ਭੱਖਦੀ ਕਚਹਿਰੀ : ਬੂਟਾ ਸਿੰਘ ਨੇ ਕਿਹਾ ਕਿਸਾਨ ਆਗੂਆਂ ਨੇ ਪੰਜਾਬ ਬਰਬਾਦ ਕਰਤਾ

แชร์
ฝัง
  • เผยแพร่เมื่อ 26 ม.ค. 2025

ความคิดเห็น • 336

  • @RanjeetSingh-j5t8f
    @RanjeetSingh-j5t8f 5 วันที่ผ่านมา +17

    ਬੂਟਾ ਸਿੰਘ ਸੱਚੀਆਂ ਗੱਲਾਂ ਕਰਦਾ ਜੀਅਤੇ ਸੱਚਾ ਬੰਦਾ ਹੈ ਜੀ

  • @narindersingh3140
    @narindersingh3140 9 วันที่ผ่านมา +60

    ਧਰਨੇ ਦੇ ਵਿੱਚ ਬੁੱਢੇ ਬੈਠਦੇ ਨੇ ਘਰੇ ਵੀ ਉਹ ਵਿਹਲੇ ਹੁੰਦੇ ਨੇ ਜੇ ਉਥੇ ਉਹ ਮਰ ਗਿਆ ਤੇ ਨੌਕਰੀਆਂ ਤੇ 40 ਲੱਖ ਰੁਪਈਆ ਪੱਕਾ ਔਰ ਬਹੁਤ ਸਾਰੇ ਲੋਕ ਤਾਂ ਚਾਹੁੰਦੇ ਹੋਣਗੇ ਕਿ ਬੁੱਢਾ ਉਤੇ ਹੀ ਪੂਰਾ ਹੋ ਜਾਏ

    • @narajansingh959
      @narajansingh959 8 วันที่ผ่านมา +8

      ਜਿੱਥੇ ਮਰਜ਼ੀ ਮਰਨ ਰਾਤੋਂ ਰਾਤ ਧਰਨੇ ਵਿੱਚ ਡੈਡ ਬਾਡੀ ਪਹੁੰਚ ਜਾਂਦੀ ਹੈ।

    • @sandhujatt1362
      @sandhujatt1362 8 วันที่ผ่านมา

      ਤੂੰ ਅਾਪਣੇ ਬਾਪੂ ਨੂੰ ਭੈਜ ਦੇ ਫਿਰ

    • @jaswinderjaswinderdeol2847
      @jaswinderjaswinderdeol2847 6 วันที่ผ่านมา +2

      Je ਤੁਹਾਡਾ ਕੋਈ ਹੈਗਾ ਭੇਜ ਦੇਵੋ ਹੋ ਸਕਦੇ ਤੁਮੰਨਾ ਪੂਰੀ ਹੋ ਜਾਵੇ

    • @gurmindersingh3886
      @gurmindersingh3886 5 วันที่ผ่านมา

      ਕਿਉਂ ਤੁਸੀਂ ਜਾਂ ਤੁਹਾਡੇ ਪਿੰਡ ਤੋਂ ਕੋਈ ਛੱਡ ਕੇ ਆਇਆ ​@@narajansingh959

    • @JagtarSingh-gy1sf
      @JagtarSingh-gy1sf 4 วันที่ผ่านมา +1

      Bhjo koi

  • @BaiBhola-v5o
    @BaiBhola-v5o 9 วันที่ผ่านมา +24

    ਬਾਈ ਪੱਤਰਕਾਰ ਸਾਹਿਬ ਜਿਨੇ ਮਿਹਨਤ ਕਰਨੀ ਉਹੀ ਖਾਣਾ ਉਹਦੇ ਵਾਸਤੇ ਬਹੁਤ ਵੱਡੀ ਗੱਲ ਹੈ ਜਦੋਂ ਮਜ਼ਦੂਰੀ ਦੇ ਉਹਨੂੰ ਪੈਸੇ ਨਾ ਮਿਲਣੇ ਤੇਰੇ ਵਾਸਤੇ ਛੁੱਟੀ ਗੱਲ ਹੋ ਸਕਦੀ ਹੈ

  • @atmaram3241
    @atmaram3241 9 วันที่ผ่านมา +68

    ਕਿਸਾਨਾ ਨੇ ਪੰਜਾਬ ਨੂ ਬਰਬਾਦ ਕਰ ਦਿੱਤਾ

    • @SuratKhehra
      @SuratKhehra 6 วันที่ผ่านมา

      ਕਿਸਾਨਾਂ ਪੰਜਾਬ ਬਰਬਾਦ ਕਰਤਾ ?ਪਰ ਕੀਹ ਇਹ ਭੰਡ ਸਰਕਾਰ ਨੇ ਨਹੀਂ ਕੀਤਾ ?

  • @rajsinghgill2038
    @rajsinghgill2038 9 วันที่ผ่านมา +40

    ਐਮ ਐਸ ਪੀ ਮਿਲ ਵੀ ਜਾਵੇ , ਇਹਨਾਂ ਫੇਰ ਵੀ ਭੁੱਖੇ ਹੀ ਮਰਨਾ ਹੈ, ਬੂਟਾ ਸਿੰਘ ਜੀ ਤੁਸੀ ਬਿਲਕੁੱਲ ਸਹੀ ਬੋਲ ਰਹੇ ਹੋ ਜੀ

  • @bakhshishsingh2711
    @bakhshishsingh2711 8 วันที่ผ่านมา +19

    ਭੱਖਦੀ ਕਚਹਿਰੀ : ਬੂਟਾ ਸਿੰਘ ਨੇ ਕਿਹਾ ਕਿਸਾਨ ਆਗੂਆਂ ਨੇ ਪੰਜਾਬ ਬਰਬਾਦ ਕਰਤਾ

  • @VikramjeetSingh-wi2xx
    @VikramjeetSingh-wi2xx 9 วันที่ผ่านมา +10

    ਪੱਤਰਕਾਰ ਸਾਬ‌ ਮੈਂ ਵੀ ਕਿਸਾਨ ਹਾਂ ਮੇਰੇ ਨਾਲ ਦੇ ਪਿੰਡ ਕਿਸਾਨ ਯੂਨੀਅਨ ਪ੍ਰਧਾਨ ਨੇ ਪਿੰਡ ਵਿੱਚ ਮਤਾ ਪਾਇਆ ਗਿਆ ਕਿ ਬਿਹਾਰੀ ਧਾਨਾਂ ਵਾਲੀ ਇਸ ਤੋਂ ਵੱਧ ਰੇਟ ਨਹੀਂ ਦੇਣਾ ਉਸ ਸਾਲ ਤਾਂ ਮਜ਼ਬੂਰਨ ਲੇਵਰ ਧਾਨ ਲਾਏ ਤੇ ਅਗਲੇ ਸਾਲ ੳਸ ਪਿੰਡ ਕੋਈ ਬਿਹਾਰੀ ਲੇਵਰ ਨਹੀਂ ਆਈ ਪ੍ਰਧਾਨ ਦੀ ਗਲਤੀ ਸਾਰੇ ਪਿੰਡ ਨੂੰ ਭੁਗਤਾਨ ਕਰਨਾ ਪਿਆ, ਇਹ ਹਰ ਜਗ੍ਹਾ ਤਿਆਰ ਨੇ ਪੰਜਾਬੀ ਪੰਗਾ ਲੈਣ ਲਈ ,

  • @RakeshVerma-yi6ey
    @RakeshVerma-yi6ey 9 วันที่ผ่านมา +8

    U r great

  • @RaniSpain
    @RaniSpain 8 วันที่ผ่านมา +26

    ਕਰਤਾ ਪੰਜਾਬ ਖ਼ਤਮ ਸਹੀ ਕਿਹਾ ਹੈ

  • @IqbalSingh-k8e
    @IqbalSingh-k8e 9 วันที่ผ่านมา +18

    Mr butta Singh you are right,

  • @kamaljitkang524
    @kamaljitkang524 9 วันที่ผ่านมา +23

    Well done gyaniji 🙏

  • @GURDEEPSINGHTAINA
    @GURDEEPSINGHTAINA 9 วันที่ผ่านมา +41

    ਭਾਈ ਬੂਟਾ ਸਿੰਘ ਜੀ ਬਿਲਕੁਲ ਸਹੀ ਕਹਿ ਰਿਹਾ

    • @garrysingh76968
      @garrysingh76968 8 วันที่ผ่านมา

      Eh dollar chor boota apne channel te har ik nu bhandd dinda te ik vaar eh kangna ranaut de haq ch boleya c.
      Ik eh dalla te ik New Zealand vala neki dalla dono hi sikh kaum khilaf zehar uggal de ne
      Te ajj phir ehne kangna te haq ch awaj uthayi ae

    • @AbhaydeepsinghBasra-r2k
      @AbhaydeepsinghBasra-r2k 7 วันที่ผ่านมา

      ਏ ਗਿਆਨੀ ਕਿਧਰੋਂ ਭੈਣ ਚੋਦੋ ਇਹ ਸਾਲਾਂ ਤਾਂ ਗੋਲਕ ਚੋਰ ਹੈ

    • @SanjaySharma-sr9zp
      @SanjaySharma-sr9zp 6 วันที่ผ่านมา

      Go to him let him give you FOOD FOR YOUR LIFE TIME

  • @SahilSinghasi
    @SahilSinghasi 8 วันที่ผ่านมา +22

    ਕਿਸਾਨ ਅਪਨੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਖੇਤੀ ਕਰਦਾ ਨਾਂ ਕਿ ਲੋਕਾਂ ਦਾ ਢਿੱਡ ਭਰਨ ਲਈ।

  • @tarsamsingh595
    @tarsamsingh595 8 วันที่ผ่านมา +23

    ਸਹੀ ਗੱਲ ਹੈ ਜੀ ਪੱਤਰਕਾਰ ਦੇ ਮਿਰਚਾਂ ਲੱਗਦੀਆ

  • @asingh4019
    @asingh4019 8 วันที่ผ่านมา +25

    ਗਿਆਨੀ ਬੂਟਾ ਸਿੰਘ ਜੀ ਜਿੰਦਾਬਾਦ

    • @garrysingh76968
      @garrysingh76968 8 วันที่ผ่านมา

      Eh dollar chor boota apne channel te har ik nu bhandd dinda te ik vaar eh kangna ranaut de haq ch boleya c.
      Ik eh dalla te ik New Zealand vala neki dalla dono hi sikh kaum khilaf zehar uggal de ne
      Te ajj phir ehne kangna te haq ch awaj uthayi ae

    • @RaviSingh-rc4up
      @RaviSingh-rc4up 7 วันที่ผ่านมา +1

      Teri bahan butte kol bhejde 😡😡

  • @santokhsingh7543
    @santokhsingh7543 9 วันที่ผ่านมา +30

    ਕਿਸਾਨਾ ਆਮਦਨੀ ਟੈਕਸ ਲਗਣਾ ਚਾਹੀਦਾ

    • @kala7232
      @kala7232 8 วันที่ผ่านมา +2

      ਸਭ ਇਸੇ ਤੋਂ ਹੀ ਡਰੇ ਹੋਏ ਨੇ ਮੋਦੀ ਤੋਂ ਲੈ ਕੇ ਡੱਲੇਵਾਲ ਤੱਕ।

  • @gurmailsidhu9129
    @gurmailsidhu9129 9 วันที่ผ่านมา +14

    ਇਹ ਗੱਲਾਂ ਸਾਰੀਆਂ ਠੀਕ ਹਨ ਪਰ ਅਸੀਂ ਇਹ ਰਸਤੇ ਉਪਰ ਚਲਦੇ ਹੋਏ ਕਾਰਪੋਰੇਟ ਘਰਾਣਿਆਂ ਦੇ
    ਗੁਲਾਮ ਹੋਣ ਜਾ ਰਹੇ ਹਾਂ।

  • @BalkarSingh-st1ov
    @BalkarSingh-st1ov 9 วันที่ผ่านมา +38

    ਬਰਬਾਦ ਕਰਤਾ ਪੰਜਾਬ ਦਾ 😊

  • @atmaram3241
    @atmaram3241 9 วันที่ผ่านมา +70

    ਧਰਨੇ-ਪ੍ਰਦਰਸ਼ਨ ਨਾਲ ਪੰਜਾਬ ਨੂ ਬਰਬਾਦ ਕੀਤਾ

    • @atmaram3241
      @atmaram3241 8 วันที่ผ่านมา +2

      ਕਿਸਾਨਾ ਨੂ ਖਜਾਨੇ ਦੀਅਆ ਚਾਬੀਅਆ ਦੇਦਿੳ ਫਿਰ ੲਇਨਾ ਨੇਭੁਖਾ ਮਰਨਾ ਹੇ

    • @Nirbhai-x2o
      @Nirbhai-x2o 8 วันที่ผ่านมา +1

      ​@@atmaram3241ਇਹੀ ਕਮੈਟ ਮੈ ਕਰਦਾ,ਹੁੰਨਾ

  • @Sachbol1313
    @Sachbol1313 9 วันที่ผ่านมา +23

    Buta Singh 👍🏻👍🏻👍🏻

  • @InderjitSingh-zb9nf
    @InderjitSingh-zb9nf 9 วันที่ผ่านมา +26

    Buta singh good

  • @Rajkumar-ph1cv
    @Rajkumar-ph1cv 8 วันที่ผ่านมา +14

    ਭਾਈ ਬੁੱਟਾ ਸਿੰਘ ਸਹੀ ਗੱਲ ਆਖ ਰਿਹਾ

  • @jasmindersingh5966
    @jasmindersingh5966 9 วันที่ผ่านมา +11

    ਖਨੌਰੀ ਹੁਣ ਅਲੀ ਬਾਬਾ 111 ਚੋਰ ਬੈਠ ਗੇ ਭੁਖਤਾਲੀਏ❤😂🎉😮😅😊

  • @KrishSingh-jx9yu
    @KrishSingh-jx9yu 8 วันที่ผ่านมา +14

    God job ਸਰਦਾਰ g❤❤❤

  • @Ohi_sukhchain_pbo04
    @Ohi_sukhchain_pbo04 7 วันที่ผ่านมา +5

    ਏ ਸਾਰਾ ਗਰੀਬ ਵਰਗ ਦੇ ਲੋਕਾਂ ਨੂੰ ਅਸਰ ਪੈਂਦਾ ਮਜ਼ਦੂਰ ਦੀ ਦਿਹਾੜੀ ਵੀ ਵੱਧਣੀ ਚਾਹੀਦਾ ਹੈ ਮਜ਼ਦੂਰ ਨੇ ਕਦੇ ਨਾ ਧਰਨਾ ਦਿੱਤਾ ਨਾਂ ਕਿਹਾ ਕਰਜ਼ਾ ਮੁਆਫ਼ ਕਰੋ

  • @animenews9482
    @animenews9482 9 วันที่ผ่านมา +12

    ਬਹੁਤ ਵਧੀਆ ਬਾਈ ਜੀ,

  • @RajneeshKumar-v3q
    @RajneeshKumar-v3q 9 วันที่ผ่านมา +13

    Sahi Gall Hai.

  • @TeerathSingh-bw8yk
    @TeerathSingh-bw8yk 9 วันที่ผ่านมา +10

    ਭਾਈ ਬੂਟਾ ਸਿੰਘ ਜੀ ਵੈਰੀ ਗੁੱਡ

  • @jokergamings2901
    @jokergamings2901 15 ชั่วโมงที่ผ่านมา +1

    Programme compere is smart and pro farmer, he bent upon to supress the sardar ji.

  • @KuldeepsinghSingh-b2y
    @KuldeepsinghSingh-b2y 9 วันที่ผ่านมา +22

    ਸਰਦਾਰ ਜੀ 👍👍👍👍👍

  • @yaddsingh6400
    @yaddsingh6400 9 วันที่ผ่านมา +15

    Buta singh ji very good

  • @RamanR-h2p
    @RamanR-h2p 8 วันที่ผ่านมา +10

    ਗਿਆਨੀ ਜੀ ਸ਼ਹੀ ਗੱਲ ਕਰ ਰਹੇ ਨੇ

  • @ashtec4546
    @ashtec4546 9 วันที่ผ่านมา +10

    Very good🎉🎉

  • @BalbirSingh-i8e
    @BalbirSingh-i8e 9 วันที่ผ่านมา +10

    Thanks sir

  • @JagdevSingh-yi5nb
    @JagdevSingh-yi5nb 8 วันที่ผ่านมา +8

    ਗਿਆਨੀ ਬੂਟਾ ਸਿੰਘ ਜੀ ਦੀਆਂ ਵਿਚਾਰਾਂ ਬਹੁਤ ਹੱਦ ਤੱਕ ਸਹੀ ਹਨ। ਪੱਤਰਕਾਰ ਵੀਰ ਜੀ ਕਿਸਾਨੀ ਮਸਲੇ ਹੱਲ ਕਰਨ ਦਾ ਮੁੱਦਾ ਉਠਾ ਰਿਹਾ ਹੈ ਪਰ ਨਾਲ ਹੀ ਗਿਆਨੀ ਜੀ ਦੀਆ ਵਿਚਾਰਾਂ ਬਾਰੇ ਸਾਰਥਿਕ ਸੋਚ ਅਪਣਾਉਣੀ ਚਾਹੀਦੀ ਹੈ। ਪੱਤਰਕਾਰ ਵੀਰ ਮਜ਼ਦੂਰ ਵਰਗ ਦੀ ਤ੍ਰਾਸਦੀ ਨੂੰ ਹਲਕੇ ਪੱਖ ਵਿੱਚ ਲੇ ਰਿਹਾ ਹੈ। ਇਕ ਤਰਫਾ ਪੱਖ ਪੇਸ਼ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

  • @ManoharLal-rh2cu
    @ManoharLal-rh2cu 9 วันที่ผ่านมา +13

    V good s

  • @sukhvindersingh3381
    @sukhvindersingh3381 9 วันที่ผ่านมา +11

    100 / such buta singh

  • @sattusatkar6774
    @sattusatkar6774 5 วันที่ผ่านมา +3

    Very good.Butta.singh.ji

  • @gajalbhatti3501
    @gajalbhatti3501 6 วันที่ผ่านมา +3

    ਬਿਲਕੁਲ ਏਦਾ ਹੀ ਹੁੰਦਾ ਪਹਿਲਾ ਦਿਹਾੜੀ ਤੇ ਲੈ ਜਾਦੇ ਨੇ ਫਿਰ ਪੇਸੈ ਮੁਕਰ ਜਾਦੇ ਨੇ

    • @GurdevSingh-c2f9h
      @GurdevSingh-c2f9h 5 วันที่ผ่านมา

      ਮੈਂ ਵੀ ਇੱਕ ਛੋਟਾ ਜਿਹਾ ਠੇਕੇਦਾਰ ਹਾਂ। ਪਰ ਮਜ਼ਦੂਰ ਨੂੰ ਮਜ਼ਦੂਰੀ ਨੂੰ ਟਾਈਮ।ਨਾਲ।ਧੋਣੀ। ਚਾਹੀਦਾ ਹੈ।ਜੀ

  • @SahilSinghasi
    @SahilSinghasi 8 วันที่ผ่านมา +12

    ਬੂਟਾ ਸਿੰਘ ਰੰਗਰੇਟਾ ਜ਼ਿੰਦਾਬਾਦ

    • @SuratKhehra
      @SuratKhehra 6 วันที่ผ่านมา

      ਤੈਨੂੰ ਮੋਦੀ ਨੇ ਫਿਰ ਵੀ ਆਵਦੀ ਪਾਰਟੀ ਚ ਨਹੀਂ ਲੈਣਾ ਜਿਨੀ ਮਰਜੀ ,,,ਚੁਕ ਥੱਲੇ ਕਰ

  • @JyotikaurMattu
    @JyotikaurMattu 9 วันที่ผ่านมา +12

    Ryt baba ji 👍

  • @ParvinderKaur-p3q
    @ParvinderKaur-p3q 9 วันที่ผ่านมา +14

    ਕਦੇ ਸੋਚਿਆ ਵੱਡੇ ਵੱਡੇ ਕਿਸਾਨਾਂ ਨੇ ਨਿੱਕੇ ਕਿਸਾਨਾਂ ਬਾਰੇ ਸਗੋਂ ਆਪਣੇ ਹੀ ਨਿੱਕੇ ਕਿਸਾਨਾਂ ਨੂੰ ਦਬਾ ਕੇ ਰੱਖਦੇ ਗੋਹਾਂ ਚਕ

  • @agricultureagriculture489
    @agricultureagriculture489 8 วันที่ผ่านมา +4

    💯 Sacha e s boota singh

  • @Pardeepkumar-u3x
    @Pardeepkumar-u3x 9 วันที่ผ่านมา +17

    Very good boota singh ji

  • @Singh-ih7cl
    @Singh-ih7cl 8 วันที่ผ่านมา +2

    ਗੱਲਾਂ ਨਾਲ ਤਾਂ ਹਰੇਕ ਸਿਆਣਾ ਹੋ ਜਾਂਦਾ ਪਤਾ ਉਦੋਂ ਲਗਦਾ ਜਦੋਂ ਆਵਦਾ ਸਿਰ ਫਸਜੇ.

  • @drvijaykumar8271
    @drvijaykumar8271 8 วันที่ผ่านมา +4

    Buta singh great man va

  • @GurdialSingh-c1i
    @GurdialSingh-c1i 6 วันที่ผ่านมา +2

    Buta Singh good 👍

  • @Lakhveer_singh5676
    @Lakhveer_singh5676 9 วันที่ผ่านมา +5

    Kisana ne schi Punjab barbad krta 👎

  • @adcraft5828
    @adcraft5828 9 วันที่ผ่านมา +6

    सभी भाइयों से निवेदन है कि धुन्ध और बरसात का मौसम है वाहन धीरे और सावधानी से चलाएं । आपका जीवन अनमोल है। दुर्घटना से देर भली ।

  • @JagdishKumar-h7w3z
    @JagdishKumar-h7w3z 9 วันที่ผ่านมา +9

    Gyani ji ki baten sahi hai bilkul sahi hai

  • @BalbirSingh-jk9ss
    @BalbirSingh-jk9ss 9 วันที่ผ่านมา +3

    Buta Singh g super g

  • @HarbansSingh-gt8rh
    @HarbansSingh-gt8rh 9 วันที่ผ่านมา +11

    Patar kar galt Ha majduar ley

  • @sukhjindersingh9780
    @sukhjindersingh9780 8 วันที่ผ่านมา +1

    ਬੂਟਾ ਸਿੰਘ ਜੀ ਠੀਕ ਕਹਿੰਦੇ ਹਨ

  • @kashmirasaja1043
    @kashmirasaja1043 9 วันที่ผ่านมา +4

    बाबाजी ऐहना नहीं मनणा

  • @BalkarSingh-st1ov
    @BalkarSingh-st1ov 9 วันที่ผ่านมา +7

    ਸਹੀ ਬਾਬਾ ਜੀ

  • @gurjitsingh5856
    @gurjitsingh5856 8 วันที่ผ่านมา +3

    Singh Saab ji tusi great o Punjab da mahol karab kar ta

  • @shivanisharma5562
    @shivanisharma5562 7 วันที่ผ่านมา +1

    ਸਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਵੀ ਥਰ ਥਰ ਕੰਬਦੀ ਹੈ

  • @JarnailSingh-po8cz
    @JarnailSingh-po8cz 5 วันที่ผ่านมา

    good Buta Singh Ji

  • @GulzarSingh-v8e
    @GulzarSingh-v8e 9 วันที่ผ่านมา +7

    Buta Singh is very nice comments

  • @ParvinderSingh-lr9jy
    @ParvinderSingh-lr9jy 9 วันที่ผ่านมา +7

    Absolutely right Buta Singh jee

  • @amandeepkaur659
    @amandeepkaur659 8 วันที่ผ่านมา +1

    ਬੂਟਾ ਸਿੰਘ ਸਹੀ ਬੋਲ ਰਹੇ ਹੈ

  • @HarbansSingh-gt8rh
    @HarbansSingh-gt8rh 9 วันที่ผ่านมา +11

    Butta singh

  • @karnsingh8500
    @karnsingh8500 9 วันที่ผ่านมา +13

    Good Buta Singh ji

  • @kewalkrishangupta2077
    @kewalkrishangupta2077 8 วันที่ผ่านมา +4

    ਜਾਤ ਅਤੇ ਧਰਮ ਦਾ ਆਸਰਾ ਲੈ ਰਹੇ ਨੇ ਮਜ਼ਦੂਰ ਅਤੇ ਬੇਰੋਜ਼ਗਾਰ ਨੂੰ ਮਦਦ ਦੀ ਲੋੜ ਹੈ. ਛੋਟੇ ਕਿਸਾਨਾਂ ਨੂੰ ਮਦਦ ਦੀ ਲੋੜ ਹੈ ਛੋਟੇ ਕਿਸਾਨਾਂ nu ਮਦਦ ਦੀ ਲੋੜ ਹੈ ਅਮਰਿੰਦਰ ਵਰਗੇ ਧਨਾਢ ਵੀ ਸਬਸਿਡੀਆਂ ਦਾ ਲਾਭ ਲੈ ਰਹੇ ਨੇ

  • @NirmalSingh-by3dp
    @NirmalSingh-by3dp 6 วันที่ผ่านมา

    Very good

  • @hemrajjindal7323
    @hemrajjindal7323 9 วันที่ผ่านมา +13

    Buta Singh Ji 🙏🙏🎉🎉🎊🎊

  • @jagtarsingh-ok7mn
    @jagtarsingh-ok7mn 9 วันที่ผ่านมา +12

    ❤Buta singh🎉🎉

  • @manpreet-th1vn
    @manpreet-th1vn 7 วันที่ผ่านมา

    ਨਿੱਕੇ ਤੋਂ ਲੈ ਕੇ ਵੱਡੇ ਤੱਕ ਜੋ ਵੀ ਕੰਮ ਕਰ ਰਿਹਾ ਏ ਓਹ ਜੱਟ ਜ਼ਿਮੀਂਦਾਰ ਤੇ ਹੀ ਨਿਰਭਰ ਕਰ ਰਿਹਾ ਆ

  • @hbthandi
    @hbthandi 9 วันที่ผ่านมา +2

    Absolutely right, ajj da kisan sarkar nu blackmail kar reha, apni gandi soch nal. 🤔

  • @LoveBhatti-o8z
    @LoveBhatti-o8z 6 วันที่ผ่านมา

    ❤Boota singh ji jinda bad❤

  • @Gharu240
    @Gharu240 9 วันที่ผ่านมา +7

    Great

  • @dhaliwalanmol3087
    @dhaliwalanmol3087 7 วันที่ผ่านมา

    ਸਹੀ ਗੱਲ ਕੀਤੀ ਆ ਕਿਸਾਨ ਆਗੂਆਂ ਨੇ ਬਰਬਾਦ ਕਰ ਦਿੱਤਾ ਪੰਜਾਬ ਦੀ ਕਿਸਾਨੀ ਨੂੰ ਤੇ ਕਿਸਾਨਾਂ ਨੂੰ, ਹਰ ਵਾਰੀ ਇਹ ਮੋਰਚਾ ਬੇਚ ਦਿੰਦੇ ਨੇਂ ਤੇ ਆਮ ਕਿਸਾਨਾਂ ਦਾ ਭਾਰੀ ਨੁਕਸਾਨ ਕਰ ਦਿੰਦੇ ਨੇਂ।

  • @BalvindarSingh-x1v
    @BalvindarSingh-x1v 9 วันที่ผ่านมา +6

    Kisan ne apne kharche bahut badha laye

  • @hithere5671
    @hithere5671 8 วันที่ผ่านมา +3

    ਚਵਲ ਦੇਸ਼ ਭਗਤ ਪੱਗ ਚ ਸਿਰ ਫਸਾਈ ਫਿਰਦਾ 😮😮😢😂

  • @KulwinderSingh-hw6tx
    @KulwinderSingh-hw6tx 6 วันที่ผ่านมา +5

    ਗਿਆਨੀ ਬੂਟਾ ਸਿੰਘ ਜੀ ਸਹੀ ਕਹਿ ਰਹੇ ਨੇ ਪੰਜਾਬ ਨੂੰ ਸਖਤ ਸਭ ਤੋਂ ਜਿਆਦਾ ਕਰਜਾਈ ਇਹਨਾਂ ਕਿਸਾਨਾਂ ਨੇ ਕੀਤਾ

  • @princepatial2526
    @princepatial2526 5 วันที่ผ่านมา

    Sahi gal keh rhe 👍

  • @karmjitkaunke6675
    @karmjitkaunke6675 7 วันที่ผ่านมา

    ਇਹਨੂੰ ਪੱਤਰਕਾਰ ਨੂੰ ਪੱਤਰਕਾਰ ਬਣਨ ਦਾ ਸੌਕ ਆ ਧਰਨੇ ਹੋਰ ਕਾਹਦੇ ਵਾਸਤੇ ਲਾਏ ਬੂਟਾ ਸਿੰਘ ਜੀ ਸਹੀ ਕਹਿ ਰਹੇ ਆ

  • @shuntygarg2874
    @shuntygarg2874 9 วันที่ผ่านมา +1

    ਮਦਿਰ ਗੁਰੂਘਰਾ ਦਾ ਪੇਸ਼ਾ ਬੈੰਕਾ ਨੂੰ ਦੇਣ ਦੀ ਅਪੀਲ ਤਾ ਜੋ ਗਰੀਬ ਕਿਸਾਨ ਦਾ ਕਰਜਾ ਮਾਫ ਹੋ ਸਕੇ
    ਤਾ ਜੋ ਗਰੀਬ ਮਜਦੂਰ ਤੇ ਮਿਡਲ ਤੇ tax gst ਚਲਾਨ ਲਗਾਂਨ ਦਾ ਬੋਝ ਨਾ ਬਦੇ govt ਨੇ ਕੇੜਾ ਬੁੜੇ ਦੀ ਜਮੀਨ ਬੇਚ ਕਰਜਾ ਮਾਫ ਕਰਵਾਨਾ ਲੋਕਾਂ ਦੇ ਪੈਸੇ ਨਾਲ ਹੀ ਕਰਨਾ ਮਦਿਰ ਗੁਰੂਘਰਾ ਦਾ ਪੇਸ਼ਾ ਵੀ ਲੋਕਾਂ ਦਾ 😊

  • @surinderpal7690
    @surinderpal7690 8 วันที่ผ่านมา

    Buta Singh right here 👍

  • @jasveersingh1980
    @jasveersingh1980 5 วันที่ผ่านมา +1

    Butagalt

  • @VishalKumar-hu9xy
    @VishalKumar-hu9xy 8 วันที่ผ่านมา +2

    V.v.v.good.buta.singh.ji.

  • @kulwinderkumar9478
    @kulwinderkumar9478 8 วันที่ผ่านมา +1

    S.Buta Singh Ji very good...

  • @NandSingh-fw5tj
    @NandSingh-fw5tj 2 วันที่ผ่านมา

    ਸਹੀ ਸਲਾਹ ਹੈ ਬੂਟਾ ਸਿੰਘ ਦੀ

  • @NewqatarQatar-b4p
    @NewqatarQatar-b4p 8 วันที่ผ่านมา +1

    Buat.singh.je.good❤❤

  • @mangatsahota7599
    @mangatsahota7599 8 วันที่ผ่านมา

    Very good buta Singh ji 👍

  • @gurvinderpalsingh679
    @gurvinderpalsingh679 9 วันที่ผ่านมา +3

    HAR SAL ZAMEEN DA THEKA VADH JANDA ZAMEEN DA RATE VADH JANDA

  • @SheraSingh-o3x
    @SheraSingh-o3x 8 วันที่ผ่านมา +1

    ਗਿਆਨੀ ਜੀ ਬਹੁਤ ਵਧੀਆ

  • @danielsidhu6224
    @danielsidhu6224 9 วันที่ผ่านมา +4

    बिलकुल सही किहा गियानी जी 💯% 👍👍

  • @BalramBhatia-d7i
    @BalramBhatia-d7i 9 วันที่ผ่านมา +3

    Right,100

  • @atmaram3241
    @atmaram3241 3 วันที่ผ่านมา

    ,ਕਿਸਾਨਾ ਨੇ ਪੰਜਾਬ ਦਾ ਬੇੜਾ ਗਰਗ। ਕਰ ਦਿੱਤਾ

  • @HarjinderSingh-xf5tu
    @HarjinderSingh-xf5tu 4 วันที่ผ่านมา

    ਸਹੀ ਗੱਲ ਹੈ ਬਾਈ ਬੂਟਾ ਸਿੰਘ ਦੀ

  • @amritpalsingh-cj9nm
    @amritpalsingh-cj9nm 9 วันที่ผ่านมา +1

    Right Butta ji

  • @MandeepSingh-cq3iw
    @MandeepSingh-cq3iw 7 วันที่ผ่านมา

    Boht vdia giani ji

  • @partap9061
    @partap9061 8 วันที่ผ่านมา +1

    Tu ta gurdwara di golk ni shdi yr

  • @Henfee
    @Henfee 9 วันที่ผ่านมา +3

    Boota Singh right 👍

  • @RameshKumar-wl8ub
    @RameshKumar-wl8ub 8 วันที่ผ่านมา +1

    ਯਾਰ ਹੋਰਾਂ ਨੂੰ ਕਿਉ ਤੰਗ ਕਰ ਰਹੇ ਹੋ ਇਹ ਬਾਈ ਇਹ ਨਿਰਪੱਖ ਨਹੀਂ ਹੈ ਬਾਬਾ ਜੀ

  • @gurpreeteng.workssanghol2299
    @gurpreeteng.workssanghol2299 3 วันที่ผ่านมา

    ਜਿਹੜਾ ਮਜ਼ਦੂਰ advance ਲੇ ਕੇ ਭੱਜ ਜਾਂਦਾ ਉਹ ਵੀ ਦੇਵਾ ਦੋ ਵਾਪਰਿਆ ਦਾ

  • @KulwinderSingh-hw6tx
    @KulwinderSingh-hw6tx 6 วันที่ผ่านมา

    ਕਿਸਾਨ ਸਿਰਫ ਆਪਣੇ 50 ਲੱਖ ਰੁਪਏ ਬੈਂਕ ਤੋਂ ਲਏ ਮਾਫ ਕਰਾਉਣ ਲਈ ਖੇਤੀ ਕਰਦਾ ਕਿਸਾਨ ਲੋਕਾਂ ਦੇ ਢਿੱਡ ਭਰਨ ਖਾਤਰ ਖੇਤੀ ਨਹੀਂ ਕਰਦਾ

  • @GurnamSingh-l3j
    @GurnamSingh-l3j 3 วันที่ผ่านมา

    ਬੂਟਾ ਸਿੰਘ ਸਹੀ ਬੋਲ ਰਹੇ ਨੇ ਇਹ ਲੋਕ ਵਿਹਲੇ ਘਰਾਂ ਚੇ ਵਰਕਰ ਰੱਖੇ ਨੇ। ਇਹ ਬਜੁਰਗਾ ਦੇ ਪੈਸੇ ਖਾ ਰਹੇ ਨੇ

  • @KamalSingh-q9k7s
    @KamalSingh-q9k7s 9 วันที่ผ่านมา +1

    Limitan tey karkey Lai key bachey Canada Amrerika bhejey oh karja Sarkar ton mangdey aa.