ ਪਰਦੀਪ ਸਿੰਘ
ਜ਼ਾਲਮਾਂ ਨੂੰ ਉਮਰ ਕੈਦ ਹੋਣੀ ਚਾਹੀਦੀ ਹੈ ਵੀਰ ਜੀ ਨੂੰ ਵਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ
Beant singh de kaatle tan bandi singh reha karan di gall karde ho,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਹੀ ਦੁੱਖਦਾਈ ਖਬਰ ਹੈ ਸੁਣਕੇ ਹਿਰਦੇ ਨੂੰ ਬਹੁਤ ਠੇਸ ਪਹੁੰਚੀ ਹੈ ਵਾਹਿਗੁਰੂ ਇਨਸਾਫ਼ ਦੇਵੇ ਵਿਛੜੀ ਰੂਹ ਨੂੰ ਸ਼ਾਂਤੀ ਬਖਸ਼ੋ ਜੀ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ
ਪਾਪੀਓ ਵੇਖ ਲਵੋ ਪਿਉ ਦਾ ਦਰਦ ਵੇਖਿਆ ਨਹੀ ਜਾਦਾ ਇੰਨਾ ਕੁਤਿਆਂ ਦੇ ਮਾਪੇ ਵੀ ਵੇਖ ਲੈਣ ਜਿਨਾਂ ਪ੍ਰਦੀਪ ਸਿੰਘ ਨੂੰ ਮਾਰਿਆ
ਬਹੁਤ ਦੁਖ ਹੋਇਆ ਕਿਨੰਆ
ਪਿਆਰਾ ਸਿਖੀ ਸਰੂਪ ਵਿਚ ਸੀ।
ਹੀਰਾ ਪੁੱਤ….😢😢
ਜੇ ਪੰਜਾਬ ਸਰਕਾਰ ਅਜੇ ਵੀ ਨਾ ਜਾਗੀ ਤਾਂ ਪਤਾ ਨਹੀਂ ਕਿੰਨੇ ਨੌਜਵਾਨ ਜਾਨ ਗੁਵਾਉਣਗੇ।
ਪੁੱਤਾ ਵਰਗਾ ਮਿੱਠੜਾ ਮੈਵਾ ਭਾਗਾ ਨਾਲ ਹੈ ਮਿਲਦਾ ਲੱਭ ਕੇ ਲਾਲ ਗਵਾਂ ਲੈਣਾ ਫ਼ਿਰ ਹਾਲ ਕੀ ਹੁੰਦਾ ਦਿਲ ਦਾ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਪਰਦੀਪ ਸਿੰਘ ਵਿਚ ਸਾਰੇ ਗੁਣ ਮੌਜੂਦ ਸੀ ਜੋ ਇਕ ਸਿੱਖ ਵਿਚ ਹੋਣੇ ਚਾਹੀਦੇ ਹਨ 🙏🙏🙏🙏
ਬਹੁਤ ਅਫਸੋਸ ਬਹੁਤ ਦੁੱਖ ਲਗਿਆ।।ਵਾਹਿਗੁਰੂ ਜੀ ਮੇਹਰ ਕਰਨ।
ਅੰਕਲ ਜੀ ਸਾਡਾ ਪ੍ਰਦੀਪ ਸਿੰਘ ਸ਼ਹੀਦ ਹੋ ਗਿਆ ਪਾਪੀਆਂ ਨੂੰ ਕਿਤੇ ਵੀ ਢੋਈ ਨਹੀਂ ਮਿਲਣੀ ਬੇਕਸੂਰ ਸਿੱਖ ਕੌਮ ਦੇ ਯੋਧੇ ਨੂੰ ਹਰਾਮ ਦਿਆਂ ਨੇ ਸ਼ਹੀਦ ਕਰ ਦਿੱਤਾ
ਵੱਡੇ ਵੀਰ ਦੀਆਂ ਗੱਲਾਂ ਸੁਣਕੇ ਵਾਹਿਗੁਰੂ ਜੀ ਵਾਹਿਗੁਰੂ ਜੀ ਗੱਲਾਂ ਸੁਣਕੇ ਅੱਖਾਂ ਵਿੱਚੋਂ ਮੱਲੋ ਮੱਲੀ ਪਾਣੀ ਵਹਿਣ ਲੱਗ ਗਿਆ ਵਾਹਿਗੁਰੂ ਜੀ ਵੀਰ ਤੰਦਰੁਸਤ ਰੱਖੋ ਵਾਹਿਗੁਰੂ ਜੀ
ਬਹੁਤ ਹੀ ਮਾੜਾ ਹੋਇਆ ਏ ਜੀ ਮਾਂ-ਬਾਪ ਦਾ ਜਵਾਨ ਪੁੱਤ ਦੁਨੀਆਂ ਤੋਂ ਚਲਾ ਗਿਆ 😭😭😭 ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ 🙏
WAHEGURU JI pariwaar nu himmat deve. 🙏
Bauhat Bauhat dukh hoya.Pardeep ji de father ji diyan gala sunke meri akhan vich Pani wagan lag peya
🙏माता पिता जी का दुख बहुत बड़ा है।🙏मेने ये दुख देखा है । मैं समझ सकता हूं पिता जी के दुख को देख कर मेरे पास बोलने के लिए शब्द नहीं है 🙏मैं भी अपनी आंखो में आंसुओ को रोक नहीं पाया । 🙏वाहेगुरू जी हमारे बच्चे परदीप सिंह जी को अपने चरणों मैं शरण दे।🙏 और इन कातिलों को ऐसी सजा दे की दुबारा कोई ऐसा न कर पाए।
Very sad part stay together bro.🇺🇸🇺🇸🇺🇸🇺🇸🦁🦁🙏🙏
ਵਾਹਿਗੁਰੂ ਜੀ ਮੇਹਰ ਕਰੋ ਜੀ।
Waheguru ki kre hun ithe je mehar krni hundi pehle krda marn hi na dinda munde nu kuj ni karda tuhada waheguru na oda hukam chalda sb drama hunda eh kuj koi rab rub ni haga ithe
@@Nav56757 Sach kaho toh Wahe Guru Ro raha hai...Uska naam badnam karte hai Nihang and maason logo ki jaan lele lete hain...Wahe Guru aise ki madat nai karte...Wahe Guru Ji was against violence...He only spread message of peace and love and I whole world Sikhs are destroying Hindu Temples
Mehar hi kiti waheguru ne jehra ohda choola paa k badmashi krda cc ...waheguru de diti sazza
ਬਹੁਤ ਹੀ ਮਾੜਾ ਹੋਇਆ ਹੈ
ਚਵਲ ਲੋਕਾਂ ਨੇ ਬਹੁਤ ਹੀ ਮਾੜਾ ਕੀਤਾ ਹੈ ਇਹਨਾਂ ਚਵਲ ਲੋਕਾਂ ਨੂੰ ਸਜ਼ਾ ਫਾਂਸੀ ਹੋਣੀ ਚਾਹੀਦੀ ਹੈ|
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੇਓ ਜੀ 🙏
Bahut Dukh laga ji waheguru mehar karo ji🙏🙏
ॐ शांति। भगवान (वाहेगुरु) प्रदीप की आत्मा को शांति प्रदान करे। 💐💐🙏🏻।
Bahut dukh hoya family nu vekh ke..😔😔😔😔
Bahut mari gal veer Pardeep singh nal privar noo bhana manan da bal bakhsan
Very difficult time for the father who has lost his son,so sad about that.
ਵਾਹਿਗੁਰੁ ਬਹੁਤ ਬੁਰੀ ਖਬਰ😭
ओम शांति ओम परमात्मा दिवंगत की आत्मा को शांति दे और परिवार को सहने की ताकत पंजाब के लोगों को सद्बुद्धि दे
ਮੁੱਦਾ ਇਹ ਹੈ ਕਿ ਪੰਜਾਬ ਵਿਚ ਪੰਜਾਬੀ ਹੀ ਆਪਣਿਆਂ ਦੀ ਜੜਾ ਵਢ ਰਿਹਾ ਹੈ। ਕੁਛ ਭਈਆਂ ਤੋਂ ਹੀ ਸਿੱਖ ਲਓ। ਹੋਣਾ ਕੁਛ ਨਹੀਂ, ਪੰਜਾਬੀ ਹੁਣ ਆਪਣੇ ਖਾਤਮੇਂ ਵੱਲ ਵਧ ਰਿਹਾ ਹੈ।
Waheguru ji Meher kreo sabte ji 😭😭😭😭
ਹੁਣ ਨਹਿੰਗ ਜਥੇਬੰਦੀਆਂ ਨੂੰ ਪਰਵਾਰ ਨਾਲ ਖੜਨਾ ਚਾਹੀਦਾ
ਵਾਹਿਗੁਰੂ ਸੱਚੇ ਪਾਤਸ਼ਾਹ ਮਾਂ ਬਾਪ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ 😭💔 ਬਹੁਤ ਹੀ ਨਿੰਦਣਯੋਗ ਘਟਨਾ ਇੱਕ ਸਿੱਖ ਹੀ ਸਿੱਖ ਦਾ ਬੈਰੀ ਬਣੀ ਬੈਠਾ ਵਾਹਿਗੁਰੂ ਇਸਤਰਾਂ ਦੀ ਘਟਨਾ ਕਿਤੇ ਵੀ ਨਾ ਹੋਵੇ
So so sad🙏 waheguru ji.
Buhat marra hoia, so sad and bad news. Waheguru ji family nu bal bakshe.
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਸਾਰੇਪਰੀਵਾਰਨੂੰਗੁਰੂਫਹਿਤੇ ਸ਼ੇਰ ਦਾ ਸ਼ਿਕਾਰ ਗਿਦੜ ਕਰ ਗੇ ਗੁਰੂ ਜੀ ਬੇਟੇ ਅਤੇਪਰੀਵਾਰ ਨੂੰ ਇਨਸਾਫਦੇਣਗੇ
Waheguru ji waheguru ji waheguru ji waheguru ji waheguru ji waheguru ❤️🙏💐👍
ਡੋਗਰਿਆਂ ਨੂੰ ਜਲਦ ਤੂੰ ਜਲਦ ਫੜਿਆ ਜਾਵੇ
Satnam waheguru ji maher kari es family ta please
Rab har ik os bande nu keerhe pawe Jo tmasha dekh reha c
Sat Shri Akal Ji Very Sad News Rip 🙏
ਬਹੁਤ ਗ਼ਲਤ ਹੋਈਆਂ
Waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ 🙏
Justice for Pardeep Singh
ਹੱਦ ਹੋ ਗਈ ਸਾਡੀ ਨੌਜਵਾਨੀ ਦੀ, ਔਰ ਸਾਡੇ ਲੋਕਾਂ ਦੀ ਇਹੀ ਸਸਕਾਰ ਨੇ ਸਾਡੇ ਕੀ ਕਿਸੇ ਨੂੰ ਵੀ ਮਾਰ ਦਿਓ ਛੋਟੀ ਜਿਹੀ ਗੱਲ ਪਿੱਛੇ, ਇਹ ਵੀ ਨੀ ਦੇਖਦੇ ਉਹਨਾਂ ਦੇ ਮਾ ਬਾਪ ਵੀ ਮਰ ਜਾਦੇ ਨੇ ਜਿਊਦੇ ਜੀ ,,,,😭
Bahout hi dokh dayi gall hi ne parmatma parivar nu bana manan da ball bakhshan g
Waheguru jee
My condolences and accept my sympathy waheguru jee maran wale nu V jeun da koi haq nahee .. So young and good looking beta ruh v rohee🇨🇦🇬🇧🇦🇺🪔🪔🪔🪔🙏 5:25
Waheguru ji 🙏🙏🙏🙏🙏
Aapne punjabiyan ch ego bhut bdh gyi hai..eh v nhi sochde apa ki ik baar je kise di zindgi chli gyi fir usne vapis nhi aana..kise nu maaran to pehla eh sochna chahida ki pradeep di jagah sada brother hove fer kinna dard hona..pr eh aapne lok sochde nhi.. Rip🙏😥 PRADEEP BROTHER
Sochya tn prdeep ne v nhi c hath vdn lgya horan piche lg ke kand krta murh ke baki tn dikhe nhi aap fs gya marha hoya jo v hoya pr mtha tekn gye te sangat bn ke jao choudary nhi kise nu rokn tokn da km na kro jihna ne mtha tekn jana hunda apdi msti ch ponch jande aa ewe kon ki krda eh dekh ke chowdry nhi bn de bana paa lya eda mtlb eh nhi v nibung singh da drja milgya ohna jihni bani te bana dowe kaim rkhne pende tn hi rab sath denda
Waheguru Ji pradeep ke mummy dady ko himmt te bal bakshn ji
NO WORDS FOR SYMPATHY WITH FATHER OF SHAHEED, N.R.I.NIHANG SINGH.
वीर जी मन बहुत ही ज्यादा दुखी होया है आ खबर सुणके
Waheguru Ji Waheguru Ji Mehar karo ji
The killer should be punished by the administration.This incident should not be occurred.This incident hurt us.The deteriotion of the Sikh Punjabi has to face day by day.The Sikh Punjabi should be united for their good interest.
What do you mean by deterioration of Sikh Punjabi? What nonsense!?
ਬਹੁੱਤ ਹੀ ਗਲਤ ਕੀਤਾ ਹੁਲੜ ਬਾਜਾਂ ਨੇ। ਅਫਸੋਸ।
Sardar gurbax singh g waheguru ji mehar krn
Waheguru shaheed Singh nu apne charana vich zagah bakshi.
Dhan dhan baba shaheed pardeep singh ji
Canada sarkar ton mang hai karwai kiti jaye
ਇਕ ਤਾਂ ਅਸੀਂ ਅਨਪੜ ਉਪਰੋ ਸਾਡੇ ਰਾਜਸੀ ਅਤੇ ਧਾਰਮਿਕ ਆਗੂ ਸਿਰੇ ਦੇ ਅਨਪੜ
Sanu te sade loka nu sharam auni chahidi hai ,, asi apni hi society da Bhrossa Guwa rahe hann.. 🙏
Politicians ne nafrat falie hai, Guru to durr ho gye ne , Apne Aap nu filmy hero munde hann. Bauhat bure ansur Punjab vich kaabuj ho gye ne. , Bichare mape kee Karan, kidhar jaan. Enaa sohna jawaan putt maar ditta. Hole mahale te harr pase police hovege, plain kapria vich te vardia vich. Ess nujawwan. Nu roknaa pya , police ne kyo nahi role hullarbaaj
Waheguru ji parvar te mehar krna ji 🙏
ਅੱਤ ਹੋ ਗਈ। ਮਰ ਗਈ ਇੰਨਸਾਇੰਤ
So sad RIP 😔 WAHEGURU (GOD) BLESS YOU ALL 🙏
Waheguru ji mehar Kari sab te ji
Waheguru ji mehar karo ji
Waheguru ji parwar de sir mehraa bhryaa hath Rakho bhana manan da bal bakhsho 🙏🏻🙏🏻🙏🏻🙏🏻
Wahegrur ji 🙏
ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧਾਰਮਿਕ ਸਥਾਨਾਂ ਤੇ ਲਗਦੇ ਚੰਡੋਲ ਝੂਲੇ ਸਰਕਸ ਨਸ਼ੇ ਸ਼ਰੋਮਣੀ ਕਮੇਟੀ ਵਾਲੇ ਤੇ ਪਰਸ਼ਾਸ਼ਨ ਬੰਦ ਕਰਾਵੇ ਸੰਗਤ ਦੀ ਸ਼ਰਧਾ ਭਾਵਨਾ ਨੂੰ ਠੇਸ ਦੁੱਖ ਪਹੁੰਚਦਾ ਹੈ ਧਾਰਮਿਕ ਸਥਾਨਾਂ ਦੀ ਸ਼ਾਤੀ ਆਨੰਦ ਤੇ ਪਵਿੱਤਰਤਾ ਨੂੰ ਕਾਇਮ ਰੱਖਿਆ ਜਾਵੇ ਤਾਂ ਇਹ ਘਟਨਾਵਾਂ ਨਹੀ ਹੋਣਗੀਆਂ ਧਿਆਨ ਦਿਉ ਜੀ *ਲੰਗਰ ਸਾਦੇ ਤੇ 50 50 ਕਿਲੋਮੀਟਰ ਦੂਰ ਹੋਣ * ਟਰੈਕਟਰਾਂ ਟਰਾਲੀਆਂ ਜੀਪਾਂ ਬੱਸਾਂ ਟਰੱਕਾਂ ਮੋਟਰ ਸਾਈਕਲਾਂ ਨੂੰ 10 ਕਿਲੋਮੀਟਰ ਦੂਰ ਰੋਕ ਲਿਆ ਜਾਵੇ * ਸਿਰਫ ਧਾਰਮਿਕ ਸਮਾਨ ਦੀਆਂ ਦੁਕਾਨਾਂ ਲਾਉਣ ਦੀ ਇਜਾਜ਼ਤ ਹੋਵੇ * ਕੋਈ ਵੀ ਨੰਗੇ ਸਿਰ ਗੁਰੂ ਘਰ ਧਾਰਮਿਕ ਸਥਾਨਾਂ ਤੇ ਨਾ ਜਾਵੇ * ਡੀਜੇ ਸਪੀਕਰ ਸਿਰਫ ਲੰਗਰ ਤੇ ਦੀਵਾਨ ਚ ਵਰਤਣ ਦੀ ਇਜਾਜ਼ਤ ਹੋਵੇ ਉਹ ਘਟ ਆਵਾਜ਼ ਵਿੱਚ * ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਦੇ ਨਾਮ ਲੈਕੇ ਮੁਨਿਅਦੀ ਘੋਸ਼ਣਾ ਨੇ ਕਰੋ ਸਿਰਫ ਗੁਰੂ ਕਾ ਲੰਗਰ ਛਕੋ ਹੀ ਬੋਲਿਆ ਜਾਵੇ-ਨਗਰ ਕੀਰਤਨਾਂ ਅਤੇ ਲੰਗਰ ਰਾਸ਼ਨ ਵਾਲੀ ਗੱਡੀ ਹੀ ਆਨੰਦਪੁਰ ਸਾਹਿਬ ਚ ਦਾਖਲ ਹੋਵੇ ਹੋਰ ਸਭ ਪਿਛੇ ਰੋਕੀਆਂ ਜਾਣ -ਮੰਗਤੇ ਭਿਖਾਰੀਆਂ ਨੂੰ ਸੰਗਤ ਦੇ ਲੰਘਣ ਵਾਲੇ ਰਸਤੇ ਚ ਨਾ ਬੈਠਣ ਦਿਉ ਉਨ੍ਹਾਂ ਵਾਸਤੇ ਇਕ ਵਖਰਾ ਸਥਾਨ ਹੋਵੇ ਧੰਨਵਾਦ ਜੀ
Waheguru Ji mehr kro es femily te 🙏
😭 ਵਾਹਿਗੁਰੂ ਜੀ 😭
ਵਗ ਤਾ ਜਾਦਾ ਪਰ ਹੋਣੀ ਨਹੀ ਟਲਦੀ ਵिਹਗੁਰੂ ਭਾਣਾ ਮੰਨਣ ਦਾ ਬਲ ਬਖਸੇ ਕੀੜੇ ਪੇਣਗੇ ਮਾਰਨ ਵਾिਲਅਾ ਦੇ
Smaz nahi aa rahi kyo mayra hath kyo katy us bandy rab janda hy y oh
Bhut mada hoya dekhia nahi jada kina sohna si ❤🙏🏼
ਬਹੁਤ ਮਾੜਾ ਹੋਇਆ
Ki kahiye ☝️ ohda bhana,dukh aes gal da k maa da putt chla gya,mehar ohdi k apne Guru da ho gya,#rehndi duniya tak naam rahuga jehre oss de raha te sheehed hoye ne oh sadda layi amar ne,Dasam pita har jee nu bal bakshe
WMK🙏🏻
Shame on people of Punjab’s
ਚੰਗਾ ਭਵਿੱਖ ਕੀਤੇ ਵੀ ਨਹੀ ਆ ਭਾਵੇ ਇੰਡੀਆ ਹੋਵੇ ਜਾ ਕਨੇਡਾ
Kado hoi cc ਮੌਤ ਦਿਨ time
Shaheed Pardeep Singh ji 🙏🙏🙏🙏🙏🙏😔🦅
Dass BC kamle lok
Hain
@@teaorcoffee5225 obv kya har insan ko hi Shahid bana dete hain
@@gagangill9999 is tarah toh meri family mein jinki death hui hai woh sare hi shaheed hai. Kisi ko b shaheed bana dhoge
@@teaorcoffee5225 main bhi to wohi keh raha hu. Shayad Mera naam dekhke tumhe lag raha hai main inmein se hu
ਹਜੇ ਕਹਿੰਦੇ ਪਾਕਿਸਤਾਨ ਧਾਰਮਿਕ ਸਥਾਨਾਂ ਦੇ ਖੁੱਲ੍ਹੇ ਦਰਸ਼ਨਾਂ ਲਈ ਹਦ ਖੋਲ੍ਹ ਦਿਉ ਉਥੇ ਇਹ ਮੰਡੀਰ ਕੀ ਸ਼ੋਭਾ ਖਟੇਗੀ
Mundeer nu akl kd avege
Bahut galat hua hai,,,,hum to Sikh community ki ekta ki misal dete hai,,,,, phir ye kese hua,,,,,,,ek nu jawan Banda chala gaya,,,,,😘😘😘
Waheguru ji 🙏😢😢😢
ਸੰਗਤ ਜੀ, ਸਾਡੇ ਵੀਰ ਬੰਦੀ ਸਿੰਘ ਨੇ ਪਾਕਿਸਤਾਨ ਵਿੱਚ ਬਹੁਤ ਜ਼ੁਲਮ ਝੱਲੇ ਹਨ। ਸਾਰੇ ਬੰਦੀ ਸਿੰਘਾਂ ਦੀਆਂ ਲੂਲੀਆਂ ਕੱਟੀਆਂ ਗਈਆਂ ਅਤੇ ਉਨ੍ਹਾਂ ਨੂੰ ਬੰਦੀ ਖਾਨ ਬਣਾ ਦਿੱਤਾ ਗਿਆ। ਵਾਹਿਗੁਰੂ ਕਿਰਪਾ ਕਰਕੇ ਸਾਡੀਆਂ ਧੀਆਂ ਨੂੰ ਇਹਨਾਂ ਬੇਰਹਿਮ ਪਾਕਿਸਤਾਨੀਆਂ ਤੋਂ ਬਚਾਓ 87fd
justice for Pradeep Singh
Pradeep ko jaladi hi insaaf milna chahiye🙏🙏.
ਪੁਲ ਪੁਖਤਾ ਕਾਰ ਸੇਵਾ ਵਾਲੇ ਬਾਬਾ ਜੀ ਟਾਂਡਾ ਉੜਮੁੜ ਬੇਨਤੀ ਹੈ ਬਾਬਾ ਜੀ ਆਪਣੇ ਗੁਰਦਵਾਰੇ ਸਾਹਿਬ 3 ਕਿ ਹੁਲੜਬਾਜ ਚਾਹ ਦੇ ਲੰਗਰ ਨੇੜੇ ਹੁੰਦੇ ਹਨ ਬਾਬਾ ਜੀ ਉਮਰ 23 24 ਸਾਲ ਲੜਾਈ ਦਾ ਬਹਾਨਾ ਲੱਭ ਦੇ ਹਨ ਬਾਬਾ ਜੀ ਨਜ਼ਰ ਰੱਖੋ ਜੀ
Very sad news, our condolences with the family and friends. WAHAGURU atma nu shanti deva, RIP. 🙏🌹🙏
Waheguruji kirpa karnaji, parvaar,te,
Wahguru ji 🙏