Amritsar 'ਚ Dr Ambedkar ਦਾ statue ਤੋੜਨ ਦੀ ਕੋਸ਼ਿਸ਼ ਕਰਨ ਵਾਲੇ ਸ਼ਖ਼ਸ ਦਾ ਕੀ ਹੈ ਪਿਛੋਕੜ |𝐁𝐁𝐂 𝐏𝐔𝐍𝐉𝐀𝐁𝐈

แชร์
ฝัง
  • เผยแพร่เมื่อ 4 ก.พ. 2025

ความคิดเห็น • 643

  • @WHY-ANURAG-w1q
    @WHY-ANURAG-w1q 9 วันที่ผ่านมา +341

    ਮਾ ਪਿਉ ਦਾ ਕੋਈ ਕਸੂਰ ਨਹੀਂ ।❤❤❤❤ ਗਲਤੀ ਅਕਾਸ ਦੀ ਹੈ ।ਸਜ਼ਾ ਮਿਲੇ

    • @HgvjVi
      @HgvjVi 9 วันที่ผ่านมา +20

      Kio sja mile o vi sadi hi cast da hai aave rola paya pure Punjab tuci Punjab bare tan tuci lok kde ni Bolde Punjab ch ki ho riha

    • @WHY-ANURAG-w1q
      @WHY-ANURAG-w1q 9 วันที่ผ่านมา +2

      @HgvjVi me hik thok kh kh skda wa sada smaaj kde Dr ambedkar te ungli nhi chukda ✅✅

    • @HgvjVi
      @HgvjVi 9 วันที่ผ่านมา +5

      @@WHY-ANURAG-w1q Amit shah ne parliament boliya si abedkar ji bare ki PTA politics Karke Punjab da mahol center sarkar kharab kar sakdi Apne begane di gl ni veer politics masla eh je samjde o tan fir theak a

    • @WHY-ANURAG-w1q
      @WHY-ANURAG-w1q 9 วันที่ผ่านมา +6

      @@HgvjVi amitshah nu pta b lg gya c ..
      Jo krega bhrega b bro
      Smaaj nhi bardasht krega
      Chahe koi b smaaj cho howe

    • @HgvjVi
      @HgvjVi 9 วันที่ผ่านมา +2

      @@WHY-ANURAG-w1q per jdo kdo vi mahol khrab huna center walo huna Baki chlo o Munda vi majvi sikha da haiga ki kahia Kise nu

  • @Gurjitsingh-yj8uq
    @Gurjitsingh-yj8uq 9 วันที่ผ่านมา +177

    ਬਹੁਤ ਮਾੜੀ ਗੱਲ ਆ ਜੋ ਮਾਵਾਂ ਨੂੰ ਐਵੇਂ ਰਵਾਉਂਦੇ ਆ,, ਮਾਵਾਂ ਵਿਚਾਰੀਆਂ ਸਿਸਟਮ ਦੇ ਤਰਲੇ ਕੱਢਦੀਆਂ ਨੇ ਦਰ ਦਰ

    • @ekonkar96
      @ekonkar96 8 วันที่ผ่านมา +4

      Maa peyo vichaare ki krn , bda aokha a system da v , jo kita oh glt kita baki osh bnde di mansik halaat da v pta Krna chida a .

    • @r.jawandha5343
      @r.jawandha5343 8 วันที่ผ่านมา +7

      ਸੋਚਣ ਵਾਲੀ ਗੱਲ ਹੈ ਆਰ ਐਸ ਐਸ ਦੇ ਅੱਤਵਾਦੀਆਂ ਨੇ 2002 ਵਿੱਚ ਆਪਣੇ ਦਫਤਰ ਤੇ ਤਿਰੰਗਾ ਲਾਇਆ ਸੀ ਆਰਐਸਐਸ ਮਨੂਵਾਦੀ ਸਵਿਧਾਨ ਨੂੰ ਵੀ ਨਹੀਂ ਮੰਨਦੀ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਵੀ ਨਹੀਂ ਮੰਨਦੀ ਫਿਰ ਇਹਨਾਂ ਤੇ ਕੋਈ ਕਾਰਵਾਈ ਕਿਉਂ ਨਹੀਂ ਹੁੰਦੀ??, ਇਸ ਵੀਰ ਦੀ ਗਲਤੀ ਇਹ ਹੈ ਕਿ ਇਹ ਇਕ ਸਿੱਖ ਹੈ।।

    • @Naseebchand-z7w
      @Naseebchand-z7w 3 วันที่ผ่านมา

      ਇਹ ਭਾਰਤ ਵਿਚ ਆਮ ਗੱਲ ਹੈ ਕੀ ਧੀ ਪੁੱਤ ਗਲਤੀ ਕਰੇ ਤਾ ਮਾਂ ਬਾਪ ਆਪਣੀ ਗਲਤੀ ਮੰਨਣ ਤੋ ਬੇਦਖਲ ਕਰਕੇ ਇਸ ਤਰਾਂ ਦੇ ਬਿਆਨ ਦੇਦੇ ਹਨ ਕਮਾਈ ਵੇਲੇ ਚੁੱਪ ਰਹਿੰਦੇ ਹਨ,, ਪਰਧਾਨ ਮੰਤਰੀ ਦਾ ਕਤਲ ਕਰਣ ਵਾਲੇ ਦਲਿਤ ਸਨ,, ਉਨ੍ਹਾਂ ਨੂੰ ਸਿੱਖਾਂ ਨੇ ਕੋਮੀ ਸਹਿਦ ਮੰਨਿਆ ਹੈ,,ਭਾਰਤ ਦਾ ਸਵਿੰਧਾਨ ਰਚੇਤਾ ਬਾਬਾ ਸਾਹਿਬ ਦਾ ਸਟੈਚੂ ਤੋੜਨ ਵਾਲਾ ਦਾੜੀ ਰੱਖੀ ਪੱਗੜੀ ਧਾਰੀ ਮਜਬੀ ਸਿੱਖ ਅੱਜ ਦਲਿਤਾਂ ਦੀ ਸਰੇਣੀ ਵਿਚ ਆਇਆ,, ਜੇਕਰ ਫੜਿਆ ਨਾ ਜਾਦਾਂ ਤਾ ਸਿੱਖ ਕੋਮ ਦਾ ਵਫਾਦਰ ਸਿਪਾਹੀ ਕਾਹੰਦਾ,,, ਪਰ ਪੈਸਾ ਲੈ ਕੇ ਬਾਬਾ ਸਾਹਿਬ ਦਾ ਅਪਮਾਨ ਕਰਨ ਵਾਲਾ ਦਲਿਤ ਨਹੀ ਹੋ ਸਕਦਾ ਇਹ ਪਿਛੇ ਰਾਜਨੀਤੀ ਤਾਕਤਾਂ ਹਨ ਜੈ ਭੀਮ,,,😮

    • @r.jawandha5343
      @r.jawandha5343 3 วันที่ผ่านมา

      @Naseebchand-z7w ਜਿਹੜਾ ਤੂੰ ਨੇਰੈਟਿਵ ਬਨਾਉਣ ਦੀ ਕੋਸਿਸ ਕਰ ਰਿਹਾ ਹੈ ਇਹ ਆਰਐਸਐਸ ਦੇ ਅਤਵਾਦੀਆਂ ਨੇਂ ਤੇਰੇ ਵਰਗੇ ਆ ਦੇ ਦਿਮਾਗ਼ ਵਿਚ ਫਿਟ ਕੀਤਾ ਹੋਇਆ ਹੈ 😡

  • @sunilkumar-ch1ze
    @sunilkumar-ch1ze 9 วันที่ผ่านมา +228

    ਇਸ ਤਰਾ ਨਾਲ ਕਿਸੇ ਵੀ ਦੋਸ਼ੀ ਦੇ ਘਰ ਦੀ ਜਾਣਕਾਰੀ ਜਨਤਕ ਨਹੀ ਕਰਨੀ ਚਾਹੀਦੀ ਖਤਰਾ ਹੋ ਸਕਦਾ ।

    • @JaswinderSingh-dq1ki
      @JaswinderSingh-dq1ki 8 วันที่ผ่านมา +7

      Teri daughter da yar hai ya tera jija

    • @manjitsinghkhalsa558
      @manjitsinghkhalsa558 8 วันที่ผ่านมา

      Kahda doshi oas ne kise insaan da katal kita hai es tra taan kaa chidhian te hor panshi oas de butt ute roj hugde hone oh bhi doshi ne had hogi tuhady lokan di,sala galat kam karke gya hai duniya ton ek savidhan likhya oh bhi samaj de tukde karn wala looteryian da sath den wala kiunki Ambedkar kute da putt khud lootera C

    • @jacobsinger97
      @jacobsinger97 8 วันที่ผ่านมา +13

      Hor ki. Bhecho bewkoof e ye press repoter

    • @Randomchannel-uc8xp
      @Randomchannel-uc8xp 8 วันที่ผ่านมา

      ਜਿਹੜੀ ਤੇਰੀ ਸੇਵਾ ਵਾਲਾ ਕੂਮੈਂਟ ਪਾਇਆ ਸੀ ਉਹ ਬੀਬੀਸੀ ਨੇ ਡਿਲੀਟ ਕਰ ਦਿੱਤਾ ​@@JaswinderSingh-dq1ki

    • @sukhwindersinghsingh8799
      @sukhwindersinghsingh8799 8 วันที่ผ่านมา +5

      ਬਿਲਕੁਲ ਸਹੀ ਕਿਹਾ ਆ

  • @npsbrar560
    @npsbrar560 9 วันที่ผ่านมา +178

    ਗੱਲ ਸਾਫ ਹੈ, ਸਿੱਖਾਂ ਖ਼ਿਲਾਫ਼ ਨਫ਼ਰਤ ਫੈਲਾਉਣ ਦਾ ਅਜੰਡਾ ਹੈ। ਦੋਸ਼ੀ ਨੂੰ ਸਖ਼ਤੀ ਨਾਲ ਪੁੱਛਿਆ ਜਾਵੇ ਅਤੇ ਸਜ਼ਾ ਦਿੱਤੀ ਜਾਵੇ।

    • @Samrat_Asoka
      @Samrat_Asoka 9 วันที่ผ่านมา +13

      Sikh fir khush kyu ho rahe ai sikh nu problam hai baba sahib to

    • @npsbrar560
      @npsbrar560 9 วันที่ผ่านมา +2

      ​@@Samrat_Asoka ਕਿਹੜੇ

    • @Samrat_Asoka
      @Samrat_Asoka 9 วันที่ผ่านมา

      @@npsbrar560 so called upper caste sikh

    • @inderpreetsingh1319
      @inderpreetsingh1319 9 วันที่ผ่านมา

      Galti kisi v insaan toh ho jandi hai Kisi da greeb bachaa hai mafe kar dena chahi da hai

    • @varindersinghbajwa4723
      @varindersinghbajwa4723 9 วันที่ผ่านมา

      ​@@Samrat_AsokaAsian ta bahut khush aa tu lun putt lai

  • @RanjitSingh-kj3dt
    @RanjitSingh-kj3dt 8 วันที่ผ่านมา +110

    ਇਹ ਸਭ ਬੇਰੋਜ਼ਗਾਰੀ ਦੇ ਨਤੀਜੇ ਹਨ। ਬੱਚੇ ਗਲਤ ਅਨਸਰਾਂ ਦੇ ਜਾਲ ਵਿਚ ਫਸ ਕੇ ਗਲਤ ਕੰਮ ਕਰ ਬੈਠਦੇ ਹਨ।ਜੋ ਵੀ ਹੋਇਆ ਬਹੁਤ ਮਾੜਾ ਹੈਇਆ। ਇਹ

    • @SabbyAKAOmi
      @SabbyAKAOmi 8 วันที่ผ่านมา +3

      Jado koi Gurudware ehda khuch karda, phir taan tussi nahi kehnday kay bayrozgari karkay kitta. Doglaypan Ch somehow punjabi number 1 nay.

    • @हरियाणवीछोरा-द9द
      @हरियाणवीछोरा-द9द 8 วันที่ผ่านมา +5

      ਖਾਲਿਸਤਾਨੀ ਨਸ਼ੇੜੀ ਸੀ

  • @prabhdyalsingh4722
    @prabhdyalsingh4722 8 วันที่ผ่านมา +75

    ਦਲਿਤ ਬੱਚੇ ਕੋਲੋਂ ਦਲਿਤਾਂ ਦੀ ਰਾਖੀ ਕਰਨ ਵਾਲੇ ਦਾ ਤਿਰਸਕਾਰ ਹੋਣਾ, ਡੂੰਘੀ ਸਾਜ਼ਿਸ਼ ਦਾ ਨਤੀਜਾ ਹੈ।‌ ਦਲਿਤਾਂ ਸਮੇਤ ਸਾਰਿਆਂ ਨੂੰ ਇਸ ਸਾਜਿਸ਼ ਦਾ ਪਤਾ ਕਰਨ ਤੇ ਚੁਕੰਨੇ ਰਹਿਣ ਦੀ ਲੋੜ ਹੈ।

    • @ravidas141
      @ravidas141 8 วันที่ผ่านมา +1

      😂😂😂😂

    • @KirandeepKaur1
      @KirandeepKaur1 8 วันที่ผ่านมา

      So true

    • @r.k3261
      @r.k3261 8 วันที่ผ่านมา

      😂

    • @surjitsinghgill6451
      @surjitsinghgill6451 7 วันที่ผ่านมา +1

      Kamkaj karo punjabio kamkaj karo SIKHO rara rari khokha sabajimarket extra extra extra sambalo. Mann ve thik rha ga.

    • @lakhwindersingh8110
      @lakhwindersingh8110 7 วันที่ผ่านมา +3

      Ah Munda pakka khalistania di chuk ch aa gya.

  • @vakhrekaraj9948
    @vakhrekaraj9948 9 วันที่ผ่านมา +146

    ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਲਗ ਰਹੀ

    • @Chamkora
      @Chamkora 8 วันที่ผ่านมา

      Ben di lun jattwadi khotastania di... gareeb sikhaa nu use krde.. lunnn te sade khotastan.
      #ValmeekiShakti
      #RavidasiaShakti ❤

    • @RideronBullet
      @RideronBullet 8 วันที่ผ่านมา +18

      Sikh ta udo hi badnam hogye c jado tuhadi comety ne ambedkr nu amrit nahi shkaya c

    • @Unseenpunjab-l6y
      @Unseenpunjab-l6y 8 วันที่ผ่านมา

      ​@@RideronBullet ਗਦਾਰ ਹੈ ਅੰਬੇਡਕਰ ਉਸਨੂੰ ਕਿਸੇ ਨਹੀਂ ਰੁਕਿਆ ਉਹ ਪਹਿਲਾਂ ਤੋਂ ਹੀ ਬੋਧੀ ਬਨਣਾ ਚਾਹੁੰਦਾ ਸੀ ਉਸ ਦੇ ਰਿਸ਼ਤੇਦਾਰ ਨੂੰ ਤਾਂ ਰੁਕਿਆ ਨਹੀਂ ਉਹ ਅਮ੍ਰਿਤ ਛਕ ਕੇ ਸਿੰਘ ਸਜ ਗਿਆ ਸੀ ਲੇਖਕ ਮੱਲ ਸਿੰਘ ਅੰਬੇਡਕਰ ਸਿੱਖ ਕਿਉਂ ਨਾ ਬਣ ਸਕੇ ਦੋਸ਼ੀ ਕੌਣ ਪੜ੍ਹੋ ਝੂਠੀਆਂ ਕਹਾਣੀਆਂ ਨਾ ਫੈਲਾਇਆ ਕਰੋ

    • @Chamkora
      @Chamkora 8 วันที่ผ่านมา +8

      @RideronBullet bilkul sahi kea... e udo v badnaam hunde jdo Dalit sikha ghar granth sab ni jaan dende. E udo v badnam hunde jdo jatta de bhande alag hunde

    • @JiJJA_Jii
      @JiJJA_Jii 8 วันที่ผ่านมา

      ​@@RideronBullet chal oye dalleya ...tuhade Gandhi hona ne dhamki ditti c ambedhkar nu ki jekar tu SIKH dharm ch gya taan assi tere naal sabhidaan ch sehmat nai howage

  • @JatinderSingh-c5i
    @JatinderSingh-c5i 8 วันที่ผ่านมา +52

    ਮਾਂ ਜੀ ਨੂੰ ਕਾਹਤੋਂ ਵਿਚਾਰੀ ਨੂੰ ਤੰਗ ਕਰੀ ਜਾਦੇ ਆ ਜੇ ਉਹਦੇ ਪੁੱਤ ਨੇ ਗਲਤੀ ਕੀਤੀ ਹੈ ਤਾਂ ਉਹਨੂੰ ਸਜਾ ਦੇ ਦਿਓ ਘਰ ਵਾਲਿਆ ਦਾ ਕੋਈ ਕਸੂਰ ਨਹੀਂ ਬੁੱਤ ਤਾਂ ਚਲੋ ਪੱਥਰ ਦਾ ਉਹ ਤਾ ਦੁਆਰਾ ਜੁੜ ਜਾਓ ਜੇ ਇਹਦੇ ਪਰਿਵਾਰ ਦੇ ਮੈਂਬਰ ਨੂੰ ਜਾਂ ਉਹਦੀ ਮਾਤਾ ਨੂੰ ਕੁਝ ਹੋ ਗਿਆ ਤਾ ਉਹ ਕਿੱਥੋਂ ਵਾਪਸ ਆਊਗੀ

  • @Satlndian-xj5qt
    @Satlndian-xj5qt 8 วันที่ผ่านมา +121

    ਇਸ ਮੂਰਖ ਤੋਂ ਇਹ ਕੰਮ ਕਰਵਾਇਆ ਗਿਆ ਹੈ ਇਸ ਦੇ ਪਿੱਛੇ ਜਰੂਰ ਰਾਜਨੀਤਿਕ ਸਾਜਿਸ਼ ਹੈ

    • @SimranAulakh-y3l
      @SimranAulakh-y3l 8 วันที่ผ่านมา +5

      KHALISTANIA (JATTSTANIA) DA KAM HAI... BRAIN WASH KARKE AH KAM KARVAYA DALIT MUNDAY TO

    • @Gurbhajan13
      @Gurbhajan13 8 วันที่ผ่านมา

      ਤੂੰ ਖਾਲਿਸਤਾਨੀਆੰ ਨੂੰ ਰਿਸਤਾ ਕਰਿਆ ਹੋਇਆ ਜੋ ਤੈਨੂੰ ਪਤਾ ਕੀ ਉਨਾਂ ਨੇ ਕਰਵਾਅਅ ! ਪਰ ਹਿੰਦੂਤਵਾ ਭਗਵਾ ਦੇ ਗੁੰਡੇ ਖਾਲਿਸਤਾਨੀਆਂ ਅੱਗੇ ਕੋਡੇ ਹੋ ਜਾਂਦੇ ਹਨ ਜੋ ਬਾਕੀ ਤੇਰੀ ਬਾਰਤ ਮਾਤਾਾ ਚੋ ਕਈ ਥਾਵਾਂ ਤੇ ਬੀਜੇਪੀ ਦੇਗੁੰਡਿਆਂ ਨੇ ਤੋੜੇ ਸੀ ਕੀ ਉਥੇ ਵੀ ਖਾਲਿਸਤਾਨੀਆਂ ਦੇ ਕਹਿਣ ਤੇ ਤੋੜੇ ਹਨ
      @@SimranAulakh-y3l

    • @damanjotsingh1624
      @damanjotsingh1624 8 วันที่ผ่านมา

      De proof ​@@SimranAulakh-y3l

    • @r.k3261
      @r.k3261 8 วันที่ผ่านมา

      Wah o tere etthe v jatta da naa le Reya tu

    • @JoginderSingh-gd3tv
      @JoginderSingh-gd3tv 8 วันที่ผ่านมา +2

      Bਮੇਰੀ ਸਮਝ ਵਿੱਚ ਤਾਂ ਇਹ ਆਉਂਦਾ ਕਿ ਇਹ ਕੇਂਦਰ ਸਰਕਾਰ ਤੇ ਹੋਰ ਰਾਜਨੀਤਕ ਪਾਰਟੀਆਂ ਦਾ ਹੈ ਜੀ ਇਹ ਬਹੁਤ ਵੱਡੀਆਂ ਚਾਲਾਂ ਹਨ, ਪੰਜਾਬੀਓ ਇਕ ਜੁਟ ਹੋ ਜਾਵੋ,ਇਸ ਵਿੱਚ ਕੋਈ ਸ਼ੱਕ ਨਹੀਂ ਕਿ ਡਾਕਟਰ ਜੀ ਦਾ ਸਤਿਕਾਰ ਸਾਰੇ ਸਤਿਕਾਰ ਕਰਦੇ ਹਨ,ਬੀ ਜੇ ਪੀ,ਤੇ ਬੀ ਜੇ ਪੀ ਦੇ ਖਾਸ ਕਰਿਆ ਕਰਤਾ ਹੀ ਵਿਰੋਧੀ ਨਜ਼ਰ ਆਉਂਦੇ ਸਨ, ਬਹੁਤ ਸੋਚਣ ਦੀ ਲੋੜ ਹੈ ਲੋਕੋਂ,

  • @kuldeepkumar-jy9xt
    @kuldeepkumar-jy9xt 8 วันที่ผ่านมา +8

    हर हर शोहंग धन धन श्री गुरु रविदास जी महाराज मन चंगा तो कठौती में गंगा ❤️🙏

  • @GurbaniOn
    @GurbaniOn 8 วันที่ผ่านมา +3

    Doctor sahab ji

  • @RashpalGill-l6n
    @RashpalGill-l6n 9 วันที่ผ่านมา +60

    ਬਹੁਤ ਗਲਤ ਕੰਮ ਕੀਤਾ ਹੈ। ਬਾਬਾ ਸਾਹਿਬ ਜੀ ਦੇ ਬੁੱਤ ਨਾਲ ਛੇੜ ਛਾੜ ਕਰਕੇ।

    • @jagjitsingh3816
      @jagjitsingh3816 8 วันที่ผ่านมา +1

      baba sahab ek rajput hindu san , na ke sc bc, Aive lok state de tool ban gaye

    • @Ranjeet536
      @Ranjeet536 8 วันที่ผ่านมา

      ਬਾਬਾ ਨਹੀ ਡਾ,

    • @manjitsinghkhalsa558
      @manjitsinghkhalsa558 8 วันที่ผ่านมา

      Bohot vadiya kam kita es kute de butt jithe jithe lage ne shitaran da har paa ke toadh dene chahide ne

    • @Sugggif1ej
      @Sugggif1ej 7 วันที่ผ่านมา

      Kehda baba ?

    • @dkkhalsa1551
      @dkkhalsa1551 7 วันที่ผ่านมา +1

      ਬਾਬਾ ਸਾਹਿਬ ਆ ਓਹ ?ਪੱਥਰ ਆ ਮੁਰਦਾ ,ਸ਼ਰਮ ਕਰੋ ਸਾਹਿਬ ਲਿਖਣ ਲੱਗੇ ਪਤਾ ਕੁੱਤੇ ਬਿੱਲੇ ਜਿਹੇ ਸਮਝਦੇ ਕੀ ਆ ਆਪਣੇ ਆਪ ਨੂੰ🎉

  • @RupainderKhaira
    @RupainderKhaira 9 วันที่ผ่านมา +41

    ਕੀ ਕਹਿ ਸਕਦੇ ਹਾਂ ਅੱਜਕਲ ਕੋਈ ਪਤਾ ਨਹੀਂ ਕੋਈ ਭੇਦ ਨਹੀਂ ਸਬ ਸਰਕਾਰਾਂ ਕਰਵਾ ਰਹੀਆਂ ਨੇ

  • @PB07SINGH
    @PB07SINGH 8 วันที่ผ่านมา +7

    ਦਲਿਤ ਨੌਜਵਾਨ ਤੋਂ ਹੀ ਬਾਬਾ ਸਾਹਬ ਦੇ ਬੁੱਤ ਦੀ ਬੇਅਦਬੀ ਕਰਵਾਓਣ ਪਿੱਛੇ ਕੀ ਮਨਸ਼ਾ ਹੈ ਇਸਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ

  • @HarpreetKaur-yd4gb
    @HarpreetKaur-yd4gb 8 วันที่ผ่านมา +17

    ਜਿਉਂਦਿਆਂ ਦੀ ਬੀ ਸਪੋਟ ਕਰਿਆ ਕਰੋ ਅੱਜ ਬੁੱਤ ਦੀ ਬੇਅਦਬੀ ਤੋਂ ਦੁੱਖ ਲੱਗਿਆ ਸਾਨੂੰ ਬੀ ਲੱਗਿਆ ਪਰ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਰੋਜ ਕੋਈ ਨਾ ਕੋਈ ਬੇਅਦਬੀ ਕਰਦਾ ਓਹਦਾ ਹੱਲ ਕੋਈ ਨੀ ਕਰਦਾ

    • @RakeshKumar-lv4sl
      @RakeshKumar-lv4sl 7 วันที่ผ่านมา +1

      ਜਿਥੇ ਤੱਕ ਦੁਨੀਆ ਉਥੇ ਤੱਕ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਬੱਸ ਦੁੱਖ ਰਾਜਨੀਤੀ ਬੇੜਾ ਗ਼ਰਕ ਜਾਂਦੀ ਸਵਿਧਾਨ v ਗੁਰਬਾਣੀ 🙏

    • @Sarpanchsessiondeepkaur
      @Sarpanchsessiondeepkaur 4 วันที่ผ่านมา

      ਸੰਵਿਧਾਨ ਸਾਰਿਆ ਦਾ ਸਾਂਝਾ ਗੁਰੂ ਗ੍ਰੰਥ ਸਹਿਬ ਤੇ ਕੱਲੇ ਜੱਟਾਂ ਦਾ ਨਜਾਯੇਜ ਕਬਜਾ,, ਉਹੀ ਜਿਹੜੇ ਬੇਦਾਵੇ ਲਿਖ ਭਜ ਗਏ ਸੀ

  • @ButaSingh-n1e
    @ButaSingh-n1e 8 วันที่ผ่านมา +7

    ਆਕਾਸ਼ ਨੂੰ ਸਿੱਖਾਂ ਦਾ ਅਕਸ਼ ਖਰਾਬ ਕਰਨ ਲਈ ਪਰੇਰਨਾਦਾਇਕ ਸਜ਼ਾ ਮਿਲਣੀ ਚਾਹੀਦੀ ਹੈ ।

  • @barudass2930
    @barudass2930 2 วันที่ผ่านมา

    Maa you are the Great
    You are innocent

  • @indianstudioz9098
    @indianstudioz9098 8 วันที่ผ่านมา +1

    Vadia kitaa🎉

  • @sheel9404
    @sheel9404 8 วันที่ผ่านมา +6

    Maa ❤

  • @jarnailsingh4167
    @jarnailsingh4167 8 วันที่ผ่านมา

    Very good Mata ji ❤

  • @gk797
    @gk797 5 วันที่ผ่านมา +1

    Vichari majboor ma

  • @Pq17187
    @Pq17187 8 วันที่ผ่านมา

    Bahut Naam Roshan. kar dita maa piyo daa ihney

  • @pawanseem5695
    @pawanseem5695 8 วันที่ผ่านมา +5

    Indian Constitution de khilaaf Enna Zehar Sikhs vich !!😢
    Shrm aauni chahidi , Dr. Ambedkar Iss Desh De Legend hai

    • @in_doon6940
      @in_doon6940 8 วันที่ผ่านมา

      Bkl saaf dikhra h kisi ne kes rakhva k plan karke use Sikh bna k bheja h taki sikho k khilaf bhadkaya ja sake tere rss hi h samvidhan k khilaf

    • @Jatha_bhindran
      @Jatha_bhindran 8 วันที่ผ่านมา

      Tera pio butt todan wala v dalit hai.

    • @RisingYoungistan
      @RisingYoungistan 8 วันที่ผ่านมา +3

      Hun eh munda sikh ho geya... Hai tan eh munda v SC community ton hi aa..

    • @pawanseem5695
      @pawanseem5695 8 วันที่ผ่านมา +1

      @RisingYoungistan
      Swaal hai
      Ki koi Christian aiwe kyu nhi krda ??
      Athiest kyu nhi ??
      Sirf Sikhs hi kyu Pange lai rahe ??
      Agr oh Sikh ban gya taa Sikh hi kahaangey os nu !!

    • @Jask935
      @Jask935 8 วันที่ผ่านมา +2

      ​@@pawanseem5695indian constitution ch sikha nu hindu da hissa kyu likhea, in fact budh te jain nu v hindu da hissa likhea

  • @kulvirmultani2401
    @kulvirmultani2401 8 วันที่ผ่านมา +2

    Waheguru ji

  • @callmeanarmy
    @callmeanarmy 8 วันที่ผ่านมา

    Jai bhim jai bharat ❤️✨

  • @75walevlogs
    @75walevlogs 8 วันที่ผ่านมา +2

    Hon ehna nu sajah yaad aa gyi jdo sri guru granth sahib ji diya beabdia hundia udo kithe huney

  • @SukhveerSingh-qc1cp
    @SukhveerSingh-qc1cp 8 วันที่ผ่านมา +43

    ਮਾਵਾਂ ਵਿਚਾਰੀਆਂ ਕਿਥੇ ਜਾਣ. 😢😢ਤੁਹਾਨੂੰ ਰੱਬ ਵੀ ਮਾਫ ਨਈ ਕਰੇਗਾ ਮਾਵਾਂ ਨੂੰ ਰਵਾਉਣ ਵਾਲੇਓ 😔😔😔😔

  • @dilbagsinghsingh3274
    @dilbagsinghsingh3274 6 วันที่ผ่านมา +1

    ਲੋਕ ਆਪਣੇ ਧੀਆਂ ਪੁੱਤਾਂ ਨੂੰ ਕੰਮ ਕਰਨ ਵਾਸਤੇ ਬਾਹਰ ਭੇਜ ਦੇਂਦੇ ਆ ਜੇ ਕਾਮਯਾਬ ਹੋ ਜਾਵੇ ਤਾਂ ਠੀਕ ਹੈ ਨਹੀਂ ਤਾਂ ਕਈ ਬੱਚੇ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਨ ਕਿਉਂਕਿ ਇਧਰੋਂ ਉਧਰੋਂ ਫ਼ੜ ਕੇ ਪੈਸੇ ਲਗਾਏ ਹੁੰਦੇ ਮਾੜੇ ਬੰਦੇ ਦਾ ਜ਼ਿੰਦਗੀ ਵੀ ਇਮਤਿਹਾਨ ਲੈਂਦੀ

  • @ਓਠੀਸਾਬਬੱਲੋਵਾਲੀਆ
    @ਓਠੀਸਾਬਬੱਲੋਵਾਲੀਆ 7 วันที่ผ่านมา +2

    ਸਵਿਧਾਨ ਵੀ ਦੋ ਤਰਾਂ ਦੇ ਹਨ, ਸਿੱਖਾਂ ਲਈ ਹੋਰ, ਦੂਜਿਆਂ ਲਈ ਹੋਰ

  • @gurbhajankaur3281
    @gurbhajankaur3281 8 วันที่ผ่านมา +16

    ਦਿਮਾਗੀ ਸੰਤੁਲਨ ਵਿਗੜ ਗਿਆ ਹੋਣਾ

  • @DEEPAKKUMAR-uc5uw
    @DEEPAKKUMAR-uc5uw 8 วันที่ผ่านมา +25

    ਐਂਵੇ ਮਾਂ ਪਿਓ ਦੀਆਂ ਤਸਵੀਰਾਂ ਅਤੇ ਦੋਸ਼ੀ ਦਾ ਪਤਾ ਜਨਤਕ ਨਹੀਂ ਕਰਨਾ ਚਾਹੀਦਾ।

    • @sirstyle-qt1ur
      @sirstyle-qt1ur 6 วันที่ผ่านมา

      Acha je teri aap di biradari de ta mapea nu defend karde par jado es documentaty to pela kende ma chodo ma chodo jado lagea ke general wala. Duniya da ta ant aya kinna farak karde lok

  • @PavanKumar-ep4fm
    @PavanKumar-ep4fm 8 วันที่ผ่านมา +2

    ਇਹਦੀ ਸੇਵਾ ਹੋਣੀ ਚਾਹੀਦੀ a

  • @Surjeet-z5q
    @Surjeet-z5q 8 วันที่ผ่านมา +2

    2:16 2:19 2:20 2:23 😢 ਇਹਨੂ ਕਿਸੇ ਨੇ ਜਰੂਰ ਪੈਸੇ ਦਾ ਲਾਲਚ ਦੇਕੇ ਇਹ ਕੰਮ ਕਰਵਾਇਆ, ਚੰਗੀ ਤਰ੍ਹਾਂ ਪੁੱਛ ਗਿੱਛ ਕਰਕੇ ਸਜਾ ਦਿੱਤੀ ਜਾਵੇ ਜਿਸਨੇ ਇਹਨੂੰ ਇਹ ਕੰਮ ਕਰਨ ਲਈ ਤੋਰਿਆ

  • @jaspalanand8336
    @jaspalanand8336 8 วันที่ผ่านมา

    🙏🙏

  • @SatnamSingh-fw7ou
    @SatnamSingh-fw7ou 9 วันที่ผ่านมา +6

    ਸਰਕਾਰ ਆਪ ਹੀ ਫੁੱਲ ਦੋਸ਼ ਖਾਲਸਾਤੀਆ ਤੇ

  • @nbgaming2869
    @nbgaming2869 8 วันที่ผ่านมา +5

    Inme mumma papa ki koi galti nhi ha aur sikh hamare desh ki shaan ha love from mumbai

    • @jagtarsingh2713
      @jagtarsingh2713 8 วันที่ผ่านมา +2

      Thankyou...par ab nehi ab to ajadi he hal hai ... khalistan jindabad.... Hindustan ke bouth izzat kar ke dekh le Punjab ke sath hamesha Hindustan ne dhoka Kiya hai ...Punjab ke tukade kar ke

    • @AnshulChauhan-gz1hg
      @AnshulChauhan-gz1hg 8 วันที่ผ่านมา +1

      ​@@jagtarsingh2713 yaar aapko humne bhaut izaat d l agr aapko aazzadi xhahaiye chale jaao yahaan s because y humari zameen hai

    • @Knowbyu
      @Knowbyu 8 วันที่ผ่านมา

      ​@@AnshulChauhan-gz1hgchale tum jao jameen hmari hai sari ki sari tumhne kuch nhi kiya jameen ke liye mare mite yeh log hai

    • @Knowbyu
      @Knowbyu 8 วันที่ผ่านมา

      ​@@AnshulChauhan-gz1hg aur toda bhi sc ne hai khud todkar khud hi band kardo desh

    • @Knowbyu
      @Knowbyu 8 วันที่ผ่านมา

      ​​@@AnshulChauhan-gz1hg BJP CONGRESS NE DIYA KYA KAR LOGE unka ?

  • @karamjit8462
    @karamjit8462 8 วันที่ผ่านมา

    Waheguru ji mehar kare 🙏🏻🙏🏻. Kidar nu tur payi insaniyat bohat galat harkat hai waheguru ji samat bakhshe 😔😔

  • @r.jawandha5343
    @r.jawandha5343 8 วันที่ผ่านมา +20

    ਆਹ ਜਿਹੜੇ ਕਮੈਂਟਾਂ ਵਿੱਚ ਦਲਿਤ ਦਲਿਤ ਕਰ ਰਹੇ ਨੇ ਇਨਾ ਅਨਪੜ ਜਾਹਿਲ ਲੋਕਾਂ ਨੂੰ ਦੇਖਣਾ ਚਾਹੀਦਾ ਹੈ ਜਿਸ ਨੇ ਵੀ ਅੰਮ੍ਰਿਤ ਛਕ ਲਿਆ ਦਾੜੀ ਰੱਖ ਲਈ ਉਸ ਦਾ ਕੋਈ ਧਰਮ ਨਹੀਂ ਹੁੰਦਾ ਉਹ ਇਕ ਸਿੰਘ ਹੈ।

    • @kamaljit8319
      @kamaljit8319 8 วันที่ผ่านมา +1

      😅😅😅fr majvi alg Sikh kio mnde

    • @r.jawandha5343
      @r.jawandha5343 8 วันที่ผ่านมา

      @kamaljit8319 ਕੌਣ ਮੰਨਦਾ ਹੈ??

    • @Zayn_Priyadarshin
      @Zayn_Priyadarshin 8 วันที่ผ่านมา +1

      Hahahaha kattan de fer gurjar jaan
      Shamshaan alg lyuon
      😂😂

    • @RakeshKumar-lv4sl
      @RakeshKumar-lv4sl 7 วันที่ผ่านมา

      💯👍

  • @HKCreates2
    @HKCreates2 8 วันที่ผ่านมา +17

    Ajeeb sa Samvidhan hai Bhagwan ki Moorti Todne par koi Saza nahi par Insaan ka Putla Todne par jail jaana padta Hai Kaha ka Samvidhan h ye 🤔

    • @DwijUkey-r7b
      @DwijUkey-r7b 8 วันที่ผ่านมา

      Pahli baat to tumne constitution padha nahin Hai..
      Isliye tumhen artical 24 25 26 27 or 28 pata nahin hai😂
      For constitution mein dharm ki bat ki gai hai na hi murtio ki
      2. Constitution mein putalo ki bhi bat hai milti vo sub to BNS me aate hai😅
      -Yaar jab Tum constitution per ungali utha dena iska matlab tum Desh per ungali utha Rahe ho

    • @HKCreates2
      @HKCreates2 8 วันที่ผ่านมา +5

      @DwijUkey-r7b Abe pehle khud Padh le Article 24 to Child Labour Related h tu kya Padha likha hai be 😂😂😂😂 Aur Maine Ek Comparison ke liye bola ki Bhagwaan ki Murti Todne par to Itna koi pradarshan Hota nahi hai aur Ek Insaan ki Murti Todne par Bheemte Aasmaan sar par utha lete hai kya soch hai Tumhari 🤦🏻‍♂️😂😂😂

    • @HKCreates2
      @HKCreates2 8 วันที่ผ่านมา

      @DwijUkey-r7b Aur Article 30 Ke Baare m Bhi baat Karo Jo Doosre Religion Other than Hindus Ko Right Deta hai Institutions m Apna Dharam Padhaye jaane ke liye aur Poori Tarah Rok Lagata hai Hindu Dharam ko Padhane ke liye uspar bhi to jawab do

    • @DwijUkey-r7b
      @DwijUkey-r7b 8 วันที่ผ่านมา

      @@HKCreates2 ha muze maf karna articals 24 nahi ata lekin bakyo ka kya tum ugravadi Hindu ko yahi chahiye , bat ye bhi hai ki tumne case studies bhi nahi ki hai , agar padhate to ram mandir ki bat harte waha pe lago ko andar nahi kiya data kya or hiduo ki murti ko koi hat kyu hi lagayenga sab tumhare jaise pagal mansikta ke nahi hai hote na to mythologise pe logo ko ghusa bhi kaha aata hai , pradarshan ki bat karte ho or masjide hudwa rahe ho sharam nahi aati hidu hokar bhi zutka kar sahara lete ho , yahi sab padhe ho kya , aadar to karte nahi ho or bat karte ho ram ki .... Dharm to manana chod kar follow karna chalu kar diye hote ha to ye sab nobat hi nahi aati
      Or agar follow karte honge to chod do bhai aisa dharm jo tumhe aasa insan bana raha hai dhanyawad
      Bharat mata ki jai..
      Jai hind 🇮🇳

    • @DwijUkey-r7b
      @DwijUkey-r7b 8 วันที่ผ่านมา

      @@HKCreates2 are yaar tum alag disha me ja rahe ho ,agar tumhe ataraj hai to tumhe gurukul ke bare me bhi pata hona chahiye waha pe bhi Hinduism badhaya jata hai or Hindu Islamic majority group or other religion minority ....
      Yaar mat padho isme barbad ho jaoge....
      Namo buddhay

  • @GurpalSingh-t2l
    @GurpalSingh-t2l 8 วันที่ผ่านมา

    Maa 😢❤❤

  • @Sagarji-k6m
    @Sagarji-k6m 5 วันที่ผ่านมา

    Jay bhim ji Jay bhim ji Jay bhim ji Jay bhim ji Jay bhim ji

  • @ramangautam7460
    @ramangautam7460 8 วันที่ผ่านมา +1

    Sad news 😢

  • @-pf3tw
    @-pf3tw 8 วันที่ผ่านมา +75

    ਬੁੱਤ ਤੋੜਨ ਵਾਲਾ ਵੀ ਦਲਿਤ ਨਿਕਲਿਆ ਸਾਰੇ ਭੋਕਿਆ ਨੂੰ ਪਿਸੂ ਪੇਗੈ😂😂😂😂😂

    • @DwijUkey-r7b
      @DwijUkey-r7b 8 วันที่ผ่านมา +6

      Sabhi dalit Ambedkaraite nahin hote Hain. usi tarah Jaise sabhi Hindu Hindu Hindu nahi hote😂

    • @Gurpreet1327-o7g
      @Gurpreet1327-o7g 8 วันที่ผ่านมา +3

      ਚੱਕ ਚ ਆ ਗਿਆ ਹੋਣਾ ਕਿਸੇ ਤੇਰੇ ਵਰਗੇ ਦੀ

    • @Sonu-wf8rf
      @Sonu-wf8rf 8 วันที่ผ่านมา

      Ye shi h 😂😂​@DwijUkey-r7b

    • @sirstyle-qt1ur
      @sirstyle-qt1ur 6 วันที่ผ่านมา

      @@Gurpreet1327-o7ganpada tu dimag vart la. Sikh kade itheas wich ambedkar khilaf ni sige te hun jado kisan andolan chalda ado hi statue wala idea ona si?

    • @Gurpreet1327-o7g
      @Gurpreet1327-o7g 6 วันที่ผ่านมา

      @sirstyle-qt1ur ਬਥੇਰੇ ਸਿੱਖ ਗਾਲ੍ਹਾਂ ਕੱਢਦੇ ਆ ਅੰਬੇਡਕਰ ਨੂੰ, ਮੈਂ ਵੀ ਸਿੱਖ ਹੀ ਹਾਂ, ਪਤਾ ਮੈਨੂੰ ਆਪਣਿਆ ਦਾ

  • @gurdevsingh8524
    @gurdevsingh8524 7 วันที่ผ่านมา +3

    ਨਾਮ ਅਕਾਸ ਸਿੰਘ ਕਿਦਾ ਦਾ ਨਾਮ,, ਸਿਧਾ ਸਿਧਾ ਰਾਜਨੀਤੀ,, monna ਸਿਰੋ ਹੁਣ ਦਾੜੀ ਕੇਸ ਰੱਖ ਲਏ ਸਿੱਖਾਂ ਨੂੰ ਢੋਹ ਲਾਉਣ ਦੀ ਕੋਸਿਸ ਕੀਤੀ ਜਾ ਰਹੀ ਹੈ ਫਿਕ ਪਾਉਣ ਲਈ ਬਾਲਮੀਕੀ ਸਮਦੁਹੇ ਕਦੇ ਵੀ ਸਾਡੇ ਨਾਲ ਬੇਰ ਨਹੀਂ ਰਖਦਾ ਵਾਹਿਗੁਰੂ ਮੇਹਰ ਕਰਨ ਆਪਸ ਵਿਚ ਭਾਈਚਾਰਾ ਬਣਿਆ ਰਹੇ

  • @inderjeetsingh7828
    @inderjeetsingh7828 9 วันที่ผ่านมา +4

    Esda sir Kalam kar deo

  • @ਪੱਤਿਆਂਦੀਆਵਾਜ਼
    @ਪੱਤਿਆਂਦੀਆਵਾਜ਼ 8 วันที่ผ่านมา

    Dr saab ji

  • @Petworldpunjab46
    @Petworldpunjab46 8 วันที่ผ่านมา

    ❤❤❤❤

  • @jashanambala301
    @jashanambala301 8 วันที่ผ่านมา

    Yr odhe maa da kasoor thode aa 🙌🏻 Plz yr koi vi gall na kdyo 🙏🏻 Request aa sarya nu ..Maa ta maa hunde aa bhai chaye fer oh mere maa hai ya thude ✅ #waheguru_jii_kirpa_rakhyo_duniya_de_sare_mava_te_baap_da ❤

  • @kiranjotdhillon2961
    @kiranjotdhillon2961 8 วันที่ผ่านมา

    Omg

  • @swarnjeetkaurmattu1315
    @swarnjeetkaurmattu1315 8 วันที่ผ่านมา +2

    ਪਹਿਲਾਂ ਬੰਨ ਕੇ ਕੁੱਟਣਾ ਸੀ ਚੰਗੀ ਤਰਾਂ ਸਮਝ ਤੋਂ ਸਖ਼ਤ ਕਾਰਵਾਈ ਬਣਦੀ

  • @gonysharma
    @gonysharma 9 วันที่ผ่านมา +16

    Maa ki koi galti nhi hoti aulaad khud galt raste pe chalti hai...maa ko to ab rona hi hai agar beta jail jaaye ga to.

  • @SukhdevSingh-sd4xp
    @SukhdevSingh-sd4xp 8 วันที่ผ่านมา

    Bahut madi gal hain but security reason karke ghar nahi dukhana nahi chaye request Punjab Gov

  • @vickymomi3037
    @vickymomi3037 8 วันที่ผ่านมา +6

    ਸਾਜਿਸ਼ ਹੈ ਕਿਸੇ ਦੀ ਪੰਜਾਬ ਸਰਕਾਰ ਵੱਲੋਂ ਅਤੇ ਪੰਜਾਬ ਪੁਲਿਸ ਅਫਸਰ ਸਹਿਬਾਨਾਂ ਵੱਲੋਂ ਜਾਂਚ ਕੀਤੀ ਜਾਣੀ ਚਾਹੀਦੀ ਹੈ 🙏ਵੀਡੀਓ ਦੇਖੋ ਮੁੰਡੇ ਦੀ ਹਾਲਤ ਗੰਭੀਰ ਦਿਖਾਈ ਦੇ ਰਹੀ ਹੈ 🙏

    • @Gurbhajan13
      @Gurbhajan13 8 วันที่ผ่านมา

      ਗੰਦੇ ਸਿਸਟਮ ਤੇ ਫੁ੦ਦੂ ਕਾਨੂੰਨ ਨੇ ਤਾਂ ਗੁਰੂ ਸਾਹਿਬ ਜੀ ਤੇ ਹਮਲਾ ਕਰਨ ਵਾਲੇ ਨਈ ਫੜ ਸਕੀ ਨਾ ਇਨਸਾਫ ਕਰ ਸਕੀ ਨਾ ਦੋਖੀਆਂ ਨੂੰ ਸਜਾ ਦਿੱਤੀ ਗਈ! ਬਾਕੀ ਨਸ਼ਾ ਤਾਂ ਖਤਮ ਕਰਨਾ ਇਨਾਂ ਦੇ ਹੱਥ ਆ ਉਹ ਨਈ ਬੰਦ ਕਰ ਸਕੇ ਨਾ ਚਾਇਨਾ ਡੋਰ ਬੰਦ ਹੋੋਈ ਆ ਇਹ ਸਾਰਾ ਕੁੱਝ ਸਰਕਾਰਾਂ ਦੀ ਸ਼ਾਜਿਸ ਹੈ ਇਸ ਚ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਦੀ ਸੋਚ

  • @SandyMunro-dc5np
    @SandyMunro-dc5np 8 วันที่ผ่านมา +4

    The constitution is anti Sikh, does not even recognise Sikh. Ambedkar himself lived luxury life, it was not home who wrote the constitution, his team wrote it but only ambedkar got the credit. Now this poor guy will be punished, but no one dare to challenge Amit Shaw who insulted ambedkar more than this guy.

  • @kulvirmultani2401
    @kulvirmultani2401 8 วันที่ผ่านมา

    Waheguru g very poor family please 🙏 help him

  • @inderjitsingh5086
    @inderjitsingh5086 5 วันที่ผ่านมา

    ਮੈਂ ਉਸਤਾਦ ਯਮਲਾ ਜੱਟ ਜੀ ਦੇ ਖਾਸ ਸ਼ਗਰਿਦ ਨਿੰਦਰ ਘੁਗਆਣਵੀ ਤੋ ਕੁਝ ਸ਼ਬਦਾ ਦੇ ਅਰਥ ਪੁੱਛਦਾ ਹੀ ਰਹਿ ਗਿਆ।

  • @parwezpaul6368
    @parwezpaul6368 8 วันที่ผ่านมา +1

    Baba ambedkar ji hindu Muslim Sikh isae sub k respected mahan neta hai

  • @ParminderSingh-yg1qh
    @ParminderSingh-yg1qh 8 วันที่ผ่านมา

    ਮਾਂਵਾਂ ਤਾਂ ਮਾਵਾਂ ਹੀ ਹੁੰਦੀਆਂ ਹਨ ਚਾਹੇ ਪੁੱਤਰ
    ਮਾਤਾ ਪਿਤਾ ਦੀ ਇਜ਼ਤ ਨਹੀਂ ਕਰਦਾ ਹੋਵੇ ਕੋਈ ਮਾਂ ਆਪਣੇ ਬੱਚੇ ਨੂੰ ਬਿਲਕੁਲ ਵ😢 ਮਾੜਾ ਨਹੀਂ ਆਖਦੀਆਂ 🙏 ਮਾਵਾਂ ਠੰਡੀਆਂ ਛਾਵਾਂ ਹੁੰਦੀਆਂ ਹਨ

  • @Panjab_de_Jaye1984
    @Panjab_de_Jaye1984 8 วันที่ผ่านมา +11

    ਬੜੀ ਅੱਗ ਲੱਗ ਗਈ ਆ ਜਦੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਓਦੋਂ ਪ੍ਰਸ਼ਾਸਨ ਹਿਜੜੇ ਬਣ ਜਾਂਦੇ ਨੇ ਲੋਕ ਵੀ ਆਹ ਸਵਿੰਧਾਨ ਦੇ ਰਾਖੇ ਵੀ ਹਿਜੜਿਆਂ ਦੇ ਹੱਥ ਦੇਸ਼ ਕੀ ਬਣੁਗਾ ਅਸੀਂ ਇਸ ਹੱਕ ਚ ਨਹੀਂ ਕੇ ਕੋਈ ਇਹ ਕੰਮ ਕਰੇ ਕੇ ਓਹਦੀ ਸ਼ਲਾਘਾ ਕਰੀਏ ਪਰ ਦੁਨੀਆਂ ਦੇ ਮਾਲਕ ਲਈ ਕਿਸੇ ਅੰਦਰ ਇਨਸਾਨੀਅਤ ਨਹੀਂ ਹੈਗੀ

    • @Zayn_Priyadarshin
      @Zayn_Priyadarshin 8 วันที่ผ่านมา

      Jattan andar hai baadal da ser kalam kyo n kiyta
      Jatt ora samaj a padh gamdu te fuddu hai
      Intelligence d dushman v hai

  • @dharambirsinghdhami6853
    @dharambirsinghdhami6853 9 วันที่ผ่านมา +14

    BJP, RSS aur BRAHMANWAAD ki shajish se inkaar nahi kiya jaa sakta, sikh naujawan sirf ek chehra ya mohra hai ?

    • @HarpalSingh-oc9qx
      @HarpalSingh-oc9qx 9 วันที่ผ่านมา +4

      आप की बात में दम है भाई

    • @sidd62
      @sidd62 7 วันที่ผ่านมา

      Tere varge f$dd$ vablian maran tih nahi talde. Dubai vich ISI sikhan nu aatwad vaal toron layi brain wash kitta janda hai. Amritpal vi Dubai vich hi brainwash ho ke aya si

    • @AnkushChandel-s3s
      @AnkushChandel-s3s 7 วันที่ผ่านมา

      😂😂 bjp or rss kithe te aa gyi ede ch

  • @ss-pm6oj
    @ss-pm6oj 8 วันที่ผ่านมา

    ਜੋ ਹੋਇਆ ਮਾੜਾ ਹੋਇਆ ਪਰ ਹੁਣ ਡੇਰਾ ਬੱਲ਼ਾਂ ਵਾਲ਼ਿਆਂ ਨੂੰ ਔਖਾ ਹੋ ਜਾਣਾ ਸਿੰਖਾਂ ਖਿਲਾਫ ਭੌਂਕਣਾਂ

  • @palsingh6983
    @palsingh6983 8 วันที่ผ่านมา +1

    ❤ ਭਗਵੰਤ ਮਾਨ ਗੱਪੀ ਮੁੱਖ ਮੰਤਰੀ ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ ਇਹੋ ਜਿਹੇ ਪੁੱਠੇ ਕੰਮਾਂ ਵਿੱਚ 2:51 2:51 2:51

  • @JatinSingh-g6r
    @JatinSingh-g6r 7 วันที่ผ่านมา

    Buht vadiya kita ..Shera ..ambedkar baiya c na k punjabi .

  • @JamesPreet-z9v
    @JamesPreet-z9v 5 วันที่ผ่านมา

    😢😢😢😢😢😢😢😮😮😮😢😢😢😢

  • @Yaarterarajveer
    @Yaarterarajveer 8 วันที่ผ่านมา

    Everyone must be united and Punjab must be shut down even if the culprit has been caught, who knows, tomorrow the Punjab police may release the culprit, that is why Punjab must be shut down and people should know that Dr. Bhimrao Ambedkar ji, who was a very educated person, had given a huge contribution to the people of India and every person should speak sensibly and should not talk nonsense, some people must be making wrong comments here, one should avoid such people who mislead people and one should always support the right person, Jai Dr. Bhimrao Ambedkar ji

  • @RakeshKumar-lv4sl
    @RakeshKumar-lv4sl 7 วันที่ผ่านมา

    ਮਗਰੋਂ ਕੋਈ ਉਂਗਲ ਹੋਰ ਕੁਸ਼ nai ਐ ਤਾਂ ਮੋਹਰਾਂ

  • @baljitram1582
    @baljitram1582 8 วันที่ผ่านมา

    ਮਾਂ ਬਾਪ ਦਾ ਕੋਈ ਕਸੂਰ ਨੀ , ਮਾਂ ਬਾਪ ਤਾਂ ਬਸ ਸਮਝਾ ਹੀ ਸਕਦੇ ਆ , ਬਾਕੀ ਕਨੂੰਨ ਬਰਾਬਰ ਹੇ ਸਭ ਲਈ ਗਲਤੀ ਕੀਤੀ ਹੇ ਉਸਦੀ ਸਜ਼ਾ ਮਿਲੇ

  • @gk797
    @gk797 5 วันที่ผ่านมา +1

    Ma Bapp da es ch koi v. Ksoor nhi

  • @karamjitkaur4969
    @karamjitkaur4969 8 วันที่ผ่านมา

    ਇਹ ਵਿਚ ਮਾਂ ਤੇ ਬਾਪ ਦਾ ਕੋਈ ਕਸੂਰ ਨਹੀਂ ਮਾਂ ਤੇ ਬਾਪ ਦਾ ਕੋਈ ਕਸੂਰ ਨਹੀਂ ਹੈ

  • @amitkumarkumar3088
    @amitkumarkumar3088 6 วันที่ผ่านมา

    Jai bhim

  • @RaviandarKaur
    @RaviandarKaur 8 วันที่ผ่านมา

    😢

  • @Skitto-BGMI
    @Skitto-BGMI 8 วันที่ผ่านมา

    ਗੁਰੁ ਗਰੰਥ ਸ਼ਹਿਬ ਦੀ ਬੇਅਵੀਂ ਕਰਨ ਤੇ ਕੋਈ ਸਜਾ ਨੀ

  • @gauravchoudhary6045
    @gauravchoudhary6045 8 วันที่ผ่านมา

    Veer g eda nai hona chahi da eda sadai naslai haal nai honai🙏🙏

  • @Meet-s9j
    @Meet-s9j 8 วันที่ผ่านมา

    Bachyan No Galt Sangat to door rahkho ji ....

  • @NavdeepKumar-e9d
    @NavdeepKumar-e9d 9 วันที่ผ่านมา

    Good police

  • @ਲੁਕਿਆਸੱਚ
    @ਲੁਕਿਆਸੱਚ 9 วันที่ผ่านมา +37

    ਅਕਾਸ਼ ਦੀ ਵਿ ਇੰਟਰਵਿਊ ਲਈ ਉਸਨੂੰ ਕਿਸਨੇ ਅਤੇ ਕਿੰਨੇ ਪੈਸੇ ਦੇ ਕੇ ਇਹ ਕੰਮ ਕਰਵਾਇਆ

    • @varindersinghbajwa4723
      @varindersinghbajwa4723 9 วันที่ผ่านมา +4

      Trump ne bhejia c

    • @SonuSaini-vz2fw
      @SonuSaini-vz2fw 8 วันที่ผ่านมา

      @varindersinghbajwa4723😂😂 aukha Tera veer😜

    • @Sarpanchsessiondeepkaur
      @Sarpanchsessiondeepkaur 4 วันที่ผ่านมา

      @varindersinghbajwa ਤੇਰੀ ਮਾਂ ਨਾ ਜਾਂਦੀ ਟ੍ਰੰਪ ਤੋਂ ਵੀ ਨਹੀਂ ਸੀ ਜਮਣਾ

  • @AnmolRai-w4b
    @AnmolRai-w4b 8 วันที่ผ่านมา +3

    ਤਾਂ ਕੀ ਹੋਇਆ ਜੇਕਰ ਉਸਨੇ ਬੁੱਤ ਤੋੜ ਦਿੱਤਾ ਕਿਹੜਾ ਪਹਾੜ ਡਿੱਗ ਪਿਆ

  • @SoniaKumari-v8s
    @SoniaKumari-v8s 8 วันที่ผ่านมา +1

    It,s not matter that he is belong Sc Bc Gc cast , we want only justice

  • @prakashkumar-zy4rp
    @prakashkumar-zy4rp 7 วันที่ผ่านมา

    उस मनुवादी को बढ़ावा देने वाले लोगों को भी गिरफ्तारी होनी चाहिए। जय भीम

  • @LadigillsinghLadiSinghgill
    @LadigillsinghLadiSinghgill 8 วันที่ผ่านมา

    ਇਹ ਦੇ ਮਗਰ ਕਿਸੇ ਨਾ ਕਿਸੇ ਦਾ ਜਰੂਰ ਹੱਥ ਹੋ ਸਕਦਾ ਹੈ ਕਿਸੇ ਨੇ ਇਹ ਤੋ ਕੰਮ ਗਲਤ ਕਰਵਾਇਆ ਹੈ ਕੋਈ ਨਾ ਕੋਈ ਲਾਲਚ ਵਿੱਚ ਲਿਆ ਕੇ ਉੁਹ ਨੂੰ ਫੜੋ ਪਤਾ ਕਰੋ ਕੋਨ ਹੋ ਸਕਦਾ ਹੈ

  • @RJ-jf8bi
    @RJ-jf8bi 8 วันที่ผ่านมา +2

    Shi kitaaa yr jernal wale saree bhar uk Canada ne mai app uk Cho Haa but punjab ch govt ch st sc wale ne ohh vhi 30 30 no lai ke aa te gall shi nhi h gusse ch krta hona jernal obc waleo nu hun ikk hona Chida h

  • @Ankhi-yodhe
    @Ankhi-yodhe 8 วันที่ผ่านมา

    ਖਾਲਿਸਤਾਨੀ ਏਜੰਡਾਂ ਪੰਜਾਬ ਚ ਅਸ਼ਾਤੀਂ ਫੈਲਾੳਣਾ ਸੱਚੇ ਸਿੱਖ ਅਵਾਜ ਚੁੱਕਣ ਨਹੀ ਪੰਜਾਬ ਚ ਇਹੀ ਕੁਝ ਹੋਏਗਾ ..
    ਡਾਕਟਰ ਭੀਮ ਰਾਵ ਅੰਬੇਦਕਰ ਜਿੰਦਾਬਾਦ
    ਹਿੰਦੋਸਤਾਨ ਜਿੰਦਾਬਾਦ

  • @gyanendrakumar7345
    @gyanendrakumar7345 8 วันที่ผ่านมา

    आकाश को माफी मांगनी चाहिए और मूर्ति सही करानी चाहिए।

  • @GauravChaudhary-t1y
    @GauravChaudhary-t1y 8 วันที่ผ่านมา

    Maaf krdo yr maa bap da muh vekh ke..💔🥺🙏..

  • @Truthforever-M4
    @Truthforever-M4 6 วันที่ผ่านมา

    ਇਹ ਸੱਬ ਏਜੰਸੀਆਂ ਵਲੋਂ ਕਰਵਾਇਆ ਜਾ ਰਿਹਾ ।
    ਜਿਵੇ ਦਰਬਾਰ ਸਾਹਿਬ ਅੰਮ੍ਰਿਤਸਰ ਡੂੰਘੀ ਸ਼ਾਜਿਸ ਤਹਿਤ ਬੇ-ਅਦਬੀ ਜਾ ਬਰਗਾੜੀ।
    ਉਹ ਨਹੀਂ ਚਾਹੁੰਦੇ ਸਾਡੇ ਪੰਜਾਬ ਵਿੱਚ ਅਮਨ ਸ਼ਾਂਤੀ ਬਣੀ ਰਹੇ। ਏਜੰਸੀਆ ਨੂੰ ਖਾਸ ਇਸੇ ਕਰਕੇ ਬਜਟ ਅਲਾਟ ਹੁੰਦਾ ਤਾਂ ਜੋ ਪੰਜਾਬ ਵਿੱਚ ਸ਼ਾਂਤੀ ਭੰਗ ਕੀਤੀ ਜਾ ਸਕੇ

  • @rahulkumarrahulkumarrahul6580
    @rahulkumarrahulkumarrahul6580 8 วันที่ผ่านมา

    ✍️✍️✍️💪💪💪💪💪💪💙💙👑👑

  • @Virolvideos_Neshu
    @Virolvideos_Neshu 8 วันที่ผ่านมา

    Ki ho gya ki ho gya 😮😮

  • @kaurR8
    @kaurR8 9 วันที่ผ่านมา +5

    Jina gurua di kiti ohna da v das dea kro

  • @gurbhinderbhinder459
    @gurbhinderbhinder459 6 วันที่ผ่านมา

    ਵਿੱਚ ਤਾਂ ਲੋਕ ਏ ਆਖਦੇ ਸੀ ਕੇ ਹਕਾਰੇ ਜੱਟਾ ਨੇ ਤੋੜ ਤਾਂ ,, ਹੁਣ ਆ ਗਿਆ ਸੱਚ ਸਾਮ੍ਹਣੇ ਕੇ ਏ ਵੀ S E ਸੀ,, ਹਰਗੱਲ ਤੇ ਜੱਟਾ ਨੂੰ ਮਾੜਾ ਨਾ ਬੋਲਿਆ ਕਰੋ ਭਰਾ,,🙏 ਧੰਨਵਾਦ

  • @rajanarora1110
    @rajanarora1110 8 วันที่ผ่านมา +1

    ਸਭ ਤੋਂ ਵੱਧ ਮਾੜੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੀ ਘਟੀਆ ਹਰਕਤ ਕਰਨ ਵਾਲਾ SC ਸਮਾਜ ਵਿਚੋਂ ਹੀ ਹੈ...

  • @preetheer382
    @preetheer382 8 วันที่ผ่านมา

    Eh kmm es ton krwaya gya hai esdi mazboori da fadaya chukkeya gya hai party walon

  • @karandeepsingh8646
    @karandeepsingh8646 6 วันที่ผ่านมา

    ਢੁਬਈ ਕੀਨ ਸ਼ੇਵ ਗਿਆ ਵਾਪਸ ਆਇਆ ਤੇ ਦਾੜੀ ਕੇਸ਼ ਰਖੇ, ਤੇ ਆਉੰਦਿਆ ਹੀ ਪੰਜਾਬ ਦਿ ਸ਼ਾਨਤੀ ਭੰਗ ਕਰਣ ਦੀ ਕੋਸ਼ਿਸ਼ ,,, 🤔🤔 DON'T CONNECT THE DOT.. 😬

  • @bachitervirk
    @bachitervirk 9 วันที่ผ่านมา +13

    ਸਾਰੀ ਦੁਨੀਆ ਨੂੰ ਪਤਾ ਕਿ ਆਰਐਸਐਸ ਅਤੇ ਬ੍ਰਾਹਮਣ ਬਾਬਾ ਸਾਹਿਬ ਅੰਬੇਡਕਰ ਤੋ ਨਫ਼ਰਤ ਕਰਦੇ ਆ ਆਹ ਸਾਰਾ ਕੁਝ ਆਰਐਸਐਸ ਦਾ ਕੀਤਾ ਹੋਇਆ ਹੈ।ਇਹ ਨੌਜਵਾਨ ਨੂੰ ਸਿੱਖ ਵੇਸ਼ਭੂਸ਼ਾ ਦੇ ਕੇ ਇਹ ਗ਼ਲਤ ਕੰਮ ਕਰਵਾਇਆ।

    • @Nick-eb7up
      @Nick-eb7up 8 วันที่ผ่านมา +7

      Bro Dil Te Hath Rakh Ke Ek Gal Dasi Us Us Rab Nu ,Waheguru Nu Samne Rakh Ke
      Ek Dalit Parivaar Jisda Mukhi DSP Lagya Hoya e Te Us Kol Zameen E ,Plot E Usde Munde Nu Resrvation Milni Chahidi e
      Ya Ek Jatt, Ya Pandit Parivaar Jisda Mukhi Dihadi Karda, Te Koi Zameen Ni, Koi Plot Ni Usde Munde Nu Reservation Milni Chahidi e
      Tuhada Dil Ki Kehnda?

    • @Sauravsingh1222-v7d
      @Sauravsingh1222-v7d 8 วันที่ผ่านมา +1

      ​​❤​@@Nick-eb7upbro tuse sahi oo but koi sahi problem keo ni smj de baba sahib ne reservation os time de hesab nal dete se but aj dia govt ne is topic nu vote bank bna ly , reservation galt ni bas den da treka ni chnge keta time nal

    • @davindersingh2252
      @davindersingh2252 8 วันที่ผ่านมา +1

      ਬਾਈ ਤੂੰ ਵੀ ਦਿਲ ਤੇ ਹੱਥ ਰੱਖ ਕੇ ਦੱਸੀ ਜਿੰਨਾ ਬੰਦੇ ਆ ਦੇ ਪਰਿਵਾਰ ਚ ਡੀਐਸਪੀ ਲੱਗੇ ਆ ਉਹਨਾ ਦੀਆਂ ਮਾਂਵਾਂ ਤੇ ਕਿਵੇ ਲੋਕਾ ਦੇ ਘਰਾ ਚ ਕੰਮ ਕਰਕੇ ਤੇ ਖੇਤਾਂ ਚ ਘਾਹ ਵੱਡ ਕੇ ਤੇ ਓਹਨਾ ਦੇ ਪਿਓ ਆ ਨੇ ਜੱਟਾ ਨਾਲ ਸੀਰੀ ਰਲ ਕੇ ਕਿਵੇ ਪੜ੍ਹ ਕੇ ਲਗਾਏ ਨੇ ਹਰ ਜੱਟ ਕੋਲ ਜਮੀਨ ਸੀ ਪਰ ਐੱਸਸੀ ਪਰਿਵਾਰ ਟੋਬੇ ਆ ਦੇ ਉਤੇ ਘਰ ਬਣਾ ਕੇ ਬੈਠੇ ਨੇ ਦੂਜੀ ਗੱਲ ਹਰ ਪਿੰਡ ਚੋ ਇਕ ਦੋ ਬੰਦੇ ਹੀ ਫਸਟ ਕਲਾਸ ਆਫੀਸਰ ਲੱਗੇ ਨੇ ਤੇ ਤੁਹਾਡੇ ਤੋ ਉਹ ਵੀ ਨੀ ਜਰੇ ਜਾਂਦੇ
      ਗਰਾਊਂਡ ਲੈਵਲ ਤੇ ਦੇਖ ਐਸਸੀ ਲੋਕ ਪੰਜ ਹਜਾਰ ਸਾਲ ਤੋ ਗੁਲਾਮ ਸੀ

    • @bebaak_rai
      @bebaak_rai 8 วันที่ผ่านมา +3

      khalistani laane ne kde apni galti manni aa😅😅😅

    • @Nick-eb7up
      @Nick-eb7up 8 วันที่ผ่านมา +2

      @davindersingh2252 Par Har Pandit Kol Zameen Nahi c Te Na Har Kol Hai.
      Or Ambedkar Ne 10 Saal Layi Reservation Diti c Oh Kade Khatam E Ni Hoyi
      Ek Dalit Parivaar Deya Je 3 pedia Govt Job Te Reh Len Tan V Una De Aarthik Halat theek Ni Hoyi Tan Kad Hougi
      Chal Study Total free kardo, Form free ch Bhara do. General walya ton paise le lo
      Par Paper ch Marks te Equal Competition Karo

  • @PunjabiSongBlast
    @PunjabiSongBlast 8 วันที่ผ่านมา +1

    ਅੰਬੇਡਕਰ ਸਾਬ ❤❤

  • @HAMMBER-is9jn
    @HAMMBER-is9jn 7 วันที่ผ่านมา

    SAJISH HAI.SIKHA NU BADNAM KARWAN DE

  • @hardipsingh8324
    @hardipsingh8324 9 วันที่ผ่านมา +14

    ਸ੍ਰੀ ਆਮ੍ਰਿਤਸਰ ਸਾਹਿਬ ਵਿੱਚ ਡਾਕਟਰ ਅੰਬੇਦਕਰ ਦਾ ਬੁਤ ਲਾ ਕੇ ਗੁਰੂ ਸਾਹਿਬ ਜੀ ਦੀ ਧਰਤੀ ਦੀ ਬੇਅਦਬੀ ਕੀਤੀ ਗਈ ਹੈ 🎉

    • @vetocorleone1919
      @vetocorleone1919 9 วันที่ผ่านมา

      Akal nu hatth mar bevkoofa ...

    • @neymarind
      @neymarind 9 วันที่ผ่านมา

      Teri baap ki jamin hai kya? Khalistani hai kya tu?
      Babasaheb ka statue india ke har district me hai.

    • @vetocorleone1919
      @vetocorleone1919 9 วันที่ผ่านมา

      Aahi mansikta tuhadi lower caste naal taahi Loki sokh dharam chadd rahe a kade ta apne vicho eh jaatpaat da jehar kadd lavo TUC sikhi da beda garak kita dr ambedkar ta khud Sikh ban na chahunde par udo vi tuhade varge fuddu bande Sikh dharam ch c ..

    • @Pawansingh-et5fk
      @Pawansingh-et5fk 9 วันที่ผ่านมา +4

      Sahi Gaal hai ji

    • @jasijasi7989
      @jasijasi7989 9 วันที่ผ่านมา

      Bandra guru granth sahib ch ih likhiya sala

  • @batraacademy3117
    @batraacademy3117 8 วันที่ผ่านมา

    ਬਿਚਾਰੀ ਮਾਂ 🙏🏻🙏🏻

  • @GlobalVehicleSquad
    @GlobalVehicleSquad 8 วันที่ผ่านมา

    Dukh di gall eh hai ki kujh comments es ghatna nu kise tarah jayaj dsn di koshish kerde han, par galat galat hi hunda hai…… Dr. Bhim ji sabke dil me h, Nafrat karne wale unki ideology ko mita nhi sakte.

  • @harjeetghuman9346
    @harjeetghuman9346 8 วันที่ผ่านมา

    Meno lgda mahol khrav krvon lae krvaea

  • @sandipsinghkhokhar592
    @sandipsinghkhokhar592 8 วันที่ผ่านมา

    ਮਾਤਾ, ਜੋ ਤੁਹਾਡੇ ਮੁੰਡੇ ਨੇ ਕੀਤਾ ਗ਼ਲਤ ਕੀਤਾ, ਲੋੜ ਕੀ ਆ ਏਦਾਂ ਦੇ ਕੰਮ ਕਰਨ ਦੀ, ਸੋਸ਼ਲ ਮੀਡੀਆ ਲੋਕਾਂ ਦੇ ਦਿਮਾਗ ਵਿੱਚ ਗੰਦ ਭਰ ਰਿਹਾ, ਏਹ ਵੀ ਓਸੇ ਦੀ ਉਪਜ ਆ