ਭਗਵੰਤ ਮਾਨ ਤੇ ਕੇਜਰੀਵਾਲ ਦੀ ਫਸੀ ਗਰਾਰੀ CM ਦੀ ਸੀਟ ਤੋਂ ਭਗਵੰਤ ਮਾਨ ਨੇ ਨਹੀਂ ਦਿੱਤਾ ਅਸਤੀਫਾ

แชร์
ฝัง
  • เผยแพร่เมื่อ 18 พ.ย. 2024

ความคิดเห็น • 490

  • @Basra4458
    @Basra4458 หลายเดือนก่อน +13

    ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ ਵੀਰੇ ਧੰਨਵਾਦ ਜੀ

  • @paramjitsinghkholi4075
    @paramjitsinghkholi4075 หลายเดือนก่อน +9

    ਕੇਜਰੀਵਾਲ ਦਾ ਬਾਈਕਾਟ ਕਰੋ।

    • @gurkirpalsingh-ye5qu
      @gurkirpalsingh-ye5qu หลายเดือนก่อน

      Kyu jye hai bhagwant maan kro kejariwal ta banda shai hai bhagwat maan nye Punjab da vara gark kita hai

  • @sukhramrajpal8379
    @sukhramrajpal8379 หลายเดือนก่อน +12

    90 ਅੈਮ ਅੈਲ ਏ ਨੂੰ ਪੰਜਾਬ ਪ੍ਰਦੇਸ਼ ਵਾਰੇ ਸੋਚਣਾ ਚਾਹੀਦਾ ਨਾ ਕਿ ਕੇਜਰੀਵਾਲ ਵਾਰੇ। ਨਹੀਂ ਲੋਕ ਮਾਫ ਨਹੀਂ ਕਰਨਗੇ।

  • @pawangoyal2496
    @pawangoyal2496 หลายเดือนก่อน +1

    Beautiful analysis, I appreciate the interview
    -- Ahmed garh, Malerkotla

  • @NAV-vy5rc
    @NAV-vy5rc หลายเดือนก่อน +22

    ਵੀਰ ਜੀ ਪੰਜਾਬ ਦੇ ਲੋਕਾਂ ਨੂੰ ਤੁਹਾਡੀ ਸੋਚ ਨਾਲ ਸਹੀ ਪਲੇਟਫਾਰਮ ਮਿਲ ਸਕਦਾ ਹੈ ਬਹੁਤ ਵਧੀਆ ਸੁਝਾਅ ਹੈ

  • @dammannambardar6715
    @dammannambardar6715 หลายเดือนก่อน +21

    ਸਰਕਾਰੀ ਮੁਲਾਜ਼ਮ ਤੇ ਪੈਨਸ਼ਨਰਜ ਨੂੰ ਬਣਦਾ ਡੀਏ ਅਤੇ ਬਕਾਇਆ ਦਬਾ ਕੇ ਬੈਠੀ ਹੈ ਭਗਵੰਤ ਸਿੰਘ ਮਾਨ ਸਰਕਾਰ

  • @AjitSingh-db4mf
    @AjitSingh-db4mf หลายเดือนก่อน +97

    ਨਹੀ ਵੀਰ ਜੀ ਭਗਵੰਤ ਮਾਨ ਨੇ ਪਾਰਟੀ ਖੜੀ ਨਹੀ ਕੀਤੀ ਕਾਂਗਰਸ ਅਤੇ ਅਕਾਲੀਆਂ ਦੀਆਂ ਨੀਤੀਆਂ ਨੇ ਖੜੀ ਕੀਤੀ ਸੀ।

    • @chananrayat7267
      @chananrayat7267 หลายเดือนก่อน +14

      100% correct

    • @gurmelsinghmalhi8684
      @gurmelsinghmalhi8684 หลายเดือนก่อน +7

      ਵੋਟਾਂ ਭਗਵੰਤ ਸਿੰਘ ਮਾਨ ਦੇ ਨਾਂ ਨੂੰ ਪੲੀਅਾਂ ਕੇਜਰੀ ਵਾਲ ਨੂੰ ਪੰਜਾਬੀ ਵੋਟਾਂ ਨਹੀਂ ਪਾਓੁਂਦੇ

    • @amarjitdhillon6623
      @amarjitdhillon6623 หลายเดือนก่อน +7

      ਜਿਸ ਦਿਨ ਭਗਵੰਤ ਮਾਨ ਦਾ ਨਾ ਸੀ ਐਮ ਲਈ ਉਭਾਰਿਆ ਉਸੇ ਦਿਨ ਪਾਰਟੀ ਦੀ ਜਿੱਤ ਪੱਕੀ ਹੋਈ ਸੀ

    • @AjitSingh-db4mf
      @AjitSingh-db4mf หลายเดือนก่อน +3

      @@amarjitdhillon6623 ਵੀਰ ਮੇਰੇ ਕਿਉ ਭੁਲਦੇ ਹੋ ਲੋਕਾਂ ਨੇ ਬਦਲਾਵ ਨੂੰ ਜਿਤਾਇਆ ਸੀ ਇਹ ਨਹੀ ਸੀ ਦੇਖਿਆ ਕਿ ਬਦਫੈਲੀ ਕਰਨ ਵਾਲਾ ਏ ਕਿ ਗਧਾ ਏ।

    • @GurnamSingh-er3db
      @GurnamSingh-er3db หลายเดือนก่อน

      ਜੇਕਰ ਕਾਂਗਰਸ ਪਾਰਟੀ ਤੇ ਅਕਾਲੀਆ ਦੀਆਂ ਨੀਤੀਆਂ ਕਾਰਨ ਭਗਵੰਤ ਮਾਨ ਨੂੰ ਬਦਲਾਵ ਕਰਕੇ ਵੋਟਾਂ ਪਾਈਆਂ ਹਨ ਨਾਕਿ ਕੇਜਰੀਵਾਲ ਨੂੰ।

  • @sardargurmailsinghsidhu8695
    @sardargurmailsinghsidhu8695 หลายเดือนก่อน +1

    ਅਸੀ ਅਾਪ ਦੇ ਬਿਰੋਧੀ ਹਾ ਪਰ ਮਾਨ ਅਡਗਿਅਾ ਤਾ ਮਾਨ ਨਾਲ ਖੜਾਗੇ

  • @jogindersingh-iu5gs
    @jogindersingh-iu5gs หลายเดือนก่อน +57

    ਅਸੀ ਵੋਟਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੀ ਪਾਵਾਂਗੇ ਜੇ ਕੇਜਰੀਵਾਲ ਪੰਜਾਬ ਵਿਚ ਵੜੇਗਾ ਤਾ ਝਾੜੂ ਤੀਲਾ ਤੀਲਾ ਕਰ ਦੇਵਾਂਗੇ

    • @BalwinderSingh-lg1yh
      @BalwinderSingh-lg1yh หลายเดือนก่อน +2

      Fir SINGH hatva de apne naam ago thonu koi Sharm ta Hain nhi

    • @ruldasingh2077
      @ruldasingh2077 หลายเดือนก่อน +1

      HNKA REA. SO. M area je.

    • @ruldasingh2077
      @ruldasingh2077 หลายเดือนก่อน

      Sama hy je RAB Je .tha. Sarup ,, KY ho jay vo ksryp ta kad Dynda hy usthe Fook.

    • @harcharnkaur4496
      @harcharnkaur4496 หลายเดือนก่อน

      ​❤❤😊 bu@@BalwinderSingh-lg1yh

  • @GurpreetSingh-fi7eq
    @GurpreetSingh-fi7eq หลายเดือนก่อน +1

    ਬੁਹਤ ਵਧੀਆ ਜਾਣਕਾਰੀ ਵੀਰ ਜੀ

  • @FilmytastbookPunjabi
    @FilmytastbookPunjabi หลายเดือนก่อน +4

    ਭਗਵੰਤ ਮਾਨ ਗਰੀਬ ਦੀ ਕੋਈ ਸੁਣਦਾ ਨੀ

  • @GoluSingh-sz6yq
    @GoluSingh-sz6yq หลายเดือนก่อน +4

    Cm Maan jindabad

  • @AvtarSingh-om1dq
    @AvtarSingh-om1dq หลายเดือนก่อน +14

    ਭਗਵੰਤ ਸਿੰਘ ਮਾਨ ਨੂੰ ਲਾਂਭੇ ਕਰਨਾ ਬਹੁਤ ਮੁਸ਼ਕਿਲ ਹੈ ਜੇ ਲਾਂਭੇ ਕਰ ਦਿੱਤਾ ਤਾਂ ਪਾਰਟੀ ਦਾ ਭੋਗ ਪੈ ਜਾਣਾ ਹੈ

    • @BalwinderSingh-lg1yh
      @BalwinderSingh-lg1yh หลายเดือนก่อน

      Vere kadi bhand nu Singh na keha Karo aa Banda RSS da dalla aa te sikha da dushman aa gohe ne aal nahaun vala aa dalla jis ne apne Sikh dibrugarh band kite hon o kadi Sikh nhi ho sakda

  • @ਸੱਤਪਾਲਸਿੰਘਸਮਾਜਸੇਵਾਪ੍ਦਾਨ

    ਬਾਈ ਆਮ ਆਦਮੀ ਪਾਰਟੀ ਭਗਵੰਤ ਮਾਨ ਕਰਕੇ ਹੀ ਹੈ। ਭਗਵੰਤ ਮਾਨ ਤੋ ਬਿਨਾਂ ਪਾਰਟੀ ਦਾ ਕੋਈ ਵਜੂਦ ਨਹੀਂ।

  • @KuldeepSingh-sl4ee
    @KuldeepSingh-sl4ee หลายเดือนก่อน

    ਚਰਨਜੀਤ ਸਿੰਘ ਚੰਨੀ ਪੰਜਾਬ ਦਾ ਭਵਿੱਖ ਹਨ ਹੋਰ ਕੋਈ ਨਹੀਂ

  • @navisharma3469
    @navisharma3469 หลายเดือนก่อน +35

    ਪੰਜਾਬ ਦੇ ਹਿੱਤ ਚ ਆਪ ਜੀ ਵਧੀਆ ਗੱਲ ਕਰ ਰਹੇ ਹੋ। ਮਿਹਰਬਾਨੀ ਜੀ

  • @achharsinghgill466
    @achharsinghgill466 หลายเดือนก่อน +3

    Bilkul sahi kiha ji, all ministers and MLA must support Bhagwant Mann Sahab. He is doing the best otherwise opponents will be benefited and you will loose your post. Thanks.

  • @HarbansSingh-lw8vs
    @HarbansSingh-lw8vs หลายเดือนก่อน +7

    ਕੰਮ ਭਗਵੰਤ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਨਸਾਫ ਨਹੀ ਦਿੱਤਾ। ਚਿੱਟਾ ਪੰਜਾਬ ਵਿਚ ਘਰ-ਘਰ ਪਹੁੰਚਾਇਆ। ਰੇਤ ਮਾਫੀਆ ਕੇਬਲ ਮਾਫੀਆ ਸਰਾਬ ਮਾਫੀਆ ਉਸੇ ਤਰਾਂ ਚੱਲੀਆ। ਪਰ ਅਸੀ ਕੇਜਰੀਵਾਲ ਲਾਲੇ ਨੂੰ ਕਦੇ ਵੀ ਮਨਜੂਰ ਨਹੀ ਕਰਾਂਗੇ ਕਿ ਪੰਜਾਬੀਆ ਤੇ ਆਪਣਾ ਰੋਅਬ ਚਲਾਏ। 😮

  • @Basra4458
    @Basra4458 หลายเดือนก่อน +3

    BJP behind the ਮੁੱਖ ਮੰਤਰੀ

  • @perwinderdhaliwal5614
    @perwinderdhaliwal5614 หลายเดือนก่อน +12

    ਛੇ ਮਹੀਨੇ ਜੇਲ ‌ ਵਾਲੇ ਨੇ ਤਾਂ ਅਸਤੀਫਾ ਦਿੱਤਾ ਨਹੀਂ ਚਾਰ ਦਿਨ ਹਸਪਤਾਲ ਵਾਲੇ ਤੋਂ ਅਸਤੀਫਾ ਮੰਗਦਾ ਬਾਣੀਆਂ ਭਗਵੰਤ ਮਾਨ ਜ਼ਿੰਦਾਬਾਦ ਪੰਜਾਬ ਜ਼ਿੰਦਾਬਾਦ

  • @PMKC_WINNIPEG
    @PMKC_WINNIPEG หลายเดือนก่อน +21

    ਪੰਜਾਬ ਦੇMLA ਦੀ ਜੇ ਕੋਈ ਪੁਛਪੜਤਾਲ ਹੈ ਤਾਂ ਮਾਨ ਕਰਕੇ ਹੀ ਹੈ

    • @gurbani3779
      @gurbani3779 หลายเดือนก่อน +2

      Bilkil Dhik keha bai Ji

  • @James-Prinsep
    @James-Prinsep หลายเดือนก่อน +47

    ਪੰਜਾਬ ਚੋ ਭਈਏ IAS IPS ਫਾਰਗ ਕਰੋ

    • @bahadursingh504
      @bahadursingh504 หลายเดือนก่อน

      ਬਿਲਕੁਲ ਠੀਕ 100%

  • @SatpalSingh-y8q
    @SatpalSingh-y8q หลายเดือนก่อน +14

    ਸੰਚ ਦਾ ਪੈਡਲ ਚੈਨਲ ਨੇ ਬਹੁੱਤ ਅੱਛੀ ਬੀਡੀਓ ਬਣਾਈ ਹੈ ਬਹੁੱਤ ਅੱਛੀ ਲੱਗੀ ਹੈ ਧੰਨਵਾਦ ਜੀ

  • @savinderlamba9904
    @savinderlamba9904 หลายเดือนก่อน

    ਭਗਵੰਤ ਮਾਨ ਜੀ ਨੂੰ ਅਸਤੀਫਾ ਨਹੀਂ ਦੇਣਾ ਚਾਹੀ ਦਾ । ਕੈਜਰੀਵਾਲ ਜੇਲ ਵਿਚ ਹੀ ਠੀਕ ਸੀ ।

  • @dharamchand8810
    @dharamchand8810 หลายเดือนก่อน +3

    ਬਹੁਤ ਵਧੀਆ ਸੋਚ ਹੈ ਬਾਈ ਜੀ ਆਪ ਦੀ ਸੋਚ ਨੂੰ ਸਲਾਮ

  • @JashandeepSingh-r3y
    @JashandeepSingh-r3y หลายเดือนก่อน +52

    ਦਿੱਲੀ ਸਾਡੇ ਪੰਜਾਬ ਵਿੱਚ ਦਖਲ ਨਹੀਂ ਦੇਣ ਚਾਹੀਦੀ

    • @SatishKumar-ui9hs
      @SatishKumar-ui9hs หลายเดือนก่อน +2

      Dakhal kuch hadh tak hona chah IDA na ke Har gal ch.Main stream media ta eik kah riha hei hei CM maan hora nibhata ke chadhe nu CM banan di sazish chal rahi aa.
      But Punjab osnu kadhi bhi manzoor nahi karoonga.

  • @jasbirtoot1614
    @jasbirtoot1614 หลายเดือนก่อน +27

    ਪੰਜਾਬ,ਦੇ,92, ਐਮ ਐਲ, ਏ,ਆਂ,ਨੂੰ,cm,bhagwant,maan,,da, ਸਾਥ,ਦੇਣਾ,ਚਾਹੀਦਾ,ਹੈ,ਨਹੀਂ,ਤਾ,,ਨਤੀਜੇ,ਭੁਗਤਾਨ,ਲਈ,ਤਿਆਰ, ਰਹਿਣ

  • @kamalpreetkaur3560
    @kamalpreetkaur3560 หลายเดือนก่อน +2

    Good update and Awareness
    Thanks so much

  • @bhupinder9954
    @bhupinder9954 หลายเดือนก่อน +1

    Good very good video aap n sahi baate kahi aane waala time Punjab k liye bahut khatre wala hai jaise baatein aap n batai thanks

  • @angrejmaan5332
    @angrejmaan5332 หลายเดือนก่อน +2

    Bhagwant Maan jindabad hai atte jindabad rhe ga

  • @paramjitsinghkholi4075
    @paramjitsinghkholi4075 หลายเดือนก่อน +1

    ਕੇਜਰੀਵਾਲ ਨੂੰ ਪੰਜਾਬ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ

  • @AjitSingh-db4mf
    @AjitSingh-db4mf หลายเดือนก่อน +10

    ਸਾਰੀਆਂ ਗਲਾਂ ਵਿਚ ਵਜਨ ਆ ਤੁਹਾਡੀਆਂ। ਭੁਲਦੇ ਨਹੀ ਪਰ 60% ਵਿਕਾਊ ਤਾਂ ਹਨ ਮੈ ਜ਼ਮੀਨ ਉਤੇ ਕੰਮ ਕਰਕੇ ਦੇਖਿਆ ਏ ਮੇਰੇ ਵੀਰ।

  • @KuldeepSingh-vv6dm
    @KuldeepSingh-vv6dm หลายเดือนก่อน +17

    ਭਗਵੰਤ ਮਾਨ ਭੰਡ ਨਚਾਰ ਸ਼ਰਾਬੀ ਮੁੱਖ ਮੰਤਰੀ ਦੀ ਕੁਰਸੀ ਤੋਂ ਪਾਸੇ ਕਰਨਾ ਬਹੁਤ ਹੀ ਵਧੀਆ ਕੰਮ ਹੈ ਇਸ ਨਚਾਰ ਨੇ ਪੰਜਾਬ ਦੇ ਨੌਜਵਾਨਾਂ ਦਾ ਪੈਸੇ ਦਾ ਬਹੁਤ ਹੀ ਨੁਕਸਾਨ ਕੀਤਾ ਹੈ ਸਾਰੇ ਮੁੱਖ ਮੰਤਰੀਆਂ ਨਾਲੋ ਭਿਰਸ਼ਟਾਚਾਰੀ ਹੈ ਨਚਾਰ

    • @sarvansingh651
      @sarvansingh651 หลายเดือนก่อน +1

      Good veer ge good bhgvat man

    • @sukhwinderjindu-hg1xb
      @sukhwinderjindu-hg1xb หลายเดือนก่อน

      ਸਹੀ ਗਲ ਸਾਡੇ ਮੁਡੇ ਜੇਲਾਂ ਵਿੱਚ ਸੁਟੇ ਹੋਏ ਤੇ ਜਿਹੜਾ ਬੋਲਦਾ ਸੁਟੀ ਜਾਦਾ ਇਸ ਭੰਡ। ਦਾ ਏਹੋ ਹਾਲ ਹੋਣਾ ਕੀੜੇ ਪੇਣੇ ਇਸ ਦੇ ,,,

    • @DSingh-e1e
      @DSingh-e1e หลายเดือนก่อน

      Maan Sahib CM naal koy Gal kar ke dikhao

  • @BalwinderSingh-mc1lq
    @BalwinderSingh-mc1lq หลายเดือนก่อน +6

    Veer ji bilkul right vichar ❤ thanks

  • @JugrajSangrur-2437
    @JugrajSangrur-2437 หลายเดือนก่อน +1

    CM bhagwant maan jindabad

  • @satnamsingh5187
    @satnamsingh5187 หลายเดือนก่อน +1

    Kejriwal was in jail, yes he deserves it. He should be there,not in the Punjab. ਮਾਨ ਸਾਹਿਬ ਕੇਜਰੀਵਾਲ ਨੂੰ ਪੰਜਾਬ ਵਿੱਚ ਬਿਲਕੁਲ ਵੀ ਗਲਤੀ ਨਾਲ ਵੀ ਵੜਣ ਨਾ ਦਿਓ .🙏🙏🙏🙏🙏

  • @baldevraj3931
    @baldevraj3931 หลายเดือนก่อน

    Bhagwant Maan should continue as CM
    .

  • @tarnsaini1324
    @tarnsaini1324 หลายเดือนก่อน

    ਵੋਟi ਪੰਜਾਬ ਵਾਲਾਂ ਨੇ ਪਾਈਆ ਨੇ ਨਾਂ ਕੇ ਦਿੱਲੀ ਵਾਲਿਆਂ ਨੇ
    ਭਗਵੰਤ ਮਾਨ ਜ਼ਿੰਦਬਾਦ🎉🎉🎉

  • @gurpreetsandhu7227
    @gurpreetsandhu7227 หลายเดือนก่อน

    ਅਗਰ ਮਾਨ ਸਾਹਿਬ ਹੋਰ ਕਿਸੇ ਵੀ ਪਾਰਟੀ ਵਿਚ ਸ਼ਾਮਿਲ ਹੁੰਦਾ ਤਾਂ ਇਸ ਦਾ ਰਾਜਨੀਤੀ ਕੈਰੀਅਰ ਖ਼ਤਮ ਹੋ ਜਾਵੇਗਾ।

  • @FilmytastbookPunjabi
    @FilmytastbookPunjabi หลายเดือนก่อน +6

    ਵੋਟਾਂ ਲੈਣ ਵੇਲੇ ਅੱਗੇ ਆਉਂਦੇ ਹਨ ਪਰ ਆਪਣਾ ਮਤਲਬ ਕਡਦੇ ਨੇ ਬਾਅਦ ਵਿੱਚ ਗਰੀਬ ਲੋਕਾਂ ਦੀ ਸੁਣਦੇ ਨੀ

  • @navisharma3469
    @navisharma3469 หลายเดือนก่อน +8

    ਪੰਜਾਬ ਚੋਂ ਰਾਜ ਸਭਾ ਦੇ ਮੈਂਬਰ ਆਪ ਪਾਰਟੀ ਦੇ ਮੈਂਬਰ ਕੌਣ ਹਨ

  • @AmrikSingh-fi1mn
    @AmrikSingh-fi1mn หลายเดือนก่อน +1

    ਬਿਲਕੁਲ ਠੀਕ ਕਿਹਾ ਹੈ ਜੀ

  • @BaljeetSingh-ip8oi
    @BaljeetSingh-ip8oi หลายเดือนก่อน

    ਵੀਰ ਜੀ ਬਹੁਤ ਵਧੀਆ ਵਿਸ਼ਲੇਸ਼ਣ ਕਰਦੇ ਹੋ ਤੁਸੀਂ। ਕਿਸੇ ਵੱਡੇ ਚੈਨਲ ਤੋਂ ਵੀ ਵਧੀਆ।

  • @BhammaSaab
    @BhammaSaab หลายเดือนก่อน +2

    ਪੰਜਾਬ ਦੇ ਪੁਲਿਸ ਮੁਖੀਆ ਤੇ ਡੀ ਸੀਆ ਦੀਆ ਬਦਲੀਆਂ ਕਰਣ ਤੋ ਇਲਾਵਾ ਕੱਖ ਨਹੀ ਕੀਤਾ

  • @raminderkaur7064
    @raminderkaur7064 หลายเดือนก่อน +6

    ਕੇਜਰੀਵਾਲ ਪੰਜਾਬ ਵਿਚ ਜਿਆਦਾ dakhal ਦੇ ਰਿਹਾ ਹੈ

  • @AmrikSingh-wf2qb
    @AmrikSingh-wf2qb หลายเดือนก่อน +1

    ਮਾਨ ਸਾਹਿਬ ਪੰਜਾਬ ਦੇ ਪੁਤ ਬਨੇ ਰਹੋ

  • @karamsingh4417
    @karamsingh4417 หลายเดือนก่อน +1

    Very nice disclosures.Seems real Punjab ' putt.Warnings and directions to AAP'sMLAs to stand with Punjab not for power.People of Punjab are bold, emotional and players of politics.Salute to disclosure who seems good position.

  • @ssonews7278
    @ssonews7278 หลายเดือนก่อน

    ਕੇਜਰੀਵਾਲ ਏਹ ਪੰਜਾਬ ਹੈ। ਦਿਲੀਂ ਨਹੀਂ ਹੈ।ਵਿਧਾਇਕ ਮਾਨ ਦਾ ਸਾਥ ਦੇਵੋਂ ਨਹੀ ਤਾ ਥਵਾਡਾ ਵੀ ਫਿਰ ਪੰਜਾਬ ਵਿੱਚ ਕੋਈ ਭਵੀਖ ਨਹੀ ਰਹਣਾ।।

  • @karamjitsingh2622
    @karamjitsingh2622 หลายเดือนก่อน +2

    Good yaar Bai ji

  • @jarnailsingh3997
    @jarnailsingh3997 หลายเดือนก่อน

    ਬਹੁਤ ਹੀ ਵਧੀਆ ਵਿਚਾਰ ਹਨ ਤੁਹਾਡੇ।ਮਾਨ ਸਾਹਿਬ ਨੂੰ ਇਹ ਵੀ ਸਲਾਹ ਦਿਉ ਦੇ ਬਾਜ਼ੀ ਹਥੋਂ ਜਾਂਦੀ ਹੈ ਤਾਂ ਵਿਧਾਨ ਸਭਾ ਭੰਗ ਕਰ ਦਿਉ।
    ਮਾਨ ਨਵੀਂ ਵਿਕਾਸ ਪਾਰਟੀ ਬਣਾ ਲਵੇ ।
    ਚੜਤ ਤਾਂ ਮਾਨ ਦੀ ਰਹਿਣੀ ਹੈ।

  • @ssonews7278
    @ssonews7278 หลายเดือนก่อน

    ਭਗੰਵਤ ਮਾਂਨ ਦੇ ਨਾਲ ਪੰਜਾਬ ਦੇ ਲੋਕਾ ਨੁ ਖੜਨਾ ਚਾਹੀਦਾ ਹੈ।ਬਿਲਕੂਲ ਅਸਤੀਫਾ ਨਾ ਦੇਵੇਂ ਮਾਨ । ਪੰਜਾਬ ਦੇ ਲੋਕਾ ਨੇ ਭਗੰਵਤ ਮਾਂਨ ਨੁ ਆਪਣੀਆਂ ਵੋਟਾਂ ਪਾਈਆਂ ਹਨ। ਕੇਜਰੀਵਾਲ ਤੇ ਭਾਜਪਾ ਦੇ ਪੰਜਾਬ ਵਿੱਚ ਪੈਰ ਨਹੀ ਲਗਣਿ ਦੇਣੇ। ਪੰਜਾਬ ਦੀ ਜਨਤਾ ਸੜਕਾਂ ਉਪਰ ਆਵੇਂ ਪੰਜਾਬ ਨਾਲ਼ ਖੜੋ ਮਾਨ ਦਾ ਸਾਥ ਦੇਵੋ।

  • @makhansinghjassarmakhansin7598
    @makhansinghjassarmakhansin7598 หลายเดือนก่อน +6

    ਮੁੱਖ ਮੰਤਰੀ ਭਗਵੰਤ ਮਾਨ ਜ਼ਿੰਦਾਬਾਦ ਹੈ ਤੇ ਜਿੰਦਾਬਾਦ ਰਹੇਗਾ

  • @hansrah5406
    @hansrah5406 หลายเดือนก่อน

    ਬਾਈ ਜੀ ਭਗਵੰਤ ਸਿੰਘ ਮਾਨ ਕੱਰਕੇ ਹੀ ਪਾਰਟੀ ਖੱੜੀ ਹੈ ਜੀ

  • @surinderpal8298
    @surinderpal8298 หลายเดือนก่อน

    100% discussion is correct and analysed the current scenario of Punjab in it's true perspective.

  • @daljitkaurjassa7302
    @daljitkaurjassa7302 หลายเดือนก่อน

    Tuhadi sari gll bhot bdiya kiti tussi veerji thada thnwad

  • @sattodhariwal9579
    @sattodhariwal9579 หลายเดือนก่อน +1

    Bahut wadia te sojwan tarike nal tusi gal kar rahe bahut samij wale hu tusi tusi dekhin nu lagda educated hu thank you

  • @satnamsingh5187
    @satnamsingh5187 หลายเดือนก่อน +1

    Punjabio jago & help the Bagwant ji please.be understand.🙏🙏🙏

  • @ManjeetKaur-cz3jd
    @ManjeetKaur-cz3jd หลายเดือนก่อน +2

    ਪੰਜਾਬ ਵਿਚ ਕੇਜਰੀਵਾਲ ਦੀ ਨਹੀਂ ਚਲਣੀ ਦਿਲੀ ਤਾਂ ਉਹਦੇ ਕੋਲੋ। ਸਾਂਭ ਨਹੀਂ ਹੋਈ

  • @alimkhan1664
    @alimkhan1664 หลายเดือนก่อน

    ਬਹੁਤ ਬਹੁਤ ਸ਼ੁਕਰੀਆਂ ਵੀਰ ਜੀ ਆਪ ਜੀ ਦੀ ਹਰ ਇੱਕ ਗੱਲ ਸੱਚ ਤੇ ਪੰਜਾਬ ਦੇ ਹਕ਼ ਬਾਰੇ ਸੋਹਣਾ ਬੋਲਦੇ ਹੋ, ਖੁਦਾ ਚੜ੍ਹਦੀਕਲਾ ਬਖਸ਼ੇ ਆਪ ਜੀ ਨੂੰ ਜਸਵਿੰਦਰ ਜੀ

  • @JagjitSingh-um9zw
    @JagjitSingh-um9zw หลายเดือนก่อน +2

    V v good c m maan

  • @pinderbrar9577
    @pinderbrar9577 หลายเดือนก่อน

    CM MAAN SAAB IS GREAT

  • @GurmailBadesha
    @GurmailBadesha หลายเดือนก่อน +2

    ਸੌਂਹ ਚੁੱਕਣ ਵੇਲੇ ਲੀਡਰਾਂ ਦੇ ਅੰਦਰਂ ਇੱਕ ਝੂੱਠੀ ਬੇਵ।ਸੌਂਹ। ਚੁੱਕਣ ਵੇਲੇ ਚਲਨ।ਲਗਦੀ।ਐ। ਧੰਨਵਾਦ ਜੀ

  • @KuldeepSingh-ge7rn
    @KuldeepSingh-ge7rn หลายเดือนก่อน +3

    Good view's presented

  • @BalwinderSingh-kq7gl
    @BalwinderSingh-kq7gl หลายเดือนก่อน

    ਬਹੁਤ ਵਧੀਆ ਢੰਗ ਲੱਭਿਆ ਇਸ ਆਦਮੀ ਨੇ ਪਾਰਟੀ ਦਾ ਪ੍ਰਚਾਰ ਕਰਨ ਲਈ।

  • @SinghJagga-ut5nj
    @SinghJagga-ut5nj หลายเดือนก่อน

    ਭਗਵੰਤ ਸ਼ਰਾਬੀ ਕਬਾਬੀ ਭਜਾਉ ਪੰਜਾਬ ਮਜ਼ਦੂਰ ਵਰਗ ਬਚਾਓ

  • @swaranverygoodsingh8501
    @swaranverygoodsingh8501 หลายเดือนก่อน +2

    ਵੀਰ ਜੀ ਤੁਹਾਡੀ ਸੋਚ ਨੂੰ ਸਲਾਮ ਹੈ ਇੱਕ ਬੇਨਤੀ ਕਰਨੀ ਬੁਹਤ ਜਰੂਰੀ ਹੈ ਜੀ ਲੁਧਿਆਣੇਂ ਦੇ ਨੇੜੇ ਦੇ ਜਿੰਨੇ ਵੀ ਪ੍ਰਾਇਮਰੀ ਸਕੂਲ ਨੇ ਉਹਨਾਂ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਪਰਵਾਸੀਆਂ ਦੇ ਬੱਚੇ ਪੜ੍ਹਦੇ ਨੇ ਪੰਜਾਬੀਆਂ ਦੀ ਗਿਣਤੀ ਹਰ ਸਕੂਲ ਵਿੱਚ 2,,3% ਹੈ ਇਹ ਵੀ ਸਾਡੇ ਪੰਜਾਬ ਲਈ ਖਤਰੇ ਦੀ ਘੰਟੀ ਹੈ ਸਾਰੇ ਪੰਜਾਬੀ ਭਰਾਵਾਂ ਨੂੰ ਮੁੱਖ ਮੰਤਰੀ ਉਹ ਬਣਾਉਣਾ ਚਾਹੀਦਾ ਹੈ ਜੌ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੀ ਤਰਜ ਤੇ ਕੰਮ ਕਰੇ ਕਿਸੇ ਦੀ ਵੋਟ ਜਾ ਜਮੀਨ ਖਰੀਦਣ ਦਾ ਅਧਿਕਾਰ ਨਾ ਹੋਵੇ ਜੇ ਇਹ ਨਾ ਹੋਇਆ ਤਾਂ ਇਸ ਦਾ ਖਮਿਆਜਾ 10 ਸਾਲ ਬਾਅਦ ਸਾਰੇ ਪੰਜਾਬ ਨੂੰ ਭੁਗਤਣਾ ਪਾਉ

    • @kisantv7230
      @kisantv7230 หลายเดือนก่อน +1

      ਤੁਹਾਡੀ ਗੱਲ ਬਿਲਕੁਲ ਠੀਕ ਹੈ! ਤੁਸੀਂ ਕਿੱਥੇ ਰਹਿੰਦੇ ਓ ਵੀਰ ਜੀ ?

    • @swaranverygoodsingh8501
      @swaranverygoodsingh8501 หลายเดือนก่อน

      @@kisantv7230 ludhiana ਤੋ ਵੀਰ ਜੀ

  • @RAJESHKUMAR-px9gm
    @RAJESHKUMAR-px9gm หลายเดือนก่อน

    ਮਾਨ ਸਾਬ ਨੇ ਵੀ ਐਮ ਐਲ ਏ ਸਹਿਬਾਨਾਂ ਦੀ ਕਦੇ ਸਾਰ ਨਹੀ ਲਈ।

  • @SukhdevSingh-nx2nb
    @SukhdevSingh-nx2nb หลายเดือนก่อน

    Bhagwant. Maan Jindabad

  • @PalwinderKaur-n3m
    @PalwinderKaur-n3m หลายเดือนก่อน +1

    ਬਹੁਤ ਵਧੀਆ ਕਿਹਾ ਬੇਟਾ ਜੀ

  • @baljitsingh4966
    @baljitsingh4966 หลายเดือนก่อน +3

    ਇਮਾਨਦਾਰੀ ਜਰੂਰੀ ਹਰੇਕ ਲੀਡਰ ਲਈ

  • @kulvirsingh500
    @kulvirsingh500 หลายเดือนก่อน

    Veer ji bahut changi speech ❤
    CM Maan sab jindabad

  • @jiwanshahi7851
    @jiwanshahi7851 หลายเดือนก่อน +2

    You are very right sir

  • @baljeetkaur7050
    @baljeetkaur7050 หลายเดือนก่อน

    ਬਾਈ ਬਹੁਤ ਹੀ ਵਧੀਆ ਵਿਚਾਰ ਨੇ। ਭਗਵੰਤ ਮਾਨ ਨੂੰ ਕੰਨ ਹੋ ਜਾਣਾ ਚਾਹੀਦਾ ਵੀਰੇ। ਬੀਜੇਪੀ ਨਾ ਵੜਨ ਦਿਉ ਪੰਜਾਬ ਵਿੱਚ।ਲੋਕੋ ਕਿਸਾਨ ਅੰਦੋਲਨ ਨਾ ਭੁੱਲ ਜਾਇਓ। ਵੱਡਾ ਦੁਖਾਂਤ ਨਾ ਵਾਪਰ ਜਾਵੇ ਪੰਜਾਬ ਵਿੱਚ । ਭਗਵੰਤ ਮਾਨ ਨੂੰ ਹੀ ਮੁੱਖ ਮੰਤਰੀ ਬਣੇ ਰਹਿਣਾ ਚਾਹੀਦਾ ਹੈ

  • @raghbirsingh289
    @raghbirsingh289 หลายเดือนก่อน +1

    You right veer g bahut Badhbal vichar ne tirade veer g

  • @ShubegSingh-d2b
    @ShubegSingh-d2b หลายเดือนก่อน

    ਅਜਾਦ ਪਾਰਟੀ ਗੁਲਾਮੀ ਦਾ ਜੂਲਾ ਲਾਹ ਕੇ ਹੀ ਬਣੀ ਜੋ ਫਿਲਹਾਲ ਕੋਈ ਨਹੀ

  • @GURPINDERSINGHDHILLON.GURPINDE
    @GURPINDERSINGHDHILLON.GURPINDE หลายเดือนก่อน

    ਬਹੁਤ ਵਧੀਆ ਲੱਗੀ, ਗੱਲ ਬਾਤ, ਧੰਨਵਾਦ,

  • @jaskaransingh7396
    @jaskaransingh7396 หลายเดือนก่อน +2

    Very good jaswinder bro

    • @kisantv7230
      @kisantv7230 หลายเดือนก่อน

      ਧੰਨਵਾਦ ਵੀਰ ਜੀ

  • @HimmatSingh-qp4up
    @HimmatSingh-qp4up หลายเดือนก่อน +4

    100%Right

  • @paramjitsinghkholi4075
    @paramjitsinghkholi4075 หลายเดือนก่อน +1

    ਕੇਜਰੀਵਾਲ ਦਾ ਕਿਲਾ ਕੱਢ ਦਿਆਂਗੇ

  • @sohansinghsandhu4025
    @sohansinghsandhu4025 หลายเดือนก่อน

    ਭਗਵੰਤ ਮਾਨ ਅਸਤੀਫਾ ਬਿਲਕੁਲ ਨਹੀ ਦੇਣਾਂ ਪੰਜਾਬੀਆ ਦੇ ਹਕ ਦੇ ਫੈਸਲ ਕਰੋ।ਦਿਲੀ ਲੰਬੀ ਪੰਜਾਬ ਦੀ ਲੁਟ ਕਰਨ ਦੀ ਸੋਚਦੀ ਹੈ।ਪੰਜਾਬੀ ਤੇਰੇ ਨਾਲ ਹਨ ?

  • @gurmeetsingh2800
    @gurmeetsingh2800 หลายเดือนก่อน +1

    ਪਿਛਲੇ ਢਾਈ ਸਾਲ ਵਿੱਚ ਮਾਨ ਸਰਕਾਰ ਨੇ ਮੁਲਾਜ਼ਮਾ ਪੈਨਸ਼ਨਰਾਂ ਨੂੰ ਕੁਝ ਨਹੀਂ ਦਿੱਤਾ ਉਲਟਾ ਪੰਜਾਬ ਸਰਕਾਰ ਤੇ ਕਰਜਾ ਹੀ ਚਾੜਿਆ

  • @DPSMAKKAR
    @DPSMAKKAR หลายเดือนก่อน +2

    ਭਗਵੰਤ ਮਾਨ ਬਹੁਤ ਵਧੀਆ ਤੇ ਇਮਾਨਦਾਰ ਬੰਦਾ ਹੈ
    ਦੂਜੇ ਪਾਸੇ ਕੇਜਰੀਵਾਲ ਬਹੁਤ ਚਲਾਕ ਕਿਸਮ ਦਾ ਵਿਅਕਤੀ ਹੈ।
    ਆਪਣੇ ਹਿੱਤਾਂ ਲਈ ਓਹ ਕੁਝ ਵੀ ਕਰ ਸਕਦਾ ਹੈ।

    • @BhammaSaab
      @BhammaSaab หลายเดือนก่อน

      ਭਗਵੰਤੇ ਨੂੰ ਡਰਾਇਵਰ ਐ ਕੇਜਰੀਵਾਲ ਦਾ ਜਹਾਜ਼ ਪੰਜਾਬ ਦਾ

    • @BhammaSaab
      @BhammaSaab หลายเดือนก่อน

      ਤੇਲ ਪੰਜਾਬ ਦਾ

  • @krishankumarpuri5336
    @krishankumarpuri5336 หลายเดือนก่อน

    You are right bro.

  • @gurcharansinghmandal9971
    @gurcharansinghmandal9971 หลายเดือนก่อน

    Bhagwant maan Punjab da vfadaar rhega tan theek rhu dehli da na bne ❤ like Cm maan

  • @gurcharanbrar3029
    @gurcharanbrar3029 หลายเดือนก่อน

    ਦਿੱਲੀ ਵਿੱਚ ਕੋਈ ਸਿੱਖ ਮੰਤਰੀ ਨਹੀਂ ਹੈ

  • @kashmirkaur8235
    @kashmirkaur8235 หลายเดือนก่อน

    Good CM Bhagwant maan Aap j khri hai ta Bhagwant maan de sir te hi hai

  • @saminderkaur6522
    @saminderkaur6522 หลายเดือนก่อน

    Absolutely right

  • @Kulwindersekhon-t2l
    @Kulwindersekhon-t2l หลายเดือนก่อน +1

    Bhut vadiya gal bat kiti

  • @KanwaljitSingh-n5e
    @KanwaljitSingh-n5e หลายเดือนก่อน +2

    ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਕੇਜਰੀਵਾਲ ਭਗਵੰਤ ਮਾਨ ਤੋਂ ਅਸਤੀਫਾ ਮੰਗ ਸਕੇ। ਸਿਰਫ਼ ਸੋਸ਼ਲ ਮੀਡੀਆ ਡਰਾਮੇਬਾਜ਼ੀ ਹੈ ਕੇਜਰੀਵਾਲ ਕਾਮਯਾਬ ਹੀ ਭਗਵੰਤ ਮਾਨ ਕਰਕੇ ਹੈ।ਦੋ ਵਾਰੀ ਮੈਂਬਰ ਪਾਰਲੀਮੈਂਟ ਤੇ ਆਪਣੀ ਕਾਬਲੀਅਤ ਦੇ ਜ਼ੋਰ ਨਾਲ ਪੰਜਾਬ ਵਿੱਚ ਜੰਮੇ ਗਲੇਸ਼ੀਅਰ ਅਕਾਲੀ ਦੱਲ ਤੇ ਕਾਂਗਰਸ ਨੂੰ ਪਿਘਲਾ ਕੇ ਆਪਣੇ ਆਪ ਨੂੰ ਕ੍ਰਿਸਟਲ ਬਣਾ ਕੇ ਸਥਾਪਤ ਕੀਤਾ ਹੈ ਜੀ।

    • @kisantv7230
      @kisantv7230 หลายเดือนก่อน +1

      ਜਦੋਂ ਵੱਡੀਆਂ ਕੁਰਸੀਆਂ ਦੇ ਲਾਲਚ ਵਿੱਚ ਭਗਵੰਤ ਮਾਨ ਤੋਂ ਇਲਾਵਾ ਬਾਕੀ ਬਚਦੇ 91 ਵਿਧਾਇਕਾਂ ਵਿੱਚੋਂ ਵੱਡੀ ਗਿਣਤੀ ਵਿਧਾਇਕ ਕੇਜਰੀਵਾਲ ਦੀ ਜੀ ਹਜੂਰੀ ਕਰਦੇ ਹੋਏ ਕਿਸੇ ਹੋਰ ਵਿਧਾਇਕ ਨੂੰ ਆਪਣਾ ਨੇਤਾ ਚੁਣ ਲੈਣਗੇ ਤਾਂ ਫ਼ੇਰ ਬਹੁਮਤ ਤੋਂ ਬਿਨਾਂ ਭਗਵੰਤ ਕਿਹੜੇ ਤਰੀਕੇ ਮੁੱਖ ਮੰਤਰੀ ਦੀ ਕੁਰਸੀ 'ਤੇ ਬੈਠਾ ਰਹੇਗਾ ?

    • @DSingh-e1e
      @DSingh-e1e หลายเดือนก่อน

      Tuh ade vichar vadhia ih lok Kejrywal and Bhagwant Maan vich avane klesh karvana chahude han

    • @BhammaSaab
      @BhammaSaab หลายเดือนก่อน

      ਵਾਹਿਗੁਰੂ ਜੀ ਮਿਹਰ ਕਰਣ
      ਭੰਡਾਂ ਦੀ ਸਰਕਾਰ ਜ਼ਲਦੀ
      ਪੰਜਾਬ ਚੋ ਬਾਹਰ ਜਾਵੇ

  • @GurpreetSingh-fi7eq
    @GurpreetSingh-fi7eq หลายเดือนก่อน

    ਪੰਜਾਬ ਜ਼ਿੰਦਾਬਾਦ
    ਮੇਰਾ

  • @satnamsingh5187
    @satnamsingh5187 หลายเดือนก่อน +1

    Kejriwal is big spoon of RSS.Bagwant Mann your great brother 👍👍🙏& jindabad.

  • @DarshanMaan-q5y
    @DarshanMaan-q5y หลายเดือนก่อน +2

    Right

  • @parminderbhagta4320
    @parminderbhagta4320 หลายเดือนก่อน +3

    ਗੁੱਡ ਜਸਵਿੰਦਰ

    • @kisantv7230
      @kisantv7230 หลายเดือนก่อน

      ਧੰਨਵਾਦ ਵੀਰ ਜੀ

  • @JasbirSingh-is5rl
    @JasbirSingh-is5rl หลายเดือนก่อน

    Good, interview❤

  • @JaswinderSingh-xw5hk
    @JaswinderSingh-xw5hk หลายเดือนก่อน

    Cm mann jindabad

  • @baldevraj3931
    @baldevraj3931 หลายเดือนก่อน

    Very good analysis by your channel

  • @Gurman872
    @Gurman872 หลายเดือนก่อน +1

    Bhut vdea sujah de rahe veer jee

  • @baljeetkaur7050
    @baljeetkaur7050 หลายเดือนก่อน

    ਭਗਵੰਤ ਮਾਨ ਜੀ ਦੀਵੇ ਥੱਲੇ ਹਨੇਰਾ ਹੈ ਵੀਰ ਜੀ ਸਿਰ ਨੀਵਾਂ ਕਰਕੇ ਝੁਕ ਕੇ ਵੇਖ ਲੈ ਮਾਨਾਂ

  • @jagroopsingh5592
    @jagroopsingh5592 หลายเดือนก่อน +1

    Good Discussion

  • @jagsirsinghjagsirsingh5623
    @jagsirsinghjagsirsingh5623 หลายเดือนก่อน

    ਪਾਰਟੀ ਖਤਮ ਹੋਜੂ ਮਾਨ ਨੂੰ ਪਾਸੇ ਕੀਤਾ ਤਾਂ