Saade punjab de legend singer surinder shinda ji..kaliya de baadshah. Har tarra lok geet, kisse, lok tathh, duet song .dharmik song .punjabi movie song .har tarra de super duper song drivera de song shinda ji ne boht vadhia song gaake ik vakhri pehchaan bnayi
ਪੁਰਾਣੇ ਗਾਇਕਾਂ ਵਰਗੇ ਬਣ ਜਾਣਾ ਖਾਲਾ ਜੀ ਦਾ ਵਾੜਾ ਨਹੀਂ ਇਹਨਾਂ ਇਹਨਾਂ ਦੇ ਇਸ ਸਾਰਿਆਂ ਗੀਤਾਂ ਦੀ ਤਾਰੀਫ ਲਈ ਸ਼ਬਦ ਨਹੀਂ ਮੇਰੇ ਪਾਸ ਆਖ਼ਰੀ ਗੀਤ ਤਾਰਾਮਤੀ ਵਾਲਾ ਸੁਣ ਕੇ ਅੱਥਰੂਆਂ ਦੀ ਝੜੀ ਲੱਗ ਗਈ ਮਸਾਂ ਕੰਟਰੋਲ ਕੀਤਾ ਆਪਣੇ ਆਪ ਨੂੰ । ਵਾਹਿਗੁਰੂ ਜੀ ਛਿੰਦੇ ਵੀਰ ਨੂੰ ਲੰਬੀ ਉਮਰ ਬਖਸ਼ਣ ਸਦਾ ਸਿਹਤਯਾਬੀ ਬਖਸ਼ਣ
😅😅😅
18ਸਾਲ ਹੋਗੇ ਗਾਣੇ ਸੁਣਦੇ ਨੂੰ ਪਰ ਜਿਹੜਾ ਸਕੂਨ ਇਹਨਾਂ ਗਾਣਿਆਂ ਨੂੰ ਸੁਣਕੇ ਮਿਲਦਾ ਉਹ ਹੁਣ ਵਾਲਿਆ ਵਿਚ ਨਹੀਂ
ਹੁਣ ਦੇ ਕਲਾਕਾਰਾ ਜਿਹੜੇ ਨਵੇ ਨਵੇ ਬਣੇ ਆ ਇਨਾ ਦੀਆ ਰੀਸਾ ਕਿਥੇ
ਇਹੋ ਜਿਹੇਈਆਂ ਰੂਹਾਂ ਜੱਗ ਤੇ ਵਾਰ ਵਾਰ ਨੀ ਆਉਂਦੀਆਂ, ਛਿੰਦਾ ਬਾਈ ਨੀ ਕਿਸੇ ਨੇ ਬਣ ਜਾਣਾ
ਹੀਰੇ ਗਾਇਕ ਪੰਜਾਬ ਦੇ ਆਵਾਜ ਦਾ ਰਸ ਲਫਜਾਂ ਵਿਚ ਸੁਆਦ ਸੰਗੀਤ ਅਸਲੀ ।ਅਜ ਦੇ ਫੁਦੂ ਗਾਇਕ ਨਾ ਗਲਾ ਨਾ ਗੀਤ ਨਾ ਸੰਗੀਤ ਬਸ ਨਸ਼ੇ ਬੰਦੂਕਾ ਜਟ ਵਾਦ । ਸ਼ਿੰਦਾ ਮਾਣਕ ਬੀਬਾ ਜੀ ਯਮਲੇ ਵਰਗੇ ਸੁਣ ਕੇ ਸਾਡਾ ਬਚਪਨ ਤੇ ਜਵਾਨੀ ਲੰਘੀ ।ਅਜ ਵੀ ਸੁਆਦ ਹੈ ਇਸ ਗਾਇਕੀ ਵਿਚ ।
ਸੁਰਿੰਦਰ ਛਿੰਦਾ ਪੰਜਾਬ ਦਾ ਹੀਰਾ ਕਲਾਕਾਰ
ਏ ਹੈ ਸ਼ੇਰ ਵਰਗੀ ਅਵਾਜ਼ ਮੇਰੇ ਵਲੋਂ ਦਿਲੋਂ ਸਲਿਊਟ ਹੈ ਉਸਤਾਦ ਜਨਾਬ ਸੁਰਿੰਦਰ ਛਿੰਦਾ ਸਾਬ ਜੀ ਨੂੰ
ਸੁਰਿੰਦਰ ਛਿੰਦਾ ਸਦਾ ਬਹਾਰ ਗਾਇਕ ਸੀ। ਇਹਦਾ ਕੋਈ ਮੁਕਾਬਲਾ ਨਹੀਂ ਹੈ। ਸਿਰਾ ਕਰ ਗਿਆ।
40 ਸਾਲਾਂ ਲਗਾਤਾਰ ਸੁਣ ਰਹੇ ਆਂ,ਇਸ ਹੀਰੇ ਕਲਾਕਾਰ ਨੂੰ ❤❤❤❤❤❤❤
ਮੈ ਪੰਜਵੀਂ ਵਿੱਚ ਪੜਦਾ ਸੀ ਜਦੋਂ ਇਹ ਤਵੇ ਆਏ ਸੀ। ਬੜੇ ਗਾਉਂਦੇ ਹੁੰਦੇ ਸੀ ਇਹ ਗੀਤ।
ਸਾਰਿਆਂ ਤੋਂ ਵੱਧੀਆ ਕੌਲਾਂ ਦੀ ਵਾਰਤਾ ਜੋ ਪੇਸ਼ ਕੀਤੀ ਦੇਵ ਦੀ ਕਲਮ ਨੇ ਜੋ ਲਿਖਿਆ। 🙏
ਸਦਾਬਹਾਰ ਸੰਗੀਤਕਾਰ ਚਰਨਜੀਤ ਆਹੂਜਾ ਜੀ
Amrit pal Singh G
Saade punjab de legend singer surinder shinda ji..kaliya de baadshah. Har tarra lok geet, kisse, lok tathh, duet song .dharmik song .punjabi movie song .har tarra de super duper song drivera de song shinda ji ne boht vadhia song gaake ik vakhri pehchaan bnayi
ਨਹੀਂ ਰੀਸਾ ਛਿੰਦੇ ਬੀਰੇ ਦੀਆਂ
40saal hoge ea geet sunde rooh khush ho jande aa
ਕਲਾਕਾਰ ਕਦੇ ਨਹੀਂ ਮਰਦਾ ਚਮਕੀਲਾ ਮਾਣਕ ਸਦੀਕ ਸ਼ਿੰਦਾ ਰਮਲਾ ਜੀ ਹਿਟ ਜੋੜੀਆ
ਸਦਾਬਹਾਰ ਗੀਤ ਨਹੀਂ ਰੀਸਾਂ ਛਿੰਦੇ ਵੀਰ ਦੀਆਂ ਸਹਿਦ ਵਰਗੀ ਮਿੱਠੀ ਅਵਾਜ਼ ਜੀ ਕਰਦੇ ਸੁਣੀ ਸੁਣੀ ਜਾਈਏ 🎤🪕📢♥️👍👌🏿
ਬਾਕਮਾਲ ਗੀਤ
remembering the child hood days..Thanks a lot for upload this beautiful songs
All time super hit
very nice abaj povar fol
Ustad jnab Surinder sinda
Sab ji nu silluat hai
Miss you Surinder Shinda Uncle ji Mere Akhri Sahan Tak
Old is gold
The Legend..............................!!!!
Vadia gayak vadia music vadia writer
Wah.ji.wah
Verry Nice Sira Hi Iata Shinde Ne
My favrad songs kulwant dhiman
Very good song.
ਮਾਣਕ ਸਦੀਕ ਚਮਕੀਲਾ ਕੁਲਦੀਪ ਮਾਣਕ ਕਰਤਾਰ ਰਮਲਾ ਦੀਦਾਰ ਹੋਰ ਦੋਗਾਣਾ ਜੋੜੀਆ ਦੀ ਆਸ ਦੇ ਕਲਰਕ ਰਲੀਜ਼ ਨਹੀਂ ਕਰ ਸਕਦੇ
Sahi gl a yr
Shinda is great singer
👍👍👌👌👌sira lok thath
Super hit cassette
My all time favourite
verry best shinda g A.s.Kataria Dhudike
ਮਾਣਕ ਸਦੀਕ ਚਮਕੀਲਾ ਦੀਦਾਰ ਰਮਲਾ ਅਤੇ ਬਾਕੀ ਪੁਰਾਣੀਆਂ ਦੋਗਾਣਾ ਜੋੜੀਆ। ਨਹੀਂ ਲਭਣੀਆ
Good voice
nice shinda.songs
Verygood singer surnidershindaji
Very nice song pali from jeeta datwal
ਮਾਂ ਬੋਲੀ ਪੰਜਾਬੀ ਜਿੰਦਾਬਾਦ
great 👍 🎉
Best song d s palaki
Miss You Uncle G
Supper dupper
love from King tyres leeds Ltd uk
I proud of you
Waheguru waheguru waheguru waheguru waheguru ji ❤❤❤❤❤❤❤❤❤
Bale oye shindia
Very good nice ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂😂🎉🎉🎉🎉🎉😢😢😮😮😮😅😅😅😅❤❤😂😂🎉🎉🎉❤❤❤❤❤❤❤❤❤😂😂😂😂❤❤❤❤❤❤❤
Very Best Song
Best 👍
At kr dete aa yar
RIP
S. HIT
Blacked to and
Rght
ਲਾਦੀਆ
Nahi ressa ji
ਆਹੂਜਾ ਸਾਬ ਜਿੰਦਾਬਾਦ 💞💞🌺🌺
love from King tyres leeds Ltd uk
Old is gold
Old is gold ❤❤❤❤❤❤❤❤❤❤❤❤❤❤😂❤❤❤❤❤❤❤❤❤❤❤❤❤❤❤❤❤
Old is gold
Old is gold