Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan. th-cam.com/video/T4zRGrtwm0I/w-d-xo.html
Ajj TAAN MAZZA Hi Aagya 1965 DA ZAMANA YAAD Aagya HAR Pind which VADDE He Loud Speakers Te Ehi Ganna Swagat KARDA Si. HARCHAR N GREWAL Ji BAHUT bahut Dhanbad
Saregama zindabad.oldis gold ..voice quality is super cute now and then I listen these Punjabi songs.babau Singh man 👍👌💙❤️ from Punjab.lec.eco.fan of Punjabi culture
Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan.
th-cam.com/video/T4zRGrtwm0I/w-d-xo.html
ਬਹੁਤ ਵਧੀਆ ਕਲਾਕਾਰ ਸੀ ਹਰਚਰਨ ਗਰੇਵਾਲ ਛੋਟੇ ਹੁੰਦਿਆਂ ਇਹਦੇ ਹੀ ਗੀਤ ਜ਼ਿਆਦਾ ਸੁਣਦੇ ਸੀ।
ਰੂਹ ਖੁਸ਼ ਹੋ ਹੈ, 1965 ਤੋਂ ਸੁਣ ਰਹੇ ਹਾਂ, ਬਹੁਤ ਹੀ ਧੰਨਵਾਦ ਵਧੀਆ ਪੈਸਕਾਰੀ ਲਈ
ਬਹੁਤ ਵਧੀਆ ਲੱਗਿਆ ਸਾਰੇ
ਗਾਣੇ ਬਹੁਤ ਵਧੀਆ
ਖੁਸ਼ਬੂ ਬੇਟੀ ਦਾ ਧੰਨਵਾਦ।
ਖੁਸ਼ਬੂ ਜੀ ਤੁਹਾਡੇ ਦੁਆਰਾ ਪੇਸ਼ ਕੀਤਾ ਪੁਰਾਣੇ ਗੀਤ ਸੁਣਕੇ ਅੱਜ ਵੀ ਜਵਾਨੀ ਮੁੜ ਆ ਗਈ ਲੱਗੀ
ਬੜੀ ਵਧੀਆ ਗੀਤ ਨੇ ਗਰੇਵਾਲ ਦੇ ਸਦਾ ਬਹਾਰ ਗੀਤ ਨੇ
ਇਹਨਾਂ ਗੀਤਾਂ ਦਾ ਅਜ ਦੇ ਗੀਤ ਕੀ ਮੁਕਾਬਲਾ ਕਰਨ ਗੇ ਬਹੁਤ ਵਧੀਆ ਹੈ
ਬੜੇ ਸੁਰ ਤਾਲ ਵਿਚ ਗਾਏ ਗੀਤ ਨੋ ਨਾਲੇ ਉਦੋਂ ਗੀਤ ਗਾਉਣਾ ਇਮਤਿਹਾਨ ਹੁੰਦਾ ਸੀ
ਇਹ ਸਾਰੇ ਗੀਤ ਅਮਰ ਹਨ ਹਮੇਸ਼ਾ ਅਮਰ ਰਹਿਣਗੇ।
ਹਰਚਰਨ ਗਰੇਵਾਲ ਤੇ ਸੁਰਿੰਦਰ ਕੌਰ ਦੇ ਸਦਾਬਹਾਰ ਗਾਣੇ ਸੁਣਕੇ ਬਹੁਤ ਮਨ ਖੁਸ਼ ਹੁੰਦਾ ਹੈ ।
Ajj TAAN MAZZA Hi Aagya 1965 DA ZAMANA YAAD Aagya HAR Pind which VADDE He Loud Speakers Te Ehi Ganna Swagat KARDA Si. HARCHAR N GREWAL Ji BAHUT bahut Dhanbad
ਇਹ ਗਾਣੇ ਮੈਨੂੰ ਮੇਰੇ ਬਚਪਨ ਵਿੱਚ ਲੈ ਜਾਂਦੇ ਹਨ ਜਦੋਂ ਮੇਰਾ ਚਾਚਾ ਸ ਮਹਿੰਦਰ ਸਿੰਘ ਲਾਉਡ ਸਪੀਕਰ ਵਾਲਾ ਇਹ ਗਾਣੇ ਹਰ ਰੋਜ਼ ਸਣਾਉਦਾ ਸੀ ਜੋ ਆਪ ਵੀ ਵੱਡੀ ਉਮਰ 97ਸਾਲ ਪੁਰੇ ਕਰਕੇ ਰੱਬ ਨੂੰ ਪਿਆਰਾ ਹੋ ਗਿਆ ਪਰ ਇਹ ਗਾਣੇ ਅੱਜ ਵੀ ਜਿੰਦਾ ਹਨ ਤੇ ਬੜਾ ਅਨੰਦ ਆਉਂਦਾ ਹੈ ਇਹ ਗਾਣੇ ਸੁੱਣਕੇ ਧੰਨਵਾਦ ਕਰਦਾ ਹਾਂ ਜੀ ਆਪਦਾ
ਹਰਚਰਨ ਗਰੇਵਾਲ ਤੇ ਸੀਮਾ ਦੇ ਤਿੰਨ ਅਖਾੜੇ ਬਚਪਨ ਵਿੱਚ ਸੁਣੇ ਸੀ ।ਹੁਣ ਭਾਵੇਂ ਦੋਵੇਂ ਸਾਡੇ ਦਰਮਿਆਨ ਸਰੀਰਕ ਰੂਪ ਵਿੱਚ ਨਹੀਂ ਰਹੇ ਪਰ ਆਹ ਗੀਤਾਂ ਕਰਕੇ ਸਦਾ ਜਿਓਂਦੇ ਰਹਿਣਗੇ ।
g
V good
@@nazarsingh5486
ਿ
@@manveermanvi4114 j
LL
ਬਹੁਤ ਵਧੀਆ ਜੀ,ਅੱਜ ਪਹਿਲੀ ਵਾਰ ਏਹ ਪ੍ਰੋਗਰਾਮ ਸੁਣਿਆ.ਬਕਮਾਲ.ਜੇ ਹੋ ਸਕੇ ਤਾਂ ਸਾਰੇ ਪੁਰਾਣੇ ਗਾਇਕਾਂ ਦਾ ਇਸ ਤਰ੍ਹਾਂ ਦਾ ਪ੍ਰੋਗਰਾਮ ਬਣਾਇਆ ਜਾਵੇ
1960 ਤੋਂ 1980 ਤੱਕ ਹਰਚਰਨ ਗਰੇਵਾਲ ਨੇ ਸੁਰਿੰਦਰ ਕੌਰ ਅਤੇ ਸੀਮਾਂ ਦੇ ਨਾਲ਼ ਪੰਜਾਬੀ ਗਾਣਿਆਂ ਵਿੱਚ ਧੁੰਮਾਂ ਪਾ ਰੱਖੀਆਂ,ਵਡੇ speakaran ਦੀ ਸ਼ਾਨ ਬਣੇ, ਲੋਕ ਅੱਧੀ ਰਾਤ ਤੱਕ ਵਾਜਾ ਸੁਣਦੇ, ਬੜਾ ਅਨੰਦ ਬੱਝਦਾ ਰਿਹਾ. ਹੁਣ ਉਹ ਮਜਾ ਕਿੱਥੇ,
ਸ਼ੋਰ ਸ਼ਰਾਬੇ ਤੋਂ ਕੋਹਾਂ ਦੂਰ ਬਹੁਤ ਹੀ ਖੂਬਸੂਰਤ ਗੀਤ ਹਰਚਰਨ ਗਰੇਵਾਲ ਅਤੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਜੀ ਧੰਨਵਾਦ ਜੀ
ਵੀਰ ਆਹਾ ਗੀਤ ਸੁਣ ਕੇ ਪੁਰਾਣਾ ਪੰਜਾਬ ਚੇਤੇ ਆ ਜਾਂਦਾ ਕਿਆ ਸਮਾਂ ਸੀ ਯਾਰੋ
ਖੁਸ਼ਬੂ ਜੀ ਤੁਸੀ’ ਨੰਬਰ ਇਕ ਸਫਲ ਸੰਚਾਲਕ ਹੋ। ਤੁਹਾਡੀ ਸੁਰੀਲੀ ਅਵਾਜ਼
ਜਾਦੂਮਈ ਹੈ। ਇੰਦਰਜੀਤ ਹਸਨਪੁਰੀ ਅਤੇ ਬਾਬੂ ਸਿੰਘ ਮਾਨ ਤੁਹਾਡੇ ਮੂੰਹੋਂ , ਹੁਸੈਨਪੁਰੀ ਅਤੇ ਬੱਬੂ ਸਿੰਘ ਮਾਨ ਸੁਣਕੇ ਮਿੱਠਾ ਲੱਗਿਆ।ਵਾਹਿਗੁਰੂ ਤੁਹਾਨੂੰ ਹੋਰ ਕਲਾ ਦੀ ਦਾਤ ,ਲੰਮੀ ਉਮਰ ਅਤੇ ਖੁਸ਼ੀਆਂ ਖੇੜੇ ਬਖ਼ਸ਼ਣ। ਸਤਿ ਸ਼੍ਰੀ ਅਕਾਲ!!!
ਬਹੁਤਵਧੀਆਪ੍ਰੋਗਰਾਮਪੇਸਕੀਤਾਧੰਨਵਾਦਜੀ
ਹਬਹੁਤ ਵਧੀਆ ਪ੍ਰੋਗਰਾਮ ਹੈ। ਅਸੀ😅ਸਾਰੇ ਸੀਨੀਅਰ ਸSURREY CANADA ਵਿੱਚ ਅੱਨੰਦ ਮਾਣ ਰਹੇ ਹਾ
ਵੀਕ ਐਂਡ ਕਲਾਸਕ ਰੇਡੀਓ ਸੋਅ ਦਾ ਧੰਨਵਾਦ ਪੁਰਾਣਾ ਸਭਿਆਚਾਰ ਸੁਣਾਉਣ ਵਾਸਤੇ ਬਹੁਤ ਧੰਨਵਾਦੀ ਹਾਂ ਜੀ ਸਭਿਆਚਾਰ ਸਾਂਭ ਸੰਭਾਲ ਕੇ ਰੱਖਣ ਲਈ ਧੰਨਵਾਦ ਹਾਂ ਜੀ
BHUT2 SUNDER PROGRAM BHUT2 BHADEE
ਕੁੜੀਏ ਤੇਰਾ ਉਪਰਾਲਾ ਕਾਬਿਲੇ ਤਾਰੀਫ਼ ਆ
ਪਰ ਤੇਰੀ ਪੰਜਾਬੀ ਅੱਖਰਦੀ ਆ
ਫੇਰ ਵੀ ਚੰਗਾ ਲੱਗਦਾ ਧੀਏ
ਇਨਾ ਪੁਰਾਣੇ ਗੀਤਾਂ ਤੇ ਪੁਰਾਣੇ ਕਲਾਕਾਰਾਂ ਦਾ ਕੀ ਕਹਿਣਾ ਏ, ਪੰਜਾਹ ਸਠ, ਸਾਲ ਪੁਰਾਣੇ ਗੀਤ ਅੱਜ ਵੀ ਇਉਂ ਲਗਦੇ ਨੇ , ਜਿਵੇਂ ਅੱਜ ਈ ਨਵੇਂ ਆਏ ਨੇ ਇਨਾ ਪੁਰਾਣੇ ਗੀਤਾਂ ਚ, ਐਨੀ , ਐਨਰਜੀ ਐ ਕਿ ਸਠ, ਸਾਲ ਦੀ ਉਮਰ ਵਿਚ ਵੀ ਜਵਾਨੀ ਯਾਦ ਕਰਾ, ਦਿੰਦੇ ਨੇ ਵੈਰੀ ਗੁਡ ।
Bahut vadea old geet
@@punjabifolk7421 old is gold
Jarnail singh mann
Very good
Shi keha veer ji tuc
ਕਿਆ ਬਾਤਾਂ ਨੇ ਇਹਨਾਂ ਗੀਤਾਂ ਦੀਆਂ ❤️❤️❤️❤️❤️
VA CM chnee sab
ਬੱਬੂ ਮਾਨ ਨਹੀਂ ਮੈਡਮ ਬਾਬੂ ਸਿੰਘ ਮਾਨ,,ਮਰਾੜ ਪਿੰਡ ਜ਼ਿਲ੍ਹਾ ਫ਼ਰੀਦਕੋਟ ਵਾਲਾ ਅਜਕਲ ਮੰਮਬੲਈ ਸ਼ਹਿਰ ਵਿੱਚ ਰਹਿ ਕੇ ਫਿਲਮਾਂ ਵਿਚ ਗੀਤ ਲਿਖ ਰਿਹਾ ਪੰਜਾਬ ਦਾ ਇਕ ਨੰਬਰ ਦਾ ਗੀਤਕਾਰ ਹੈ ਲਗਪਗ 45,ਸਾਲ ਤੋਂ ਗੀਤ ਲਿਖ ਰਿਹਾ
ਅਨੰਦ ਮਾਣਦੇ ਹਨ ਬਹੁਤ😃😃😃 ਬਹੁਤ ਚੰਗਾ ਸੰਗੀਤ ਹੈ ਅਤੇ ਅੱਜ ਕੱਲ ਕਿਥੇ ਹੈ ਇਹੋ ਜਿਹੇ ਅਨੰਦ ਨਾਲ ਸੁਣ ਰਹੇ ਹੈੈ ਬਹੁਤ ਬਹੁਤ ਧੰਨਵਾਦ ਰੁੱਖ ਖੁਸ਼ ਕਰ ਦਿੱਤੀ
ਪੰਜਾਬੀ ਮਾਂ-ਬੋਲੀ ਦੇ ਸਿਤਾਰੇ
ਨਾ ਭੁਲਣ ਯੋਗ ਅਵਾਜ਼ਾਂ ਪੰਜਾਬ ਦੀਆਂ। ਸੁਨਹਿਰੀ ਦੌਰ ਗੁਜ਼ਰ ਗਿਆ ਗੀਤ ਸੰਗੀਤ ਦਾ ਹੁਣ ਵੀ ਵਧੀਆ ਗਾਇਕ ਨੇ ਪਰ ਉਹ ਲਿਖ਼ਣ ਵਾਲੇ ਨਹੀਂ ਤੇ ਨਾ ਸੁਣਨ ਉਹ ਸੁਣਨ ਵਾਲੇ ਰਹੇ....
ਬਚਪਨ ਯਾਦ ਕਰਵਾ ਦਿੱਤਾ,ਰੇਡੀਓ ਤੇ ਸੁਣਦੇ ਹੁੰਦੇ ਸਾਂ ਇਹ ਗੀਤ ਦਿਹਾਤੀ ਪ੍ਰੋਗਰਾਮ ਅਤੇ ਦੇਸ਼ ਪੰਜਾਬ ਪ੍ਰੋਗਰਾਮ ਵਿੱਚ। ਪਰ ਐਂਕਰ ਕੁੜੀ ਦਾ ਉਚਾਰਨ ਸ਼ਹਿਰਨਾ ਵਾਲਾ ਹੈ ਤੇ ਜਾਣਕਾਰੀ ਵੀ ਘੱਟ ਹੈ ਇਸ ਥਾਂ ਤੇ ਸਾਡੇ ਵਰਗੇ ਖੁੰਢ ਚੰਗਿਆੜੇ ਕੱਢ ਸਕਦੇ ਹਨ।
BY KURI NEW MODAL HAI HUN APNE BACHE V CHANGI PUNJABI NAHI BOLDE
Hardial Singh ਜੀ ਇਹ ਗੱਲ ਵੀ ਸਹੀ ਹੈ ਤੁਹਾਡੀ
ਮੈਡਮ ਜੀ ਸਤਿਕਾਰ ਯੋਗ ਹੋ ਜੋ ਸਾਨੂੰ ਇਹਨਾਂ ਗੀਤਾਂ ਨੂੰ ਭੁਲਣ ਨਹੀਂ ਦਿੰਦੇ ਜੋ ਸਾਡਾ ਅਮੀਰ ਅਤੇ ਅਣਮੁਲੇ ਵਿਰਸੇ ਜਿਸਨੂੰ ਜਹਾਨ ਵਿੱਚ ਕਿਸੇ ਵੀ ਕੀਮਤ ਤੇ ਖਰੀਦ ਨਹੀਂ ਸਕਦਾ ਅੱਜ ਮੈਨੂੰ ਯਾਦ ਤਾਜ਼ਾ ਹੋ ਗਈ ਜਦੋਂ ਪੱਥਰ ਦੇ ਤਵੇ ਸ਼ੂਈਆਂ ਵਾਲੇ ਜਿਸ ਘਰ ਵਿਆਹ ਹੁੰਦਾ ਰਾਤ 2 ਵਜੇ ਤੱਕ ਸੁਣਦੇ ਅਤੇ ਘਰੇ ਜਾ ਕੇ ਕੁੱਟ ਖਾਂਦੇ ਮੈਡਮ ਜੀ ਬਾ਼ਬੂ ਸਿੰਘ ਮਾਨ ਮਰਾਡ਼ਆਂ ਵਾਲਾ ਬਾਬਾ ਬੋਹੜ ਗੀਤਕਾਰ ਹੈ ਨਾ ਕਿ ਬੱਬੂ ਮਾਨ ਇਹ ਤਾਂ ਕੱਲ ਦਾ ਜਵਾਕ ਐ ਪੁਰਾਣੇ ਬੋਹੜਾਂ ਦੇ ਪੈਰ ਵਰਗਾ ਨੀ ਪੰਜਾਬੀ ਭਾਸ਼ਾ ਠੇਠ ਪੰਜਾਬੀ ਬੋਲਿਆ ਕਰੋ ਸ਼ੁੱਧ ਲਫਜਾਂ ਸ਼ਬਦਾਂ ਦਾ ਖਿਆਲ ਰੱਖਿਆ ਕਰੋ ਹੁਣ ਵਾਲੇ ਫੁਕਰਿਆਂ ਨੂੰ ਮੈਂ ਨਹੀਂ ਪਸੰਦ ਕਰਦਾ ਜੋ ਅੱਧੀ ਅੰਗਰੇਜ਼ੀ ਘਸ਼ੋਡ਼਼ ਰਹੇ ਨੇ ਇੰਦਰਜੀਤ ਹਸ਼ਨਪੁਰੀ ਹੈ ਹੁਸ਼ੈਨਪੁਰੀ ਨਹੀਂ PLZ SPK THETH PJABI WRDS BE CAREFUL THANKS BY GS DHILLON V UGRAHAN SGR PB ਉਗਰਾਹਾਂ ਨੋ ਉਗਰਾਹਨ
ਸਹੀ ਗੱਲ ਹੈ ਜੀ ਨਾਵਾਂ ਦੀ ਜਾਣਕਾਰੀ ਘੱਟ ਲਗਦੀ ਹੈ ਜੀ
O9i 🎉❤️🔥❤️🔥7
ਬਹੁਤ ਸੁਣਿਆ ਹਰਚਰਨ ਗਰੇਵਾਲ ਦੇ ਗੀਤ ਬਹੁਤ ਵਧੀਆ ਮਿਰਜ਼ਾ ਸੰਗੋਵਾਲੀਆ ਦੇ ਗੀਤ ਬਹੁਤ ਦਮਦਾਰ ਸਾਰੇ ਪਿੰਡ ਵਿੱਚ ਬਦਨਾਮ ਹੋ ਗਿਆ ਸਿਰਾ ਗੀਤ
ਹਰਚਰਨ ਗਰੇਵਾਲ ਸਿਰੇ ਦਾ, ਕਮਾਲ ਦਾ ਕਲਾਕਾਰ l
ਪੁਰਾਣੇ ਗਾਣੇ ਸੁਣਕੇ ਮੰਨ ਬਹੁਤ ਉਦਾਸ ਹੁੰਦਾ ਜੀ ਇਹ ਜਮਾਨਾ ਬਹੁਤ ਦੂਰ ਚਲਾ ਗਿਆ ਜੀ ਗਾਣੇ ਸੁਣਕੇ 50 ਸਾਲ ਮੰਨ ਚਲਾ ਜਾਂਦਾ ਜੀ
ਵਾਕਿਆ ਈ ਬਾਈ ਜੀ
ਪ੍ਰੋਗਰਾਮ ਪੇਸ਼ ਕਰਨ ਵਾਲੀ ਬੀਬੀ ਗੀਤਕਾਰਾਂ ਦੇ ਨਾਂ ਬਹੁਤ ਗਲਤ ਦੱਸ ਰਹੀ ਹੈ। … ਬੀਬਾ ਜੀ, ਜੇ ਆਪ ਨੂੰ ਪੰਜਾਬ ਅਤੇ ਪੰਜਾਬੀ ਗੀਤਾਂ ਬਾਰੇ ਨਹੀਂ ਪੂਰਾ ਪਤਾ ਤਾਂ ਕੀ ਲੋੜ ਪਈ ਹੈ ਇਸ ਪੇਸ਼ਕਾਰੀ ਦੀ ??????
ਬਹੁਤ ਵਧੀਆ ਦੋਗਾਣਾ ਜੋੜੀ ਹਰਚਰਨ ਗਰੇਵਾਲ ਤੇ ਸੁਰਿੰਦਰ ਕੌਰ ਜੀ
ਬਹੁਤ ਵਧੀਅਾ ਪਰਾਣੇ ਗਾਣੇ ਜੀ ਬਨ ਕੇ ਗਾਏ ਨੇ ਜੀ ਅਜ ਕਲ ਤਾ ਸ਼ੋਰ ਸ਼ਰਾਬਾ ਏ ਜੀ 🙏👍👌🌹🌹🌹🌹🌹🌹🙏🙏🙏🙏🙏🙏
ਨਜਾਰਾ ਆ ਗਿਆ ਗਾਣੇ ਸੁਣ ਕੇ ਜੀ
NYC Song
Very Good Song
NBC by FYI
M
ਇਨਾ ਪੁਰਾਣੇ ਗੀਤਾਂ ਤੇ ਪੁਰਾਣੇ ਕਲਾਕਾਰਾਂ ਦੇ ਇਹ ਗੀਤ ਸਦਾ ਬਹਾਰ ਹਨ , 50-60 ਸਾਲਾਂ ਤੋ ਇਹ ਗੀਤ ਸੁਣਦੇ ਆ ਰਹੇ ਅਤੇ ਅੱਜ ਵੀ ਇਉਂ ਲਗਦੇ ਨੇ , ਜਿਵੇਂ ਅੱਜ ਈ ਨਵੇਂ ਆਏ ਹੋਣ |ਇਨਾ ਪੁਰਾਣੇ ਗੀਤਾਂ ਚ, ਐਨੀ , ਐਨਰਜੀ ਐ ਕਿ ਸਠ, ਸਾਲ ਦੀ ਉਮਰ ਵਿਚ ਵੀ ਜਵਾਨੀ ਯਾਦ ਕਰਾ ਦਿੰਦੇ ਨੇ ਅਤੇ ਅਜਿਹੇ ਗੀਤਾਂ ਨੂੰ ਸੁਣਦੇ ਕਦੇ ਨਹੀਂ ਥੱਕਦੇ |
Excellent songs
Old is gold song g
Yes sir agree with you 👍👍
ਬਹੁਤ ਵਾਂਧੀਆ
ਆ ਤਾ ਹੋਇਆ ਪੰਜਾਬੀ ਗਾਇਕੀ ਦਾ ਅਨਦਾਜ thankyou
:Betty mice
0:53 ❤😅
ਸਦਾ ਬਹਾਰ ਗੀਤ ਜਦੋਂ ਸੁਣੋ ਉਦੋਂ ਹੀ ਨਵੇ
Very nice man Khush ho gia
Khushboo ji eh song sunan wali audience singer de nal
Nal purane writers nu v bot
Pyar krde h
Because old is gold
Very good singers and musicians
🙏🙏🙏
I also like old songs 🙏🙏🙏
ਹਰਚਰਨ ਗਰੇਵਾਲ ਵਰਗਾ ਕਲਾਕਾਰ ਅਜੇ ਤਕ ਪੈਦਾ ਨਹੀਂ ਹੋਇਆ, ਲੋਕਾ ਦੀ ਪਹਿਲੀ ਪਸੰਦ ਰਿਹਾ ਸਾਡੇ ਇਕ ਵਿਆਹ ਵਿਚ ਹਰਚਰਨ ਤੇ ਰਾਜਾਂ ਨਾਲ ਮੁਹੰਮਦ ਸਦੀਕ ਤੇ ਰਣਜੀਤ ਕੌਰ ਹੇਲਪਿੰਗ ਕਲਾਕਾਰ ਦੇ ਤੋਂ ਤੇ ਆਏ c
ਵਾਹ ਜੀ ਵਾਹ ਬਹੁਤ ਖੂਬ ਜੀ
ਜਵਾਨੀ.ਯਾਦ.ਅਾ.ਜਾਦੀਏ
ਬਹੁਤ ਵਧੀਆ ਗੀਤ ਜੀ
ਪੁਰਾਣੇ ਗੀਤਾਂ ਦੀ ਗੱਲ ਹੋਰ ਸੀ ਏਸ ਬਹੁਤ ਹੀ ਵਧੀਆ
Nice thanks
ਖੁਸਬੂ ਜੀ ਬਹੁਤ ਵਧੀਆ ਬਚਪਨ ਯਾਦ ਆ ਗਿਆ
Bahut hi khubsurat geet purani yadein taja ho gayi love this
CT
Old is gold. I remember my childhood.. Thanks alot.. Jagpal from Nairobi Kenya
@Ranjit Singh Dhiman barnala is my home city
ਅੰਗਰੇਜ਼ੀ ਤੋ ਪੰਜਾਬੀ ਟਰਾਸਲੇਟ ਕਰਦਿਆਂ ਬਹੁਤ ਗਲਤੀਆਂ ਕਰਦੀਆਂ ਬੀਬਾ ਮਹਾਨ ਗੀਤਕਾਰ ਬਾਬੂ ਸਿੰਘ ਮਾਨ ਨੂੰ ਬੱਬੂ ਸਿੰਘ ਮਾਨ ਹੀ ਕਹੀ ਜਾਂਦੀ ਆ ਹੋਰ ਵੀ ਬਹੁਤ ਕੁਝ
Legendre singer..I livng hs grewal s village..I read 6th class. Karnail gill..Hardeep grewal..Jamalpur and kulliawal😊😊🌹👌👍👍
bahut bahut aned aa riha ji purane gane sun ke ji
ਆਹ ਤਾਂ ਜਵਾਨੀ ਯਾਦ ਕਰਾਤੀ
ਧਨ,ਵਾਦ,ਰਡੀਓ,ਦੇਗੀਤ,ਸੁਣ,ਕੇ,ਬਚਪਨ,ਦੀਆ,ਖੇਡਾ,,ਤੇ ਬੋਲੀਆ,ਮਾ,ਪਿਓ,ਦੇ,ਲਾਡ,ਮਨ,ਠਾਰਗਿਆ,ਤੇ,ਅੱਜ,64,ਸਾਲ,ਤੇ,9ਦਿਨ,ਦੀਉਮਰ,ਹੋ,ਗਈ,ਬਸ,ਨਜਾਰਾ,ਹੀ,ਆ,ਗਿਆ,,,ਕਦੇ,ਕਦੇਐਫ,ਐਮ,ਬਠਿੰਡਾ ਤੋ
ਵਾਹ ਜੀ ਵਾਹ ਬੱਲੇ ਬੱਲੇ ਬਈ ਵਾਹ ਅਨੰਦ ਮਾਣ ਰਹੇ ਹਾਂ
Kashboo Mam Ji Tunsi Old
Punjabi Song Harcharan Grewal&
Surinder Kaur and Mam Seema Ji
Song Sunade Ho.Thoda Very Very
Thanku Sooooo Much 🙏🙏❤️❤️
👍👍
W c r s music ਦਾ ਬਹੁਤ-ਬਹੁਤ ਧਨਵਾਦ ਜੋ ਏਨੀ ਮੇਹਨਤ ਮੇਰੀ ਇਕ ਅਰਜ ਹੈ ਕਿ ਸ਼ਗੀਤਂਕਾਰ ਅਤੇ ਗੀਤਕਾਰ ਦਾ ਨਾਂ ਜਰੁਰ ਦਿਆ ਕਰੌ
ਪੁਰਾਣੇ ਗੀਤ ਸੁਣਕਿ ਬਹੁਤ ਵਧੀਆ ਲਗਿਆ ।
ਵਾਹ ਵਾਹ ਵਾਹ ❤️❤️❤️
very melodious songs i have heard earlier in my school days refresh memories again thanks khushboo ji
Purana punjabi virsa sabal ke Rakhan de Lai dhanwad
Excellent radio show
These songs takes me back to my childhood when in every marriage/functions these songs were played on the loudspeaker.evergreen music.
Bilkul sahi baat hai
Old songs is still diamond 💎💎
Wah, Kee Kaine harcharan Grewal de!!
Wah g Wah Bahut Sohne geet Aa g
ਮੇਰਾ ਹਰਮਨ ਪਿਆਰਾ ਗਰੇਵਾਲ ਤੇ ਸੁਰਿੰਦਰ ਕੌਰ।
Dil khush ho gaya ji ❤❤❤
Mere manpasand songs v gud carry on.....principal dhuri
ਬਹੁਤ ਵਧੀਆ ਜੀਮਨਖੁਸ ਹੋਇਆ
Old is Gold My Favorite Singer
ਹੁਲਾਰੇ ਸਾਉਣ ਮਹੀਨੇ ❤️❤️
ੲਹਿਨਾ ਕਲਾਕਾਰਾਂ ਨੂੰ ਸਰੋਤੇ ਦੂਰ ਦੂਰ ਤੱਕ ਸੁਣਨ ਲੲੀ ਜਾਂਦੇ ਸਨ
Old is Gold....kia Baat hai....Mirza Namana Sangowalia beh gia samadhi laa kai...Mirzedee kalam kamaal dee cee.bilkul arthik pakho garib.....
ਬੀਕਾਨੇਰੀ ਅਫੀਮ ਵਰਗਾ ਸੁਆਦ ਪੁਰਾਣੇ ਦੋਗਾਣਿਆਂ ਦਾ 😘
ਆ ਤਾ ਹੋਇਆ ਪੰਜਾਬੀ ਗਾਇਕੀ ਦਾ ਅਨਦਾਜ
Very nice voice Khushboo ji 👍
ਮੈਨੂੰ ਮੇਰੀ ਜਵਾਨੀ ਯਾਦ ਕਰਵਾ ਦਿੱਤੀ
Wah Ji Wah Swad aa giya
Everlasting songs of Punjab. Generations may come and go,but these songs will never die.
Bhai sarit. Singh. Dhunda
Wah g wah,pind yaad aa geya, time was 1975 to 1980, thanks
ਬਹੁਤ ਵਧੀਆ ਗੀਤ ਅਤੇ ਗਾਇਕ ਜੋੜੀ
Khushbu ji please correct your pronunciation of names of ਬਾਬੂ ਸਿੰਘ ਮਾਨ
and ਹਸਨਪੁਰੀ
You are calling them
ਬੱਬੂ ਸਿੰਘ ਮਾਨ
and ਹੁਸੈਨਪੁਰੀ ....
Evergreen song of harcharn grewal and Surender Kaur
Very nice eposide sun ke man khush ho janda carry on
मूछे।भुठे।शे।जवान।कर।दीयाई।शगानेने
Nic brother
Old is gold. I remember my childhood days when I used to visit the spot where these songs were being played on the record player.
ਏ ਬੀਬੀ ਗੱਲਾ ਘੱਟ ਕਰਿਆ ਕਰ
Old Golden Voice Wich Refreshes that memorable Period And Childhood Days
ਰਾਜਿੰਦਰ ਜੀ ਮਸਤੀ ਚੜ੍ਹ ਜਾਂਦੀ ਜਿਵੇਂ ਕੋਇਲ ਦੇਖਕੇ ਕਾਗਾਂ ਨੂੰ। ਹੁੰਦਾ ਮਿਰਗ ਮਸਤ ਵਿੱਚ ਮਿਰਗਣੀਆਂ ਦੀਆਂ ਡਾਰਾਂ ਨਾਗ ਮਸਤ ਹੁੰਦਾ ਜਦ ਮਾਰੇ ਕੁੰਡਲੀ ਗੇਲੀ ਨੂੰ ਜਾ ਫਿਰ ਮਸਤ ਹੁੰਦਾ ਪੁੱਛ ਲਵੇ ਨਾਗਨੀ ਸਾਰਾਂ🙏🙏 ਪਿੰਡ ਉਗਰਾਹਾਂ ਸੰਗਰੂਰ
ਗਰੇਵਾਲ਼ ਸਾਬ ਦੇ ਗਾਣੇ ਬਚਪਨ ਵਿੱਚ ਲੈ ਜਾਂਦੇ ਹਨ 🙏🙏
Old Is Gold 👌👌👌👌👌
ਅਜੋਕੇ ਗਾਇਕਾਂ ਨੂੰ ਇਹਨਾਂ ਕਲਾਕਾਰਾਂ ਨੂੰ
ਸੁਣਕੇ ਸੇਧ ਲੈਣੀ ਚਾਹੀਦੀ ਹੈ ।
Otherwise they are killer of
Punjabi Golden Culture!!
ਨੇਕੀ ਬੀਜ, ਬਦੀ ਨਾਂ ਬੀਜੀ,’
ਜਨਮ ਅਕਾਰਥ ਜਾਊ।
ਇਸ ਦੁਨੀਆ’ ਤੇ ਜੋ ਵੀ ਆਇਆ,
ਜੋ ਬੀਜੂ ਸੋ ਖਾਊ ।
,
Old is gold 👌👌 👌👌 👌🙏🏼 🙏🏼🙏🏼
Saregama zindabad.oldis gold
..voice quality is super cute now and then I listen these Punjabi songs.babau Singh man 👍👌💙❤️ from Punjab.lec.eco.fan of Punjabi culture
%%
ਬਹੁਤ ਵਧੀਆ ❤❤❤👌👌👌
000000
ਜੀ ਮੋਟਰ ਮਿੱਤਰਾਂ ਦੀ
ਬਾਬੂ ਸਿੰਘ ਮਾਨ ਦਾ ਨਹੀਂ ਲਿਖਿਆ
ਇਹ ਸਵਰਗੀ ਗੁਰਦੇਵ ਸਿੰਘ ਮਾਨ ਲਿਖਿਆ ਜੀ
ਕਾਸ਼ ਕਿਤੇ ਜੇ ਮੁੜ ਆਵਣੁ ਇਹ ਵੇਲੇ
Swad a gia jee old songs son kee jee
Anchor ਦੀ ਪੰਜਾਬੀ ਵਿੱਚ ਗਲਤੀਆਂ ਬਾਬੂ ਸਿੰਘ ਮਾਨ ਨੂੰ ਬੱਬੂ ਸਿੰਘ ਮਾਨ ਤੇ ਹੋਰ