ไม่สามารถเล่นวิดีโอนี้
ขออภัยในความไม่สะดวก

ਅੰਬੋ ਦੀ ਸਿਵਾ ਢਕਣ ਦੀ ਰਸਮ।।by Meri Kalam Meri Awaz

แชร์
ฝัง
  • เผยแพร่เมื่อ 18 ก.พ. 2023

ความคิดเห็น • 64

  • @MeriKalamMeriAwaz
    @MeriKalamMeriAwaz  ปีที่แล้ว +6

    ਮੇਰੀ insta gram I'd instagram.com/merikalammeriawaz

  • @nanimangat8735
    @nanimangat8735 ปีที่แล้ว +10

    ਅੰਮ੍ਰਿਤ ਬੇਟੀ ਤੇਰੀ ਇਹ ਰਚਨਾ ਬਹੁਤ ਹੀ ਕਮਾਲ ਦੀ ਐ👏ਤੇਰੀ ਅਵਾਜ਼ ਨੇ ਤਾਂ ਇਸ ਨੂੰ ਚਾਰ ਚੰਨ ਲਾ ਦਿੱਤੇ।Love you always ਪੁੱਤ❤😭

  • @brainstormingpk7331
    @brainstormingpk7331 ปีที่แล้ว +1

    Meri vee apni Dadi nal boht Pyar c Sanu thuadi galan sun KY menu vee apni Dadi yad agyee Meri Dadi vee changa Khan pehnen de boht shokeen c aseen apni Dadi nal boht achaw waqt guzaraya hyee kinnian pyarian yadan nyy aseen apni Dadi de surmaydani hulyy vee sunbhal KY rukhya Hoya aseen apni Dadi nu Amma khendy c

  • @Saahibjotji
    @Saahibjotji ปีที่แล้ว +3

    ਬਹੁਤ ਵਧੀਆ ਭੈਣ 👍 ਬੋਲਣ ਦਾ ਤਰੀਕਾ ਤਾਂ ਬਹੁਤ ਹੀ ਕਮਾਲ ਸੀ very good

  • @KamaljeetKaur-ny6ly
    @KamaljeetKaur-ny6ly ปีที่แล้ว +1

    ਅਖੀਰਲੀਆਂ ਸਤਰਾਂ ਨੇ ਅੱਖਾਂ ਚੋ ਹੱਝੂਕਢਾ ਤੇ "ਅੰਬੋ ਠੇਕੇ ਦੇ ਪੈਸੇ " ਉਡੀਕ ਦੀ ਸੀ ਪਤਾ ਨਹੀ ਸਾਡੀਆਂ ਮਾਵਾਂ ਦੇ ਮਨ ਵਿਚ ਇਹ ਗਲ ਹੁੰਦੀ ਏ ਕਿ ਜੋ ਪਿਆਰ ਮੈਂ ਆਪਣੀਆਂ ਧੀਆ ਨੂੰ ਦੇਣਾ ਕਿਸੇ ਹੋਰ ਨੇ ਨਹੀ ਦੇਣਾ ।ਗੱਲ ਵੀ ਸੱਚ ਏ ਕੋਈ ਬਹੁਤ ਸਾਰੇ ਪੈਸੇ ਦੇ ਦੇਣ ਪਰ ਮਾਂ ਦੇ ਥੋੜੇ ਪੈਸੇ ਵੀ ਕਿਸੇ ਖਜ਼ਾਨੇ ਤੋ ਘੱਟ ਨਹੀ ਹੁੰਦੇ।

  • @bindadeol7515
    @bindadeol7515 ปีที่แล้ว +1

    Waheguru ji waheguru ji waheguru ji waheguru ji waheguru ji waheguru ji 🙏🙏🙏🙏🙏

  • @satinderkaur7687
    @satinderkaur7687 ปีที่แล้ว +3

    Very emotional and heart touching.

  • @bahahzhsh586
    @bahahzhsh586 ปีที่แล้ว +2

    Buht rejh la k suni aa bhene ah true story god bless u kiranjeet kaur nabha

  • @jasveerkaur5397
    @jasveerkaur5397 ปีที่แล้ว +2

    अमरीत संत श्री आकल तेरी कहानी बहुत ही अच्छी थी मैं गूरमीत का भी ब्लोग देखती हू

  • @ravndersinghbhullar4336
    @ravndersinghbhullar4336 ปีที่แล้ว +3

    ਦੀਦੀ ਤੁਹਾਡੀਆ ਗੱਲਾ ਸੁਣ ਕੇ ਰੋਣਾ ਆ ਗਿਆ ਅਸੀ ਆਪਣੀ ਦਾਦੀ ਜੀ ਨੂੰ ਮਾਂ ਜੀ ਕਹਿ ਕੇ ਬੁਲਾਇਆ ਕਰਦੇ ਸੀ

  • @gurnoorsandhu8371
    @gurnoorsandhu8371 ปีที่แล้ว +3

    ਸਤਿ ਸ੍ਰੀ ਅਕਾਲ ਅੰਮ੍ਰਿਤ ਭੈਣੈ 👏 👏 👏
    ਬਹੁਤ ਵਧੀਆ ਕਵਿਤਾ ਅੰਮ੍ਰਿਤ ਭੈਣੈ
    ਪ੍ਰਮਾਤਮਾ ਸਦਾ ਚੜ੍ਹਦੀਕਲਾ ਵਿੱਚ ।
    From Gurpreet kaur Harike

  • @baljitkaur8819
    @baljitkaur8819 ปีที่แล้ว +3

    Bhut sohni story a Amrit mai ta kini bari suni 🙏🏽🙏🏽

  • @simarjitgrewal4822
    @simarjitgrewal4822 ปีที่แล้ว

    Ssa di ... bahut sohni a g kahani... mera vi apni dadig nal bahut pyar c g.. tusi 3 sis bahut hardworker o g...mein daily thonu dekhdi a g..

  • @parmveersingh3548
    @parmveersingh3548 ปีที่แล้ว +4

    ਬਹੁਤ ਬਹੁਤ ਬਹੁਤ ਵਧੀਆ ❣️😭😭😭😭😭

  • @jaswinderdhaliwal7128
    @jaswinderdhaliwal7128 ปีที่แล้ว +2

    It is heart touching and very emotional real story 😭

  • @satkartarsingh3901
    @satkartarsingh3901 ปีที่แล้ว

    Very nice story god bless you Bati

  • @ParmjeetSingh-ts1of
    @ParmjeetSingh-ts1of ปีที่แล้ว +5

    ਸ੍ਤਿ ਸ਼੍ਰੀ ਅਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @gurmitkaur3725
    @gurmitkaur3725 ปีที่แล้ว +1

    Bahut hi dard hai is real story wuch and Amrit teri voice vi bahut sohni hai

  • @navdeepgarcha3034
    @navdeepgarcha3034 ปีที่แล้ว +2

    Waheguru ji 🙏🙏

  • @parthamsingh8547
    @parthamsingh8547 ปีที่แล้ว

    Amrit didi ji bahut hi wadia story hai

  • @sekhonjaswinder7697
    @sekhonjaswinder7697 ปีที่แล้ว +4

    ਬਹੁਤ ਵਧੀਆ ਬੇਟਾ ਰੱਬ ਤੁਹਾਨੂੰ ਤਰੱਕੀ ਦੇਵੇ

  • @ranjeetkaur885
    @ranjeetkaur885 ปีที่แล้ว +3

    Verry heart touching di 😊☺️

  • @manjitkaur7351
    @manjitkaur7351 ปีที่แล้ว +2

    Miss my dadi bout yaad aundi a

  • @nardeep1632
    @nardeep1632 ปีที่แล้ว +2

    Wahegur g

  • @simerjitkaur4337
    @simerjitkaur4337 ปีที่แล้ว +2

    I Miss very much my Dadi ji

  • @kiranjitkayr3601
    @kiranjitkayr3601 ปีที่แล้ว +7

    ਭੈਣ ਜੀ ਮੈ ਆਪਣੀ ਦਾਦੀ ਨੂੰ ਬਹੁਤ ਯਾਦ ਕਰਦੀ ਹਾਂ ਮੈਂ ਆਪਣੀ ਦਾਦੀ ਨੂੰ ਬੇਜੀ ਕਹਿੰਦੀ ਸੀ ਮੇਰੀ ਦਾਦੀ ਨੂੰ ਦਿਖਾਈ ਨਹੀਂ ਦਿੰਦਾ ਸੀ ਪਰ ਉਹ ਬਾਹਰ ਅੰਦਰ ਮੇਰੇ ਨਾਲ ਜਾਦੀ ਸੀ ਮੈਂ ਛੋਟੀ ਸੀ ਮੈਨੂੰ ਪਤਾ ਨਹੀਂ ਸੀ ਹੁੰਦਾ ਮੈਂ ਆਪ ਤਾ ਸਾਫ ਥਾਂ ਤੇ ਜਾਦੀ ਦਾਦੀ ਦਾ ਪੈਰ ਉੱਚੇ ਨੀਵੇਂ ਥਾਂ ਪੈ ਜਾਦਾ ਮੇਰੇ ਡੈਡੀ ਨੇ ਕਹਿਣਾ ਤੁਸੀਂ ਕਿਸੇ ਹੋਰ ਨਾਲ ਚਲੇ ਜਾਇਆ ਕਰੋ ਪਰ ਦਾਦੀ ਦਾ ਮੇਰੇ ਨਾਲ ਪਿਆਰ ਸੀ ਜੋ ਮੇਰੇ ਨਾਲ ਹੀ ਜਾਦੇ ਸੀ

  • @parthamsingh8547
    @parthamsingh8547 ปีที่แล้ว +1

    God bless you... waheguru ji beate upar mehar krn

  • @lakhvirkaurgill1378
    @lakhvirkaurgill1378 ปีที่แล้ว

    Nice video aw didiji god bless you

  • @fateysingh7530
    @fateysingh7530 ปีที่แล้ว +1

    ਬਹੁਤ ਵਧੀਆ ਸਟੋਰੀ ਆ

  • @KulwinderKaur-ff1xx
    @KulwinderKaur-ff1xx ปีที่แล้ว +1

    Bahut Bahut vdia

  • @armanbrar3156
    @armanbrar3156 ปีที่แล้ว +1

    ਬਹੁਤ ਸੋਣੀ ਸਟੋਰੀ ਦੀਦੀ

  • @shhindersingh9098
    @shhindersingh9098 ปีที่แล้ว

    Waheguru g

  • @kaurbalbir6212
    @kaurbalbir6212 ปีที่แล้ว +2

    Very nice

  • @gurmanjotgosal5619
    @gurmanjotgosal5619 ปีที่แล้ว +2

    Nice

  • @gurpreetaulakh5102
    @gurpreetaulakh5102 ปีที่แล้ว +2

    Nic

  • @kulwindersinghkulwindersin9143
    @kulwindersinghkulwindersin9143 ปีที่แล้ว +2

    Very nice Amrit di

  • @parvindersingh-5911__
    @parvindersingh-5911__ ปีที่แล้ว +3

    ਸਤਿ ਸ੍ਰੀ ਆਕਾਲ ਜੀ 🙏🙏🙏🙏🙏🙏🙏🙏🙏🙏🙏

  • @armanojotookok1887
    @armanojotookok1887 ปีที่แล้ว

    🙏🙏🙏🙏

  • @karamjitkaur5229
    @karamjitkaur5229 ปีที่แล้ว +1

    ਬਹੁਤ ਵਧੀਆ ਗੱਲਾਂ ਲਗਦੀਆਂ ਮੈਨੂੰ

  • @kulveersingh718
    @kulveersingh718 ปีที่แล้ว +1

    Very nice vedio ji👌👌👌👌

  • @davinderkaur9845
    @davinderkaur9845 ปีที่แล้ว

    Very emotional

  • @Sukhpreetkaurvlogs
    @Sukhpreetkaurvlogs ปีที่แล้ว

    nice ji good

  • @GurdeepSingh-jf5sx
    @GurdeepSingh-jf5sx ปีที่แล้ว +2

    Very very very nice g

    • @MeriKalamMeriAwaz
      @MeriKalamMeriAwaz  ปีที่แล้ว +1

      ਬਹੁਤ ਬਹੁਤ ਬਹੁਤ ਧੰਨਵਾਦ

  • @happymaan7717
    @happymaan7717 ปีที่แล้ว +2

    ਅਸੀਂ ਵੀ ਦਾਦੀ ਨੂੰ ਅੰਬੋ ਕਹਿੰਦੇ ਸੀ 🙏🙏

  • @jodhadhaliwal6966
    @jodhadhaliwal6966 ปีที่แล้ว +1

    Very nice di

  • @amjadpervaiz1398
    @amjadpervaiz1398 ปีที่แล้ว +1

    Amrat sister tussi ap b dukhi ho jandey o te sanu b kar dindey o .Love from lendha punjab pakistan.

  • @sameeraawan2459
    @sameeraawan2459 ปีที่แล้ว +2

    Very Sad memories

  • @vromanagaming7631
    @vromanagaming7631 ปีที่แล้ว

    Very nice sister g

  • @amjadmansoorgudara2977
    @amjadmansoorgudara2977 ปีที่แล้ว +2

    Amrat sister 😭♥️🇵🇰

  • @primetimevlog9795
    @primetimevlog9795 ปีที่แล้ว +3

    Ssa sister g

  • @primetimevlog9795
    @primetimevlog9795 ปีที่แล้ว +4

    Sister asi Milan auna c tahnu g

  • @sangha8724
    @sangha8724 ปีที่แล้ว +2

    Pekya to bina bhuat aukh hunda dii Meri maa 42saal ho ga mera vadda mama nana nani di death nu chota mama nu meri maa na palya viahya ajj 6 sall ho ga ohdi death nu meri maa nal mami ta ohda beta koi vertda ni dii jis tann lga so hi jana

  • @jaskarantiwana5478
    @jaskarantiwana5478 ปีที่แล้ว +1

    Waheguru ji 🙏

  • @prabhjotbrar1089
    @prabhjotbrar1089 ปีที่แล้ว +1

    Nice

  • @rupinderbuttar5478
    @rupinderbuttar5478 ปีที่แล้ว +1

    Waheguru ji 🙏🙏