Master Saleem with Brother Kalu Shahkoti ਦੇ ਤਬਾਹੀ ਸੁਰ

แชร์
ฝัง
  • เผยแพร่เมื่อ 2 ต.ค. 2024

ความคิดเห็น • 3.1K

  • @kuljeetsingh3155
    @kuljeetsingh3155 5 ปีที่แล้ว +309

    ਕਾਲੂ ਬਾਈ ਨੂੰ ਰੱਬ ਦੀ ਬੱਖਸ਼ osm voice

    • @Classicalpointofficial
      @Classicalpointofficial 4 ปีที่แล้ว +2

      Plz chek kren ek dafa th-cam.com/video/YNb5R8NI5z8/w-d-xo.html

  • @AnmolSingh-ih9xe
    @AnmolSingh-ih9xe 5 ปีที่แล้ว +812

    ਸਲੀਮ ਜੀ ।। ਗਾਇਕੀ ਤਾਂ ਸਿਖ ਲਈ । ਇਨਸਾਨੀਅਤ ਦਾ ਘਾਟਾ ਰਹਿ ਗਿਆ ।। ਚਲੋ ਕੋਈ ਨਹੀਂ ।। ਪਰਮਾਤਮਾ ਕਿਰਪਾ ਕਰੂ ।। 🙏🙏🙏

    • @deepginda8212
      @deepginda8212 5 ปีที่แล้ว +20

      ਸਹੀ ਗੱਲ ਏ ਭਾਜੀ ਤੁਹਾਡੀ

    • @punjabiinjapan4890
      @punjabiinjapan4890 5 ปีที่แล้ว +10

      Absolutely right

    • @kshtriyemukul3360
      @kshtriyemukul3360 5 ปีที่แล้ว +8

      Jmaa sachi gal kahi veer mai is bnde nu fer v thoda thik smjhda c pr jehdi thodi boht ijat c oh kalu veer da interview vekh k oh v gwaa gya loka smne praa piche pawe mrda howe puchda v nahi

    • @AnmolSingh-ih9xe
      @AnmolSingh-ih9xe 5 ปีที่แล้ว +7

      Sahi glll aa @@kshtriyemukul3360 veeree g ... kayi dhikhaawaa bhut krde ne teh hunde kujh bhi nhii .. kayi bhichaare guunaa naal bhare hunde neh teh duniya sath nhii dindi ....chalo baba nanak hi kirpa kru ...

    • @AvtarSingh-hj2uh
      @AvtarSingh-hj2uh 5 ปีที่แล้ว +6

      Bilkul shi

  • @haiderhaide8144
    @haiderhaide8144 4 ปีที่แล้ว +32

    ਕਾਲੂ ਜੀਦਾ ਰਹਿ ਭਾਈ ਤੇਰੀ ਬਾਬਾ ਉਮਰ ਲੰਬੀ ਕਰੇ

    • @haiderhaide8144
      @haiderhaide8144 4 ปีที่แล้ว

      ਦੇਖਦਾ ਰਹਿ ਦਿਨ ਜਰੂਰ ਬਦਲੁ ਗੈ

  • @pyarrecords2279
    @pyarrecords2279 2 ปีที่แล้ว +17

    ਕਾਲੂ ਸ਼ਾਹ ਕੋਟੀ ਜ਼ਿੰਦਾਬਾਦ ਵਾਹਿਗੁਰੂ ਜੀ ਮੇਹਰ ਕਰਨ ,ਬੁਹਤ ਘੈਂਟ ਆਵਾਜ਼ ਵੀਰ ਦੀ ,ਮਾਸਟਰ ਸਲੀਮ ਨੂੰ ਕੁਝ ਪਤਾ ਨੀ ਲਗਦਾ ਹੁਣ ਕਿਹੜਾ ਸੁਰ ਲਗਾਵਾਂ ਮੈਂ ,,

  • @VedParkash-jc9el
    @VedParkash-jc9el 9 หลายเดือนก่อน +4

    ਵਾਹ ਕਾਲੂ ਵੀਰ ਵਾਹਿਗੁਰੂ ਚੜ੍ਹਦੀ ਕਲਾਂ ਵਿਚ ਰੱਖੇ ਤੋਹਾਨੂੰ

  • @AmritpalSingh-ti7bf
    @AmritpalSingh-ti7bf 3 ปีที่แล้ว +74

    ਸਲੀਮ ਨੇ ਗਾਉਂਣ ਨੀ ਦਿੱਤਾ ਆਪਣਾ ਘੋੜਾ ਵਿੱਚ ਭਜਾ ਲਿਆ ਉਸ ਦੀ ਗਾਇਕੀ ਤੋਂ ਡਰ ਗਿਆ ਵਿੱਚ ਗਾਉਣ ਲੱਗ ਪਿਆ , ਉਹ ਵਿਚਾਰਾ ਮੈਕ ਫੜਾ ਕੇ ਚਲਾ ਗਿਆ, ਕਿਸੇ ਦੀ ਗਾਇਕੀ ਦਾ ਇੱਦਾ ਮਜਾਕ ਨਹੀਂ ਬਣਾਉਣਾ ਚਾਹੀਦਾ , 🙏

    • @AjayKumar-sc4iz
      @AjayKumar-sc4iz 2 ปีที่แล้ว +1

      U r right Sir

    • @Pet_vlogs-
      @Pet_vlogs- ปีที่แล้ว +2

      Ae veer har ek nal eda e karda awda ghoda wich bhjonda

  • @R_p998
    @R_p998 5 ปีที่แล้ว +156

    Kallu ji da andaaz Ustaad sabar koti nal mildaa💞💞💞

    • @naseebdhull9437
      @naseebdhull9437 5 ปีที่แล้ว

      Sabar koti jsa koi paida nhi ho skta

    • @R_p998
      @R_p998 5 ปีที่แล้ว +1

      @@naseebdhull9437 ji... Just unke andaaz ki jhalak hai

    • @naseebdhull9437
      @naseebdhull9437 5 ปีที่แล้ว

      @@R_p998 bilkul bro love u

    • @naseebdhull9437
      @naseebdhull9437 5 ปีที่แล้ว

      Lekin bai sabar ji jsaa koi Gaa nhi skta is duniya me

    • @R_p998
      @R_p998 5 ปีที่แล้ว +1

      Ji bro ye to hai woh to ustaad hain👌

  • @brotherswalpeparajitwal7479
    @brotherswalpeparajitwal7479 ปีที่แล้ว +3

    ਬਹੁਤ ਬਹੁਤ ਪਿਆਰ ਸਾਰੇ ਗਾਇਕ ਵੀਰਾਂ ਨੂੰ,and ਵੀਰ, Gagan kokri,,master Saleem,,kalu vr ,,kamal khan,, Sajan Ahuja, Lakhwinder wadali, Masha Ali,,and hor v sare vra nu bahut pyar,, khush raho

  • @santokhnagrasukh5913
    @santokhnagrasukh5913 2 ปีที่แล้ว +9

    Eh hai Asal singing all real voice of punjab proud of you 👍🏻

  • @RajinderSingh-om7xe
    @RajinderSingh-om7xe 5 ปีที่แล้ว +119

    ਸਲਿਮ ਤੂ ੲਿਸ ਗਰੀਬ ਦਾ ਕੋੲੀ ਸਾਥ ਨੲੀ ਦਾ ਦਿਦਾ
    ਤੂ ਭੰਗ ਭੋਸੜੇ ਵਿਚ ਰੁੱਝਾ

  • @sandeepbaglamukhiwala8947
    @sandeepbaglamukhiwala8947 6 ปีที่แล้ว +63

    Great personality Mr. Lakhwinder wadali ji.. Love you. Kaalu Ji great performance god bless you..

  • @gurnamsingh3169
    @gurnamsingh3169 2 ปีที่แล้ว +2

    ਬਾਈ ਜੀ ਨੇ ਕਮੇਂਟ ਵਿਚ ਸਹੀ ਹੀ ਕਿਹਾ ਹੈ,
    ਇਨਸਾਨੀਅਤ ਦਾ ਘਾਟਾ ਹੈ

  • @vikramkang3453
    @vikramkang3453 5 ปีที่แล้ว +424

    ਸਲੀਮ ਦੀ ਆਵਾਜ਼ ਪਾਟ ਜਾਂਦੀ ਆ ਪਰ ਕਾਲੂ ਪੂਰਾ ਉਸਤਾਦ ਦਾ ਚੰਡਿਆ ਹੋਇਆ ਕਰਿੰਦਾ ਆ👆👆

  • @rockstarsingh7758
    @rockstarsingh7758 5 ปีที่แล้ว +393

    kaun kaun kaalu da interview sun k ayea ????

  • @nikhilsharmamojoforu
    @nikhilsharmamojoforu ปีที่แล้ว +5

    Majhe da sher Lakhwinder Wadali Ji jiyo🥰🙏 Beautiful singing Salim and Kalu ji💐💐

  • @vinodbhagat
    @vinodbhagat 5 ปีที่แล้ว +106

    Saleem tera fan hunda c but hun kalu shahkoti di awaaz sun k usda fan ho giya . Super Kalu Shah ji

  • @praveenthakur6337
    @praveenthakur6337 5 ปีที่แล้ว +1130

    Kalu da interview sunn k kon kon ithe aaya... Comment krke dso

  • @asifraza3255
    @asifraza3255 3 ปีที่แล้ว +6

    Sare punjab vich gurdas 22 dy nal da koi ni gurdas 22 always best he's legend or hans raj has 22 da v koi jord ni love u from pakistan lahore❤️

  • @jassisainisaini244
    @jassisainisaini244 5 ปีที่แล้ว +60

    sleem bhut. chalaak a apne brother nu hun v gaun ni dinda ami adingi janda vich katte vanguu selfish insaaan baki waheguru g kalu brother te mehr bhreya hath rakhn🙏🙏

  • @AMRITVIRKLAGAR
    @AMRITVIRKLAGAR 5 ปีที่แล้ว +168

    ਸਚਿਨ ਵੀ ਪਾਖੰਡ ਕਰ ਰਿਹਾ ਕਾਲੂ ਵੀਰ ਦਾ ਕੋਈ
    ਇਕ song ਹੀ ਰਿਕਾਰਡ ਕਰ ਦੇ mc
    Search ਕਰ ਲਯੋ ਇਕ song ਨਹੀਂ
    ਰਿਕਾਰਡ ਕਾਲੂ ਵੀਰ ਦਾ

    • @SatnamSingh-fe7sl
      @SatnamSingh-fe7sl 4 ปีที่แล้ว +4

      ਵਾਹਿਗੁਰੂ ਜੀ

    • @harpreetotal8082
      @harpreetotal8082 4 ปีที่แล้ว +3

      Amrit Lagar HR05 sahi glh aa vir jo glh tc lekhi aa ma v hoi soch reha c

    • @harpreetotal8082
      @harpreetotal8082 4 ปีที่แล้ว +4

      ਇਹ ਸਾਰੇ ਪਾਖੰਡ ਕਰਦੇ ਆ ਵਿਚਾਰੇ ਦੀ ਐਨੀ ਵਧੀਆ ਗਾਈਕੀ ਆ ਇਸ ਦਾ ਗੀਤ ਕਿਉ ਨਹੀ ਕਰਵਾਉਦਾ ਸਲੀਮ

    • @shukdevsingh3663
      @shukdevsingh3663 4 ปีที่แล้ว +3

      Shen bara bann chod a

  • @luckytanda
    @luckytanda 4 ปีที่แล้ว +12

    ਗੁਰੂ ਨਾਨਕ ਦੇਵ ਜੀ ਲਈ ਸ਼ਬਦ ਵੀ ਸੁਣਾ ਕੋਈ, ਹੰਕਾਰੀ ਮਨੁੱਖ

  • @HarpalSingh-uv9ko
    @HarpalSingh-uv9ko 5 ปีที่แล้ว +287

    Pese suttan DE bjaye kalu nu deo oh gharo bht greeb aa.

    • @amazingVlogs240
      @amazingVlogs240 5 ปีที่แล้ว +1

      Ikk peo dae 4 putter,magr Kismat APNI APNI...sbb Kismat DAE chapchae nae..kithae kalu Ji Tae kithae Saleem

    • @Awaara999
      @Awaara999 5 ปีที่แล้ว +2

      @@amazingVlogs240 bhai peo nu bhi chahida si sab nu ek barabar janda

    • @nikhilsaini3658
      @nikhilsaini3658 4 ปีที่แล้ว

      Oho yaar paji paisa hii thodi sbb kuch aa tuhanu ehe kehna chahida kiii teri kismat badle kalu

  • @ektasahota3624
    @ektasahota3624 5 ปีที่แล้ว +80

    Kalu is a stunning singer.....

  • @indersingh-mb1qv
    @indersingh-mb1qv ปีที่แล้ว +106

    ਕਾਲੂ ਸ਼ਾਹਕੋਟੀ ਦਿਲ ਦਾ ਰਾਜਾ ਏ ਜਿਹੜਾ ਅੱਜ ਵੀ ਗਰੀਬੀ ਵਿੱਚ ਰਹਿ ਕੇ ਦਿਨ ਕੱਟ ਰਿਹਾ ਏ, ਕੀ ਕਰਨੇ ਏਦਾ ਦੇ ਰਿਸ਼ਤੇ ਜਿਹੜੇ ਬੰਦੇ ਨੂੰ ਬੰਦਾ ਨਹੀਂ ਸਮਝਦੇ, ਕਾਲੂ ਵੀਰੇ ਦਿਲੋ love you

  • @ishmeetsingh1008
    @ishmeetsingh1008 4 ปีที่แล้ว +123

    Kalu g tusi Salim ton v vadiya singer ho ....rabb tuhanu trakki dewe

  • @rajanbansal733
    @rajanbansal733 5 ปีที่แล้ว +236

    ਜੀ ੳ ਕਾਲੂ ਵੀਰ ਖੁਸ਼ ਕੀਤਾ
    ਉਹ ਦਿਨ ਦੂਰ ਨਹੀਂ ਜਦੋਂ ਤੂੰ ਅੰਬਰਾਂ ਤੇ ਧਰੂ ਤਾਰਾ ਬਣਕੇ ਚਮਕੇਂਗਾ
    ਜੀੳ

    • @AjayKumar-oi6hg
      @AjayKumar-oi6hg 5 ปีที่แล้ว +1

      Ryt ji

    • @satikar__kaur_12oo
      @satikar__kaur_12oo 2 ปีที่แล้ว

      👍👍👍

    • @ambassadorofgod106
      @ambassadorofgod106 2 ปีที่แล้ว +1

      Nahi veer aj v kalo Sha koti apple rehri landa wa saleem fukra koi madad nahi kitti sleem ne ehdi bhut ukhi zindgi kadd reha veer aj v kalu Sha koti

    • @gillsaab-xr5cs
      @gillsaab-xr5cs 2 ปีที่แล้ว

      @@ambassadorofgod106 sahi keha.

    • @bindusandhu6983
      @bindusandhu6983 ปีที่แล้ว +1

      2022ਵਿੱਚ ਵੀ ਸੇਬਾਂ ਦੀ ਰੇੜੀ ਲਾਉਂਦਾ ਭਰਾ ਏ ਕਾਲੂ

  • @ndeepboparai2517
    @ndeepboparai2517 3 ปีที่แล้ว +88

    ਸਲੀਮ ਸੁਣਿਆ ਸੀ ਜਦੋਂ ਇਕ ਛੋਟਾ ਜਿਹਾ ਬੱਚਾ ਸੀ। ਹੰਸਰਾਜਹੰਸ ਨਾਲ ਇਕ ਵਿਆਹ ਵਿਚ ਗੁਜਰਾਤ ਪੈਲਸ ਵਿਚ ਗਾਇਆ ਸੀ। ਅੱਜ ਵੀ ਸੌਂ 21 ਵਿਚ ਇਸ ਦੇ ਭਰਾ ਨੂੰ ਪਹਿਲੀ ਵਾਰ ਸੁਣਿਆ। ਅੱਜ ਅਸਲੀ ਗਾਇਕੀ ਨੂੰ ਸੁਣਨ ਦਾ ਮੌਕਾ ਮਿਲਿਆ। ਪਰ ਇਹ ਸੁਣ ਕੇ ਅਫਸੋਸ ਹੋਇਆ। ਅੱਜ ਪਤਾ ਚੱਲਿਆ ਕਿ ਕਾਲੂ ਸ਼ਾਹਕੋਟੀ ਦੀ ਇਹਨਾਂ ਨੇ ਕੋਈ ਮਦਦ ਨਹੀਂ ਕਰਦੇ। ਪੂਰਨ ਸ਼ਾਹਕੋਟੀ ਦਾ ਵੀ ਬਹੁਤ ਨਾਲ ਸੁਣਿਆ ਸੀ। ਅੱਜ ਇਸ ਪਰਿਵਾਰ ਦੀ ਕਰਤੂਤ ਪਤਾ ਲੱਗ ਗਈ।

    • @kuldeepsohal6535
      @kuldeepsohal6535 2 ปีที่แล้ว

      H kk op op

    • @karandasiya3745
      @karandasiya3745 2 ปีที่แล้ว

      Sahi gal bai

    • @sandyaviation
      @sandyaviation ปีที่แล้ว

      Right

    • @baldevbhullar2394
      @baldevbhullar2394 ปีที่แล้ว +1

      ਵਾਹਿਗੁਰੂ ਹਾਏ ਉਏ੍੍ਰਰੱਬਾ,ਕਾਲੂ,ਦੀ,ਕਿਨੀ, ਸਮਾਰਟ ਅਵਾਜ਼, ਉਸਨੁ ਕੋਈ ਪੁਛਦਾ, ਨਹੀਂ ਏ

    • @emmpeeteam724
      @emmpeeteam724 ปีที่แล้ว

      ਬਿਲਕੁਲ ਜੀ

  • @jerrydhillon47
    @jerrydhillon47 5 ปีที่แล้ว +357

    ਉਸ ਇਨਸਾਨ ਦੇ ਕੱਪੜੇ ਤੇ ਉਸਦਾ ਸਟਾਇਲ ਬਿਆਨ ਕਰਦੇ ਆ ਕਿ ਉਸਨੂੰ ਸਲੀਮ ਦੀ ਕਿੱਨੀ ਸਪੋਰਟ ਹੈ ਬਾਕੀ ਰੱਬ ਜਾਣਦਾ

    • @batalewale267
      @batalewale267 5 ปีที่แล้ว +16

      Oo pra kalu di interview vekh. Kapre te saleem onu khud pva k loka samne le aunda ki loki kehn appa kathe aa.baki kalu di baat nhi puchda saleem fukra wa

    • @Ramsingh-tg3bi
      @Ramsingh-tg3bi 5 ปีที่แล้ว +5

      Sleam fuddu aa sala koi help ni kalu veer di

    • @jerrydhillon47
      @jerrydhillon47 5 ปีที่แล้ว

      Ram singh sahi gal a bai oh vichara sale wale kapre pa k firda sleem fukri marda a

    • @Ramsingh-tg3bi
      @Ramsingh-tg3bi 5 ปีที่แล้ว +2

      kpde na dekho gaon da trika dekho dekho end singing da kalu pji di..apa kalu pji nl..

    • @garryjohal5430
      @garryjohal5430 5 ปีที่แล้ว +3

      Bilkul shi gal he g aj to pehlaa sleem kithe c kalu vichara roti mar ke kmonda sukya pya sleem da munda dekh lo wadde hathhi warga he

  • @LaughterSmith
    @LaughterSmith 3 ปีที่แล้ว +90

    Kalu Is an awesome Singer! This man deserves a chance to be a big star!

  • @ghulamdasthgeer4496
    @ghulamdasthgeer4496 4 ปีที่แล้ว +2

    Likhdwindr bhi tusy vi great balke jinay vi punjabi singer brother I respect to all

  • @jerrydhillon47
    @jerrydhillon47 5 ปีที่แล้ว +353

    ਕਾਲੂ ਬੰਦਾ ਬਹੁਤ ਵਧਿਆ ਸਲੀਮ ਵਾਗੂਂ ਫੁਕਰੀ ਨਹੀ ਮਾਰਦਾ

    • @harmanjeetkhosa9024
      @harmanjeetkhosa9024 5 ปีที่แล้ว +1

      Sahi aaa

    • @adhan-pc7hi
      @adhan-pc7hi 5 ปีที่แล้ว

      Jdo lol Shota Banda uppar uthda ta ohdia galla loka Nu fukria he Lagdia Hundia.

    • @jerrydhillon47
      @jerrydhillon47 5 ปีที่แล้ว

      Sαhil pb08 what you mean by sahi banda kallu kehra ਚਰਸ peenda

    • @Jass1
      @Jass1 4 ปีที่แล้ว

      Tu mani aa na fuddi deya

    • @Dholi-n2o
      @Dholi-n2o 4 ปีที่แล้ว

      Is da Matlab Tu Singh gya huna🖕🖕🖕🖕🖕🖕

  • @deepsagarpuria1571
    @deepsagarpuria1571 5 ปีที่แล้ว +85

    Lakhwinder wadali di eh sift aa k oh ona he gauda jinna sohna lge..... Salim vangu cheekan nai marda

    • @rajangrewal8066
      @rajangrewal8066 4 ปีที่แล้ว +4

      ਬਿਲਕੁਲ ਕਾਲੂ ਜੀ ਦਾ ਇਕ ਵੀ ਸੁਰ ਨੀ ਭੈੜਾ ਲਗਦਾ
      ਸਲੀਮ ਫੁਕਰਪੁਣੇ ਦੀਆਂ ਚੀਖਾਂ ਛਡਦਾ ਏ
      ਫੁਕਰਪੁਣੇ ਚ ਝੂਠ ਬੋਲ ਰਿਹਾ ਏ

    • @rohitdhilodh4364
      @rohitdhilodh4364 4 ปีที่แล้ว +2

      Haaaahaaahaaahaaahaahaa
      Shi kiha dost

    • @wazirmalwa84
      @wazirmalwa84 4 ปีที่แล้ว +1

      Aaho picheyo zorr layi janda.. Roula e aa nirra

    • @thegalaxyrealmart6338
      @thegalaxyrealmart6338 4 ปีที่แล้ว

      sahi me bhai... bc chilla chilli ho.rhi h bss

    • @gautamjaswal5032
      @gautamjaswal5032 3 ปีที่แล้ว

      Very true

  • @HarjinderSingh-n4n
    @HarjinderSingh-n4n 2 หลายเดือนก่อน

    ਕਿਸਦੀ ਕਿਸਦੀ ਸਿਫਤ ਕਰੀਏ ਉਸਤਾਦ ਜੀ ਪੂਰਨ ਸ਼ਾਹ ਕੋਟੀ ਦਾ ਖੂਨ
    ਹੈ ਕਿਉਂਕਿ ਮਾਸਟਰ ਸਲੀਮ ਹੋਰਾਂ ਵਾਰੇ
    ਕਿਸੇ ਨੂੰ ਵੀ ਕੋਈ ਜ਼ਿਆਦਾ ਦੱਸਣ ਦੀ ਲੋੜ ਨਹੀਂ ਹੈ ਪਰ ਜੇ ਕਾਲੂ ਸ਼ਾਹ ਕੋਟੀ ਸਾਬ ਦੀ ਗੱਲ ਕਰੀਏ ਤਾਂ ਉਹਨਾਂ ਦੀ ਬੋਕਲ ਅਵਾਜ਼ ਪੂਰੀ ਪੂਰਨ ਸ਼ਾਹ ਕੋਟੀ ਦਾ ਭੁਲੇਖਾ ਪੈਂਦਾ ਹੈ ਅਤੇ ਜੇ ਗੱਲ ਦੋਨਾਂ
    ਦੀ ਨਹੀਂ ਤੀਸਰੇ ਸਿੰਗਰ ਜਨਾਬ ਪੇਜੀ
    ਸ਼ਾਹ ਕੋਟੀ ਦੀ ਸਾਡੇ ਲਈ ਤਾਂ ਇਹ ਸਾਰੇ ਹੀਂ ਇੱਕ ਤੋਂ ਵਧ ਕੇ ਇੱਕ ਹਨ ਅਤੇ ਅਸੀਂ ਇਹਨਾਂ ਤਿੰਨਾਂ ਵਾਸਤੇ ਦੁਆ ਮੰਗਦੇ ਹਾਂ ਕਿ ਮਾਲਕ ਤੁਹਾਨੂੰ ਹੋਰ ਚੜ੍ਹਦੀ ਕਲਾ ਵਿਚ ਰੱਖੇ

  • @preetgillgill3775
    @preetgillgill3775 2 ปีที่แล้ว +3

    ਵਾਹਿ ਗੁਰੂ ਜੀ ਕਿਰਪਾ ਕਰੋ🤲🙏

  • @deepakdeep7944
    @deepakdeep7944 5 ปีที่แล้ว +63

    ਕਾਲੁ ਸ਼ਾਹ ਸਿਰਫ ਤੂੰ ਹੀ ਅਸਲੀ ਗਾਇਕ ਹੈ

  • @jagtarsinghguggi6833
    @jagtarsinghguggi6833 8 หลายเดือนก่อน +1

    Bahuuuuuuuuut hi badya lagta hai jab aise brothers ko sunte hai taa.i love punjabi family singars .

  • @rajveersinghranarana9581
    @rajveersinghranarana9581 3 ปีที่แล้ว +4

    Kalu Sah koti nu dil too salute nice voice

  • @SandeepSingh-hv1mf
    @SandeepSingh-hv1mf 5 ปีที่แล้ว +27

    Kalu shahkoti siraa telent chkki firda
    Slim fuddu aa

  • @AnkushKashyap-l6z
    @AnkushKashyap-l6z 6 หลายเดือนก่อน

    Kalu bhai man ge bda dm hai aapki awaz me ❤❤❤❤ bhagwan aapko khub shorat de

  • @smartyjaivysingh7876
    @smartyjaivysingh7876 5 ปีที่แล้ว +30

    Hun assi sab log chahiye ta kalu Shahkoti nu no. 1 bna skde aa....

  • @ariyanbanger6570
    @ariyanbanger6570 5 ปีที่แล้ว +5

    Kalu veer g god bless u Waheguru g tahanu hamesha khush rakhe

  • @kulwinderarkh_1
    @kulwinderarkh_1 4 ปีที่แล้ว +2

    Kalu shahkoti ...singing is supppprrrbbbbbbbb👌👌👌👌😍

  • @rajendrasomkuwar1055
    @rajendrasomkuwar1055 4 ปีที่แล้ว +14

    Master Saleem just a fuddu in front of Kalu Shah...
    Moka hi nahi de raha Bhai ko

  • @ryanwalter482
    @ryanwalter482 6 ปีที่แล้ว +50

    wah ji maza agaya PAKISTAN 🇵🇰ki janib se bohot sara pyaar tusi sada abaad raho

  • @jaspreetgamer1662
    @jaspreetgamer1662 3 ปีที่แล้ว +6

    ਭਰਾ ਤਾਂ ਭਰਾ ਹੁੰਦੇ ਸਲੀਮ ਪੈਸੇ ਵਿੱਚ ਮੱਦਦ ਜ਼ਰੂਰ ਕਰੂ ਗਾ ਗਰੀਬ ਦੀ

  • @HarpalSingh-uv9ko
    @HarpalSingh-uv9ko 5 ปีที่แล้ว +194

    Saleem jhuth bolda a kalu sachi gharo bht greeb aa us Di baat pushda ni.

  • @priyachauhan7799
    @priyachauhan7799 5 ปีที่แล้ว +5

    Saleem g ur brother deserve to b a famous singer as you. PlZz b wid him always..

  • @mandeepbaghi6581
    @mandeepbaghi6581 2 ปีที่แล้ว

    ਆਵਾਜ਼ ਫੱਟ ਰਹੀ ਹੈ ਸਲੀਮ ਤੇਰੀ। ਪਹਿਲਾ ਇਸਨੂੰ ਠੀਕ ਕਰ

  • @punjabiactivitisvideos1287
    @punjabiactivitisvideos1287 5 ปีที่แล้ว +83

    ਚੰਗਾ ਭਲਾ ਗਾਉਦੇਂ ਗਾਉਦੇਂ ਹੋਰੇ ਕੁਝ ਕਰਨ ਲਗ ਜਾਂਦੇ ਨੇ ਇਹ
    ਸਲੀਮ ਤਾਂ ਬਾਈ ਪੱਕਾ ਫੁਕਰਾ ਏ

    • @brijchumbar2062
      @brijchumbar2062 5 ปีที่แล้ว

      Right🤣😂🤣😂🤣🤣🤣🤣

    • @ruchisharma2980
      @ruchisharma2980 5 ปีที่แล้ว

      Hahaha right

    • @singhapurstudy3477
      @singhapurstudy3477 4 ปีที่แล้ว

      hahaha sachi gll aa gana gandi sukne papa dinde aa v line te kdo aon gy veerji 🤣🤣

  • @nishansingh-lr5hv
    @nishansingh-lr5hv 5 ปีที่แล้ว +61

    The invisible diamond 💎..... Kalu shahkoti
    .
    Kash saleem ne ehdi dilo support kiti hundi... Eh v ajj bhut agge hunda

  • @NishanSingh-fj9vi
    @NishanSingh-fj9vi 3 หลายเดือนก่อน

    ਮਨਜ਼ੂਰ ਮੀਆ ਵਾਲੀ ਹੇਕ ਤਾਂ ਸਲੀਮ ਨੇ ਕਮਾਲ ਹੀ ਕਰ ਤੀ❤❤❤❤❤

  • @jashpalsingh1875
    @jashpalsingh1875 ปีที่แล้ว +18

    ਮਰਾਸੀ ਦਾ ਜਨਮ ਹੀ ਸੁਰ ਵਿੱਚੋ ਹੋਇਆ
    ਬਕਮਾਲ ਅਵਾਜ ❤❤❤❤❤

  • @gurpreet4674
    @gurpreet4674 5 ปีที่แล้ว +106

    ਜਦ ਪੈਸਾ ਸਿਰ ਚੜ ਜਾਦਾ ਫਿਰ ਬੰਦਾ ਅਾਪਣਿਅਾਂ ਨੂੰ ਵੀ ਭੁੱਲ ਜਾਦਾ

  • @AmitSingh-ic7zq
    @AmitSingh-ic7zq 4 ปีที่แล้ว

    Ba kamaal bhaji love u master saleem bhaji sirra gal bat aaa la jawab awaj baba kirpa kre

  • @SHEIKHPUBG-c7q
    @SHEIKHPUBG-c7q 5 ปีที่แล้ว +22

    Kalu ਬਹੁਤ ਵਧੀਆ ਗਾਇਆ🙏🙏🙏🙏🙏🙏🙏🙏🙏🙏ਵੀਰੇ ਤੈਨੂੰ ਸਲਾਮ

  • @gopysingh9165
    @gopysingh9165 5 ปีที่แล้ว +94

    Sleem tu ta kuta bnda kallu bhut greeb a tare gndde bapp di Galti. A salee

  • @gursahibsingh1424
    @gursahibsingh1424 ปีที่แล้ว +1

    ❤❤❤ vdaali sahab

  • @brotherswalpeparajitwal7479
    @brotherswalpeparajitwal7479 ปีที่แล้ว +97

    ਕਾਲੂ ਵੀਰ ਬਹੁਤ ਖੂਬਸੂਰਤ ਗਾਇਕੀ ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ,,,, ਅਤੇ ਉਸ ਵੀਰ ਦਾ ਬਹੁਤ ਧੰਨਵਾਦ ਜਿਸ ਨੇ ਤੁਹਾਡੀ ਇੰਟਰਵਿਊ ਕੀਤੀ ਅਤੇ ਤਹਾਨੂੰ ਗਾਉਣ ਦਾ ਮੌਕਾ ਮਿਲਿਆ,,, khush raho kalu y ji

    • @sawanbhat7832
      @sawanbhat7832 ปีที่แล้ว

      Saleem fudu h

    • @sawanbhat7832
      @sawanbhat7832 ปีที่แล้ว +1

      Pichla pese udai janda h..pese da bhukha ni koi ...mjak udariya oh Banda.....kla bnde vich😘

    • @ਫੈਸਲਾਬਾਦਆਲੇ
      @ਫੈਸਲਾਬਾਦਆਲੇ 10 หลายเดือนก่อน

      @@sawanbhat7832 ਨੋਟ ਕੀਤਾ ਬਾਈ , ਪਿੱਠ ਪਿੱਛੇ ਸਚਿਨ ਨੇ ਮੂੰਹ ਬਾਂਦਰ ਵਰਗਾ ਕੀਤਾ।

  • @RAMANKUMAR-se9dr
    @RAMANKUMAR-se9dr 5 ปีที่แล้ว +18

    Kaalu paji di awaz sun ke saleem di aawaz nakli lagan lag payi ae... kaalu ta pure diamond hai...

  • @deepsaab2021
    @deepsaab2021 ปีที่แล้ว

    Wah Saleem ustaad ji

  • @sahilverma5525
    @sahilverma5525 5 ปีที่แล้ว +54

    Saleem tenu bilkul trss nai apne praa uppr mere te akhan vich athru aa gye kalu bai di halaaat dekh k chal koi na Tere kol Paisa hai te kalu bai kol rabb da pyaar

  • @laddibanga9361
    @laddibanga9361 5 ปีที่แล้ว +90

    Hun ਗੱਲਾਂ ਕਰਦਾ ਸਾਲਿਆਂ ਉਹਦੀ ਵੀਡੀਓ ਦੇਖ ਜਿਹੜੀ virel ਕੀਤੀ ਆ ਉਹਨੇ

  • @vickysingh8071
    @vickysingh8071 2 ปีที่แล้ว

    Master Salim ji je tu apne brother heip kiti hudi ta tere nalo vi vadia singr hi

  • @sandhurecords2560
    @sandhurecords2560 6 ปีที่แล้ว +53

    Dil da saaf banda kalu

  • @gagandeepsingh5719
    @gagandeepsingh5719 2 ปีที่แล้ว +3

    Waheguru ji mher karn Kalu veer te 🙏🙏🙏🙏🙏

  • @paramparamjitkour807
    @paramparamjitkour807 2 ปีที่แล้ว +2

    Meri schin veer ji nu venti hai ki kallu veer ji nu goun da moka deo bohut pyari voice hai aa veer ji di God bless you ❤

  • @mehraraj2953
    @mehraraj2953 6 ปีที่แล้ว +7

    ਸਚਿਨ ਅਤੇ ਲਖਵਿੰਦਰ ਗੁਣ ਨਾਲ ਭਰੇ ਪਏ ਨੇ ਪਰ ਉਹਨਾਂ ਨੇ ਕਦੇ ਮਾਣ ਨਹੀ ਕੀਤਾ ਅਤੇ ਇਹਨਾ ਸਭ ਦਾ ਬਾਪ ਸੰਗੀਤ ਸਾਮਰਾਟ ਜਨਾਬ ਚਰਨਜੀਤ ਅਹੁੱਜਾ ਜੀ ਨੇ ਅੱਜ ਵੀ ਮਿਲੋ ਕੋਈ ਕਿਹ ਨੀ ਸਕਦੀ ਕੇ ਪੰਜਾਬੀ ਸੰਗੀਤ ਵਿਚ ਇਸ ਸ਼ਖਸ਼ ਨੇ ਸਰਦੂਲ ਸਿੰਕਦਰ,ਹੰਸ ਰਾਜ ਹੰਸ ,ਅਮਰ ਨੂਰੀ,ਸਾਬਰ ਕੋਟੀ ਅਮਰ ਸਿੰਘ ਚਮਕੀਲਾ ,ਹਰਮਭਜਨ ਮਾਨ,ਗੁਰਦਾਸ ਮਾਨ,ਸਤਵਿੰਦਰ ਬੁੱਗਾ ਵਰਗੇ ਲੈਜਿੰਡ ਦਿੱਤੇ ਪਰ ਹਮੇਸ਼ਾ ਜਮੀਨ ਨਾਲ ਜੁੜੇ ਰਿਹੇ ਨੇ ਬੇਸ਼ੱਕ ਸਲੀਮ ਵਿਚ ਸੰਗੀਤ ਹੈ ਅਤੇ ਸੰਗੀਤ ਵਿਚ ਸਲੀਮ ਹੈ ਪਰ ਮੈਨੂੰ ਵੀ ਲੱਗਦਾ ਹੈ ਇਹ ਬੰਦਾ ਵੀ ਹੰਕਾਰ ਵਿਚ ਭਰ ਗਿਆ ਹੈ

  • @akashdeep1559
    @akashdeep1559 5 ปีที่แล้ว +5

    Kalu best voice

  • @SunilKumar-eu4xp
    @SunilKumar-eu4xp ปีที่แล้ว

    Saleem. Rab tu drr Tera peo aa surr ch 22 love you tare avaz rab nal milondi aa Saleem te avi killi jnda aa thu tere te Saleem

  • @sandeepmehra8246
    @sandeepmehra8246 4 ปีที่แล้ว +22

    Today i am Ist time listen kalu shah koti voice superb 👌👌👌👌👌
    Sleem v piche chadd ditta

    • @dd_bawa_
      @dd_bawa_ ปีที่แล้ว

      1.23 sun bhai ek baar

    • @ajitjamwal8760
      @ajitjamwal8760 11 หลายเดือนก่อน

      ​@@dd_bawa_yeh kya hai bhai

  • @parvindersingh6869
    @parvindersingh6869 5 ปีที่แล้ว +15

    ਲਖਵਿੰਦਰ ਜੀ ਬਹੁਤ ਮਿੱਠੀ ਆਵਾਜ਼ ਦਿੱਤੀ ਐ ਰੱਬ ਨੇ ਤੁਸੀਂ ਸਾਂਭ ਕੇ ਨਿਖਾਰ ਲਈ ਹੋਰ ਵੀ ਵਧੀਆ 👌👌👌👌

  • @seemasandhu208
    @seemasandhu208 ปีที่แล้ว

    Kalu veere tusi bahut shayoge.naturely best voice hai . Dil de saaf ho

  • @Thakursabb914
    @Thakursabb914 5 ปีที่แล้ว +48

    Banda fail ❌karda saleem nu 🙏🏻🙏🏻👌🏻👌🏻👌🏻👌🏻👌🏻👌🏻👌🏻👌🏻

  • @charandas2042
    @charandas2042 6 ปีที่แล้ว +57

    Poran shah koti,kalu shah koti te sabar koti saab

    • @parveenkirar4562
      @parveenkirar4562 6 ปีที่แล้ว +1

      wow☺️👌👌👌👌lali

    • @akashmasih4573
      @akashmasih4573 5 ปีที่แล้ว

      Koi reesaa nahi enaa dii Na koi kar skda

  • @crezykangri5230
    @crezykangri5230 ปีที่แล้ว

    Kalu sahkoti jii ki voice mst hai pr master saleem 🔥 master saleem hi hai

  • @fansidhumossewalada2176
    @fansidhumossewalada2176 5 ปีที่แล้ว +12

    Jo kalu veer kol a oh hundi singing .wah jug jug ji kalu shahkoti vere

  • @sukhmarkhai9045
    @sukhmarkhai9045 5 ปีที่แล้ว +8

    Here after interview

  • @iqbaljaved9550
    @iqbaljaved9550 2 ปีที่แล้ว

    Kia bat hy kalu sb ki , apki sur boht onchi hy I like your song very much

  • @DaljitSingh.5911
    @DaljitSingh.5911 3 ปีที่แล้ว +27

    ਸਲੀਮ ਜੀ ਤੁਸੀ ਬਹੁਤ ਵੱਡੇ ਫੁਕਰੇ ਹੋ ਜੀ ।🙏ਧੰਨਵਾਦ

  • @jagparmar707
    @jagparmar707 4 ปีที่แล้ว +18

    Saleem sir, money is not everything. The kind of love , rest and gratitude your brother have for you despite everything is rare. Even a brothers from one mother are not like this. Help the man. God gave you that place to help him financially. He is talented otherwise. No need to answer people. It's the god you should worry about. Money is only thing u give and you get more. A sibling like him a treasure to hold forever. May god give you all strenths and right direction to figure out things in this one life. Canada

  • @sukhabakshi7970
    @sukhabakshi7970 2 ปีที่แล้ว +1

    Kalu sha koti very nice voice

  • @apnaludhiana2284
    @apnaludhiana2284 5 ปีที่แล้ว +78

    Kalu bhaji's scale is far better than saleem...

    • @punjabikingrock6889
      @punjabikingrock6889 5 ปีที่แล้ว +1

      Sahi ਕਿਹਾ 22ji. Saleem high scale te ਆਵਾਜ਼ fat jandi hai te kalu 22 att kar ti

    • @harmannagi6334
      @harmannagi6334 5 ปีที่แล้ว

      Bilkul sahi veer

  • @____meet1547
    @____meet1547 6 ปีที่แล้ว +12

    Lakhwinder shona lagda ustad g

  • @iqbaljaved9550
    @iqbaljaved9550 2 ปีที่แล้ว +1

    It is a best song , I like both singers , you are great singrs

  • @rajbirsinghbedi9305
    @rajbirsinghbedi9305 5 ปีที่แล้ว +14

    Sachin nu kaloo nu record krnaa chahidaa je ohdi shi help krni taa ..saleem ta jmyaa ee fukraa ehne kuj nhi krnaa

    • @jassbrarmusicdirector1706
      @jassbrarmusicdirector1706 4 ปีที่แล้ว

      Rajbir Singh Bedi im music director jass brar
      Main record karu ga bhej do
      9928807237

  • @GurcharanSingh-il3od
    @GurcharanSingh-il3od 5 ปีที่แล้ว +20

    Kalu di awaz sabr paji wangu puri saf

  • @JatinderKashyap-hk9uv
    @JatinderKashyap-hk9uv หลายเดือนก่อน

    दोवे प्रा super ने....... Very good

  • @britneyspears9599
    @britneyspears9599 4 ปีที่แล้ว +49

    Kalu has naturally high pitch voice..

  • @reetchauhan9254
    @reetchauhan9254 5 ปีที่แล้ว +29

    ਵਹਿਗੁਰੂ ਜੀ ਬਹੁਤ ਵੱਡੀ ਮਿਹਰ ਕਰੋ ਵੀਰ ਤੇ

  • @GurpreetSingh-kn9xh
    @GurpreetSingh-kn9xh 3 ปีที่แล้ว +1

    Kalu di awaj sleem nalo vi att a

  • @sukhmanpreetsingh1126
    @sukhmanpreetsingh1126 3 ปีที่แล้ว +7

    ਬਾਈ ਜਦ ਪੈਸਾ ਜਮ੍ਹਾ ਹੁੰਦਾ ਤਾ ਇਨਸਾਨੀਅਤ ਮਨਫੀ ਹੋ ਜਾਂਦੀ ਐ ,ਅਕਸਰ .......

  • @desijatt2239
    @desijatt2239 2 ปีที่แล้ว +9

    ਜਦੋ ਅਸੀਂ ਅੱਛੇ ਕਲਾਕਾਰ ਬਣ ਜਾਂਦੇ ਹਾਂ ਏਹ ਦੇ ਪਿੱਛੇ ਹਜ਼ਾਰਾਂ ਲੱਖਾ ਲੋਕਾਂ ਦਾ ਹੱਥ ਹੁੰਦਾ. ਏਹੀ ਸੱਚ ਹੈ

  • @wasimshaikh2447
    @wasimshaikh2447 2 ปีที่แล้ว

    Love Punjabi langwage .gret

  • @jeet-Seattle
    @jeet-Seattle 6 ปีที่แล้ว +21

    kalu shah di vi help karni chahidi hai puran shah koti family noo...he is forgotten diamond

  • @appleapplllew5004
    @appleapplllew5004 4 ปีที่แล้ว +4

    Kalu veer bilkul saleem di trha gaa reha aa par khel sab tegdeera de hunde aa veeriyo 🙏🙏😥

  • @unknownvideos2959
    @unknownvideos2959 10 หลายเดือนก่อน

    Master Saleem bhai Kya baat hai

  • @mohitbangar1817
    @mohitbangar1817 5 ปีที่แล้ว +38

    Kalu best aa kalu age koi v nhi

  • @lakshjassi2617
    @lakshjassi2617 5 ปีที่แล้ว +17

    Like for Lakhwinder's Sargum❤👍

  • @Hargun2808
    @Hargun2808 10 หลายเดือนก่อน

    Sachin ji ne kalu 22 da Gupta Maan kita hai thanks

  • @sandeeplalka5967
    @sandeeplalka5967 2 ปีที่แล้ว +9

    Nice voice kalu shahkoti
    Love you
    ❤❤👌👌👌👌👌👌
    🙏🙏🙏🙏🙏🙏🙏