Show with Rajwinder Singh Rahi | EP 117 | Talk with Rattan

แชร์
ฝัง
  • เผยแพร่เมื่อ 26 ม.ค. 2025

ความคิดเห็น • 36

  • @goldymangat468
    @goldymangat468 ปีที่แล้ว +4

    ਬਹੁਤ ਹੀ ਵਧੀਆ ਸੋਚ ਭਾਈ ਸਾਹਿਬ ਜੀ ਲਿਖੇ ਤੋਂ ਬੋਲ ਤਾਂ ਇੱਕ ਮਿੰਟ ਬਾਅਦ ਹੀ ਪੁਰਾਣੇ ਹੋ ਜਾਂਦੇ ਹਨ।

  • @eAgle9815322671
    @eAgle9815322671 2 ปีที่แล้ว +3

    Kyaa baat rattan veer bahut vdia kam kr rhe o maharaj chardi kala bakhshn❤️💪⚔️

  • @ManbirMaan1980
    @ManbirMaan1980 2 ปีที่แล้ว +10

    ਜਿੰਨਾ ਕੁ ਮੈਂ ਪੜ੍ਹਿਆ ਮੈਨੂੰ ਲਗਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਹੀ ਸਿੱਖੀ ਵਿੱਚ ਬਦਲਾਵ ਆਉਣਾ ਸ਼ੁਰੂ ਹੋ ਗਿਆ ਸੀ ਬ੍ਰਾਹਮਣਵਾਦ ਉਸੇ ਵੇਲੇ ਸਾਡੀ ਸਿੱਖੀ ਵਿੱਚ ਦਾਖਲ ਹੋਇਆ ਉਸੇ ਵੇਲੇ ਸਿੱਖਾਂ ਨੂੰ ਗਿਆਨ ਨਾਲੋਂ ਤੋੜ ਕੇ ਪੂਜਾ ਵਾਲੇ ਪਾਸੇ ਤੋਰਿਆ ਗਿਆ

    • @baldevsidhu7719
      @baldevsidhu7719 2 ปีที่แล้ว +1

      Illiterate si . Education originally Brahmin kol si . 99. 99% ne kde Shri Guru Granth Sahib ne ap padia hona

    • @baldevsidhu7719
      @baldevsidhu7719 2 ปีที่แล้ว +1

      Shri Guru Granth Sahib di sikhi United Nations And USA de constitution to vi jiada hai and bhut hard hai follow karni . Sant Spahi bnnana hard hai

    • @baldevsidhu7719
      @baldevsidhu7719 2 ปีที่แล้ว

      Malwa de raje jive faridkot, patiala Jind etc ta Java hi anpad sn

    • @baldevsidhu7719
      @baldevsidhu7719 2 ปีที่แล้ว

      Gurdwara sahib te Brahmin ne control kar lia si paag bn ke singh likh lia . Shri Muktsar sahib vich ina nu Pujari khinde si . Gurdwara sudhar lehr vele ina nu gurdwara sahib di jameen de ke khida chudvia si

    • @fhhvdhuhhvhdvuhvdvh
      @fhhvdhuhhvhdvuhvdvh 2 วันที่ผ่านมา

      sikhi vich jattwaad ne sikh raj vich jattwaad ne beda garak kita jatt sardar lok sirf sira vich pagga fasai firde ne andro jma hi musla musalmaan khoon hai

  • @Nirmal-Gill
    @Nirmal-Gill 2 ปีที่แล้ว +2

    ਬਹੁਤ ਵਧੀਆ ਰਤਨ ਬਾਈ ਜੀ

  • @SandeepKaur-w2t8m
    @SandeepKaur-w2t8m 3 วันที่ผ่านมา

    Brilliant video thanks 🙏🏼

  • @Gurmukhsony91
    @Gurmukhsony91 2 ปีที่แล้ว +1

    Raahi saab great personality..

  • @gaggidhillon5398
    @gaggidhillon5398 2 ปีที่แล้ว +1

    Very nice 👍

  • @HarjinderSINGH-gh6hr
    @HarjinderSINGH-gh6hr ปีที่แล้ว +1

    ਪੱਤਰਕਾਰ ਸਾਹਿਬ ਵਿੱਚ ਨਾ ਬੋਲਿਆ ਕਰੋ, ਤੁਸੀਂ ਰਾਜਵਿੰਦਰ ਸਿੰਘ ਤੋਂ ਜ਼ਿਆਦਾ ਸਿਆਣੇ ਨਹੀਂ, ਸਿਆਣਾ ਬੰਦਾ ਵਿੱਚੋ ਗੱਲ ਨਹੀਂ ਕੱਟਦਾ ਹੁੰਦਾ! ਰਾਹੀਂ ਸਾਹਿਬ ਵੀ ਏਸ ਗੱਲ ਦੀ ਇਜ਼ਾਜਿਤ ਨਾ ਦੇਣ!
    🦁🦁

  • @agambhatia650
    @agambhatia650 2 ปีที่แล้ว

    Sahi gall kahi paaji ne

  • @dhainchand1643
    @dhainchand1643 ปีที่แล้ว +1

    ਇਤਿਹਾਸ ਨੂੰ ਫਰੋਲ ਕੇ ਦੇਖ ਲਓ ਕੋਈ ਵੀ ਧਰਮ ਅੰਧਵਿਸ਼ਵਾਸ ਤੋਂ ਬਿਨਾਂ ਅਧੂਰਾ ਹੀ ਹੈ, ਧਰਮ ਨੂੰ ਅੰਧਵਿਸ਼ਵਾਸ ਦੀ ਫੌੜੀ‌
    ਤੋਂ ਵਗੈਰ ਚਲਦਾ ਰੱਖਣਾ
    ਅਸੰਭਵ ਹੀ ਹੈ।

    • @RajinderSingh-yk3be
      @RajinderSingh-yk3be 9 วันที่ผ่านมา

      Very nice ji

    • @ਗਗੱਘ
      @ਗਗੱਘ 5 วันที่ผ่านมา

      ਬੁੱਧ ਮੱਤ ਨੂੰ ਪੂਰੀ ਦੁਨੀਆਂ ਮੰਨਦੀ ਸੱਚ ਤੇ ਜੱਟ ਬ੍ਰਾਹਮਣ ਦਾ ਗੂ ਆ

  • @jaskarnsinghjassal2000
    @jaskarnsinghjassal2000 7 วันที่ผ่านมา

    100 right

  • @pardeepkumar5123
    @pardeepkumar5123 7 วันที่ผ่านมา

    Goind rai kon si rai bangal mei kon hotye

  • @indersivian1598
    @indersivian1598 4 วันที่ผ่านมา

    👍

  • @tarandeepsingh_
    @tarandeepsingh_ ปีที่แล้ว

    ਸਿੰਘ ਸਭਾ ਦੇ ਮੋਢੀ ਗਿਆਨੀ ਦਿੱਤ ਸਿੰਘ ਜੀ ਤਾਂ ਦਸਮ ਗ੍ਰੰਥ ਨੂੰ ਮੰਨਦੇ ਸੀ।

  • @darbara16
    @darbara16 ปีที่แล้ว

    Brahmanism made inroads into the Sikh faith from around 1765 onwards. Nirmalas, Udasis and Sanatan Sikhs introduced caste prejudices in the nation. Five decades earlier Banda Singh Bahadur brought mazabi Sikhs, cobblers, and jats to power. But from 1765 misl sardars who were nearly all jatts named their territories after their caste gotras. Sikh literature such as the Bhai Bala Janamsakhi contained brahmanical teachings. (Rajwinder Singh Rahi)

  • @mohindersinghkumra1713
    @mohindersinghkumra1713 2 ปีที่แล้ว

    Bilkul rahi g sahi krantikari hun rahi gal bndi singha di eh 3 seats vidhan sabha ch aun krke ho rahi a ena nu bndi singha naal koi talak nahi ena ne he poolha azahar alam sumedh saini kps gill te hor buchar sikhs nu marn vaste pale hoe c

  • @kuldeeplal3901
    @kuldeeplal3901 14 วันที่ผ่านมา

    What you said two years ago,happened these days.

  • @tarandeepsingh_
    @tarandeepsingh_ ปีที่แล้ว

    ਮਾਨ ਨੇ ਮੋਰਚਾ ਵਾਪਿਸ ਲੈ ਲਿਆ 🤔🤔

  • @Gurmukhsony91
    @Gurmukhsony91 2 ปีที่แล้ว +1

    100%

  • @pardeepkumar5123
    @pardeepkumar5123 7 วันที่ผ่านมา

    Bhardwaj banda singh bahadur kon si barahman Bhardwaj Rajput nhi hundye

  • @jeetdhillon7343
    @jeetdhillon7343 2 ปีที่แล้ว

    1st like.

  • @harmannatt5324
    @harmannatt5324 2 ปีที่แล้ว +4

    ਅੱਜ ਦੇ ਸਮੇਂ ਵਿੱਚ ਸਾਡਾ ਇਕੋ ਇਕ ਆਗੂ ਸਿਰਫ ਤੇ ਸਿਰਫ ਭਾਈ ਅਮ੍ਰਿਤ ਪਾਲ ਸਿੰਘ ਆ

    • @Henfee
      @Henfee วันที่ผ่านมา

      Oh tan app tot a bjp da

    • @VipanKumar-t1k
      @VipanKumar-t1k 19 ชั่วโมงที่ผ่านมา

      ਥੋੜੀ ਦੇਰ ਰੁਕੋ ਸਭ ਭੇਤ ਖੁੱਲ ਜਾਨੇ

  • @sanjeevkumar-m5c
    @sanjeevkumar-m5c 7 วันที่ผ่านมา

    Very bad how he can say Hindu Gayegujra