Manmohan Waris - Koka - Punjabi Virsa 2004

แชร์
ฝัง
  • เผยแพร่เมื่อ 12 ธ.ค. 2024

ความคิดเห็น • 1.3K

  • @Gurdevsingh-lz4mr
    @Gurdevsingh-lz4mr 3 ปีที่แล้ว +35

    2004 ਦਾ ਪੰਜਾਬੀ ਵਿਰਸਾ ਸੁਪਰ ਡੁਪਰ ਸੀ,,ਇਕ ਤੋ ਵਧ ਕੇ ਇਕ ਗੀਤ
    ਮਨਮੋਹਨ ਤੇ ਕਮਲ ਹੀਰ ਨੇ ਸਿਰਾ ਕਰਾਤਾ।
    Evergreen punjabi virsa live stage performance

  • @Suncryptobtc
    @Suncryptobtc 4 ปีที่แล้ว +105

    ਇਹ ਹੁੰਦਾ ਵਿਰਸਾ ,ਅਸੀ ਗੱਡੀ ਵਿੱਚ travel ਕਰ ਰਹੇ ਤੇ ਮਨਮੋਹਨ ਵਾਰਿਸ ਦਾ ਵਿਰਸਾ ਸੁਣ ਕੇ ਬਡਾ ਆਨੰਦ ਆ ਰਿਹਾ

  • @mdeepsinghrehal4650
    @mdeepsinghrehal4650 7 หลายเดือนก่อน +8

    ਵੀਰੋ ਜ਼ਬਰਦਸਤ ਤੇ ਮਿੱਠੇ ਕੰਮੈਂਟ ਤੁਹਾਡੇ!! ਸੁਣ ਕੇ ਐ ਲਗਦਾ ਜਿਵੇਂ ਪੰਜਾਬ ਦਾ ਗੇੜਾ ਲੱਗ ਗਿਆ ਹੋਵੇ.... ਵਾਹਿਗੁਰੂ ਚੜ੍ਹਦੀਕਲਾ ਰੱਖੀ ਏਦਾਂ ਈ ਮੇਰੇ ਮੁਲਕ ਦੀ 🙏🏼🙏🏼🙏🏼

    • @ankushraju7337
      @ankushraju7337 6 หลายเดือนก่อน

      ਬਿਲਕੁੱਲ ਭਾਜੀ।

  • @jassirai9260
    @jassirai9260 6 ปีที่แล้ว +64

    Wah wah wah kya bat aaw ji ਜਦੋ ਮਰਜੀ ਸੁਣੋ ਹਰ ਰੁੱਤ ਬਹਾਰ ਜਿੳੁਦਾ ਅਮਰ ਗਾਣਾ ,ਕੋਕਾ ' ਸੁਣ ਕੇ ਦਿਲ ਨੂੰ ਸਕੂਨ ਜਿਹਾ ਮਿਲ ਜਾਦਾ

  • @PB.-13
    @PB.-13 ปีที่แล้ว +27

    ਦੱਸ ਕੀ ਰੀਸ ਆ ਇਹ ਚੀਜਾਂ ਦੀ... ਜਿਉਂਦੇ ਰਹੋ ਵਾਰਿਸ ਭਰਾਉ..। ਪੰਜਾਬੀ ਥੋਡੇ ਦੇਣਦਾਰ ਰਹਿਣਗੇ ਹਮੇਸ਼ਾ..।

  • @abhisheksharma-io1qs
    @abhisheksharma-io1qs 5 ปีที่แล้ว +89

    ਅੱਜ ਦੋ ਸਾਲਾਂ ਬਾਅਦ ਸੁਣਿਆ ਆਹ ਸ਼ਬਦ।। ਬਾਈ ਜੀ ਕਸਮੀ ਗੱਲ ਆ ਪਹਿਲੀ ਵਾਰੀ ਵਾਲਾ ਨਜ਼ਾਰਾ ਹੀ ਆ। like evergreen. Never got bore. And the most important thing is it works as stress reliever. Love you Waris Saab....

  • @fasttrackwebtv3142
    @fasttrackwebtv3142 4 ปีที่แล้ว +5

    ek wari live dekhiya manmohar waris ji da aaj tak ehna de barar stage ਬੰਨ੍ਹਣ wala koi nhi dekhiya. love u veer ji

  • @punjabitadka1594
    @punjabitadka1594 6 ปีที่แล้ว +21

    Aise fankaar jina di chavi ajj tak saaf suthri, koi controversy ni koi fake publicity ni, koi galt statement ni ajj tak, We love u paji

  • @gurmindersingh5433
    @gurmindersingh5433 4 ปีที่แล้ว +54

    ਮੇਰੀ ਜ਼ਿੰਦਗੀ ਦਾ ਸਭ ਤੋਂ ਪਹਿਲਾ ਮਨਪਸੰਦ ਗਾਉਣ ਵਾਲਾ ਬਚਪਨ ਵਿੱਚ ਇਹ ਹੀ ਸੁਣਿਆ ❤️❤️❤️❤️❤️

  • @MandeepSingh-xc9hc
    @MandeepSingh-xc9hc 3 ปีที่แล้ว +2

    ਬਹੁਤ ਬਹੁਤ ਪਿਆਰ ਮਨਮੋਹਨ ਵੀਰ ਲਈ ਇਹ ਅਸਲੀ ਗਾਇਕੀ ਆ
    ਅੱਜ ਕੱਲ ਦੇ ਨਾਮਵਰ ਗਾਇਕ ਪੁਰਾਣੇ ਗਾਇਕਾਂ ਦੀ ਜੁੱਤੀ ਵਰਗੇ ਵੀ ਨਹੀਂ

  • @rajeevahir2983
    @rajeevahir2983 6 ปีที่แล้ว +40

    This show is among the one of the best punjabi shows ever done in overseas great yaar hats off Ustad Monmohan Waris ji, Kamal Heer & Sangtar

  • @mdeepsinghrehal4650
    @mdeepsinghrehal4650 6 หลายเดือนก่อน

    My words are falling short to praise these three bros, doing a great job for PUNJABIYAT!!!! ਲਵ ਯੂ ਲੌਟ ਵਾਰਿਸ ਬਾਈ 🙏🏼🙏🏼

  • @Bikeriderz05
    @Bikeriderz05 10 หลายเดือนก่อน +84

    2024 ਵਿੱਚ ਕੌਣ ਸੁਣ ਰਿਹਾ ਜੀ --

  • @ParveenKumar-kj2tm
    @ParveenKumar-kj2tm 3 ปีที่แล้ว +1

    Wah wah wah ji wah waris saab aaj v 21 ch v sun k is tarh lagda jive bilkul pehli war sun rhe ha rooh khush ho jandi aa or supperrr music

  • @KambOjarsh2373
    @KambOjarsh2373 3 ปีที่แล้ว +8

    Bai bachpan to sunnn rhe a aaa song te ajjj feel hunda Ki meaning isss song da Jdo dilll te lggi 😭 😢 😢 😭

  • @sukhchainsinghgill.sukhcha4665
    @sukhchainsinghgill.sukhcha4665 ปีที่แล้ว +2

    ਸਾਡਾ ਪੰਜਾਬੀ ਵਿਰਸਾ ਇਹਨਾਂ ਦੇ ਬੋਲਾਂ ਨਾਲ ਹੀ ਅੱਜ ਵੱਸਦਾ love 💕💕💕💕💕 UU ਵਾਰਿਸ ਪੰਜਾਬ ਨੂੰ ਦਿਲੋਂ ਸਤਿਕਾਰ ਧੰਨਵਾਦ ਕਰਦਾਂ ਹਾਂ

  • @gurpreetsingh-do6gb
    @gurpreetsingh-do6gb 8 ปีที่แล้ว +229

    Jini wari marji sunloo anand pehli war di tarah hi aaunda aa.. Jionde raho waris bhajiii

  • @bhimsaingoel384
    @bhimsaingoel384 ปีที่แล้ว +2

    Hzaara baar sunnn lia veera.. Anand aaa gya sir
    Hatts off.. Legend ho
    Always on live.. Bahut kmm Yaa nhi cd

  • @majorsingh8910
    @majorsingh8910 6 ปีที่แล้ว +245

    ਇਹ ਗਾਣਾ ਸੀਡੀ ਵਿੱਚ ਬਹੁਤ ਵਧੀਆ ਹੈ। ਪਰ ਲਾਈਵ ਸੀਡੀ ਤੋਂ ਵੀ ਬਹੁਤ ਵਧੀਆ ਹੈ।
    ( ਜਿਵੇਂ ਕਹਿੰਦੇ ਹੁੰਦੇ ਮੁੰਡਾ ਕੁੜੀ ਨਾਲ਼ੋਂ ਸੋਹਣਾ ਤੇ ਕੁੜੀ ਮੁੰਡੇ ਨਾਲ਼ੋਂ )
    ਵਾਰਸ ਬਾਈ ਅੱਤ ਕਰ ਦਿੱਤੀ।

  • @navjotsandhu3892
    @navjotsandhu3892 4 ปีที่แล้ว +2

    Timeless song. Te bai di awaz evergreen. Jdo marzi sunh liye eh geet to kde ni akki da.

  • @jagwindersinghsandhu551
    @jagwindersinghsandhu551 4 ปีที่แล้ว +34

    ਦਿਲ ਮੋਹ ਲਿਆ ਲਾਈਵ ਆਵਾਜ਼ ਨੇ❤❤

  • @rajinderkumar-om1qr
    @rajinderkumar-om1qr 5 ปีที่แล้ว +1

    ਉਹ ਪੁਰਾਣਾ ਸਮਾਂ ਤੇ ਪੁਰਾਣੇ ਗਾਣੇ ਕਦੀ ਨੀ ਆ ਸਕਦੇ kya ਬਾਤਾਂ ਕੋਕਾ amaging

  • @jarmanbal4972
    @jarmanbal4972 5 ปีที่แล้ว +66

    Legend bande industry de raje kalakaar 🔥❣️

  • @JasbirSingh-ir6mt
    @JasbirSingh-ir6mt ปีที่แล้ว

    mai live singer bhut sune but jo maza manmohan waris nu sun k aya oh wakhra c. god blessed him with melody voice..❤

  • @vishikumar9887
    @vishikumar9887 5 ปีที่แล้ว +66

    2019 ਚ ਵੀ ਸੁਣਦਾ ਕੋਈ... ਕਰੋ like... ਅੱਜ ਵੀ ਉਹੀ ਫੀਲ ਆ... Love you ustad g

  • @mangatbhardwaj4484
    @mangatbhardwaj4484 2 ปีที่แล้ว +4

    2004 ਜਦੋਂ ਵਿਰਸਾ ਆਈਆ ਤਾਂ ਉਮਰ 20-21ਸਾਲ ਦੀ ਹੋਣੀ ਇਹ ਤੇ ਉਦੋ ਵੀ ਦਿਲ ਲੇ ਗਿਆ ਸੀ ਤੇ ਅੱਜ ਵੀ

  • @Hardeepmultani
    @Hardeepmultani 4 ปีที่แล้ว +9

    Never seen any Live performance like this. Outstanding .. nobody can ...

  • @ravipurba3914
    @ravipurba3914 3 ปีที่แล้ว +1

    ਮਜੀਸੀਅਨ ਨੇ ਏਨਾ ਸਾਥ ਦਿੱਤਾ ਕਿਆ ਬਾਤ 👍

  • @deepnagra8188
    @deepnagra8188 3 ปีที่แล้ว +23

    kini skoon den wali awaj a,lov u jatta jionda reh😘😘🥰

  • @Nature-83
    @Nature-83 4 ปีที่แล้ว

    ਜਦੋਂ ਆਇਆ ਸੀ ਸੰਨ ਤਕਰੀਬਨ ਦੋ ਹਜਾਰ ਇੱਕ ਦੋ ਚ ਤੇ ਉਸ ਤੋਂ ਬਾਅਦ ਵੀ ਸੈਂਕੜੇ ਵਾਰ ਸੁਣ ਲਿਆ ਤੇ ਅੱਜ ਅਠਾਈ ਅਗਸਤ ਦੋ ਹਜਾਰ ਵੀਹ ਚ ਵੀ ਉਹੀ ਅਨੰਦ ਬੱਝਾ ਹੈ
    ਏਹ ਹੁੰਦੇ ਆ ਕਲਾਕਾਰ 💝💝💝

  • @davebains8294
    @davebains8294 2 ปีที่แล้ว +7

    Hats off to the musicians, for keeping this great song alive, only in Punjabi..

  • @satinderpalsingh4689
    @satinderpalsingh4689 5 ปีที่แล้ว +32

    Nobody can beat these moments.....absolutely outstanding performance💪

  • @BhangraLoversFolkAcademyRegd
    @BhangraLoversFolkAcademyRegd 7 หลายเดือนก่อน +92

    ਹਾਂਜੀ 2024 ਚ ਕੌਣ ਕੌਣ ਸੁਣ ਰਿਹਾ

  • @HarpreetKaur-os7fk
    @HarpreetKaur-os7fk 4 ปีที่แล้ว +2

    Wah.,.. tuhade geet sun k byan Karan nu shabad ni milde .,., Bahut khoob

  • @sukhibhogal1532
    @sukhibhogal1532 3 ปีที่แล้ว +8

    Brilliant vocals,brilliant composition and fantastic stage presence.
    This is what you call Punjabi singing, great lyrics and beats.
    Kamaaaaaaaal 🤩🤩🤩🤩

  • @sunnykhoslaofficial
    @sunnykhoslaofficial 9 หลายเดือนก่อน +2

    ਕੋਈ ਰੀਸ ਨਹੀਂ ਵਾਰਿਸ ਭਰਾਵਾਂ ਦੀ ❤❤❤❤

  • @SaLL946
    @SaLL946 7 ปีที่แล้ว +174

    ਮਨਮੋਹਨ ਵਾਰਿਸ ਦਾ ਇਕ ਇਕ ਬੋਲ ਨੀ ਭੁੱਲਦਾ।
    ਕੋਕਾ ਕਰਕੇ ਧੋਖਾ ਨੀ ਦਿਲ ਲੇ ਗਿਆ।

  • @harpreetrai1623
    @harpreetrai1623 ปีที่แล้ว

    ਬੰਦ ਕਮਰਾ ਹੋਵੇ ਹੱਥ ਵਿਚ ਚਾਹ ਹੋਵੇ ਲਾਈਟ ਮੱਠੀ ਜਿਹੀ ਜਗਦੀ ਹੋਵੇ ਇਹ ਗਾਣਾ ਚਲਦਾ ਹੋਵੇ ਫੁੱਲ ਬੇਸ ਤੇ 😊😊😊😌😌 ਨਜ਼ਾਰਾ ਈ ਵੱਖਰਾ ਏ

  • @inderpreetsingh8239
    @inderpreetsingh8239 3 ปีที่แล้ว +33

    These three brothers have zero hatters. Respect 🙏

  • @varunchoudhary8400
    @varunchoudhary8400 3 หลายเดือนก่อน

    1000 ਵਾਰ ਸੁਣ ਲਿਆ ਇਹ ਆਮਰ ਗੀਤ, ਲਵ ਯੂ all ਵਾਰਿਸ bro

  • @sukhjitsekhon628
    @sukhjitsekhon628 6 ปีที่แล้ว +8

    The Legend of Punjab...The vaaris of punjabi virsa ...Manmohan Waris paji👌👌👌👌

  • @vijaysandhu1542
    @vijaysandhu1542 9 หลายเดือนก่อน

    End gal bat waris Saab love you dil kush krtaa

  • @TanujRoy
    @TanujRoy 3 ปีที่แล้ว +6

    Such beautiful lyrics and voice, the presentation is also awesome, Manmohan Waris really rocks

  • @nitishrana9710
    @nitishrana9710 3 ปีที่แล้ว +1

    Waah ji waah manmohan sir M apka bhut bdaa fan hu mzaa aagya Sir Really beauty.❤❤🇮🇳🇮🇳

  • @garrykhaira6878
    @garrykhaira6878 4 ปีที่แล้ว +10

    Drinking 🥃 and listening to manmohan waris 🔥 🔥

  • @narinderpalsingh1555
    @narinderpalsingh1555 6 ปีที่แล้ว

    ਵੀਰਿਆਤੂੰ ਸਿਰਾਂ...ਮੈਂ ਦੱਸ ਨੀ ਸਕਦਾਤੂਸੀਂ ਕੀ ਓ ਮੇਰੇ ਜ਼ਿਹਨ ਚ,...ਜਮਾਂ ਚਿੱਬ ਕੱਢ ਓ,,,,ਕੋਈ ਸਿੰਗਰ ਪੰਜਾਬੀ ਨੇੜੇ ਤੇੜੇ ਵੀ ਨੀ,,,, ਬੇਨਤੀ ਆ ਵੀਰੇ ਆ ਸਟਾਈਲਨਾ ਛੜੇਓ,,,ਮਰਦੇ ਨੀ,,,,,ਜੜ੍ਹਾਂ ਨਾਲ ਜੁੜਿਆਂ ਨੂੰ ਹਿਲਾ ਨੀ ਸਕਦਾ ਕੋਈ

  • @balvinderkaur8118
    @balvinderkaur8118 6 ปีที่แล้ว +8

    Perfect singer......samma ban dene Warsaw...junda re ....

  • @gill7821
    @gill7821 4 ปีที่แล้ว +1

    waris brothers da koi mukaabla ni .... legend

  • @lakhveersingh8996
    @lakhveersingh8996 4 ปีที่แล้ว +3

    Yr a song ni ਪੁਰਾਣਾ ho sakda jdo v sunu pihla wala he swad ਆਉਂਦਾ

  • @VishalKumar-rl9kr
    @VishalKumar-rl9kr 3 ปีที่แล้ว +1

    Remix kr k ikvar ferto TH-cam te pao bhut sona h all song paji

  • @Ksjk-is7to
    @Ksjk-is7to 5 ปีที่แล้ว +7

    ਲਾਈਵ ਦਾ ਬਾਦਸ਼ਾਹ ਮਨਮੋਹਨ ਬਾਈ

  • @RupinderSingh-sl1iq
    @RupinderSingh-sl1iq 5 ปีที่แล้ว

    ਸੋਨੇ ਤੇ ਸੁਹਾਗਾ ਮੰਗਲ ਹਠੂਰ ਦੀ ਕਲਮ ਤੇ ਮਨਮੋਹਨ ਵਾਰਿਸ ਦੀ ਅਵਾਜ਼

  • @ASMProductionsTV
    @ASMProductionsTV 9 ปีที่แล้ว +178

    I was there, nobody can beat these guys at live performances

  • @k.mproduction6262
    @k.mproduction6262 8 หลายเดือนก่อน +1

    ਇਸ ਗਾਣੇ ਦਾ ਦੁੱਖ ਸਿਰਫ ਮਰਦ ਸਮਝ ਸਕਦਾ 🤩

  • @Paramlife57
    @Paramlife57 4 ปีที่แล้ว +4

    Singer with no haters... 👌👌👌

  • @Randhawa548
    @Randhawa548 4 ปีที่แล้ว +1

    ੲਿਹ ਹੁੰਦੀ ਗੀਤਕਾਰੀ ਗਾੲਿਕੀ, ਹੁਣ ਦੇ ਚਾਰ ਦਿਨਾ ਦੇ ਕਲਾਕਰਾ ਨੂੰ ਸਮਝਣ ਦੀ ਲੋੜ ਅਾ

  • @JungleePunjabi
    @JungleePunjabi 12 ปีที่แล้ว +7

    this dvd changed my life!!! wish u guys came back to Norway!

  • @djfolkempiretheentertainer8278
    @djfolkempiretheentertainer8278 ปีที่แล้ว

    Ewen de song baar Baar ni ਬਣਦੇ ❤❤❤❤❤ love you Bhaji..........

  • @yamaotostrike
    @yamaotostrike 4 ปีที่แล้ว +6

    The sickest drop. One of the best.

  • @gurdaspurwale6094
    @gurdaspurwale6094 2 ปีที่แล้ว

    ਮੰਗਲ ਹਠੂਰ ਵਰਗਾ ਗੀਤਕਾਰ ਨਾ ਕੋਈ ਹੋਇਆ ਨਾ ਕੋਈ ਹੋਣਾ ।ਮਾਂ ਬੋਲੀ ਵਾਰਿਸ ਮਨਮੋਹਨ ਵਾਰਿਸ ਕਮਲ ਹੀਰ ਼ਸੰਗਤਾਰ ਤੇ ਮੰਗਲ ਹਠੂਰ

  • @ziddijatt3485
    @ziddijatt3485 4 ปีที่แล้ว +5

    Ehnu kehndey Ghaint Expression like on stage program

  • @karnjitsingh250
    @karnjitsingh250 6 ปีที่แล้ว +2

    Waris Bai di V nada full dian Jini mehnat Aap Karde Aa Waris Saab
    Ohni Mehnat Saaji v karde aa mundea ne ik ik tha thok thok kam kita aa
    Back vocal -Dhol -tabla-pad-keyboard jo jo v saaj stage te aa pata lagda k vajde aa jio Shero

  • @7513241
    @7513241 6 ปีที่แล้ว +18

    Te 1 ajkal de geet ne.. vekhlo veero mil k bachao punjabi sangeet te sabhayachar nu..

  • @RaviKumar-cs2tp
    @RaviKumar-cs2tp 4 ปีที่แล้ว

    Recorded gaana or live ek jesi aawaz... wah ji wah kya bat waris saab 🙏🙏🙏

  • @raj228100
    @raj228100 4 ปีที่แล้ว +3

    All time my Favorite 🙏 Thanks Manmohan ji and Mangal Sir 4 this Beautiful Song 🙏

  • @luckychawlamuktsar1104
    @luckychawlamuktsar1104 5 ปีที่แล้ว

    ਕਿਹੜੀ ਚੀਜ ਨੂੰ ਵੇਖਕੇ ਘੜੋਂ ਕੋਕਾ
    ਮੈਂ ਪੁੱਛਣਾ ਚਾਹਾਂਗਾ ਅੱਜ ਸੁਨਿਅਾਰਿਅਾਂ ਨੂੰ।

  • @Tiocad
    @Tiocad 7 ปีที่แล้ว +9

    Jina eh banda consistent ah live te koi dekhan nu hee nai milda ajjkal.

  • @aminishsingh3229
    @aminishsingh3229 3 ปีที่แล้ว +1

    ਸੱਡ ੳੁੲੇ ਦਿਲਾ ਸੱਡ ਸੱਡ ੳੁੲੇ ਦਿਲਾ
    ਹੌ ਗੲੇ ਗੈਰ ਅਾਪਣੇ ਹੀ ਕਿ ਗੈਰ ਤੇੇ ਗਿਲਾ
    ਓੁੱਚੇਅਾ ਦੇ ਨਾਲ ਯਾਰੀ ਕਦੇ ਨਹੀਓ ਨੇਬਦੀ
    ਪਾ ਸਾਜ ਨੀਮੇਅਾ ਨਾ ਞਕਤ ਲਗਾ
    ਸੱਡ ੳੁੲੇ ਦਿਲਾ ..........ੋੋ
    ਅਮਨੀਸ ਨੀਮਾਣੇ ਞਾਗੂ ਜੀਣਾ ਤੂੰ ਞੀ ਸਿਖ ਲੈ
    ੳੁਦੇ ਞੀ ਤਾ ਗੲੇ ੳਹ ਨੂੰ ਦਿਲ ਤੌ ਮਟਾ
    ਸੱਡ ੳੁੲੇ ਦਿਲਾ ਸੱਡ ਸੱਡ.................
    👏👏👏👏👏👏👏🙏🙏🙏🙏🙏

  • @pargatdhandi3231
    @pargatdhandi3231 6 ปีที่แล้ว +31

    Badi cd chaldi c truck vich Indianapolis De Route te 2004.vich

  • @ਪੜਨਾਮਸ਼ਹੀਦਾਨੂੰ
    @ਪੜਨਾਮਸ਼ਹੀਦਾਨੂੰ 3 ปีที่แล้ว

    ਵਾਰਿਸ ਵੀਰੇ ਜਿੰਦਾਬਾਦ ਵਿਰਸਾ।ਸੱਭਿਆਚਾਰ ਕੁੱਝ ਲੋਕਾ ਨੇ ਬਾਦਲ ਫੋਜੀ ਵਾਗ ਧੋਖਾ ਕੀਤਾ ਆ ਸੋਹਣੇ ਪੰਜਾਬ ਨਾਲ

  • @DADUWALIA
    @DADUWALIA 5 ปีที่แล้ว +17

    HIS STAGE PERFORMANCES ARE BRILLIANT, DOMINATES THE STAGE WITH HIS VOICE & STYLE

  • @hsrandhawa9147
    @hsrandhawa9147 2 ปีที่แล้ว

    This world will not be beautiful without punjabi and punjabis...God bless all people of punjab

  • @sukiekaur3684
    @sukiekaur3684 ปีที่แล้ว +3

    He's amazing love his songs....so much meaning to the lyrics....❤

  • @rakinman143singh4
    @rakinman143singh4 4 ปีที่แล้ว +1

    Awaaz kaim jatta

  • @badb0yz542
    @badb0yz542 7 ปีที่แล้ว +4

    appa waris paji de kattad fan aa.... yaar Nawan Shaher to Pb.32 wale

  • @rupinderpunjab9141
    @rupinderpunjab9141 4 ปีที่แล้ว +2

    Eh gana eho ja ki jini vaar mrji sunlo..banda akk da ni ❤️❤️🤗🤗

  • @naveensonu3232
    @naveensonu3232 3 ปีที่แล้ว +60

    🤴 king of stages ❤️

    • @himachali_boy1m
      @himachali_boy1m ปีที่แล้ว

      Mere pass kuch to bolo ki tussi hai ki nahi tha a kardi thi chldi to be in our country news 🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️🗞️😅

  • @sandeepkaushal0512
    @sandeepkaushal0512 8 หลายเดือนก่อน

    ਪਹਿਲੇ ਸਿੰਗਰ ਵਾਰਿਸ ਪਰਾ ਜਿਨਾ ਦੀ ਆਪਣੀ ਵੱਖਰੀ ਪਹਿਚਾਣ ਹੈ=ਤੇ ਨਾ ਹੀ ਕਿਸੇ ਨਾਲ ਕੌਨਟਰੋਵਰਸੀ ਹੈ =ਜਿਉਂਦੇ ਰਹਿ ਪੰਜਾਬੀ ਨੂੰ ਬਚਾਉਣ ਵਾਲਿਓ

  • @gurjeetsidhu4459
    @gurjeetsidhu4459 5 ปีที่แล้ว +4

    What a excellent performance by waris saab, this performance always live every people heart.

  • @deepdadra3271
    @deepdadra3271 ปีที่แล้ว +2

    2004 ਚ ਜਦੋਂ ਸੁਣਿਆ c ajj 25-12-2022 ohi repeat ♥️ love u waris saab

  • @happyluthra8990
    @happyluthra8990 6 ปีที่แล้ว +23

    eda lagda jida kall e released hoya hove mai ehe song karib 9 year to sunn reha ha

  • @SurjeetSingh-jh9rd
    @SurjeetSingh-jh9rd 4 ปีที่แล้ว

    Sira kra dita vir manmohan waris ji ne laiv gaona bahut aokha

  • @devlahoria3812
    @devlahoria3812 5 ปีที่แล้ว +123

    2020 vich v lgda new song a love you

  • @ParveenKumar-dd9gw
    @ParveenKumar-dd9gw 6 หลายเดือนก่อน

    Sadabahar Song ,
    Abhi tak wahi saroor h is song ka

  • @Sov3reign13
    @Sov3reign13 6 ปีที่แล้ว +8

    March 2018.. Still LIT

  • @nishaaa2424
    @nishaaa2424 2 ปีที่แล้ว

    Feel blessed that I born brought in pure culture and listen the TRUE virsa of Punjabi music industry.
    🎶

  • @Punjabisingerliveshow
    @Punjabisingerliveshow 4 ปีที่แล้ว +182

    2020 wale hege ????👌

  • @NEERAJKUMAR-xv8xb
    @NEERAJKUMAR-xv8xb 4 ปีที่แล้ว

    Manmohan sir ji tuhade sad song Na zinnd kad llende ne....n Punjabi virsa is also special.

  • @jeetcheema5134
    @jeetcheema5134 5 ปีที่แล้ว +9

    July 2019 still love Dis performance

    • @dhillon401
      @dhillon401 3 ปีที่แล้ว

      K
      Hello how
      I
      I
      I

  • @punjabiactivitisvideos1287
    @punjabiactivitisvideos1287 5 ปีที่แล้ว

    ਬਾਈ ਜੀ ਕਿਆ expresion ਨੇ ਗਾਣੇ ਵਿਚ ਤੁਹਾਡੇ wonderfull

  • @msshergill1112
    @msshergill1112 3 ปีที่แล้ว +144

    ਇਸਨੂੰ ਕਹਿੰਦੇ ਨੇ ਅਸਲੀ ਲਾਈਵ ਸ਼ੋ ਗੁਰਦਾਸ ਮਾਨ ਬੱਬੂ ਮਾਨ ਤੇ ਵਾਰਿਸ ਭਰਾਵਾਂ ਦਾ ਲਾਈਵ ਸ਼ੋ ਵਿਚ ਕੋਈ ਜਵਾਬ ਨਹੀ

    • @harinderpalsingh4489
      @harinderpalsingh4489 11 หลายเดือนก่อน +11

      Good a

    • @DeepSingh-gd5kw
      @DeepSingh-gd5kw 11 หลายเดือนก่อน +7

      ਸਿਰਾਂ ਗੱਲਬਾਤ ਬਾਈ ਜੀ ਸਹੀ ਗੱਲ ਆ

    • @manjeetsingh-or7pf
      @manjeetsingh-or7pf 10 หลายเดือนก่อน

      Kik​@@harinderpalsingh4489

    • @amansaidekerohela1543
      @amansaidekerohela1543 10 หลายเดือนก่อน +2

      Sahi gal a Ji 💯❤️

    • @amandeepsingh-qk6iz
      @amandeepsingh-qk6iz 9 หลายเดือนก่อน +5

      Satinder sartajj v add krdo

  • @brijsharma626
    @brijsharma626 5 ปีที่แล้ว

    Bhaut vadiya song likhya mangal hathur Paji ne I love this song..

  • @PunjabiKudiUK
    @PunjabiKudiUK 7 ปีที่แล้ว +19

    I think of this song whenever I look at my Koka 🙋🏻

    • @nareshrattu7405
      @nareshrattu7405 6 ปีที่แล้ว +1

      PunjabiKudiUK.haaaa haaaa

    • @amanpreet5958
      @amanpreet5958 4 ปีที่แล้ว +1

      Naresh Rattu ii io ooooio pop up p koi is c v ni k Ki mmk

  • @Ohwim
    @Ohwim 3 ปีที่แล้ว

    Love u bhji swad AA jnada tuhade songs sun k

  • @neerajsahota
    @neerajsahota 3 ปีที่แล้ว +5

    2021 vich new he lgda hai eh song bcz in this have good lyrics

  • @nishuravi5721
    @nishuravi5721 4 ปีที่แล้ว +36

    Kon kon ehh song 2o2o Sunda my favrt song

  • @lovepreetsingh5034
    @lovepreetsingh5034 3 ปีที่แล้ว

    Wirse de asli Malik 3 veer stay blessed always pahji

  • @GaganDeep-nc9rd
    @GaganDeep-nc9rd 3 ปีที่แล้ว +3

    The original voiice 🔥🔥🔥🔥

  • @sohailsinghsaini1772
    @sohailsinghsaini1772 3 ปีที่แล้ว +2

    Hai fer koi takkar ch❤❤Punjabi virsa

  • @Iqbalbrar3030
    @Iqbalbrar3030 7 ปีที่แล้ว +56

    Asli singing eh ehna brothers kol rah gi