ไม่สามารถเล่นวิดีโอนี้
ขออภัยในความไม่สะดวก

ਵਿਧਵਾ ਦੇ ਰਿਵਾਜ਼ ਇੱਕ ਸਚਾਈ।।by Meri kalam meri awaz

แชร์
ฝัง
  • เผยแพร่เมื่อ 13 ก.พ. 2023

ความคิดเห็น • 350

  • @MeriKalamMeriAwaz
    @MeriKalamMeriAwaz  ปีที่แล้ว +4

    ਮੇਰੀ ਇੰਸਟਾਗ੍ਰਾਮ id instagram.com/merikalammeriawaz

  • @gagandeepkaur6833
    @gagandeepkaur6833 ปีที่แล้ว +21

    ਬਿਲਕੁਲ ਸਹੀ ਕਿਹਾ ਭੈਣੇ ਔਰਤ ਹੀ ਔਰਤ ਦੀ ਦੁਸ਼ਮਣ ਹੈ

  • @gamingwithlegend1680
    @gamingwithlegend1680 ปีที่แล้ว +26

    ਸੱਚੀ ਅੰਮ੍ਰਿਤ ਭੈਣ ਬਹੁਤ ਦੁੱਖ ਲੱਗਦਾ ਵਾਹਿਗੁਰੂ ਤੁਹਾਡੀ ਤੇ ਤੁਹਾਡੇ ਬੱਚੇ ਦੀ ਉਮਰ ਲੰਬੀ ਕਰੇ

  • @charanjitkaur9290
    @charanjitkaur9290 ปีที่แล้ว +7

    ਭੈਣ ਮੇਰੀਏ ਸਲਾਮ ਹੈ ਤੈਨੂੰ
    ਤੁਸੀ ਸੱਚ ਲਿੱਖਣ ਦੀ ਹਿੰਮਤ ਕੀਤੀ ਹੈ
    ਇਹੀ ਕੁਝ ਮੇਰੇ ਨਾਲ ਵੀ ਹੋਇਆ
    ਮੈਨੂੰਵੀ ਕੁਝ ਨਹੀ ਸੀ ਇਹ ਰਿਵਾਜ ਕਰੀ ਜਾਦੇ ਆ
    ਮਰੀ ਹੋਈ ਨੂੰ ਹੋਰ ਮਾਰੀ ਜਾ ਰਹੇ ਆ ਮੇਰੀਉਮਰ ਸਿਰਫ ੨੯ ਸਾਲ ਸੀ ਤਿੰਨ ਸਾਲ ਦਾ ਮੇਰਾ ਬੇਟਾ ਸੀ
    ਕਰਮਾ ਦੀ ਲਿਖੀ ਕੱਟੀ ਜਾਦੀ ਹੈ
    ਸਮਾਜ ਦੀ ਤਰਾਂ ਤਰਂਾ ਦੀਆ ਗੱਲਾਂ ਸਹਿਣੀਆ ਬਹੁਤ ਅਉਖੀਆ ਨੇ ਭੈਣ ਮੇਰੀਏ
    ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਬੇਟੇ ਨੂੰ ਕਲਾਂ ਵਿੱਚ ਰੱਖਣ

  • @davinderkaur8235
    @davinderkaur8235 ปีที่แล้ว +9

    ਹੌਸਲਾ ਰੱਖ ਬੇਟਾ ਤੁਸੀਂ ਬਿਲਕੁੱਲ ਠੀਕ ਕਿਹਾ ਤੁਸੀਂ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਰੱਖਣ ❤

  • @internalthoughtsofharpreet8465
    @internalthoughtsofharpreet8465 ปีที่แล้ว +10

    ਸਹੀ ਕਿਹਾ ਭੈਣੇ ਮੇਰੇ ਪਾਪਾ ਜੀ ਦੀ ਮੌਤ ਤੋਂ ਬਾਅਦ ਇਹ ਗੰਦੇ ਰੀਤੀ ਰਿਵਾਜ ਮੈਂ ਆਪਣੀ ਮੰਮੀ ਨਾਲ ਹੁੰਦੇ ਦੇਖੇ

  • @sehajpreetsanghasehajpreet756
    @sehajpreetsanghasehajpreet756 ปีที่แล้ว +15

    😭😭😭😭ਵਾਹਿਗੁਰੂ ਜੀ ਇਹ ਦਿਨ ਕਿਸੇ ਤੇ ਨਾ ਆਵੇ ਭੈਣੇ ਹਿੰਮਤ ਰੱਖ ਬਿਲਕੁਲ ਸੱਚ ਇਹ ਭੈਣੇ ਮੇਰੀਏ 😭😭😭😭

  • @SukhwinderSingh-wq5ip
    @SukhwinderSingh-wq5ip หลายเดือนก่อน +2

    ਬੰਦੇ ਨੇ ਮੁੜਕੇ ਨਹੀਂ ਆਉਣਾ ਹੁੰਦਾ, ਬਸ ਯਾਦਾਂ ਪੱਲੇ ਰਹਿ ਜਾਂਦੀਆਂ ਨੇ, ❤

  • @MandeepKaur-qq1sj
    @MandeepKaur-qq1sj ปีที่แล้ว +9

    ਕਿੰਨੀ ਦਰਦ ਭਰੀ ਕਹਾਣੀ ਏ ਭੈਣ ਤੇਰੀ ਸਮਾਜ ਮਰਦ ਪ੍ਰਧਾਨ ਆ ਭੈਣ ਇਹ ਤਾਂ ਮਰਦ ਦੇ ਹੁੰਦੇ ਨੀ ਜੀਣ ਦਿੰਦਾ ਮਰਨ ਤੋਂ ਬਾਅਦ ਤਾਂ ਕਿਥੋਂ ਜੀਣ ਦਿੰਦੇ ਨੇ ਆਪਣੇ ਹੀ ਦੁਸ਼ਮਣ ਬਣਦੇ ਨੇ ਪਹਿਲਾਂ

  • @mandeepchahal3181
    @mandeepchahal3181 ปีที่แล้ว +6

    ਅਮਿਤ ਭੈਣ ਬਹੁਤ ਦੁੱਖ ਹੋਇਆ ਤੁਹਾਡੀ ਕਵਿਤਾ ਸੁਣ ਕੇ

  • @ParmjeetSingh-ts1of
    @ParmjeetSingh-ts1of ปีที่แล้ว +12

    ਸ੍ਤਿ ਸ਼੍ਰੀ ਅਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @lovepreetkulaar6968
    @lovepreetkulaar6968 หลายเดือนก่อน +1

    Nice phan ji buhut ahas likha ji

  • @user-sm5iq5hk4e
    @user-sm5iq5hk4e หลายเดือนก่อน +1

    God bless you waheguru ji tvanu himat bakshan 😢

  • @sukhpreetsidhu6351
    @sukhpreetsidhu6351 หลายเดือนก่อน +4

    ਭੈਨੇ ਬਿਨਾ ਆਦਮੀ ਤੋਂ ਜਿਉਨਾ ਬਹੁਤ ਔਖਾ ਸੇਮ ਮੇਰੇ ਵਾਲੀ ਕਹਾਣੀ ਜੀ

  • @Singh-xt1fu
    @Singh-xt1fu ปีที่แล้ว +3

    ਆਪਣੇ ਬੱਚੇ ਲਈ ਸਭ ਕੁਝ ੳ ਦੀਦੀ ਹੋਸਲਾ ਰੱਖੋ

  • @karamjitkaur5229
    @karamjitkaur5229 ปีที่แล้ว +3

    ਇਹ ਅਸਲ ਸਚਾਈ ਹੈ ਐਵੇਂ ਹੀ ਹੁੰਦਾ ਹੈ।

  • @harwindersingh4488
    @harwindersingh4488 ปีที่แล้ว +6

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਭੈਣ। ਦੇ ਸਿਰ ਤੇ 😭😭😭😭😭

  • @beinghuman8198
    @beinghuman8198 ปีที่แล้ว +17

    ਬਹੁਤ ਵਧੀਆ ਲਿਖਿਆ ਕਵਿਤਾ ਦੇ ਰੂਪ ਚ ਤੁਸੀ ਤੁਹਾਡਾ ਦਰਦ 👍👏👏। keep it up, ਰੱਬ ਤੁਹਾਡੀ ਸੋਚ ਅਤੇ ਕਲਮ ਨੂੰ ਹੋਰ ਅੱਗੇ ਵਧਾਵੇ।

  • @AmrinderSingh-uf3qs
    @AmrinderSingh-uf3qs หลายเดือนก่อน +1

    Ryt g

  • @kulwinderkaur1333
    @kulwinderkaur1333 ปีที่แล้ว +1

    Wehegurji satnamji wehegurji satnamji wehegurji satnamji wehegurji 😭😭😭😭😭

  • @nilamrani9287
    @nilamrani9287 ปีที่แล้ว +1

    vidhva da dard koi ni janda tubadi is kavita ne rula dita

  • @magharsingh5046
    @magharsingh5046 ปีที่แล้ว +3

    ਮੈਨੂੰ ਤਾਂ ਭੈਣੇ ਤੇਰੇ ਤੇ ਤੁਹਾਡੇ ਪੁੱਤ ਵੱਲ ਵੇਖ ਕੇ ਬਹੁਤ ਜਿਆਦਾ ਦੁੱਖ ਹੁੰਦਾ ਹੈ ਅੱਜੇ ਵੀਰ ਜੀ ਦੀ ਜਾਣ ਦੀ ਉਮਰ ਨਹੀਂ ਸੀ ਬੱਚਾ ਬਹੁਤ ਛੋਟਾ ਸੀ ਜੋ ਲਿਖਿਆ ਕਰਤਾਰ ਲੇਖ ਨਹੀ ਮਿੰਟਦੇ

  • @mandeep-93
    @mandeep-93 ปีที่แล้ว +1

    ਬਹੁਤ ਹੀ ਦੁੱਖੀ ਹਿਰਦੇ ਨਾਲ ਲਿਖੀਆ ਭੈਣ ਤੁਸੀ ਇਹ ਲਾਈਨਾ ਤੇ ਬਿਲਕੁਲ ਸੱਚ ਗੱਲ ਐ ਇਹ ਮੇਰੇ ਵੀ ਦਿਉਰ ਦੀ ਮੌਤ ਤੇ ਔਰਤਾ ਨੇ ਮੇਰੀ ਦਰਾਣੀ ਨਾਲ ਇਹੋ ਜੇ ਰਿਵਾਜ ਕੀਤੇ ਸੀ ਜੋ ਕਿ ਬਿਲਕੁਲ ਗਲਤ ਗੱਲ ਐ ਇਹ ਪੁੱਠੇ ਰਿਵਾਜ ਖਤਮ ਕਰਨੇ ਚਾਹੀਦੇ ਐ

  • @manrajsingh6683
    @manrajsingh6683 ปีที่แล้ว +7

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਭੈਣੇ ਮੇਰੀਏ

  • @jaswinderkaur9970
    @jaswinderkaur9970 ปีที่แล้ว +2

    Dunia de jothe reti revaj

  • @parmrehal7927
    @parmrehal7927 ปีที่แล้ว +4

    so heart touching lines sister, God bless you and karan

  • @kamalpreetkaur2594
    @kamalpreetkaur2594 ปีที่แล้ว +6

    ਅੰਮ੍ਰਿਤ ਭੈਣ ਮੇਰੀ ਭੈਣ ਨਾਲ ਇਸ ਤਰ੍ਹਾਂ ਹੀ ਹੋਇਆ। ਸੀ😭😭😭😭😭😭😭 ਬਹੁਤ ਦੁੱਖ ਹੁੰਦਾ ਹੈ ਉਸ ਨੂੰ ਦੇਖ ਕੇ ਅਤੇ ਉਸ ਦਿਨ ਨੂੰ ਯਾਦ ਕਰਕੇ

  • @PunjabiKitchenvlogs1313
    @PunjabiKitchenvlogs1313 ปีที่แล้ว +4

    ਭੈਣ ਮੇਰੇ ਨਾਲ ਵੀ ਇਹ ਸਭ ਕੁੱਝ ਹੋ ਗਿਆ ਬਹੁਤ ਬੁਰਾ ਲਗਦਾ ਇਹ ਸਬ ਕੁਝ ਭੈਣ ਤੇਰੇ ਨਾਲ ਗੱਲ ਕਰਨ ਨੂੰ ਦਿਲ ਕਰਦਾ

  • @HarjinderSingh-fq1vb
    @HarjinderSingh-fq1vb ปีที่แล้ว +4

    ਸਤਿ ਸ੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @manveer_dhaliwal-.
    @manveer_dhaliwal-. ปีที่แล้ว +2

    ਭੇਣੈ ਸਹੀ ਕਿਹਾ ਮੇਰੇ ਨਾਲ ਵੀ ਇਹ ਹੋਇਆ ਮੈਂ ਵੀਹ ਸਾਲ ਦੀ ਰੰਡੀ ਹੋਈ ਸੀ ਮੇਰੇ ਕੋਲ ਬਾਈ ਦਿਨਾਂ ਦੀ ਬੇਟੀ ਸੀ ਮੇਰੇ ਹਸਬੈਂਡ ਦਾ ਐਕਸੀਡੈਂਟ ਹੋ ਗਿਆ ਸੀ ਮੇਰੇ ਸੋਹਰਿਆ ਮਹੀਨੇ ਬਾਅਦ ਹੀ ਰੋਲਾ ਮੈਨੂੰ ਤੇ ਮੇਰੀ ਬੇਟੀ ਨੂੰ ਨਹੀਂ ਰੱਖਿਆ ਮੇਰੇ ਘਰਦਿਆਂ ਨੇ ਮੇਰੀ ਦਵਾਰਾ ਸ਼ਾਦੀ ਕਰ ਤੀ ਮੇਰੀ ਬੇਟੀ ਅੱਜ ਗਿਆਰਵੀਂ ਚੌ ਪੜਦੀ ਐ

  • @essandhu9403
    @essandhu9403 ปีที่แล้ว +1

    Nice Phan ji buhut ahas likha

  • @beantrenatus4291
    @beantrenatus4291 หลายเดือนก่อน +1

    Waheguru ji

  • @Rajpalkaur9354
    @Rajpalkaur9354 ปีที่แล้ว +2

    Waheguru ji 🙏

  • @sddbsss9992
    @sddbsss9992 ปีที่แล้ว +2

    Sat shri Akaal Amrita didi Teri Soch Nu Salam ne didi Jyada Khyal code kotda hai ki Tohar Devra sorry

  • @sonysidhu7451
    @sonysidhu7451 หลายเดือนก่อน

    ਬਹੁਤ ਦੁੱਖ ਸਮੋਇਆ ਇਹ ਤੁਹਾਡੀਆਂ ਲਿਖੀਆਂ ਸਤਰਾਂ ਵਿੱਚ ਦੀਦੀ 😢😢😢😢😢🙏🙏🙏

  • @gurnoorsandhu8371
    @gurnoorsandhu8371 ปีที่แล้ว +6

    ਅੰਮ੍ਰਿਤ ਭੈਣੇ ਤੁਹਾਡੀ ਹਰ ਇੱਕ ਲਾਈਨ ਵਿੱਚ ਤੁਸੀ ਆਪਣਾ ਦਰਦ ਬਿਆਨ ਕੀਤਾ ।ਤੁਹਾਡੀ ਕਵਿਤਾ ਦਿਲ ਨੂੰ ਛੂਹ ਗਈ ਆ।ਅੰਮ੍ਰਿਤ ਭੈਣੈ ਸੋਚ ਅਤੇ ਤੁਹਾਡੀ ਕਲਮ ਨੂੰ ਸਲਾਮ ਆ। ਪ੍ਰਮਾਤਮਾ ਤੁਹਾਡੀ ਕਲਮ✏ਨੂੰ ਹੋਰ ਅੱਗੇ ਤੱਕ ਲੈ ਕੇ ਜਾਵੇ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ ।
    From Gurpreet kaur Harike

  • @pindadalifestyle682
    @pindadalifestyle682 ปีที่แล้ว +2

    ਵਾਹਿਗੁਰੂ ਜੀ

  • @rajveerkaurchahal5869
    @rajveerkaurchahal5869 ปีที่แล้ว +2

    Waheguru g Waheguru g 😭😭😭😭

  • @amritpalkaurdhaliwal868
    @amritpalkaurdhaliwal868 ปีที่แล้ว +2

    Waheguru

  • @JaskaranSingh-tu7hn
    @JaskaranSingh-tu7hn ปีที่แล้ว +2

    WEHAGURU ji 🙏

  • @gurdeepkaurmehmi4296
    @gurdeepkaurmehmi4296 ปีที่แล้ว +2

    ਭੈਣ ਜੀ ਤੁਹਾਡੇ ਦਰਦ ਮੂਹਰੇ ਕਹਿਣ ਲਈ ਕੋਈ ਸ਼ਬਦ ਨਹੀਂ ਕਿ ਤੁਸੀਂ ਇਹ ਦਰਦ ਕਿਸ ਤਰ੍ਹਾਂ ਹੰਢਾ ਰਹੇ ਹੋ🙏🏻🙏🏻🙏🏻🙏🏻🙏🏻

    • @MeriKalamMeriAwaz
      @MeriKalamMeriAwaz  ปีที่แล้ว

      Wahguru ਜੀ ਦੀ ਕਿਰਪਾ ਸਦਕਾ ਸਮਾਂ ਨਿਕਲਦਾ

  • @charanjitkaur9290
    @charanjitkaur9290 ปีที่แล้ว +3

    ਵਾਹਿਗੁਰੂ ਤੁਹਾਨੂੰ ਤੇ ਬੇਟੇ ਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖਣ

  • @gurvirmahal8989
    @gurvirmahal8989 ปีที่แล้ว +7

    Waheguru ji 🙏🙏😭

  • @sekhonjaswinder7697
    @sekhonjaswinder7697 ปีที่แล้ว +4

    ਵਾਹਿਗੁਰੂ ਜੀ ਸਭਨਾਂ ਦਾ ਭਲਾ ਕਰਨ ਬੇਟਾ

  • @sarbjittoorsarbjittoor8212
    @sarbjittoorsarbjittoor8212 ปีที่แล้ว +2

    Bht dard hai tere andar sister ji ,,, teryia galla nu smjn lyi bht sochn de lor hai

  • @surindervirk5445
    @surindervirk5445 หลายเดือนก่อน +1

    ਬੁਹਤ ਮਨ ਭਰਿਆ ਸੁਣ ਕੇ ਭੈਣ😢😢😢

  • @daljitkaur3819
    @daljitkaur3819 ปีที่แล้ว +5

    ਸੱਚੀ ਗੱਲ ਹੈ

  • @surjeetkaur1930
    @surjeetkaur1930 ปีที่แล้ว +2

    ਬਿਲਕੁਲ ਸਹੀ ਏ ,,

  • @harmansahota5928
    @harmansahota5928 ปีที่แล้ว +4

    Waheguru g Sukh rakhan Sabb te 🙏🙏

  • @kulwantkaur8829
    @kulwantkaur8829 ปีที่แล้ว +1

    Waheguru ji mehar Karen tuhanu chddikla ch rkhn pen ji

  • @jagjitkaurgill200
    @jagjitkaurgill200 ปีที่แล้ว +2

    Ssa Amrit bhen. Everything you said is true. Be strong dear. Tusi aapne bete layi jina he so harna nahi. Waheguru ji tuhanu hamesha honsla den teh chardikala vich rakhen

  • @swaranmasaun6844
    @swaranmasaun6844 ปีที่แล้ว +3

    ਅੰਮ੍ਰਿਤ ਬਹੁਤ ਦਰਦ ਆ ਤੇਰੀ ਕਲਮ ਵਿੱਚ

  • @manpreetjhinger8873
    @manpreetjhinger8873 ปีที่แล้ว +1

    Wahagur ji 🙏 Mehar Karan hamsa

  • @shrirambhagatchanelchannel6288
    @shrirambhagatchanelchannel6288 ปีที่แล้ว +1

    Bhene hun kehri sadi aa gai hai samaj ne khan nu nahi dena kise di peervah na kro te bahaduri nal jio ✌✌

  • @ashmanjamalwala8304
    @ashmanjamalwala8304 11 หลายเดือนก่อน +1

    Bilkul sahi di rub tanu hamsha khuse rakhe

  • @manrajsingh6683
    @manrajsingh6683 ปีที่แล้ว +2

    ਭੈਣੇ ਸਮਾਜ ਬਹੁਤ ਚੰਦਰਾ ਏ ਕਿਸੇ ਨੂੰ ਜੀਣ ਨਹੀਂ ਦਿਦਾ।ਮੇਰੇ ਵਿਆਹ ਨੂੰ 10 ਮਹੀਨੇ ਹੋਏ ਸਨ ।ਮੇਰੇ ਬੱਚਾ ਹੋਣ ਵਾਲਾ ਸੀ।ਮੇਰੇ husband ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ । ਇਕ ਮਹੀਨਾ ਤੇ 5 ਦਿਨ ਮੇਰੇ husband ਦੀ death ਨੂੰ ਹੋਏ ਸਨ ।ਮੇਰੇ ਬੇਟੇ ਨੇ ਜਨਮ ਲਿਆ । Husband ਦੀ death ਤੋਂ ਬਾਅਦ ਔਰਤ ਨੂੰ ਕੋਈ ਜੀਣ ਨਹੀਂ ਦਿਦਾ।ਬਹੁਤ ਕੁਜ ਸੁਣਨਾ ਤੇ ਸਹਿਣਾ ਪੈਂਦਾ ਅਾ ।husband ਦੀ death ਤੋਂ ਬਾਅਦ ਔਰਤ ਪੂਰੀ ਤਰਾਂ ਟੁੱਟ ਜਾਂਦੀ ਅਾ ।ਮੇਰੇ ਪਤੀ ਨੂੰ 5ਸਾਲ ਤੇ 4ਮਹੀਨੇ ਦੇ ਕਰੀਬ ਹੋ ਗਏ ਅਾ ਭੈਣੇ ਵਾਹਿਗੁਰੂ ਆਪੇ ਹੌਲੀ ਹੌਲੀ ਹਿੰਮਤ ਦਿਦਾ ਅਾ।ਮੇਰੇ ਪਤੀ ਦੀ ਮੌਤ ਨੂੰ 2ਸਾਲ ਹੋਏ ਸਨ ਮੈਨੂੰ ਸਰਕਾਰੀ ਨੌਕਰੀ head teacher ਦੀ ਮਿਲ ਗਈ। ਸਮਾਜ ਜੀਣ ਨਹੀਂ ਦਿਦਾ ਜੀ।

    • @MeriKalamMeriAwaz
      @MeriKalamMeriAwaz  ปีที่แล้ว +1

      ਜਿਸ ਤਨ ਲੱਗੇ ਸੋ ਤਨ ਜਾਣੇ

  • @sukhdeepkaur1611
    @sukhdeepkaur1611 ปีที่แล้ว +2

    Di bhut dukh Hoya app diya lines sun ki likha pta nhi LG rha....ki likha bss rab age ardass h k kise ute eh din ave..apne jiven sathi Bina jieona bht aouka te ek bache lyi apne baap to ...waheguru ji.. app ji de puttar nu lambiya umra deve.....khushiya deve....

  • @MerapunjabPB03
    @MerapunjabPB03 11 หลายเดือนก่อน +1

    ਬਹੁਤ ਬਹੁਤ ਧੰਨਵਾਦ ਜੀ

  • @GurlalSingh-bd4hw
    @GurlalSingh-bd4hw ปีที่แล้ว +2

    ਸਤਿ ਸ੍ਰੀ ਆਕਾਲ ਦੀਦੀ ਵੀਰ ਦੀ ਗੱਲ ਸੁਣ ਕੇ ਬਹੁਤ ਦਰਦ ਹੋਏਆ ਭੈਣ

  • @manugill9144
    @manugill9144 ปีที่แล้ว +1

    Bhuth he vadhiyaa ty sach aa

  • @AmanDeep-kf4jd
    @AmanDeep-kf4jd 11 หลายเดือนก่อน +1

    Waheguru ji 🙏🙏🙏

  • @bipusidhu4432
    @bipusidhu4432 ปีที่แล้ว +8

    ਬੇਟਾ ਹਿੰਮਤ ਰੱਖਣਾ ਤੈ ਆਪਣੇ ਬੇਟੇ ਲਈ ਜਿਉਣਾ ਦੁਨੀਆਂ ਬਹੁਤ ਗੰਦੀ

  • @KamaljeetKaur-ny6ly
    @KamaljeetKaur-ny6ly ปีที่แล้ว +6

    ਇੱਕ ਇਕ ਲਫ਼ਜ਼ ਨੇ ਮੈਨੂੰ ਤੇ ਝੰਜੋੜ ਦਿਤਾ ਅੰਮ੍ਰਿਤ ਭੈਣ ਜੀ ਤੇ ਅਥੱਰੂ 😢 ਤੇ ਰੁਕ ਹੀ ਰਹੇ ਪਰ ਇੱਕ ਔਰਤ ਇੰਨੀ ਮਜਬੂਤ ਹੈ ਕਿ ਆਪਣਾ ਦੁੱਖ ਭੁੱਲ ਕੇ ਆਪਣੇ ਬੱਚੇ, ਸੱਸ,ਸਹੁਰਾ ਤੇ ਹੋਰ ਪਰੀਵਾਰ ਦੇ ਜੀਆਂ ਦਾ ਪੂਰਾ ਖਿਆਲ ਰਖੱਦੀ ਏ ਪਰ ਜਦੋਂ ਇਕਲੀ ਬੈਠਦੀ ਏ ਆਪਣੇ ਪਤੀ ਨਾਲ ਬਿਤਾਏ ਹਰ ਪਲ ਯਾਦ ਕਰਦੀ ਏ 😢।

  • @bolainsan9070
    @bolainsan9070 ปีที่แล้ว +1

    Ji asi dera sacha sauda jane aa sade guru ne ah kiha hoya j tvade ghr vivah h tusi vidva women nu muhre rkhna na ki pishe os nu aage rkh ke duvanva lvo na ki bdduvava

  • @jasveerkaur5397
    @jasveerkaur5397 11 หลายเดือนก่อน

    आमिरत बहुत ही ‌ आछी लगी आप की लेईने

  • @gaganbhullar5636
    @gaganbhullar5636 ปีที่แล้ว +1

    Sahi gall aa di bhut aokhi zindgi aa

  • @nanimangat8735
    @nanimangat8735 ปีที่แล้ว

    ਵਾਹਿਗੁਰੂ ਜੀ🙏ਬਖ਼ਸ਼ੀਂ ਮੇਰਿਆ ਮਾਲਕਾ🙏

  • @Mastkahani420
    @Mastkahani420 ปีที่แล้ว +1

    ਬਹੁਤ ਦੁੱਖ ਹੋਇਆ ਭੇਣੈ ਤੇਰੇ ਤੇ ਜੋ ਬੀਤੀ ਸੁਣ ਕੇ

  • @arpreetsarao2221
    @arpreetsarao2221 ปีที่แล้ว +2

    Waheguru ji mehar karo

  • @U-ser-0701
    @U-ser-0701 ปีที่แล้ว +3

    ਭੈਣੇ ਇਹ ਜੋ ਤੁਸੀ ਲਿਖਿਆ ਮੈ ਲਿਖ ਵੀ ਨਹੀ ਸੀ ਸਕਦੀ ਪਰ ਮੈਨੂੰ ਲੱਗਦਾ ਤੁਸੀ ਮੇਰੇ ਲਈ ਵੀ ਲਿਖ ਦਿੱਤਾ ਜਦੋਂ ਆਪਣੇ ਲਈ ਵਿਧਵਾ ਸ਼ਬਦ ਪਹਿਲੀ ਵਾਰੀ ਸੁਣਿਐ ਸੀ😭ਮੈ ਜਾਣਦੀ ਕੀ ਬੀਤੀ ਸੀ ਮੇਰੇ ਤੇ ਕੀ ਮੈਂ ਵਿਧਵਾ। ਸਾਰੇ ਰੀਤੀ ਰਿਵਾਜ ਹੰਢਾਏ ਤੁਹਾਡੇ ਵਾਂਗ ।ਪਰ ਰਬ ਨੂੰ ਕਹਾ ਜਾਂ ਆਪਣੇ ਮਾੜੇ ਕਰਮ ਮੇਰਾ 27 ਸਾਲ ਦਾ 6ਫੁਟ ਦਾ ਜੁਆਨ 😭 ਪੁੱਤ ਖੋ ਲਿਆ 2ਸਾਲ ਪਹਿਲਾਂ ਭੈਣੇ ਬਸ ਸਬਰ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ।ਜਿਉਂਦੀ ਲਾਸ਼ ਤੁਰੀ ਫਿਰਦੀ ਹਾਂ ਪਰ ਜਿਉਣ ਦਾ ਕੋਈ ਸੁਆਦ ਨਹੀਂ ਰਹਿੰਦਾ....।

    • @MeriKalamMeriAwaz
      @MeriKalamMeriAwaz  ปีที่แล้ว

      ਵਾਹਿਗੁਰੂ ਵਾਹਿਗੁਰੂ ਦੁੱਖ ਸੁਣੇ ਨੀ ਜਾਂਦੇ

  • @devinderhr7699
    @devinderhr7699 ปีที่แล้ว +1

    Didi waheguru ji hmesha ang sang sahai rehan tuhade.

  • @kiransidhu731
    @kiransidhu731 ปีที่แล้ว +1

    Tusi didi Sach kha hai tuda darda samjh sakhdi hai

  • @Pinky1983-fx2yh
    @Pinky1983-fx2yh หลายเดือนก่อน +1

    Amrit ji tusi bilkul theek kiha aurat hi aurat ki dushman hai. Meri nanad k husband ki deth hui to maine ye sab kuch nahi krne diya tha. Maine mere husband ko pehle hi bol diya tha agar kuch ulte riti riwaj kiye to mai sab samne bol dungi. Last day kuch riwaj krne se mere husband mana kar phir sab unhe bolne lag gye phir maine apne husband ki support kri to ek lady ne mujhe room me band kar diya tha. Jyonki mai didi k sath sab galat nahi hone de rahi thi mai didi k aage khadi ho gyi thi. And mere husband unke gate se bahar aa gye the.

  • @satindergill7832
    @satindergill7832 ปีที่แล้ว +1

    Bilkul sahi gal hai bhenji 👏👏

  • @maninderkaur4353
    @maninderkaur4353 ปีที่แล้ว +1

    🙏🙏🙏🙏🙏🙏🙏waheguru thanu te thude putt nu saber deve

  • @brainstormingpk7331
    @brainstormingpk7331 ปีที่แล้ว +1

    Heart broken poetrey Amrit sister customs are cruel for merciful lady

  • @komalpreetkaur1472
    @komalpreetkaur1472 ปีที่แล้ว +1

    Han Dee Sai khia 🙏🙏🙏🙏😭😭😭😭😭😭😭😭😭😭😭😭😭😭

  • @navishmakhija9116
    @navishmakhija9116 หลายเดือนก่อน

    Oh no

  • @parvindersingh-5911__
    @parvindersingh-5911__ ปีที่แล้ว +8

    ਸਤਿ ਸ੍ਰੀ ਆਕਾਲ ਦੀਦੀ ਜੀ ਤੁਹਾਡੀਆਂ ਸਾਰੀਆਂ ਗੱਲਾਂ ਸਹੀ ਨੇਂ ਦੀਦੀ ਜੀ 🙏🙏🙏🙏🙏🙏🙏

  • @hardeepkaur8201
    @hardeepkaur8201 ปีที่แล้ว +1

    Bhut vadea kiha behn ji tussi

  • @baljinderkaursohi5198
    @baljinderkaursohi5198 ปีที่แล้ว +2

    Very True lines but so sad be strong and. Positive

  • @kiranjitkaur5208
    @kiranjitkaur5208 ปีที่แล้ว +2

    Be strong bhane . God bless you and your family. Ae bilkul sach aa bhane

  • @gurshanpreetkaur9078
    @gurshanpreetkaur9078 ปีที่แล้ว +5

    Amrit bhen ... Likht dil nu tumb gyi ......

  • @arshdeepsingh5029
    @arshdeepsingh5029 ปีที่แล้ว +8

    ਸਹੀ ਕਹਿ ਰਹੇ ਹੋ ਭੈਣ ਜੀ,

  • @harpreetkaur5022
    @harpreetkaur5022 ปีที่แล้ว +2

    Every single word true but now time changed be brave live on your own terms

  • @sonysidhu7451
    @sonysidhu7451 หลายเดือนก่อน

    Waheguru ji 😢

  • @JagseerSingh-hl5zu
    @JagseerSingh-hl5zu ปีที่แล้ว +1

    ਤੁਸੀਂ ਬਹੁਤ ਸੋਹਣਾ ਲਿੱਖਦੇ ਓ bnaine te ਸੱਚ ਵੀ। ਪਰ ਇਹਨਾਂ ਸੱਚ ਦੁਨੀਆ ਨੂੰ ਹਜ਼ਮ ni ਹੋਣਾ। ਵਾਹਿਗੁਰੂ ਥੋਨੂੰ ਤਰੱਕੀਆ bhakhse

  • @SantoshSharma-un5yv
    @SantoshSharma-un5yv ปีที่แล้ว +1

    Very very nice right h

  • @anshsandhuvlogs
    @anshsandhuvlogs ปีที่แล้ว +2

    😭😭😭 manu mari behen di yaad aa gyi kavita sun k but di tusi bahut samajdar ho

    • @anshsandhuvlogs
      @anshsandhuvlogs ปีที่แล้ว

      didi ਵਿਧਵਾ ਸ਼ਬਦ ਨਹੀਂ ਵਿਧੀਆ ਲਗਦਾ ਦੁੱਖ ਹੁੰਦਾ ਹੈ ਕਿਸੇ ਲਈ ਆਹ ਸ਼ਬਦ ਸੁਣ k

    • @MeriKalamMeriAwaz
      @MeriKalamMeriAwaz  ปีที่แล้ว

      Thnqu so much

  • @PsPunjabiKahaniyan1
    @PsPunjabiKahaniyan1 ปีที่แล้ว +2

    Didi meri sister v 28 saal di umar ch vidva hogi c ajj 5saal hoge par oh himat nal appne bachiya nu pal rahi ae di honsla rakho duje da dukh dekh ke apna dukh ghatda ae di meri di de do bache ne us time ohna di umar beti di 3.5 saal te bete di 1.5saal di bas ki kare app to ni mareya janda asi dove bhena iko ghar ch aa ae v waheguru da shuker ae k asi ohde naal hamesha hege aa baki waheguru di marji ae ji 🙏

  • @Harpreetkaur-iu3vl
    @Harpreetkaur-iu3vl ปีที่แล้ว +50

    ਭੈਣ ਇਹ ਤੇਰੇ ਦਰਦ ਦੀਆਂ ਲਾਇਨਾ ਤੋ ਦੁਨੀਆਂ ਨੂੰ ਕੁਝ ਸਮਝਣ ਚਾਹੀਦਾ ਇਹ ਬੰਦਾ ਹੋਣਾ ਚਾਹੀਦਾ ਹੈ 😭

    • @MeriKalamMeriAwaz
      @MeriKalamMeriAwaz  ปีที่แล้ว +4

      ਹਾਂਜੀ ਪਰ ਦੁਨੀਆਂ ਨੀ ਸਮਜਦੀ

    • @Redmi-zg2rg
      @Redmi-zg2rg ปีที่แล้ว +1

      😭😭😭🤲🤲🤲

  • @ravindersingh-xm4se
    @ravindersingh-xm4se ปีที่แล้ว +1

    Sai gal a bhane

  • @AmanDeep-wc3ej
    @AmanDeep-wc3ej ปีที่แล้ว +1

    Sat shri akal Bahen ji bilkul right

  • @randeepkaur9068
    @randeepkaur9068 ปีที่แล้ว +1

    Waheguru ji mehar karo sab te

  • @rehalsukhwinder62
    @rehalsukhwinder62 ปีที่แล้ว +1

    Ssakal ji

  • @ghandeepghandeep9022
    @ghandeepghandeep9022 ปีที่แล้ว +1

    🙏

  • @manjitkaursandhu4785
    @manjitkaursandhu4785 ปีที่แล้ว +2

    Waheguru ji Maher kro phan ji ta jis ta beet de aa os nu pta Phna Bhut okha hunda 😂😂

  • @gaganbhullar5636
    @gaganbhullar5636 ปีที่แล้ว +1

    Sahi gall di

  • @Budgethomefurnishing
    @Budgethomefurnishing ปีที่แล้ว +1

    Too good

  • @ranjitsinghaujla9269
    @ranjitsinghaujla9269 ปีที่แล้ว +1

    Ba strong di god bless you and your family .