ਚੋਣਾਂ ਤੇ ਵੋਟਾਂ ਨੂੰ ਛੱਡਕੇ ਕਰ ਲਓ ਇਸ ਫ਼ਕੀਰ ਸੂਫ਼ੀ ਦੇ ਦਰਸ਼ਨ,Interview with Puran Shah Koti and Hans Raj Hans

แชร์
ฝัง
  • เผยแพร่เมื่อ 3 ม.ค. 2025

ความคิดเห็น • 188

  • @sonusahota1000
    @sonusahota1000 2 ปีที่แล้ว +10

    Ustad hans raj hans ji wich kinna adab hai ki apne ustad ji agge ek lafaz bhi nhi kiha na koi wich tokya lakh lakh naman 🙏🙏🙏🙏

  • @gurwindersinghsandhu577
    @gurwindersinghsandhu577 2 ปีที่แล้ว +25

    ਪੰਜਾਬ ਦੀ ਧਰਤੀ ਤੇ ਜਿੰਨੇ ਵੀ ਸੁਰ ਵਾਲੇ ਮਹਾਨ ਸੂਫ਼ੀ ਗਾਇਕ ਹੋਏ ਨੇ,, ਉਹ ਸਭ ਉਸਤਾਦ ਪੂਰਨ ਸ਼ਾਹ ਕੋਟੀ ਜੀ ਦੇ ਹੀ ਸ਼ਗਿਰਦ ਹਨ। Legend Ustaad ਹੋ ਤੁਸੀਂ ਜਨਾਬ🙏

    • @tigerdeep4513
      @tigerdeep4513 11 หลายเดือนก่อน

      And oh sir duabe vich hi hoye ne

  • @kulwantsingh7606
    @kulwantsingh7606 2 ปีที่แล้ว +10

    ਸ਼ੇਰ ਗਾਇਕ ਸਾਬਰ ਕੋਟੀ ਦਾ ਉਸਤਾਦ ਬੱਬਰ ਸ਼ੇਰ ਪੂਰਨ ਸ਼ਾਹਕੋਟੀ ਜੀ 💫✨🎶🏆

  • @SunilKumar-sm9vw
    @SunilKumar-sm9vw 2 ปีที่แล้ว +13

    ਮਹਾਨ ਫ਼ਨਕਾਰ ਨੂੰ ਬਹੁਤ ਬਹੁਤ ਸਤਿਕਾਰ 🙏❣️

  • @gurpalsingh-un9ik
    @gurpalsingh-un9ik ปีที่แล้ว +5

    ਸਤਿਕਾਰ ਪ੍ਰੇਮ ਨਿਮਰਤਾ ਵਿੱਚ ਭਿੱਜੀ ਰੂਹ ਹਨ ਸ਼ਾਹਕੋਟੀ ਸਾਬ੍ਹ 🙏ਇਹਨਾਂ ਦੇ ਲਫ਼ਜ਼ਾਂ ਵਿੱਚੋਂ ਖੁਦਾਈ ਝਲਕਦੀ ਹੈ..ਰੱਬ ਤੰਦਰੁਸਤੀ ਬਖਸ਼ੇ 😊

  • @harmansingh1072
    @harmansingh1072 2 ปีที่แล้ว +13

    ਪੂਰਨਸ਼ਾਹਕੋਟੀ ਜੀ ਬਹੁਤ ਹੀ ਸਾਦਗੀ ‌ਸੁਭਾ ਦੇ ਤੀਮੀ ਸ਼ਕਸ਼ੀਅਤ ਦੇ ਮਾਲਕ ੲਿਕ ਪ੍ਪੰਕ ਫਕੀਰ ਗਾੲੀਕ |

  • @nirmalchoudhary9190
    @nirmalchoudhary9190 ปีที่แล้ว +3

    ❤❤ ਪੂਰਨ ਸ਼ਾਹ ਕੋਟੀ ਸਾਹਿਬ ਨੂੰ ਇੱਕ ਵਾਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੇਖਿਆ ਸੀ ਜੀ ਉਦੋਂ ਐਨੇ ਬਜ਼ੁਰਗ ਨਹੀਂ ਸੀ ਇਹਨਾਂ ਨੇ ਇੱਕ ਗੀਤ ਗਾਇਆ ਫੱਕਰਾਂ ਦੀ ਕੁੱਲੀ ਵਿਚ ਰੱਬ ਵਸਦਾ ਇਹ ਗੀਤ ਐਨਾ ਵਧੀਆ ਗਾਇਆ ਕਿ ਇੱਕ ਵਾਰੀ ਤਾਂ ਸਮਾਂ ਹੀ ਬੰਨ ਕੇ ਰੱਖ ਦਿੱਤਾ ਸੀ ਜੀ ਨਾਲ ਸਲੀਮ ਸਾਹਿਬ ਸਨ ਉਦੋਂ ਚਰਖੇ ਦੀ ਘੂਕ ਕੈਸਿਟ ਆਈ ਹੀ ਸੀ ਮਾਰਕੀਟ ਵਿਚ ਸੋਹਣੀ ਚੰਗੀ ਝੜਾਈ ਸੀ ਸਲੀਮ ਜੀ ਦੀ ਕਮਾਲ ਗਾਉਂਦੇ ਸਨ ਉਂਜ ਟਾਇਮ ਬਚਪਨ ਵਿੱਚ ਵੀ ਜੀ

  • @baljindersinghdhaliwal6654
    @baljindersinghdhaliwal6654 2 ปีที่แล้ว +3

    ਕੋਈ ਸ਼ੱਕ ਨਹੀਂ ਇਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਰੱਬ ਵੱਡੀ ਉਮਰ ਬਖਸ਼ੇ

  • @hardevsingh3101
    @hardevsingh3101 2 ปีที่แล้ว +39

    ਪੂਰਨ ਸਾਹ ਕੋਟੀ ਦੀ ਇੰਟਰਵਿਊ ਸੁਣ ਕੇ ਬਹੁਤ ਸਾਕੂਨ ਆਇਆ ਵਾਕਿਆ ਹੀ ਰੱਬ ਦੇ ਬੰਦੇ ਹਨ। ਵਾਹਿਗੁਰੂ ਲੰਮੀ ਉਮਰ ਕਰੇ ਅਤੇ ਤੰਦਰੁਸਤੀਆ ਬਖਸਣ

  • @goldysandhu4630
    @goldysandhu4630 2 ปีที่แล้ว +2

    ਬਹੁਤ ਸੋਹਣੇ ਵਿਚਾਰ ਨੇ ਪੂਰਨ ਸ਼ਾ ਕੋਟੀ ਜੀ ਦੇ ਪਰ ਹੰਸ ਰਾਜ ਨੇ ਕਿਸਾਨ ਧਰਨੇ ਵਿਚ ਸਾਡੀ ਗਲ ਨਹੀਂ ਕੀਤੀ 🙏

  • @jugrajjagga6059
    @jugrajjagga6059 2 ปีที่แล้ว +7

    ਵਾਹਿਗੁਰੂ ਜੀ ਸਿਹਤ ਕਾਮਯਾਬੀ ਬਖਸ਼ੇ

  • @sukhpal8588
    @sukhpal8588 2 ปีที่แล้ว +11

    Yadwindar bai siraa krata rooh khush ho gi bai

  • @anjumrazarecords
    @anjumrazarecords ปีที่แล้ว

    Beautiful interview hardly this type of person can be found on this earth thanks for sharing such a nice and powerful video

  • @surindersinghsidhu1662
    @surindersinghsidhu1662 2 ปีที่แล้ว +6

    Yadvinder, This is , I think, one of the best gift to your viewers, May God bless Puran Shah Ji with healthy long life.

  • @tarlochandass7017
    @tarlochandass7017 2 ปีที่แล้ว +11

    ਪੂਰਨ ਸਾਹਕੋਟੀ ਜੀ ਸੱਚਮੁੱਚ ਰੱਜੀ ਰੂਹ ਦੇ ਮਾਲਕ ਤੇ ਫਕੀਰ ਇਨਸਾਨ ਹਨ।🌹💐🙏

  • @BabbuMaanBest
    @BabbuMaanBest 2 ปีที่แล้ว +8

    Living Legend Ustaad ji 👏👏👏👏👏

  • @madanlimba5087
    @madanlimba5087 5 หลายเดือนก่อน

    ਅਜਿਹਾ ਫਕੀਰ ਬੰਦਾ ਵੀ ਨਹੀਂ ਲੱਬਣਾ ਨਾ ਕੋਈ ਧੰਨ ਦੋਲਤ ਦੀ ਗੱਲ ਬਾਤ ਸਿਰਫ਼ ਗੱਲ ਫਕੀਰਾਂ ਦੀ ਮੌਜ ਵਾਲੀ

  • @sunildutt6876
    @sunildutt6876 2 ปีที่แล้ว +3

    Jai Sai Ji

  • @hafeezaamir5953
    @hafeezaamir5953 2 ปีที่แล้ว +5

    ਵਾਹ
    ਯਾਦਗਾਰ ਗੱਲ ਬਾਤ ਹੈ
    ਸਲਾਮ ਹੈ ਪਰਨਾਮ ਹੈ ਪੂਰਨ ਬਾਵਾ ਜੀ
    ਸਭ ਦਾ ਦਿਲੋਂ ਸਤਿਕਾਰ

  • @jaimastadijaisaiji2761
    @jaimastadijaisaiji2761 2 ปีที่แล้ว +3

    💫🗻🏞🌙🙏🙏🌎🌍🌍🙌🏾🕋🙌🏽🙏🏻🕌🕌🙌🌏🙌🏼💒⚘🙌🏻⛰🙌🏿🏵💚🤲Jai Masta Di Jai Sai Ji 🤲🏵🙌🏿⛰🙌🏻⚘⚘🙏🏻🕌🙌🌏🙌🏼💒🕋🕋🌍🌎🌎🙏🌙🌙🏞🗻💫💫

  • @sarassinghjoy9734
    @sarassinghjoy9734 2 ปีที่แล้ว +4

    Bhut hi Paak rooha...ne eho Dharti te malak Chngia te Lamiaa ummraa krn ji🙏🙏🙏🙏🙏

  • @dannysharma1339
    @dannysharma1339 2 ปีที่แล้ว +3

    Jai ho baba murad shah vali . Bakmaal lwfa di junaav wale interview ghatt e dekhn nu milde hann 🙏

  • @chathaonkar2405
    @chathaonkar2405 2 ปีที่แล้ว +7

    Bhut vdiyaaa interview Yadwinder Bai. Tuhaaadi uhhhh 12 saaal vaaali gal Bhut vdiyaaa rahhhhi.

    • @chathaonkar2405
      @chathaonkar2405 2 ปีที่แล้ว

      12 saaal vaaali gal Bhut vdiyaaa rahhhhi. Tu hajjjje otheee he haaan. Mein v othey he haaan.

  • @Himanshugosain94
    @Himanshugosain94 2 ปีที่แล้ว +3

    Thank you so much.
    Tuci soch ni skde kina sohna roohani interview kita tuci.
    Dekh ke rooh khush hogyi.
    Really thank you

  • @BHUPINDERSINGH-zu8rl
    @BHUPINDERSINGH-zu8rl 2 ปีที่แล้ว +5

    Boht boht dhanvaad YADWINDER ji ....fabulous interview

  • @shahhanif6700
    @shahhanif6700 2 ปีที่แล้ว +2

    Allah hu mubarak tala jnab shakoti saab di umar vich barkat deve...ameen

  • @surjitkhosasajjanwalia9796
    @surjitkhosasajjanwalia9796 2 ปีที่แล้ว +8

    ਸਾਡੇ ਸਹਿਰ ਸ਼ਾਹਕੋਟ ਦਾ ਮਾਣ,,, ਪੂਰਨ ਸ਼ਾਹਕੋਟੀ

  • @vijaypartap7432
    @vijaypartap7432 2 ปีที่แล้ว +1

    This is not an interview. Eh duniyadari to uppar waliyan gallan
    ....ehna de fun te tajurbe nu Salaam....

  • @nanaksarWale
    @nanaksarWale 2 ปีที่แล้ว +2

    Hans ji de charna ch nmn
    From Gurmukh Singh

  • @manabrar3576
    @manabrar3576 11 หลายเดือนก่อน

    ਸੋਨੇ ❤❤❤

  • @RoshanLal-dw1br
    @RoshanLal-dw1br 3 หลายเดือนก่อน

    Rabb vergian roohan
    Pooran shah Koti ji
    Hans Raj Hans Ji.

  • @HarwinderSingh-en3og
    @HarwinderSingh-en3og ปีที่แล้ว

    Very nice

  • @jajjshermar5552
    @jajjshermar5552 2 ปีที่แล้ว +8

    KAMAAAALLL SINGER….🙏

  • @Vinodkumar-he7kw
    @Vinodkumar-he7kw 11 หลายเดือนก่อน

    ❤❤❤❤ Jai ho ustad fader Sahab aap ki sada Jai ho

  • @santokhsingh1112
    @santokhsingh1112 2 ปีที่แล้ว +1

    ਅਸੀਂ ਭਾਵੇ ਸੁਣਨ ਵਾਲੇਂ ਹਾਂ ,ਪਰ ਅਸੀਂ ਪੂਰਨ ਸ਼ਾਹਕੋਟੀ ਜੀ ਦੇ ਅੰਦਰ ਕੀ ਹੈ ,ਤੇ ਹੰਸ ਭਾਜੀ ਦੇ ਅੰਦਰ ਕੀ ਹੈ , ਐਨੀ ਕੁ ਸਮਝ ਜਰੂਰ ਰੱਖਦੇ ਹਾਂ , ਪੂਰਨ ,ਸੰਪੂਰਨ ਹੈ , ਹੰਸ ਸੋਹਣਾ ਹੈ ਮੋਤੀ ਖਾਂਦਾ ਹੈ ,ਪਰ ਪੂਰਨ ਨਹੀਂ ਹੋ ਸਕਦਾ ,ਕਿਉਂਕਿ ਫਕੀਰ ਬਣਨਾ ਔਖਾ ਹੈ ।

  • @vijaybhullamusic7634
    @vijaybhullamusic7634 2 ปีที่แล้ว +3

    so good .parmatmaa guru ji di lambi umr kre...

  • @nitinmehra6863
    @nitinmehra6863 9 หลายเดือนก่อน

    ਪਹਿਲੀ ਬਾਰ ਕਿਸੇ ਦੀ full ਇੰਟਰਵਿਊ ਸੁਣੀ ਬੀਨਾ skip ਕੀਤੇ❤️❤️❤️❤️🙏🙏🙏

  • @bhatti82davinderkaur3
    @bhatti82davinderkaur3 2 ปีที่แล้ว +2

    Thanks ji tusi interview rahi mahaan hasti naal milaya

  • @chardikla9937
    @chardikla9937 2 ปีที่แล้ว +4

    God bless you ustaad ji

  • @darshansingh667
    @darshansingh667 2 ปีที่แล้ว +2

    ਹੀਰੇ ਪੰਜਾਬੀ ਮਾਂ ਦੇ

  • @Mnsahota26
    @Mnsahota26 2 ปีที่แล้ว +5

    ਇੰਨਟਰਵਿਊ ਤਾਂ ਵੀਰ ਜੀ ਤੁਸੀ ਬਹੁਤ ਕਰੋਗੇ ਪਰ ਇਸ ਤਰਾਂ ਦੀ ਇੰਨਟਰਵਿਊ ਤੁਸੀ ਸ਼ਾਇਦ ਹੀ ਹੋਰ ਕਰ ਸਕੋ!ਇਸ ਇੰਨਟਰਵਿਊ। ਵਿੱਚ ਜਿਹੜੀਆਂ ਗੱਲਾਂ ਸੁਣੀਆਂ ਹਰ ਇੱਕ ਦੇ ਸਮਝ ਨਹੀਂ ਆ ਸਕਦੀਆਂ!ਬੱਸ ਗੁਰੂ ਵਾਲਾ ਹੀ ਸਮਝ ਸਕਦਾ!

  • @ChardaPunjab-p6e
    @ChardaPunjab-p6e 2 ปีที่แล้ว +4

    Waheguru ji chardi kala vich rekhan bappu ji nu 🙏

  • @rupindersingh3035
    @rupindersingh3035 2 ปีที่แล้ว +1

    ਪੰਜਾਬ ਦੇ ਮਹਾਨ ਕਲਾਕਾਰ ੳਸਤਾਦ ਪੂਰਨ ਸਾਹ ਕੋਟੀ ਸਾਹਬ ਜੀ

  • @gurpreetsingh7008
    @gurpreetsingh7008 2 ปีที่แล้ว +3

    Bhut bhut sukar for this interview

  • @shakybadal7796
    @shakybadal7796 2 ปีที่แล้ว +6

    No words,,,🙏

  • @randherkhadial7628
    @randherkhadial7628 2 ปีที่แล้ว +1

    ਸੈਂਕੜੇ ਕਲਾਕਾਰਾਂ ਨੂੰ ਪੈਦਾ ਕਰਨ ਵਾਲੇ ਉਸਤਾਦ ਪੂਰਨ ਸ਼ਾਹ ਕੋਟੀ ਸਾਬ

  • @Kabir5777
    @Kabir5777 2 ปีที่แล้ว +5

    Legend 🙏🏻

  • @SuryaPrakash-nb7nb
    @SuryaPrakash-nb7nb 2 ปีที่แล้ว

    Lajawab interview.bemisaal ruhan,Aadab.

  • @gaaykistudiosranjitpunjabi4459
    @gaaykistudiosranjitpunjabi4459 2 ปีที่แล้ว +2

    Lots of love and salute to all

  • @avinashdutta8563
    @avinashdutta8563 2 ปีที่แล้ว +2

    Jai Sai Jiii

  • @munishpal5648
    @munishpal5648 2 ปีที่แล้ว +6

    🙏🙏 ਸ਼ੁਕਰਾਨੇ🙏🙏

  • @ShamsherSingh-xt7ch
    @ShamsherSingh-xt7ch 2 ปีที่แล้ว +3

    🙏🙏 No words 🙏🙏

  • @abijeetpandit8316
    @abijeetpandit8316 2 ปีที่แล้ว +2

    Bahut vadiya interview h

  • @manimangat5533
    @manimangat5533 2 ปีที่แล้ว +5

    Living Legend

  • @vinnyvlogs2304
    @vinnyvlogs2304 2 ปีที่แล้ว +2

    Kya baat hai 🙏🙏

  • @hardipsingh4738
    @hardipsingh4738 2 ปีที่แล้ว

    thanks yadwinder veer, great interview

  • @PradeepSingh-iy2cn
    @PradeepSingh-iy2cn 2 ปีที่แล้ว

    Wah g wah

  • @deepakniaz4411
    @deepakniaz4411 2 ปีที่แล้ว

    sukriya yadwinder 22 👏❤ . sohni gal naal ru-b-ru karwaya

  • @kuldeepram3562
    @kuldeepram3562 2 ปีที่แล้ว +11

    ਪੂਰਨ ਸ਼ਾਹਕੋਟੀ ਜੀ ਨੇ ਬੱਬਰ ਸ਼ੇਰ ਗਾਇਕ ਪਾਲੇ ਹਨ ਸਾਬਰ ਕੋਟੀ ਹੰਸ ਰਾਜ ਹੰਸ ਜੀ ਹੋਰ ਵੀ ਬਹੁਤ ਸਾਰੇ 🙏🙏🙏💕💕💕🌹🌹🌹

  • @lklk1034
    @lklk1034 2 ปีที่แล้ว

    rab logg janab pur... sha koti sahib g Salam hai g thankyou

  • @vikramvikram9874
    @vikramvikram9874 2 ปีที่แล้ว

    ਉਸਤਾਦ ਜੀ

  • @Sufikashyap
    @Sufikashyap 4 หลายเดือนก่อน

    Sade rab da hi interview lai lia bai ji kya baate

  • @harpreetsinghrooprai6244
    @harpreetsinghrooprai6244 2 ปีที่แล้ว

    ਸਾਬਰ ਕੋਟੀ ਜੀ ਨੂੰ ਸਤ ਸਤ ਨਮਨ !

  • @Mastanabrothers
    @Mastanabrothers 9 หลายเดือนก่อน

    Jnaab puran Shah koti❤

  • @punjabi1357
    @punjabi1357 2 ปีที่แล้ว +1

    Jai sai ji

  • @RanveerSinghloin
    @RanveerSinghloin 2 ปีที่แล้ว +1

    Ustad ji 🙏🙏🙏🙏

  • @Ash7550
    @Ash7550 ปีที่แล้ว

    lub u from Pakistan ......Old is Gold

  • @Shahidkoyal786
    @Shahidkoyal786 2 ปีที่แล้ว

    MasshaALLAH Ustaad ji qurbaan ji Faqiro pr

  • @devendersinghsikh4246
    @devendersinghsikh4246 2 ปีที่แล้ว

    Veri👌👌 good👍👍

  • @MadhuMadhu-bg8bm
    @MadhuMadhu-bg8bm 2 ปีที่แล้ว

    Good👍👍

  • @indianrailwaystrainchannel3245
    @indianrailwaystrainchannel3245 2 ปีที่แล้ว

    Kot kot parnam ustad puran shah koti ji nu

  • @swarnsukhanwala
    @swarnsukhanwala 2 ปีที่แล้ว

    ਵੀਰ ਪੱਤਰਕਾਰ ਜੀ ਪੂਰਨ ਸ਼ਾਹਕੋਟੀ ਵਾਕਿਆ ਹੀ ਪੂਰਨ ਵੀ ਤੇ ਸ਼ਾਹ ਵੀ ਹੈ ਸੁਰਾਂ ਦੇ। ਵੀਰ ਜੀ ਇਸ ਬਾਪੂ ਜੀ ਦਾ ਫੋਨ ਨੰਬਰ ਤੇ ਪਤਾ ਜਰੂਰ ਦੱਸਿਆ ਜੇ ਸਾਡੀ ਬੇਨਤੀ ਆ ਵੀਰ ਜੀ। ਸਾਡਾ ਇਹਨਾਂ ਰੱਬੀ ਰੂਹਾਂ ਦੇ ਦੀਦਾਰ ਕਰਨ ਨੂੰ ਜੀ ਕਰਦੈ ਜੀ। ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ ਜੀ। ਼਼਼਼ਧੰਨਵਾਦ ਜੀ ਼

  • @pretamkumar7601
    @pretamkumar7601 2 ปีที่แล้ว

    Kya bat hai ustad g

  • @tinkuabrol8480
    @tinkuabrol8480 2 ปีที่แล้ว

    Thanks

  • @SIDHUYT
    @SIDHUYT 2 ปีที่แล้ว +1

    Kya baatan

  • @gopibuttar1984
    @gopibuttar1984 ปีที่แล้ว

    ਪੂਰਨ ਸ਼ਾਹ ਕੋਟੀ ਨੂੰ ਇੱਕ ਸਵਾਲ ਆ ਵੀ ਇਹਨਾਂ ਦੇ ਵੱਡੇ ਬੱਚੇ ਦੀ ਫੋਟੋ ਨਹੀਂ ਪਿੱਛੇ ਦੀਦੀ ਕੋਈ

    • @mkbskb1
      @mkbskb1 5 หลายเดือนก่อน

      Je tusi eh gal na karday ta ki baradari ch tuhadi nak nai c rehndi

  • @musicalsk6108
    @musicalsk6108 2 ปีที่แล้ว

    Nice guru Ji 🙏

  • @jasss-dt5up
    @jasss-dt5up 2 ปีที่แล้ว +2

    ਬਹੁਤ ਖੂਬ

  • @officialabhimusic
    @officialabhimusic 2 ปีที่แล้ว +1

    ❤️❤️❤️❤️❤️❤️❤️❤️

  • @Kang-21081
    @Kang-21081 2 ปีที่แล้ว +2

    🙏 ਫਨ ਦਾ ਜੋ ਵੀ ਮੁਜਾਹਰਾ ਕੀਤਾ ਹੈ ਸਲਾਹੁਣਯੋਗ ਹੈ ਅਤੇ ਸ਼ਾਹਕੋਟੀ ਜੀ ਸਤਿਕਾਰਯੋਗ ਹਨ ਪਰ ਇੱਕੋ ਗੱਲ ਮਾੜੀ ਜੋ ਕਿ ਸ਼ਰਧਾ ਕਿਤੇ ਹੋਰ ਏ।

    • @real-talent10.09.
      @real-talent10.09. 2 ปีที่แล้ว

      ਅਸੀ ਕਿਸੇ ਤੇ ਧਰਮ ਥੋਪ ਨਹੀਂ ਸਕਦੇ ਨਾ ਸਾਡਾ ਧਰਮ ਇਜਾਜ਼ਤ ਦਿੰਦਾ

    • @real-talent10.09.
      @real-talent10.09. 2 ปีที่แล้ว

      ਮਾੜੀ ਗੱਲ ਕੀ ਸ਼ਰਧਾ ਦੀ

  • @ManbirMaan1980
    @ManbirMaan1980 2 ปีที่แล้ว +7

    ਵਾਕਿਆ ਹੀ ਇਸ ਬੰਦੇ ਨੇ ਗਾਇਕੀ ਨੂੰ ਰੂਹ ਤੋਂ ਪਿਆਰ ਕੀਤਾ,ਪੂਰਨ ਸ਼ਾਹਕੋਟੀ ਨੇ ਕਦੇ ਵੀ ਪੈਸੇ ਦੀ ਦੌੜ ਵਿਚ ਪੈ ਕੇ ਆਪਣੀ ਗਾਇਕੀ ਦਾ ਮਿਆਰ ਨਹੀਂ ਡਿੱਗਣ ਦਿੱਤਾ

  • @markgill7284
    @markgill7284 2 ปีที่แล้ว

    Bohat zabardast.

  • @mastersaleem4547
    @mastersaleem4547 2 ปีที่แล้ว +1

    Aa ne ustad lok janb purnshakoti

  • @bhambrasingh6413
    @bhambrasingh6413 2 ปีที่แล้ว

    Guru ji jio

  • @SurinderSingh-zr6gz
    @SurinderSingh-zr6gz 2 ปีที่แล้ว

    Very nice rusted ji pair Parma ji

  • @mirmumtajbawra9623
    @mirmumtajbawra9623 ปีที่แล้ว

    खुदा आपकी लंबी उम्र करें तो आपने महान सिंगरों को दिया हंसराज हंस साहब साबर कोटी मास्टर सलीम

  • @jatindersingh7387
    @jatindersingh7387 2 ปีที่แล้ว +2

    Hans raaj ji sufeee

  • @manjeetsingh4111
    @manjeetsingh4111 2 ปีที่แล้ว

    Salute a Sir je

  • @mannyjohal39
    @mannyjohal39 2 ปีที่แล้ว

    dhanwad g sanu dharshan kron lai

  • @riazbrxr5911
    @riazbrxr5911 2 ปีที่แล้ว

    ਰੱਬ ਰੂਪੀ ਇਨਸਾਨ

  • @pardeepgholia
    @pardeepgholia 2 ปีที่แล้ว +2

    ਪਰ੍ਹੇ ਦੀਆਂ ਗੱਲਾਂ

  • @ਮਨਜੀਤਸਿੰਘ-ਚ8ਨ
    @ਮਨਜੀਤਸਿੰਘ-ਚ8ਨ 2 ปีที่แล้ว

    ਕਿਸੇ ਗਰੀਬ ਦਾ ਗਾਣਾ ਗਾ ਕੇ ਮਸਹੂਰੀ ਪਰਾਪਤ ਕਰਨੀ ਕੋਈ ਫਕੀਰੀ ਨਹੀਂ

  • @comedydeko90
    @comedydeko90 2 ปีที่แล้ว

    Bachpan vich doordarshan vki da aj veak k bahut skoon milya

  • @ਮਨਜੀਤਸਿੰਘ-ਚ8ਨ
    @ਮਨਜੀਤਸਿੰਘ-ਚ8ਨ 2 ปีที่แล้ว

    ਯਾਦਵਿੰਦਰ ਜੀ ਤੁਸੀਂ ਵੀ ਗੁਰਮਤਿ ਦੇ ਉਲਟ ਵੀਚਾਰਾਂ ਨੂੰ ਪਰਮੋਟ ਕਰ ਸਕਦੇ ਹੋ

    • @mkbskb1
      @mkbskb1 5 หลายเดือนก่อน

      Tusi bakwas band karo please kirpa karo na suno te dafa ho jayo

  • @narendrakumar5507
    @narendrakumar5507 11 หลายเดือนก่อน

    ❤❤❤❤❤❤❤❤❤❤❤❤❤❤

  • @nirmalchoudhary9190
    @nirmalchoudhary9190 ปีที่แล้ว

    ਜਦੋਂ ਹੰਸ ਰਾਜ ਹੰਸ ਵੀਰ ਜੀ ਬੋਲਦੇ ਹਨ ਤਾਂ ਇਉਂ ਜਾਪਦਾ ਐ ਜਿਵੇਂ ਮੂੰਹ ਵਿੱਚੋਂ ਫੁੱਲ ਕਿਰਦੇ ਹਨ ਜੀ ਕਿੰਨੇ ਹੀ ਕਲਾਕਾਰਾਂ ਦੇ ਝਗੜੇ ਹੰਸ ਵੀਰ ਜੀ ਨੇ ਹੀ ਨਿਪਟਾਏ ਹਨ ਕਈ ਵਾਰ ਤਾਂ ਉਹਨਾਂ ਖੁਦ ਰਿਸਕ ਲੈ ਕੇ ਝਗੜਿਆਂ ਦੇ ਫ਼ੈਸਲੇ ਕਰਵਾਏ ਜੀ

  • @gillsaab3350
    @gillsaab3350 2 ปีที่แล้ว +1

    Asli singer eh hunde

  • @CrimeStoryies
    @CrimeStoryies ปีที่แล้ว

    Hans raj best a

  • @AvatarSingh-z5g
    @AvatarSingh-z5g ปีที่แล้ว

    ਪੁਛ ਲੋ ਹੁਣ ਜੁਸ਼ੀ ਨੂੰ ਅਵਾਜ ਵਾਲੀ ਗੱਲ ਦਾ ਜਵਾਬ ਹੈਗਾ??

  • @parmindermaan1700
    @parmindermaan1700 2 ปีที่แล้ว +1

    Interview boht vadia but intro choti bnaya kro yr 12 minute di intro kaun bnonda hunda