Mali Sahib you are very right, both these leaders Dalewal and Pandher Sahib are not kissan leaders , they are Government’s leaders. They have good relations with State and BJP leaders.
EAH TA MALI PTAHEECEE KE DULEWAL AND PUNDER CENTR DE DLAL HUN ,KOEE BHUKH HARTAL NHI DUDH VICH BDAM MILDE HUN ,LOK BINA GULO BEKOOFBNI JA RHE HUN JI THANKS 🙏 👍 RSDHALIWALL DFDK ❤
Pandher Sahab Central Nal mile hua Hai Kisan Ekta nahin hun de raha kisanni nu galat raste pata pandher Sahab ne ਕਿਸਾਨਾਂ ਦਾ ਏਕਾ ਨਹੀਂ ਹੋਣੇ ਦੇ ਰਹੇ ਭੰਦੇਰ ਸਾਹਿਬ ਬੀਜੇਪੀ ਦਾ ਏਜੰਟ ਬਣਿਆ ਹੋਇਆ ਹੈ ਦੋ ਬੋਲ
Excellent interview! Centre/State government is playing gimmick with farmers. Once the farmers start seeding crops for their personal consumption only , then government will start accepting all their demands. Waheguru bless both of you.
General view is that this matter must be solved somehow Neither the union of farmers nor the Govt should be adamant .At the same time all the political parties instead of scoring their own brownie points, must play a peigressive role .
MARZIWARHA Shabad Sikh Kaum De Soorveeran Da Shabad Hai. Sikh Kaum De Soorveer Jo Kehindey C, OH Kardey C. Kissan Aagu Sarwan Pandher De Marziwarhey Taan Kutt Kha K Hi Murh Aaundey Han.
th-cam.com/video/Jjo6i9ILi6g/w-d-xo.html
ਅੱਤ ਦੀ ਬੁਰਛਾਗਰਦੀ! ਕਹਿੰਦੇ- ਗੁਰੂ ਗੋਬਿੰਦ ਸਿੰਘ ਜੀ ਨੇ ਖ਼ੁਦ.ਕੁ.ਸ਼ੀ ਕੀਤੀ! ਬੇਨਕਾਬ ਕਰਤੇ ਡਾ. ਗਰਗ ਨੇ
29:32
Guru sahib no vich na lao
ਗੁਰੂ ਗੋਬਿੰਦ ਸਿੰਘ ਜੀ ਤੇ ਕਿਸੇ ਪਠਾਣ ਵੱਲੋਂ ਹਮਲਾ ਕਰਨ ਤੇ ਹੋਏ ਜਖਮ ਨਾਲ ਹੋਈ ਤਾਂ ਪੜ੍ਹਿਆ ਗਿਆ ਸੀ। ਖੁਦਕੁਸੀ ਦੀ ਕਹਾਣੀ ਪਹਿਲੀਵਾਰ ਸੁਣਨ ਨੂੰ ਮਿਲੀ
5
ਬਿਲਕੁਲ ਸਹੀ ਗੱਲਾਂ
Gareeb lokan noo atta ki bha milega
*ਮੋਦੀ ਸਰਕਾਰ ਤੇ ਵਿਸ਼ਵਾਸ਼ ਨਹੀਂ ਕੀਤਾ ਜਾ ਸਕਦਾ* ਭਾਰਤ ਸਰਕਾਰ ਦਾ ਗੱਲਬਾਤ ਲਈ ਮੰਨਣਾ ਡੱਲੇਵਾਲ ਸਾਹਿਬ ਦੀ ਜਾਨ ਬਚਾਉਣ ਲਈ ਚੰਗੀ ਖ਼ਬਰ ਹੈ !
ਮਰਨ ਵਰਤ ਦੀ ਬਜਾਏ, ਸੰਘਰਸ਼ ਦੇ ਹੋਰ ਰਾਹ ਅਪਣਾਉਣੇ ਚਾਹੀਦੇ ਹਨ !
ਇਕੱਲਿਆਂ ਮੋਰਚਾ ਲਾਉਣਾ ਪੰਧੇਰ ਤੇ ਡੱਲੇਵਾਲ ਦਾ ਆਪ ਹੁਦਰੀ ਵਾਲਾ ਕਦਮ ਹੈ। ਸਿਰਫ ਆਪਣੇ ਆਪ ਨੂੰ ਦੁਨੀਆਂ ਦੀਆਂ ਨਜਰਾਂ ਚ ਉਭਾਰਨਾ , ਹੋਰ ਕੋਈ ਬਹੁਤੀ ਗੱਲਬਾਤ ਨਹੀਂ ਹੈ। ਪੰਧੇਰ ਤਾਂ ਗੱਲਬਾਤ ਵੀ ਹਿੰਦੀ ਚ ਕਰਦਾ ਹੈ, ਲੱਗਦਾ ਜਿਵੇਂ ਬਿਹਾਰ ਤੋਂ ਆਇਆ ਹੋਵੇ ,?
@@balwantsinghmangat5637 ਵੀਰ ਜੀ ਬਿਲਕੁਲ ਸਹੀ ਆ ਬਹੁਤ ਜ਼ਿਆਦਾ ਨੁਕਸਾਨ ਕਰਵਾ ਰਹੇ । ਅਸੀ ਇਹ ਨਹੀ ਕਹਿੰਦੇ ਦੂਸਰੇ ਦੁੱਧ ਧੋਤੇ ਆ । ਪਰ ਏਕੇ ਵਿੱਚ ਬਰਕਤ ਸੀ ।
ਮੈਂ ਸ਼ੁਰੂ ਤੋਂ ਹੀ ਕਿਹਾ ਸੀ। ਡੱਲੇ ਵਾਲ ਤੇ ਪੰਧੇਰ ਪੰਜਾਬ ਨੂੰ ਬਦਨਾਮ ਕਰਨ ਲਈ ਇਸ਼ਾਰੋਂ ਇਸ਼ਾਰੋ ਮੇਂ ਬਾਤ ਹੋ ਗਈ। ਮਾਲੀ ਸਾਹਿਬ ਸੰਤ ਫ਼ਤਹਿ ਸਿੰਘ ਵਾਲੀ ਕਹਾਣੀ ਨਿੱਕਲੂ।
ਮਾਲੀ ਸਾਹਿਬ ਬਹੁਤ ਸੱਚੀ ਤੇ ਬੇਬਾਕ ਗੱਲ ਕਰਦੇ ਹਨ, ਡੱਲੇਵਾਲ ਤੇ ਪੰਧੇਰ ਮੁੱਖ ਆਗੂ ਬਣਨਾ ਚਾਹੁੰਦੇ ਹਨ, ਅੰਦਰਖਾਤੇ ਇਹ ਮਿਲੇ ਹੋਏ ਹਨ BJP ਨਾਲ, ਕਿੰਨੇ ਨੋਜਵਾਨ ਪੰਧੇਰ ਵਰਗੇ ਨੇ ਮਰਵਾ ਦਿਤੇ ਹਨ, ਲੋਕੋ ਸੋਚੋ ਇਹਨਾਂ ਦੀਆਂ ਚਾਲਾਂ ਨੂੰ, ਨਾ ਮਰੋ ਇਹਨਾਂ ਪਿੱਛੇ ਲੱਗ ਕੇ. ਧੰਨਵਾਦ ਜੇ ਕਿਸੇ ਨੂੰ ਮੇਰੀ ਗੱਲ ਕੌੜੀ ਲੱਗੀ ਹੋਵੇ. 🙏
ਬੜਾ ਦੁਖ ਵੀ ਹੋਇਆ ਤੇ ਸ਼ਰਮ ਵੀ ਆਈ।ਤੁਹਡੀ ਸਾਰੀ ਚਰਚਾ ਦਾ ਵਿਸ਼ਾ ਇਕੋਹੀ ਹੈ ਕਿ ਕਿਵੇਂ ਕਿਸਾਨੀ ਲਹਿਰ ਨੂੰ ਬਦਨਾਮ ਕੀਤਾ ਜਾਵੇ, ਕਮਜ਼ੋਰ ਕੀਤਾ ਜਾਵੇ । ਸਰਕਾਰ ਦੀ ਚਾਲ ਨੂੰ ਤਾਂ ਤੁਸੀਂ ਸਫ਼ਲ। ਕਰ ਰਹੇ ਹੋ।ਮਨ ਬਹੁਤ ਮੈਲਾ ਹੈ, ਬਹੁਤ ਅਫਸੋਸ ਹੈ ਮਾਲੀ ਜੀ।
ਬਿਲਕੁਲ ਸਹੀ ਕਿਹਾ ਐ ਵੀਰ ਜੀ! ਇਹ ਬੰਦਾ ਸਿਰਫ਼ ਆਪਣੇ ਆਪ ਨੂੰ ਹੀ ਪਤਾ ਨਹੀਂ ਕਿੱਡਾ ਕੁ ਵੱਡਾ ਬੁੱਧੀਜੀਵੀ ਤੇ ਅਕਲਮੰਦ ਸਮਝੀ ਬੈਠਾ ਹੈ! ਹੈਗਾ ਸਿਰੇ ਦਾ ਸਿਰਫਿਰਿਆ ਹੈ
ਪੱਤਰਕਾਰ ਜੀ ਸਭ ਤੋ ਵੱਡਾ ਕਾਰਣ ਕਿਸਾਨੀ ਦੇ ਮਾੜੇ ਹਾਲ ਲਈ ਹੈ ਫਸਲਾਂ ਦਾ ਪੂਰਾ ਮੁੱਲ ਨਾ ਮਿਲਣਾ " ਮੈ ਖੁਦ ਖੇਤੀਬਾੜੀ ਕਰਦਾ "
ਦੀਪ ਸਿੰਘ ਜੀ
70 ਹਜਾਰ ਕਿੱਲੇ ਦਾ ਠੇਕਾ ਕਿਵੇਂ ਮਿਲਦਾ ਐ ?
ਮੇਰੇ ਪਿੰਡ ਦੀ 600 ਏਕੜ ਜਮੀਨ ਹੈ 50 ਟਰੈਕਟਰ ਹਨ 10 ਟਰੈਕਟਰ ਕੰਮ ਨਿਬੇੜ ਸਕਦੇ ਹਨ ਹਰ ਪਰਿਵਾਰ ਪਾਸ ਵਰਤੋਂ ਲਈ ਕੱਪੜੇ ਐਨੇ ਹਨ ਜੋ ਦਸ ਸਾਲ ਤੱਕ ਵਰਤੇ ਜਾ ਸਕਦੇ ਹਨ ਵਿਆਹ ਪੰਜ ਵਿਆਕਤੀਆਂ ਅਨੰਦ ਕਾਰਜ ਲਏ ਜਾਣ ਬਗੈਰ ਦਾਜ ਦੇ ਨਵੇਂ ਟਰੈਕਟਰ ਬਿਲਕੁੱਲ ਨਾ ਖਰੀਦੇ ਜਾਣ ਸਰਕਾਰ ਇਕ ਸਾਲ ਵਿਚ ਕਿਸਾਨ ਦੇ ਪੈਰਾਂ ਵਿੱਚ ਡਿੱਗ ਪਵੇਗੀ ।
ਸਮਝ ਦਾ ਕੋਈ ਨੀ ਭਰਾਵਾਂ
shi gall aa bai
ਭਾਈ ਸਾਹਿਬ ਜਿਹੜੀ ਗੱਲ ਤੁਸੀਂ ਕਤ ਰਹੇ ਹੋ ਉਹ ** ਬੀਤੇ ਦੀ ਗੱਲ ਹੈ** ਹਨ ਤਾਂ ਲੋਕ ਇਕ ਦੂਜੇ ਨੂੰ ਪਾਣੀ ਦਾ ਗਿਲਾਸ ਦੇ ਕੇ ਰਾਜ਼ੀ ਨਹੀਂ ਤੁਸੀ ਸੋਚਦੇ ਹੋ ਕਿ 10 ਟਰੈਕਰ ਕੰਮ ਕਰ ਸਕਦੇ ਹਨ! ਅੱਜ ਦੇ ਸਮੇਂ ਵਿਚ ਆਪਣੀ ਆਪਣੀ ਹਰੇਕ ਚੀਜ ਹੋਣੀ ਜਰੂਰੀ ਹੈ '''':::::::
ਬਾਈ ਸਹੀ ਗੱਲ ਆ ਪਰ ਲੋਕਾਂ ਦਾ ਏਕਤਾ ਨਹੀਂ ਹੁੰਦੀ
Gamrah kerde 🐔
ਮਾਲਵਿੰਦਰ ਸਿੰਘ ਮਾਲੀ ਹਮੇਸ਼ਾ ਸੱਚੀਆਂ ਗੱਲਾਂ ਤੇ ਤੱਤੀਆਂ ਗੱਲਾਂ ਕਰਦੇ ਹਨ। ਇਹ ਬੰਦਾ ਹਮੇਸ਼ਾ ਸੱਚੀਆਂ ਗੱਲਾਂ ਹੀ ਕੀਤੀਆਂ ਹਨ। ਬਹੁਤ ਬਹੁਤ ਧੰਨਵਾਦ ਜੀ।
ਡੱਲੇਵਾਲ ਸਾਹਿਬ ਦੀ ਜਾਨ ਤੇ ਜਰੂਰ ਬਚਾਉਣੀ ਚਾਹੀਦੀ ਹੈ ਪਰ ਹੁਣ ਕੜਿਕੀ ਵਿੱਚ ਫਸ ਗਏ ਸਾਰੀਆਂ ਜਥੇਬੰਦੀਆਂ ਜ਼ੀਰੋ ਹੋ ਜਾਣਗੀਆਂ ਇਸ ਤਰ੍ਹਾਂ ਪਹਿਲਾਂ ਹੀ ਕਦਮ ਸੋਚ ਸਮਝ ਕੇ ਚੁੱਕਣਾ ਚਾਹੀਦਾ ਸੀ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੇ ਹੈ ਨਿਜ ਬਲ ਸੇ ਲੇਹੈ
ਬਿਲਕੁਲ ਜੀ ਥੋੜੀ ਬਹੁਤੀ ਜਾਇਦਾਦ ਹੋਰ ਇਕੱਠੀ ਕਰ ਲੈਂਦੇ ਤਾਂ ਵਧੀਆ ਹੋ ਜਾਂਦਾ ਵਧੀਆ ਜ਼ਿੰਦਗੀ ਲੰਘਦੀ ਬਾਕੀ ਬੱਚਿਆਂ ਦੀ
ਬਾਈ ਜੀ ਇਨਾ ਅਖੌਤੀ ਕਿਸਾਨਾਂ ਵਾਸਤੇ ਗੁਰੂ ਮਹਾਰਾਜ ਦੀਆਂ ਪੰਗਤੀਆਂ ਲਾਉਣੀਆਂ ਠੀਕ ਨਹੀਂ ਇਹ ਤਾਂ ਉਹਨਾਂ ਦੀ ਮਿੱਟੀ ਦੇ ਪੈਰਾਂ ਦੇ ਬਰਾਬਰ ਵੀ ਨਹੀਂ ਨਿਜ ਬਲ ਸੇ ਲੇਹੇ ਇਹ ਗਲਤ ਗੱਲ
ਸਰਕਾਰੀ ਯੂਨੀਅਨ ਦਾ ਪ੍ਰਧਾਨ ਪੰਧੇਰ ਸਹਿਬ
ਪੁਰਾਣੀ ਖੇਤੀ ਨਾ ਕਰਨਾ ਅਤੇ ਲੋੜ ਤੋਂ ਵੱਧ ਖਰਚ ਕਾਰਪੋਰੇਟ ਦਾ ਹੱਥ
ਡਲੇਵਾਲ ਤੇ ਪੰਧੇਰ ਦਾ ਬੇੜਾ ਗਰਕ ਹੋ ਗਿਆ ਹੈ। ਸਮਝੋ ਮੋਰਚਾ ਫੇਲ।
ਮਾਲ਼ੀ ਸਾਹਿਬ ਬਿਲਕੁਲ ਸੱਚੀਆਂ ਗੱਲਾਂ ਕਰ ਰਹੇ ਹਨ 👏👌
ਸੁਖਵਿੰਦਰ ਸਿੰਘ ਜੀ ਅਤੇ ਮਾਲਵਿੰਦਰ ਸਿੰਘ ਮਾਲੀ ਜੀ, ਸਤਿ ਸ਼੍ਰੀ ਅਕਾਲ!
ਪਧੈਰ ਦਾ ਇਤਹਾਸ ਵੱਖਰਾ ਹੀ ਲਿਖਿਆ ਜਾਉਂਗਾ
ਡੱਲੇਵਾਲ ਐਕਪਰਟ ਹੈ
ਮਰਨ ਵਰਤ ਦਾ
ਮਰਦਾ ਨਹੀਂ
ਪੂਰੇ ਪੰਜਾਬ ਨੂੰ
ਬਰਬਾਦ ਕਰ ਕੇ ਰਹੂ
ਪਹਿਲਾਂ ਵੀ ਕਈ ਬਾਰ
ਜੂਸ ਪੀ ਚੁੱਕਿਆ
ਇਨ੍ਹਾਂ ਜੱਥੇਬੰਦੀਆਂ ਦੀ ਹਾਉਮੈ ਹੀ ਇਨ੍ਹਾਂ ਨੂੰ ਇਕੱਠੇ ਨਹੀਂ ਹੋਣ ਦਿੰਦੀ ਪਹਿਲੇ ਮੋਰਚੇ ਦੋਰਾਨ ਵੀ ਪੰਧੇਰ ਨੇ ਦਿੱਤੇ ਹੋਏ ਰੂਟ ਤੇ ਨਾ ਜਾ ਕੇ ਲਾਲ ਕਿਲ੍ਹੇ ਵੱਲ ਨੂੰ ਤੁਰ ਪਏ ਸਨ
Very nice analysis 👌
Very good program i like you and mali ji tkanks Saleem Raza Masih from USA
ਲੱਗਦਾ ਪੰਧੇਰ ਜੀ ਦੀ ਦਾਲ ਵਿਚ ਕੁਝ ਕਾਲਾ ਹੈ
ਮਾਲਵਿੰਦਰ ਵੀਰ ਸਹੀ ਕਿਹਾ। ਪਹਿਲਾ ਵੀ ਪੰਧੇਰ ਕਾਕਾ ਕੋਟੜਾ ਫੂਲ ਇੰਨਾ ਲੋਕਾ ਦੀ ਬੈੜੀ ਡੁੱਬੀ ਸੀ ।
ਚੌਧਰ ਦੇ ਭੁੱਖੇ ਹੈ ॥ ਇਹ ਤਾਂ ਪੱਕਾ ਹੋ ਗਿਆ ਪੰਧੇਰ ਬੀਜੇਪੀ ਨੂੰ ਦਿੱਲੀ ਵੋਟਾਂ ਵਿੱਚ ਸਪੋਟ ਕਰ ਗਿਆ । ਬਾਕੀ ਵੀਰਾ ਹੋਣਾ ਕੁਝ ਵੀ ਨਹੀ ਪੰਜਾਬ ਦਾ ਨੁਕਸਾਨ ਕਰਵਾ ਰਹੇ ਆ । ਪੰਧੇਰ ਨੂੰ ਕੋਈ rule regulation ਪਤਾ ਨਹੀ ਅੰਨਪੜ ਹੈ ਤਿੰਨੇ ਲਿਡਰ ਬੇਵਕੁਫ ਹੈ ।
ਬਹੁਤ ਵਧੀਆ ❤
ਪਹਿਲਾਂ ਕੀ ਕੀਤਾ ਸੀ ਭੰਦੇਰ ਸਾਹਿਬ ਨੇ ਸਭ ਤੋਂ ਪਿੱਛੋਂ ਜਾ ਕੇ ਅੱਗੇ ਜਾ ਕੇ ਬੈਠ ਗਿਆ ਸੀ
This is true
ਲੋਕ ਪਾਗ਼ਲ ਨੇ ਜਿਹੜੇ ਇਹਨਾਂ ਦੀਆਂ ਚਾਲਾਂ ਨਹੀਂ ਸਮਝ ਰਹੇ ਹਨ
*ਮਰਨ ਵਰਤ ਸਿੱਖ ਪਰੰਪਰਾ ਨਹੀਂ-ਗਾਂਧੀਵਾਦੀ ਸੋਚ ਹੈ* ….
ਡੱਲੇਵਾਲ ਜੀ ਦਾ ਨਿੱਜੀ ਫੈਸਲਾ ਹੈ-ਭਾਵਨਾ ਦਾ ਸਤਿਕਾਰ ਹੈ, ਜਿੰਦਗੀ ਦਾ ਮਨੋਰਥ ਆਤਮਾ ਦਾ ਪਰਮ+ਆਤਮਾ= ਪਰਮਾਤਮਾ ਵਿੱਚ ਮਿਲਾਪ ਹੈ, *ਸਰੀਰ ਦੀ ਸੰਭਾਲ ਕਰਨੀ ਸਾਡਾ ਫਰਜ਼ ਹੈ, ਅੱਗੇ ਜੋ ਰੱਬ ਦੀ ਰਜ਼ਾ-ਉਸ ਵਿੱਚ ਖੁਸ਼ ਰਹੀਏ* !
ਖਨੋਰੀ ਮੋਰਚਾ All this fix ਚਲੋ ਡੱਲੇਵਾਲ ਸਾਹਬ ਦੀ ਜਾਨ ਬਚਾਈ ਜਾਣੀ ਚਾਹੀਦੀ ਸੀ ਖੇਤੀਨਿਤੀ ਲਾਗੂ ਕਰਵਾਉਣ ਲਈ ਬੀਜੇਪੀ ਮੋਦੀ ਸਰਕਾਰ ਦੀ ਮਿਲੀ ਭੁਗਤ ਆ, ਪਬਲਿਕ ਸਭ ਜਾਣਦੀ ਹੈ ਡਾਕਟਰ ਸਵੈਮਾਣ ਸਾਹਬ ਨੇ ਅੱਜ ਤੱਕ ਡੱਲੇਵਾਲ ਸਾਹਬ ਦੀ ਫਿਜ਼ੀਕਲ ਮੈਡੀਕਲ ਰਿਪੋਰਟ ਜਨਤਕ ਕਿਉ ਨਹੀ ਕੀਤੀ ਕਿਉ ਕਿ ਡਾਕਟਰੀ ਮਾਹਰ ਇਹ ਦੱਸ ਚੁੱਕੇ ਹਨ ਬਿਨ੍ਹਾ ਖ਼ੁਰਾਕੀ ਤੱਤਾਂ ਤੋਂ ਮਨੁੱਖੀ ਸਰੀਰ ਦੇ ਆਰਗਨ ਜਿਵੇਂ ਦਿਮਾਗ਼ੀ ਯਾਦਾਸ਼ਤ, ਗੁਰਦੇ ਕਿਡਨੀਆਂ ਧੜਕਣ ਇੱਕ ਹਫ਼ਤੇ ਬਾਅਦ ਕਾਪਰ ਲੋਹਾਂ ਜ਼ਿੰਕ ਆਦਿ ਦੀ ਘਾਟ ਕਾਰਨ ਕੰਮ ਨਹੀਂ ਕਰ ਸਕਦੇ ਹੁਣ 55 ਦਿਨਾਂ ਤੱਕ ਉਹ ਜਿਵੇਂ proper ਮੈਂਟਲੀ prepare ਆ ਗੱਲਬਾਤ ਕਰਦਾ ਫਿਜ਼ੀਕਲੀ ਹੱਥ ਪੈਰ ਹਲੋਂਦਾ ਇਹ ਸੋਚਣ ਵਾਲੀ ਗੱਲ ਹੈ, ਫ਼ਿਰ ਡਰਾਮਾ ਕੀਤਾ ਪੰਜ ਦਿਨ 111 ਬੰਦੇ ਭੁੱਖ ਹੜਤਾਲ ਤੇ ਬੈਠਾ ਦਿੱਤੇ ਉਹ ਵੀ ਅੱਜ 5 ਦਿਨ ਭੁੱਖੇ ਰਹਿ ਕੇ ਨੋਬਰਨੋ ਤੁਰੇ ਆਉਦੇ ਸੀ , ਕਿਹਨੂੰ ਬੇਵਕੂਫ਼ ਬਣਾ ਰਹੇ ਹਨ ਬਿਲਕੁੱਲ ਗਾਂਧੀ ਵਾਲਾ ਪੈਂਤੜਾ, ਹੁਣ ਦਿੱਲੀ ਜਾਣ ਦੀ ਮੰਗ ਵੀ ਛੱਡਤੀ, ਹੁਣ ਗੱਲਬਾਤ ਦਾ ਸੱਦਾ ਹੀ ਜਿੱਤ ਹੋਗੀ, ਵਾਹ ਉਏ ਵੱਡੇ ਲੀਡਰੋ ਜਿਉਂਦੇ ਵਸਦੇ ਰਹੋ
ਆਪ ਕੁੱਝ ਕਰਨਾ ਨੀ ਕਿਸੇ ਨੂੰ ਕਰਨ ਨਾ ਦਿਓ ਆਪ ਬੈਠ ਜੋ ਭੁੱਖੇ ਇਕ ਵਾਰ
Good
ਲਗਦਾ ਖੋਤੀ ਭਉਂ ਚਉਂ ਕੇ ਬੋਹੜ ਥੱਲੇ ਆ ਗਈ ਹੈ ਜੀ
ਮਾਲੀ ਸਹਿਬ ਨੇ ਬਾਦਲੀਲ ਸੱਚ ਪੇਸ਼ ਕੀਤਾ ਹੈ!---ਮੂਲਵਾਦੀ ਹਾਕਮਾਂ ਵੱਲੋਂ ਕਿਸਾਨੀ ਨੂੰ ਮੰਚ ਬਣਾ ਕੇ ਲੜੀਵਾਰ ਨਾਟਕ ਦਾ ਮੰਚਨ ਕੀਤਾ ਜਾ ਰਿਹਾ ਏ । ਅੰਦੋਲਨ ਦਾ ਨਿੱਜੀਕਰਨ ਹੋ ਰਿਹਾ ਏ। ਨਾਗਪੁਰੀਆਂ ਨੇ ਸਿੱਖੀ ਦੇ ਸਿਰਮੌਰ ਤਖ਼ਤ ਤੋਂ ਵੀ ਐਪੀਸੋਡ ਚਲਾਇਆ ਹੋਇਆ ਏ। ਆਪਣੀਆਂ ਹੀ ਤਿੰਨੋਂ ਧਿਰਾਂ ਨੂੰ ਪਾਤਰ ਬਣਾਇਆ ਹੋਇਆ ਏ। ਸੀਰੀਅਲ 'ਚ ਟੂਰਨਾਮੈਂਟ ਨੂੰ ਫ਼ਿਲਮਾਇਆ ਗਿਆ ਏ ਜਿਸ ਦੇ 'ਪ੍ਰਮੁੱਖ ਜੱਜ' 'ਰੈਫਰੀ' ਅਤੇ 'ਅਮਲਾ ਫ਼ੈਲਾ' ਵੀ ਸਾਰਾ ਨਾਗਪੁਰੀ ਰੰਗ ਵਾਲਾ ਏ। ਸਾਰੇ ਗੁਰਧਾਮਾਂ 'ਚ ਸਾਕਾ ਨੀਲਾ ਤਾਰਾ ਤੋਂ ਬਾਅਦ ਭਗਵਾਂ ਰੰਗ ਹੋਰ ਤੇਜ਼ ਚਮਕ ਰਿਹਾ ਏ।---ਗੁਰ ਫਤਹਿ!---ਸੁਖਚੈਨ ਥਾਂਦੇਵਾਲਾ 9463980326
ਡੱਲੇਵਾਲ ਤੇ ਪੰਧੇਰ ਨੂੰ ਜੇਲ੍ਹ ਵਿੱਚ ਬੰਦ ਕਰਨਾ ਚਾਹੀਦਾ ਹੈ ਮਾਲੀ ਸਾਬ ਸੱਚੀਆਂ ਸਣਾਉਂਦੇ ਹਨ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਸਤਿ ਸ੍ਰੀ ਆਕਾਲ ਮਾਲੀ ਸਹਿਬ ਜੀ 🙏🙏
ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਅਪਣੀ ਹੂਊਮੈ ਖਾਤਰ ਪੰਜਾਬ ਦੇ ਕਿਸਾਨਾਂ ਦਾ ਕਚੂੰਮਰ ਕੱਢ ਦੇਣਾ
ਅਸੀਂ ਗੁਰੂਆਂ ਦੀ ਅਤੇ ਗੁਰਬਾਣੀ ਦਾ ਕਹਿਆ ਨਹੀਂ ਮੰਨਦੇ ਅਤੇ ਆਪਣੇ ਆਪ ਨੂੰ ਆਪ ਬਦਨਾਮ ਕਰ ਕੇ ਬਦਨਾਮੀ ਕਰਵਾ ਰਹੇ ਹਾ ਜਿਨ੍ਹਾ ਚਿਰ ਸੱਚ ਨਹੀਂ ਬੋਲੋਗੇ ਕੁਛ ਨਹੀਂ ਮਿਲੇਗਾ ਜੀ ਫਤਹਿ ਪ੍ਰਵਾਨ ਹੋਵੇ ਜੀ
ਡੱਲੇਵਾਲ ਤੇ ਪੰਧੇਰ ਕੇਂਦਰ ਦੀਆਂ ਚਾਲਾਂ ਦਾ ਸ਼ਿਕਾਰ ਹੋ ਕੇ ਕਿਸਾਨਾਂ ਦੀ ਸਾਂਝੀ ਲਹਿਰ ਦਾ ਨੁਕਸਾਨ ਕਰ ਰਹੇ ਹਨ।
ਅਸੀਂ ਆਪ ਕੀ ਕਰਦੇ ਹਾਂ?ਕਿਹੜਾ ਸੰਘਰਸ਼ ਕਰਦੇ ਹਾਂ।ਬੋਲਣਾ ਬਹੁਤ ਸੌਖਾ ਹੈ।ਬੜੇ ਔਖੇ ਨੇ ਸੰਘਰਸ਼ ਕਰਨੇ।ਸਿਆਣੇ ਕਹਿੰਦੇ ਨੇ ਕਿ ਜੁਬਾਨ ਗਿੱਲੇ ਥਾਂ ਪਈ ਹੈ।
ਸਹੀ ਗੱਲ ਔਖੇ ਹਨ ਤਾਂ ਡੱਲੇਵਾਲ-ਪੰਧੇਰ ਹੋਰਾਂ ਨੂੰ ਮੋਰਚਾ ਇਕੱਠੇ ਹੋ ਕੇ ਲਾਉਣਾ ਚਾਹੀਦਾ ਸੀ ?
ਮੈਡੀਕਲ ਰਾਹੀਂ ਖੁਰਾਕ ਦੇਕੇ। ਮੋਰਚੇ ਨੂੰ ਖਿੱਚੀ ਜਾਣਗੇ ਸਰਕਾਰ ਕੋਲ ਬਹੁਤ ਹੀਲੇ ਨੇ
V.good mali sahib
ਗੱਲਬਾਤ ਵਿਚੋਂ ਕੁੱਝ ਨਹੀਂ ਨਿਕਲਨਾ ਕਿਸਾਨਾਂ ਨਾਲ ਧੋਖਾ ਹੋਵੇਗਾ
ਮਾਲੀ ਜੀ ਵੱਲੋ ਕਹੀ ਗੱਲ ਵਿਚ ਦਮ ਹੈ ।
ਟਿਕੈਤ ਦੇ ਬੋਲ ਸੱਚ ਹੋਣਗੇ ।
ਐਸ ਕੇ ਐਮ ਨਾਲ ਇਨ੍ਹਾਂ ਨੇ ਏਕਤਾ ਕਰਨੀ ਨਹੀਂ । ਇਹ ਦੋਵੇਂ ਗਰੁੱਪ ਇਹੀ ਕੰਮ ਕਰਨਗੇ । ਸਰਕਾਰੀ ਪਿੱਠੂ ਦਾ ਕੰਮ ਇਹੀ ਹੁੰਦਾ ਼ ਭੁਲੇਖੇ ਇਹ ਪਾਉਣਾ ਅਸੀਂ ਤੁਹਾਡੇ ਲਈ ਲੜ ਰਹੇ ਹਾਂ ਪਰ ਲੜਦੇ ਸਰਕਾਰ ਲਈ ਹਨ ।
ਮਾਲੀ ਸਾਹਿਬ ਆਖਣਾ ਤਾ ਨਹੀ ਚਾਹੀਦਾ ਕੀ ਇਹ ਲੋਕ ਕੇਂਦਰ ਨੂੰ ਸਿਰੇ ਕਰ ਰਹੇ ਹਨ ਧੰਨਵਾਦ
ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਜੀ ਜਿੰਦਾਬਾਦ
ਮਾਲੀ ਜੀ right
ਮੇਰੀ ਬੇਨਤੀ ਸਾਨੂੰ ਸਾਰਿਆਂ ਨੂੰ ਦਿਲ ਦਿਮਾਗ ਨਾਲ ਸੋਚੋ ਕਿ ਸਾਨੂੰ ਸਾਡੇ ਗੁਰੂਆਂ ਅਤੇ ਗੁਰਬਾਣੀ ਕਦੀ ਵੀ ਮਰਨ ਵਰਤ ਵਾਸਤੇ ਨਹੀਂ ਕਿਹਾ ਗਿਆ ਜੀ
ਸੁਖਵਿੰਦਰ ਬੇਟਾ ਮਾਲਵਿੰਦਰ ਸਿੰਘ ਮਾਲੀ ਸਤਿ ਸ੍ਰੀ ਆਕਾਲ 🙏🙏🙏🙏🙏
ਜਿਸ ਤਰੀਕੇ ਨਾਲ ਇੱਕ "ਕਾਰਪੋਰੇਟ " ਅਦਾਰਾ ਖੇਤੀ ਨੂੰ ਆਪਣੇ ਲਈ ਲਾਭਦਾਇਕ ਬਣਾ ਸਕਦਾ ਹੈ,ਉਹ ਤਰੀਕਾ ਕਿਸਾਨ " ਕੋਆਪ੍ਰੇਟਿਵ "ਖੇਤੀ ਦੁਵਾਰਾ ਕਿਂਓ ਨਹੀਂ ਅਪਣਾ ਰਹੇ ? ਹੈ ਕੋਈ ਜਵਾਬ ?
ਏਕਤਾ ਹੀ ਭਲਾਈ ਹੈ ਇੱਕ ਦੁਜੇ ਤੇ ਤਾਨੇ ਬਾਨੇ ਨਾ ਕਰੋ
Sar
Jsgjiit
Singh
Dallawal
Ji
Jindabad
Jindabad
ਕਿਸਾਨੀ ਦਾ ਫੇਲ ਹੋਣਾ ਸਿਰਫ ਵੇਹਲੜਪੁਣਾ
Intelligent review
Very admirable discussion 🙏
ਸਿਰਸਾ ਪਵਾੜੇ ਦੀ ਜੜ ਨਾ ਕੋਈ ਜਥੇਬੰਦੀ
7ਵਾ ਵਰਤ ਡੱਲੇਵਾਲ ਦਾ😂😂
ਭਾਈ ਸਾਹਿਬ ਜੀ ਐਸ ਕੇ ਐਮ ਵਾਲੀਆਂ ਜਥੇਬੰਦੀਆਂ ਡੱਲੇਵਾਲ ਸਾਬ ਜੀ ਦੀ ਸ਼ਹੀਦੀ ਤੋਂ ਬਾਅਦ ਮੋਰਚੇ ਤੇ ਕਬਜ ਕਰਕੇ ਆਪਣੀ ਚੌਧਰ ਦੀ ਤਿਆਰੀ ਕਰ ਰਹੀਆਂ ਸਨ ਜੀ ਵਾਹਿਗੁਰੂ ਸਾਹਿਬ ਜੀ
The words are true, your gardener.
Calories can be given throgh medicineor as medicine
ਇਹ ਕਿਸਾਨ ਅੰਦੋਲਨ ਨੂੰ ਪੰਜਾਬ ਪੰਜਾਬੀਅਤ ਨੂੰ ਡੋਬਣ ਲਈ ਨੇਤਾਗਿਰੀ ਕਰ ਰਹੇ ਹਨ ਆਪ ਪਾਲਟਿਕਸ ਵਿਚ ਅਗੇ ਆਉਣਾ ਚਾਹੀਦਾ ਹੈ ਇਕਠੇ ਹੋਣ ਦੀ ਲੋੜ ਹੈ
ਪੰਧੇਰ ਸੈਂਟਰ ਨਾਲ ਮਿਲਾ ਹੋਇਆ ਜਾਪਦਾ🎉
ਸਬੂਤ ਪੇਸ਼ ਕਰੀਦਾ, ਨਹੀ ਤਾਂ ਰਿਸ਼ਤਾ ਕਬੂਲ ਨਹੀਂ
@@RajbirSingh-i1v ਬਿਨਾਂ ਗੱਲ ਤੋਂ ਦੋਵੇਂ ਜਣੇ ਮੋਰਚਾ ਲਾ ਕੇ ਬੈਠ ਗਏ. ਬਾਰਡਰ ਟੱਪਣ ਲੱਗਦੇ ਹਨ ਉਹ ਕੁੱਟਮਾਰ ਕਰ ਕੇ ਪਿੱਛੇ ਭਜਾ ਦੇਂਦੇ ਹਨ ਇਸ ਨਾਲ ਕਿਸਾਨਾਂ ਤੇ ਪੰਜਾਬ ਦੀ ਕਿੰਨੀ ਬੇਇੱਜ਼ਤੀ ਹੁੰਦੀ ਹੈ l ਮੋਦੀ ਪਹਿਲਾ ਵਾਲਾ,ਬਦਲਾ ਲੈ ਰਿਹਾ ਹੈl ਇਸ ਨਾਲ ਮੋਦੀ ਭਗਤ ਖੁਸ਼ ਹੁੰਦੇ ਹਨ
ਦੋਵੇਂ ਦਲਾਲ ਹਨ ਯੂਨੀਅਨਾਂ ਤੋੜ ਦਿੱਤੀਆਂ
ਦਲਾਲ ਤਾਂ ਰਾਜੇਵਾਲ ਤੇ ਉਗਰਾਹਾਂ ਹਨ ਨਹੀਂ ਤਾਂ ਇਹਨਾਂ ਤੋਂ ਪਹਿਲਾਂ ਮੋਰਚਾ skm ਲਾਉਂਦਾ
ਬਾਈ ਜੀ ਕੋਈ ਸਬੂਤ ਦੇਹ ਨਹੀ ਤਾ ਫੇਰ ਉਹ ਸੱਚ ਹੈ
ਮਾਲੀ ਨੂੰ ਵੀ ਪਤਾ ਨੀ ਲੱਗਦਾ ਕਿ ਕੀਹਦੀ ਚਮਚਾਗਿਰੀ ਕਰਾ
ਕਿਸਾਨ ਜਥੇਬੰਦੀਆਂ ਨੂੰ ਨਾਗਪਾਲ ਪਵਾਉਣ ਨੂੰ ਪਹਿਲ ਦਿੱਤੀ
ਫੂਲ ਅਸਲ ਵਿੱਚ ਫੂਲ ਹੈ
ਪਧੇਰ ਕੋਟੜਾ ਸਾਰੇ ਅਨਪੜ ਹਨ ਇਹਨਾਂ ਦੇ ਲੈਵਲ ਦਾ ਕੰਮ ਨਹੀ
वाह माली जी. मोर्चा फेल. होगिया. कुझ नहीं. मिल्ना. घर आजाओ किसान। भाई
Mali Sahib .you are telling the truth .
Please don't trust Mr. PHANDER SAHIB
410th like Jarnail Singh Khaihira Retired C H T Seechewaal Pannjab Great India ❤
ਪੰਜਾਬ ਦਾ ਨਾਂ ਪੂਰਾ ਹੋਣ ਵਾਲਾ ਇਹਨਾਂ ਨੇ ਆਰਥਿਕ ਨੁਕਸਾਨ ਕਰ ਦਿੱਤਾ ।
ਕੁਝ ਨਹੀ ਪੱਲੇ ਪਾਉਣਾ ਮਰਨਵਰਤ ਡਲੇਵਾਲ ਦਾ ਤੁੜਵਾ ਦੇਣਾ
ਸਾਹ ਮਹੰਮਦਾ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਈ
ਇਹ ਤਾਂ ਪਹਿਲਾਂ ਹੀ ਸ਼ੱਕ ਸੀ ਕਿ ਪਹਿਲਾਂ ਵੀ ਮੋਰਚਾ ਫੇਲ ਕਰਨ ਦੀ ਕੋਸ਼ਿਸ਼ ਕੀਤੀ ਦੋਨੋ ਰਾਹ ਮੇਲ਼ ਕੇ ਬੈਠਗੇ ਤਾਂ ਕਿ ਦਿੱਲੀ ਨਾ ਜਾਣ ਹੋਰ ਜਥੇਬੰਦੀ
ਨਵੀ ਸਿੱਖਿਆ ਨੀਤੀ ਅਤੇ ਨਵੀਂ ਖੇਤੀ ਨੀਤੀ ਦੇਸ ਨੂੰ ਲਾਭ ਦੇਣ ਵਾਲੇ ਨਹੀਂ
Bahut jaldi eis de khilare pain wale ne
Mali Sahib you are very right, both these leaders Dalewal and Pandher Sahib are not kissan leaders , they are Government’s leaders. They have good relations with State and BJP leaders.
ਮਾਲੀ ਸਾਹਿਬ ਮਰਨਾ ਕੋਈ ਸੌਖਾ ਨਹੀਂ ਡੱਲੇਵਾਲ ਇਹ ਵੀ ਜਾਣਦਾ ਹੈ ਬਚਣ ਦਾ ਬਹਾਨਾ ਮਿਲ ਗਿਆ
ਕਿਸਾਨਾਂ ਦਾਂ ਸਿਰਫ ਇਕੋ ਇਕ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਜੀ ਹੀ ਹਨ
ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਜਿਦਾਬਾਦ
Right sir
Right
Right 👍
ਮਾਲੀ ਸਾਹਿਬ ਜੀ ਜੇਕਰ ਐਸ ਕੇ ਐਮ ਲੜਾਈ ਨਹੀਂ ਲੜਣਾ ਚਾਉਂਦੇ ਤਾਂ ਡੱਲੇਵਾਲ ਸਾਹਿਬ ਲੜਾਈ ਨਾ ਲੜਨ ਡੱਲੇਵਾਲ ਸਾਹਿਬ ਸੱਚੇ ਤੇ ਇਮਾਨ ਦਾਰ ਆਗੂ ਹਨ
ਮਾਲੀ ਨੂੰ ਭਗਵੰਤ ਮਾਨ ਨੇ ਚਾਰ ਦਿਨ ਜੇਲ ਵਿਖਾਈ ਤਾਂ ਇਹਦੀ ਮੋਕ ਕਿਲੋਮੀਟਰ ਲੰਬੀ ਨਿਕਲਦੀ ਸੀ।
ਗੱਲਾਂ ਧਿਆਨ ਨਾਲ ਸੁਣ ਮਾੜਾ ਨੀ ਬੋਲਦਾ ਹੁੰਦੇ ਭਰਾਂ
ਸਾਰਾ।ਮੋਰਚਾ।ਭੰਬਲ।ਮੂਸਾ।ਬਣ।ਗਿਆ।ਲੋਕਾਂ।ਨੂੰ।ਬੇਵਕੂਫ।ਬਨਾਉਣਾ।ਅੱਜ।ਬਨਾ।ਦੇਣ।ਚਾਹੇ।ਕੱਲ।ਇਹ।ਦੇ।ਕਨੂੰਨ।ਵਾਪਸ।ਵੀ।ਹੋਗੇ।ਤਾਂ।ਵੀ।ਇੱਕ।ਬੁਝਾਰਤ।ਆ।ਜਦੋਂ।ਕਦੇ।ਵੀ।ਨਹੀ।ਸੁਲਝਣੀ
Good.job
Lots of thanks g
EAH TA MALI PTAHEECEE KE DULEWAL AND PUNDER CENTR DE DLAL HUN ,KOEE BHUKH HARTAL NHI DUDH VICH BDAM MILDE HUN ,LOK BINA GULO BEKOOFBNI JA RHE HUN JI THANKS 🙏 👍 RSDHALIWALL DFDK ❤
Akal takht Mahan hai Sikh panth De saan hai 🙏🙏🙏
Andolan Jari rakho ji picche na hatea Jawe sarkar dhokha kar rhi hai
ਬੁੱਧ ਸਿੰਘ ਜੀ ਤੁਸੀਂ ਵੀ ਪਹੁੰਚੋ ਮੋਰਚੇ ਚ
Pandher Sahab Central Nal mile hua Hai Kisan Ekta nahin hun de raha kisanni nu galat raste pata pandher Sahab ne ਕਿਸਾਨਾਂ ਦਾ ਏਕਾ ਨਹੀਂ ਹੋਣੇ ਦੇ ਰਹੇ ਭੰਦੇਰ ਸਾਹਿਬ ਬੀਜੇਪੀ ਦਾ ਏਜੰਟ ਬਣਿਆ ਹੋਇਆ ਹੈ ਦੋ ਬੋਲ
ਇਹ ਡੱਲ਼ੇਵਾਲ਼ ਤਾ ਪੰਧਰੇ ਦੋਵੇ ਸਰਕਾਰੀ ਚਮਚਾ ਤਾ ਵਿਕਾਊ ਮਾਲ
ਖਾਲਿਸਤਾਨ ਦੀ ਮੰਗ ਛੱਡਕੇ ਪੰਜਾਬੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ ਨੂੰ ਸੁਰਜੀਤ ਕਰਨ ਦੀ ਮੰਗ ਮੰਗਣੀ ਚਾਹੀਦੀ
Good job malli sahib
ਬਾਈ ਜੀ ਦੋ ਤਾਰਾਂ ਤੇ ਕਰੰਟ ਚੱਲਦਾ ਹੈ ਇੱਕ ਤਾਰ ਤੇ ਤੇ ਇਹ ਬੈਠੇ ਆ ਜਿਹਦੇ ਵਿੱਚ ਕਰੰਟ ਵੀ ਹੈ ਤੇ ਇਹ ਵੀ ਕਰੰਟ ਵਾਲੇ ਆ ਦੂਜੀ ਤਾਰ ਆ ਮਜ਼ਦੂਰਾਂ ਵਾਲੀ ਉਹਨਾਂ ਨੇ ਇਹਦਾ ਬੇੜਾ ਗਰਕ ਕਰਨਾ ਇਹਨਾਂ ਦਾ ਜਦੋਂ ਵੀ ਕੀਤਾ ਕਰਤਾ ਸਮਝ ਲਓ ਕਿਉਂਕਿ ਹੁਣ ਜਿਹੜਾ ਕੁਝ ਹੋਣ ਰਿਹਾ ਹ ਉਹ ਹੋਣਾ ਨਹੀਂ ਸੀ ਚਾਹੀਦਾ ਕਿਉਂਕਿ ਇਹ ਸੈਂਟਰ ਦੇ ਨਾਲ ਰਲ ਕੇ ਇਹਨਾਂ ਨੇ ਅੰਦੋਲਨ ਚਾਲੂ ਕੀਤਾ
Excellent interview! Centre/State government is playing gimmick with farmers. Once the farmers start seeding crops for their personal consumption only , then government will start accepting all their demands. Waheguru bless both of you.
MSP ਦੀ ਕਨੂੰਨੀ ਗਰੰਟੀ ਮਿਲਣ ਨਾਲ ਕੀ ਗਰੰਟੀ ਕਿ ਉਵੇ ਵਿਕ ਜਾਵੇਗੀ ਜੇ ਫਿਰ ਵੀ ਘੱਟ ਤੇ ਵਿਕ ਗਈ ਫਿਰ ਕੀ ਕਰ ਲੈਣਗੇ ਕੋਰਟਾਂ ਵਿੱਚ ਜਾਣਗੇ
ਕੋਰਟਾਂ ਕਿਵੇਂ ਚੱਲਦੀਆਂ ਸਭ ਨੂ ਪਤਾ😂
Kishan Andolan khatham krn de chal
General view is that this matter must be solved somehow Neither the union of farmers nor the Govt should be adamant .At the same time all the political parties instead of scoring their own brownie points, must play a peigressive role .
Malli Ji and Sukhwinder Ji
Live long
Malli sab kus nahin hie ga. Govt ena di nahin sune gi.
Eh sab mashur hon ਲਈ ਡਰਾਮੇਬਾਜੀ ਕਰ ਰਹੇ ਹਨ। ਇਹ ਕੌਰ ਗਰੀਬ ਨਹੀ ਹਨ। ਕਰੋੜਾਂ ਦੇ ਮਾਲਕ ਹਨ। ਸਰਕਾਰ bejaedad ਮਜਦੂਰ ਦੀ ਸੋਚੇ
SkM 👎 only rajnete👎
Is krke hi pandher hori ekta nhi karde c kion k Dal vich kala hi nhi Dal hi kali c Rajewal ik sujhwan leader hai Ohna nu ih nal nhi ralan denge
MARZIWARHA Shabad Sikh Kaum De Soorveeran Da Shabad Hai.
Sikh Kaum De Soorveer Jo Kehindey C, OH Kardey C.
Kissan Aagu Sarwan Pandher De Marziwarhey Taan Kutt Kha K Hi Murh Aaundey Han.