MANMOHAN WARIS SAKE PRA.MPG

แชร์
ฝัง
  • เผยแพร่เมื่อ 13 ธ.ค. 2024

ความคิดเห็น • 247

  • @kakachakki2830
    @kakachakki2830 5 ปีที่แล้ว +110

    ਸਕੇ ਭਰਾਵਾਂ ਆਲੀ ਲਾਈਨ ਸੁਣਕੇ ਮੇਰੇ ਲੂ ਕੰਡੇ ਖੜ੍ਹੇ ਹੋ ਗਏ ਸੱਚ ਜਾਣੀਉ love you brother

  • @gavvysadiora2285
    @gavvysadiora2285 5 ปีที่แล้ว +127

    ਯਰ ਪਤਾ ਨਹੀਂ ਇਹ ਗਾਣਾ ਸੁਣਕੇ ਰੋਣਾ ਕਿਉਂ ਆ ਜਾਂਦਾ ਜ਼ਿਹਨੀ ਵਾਰ ਵੀ ਸੁਣੋ ਸਕੇ ਭਰਾਵਾਂ ਵਾਲੀ line ..... i love my real brother

  • @k.s.randhawa766
    @k.s.randhawa766 5 ปีที่แล้ว +19

    ਸਹੀ ਗੱਲ ਬਾਈ ਇੱਕ ਸਕਾ ਭਰਾ ਜਰੂਰ ਹੋਣਾ ਚਾਹੀਦਾ ਹੈ। ਬਹੁਤ ਘਾਟ ਮਹਿਸੂਸ ਹੁੰਦੀ ਆ। ਮੇਰਾ ਤਾਂ ਨਾ ਕੋਈ ਭਰਾ ਨਾ ਭੈਣ

    • @yesbosstattooz2717
      @yesbosstattooz2717 5 ปีที่แล้ว +2

      ਮੈਂਨੂੰ ਬਣਾ ਲਾ ਬਾਈ

    • @Jhajjz_dairy_farm
      @Jhajjz_dairy_farm 3 ปีที่แล้ว +1

      ਸਹੀ ਗਲ ਆ ਵੀਰ ਸਕਾ ਭਰਾ ਜਰੂਰ ਹੋਣਾ ਚਾਹੀਦਾ,
      ਬਹੁਤ ਘਾਟ ਮਹਿਸੂਸ ਹੁੰਦੀ ਆ,

    • @amanharry654
      @amanharry654 3 ปีที่แล้ว

      Mein haiga jatta

  • @sohansingh7875
    @sohansingh7875 3 ปีที่แล้ว +4

    ਹੋਰ ਕੋਈ ਥਾਂ ਲ਼ੈ ਨੀ ਸਕਦਾ ਸਕੇ ਭਰਾਵਾ ਦੀ 🙏👍👍❤️ ਬਿਲਕੁੱਲ ਜੀ ਸਹੀ ਕਿਹਾ 👍👍

  • @kulveerwaring3311
    @kulveerwaring3311 3 ปีที่แล้ว +2

    ਸਹੀ ਗੱਲ ਹੈ 22 ਸਕੇ ਭਰਾ ਤਾਂ 22 ਸਕੇ ਹੀ ਹੁੰਦੇ ਅਾ ਏਵੇਂ ਤਾਂ ਨੀ ਕਿਸੇ ਨੇ ਕਿਹਾ ਕੱਲੀ ਹੋਵੇ ਨਾ ਵਣਾਂ ਦੇ ਵਿਚ ਲਕੜੀ ਕੱਲਾ ਨਾ ਹੋਵੇ ਪੁੱਤ ਜੱਟ ਦਾ

  • @TarsemSingh-sq1lh
    @TarsemSingh-sq1lh 6 ปีที่แล้ว +7

    ਜੋ ਲੋਕ ਬੇਵਕਤ ਸਾਥ ਛੱਡ ਗੲੇ ੳੁਹਨਾਂ ਨੂੰ ਸਮਰਪਿਤ ਤੇ ਛੋਟੇ ਭਰਾ ਸ਼ਮਸ਼ੇਰ ਨੂੰ ਜੋ ਦੋ ਮਹੀਨੇ ਪਹਿਲਾਂ ਸਾਨੂੰ ਸਦਾ ਲੲੀ ਅਲਵਿਦਾ ਅਾਖ ਗਿਅਾ
    (ਮੁਸਾਫਿਰ ਤੁਰ ਚੱਲਿਅਾ )
    ਮੁਸਾਫਿਰ ਤੁਰ ਚੱਲਿਅਾ ਅਾੲਿਅਾ ਸੀ ਜੱਗ ਦੇ ਮੇਲੇ
    ਯਾਦਾਂ ਛੱਡ ਤੁਰਿਅਾ ਨਾਲੇ ਤੁਰਿਅਾ ੳੁਹ ਕੁਵੇਲੇ
    ਮੁਸਾਫਿਰ ਤੁਰ ਚੱਲਿਅਾ.........
    ਅੱਖੀਅਾ ਸਾਵੇ ਰਹਿੰਦਾ ਸੀ
    ਹੁਣ ਦਿਲ ਵਿਚ ੳੁਸਦਾ ਵਾਸਾ ਹੋ ਗਿਅਾ
    ਅੱਖਾਂ ਵਿਚ ਰੁੱਤ ਸਾਵਣ ਦੀ
    ਪਰ ਦੂਰ ਬੁੱਲਾਂ ਤੋ ਹਾਸਾ ਹੋ ਗਿਅਾ
    ਰੋਕ ਲੈਦੇ ਤੈਨੂੰ ਬਾਹੋ ਫੜਕੇ
    ਜੇ ਦੱਸ ਦਿੰਦਾ ੳੁਸ ਵੇਲੇ
    ਮੁਸਾਫਿਰ ਤੁਰ ਚੱਲਿਅਾ ਅਾੲਿਅਾ ਸੀ ਜੱਗ ਦੇ ਮੇਲੇ
    ਮੁਸਾਫਿਰ ਤੁਰ ਚੱਲਿਅਾ..........
    ਤੂੰ ਕਦੇ ਹੁਣ ਮੁੜਨਾ ਨਹੀਓ
    ਨਾਲ ਸਾਡੇ ਤੇਰੇ ਖਿਅਾਲ ਨੇ ਰਹਿੰਦੇ
    ੲੇਡੀ ਵੀ ਕੀ ਮਜਬੂਰੀ ਹੋ ਗੲੀ
    ਸਾਨੂੰ ਵਾਰ ਵਾਰ ੲਿਹ ਸਵਾਲ ਲੈ ਬਹਿੰਦੇ
    ਨਾ ਕੰਮ ਅਾੲੇ ਸੱਜਣ ਬੇਲੀ ਤੇਰੇ
    ਨਾ ਕੰਮ ਅਾੲੇ ਧੇਲੇ
    ਮੁਸਾਫਿਰ ਤੁਰ ਚੱਲਿਅਾ ਅਾੲਿਅਾ ਸੀ ਜੱਗ ਦੇ ਮੇਲੇ
    ਮੁਸਾਫਿਰ ਤੁਰ ਚੱਲਿਅਾ.......
    ਵਕਤ ਗੁਜਾਰੀ ਜਾਂਦੇ ਹੁਣ ਤਾਂ
    ਤਸਵੀਰ ਤੇਰੀ ਨੂੰ ਤੱਕ ਤੱਕ ਕੇ
    ਸੁਪਨੇ ਵਿਚ ੳੁਡੀਕਦੇ ਤੈਨੂੰ
    ਤੇਰੀ ਯਾਦ ਸਰਾਣੇ ਰੱਖ ਰੱਖ ਕੇ
    ਮੁੱਕ ਗਿਅਾ ਤੇਰਾ ਸਾਥ ਭਾਵੇ
    ਨਹੀ ਮੁਕਦੇ ਯਾਦਾਂ ਵਾਲੇ ਝਮੇਲੇ
    ਮੁਸਾਫਿਰ ਤੁਰ ਚੱਲਿਅਾ ਅਾੲਿਅਾ ਸੀ ਜੱਗ ਦੇ ਮੇਲੇ
    ਮੁਸਾਫਿਰ ਤੁਰ ਚੱਲਿਅਾ......
    ਭਾਣਾ ਮੰਨ ਕੇ ਬਹਿ ਗਿਅਾ ਤਰਸੇਮ
    ਤੂੰ ਕਦੀ ਮੁੜ ਅਾੳੁਣਾ ਨਹੀ
    ਦੁਨੀਅਾ ਦੀ ਭੀੜ ਬੜੀ
    ਪਰ ਸ਼ਮਸੇਰ ਤਾਂ ਕਿਤੋ ਥਿਅਾੳੁਣਾ ਨਹੀ
    ਕਿਵੇ ਲੰਘਦੀ ਅਾ ਤੇਰੀ ਵੀਰੇ
    ਛੱਡ ਕੇ ਸਾਨੂੰ ੲਿਕੱਲੇ
    ਮੁਸਾਫਿਰ ਤੁਰ ਚੱਲਿਅਾ ਅਾੲਿਅਾ ਸੀ ਜੱਗ ਦੇ ਮੇਲੇ
    ਯਾਦਾਂ ਛੱਡ ਤੁਰਿਅਾ ਨਾਲੇ ਤੁਰਿਅਾ ੳੁਹ ਕੁਵੇਲੇ
    ਮੁਸਾਫਿਰ ਤੁਰ ਚੱਲਿਅਾ.........ਅਲਵਿਦਾ ਸ਼ਮਸ਼ੇਰ ਸਿਅਾ

  • @sukhmalooka2013
    @sukhmalooka2013 2 ปีที่แล้ว

    oh khda song aa jis vich manmohan waris ne eh kiha c rab duty la k bhjda har insaan di. ....

  • @anmolsingh1416
    @anmolsingh1416 2 ปีที่แล้ว

    Ba kmaal bool mangal hathur de jina Cher eh veer jeonde han Sade ma bole jeonde rahege

  • @robinshahabad8633
    @robinshahabad8633 4 ปีที่แล้ว +3

    Ske prawa wali gl taan sari zindgi yaad rhugi veer g bilkul right ♥️

  • @LakhwinderSingh-ew3qb
    @LakhwinderSingh-ew3qb 5 ปีที่แล้ว +22

    ਹੋਰ ਕੋਈ ਥਾਂ ਲੇ ਨਈ ਸਕਦਾ ਦੇਬੀ ਦੇ ਗੀਤ ਦੀ

  • @harvindersingh5746
    @harvindersingh5746 3 ปีที่แล้ว +1

    Sirra jattan

  • @baljitsinghbhabhamra1249
    @baljitsinghbhabhamra1249 2 ปีที่แล้ว +3

    ਵਾਹਿਗੁਰੂ ਸਾਰੇ ਭਰਾਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ I love you my Brother ਸੋਢੀ

  • @gurpreetsinghshimlapuri8470
    @gurpreetsinghshimlapuri8470 3 ปีที่แล้ว +15

    ਸਤਿਗੁਰ ਸੱਚੇ ਪਾਤਸ਼ਾਹ ਜੀ ਸਭਨਾਂ ਦੇ ਭਰਾਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ।🙏🙏🙏

  • @SUKHPREET2NOV3
    @SUKHPREET2NOV3 2 ปีที่แล้ว

    ਸੱਚ ਕਿਹਾ ਵਾਰਿਸ ਵੀਰ ਨੇ ਸਲਾਮ ਦੇਬੀ maksoospuri ਦੀ ਕਲਮ ਨੂੰ

  • @gurbhejrandhawa1978
    @gurbhejrandhawa1978 2 ปีที่แล้ว

    ਹੋਰ ਕੋਈ ਥਾਂ ਲੈ ਨਹੀਂ ਸਕਦਾ ਸਕੇ ਭਰਾਵਾਂ ਦੀ 😥😥

  • @guriathwals8730
    @guriathwals8730 6 ปีที่แล้ว +52

    debi makhsoospuri always best writer

  • @mahirajput8397
    @mahirajput8397 4 ปีที่แล้ว +10

    I love u my bro.. miss u pji.. wapis ajja main bht yad krda tuhanu.. rabba mera ver mod dee. Main nahi reh skda apne pji toh bina

    • @dineshkumarkumar2355
      @dineshkumarkumar2355 2 ปีที่แล้ว

      I love you my brother miss you very much jassi sunny wapis ajjao bht yad krde a tuhanu 😔😔

  • @jagatkamboj9975
    @jagatkamboj9975 4 ปีที่แล้ว +5

    💚🙏💚🙏💚🙏💚🙏💚🙏
    ਕੋਇ ਸ਼ਬਦ ਨਹੀ ਭਰਾਵਾਂ ਲਈ

  • @TarsemSingh-sq1lh
    @TarsemSingh-sq1lh 6 ปีที่แล้ว +33

    ਦੁਨੀਅਾ ਦੀ ੲਿਥੇ ਭੀੜ ਬੜੀ ੲੇ
    ਅਫਸ਼ੋਸ਼ ਪਰ ਮਰੀ ਜ਼ਮੀਰ ਪੲੀ ੲੇ
    ਤਨ ਤੇ ਕੱਪੜੇ ਪਾੲੇ ਬੜੇ ਕੀਮਤੀ
    ਸੋਚ ਤਾਂ ਪਰ ਲੀਰੋ ਲੀਰ ਪੲੀ ੲੇ
    ਦੁਨੀਅਾ ਦੀ ੲਿਥੇ ...............
    ਭਗਵਾਨ ਲਾਪਤਾ ਮੰਦਰ ਚੋ
    ਅਣਖ ਲਾਪਤਾ ਅੰਦਰ ਤੋ
    ਲਹੂ ਹੋ ਗਿਅਾ ਲਗਦਾ ਠੰਡਾ
    ਜ਼ਰ ਲੱਗੀ ਸ਼ਮਸ਼ੀਰ ਪੲੀ ੲੇ
    ਦੁਨੀਅਾ ਦੀ ੲਿਥੇ ਭੀੜ ਬੜੀ ੲੇ
    ਅਫਸ਼ੋਸ਼ ਪਰ ਮਰੀ............
    ਅਧਿਅਾਪਕ ਬੈਠੇ ਸੜਕਾਂ ਤੇ
    ਰਾਜੇ ਮਾਰੇ ਫੌਕੀਅਾਂ ਬੜਕਾਂ ਨੇ
    ਚੁੱਲੇ ਠੰਡੇ ਕਰਤੇ ਕਰਕੇ ਰੱਖਤੇ
    ਮਨਾਂ ਚ ਪੁੜੇ ਖੀਰ ਪੲੀ ੲੇ
    ਦੁਨਿਅਾਂ ਦੀ ੲਿਥੇ ਭੀੜ ਬੜੀ ੲੇ
    ਅਫਸ਼ੋਸ਼..........
    ਨਿੱਤ ਦਿਨ ਫਾਹੇ ਵਾਲੇ ਹਾਰ ਪੈ ਗੲੇ
    ਅੰਨਦਾਤਾ ਲੱਗਦਾ ਹਾਰ ਗੲੇ
    ਪੰਜੇ ਕਦੇ ਤੱਕੜੀ ਵਾਲੇ ਚਾਰ ਗੲੇ ਨੇ
    ਰੋਟੀ ਖਾਤਰ ਗਹਿਣੇ ਜ਼ਮੀਨ ਪੲੀ ੲੇ
    ਦੁਨਿਅਾ ਦੀ ੲਿਥੇ ਭੀੜ ਬੜੀ ੲੇ
    ਅਫਸ਼ੋਸ਼..........
    ਖਾ ਸਹੁੰ ਗੁਰੂ ਦੀ ਸਰਕਾਰ ਬਣਾੳੁਦੇ
    ਪੰਜ ਪੰਜ ਸਾਲ ਫਿਰ ਅੈਸ਼ ੳੁਡਾੳੁਦੇ
    ਨਾ ਲੈਦੇ ਸਾਰ ਫਿਰ ਲੋਕਾਂ ਦੀ
    ਤਰਸੇਮ ਅੈਸੇ ੲਿਥੇ ਵਜ਼ੀਰ ਪੲੇ ਨੇ
    ਦੁਨੀਅਾ ਦੀ ੲਿਥੇ ਭੀੜ ਬੜੀ ੲੇ
    ਅਫਸ਼ੋਸ ਪਰ ਮਰੀ ਜ਼ਮੀਰ ਪੲੀ ੲੇ
    ਤਨ ਤੇ ਕੱਪੜੇ ਬੜੇ ਕੀਮਤੀ
    ਸੋਚ ਪਰ ਲੀਰੋ ਲੀਰ ਪੲੀ ੲੇ
    ਦੁਨੀਅਾਂ ਦੀ ੲਿਥੇ ਭੀੜ ਬੜੀ ੲੇ........

  • @manakgill1534
    @manakgill1534 4 ปีที่แล้ว +1

    Attt baba ji sirra guru ji

  • @amritsingh2777
    @amritsingh2777 3 ปีที่แล้ว

    ਕੋਣ ਕੋਣ ਸੁਣ ਰਿਹਾ ਇਸ ਗਾਣੇ ਨੂੰ 2021 ਵਿਚ

  • @kamabhinder3414
    @kamabhinder3414 6 ปีที่แล้ว +18

    ਸਹੀ ਗੱਲ ਅਾ ਵੀਰ ਜੀ ਦਿਲੋਂ ਸਲਾਮ

  • @harrysingh-rh3gd
    @harrysingh-rh3gd 4 ปีที่แล้ว +9

    Wow Mom is mom Bro is bro 👍 i love my hero

  • @vanshkataria6609
    @vanshkataria6609 3 ปีที่แล้ว +9

    Always We should Respect Our Big brother 🇬🇧🇬🇧🇬🇧

  • @jaskaranbanger5076
    @jaskaranbanger5076 3 ปีที่แล้ว +1

    Att veer g

  • @jagdeepsingh4912
    @jagdeepsingh4912 2 ปีที่แล้ว

    nyc

  • @uppaljass8755
    @uppaljass8755 4 ปีที่แล้ว +7

    Made me cry I lost him in 2011😭

  • @Singh_Ranjit_2223
    @Singh_Ranjit_2223 ปีที่แล้ว

    Very good

  • @mantajsran
    @mantajsran 9 หลายเดือนก่อน

    Shi gll kehi aw bai ne ❤❤

  • @tarlokthiara16
    @tarlokthiara16 4 ปีที่แล้ว +2

    😘😘😘😘😘 veer ji akha bhar ayea ji song sun k 😍🥰😗😘😘😘😘

  • @PardeepKumar-vc2kb
    @PardeepKumar-vc2kb 5 ปีที่แล้ว +9

    Love u Debi saaab,,,,, jio

  • @BALRAJSingh-tx8qk
    @BALRAJSingh-tx8qk 3 ปีที่แล้ว +1

    Miss you sukhraj bai
    I have lost my young brother in 2019
    Me hmesa eh geet sun K ro K sona aa

    • @Dvs-h2s
      @Dvs-h2s ปีที่แล้ว

      Oh no ..sorry to read .RIP

  • @jagbirsinghrandhawa5555
    @jagbirsinghrandhawa5555 4 ปีที่แล้ว +7

    Love you and miss you big bro😭😭

  • @sunilsagar1741
    @sunilsagar1741 6 ปีที่แล้ว +1

    Bilkul Sahi ji.... Sake braa Di tha koi Nahi la sakde... Nice song... Beautiful voice., Varris sahib ji.... Cha Gy ji....

  • @kulwinderkulwinder1285
    @kulwinderkulwinder1285 3 ปีที่แล้ว

    So nice ji bhra bhra hi hunda

  • @PardeepSingh-vu3sb
    @PardeepSingh-vu3sb 4 ปีที่แล้ว +1

    ਹੁੰਦੀ ਵੀਰਾਂ ਨਾਲ ਸਰਦਾਰੀ 💪💪💪💪

  • @manishwalia7682
    @manishwalia7682 5 ปีที่แล้ว +4

    Love you sunny phaa miss you plz 🙏😔😔come back veere

  • @heavensdevil1764
    @heavensdevil1764 5 ปีที่แล้ว +2

    Siraaaa song vr👌👌👍

  • @jarmanmalik
    @jarmanmalik 2 ปีที่แล้ว

    ਲਵ ਯਾਰਾ ਕਿੱਥੇ ਕਿੱਥੇ ਸਦ ਗਿਆ

  • @sunnychouhan7303
    @sunnychouhan7303 6 ปีที่แล้ว +9

    My brother my first ❤️

  • @mandeepkumar6028
    @mandeepkumar6028 3 ปีที่แล้ว

    Debi y g de geetkari da sab nu pta a,,,hsde vsde rehn ,,,meri umr b debi y g nu lag jave (dil ton pinder mahilpuri)

  • @tejinderpal5083
    @tejinderpal5083 8 ปีที่แล้ว +22

    Rongata khadda ho jaanda song sun k .manmohan waris g thanks for this song

    • @GAGANDEEP-ow4hi
      @GAGANDEEP-ow4hi 6 ปีที่แล้ว

      Tejinder Pal te menu e song sunn k akha bhar jandia ne...kyonki mere veer nu meri kadar ni

    • @kuljitsingh5800
      @kuljitsingh5800 5 ปีที่แล้ว

      Tejinder Pal veer Debi Makhsoospuri ji di kalam a

  • @hrmngill5590
    @hrmngill5590 4 ปีที่แล้ว +9

    ਸਚਾਈ ਆ ਅੱਜ ਦੀ

  • @dhimandeep2964
    @dhimandeep2964 3 ปีที่แล้ว

    vadde veer bhavan te choote talwar hunde nee ❤️

  • @deepgagan733
    @deepgagan733 3 ปีที่แล้ว +1

    Sira

  • @sukhkaler5266
    @sukhkaler5266 5 ปีที่แล้ว

    ਬਹੁਤ ਵਧੀਆ 22 hi song davi best

  • @lovedeepbansal8728
    @lovedeepbansal8728 5 ปีที่แล้ว +1

    ਬਹੁਤ ਸੋਹਣਾ ਗੀਤ

  • @gspunjabimusicnews3251
    @gspunjabimusicnews3251 2 ปีที่แล้ว

    Waah

  • @bainsrasulpurwala3062
    @bainsrasulpurwala3062 5 ปีที่แล้ว +1

    ਬਹੁਤ ਵਧੀਅਾ

  • @RajveerSingh-qr6mn
    @RajveerSingh-qr6mn 5 ปีที่แล้ว +1

    very nice video
    👌👌👌👌👌👌👌👌👌👌👌👌👌👌👌👌👌👌👌👌👌👌👌👌ji

  • @harjinderSingh-if7ue
    @harjinderSingh-if7ue 5 ปีที่แล้ว +1

    Bai ji very nice

  • @choudharycharansingh6261
    @choudharycharansingh6261 5 ปีที่แล้ว

    उस्ताद देबी मख़सूसपुरी....
    स्वाद की गारंटी..🙏🙏

  • @baldeepsingh269
    @baldeepsingh269 5 ปีที่แล้ว +3

    Debi nyc lyrics....

  • @PardeepKumar-lp8gx
    @PardeepKumar-lp8gx 4 ปีที่แล้ว +3

    I also miss my big brother's love u both

  • @mandeeprajdoal6189
    @mandeeprajdoal6189 3 ปีที่แล้ว

    ਬਿਲਕੁਲ ਸੱਚ ਮਿਸ ਮਾਈ ਬਰੋ 😭😭😭😭

  • @lallyratainda2121
    @lallyratainda2121 4 ปีที่แล้ว +2

    ਉਸਤਾਦ ਜੀ♥️♥️♥️

  • @navjotaulakh8659
    @navjotaulakh8659 3 ปีที่แล้ว

    Bhut vadia song

  • @raghuvirranaraghuvirrana6674
    @raghuvirranaraghuvirrana6674 4 ปีที่แล้ว +2

    Bilkul sahi ji very nice words luv u brothers

  • @iqbaldieselservice7789
    @iqbaldieselservice7789 10 ปีที่แล้ว +17

    Sahi gal a veer bhravha nal hi sardari a

  • @jagrajbahiakukarpindkukarp1272
    @jagrajbahiakukarpindkukarp1272 5 ปีที่แล้ว +2

    Very nice song my brother is my jaan sakaye brother de jagga koi nai laa sakda , (Execilent, ,)

  • @priyaranichahal5446
    @priyaranichahal5446 5 ปีที่แล้ว +6

    Heartiest like❤

  • @krishtiverma68
    @krishtiverma68 6 ปีที่แล้ว +1

    Bilkul sahi waris Saab koi v sake bhai di jagga nahi le sakda mera Bro ta hera aa bhupinder verma

  • @bikramjeet3447
    @bikramjeet3447 4 ปีที่แล้ว +6

    Miss u sabu veer 😭

  • @jarmanmalik
    @jarmanmalik 2 ปีที่แล้ว

    ਸਕੇ ਭਰਾ ਸਕੇ ਹੁੰਦੇ

  • @Rinkupatialvi
    @Rinkupatialvi 2 ปีที่แล้ว

    Rahki slamat rabba pra mere nu 🇮🇳🇮🇳🇮🇳

  • @nareshbhanra5673
    @nareshbhanra5673 6 ปีที่แล้ว

    Very good song Sira varis ji

  • @ParamjeetSingh-cc5vs
    @ParamjeetSingh-cc5vs 3 ปีที่แล้ว

    🙏🙏 ਵਾਹਿਗੁਰੂ ਜੀ ਮੇਰੇ ਭਾਈਆਂ ਨੂੰ ਹਮੇਸ਼ਾ ਖੁਸ਼ੀਆਂ ਬਖਸ਼ੀ ਜੀ 🙏🙏

  • @surjitsingh7892
    @surjitsingh7892 2 ปีที่แล้ว

    Oh my god imiss you too much brother please you come back

  • @tararjatt247
    @tararjatt247 3 ปีที่แล้ว

    Kahen nu te bahut kujj h,,, par m ahi kahaga,,, WAHEGURU G bas hun tuhi insaff karna h,,,,

  • @surjitsingh7892
    @surjitsingh7892 2 ปีที่แล้ว

    I miss you too much

  • @BabbuKang-l1h
    @BabbuKang-l1h ปีที่แล้ว +1

    Sare baro de lambi umar hove 🙏🏼🙏🏼

  • @digdarshansingh7793
    @digdarshansingh7793 ปีที่แล้ว

    Mission First.. Waheguru Ji

  • @rohit-oz3dt
    @rohit-oz3dt 6 ปีที่แล้ว +2

    yes vr bhrawa naal hi sardaari a

  • @rajajassal7532
    @rajajassal7532 4 ปีที่แล้ว +2

    Luv u brother❤️

  • @japjisukh7196
    @japjisukh7196 9 หลายเดือนก่อน

    ਜੱਫੀ ਪੈਦੀ ਦੇਬੀ ਗਲ ਨੂੰ ਟੁਟੀਆ ਬਾਵਾਂ ਦੀ ............ 👌👌👌👌👌

  • @PREETDHALIWALSAAB
    @PREETDHALIWALSAAB 3 ปีที่แล้ว +1

    Love 💕💕💕💕💕😘😘😘😘😘😘😘😘😘😘 u bro

  • @GurpreetSingh-jb6og
    @GurpreetSingh-jb6og 4 ปีที่แล้ว

    Vary varg nice ji

  • @mangalbathinda5398
    @mangalbathinda5398 4 ปีที่แล้ว +4

    ਕੱਝ ਨਹੀਂ ਪੱਲੇ??
    ਸਾਇਰੀ ਮਜਬੂਰੀ ਬਣ ਕੇ ਰਹਿ ਗਈ ਹੁਣ ;;ਦਰਦ ਨਹੀਂ ਹੁੰਦੇ ਹੁਣ% ਦਵਾਈ ਦਰਦ ਬਣ ਕੇ ਰਹਿ ਗਈ ਹੁਣ ਕੁੱਝ ਨਹੀਂ ਮੇਰੇ ਕੋਲ ਫਿਰ ਵੀ ਗਮ ਨਾਲ ਖੇਡਣ ਦੇ ਆਦੀ ਹਾਂ
    ਤੇ ਖੁੱਸੀ ਵੰਡਣ ਦੀ ਆਦਤ ਹੈ ਮੇਰੇ ਕੋਲ ਹੁਣ
    ਵੀਰ (ਬੂਟਾ)??

  • @jaisandhu9517
    @jaisandhu9517 2 ปีที่แล้ว

    I loves a lot to my brother

  • @jashan_safri1236
    @jashan_safri1236 3 ปีที่แล้ว +1

    Miss u big bro Plz come back

  • @ferozkhan6512
    @ferozkhan6512 8 ปีที่แล้ว +1

    sachi gall aa sakke bhra jani vadh pyare ilov u big broo

  • @damanv3493
    @damanv3493 5 ปีที่แล้ว +1

    Jio jio

  • @MOHNAKHAN
    @MOHNAKHAN 7 ปีที่แล้ว +1

    ਅॅਤ ਗਾਣਾ...

  • @bikramjeet3447
    @bikramjeet3447 3 ปีที่แล้ว +1

    Miss u veer

  • @jarmanmalik
    @jarmanmalik 2 ปีที่แล้ว

    ❤️❤️❤️❤️❤️❤️

  • @Punjabnaalpyar
    @Punjabnaalpyar 5 ปีที่แล้ว +9

    Ea hundi singing ajkal de singer Wang nhi. Live stage te awaaz nikal di nhi

  • @deepkumar486
    @deepkumar486 ปีที่แล้ว

    Si gal aa i miss you 😭😭😭💔💔💔🙏🏻🙏🏻🙏🏻🙏🏻🙏🏻😭😭😭😭

  • @Gursevturka
    @Gursevturka 2 ปีที่แล้ว

    0:25

  • @Happysingh-sp1zm
    @Happysingh-sp1zm 3 ปีที่แล้ว

    ਦਿਲੋਂ ਪਿਆਰ ਜੀ🥀🥀🍀🍀

  • @zayosonailsonail9387
    @zayosonailsonail9387 3 ปีที่แล้ว

    Paji great zindabad

  • @roshalwoodenworks4207
    @roshalwoodenworks4207 3 ปีที่แล้ว

    Mis you veer ji

  • @amandhah9745
    @amandhah9745 ปีที่แล้ว

    🙏🏻👍

  • @gurpreetpreetgur2614
    @gurpreetpreetgur2614 ปีที่แล้ว

    👍👍👍👍👍💯🙏💪

  • @yadwinderdad5107
    @yadwinderdad5107 3 ปีที่แล้ว

    Filpy Ralhan
    Anmol Ralhan
    Bilpy Ralhan Love U Brothers ❤️😍

  • @harshanand132
    @harshanand132 6 ปีที่แล้ว +2

    Sunny Bhai I really miss you and wiii be Miss you always

  • @laddisingh7676
    @laddisingh7676 5 ปีที่แล้ว

    Hundi veera Nal Sardari

  • @balwinderbhukal6995
    @balwinderbhukal6995 6 ปีที่แล้ว +1

    ਜੁਗ ਜੁਗ ਜੀਓ ....

  • @rajabawa1788
    @rajabawa1788 5 ปีที่แล้ว +6

    debi best man

  • @sonudhaliwal9844
    @sonudhaliwal9844 ปีที่แล้ว

    Heart touching

  • @KuldeepSingh-hh1lf
    @KuldeepSingh-hh1lf 3 ปีที่แล้ว

    My 2 borthar my jaan