Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan. th-cam.com/video/T4zRGrtwm0I/w-d-xo.html
Sangeet Di bhukh poori ho jaandi hai jadbi aisse mahaan singers ja fr writers nu sunde ha ...madam host apda b dilo dhanvaad app b apni khoobsurat awaaj naal khoob punjabiat di sewa kar rahe ho ...jionda wasda rahe PUNJAB Punjabi te punjabiat ...thx sister
Baabu Maan,Didaar Sandhu, Jaswant Sandila,Mirza Sangowalia,Taari jaito wala,Dev Dhreke wala,Mehraj wala ehh ohh naam c jo apne time de har geet vich sunan nu milde c
Maan Maran wala ji tusi nice geetkar ho, Punjabi sabhiachar nu thuadi adutti den he. thude geetan de har shabad vicho punjabi sabhiachar di jhalak dul-dul pendi he. Rab thuadi lambi umar kare.
A love story like never before! Get ready to fall in love all over again with #Titli in the soulful voice of Satinder Sartaaj: th-cam.com/video/czVVcL_4D18/w-d-xo.html #SatinderSartaaj
Babu Ji Man Marara wale is the most popular and dignified lyricist.He has brought credit to the fair name of his family,Punjabi culture and he has the most accompanied knowledge of village culture from the core of the hearts of the people of villages as well as of cities of Punjab.His all the songs have not only liked by the rural area but also urban area. The people of cities of Punjab and Haryana have liked his all sings.He is my most famous lyricist of Punjabi. From.. Satvinder Lal Samana
Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan.
th-cam.com/video/T4zRGrtwm0I/w-d-xo.html
ਬਾਬਾ ਬੋਹੜ ਅਸੀ ਇਨਾ ਦੇ ਗੀਤ ਸੂਣਦੇ ਬਜੁਰਗ ਹੋਗੇ ਸਰਪੰਚ ਬਾਬੂ ਸਿੰਘ ਮਾਨ ਜੀ
ਪੰਜਾਬ ਜਾਂ ਪੰਜਾਬ ਤੋਂ ਬਾਹਰ ਅੱਜ ਤੱਕ ਕੋਈ ਵੀ ਪੰਜਾਬੀ ਪਰਿਵਾਰ ਨਹੀਂ ਹੋਵੇਗਾ, ਜਿਸ ਦੇ ਬਨੇਰੇ ਤੇ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਦੇ ਲਿਖੇ ਗੀਤ ਨਾ ਵੱਜੇ ਹੋਣ ?????
ਬਚਪਨ ਤੋਂ ਜਵਾਨੀ ਅਤੇ ਹੁਣ ਜਵਾਨੀ ਤੋਂ ਬੁਢਾਪੇ ਵਿੱਚ ਪੈਰ ਧਰ ਲਿਆ ਹੈ। ਮਾਨ ਸਾਬ੍ਹ ਦੇ ਗੀਤ ਸੁਣਦੇ ਸੁਣਦੇ। ਮਾਨ ਸਾਬ੍ਹ ਦੀ ਕਲਮ ਦਾ ਕੋਈ ਤੋੜ ਨਹੀਂ ਹੋ ਸਕਦਾ।
ਮਾਨ ਮਰਾੜ੍ਹਾਂ ਵਾਲੇ ਦੀ ਅੱਖ ਖੜਦੀ ਜਾਦੀ ਆ,ਬਹੁਤ, ਲੰਮੀ ਜ਼ਿੰਦਗੀ ਆ ਬਾਬੂ ਸਿੰਘ ਮਾਨ ਦੇ ਗੀਤਾਂ ਦੀ,ਆਪਦਾ ਸਫ਼ਰ ਵੀ ਬਹੁਤ ਲੰਮਾ ਹੈ,ਅਐਲ,ਪੀ ਰਿਕਾਰਡਾਂ ਤੌਂ ਐ ਲੈਕੇ ਫਿਲਮੀ ਗੀਤਾਂ ਦਾ ਸਫ਼ਰ, ਸੁਣਿਆਂ ਅੱਜ ਵੀ ਲਿਖ ਰਿਹਾ
ਸਤਿਕਾਰਯੋਗ 🙏 ਸ਼ਖ਼ਸੀਅਤਾਂ ਵਿੱਚੋਂ ਇੱਕ ਹਨ ਉਸਤਾਦ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲਾ ਜੀ ਤੇ ਉਨ੍ਹਾਂ ਦੀ ਕਲਮ 👌 ਜਿਉਂਦੇ ਅਮਰ ਗੀਤ ਕਾਰਾਂ ਚੋਂ ਸਿਖਰ ਵਾਲਿਆਂ ਚੋਂ ਵੀ ਇੱਕ ਹਨ ਇਹ ਸਾਡੇ ਸੱਭਿਆਚਾਰ ਦੇ ਅਣਮੁੱਲੇ ਗੀਤਕਾਰ ਬਾਬੂ ਸਿੰਘ ਮਾਨ ਮਰਾੜ੍ਹਾਂ ਸਾਬ੍ਹ 🙏 ਪ੍ਰਮਾਤਮਾ ਮਾਂ ਬੋਲੀ ਦੇ ਸੇਵਾ ਕਰਨ ਵਾਲੇ ਸਾਰੇ ਹੀ ਮਾਨਾਂ ਵਰਗੇ ਸਪੂਤਾਂ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ੇ ਜੀ 🙏 ਦਿਲੋਂ ਸਲੂਟ ਆ ਜੀ 🙏
ਸਾਡੇ ਤਾਂ ਜਨਮ ਵੀ ਬਾਅਦ ਵਿੱਚ ਹੋਇਆ ਜੀ ਮਾਨ ਸਾਹਿਬ ਸੰਨ ਸੱਤਰ ਬਹੱਤਰ ਤੋਂ ਲਿਖਦੇ ਆ ਰਹੇ ਹਨ ਜੀ ਵਾਹਿਗੁਰੂ ਕਰੇ ਇਹ ਇਸ ਤਰਾਂ ਹੀ ਅੱਗੇ ਵੀ ਲਿਖਦੇ ਰਹਿਣ ਜੀ
1964
ਮੈਡਮ ਜੀ ਬਹੁਤ ਧੰਨਵਾਦ ਜੀ ਤੁਸੀਂ ਇਹ ਉਪਰਾਲਾ ਕੀਤਾ ਹੈ ਜੀ ਬਹੁਤ ਸੋਣਾ ਲਗਿਆ ਮੇਰੀ ਉਮਰ 65 ਸਾਲ ਹੈ
ਮਾਨ ਸਾਬ੍ਹ ਬਹੁਤ ਵਧੀਆ ਫੌਕ ਗੀਤ ਕਾਰ ਹਨ ਦੇਵ ਥਰੀਕੇ ਵਾਲਾ ਕਲੀਆਂ ਲਿਖਣ ਦੇ ਬਾਦਸ਼ਾਹ ਹਨ। ਦੋਵੇਂ ਪੰਜਾਬ ਦੇ ੍ਹ ਰਤਨ ੍ਰ ਹਨ ਧਨਵਾਦ ਦੋਸਤੋ ਗੁਰਚਰਨ ਸਹੋਤਾ ਪਿੰਡ ਭਗਤਾ ਭਾਈ ਕਾ
ਮਾਨ ਸਹਿਬ ਜਿੰਨੀ ਤੁਹਾਡੀ ਸਿਫਤ ਕਰਾ ਓਨੀ ਹੀ ਥੋੜ੍ਹੀ ਹੈ ਜੀ ਤੁਹਾਡੇ ਗਾਣੇ ਸੁਣਕੇ ਮੰਨ ਨਹੀ ਭਰਦਾ ਦਿਲ ਕਰਦਾ ਸੁਣੀ ਜਾਵਾਂ ਵੀਰ ਜੀ ਵਾਹ ਕਮਾਲ ਤੁਹਾਡੇ ਗਾਣੇ ਜੀ
ਵਰਿੰਦਰ ਅਤੇ ਚਮਕੀਲਾ ਜੀ ਦੇ ਕਤਲ ਤੋਂ ਬਾਅਦ ਮਾਂਨ ਸਾਹਿਬ ਪੰਜਾਬ ਛੱਡ ਮੁੰਬੲੀ ਆ ਗਿਆ ਜੋ ਬਾਅਦ ਵਿਚ ਏਥੇ ਹੀ ਸੈਂਟ ਹੋ ਗਿਆ
ਬਾਬੂ ਸਿੰਘ ਮਾਨ ਪੰਜਾਬੀ ਮਾਂ ਬੋਲੀ ਦਾ ਮਾਣ ਹੈ ।ਬਹੁਤ ਹਿੱਟ ਗੀਤ ਇਹਨਾਂ ਦੀ ਕਲਮ ਤੋਂ ਨਿਕਲੇ ਹੈ ।ਕੋਈ ਹੀ ਮਸ਼ਹੂਰ ਕਲਾਕਾਰ ਹੀ ਹੋਊ ਜਿਸਨੇ ਇਹਨਾਂ ਦੇ ਗੀਤਾਂ ਨੂੰ ਅਵਾਜ਼ ਨਾ ਦਿੱਤੀ ਹੋਵੇ ।
ਜੇਕਰ ਅਸੀਂ ਆਪਣੇ ਜੀਵਨ'ਚੋ ਬਾਬੂ ਸਿੰਘ ਮਾਨ ਦੀ ਗੀਤਕਾਰੀ ਕੱਢ ਦੇਈਏ ਤਾਂ ਬਾਕੀ ਬਚਦਾ ਹੀ ਕੁਝ ਨਹੀਂ।
ਡਾ ਹਜ਼ਾਰਾ ਸਿੰਘ ਘੁੱਦਾ ਬਠਿੰਡਾ
ਬਿਲਕੁਲ ਵੀਰ ਮੈ ਤੁਹਡਾ ਗਵਾਢੀ ਪਿੰਡ ਕਾਲਝਰਾਣੀ ਤੋ 🙏
¹1q❤qly@@sukhwantsingh7429
ਮਾਨ ਸਾਹਿਬ ਦੀ ਤਕਰੀਬਨ ਸਾਰੀ ਗੀਤਕਾਰੀ ਪੰਜਾਬੀ ਪੇਂਡੂ ਸਭਿਆਚਾਰ ਦਾ ਪ੍ਰਤੀਬਿੰਬ ਹੈ। ਇਹਨਾ ਦੇ ਗੀਤਾਂ ਦੀ ਮਕਬੂਲੀਅਤ ਦਾ ਇਕ ਰਾਜ਼ ਇਹ ਵੀ ਹੈ ਕਿ ਗੀਤਾਂ ਦੀ ਸ਼ਬਦਾਵਲੀ ਬੜੀ ਚੁੱਸਤ - ਦਰੁਸਤ, ਛੋਟੀ ਛੰਦਾ ਬੰਦੀ ਤੇ ਤੁੱਕਬੰਦੀ ਨਾਲ ਓਤ-ਪਰੋਤ ਹੁੰਦੀ ਹੈ । ਇਹੋ ਜਿਹੀ ਮੁਹਾਵਰੇ-ਦਾਰ ਲਿਖਣ ਸ਼ੈਲੀ ਆਮ ਲੋਕਾਂ ਦੀ ਜ਼ੁਬਾਨ ਉੱਤੇ ਬਹੁਤ ਜਲਦੀ ਚੜ੍ਹ ਜਾਂਦੀ ਹੈ ਅਤੇ ਬਿਨਾ ਕਿਸੇ ਉਚੇਚ ਦੇ ਗੁਣਗੁਣਾਈ ਜਾ ਸਕਦੀ ਹੈ ।
ਪੰਜਾਬੀ ਗੀਤਕਾਰੀ ਖੇਤਰ ਵਿੱਚ ਮਾਨ ਸਾਹਿਬ ਦਾ ਉਹੋ ਸਥਾਨ ਹੈ ਜੋ ਬਾਲੀਵੁੱਡ ਫਿਲਮਾ ਦੇ ਮਰਹੂਮ ਮਹਾਨ ਗੀਤਕਾਰ ਅਨੰਦ ਬਕਸ਼ੀ ਜੀ ਦਾ ਹਿੰਦੀ ਗੀਤਕਾਰੀ ਵਿਚ ਸੀ।
ਪੰਜਾਬ ਦਾ ਇਕੋ-ਇਕ ਗੀਤਕਾਰ ਹੈ ਜੋਂ 1970, ਤੋਂ ਨੰਬਰ ਵਨ ਤੇ ਚਲ ਰਿਹਾ ਸਭ ਤੋਂ ਵੱਧ ਗੀਤ ਮੁਹੰਮਦ ਸਦੀਕ ਤੇ ਰਣਜੀਤ ਕੌਰ ਜੀ ਨੇ ਗਾਏ ਨੇ ਮਰਾੜ੍ਹਾਂ ਵਾਲੇ ਮਾਨ ਦੇ
From 1964
Dev threkewala
🌹Old is Gold🌹🌹🌹🌹🌹🌹
ਮਹਾਨ ਗੀਤਕਾਰ ਬਾਬੂ ਸਿੰਘ ਮਾਨ ਜੀ
Maan is king 👍👍👍👍👍👍👍👍
ਬਹੁਤ ਬਹੁਤ ਦਿਲੋਂ ਧੰਨਵਾਦ ਚੈਨਲ ਵਾਲਿਆ ਦਾ ਜਿੰਨਾ ਨੇ ਇਹ ਸਦਬਹਾਰ ਗਾਣੇ ਸਾਡੇ ਤੱਕ ਪਹੁੰਚਾਏ
Vibe in style with #babebhangrapaundene title track!
#diljitdosanjh #sargunmehta
th-cam.com/video/p7XThnkYua0/w-d-xo.html
ਪੰਜਾਬ ਦਾ ਹੀਰਾ।
ਬਾਬੂ ਸਿੰਘ ਮਾਨ ਦੇ ਗੀਤਾਂ ਵਿੱਚੋ ਪੰਜਾਬ ਦੀ ਮਿੱਟੀ ਦੀ ਖੁਸ਼ਬੋ ਅਾਂੳੁਦੀ ਹੈ.
So great Mann sahib ji
Yeerlgod
THE..LEGENDRY LYRICIST
ਕਿਆ ਬਾਤ ਬਾਬੂ ਸਿੰਘ ਮਾਨ ।
ਵੈਸੇ ਦੇਵ ਸਾਹਿਬ ਵੀ ਇਹਨਾਂ ਦੇ ਸਮਕਾਲੀ ਹਨ ਜੀ ਇਕ ਹਸਨਪੁਰੀ ਇੰਦਰਜੀਤ ਸਿੰਘ ਜੀ ਹੁੰਦੇ ਸਨ
ਪੰਜਾਬ ਦਾ ਮਾਣ ਬਾਬੂ ਸਿੰਘ ਮਾਨ
ਬਾਪੂ ਜੀ ਬਾ਼ਬੂ ਸਿੰਘ ਮਾਨ ਮਰਾਡ਼ ਪਿੰਡ ਦੀ ਸ਼ਾਨ ਪੰਜਾਬੀ ਠੇਠ ਪੰਜਾਬੀ ਬੋਲੀ ਵਿੱਚ ਪਰਿਵਾਰਿਕ ਅਤੇ ਸਮਾਜਿਕ ਗਾਣਿਆਂ ਨੂੰ ਪ੍ਰੋਣ ਦੀ ਕਲਾ ਕੀ ਕਮਾਲ ਮੁੱਕ ਗਈ ਫੀਮ ਡੱਬੀ ਚੋਂ ਯਾਰੋ। ਸਾਡੀ ਰੁਸੀ ਫਿਰੇ ਕਰਤਾਰੋ ਗੀਤ ਜਿਸ ਨੇ ਤਰਥੱਲੀ ਮਚਾ ਦਿੱਤੀ ਸੀ ਜਦੋਂ ਅਸੀਂ ਕਿਸੇ ਵਿਆਹ ਵਾਲੇ ਘਰੋਂ ਸੁਣਕੇ ਘਰੇ ਕੰਧ ਟੱਪ ਕੇ ਆਪਣੇ ਘਰਾਂ ਵਿੱਚ ਜਾਂਦੇ ਤਾਂ ਘਰ ਦੇ ਬਜੁਰਗਾਂ ਤੋਂ ਬਹੁਤ ਛਿੱਤਰਾਂ ਨਾਲ ਚਿੱਤ਼ਡ਼ ਕਟਵਾਏ ਪਰ ਸਦੀਕ ਸਾਹਿਬ ਅਤੇ ਬੀਬਾ ਰਣਜੀਤ ਕੌਰ ਨੇ ਇਸ ਗੀਤ ਨੂੰ ਗਾਉਣ ਵੇਲੇ ਪ੍ਰਮਾਤਮਾ ਨੂੰ ਪਤਾ ਨਹੀਂ ਕੀ ਅਰਦਾਸ ਕੀਤੀ ਕਿ ਪੰਜਾਬ ਦਾ ਇੱਕ ਨੰ ਬਣ ਗਿਆ 🙏🙏🌹🌹 ਗੁ ਸਿੰਘ ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਪੰਜਾਬ ਚੰਡੀਗੜ੍ਹ 🙏🙏🌹🌹🌹♥♥
ਸਦਾਬਹਾਰ ਗੀਤ ਨੇ ਗੀਤ ਇਸ ਨੁੰ ਕਹਿੰਦੇ ਹਨ ਲੱਚਰ ਗੀਤ ਤਾਂ ਹਰ ਕੋਈ ਗਾਹ ਲੈਦਾ 🌹🌹🌹🌹🌹🌹🌹
ਖੁਸ਼ਬੂ ਦਾ ਵੀਕੈਂਡ ਘੈਂਟ ਪ੍ਰੋਗਰਾਮ ,,,🙏❤️👍❤️👍🙏🎉👍❤️
ਸੁਹੱਪਣ ਦੇਖ ਜੋ ਜਲੇ ਚਿਰਾਗ , ਵੀਰ ਵਾਰ ਕਹਾਂ , ਜਲੇ ਦਿਨ ਰਾਤ...?
ਬਾਬੂ ਸਿੰਘ ਮਾਨ ਅਤੇ ਦੇਵ ਥਰੀਕੇ ਵਾਲਾ ਪੰਜਾਬੀ ਗੀਤਕਾਰੀ ਵਿੱਚ ਦੋ ਸਮਾਨਂਤਰ ਵਗਦੇ ਦਰਿਆ ਹਨ।
ਤਿੰਨ ਪੁਸਤਾ ਦਾ ਗੀਤਕਾਰ ,, ਮਾਨ ਮਰਾੜ੍ਹਾ ਵਾਲਾ
Nice ji nice 👍🙏🙏🌹🌹
It’s time to vibe to the new #DiljitDosanjh song 'Bachelor Party'
#BabeBhangraPaundeNe #SargunMehta
th-cam.com/video/AH73wENvuvI/w-d-xo.html
ਮੈਨੂੰ ਤਾਂ ਸੁਣਕੇ ਇੰਝ ਲਗਦਾ ਜਿਵੇਂ ਮੇਰਾ ਬਚਪਨ ਵਾਪਿਸ ਆ ਗਿਆ ਹੋਵੇ ਬਹੁਤ ਬਹੁਤ ਧੰਨਵਾਦ ਖ਼ੁਸ਼ਬੂ ਜੀ ਤੁਹਾਡਾ ਆਪਣੇ ਸੱਭਿਆਚਾਰ ਨਾਲ ਜੋੜਨ ਲਈ ਬਾਕੀ ਤੁਹਾਡਾ ਵੀ ਬੋਲਣ ਦਾ ਅੰਦਾਜ਼ ਕਾਬਿਲੇ ਤਾਰੀਫ਼ ਹੈ ਜਿਉਂਦੇ ਵੱਸਦੇ ਰਹੋ
ਮੈਂ ਤਾਂ ਇਹ ਕਹਾਂਗਾ ਕਿ ਦੁਨਿਆਂ 'ਚ ਦੋ ਤਰਾ ਦੇ ਲੋਕ ਹਨ
ਇੱਕ ਤਾਂ ਜਿਹੜੇ ਬਾਬੂ ਸਿੰਘ ਮਾਨ ਨੂੰ ਜਾਣਦੇ ਹਨ
ਅਤੇ ਇੱਕ ਬਾਬੂ ਸਿੰਘ ਮਾਨ ਨੂਂੰ ਨਹੀਂ ਜਾਣਦੇ
ਡਾ ਹਜ਼ਾਰਾ ਸਿੰਘ ਘੁੱਦਾ ਬਠਿੰਡਾ
Suaad liaata yg
ਜ਼ਾਦਗਾਰੀ ਪਰਸੁਸਤੀ ਖੁਸ਼ਬੂ ਮੈਮ
Bihar Vadia ji Old is Gold
ਰਾਣੋ ਅਤੇ ਸੈਦਾ ਜੋਗਣ ਫਿਲਮ ਵਿਚ ਵੀ ਕੰਮ ਕੀਤਾ ਮਾਨ ਮਰਾੜ੍ਹਾਂ ਵਾਲੇ ਨੇ
ਬਹੁਤ ਵਧੀਆ ਪ੍ਰੋਗਰਾਮ, ਵਧੀਆ ਪੇਸ਼ਕਾਰੀ
Get ready to groove to #saiyyandilmeinaanare
#anjaliarora
Link: th-cam.com/video/F3hbtKZbfgI/w-d-xo.html
ਸਦਾ ਬਹਾਰ ਗੀਤਾਂ ਦਾ ਗੁਲਦਸਤਾ ਜੀ ਖੁਸ਼ਬੂ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਕਾਫੀ ਸਾਰਾ ਧੰਨਵਾਦ ਸਰਦਾਰ ਸਾਹਿਬ ਬਾਬੂ ਸਿੰਘ ਮਾਨ ਸਾਹਿਬ ਜੀ ਦਾ ਵੀ ਜੀ ਇਹ ਗੀਤ ਸੁਣੇ ਬਿਨਾਂ ਸਾਡਾ ਰਾਂਝਾ ਰਾਜ਼ੀ ਨਹੀਂ ਹੁੰਦਾ ਜੀ ਬਹੁਤ ਬਹੁਤ ਧੰਨਵਾਦ ਜੀ
Bachapan ton he sunde aa rahe va Babu singh mann g dae likhe hoae geet ehi ta punjabi virsa hai g
ਸਾ ਰੇ ਗੰਮ ਭੁ ਲਾ , ਸੰਗੀਤ ਸੁਭਾਅ...?
ਬਹੁਤ ਖੂਬ ਜੀ ਮਾਨ ਸਾਹਬ ਸਦਾ ਬਹਾਰ ਗੀਤ
ਮੈਂ 1969 ਤੋਂ ਮਾਨ ਮਰਾੜਾਂ ਵਾਲੇ ਦੇ ਗਾਣੇ ਸਦੀਕ ਦੀ ਆਵਾਜ ਵਿੱਚ ਸੁਣ ਰਿਹਾ ਹਾਂ ਹੁਣ ਵੀ
ਰਾਜਬਿੰਦਰ ਸਿੰਘ ਲੈਕਚਰਾਰ ਜੀਦਾ
SALAAAM WAALEKUM SALAAM MAAN SAHIB JI ZINDABAAD ZINDABAAD RHNDI DUNIYA TK...............
Sangeet Di bhukh poori ho jaandi hai jadbi aisse mahaan singers ja fr writers nu sunde ha ...madam host apda b dilo dhanvaad app b apni khoobsurat awaaj naal khoob punjabiat di sewa kar rahe ho ...jionda wasda rahe PUNJAB Punjabi te punjabiat ...thx sister
ਮੇਰੇ ਇਲਾਕੇ ਦਾ ਮਾਣ ਸਰਦਾਰ ਬਾਬੂ ਸਿੰਘ ਮਾਨ
ਮਾਨ ਜੀ ਗੀਤ ਸੁਣਕੇ ਤਸੱਲੀ ਹੋਜਾਦੀ ਹੈ ਸਾਰੇ ਦਿਨ ਥਕਾਨ ਦੁਰ ਹੋ ਜਾਂਦੀ ਹੈ
ਖੁਸ਼ ਬੂ ਜੀ ਦਿਲਸ਼ਾਦ ਅਖਤਰ ਦਾ ਤੁਸੀਂ ਜਿਕਰ ਹੀ ਨਹੀ ਕੀਤਾ ਬਹੁਤ ਅਫਸੋਸ ਬੇਇਨਸਾਫੀ ਹੈ
ਬਾਬੂ ਸਿੰਘ ਮਾਨ ਮਰਾੜਾ ਵਾਲਾ ਬਹੁਤ ਵਧੀਅਾ ਗੀਤਕਾਰ ਹੈ
ਮਰਾੜ੍ਹਾਂ ਵਾਲਾ ਮਾਨ ਦੀ ਕਲਮ ਨੇ ਬਹੁਤ ਸਾਰੇ ਕਲਾਕਾਰ ਮਸ਼ਹੂਰ ਕੀਤੇ ਨੇ
Ok very Nys khalsa ji
The wedding song of the year #chadgayichadgayi out now!
#nehakakkar #ammyvirk #sapnachoudhary #oyemakhna
th-cam.com/video/rnv7g2lF_Mw/w-d-xo.html
Fall in love with #attitude
#diljitdosanjh #babebhangrapaundene
th-cam.com/video/VUKNP9bz8FY/w-d-xo.html
ਮਹਾਨ ਗੀਤਕਾਰ, ਮਹਾਨ ਸ਼ਖ਼ਸੀਅਤ ਮਾਨ ਸਾਹਿਬ 👏👏
👌👌👌👌👌👌👌
ਮਾਨ ਸਾਹਿਬ ਦੀ ਕਲਮ ਲਾ ਜਵਾਬ ਐ ਜੀ
The new desi banger #ReshamKaRumal is here to sway your legs 💃
th-cam.com/video/HmY1Ed6mXcU/w-d-xo.html
ਮਾਨ ਮਰਾੜਾਂ ਵਾਲੇ ਦੀ ਲਿਖਤ, ਮਾਣਕ ਜੀ ਦੀ ਅਵਾਜ਼ ਕਿਆ ਕਹਿਣੇ!
Maan Sahib and Dev 3k are great lyricist of Punjabi folk.
Baabu Maan,Didaar Sandhu, Jaswant Sandila,Mirza Sangowalia,Taari jaito wala,Dev Dhreke wala,Mehraj wala ehh ohh naam c jo apne time de har geet vich sunan nu milde c
#diljitdosanjh koka is out now! th-cam.com/video/ifHbjl0f36w/w-d-xo.html
ਸਦਾ ਬਹਾਰ ਗੀਤ
#Nazarey by #DiljitDosanjh out now!
th-cam.com/video/XcJEq8pxKpo/w-d-xo.html
shi gall ji me song ta sone par naam ni janda c buhut att🙏🏻♥️👍
Great punjabi song writer Maan sahib is favorite of three generations. We have no word to say about maan sahib.Sat Sri akal ji.
Khushbu good program
My fev writer
yug da mann BABU SINGH MANN MARANA WALA
Maan Maran wala ji tusi nice geetkar ho, Punjabi sabhiachar nu thuadi adutti den he. thude geetan de har shabad vicho punjabi sabhiachar di jhalak dul-dul pendi he. Rab thuadi lambi umar kare.
ਜੀ ਗੁਜਾਰਿਸ਼ ਹੈ ਕਿ ਬਾਬਾ ਬੁੱਲੇ ਸ਼ਾਹ ਵੀ ਸਾਡੇ ਕੰਨਾ ਤੇ ਦਿਲਾ ਚ ਰੂਬਰੁ ਕਰਦੋ ਬਹੁਤ ਬਹੁਤ ਧੰਨਵਾਦੀ ਹੋਵਾਗਾਂ ਮੈ ਤੁਹਾਡਾ
ਪਿੰਡ ਦਿਆ ਸਰਪੰਚਾ ਲੈ ਅਰਜ਼ੀ ਮੇਰੀ ਲਿਖਣੀ ਆ ਤਾਂ ਲਿਖਲੈ, ਨਹੀਂ ਮਰਜ਼ੀ ਤੇਰੀ
ਮਾਨ ਮਰਾੜਾਂ ਵਾਲਾ ਕਿਸੇ ਨੀ ਬਣ ਜਾਣਾ ਘਰ ਘਰ ਪੁੱਤ ਜੰਮਦੇ।
ਸਮੇ ਨਾਲ ਚੱਲਣ ਵਾਲਾ ਗੀਤਕਾਰ , ਮਾਨ ਸਾਹਿਬ
Lakh Lakh Vadhaiyaan out now!
#salimsaulaiman #afsanakhan #saajz
th-cam.com/video/xrweKUg3JuE/w-d-xo.html
ਬਹੁਤ ਵਧੀਆ
A love story like never before! Get ready to fall in love all over again with #Titli in the soulful voice of Satinder Sartaaj: th-cam.com/video/czVVcL_4D18/w-d-xo.html
#SatinderSartaaj
Hit song
Geet kaare da Baba boharh babu Singh maan
ਸਾਡੇ ਪਿੰਡ ਇੱਕ ਛੜਾ ਹੁੰਦਾ ਸੀ ਜੀ ਰਾਜਾ ਨਾਂ ਸੀ ਉਹਦਾ ਉਸ ਕੋਲ ਮਸ਼ੀਨ ਹੁੰਦੀ ਸੀ ਉਹਨੂੰ ਉਹ ਗਾਉਣ ਵਾਲੀ ਮਸ਼ੀਨ ਕਹਿਂਦਾ ਹੁੰਦਾ ਸੀ ਵੈਸੇ ਉਹ ਬੱਕਰੀਆਂ ਚਾਰਦਾ ਹੁੰਦਾ ਸੀ ਸਵੇਰੇ ਜਦੋਂ ਅਸੀਂ ਸਕੂਲ ਨੂੰ ਜਾਣਾ ਉਸ ਨੇ ਵਹਿੜੇ ਵਿੱਚ ਮੰਜੇ ਤੇ ਰੱਖ ਕੇ ਸਪੀਕਰ ਬਨੇਰੇ ਤੇ ਰੱਖ ਕੇ ਇਹ ਗਾਣੇ ਲਾਉਣੇ ਅਸੀਂ ਰੁਕ ਕੇ ਸੁਣਨੇ ਉਹਨੇ ਲਾਲ ਗੁਲਾਬੀ ਹਰੇ ਤੇ ਕਾਲੇ ਰੰਗ ਦੇ ਕੱਪੜੇ ਪਾਉਣੇ ਤੇ ਨੋਕਾਂ ਵਾਲੀ ਕੱਢਵੀਂ ਜੁੱਤੀ ਪਾਉਣੀ ਬਣ ਕੇ ਰਹਿਣਾ ਰੋਟੀ ਪਾਣੀ ਆਪਣੇ ਭਾਈ ਭਰਜਾਈ ਕੋਲ ਖਾਂਦਾ ਹੁੰਦਾ ਸੀ ਜੀ ਅੱਜ ਕੱਲ੍ਹ ਪਤਾ ਨਹੀਂ ਵਿਚਾਰਾਂ ਕਿਥੇ ਐ ਉਹ ਜ਼ਮਾਨਾ ਉਹ ਹੀ ਸੀ ਕਾਸ਼ ਉਹ ਟਾਇਮ ਮੁੜ ਕੇ ਆ ਜਾਵੇ ਜੀ
BILKUL US ZAMANE DI KOYI REES NAHI
Very Nice Khusbu je 👍FROM JODHPUR PAKHAR ( Maur mandi)
Babu Singh Maan Lajwab Kalam de dhani n
My fevruit singer,Baboo Singh man.
Babu Singh Maan awesome legend👍👍
In Leicester de Montfort hall in the year of 1965 I meet Mohd. Rafi ji with my two cousins brothers
ਮਾਨ ਸਾਹਬ. ਜੋਗ ਜੋਗ. ਜਿਵੇ ਕੋਈ. ਹੂਦੀ ੴ. ਪਰਮਾਤਮਾ ਦੀ ਰੂਹ
Sade.guru.kal.babu.singh.man.marara.vale.......
Old is gold best so ng
Aal time supar hit Jodi
Sadik ranjit kaur and
Babu Singh maan mararavala
Nice song
Very nice and sweet voice and song Maan sahib ji and Khusbu ji
Babu Singh Man is very very great lyrics.l am fan of his songs
Babu singh Maan great man he is one and only give forever hits song for punjabi filam industrey and punjabi singer sty bless sir ji🥰😇
@@balbir_singh9944
,
Babu Singh Man and Mohd.Sidiq and Ranjit Kaur are evergreen
Kuldeep mank de geet
Maan sahab excellent lyrics
ਬਾਬੂ ਰੱਜਬ ਅਲੀ ਸਾਹੋ ਕੇ ਵਾਲੇ। ਨਾ ਕਿ ਮਾਹੋ ਵਾਲੇ।
very nice bhai babu mann lambi o umar hoai
Salut hai maan saab nu🙏
Babu singh maan ji and Amar singh chamkila top de Kalam end Aa.
Very good.... amar chamkila is good singer
ਜੇ ਜ਼ਿਕਰ , ਸੇਵਾ , ਸਿਮਰਨ ਕਰਨੇ ਪੈਣ ਤਾਂ ਧਰਮ ਅਧੂਰਾ ਹੀ ਸਮਝੋਂ ❓
Maan sahib is favorite of three generations. We have no word to say about maan sahib.Sat Sri akal ji.
Parmatma lambai Umar kare Maan sab di
Babu Ji Man Marara wale is the most popular and dignified lyricist.He has brought credit to the fair name of his family,Punjabi culture and he has the most accompanied knowledge of village culture from the core of the hearts of the people of villages as well as of cities of Punjab.His all the songs have not only liked by the rural area but also urban area. The people of cities of Punjab and Haryana have liked his all sings.He is my most famous lyricist of Punjabi.
From.. Satvinder Lal Samana
Wah ji wah...dunia chounk dina da mela, jag junction railan da... 👌👍👍
Ese gane nu babu Singh mann ne lekia par singer 2 legend jena ne ess gane nu 4chand laye. Rafi & asha
ਬਹੁਤ ਵਧੀਆ ਜੀ