Prime Politics (84) || ਸਿੰਘ ਸਾਹਿਬਾਨ ਉੱਤੇ ਦਬਾਅ ਪਾ ਰਿਹੈ ਵਲਟੋਹਾ-ਹੋਰ ਕਸੂਤਾ ਫਸਾਤਾ ਸੁਖਬੀਰ ਸਿੰਘ ਬਾਦਲ !

แชร์
ฝัง
  • เผยแพร่เมื่อ 13 ต.ค. 2024

ความคิดเห็น • 29

  • @VarunKumar-mi7kn
    @VarunKumar-mi7kn 3 ชั่วโมงที่ผ่านมา +2

    ਵਲਟੋਹਾ ਜੋ ਮਰਜ਼ੀ ਕਰੀ ਜਾਵੇ ਪਰ ਪੰਜਾਬ ਦੀ ਸੰਗਤ ਸੱਭ ਜਾਣਦੀ ਹੈ । ਸੁਖਬੀਰ ਬਾਦਲ ਹੁਣ ਪ੍ਰਧਾਨਗੀ ਦੇ ਲਾਇਕ ਨਹੀਂ ਰਿਹਾ । ਸੁਧਾਰ ਲਹਿਰ ਨਾਲ ਸੰਗਤ ਸਾਰੀ ਸਹਿਮਤ ਹੈ ।

  • @kulwantKalra-u6r
    @kulwantKalra-u6r 3 ชั่วโมงที่ผ่านมา

    ❤❤ ਗੁਰਪ੍ਰਤਾਪ ਸਿੰਘ ਜੀ ਤੇ ਨੰਦ ਪ੍ਰੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ❤❤

  • @VarunKumar-mi7kn
    @VarunKumar-mi7kn 3 ชั่วโมงที่ผ่านมา +2

    ਵਲਟੋਹਾ ਚਮਚਾਗਿਰੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਗਿਆ । ਗੁਰੂ ਸਾਹਿਬ ਨੂੰ ਹੀ ਭੁੱਲ ਗਿਆ ।

  • @VarunKumar-mi7kn
    @VarunKumar-mi7kn 3 ชั่วโมงที่ผ่านมา +2

    ਸੁਧਾਰ ਲਹਿਰ ਹੀ ਹੈ ਜਿਸਨੇ ਪਾਰਟੀ ਲਈ ਵਫਾਦਾਰੀ ਦਿਖਾਈ ਹੈ । ਸਰਦਾਰ ਚਰਨਜੀਤ ਬਰਾੜ ਤੋ ਬਾਅਦ ਤਾਂ ਸੁਖਬੀਰ ਖੇਮੇ ਵਿੱਚ ਕੋਈ ਮਾਹਰ ਵਿਅਕਤੀ ਰਿਹਾ ਹੀ ਨਹੀਂ ਜਿਹੜਾ ਪਾਰਟੀ ਦੇ ਚੰਗੇ ਮਾੜੇ ਹਾਲਤਾਂ ਨੂੰ ਡਿਫੈਂਡ ਕਰ ਸਕੇ ।

  • @surjeetsingh289
    @surjeetsingh289 4 ชั่วโมงที่ผ่านมา +2

    ਆਰ ਐੱਸ ਐੱਸ ਨੂੰ ਕਾਲੀ ਦਲ ਵਿੱਚ ਸ਼ਾਮਿਲ ਕਰਨ ਵਾਲਾ ਪ੍ਰਕਾਸ਼ ਸਿੰਘ ਬਾਦਲ ਸੀ ਪਰ ਬਲਟੋਹਾ ਸਿੰਘ ਬਾਦਲ ਪਰਿਵਾਰ ਦਾ ਚਮਚਾ ਹੈ

  • @jaswantrauke5149
    @jaswantrauke5149 4 ชั่วโมงที่ผ่านมา

    ਬਹੁਤ ਹੀ ਵਧੀਆ ਵਿਚਾਰ ਚਰਚਾ ਹੋਈ ! ਸ਼ੁਕਰੀਆ ਜੀ

  • @kanwaljitsingh3248
    @kanwaljitsingh3248 6 ชั่วโมงที่ผ่านมา +2

    ਬੀਬੀ ਹਰਸਿਮਰਨ ਦੀ ਇੱਕੋ ਇੱਕ ਤਮੰਨਾ ਪੂਰੀ ਹੁੰਦੀ ਨਜ਼ਰ ਆ ਰਹੀ ਹੈ

  • @daljitsingh7980
    @daljitsingh7980 7 ชั่วโมงที่ผ่านมา +1

    ਸਤਿ ਸ੍ਰੀ ਅਕਾਲ ਨੰਦਪ੍ਰੀਤ ਸਿੰਘ ਜੀ 🙏

  • @JaspalKandola-uq4pz
    @JaspalKandola-uq4pz 5 ชั่วโมงที่ผ่านมา +1

    ਸ਼ਿਖ ਧਰਮ ਵਿੱਚ ਆਰ ਆਰ ਸ਼ੇਸ਼ ਨੂੰ ਵਾੜਨ ਵਾਲਾ ਵੀ ਸ ਪ੍ਰਕਾਸ਼ ਸਿੰਘ ਹੀ ਸੀ ਗਿਆਨੀ ਕਿਰਪਾਲ ਸਿੰਘ ਜ ੀ ਜਥੇ ਨੂੰ ਸੁੰਨ ਕੇ ਦੇਖੋ

  • @SurjitSingh-sb5bn
    @SurjitSingh-sb5bn 6 ชั่วโมงที่ผ่านมา +1

    Wonderful Analysis by Sardar G. P. S. Wadala Sahib Ji.👌

  • @bhindermangat2777
    @bhindermangat2777 6 ชั่วโมงที่ผ่านมา +3

    SGPC and akal takhat should be free from traitors and masands they don't care about akal takhat and jadhedars they think they are their employees

  • @balbirsingh8172
    @balbirsingh8172 2 ชั่วโมงที่ผ่านมา

    Shikh e sikha de veeri ho gae rab e rakha

  • @baisahib6516
    @baisahib6516 6 ชั่วโมงที่ผ่านมา

    Very good comments in the interests of the Panth

  • @lakhvindersingh9844
    @lakhvindersingh9844 6 ชั่วโมงที่ผ่านมา +3

    Jathedar phila to lai k hi dear hath han sukhbeer hi launda riha ohdi hi boli bolde rhe.han

    • @dalipsingh5028
      @dalipsingh5028 6 ชั่วโมงที่ผ่านมา +1

      ਸਹੀ ਬਾਈ, ਜੇ ਸੁਖਬੀਰ ਨੂੰ ਤਨਖਾਈਆ ਲਾਇਆ ਤਾਂ ਲਕੋ ਕਿਸ ਗੱਲ ਦਾ ਦੋਸ਼ ਵੀ ਪੰਥ ਦੇ ਸਾਹਮਣੇ ਰੱਖੋ ਤੇ ਸਜ਼ਾ ਦਿਓ ।ਜਥੇਦਾਰ ਕੇਸ ਨੂੰ ਲਟਕਾ ਕਿਓਂ ਰਹੇ ਹੱਨ? ਸਵਾਲ ਉੱਠਣੇ ਲਾਜ਼ਮੀ ਹੱਨ ।

  • @HARJITSINGH-qo6pl
    @HARJITSINGH-qo6pl 4 ชั่วโมงที่ผ่านมา +1

    Unfortunately Mr Valtoha giving false statements against Akal Takhat only to pressures Akal Takhat Jathedar to get relief for Mr Sukhbir. As inquiry is pending how can judgement can be given . Shame to Mr Valtoha for anti panthic action. Mr Sukhbir himself admitted mistakes done during 2007-2017 and seeing loss bear by Panth , he is not eligible for even membership of Akali Dal

  • @bhindermangat2777
    @bhindermangat2777 6 ชั่วโมงที่ผ่านมา

    Akali dal is done now in Punjab

  • @lakheeaulakh2475
    @lakheeaulakh2475 6 ชั่วโมงที่ผ่านมา

    Dukhbir to bina sabh kugh ho sakdaa, jado oh ess dunia to chala jave taa .

  • @hardialdhamoon8081
    @hardialdhamoon8081 3 ชั่วโมงที่ผ่านมา

    Views are not satisfactorily.

  • @mohansingh7538
    @mohansingh7538 7 ชั่วโมงที่ผ่านมา +1

    Nanaksahi calendar kis ne badli karvaya.