kam kise da rukda nahi ethe sab da sarjanda virsa 2008

แชร์
ฝัง
  • เผยแพร่เมื่อ 13 ธ.ค. 2024

ความคิดเห็น • 1.2K

  • @manjeet3197
    @manjeet3197 8 หลายเดือนก่อน +34

    2024 ch sunan wale hazri lao❤👍🏻

  • @nirmalghuman6077
    @nirmalghuman6077 4 ปีที่แล้ว +151

    ਜੇਕਰ ਕੁੱਝ ਦੇਣਾ ਨਹੀਂ, ਝਿੜਕੋ ਨਾ ਮੰਗਤੇ ਨੂੰ
    ਕੋਈ ਆਸਾਂ ਲੈ ਕੇ ਹੀ ਕਿਸੇ ਦੇ ਦਰ ਜਾਂਦੈ👌👌
    ਪਤਾ ਨੀ ਰੱਬ ਕਿਹੜਿਆਂ ਰੰਗਾਂ ਦੇ ਵਿੱਚ ਰਾਜ਼ੀ

  • @gurinadwal
    @gurinadwal 3 ปีที่แล้ว +17

    ਜੇ ਕਰ ਕੁਝ ਦੇਣਾ ਨਹੀਂ , ਝਿੜਕੋ ਨਾ ਮੰਗਤੇ ਨੂੰ,
    ਕੋਈ ਆਸਾਂ ਲੈ ਕੇ ਹੀ, ਯਾਰੋ ਕਿਸੇ ਦੇ ਦਰ ਜਾਂਦਾ,
    ਕੰਮ ਕਿਸੇ ਦਾ ਰੁਕਦਾ ਨਹੀਂ, ਇੱਥੇ ਸਭ ਦਾ ਸਰ ਜਾਂਦਾ .

  • @lallysingh1301
    @lallysingh1301 3 ปีที่แล้ว +14

    ਸਿਰਾ ਗਾਇਕੀ ਅਤੇ ਲਿਖਤ ਆ ਬਾਈ ਜੀ
    ਰੂਹ ਖ਼ੁਸ ਹੋ ਜਾਂਦੀ ਥੋਡੇ ਗਾਣੇ ਸੁਣ ਕੇ

  • @Taro19957
    @Taro19957 6 ปีที่แล้ว +219

    ਮੈਂ ਅੱਠਵੀਂ ਵਿੱਚ ਸੀ ਜਦੋਂ ਇਹ ਮੇਰਾ ਮਨਪਸੰਦ ਗਾਣਾ ਆਇਆ🤠ਅੱਜ ਐਨੇ ਟਾਈਮ ਬਾਅਦ ਫੇਰ ਯਾਦਾਂ ਤਾਜਾ ਹੋ ਗਈਆ#lots of love for all you bros

    • @VikasKumar-zw4vh
      @VikasKumar-zw4vh 6 ปีที่แล้ว +6

      Bhai ji udon year kehra c

    • @GurmeetSingh-cc5ok
      @GurmeetSingh-cc5ok 5 ปีที่แล้ว +4

      2008 ch aya pehla har stej te waris gaunda hunda se virsa 2008 ch gaaya kamal heer ne

    • @pbivid7294
      @pbivid7294 ปีที่แล้ว +2

      ਮੈਂ v ਓਸ ਸਾਲ ਅੱਠਵੀਂ ਕੀਤੀ 2008 ਚ । ਓਦੋਂ ਚਾਚੇ ਹੋਣੀ ਸੁਣਦੇ ਸੀ ਤਾਂ ਜਿਆਦਾ ਪਸੰਦ ਨਾ ਆਉਣਾ ਮੱਤ ਜਵਾਕਾਂ ਵਾਲੀ ਹੋਣ ਕਰਕੇ। ਪਰ ਹੁਣ ਸਮਜ ਆਈ ਥੋੜੀ ਤਾਂ ਲੱਗਦਾ ਵੀ ਯਰ ਇਸ ਤੋਂ ਉੱਪਰ ਕੁੱਛ ਵੀ ਨੀ ।

    • @ajaywadhwa9036
      @ajaywadhwa9036 ปีที่แล้ว

    • @seepakainth7830
      @seepakainth7830 ปีที่แล้ว +1

      Same here ......❣️

  • @jagmeetmaan8696
    @jagmeetmaan8696 4 ปีที่แล้ว +10

    ਦਿਨ ਚ 2 ਵਾਰ ਜਰੂਰ ਸੁਣਦਾ ਸਭ ਤੋਂ ਪਹਿਲਾਂ ਤੇ ਆਖਿਰ ਚ ਵੀ ਇਹ ਹੀ ਼਼਼਼਼ਸੱਚੀਆ ਗੱਲ੍ਹਾ

  • @yanuway519
    @yanuway519 4 ปีที่แล้ว +139

    2020 ਇੱਕ ਵਾਰ ਫਿਰ ,ਬੜਾ ਹੌਂਸਲਾ ਦਿੱਤਾ ਇਸ ਗਾਨੇ ਨੇ ਮੈਨੂੰ |

    • @ajitpalsingh2206
      @ajitpalsingh2206 4 ปีที่แล้ว +4

      👍👍👍👍👍👍👍

    • @swamyswamy9802
      @swamyswamy9802 4 ปีที่แล้ว +1

    • @swamyswamy9802
      @swamyswamy9802 4 ปีที่แล้ว +1

      @@ajitpalsingh2206 f

    • @swamyswamy9802
      @swamyswamy9802 4 ปีที่แล้ว +1

      Updated ĺ

    • @JitendraYadav-zq8qe
      @JitendraYadav-zq8qe 3 ปีที่แล้ว +1

      @@swamyswamy9802 zźźźźźźźźźźźzźźźźźźźźźźźźźźźźźźźźźźźzźźźźźźźźźźźźź

  • @PMCinema01
    @PMCinema01 5 ปีที่แล้ว +57

    ਇਹ ਗੀਤ ਮੈਂ ਪਿਛਲੇ ਕਇ ਦਿਨਾਂ ਤੋਂ ਰੋਜ਼ ਸਵੇਰੇ ਨਹਾਉਣ ਤੋਂ ਬਾਅਦ ਚਾਹ ਪੀਣ ਵੇਲੇ ਸੁਣਦਾ ਹਾਂ
    ਕੰਮ ਤੇ ਜਾਣ ਤੋਂ ਪਹਿਲਾਂ

  • @balwinderbhukal6995
    @balwinderbhukal6995 7 ปีที่แล้ว +170

    ਪੰਜਾਬੀ ਵਿਰਸੇ ਦੀ ਜਾਨ
    ਪੰਜਾਬੀ ਵਿਰਸੇ ਦੀ ਅਾਨ
    ਕਮਲ ਹੀਰ...ਮਨਮੋਹਨ ਵਾਰਿਸ....ਸੰਗਤਾਰ

  • @tejpalsingh7150
    @tejpalsingh7150 2 ปีที่แล้ว +1

    2022 live ਦੇਖਿਆ ਖੁਦ ਕੋਲ ਬੈਠ ਕੇ ਕੋਈ ਫਰਕ ਨੀ 2005 ਤੋਂ 2022 ਦੇ ਪ੍ਰੋਗਰਾਮ ਦਾ ਇਹੋ ਜਿਹੀ ਕਲਾ ਬਾਈ ਹੁਣ ਾਦੀ

  • @GurwinderSingh-kt1js
    @GurwinderSingh-kt1js 5 ปีที่แล้ว +72

    ਏਸ ਗਾਣੇ ਦੀ ਕਲੀ ਕਲੀ ਲਾਇਨ ਮਹਤਵਪੂਰਨ ਅਾ, ਕਮਲ ਹੀਰ ਜੀ ਬਹੁਤ ਬਹੁਤ ਦੁਅਾਵਾਂ ਏਸ ਸਦਾਬਹਾਰ ਗਾਣੇ ਲਈ, ਜੀੳੁ

  • @mdeepsinghrehal4650
    @mdeepsinghrehal4650 3 ปีที่แล้ว +63

    ਤਿੰਨੋਂ ਭਰਾ ਇਕੱਠ ਦੀ ਤਾਕਤ ਦੀ ਉਦਾਹਰਨ ਨੇ ਤੇ ਸਾਰੇ ਭਰਾਵਾਂ ਨੂੰ ਇਕੱਠੇ ਰਹਿਣ ਦਾ ਸੰਦੇਸ਼ ਵੀ ਦਿੰਦੇ ਨੇ 🙏 ਵੀਰੋ ਮਿਲਜੁਲ ਕੇ ਰਿਹਾ ਕਰਿਓ 🙏

  • @gurdeepkhaira9665
    @gurdeepkhaira9665 4 ปีที่แล้ว +340

    ਅੱਜ ਗਾਣੇ ਨੂੰ 10 ਸਾਲ ਹੋਗੇ ,ਕੰਮ ਕਿਸੇ ਦਾ ਰੁਕਦਾ ਨੀ, ਇਥੇ ਸਭ ਦਾ ਸਰ ਜਾਂਦਾ ,ਜੋ ਸਹਿਮਤ ਨੇ kro like 💪💪

  • @navdeepdhillon9971
    @navdeepdhillon9971 4 ปีที่แล้ว +10

    29.05.2020 ਵਿਚ ਇੱਕ ਵਾਰ ਫਿਰ ਬੜਾ ਹੌਂਸਲਾ ਦਿੱਤਾ ਇਸ ਗਾਣੇ ਨੇ.

  • @pb12lyrics50
    @pb12lyrics50 ปีที่แล้ว +4

    ਮੇਰਾ ਬਹੁਤ ਜ਼ਿਆਦਾ ਪਸੰਦੀਦਾ ਗੀਤ ਜੋ ਕਿ ਮੈਂ ਅਕਸਰ ਸੁਣਦਾ ਰਹਿੰਦਾ ਹਾਂ

  • @AmandeepSingh-uc4ky
    @AmandeepSingh-uc4ky 6 ปีที่แล้ว +78

    ਕੋਈ ਆਸਾਂ ਲੈ ਕੇ ਹੀ ਕਿਸੇ ਦੇ ਦਰ ਜਾਂਦਾ ...❤
    Kam kisa da rukda ni etha sab da sarr jnda...

  • @KuldeepSingh-qu2xl
    @KuldeepSingh-qu2xl 6 ปีที่แล้ว +44

    ਜੇਕਰ kujh dena nehi ਝਿੜਕੋ ਨਾ ਮੰਗਤੇ ਨੂੰ ।।।।।
    ।।।।।
    ਵਾਹ ਜੀ ਵਾਹ

  • @pbivid7294
    @pbivid7294 3 ปีที่แล้ว +1

    ਮੈਂ ਓਸ ਸਾਲ ਅੱਠਵੀਂ ਕੀਤੀ 2008 ਚ । ਓਦੋਂ ਚਾਚੇ ਹੋਣੀ ਸੁਣਦੇ ਸੀ ਤਾਂ ਜਿਆਦਾ ਪਸੰਦ ਨਾ ਆਉਣਾ ਮੱਤ ਜਵਾਕਾਂ ਵਾਲੀ ਹੋਣ ਕਰਕੇ। ਪਰ ਹੁਣ ਸਮਜ ਆਈ ਥੋੜੀ ਤਾਂ ਲੱਗਦਾ ਵੀ ਯਰ ਇਸ ਤੋਂ ਉੱਪਰ ਕੁੱਛ ਵੀ ਨੀ ।

  • @jassachak1899
    @jassachak1899 5 ปีที่แล้ว +35

    ਲੋਕ ਗੀਤਾਂ ਜਿੰਨੀ ਲੰਬੀ ਉਮਰ ਹੋਵੇ ਤਿੰਨੇ ਵੀਰਾਂ ਦੀ

  • @vickySingh-xs8ds
    @vickySingh-xs8ds 6 ปีที่แล้ว +228

    ਕੰਮ ਕਿਸੇ ਦਾ ਰੁੱਕ ਦਾ ਨਹੀਂ ਇਥੇ ਸਭ ਦਾ ਸਰਜਾਂਦਾ ।ਬੱਲੇ100% ਸਹੀ ਆ ।

  • @rajuraikot955raju2
    @rajuraikot955raju2 4 ปีที่แล้ว +11

    ੲਿੱਕ ਮਿਸਾਲ ਹੋ ਦੁਨੀਅਾ ਤੇ ਤੁਸੀ ਵਾਰਿਸ ਭਰਾ ਚੜਦੀ ਕਲਾ ਚ ਰਹੋ

  • @DEEPAK-pt4hl
    @DEEPAK-pt4hl 6 ปีที่แล้ว +249

    मैं पंजाबी नही पर पंजाबी से bhut प्यार है क्युकी मेरा जनम पंजाब में हुआ राजपुताना स्टेट ।ये 3भाई असलियत में पंजाबी वीरसा और सहित्य लेखन को सम्भाल रहे है जो पंजाबी इन्हे नही सुनते sahyad पंजाबी को प्येर ही नही करते

    • @KulwantSingh-bl5vu
      @KulwantSingh-bl5vu 5 ปีที่แล้ว +6

      Rajpootana state rajsthan hai punjab haryana nahi, lekin pujnjab haryana jat rajpoot bhai bhai hai

    • @meetvideo1058
      @meetvideo1058 5 ปีที่แล้ว +1

      Paji sahi baat boli aapne

    • @gurvirsinghguri3325
      @gurvirsinghguri3325 5 ปีที่แล้ว

      Ryt bro aap ne bilkul sahi keha hai

    • @lovingvishu
      @lovingvishu 4 ปีที่แล้ว

      Kon kehnda punjabj sun de ni ehna nu

    • @creazyyoutuber2071
      @creazyyoutuber2071 4 ปีที่แล้ว

      Z

  • @rynaosmand3057
    @rynaosmand3057 5 ปีที่แล้ว +66

    Nearly 2020 who listen my favourite song???

  • @anmolanm9692
    @anmolanm9692 4 ปีที่แล้ว +2

    ਜਿਉਂਦੇ। ਰਹੋ। ਮੇਰੇ। ਵੀਰ। ਵਾਹਿਗੁਰੂ। ਤਹਾਨੂੰ ਚੜਦੀ ਕਲਾ ਵਿੱਚ ਰੱਖਣ ਜੀ

  • @sukwindersingh4449
    @sukwindersingh4449 2 ปีที่แล้ว +5

    ਅਸਲੀ ਗੀਤਕਾਰੀ ਪੰਜਾਬ ਦੇ ਵਿਰਸੇ ਦੇ ਰਾਜੇ
    ਤਿੰਨੋ ਵੀਰ ਵਧੀਆ ਸੋਹਣਾ ਗਾਉਂਦੇ ਨੇ
    ਕੁਲਦੀਪ ਮਾਣਕ ਤੇ ਸਰਤਾਜ ਤੇ ਕਨਵਾਰ ਗਰੇਵਾਲ
    ਗੁਰਦਾਸ ਮਾਨ ਸਭ‌ ਅਸਲੀ ਹੀਰੇ ਬੰਦੇ ਨੇ
    ਪੰਜਾਬੀ ਗੀਤਕਾਰੀ ਦੇ ਵੀਰੋ🙏🙏🌹

    • @shanabrar1
      @shanabrar1 ปีที่แล้ว +1

      Hor v aa

    • @shanabrar1
      @shanabrar1 ปีที่แล้ว

      Lakha dome wal

    • @shanabrar1
      @shanabrar1 ปีที่แล้ว

      Hor v aa tusi bhull Jane oh

  • @hrmngill5590
    @hrmngill5590 2 ปีที่แล้ว +1

    ਮੰਗਲ ਹਠੂਰ ਬਾਈ ਦੀ ਲਿਖਤ ਦਾ ਪੰਜਾਬ ਨੂੰ ਬਹੁਤ ਵੱਡਮੁੱਲੀ ਦੇਣ ਆ

  • @anmolkapoor7248
    @anmolkapoor7248 6 ปีที่แล้ว +77

    ਕਲਾ ਰਹਿ ਜਾਂਦਾ ਜਿਹੜਾ ਆਕੜ ਕਰ ਜਾਂਦਾ ਕਮ ਕਿਸੇ ਦਾ ਰੁਕਦਾ ਨਹੀਂ ਏਥੇ ਸਬ ਦਾ ਸਰ ਜਾਂਦਾ ।।

  • @gurlalpatwar1874
    @gurlalpatwar1874 3 หลายเดือนก่อน

    ਛੋਟੇ ਸੀ ਪਤਾ ਹੀ ਨੀ ਸੀ ਗਾਣੇ ਦਾ ਮਤਲਬ ਪਰ ਹੁਣ ਹਰ ਰੋਜ ਸੁਣੀ ਦਾ। ਇਕ ਖਾਸ ਹੀ ਗੱਲ ਆ ਇਹ ਗੀਤ ਚ'।

  • @guggujingle9664
    @guggujingle9664 3 ปีที่แล้ว +4

    2021 chadh gya par eh song kadi purana nhi hoya.......kon-kon sun reha 2021'ch is andolan de chaldeyan.......

  • @pradeepsiinghal7517
    @pradeepsiinghal7517 5 ปีที่แล้ว +1

    बड़ी ही सच्ची गल्ल कीति वीर जी .. कम्म किसे दा रूकदा नहीं .. ऐथे सब दा सर जांदा ..

  • @semakalan7462
    @semakalan7462 6 ปีที่แล้ว +344

    ਬਹੁਤ ਵਧੀਆ ਗਾਇਕੀ ਆ ਤਿੰਨੋ ਭਰਾਵਾ ਦੀ ਰੱਬ ਲੰਬੀ ਉਮਰ ਬਖਸ਼ੇ ਇਹਨਾ ਵੀਰਾ ਨੂੰ

  • @sinderpalsingh2302
    @sinderpalsingh2302 8 หลายเดือนก่อน +1

    ਬਹੁਤ ਵਧੀਆ ਗਾਇਕੀ ਭਰਾਵਾਂ ਦੀ ❤❤❤❤❤❤❤❤❤

  • @aliamad2124
    @aliamad2124 5 ปีที่แล้ว +3

    O kalla reh janda jo akkad kar janda kam kisi da rukda nae ethe sab da sarjanda 😍,Oddey naal ki jhalya goga yaari launi hai,aye din he jisne yaar vatauna hunda hai👏👏👏

  • @manpreetladhermusapur97
    @manpreetladhermusapur97 2 ปีที่แล้ว +1

    ਵਾਹ ਕਿਆ ਗਾਣਾ ਸੀ ਲਿਖਿਆ ਉਹਤੋਂ ਵਧੀਆ ਗਾਇਆ ਉਹਤੋਂ ਵਧੀਆ

  • @sukhwantsingh4089
    @sukhwantsingh4089 6 ปีที่แล้ว +3

    ਬਹੁਤ ਵਧੀਆ ਵੀਰ ਜੀ, ਬਹੁਤ ਪਿਆਰ ਪੰਜਾਬ ਪੰਜਾਬੀ ਨੂੰ....!!👍👍👌👌

  • @putt_punjab_dye
    @putt_punjab_dye ปีที่แล้ว +1

    ਸ੍ੀ ਮੁਕਤਸਰ ਸਹਿਬ ਅਾੲੇ ਸੀ ਬਹੁਤ ਨਰਮ ਸੁਭਾਅ ਦੇ ਅਾ ਵੀਰ ਜੀ ਕੌੲੀ ਸ਼ਕਿਓਰਟੀ ਗ਼ਾਰਡ ਨੀ ਼ਸ਼ੀ ਨਾਲ ਸਾਦੇ ਅਾ

  • @harryg5346
    @harryg5346 4 ปีที่แล้ว +15

    This song never gets old. Message to all the generation, Doesn't matter when you born

  • @mohammediqbal4491
    @mohammediqbal4491 3 ปีที่แล้ว +1

    Bruaaah hanjiii balle balle balle pai ji

  • @gurdial_singh140
    @gurdial_singh140 2 ปีที่แล้ว +8

    ਕਮਲ ਹੀਰ ਦਾ ਇਹ ਗੀਤ ਸਾਰੀ ਉਮਰ ਯਾਦ ਰਹੇਗਾ ਕੁਝ ਸੱਜਣਾਂ ਦੀਆਂ ਗੱਲਾਂ ਯਾਦ ਰਹਿਣਗੀਆਂ ।

  • @downinohio-v2j
    @downinohio-v2j 4 ปีที่แล้ว

    ਸਹੀ ਗੱਲ ਆ ਜੀ ਕੰਮ ਨੀ ਕਿਸੈ ਦਾ ਰੁਕਦਾ ਇਥੈ ਨਹੀਂ। ਕਿਸੈ ਦਾ ਚਾਰ ਦਿਨ ਪਹਿਲਾ ਹੋ ਜੂ ਕਿਸੈ ਦਾ ਮਗਰੋ ਹੋਜੂ ਪਰ ਰੁਕਦਾ ਕਿਸੈ ਦਾ ਨੀ।

  • @DstProductionsandEnt
    @DstProductionsandEnt 4 ปีที่แล้ว +3

    YOU are one of a kind Singer Who dnt sing just for sake of SINGING.
    YOU SING from Your Heart which shows in all Your Videos n Your shows.
    God bless You brother

  • @pardeepsdg2134
    @pardeepsdg2134 ปีที่แล้ว +1

    ਬਹੁਤ ਖ਼ੂਬ ਜੀ 👍

  • @mkssingh9738
    @mkssingh9738 4 ปีที่แล้ว +28

    Kaash saade hun de shlaaru jehe singers eda da gaunde .

  • @GurpreetSingh-ve8gl
    @GurpreetSingh-ve8gl 3 ปีที่แล้ว

    ਆ ਹੁੰਦੀ ਆ ਅਸਲੀਅਤ ਬਹੁਤ ਵਦੀਆਂ ਖਰੀਆਂ ਗੱਲਾਂ ਕਹਿਆ ਵੀਰ

  • @esmeraldaalfaro6421
    @esmeraldaalfaro6421 6 ปีที่แล้ว +681

    I'm fromMexico i love this music don't understand this language but i love it

  • @sandhusardar4158
    @sandhusardar4158 2 ปีที่แล้ว

    ਸਭਦਾ ਸਰ ਜਾਂਦਾ ਸੱਚ ਹੈ ਵਾਹਿਗੁਰੂ ਮਾਲਕ ਬੇਅੰਤ ਏ ।ਨਹੀ ਪਿਠ ਲੱਗਣ ਦਿੰਦਾ।

  • @ajaibhanda1679
    @ajaibhanda1679 6 ปีที่แล้ว +158

    Ajj fer 10 saal baad. Kam kise da rukda ni.

  • @anjaligoyal1681
    @anjaligoyal1681 3 ปีที่แล้ว

    Waheguru scchyy patshah Meher bhryaa hthhh rkhhy warris bhraaawa tyyy
    Bahut baddi sewa veero pbi culture or folk lai
    Sat Sri akal veero
    Jiyo

  • @preetjheeta743
    @preetjheeta743 6 ปีที่แล้ว +633

    2019 vich koun koun sun riha?

  • @munishkumar4040
    @munishkumar4040 4 ปีที่แล้ว +1

    Sahi gal a ji 12 sall baad pata laga ji kam sachi ni rukda sab da sar janda
    Waheguru ji kisi na kisi roop vich a janda a ji

  • @bobcell7621
    @bobcell7621 3 ปีที่แล้ว +12

    2021 cha fer listen 😍😍😍❤️

  • @jasvirsingh4657
    @jasvirsingh4657 5 ปีที่แล้ว

    Bade time baad sunya virsa hut vadiya lgya menu ida lgda c k 7-8 saal piche chlya gya

  • @palwindersingh6980
    @palwindersingh6980 3 ปีที่แล้ว +7

    ਵਾਹਿਗੁਰੂ ਚੜਦੀ ਕਲਾ ਚ ਰੱਖੇ ❤️🙏

  • @devvartrelocation8944
    @devvartrelocation8944 4 ปีที่แล้ว

    Balle bai ji...haye oye tvada phla geet to ais geet tak tvada fan ha bai ji

  • @VijayKumar-tn7qz
    @VijayKumar-tn7qz 8 หลายเดือนก่อน +3

    ਇਹ ਹੋ ਜੇਹੇ ਗਾਣੇ ਸੁਨਨਾ ਹਰ ਦੀ ਗੱਲ ਨਹੀਂ

  • @preetimann521
    @preetimann521 3 ปีที่แล้ว +10

    Respect he is not even wearing shoes while singing. Best singers

  • @Mandeepsingh-yd8sc
    @Mandeepsingh-yd8sc 5 ปีที่แล้ว +4

    Eh song baar baar sunan nu mann krda aa
    Bahut vadia song aa 💗💗💗

  • @RandhirSingh-kh7rb
    @RandhirSingh-kh7rb 6 ปีที่แล้ว +1

    ਜਿਉਂਦੇ ਰਹੋ ਪੰਜਾਬੀ ਮਾਂ ਬੋਲੀ ਦੇ ਵਾਰਸੋ 🙏

  • @lovejatt1383
    @lovejatt1383 5 ปีที่แล้ว +29

    2020 ch v chalu💪

  • @jaspreetsinghdhanoa7646
    @jaspreetsinghdhanoa7646 ปีที่แล้ว

    ਬਹੁਤ ਬਹੁਤ ਵਧੀਆ,, ਮਜ਼ਾ ਆ ਗਿਆ ਸੁਣ ਕੇ

  • @sukh_7875
    @sukh_7875 5 ปีที่แล้ว +21

    Wah ji wah ... kon kon song sunnde sunnde cmt prr rahe aa😇😍

  • @JassiSingh-vx7tr
    @JassiSingh-vx7tr 3 ปีที่แล้ว

    Punjabi virsa rooh da sangeet ha par kamal veere badi tension a

  • @kuldipsyan3970
    @kuldipsyan3970 6 ปีที่แล้ว +30

    Still listening on 18august 2018...fan of waris bros...🤗🤗🤗

  • @sumanbala7783
    @sumanbala7783 3 ปีที่แล้ว

    Jada wah wah Krti mai bhul Jana😂😂😂😂 good job heer ji

  • @rajpalkaur4087
    @rajpalkaur4087 5 ปีที่แล้ว +26

    Listening still in 2019 (1st June )

  • @265918
    @265918 14 ปีที่แล้ว +1

    Great Singer Kamal Heer Wasda rah tu aur ianj da hi gaa sacha punjabi hay tu
    i love it

  • @dd81807
    @dd81807 ปีที่แล้ว +5

    This is a very deep song. This song promotes generosity and makes some wise cracks. It also towards the end talks about society’s double standards and towards the very end, it talks about developing your character and to be strong.

    • @gurpreetty
      @gurpreetty ปีที่แล้ว

      I agree!!! 💫
      Kindness is precious & so is humanity
      Hope the world would understand it soon!! 🌺

    • @asimrana57
      @asimrana57 ปีที่แล้ว

      Unity , respect and care

  • @Queen_endless07
    @Queen_endless07 5 ปีที่แล้ว

    Jiunde raho veer yr tuc jaan mahilpur,hoshiyarpur te,all india te punjabiat di love u

  • @sonamchattha7070
    @sonamchattha7070 5 ปีที่แล้ว +5

    Evergreen song....2009 ch aya song .. 2019 ch v sunn rhe aw

  • @lakhwindersinghtoor8632
    @lakhwindersinghtoor8632 3 ปีที่แล้ว +2

    ਬਾਈ ਨੂੰ 2021ਕੌਣ ਕੌਣ ਸੁਣ ਰਿਹਾ

  • @sunillothia6574
    @sunillothia6574 5 ปีที่แล้ว +8

    Still I listening this song.... ♥♥♥♥👍👍👍👍 9-sept-2019.. Hit like who listen this song in 2019

  • @amandeepladi2493
    @amandeepladi2493 3 ปีที่แล้ว +1

    ਆ ਹੁੰਦੀ ਆ ਅਸਲੀ ਗਾਈਕੀ 👌👌

  • @safdarbaig1814
    @safdarbaig1814 4 ปีที่แล้ว +4

    beautifull song
    love from pakistani punjab

  • @yashpreetsingh2410
    @yashpreetsingh2410 4 ปีที่แล้ว +2

    ਮੇਰੇ ਦਿਨ ਦੀ ਸ਼ੁਰੂਆਤ ❣️

  • @kirat_goraya
    @kirat_goraya 6 ปีที่แล้ว +10

    Sahi keha. Veer ji
    from GurDasPur city.

  • @sukhsandhu6755
    @sukhsandhu6755 4 ปีที่แล้ว +1

    So nice all over ,Mann nu skin te bhangra paoun nu Dil krda sing sunn k ,

  • @Heera-l6j
    @Heera-l6j 5 ปีที่แล้ว +3

    kam kise da rukda ni ithe sab da saar janda....100%💓💓💓💓💓💓💓💓

  • @chandangill1038
    @chandangill1038 4 ปีที่แล้ว +1

    Nice song gg
    Ustaad g tu c song kar de rehi o
    Sada thode to bin sarna nii
    🙏🙏🙏🙏🙏👌👌

  • @jagatkamboj9975
    @jagatkamboj9975 2 ปีที่แล้ว

    ਉਹ ਕਲ੍ਹਾਂ ਰਹ ਜਾਂਦਾ
    ਜੋ ਆਕੜ ਕਰ ਜਾਂਦਾ
    ਕੰਮ ਕਿਸੇ ਦਾ ਰੁਕਦਾ ਨਹੀ
    ਏਥੇ ਸਬ ਦਾ ਜਾਂਦਾ

  • @pswcludhiana321
    @pswcludhiana321 6 ปีที่แล้ว +18

    Full talent, Master in live singing

  • @rinssharma6880
    @rinssharma6880 4 ปีที่แล้ว

    Kamal hir ji n kmall karti Vancouver vich

  • @jagjeetlakhanpal9625
    @jagjeetlakhanpal9625 5 ปีที่แล้ว +7

    2020 wala hazzir ho

  • @jaspreetdhaliwal7191
    @jaspreetdhaliwal7191 5 ปีที่แล้ว +1

    Wah bai eh song hasema ehda hi rehn gaye loka de dila de kareeb👌👌👍👏

  • @KuldeepSingh-sn1lv
    @KuldeepSingh-sn1lv 7 ปีที่แล้ว +16

    all time hit song end bai ..sachia gal

  • @jeetabadwalofficial4922
    @jeetabadwalofficial4922 6 ปีที่แล้ว +1

    Ajj v una hi vadia laga sun k jina fst tym sun k laga c cry on bro love u

  • @singhmavi3246
    @singhmavi3246 5 ปีที่แล้ว +6

    2019 ch v chlda bai

  • @rajansehgal4566
    @rajansehgal4566 5 ปีที่แล้ว

    Rabb chardikala bakshe tuhadi gaayki nu..

  • @katariatinu8113
    @katariatinu8113 6 ปีที่แล้ว +8

    One of best song of Punjabi virsa

  • @Rdanny3822
    @Rdanny3822 ปีที่แล้ว +1

    Yaar main 2023 cha sunn reha Kamaal aa Kamal heer paaji❤

  • @baldevsingh8165
    @baldevsingh8165 6 ปีที่แล้ว +3

    Best singer of the world Kamal here.👍👍

  • @harpreetvirk5220
    @harpreetvirk5220 6 ปีที่แล้ว +1

    Nice sir you are true persons who are really supporting Punjabi culture :'(

  • @jaishriram551
    @jaishriram551 4 ปีที่แล้ว +13

    Anyone in 2020??

  • @amazinggoods196
    @amazinggoods196 6 ปีที่แล้ว +1

    Great .. Respect aa Pji Bhut Bhut..🙏🏻👍🏻

  • @sytajeshwarsingh4518
    @sytajeshwarsingh4518 2 ปีที่แล้ว +4

    I am big fan of Kamal Heer 🙏🙏🙏🙏🙏🌸🌸🌸🌸

  • @nersh219
    @nersh219 7 หลายเดือนก่อน

    M 12 mi jamat vich c jdo eh geet aaya c ajj v m eh geet Roz sun da ha

  • @simrandhillon8790
    @simrandhillon8790 4 ปีที่แล้ว +4

    Always up , most of the todays singer show of about fame , but u guys are real legend ❤️❤️, its 2020 and still we listen to u guys , punjabi virsa is love 🤗🤗

  • @user-gs1992
    @user-gs1992 4 ปีที่แล้ว +2

    bai jee tuhaada music enaa pyaaraa
    mnu lgdaa v mnu musicia bann na chahida aaa
    me bachpan to hee waaris bhajee
    soon da 1992

  • @guapman4234
    @guapman4234 4 ปีที่แล้ว +5

    2020 and his dance moves still elite

  • @HarpreetSingh-yb9vm
    @HarpreetSingh-yb9vm 3 ปีที่แล้ว

    Bai me pheli vari suneya a song bhot vadiya Bai Kamal heer hor song kddo Aeda de

  • @harpindersidhu8991
    @harpindersidhu8991 5 ปีที่แล้ว +6

    2019 ਵਿੱਚ ਸੁਣ ਰਹੇ ਆ