ਲਾਲੇ ਨੇ ਬਣਾਇਆ ਦੁਕਾਨ ਨੂੰ ਪੈਟਰੋਲ ਪੰਪ । Lale Ne Bnaya Petrol Pump । latest New Comedy Movies 2021 ।

แชร์
ฝัง

ความคิดเห็น • 612

  • @DesiMastiTeam
    @DesiMastiTeam  3 ปีที่แล้ว +90

    ਵੱਧ ਤੋਂ ਵੱਧ ਲਾਈਕ ਤੇ ਕਮੇਂਟ ਕਰ ਕੇ ਜਰੂਰ ਦੱਸਿਆ ਕਰੋ ਕਿਵੇਂ ਦੀ ਲੱਗੀ ਆਪਣੀ ਵੀਡਿਓ ਕਮੈਂਟਾਂ ਦੀ ਕਮੀ ਨਾ ਛੱਡਿਆ ਕਰੋ। ❤️❤️ Love u all

  • @anmolbrar3391
    @anmolbrar3391 3 ปีที่แล้ว +8

    ਇਸ ਲਾਲਾ ਬਾਈ ਜੀ ਦੇ ਬੋਲ ਤਾਂ ਸਦਾ ਹੀ ਸੁਣ ਕੇ ਬਹੁਤ ਹੀ ਵਧੀਆ ਹਾਸਾ ਨਿਕਲਦਾ ਹੈ ਜੀ। ਧੰਨਵਾਦ

  • @GagandeepSingh-qy9tp
    @GagandeepSingh-qy9tp 3 ปีที่แล้ว +8

    ਬਹੁਤ ਵਧੀਆ ਵੀਡਿਓ ਵੀਰ ਸਿਰਾ ਕਰਤਾ
    👍👍👍👍👌👌👌🌴🌴🌴

    • @sidhustudio2239
      @sidhustudio2239 3 ปีที่แล้ว

      th-cam.com/video/jKpXkjHvOh4/w-d-xo.html

  • @SinghGill7878
    @SinghGill7878 3 ปีที่แล้ว +31

    ਬਿੱਲੇ ਰਾਮਾ ਸਹੀ ਕਿਹਾ ਸਰਕਾਰਾਂ ਦਾ ਬੇੜਾ ਗਰਕ ਹੋ ਰਿਹਾ

    • @sidhustudio2239
      @sidhustudio2239 3 ปีที่แล้ว +1

      th-cam.com/video/nAHNudim2Qo/w-d-xo.html

  • @manjeetkaur7991
    @manjeetkaur7991 3 ปีที่แล้ว +14

    ਲਾਲੇ ਦਾ ਰੋਲ ਵਧੀਆ ਰਿਹਾ ਤੇਲ ਵੇਚਣ ਵਾਲਾ ਸੁਨੀਤਾ ਦਾ ਰੋਲ ਵੀ ਵਧੀਆ ਸੀ

  • @balwindermander1836
    @balwindermander1836 3 ปีที่แล้ว +8

    ਬਹੁਤ ਵਧੀਆ ਵੀਡੀਓ

  • @manjeetsingh2901
    @manjeetsingh2901 3 ปีที่แล้ว +3

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ👍💯👍💯👍💯👍💯

  • @sukhmaansaab1963
    @sukhmaansaab1963 3 ปีที่แล้ว +7

    ਬਾਈ ਜੀ ਇਸਦਾ ਅਗਲਾ ਭਾਗ ਜਲਦੀ ਬਨਾਇਓ ਜੀ

  • @GurmeetKaur-cw3zg
    @GurmeetKaur-cw3zg 3 ปีที่แล้ว +20

    ਲਾਲਾ ਜੀ ਸਾਨੂੰ ਵੀ 75ਰੁਪਏ ਦਾ ਦੇਦੋ ਪੈਟਰੋਲ ਮਹਿੰਗਾ ਵਾਲਾ ਪੈਟਰੋਲ ਕੀ ਕਰੀਏ 🤣🤣🤣😂😂

  • @jagirkaur9563
    @jagirkaur9563 3 ปีที่แล้ว +1

    Ehh vali video bohat sohni a sadi sari family 👪 like Kar di aa Ida diya hor videos vanao 👌🙏

  • @ਭਜਨਸੰਘੇੜਾ
    @ਭਜਨਸੰਘੇੜਾ 3 ปีที่แล้ว +9

    ਸੁਨੀਤਾ ਜੇ ਪਟਰੌਲ ਨੂੰ ਅੱਗ ਲੱਗ ਜਾਂਦੀ ਤਾਂ ਤੇਰੇ ਟੁੱਕੜੇ ਬਰਨਾਲੇ ਸ਼ਹਿਰ ਤੋ ਅੱਗੇ ਲੱਖ ਜਾਂਦੇ । ਬਿਲੇ ਰਾਮ ਨੂੰ ਧਨੌਲੇ ਤੋ ਦਵਾਈ ਦਵਾ ਦਿਓ ਕਿਤੇ ਦਮਾਗ ਨਾ ਹਿਲ ਜਾਵੇ ।

  • @darshan7410
    @darshan7410 3 ปีที่แล้ว +1

    Very nice your videos

  • @HarjinderBhullar6076
    @HarjinderBhullar6076 3 ปีที่แล้ว +14

    ਬਿੱਲੇ ਰਾਮਾਂ ਜੇ ਸੁਨੀਤਾ ਮੋਟੀ ਉਤੇ ਡਿਗ ਪਈ ਇਹੋ ਜਿਹਾ ਦੇਵੇਗਾ ਗੇੜਾ ਪੀਚਰਾ ਕੱਡਦੂ ਸੁਨੀਤਾ ਦਿਉ ਵੇਸਣ ਦਾ ਪੇੜਾ

  • @balwindergill5203
    @balwindergill5203 3 ปีที่แล้ว +1

    ਵੈਰੀ ਗੁੱਡ ਬਹੁਤ ਵਦੀਆ ਮੈਸਜ

  • @souravkumar-fg7jx
    @souravkumar-fg7jx 3 ปีที่แล้ว

    ਬਿਲੇ ਰਾਮ ਦੀ ਐਕਟਿੰਗ ਬਹੁਤ ਹੀ ਸੋਹਣੀ ਐ ਦਿਲੋਂ ਧੰਨਵਾਦ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ

  • @gurjantbrar2843
    @gurjantbrar2843 2 ปีที่แล้ว +1

    Att22g

  • @anupampathak3852
    @anupampathak3852 3 ปีที่แล้ว +2

    Full enjoyment 👍

  • @jagirkaur9563
    @jagirkaur9563 3 ปีที่แล้ว +1

    Lalaa da roll 👌👌

  • @MohanSingh-lr8kx
    @MohanSingh-lr8kx 3 ปีที่แล้ว +2

    ਵਧੀਆ ਸੇਧ ਦੇ ਰਹੇ ਮਸਤੀ ਟੀਮ

  • @gurveerkaur349
    @gurveerkaur349 3 ปีที่แล้ว +2

    ਬਹੁਤ ਵਧੀਅਾ ਜੀ ਵੀਰੇ

  • @satinanglewala1414
    @satinanglewala1414 3 ปีที่แล้ว

    ਲਾਹਨਤੀ ਸਰਕਾਰਾਂ ਤੇ ਬਹੁਤ ਵੱਡਾ ਵਿਅੰਗ

  • @ballukhanmalik6076
    @ballukhanmalik6076 3 ปีที่แล้ว +2

    ਬਹੁਤ ਵਧੀਆ ਜੀ

  • @jagdishsingh5808
    @jagdishsingh5808 3 ปีที่แล้ว

    Sarkar nu dasan lai bhut wdia uprala kita ha ji sari teem ne wandarful story

  • @MohanSingh-lr8kx
    @MohanSingh-lr8kx 3 ปีที่แล้ว +6

    ਵਧੀਆ ਭਾਜੀ ਵੀਡੀਓ

  • @khursheedalim5206
    @khursheedalim5206 3 ปีที่แล้ว

    ਲਾਲ ਜੀ ਵੀਡਿਓ ਬਹੁਤ ਵਧੀਆ ਹੈ, ਇਥੇ ਕੋਈ ਘਾਟ ਨਹੀਂ ਹੈ

  • @sandeepaujlasandeepaujlaau7353
    @sandeepaujlasandeepaujlaau7353 3 ปีที่แล้ว +1

    ਵਧੀਆ ਸੀ ਲਾਲਾ ਜੀ ਵਿਡੀਉ ਕੋਈ ਕਮੀਂ ਨਹੀਂ ਸੀ

  • @shujaathussain5903
    @shujaathussain5903 3 ปีที่แล้ว +2

    بہترین ویڈیو ہے بہترین اداکاری ہے

  • @goldensparrow1079
    @goldensparrow1079 3 ปีที่แล้ว +2

    ਬਹੁਤ ਖੂਬ

  • @DarshanSingh-ps3hu
    @DarshanSingh-ps3hu 3 ปีที่แล้ว +3

    75 Rupa Letar Potral bachan wala Lala ha ha ha Good Hero All dese meste team

  • @tarsemkaler5424
    @tarsemkaler5424 3 ปีที่แล้ว +1

    ਬਹੁਤ ਵਧੀਆ ਮਜ਼ਾ ਆ ਗਿਆ

  • @MalkitSingh-rm3xy
    @MalkitSingh-rm3xy 3 ปีที่แล้ว +2

    ਬਹੁਤ ਵਧੀਆ ਵੀਰ ਜੀ

  • @barisandhu3276
    @barisandhu3276 3 ปีที่แล้ว +2

    Bila raam is all time favourite.thank you.love from Punjab Pakistan

  • @partapsingh6325
    @partapsingh6325 3 ปีที่แล้ว +31

    ਸੋਨਿਤਾ ਤੇ ਬਿੱਲਾ ਦੋਨੇ ਬਹੁਤ ਵੱਟ ਕੱਢੇ ਬਾਕੀ ਬਿੱਲੇ ਅਵਾਜ ਸੇਮ ਲਾਲਿਆ ਵਰਗੀ ਕੱਢ ਦਾ ਸੁਪਰ ਸਟਾਰ ਜੋੜੀ

  • @ramanbrarraman5382
    @ramanbrarraman5382 3 ปีที่แล้ว +2

    Bahut vdia video bai ji👌👌👌👍👍👍🔥🔥🔥 And full funny 😂😂😂🤣🤣🤣

  • @jagdishmattujagdishmattu662
    @jagdishmattujagdishmattu662 3 ปีที่แล้ว +1

    Kaint ਵੀਰ

  • @cars6267
    @cars6267 3 ปีที่แล้ว +6

    Siraaaaaaa

  • @vehlejanta5036
    @vehlejanta5036 3 ปีที่แล้ว +1

    ਕਮੀ ਕੋਈ ਵੀ ਨਹੀ ਕਮਾਈ ਬਹੁਤ ਕਰ ਗਿਆ ਲਾਲਾ ਜੀ ਵਿਡੀਓ ਬਹੁਤ ਵੱਦੀਆ ਲੱਗੀ ਅੱਗੇ ਤੋ ਇਸੇ ਤਰਾ ਦੀਆ ਵੀਡੀਓ ਪਾਉਂਦੇ ਰਹਿਣਾ ਧੰਨਵਾਦ ਕਰਦੇ ਹਾ

    • @sidhustudio2239
      @sidhustudio2239 3 ปีที่แล้ว

      th-cam.com/video/nAHNudim2Qo/w-d-xo.html

  • @harjitkaurdhillon6367
    @harjitkaurdhillon6367 3 ปีที่แล้ว +1

    Bahut vadia ji 👌

  • @japrandhawa9792
    @japrandhawa9792 3 ปีที่แล้ว +1

    Very good very nice waheguru waheguru waheguru waheguru waheguru waheguru ji

  • @sukhrajsingh3316
    @sukhrajsingh3316 9 หลายเดือนก่อน

    ਗੁਡ

  • @jassabehbalkalan4985
    @jassabehbalkalan4985 3 ปีที่แล้ว +2

    Siraa22

  • @PreetSingh-vn4uf
    @PreetSingh-vn4uf 3 ปีที่แล้ว

    ਵਧੀਅਾ ਵੀਡਓ ਜੀ

  • @happybrar7866
    @happybrar7866 2 ปีที่แล้ว

    ਗੁਡ ਵਧੀਆ ਗੁਡ ਵਧੀਆ ਗੁਡ ਵਧੀਆ

  • @jagsirmann5846
    @jagsirmann5846 3 ปีที่แล้ว

    ਬਹੁਤ ਵਧੀਆ ਵੀਡੀਓ ਵੀਰ ਜੀ

  • @prabhdeepsingh7456
    @prabhdeepsingh7456 3 ปีที่แล้ว +2

    Nice video👍👌

  • @bimlakumari3740
    @bimlakumari3740 3 ปีที่แล้ว +1

    Very funny 😃😃nice

  • @SatnamSingh-zk4yp
    @SatnamSingh-zk4yp 3 ปีที่แล้ว +5

    Very very nice bai ji I Love you desi masti team

    • @sidhustudio2239
      @sidhustudio2239 3 ปีที่แล้ว

      th-cam.com/video/jKpXkjHvOh4/w-d-xo.html

  • @luckykhan7993
    @luckykhan7993 3 ปีที่แล้ว +1

    Siraaa vedio

  • @brahmnoorsingh3209
    @brahmnoorsingh3209 3 ปีที่แล้ว

    बहुत खूब 🙏

  • @parampalsingh5709
    @parampalsingh5709 3 ปีที่แล้ว +1

    Good acting by Lalaji

    • @sidhustudio2239
      @sidhustudio2239 3 ปีที่แล้ว

      th-cam.com/video/jKpXkjHvOh4/w-d-xo.html

  • @tsingh703
    @tsingh703 2 ปีที่แล้ว +1

    Lala ji bhut vdea funny video ya ji

  • @upkarkaurjhooti7488
    @upkarkaurjhooti7488 3 ปีที่แล้ว

    ਵਧੀਆ ਸੁਨੇਹਾ ਸਰਕਾਰ ਨੂੰ👍🙏🏽🍀

  • @valwantsidhu2244
    @valwantsidhu2244 3 ปีที่แล้ว +8

    ❤❤❤❤❤❤

  • @vrdabla9926
    @vrdabla9926 3 ปีที่แล้ว

    Bahut badhiya video banayi hai 👍 very nice

  • @DarshanSingh-jg6oo
    @DarshanSingh-jg6oo 3 ปีที่แล้ว +1

    Very good

  • @sukhmaansaab1963
    @sukhmaansaab1963 3 ปีที่แล้ว +2

    Bhut vadia video jiii

  • @Dildeeprandhawa82
    @Dildeeprandhawa82 3 ปีที่แล้ว +11

    ਲਾਲਾ ਜੀ ਉਹੀ ਗੱਲ ਹੋ ਗਈ ਮਾਂਗਰੋਂ ਕੁੱਤਾ ਲੈ ਗਿਆ ਅੱਗੋਂ ਵਰਤਾਵੇ ਨੇ ਜਵਾਬ ਦੇਤਾ। 🤣🤣😜😜

  • @boharsingh7725
    @boharsingh7725 3 ปีที่แล้ว

    ਬਹੁਤ ਵਧੀਆ ਬਾਈਁ

  • @anmolbrar3391
    @anmolbrar3391 3 ปีที่แล้ว +13

    ਵੀਹ ਰੁਪਏ ਦੇ ਪਟਰੌਲ ਨਾਲ ਤਾਂ ਪੂਰਾ ਪੰਜਾਬ ਵਿੱਚ ਹੀ ਹੁਣ ਤਾਂ ਘੁੰਮ ਕੇ ਆਉਗੇ।ਬਾਈ ਜੀ

  • @jaspaldhiman8644
    @jaspaldhiman8644 3 ปีที่แล้ว +1

    ਬਹੁਤ ਵਧੀਆ ਬੀਲੇ ਰਾਮ

  • @DavinderSingh-eo8pw
    @DavinderSingh-eo8pw 3 ปีที่แล้ว +1

    👍 very nice

  • @HarjinderSingh-zg2io
    @HarjinderSingh-zg2io 3 ปีที่แล้ว +2

    Awesome video

  • @LakhwinderSingh-pv1qi
    @LakhwinderSingh-pv1qi 3 ปีที่แล้ว

    ਨਾਈਸ ਵੀਡੀਓ

  • @sarbjeetsarbjeet5010
    @sarbjeetsarbjeet5010 3 ปีที่แล้ว +2

    Nice video from Bathinda

  • @punjabirang3372
    @punjabirang3372 3 ปีที่แล้ว +3

    ਬਹੁਤ ਖੂਬ ਵੀਡੀਓ best of luck

  • @MohanSingh-lr8kx
    @MohanSingh-lr8kx 3 ปีที่แล้ว +2

    Sira video Billa Rama

  • @KuldeepSingh-sj1wm
    @KuldeepSingh-sj1wm 3 ปีที่แล้ว

    ਵਧੀਆ👍💯

  • @sukhbitkaursukhbitkaur4113
    @sukhbitkaursukhbitkaur4113 3 ปีที่แล้ว +1

    Bhut vadhia video ji

  • @Dhaliwal129
    @Dhaliwal129 3 ปีที่แล้ว

    ਵਧੀਅਾ ਜੀ

  • @harpuneetsingh5904
    @harpuneetsingh5904 3 ปีที่แล้ว

    ਬਹੁਤ ਵਧੀਆ ਵੀਡੀਓ ਜੀ

    • @sidhustudio2239
      @sidhustudio2239 3 ปีที่แล้ว

      th-cam.com/video/nAHNudim2Qo/w-d-xo.html

  • @rajkaur4449
    @rajkaur4449 3 ปีที่แล้ว +1

    Very nice video ji

  • @jaspalkaur1552
    @jaspalkaur1552 3 ปีที่แล้ว +3

    Nice 😄😄

  • @parmjeetkaur6871
    @parmjeetkaur6871 2 ปีที่แล้ว

    bhot vadiya video hai jii

  • @ashokjindal2510
    @ashokjindal2510 3 ปีที่แล้ว +1

    Badiea

  • @jasveersinghjasveersinghbh4007
    @jasveersinghjasveersinghbh4007 3 ปีที่แล้ว

    ਬਹੁਤ ਵਧੀਆ ਮੂਵੀ ਹੈ ਬਾਈ ਜੀ👍👍🙏

  • @SandeepKumar-du9ms
    @SandeepKumar-du9ms 2 ปีที่แล้ว

    Lala ji da roll aaaaaattttt ji

  • @PremKumar-hw4pv
    @PremKumar-hw4pv 3 ปีที่แล้ว

    Bohhat ghaint

  • @SukhwinderSingh-mv7rd
    @SukhwinderSingh-mv7rd 3 ปีที่แล้ว +1

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਫੁੱਲ ਹਾਸਾ 😂😂😀ਲਾਲਾ

  • @gurpreetSingh-jy7fj
    @gurpreetSingh-jy7fj 3 ปีที่แล้ว

    ਬਹੁਤ ਹੀ ਬਹੁਤ ਵਧੀਆ ਆ ਵੀਡੀਓ ਤੁਹਾਡੀ ਜੀ

  • @satgursingh2983
    @satgursingh2983 3 ปีที่แล้ว +1

    Att

  • @Khan-lj9rq
    @Khan-lj9rq 3 ปีที่แล้ว

    Bai boht wadia video ghaint Aa

  • @nareshnareshkumar7317
    @nareshnareshkumar7317 3 ปีที่แล้ว

    ਲਾਲਾ ਬਿਲੇ ਰਾਮ ਜੀ ਬਹੁਤ ਬਦੀਆ ਜੀ ਨਰੇਸ਼ ਕੁਮਾਰ ਲਸੋਈ

  • @surindersinghu.s.a8516
    @surindersinghu.s.a8516 3 ปีที่แล้ว +1

    Good job. Nice video

  • @pawanjot9104
    @pawanjot9104 3 ปีที่แล้ว

    Very very nice video g good job 👌👌👌👍👍

  • @harmansandhu3776
    @harmansandhu3776 3 ปีที่แล้ว

    Bhut bdia y

  • @ananya3584
    @ananya3584 3 ปีที่แล้ว +2

    Hahaha very nice video

  • @lqbalgrewal
    @lqbalgrewal 3 ปีที่แล้ว +1

    Nice vidoe ji

  • @shivdeepkartik5032
    @shivdeepkartik5032 3 ปีที่แล้ว +1

    ਸਿਰਾ

    • @sidhustudio2239
      @sidhustudio2239 3 ปีที่แล้ว

      th-cam.com/video/jKpXkjHvOh4/w-d-xo.html

  • @gulbaharsinghshahpuria3682
    @gulbaharsinghshahpuria3682 8 หลายเดือนก่อน

    Very good movie 😂😂😂😂

  • @virpalkaur6883
    @virpalkaur6883 3 ปีที่แล้ว +1

    Very nccccc

  • @omkarsinghvirkjatt3942
    @omkarsinghvirkjatt3942 3 ปีที่แล้ว +3

    Waheguru ji 🙏🙏🙏🙏🙏

  • @balvirsinghsingh525
    @balvirsinghsingh525 3 ปีที่แล้ว +1

    Nice video ji 👍 😀

  • @parkashchand6737
    @parkashchand6737 3 ปีที่แล้ว +1

    Nice video by ji

  • @kaurparamjeet6062
    @kaurparamjeet6062 3 ปีที่แล้ว

    Wow panjab love you panjab 🌹🥰🥰🌹

  • @gurpreetsinghbrargugni3097
    @gurpreetsinghbrargugni3097 3 ปีที่แล้ว +1

    Jai kisan

  • @jonylubana1401
    @jonylubana1401 3 ปีที่แล้ว +1

    End video bai g

  • @arshsohi7075
    @arshsohi7075 3 ปีที่แล้ว

    Bhut vadia videos

  • @narinderkaur9205
    @narinderkaur9205 3 ปีที่แล้ว

    Vvvv good lala ji

  • @cars6267
    @cars6267 3 ปีที่แล้ว +1

    Siraaaaaaa y ji video

  • @Dildeeprandhawa82
    @Dildeeprandhawa82 3 ปีที่แล้ว +4

    ਲਾਲਚ ਬੁਰੀ ਬਲਾ।