ਭਰੀ ਸਟੇਜ 'ਤੇ ਜੋਗਰਾਜ ਹੋਇਆ ਸਿੱਧਾ, ਲੋਕਾਂ ਨੂੰ ਪੁੱਛੇ ਅਜਿਹੇ ਸਵਾਲ, ਸਭ ਕਰਤੇ ਸੁੰਨ, ਕਿਸੇ ਨੂੰ ਨਾ ਔੜੀ ਕੋਈ ਗੱਲ!

แชร์
ฝัง
  • เผยแพร่เมื่อ 24 มี.ค. 2021
  • #ਜੋਗਰਾਜਸਿੰਘ #JograjSingh #FarmersProtest #KisanAndolan
    Join us on our official Facebook , TH-cam , Twitter
    Please see links below
    / 212996455391171
    INDIA +919888078083
    To Make a Donation or to sponsor a show visit sangattrust.org/donate/ or call 0121 3691380 (UK) #donate
    / sangattelevision
    #!/sangattv

ความคิดเห็น • 877

  • @user-ds5zv3ri1i
    @user-ds5zv3ri1i 3 ปีที่แล้ว +20

    ਨੌਜਵਾਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 📢📢📢

  • @HarpreetSingh-kv1nn
    @HarpreetSingh-kv1nn 3 ปีที่แล้ว +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

  • @sukhvindergill9480
    @sukhvindergill9480 3 ปีที่แล้ว +121

    ਬਾਬਾ ਦੀਪ ਸਿੰਘ ਜੀ ਦੀ ਫੋਜ ਤੇ ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖਣਾ ਜੀ ਕਿਸਾਨ ਮਜ਼ਦੂਰ ਏਕਤਾ ਜਿਦਾਂਬਾਦ ਅੰਡਾਨਿਆ ਅੰਬਾਨਿਆ ਦਾ ਚਮਚਾ ਮੋਦੀ ਮੁਰਦਾਬਾਦ ਲੱਖਾ ਸਿਧਾਣਾ ਦੀਪ ਸਿਧੂ ਬਾਈ ਜੀ ਜਿਦਾਂਬਾਦ ਯੋਗਰਾਜ ਸਿੰਘ ਜਿਦਾਂਬਾਦ

    • @dalersingh6302
      @dalersingh6302 3 ปีที่แล้ว +5

      👍👍👌🐅

    • @pritambathla5633
      @pritambathla5633 3 ปีที่แล้ว +3

      Daler Singh on a

    • @gurmanhans1955
      @gurmanhans1955 2 ปีที่แล้ว

      XvnnvxnnxmvnvnvmxzvvnznxvnxzvzmnvmnxzzzxmzvmxmmvnvzmbznmbxvvmxzvbzmmxvzcbxmmmmnzbmmvmvmnghmnvXvt

  • @AmarjitSingh-fm2hb
    @AmarjitSingh-fm2hb 3 ปีที่แล้ว +26

    KisanMazdur Ekta zindabad

  • @amnindergillgill5493
    @amnindergillgill5493 3 ปีที่แล้ว +70

    ਕਾਸ਼ ਰੱਬ ਕਰੇ ਪੰਜਾਬ ਦੀ ਅਗਵਾਈ ਯੋਗਰਾਜ ਸਿੰਘ ਲੱਖਾ ਸਿਧਾਣਾ ਵਰਗੇ ਯੋਧਿਆਂ ਦੇ ਹੱਥ ਵਿੱਚ ਹੋਵੇ

    • @udayveersingh8238
      @udayveersingh8238 3 ปีที่แล้ว +5

      Tuhadi isha theek hai Par 80% lok haale vi Badlan Captaina da he Gounh khaa rahe ne..

    • @satadass9683
      @satadass9683 3 หลายเดือนก่อน

      ,
      to

    • @user-py4dg8gg2u
      @user-py4dg8gg2u 3 หลายเดือนก่อน

      😮😮😮😮😮😮😮😮😮😮😮​@@udayveersingh8238

    • @kulwantsingh5776
      @kulwantsingh5776 3 หลายเดือนก่อน

    • @user-zb7kn4ft1h
      @user-zb7kn4ft1h หลายเดือนก่อน

      ​😊😮😂😂 se

  • @JagtarSingh-cb5vt
    @JagtarSingh-cb5vt 3 ปีที่แล้ว +119

    ਬਹੁਤ ਵਧੀਆ ਯੋਗਰਾਜ ਸਿੰਘ ਜੀ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।

  • @jagrajsandhu8421
    @jagrajsandhu8421 2 ปีที่แล้ว +5

    ਯੋਗਰਾਜ ਸਿੰਘ,ਇਹ ਤੇਰੀ ਤਕਰੀਰ, ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ,,, ਬਹੁਤ ਵਧੀਆ ਇਤਿਹਾਸ ਦੱਸਣ ਦੀ ਕੋਸ਼ਿਸ਼ ਕੀਤੀ, ਮੈਂ ਤੇ ਮੇਰੀ ਨੂੰ ਮਾਰਨ ਲਈ ਜ਼ਰੂਰੀ ਹੈ,

  • @HarvinderHeer
    @HarvinderHeer 3 ปีที่แล้ว +24

    ਸਿਰਾ ਵੀਰ ਜੀ

  • @GurvinderSingh-li2nc
    @GurvinderSingh-li2nc 3 ปีที่แล้ว +115

    ਧੰਨਵਾਦ ਯੋਗਰਾਜ ਸਿੰਘ ਜੀ ਪਰ ਅੱਜ ਜਰਨੈਲ ਉਹ ਚਾਹੀਦਾ ਜੋ ਸੁਚੱਜੀ ਅਗਵਾਈ ਕਰਨ ਦੀ ਯੋਗਤਾ ਰੱਖਦਾ ਹੋਵੇ ਯੋਧਾ ਹੋਵੇ ਕੁਰਬਾਨੀ ਕਰਨ ਵਾਲਾ ਤੇ ਪੰਜਾਬ ਨੂੰ ਸਮਰਪਿਤ ਹੋਵੇ

    • @user-hb9fh5hl4i
      @user-hb9fh5hl4i 3 ปีที่แล้ว +3

      Acter aa

    • @vkahlon
      @vkahlon 3 ปีที่แล้ว

      and who do you think holds all qualities mentioned by you by any political leader in Punjab?

  • @mybeautifulart2395
    @mybeautifulart2395 2 ปีที่แล้ว +2

    ੧੦੧% ਸੱਚ ਕਿਹਾ ਜੀ 🙏

  • @hardeepsinghcheema429
    @hardeepsinghcheema429 3 ปีที่แล้ว +1

    ਯੋਗਰਾਜ ਸਿੰਘ ਫੱਕਰ ਬੰਦਾ। ਸੱਚਾ ਬੰਦਾ

  • @sukhdeepsekhon9168
    @sukhdeepsekhon9168 2 ปีที่แล้ว +1

    ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @bobysekhonbobysekhon9162
    @bobysekhonbobysekhon9162 3 ปีที่แล้ว +23

    ਮੈਂ ਯੋਗਰਾਜ ਦੀ ਸੋਚ ਨਾਲ ਸਹਿਮਤ ਹਾਂ । ਪਰ ਵਿਧਾਨ ਸਭਾ ਵਿੱਚ ਕੇਵਲ ਮਜ਼ਦੂਰ ਤੇ ਕਿਸਾਨ ਹੀ ਜਾਣੇ ਚਾਹੀਦੇ ਹਨ ।

  • @GurjeetSingh-cu5qg
    @GurjeetSingh-cu5qg 3 ปีที่แล้ว +10

    Very good yograj ji

  • @sukhvindersingh2167
    @sukhvindersingh2167 2 ปีที่แล้ว +11

    ਬਹੁਤ ਵਧੀਆ ਵਿਚਾਰ ਦਿੱਤੇ ਹਨ। ਬਹੁਤ ਅਣਮੁੱਲੇ ਬਚਨ ਹਨ ਅਮਲ ਦੇ ਵਿਚ ਲਾਉਣੇ ਚਾਹੀਦੇ ਹਨ

  • @darshanrai5421
    @darshanrai5421 2 ปีที่แล้ว

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @mannnandgarhia9858
    @mannnandgarhia9858 3 ปีที่แล้ว +50

    ਬਹੁਤ ਬੜੀਆਂ ਜੀ ਸਹੀ ਸੰਦੇਸ਼

  • @dilrajkaur2233
    @dilrajkaur2233 3 ปีที่แล้ว +25

    ਬਿਲਕੁਲ ਠੀਕ ਕਿਹਾ ਯੁਗਰਾਜ ਸਿੰਘ ਜੀ ਨੇ

  • @iqbalsinghdhaliwal4666
    @iqbalsinghdhaliwal4666 3 ปีที่แล้ว +24

    Thnx Yograj ji. You are right Sir.Punjab vich Kisana Majdoora di Sarkar honi chaide hai.

  • @ravleenkaur4163
    @ravleenkaur4163 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਹਿਤ

  • @rubysingh876
    @rubysingh876 2 ปีที่แล้ว +8

    Waheguru ji waheguru ji Jai jawan jai kisaan kisaan ekta zindabaad Bharat mata di Fateh Waheguru ji waheguru ji

  • @bhullargamerz1215
    @bhullargamerz1215 3 ปีที่แล้ว +16

    ਬਾਈ ਜੀ ਪਿੱਛੋ ਹੱਥ ਮਾਰੀ ਜਾਨਾ ਯੋਗਰਾਜ ਸਿੰਘ ਨੂੰ ਕਿਤੇ ਕੋਈ ਸਿਆਸੀ ਬੰਦਾ ਤਾਂ ਨਹੀਂ ਹੈ।

  • @honeybatthjatt7508
    @honeybatthjatt7508 3 ปีที่แล้ว +10

    Jograj Singh ❤️ zindabaad

  • @jarnailsinghbal3709
    @jarnailsinghbal3709 3 ปีที่แล้ว +47

    ਚੜ੍ਹਦੀ ਕਲਾ ਕਹਿਣ ਨਾਲ ਗੱਲ ਨਹੀਂ ਬਣਦੀ, ਆਪਣੀ ਮਰੀ ਜ਼ਮੀਰ ਵੀ ਜਗਾਉਣੀ ਪਉ ਧੰਨਵਾਦ ਸਾਹਿਤ ਜੀ 🙏🙏🙏🙏🙏🙏

    • @huskehuske3195
      @huskehuske3195 2 ปีที่แล้ว +1

      ਕਿਸੇ ਦੀ ਵੀਜਮੀਰ ਨਹੀਂ ਮਰੀ ਮਰਿਆ ਤੇ ਸੁਤਾ ਪਿਆ ਹੈ ਮਜਦੂਰ ਉਸਨੂੰ ਜਗਾਓ ਜਦੋਂ ਸਚੀ ਤੁਸੀਂ ਮਜਦੂਰਾਂ ਨੂੰ ਜਗਾਅ ਦਿੱਤਾ ਤਾਂ ਮੋਦੀ ਆਪੇ ਮਰਜਾਣਾ

    • @jashanlal9950
      @jashanlal9950 2 ปีที่แล้ว

      Wheģuruji mahar karo

  • @SurinderSingh-cn6ce
    @SurinderSingh-cn6ce 3 หลายเดือนก่อน +1

    Jog raj je very very good thanks

  • @kashmirkaur3468
    @kashmirkaur3468 2 ปีที่แล้ว

    ਵਧੀਆ ਪ੍ਰਦਰਸ਼ਨ

  • @nagarsingh6516
    @nagarsingh6516 2 ปีที่แล้ว +1

    All lndia kissan mazdoor unions leaders zindabad

  • @jaswalrajkumar4293
    @jaswalrajkumar4293 3 ปีที่แล้ว +1

    वाहेगुरू जी

  • @LakhwinderSingh-gd3nc
    @LakhwinderSingh-gd3nc 3 ปีที่แล้ว +46

    ਵਾਹਿਗੁਰੂ ਚੜਦੀਆਂ ਕਲਾ ਰਖੇ ❤❤❤❤❤❤🌹🌹🌹🌹🌹🌹

  • @dalbirvirk2524
    @dalbirvirk2524 3 ปีที่แล้ว +51

    ਬਹੁਤ ਵਦੀਆ ਜਾਨਕਾਰੀ ਭਰਪੂਰ ਿਵਚਾਰ ਦਿੱਤੇ ਨੇ ਜੋਗ ਰਾਜ ਜੀ ਨੇ ਮੈਂ ਇਹਨਾਂ ਦਾ ਿਦਲੋ ਧੰਨਵਾਦ ਕਰਦਾ ਹਾਂ। ਸਪੀਚ ਦੇ ਪੁਰੇ ਵੱਟ ਕੱਢੇ ਨੇ

  • @beantsingh5154
    @beantsingh5154 3 ปีที่แล้ว +25

    ਸੱਚਾ ਸੁੱਚਾ ਇਨਸਾਨ ਕਿਸੇ ਦੀ ਵੀ ਬਰਾਈ ਨਹੀਂ ਕਰਦਾ ਉਹ ਹੀ ਸੂਰਮਾਂ ਹੋ ਸਕਦਾ

    • @palwindersingh3731
      @palwindersingh3731 2 ปีที่แล้ว

      Sarri meharbani BAADLE CAPTAIN DI HAI Gaddara di saara punjaab kha gae.Thanks yograaj ji

  • @manindersingh168
    @manindersingh168 3 ปีที่แล้ว +191

    ਸੱਚੀਆਂ ਗੱਲਾਂ ਕਰਨ ਦੀ ਹਿੰਮਤ ਸੱਚਾ ਬੰਦਾ ਹੀ ਕਰ ਸਕਦਾ ਬਾਈ ਜੀ ਰੱਬ ਚੜ੍ਹਦੀ ਕਲਾ ਵਿੱਚ ਰੱਖੇ

  • @NarinderSingh-qu9gy
    @NarinderSingh-qu9gy 3 ปีที่แล้ว +30

    ਯੋਗਰਾਜ ਸਿੰਘ ਜੀ ਮੇਰੇ ਸਤਿਕਾਰਯੋਗ

  • @rajwinderhundal8271
    @rajwinderhundal8271 3 ปีที่แล้ว +9

    ਬਹੁਤ ਹੀ ਵਧੀਆ ਵਿਚਾਰ ਹਨ ਭਾਜੀ ਤੁਹਾਡੇ

  • @manpreetman3875
    @manpreetman3875 3 ปีที่แล้ว +1

    Sahi gal sir

  • @gurisahota8493
    @gurisahota8493 2 ปีที่แล้ว +6

    ਬਿਲਕੁਲ ਸਹੀ ਕਿਹਾ ਜੀ . ਹਰ ਬਂਦਾ ੲਿਹਨਾ ਦੀ ਗੱਲ ਨਾਲ ਸਹਿਮਤ ਹੋਵੇ ਫੇਰ ਭਾਵੇ ਪੰਜਾਬ ਬੱਚ ਸਕਦਾ..

  • @SarbjeetSingh-yn9eh
    @SarbjeetSingh-yn9eh 2 ปีที่แล้ว +8

    ਵਾਹਿਗੁਰੂ ਜੀ❤🌹🙏👍

  • @ravindrachincholechinchole4625
    @ravindrachincholechinchole4625 3 ปีที่แล้ว +21

    Punjab powerful blood welcome salute everybody Punjabi

  • @surindergrewal4965
    @surindergrewal4965 3 หลายเดือนก่อน

    ਯੋਗਰਾਜ ਸਿੰਘ 👍👍💪🏾💪🏾💪🏾

  • @darshanrai5421
    @darshanrai5421 2 ปีที่แล้ว

    ਬਿਲਕੁਲ ਸਹੀ ਕਿਹਾ ਜੀ

  • @sarbjeetpandher9942
    @sarbjeetpandher9942 3 ปีที่แล้ว +15

    ਅੱਜ ਪਹਿਲੀ ਵਾਰ ਮੈਂ ਆਪਣੇ ਦੀ ਆਵਾਜ਼ ਨਾਲ ਮੇਲ ਖਾਂਦੀ ਆਵਾਜ਼ ਯੋਗਰਾਜ ਵੀਰ ਤੁਹਾਡੇ ਮੂੰਹੋਂ ਸੁਣੀ ਹੈ।
    ਮੇਰੇ ਮਨ ਵਿੱਚ ਵੀ ਇਹ ਸਵਾਲ ਉਠਦਾ
    ਰਿਹਾ ਕਿ ਕੀ ਅਸੀਂ ਆਪਦੇ ਪੰਜਾਬ ਵਿਚੋਂ
    ਇੱਕ ਸੌ ਸਤਾਂਰ੍ਹਾਂ ਈਮਾਨਦਾਰ ਬੰਦੇ ਨਹੀਂ ਲੱਭ ਸਕਦੇ ? ਸੋ ਇੱਕ ਰਸਤਾ ਨਿਕਲਦਾ ਨਜ਼ਰ ਆ ਰਿਹਾ ਹੈ।ਮੈਂ ਅੱਜ ਤੱਕ ਕਿਸੇ ਪਾਰਟੀ ਨਾਲ ਸੰਬੰਧਤ ਨਹੀਂ ਹਾਂ। ਜੇ ਤੁਸੀਂ
    ਰਲ ਕੇ ਕੋਈ ਉਪਰਾਲਾ ਕਰ ਸਕੋਂ ਤਾਂ ਮੈਂਨੂੰ ਵੀ ਆਵਾਜ਼ ਮਾਰੀ ਲੈਣੀ ।ਧੰਨਵਾਦ ਜੀ।

  • @harpalsinghjudgegharpalsin9905
    @harpalsinghjudgegharpalsin9905 2 ปีที่แล้ว

    Kisan Andolan jindabaad Ha And Jindabaad rahega G 🙏🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻🤲🏻

  • @jagirsingh7369
    @jagirsingh7369 3 ปีที่แล้ว +1

    ਕਿਸ਼ਾਨ-ਮਜ਼ਦੂਰ ਪਾਰਟੀ ਜ਼ਿੰਦਾਬਾਦ

  • @bikermsinghbikermsingh9863
    @bikermsinghbikermsingh9863 2 ปีที่แล้ว

    ਬਿਲਕੁਲ ਸਹੀ ਗੱਲ ਹੈ

  • @garryrandhawa6625
    @garryrandhawa6625 3 ปีที่แล้ว +1

    Kisan Ekta zindabad

  • @khevinderkaur5421
    @khevinderkaur5421 3 ปีที่แล้ว +14

    Dhan Dhan Baba nod Singh g Dhan Dhan Baba nod Singh g Dhan Dhan Baba nod Singh g Dhan Dhan Baba nod Singh g Dhan Dhan Baba nod Singh g

  • @BABAL07860
    @BABAL07860 2 ปีที่แล้ว

    Majdoor Kissan Ekta Zindabad

  • @vvv7264
    @vvv7264 2 ปีที่แล้ว +1

    Waheguru.ji

  • @jagirsingh7369
    @jagirsingh7369 3 ปีที่แล้ว +71

    ਮਜ਼ਲੂਮ ਦੀ ਰੱਖਿਆ ਅਤੇ ਜਾਲਮ ਦੀ ਭੱਖਿਆ ਕਰਨ ਵਾਲੇ ਗੁਰੂ ਖਾਲਸਾ ਨੂੰ ਹੋਲਾ-ਮੁਹੱਲਾ ਅਤੇ ਖਾਲਸਾ ਪ੍ਰਗਟ ਦਿਵਸ ਦੀ ਲੱਖ-ਲੱਖ ਵਧਾਈ ਹੋਵੇ ਜੀ।

  • @narinderkaur2798
    @narinderkaur2798 3 ปีที่แล้ว +30

    ਬਹੁਤ ਹੀ ਵਧੀਆ ਉਪਰਾਲਾ ਕੀਤਾ ਬਿਲਕੁਲ ਸੱਚ ਨਮੀ ਪਾਰਟੀ ਨਾਲ ਪੰਜਾਬ ਵਿੱਚ ਬਦੇਲ ਜਰੂਰ ਹੋਊ

  • @dilbagsingh5757
    @dilbagsingh5757 3 ปีที่แล้ว +2

    Good..ji.ok..baba

  • @ranbirranbirsinghmaansingh4145
    @ranbirranbirsinghmaansingh4145 3 ปีที่แล้ว +2

    ਕਿਸਾਨ ਮਜਦੂਰ ੲੇਕਤਾ ਜਿੰਦਾਬਾਦ

  • @parmjeetsinghdhillon5338
    @parmjeetsinghdhillon5338 3 ปีที่แล้ว +17

    Very very good ❤️🙏

  • @gurdeepsingh9733
    @gurdeepsingh9733 3 ปีที่แล้ว +5

    Thank you so much beautiful thought you 🙏👍❤️

  • @bhupindersingh4461
    @bhupindersingh4461 3 ปีที่แล้ว +1

    धन किसान दा जिगरा है नमस्कार

  • @sukhdeepsekhon9168
    @sukhdeepsekhon9168 2 ปีที่แล้ว +1

    ਯੋਗਰਾਜ ਸਿੰਘ 👍🏻👍🏻👍🏻

  • @MrSaini12
    @MrSaini12 3 ปีที่แล้ว +26

    Jograj singh ji 100 salute app ji nu

  • @Gurmat_academy_2023
    @Gurmat_academy_2023 3 ปีที่แล้ว +1

    Very good to speech kisan majdoor Ekta Jindabad

  • @PrabhjotSingh-hv8kr
    @PrabhjotSingh-hv8kr 3 ปีที่แล้ว +35

    ਗੁੱਡ ਬਾਈ ਜੀ।

  • @gurchatsingh2518
    @gurchatsingh2518 3 ปีที่แล้ว +1

    ਜੋਗਰਾਜ ਜ਼ਿੰਦਾਬਾਦ

  • @gurdeepkaur1041
    @gurdeepkaur1041 2 ปีที่แล้ว

    ਵਹਿ ਗੂਰ ਜੀ 👍👍ਮਿਹਰ ਕਰੋ

  • @gondaragamerz6873
    @gondaragamerz6873 2 ปีที่แล้ว +1

    Good. G. Good.

  • @NirmalSingh-qw1hd
    @NirmalSingh-qw1hd 3 ปีที่แล้ว +1

    VVGOOD

  • @gdsnetwork4772
    @gdsnetwork4772 3 ปีที่แล้ว +4

    Very good Jograj bhaji

  • @GurmeetSingh-yu2kp
    @GurmeetSingh-yu2kp 3 ปีที่แล้ว +31

    ਮੇਰੀ ਬੇਨਤੀ ਹੈ ਕਿ ਕਿਸਾਨਾਂ ਨੂੰ ਆਪਣੀ ਪਾਰਟੀ ਬਣਾ ਕੇ ਲੈਕਸਨ ਲੜਨੀ ਚਾਹੀਦੀ ਹੈ 101% ਕਿਸਾਨ ਦੀ ਜਿੱਤ ਹੋਵੇਗੀ

    • @tarloksinghpunia7888
      @tarloksinghpunia7888 3 ปีที่แล้ว +1

      Aap NE sahi akhya vire hunn four lac marna hai is karke Delhi vich bulaya hai dharna punzab vich lavo kisana nu koi vot nahi pounda punzab vich 33 hnn sabb de vichar nahi milde 1984 papas avega

  • @balwindersingh5988
    @balwindersingh5988 3 ปีที่แล้ว +6

    ਸੋਲਾਂ ਆਨੇ ਇਕ ਇਕ ਗੱਲ ਸਹੀ ਹੈ। ਯੋਗੀਰਾਜ ਸਿੰਘ ਜੀ ਦੀ।

  • @Downtoearth-tv6eb
    @Downtoearth-tv6eb 3 ปีที่แล้ว +15

    ਜੋਗ ਰਾਜ ਦਿਲਾਂ ਤੇ ਰਾਜ ਕਰਦਾ ਗੱਲ ਕੱਲੀ ਕੱਲੀ ਸੱਚ ਆਖਦਾ

  • @jagrajsandhu8421
    @jagrajsandhu8421 2 ปีที่แล้ว +14

    ਕਾਂਗਰਸ ਕੈਪਟਨ ਅਮਰਿੰਦਰ ਸਿੰਘ, ਬਾਦਲਾਂ ਦਲੀਏ, ਬੀਜੇਪੀ, ਝਾੜੂ ਪੋਚਾ, ਇਹਨਾਂ ਸਾਰਿਆਂ ਦਾ ਤਿਆਗਣ ਲਈ ਤਿਆਰ ਹੋ, ਤਾਂ ਫਿਰ ਗੱਲ ਬਣੇ ਗੀ,

  • @MandeepSingh-ll6vl
    @MandeepSingh-ll6vl 3 ปีที่แล้ว +2

    ਜਿਦਾਵਾਦ

  • @manjeetsinghuppal5980
    @manjeetsinghuppal5980 2 ปีที่แล้ว

    ਬਹੁਤ ਵਧੀਆ ਬਹੁਤ ਵਧੀਆ ਵੀਚਾਰ ਨੇ ਜਿਹੜੇ ਸਾਡੇ ਪਿੰਡਾ ਵਿੱਚ ਕਾਲੀ ਤੇ ਕਾਂਗਰਸੀ ਗਦਾਰ ਨੇ ਉਹਨਾ ਨੂੰ ਇਹਨਾ ਦਾ ਭਾਂਡਾ ਤਿਆਗ ਦੇਣਾ ਚਾਹੀਦਾ ਤੇ ਸਾਰੇ ਇਕਠੇ ਹੋਵੋ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਰਦਿਆ ਵਧੀਆ ਚੰਗੇ ਬੰਦੇ ਚੁਣ ਕੇ ਕਿਸਾਨ ਮਜ਼ਦੂਰਾ ਦੀ ਅਪਨੀ ਸਰਕਾਰ ਬਨਾਉਣ ਜੋ ਤੁਸੀ ਕਰੋਗੇ ਉਹੀ ਹੋਵੇਗਾ ਇਨਕਲਾਬ ਜਿੰਦਾਬਾਦ

  • @gymboy661
    @gymboy661 3 ปีที่แล้ว +11

    ਸਿਰਾ ਕਰਤਾ ਬਾਬਾ ਜੀ

  • @invoicepro1152
    @invoicepro1152 3 ปีที่แล้ว +29

    He brings smiles to people face even with strong voice

  • @kgillgill3785
    @kgillgill3785 2 ปีที่แล้ว

    Wahagaru ji

  • @sukhlahoriasukhlahoria5169
    @sukhlahoriasukhlahoria5169 2 ปีที่แล้ว +1

    Att bai ji

  • @Jatt-PB02
    @Jatt-PB02 3 ปีที่แล้ว +1

    Kisan ekta jindabad

  • @kulvirsodhi5409
    @kulvirsodhi5409 3 ปีที่แล้ว

    Kisan ekta jindabad,

  • @singhvrindervrinder3345
    @singhvrindervrinder3345 3 ปีที่แล้ว

    Kisaan mazdoor party zinda aad.

  • @gyanaoli9242
    @gyanaoli9242 3 ปีที่แล้ว +1

    Good video

  • @Nirbhay828
    @Nirbhay828 4 หลายเดือนก่อน

    Very good yograj ji God bless you ❤️ 🙏

  • @NavjotSingh-lb8vh
    @NavjotSingh-lb8vh 3 ปีที่แล้ว +2

    Kisan Ekta Zindabad 👍👍👌👌

  • @jasbirsing6568
    @jasbirsing6568 3 หลายเดือนก่อน

    Dan Dan baba deep singh ji mehar kro ji

  • @baljeetkaur2072
    @baljeetkaur2072 2 ปีที่แล้ว

    Bahut khoob ji

  • @joganazranable
    @joganazranable 3 ปีที่แล้ว +6

    ਏਹ ਬੰਦਾ ਵਹੁਤ ਵਧੀਆ ਐਕਟਰ ਹੈ.....

    • @kanthmani62
      @kanthmani62 3 ปีที่แล้ว +1

      Acting ਵਧੀਆ ਕਰ ਗਿਆ

    • @GREWAL_TV
      @GREWAL_TV 2 ปีที่แล้ว

      @@kanthmani62 💯

  • @kabelsingh713
    @kabelsingh713 3 ปีที่แล้ว +8

    WAHEGURU JI KA KHALSA SHRI WAHEGURU JI KI FATEH JI

  • @jasbirgill7806
    @jasbirgill7806 2 ปีที่แล้ว

    ਮੈਂ ਤੁਹਾਡੇ ਨਾਲ ਸਹਿਮਤ ਹਾ

  • @rashveer5092
    @rashveer5092 3 ปีที่แล้ว +17

    Absolutely 💯 %sach jograj g

  • @khevinderkaur5421
    @khevinderkaur5421 3 ปีที่แล้ว +48

    Dhan Dhan Baba deep sigh g Dhan Dhan Baba deep sigh g Dhan Dhan Baba deep sigh g Dhan Dhan Baba deep sigh g Dhan Dhan Baba deep sigh g

  • @HostIndiaMusic
    @HostIndiaMusic 3 ปีที่แล้ว +1

    Salute

  • @brartelecom5422
    @brartelecom5422 3 ปีที่แล้ว +8

    Yograj ji jo bole o such bole 👍👍👍👍👍👍👍

  • @satnampadda9259
    @satnampadda9259 2 ปีที่แล้ว

    Very good jograj singh ji

  • @tarlochansingh2289
    @tarlochansingh2289 3 ปีที่แล้ว +4

    शानदार सच

  • @mithusingh2167
    @mithusingh2167 3 ปีที่แล้ว +6

    ਸਹੀ ਗੱਲ ਹੈ ਜੁਗਰਾਜ ਸਿੰਘ ਦੀ

  • @GurmeetSingh-dx1ul
    @GurmeetSingh-dx1ul 3 ปีที่แล้ว +9

    Very good 👍👍

  • @mohindersingh5360
    @mohindersingh5360 3 ปีที่แล้ว +1

    Bhut badhiya sir ji

  • @harjitsingh6301
    @harjitsingh6301 3 ปีที่แล้ว +7

    Bhut vadiyaa... Ustad ji

  • @onlystatus5972
    @onlystatus5972 3 ปีที่แล้ว +3

    Good 👍

  • @sukhjindersingh3624
    @sukhjindersingh3624 3 ปีที่แล้ว

    ਕਿਸਾਨ ਵੀਰੋ ਮੋਦੀ ਸਰਕਾਰ ਬੀਜੇਪੀ ਨੂੰ ਉੱਤਰ ਪ੍ਰਦੇਸ਼ ਯੂਪੀ ਵਿੱਚੋ ਪੂਰੀ ਤਰ੍ਹਾਂ ਖ਼ਤਮ ਕਰ ਦਿਓ । ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @babumehra7528
    @babumehra7528 2 ปีที่แล้ว +3

    Yograj Sahib tuhadi soch nu dilon salam bha g

  • @parwinderkaur5904
    @parwinderkaur5904 3 ปีที่แล้ว +5

    Waheguru ji ka khalsa waheguru ji ki fateh ji 🙏

  • @xxxxxxxx9340
    @xxxxxxxx9340 3 ปีที่แล้ว +1

    वाह बई वाह क्या बात है सही