ਛੱਤਾਂ ਥੱਲੇ ਮੁਹੱਬਤ ਪਲਦੀ ਹੋਣੀ ਚਾਹੀਦੀ ਐ l Aitvaar l EP-06 l Uncut By Rupinder Sandhu

แชร์
ฝัง
  • เผยแพร่เมื่อ 5 ต.ค. 2024
  • ਛੱਤਾਂ ਥੱਲੇ ਮੁਹੱਬਤ ਪਲਦੀ ਹੋਣੀ ਚਾਹੀਦੀ ਐ l Aitvaar l EP-06 l Uncut By Rupinder Sandhu
    #uncutbyrupindersandhu
    #motivational
    #punjabipodcast
    Program :n Aitvaar
    Anchor : Rupinder Kaur Sandhu
    Label : Uncut By Rupinder Sandhu

ความคิดเห็น • 73

  • @satnamkaur2435
    @satnamkaur2435 2 ชั่วโมงที่ผ่านมา +7

    ਕਈ ਇਨਸਾਨ ਪੱਥਰ ਦਿਲ ਹੁੰਦੇ ਐ, ਕਿਸੇ ਦੀ ਤਕਲੀਫ਼ ਵੀ ਨੀ ਸਮਝਦੇ, ਦੁਖ ਤਕਲੀਫ਼ ਦੇਕੇ ਖੁਸ਼ ਹੁੰਦੇ ਐ, ਸਾਡੇ ਵਰਗੇ ਸ਼ੀਸ਼ੇ ਦੇ ਘਰ ਚ ਰਹਿਕੇ ਪੱਥਰਾਂ ਨਾਲ ਰਿਸ਼ਤੇ ਨਿਭਾਈ ਜਾਂਦੇ ਆ

  • @baldevsingh2464
    @baldevsingh2464 4 ชั่วโมงที่ผ่านมา +6

    ਅੰਤਰ ਆਤਮਾ ਵਿੱਚ ਮੁਹੱਬਤ ਪਲ ਰਹੀ ਹੈ
    ਸਚੇ ਪਾਤਸ਼ਾਹ ਲਈ 🙏

  • @JasvirSingh-np5tq
    @JasvirSingh-np5tq 5 ชั่วโมงที่ผ่านมา +9

    ਰਿਸ਼ਤਿਆਂ ਬਾਰੇ ਤੁਹਾਡੀ ਸਮਝ ਬ ਕਮਾਲ,ਇੰਝ ਹੀ ਸੋਹਣੇ ਸੋਹਣੇ ਵਿਚਾਰ ਪੇਸ਼ ਕਰਦੇ ਰਹੋ ਜੀ,ਧੰਨਵਾਦ

  • @RAMANDEEPKAUR-tj2dp
    @RAMANDEEPKAUR-tj2dp 5 ชั่วโมงที่ผ่านมา +4

    ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।

  • @RAMANDEEPKAUR-tj2dp
    @RAMANDEEPKAUR-tj2dp 5 ชั่วโมงที่ผ่านมา +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @SidhuBrar-wm8kh
    @SidhuBrar-wm8kh 3 ชั่วโมงที่ผ่านมา +1

    ਰਿਸ਼ਤਿਆਂ ਬਾਰੇ ਤੁਹਾਡੀ ਸਮਝ ਬ ਕਮਾਲ mam... ਬਹੁਤ ਸੋਹਣੇ ਵਿਚਾਰ mam

  • @DarshanBrar-r7n
    @DarshanBrar-r7n 5 ชั่วโมงที่ผ่านมา +3

    Pure Punjabi Language and style of speech thanks 🙏

  • @chahal-pbmte
    @chahal-pbmte 4 ชั่วโมงที่ผ่านมา +2

    ਬਹੁਤ ਸੋਹਣੇ ਵਿਚਾਰ ਪੇਸ਼ ਕੀਤੇ ਬੇਟਾ ਜੀ, ਧੰਨਵਾਦ ਜੀ।

  • @dhindsarubal1378
    @dhindsarubal1378 3 ชั่วโมงที่ผ่านมา +6

    ਹਾਜੀ ਮੈ ਖੁਦ ਦੇਖਿਆ ਕਿ ਇਕ ਛਤ ਥੱਲੇ ਰਹਿਣ ਵਾਲੇ ਹੀ ਇੰਨੀ ਨਫ਼ਰਤ ਕਰਦੇ ਨੇ ਕਿ ਬੇੇਗਾਨੀ ਧੀ ਦੀ ਜਿੰਦਗੀ ਖ਼ਤਮ ਕਰ ਦਿੰਦੇ ਨੇ।

  • @GurpreetKaur-fw5kr
    @GurpreetKaur-fw5kr 2 ชั่วโมงที่ผ่านมา

    ਬਹੁਤ ਵਧੀਆ ਸੰਦੇਸ਼ ਦਿੰਦੀ ਹੈ ਦੀ ਰਾਣੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ

  • @rameshlal4560
    @rameshlal4560 4 ชั่วโมงที่ผ่านมา +2

    ਬਹੁਤ ਵਧੀਆ ਵਿਚਾਰ ਹਨ ਜੀ ।

  • @mandeepkaurbrar1187
    @mandeepkaurbrar1187 3 ชั่วโมงที่ผ่านมา +3

    Bs ji rab hi jane kise da kuj ni kr skde aapa

  • @ManjeetKaur-s7o
    @ManjeetKaur-s7o 3 ชั่วโมงที่ผ่านมา

    ਬਹੁਤ ਵਧੀਆ ਵੀਚਾਰ ਹਨ ਭੈਣ ਰੁਪਿੰਦਰ ਬਹੁਤ ਬਹੁਤ ਪਿਆਰ

  • @Starchy_Gaming
    @Starchy_Gaming ชั่วโมงที่ผ่านมา

    ਇਹ ਗੱਲ ਤਾਂ ਬਿਲਕੁਲ ਸਹੀ ਹੈ ਕਿ ਸਾਨੂੰ ਮਾਨਸਿਕ ਤੌਰ ਤੇ ਅਤੇ ਆਰਥਿਕ ਤੌਰ ਤੇ ਆਤਮ ਨਿਰਭਰ ਹੋਣਾ ਚਾਹੀਦਾ

  • @harpreetgill1267
    @harpreetgill1267 ชั่วโมงที่ผ่านมา

    ਬਹੁਤ ਵਧੀਆ ਗੱਲ ਬਾਤ ਦਾ ਵਿਸ਼ਾ ਹੈ ਭੈਣ ਜੀ

  • @ParneetKaur-j8h
    @ParneetKaur-j8h 5 ชั่วโมงที่ผ่านมา +2

    Program di chon bhut sohni he tuhade program vekh k tuhadiaan gllan sun jo ma sikheya jo menu sbr mileya us li m aap ji di bhut dhanvadi Han ❤❤God bless you my sweet dear ❤❤

  • @sonidhaliwalsonidhaliwal7769
    @sonidhaliwalsonidhaliwal7769 5 ชั่วโมงที่ผ่านมา +2

    Very good sister proud of you

  • @kamaldeepkaurgill6910
    @kamaldeepkaurgill6910 2 ชั่วโมงที่ผ่านมา

    ਭੈਣੇ ਜੇ ਸਾਰਿਆਂ ਦੀ ਸੋਚ ਤੁਹਾਡੇ ਵਰਗੀ ਹੋ ਜਾਵੇ ਤਾਂ ਕਦੇ ਕਿਸੇ ਨੂੰ ਆਪਣੀ ਜ਼ਿੰਦਗੀ ਬੋਝ ਨਾ ਲੱਗੇ

  • @JasvirSingh-fi9fy
    @JasvirSingh-fi9fy 27 นาทีที่ผ่านมา

    ਬਹੁਤ ਵਧੀਆ ਵਿਚਾਰ ਭੈਣੇ

  • @rajinderbhardwaj312
    @rajinderbhardwaj312 3 ชั่วโมงที่ผ่านมา

    ਬਹੁਤ ਚੰਗੀਆਂ ਗੱਲਾਂ ਕੀਤੀਆਂ

  • @paramsaini1213
    @paramsaini1213 5 ชั่วโมงที่ผ่านมา +1

    Thanks es topic d bhut jrurat c

  • @KuldeepKaur-iz4nq
    @KuldeepKaur-iz4nq 3 ชั่วโมงที่ผ่านมา +3

    ਦੀ ਮੇਰੀ ਮੈਰਿਜ ਨੂੰ 20ਸਾਲ ਹੋ ਗਏ ਮੈਨੂੰ ਅੱਜ ੲਏਵੇ ਲੱਗ ਰਿਹਾ ਸੀ ਜਿਵੇਂ ਤੁਸੀਂ ਮੇਰੀ ਕਹਾਣੀ ਸੁਣਾ ਰਹੇ ਹੋ

  • @sukhpreetsidhu6351
    @sukhpreetsidhu6351 5 ชั่วโมงที่ผ่านมา +2

    ਸਤਿ ਸ੍ਰੀ ਆਕਾਲ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖਨ

    • @rupindersandhu5511
      @rupindersandhu5511 5 ชั่วโมงที่ผ่านมา

      ਬਹੁਤ ਬਹੁਤ ਸ਼ੁਕਰੀਆ

  • @HarpreetSingh-ml5zd
    @HarpreetSingh-ml5zd 3 ชั่วโมงที่ผ่านมา +2

    ਤੁਹਾਡਾ ਦਪੱਟਾ ਲੈਣ ਦਾ ਤਰੀਕਾ ਸਹੀ ਆ।

  • @neelampandher4688
    @neelampandher4688 59 นาทีที่ผ่านมา

    Bahut jyada vdia message aapji da Sade lai♥️

  • @preetKaur-zr6jv
    @preetKaur-zr6jv 2 ชั่วโมงที่ผ่านมา

    Great Rupinder didi such a beautiful talk....

  • @ManpreetKaur-pb8to
    @ManpreetKaur-pb8to 5 ชั่วโมงที่ผ่านมา +1

    Situation time and pese te depend ne relationship d but thuadiya gala sun k hosla milda life nu good way milda

  • @urmilarani243
    @urmilarani243 2 ชั่วโมงที่ผ่านมา +1

    Dhanwad rupinder bhen meri digdi dhehndi dunia vich tusi har roj nwi umeed te zindgi ch kuch krn da honsla bhrde O
    Mai success ho k jldi hi tuade nal mulakat kragi mera safr jari a.. Jldi milage from fazilka

  • @SukhdeepSingh-vf4qq
    @SukhdeepSingh-vf4qq 3 ชั่วโมงที่ผ่านมา +1

    ਰੁਪਿੰਦਰ ਕੌਰ ਸੰਧੂ ਜੀ ਤੁਸੀ B Social ਚੈਨਲ ਤੇ ਵਿਖਾਈ ਨਹੀ ਦਿੰਦੇ ਕਾਫੀ ਸਮੇਂ ਤੋਂ।

  • @amarpreetkaur6985
    @amarpreetkaur6985 2 ชั่วโมงที่ผ่านมา

    ਤੁਹਾਡੀ ਹੱਲਾਸ਼ੇਰੀ ਕਿਸੇ ਕਾਰਗਾਰ ਦਵਾਈ ਨਾਲੋਂ ਘੱਟ ਨਹੀਂ ਆ।
    ਬਹੁਤ ਸਤਿਕਾਰ ਭੈਣੇ।

  • @Arsh_deep885
    @Arsh_deep885 5 ชั่วโมงที่ผ่านมา +1

    Sat shri Akal ji

  • @goldyrai1883
    @goldyrai1883 3 ชั่วโมงที่ผ่านมา

    ❤❤ respected rupinder ji 🙏

  • @RaniKaur-g7j
    @RaniKaur-g7j 3 ชั่วโมงที่ผ่านมา

    Sat Sri akal ji bhut vdiya gl kiti h bhen Rupindar menu Sunday da intjar rahnda h

  • @rinkyhk
    @rinkyhk 4 ชั่วโมงที่ผ่านมา

    Very good Rupinder proud of you❤

  • @dg9358
    @dg9358 ชั่วโมงที่ผ่านมา

    Very good topic to talk about❤❤❤❤❤

  • @kellysingh8460
    @kellysingh8460 12 นาทีที่ผ่านมา

    I feel like you're talking about my life. Most the time I don't feel like going home after work.

  • @PrinceBhoma
    @PrinceBhoma 5 ชั่วโมงที่ผ่านมา +1

    Wow

  • @sarbjitkaur5647
    @sarbjitkaur5647 2 ชั่วโมงที่ผ่านมา

    Gurdeep Grewal sister and u best person

  • @rashmeetgill_
    @rashmeetgill_ 4 ชั่วโมงที่ผ่านมา

    Amazing thought,asi wait krde aa aitvaar d🎉❤

  • @white44ytno1
    @white44ytno1 ชั่วโมงที่ผ่านมา

    ਸਤਿ ਸ੍ਰੀ ਅਕਾਲ ਜੀ ਸਾਡੇ ਵਿਆਹ ਨੂੰ 20 ਸਾਲ ਹੋਗੇ ਮੇਰਾ ਸੋਹਰਾ ਹੀ ਨਹੀਂ ਟਿਕਣ ਦਿੰਦਾ ਮੈਂ ਬਹੁਤ ਪਰੇਸ਼ਆਨ ਆ ਸਾਰੀ ਦਿਹਾੜੀ ਮਨ ਦੁਖੀ ਰਹਿੰਦਾ ਦੀ ਮੈਂ ਕੀ ਕਰਾ ੲਏਦੇ ਨਾਲੋ ਤਾਂ ਸੱਸ ਹੁੰਦੀ

  • @randeepkaur9068
    @randeepkaur9068 5 ชั่วโมงที่ผ่านมา

    Good thought

  • @jatindersingh9762
    @jatindersingh9762 3 ชั่วโมงที่ผ่านมา

    Nice information 👌

  • @harpreet5754
    @harpreet5754 3 ชั่วโมงที่ผ่านมา +1

    V nice video didi g

  • @RakeshKumar-pg3or
    @RakeshKumar-pg3or 5 ชั่วโมงที่ผ่านมา +1

    Good morning 🙏 🌄

  • @MandeepkaurKhosa-t7v
    @MandeepkaurKhosa-t7v 2 ชั่วโมงที่ผ่านมา

    ਸਤਿ ਸ੍ਰੀ ਅਕਾਲ ਜੀ

  • @harjinderkaur6270
    @harjinderkaur6270 ชั่วโมงที่ผ่านมา

    ❤❤❤

  • @harmeshlal9883
    @harmeshlal9883 49 นาทีที่ผ่านมา

    Good sister ji

  • @Gur-y1y
    @Gur-y1y 2 ชั่วโมงที่ผ่านมา

    Very nice 🎉

  • @Sukhbir-w3i
    @Sukhbir-w3i 3 ชั่วโมงที่ผ่านมา

    🙏❤

  • @aneetarani6562
    @aneetarani6562 2 ชั่วโมงที่ผ่านมา

    ❤❤good 👍 job didi

  • @sanjeevtayal5183
    @sanjeevtayal5183 5 ชั่วโมงที่ผ่านมา

    Good work

  • @Golu-ju2mv
    @Golu-ju2mv 5 ชั่วโมงที่ผ่านมา

    Very nice mam ❤

  • @harkanwal611
    @harkanwal611 5 ชั่วโมงที่ผ่านมา +2

    Mam je bath ke gal karn de koshish karde han tan har pase ton sadi hi galti kad Dai jandi ha ,fr tan es Tra lagda ke dunyian te sab ton zyada galat insan mai hi han

  • @sukhwinderkaur6432
    @sukhwinderkaur6432 5 ชั่วโมงที่ผ่านมา

    Very nice dee❤❤❤

  • @satwantkaur2990
    @satwantkaur2990 5 ชั่วโมงที่ผ่านมา

    ❤🎉❤

  • @japnoorkaur1313
    @japnoorkaur1313 4 ชั่วโมงที่ผ่านมา

    So sweet mam lov uu

  • @Harpreetkaur-l8e6j
    @Harpreetkaur-l8e6j 5 ชั่วโมงที่ผ่านมา +4

    Mam jis to sanu prblm aa oh bnda bht khas aa sada.... Pr oh sadi sunda hi ni.... Os point te hi ni aunda jitho asi bolde aa... Os bnde nl gl krke prblm solve ni hor vdh jndi aa... Fir dso ki kriye

  • @rajugrewal5065
    @rajugrewal5065 3 ชั่วโมงที่ผ่านมา

    Nice 🤗

  • @ManpreetKaur-pb8to
    @ManpreetKaur-pb8to 5 ชั่วโมงที่ผ่านมา +2

    D mere mummy papa ni hegye so miean apne peke apne husband nl rehni a.mera rishtda eda hoea c k ielts kita hoea foreign da plan c mere husband de father ni hegye but mother di kite hor mrg ho gyi c mere husband bhua g kol rehnde c eda foreign da keh k rishta lea c but bhua g ohna sanu cheat kita mere husband ne ohna da bhut kita after one month he husband nu keh dta c miean k ohna apna kuj ni krna so iss krke fight v ho jndi a sadi but ena mere mummy li bhut kuj kita so pyaar v bhut krdi a apne bche brother husband sarea nu but d meti problem a hai k mieanu mere relatives vich mere chacha g ohna bhut bura bnaea hoea reason miean ohna to property Jo bnda hisa c le k de dta massia chahiya bhua even meri sister sb bura mnde jd k sb hisab brother kol hinda so sometimes MN krda v mr java bez life ch kuj Accha ni ho reha foreign da ni bn reha government job exam clear kite o v ni mil rhi so plz suggest me ki kra life to aak gti a

  • @Starchy_Gaming
    @Starchy_Gaming ชั่วโมงที่ผ่านมา

    ਔਖਾ ਹੀ ਤਾਂ ਹ ਕਿਉਂਕਿ ਪਰਿਵਾਰ ਛੋਟੇ ਨੇ

  • @priyankasharma3010
    @priyankasharma3010 6 นาทีที่ผ่านมา

    Bhaine bohati war oh lok tuhanu Ena Tod dinde a k tusi ohna de nede ja sakde o na dur

  • @parmindersinghparmindersin1318
    @parmindersinghparmindersin1318 3 ชั่วโมงที่ผ่านมา

    De bhat Vida gul kite sister

  • @Devinder_1971
    @Devinder_1971 ชั่วโมงที่ผ่านมา

    Kujh positive sunan ly subscribe kita bhaine❤

  • @AmritpalSingh-jf2uy
    @AmritpalSingh-jf2uy 5 ชั่วโมงที่ผ่านมา

    Vot vadia gla

  • @RajwinderKaur-oy2ni
    @RajwinderKaur-oy2ni 5 ชั่วโมงที่ผ่านมา

    I hate sanai city

  • @gurjotbajwa5260
    @gurjotbajwa5260 3 ชั่วโมงที่ผ่านมา

    Very nice dee❤❤

  • @AmritpalSingh-jf2uy
    @AmritpalSingh-jf2uy 5 ชั่วโมงที่ผ่านมา

    • @amanbrar273
      @amanbrar273 นาทีที่ผ่านมา

      🙏🏻🙏🏻🙏🏻🙏🏻🙏🏻