ਸਹੁਰੇ ਨੱਚੀਆਂ ਦਰਾਣੀਆਂ-ਜਠਾਣੀਆਂ l EP 49 l Gal Te Gal l Gurdeep Grewal l Rupinder Sandhu l B Social

แชร์
ฝัง
  • เผยแพร่เมื่อ 14 ต.ค. 2024
  • ਸਹੁਰੇ ਨੱਚੀਆਂ ਦਰਾਣੀਆਂ-ਜਠਾਣੀਆਂ l EP 49 l Gal Te Gal l Gurdeep Grewal l Rupinder Sandhu l B Social
    Facebook Link : / bsocialoffic. .
    Instagram Link : / bsocialoffi​. .
    #GalTeGal​
    #Gurdeepgrewal​
    #Rupindersandhu​

ความคิดเห็น • 105

  • @surmukhsingh6513
    @surmukhsingh6513 3 ปีที่แล้ว +27

    ਅੱਜ ਕੱਲ ਤਾਂ ਘਰ ਦੀ ਲੜਾਈ ਹੀ, ਜਠਾਣੀ ਤੇ ਦਰਾਣੀਆ ਕਰਕੇ ਹੀ ਹੁੰਦੀਆਂ ਨੇ,, ਪਤਾ ਨਹੀਂ ਕਿਉਂ ਮਾਂ, ਬਾਪ ਧੀਆਂ ਨੂੰ ਸਮਝਾਉਂਦੇ ਨਹੀਂ,। ਪੇਕਿਆਂ ਚ ਤਾਂ
    ਭਰਾ ਇਕੱਠੇ ਰਹਿਣ,, ਸੁਹਰਿਆਂ ਵਿਚ ਭਰਾਵਾਂ ਦੇ ਵੈਰ
    ਪਵਾਦਿੰਦਿਆ ਨੇ,,, ਵਾਹਿਗੁਰੂ ਕਰੇਂ ਕਦੇ ਇਸ ਤਰ੍ਹਾਂ ਕਦੇ ਨਾ ਹੋਵੇ,, ਬਹੁਤ ਵਧੀਆ ਵਿਸ਼ਾ,,

    • @Dhillon2648
      @Dhillon2648 3 ปีที่แล้ว +2

      Sirf kudiyan nu hi kyu ksurvar mnde o sare kudiyan sb chundiyan k ekathe rhiye pr j aago in laws e gl na smjhn fer ki kr skdi a kudi ekali.ajj de time ch ldki nu koi undrstand nhi krda sare is nu parkhn wale milde ne.

    • @ranikour4184
      @ranikour4184 3 ปีที่แล้ว

      😇

    • @sharmapreeti8568
      @sharmapreeti8568 3 ปีที่แล้ว

      Sahii gl a y

    • @narinderjitkaurkaur2244
      @narinderjitkaurkaur2244 3 ปีที่แล้ว +3

      ਕਈ ਵਾਰੀ ਸੱਸਾ ਈ ਨੀ ਬਣਨ ਦਿੰਦੀਆ ਦਰਾਣੀ ਜਠਾਣੀ ਚ ਆਪਣੀ ਚੌਧਰ ਲਈ। ਸਕੀਆ ਭੈਣਾਂ ਇਕੋ ਘਰ ਵਿਆਹ ਕੇ ਆਉਂਦੀਆ ਨੇ ਅਤੇ ਇਕ ਦੂਜੇ ਨਾਲ ਇਨਾਂ ਵੈਰ ਪੈ ਜਾਦਾਂ ਕਿ ਬੋਲਣ ਤੋ ਵੀ ਜਾਂਦੀਆ ਨੇ😪😪

  • @kaurgurneet2285
    @kaurgurneet2285 3 ปีที่แล้ว +9

    ਮੇਰੇ ਮੰਮੀ ਤੇ ਚਾਚੀ ਵਿੱਚ ਬਹੁਤ ਸੋਹਣਾ ਿੲਤਫਾਕ ਤੇ ਪਿਆਰ ਹੈ।18 ਸਾਲ ਹੋ ਗਏ ਨੇ ਸਾਡੇ ਪਰਿਵਾਰ ਨੂੰ ....ਤੇ ਸਾਡਾ ਅਗਾਂਹ ਬੱਚਿਆ ਚ’ ਵੀ ਓਨਾ ਹੀ ਪਿਆਰ ਹੈ

  • @ਪੰਜਾਬ-ਛ5ਗ
    @ਪੰਜਾਬ-ਛ5ਗ 3 ปีที่แล้ว +12

    Very nice gurdip , Rupinder
    ਤਹਾਡੀ ਅਵਾਜ ਵਿਚ ਇੰਨਾ ਸਲੀਕਾ ਹੈ ਕਿ
    ਅੱਖਾ ਬੰਦ ਕਰਕੇ ਸੁਣਨ ਨੂੰ ਜੀ ਕਰਦਾ

  • @harjeetkaurgill7093
    @harjeetkaurgill7093 3 ปีที่แล้ว +10

    Bahut sohna program ਭੈਣੋਂ
    ਰੁਪਿੰਦਰ ਭੈਣ ਅੱਜ ਬਹੁਤ ਸੋਹਣੇ ਲਗਦੇ ਸੀ open hair kar k... ❤gurdeep bhain v sohne lgde c 🌺❤

  • @Dhillon2648
    @Dhillon2648 3 ปีที่แล้ว +15

    ਬਹੁਤ ਵਧੀਆ ਵਿਸ਼ਾ ਜੀ। ਹਰ ਕੁੜੀਦੇ ਮਾਂ ਪਿਉ ਆਪਣੀ ਧੀ ਨੂੰ ਚੰਗੇ ਸੰਸਕਾਰ ਦੇ ਕੇ ਸਹੁਰੇ ਘਰ ਭੇਜਦੇ ਆ। ਪਰ ਕਈ ਸਹੁਰੇ ਪਰਿਵਾਰ ਵਾਲੇ ਕੁੜੀ ਨੂੰ ਐਡਜਸਟਮੈਂਟ ਕਰਨ ਲੲਈ ਵਕਤ ਹੀ ਨਹੀਂ ਦਿੰਦੇ ਬਸ ਇਹੀ ਲੜਾਈ ਦਾ ਕਾਰਨ ਬਣਦਾ।ਅੱਜ ਦੇ ਟਾਇਮ ਚ ਸਿਰਫ ਪੈਸਾ ਹੀ ਮੇਨ ਰਹਿ ਗਿਆ।ਜੇ ਇੱਕ ਨੂੰਹ ਕਮਾ ਰਹੀ ਅ ਤਾਂ ਦੂਜੀ ਨੂੰ ਨੀਵਾਂ ਦਿਖਾਇਆ ਜਾਂਦਾ।ਮੇਰਾ ਆਪਣਾ ਤਜਰ੍ਬਾ.

    • @RajwinderKaur-ur9nd
      @RajwinderKaur-ur9nd 3 ปีที่แล้ว +1

      Shi gal g jo nhi kmma rha ohnu ta niva e smjya jnda

  • @dhillonboys630
    @dhillonboys630 3 ปีที่แล้ว +21

    ਔਰਤਾਂ ਚਾਹੁਣ ਤਾ ਸੋਹਰੇ ਘਰ ਜਾਕੇ ਵੀ ਪੇਕੇ ਘਰ ਵਰਗਾ ਇਕੱਠ ਬਣਾ ਸਕਦੀਆਂ ਹਨ ਜੇਕਰ ਦਰਾਣੀਆਂ ਜਠਾਣੀਆਂ ਵਿੱਚ ਏਕਾ ਪਿਆਰ ਅਤੇ ਥਪਾਕ ਹੋਵੇ

  • @manishapal2668
    @manishapal2668 3 ปีที่แล้ว +5

    Ma'am ਤੁਸੀ ਬੁਹਤ ਵਧੀਆ ਗੱਲਾਂ ਕਰਦੇ ਹੋ ਤੁਸੀ ਦੋਨੋਂ ਸਾਡੇ ਸਾਰੇ ਲਾਈ ਇੱਕ ਵਧੀਆ ਪ੍ਰੇਰਕ ਹੋ 😍👌👍

  • @RandhirSingh-hn4qy
    @RandhirSingh-hn4qy 3 ปีที่แล้ว +3

    ਸੋਹਣੀ ਗੱਲ ਬਾਤ

  • @harnekdhanoa4479
    @harnekdhanoa4479 3 ปีที่แล้ว +3

    Both sound like idol indian woman.. Hats off to your values

  • @lakhveerbrar9858
    @lakhveerbrar9858 3 ปีที่แล้ว +3

    ਬਹੁਤ ਸਾਰਾ ਪਿਆਰ ♥️💝

  • @deolpavneet4156
    @deolpavneet4156 3 ปีที่แล้ว +4

    Rupinder mam tusi ajjj bahut hi sohne lag rhe ooo

  • @rajwinderkaur4497
    @rajwinderkaur4497 3 ปีที่แล้ว +1

    ਇਹ ਮਾਵਾਂ ਤੇ ਡੀਪੈਂਡ ਆ । ਮਾਵਾਂ ਨਾਂ ਤਾਂ ਆਪ ਐਦਾ ਰਹਿੰਦੀਆਂ ਨੇ ਨਾ ਧੀਆਂ ਨੂੰ ਸਮਝਾਉਂਦੀਆਂ ਨੇ ਦਰਾਣੀ ਜਠਾਣੀ ਦਾ ਪਿਆਰ ਤਾਂ ਦੂਰ ਦੀ ਗੱਲ ਆ , ਹੁਣ ਸੱਸ ਮਾਂ ਨਾਲ ਵੀ ਸ਼ਰੀਕੇਬਾਜ਼ੀ ਕਰਦੀਆਂ ਨੇ।ਤੇ ਧੀਆਂ ਦੀਆਂ ਮਾਵਾਂ ਵੀ ਕੁੜੀਆਂ ਦੇ ਸੱਸ ਸੌਹੁਰੇ ਦੀ ਅਹਿਮੀਅਤ ਬਿਲਕੁਲ ਖਤਮ ਕਰਨ ਦੀ ਕੋਸ਼ਿਸ਼ ਕਰਦੀਆਂ ਨੇ। ਸਿਰਫ਼ ,ਜਵਾਈ ਤੇ ਦੋਹਤੇ ਦੋਹਤੀ ਨਾਲ ਹੀ ਰਿਸ਼ਤਾ ਸਮਝਦੀਆਂ ਨੇ। ਰਿਸ਼ਤੇ ਬਣਾਉਣੇ ਦੇ ਨਾਲ ਨਾਲ ਰਿਸ਼ਤੇ ਨਿਭਾਉਣ ਦਾ ਹੁਨਰ ਵੀ ਹੋਣਾ ਚਾਹੀਦਾ ,ਜਿਹੜਾ ਹਰ ਇੱਕ ਵਿੱਚ ਨਹੀਂ।ਇਸੇ ਲਈ ਅੱਜਕਲ੍ਹ ਰਿਸ਼ਤੇ ਸਿਮਟ ਰਹੇ ਨੇ। ਰਿਸ਼ਤਿਆਂ ਵਿੱਚ ਨਿੱਘ ਨਹੀਂ ਰਿਹਾ। ਤੁਹਾਡੀ ਗੱਲ ਬਾਤ ਬਹੁਤ ਅੱਛੀ ਲੱਗੀ। ਅੱਜਕਲ੍ਹ ਮਾਵਾਂ ਦੇ ਦਖ਼ਲ ਨਾਲ ਧੀਆਂ ਦੇ ਘਰ ਬਹੁਤ ਖ਼ਰਾਬ ਹੋ ਰਹੇ ਨੇ।ਨਾ ਤਾਂ ਧੀਆਂ ਗ਼ਲਤ ਨੂੰ ਗਲਤ, ਠੀਕ ਨੂੰ ਠੀਕ ਕਹਿੰਦੀਆਂ ਨੇ। ਉਹ ਮਾਂ ਦੀ

  • @rajwinderkaur4497
    @rajwinderkaur4497 3 ปีที่แล้ว

    ਸੌਰੀ ਗੱਲ ਨੂੰ ਹੀ ਠੀਕ ਮੰਨਦੀਆਂ ਨੇ। ਭਾਵੇਂ ਉਸਦੇ ਗ੍ਰਹਿਸਥੀ ਜੀਵਨ ਲਈ ਨੁਕਸਾਨ ਦਾਇਕ ਕਿਉੇਂ ਨਾ ਹੋਵੇ। ਇਹੋ ਜਿਹੇ ਵਿਸ਼ੇ ਤੇ ਵੀ ਕਦੇ ਗੱਲਬਾਤ ਕਰੋ।ਅੱਜ ਦਾ ਵਿਸ਼ਾ ਵੀ ਬਹੁਤ ਵਧੀਆ ਸੀ। ਧੰਨਵਾਦ ਬੇਟਾ ਜੀ।

  • @Gs-infotech
    @Gs-infotech 3 ปีที่แล้ว +4

    ਤੁਸੀ ਆਪਣੇ ਪਰਿਵਾਰ ਦੀ ਗੱਲ ਕਰਦੇ ਰਹਿੰਦੇ ਹਨ ਹਰ ਵਾਰੀ । ਦੁਨੀਆਂ ਚ ਹੋਰ ਵੀ ਹਨ ।

  • @palgill9220
    @palgill9220 3 ปีที่แล้ว +5

    ਅਜ ਵੀ ਇਹ ਡਾਇਲਾਗ ਚਲਦਾ ਹੈ ਭਰਾ ਤਾ ਅਡ ਹੁੰਦੇ ਨਹੀ ਦਰਾਣੀ ਜੇਠਾਣੀ ਨੇ ਅਡ ਕਰਾਏ

  • @dalbirkaur3557
    @dalbirkaur3557 3 ปีที่แล้ว +4

    ਬਹੁਤ ਵਧੀਆ ਵੀਡੀਓ 👍

  • @Aj-hm4cu
    @Aj-hm4cu 3 ปีที่แล้ว +2

    Same meri family hundi c eda.. bhut pyar c sb ch hun v ona e hai. Sanu kuriya nu te apne mundaya te nuha nu papa hona ne apne varge sanskar dite ral k raho khush raho, beimanni na kro. Jo ikthe tabar di galbaat o ikale rehan ch nai.. ❤️❤️❤️

  • @SukhwinderSingh-mv7rd
    @SukhwinderSingh-mv7rd 3 ปีที่แล้ว +1

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥🙏🙏🙏👍👍

  • @gurjeetkaur9238
    @gurjeetkaur9238 3 ปีที่แล้ว +4

    Bahut vadhia video jii sahi maeenea vich jeth and jethani mata peeta saman hii hunde ne sarian dee kadar kro asli ghar suhre parvaar hee hai jii

  • @pardeep1200
    @pardeep1200 3 ปีที่แล้ว

    ਸਾਡੇ ਲਾਣੇ ਚ ਅਜੇ ਵੀ ਇਹ ਰਿਵਾਜ ਆ ਮੈਨੂੰ ਇਸ ਗੱਲ ਦਾ ਮਾਣ ਆ

  • @attarsingh3864
    @attarsingh3864 3 ปีที่แล้ว +2

    ਬਹੁਤ ਸਾਰਥਕ ਵਿਚਾਰ ਸਨ

  • @manishapal2668
    @manishapal2668 3 ปีที่แล้ว +7

    ਬਹੁਤ ਵਧੀਆ ਵੀਡਿਓ 👌👌😍

  • @ਸੁੱਚੇਲੰਗਾਹਦਾਸਾਂਢੂੰ

    ਰੂਪਿੰਦਰ ਤੇ ਗਰੇਵਾਲ ਤੇਰੇ ਬਾਝੋ ਦਿਲ ਮੇਰਾ ਨਈਊ ਲਗਦਾ I love you sweetheart both of you ♥ my friends.

  • @amritsandhu4511
    @amritsandhu4511 3 ปีที่แล้ว +1

    Bhut hi sohna program ji Thank you cute sisters ji👌👌

  • @hemjotkaursohi4217
    @hemjotkaursohi4217 3 ปีที่แล้ว +3

    My bad luck with this relation I tried my best but sometime waheguru g have other plans satnam waheguru g kirpa karo

  • @kamranbutt7982
    @kamranbutt7982 3 ปีที่แล้ว +4

    Both r Great and Nice lady Good Discussion

  • @JyotiKumari-zm1jc
    @JyotiKumari-zm1jc 3 ปีที่แล้ว +4

    Bahut vadiya program kita tusi

  • @amriksinghsidhusidhu
    @amriksinghsidhusidhu ปีที่แล้ว

    ਅਤਰੋ chatro no mind

  • @amriksinghsidhusidhu
    @amriksinghsidhusidhu 2 ปีที่แล้ว

    Me ap da fen a all vedeos dekhda me Barnala to kamli

  • @rkaur5537
    @rkaur5537 3 ปีที่แล้ว +6

    Main aje unmarried aa but main v thodiaa glaa to bhuut kuj sikh lea thankio g j meri koi drani hoi ta main ohnu choti bhen wang rkhugi

  • @Dhillon2648
    @Dhillon2648 3 ปีที่แล้ว +7

    Jini mrzi kise di seva kro kdr kro pr in laws hmesha nooh nu bgani hi smjhnge.ghr de bjurga nu chaida k oh sarya nu smjhaun jis vich koi glti a ta k ghr ch pyar itfakbnya rhe.

  • @amanpreet4998
    @amanpreet4998 3 ปีที่แล้ว +3

    Love watching uu both.Very admirable ladies.

  • @neeruearnest6435
    @neeruearnest6435 3 ปีที่แล้ว +2

    Beautiful as ever. I have been doing it for 23 years with my in laws.

  • @khushveerkour9680
    @khushveerkour9680 3 ปีที่แล้ว +4

    Nic conversation..I love listening to both of you.. I hardly have time to entertain myself due to busy schedule but I always try to spare some time to watch at least one video daily on this channel..god bless u both.. doing great job guyz..

  • @mamtajindal683
    @mamtajindal683 3 ปีที่แล้ว +1

    Very nice video,rupinder mam you are looking smart in this video

  • @gurwinderkaur2547
    @gurwinderkaur2547 3 ปีที่แล้ว

    ਬਹੁਤ ਵਧੀਆਂ

  • @navneetkalra3772
    @navneetkalra3772 3 ปีที่แล้ว +4

    👪👌Very Nice Episode. I am feeling very emotional & feeling very Proud to Watch this Episode. I think, God makes Human Beings & Human Beings made relationships either the relation of brother & Sister or Other relations. Finally, Huge Thanks to the Most respected Persons in b SOCIAL, Mrs.Gurdeep Grewal Ji & Mrs.Rupinder Sandhu Ji to make the Video on Joint Family. I have no other words to describe this episode in my own words. Finally, Thank you again...!👫👭👍👏

  • @rajdeepkaur-tv6fp
    @rajdeepkaur-tv6fp 3 ปีที่แล้ว +2

    Bahut sohna❤️❤️

  • @sukhdevbedi8564
    @sukhdevbedi8564 2 ปีที่แล้ว

    You very brilliantly represent true Punjabi culture

  • @deepkaursydney8755
    @deepkaursydney8755 2 ปีที่แล้ว

    Really nice episode. Mainu meri family yaad aa gai.👌

  • @Sandeepkaurvlogs1016
    @Sandeepkaurvlogs1016 3 ปีที่แล้ว

    Very nice concept aa g Sab to sohna rishta hunda drani jethani da sada b bhot pyaar meri draani menu apni sister Tu v jyada aa ❤️❤️❤️

  • @harinderdhaliwal4297
    @harinderdhaliwal4297 3 ปีที่แล้ว +1

    Very nice video I always wait your programme

  • @kaur3114
    @kaur3114 3 ปีที่แล้ว +2

    Bht vadia bhene

  • @dhillonboys630
    @dhillonboys630 3 ปีที่แล้ว +3

    Very nice👍👍

  • @surindersingh3939
    @surindersingh3939 3 ปีที่แล้ว

    Your social talking is very good.

  • @birpalkaur5421
    @birpalkaur5421 3 ปีที่แล้ว +4

    Bhain.....Nanad - Bharjaai de rishte v jroor gall krna auon vale....dina ch

  • @sohi1230
    @sohi1230 3 ปีที่แล้ว

    Bhut sohne vichaar bhaine

  • @tarlochansingh5841
    @tarlochansingh5841 3 ปีที่แล้ว +2

    Good job both madam ji🙏

  • @soniasyal3274
    @soniasyal3274 4 หลายเดือนก่อน

  • @amanaulakh1583
    @amanaulakh1583 3 ปีที่แล้ว +1

    V nice bheno

  • @lakhwinderkaur7081
    @lakhwinderkaur7081 3 ปีที่แล้ว +2

    Very.nice.👌👌

  • @Kvnmaan01
    @Kvnmaan01 3 ปีที่แล้ว +3

    👌🏻👌🏻👌🏻👌🏻❤️❤️❤️

  • @satveerkaur2749
    @satveerkaur2749 3 ปีที่แล้ว +1

    Brilliant episode

  • @legendgamerpunjabi9868
    @legendgamerpunjabi9868 2 ปีที่แล้ว

    Nice video

  • @amandipkaur9955
    @amandipkaur9955 3 ปีที่แล้ว +2

    Beautiful

  • @GURDEEPSINGH-pu7xo
    @GURDEEPSINGH-pu7xo 3 ปีที่แล้ว +3

    👍👍👍🙏

  • @kamranbutt7982
    @kamranbutt7982 3 ปีที่แล้ว +2

    Comments City Lahore Pakistan Live in Abu Dhabi

  • @lakhvirsingh5004
    @lakhvirsingh5004 3 ปีที่แล้ว +2

    👌🏻👌🏻👌🏻

  • @bkbs7916
    @bkbs7916 3 ปีที่แล้ว +2

    Aini ucchi jagah upar baith k interview shoot hoyi

  • @harjinderkaur7232
    @harjinderkaur7232 3 ปีที่แล้ว +2

    🙏🙏

  • @kulwantlegha3964
    @kulwantlegha3964 3 ปีที่แล้ว +2

    Sister tuhade dona de Pony Jada sohni lgdi a

  • @ramanbhullar5815
    @ramanbhullar5815 3 ปีที่แล้ว +2

    Tuc bhut vadia topic lae.but aj kl eh pyar khtm.hogyea .nikki nikki gl te ladai a hr ghre ch.

  • @vikramjeet4152
    @vikramjeet4152 3 ปีที่แล้ว

    Good discussion sisters

  • @amanjeetkaur8105
    @amanjeetkaur8105 3 ปีที่แล้ว

    bht vdiya video

  • @kaurdhillon5287
    @kaurdhillon5287 3 ปีที่แล้ว +1

    Nice vedo

  • @pritamhara1434
    @pritamhara1434 3 ปีที่แล้ว

    Usually people say that brothers are from same blood but not the women, so the fights and division there.Sometimes u discuss that point also.

  • @baljitsinghkhalsa2830
    @baljitsinghkhalsa2830 3 ปีที่แล้ว

    Very nice video😇

  • @premkalpana3941
    @premkalpana3941 2 ปีที่แล้ว

    Jo kudi nuclear family cha reh ke responsibility smjh ke agge vyah ke joint family cha jndi hai te ohnu ehi bar bar sunn nu milda ki tu ekli c phla, par os joint family cha jo phla vyah ke aeya jataniya ne oh ta joint family cho hundiya par ohna da subhah oda da nhi hunda , apne tak hi hunda ...i agree ki jo jada padhya lekhya te kamai jada kare odhe te responsiblity jada hundi, par time nal sikhna bi jarori hunda hai sab kuch manage karna, ਵੱਡਿਆ ਦਾ ਕੰਮ ਸਿਰਫ਼ ਸੁਣਨਾ ਨਹੀਂ hunda...hana???

  • @ekamjotsandhu5745
    @ekamjotsandhu5745 3 ปีที่แล้ว

    Bhane lucky o

  • @HardeepSingh-et7bv
    @HardeepSingh-et7bv 2 ปีที่แล้ว

    👌👌💕🙏

  • @kamaljotkaurmarwaha9313
    @kamaljotkaurmarwaha9313 3 ปีที่แล้ว

    👍👍

  • @gurijatti9604
    @gurijatti9604 3 ปีที่แล้ว

    ..asi ajj v sisters wang rehndia g...

  • @fauj9717
    @fauj9717 3 ปีที่แล้ว +2

    Bhainji maaf kareo 🙏🏽 gallan sabhyachaar dian channel punjab da te zubaan v punjabi te suneha v parwaarak te kes v khulle te na sir te chunni te na hi naam piche kaur ya singh 🙏🏽

  • @sukhdeepsinghvirdi..5339
    @sukhdeepsinghvirdi..5339 3 ปีที่แล้ว

    ❤❤❤❤

  • @NirmalSingh-is1xn
    @NirmalSingh-is1xn 3 ปีที่แล้ว

    Azaad holo phela sub gulaami dea nishnia

  • @singhpalpal5812
    @singhpalpal5812 3 ปีที่แล้ว

    1 interview Mnu ghabdan wale di karo ji

  • @pawandeepsingh7126
    @pawandeepsingh7126 3 ปีที่แล้ว +2

    Bhaine tusi dohe bohat changgi taseer diya Malika ho ji,mai munda ha par mnu vdhia lagdiya thodiya gallan sunaniya bohat paariwarik te soojhwan gallan ne te mai thodiya gallan ch apni wife nu dekh sakda vi eda di howe te jis naal mai wyah krona hai oh mere naal hi parde c te oho almost thode doha vang hi hai par mai thodi gallan aap sunda pehla te fer ohna nu bhejda my future wife nu

    • @pawandeepsingh7126
      @pawandeepsingh7126 3 ปีที่แล้ว +1

      Bhain tusi dowe sohne b bohat ho te thwadiya gallan sunke hor sohne lagan lag jande aa,mai b mohali to hi aa te uda sadi family Chandigarh rehnde a

  • @jaspreetjaspreet3619
    @jaspreetjaspreet3619 3 ปีที่แล้ว

    very nyc ❤❤

  • @sahilsharma4612
    @sahilsharma4612 3 ปีที่แล้ว

    🙏👍🙏👍

  • @mandeepgill4931
    @mandeepgill4931 3 ปีที่แล้ว

    we r nt as LUCKY as you r.......

  • @manimann6631
    @manimann6631 3 ปีที่แล้ว

    J hunda bhen agla tan khehnda bhra d death hovn te bharjai neh parche b karvaditae

  • @parneetkaur6838
    @parneetkaur6838 3 ปีที่แล้ว

    Tusi mohali shot krdo program

  • @ekamchahal3472
    @ekamchahal3472 3 ปีที่แล้ว +1

    Na ji diiii m ta ena kr kr vekh lya meri jethani Da pr oh KDE ni mere bnn skde....j koi gll ohna nll bhna vngo kr b Lao ta ohiii gll nu ena vdda k dsdi a SB ghr walya nu

    • @punjabisuits.online9167
      @punjabisuits.online9167 3 ปีที่แล้ว

      Same here

    • @aseesablessing3003
      @aseesablessing3003 2 ปีที่แล้ว

      Sade v ehi hal a jethani ji kde khush ni hunde sidhe mooh gal ni krde . Mai sat Sri akal blani a tan halka jeha jwab bas.char janeyan ch Beth k mada bolna. Banda kee ikath nibawe.

  • @vinodsahdev6268
    @vinodsahdev6268 3 ปีที่แล้ว +1

    Rupinder bhan tusi dono chun chun k vishe chunde ho tareef kite vina reha nahi janda per tusi jwab nahi dendr

    • @vinodsahdev6268
      @vinodsahdev6268 3 ปีที่แล้ว +1

      Bhan ji tusi ek bar jbaab jroor dena

  • @procanadatv
    @procanadatv 3 ปีที่แล้ว

    Hnna hnna..hnna bahut krdi gurdeep kat krea kro g hnna..eh chnga nhi lgda hnna..lol

  • @ਸੁੱਚੇਲੰਗਾਹਦਾਸਾਂਢੂੰ

    ਰੂਪਿੰਦਰ ਤੇ ਗੁਰਦੀਪ ਜੇ ਥੋਡਾ ਤਲਾਕ ਹੋ ਜਾਵੇ ਤਾਂ ਮੈਨੂੰ ਮੋਕਾ ਦਿਊ ਕਨੇਡਾ ਇਕੱਲਾ ਬੇਠਾ ਥੋਨੂੰ ਊਡੀਕ ਰਿਹਾ ਹਾਂ ਫੂਲਾਂ ਵਾਂਗੂ ਸਵਾਂਰ ਕੇ ਰਖੂੰ

    • @mandeepdhillon9824
      @mandeepdhillon9824 3 ปีที่แล้ว +2

      Tank tarike Nal bolna Sikh lo

    • @mandeepgill4931
      @mandeepgill4931 3 ปีที่แล้ว +2

      y u r so rude mr langah

    • @kuldeepsandhu4168
      @kuldeepsandhu4168 3 ปีที่แล้ว +2

      Mr.langah oh tuhadia sisters na,,,,,, bakwaas band krr

    • @kuldeepsandhu4168
      @kuldeepsandhu4168 3 ปีที่แล้ว +1

      Bhut vadia topic sister g ,,, I appreciate your efforts and the way you both present the relationships,,, hatts off to you sister

    • @jattanajotjattanajot9846
      @jattanajotjattanajot9846 3 ปีที่แล้ว

      Pagl

  • @gursewakdhillon7773
    @gursewakdhillon7773 3 ปีที่แล้ว +2

    Very nice 👍

  • @jagvirsinghkhangura7774
    @jagvirsinghkhangura7774 3 ปีที่แล้ว +3

    ❤️

  • @jaswinderkaur2971
    @jaswinderkaur2971 3 ปีที่แล้ว

    👍👍👍👌