Jungle Machiware da by "sardaar ali" at nakodar mela august 2018

แชร์
ฝัง
  • เผยแพร่เมื่อ 28 ก.ย. 2024
  • Jungle Machiware Da By Great singer Mr Sardaar Ali at Nakodar Mela August 2018. a praise to Guru gobind singh ji.

ความคิดเห็น • 975

  • @only_godcan_judge_me4295
    @only_godcan_judge_me4295 4 ปีที่แล้ว +57

    ਗੁਰੂ ਗੋਬਿੰਦ ਸਿੰਘ ਜੀ ਵਰਗਾ ਨਾ ਕੋਈ ਲਿਖਾਰੀ, ਨਾ ਬਾਦਸ਼ਾਹ, ਨਾ ਦਰਵੇਸ਼, ਨਾ ਦਿਆਲੂ, ਨਾ ਗੁਰੂ, ਨਾ ਰਹਿਬਰ, ਨਾ ਸੂਰਮਾ,ਨਾ ਦਾਨੀ, ਨਾ ਪਿਤਾ, ਨਾ ਪੁੱਤਰ, ਨਾ ਸੰਤ, ਨਾ ਸਿਪਾਹੀ।
    ਤੇਰੇ ਵਰਗਾ ਨਾ ਕੋਈ ਹੋਇਆ ਤੇ ਨਾ ਹੀ ਹੋਣਾ ਅੱਗੇ।
    ☬☬☬☬☬☬☬☬☬☬☬

  • @InderjitSingh-oi3gp
    @InderjitSingh-oi3gp 3 ปีที่แล้ว +17

    ਬਾਈ ਕਿੱਡਾ ਜਿਗਰਾ ਗੁਰੂ ਸਾਹਿਬ ਦਾ ਜੋ ਸਾਰਾ ਪਰਿਵਾਰ ਲੁਟਾ ਆਇਆ, ਅਸੀ ਆਵਦੇ ਬੱਚਿਆ ਤੋ ਬਿਨਾਂ ਦੋ ਦਿਨ ਗੁਜਾਰ ਸਕਦੇ, ਧੰਨ ਹੋ ਗੁਰੂ ਸਾਹਬ, ਲਫਜ ਨੀ ਹੈਗੇ, ਸਰਦਾਰ ਅਲੀ ਨੇ ਅੱਖਾਂ ਅੱਗੇ ਸੀਨ ਦਿਖਾਤਾ

  • @gtagamerz9360
    @gtagamerz9360 3 ปีที่แล้ว +5

    ਸਾਰੀਂ ਦੁਨਿਆਂ ਦੀ ਦੋਲਤ ਵੀ ਤੇਰੇ ਚਰਨਾਂ ਵਿੱਚ ਰੱਖ ਦਇਐ ਉਹ ਵੀ ਘੱਟ ਹੈ ਵੀਰ ਤੇਰੀ ਇਸ ਦਸਮੇਸ਼ ਪਿਤਾ ਦੀ ਤਰੀਫ਼ ਬਦਲੇ

  • @GurpreetSingh-fu6kl
    @GurpreetSingh-fu6kl 3 ปีที่แล้ว +15

    ਬਹੁਤ ਹੀ ਉੱਚ ਪਾਏ ਦੀ ਰਚਨਾ ਹੈ ..ਧੰਨ ਹੈ ਇਹ ਕਲਮ ਜੀਹਨੇ ਦਸ਼ਮੇਸ਼ ਪਿਤਾ ਜੀ ਦੀ ਸਿਫਤ ਸਲਾਹ ਕੀਤੀ ਹੈ ਲੱਖ ਲੱਖ ਸਲਾਮ ਓਸ ਵੀਰ ਨੂੰ ,ਸਰਦਾਰ ਅਲੀ ਜੀ ਨੇ ਚਾਰ ਚੰਨ ਲਗਾ ਦਿੱਤੇ,ਵਾਹਿਗੁਰੂ ਹਮੇਸ਼ਾ ਹੀ ਥੋਡੇ ਤੋਂ ਸੇਵਾ ਲੈਂਦੇ ਰਹਿਣ।

  • @baljinderkaurshergill5421
    @baljinderkaurshergill5421 5 ปีที่แล้ว +27

    ਸਰਦਾਰ ਅਲੀ ਜੀ ਬਹੁਤ ਬਹੁਤ ਵਧੀਆ ਗਾਇਆ ਪਰਮਾਤਮਾ ਚੜ੍ਹਦੀ ਕਲਾ ਰੱਖੇ ਜੀ .....!

  • @rashpalsingh3918
    @rashpalsingh3918 4 ปีที่แล้ว +24

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਗੁਰੂ ਗੋਬਿੰਦ ਸਿੰਘ ਜੀ ਵਰਗਾ

  • @jassnimanna1575
    @jassnimanna1575 5 ปีที่แล้ว +76

    ਵਾਹਿਗੁਰੂ ਕਿਰਪਾ ਬਣਾੲੀ ਰੱਖੇ ਤੁਹਾਡੇ ਓਤੇ ਬਹੁਤ ਸੋਹਣਾ ਗਾੲਿਅਾ🙏🙏🙌👏

  • @gurjantsingh2569
    @gurjantsingh2569 5 ปีที่แล้ว +3

    Kinni sohni gall a sab ne sir kajj lye. Baba tuhadi har changi mandi da parda jrur kajju veer.

  • @vikramsabri2529
    @vikramsabri2529 5 ปีที่แล้ว +32

    ਕਿੰਨਾ ਲਫਜਾਂ ਵਿਚ ਤੇਰੀ ਸਿਫਤ ਲਿਖਾਂ
    ਮੇਨੂੰ ਲਫਜਾਂ ਦੀ ਥੁੜ ਰਹਿੰਦੀ ਏ
    ਤੇਰੀ ਕੁਰਬਾਨੀ ਤੱਕ ਦਾਤਾ
    ਮੇਰੀ ਕਲਮ ਰੋਣ ਲੱਗ ਜਾਂਦੀ ਆ
    ਮੈਂ ਇਕ ਮੁਸਲਮਾਨ ਹੋਣ ਦੇ ਨਾਤੇ ਸਿੱਖ ਧਰਮ ਦੀ ਬਹੁਤ ਕਦਰ ਕਰਦਾ ਹਾਂ ਮੇਰੇ ਦਿਲ ਦੇ ਇਕ ਪਾਸੇ ਮੇਰੇ ਪਾਕ ਮੁਹੰਮਦ ਮੁਸਤਫਾ ਨੇ ਅਤੇ ਦੂਜੇ ਪਾਸੇ ਮੇਰਾ ਕਲਗੀਆਂ ਆਲਾ ਸਰਬੰਸਦਾਨੀ ਵੱਸਦੇ ਨੇ ਵਾਰੈ ਜਾਂਵਾ

  • @gillsaab9135
    @gillsaab9135 5 ปีที่แล้ว +18

    Poori rooh to Gaya Sardaar ji tuc nd Inna adab satikaaar Inna ta Sade Apne Sardaar v ni krde jina tuc satikaaar ijjat Mann pyar ditta rooh tak pohnchgya tuh keha ik ik shabad waheguru Mehar rakhe tuh t

  • @singhsingh6493
    @singhsingh6493 5 ปีที่แล้ว +35

    Sardar Ali bhut -bhut sukriya ji tuhada te tuhadi puri team da

  • @lovingbunty4542
    @lovingbunty4542 5 ปีที่แล้ว +8

    Mainu maan hai k mai shri machhiwara sahib di dharti to belong krda🙏

  • @jassraj5695
    @jassraj5695 5 ปีที่แล้ว +40

    bahut zyaada sohna shabad .. jinno waar sunyaa oni waar roye han sun k ... bahut zyaada wadiyaa

  • @Kuldeepmission
    @Kuldeepmission 9 หลายเดือนก่อน +1

    ਸੱਚੇ ਪਾਤਸ਼ਾਹ ਕਲਗੀਆਂ ਵਾਲੇ ਬਾਦਸ਼ਾਹ ਧੰਨ ਓ ਤੁਸੀਂ ਧੰਨ ਤੁਹਾਡੀ ਕੁਰਬਾਨੀ ਦੇਣ। ਮਿਹਰ ਭਰਿਆ ਹੱਥ ਰੱਖਿਓ ਇਸ ਵੀਰ ਤੇ

  • @guddugoutam7022
    @guddugoutam7022 5 ปีที่แล้ว +5

    ਜੈ ਸਿੰਘ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ

  • @RavinderSinghTilbithiyat-vr2zx
    @RavinderSinghTilbithiyat-vr2zx 3 หลายเดือนก่อน

    ❤❤❤ਜਿੰਨੀ ਵਾਰੀ ਸੁਣਿਆ ਉਨੀ ਵਾਰੀ ਹੀ ਦਸਵੇਂ ਪਿਤਾ ਦੀ ਮਿਹਰ ਹੋਈ ਸ਼ੁਕਰੀਆ ਸਰਦਾਰ ਅਲੀ ਜੀ ਤੁਹਾਡੀ ਸਿੰਗਰ ਦਾ ਤੇ ਗਾਇਕੀ ਦਾ ਮਨ ਨੂੰ ਦਿਲ ਵਿੱਚ ਲੱਗਿਆ ਮੈਨੂੰ ਤੁਹਾਡਾ ਗਾਇਕ❤❤❤

  • @vijantgupta704
    @vijantgupta704 5 ปีที่แล้ว +28

    ਬਹੁਤ ਸੋਹਣੇ ਸ਼ਬਦਾਂ ਦਾ ਸੁਮੇਲ ਕਰਕੇ ਇਹ ਸ਼ਬਦ ਬਣਾਇਆ ਗਿਆ । ਧੰਨਵਾਦ ਸਰਦਾਰ ਅਲੀ ਜੀ ਦਾ ਜਿੰਨਾ ਨੇ ਸਿੱਖ ਕੌਮ ਲਈ ਕਵਾਲੀ ਦੀ ਪਹਿਲ ਕਰਮੀ ਕਵਾਲੀ ਸਾਡੇ ਝੋਲੀ ਪਾਈ ।

  • @sonuauto8976
    @sonuauto8976 5 ปีที่แล้ว +9

    ਸਰਦਾਰ ਅਲੀ ਜੀ ਬਹੁਤ ਵਧੀਆ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਚ ਰੱਖੇ

  • @kamal9965
    @kamal9965 5 ปีที่แล้ว +15

    Dhan Guru Sahib Jinna Da Jass Thode mukh to niklya Sardar Ali Ji...
    Oh Ta Schi Jagg Da Malik Ae 🙏🙏🙏

  • @gursewaksingh8887
    @gursewaksingh8887 4 ปีที่แล้ว +4

    Dil khish ho gya g tuhaday to eh shabad sun k. Ethay koi ਜਾਤ ਪਾਤ ni eh tusi proof kita. Satnam Shri Waheguru g. Dhan Dhan Shri Guru Gobind Singh G🙏🙏🙏

  • @jagrajsingh373
    @jagrajsingh373 5 ปีที่แล้ว +148

    ਵੀਰ ਜੀ ਜਦੋਂ ਸੁਣਦੇ ਆ ਨਵਾਂ ਹੀ ਲੱਗਦਾ ਮੈਂ ਗੁਰਸਿੱਖ ਹੋਣ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਅੱਗੇ ਅਰਦਾਸ ਕਰਦਾ ਜੀ ਵਾਹਿਗੁਰੂ ਜੀ ਥੋਡੀ ਅਵਾਜ ਅਤੇ ਥੋਡੇ ਹਮੇਸਾ ਕ੍ਰਿਪਾ ਰੱਖੇ ਜੀ🙏🙏🙏🙏🙏🙏

  • @apnajimmy3003
    @apnajimmy3003 4 หลายเดือนก่อน

    ਪੰਜਾਬ ਦੀ ਅਹਿ ਖ਼ੂਬਸੂਰਤੀ ਹੈ ਕੇ ਇਥੇ ਸੱਬ ਮਜ੍ਹਬਾ ਦੇ ਲੋਗ ਪਿਆਰ ਨਾਲ ਰਹਿੰਦੇ ਨੇ।

  • @kamaljitmalhi5294
    @kamaljitmalhi5294 5 ปีที่แล้ว +31

    ਜੰਗਲ ਮਾਛੀਵਾੜੇ ਦਾ ਬੇਨਤੀ ਕਰੇ ਹਵਾਵਾਂ ਨੂੰ

    • @kairatatwaria9352
      @kairatatwaria9352 5 ปีที่แล้ว +1

      Kamaljit Malhi 😆😆😆😆😀😀

  • @vindiesel9662
    @vindiesel9662 2 หลายเดือนก่อน

    Ahh hundi a ankh ahh hundi sarda jithe marji chle jai banda par dill cho apne guruan lyy pyar ni mitda ❤❤❤ I ❤❤❤❤❤waheguru ji 🙏🏻🙏🏻🙏🏻🙏🏻🙏🏻 jinda reh bai

  • @milankaur5198
    @milankaur5198 5 ปีที่แล้ว +10

    Waah😍...waheguru taade te hmesha mehr bnaayi rkhn🙇‍♀️

  • @GurjeetSingh-rx4lr
    @GurjeetSingh-rx4lr ปีที่แล้ว

    Guru Gobind Singh Ji Maharaj ਅਸੀਂ ਤੁਹਾਡਾ ਦੇਣ ਰਹਿੰਦੀ ਦੁਨੀਆ ਤੱਕ ਨਹੀਂ ਦੇ ਸਕਦੇ

  • @amritgeetvlogs8024
    @amritgeetvlogs8024 4 ปีที่แล้ว +3

    Wahh wahh sbhd nhi ess berag pre lfja vich

  • @JaspreetSingh-mg5dv
    @JaspreetSingh-mg5dv 3 ปีที่แล้ว +1

    Tusi shabad da nal maryada v puri rakhi h bahut vadi gall h

  • @sonuduggal9573
    @sonuduggal9573 8 หลายเดือนก่อน

    He kul duniyaa de maalik Sri Guru Gobind Singh Ji Maharaj ji 🙏🙏🙏 asi kade vi tuhada den. Nahi de sakde tuhanu koti koti naman a ji 🥺🥺🥺🥺🥺🥺🥺

  • @chauhansaab5551
    @chauhansaab5551 5 ปีที่แล้ว +5

    Sardar Ali ji rabb di mehar aw Tuhade Te. Waheguru tuhanu chardi-kalan ch rakhe

  • @gurpreetsingh4752
    @gurpreetsingh4752 3 ปีที่แล้ว +1

    ਸਰਦਾਰ ਅਲੀ ਸਾਬ ਤੁਹਾਡੇ ਇਹਨਾਂ ਬੋਲਾਂ ਨੂੰ ਗੁਰੂ ਪਾਤਸ਼ਾਹ ਜੀ ਦੀ ਏਸ ਸਿਫਤ ਨੂੰ ਜੰਗਲ ਹਵਾ ਪੱਤਿਆਂ ਦੀ ਇਹ ਜੋ ਗੁਫਤਗੂ ਤੁਸੀ ਗਾਈ ਦਿਲ ਨੂੰ ਹਰ ਵਾਰ ਸੁਣ ਕੇ ਸੁਕੂਨ ਬਹੁਤ ਮਿਲਦਾ ਤੁਹਾਡਾ ਦਿਲੋਂ ਸਤਿਕਾਰ ਤੇ ਧੰਨਵਾਦ ਜੀ

  • @amritjhal2789
    @amritjhal2789 5 ปีที่แล้ว +26

    dhan dhan guru gobind singh g ...waheguru g kirpa krio sab te

  • @shere-punjabsinghshergill3257
    @shere-punjabsinghshergill3257 ปีที่แล้ว

    Ali bha ji, Lakh salam e tuhanu. Jinni waar vi suniya nawa lagda e te eyes tears naal bhar jandia ne. Bahut ganne sunne Machiwara te Sarhind bare. Par tuhada top te.

  • @bhullar3345
    @bhullar3345 5 ปีที่แล้ว +8

    Dhan jigra kalgiyan wale da waheguru waheguru

  • @paramjeetkaur3866
    @paramjeetkaur3866 ปีที่แล้ว

    ਵੀਰ ਜੀ ਬਹੁਤ ਵਧੀਆ ਸिਤਗੁਰਾ ਦੀ िਸਫਤ ਕੀਤੀ िਜਊਦੇ ਵਸਦੇ ਰਹੋ ਵਾिਹਗੁਰੂ ਜੀ ਕਾ ਖਾਲਸਾ ਵਾिਹਗੁਰੂ ਜੀ ਕੀ ਫिਤਹ🙏🙏🙏🙏🙏🙏🙏🙏🙏

  • @gurpreetchand2677
    @gurpreetchand2677 ปีที่แล้ว +1

    ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਕੋਟੀ ਕੋਟੀ ਪ੍ਰਣਾਮ ਸਰਦਾਰ ਅਲੀ ਜਿਹਦੇ ਨਾਂ ਵਿਚ ਵੀ ਸਰਦਾਰ ਆ ਰੱਬੀ ਰੂਹਾਂ ਨੂੰ ਵੀ ਤਹਿ ਦਿਲੋਂ ਧੰਨਵਾਦ ਬਾਬਾ ਜੀ ਸਰਬੱਤ ਦਾ ਭਲਾ ਕਰਿਓ

  • @BabuPandit-j4j
    @BabuPandit-j4j หลายเดือนก่อน

    Kya bat hai ji dil nu jit liya. Hare Krishan hare Gobind

  • @punjabsingh2552
    @punjabsingh2552 5 ปีที่แล้ว +1

    Sardar ali ji sacha sucha rabb da banda . Rabb thuhanu lami umar bakashe . 🙏🏼🙏🏼🙏🏼🙏🏼

  • @ਕੌਰਨਾਲਟੌਹਰ
    @ਕੌਰਨਾਲਟੌਹਰ 5 ปีที่แล้ว +5

    Boht vadhiya Bhai jaan
    Waheguru ji mehr bnai rkhn aapji te

  • @maninderbajwa8907
    @maninderbajwa8907 5 ปีที่แล้ว +5

    Speechless ...Especially when u and ur team cover ur heads....GBU

  • @gurleenkaur9229
    @gurleenkaur9229 3 ปีที่แล้ว +3

    ਬਹੁਤ ਸੁਕੂਨ ਹੈ ਤੁਹਾਡੀ ਆਵਾਜ਼ ਵਿੱਚ ਅਤੇ ਕਲਾ ਵੀ , ਮਹਾਰਾਜ ਮਿਹਰ ਬਣਾਈ ਰੱਖਣ।

  • @MandeepKumar-ul7oz
    @MandeepKumar-ul7oz 5 ปีที่แล้ว +10

    Mza aaa gya ustad g sun ke

  • @charanjitsingh8012
    @charanjitsingh8012 5 ปีที่แล้ว +5

    Waheguru mehr kre kaum guru granth sahib de charna vich aave sari...

  • @rubail2010
    @rubail2010 5 ปีที่แล้ว +1

    Wah ji wah sardar ali g wahguru thowanu bauth bauth kush rakhe....tussi apna sar takay teh naal baqi nu b kaha wah wah wah.....warna punjabi teh bihari ch koi frq nahee reha...sar teh pagain b Naheen rahain rang thaan pehlaan biharian warga c

  • @AnmoljitSinghAnmoljit
    @AnmoljitSinghAnmoljit 10 หลายเดือนก่อน +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @nagokeharpreetsingh438
    @nagokeharpreetsingh438 3 ปีที่แล้ว

    Wah g Wah.... So dharat naseba wali jithe Tera naam japhiye.

  • @Am.Arsh01
    @Am.Arsh01 5 ปีที่แล้ว +10

    Boht vadia sir ruvaa ta tusi😢🙏🙏

  • @tajindian1401
    @tajindian1401 4 ปีที่แล้ว +2

    Wahoo kya khubsurat gaya he. Sardar ali

  • @badalsingh4631
    @badalsingh4631 9 หลายเดือนก่อน

    सरदार अली भाई जी ने बा कमाल लाइन गाई हैं, गुरु गोबिंद सिंह जी महाराज आपके सर पर सदा मेहर बनाए रखें
    ❤❤
    Really Heart touching lines 🙏🙏🙏🙏🙏🙏🙏🙏

  • @manindersinghofficial1313
    @manindersinghofficial1313 2 หลายเดือนก่อน

    Dhan dhan Dhan dashmesh pita sahib shri Guru Gobind Singh ji maharaj..... Satnam Waheguru ji mehar rakheo sarea te❤❤

  • @goldydhami804
    @goldydhami804 4 ปีที่แล้ว +1

    Wmk...aap ji te ustad ji...
    Mai jadd v sunnda. Akhiyaan cho athru ni rukde...
    Mere shahansha Baza Bali sarkaar...aap ji te...mehar bhreya hath rakhan....

  • @AnmolSingh-ch2fs
    @AnmolSingh-ch2fs 3 ปีที่แล้ว +1

    Wah Ji Wah Waheguru Ji Waheguru ... Sardar Ali Ji Speachles Bro...
    Dhan Dhan Shb Shiri Guru Gobind Singh ji mharaj ji

  • @t_r_e_n_d_i_n_gvideos6344
    @t_r_e_n_d_i_n_gvideos6344 4 ปีที่แล้ว

    😭😭mera govind jugo jug atal assi den ni de skde baba ji tuhade dhan mera govind🌳🌺❣️

  • @malkitsandhu8836
    @malkitsandhu8836 5 ปีที่แล้ว +4

    Shabad ( Qwali) ta hai hi pr
    Music V bhot Sohna Dita

  • @BhupinderSingh-xt7rn
    @BhupinderSingh-xt7rn 11 หลายเดือนก่อน

    Wah ji wah kamaal di kalaam gayi sardar Ali ji ,jug jug jiyo 🙏🙏

  • @GurvinderSingh-mk4nc
    @GurvinderSingh-mk4nc ปีที่แล้ว +1

    Dhan Dhan sahib satguru Shri Guru Gobind Singh Ji Maharaj sache patshah ji 🙏🏻❣️

  • @DeepakSingh-oz9lf
    @DeepakSingh-oz9lf 2 ปีที่แล้ว

    Bahut mn kush ho gya sun ke ron ha gya waheguru kirpa kre

  • @beverbunny511
    @beverbunny511 6 ปีที่แล้ว +7

    Kia baat hai veer ... bohot vadia

  • @InderjitSingh-oi3gp
    @InderjitSingh-oi3gp 3 ปีที่แล้ว +1

    ਵਾਹ ਧੰਨ ਹੋ ਸਰਬੰਸਦਾਨੀ ਸ਼ਹਿਨਸ਼ਾਹ ਦਰਵੇਸ਼, ਵਾਹਿਗੁਰੂ

  • @2meji
    @2meji 5 ปีที่แล้ว +8

    All sikhs
    Plz share this a lot

  • @Prabhjotsingh-in8zs
    @Prabhjotsingh-in8zs 3 ปีที่แล้ว

    sardar ali ji kerpa karn malik tuhada oper tusi bhut ijat deti gurushib ji nu

  • @harpreetsinghkotan75
    @harpreetsinghkotan75 5 ปีที่แล้ว +5

    Waheguru g ; ਬਹੁਤ ਖੁਬ

  • @jattwaadhsp7214
    @jattwaadhsp7214 2 ปีที่แล้ว

    Waheguru ji bht sohna shabad gaaiya sardaar ali ji ne

  • @mymissgeetanjaliqueen7840
    @mymissgeetanjaliqueen7840 ปีที่แล้ว

    Jis din janamasthmi nu krishna teri murli pe bhla kon ni nachda pathi sahibana ne gaya c us din v una di tarif krni chahidi c na ki una kolo mafi mngwani chahidi c
    Baki a jo sardar ali ji ne gaya hai bahut vadiya hai a pyar da te bhai chare da sandesh hai
    Bahut vadiya

  • @parmanjotsingh1015
    @parmanjotsingh1015 2 ปีที่แล้ว +1

    Amazing beautiful Super 💞 Start..veer.. So sweet voice veer ji.. wahaguru ji mahar Karen ji Maharaj Sahib ji.. Veer Te ji..

  • @sharanjeetkaur3630
    @sharanjeetkaur3630 6 ปีที่แล้ว +9

    Nice ji .....👌🙏🙏🙏🙏 Waheguru ji

  • @deepadhandhanbabajiisharsi8416
    @deepadhandhanbabajiisharsi8416 3 หลายเดือนก่อน

    ਦਿਲੋ ਸਲੂਟ ਆ ਸਰਦਾਰ ਅਲੀ ਜੀ ਨੂੰ

  • @AmanDeep_Beast
    @AmanDeep_Beast ปีที่แล้ว

    Shabad ee muk jande ne is song lyi 🙏🙏🙏

  • @gurubhejthakral931
    @gurubhejthakral931 3 ปีที่แล้ว +4

    Amazing singing with bottom of heart. Salute to you and ur team. The way of singing is really unique.

  • @A_Head_Turner_Deep
    @A_Head_Turner_Deep 5 ปีที่แล้ว +1

    Dhan dasmesh pita guru gobind singh sahib sache patshah ji mehar krn tuhade te sardar ali ji bht bht dhanwaad gurmat maryada nu kayam rakhan lai ...waheguru chardi kala ch rakhe sab nu

  • @jarmandhanju9390
    @jarmandhanju9390 5 ปีที่แล้ว +4

    Waheguru Chardi Kala ch rakhe

  • @rashpalsinghsingh5477
    @rashpalsinghsingh5477 9 หลายเดือนก่อน

    Sardaar Ali ji,,,,, love you veere😢😢😢😢😢😢

  • @JaspreetSingh-mg5dv
    @JaspreetSingh-mg5dv 3 ปีที่แล้ว

    Waheguru ji sardar ali ji nu chardikella ch rakhan tarrkiyanbakshan

  • @jiwanuddat2042
    @jiwanuddat2042 2 ปีที่แล้ว

    ਮੇਰਾ ਮਹਿਮਾਨ ❤❤❤❤❤ਜਿਉਂਦੇ ਵੱਸਦੇ ਰਹੋ ਸਰਦਾਰ ਅਲੀ ਖਾਨ ਜੀ 🙏🙏

  • @luckyrandhawa642
    @luckyrandhawa642 5 ปีที่แล้ว +7

    wah wah wah maja aa gya g

  • @jassiishu8093
    @jassiishu8093 2 ปีที่แล้ว

    ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਹੈ ਕੁਰਬਾਨੀ ਬਾਜਾਂ ਵਾਲੇ ਦੀ ਪੂਰੀ ਕਾਇਨਾਤ ਕਦੀ ਦੇਨ ਨਹੀ ਸਕਦੀ ਕਲਗੀਆ ਵਾਲੇ ਸ਼ਾਹਿਨਸ਼ਾਹ ਦਾ 🙏🙏🙏ਬਹੁਤ ਵਧੀਆ ਗਾਇਆ ਵੀਰ ਜੀ ਇਕ ਦਰਦ ਭਰਿਆ ਸਮਾਂ

  • @Harryrebel752
    @Harryrebel752 5 ปีที่แล้ว +7

    Bahut Sohna brother

  • @keshavbali2079
    @keshavbali2079 2 ปีที่แล้ว

    I am feel proud am belong to shri Machhiwara Sahib religious place 🙏🙏

  • @Honey-ho2ri
    @Honey-ho2ri 5 ปีที่แล้ว +6

    Bhut vadia bhaji

  • @HarpalSingh-uv9ko
    @HarpalSingh-uv9ko 4 ปีที่แล้ว +2

    Bht shona shabad. Waheguruji WaheGuru ji.

  • @ramnath3158
    @ramnath3158 9 หลายเดือนก่อน

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @akashsandhu4882
    @akashsandhu4882 5 ปีที่แล้ว +3

    Wehaguru g

  • @AjayGill09
    @AjayGill09 หลายเดือนก่อน

    WaheGuru Ji ka Khalsa WaheGuru Ji ki Fateh

  • @letestlive398
    @letestlive398 5 ปีที่แล้ว +3

    My father guru govind Singh sehanshah

  • @sukhmandeep5574
    @sukhmandeep5574 5 ปีที่แล้ว +1

    Thank you very much sardar Ali g

  • @harmindersingh7307
    @harmindersingh7307 3 ปีที่แล้ว

    ਹਰਿ ਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ।

  • @ompreetsingh1234
    @ompreetsingh1234 ปีที่แล้ว

    Dhaan ohh dharti maachiware ddi, dhan oh dharti sirhind dii
    Dhan shree guru gobind singh ji maharaj,

  • @ManjeetMalwa-yn5si
    @ManjeetMalwa-yn5si 7 หลายเดือนก่อน +1

    🙏🙏 Satnam Shri waheguru ji 🙏🙏

  • @preetsehajkaur6727
    @preetsehajkaur6727 ปีที่แล้ว

    Sun k bhot skoon milda..Dhan shri gur Gobind singh ji

  • @armaansingharmaansingh601
    @armaansingharmaansingh601 9 หลายเดือนก่อน

    Waheguru ji 🌹 🙏
    Waheguru ji 🌹 🙏
    Waheguru ji 🌹 🙏
    Waheguru ji 🌹 🙏
    Waheguru ji 🌹 🙏

  • @HarpreetSingh-mk1jg
    @HarpreetSingh-mk1jg 5 ปีที่แล้ว +3

    waheGuruji

  • @navdeepsingh6791
    @navdeepsingh6791 8 หลายเดือนก่อน

    Bahut sohni likhat❤❤❤❤❤ no words🥰🥰🥰🥰

  • @Dancer-MKDGTJ
    @Dancer-MKDGTJ ปีที่แล้ว

    Aap ji nu sade walo satkaar 🙏🏻

  • @maninderkaur7207
    @maninderkaur7207 ปีที่แล้ว

    ਇਨ੍ਹਾਂ ਦਰਦ ਭਰਿਆ ਮਨ ਵਿਚ ਇਸ ਨੂੰ ਸੁਣਕੇ ਪਰਮਾਤਮਾ ਤੁਹਾਡੇ ਤੇ ਰਹਿਮਤ ਕਰੇ ਜੀ।

  • @gsbakipur4231
    @gsbakipur4231 4 ปีที่แล้ว

    bahoot vdiq gaea ali ji rooh khush hoge rb tuhanu te tuhade poore prevar nu trakki bkhshe

  • @ravinderpalsingh8556
    @ravinderpalsingh8556 6 ปีที่แล้ว +4

    very very beautiful

    • @gurnoorsingh7835
      @gurnoorsingh7835 5 ปีที่แล้ว +2

      ravinder pal singh ji alot thanks Rab chardi kala vich rekhe isss nu from sukh gill moga

  • @pardeepsingh-iv6pu
    @pardeepsingh-iv6pu 4 ปีที่แล้ว +1

    Waheguru Ji Mehar Kareo Sab Te

  • @jugrajsingh6878
    @jugrajsingh6878 4 ปีที่แล้ว

    Jionda reh Guru ji Mehar Bharia Hath Rakhi Sir te

  • @bhaicharanjitsinghkhalsa8437
    @bhaicharanjitsinghkhalsa8437 5 ปีที่แล้ว +2

    Waheguru ji kirpa karan hor Aap ji te

  • @JaisaiJi-ud1di
    @JaisaiJi-ud1di 18 วันที่ผ่านมา

    Dhan Dhan SRI Guru Gobind Singh Ji Maharaj Sarbans Dani