ਅੱਜ ਅਚਾਨਕ ਕਿਉ ਆਉਣਾ ਪਿਆ ਯੂ ਟਿਊਬ ਤੇ। ਸੁਣੋ ਮੇਰੀ ਭੈਣ ਦੀ ਕਹਾਣੀ।by Meri Kalam Meri Awaz

แชร์
ฝัง
  • เผยแพร่เมื่อ 30 ก.ย. 2024

ความคิดเห็น • 337

  • @sukhstatus5093
    @sukhstatus5093 3 หลายเดือนก่อน +9

    ਸਤਿ ਸ੍ਰੀ ਆਕਾਲ ਜੀ ❤ ਦੀਦੀ ਜੀ ਬੇਸ਼ੱਕ ਤੁਸੀ ਵਲੋਗ ਨਾ ਪਾਇਆ ਕਰੋ ਪਰ ਤੁਸੀ ਐਮੇ ਹੀ ਬੈਠ ਕੇ ਵੀਡੀਓ ਬਣਾ ਲਿਆ ਕਰੋ ਮਤਲਬ ਜੀ ਦਿਲ ਦੀਆ ਗੱਲਾ ਕਰ ਲਿਆ ਕਰੋ ਜੀ ਨਾਲੇ ਸੋਨੂੰ ਵਦੀਆ ਲਾਗੂ ਜੀ ਨਾਲੇ ਸਾਨੂੰ ❤🙏

  • @husanpreetkaur5295
    @husanpreetkaur5295 3 หลายเดือนก่อน +10

    ਭੈਣੇ ਤਹਾਨੂੰ ਦੇਖ ਕੇ ਦਿਲ ਖੁਸ਼ ਹੋ ਗਿਆ ਜੀ ਪ੍ਰਮਾਤਮਾ ਚੜਦੀ ਕਲਾ ਵਿਚ ਰੱਖਣ ਜੀ ❤

  • @harmeetkaur-hm2wh
    @harmeetkaur-hm2wh 3 หลายเดือนก่อน +13

    ❤❤ਅੰਮ੍ਰਿਤ ਭੈਣ ਵੀਡੀਓ ਪਾਇਆ ਕਰ

  • @parmviraujla3640
    @parmviraujla3640 3 หลายเดือนก่อน +5

    ਬਹੁਤ ਖ਼ੁਸ਼ੀ ਹੋਈ ਤੁਹਾਨੂੰ ਦੇਖ ਕੇ ਅੰਮ੍ਰਿਤ ❤ਵੀਡਿਓ ਪਾਇਆ ਕਰੋ ਜੀ।

  • @ajitindersingh8546
    @ajitindersingh8546 3 หลายเดือนก่อน +3

    ਅੰਮ੍ਰਿਤ ਭੈਣੇ ਤੁਸੀਂ ਵਿਡੀਉ ਜਰੂਰ ਪਾਇਆ ਕਰੋ ਮੈਂ ਤੁਹਾਡੀਆਂ ਵਿਡੀਉ ਜਰੂਰ ਦੇਖਦੀਆਂ

  • @sukhjeetkaur1820
    @sukhjeetkaur1820 3 หลายเดือนก่อน +9

    ਦੀਦੀ ਜੀ ਤੁਸੀਂ ਬਹੁਤ ਵਧੀਆ ਸੁਭਾਅ ਦੇ ਹੋ ਹੱਸਦੇ ਰਿਹਾ ਕਰੋ ਤੁਸੀਂ ਹੱਸਦੇ ਵਧੀਆ ਲੱਗਦੇ ਹੋ ਗੁਰਮੀਤ ਭੈਣ ਦੇ ਚੈਨਲ ਤੇ ਦੇਖਦੀ ਹਾਂ ਤੁਸੀਂ ਵੀ ਵਡੀਉ ਪਾ ਦਿਆ ਕਰੋ ਜੀ

  • @nanimangat8735
    @nanimangat8735 3 หลายเดือนก่อน +10

    ਅੰਮ੍ਰਿਤ ਬੇਟਾ ਬਹੁਤ ਵਧੀਆ ਲੱਗਿਆ ਤੁਸੀਂ ਅੱਜ video ਪਾਈ ਤੇ ਸਾਰੇ ਪਰਿਵਾਰ ਵਾਰੇ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ
    ਤੁਸੀਂ ਸਾਰੇ ਭੈਣ ਭਰਾ ਆਪਣੀ ਮਾਂ ਵਾਂਗੂੰ ਮਿਹਨਤੀ ਹੋਂ।
    ਉਹ ਤਰਸੇਮ ਪੁੱਤਰ ਦੀ ਹਰੇਕ ਵਿਡੀਓ ਵਿੱਚ ਕੰਮ ਕਰਦੇ ਜਾਂ ਸਿਮਰਨ ਕਰਦੇ ਹੀ ਦਿਖਦੇ ਹੁੰਦੇ ਨੇ।
    ਓਹਨਾਂ ਦੇ ਅਜਿਹੇ ਜੀਵਨ ਅੱਗੇ ਮੇਰਾ ਤਾਂ ਹਮੇਸ਼ਾਂ ਸਿਰ ਝੁਕ ਜਾਂਦਾ।
    ਪਰਮਾਤਮਾ ਤੁਹਾਨੂੰ ਸਾਰੇ ਪਰਿਵਾਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ🙏

  • @beinghuman8198
    @beinghuman8198 3 หลายเดือนก่อน +10

    ਦੀਦੀ ਜੀ ਤੁਸੀਂ ਤੁਹਾਡੇ ਸਾਰੇ ਭੈਣ ਭਰਾਵਾਂ ਚੋਂ ਜ਼ਿਆਦਾ ਵਧੀਆ ਬੁਲਾਰੇ ਓ, ਰੋਜ਼ ਪਾਇਆ ਕਰੋ vlog ਬਣਾਕੇ। ਤੁਹਾਡੇ ਕੋਲ ਜਦ ਵਧੀਆ ਕਮਾਈ ਦਾ ਸਾਧਨ ਬਣਿਆ ਹੋਇਆ ਤਾਂ ਸਿਰਫ ਇੱਕ ਵਡੀਓ ਬਣਾਉਣ ਦੀ ਘੌਲ ਕਰਕੇ ਕਿਉਂ ਖਰਾਬ ਕਰਨਾ, ਲੋਕੀ ਵਿਚਾਰੇ ਤਰਸਦੇ ਨੇ ਕਿ ਸਾਨੂੰ ਲੋਕੀ ਜਾਨਣ ਤਾਂ ਜੋ ਸਾਡਾ ਚੈਂਨਲ grow ਕਰੇ, ਜਦਕੇ ਤੁਹਾਡੇ ਕੋਲ ਤਾਂ ਏ ਸਭ ਹੈ ਤਾਂ ਕਿਓ ਤੁਸੀਂ ਫ਼ਾਇਦਾ ਨਹੀਂ ਲੈ ਰਹੇ।

  • @rajbirkaur3768
    @rajbirkaur3768 3 หลายเดือนก่อน +5

    ਅੰਮ੍ਰਿਤ ਭੈਣ ਬਹੁਤ ਵਧੀਆ ਲੱਗਾ ਸੁਣ ਕੇ ਅੱਗੇ ਵਧ ਹੋਸਲਾ ਰੱਖ ਵਾਹਿਗੁਰੂ ਤਰੱਕੀ ਕਰਾਉਣਗੇ bless you

  • @harpreetjawandha7552
    @harpreetjawandha7552 2 หลายเดือนก่อน +3

    ਮੇਰੀ ਅੰਮ੍ਰਿਤ ਭੈਣ ਬਹੁਤ ਸਮਝਦਾਰ ਤੇ ਬਹੁਤ ਹੀ ਪਿਆਰ ਕਰਨ ਵਾਲੇ ਨੇ ਰੱਬ ਮੇਰੀ ਭੈਣ ਨੂੰ ਤੰਦਰੁਸਤੀ ਬਖ਼ਸ਼ੇ ਤੇ ਹਮੇਸ਼ਾ ਖੁਸ਼ ਰੱਖੇ❤

  • @malwedejatt3876
    @malwedejatt3876 3 หลายเดือนก่อน +36

    Apni same story a 😢😢koi ni apne ਬੱਚੇ ਆਪਣੀ ਜ਼ਿੰਦਗੀ ਨੇਂ ਹਰ ਦੁੱਖ ਭੁੱਲ ਕੇ ਇਹਨਾ ਕਰ ਕੇ ਅੱਗੇ ਵੱਧਣਾ ਪਊਗਾ 🙏🙏🙏

    • @sehajvloging
      @sehajvloging 3 หลายเดือนก่อน

      Ki karea ਜਾਵੇ ji ਵਾਹਿਗੁਰੂ sarea nal a ਹੀ story banai janda meri ਵੀ same story a ji

    • @MeriKalamMeriAwaz
      @MeriKalamMeriAwaz  3 หลายเดือนก่อน

      God bless you ਪਰਮਾਤਮਾ ਤਰੱਕੀਆਂ ਤੇ ਹੌਂਸਲਾ ਦੇਵੇ

    • @talentedkaurinsan
      @talentedkaurinsan 2 หลายเดือนก่อน

      Support me sister

  • @rangpunjabde652
    @rangpunjabde652 3 หลายเดือนก่อน +11

    ਦੀਦੀ ਜੀ ਮੈਂ ਵੀ ਕਿਸੇ ਤੋ ਪ੍ਰਮੋਟ ਨੀ ਕਰਵਾਇਆ

  • @JashanpreetsinghDhalio-se6wr
    @JashanpreetsinghDhalio-se6wr 3 หลายเดือนก่อน +2

    ਅੰਮ੍ਰਿਤ ਭੈਣ ਬਹੁਤ ਵਧੀਆ ‌ਲੱਗਿਆ ਤੁਹਾਨੂੰ ਵੇਖ ਕੇ ਸਰਬਜੀਤ ਕੌਰ ਰਾਜੀਆ

  • @JaspinderGill-t5f
    @JaspinderGill-t5f 2 หลายเดือนก่อน +2

    ਭੈਣ ਨੇ ਬਹੁਤ ਸੋਹਣੀ ਗੱਲਬਾਤ ਕੀਤੀ ਹੈ ਰੱਬ ਤਰੱਕੀਆਂ ਬਖਸ਼ਿਸ਼ ਕਰੇ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ

    • @MeriKalamMeriAwaz
      @MeriKalamMeriAwaz  2 หลายเดือนก่อน

      ਧੰਨਵਾਦ ਵੀਰ ਜੀ

  • @parvindersingh-5911__
    @parvindersingh-5911__ 3 หลายเดือนก่อน +4

    ਸਤਿ ਸ੍ਰੀ ਆਕਾਲ ਦੀਦੀ ਜੀ ਹਮੇਸ਼ਾ ਹਸਦੇ ਵਸਦੇ ਰਹੋ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਜੀ❤❤❤❤🎉🎉🎉🎉🎉

  • @PunjabiKitchenvlogs1313
    @PunjabiKitchenvlogs1313 3 หลายเดือนก่อน +19

    ਭੈਣ ਮੇਰੀ ਵੀ ਜਿੰਦਗੀ ਤੁਹਾਡੇ ਵਰਗੀ ਹੈ ਮੇਰੇ ਦੋ ਬੇਟੇ ਨੇ ਮੇਰਾ ਵੀਰ ਵੀ ਫੌਜ ਵਿੱਚ ਸੀ ਬਲਜਿੰਦਰ ਵੀਰ ਤੋਂ ਚਾਰ ਮਹੀਨੇ ਪਹਿਲਾਂ ਉਹ ਵੀ ਸਾਨੂੰ ਛੱਡ ਕੇ ਚਲਾ ਗਿਆ ਮੇਰੇ ਹਸਬੈਂਡ ਉਸ ਤੋਂ ਵੀ ਚਾਰ ਸਾਲ ਪਹਿਲਾਂ ਚਲੇ ਗਏ ਮੇਰਾ ਵੀ ਦਿਲ ਕਰਦਾ ਤੁਹਾਡੇ ਨਾਲ ਗੱਲ ਕਰਨ ਨੂੰ ਕਿਵੇਂ ਕਰ ਸਕਦੀ ਹਾਂ ਭੈਣ

    • @MeriKalamMeriAwaz
      @MeriKalamMeriAwaz  3 หลายเดือนก่อน

      Insta te fallow krlo

    • @parthamsingh8547
      @parthamsingh8547 3 หลายเดือนก่อน

      Instagram te I'd dso di ji​@@MeriKalamMeriAwaz

  • @PohirFamilyVlog_13
    @PohirFamilyVlog_13 3 หลายเดือนก่อน +2

    ਦੀਦੀ ਤੁਸੀਂ ਬਹੁਤ ਹਿੰਮਤ ਵਾਲੇ ਹੋ ਮੈਨੂੰ ਤੁਸੀਂ ਬੋਲਦੇ ਬਹੁਤ ਸੋਹਣੇ ਲੱਗਦੇ ਹੋ 🙏😊

  • @deepsinghjohal5790
    @deepsinghjohal5790 2 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @SukhwinderSingh-wq5ip
    @SukhwinderSingh-wq5ip 3 หลายเดือนก่อน +6

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @karanbawa3302
    @karanbawa3302 3 หลายเดือนก่อน +9

    ਬਹੁਤ ਵਧੀਆ ਲੱਗਾ ਦੀਦੀ ਤੁਹਾਨੂੰ ਦੇਖ ਕੇ ਹਮੇਸ਼ਾ ਖੁਸ਼ ਰਹੋ

  • @GurvinderSingh-jg4nn
    @GurvinderSingh-jg4nn 3 หลายเดือนก่อน +2

    ਵਾਹਿਗੁਰੂ ਹਮੇਸ਼ਾ ਥੋਨੂੰ ਚੜ੍ਹਦੀ ਕਲਾ ਚ ਰੱਖਣ 🙏🙏

  • @JaspreetSingh-c6x
    @JaspreetSingh-c6x 3 หลายเดือนก่อน +2

    ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਵੀਡੀਓ ਹੈ ਭੈਣ ਜੀ ਵਾਹਿਗੁਰੂ ਜੀ ਚੜੀਕਲ। ਵਿੱਚ ਰੱਖਣ ਹਮੇਸ਼ਾ ਤੁਹਾਡੇ ਸਾਰੇ ਪਰਿਵਾਰ ਨੂੰ👌👌👌👌👍👍👍👍👍👍👍👍👍👍👍

  • @jagjitkaurgill200
    @jagjitkaurgill200 3 หลายเดือนก่อน +4

    Ssa Bhene. Bahut vadia lagyea tuhanu vekh ke. I love Gurmeet’s both channels. Tusi vi video jaroor payea karo. Jasu nu bahut bahut piyer.

  • @gurjotsinghmaan8168
    @gurjotsinghmaan8168 3 หลายเดือนก่อน +1

    Waheguru tere bache te mehr bhrea hath rkhn taonu jindi jeon da shara ditta bhen firk na krea kr sukr krea kr os nili shtri wale da os nu hi fikr aw sb da jis ne ਚੁੰਝ ਲਾਈ ਆ ਖਾਣ ਨੂੰ ਆਪੇ ਦੇਊ

  • @ranjitkaur5650
    @ranjitkaur5650 3 หลายเดือนก่อน +2

    She is ghammand bhot kardi ,masterji nu noukr banna rakhia .aap lipstick nahi utttran dedicated.

  • @gurjitkaur3475
    @gurjitkaur3475 3 หลายเดือนก่อน +4

    ਸਤਿ ਸ੍ਰੀ ਅਕਾਲ ਦੀਦੀ ਜੀ ਬਹੁਤ ਵਧੀਆਵਿਡਿਓ ਜੀ

  • @ParminderKaur-jh8fc
    @ParminderKaur-jh8fc 3 หลายเดือนก่อน +3

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ

  • @ramandeepkaur7769
    @ramandeepkaur7769 3 หลายเดือนก่อน +3

    ਵੱਡੀ ਭੈਣ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ

  • @rajusandhu167
    @rajusandhu167 2 หลายเดือนก่อน +1

    ਦੀਦੀ ਜੀ ਸਤਿ ਸ਼੍ਰੀ ਅਕਾਲ ਦੀਦੀ ਜੀ ਅਸੀਂ ਵੀ ਆਪਣਾ ਚੈਨਲ ਬਣਾਉਣਾ ਚਾਹੁੰਦੇ ਹਾ ਕਿਸ ਤਰ੍ਹਾਂ ਬਣਾਇਆ ਜਾਵੇ

    • @MeriKalamMeriAwaz
      @MeriKalamMeriAwaz  2 หลายเดือนก่อน

      ਬਣਾਉ ਜੀ ਬਚਿਆਂ ਨੂੰ ਪਤਾ ਹੁੰਦਾ ਸਾਰਾ ਓਹਨਾਂ ਤੋਂ ਜਾਣਕਾਰੀ ਲਵੋ

  • @Rashidshah-s1n
    @Rashidshah-s1n หลายเดือนก่อน

    😊ہم بھى پنجابى ہىں

  • @peervanshjatt2406
    @peervanshjatt2406 3 หลายเดือนก่อน +4

    Nice dip both Sony video 3rd day.Please the video continue

  • @AmandeepKaur-de6qe
    @AmandeepKaur-de6qe 3 หลายเดือนก่อน +11

    ਦੀਦੀ ਮੇਰੇ ਪਤੀ ਵੀ ਆਰਮੀ ਦੇ ਵਿਚ ਸੀ ਦੀਦੀ ਹੁਣ ਓਹਨਾ ਦੀ ਡੈੱਥ ਹੋ ਗਈ 😢😢😢 ਮੇਰਾ ਬੇਟਾ 7 years old the se Aman Ludhiana

  • @Rashidshah-s1n
    @Rashidshah-s1n หลายเดือนก่อน

    اپ کى بہن بہت اچھى ہے

  • @surindersharma9935
    @surindersharma9935 3 หลายเดือนก่อน +3

    Sat shri akal amrit sister ji tusi tension mat lo sab theek ho jayega tusi video payea karo tuhadi nature bahut acha hai ji tuhadi sister ji de video dekhde aa ji tarsem veer ji de video v dekha de aa ji khush raho tum apni life m iam big fan from sangrur 🙏🙏👌👌👌👌👌👌👌🙏🙏❤️🎉❤️🎉❤️🎉❤️

  • @sukhjinderkaur775
    @sukhjinderkaur775 3 หลายเดือนก่อน +3

    Amerit beta waheguru ji aapko or bete ko chardiklan bakhshan

  • @prabhbrar6791
    @prabhbrar6791 3 หลายเดือนก่อน +2

    ਵਾਹਿਗੁਰੂ ਜੀ ਥੋਨੂੰ ਸਦਾ ਹੀ ਚੜ੍ਹਦੀ ਕਲਾ ਚ ਰੱਖੇ Tusi video bnaya kro Amrit bhain ❤

  • @OfficialGurivloger999
    @OfficialGurivloger999 2 หลายเดือนก่อน

    ਮੈਂ ਵੀ ਮਿਹਨਤ ਕਰ ਰਿਹਾ ਸਪੋਰਟ ਕਰੋ ਜੀ

  • @AmarjitkaurAulakh
    @AmarjitkaurAulakh 3 หลายเดือนก่อน +1

    Amrit tere wala dukh Sade te aagia Mera beta jawan January chovi de vich death hogi kuwara c bahut vda dukh lag gia

  • @sonysidhu7451
    @sonysidhu7451 2 หลายเดือนก่อน

    ਸਤਿ ਸ਼੍ਰੀ ਆਕਾਲ ਵੱਡੀ ਭੈਣ 🙏🙏ਬਹੁਤ ਦੁੱਖ ਲੱਗਿਆ ਭੈਣੇ ਤੁਹਾਡੀ ਦੁੱਖਾਂ ਭਰੀ ਜ਼ਿੰਦਗੀ ਬਾਰੇ ਸੁਣਕੇ। ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਦੀਦੀ❤❤ਤੁਹਾਡਾ ਛੋਟਾ ਭਰਾ ਸੋਨੀ ਸਿੱਧੂ ਮਾਨਸਾ ਤੋਂ

  • @Maan_Maan__1296
    @Maan_Maan__1296 3 หลายเดือนก่อน +2

    ਪਾਇਆ ਕਰੋ ਵੀਡੀਓ ਜੀ।

  • @ramjotsingh1429
    @ramjotsingh1429 3 หลายเดือนก่อน +2

    Add tuhde v lgi hoyi a
    Congratulations 🎉 channel chli janda a

  • @HarpreetKaur-g6o
    @HarpreetKaur-g6o 3 หลายเดือนก่อน +4

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @JaswinderKaur-iw8ds
    @JaswinderKaur-iw8ds 3 หลายเดือนก่อน +2

    ਭੈਣ ਜੀ ਜਰੂਰ ਤੁਸੀਂ ਵਿਡੀਉ ਪਾਇਆ ਕਰੋ

  • @SharanjitKaur-xs2wz
    @SharanjitKaur-xs2wz 3 หลายเดือนก่อน +9

    ਅਮ੍ਰਿਤ ਦੀਦੀ ਬਹੁਤ ਵਧੀਆ ਲੱਗਿਆ ਤੁਹਨਾ ਦੇਖ ਕੇ ਕਿਹੜਾ ਪਿੰਡ ਹੈ 🎉🎉🎉🎉🎉🎉

  • @JashanBawa-su4zr
    @JashanBawa-su4zr 3 หลายเดือนก่อน +3

    ਬਹੁਤ ਵਧੀਆ ਗੱਲਾਂ ਕੀਤੀਆ ਭੈਣੈ❤❤

  • @HarmanSidhu-n5w
    @HarmanSidhu-n5w 3 หลายเดือนก่อน +1

    ਦੀਦੀ ਸੋਨੂੰ ਦੇਖ ਬਹੁਤ ਵਧੀਆ ਲੱਗਿਆ ❤❤❤❤❤❤

  • @InderjeetSingh5050D
    @InderjeetSingh5050D 3 หลายเดือนก่อน +1

    ਭੈਣ ਜੀ ਸਤਿ ਸ੍ਰੀ ਆਕਾਲ ਮੇਰੀ ਵੀ ਡਿਊਟੀ ਸਾਗਰ ਮੱਧ ਪ੍ਰਦੇਸ਼

    • @MeriKalamMeriAwaz
      @MeriKalamMeriAwaz  3 หลายเดือนก่อน +1

      ਸਤਿ ਸ੍ਰੀ ਆਕਾਲ ਵੀਰ ਜੀ

  • @davinderjeetkaur2313
    @davinderjeetkaur2313 3 หลายเดือนก่อน +4

    Nice video Amrit bhain tuci video jrur paya kro ji. Jassu putt nu boht sara pyar❤

  • @malkeetk9704
    @malkeetk9704 3 หลายเดือนก่อน +1

    Good Morning bata ji have a Beautiful day from Canada WINNIPEG

  • @Benipalallinone
    @Benipalallinone 3 หลายเดือนก่อน

    ਸਤਿ ਸ੍ਰੀ ਅਕਾਲ ਭੈਣ ਤਿੰਨੋਂ ਭੈਣਾਂ ਦੀ ਤੇ ਚੌਥੇ ਭਰਾ ਦੀ ਵੀਡੀਓ ਅਸੀਂ ਜਰੂਰ ਦੇਖਦੇ ਆਂ ਮੈਂ ਵੀ ਤੁਹਾਨੂੰ ਦੇਖ ਕੇ ਹੀ ਚੈਨਲ ਬਣਾਇਆ ਹੈ ਆਪਣਾ ਬਹੁਤ ਬਹੁਤ ਵਧਾਈਆਂ ਭੈਣ ਤੁਹਾਡੇ ਚੈਨਲ ਤੇ ਐਡ ਲੱਗ ਗਈ ਹੈ🎉🎉🎉❤

  • @Maanfamilyvlogs203
    @Maanfamilyvlogs203 3 หลายเดือนก่อน +9

    ਸਹੀ ਦੀਦੀ ਮੈਂ ਵੀ ਗੁਰਮੀਤ ਦੀਦੀ ਦੇ ਸਾਰੇ ਵਲੋਗ ਦੇਖਦੀ ਸੀ ਦੀਦੀ ਮੈਂ ਦੀਦੀ ਵੱਲ ਦੇਖ ਕੇ ਮੈਂ ਚੈਨਲ ਬਣਾਇਆ ਆ ਦੀਦੀ ਮੈਨੂੰ ਵੀ ਬਹੁਤ ਹਿੰਮਤ ਮਿਲਦੀ ਪਰ ਦੀਦੀ ਮੇਰੇ ਵਿਉ ਬਹੁਤ ਘੱਟ ਆਉਂਦੇ ਪਲੀਜ ਮੈਂਨੂੰ ਕੁਮੇਟ ਨੂੰ reply ਜ਼ਰੂਰ ਦਿਓ ❤❤

    • @MeriKalamMeriAwaz
      @MeriKalamMeriAwaz  3 หลายเดือนก่อน

      Lge ਰਹੋ ਮਿਹਨਤ ਰੰਗ ਲਿਆਉ

  • @monagrover198
    @monagrover198 2 หลายเดือนก่อน +1

    Amrit didi bhut vadiaa gala karda ho🎉❤

  • @KuldeepSingh-zk4nv
    @KuldeepSingh-zk4nv 2 หลายเดือนก่อน +1

    Very nice sister ❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @sukhjinderkaur775
    @sukhjinderkaur775 3 หลายเดือนก่อน +1

    Bikaner vali aunty

  • @SarnailSingh-m2k
    @SarnailSingh-m2k 2 หลายเดือนก่อน

    ਵਧੀਆ.ਜੋਬ.

  • @amjadpervaiz1398
    @amjadpervaiz1398 3 หลายเดือนก่อน +1

    Amrat behan ji adaab. Love from pakistan.

  • @harkanwaluppal7121
    @harkanwaluppal7121 2 หลายเดือนก่อน

    Great talk very motivate to all❤

  • @indrasandhi666
    @indrasandhi666 3 หลายเดือนก่อน +1

    Sat shri Akaal ji sat shri Akaal❤❤❤ bahut bahut Sundar jankari❤❤❤ didi sadaiv ek hi Hala❤❤❤❤❤❤

  • @parthamsingh8547
    @parthamsingh8547 3 หลายเดือนก่อน +2

    God bless you

  • @Khushman_99
    @Khushman_99 3 หลายเดือนก่อน +1

    asi vi thodia saria vedo dekh de a ❤❤

  • @Pawitarsidhu
    @Pawitarsidhu 3 หลายเดือนก่อน +1

    Sunn k lgya k mostly ave kyo hunda
    Stay connected dear

  • @beantrenatus4291
    @beantrenatus4291 2 หลายเดือนก่อน +1

    God bless you dear sister ji ❤❤❤❤❤

  • @Noor_family_vlog245
    @Noor_family_vlog245 3 หลายเดือนก่อน +1

    Sat Shri akal de hinji mehnat ek din rang jarur laundiya sachi dii gurmeet dii bhaut kuj sekhan nu melda va min dii nu shru tuu dekh rahi aa

  • @VanshPreet-p5r
    @VanshPreet-p5r 2 หลายเดือนก่อน

    God bless you ❤didi ji

  • @kang_utuber574
    @kang_utuber574 3 หลายเดือนก่อน +1

    ਬਹੁਤ ਵਧੀਆ ਭੈਣ ਜੀ ਤੁਸੀਂ ਡਟ ਕੇ ਮਹਿਨਤ ਕਰੋ

  • @baldevbaring3781
    @baldevbaring3781 3 หลายเดือนก่อน +5

    You are such a great nice to see you always be positive like this meri bhen love you ❤from uk 🇬🇧 big fan of your sister gurmit also

  • @Tejinder-f9u
    @Tejinder-f9u 3 หลายเดือนก่อน +2

    ਬਹੁਤ ਵਧੀਆ ਭੈਣੇ

  • @Paramjitkaur0786
    @Paramjitkaur0786 3 หลายเดือนก่อน +2

    Didi g main vi appna cheanl new banya g main vi kuj karke dekna ga jindgi vich

  • @gurmitkaur3725
    @gurmitkaur3725 3 หลายเดือนก่อน +1

    Sat shri akal Amrit ji , bahut hi vadhia lagga tuhanoo dekh k ajj. Waheguru tuhanoo hamesha chardi kala wich rakhan ❤❤❤

  • @apneapnevichar1864
    @apneapnevichar1864 3 หลายเดือนก่อน +2

    Amrit kaur ji sat sri sri Sri akal ji nice video ji .amrit ji dailey kuj na kuj jarror payeya kro channel te koi short hi padeya kro tuhadi kawita v dil baht shuhndi aa🙏🏻🙏🏻

  • @SukhVlogs-sz9tg
    @SukhVlogs-sz9tg 3 หลายเดือนก่อน +1

    ਸਤ ਸ਼ੀ ਆਕਾਲ ਭੈਣੇ❤❤

  • @sinderpalkaur9479
    @sinderpalkaur9479 หลายเดือนก่อน

    Very nice 👌

  • @satwinderkaurtiwana1652
    @satwinderkaurtiwana1652 3 หลายเดือนก่อน +2

    ਪ੍ਰਮਾਤਮਾ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @hashmeetaulakh6758
    @hashmeetaulakh6758 3 หลายเดือนก่อน +2

    Very nice 👍

  • @Sandeepdidarvlogs
    @Sandeepdidarvlogs 3 หลายเดือนก่อน +3

    ਬਹੁਤ ਦੁੱਖ ਹੋਇਆ ਭੈਣੇ ਸੁਣ ਕੇ sab ji ਵਾਰੇ ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਹਿਮਤ ਰੱਖਣਾ ਜੀ

  • @SmilingMythicalBird-or1uf
    @SmilingMythicalBird-or1uf 2 หลายเดือนก่อน

    Very nice dee

  • @kamaljitbassi910
    @kamaljitbassi910 2 หลายเดือนก่อน

    So nice USA

  • @SimranjeetKaur-vn8vg
    @SimranjeetKaur-vn8vg 3 หลายเดือนก่อน +3

    Amrit bhen sat Sri akal ji ❣️

  • @rajkaur1972
    @rajkaur1972 2 หลายเดือนก่อน

    Well done

  • @7ManRaj_Sidhu-vlog.
    @7ManRaj_Sidhu-vlog. 3 หลายเดือนก่อน +1

    Bhut sohni motivational video bhen❤❤❤

  • @MandeepSingh-j7d
    @MandeepSingh-j7d หลายเดือนก่อน

    Nyc❤

  • @Jagdeepsingh-v8r5j
    @Jagdeepsingh-v8r5j 3 หลายเดือนก่อน +1

    Dii mai bi te meri 6 sall di te 4 sall di 2 betia a oh bi nale gurmeet dii da vlog dekhdea pata😂ke kehnda mummy tuhadi friend a gyi vlog sanu bhut vadyea laghda asi jalandhar val de a te dii Raja sahib aye c sada uthe kol pind a love u dii sare bhana nu

  • @harshpreet7232
    @harshpreet7232 3 หลายเดือนก่อน +1

    Today I watch your video first day

  • @jasbirkaur2897
    @jasbirkaur2897 3 หลายเดือนก่อน +1

    Thode din pehlan m tuhada channel bare search kita te tuhada channel di koi video nahi a rahi c hun finally tuhadi videos dikh rahiyeyan ne

  • @BalwinderKaur-c7t
    @BalwinderKaur-c7t 3 หลายเดือนก่อน +1

    ❤❤❤❤❤❤❤❤❤❤❤❤🎉

  • @parthamsingh8547
    @parthamsingh8547 3 หลายเดือนก่อน +1

    Gurmeet didi ne bahut mehnat kitti

  • @PrabhjotsinghPrabh-un3ks
    @PrabhjotsinghPrabh-un3ks 3 หลายเดือนก่อน +2

    Bhout vadiya bhaina

  • @KulwinderSingh-zg7mk
    @KulwinderSingh-zg7mk 3 หลายเดือนก่อน +1

    Di thoda pind kehda ji sunam kole

  • @RashpalKaur-q9f
    @RashpalKaur-q9f 2 หลายเดือนก่อน +1

    Very nice aa

  • @davindergrewal4603
    @davindergrewal4603 2 หลายเดือนก่อน

    Very good.Amazing talk for your sister😊

  • @parthamsingh8547
    @parthamsingh8547 3 หลายเดือนก่อน +1

    Didi ji tusi vlog paiya. Kro

  • @Anonymous-xq6pg
    @Anonymous-xq6pg 3 หลายเดือนก่อน +4

    Sat shri akal bhan ji tuhanu dekh k bahuttt khushi hoi

  • @deepkaur8620
    @deepkaur8620 3 หลายเดือนก่อน +1

    Very nice ❤

  • @NarenderKumar-gv7hn
    @NarenderKumar-gv7hn 3 หลายเดือนก่อน +1

    Aap ki cooking itni achi h share kiya kro na. Yamuna nagar haryana

  • @InderjitKaur-s4l
    @InderjitKaur-s4l 3 หลายเดือนก่อน +1

    Apni story same aa Bhan

  • @Danveer_522
    @Danveer_522 3 หลายเดือนก่อน +1

    Sat Shri akal didi g God bless you g 💓 🙏

  • @AmritGill7508
    @AmritGill7508 3 หลายเดือนก่อน +1

    Nice video sister ji 🙏

  • @ManinderSingh-f5v
    @ManinderSingh-f5v 3 หลายเดือนก่อน +2

    Waheguru ji

  • @Jaswinder-yn5ki
    @Jaswinder-yn5ki 3 หลายเดือนก่อน

    Ok😢 Amrit very good 😅 u great ,😂nank dukhi sub sansar

  • @HarJit-h8w
    @HarJit-h8w 3 หลายเดือนก่อน +3

    Waheguru ji tonu khus rakhan bhan