ਮਾਸਟਰ ਸਲੀਮ ਦਾ ਵੱਡਾ ਭਰਾ ਖਾ ਰਿਹਾ ਦਰ ਦਰ ਦੀਆਂ ਠੋਕਰਾਂ ਪਰ ਗਾਇਕੀ ਚ ਮਾਸਟਰ ਸਲੀਮ ਦਾ ਵੀ ਉਸਤਾਦ Master Saleem

แชร์
ฝัง
  • เผยแพร่เมื่อ 29 พ.ย. 2024

ความคิดเห็น • 203

  • @offical_barleen
    @offical_barleen ปีที่แล้ว +27

    ਸਲੀਮ ਨੂੰ ਬੇਨਤੀ ਹੈ ਕਿ ਆਪਣੇ ਭਰਾ ਦੀ ਮੱਦਦ ਲਈ ਵੱਡੇ ਦਿਲ ਨਾਲ ਅੱਗੇ ਆਵੇ 🙏

  • @gursharansingh6275
    @gursharansingh6275 ปีที่แล้ว +33

    ਰੱਬ ਜੀ
    ਮੇਹਰਾ ਰੱਖਣ
    ਭਰਾ ਦਾ
    ਸੁਭਾਅ ਬਹੁਤ ਵਧੀਆ

  • @butasingh9319
    @butasingh9319 ปีที่แล้ว +35

    ਦਿਲ ਨੂੰ ਬਹੁਤ ਦੁਖ ਲੱਗਿਆ ਬਾਈ ਕਾਲੂ ਸ਼ਾਹ ਕੋਟੀ ਦੀ ਗੱਲ ਸੁਣ ਕੇ ਯਾਰ ਜਦੋਂ ਆਪਣੇ ਹੀ ਬਿਗਾਨੇ ਹੋ ਜਾਂਣ ਤਾ ਰੱਬ ਹੀ ਰਾਖਾ ਆ, ਕਹਿੰਦੇ ਨੇ ਜਿਸ ਵਾਹਿਗੁਰੂ ਜੀ ਨੇ ਸਾਨੂੰ ਪੈਦਾ ਕੀਤਾ ਆ ਰੋਟੀ ਵੀ ਉਹ ਆਪ ਹੀ ਦੇ ਰਿਹਾ ਆ,, ਸਾਨੂੰ ਏਦਾਂ ਦੇ ਇਨਸਾਨ ਦੀ ਜ਼ਰੂਰ ਮਦਦ ਕਰਨੀ ਚਾਹੀਦੀ ਆ ਜੋ ਪਰਾਣੇ ਵਿਰਸੇ ਨਾਲ ਜੁੜੇ ਗੀਤ ਸਾਂਭੀ ਬੈਠਾ ਆ, ਅੱਜ ਦੇ ਕੰਜ਼ਰ ਖ਼ਾਨੇ ਨਾਲੋਂ ਤਾਂ ਇਹ ਹੀ ਚੰਗਾ ਆ ਗਰੀਬੀ ਕਟ ਰਿਹਾ ਆ ਪਰ ਸਬਰ ਕਰੀ ਬੈਠਾ ਆ,,,,,,, ਧੰਨਵਾਦ ਜੀ,,,,,ਜੇ ਗ਼ਲਤੀ ਹੋਵੇ ਮਾਫ਼ ਕਰਨਾ,,,ਸਭ ਨੂੰ ਸਤਿ ਸ੍ਰੀ ਆਕਾਲ।।

    • @harkiratize
      @harkiratize 11 หลายเดือนก่อน

      ਤੁਹਾਨੂੰ ਕਿ ਪਤਾ ਸਲੀਮ ਨੂੰ ਛੱਡੋ ਪੂਰਨ ਸ਼ਾਹਕੋਟੀ ਜੀ ਹੁਨਾ ਸਾਥ ਨਾ ਦਿਤਾ ਹਉ ? ਬਾਕੀ ਇਹਦੀ ਕਿਸਮਤ ਤੇ ਇਸਦੀ ਬੋਲਬਾਣੀ ਨੇ ਨਹੀਂ ਅੱਗੇ ਆਉਣ ਦਿੱਤਾ …

  • @mohanSingh-xt5dr
    @mohanSingh-xt5dr ปีที่แล้ว +8

    ਕਰਮਾਂ ਖੇਡ ਸਜਣਾ ਕੋਈ ਵੱਡਾ ਕੋਈ ਛੋਟਾ 🥀🙏🥀

  • @arshdeepdhaliwal6904
    @arshdeepdhaliwal6904 ปีที่แล้ว +63

    ਆਵਾਜ਼ ਤਾਂ ਬਹੁਤ ਵਧੀਆਂ ਪਰ ਗਰੀਬ ਨੂੰ ਕੋਈ ਨਹੀਂ ਪੁੱਛਦਾ

  • @surajandman3928
    @surajandman3928 ปีที่แล้ว +6

    Jine v comment main dekhe aa sare positive comments aa sare keh rhe aa bande nu support di lod hai kyu na eh support asi apne toh start kriye sade sareya de ghara vich koi na koi program hunde rehnde ne kise da veah kise de ghar jagran kyu na es veer nu apne programa te bulayea jave edan karke support v hoju te ek artist nu eh feel na hauga k main kise de thale lga nale ehda kam v chal payu te rozi roti v .....ki kehnde sare sahi gal a galat ?

  • @LaddiGill-pw4uh
    @LaddiGill-pw4uh ปีที่แล้ว +14

    ਕੋਈ ਵੀਰ ਇਸਦੀ ਬਾਹ ਫੜੋ ਰਿਕਾਰਡਿੰਗ ਕਰਵਾਦੋ ਸੌਂਗ ਵਾਕਯ ਹੀ ਸਲੀਮ ਤੋਂ ਵਧੀਆ ਗਾਇਕ ਤੇ ਉਸਤੋਂ ਵਧੀਆ ਇਨਸਾਂਨ ਤੇ ਮਿੱਠੀ ਜਿਹੀ ਜੁਬਾਂਨ❤❤❤❤❤

  • @ragvirsingh945
    @ragvirsingh945 ปีที่แล้ว +3

    ਕਿ ਗੱਲ ਸਲੀਮ ਵੀ ਮਦਦ ਕਰ ਸਕਦਾ ਹੈ

  • @manvirtaneja-kx2jj
    @manvirtaneja-kx2jj 16 วันที่ผ่านมา +1

    ਬਹੁਤ ਵਧੀਆ ਜੀ ਬੁਹਤ ਵਧੀਆਂ ਤੁਸੀ ਤਾਂ ਮਾਸਟਰ ਸਲੀਮ ਜੀ ਤੋ ਵੀ ਅੱਗੇ ਨਿੱਕਲੇ ਜੇ

    • @manvirtaneja-kx2jj
      @manvirtaneja-kx2jj 16 วันที่ผ่านมา

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @BajwaRajveerSingh
    @BajwaRajveerSingh ปีที่แล้ว +6

    ਮੈਂ ਮਾਸਟਰ ਸਲੀਮ ਦਾ ਬਹੁਤ ਵੱਡਾ ਫੈਨ ਸੀ ਹੁਣ ਮੈਨੂੰ ਨਫਰਤ ਜਹੀ ਹੋ ਗੲਈ ਸਰਦਾਰ ਦਸਵੰਧ ਕੱਡਦੇਆ ਗਰੀਬਾਂ ਲੋੜਵੰਦਾਂ ਲੲਈ ਪਰ ਮਾਸਟਰ ਸਲੀਮ ਆਵਦੇ ਭਰਾ ਲੲਈ ਵੀ ਕੁਝ ਨਹੀ ਕਰ ਸਕਿਆ ਲੱਖ ਦੀ ਲਾਹਨਤ

  • @HarjitSingh-hv5oe
    @HarjitSingh-hv5oe ปีที่แล้ว +4

    ਛੋਟੇ ਜਿਹੜੇ ਮਿਹਨਤ ਕਰਨ ਦੇ ਆਦੀ ਹੋ ਜਾਣ ਉਹ ਹਲਾਤਾ ਦੀ ਪਿੱਠ ਛੇਤੀ ਲਵਾਂ ਦਿੰਦੇ ਹਨ ਜਿਵੇਂ ਕਿ ਇਹ ਵੱਡਾ ਵੀਰ

  • @jimmyfazilka1015
    @jimmyfazilka1015 ปีที่แล้ว +3

    ਦੁਨੀਆਂ ਚੜਦੇ ਸੂਰਜ ਨੂੰ ਸਲਾਮ ਕਰਦੀ ਹੈ

  • @ParveenKumar-cs2ow
    @ParveenKumar-cs2ow 4 หลายเดือนก่อน +1

    ਬਹੁਤ ਵਧੀਆ ਆਵਾਜ਼ ਹੈ ਪੂਰੀ ਪੂਰਨ ਸ਼ਾਹਕੋਟੀ ਵਰਗੀ ਆਵਾਜ਼ ਹੈ

  • @balwinderkaur2910
    @balwinderkaur2910 21 วันที่ผ่านมา +1

    ❤❤❤❤❤❤Baa kamaal

  • @GillSaab-y1s
    @GillSaab-y1s 14 ชั่วโมงที่ผ่านมา

    ਮੇਹਨਤ ਕਰਨਾ ਕੋਈ ਮਾੜੀ ਗੱਲ ਨਹੀਂ ਇੱਕ ਦਿਨ ਜਰੂਰ ਫ਼ਲ ਲਗੂ ਗਾ ਆਪ ਨੂੰ ਅਗੇ ਆਉਣ ਵਾਸਤੇ ਦੌੜ ਵਿੱਚ ਹਿਸਾ ਲੈਣਾ ਚਾਹੀਦਾ ਹੈ

  • @gurpreetchand2677
    @gurpreetchand2677 ปีที่แล้ว +8

    ਸਾਡੇ ਪਿੰਡ ਜਾਗਰਣ ਕਰਕੇ ਗਿਆ ਵੀਰ ਬਾ ਕਮਾਲ ਆਵਾਜ਼ ਆ ਵੀਰ ਦੀ

    • @SandeepKumar-cq2ot
      @SandeepKumar-cq2ot หลายเดือนก่อน

      Es ta contact number ki a apa jagran krana a

  • @SurinderSingh-io4uh
    @SurinderSingh-io4uh ปีที่แล้ว +13

    ਅੱਜ ਕਲ ਦੇ ਭਰਾ ਤਾਂ ਦੁਸ਼ਮਣਾਂ ਤੋਂ ਵੀ ਭੈੜੇ ਹਨ।

  • @fansidhude4460
    @fansidhude4460 19 วันที่ผ่านมา

    ਮਾਸਟਰ ਸਲੀਮ ਤੇ ਇਹਨੂੰ ਵਡਿਆ ਸਟੇਜਾਂ ਤੇ ਟਾਇਮ ਦਵਾਉਣ ਲੱਗ ਗਿਆ ਸੀ ਇਹ ਹੰਕਾਰੀ ਹੋਗਿਆ ਸੀ ਉਹਨੂੰ ਕਿਹਦਾ ਸੀ ਮਾਸਟਰ ਸਲੀਮ ਮੇਰੇ ਬਰਾਬਰ ਸੁਰ ਲਾਕੇ ਦਿਖਾਵੇ ਮਾੜੇ ਤੋ ਖਾਦਾ ਵੀ ਨੀ ਜਾਦਾ

  • @ashwanisharma2880
    @ashwanisharma2880 ปีที่แล้ว +2

    ❤❤❤❤❤❤Is green ko Chaans Dena jaroor Chahiye

  • @ParveenKaur-gp6fs
    @ParveenKaur-gp6fs หลายเดือนก่อน +1

    Bhut he vadia gaia ji ❤❤❤❤

  • @directorgsbabbu3701
    @directorgsbabbu3701 ปีที่แล้ว +3

    Super star ji v nice voice ji 👏👏👏👏👏⚘⚘⚘⚘⚘⚘⚘

  • @HarpalSingh-uv9ko
    @HarpalSingh-uv9ko ปีที่แล้ว +3

    ਫਰੂਟ ਵੇਚਣਾ ਕੋਈ ਮਾੜੀ ਗੱਲ ਨਹੀਂ ਹੈ ਮਿਹਨਤ ਆ ਚਾਹੇ ਗਾ ਕੇ ਕਰਲੋ ਜਾ ਫਰੂਟ ਵੇਚ ਕੇ। ਬਾਕੀ ਆਪਣੀ ਆਪਣੀ ਕਿਸ਼ਮਤ ਆ।

  • @ajaynanda-uo1cm
    @ajaynanda-uo1cm ปีที่แล้ว +1

    Kalu bai g Sadi tarfto choti de singer ho bai love you

  • @BaljinderKaur-v9m
    @BaljinderKaur-v9m ปีที่แล้ว +2

    ਬਹੁਤ ਵਧੀਆ ਵੀਰ ਨੀ ਗਾਇਆ

  • @amanbhatia3846
    @amanbhatia3846 ปีที่แล้ว +7

    God bless you veer ji

  • @AmarbirSahota-n2v
    @AmarbirSahota-n2v ปีที่แล้ว +5

    ਬਹੁਤ ਵਧੀਆ ਅਵਾਜ

  • @Darq-ww4vm
    @Darq-ww4vm ปีที่แล้ว +3

    Bohat hi madi gal

  • @bhaisharanjitsinghranike3941
    @bhaisharanjitsinghranike3941 ปีที่แล้ว +1

    Support zrur karni chahidi aa eh boht vadhiya insan ne

  • @sumitsumit8086
    @sumitsumit8086 ปีที่แล้ว +3

    रब्बा तू अपनी दया और अपणे सच्चे प्यार दी पहचान करा बाई कालू नू। असली गयेकी परमेश्वर दे लई ही गौणा हुँदा कालू जी।। प्रभू यीशू जी एसे गरीब नू खाक विचों चक के तखत उत्ते बिठा दिन्द्दा है। हल्लेलयाह।।।।

  • @HappySingh-px1oz
    @HappySingh-px1oz 2 หลายเดือนก่อน +1

    ਰੌਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾਂ ਕਰਿਏ

  • @shallysharma7992
    @shallysharma7992 ปีที่แล้ว +2

    Vir ji bahut vadia video

  • @ragibasantsinghkirtanstudi8886
    @ragibasantsinghkirtanstudi8886 ปีที่แล้ว +1

    Wah wah wah ji bahut. Vadhiaa

  • @KuldeepSingh-ld3ov
    @KuldeepSingh-ld3ov 3 หลายเดือนก่อน +1

    Sirra Bhai ji ❤❤

  • @avneetkaurboparai
    @avneetkaurboparai ปีที่แล้ว +2

    Bahut hi badia

  • @Mr.SultanSingh
    @Mr.SultanSingh ปีที่แล้ว +7

    ਬਹੁਤ ਵਧੀਆ ਵੀਰ 👌👍

  • @mrveerofficial9656
    @mrveerofficial9656 23 วันที่ผ่านมา +1

    ਮਾਸਟਰ ਸਲੀਮ ਦੇ ਨੇੜੇ ਤੇੜੇ ਹੋਣਾ ਇਸ ਦੇ ਵੱਸ ਦੀ ਗੱਲ ਨਹੀਂ ਅੱਛੇ ਕਰਮ ਕਰਨੇ ਚਾਹੀਦੇ ਇਹ ਲੋਕਾਂ ਮਗਰ ਲੱਗ ਕੇ ਮਾਸਟਰ ਸਲੀਮ ਨੂੰ ਬੁਰਾ ਬੋਲਦਾ

  • @ManugillManugill-ho3zg
    @ManugillManugill-ho3zg ปีที่แล้ว +1

    God bless you 🙏😇 kyu baat ha veer ji 😊😊

  • @harmeshchopra3910
    @harmeshchopra3910 9 หลายเดือนก่อน +1

    Nirankar kirpa kare Bhai tere te

  • @kaler--pb04
    @kaler--pb04 ปีที่แล้ว +2

    ਬਹੁਤ ਵਧੀਆ ਵੀਰ ਜੀ ਵਹਿਗੁਰੂ ਤਰੱਕੀ ਬਖਸ਼ੇ

  • @gundeepsingh1009
    @gundeepsingh1009 ปีที่แล้ว +1

    Sachi gall bai ji da gaana bht surila hai

  • @KaramStudFarm
    @KaramStudFarm 3 หลายเดือนก่อน +1

    Paise Aya Jaye, Tei Sub Pul Jande. Bas Ahi Jindgi

  • @manindersharma3495
    @manindersharma3495 ปีที่แล้ว +1

    Very nice song God bless you beta g ❤ ❤❤❤👍❤❤❤❤

  • @sukhrandhawa361
    @sukhrandhawa361 หลายเดือนก่อน

    👌👌👌👌

  • @kamal-rd9me
    @kamal-rd9me ปีที่แล้ว +1

    Osm veer ji

  • @kamal-rd9me
    @kamal-rd9me ปีที่แล้ว +1

    Kya baat ha veer ji

  • @super_all_music18
    @super_all_music18 ปีที่แล้ว +3

    ❤❤❤❤ wow super 👌

  • @amarjitkour8912
    @amarjitkour8912 ปีที่แล้ว +8

    Waheguru ji jarur sunega tuhadi v. Ek din ase aoga k tusi v apne bro vag shaa jaoge. God bless you bro

  • @Nirmalnimma-m6z
    @Nirmalnimma-m6z ปีที่แล้ว +2

    Sira veer ji rab kirpa krp

  • @BhimsainSurajbhan-lq6uz
    @BhimsainSurajbhan-lq6uz ปีที่แล้ว +1

    Very nice awaaj my brother 💖🥀🌷🌹

  • @gurisandhu7963
    @gurisandhu7963 ปีที่แล้ว +2

    Very nice song

  • @CharnjitSingh-u8e
    @CharnjitSingh-u8e 15 วันที่ผ่านมา

    Soul touch voice veer

  • @farmer2504
    @farmer2504 ปีที่แล้ว +5

    Saleem nu chahida k apne pra di help kare par koi ni pushda ethy

  • @ratanchauhan3415
    @ratanchauhan3415 ปีที่แล้ว +1

    Bhut vadiya awaj hai bai di ❤❤

  • @Funnyvideos-j5i2b
    @Funnyvideos-j5i2b ปีที่แล้ว +1

    Love you yrr veere, rab tainu blessing de

  • @GurdeepSingh-bn3eq
    @GurdeepSingh-bn3eq ปีที่แล้ว +1

    WAAH 🎉❤👍🏼

  • @JaswinderSingh-dq1ki
    @JaswinderSingh-dq1ki ปีที่แล้ว +2

    3 weak pehla di vedio (sew)Apple kitho aa gye may ch October november ch aande ne jad sardi hundi hai

  • @GillSaab-y1s
    @GillSaab-y1s 13 ชั่วโมงที่ผ่านมา

    ਗਾਇਕੀ ਬਹੁਤ ਬਾ ਕਮਾਲ ਹੈ

  • @sandeepsandhu4327
    @sandeepsandhu4327 ปีที่แล้ว +1

    Mein live program dhke aaa bhut sona gonde aaa sleem to bhut bhut shona gonde aaaa

  • @bakhshishbisa1201
    @bakhshishbisa1201 ปีที่แล้ว +2

    Best wishes God bless you

  • @sahilchawlasaleem1862
    @sahilchawlasaleem1862 ปีที่แล้ว +2

    Rab mehra karenga

  • @Sukhvindersingh1313-i2b
    @Sukhvindersingh1313-i2b 4 หลายเดือนก่อน +1

    ਲੱਖ ਲਾਣਤ ਸਲੀਮ ਦੈ ਇੱਕ ਕਰੋਡ ਦੇਦੈ ਤਾ ਕੀ ਘੱਟਦਾ ਸਲੀਮ ਗੇਹਕੀ ਵਿੱਚ ਐਸਤੋ ਪਿਛੈ ਆ

  • @iqbaljaved9550
    @iqbaljaved9550 8 หลายเดือนก่อน +1

    Kalu Shahkoti ki madad zroor Kani chaheay ,

  • @KARANsingh-qk4se
    @KARANsingh-qk4se ปีที่แล้ว +5

    Saleem g nu help Karni chahidi es veer di

  • @jaanibrar1306
    @jaanibrar1306 ปีที่แล้ว +2

    Bhut sirra voice ❤❤❤

  • @harleenkaur5626
    @harleenkaur5626 ปีที่แล้ว +2

    Very very nice ❤❤

  • @harshbatth8949
    @harshbatth8949 ปีที่แล้ว +7

    Saleem nu help karni chahidi aa

  • @ryansingh2309
    @ryansingh2309 ปีที่แล้ว +3

    Very nice songs veer ji 🙏🙏

  • @Inderjitsingh001
    @Inderjitsingh001 ปีที่แล้ว +2

    God bless you Bro

  • @avtarsinghraj149
    @avtarsinghraj149 ปีที่แล้ว

    Para parava diya bahava hundiya sleem sahib kisa di help karni hova ta financial help kar dani chahidi tera ta a bro ha

  • @higherunderstanding6656
    @higherunderstanding6656 ปีที่แล้ว +1

    Sab karma de khel mittro.. Jinna ka beejeya ohna ka milna......

  • @balwindersingh2177
    @balwindersingh2177 ปีที่แล้ว +10

    Saleem nu sarm aouni chahidi hai apne brother di help karni chahiye

    • @PardeepKumarPardeepSirohi
      @PardeepKumarPardeepSirohi 20 วันที่ผ่านมา

      Sleem ch ghamand hai bhai ghamand me Banda chur hoke sab kuch bhul jata h

  • @kabelsingh713
    @kabelsingh713 ปีที่แล้ว +4

    WAHEGURU JI 🙏🙏🙏🙏

  • @BhimsainSurajbhan-lq6uz
    @BhimsainSurajbhan-lq6uz ปีที่แล้ว +2

    Koi gall ni brother tuhada tailang tuhanu dilo ustaad manda haan Parmatma tuhanu bhi ik din bulandiyan ch jarur tarakkiyan baksuga bai ji 🇮🇳💟💖🥀

  • @balvirsingh9888
    @balvirsingh9888 ปีที่แล้ว +2

    Pres vale veer da special thanks jihna ah sab kuj dikaea

  • @kamal-rd9me
    @kamal-rd9me ปีที่แล้ว +1

    Saleem ji plzz ehna lai kuch Krna chida tuhanu

  • @shiv63733
    @shiv63733 ปีที่แล้ว +2

    Paji nu tv show bich ana chaey

  • @jaishankar3512
    @jaishankar3512 ปีที่แล้ว

    Koi gal ni veere panj onglan eko jehian ni hundian mukadar apna apna

  • @ranjodhsingh5375
    @ranjodhsingh5375 ปีที่แล้ว

    wah ji wah

  • @sahilkhullar913
    @sahilkhullar913 ปีที่แล้ว

    Bai yrr ok rpoot jasn

  • @VishalKumar-sg8dn
    @VishalKumar-sg8dn ปีที่แล้ว +1

    Nice

  • @baldevji5991
    @baldevji5991 ปีที่แล้ว +2

    Asi ta vire tere nal a koi ni Tera time jaroor auga

  • @DoctorBittu-yo2yx
    @DoctorBittu-yo2yx ปีที่แล้ว +1

    Wahiguru ji

  • @bodhrajsingh1705
    @bodhrajsingh1705 3 หลายเดือนก่อน

    ਏਥੋਂ ਪਤਾ ਲਗਦਾ ਕਿ ਕਰਮਾ ਦੀ ਖੇਡ ਹੈ

  • @harkiratize
    @harkiratize 11 หลายเดือนก่อน

    ਰੱਬ ਜੋ ਕਰਦਾ ਠੀਕ ਹੀ ਕਰਦਾ ਹੁੰਦਾ .. ਤੁਸੀਂ ਲੋਕ ਕੌਣ ਹੁਣੇ ਆ ਰੱਬ ਦੇ ਫੈਸਲੇ ਦੇ ਖਿਲਾਫ ਜਾਣ ਵਾਲੇ … ਇਹਨੂੰ ਬੋਲਣ ਦਾ ਪਤਾ ਨਹੀਂ , ਹੰਕਾਰ ਵੀ ਬਹੁਤ ਆ ਇਹਨੂੰ ,, ਇਹਨੇ ਇਕ ਵੀਡੀਓ ਚ ਕਿਹਾ ਸੀ ਸਟੇਜ ਤੇ ਬਹੁਤ ਉਲਟਾ ਸਲੀਮ ਦੇ ਖਿਲਾਫ .. ਬਾਕੀ ਹਰੇਕ ਘਰ ਚ ਅਣਬਣ ਹੁੰਦੀ ਰਹਿੰਦੀ .. ਇਹ ਤੇ ਫੇਰ ਵੀ ਦੂਜੇ ਵਿਆਹ ਦਾ ਮੁੰਡਾ ਪੂਰਨ ਸ਼ਾਹਕੋਟੀ ਦਾ .. ਜ਼ਰੂਰੀ ਨਹੀਂ ਇਹ ਵੀ ਹਿੱਟ ਹੋਵੇ ਸਲੀਮ ਵਾਂਗੂ … ਮੂੰਹ ਚੁੱਕ ਕੇ ਆ ਜਾਂਦੇ ਇੰਟਰਵਿਊ ਲੈਣ .ਇਹਨਾਂ ਨੂੰ ਤੇ ਬਸ ਮਸਾਲਾ ਚਾਹੀਦਾ … ਜਾਣਬੁਜ ਕੇ ਸਲੀਮ ਬਾਰੇ ਬਾਰ ਬਾਰ ਪੁੱਛੀ ਜਾਂਦੇ ਓਹਦੇ ਕੋਲੋਂ .. ਤੁਹਾਨੂੰ ਕਿ ਪਤਾ ਸਲੀਮ ਨੂੰ ਛੱਡੋ ਪੂਰਨ ਸ਼ਾਹਕੋਟੀ ਜੀ ਹੁਨਾ ਸਾਥ ਨਾ ਦਿਤਾ ਹਉ ? ਬਾਕੀ ਇਹਦੀ ਕਿਸਮਤ ਤੇ ਇਸਦੀ ਬੋਲਬਾਣੀ ਨੇ ਨਹੀਂ ਅੱਗੇ ਆਉਣ ਦਿੱਤਾ ..

  • @ParmjeetBajwa-xv8zb
    @ParmjeetBajwa-xv8zb หลายเดือนก่อน

    Salem nu apne brother mdd krni chahidi

  • @PawanKumar-nn3tm
    @PawanKumar-nn3tm ปีที่แล้ว

    Gal koi hor aa Salem marra nhi gar di gal koi nhi janda

  • @amanfarwa3030
    @amanfarwa3030 ปีที่แล้ว +2

    Nice voice

  • @Sandeep-yo6km
    @Sandeep-yo6km ปีที่แล้ว +2

    Avaj ta vdhia fr fukria hadda ch vadia ehna de

  • @binderfatehgarhia
    @binderfatehgarhia ปีที่แล้ว +1

    22 majdoora di interview kr greeba hakk sarkar agge leke aa sachai dikhao greeba di

  • @sarikakamboj9896
    @sarikakamboj9896 ปีที่แล้ว

    God bless you

  • @akashmohammad3791
    @akashmohammad3791 ปีที่แล้ว

    ❤❤❤❤❤❤❤❤❤❤❤

  • @Dalvirsinghvlog8486
    @Dalvirsinghvlog8486 ปีที่แล้ว +3

    Heera banda

  • @parwindersingh2336
    @parwindersingh2336 ปีที่แล้ว

    Waheguru ji kirpa kro

  • @PawanKumar-qx4yx
    @PawanKumar-qx4yx ปีที่แล้ว +2

    Ajj kal di duniya vich bhai bhai da dushman

  • @daljitsinghsangrur
    @daljitsinghsangrur 2 หลายเดือนก่อน

    ਪੱਤਰਕਾਰਾ ਤੇਨੂ ਕੀਹਨੇ ਪਤਰਕਾਰ ਬਣਾਤਾ 😂😂😂😂

  • @SunnyGamer-l9x
    @SunnyGamer-l9x หลายเดือนก่อน

    ❤❤❤❤❤😮😮😮😮

  • @jyotikaurmatharu
    @jyotikaurmatharu ปีที่แล้ว +2

    Waheguru ji

  • @SunnySingh-yi3oc
    @SunnySingh-yi3oc ปีที่แล้ว +1

    Wahguru ne sab nu apane apane mehnat kran nu hath lye ta ki saleem song gaa riya ehne be mehnat krni chadadi tta rab hath a bande hath ni

  • @lakhveersingh8599
    @lakhveersingh8599 ปีที่แล้ว +1

    😢

  • @savitasharma6240
    @savitasharma6240 ปีที่แล้ว

    👍