ਰੌਲਿਆਂ 'ਚ ਆਇਆ ਵਲਟੋਹਾ ਦਾ ਜਥੇਦਾਰ ਦੇ ਘਰ ਜਾਣਾ ! ਚਰਚਾ ਵਿਵਾਦ ਪਿਛਲੇ ਡਿਜ਼ਾਇਨ ਦੀ…Punjab Television

แชร์
ฝัง
  • เผยแพร่เมื่อ 13 ต.ค. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

ความคิดเห็น • 195

  • @Kiranpal-Singh
    @Kiranpal-Singh 4 ชั่วโมงที่ผ่านมา +28

    ਸੁਖਬੀਰ ਬਾਦਲ ਚਾਪਲੂਸ ਵਿਰਸਾ ਸਿੰਘ ਵਲਟੋਹਾ ਦਾ ਜਥੇਦਾਰ ਰਘਬੀਰ ਸਿੰਘ ਦੇ ਘਰ ਜਾਣਾ ……
    *ਬਹੁਤ ਪ੍ਰਸ਼ਨ ਖੜੇ ਕਰ ਰਿਹਾ ਹੈ-ਜਥੇਦਾਰਾਂ ਤੇ ਦਬਾ ਪਾਉਣਾ ਹੀ ਹੈ* !

  • @hardevsinghsidhu4557
    @hardevsinghsidhu4557 3 ชั่วโมงที่ผ่านมา +25

    ਵਲਟੋਹਾ ਤਾਂ ਇੱਕ ਅਖਬਾਰ ਅਨੁਸਾਰ ਅਕਾਲੀ ਦਲ ਦੀ ਕੰਗਣਾ ਹੈ।ਬਾਕੀ ਜਗਤਾਰ ਸਿੰਘ ਜੀ ਵਲਟੋਹਾ ਗਿਆ ਤਾ ਅੰਦਰਖਾਤੇ ਹੀ ਮਿਲ਼ਣ ਸੀ ਪਰ ਜਦੋ ਗੱਲ ਬਣੀ ਨਹੀ ਤਾ ਹੀ ਇਹ ਦੋਸ਼ ਲਾਏ ਗਏ ਹਨ।

  • @JasSandhu-j8f
    @JasSandhu-j8f 2 ชั่วโมงที่ผ่านมา +5

    ਰੰਧਾਵਾ ਜੀ ਸੁਖਬੀਰ ਤੋਂ ਇਲਾਵਾ ਤੁਹਾਨੂੰ ਪੰਜਾਬ ਦਾ ਹੋਰ ਕੋਈ ਮੁੱਦਾ ਨਹੀਂ ਦਿਸਦਾ। ਕਿਸਾਨ ਮੰਡੀਆਂ ਵਿੱਚ ਰੁਲ ਰਹੇ।ਝੋਨਾ ਖਰੀਦਿਆ ਨਹੀਂ ਜਾ ਰਿਹਾ। ਸ਼ੈਲਰ ਮਾਲਕ ਆੜਤੀ, ਕਿਸਾਨ ਸਾਰੇ ਧਰਨੇ ਦੇ ਰਹੇ। ਮਜ਼ਦੂਰ ਹੜਤਾਲ ਕਰੀ ਬੈਠੇ।ਇਹ ਸਭ ਆਪ ਦੀ ਟੀਮ ਨੂੰ ਕਿਉਂ ਨਹੀਂ ਦਿਸਦਾ।ਜਦੋਂ ਵੇਖੋ, ਸੁਖਬੀਰ, ਸੁਖਬੀਰ ਲਾਈ ਰੱਖਦੇ ਹੋ।ਖਾਸ ਹੀ ਪਿਆਰ ਤੁਹਾਡਾ।ਬਾਰ ਬਾਰ ਇਕੋ ਗੱਲ ਰਪੀਟ ਕਰੀ ਜਾਂਦੇ ਹੋ।

  • @baljitsingh6957
    @baljitsingh6957 3 ชั่วโมงที่ผ่านมา +14

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਅੱਜ ਬਹੁਤ ਹੀ ਸੰਵੇਦਨਸ਼ੀਲ ਮੁੱਦਿਆਂ ਤੇ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @dasaundhasinghpannu6612
    @dasaundhasinghpannu6612 3 ชั่วโมงที่ผ่านมา +11

    ਇਜ ਜਾਪਦਾ ਕਿ ਵਲਟੋਹਾ ਸਾਹਿਬ ਦੀ ਗਲ ,ਜਥੇਦਾਰ ਸਾਹਿਬ ਵਲੋਂ ਨਹੀਂ ਮੰਨੀ ਗਈ। ਜਥੇਦਾਰ ਸਾਹਿਬ ਦੇ ਖਿਲਾਫ ਤਾ ਈ ਬੋਲ ਰਹੇ ਆ ਵਲਟੋਹਾ ਸਾਹਿਬ।

  • @Nanak-rc1go
    @Nanak-rc1go ชั่วโมงที่ผ่านมา +2

    ਸ੍ਰ ਜਗਤਾਰ ਸਿੰਘ ਜੀ ਨੇ ਬਿਨਾ ਪੱਖਪਾਤ ਸੰਸਥਾਵਾਂ ਬਚਾਉਣ ਲਈ ਬਹੁਤ ਵਧੀਆ ਵਿਚਾਰੇ ਰੱਖੇ ਨੇ ਜੀ।

  • @karmjitsingh2081
    @karmjitsingh2081 3 ชั่วโมงที่ผ่านมา +14

    ਹੁਣ ਤਾ ਪੰਥਕ ਸੰਸਥਾਵਾ ਨੂੰ ਬਚਾਉਣ ਦੀ ਲੋੜ ਹੈ ਕਿਉਕਿ ਦੋਸ਼ੀ ਕਿਵੇ ਭੱਜੇ ਫਿਰਦੇ ਹਨ ਦਿਸ ਰਹੇ ਹਨ

  • @KuldeepsighKhunger
    @KuldeepsighKhunger 2 ชั่วโมงที่ผ่านมา +9

    ਸੁਖਬੀਰ ਸਿੰਘ ਬਾਦਲ ਦ ਸੋਚ ਜਗੀਰੂ ਹੋਣ ਕਾਰਨ ਉਹ ਜਥੇਦਾਰ ਆਪਣੇ ਸੀਰੀ ਹੀ ਸਮਝਦੇ ਹਨ

  • @angrejmaan1864
    @angrejmaan1864 3 ชั่วโมงที่ผ่านมา +18

    ਵਲਟੋਹਾ ਜੀ ਜਥੇਦਾਰ ਸਾਹਿਬ ਜੀ ਤੇ ਧੋਸ ਜਮਾਉਣ (ਪ੍ਰੈਸ਼ਰ ਪਾਉਣ ) ਗਿਆ ਸੀ।

    • @baldevsinghgill6557
      @baldevsinghgill6557 2 ชั่วโมงที่ผ่านมา +1

      ਬਾਦਲਾਂ ਨੇ ਆਪਣੇ ਇਸ ਗੜਵਈ ਨੂੰ ਰੱਖਿਆ ਹੀ ਇਨ੍ਹਾਂ ਕੰਮਾਂ ਲਈ ਹੈ

  • @JARNAILSINGH-vc2mt
    @JARNAILSINGH-vc2mt 2 ชั่วโมงที่ผ่านมา +5

    ਵਿਰਸਾ ਗਿਆ ਤਾਂ ਜੱਥੇਦਾਰ ਸਹਿਬ ਤੇ ਦਬਾਅ ਪਾਉਣ ਲਈ ਸੀ, ਜਦੋ ਗਲ਼ ਨਹੀ ਬਣੀ ਤਾਂ ਇਲਜਾਮ ਲੱਗਾ ਦਿੱਤੇ , ਇਹ ਤਾਂ ਆਮ ਹਰ ਮਹਿਕਮੇ ਦੇ ਵਿੱਚ ਹੈ

  • @deepbrar.
    @deepbrar. 4 ชั่วโมงที่ผ่านมา +14

    ਅਸੀਂ ਉਸ ਸਮਾਜ ਵਿੱਚ ਰਹਿੰਦੇ ਹਾਂ
    ਜਿਥੇ ਵੱਡੇ ਘਰਾਂ ਵਿੱਚ ਛੋਟੇ ਲੋਕ ਅਤੇ
    *ਛੋਟੇ ਘਰਾਂ ਵਿੱਚ ਵੱਡੇ ਲੋਕ ਰਹਿੰਦੇ ਹਨ*

  • @SukhdevSingh-pj4qy
    @SukhdevSingh-pj4qy 2 ชั่วโมงที่ผ่านมา +3

    ਰੰਧਾਵਾ ਸਾਬ ਜੀ, ਇਹ ਬਹੁਤ ਵੱਡਾ ਗੁਨਾਹ ਕੀਤਾ ਹੈ, ਬਾਦਲ ਦੇ ਪ੍ਰਵਾਰ ਨੇ। ਇਹ ਲੀਡਰ ਸਭ ਇਸ ਸਾਰੇ ਪ੍ਰਵਾਰ ਦਾ ਹੀ ਹਿੱਸਾ ਹਨ। ਇਸ ਵੱਡੇ ਗੁਨਾਹ ਦਾ ਹਿਸਾਬ ਏਡੀ ਜਲਦੀ ਹੋਣ ਵਾਲਾ ਨਹੀਂ। ਇਹ ਚਾਉਦੇ ਨੇ ਧੌਸ ਜਮਾ ਕੇ ਜਲਦੀ ਕਰਾ ਲਵਾਂਗੇ। ਇਹ ਹੋ ਨਹੀਂ ਸਕਦਾ। ਕਿਉਂ ਕਿ ਸਿੰਘ ਸਾਹਿਬ ਜੀ ਜਾਣਦੇ ਹਨ। ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਤੋਂ ਗ਼ਲਤ ਫ਼ੈਸਲੇ ਲਏ ਸਨ। ਉਹਨਾਂ ਨੂੰ,ਅੱਜ ਲੋਕ ਅੱਧਾ ਨਾ ਲੈਕੇ ਬੁਲਾ ਰਹੇ ਹਨ। ਸਿੰਘ ਸਾਹਿਬ ਜੀ ਹੁਣਾਂ ਨੇ,ਜੋ ਵਲਟੋਹਾ ਜੀ ਤੇ ਐਕਸ਼ਨ ਲਿਆ ਬਹੁਤ ਵਧੀਆ ਕੀਤਾ ਹੈ। ਸਿੰਘ ਸਾਹਿਬ ਜੀ, ਇਹ ਇਲਜ਼ਾਮ ਲਾਉਣੇ, ਸਾਡੇ ਲੋਕਾਂ ਦੀ ਸਮਝ ਤੋਂ ਬਾਹਰ ਹਨ, ਇਹ ਆਪਣੇ ਆਕਾ ਨੂੰ ਜਲਦੀ ਇਨਸਾਫ਼ ਦਿਵਾਉਣ ਵਾਸਤੇ ਇਨ੍ਹਾਂ ਨਾ ਗਿਰ ਜਾਣਗੇ।

  • @deepbrar.
    @deepbrar. 4 ชั่วโมงที่ผ่านมา +21

    ਮੇਰੀ ਕਲਮ ਪਾਰਟੀ ਜਾਂ ਧਰਮ ਦੀ ਮੋਹਤਾਜ ਨਹੀਂ ਹੈ
    *ਮੈਂ ਜਦੋਂ ਵੀ ਲਿੱਖਦਾ ਹਾਂ ਇਨਸਾਨੀਅਤ ਲਿੱਖਦਾ ਹਾਂ*

  • @sardulmann8674
    @sardulmann8674 3 ชั่วโมงที่ผ่านมา +10

    ਬਾਦਲ ਪਰਿਵਾਰ ਨੇ ਸਦਾ ਪੰਥ ਨੂੰ ਅਤੇ ਸਿੱਖ ਸੰਸਥਾਵਾਂ ਨੂੰ ਆਪਣੇ ਨਿਜੀ ਹਿਤਾਂ ਲਈ ਵਰਤਿਆ ਹੈ।

  • @DrAPSMann
    @DrAPSMann ชั่วโมงที่ผ่านมา +1

    ਰੰਧਾਵਾ ਸਾਹਿਬ, ਜਿਹੜੀ ਗੱਲ ਸਰਦਾਰ ਜਗਤਾਰ ਸਿੰਘ ਨਾਲ ਸਜਟ ਕੀਤੀ ਆ ਕਿ ਕਿ ਅਲੱਗ ਅਲੱਗ ਜਥੇਬੰਦੀਆਂ ਤੇ ਵਿਦਵਾਨ ਬੁਲਾਉਣੇ ਚਾਹੀਦੇ ਨੇ ਤੇ ਉਹਨਾਂ ਦੇ ਸੁਝਾਅ ਓਪਨ ਲੈਣੇ ਚਾਹੀਦੇ ਹਨ ਇਥੇ ਬੇਨਤੀ ਆ ਇਹ ਕਿ ਸਿੱਖ ਸਿਧਾਂਤਾਂ ਨੂੰ ਲੈ ਕੇ ਫੈਸਲੇ ਲੈਣੇ ਚਾਹੀਦੇ ਨੇ ਬਹੁਤ ਗਿਣਤੀ ਦਾ ਫੈਸਲਾ ਦਾ ਇਹਦੇ ਵਿੱਚ ਕਈ ਵਾਰੀ ਗਲਤ ਵੀ ਹੋ ਸਕਦਾ । ਸਾਡੇ ਵਾਸਤੇ ਸਿੱਖ ਸਿਧਾਂਤ ਪਹਿਲੇ ਹਨ ਉਹਨਾਂ ਨੂੰ ਮੁੱਖ ਰੱਖ ਕੇ ਫਿਰ ਜਿਹੜੇ ਸੁਝਾਹ ਆਉਂਦੇ ਹਨ ਉਹਨਾਂ ਦੇ ਹਿਸਾਬ ਨਾਲ ਫੈਸਲਾ ਲਿਆ ਜਾਣਾ ਚਾਹੀਦਾ ਹੈ।

  • @bb-vi5db
    @bb-vi5db 4 ชั่วโมงที่ผ่านมา +16

    ਰੰਧਾਵਾ ਜੀ ਵਲਟੋਹਾ ਕੀ ਚੀਜ ਕਰਿਮੀਨਲ ਆਦਮੀ ਹੈ ਇਨਾ ਨੁ ਭਾਈ ਰਣਜੀਤ ਸਿੰਘ ਤੇ ਮਨਜੀਤ ਸਿੰਘ ਸਾਬਕਾ ਜਥੇਦਾਰਾ ਨੁ ਤੇ ਹੋਰ ਸਿਆਣੇ ਬੁਧੀਜੀਵੀ ਵੱਡੇ ਵਧੀਆ ਸਲਾਹਕਾਰ ਇਕੱਠੇ ਕਰਕੇ ਹੋਕੇ ਸ਼ਾਮਲ ਕਰਕੇ ਨਿਬੇੜਾ ਕਰਨਾ ਚਾਹੀਦਾ ਹੈ ਭਾਈ ਸਹਿਬ ਜੀ ਬਾਦਲਾ ਦੇ ਪਾਪ ਵੱਡੇ ਹਨ ਬਾਦਲ ਨੂ 5 ਸਾਲ ਲੲਈ ਸਿਆਸਤ ਤੋ ਵੱਖ ਕਰਨਾ ਚਾਹੀਦਾ ਬੰਦੀ ਇਨਾ ਪਿਉ ਪੁਤ ਨੇ ਭਾਜਪਾ ਤੋ ਰਿਹਾਅ ਹੋਣੇ ਵੱਡਾ ਬੰਨ ਲਾਇਆ ਉਹ ਰਿਹਾਅ ਨੀ ਹੋਣ ਦੇਣੇ ਭਾਈ ਸਹਿਬ ਜੀ ਪਾਪ ਬਹੁਤ ਵੱਡੇ ਹਨ ਤਹਾਨੁ ਵੀ ਸਾਰਾ ਚਾਨਣ ਪਰ ਤਹਾਡੀ ਹੈਸੀਅਤ ਵੀ ਵੱਡੀ ਹੈ ਸ ਹਮੀਰ ਸਿੰਘ ਸ਼ ਜਗਤਾਰ ਸਿੰਘ ਰੰਧਾਵਾ ਜੀ ਤਹਾਡੀ ਕੋਸਿਸ ਨੁ ਸਲਾਮ ਹੈ ਅਸੀ ਕਦਰ ਕਰਦੇ ਹਾ ਗੁਰੂ ਸਹਿਬ ਹੀ ਕਿਰਪਾ ਪਰ ਪਾਪ ਬਹੁਤ ਵੱਡੇ ਹਨ ਸੁਖਵੀਰ ਅਕਾਲ ਤੱਖਤ ਨੁ ਟਿਚ ਸਮਝਿਆ ਬਿਜਨਸ ਦਾ ਵਰਤਾਰਾ ਕਰਦੇ ਰਹੇ ਹਨ ਹਜਾਰਾ ਬੱਸਾ ਸੁਖ ਵਿਲਾਸ। ਹੋਰ ਸਾਰਾ ਕੁਝ ਸਿਖਾ ਦੇ ਖੂਨ ਨਾਲ ਹਾਸਲ ਕੀਤੇ ਹਨ ਜੀ ਇਸੇ ਕਰਕੇ ਸਿਖਾ ਨੁ ਰਿਹਾਅ ਨੀ ਹੋਣ ਦਿੰਦਾ ਕੋਮ ਤੇ ਕਹਿਰ ਢਾਹ ਰਿਹਾ ਬਾਦਲ 30*30 ਸਾਲ ਤੋ ਨਰਕ ਭੋਗ ਰਹੇ ਹਨ

    • @sharansingh-yt7jq
      @sharansingh-yt7jq 2 ชั่วโมงที่ผ่านมา +2

      5 nhi kam sa kam 50 YR LI BADAL KUNBA KOREMA CHAMCHA JHOLICHUKAA SAHIT 50 YR TAK BAN KARUO EHNA PB PBIAT SIKH SIKHI SGPC NU MALEIAMET KEETA

    • @ManjitSingh-js8zv
      @ManjitSingh-js8zv 21 นาทีที่ผ่านมา

      ਇਹਨਾਂ ਨੂੰ ਸਦਾ ਲਈ ਪਾਸੇ ਕਰ ਦੇਣਾ ਚਾਹੀਦਾ ਬਹੁਤ ਨੁਕਸਾਨ ਬਾਦਲ ਨੇ ਕੀਤਾ ਦੁੱਖ ਇਸ ਗੱਲ ਦਾ ਬਾਕੀ ਸਾਡੇ ਦੁਸ਼ਮਣ ਸੀ ਸਾਨੂੰ ਪਤਾ ਪਰ ਦੁੱਖ ਇਸ ਗੱਲ ਦਾ ਇਹ ਸਾਡੇ ਆਪਣੇ ਸੀ ਇਹਨਾਂ ਦੁਜਿਆਂ ਨਾਲੋਂ ਵੀ ਵੱਧ ਨੁਕਸਾਨ ਕੀਤਾ ਕੌਮ ਦਾ

  • @deepbrar.
    @deepbrar. 4 ชั่วโมงที่ผ่านมา +12

    ਕੋਈ ਨਾ ਪਹਿਚਾਣ ਸਕਿਆ ਮੈਨੂੰ ਲਾਗੇ ਹੋ ਕੇ ਵੀ ,
    *ਕੁਝ ਤਾਂ ਅੰਨੇ ਸੀ ਅਤੇ ਕੁਝ ਹਨੇਰਿਆਂ ਚ ਸੀ*

  • @chanansingh1674
    @chanansingh1674 3 ชั่วโมงที่ผ่านมา +5

    ਸਰਦਾਰ ਜੀ ਬਹੁਤ ਵਧੀਆ ਤੁਸੀਂ ਬਹੁਤ ਵਧੀਆ ਢੰਗ ਨਾਲ ਸੰਕਟ ਨੂੰ ਬਿਆਨ ਕੀਤਾ
    ਮਸਲਾ ਇੱਕ ਹੋਵੇ
    ਤਾਂ ਹੱਲ ਹੋ ਜਾਵੇ ਸਾਰੀਆਂ ਜਥੇਬੰਦੀਆਂ ਬਾਬੇ ਸਾਰੇ ਲੀਡਰ ਸੱਭ ਕੁਝ ਗ਼ਦਾਰ ਹੋਗੇ
    ਜੇ ਕੋਈ ਹੈ ਤਾਂ
    ਉਹ ਜੇਲ੍ਹ ਚੋਂ ਬੰਦ ਕਿਸ ਤੇ ਯਕੀਨ ਕਰੀਏ ਹੁਣ ਤਾਂ ਫਿਰ ਨਵੀਂ ਦੁਨੀਆਂ ਆਵੇ ਗੀਤ ਫਿਰ ਠੀਕ ਹੋਵੇਗਾ

  • @tarlochansinghdupalpuri9096
    @tarlochansinghdupalpuri9096 ชั่วโมงที่ผ่านมา +2

    ‘ਚਾਰੇ ਟਾਇਰਾਂ ‘ਚੋਂ ਹਵਾ ਨਿਕਲ ਚੁੱਕੀ ਹੈ,ਹੁਣ ਨਵੇਂ ਟਾਇਰ ਹੀ ਪਾਉਣੇ ਪੈਣਗੇ….!’
    -ਸਰਦਾਰ ਹਮੀਰ ਸਿੰਘ ਦੀ ਟਿੱਪਣੀ ਬੜੀ ਜ਼ਬਰਦਸਤ

  • @deepbrar.
    @deepbrar. 4 ชั่วโมงที่ผ่านมา +14

    ਹੱਕਦਾਰ ਬਦਲ ਦਿੱਤੇ ਜਾਂਦੇ ਨੇ,
    ਕਿਰਦਾਰ ਬਦਲ ਦਿੱਤੇ ਜਾਂਦੇ ਨੇ।
    ਇਹ ਮਤਲਬ ਦੀ ਦੁਨੀਆ ਹੈ ਸੱਜਣਾਂ,
    ਐਥੇ ਮੰਨਤ ਨਾ ਪੂਰੀ ਹੋਵੇ ਰਿਸ਼ਤੇ ਤਾਂ
    *ਕੀ ਭਗਵਾਨ ਬਦਲ ਦਿੱਤੇ ਜਾਂਦੇ ਨੇ*

    • @baldevsinghgill6557
      @baldevsinghgill6557 2 ชั่วโมงที่ผ่านมา

      ਲਾਜਵਾਬ ਤੇ ਸਟੀਕ ਸ਼ਾਇਰੀ

  • @avtarsinghaulakh9975
    @avtarsinghaulakh9975 3 ชั่วโมงที่ผ่านมา +6

    ਪੰਜਾਬ ਟੈਲੀਵਿਜ਼ਨ ਦੇ ਸਮੁੱਚੇ ਸੁਝਵਾਨ ਬੁਲਾਰੇ ਅਤੇ ਬਹੁਤ ਹੀ ਸੁਝਵਾਨ ਸਰੋਤੇ ਵੀਰ ਸਹਿਬਾਨ ਮੈਂ ਕੀ ਕਰਾਂ ਇਹ ਸੱਭ ਕੁਝ ਸੁਣਕੇ ਰਹੇ ਨਹੀਂ ਸਕਿਆ ਅਤੇ ਕਹਿ ਰਿਹਾ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਰਹੇ ਚੁੱਕੇ ਔਹਦੇਦਾਰਾਂ ਜੋ ਮਾਫੀਨਾਮੇ ਦੋਰਾਨ ਮੌਜੂਦ ਸਨ ਸਾਰਿਆਂ ਨੂੰ ਅਗਲੇ ਪੰਜ ਸਾਲਾਂ ਲਈ ਅਕਾਲੀ ਦਲ ਵਿੱਚ ਕੋਈ ਚੌਣ ਨਹੀਂ ਲੜ ਸਕਣ ਅਤੇ ਨਾ ਹੀ ਕੋਈ ਔਹਦਾ ਲੈਣ ਦੀ ਸਜ਼ਾ ਸਤਕਾਰ ਯੋਗ ਪੰਜੇ ਜੱਥੇਦਾਰ ਸਹਿਬਾਨ ਵਲੋਂ ਸੁਣਾ ਦੇਣੀ ਚਾਹੀਦੀ ਹੈ ਅਤੇ ਨਵੀਂ ਲੀਡਰਸ਼ਿਪ ਸਥਾਪਤ ਕਰਨ ਦੀ ਹਦਾਇਤ ਕਰਨੀ ਚਾਹੀਦੀ ਹੈ ਤਾਂ ਜ਼ੋ ਪੰਜਾਬ ਵਿੱਚ ਅਕਾਲੀ ਦਲ ਇਕ ਖ਼ੇਤਰੀ ਪਾਰਟੀ ਮਜ਼ਬੂਤੀ ਨਾਲ ਅਗੇ ਆ ਸਕੇ

    • @iqbalsingh5034
      @iqbalsingh5034 2 ชั่วโมงที่ผ่านมา

      ਵੀਰ, ਜਿੰਨਾ ਨੇ ਇਸੇ ਬਾਦਲ ਦੀ ਚਾਪਲੂਸੀ ਕਰਕੇ ਜਥੇਦਾਰੀ ਜਾਂ ਦਰਬਾਰ ਸਾਹਿਬ ਵਰਗੇ ਮਹਾਨ ਸਥਾਨ ਦੀ ਗਰੰਥੀ ਸਿੰਘ ਦੀ ਸੇਵਾ ਲਈ ਹੋਵੇ, ਕੀ ਉਹ ਉਸਦੇ ਵਿਰੁੱਧ ਕੋਈ ਫੈਸਲਾ ਦੇ ਸਕਦੇ ਹਨ???? ਕਦੇ ਵੀ ਨਹੀਂ ।

  • @thindthind6700
    @thindthind6700 ชั่วโมงที่ผ่านมา +2

    ਸ੍ਃ ਜਗਤਾਰ ਸਿੰਘ ਜੀ ਸੁਖਬੀਰ ਬਾਦਲ ਜੋ ਵੀ ਗੁਨਾਹ ਗਲਤੀਆਂ ਕੀਤੀਆਂ ਨੇ ਸਿਆਸਤ ਵਿੱਚ ਹੁੰਦਿਆ ਧਰਮ ਵਿੱਚ ਦਖਲ ਦੇਕੇ ਧਰਮੀ ਪਰੰਪਰਾਵਾਂ ਨੂੰ ਢਾਹ ਲਾਕੇ ਸਿਆਸਤ ਨੂੰ ਉੱਪਰ ਰੱਖਕੇ ਧਰਮ ਦੀ ਕਦਰਾਂ ਕੀਮਤਾਂ ਦਾ ਘਾਣ ਕੀਤਾ ਤਾਂ ਫ਼ਿਰ ਕਿਉਂ ਨਾ ਉਸ ਅਨਾੜੀ ਬੰਦੇ ਨੂੰ ਸਿਆਸਤ ਤੋਂ ਬਾਹਰ ਕੀਤਾ ਜਾਣਾ ਹੀ ਸਭ ਤੋਂ ਵਧੀਆ ਫੈਸਲਾ ਹੋਵੇਗਾ

  • @sushilkumarkhullar9492
    @sushilkumarkhullar9492 3 ชั่วโมงที่ผ่านมา +6

    ਰੰਧਾਵਾ ਜੀ ਜਦ ਮੁੱਦਾ ਹੀ ਸਿਆਸੀ ਤੇ ਤਰਮਿਕ ਦਾ ਸਮੈਲ ਹੋਵੇ ਤੇ ਸਜਾ ਵੀ ਦੋਸ਼ੀ ਨੂੰ ਕਿਵੇਂ ਇੱਕਲੀ ਤਾਰਮਿਕ ਲੱਗ ਸਕਦੀ ਹੈ ਅਗਰ ਮੀਰੀ ਪੀਰੀ ਦੇ ਸਿਧਾਂਤ ਮੁਤਾਬਿਕ ਜਥੇਦਾਰ ਆਕਾਲ ਤਖਤ ਅਤੇ ਬਾਕੀ ਜਥੇਦਾਰਾਂ ਨੇ ਕੋਈ ਸਜਾ ਸੁਖਬੀਰ ਨੂੰ ਸੁਨਣੀ ਹੈ ਤੇ ਓਹ ਇੱਕਲੀ ਤਾਰਮਿਕ ਨਹੀਂ ਸਿਆਸੀ ਵੀ ਹੋਣੀ ਚਾਹੀਦੀ ਹੈ

  • @suminderjeetsingh6767
    @suminderjeetsingh6767 3 ชั่วโมงที่ผ่านมา +6

    ਰੰਧਾਵਾ ਜੀ, ਇਹ ਮੁੱਦਾ ਹੁਣ ਪੰਥਕ ਲੈਵਲ ਦਾ ਬਣ ਗਿਆ, ਉਸ ਤੋਂ ਥੱਲੇ ਹੱਲ ਹੋਣ ਵਾਲਾ ਨਹੀਂ

  • @Parmjitsingh-t3w4k
    @Parmjitsingh-t3w4k ชั่วโมงที่ผ่านมา +3

    ਬਾਦਲ ਪ੍ਕਾਸ ਤਾਂ ਅਡਵਾਨੀ ਨਾਲ ਪਤੀ ਪਤਨੀ ਦਾ ਰਿਸ਼ਤਾ ਸੀ ਅਡਵਾਨੀ ਤਾਂ ਸ਼ਰੇਆਮ ਲਿਖਦਾ ਦਰਬਾਰ ਸਾਹਿਬ ਤੇ ਹਮਲਾ ਉਸ ਨੇ ਕਰਵਾਇਆ। ??????!

  • @JagjeetSingh-bf2dp
    @JagjeetSingh-bf2dp ชั่วโมงที่ผ่านมา +4

    ਜਥੇਦਾਰਾਂ ਨੂੰ ਜਲਦੀ ਫੈਸਲਾ ਸੁਣਾਂਉਣਾ ਚਾਹੀਦਾ ਹੈ, ਇੰਨੀਂ ਦੇਰੀ ਕਿਉਂ ਹੋ ਰਹੀ ਹੈ।

    • @ManjitSingh-js8zv
      @ManjitSingh-js8zv 26 นาทีที่ผ่านมา

      ਅਗੇ ਜਲਦੀ ਕੀਤੇ ਫੈਸਲੇ ਹਜੇ ਤਕ ਕੌਮ ਭੁਗਤ ਰਹੀ ਵੀਰ ਇਸ ਬਾਰ ਜਥੇਦਾਰ ਬਹੁਤ ਡਰ ਦੇ ਮਹੌਲ ਵਿਚ ਹਨ ਕੋਈ ਵੀ ਕੌਮ ਅਗੇ ਤੇ ਅਕਾਲ ਤਖ਼ਤ ਸਾਹਿਬ ਅਗੇ ਆਪਣੀ ਇੱਜਤ ਨਹੀਂ ਗਵੋਨਾ ਚਾਓਂਦੇ 🙏🙏

  • @Nanak-rc1go
    @Nanak-rc1go ชั่วโมงที่ผ่านมา +2

    ਜਥੇਦਾਰ ਤਾਂ 97-98 ਤੋਂ ਗੁਲਾਮ ਬਣਾ ਲਏ ਸੀ ਜੀ।

  • @Ranjeetdaliwal-kz2nc
    @Ranjeetdaliwal-kz2nc 3 ชั่วโมงที่ผ่านมา +5

    ਖਰਲ ਰਾਜਨੀਤਿਕ ਲੋਕ ਤੇ ਦੂਜੇ ਪਾਸੇ ਗ੍ਰੰਥੀ ਤੋ ਉਨਤੀ ਕਰਕੇ ਆਕਾਲ ਤਖਤ ਤਕ ਪਹੁੰਚੇ ਜਥੇਦਾਰ ਹਨ।
    ਅਕਾਲੀ ਦੱਲ ਦਾ ਬੁਲਾਰਾ ਜਿੱਸ ਰੂਪ ਵਿੱਚ ਬੋਲ ਰਿਹਾ ਹੈ। ਉਹਨਾਂ ਨੇ ਜਰੂਰ ਕੋਈ ਨਾ ਕੋਈ ਤਕਨੀਤ ਵਾਰਤ ਕੇ ਜਥੇਦਾਰਾਂ ਸਾਹਿਬਾਨ ਕੋਲੋ ਕੋਈ ਲਫਜ ਕੈਦ ਕਰ ਲਏ ਹੋਣ।
    ਸਿਅਸੀ ਲੋਕ ਹਮੇਸ਼ਾ ਸਿੱਧਾ ਘਟ ਤੇ ਪੁੱਠਾ ਵੱਧ ਸੋਚਦਾ ਹੈ।

  • @ksbrar4893
    @ksbrar4893 3 ชั่วโมงที่ผ่านมา +5

    ਸਜ਼ਾ ਬਾਰੇ ਤੁਸੀਂ ਨੁਕਤਾ ਠੀਕ ਫੜਿਆ ਹੈ,ਸਾਰੀ ਗੱਲ ਨੂੰ ਇਥੇ ਤੱਕ ਹੀ ਸੀਮਤ ਕਰਨ ਦੀ ਕੋਸ਼ਿਸ਼ ਹੈ।ਪਰ ਇਹ ਕਾਮਯਾਬ ਨਹੀਂ ਹੋ ਸਕਣਗੇ।

  • @dasaundhasinghpannu6612
    @dasaundhasinghpannu6612 3 ชั่วโมงที่ผ่านมา +9

    ਰੰਧਾਵਾ ਸਾਹਿਬ, ਇਜ ਜਾਪਦਾ ਜਿਵੇ ਕਿਸੇ ਜਥੇਦਾਰ ਦੀ ਨਿਯੁਕਤੀ ਬੀ ਜੇ ਪੀ ਦੇ ਦਬਾ ਚ ਹੋਈ ਹੋਵੇ ਤਾ ਈ ਹੁਣ ਡਰ ਲਗਦਾ,ਪਹਿਲਾ ਤਾ ਇਹ ਇਕਠੇ ਈ ਸਨ।ਜੇ ਸ਼੍ਰੋ ਮਣੀ ਕਮੇਟੀ ਕਤਾਬਾ ਪ੍ਰਕਾਸ਼ਤ ਕਰ ਸਕਦੀ,ਜਿਸ ਚ ਗੁਰੂ ਸਾਹਿਬਾਨ ਦੇਖਿਲਾਫ ਲਿਖਿਆ ਹੈ ਤਾ ਸਭ ਸਚ ਹੈ।

  • @Nanak-rc1go
    @Nanak-rc1go 2 ชั่วโมงที่ผ่านมา +1

    ਤੁਹਾਡੀ ਖੁਸ਼ੀ ਗ਼ਮੀ ਚ ਚਲੇ ਗਏ ਜੀ। ਜਦੋਂ ਕੋਰਟ ਨੇ ਪਹਿਲਾਂ ਫੈਸਲਾ ਵੀ ਪਲਟ ਦਿੱਤਾ ਜੀ।

  • @sukhwantbrar5066
    @sukhwantbrar5066 3 ชั่วโมงที่ผ่านมา +6

    ਸਰਦਾਰ ਹਮੀਰ ਸਿੰਘ ਜੀ ਕਈ ਵਾਰ ਗੱਲ ਹੋਈ ਕੀ ਉਸ ਵਕਤ ਦੇ ਮੁੱਖ ਮੰਤਰੀ ਦੇ ਸਰਕਾਰੀ ਘਰ ਚ ਜਥੇਦਾਰ ਸਾਹਿਬਾਨ ਨੂੰ ਬੁਲਾਇਆ ਗਿਆ ਜੇ ਮੁੱਖ ਮੰਤਰੀ ਨੇ ਬੁਲਾਇਆ ਤਾ ਕੀ ਉਸ ਵਕਤ ਦੇ ਜਥੇਦਾਰ ਸਹਿਬਾਨ ਦੁੱਧ ਚੁੰਗਦੇ ਜਵਾਕ ਸਨ ਕੀ ਉਹਨਾ ਨੂੰ ਆਪਣੇ ਆਹੁਦੇ ਜਾ ਰੁਤਬੇ ਦਾ ਧਿਆਨ ਨਹੀ ਸੀ

  • @Ravisher0770
    @Ravisher0770 ชั่วโมงที่ผ่านมา +2

    ਸਰਵਣ ਸਿੰਘ ਵਾਹਿਗੁਰੂ 🙏🏿🙏🏿🙏🏿🙏🏿🙏🏿🙏🏿🙏🏿🙏🏿

  • @ksbrar4893
    @ksbrar4893 2 ชั่วโมงที่ผ่านมา +2

    ਵੀਰ ਜੀ ਤਰਜਮਾਨ ਸੋਚ ਸਮਝ ਕੇ ਗੱਲ ਨਹੀਂ ਕਰਦਾ , ਸਗੋਂ ਤਰਜਮਾਨ ਹੀ ਉਸ ਨੂੰ ਬਣਾਇਆ ਜਾਂਦਾ ਹੈ,ਜੋ‌‌ ਸੋਚਕੇ ਗਲ ਕਰੇ,ਪਰ ਇਹ ਗੱਲ ਵਲਟੋਹਾ ਲਈ ਨਹੀਂ।

  • @palwindersingh1252
    @palwindersingh1252 3 ชั่วโมงที่ผ่านมา +8

    ਨਾਨੀ ਨੇ ਖਸਮ ਕੀਤਾ, ਮਾੜਾ ਕੀਤਾ।ਛੱਡ ਕੇ ਹੋਰ ਕੀਤਾ, ਹੋਰ ਮਾੜਾ ਕੀਤਾ।ਇਹ ਹਾਲ ਅਕਾਲੀਦਲ ਦਾ ਹੈ।

  • @Nanak-rc1go
    @Nanak-rc1go ชั่วโมงที่ผ่านมา +1

    ਸ੍ਰ ਹਮੀਰ ਸਿੰਘ ਜੀ ਨੇ ਪਿਛੋਕੜ ਖੋਲਕੇ , ਵਿਸਥਾਰ ਨਾਲ ਦੱਸਿਆ ਜੀ।

  • @baljitsingh6957
    @baljitsingh6957 4 ชั่วโมงที่ผ่านมา +10

    ਵਲਟੋਹੇ ਦਾ ਜਥੇਦਾਰ ਸਾਹਿਬ ਦੇ ਬਿਨਾਂ ਬੁਲਾਏ ਘਰ ਜਾਣਾ ਬਹੁਤ ਵੱਡੇ ਸੁਆਲ ਖੜ੍ਹੇ ਕਰਦਾ ਹੈ।

    • @baldevsinghgill6557
      @baldevsinghgill6557 2 ชั่วโมงที่ผ่านมา

      ਪਰ ਇਸ ਡੌਨ ਤੇ ਬਦਤਮੀਜ਼ ਨੱਥ ਕੌਣ ਪਾਵੇ

  • @GurbaxSingh-du4my
    @GurbaxSingh-du4my 3 ชั่วโมงที่ผ่านมา +3

    ਰੰਧਾਵਾ ਸਾਹਿਬ ਜਿਹੜੇ ਪਿੰਡਾਂ ਵਿਚ ਅਜ ਤਕ ਸਟੇਅ ਸੀ ਉਥੇ ਵੋਟਾਂ ਕਿਵੇਂ ਪੈਣਗੀਆਂ ਉਥੇ ਤਾਂ ਅਜ ਤਕ ਪ੍ਰਚਾਰ ਹੀ ਨਹੀਂ ਹੋਇਆ ਇਹ ਤਾਂ ਉਨਾਂ ਦੇ ਮੂਲ ਅਧਿਕਾਰਾਂ ਦੀ ਉਲੰਘਣਾ ਹੈ।

  • @akashdeepsingh-sd9xb
    @akashdeepsingh-sd9xb 19 นาทีที่ผ่านมา

    ਬਹੁਤ ਦਲੇਰ ਸਿਆਣੇ ਵਿਅਕਤੀ ਵਿਰਸਾ ਸਿੰਘ ਵਲਟੋਹਾ ਜਿਹਨਾਂ ਨੇ ਆਪਣੇ ਸਮੇਂ ਹਕੂਮਤ ਦੇ ਜ਼ਬਰ ਜ਼ੁਲਮ ਦਾ ਸਾਹਮਣਾ ਕਰ ਕੇ ਪੰਥ ਦੀ ਚੜ੍ਹਦੀ ਕਲਾ ਲਈ ਯਤਨ ਕੀਤਾ।

  • @NirmalSingh-ft6pn
    @NirmalSingh-ft6pn ชั่วโมงที่ผ่านมา +1

    ਵਲਟੋਹਾ ਨੇ ਰਿਕਾਰਡਿੰਗ ਕੀਤੀ ਲੱਗਦੀ ਹੈ ਜਥੇਦਾਰ ਸਾਹਿਬ ਦੀ। ਇਸ ਕਰਕੇ ਵਲਟੋਹਾ ਜੀ ਚੌੜੇ ਹੋ ਰਹੇ ਹਨ।

  • @BittuSingh-fk2je
    @BittuSingh-fk2je ชั่วโมงที่ผ่านมา +1

    ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।

  • @gurwindernarla
    @gurwindernarla 2 ชั่วโมงที่ผ่านมา +2

    ਸ਼੍ਰੋਮਣੀ ਅਕਾਲੀ ਦਲ ਬਾਦਲ 2015 ਵਾਲੀ ਗਰਾਉਂਡ ਲੱਭ ਰਿਹਾ, ਜਦੋਂ ਕਿ ਇਹ ਜਥੇਦਾਰਾਂ ਕੋਲੋਂ ਆਪਣੀ ਮਰਜ਼ੀ ਦੇ ਫੈਸਲੇ ਕਰਵਾ ਲਿਆ ਕਰਦੇ ਸਨ,ਪਰ ਹੁਣ ਇਹ ਅਕਾਲੀ ਦਲ ਬਾਦਲ,ਦਲ ਦਲ ਵਿੱਚ ਫਸਦਾ ਜਾ ਰਿਹਾ, ਕਿਉਂ ਕਿ ਇਹਨਾਂ ਕੋਲ ਹੁਣ ਉਹ ਸਮਾਜਿਕ ਅਤੇ ਰਾਜਸੀ ਤਾਕਤ ਨਹੀਂ ਰਹੀ,।

  • @RajwindraSingh-jo7iu
    @RajwindraSingh-jo7iu 3 ชั่วโมงที่ผ่านมา +2

    Hermeer singh ਜੀ ਦੇ ਇਲੈਕਸ਼ਨ ਰੱਦ ਪਰਚਾਰ ਨੇ ਕਈ ਲੋਕਾਂ ਦਾ ਨੁਕਸਾਨ ਕਰਤਾ ਕਿਨਿਆ ਫੀਸਾਂ ਵਕੀਲਾਂ ਨੂੰ ਦੇਣੀਆਂ ਪਈਆਂ

  • @kuldipsinghdhesi7018
    @kuldipsinghdhesi7018 ชั่วโมงที่ผ่านมา +1

    ਸਰਦਾਰ ਸਾਹਿਬ ਇਹ ਸਭ ਡਿਜਾਇਨ ਹੈ ਗੱਲ ਸਿਰਫ ਜਥੇਦਾਰ ਹਰਪ੍ਰੀਤ ਸਿੰਘ ਨੂੰ ਹਟਾਉਣ ਦੀ ਹੀ ਹੈ। 48:33

  • @bhupindergill203
    @bhupindergill203 3 ชั่วโมงที่ผ่านมา +2

    ਸਰਦਾਰ ਜਗਤਾਰ ਸਿੰਘ ਜੀ ਪੰਥ ਨੂੰ ਦਰਪੇਸ਼ ਮਸਲਿਆਂ ਦਾ ਹਲ ਕਰਨ ਵਾਲੇ ਕੋਮ ਕੋਲ ਲੀਡਰ ਨਹੀਂ ਹਨ ਸਭ ਧਿਰਾਂ ਸਿਆਸਤ ਕਰ ਰਹੀਆਂ ਹਨ। ਇਸ ਮਸਲੇ ਨੂੰ ਛੇਤੀ ਹੱਲ ਕਰਨਾ ਚਾਹੀਦਾ ਹੈ ਸਿੰਘ ਸਾਹਿਬ ਬਿਨਾਂ ਕਿਸੇ ਦੀ ਪਰਵਾਹ ਦੇ ਜਲਦ ਫ਼ੈਸਲਾ ਕਰਨ ਕੋਮ ਨੂੰ ਦੋਫਾੜ ਹੋਣ ਤੋ ਬਚਾਉਣ ਦੀ ਲੋੜ ਹੈ

  • @kuldeepsinghkuldeepsingh3468
    @kuldeepsinghkuldeepsingh3468 3 ชั่วโมงที่ผ่านมา +5

    ਰੰਧਾਵਾ ਜੀ ਸਰਬੱਤ ਖਾਲਸਾ ਵਾਲੇ ਦਾਦੂਵਾਲ ਹੋਰੀਂ ਹੁਣ ਕਿੱਥੇ ਨੇ ਜੀ ਬੀਜੇਪੀ ਦੀ ਝੋਲੀ ਵਿੱਚ ਇਹ ਫੈਸਲਾ ਜਿੰਨਾ ਛੇਤੀ ਨਿਬੜ ਜੇ ਵਧੀਆ

  • @Takdir-Singh_Gill
    @Takdir-Singh_Gill 3 ชั่วโมงที่ผ่านมา +4

    Excellent discussion.

  • @The4858
    @The4858 2 ชั่วโมงที่ผ่านมา +1

    ਹੈਲੋ ਰੰਧਾਵਾ ਸਾਹਿਬ,
    ਸਤਿ ਸ੍ਰੀ ਅਕਾਲ, ਹਰੇਕ ਪਾਵਰ ਵਾਲੇ ਵਿਅਕਤੀਆ ਨੇ ਆਪਣੇ ਆਪਣੇ ਪਿਆਦੇ ਰੱਖੇ ਹੁੰਦੇ ਆ,ਜਿਸ ਤਰਾਂ ਸਮੇਧ ਸੈਣੀ ਦਾ ਪੂਲਾ ਨਿਹੰਗ ਰੱਖਿਆ ਸੀ, ਇਸ ਤਰਾ ਇਹ ਵੀ ਬੋਸ ਨੇ ਪਿਆਦਾ ਰੱਖਿਆ ਹੋਇਆ ਦਬਾਅ ਪਾਉਣ ਲਈ,ਪਿਛਲੇ ਜਿਨੇ ਮਰਜੀ ਰੋਲੇ ਦੇਖ ਲਿਓ। ਹਣ ਵੀ ਬੋਸ ਦਾ ਭੇਜਿਆ ਗਿਆ ਸੀ।
    ਧੰਨਵਾਦ ਜੀ

  • @BhupinderSingh-xs1uq
    @BhupinderSingh-xs1uq 2 ชั่วโมงที่ผ่านมา +1

    ਵਿਨਾਸ਼ ਕਾਰਿਆ ਵਿਪਰੀਤ ਬੁੱਧੀ। 🙏

  • @sukhwantbrar5066
    @sukhwantbrar5066 3 ชั่วโมงที่ผ่านมา +4

    ਰੰਧਾਵਾ ਸਾਹਿਬ ਸਰਦਾਰ ਹਮੀਰ ਸਿੰਘ ਜੀ ਤੇ ਸਰਦਾਰ ਜਗਤਾਰ ਸਿੰਘ ਜੀ ਨੇ ਪਹਿਲਾ ਵੀ ਕਈ ਵਾਰ ਜਿਕਰ ਕੀਤਾ ਕੀ ਆਰ ਐਸ ਐਸ ਨੇ ਕਿਹਾ ਕੀ ਅਸੀ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਲਾਵਾਂਗੇ ਕੀ ਇਹ ਸਭ ਕੁੱਝ ਉਸ ਲਈ ਤਾ ਨਹੀ ਹੋ ਰਿਹਾ।
    ਜਦੋ ਜਥੇਦਾਰ ਹਰਪ੍ਰੀਤ ਸਿੰਘ ਜੀ ਦੀ ਗੱਲ ਆਉਦੀ ਹੈ ਕੀ ਉਹਨਾ ਤੋ ਬਿਨਾ ਵੀ ਕਿਸੇ ਜਥੇਦਾਰ ਸਾਹਿਬ ਕੋਲ ਕੇਂਦਰੀ ਸਕਿਊਰਟੀ ਹੈ ਉਹਨਾ ਇਕਲੀਆ ਕੋਲ ਹੈ ਤੇ ਜੇ ਹੈ ਤਾ ਕਿਉ ਹੈ ??

    • @hcfgjfgygby8306
      @hcfgjfgygby8306 3 ชั่วโมงที่ผ่านมา

      ਪੰਜਾਬ ਸਰਕਾਰ ਮਾਨ ਨੇ ਵਾਪਸ ਲ ਈ ਸੀ ਕੇਦਰ ਨੇ ਦੇ ਦਿਤੀ

  • @manjindersingh3213
    @manjindersingh3213 53 นาทีที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਰਸਾ ਸਿੰਘ ਵਲਟੋਹੇ ਵਰਗਾ ਪੰਥ ਦਾ ਗਰਦਾਰ ਕੋਈ ਹੋ ਨਹੀਂ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Nanak-rc1go
    @Nanak-rc1go ชั่วโมงที่ผ่านมา +1

    ਸਿਹਤ ਦਾ ਹਾਲ ਪੁੱਛਣ ਪਹਿਲਾਂ ਤਾਂ ਕੋਈ ਗਿਆ ਨੀ।.ਡਰਾਮੇ ਕਰਦੇ ਨੇ

  • @BalramDhaliwal-rb7no
    @BalramDhaliwal-rb7no 4 ชั่วโมงที่ผ่านมา +3

    ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @romysandhusandhu3359
    @romysandhusandhu3359 4 ชั่วโมงที่ผ่านมา +4

    ਸਦਕਾਰ ਤੋ ਇੱਕ ਹਫਤੇ ਲਈ ਵਿਧਾਨ ਲੈ ਲਵਾਉ,,,,ਇੱਕ ਇੱਕ ਦਾ ਸੱਚ ਸਾਹਮਣੇ ਆ ਜਾਵੇਗਾ,,,,, ਵਿਧਾਨ ਸਭਾ ਵਿੱਚ ਇੱਕ ਦੂਜੇ ਤੇ ਮੂੰਹ ਤੇ ਗੱਲਾਂ ਹੌਣ ਗਈਆ।,, ਪੰਜੇ ਜੱਥੇਦਾਰ ਆਗਵਾਈ ਕਰਨ ਜੀ,,,,

  • @gursimratkaurcheema6000
    @gursimratkaurcheema6000 2 ชั่วโมงที่ผ่านมา +1

    ਦਸੂਹਾ ਵਿਖੇ ਕਿਸੇ ਆੜਤੀ ਨੇ ਸਾਥ ਨਹੀਂ ਦਿੱਤਾ

  • @sarabjitsinghsekhon1636
    @sarabjitsinghsekhon1636 2 ชั่วโมงที่ผ่านมา +2

    Modi tan Punjab te Kisani da dushman a

  • @BahadurSingh-ko9kb
    @BahadurSingh-ko9kb 2 ชั่วโมงที่ผ่านมา +1

    ਦਿੱਲੀ ਗਦਾਰਾ ਦੇ ਕਹੇ ਤੇ ਜਥੇਦਾਰ ਤੇ ਦਬਾਉ ਪਾ ਰਹੀ ਹੈ

  • @Nanak-rc1go
    @Nanak-rc1go 17 นาทีที่ผ่านมา

    ਬਹੁਤ ਵਧੀਆ ਵਿਚਾਰ ਸਨ , ਸਾਰੀ ਟੀਮ ਦੇ। ਧੰਨਵਾਦ ਜੀ।

  • @baldevsinghgill6557
    @baldevsinghgill6557 2 ชั่วโมงที่ผ่านมา +1

    ਵਿਰਸਾ ਵਲਟੋਹਾ ਨੂੰ ਨੱਥ ਕੌਣ ਪਾਵੇ

  • @HsgiHsgill
    @HsgiHsgill 2 ชั่วโมงที่ผ่านมา +1

    ਏਹ ਕਿਸ ਨੂੰ ਨਹੀਂ ਪਤਾ ਪਹਿਲੇ ਦਿਨ court ਦਾ orders ਕਿਉਂ ਨਹੀਂ ਆਇਆ ਕੇ election commission ਦਾ right ਕਿਉਂ ਨਹੀਂ ਕਿਹਾ. ਸਭ ਵਕੀਲਾਂ ਨਾਲ ਰਲ ke ਲੁਟਦੇ ਹਨ border areas allowance di ਆੜ ਵਿੱਚ ਵਕੀਲਾਂ ਨੇ ਰਲ ਕੇ ਲੁੱਟਿਆ ਸੀ judge ਨਾਲ- ਰਲ karde ਰਿਹੈ ਹਨ

  • @gursimratkaurcheema6000
    @gursimratkaurcheema6000 2 ชั่วโมงที่ผ่านมา +1

    ਸ ਜਗਤਾਰ ਸਿੰਘ। ਜੀ ਰੇਲਾਂ ਰੋਕੀਆਂ 40ਦਿਨ 325ਦਿਨ ਸਰਕਾਰ ਨੇ ਕੀ ਕੀਤਾ

  • @kamaljitsingh8901
    @kamaljitsingh8901 3 ชั่วโมงที่ผ่านมา +2

    ਅਗਲੇ ਇਸ ਤਰਾਂ ਨੀ ਸੋਚਦੇ ਪਾਵਰ ਦਾ ਸਿਖਰ ਹੰਢਾਇਆ ਹੋਏ ਆ

  • @samtakhar
    @samtakhar 3 ชั่วโมงที่ผ่านมา +2

    Decent discussion 👍👍👍🇨🇦🇨🇦🇨🇦

  • @Nanak-rc1go
    @Nanak-rc1go ชั่วโมงที่ผ่านมา +1

    ਪੈਸੇ ਤਾਂ ਆਪੋਜੀਸ਼ਨ ਵਾਲਿਆਂ ਨੇ ਜਾਂ ਲੁੱਟਣ ਵਾਲਿਆਂ ਨੇ ਦਿੱਤੇ ਨੇ ਜੀ।

  • @jagjitsingh5212
    @jagjitsingh5212 2 ชั่วโมงที่ผ่านมา +1

    Good news and views thanks Randhawa saab Hamir saab and jagtar saab ❤️ 🙏🙏🙏

  • @GurnekSingh-l6c
    @GurnekSingh-l6c 3 ชั่วโมงที่ผ่านมา +1

    🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚 ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਜਗਤਾਰ ਸਿੰਘ ਜੀ ਤੇ ਸਰਦਾਰ ਹਮੀਰ ਸਿੰਘ ਜੀਓ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯

  • @kanwaljitsingh3248
    @kanwaljitsingh3248 2 ชั่วโมงที่ผ่านมา +1

    ਜਬ ਇਹ ਗਹੇ ਬਿਪਰਨ ਕੀ ਰੀਤ ਮੈ ਨ ਕਰਉ ਇਨ ਕੀ ਪ੍ਰਤੀਤ

  • @navjotsinghsandhu6096
    @navjotsinghsandhu6096 2 ชั่วโมงที่ผ่านมา +2

    Mainu ae gal samjh nahi aundi ki “KHUSERYA NAAL DHOLKI” vajaan wale di gal te aeni behas kyo ho rahi hai 😂

  • @hardishsingh2058
    @hardishsingh2058 58 นาทีที่ผ่านมา

    ਬਾਦਲਾਂ ਨੇ SGPC ਮੁਲਾਜਮ ਤੇ ਜੱਥੇਦਾਰ ਨੂੰ ਅਪਣੇ ਸੀਰੀ ਸਮਝ ਦੀ। . ਇਸ ਪਰਵਾਰ ਨੇ ਕੌਮ ਘਾਣ ਕੀਤਾ

  • @NarinderSingh-ti4sq
    @NarinderSingh-ti4sq 4 ชั่วโมงที่ผ่านมา +6

    ਇਹ ਸਾਰੇ ਮਿਲਕੇ ਡਰਾਮਾਂ ਕਰ ਰਹੇ ਹਨ। ਕੀ ਜੱਥੇਦਾਰ, ਸ਼ਰੋਮਣੀ ਕਮੇਟੀ, ਅਕਾਲੀ ਦਲ। ਕੁੱਝ ਨਹੀਂ ਹੋਣਾ। ਸੁਖਬੀਰ ਬਾਦਲ ਸਿਰੇ ਦਾ ਢੀਠ ਬੰਦਾ ਹੈ ੳਹ ਜਥੇਦਾਰ ਨੂੰ ਟਿੱਚ ਜਾਣਦਾ ਹੈ।

  • @Nanak-rc1go
    @Nanak-rc1go 2 ชั่วโมงที่ผ่านมา +1

    Ssa ji

  • @sukhdevchahal6894
    @sukhdevchahal6894 2 ชั่วโมงที่ผ่านมา +2

    Sukhbir di beti de viah da bahana hai. I remember jadon Parkash Singh Badal di beti ( Sukhbir’s Sister) da viah ce, udon Parkash Singh Badal jail vich ce. Viah tan fer bhi ho giya ce, late Ch. Devi Lal ne kaniya Dan kita ce.

  • @akashdeepsingh-sd9xb
    @akashdeepsingh-sd9xb 25 นาทีที่ผ่านมา

    ਝੋਨੇ ਦੀਆਂ ਕਈ ਕਿਸਮਾਂ ਹਨ ਜੋ ਬਿਲਕੁਲ ਤਿਆਰ ਹਨ। ਪਰ ਮੰਡੀਆਂ ਵਿਚ ਸਾਫ ਸਫਾਈ ਦਾ ਬਹੁਤ ਬੁਰਾ ਹਾਲ ਹੈ

  • @JagdishsinghdhirDhir-i5l
    @JagdishsinghdhirDhir-i5l 2 ชั่วโมงที่ผ่านมา +1

    Akal takht Jathedar is supreme no authority can challenge even president of India

  • @Parmjitsingh-t3w4k
    @Parmjitsingh-t3w4k 4 ชั่วโมงที่ผ่านมา +5

    ਸੁਖਬੀਰ ਦੀ ਸਕੀਮ ਵਲਟੋਹਾ ਤੋਂ ਅਕਾਲ ਤਖ਼ਤ ਸਾਹਿਬ ਦੀ ਬੇਅਬਦੀ ਕਰਵਾ ਰਿਹਾ

  • @surjitsinghbandesha4340
    @surjitsinghbandesha4340 2 ชั่วโมงที่ผ่านมา +1

    Sare.journalist.are.right.but.for.Hamir.Singh.in.fact.totally. real spoken conversation. As govt.in whole season has not ordered a single train to move out of Punjab.What about stopping of trains ...it looks something supporting ......

  • @jagdishpuri5366
    @jagdishpuri5366 3 ชั่วโมงที่ผ่านมา +3

    Menu te lagda hale v BJP sukhbir naal hegi hai na hundi te shayad hun tak SGPC de election ho chuke hunde te sukhbir te apneap he kamjor ho jande

  • @dalipsingh1507
    @dalipsingh1507 2 ชั่วโมงที่ผ่านมา +1

    Sat shri akal all of you v intelligent anylsist

  • @nssingh4968
    @nssingh4968 3 ชั่วโมงที่ผ่านมา +1

    Very good conversation

  • @ਹਰਦੀਪਸਿੰਘBrar
    @ਹਰਦੀਪਸਿੰਘBrar 3 ชั่วโมงที่ผ่านมา +1

    ਸਰਬੱਤ ਖਾਲਸਾ 🇮🇳🇮🇳

  • @HarbhajansinghBal-pc8fs
    @HarbhajansinghBal-pc8fs 4 ชั่วโมงที่ผ่านมา +1

    ਸਤਿ ਸ੍ਰੀ ਆਕਾਲ ਰੰਧਾਵਾ ਸਾਬ ਜੀ ਜਗਤਾਰ ਸਿੰਘ ਜੀ ਅਤੇ ਹਮੀਰ ਸਿੰਘ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ

  • @Ranjeetdaliwal-kz2nc
    @Ranjeetdaliwal-kz2nc 4 ชั่วโมงที่ผ่านมา +1

    ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।

  • @kewalsinghgill1691
    @kewalsinghgill1691 4 ชั่วโมงที่ผ่านมา +1

    ਰੰਧਾਵਾ ਜੀ ਹਮੀਰ ਸਿੰਘ ਜੀ ਜਗਤਾਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ

  • @amritpalijkaur5642
    @amritpalijkaur5642 3 ชั่วโมงที่ผ่านมา +1

    Sat SHRI AKAL JI PARDAN MANTRI VI SUPRIN CORT DE JAJDEGHAR GIA SI VERY VERY GOOD DAILOG

  • @SukhwinderSingh-bo2xo
    @SukhwinderSingh-bo2xo 3 ชั่วโมงที่ผ่านมา +1

    Very good information 🙏🙏🙏

  • @cleverfox2879
    @cleverfox2879 4 ชั่วโมงที่ผ่านมา +1

    ਰੰਧਾਵਾ ਜੀ ਸੋਸ਼ਲ ਮੀਡੀਆ ਵੀ ਇਸ ਫੈਸਲੇ ਨਾਲ ਬਰਾਬਰ ਦਾ ਭਾਈਵਾਲ ਹੈ

  • @satnamsinghkundi4697
    @satnamsinghkundi4697 3 ชั่วโมงที่ผ่านมา +1

    Thanks

  • @rajuvirk6348
    @rajuvirk6348 21 นาทีที่ผ่านมา

    ਭਾਈ ਰਣਜੀਤ ਸਿੰਘ ਜੀ (ਨਿਰੰਕਾਰੀ ਕਾਂਡ ਵਾਲੇ) ਨੂੰ ਸਿੱਖ ਕੌਮ ਦੀ ਅਗਵਾਈ ਕਰਨੀ ਚਾਹੀਦੀ ਹੈ ਤੇ ਸਿੱਖਾਂ ਨੂੰ ਵੀ ਉਹਨਾਂ ਨੂੰ ਆਗੂ ਮੰਨ ਲਿਆ ਜਾਵੇ

  • @balwantsinghdhadda2644
    @balwantsinghdhadda2644 47 นาทีที่ผ่านมา

    Very nice discussion Randhawa ji

  • @jagjitsingh7647
    @jagjitsingh7647 12 นาทีที่ผ่านมา

    ਵਿਰਸਾ ਕਿਸੇ ਗੇਮ ਤਿਹਤ ਸੁਖਬੀਰ ਦਾ ਪੂਰੀ ਤਰਾਂ ਬੇੜਾ ਗ਼ਰਕ ਕਰ ਰਿਹਾ ਼ ਤਾਂ ਜੋ ਸੁਖਬੀਰ ਵਾਲੀ ਕੁਰਸੀ ਤੇ ਬੈਠਿਆ ਜਾ ਸਕੇ ……? ਕੌਣ ਹੋ ਸਕਦਾ

  • @RajinderSingh-xv7gf
    @RajinderSingh-xv7gf 3 ชั่วโมงที่ผ่านมา +1

    Politicians never seem to be at disadvantage irrespective of publicity being positive or negative .

  • @LakhwinderSingh-tp8oy
    @LakhwinderSingh-tp8oy 4 ชั่วโมงที่ผ่านมา +1

    ਸਤਿ ਸ੍ਰੀ ਆਕਾਲ ਜੀ।
    ❤❤❤

  • @sukhjeetkot2770
    @sukhjeetkot2770 3 ชั่วโมงที่ผ่านมา +1

    ❤❤❤

  • @manjindersingh3213
    @manjindersingh3213 42 นาทีที่ผ่านมา

    ਰੰਧਾਵਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫ਼ਤਹਿ ਤੁਹਾਡੀ ਸਾਰੀ ਟੀਮ ਨੂੰ ਮੈਂ ਦੱਸਣਾ ਚਾਹੁੰਦਾ ਇਹ ਜਿਹੜੀਆਂ ਤੁਸੀਂ ਡਿਸਕਸ਼ਨਾਂ ਕਰ ਰਹੇ ਹੋ ਬਹੁਤ ਵਧੀਆ ਨੇ ਪਰ ਸੱਚਾਈ ਕੀ ਹੈ ਇਹ ਪੰਥ ਦਾ ਬੇੜਾ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਇਹਨਾਂ ਨੇ ਹੀ ਤਾਂ ਸ਼੍ ਅਕਾਲ ਤਖਤ ਢਾਇਆ ਇਹਨਾਂ ਕਰਕੇ ਹੀ ਤਾਂ ਨੀਲਾਤਾਰਾ ਸ਼ਾਕਾ ਹੋਇਆ ਕੋਈ ਫਾਇਦਾ ਨਹੀਂ ਸਭ ਪੰਥ ਨੂੰ ਪਤਾ ਹੈ ਤੁਹਾਨੂੰ ਬਹੁਤੀਆਂ ਇਹ ਵਾਰਤਾਂ ਕਰਨ ਦੀ ਜਰੂਰਤ ਨਹੀਂ ਹੈ ਪਰ ਠੀਕ ਹੈ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GillGill-fy8kv
    @GillGill-fy8kv 2 ชั่วโมงที่ผ่านมา +1

    ਵਲਟੋਹਾ ਼ਝੂਠ ਦਾ ਟੋਆ

  • @paramjitdhamrait5185
    @paramjitdhamrait5185 4 ชั่วโมงที่ผ่านมา +1

    Waheguru ji bless you all.

  • @harmohindersingh3214
    @harmohindersingh3214 4 ชั่วโมงที่ผ่านมา +1

    Good debate

  • @LakhwinderSingh-kf4jc
    @LakhwinderSingh-kf4jc ชั่วโมงที่ผ่านมา

    Thanks all of you

  • @adv.madanlal13
    @adv.madanlal13 2 ชั่วโมงที่ผ่านมา +1

    Good analysis, sirs.
    As per perception, Akal Takhat is autonomous n independent authority whosoever be the appointing power.The JATHEDARS should act accordingly so that prestige of this Temporal seat is maintained withstanding all pressures....

  • @NathaSingh-u7x
    @NathaSingh-u7x 15 นาทีที่ผ่านมา

    ਕੀ ਤੁਹਾਡੇ ਤਿੰਨਾਂ ਕੋਲ ਬਾਦਲਾਂ ਦੇ ਫੈਸਲੇ ਦੀ ਕਾਪੀ ਹੈ ਜਿਸ ਵਿੱਚ ਇੱਕ ਲਾਈਨ ਵੀ ਲਿਖੀ ਹੋਵੇ ਬਾਦਲ ਕਿਤੇ ਜਾ ਨਹੀਂ ਸਕਦੇ ਭਸਣ ਨਹੀ ਦੇ ਸਕਦੇ ਕਿਤੇ ਕਾਨਫਰੰਸ ਨਹੀਸਕਦੇ ਬਾਕੀ ਸਿੰਘ ਸਾਹਿਬ ਤੇਪਰੈਸਰ ਪਉਗਾ ਲੇਟ ਕਰੀ ਜਾਂਦੇ ਨੇ ਜਿਸਨੂ ਘਰੇ ਨਹੀ ਪੁੱਛਦਾ ਉਹੀ ਸਿੰਘ ਸਾਹਿਬ ਕੋਲੇ ਜਾ ਕੇ ਬੋਲਦਾ ਹੈ ਕਿ ਬਾਦਲਾਂ ਨੂੰ ਆ ਕਰੋ ਪ੍ਰਧਾਨ ਤੋ ਹਟਾਉ ਪੰਜ ਸਾਲ ਦਾ ਬੈਨਲਾਉ ਇਹ ਲੋਗ ਕੀ ਕੁਝ ਨਹੀਬੋਲਦੇ ਬਾਦਲਾਂ ਵਿਰੁੱਧ ਬੋਲਦੇ ਕੀ ਇਹਨਾਂ ਲੋਕਾਂ ਦਾ ਪਿਉ ਦਾ ਰਾਜ ਹੈ ਸਾਡੀ ਪਾਰਟੀ ਦਾ ਪ੍ਰਧਾਨ ਹੈ ਇਹ ਬਾਗੀ ਲੋਕ ਸਮਝਣ ਕਾਵਾ ਆਖੇ ਢੱਗੇ ਨਹੀ ਮਰਦੇ
    AkALI PARTY ZINDABAD ❤
    SUKHBIR BADAL ZINDABAD ❤
    (NIHAL SINGH WALA ❤)