ਮਜਬੂਰੀ ਦਾ ਸੋਦਾ Majboori Da Sauda ! Dharnat Jhinjer | A Short Movie | Haryau Wale |

แชร์
ฝัง
  • เผยแพร่เมื่อ 4 ธ.ค. 2024

ความคิดเห็น • 657

  • @rachhpalsingh78466
    @rachhpalsingh78466 11 หลายเดือนก่อน +1

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਬਹੁਤ ਹੀ ਠੀਕ ਸਲੂਕ ਕੀਤਾ ਕੁੜੀ ਨੇ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @jaasikuor2976
    @jaasikuor2976 2 ปีที่แล้ว +1

    ਬਹੁਤ ਸੋਹਣਾ ਮੈਸਜ ਦਿਤਾ ਮਾੜੇ ਦੀ ਸੋਚ ਮਾੜੀ ਹੀ ਹੁੰਦੀ ਹੈ ।

  • @gurmeetsidhu1260
    @gurmeetsidhu1260 3 ปีที่แล้ว +7

    ਸੱਚੇ ਪਾਤਸ਼ਾਹ ਸੋਨੂ ਹੋਰ ਤਰੱਕੀਆਂ ਬਖਸ਼ਣ

    • @gurdarshansingh5448
      @gurdarshansingh5448 3 ปีที่แล้ว

      🌜⭐⭐⭐⭐☀🌝🌝🌝🌝🌝🌝🌝🌝

  • @rachhpalsingh78466
    @rachhpalsingh78466 11 หลายเดือนก่อน +1

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਬਹੁਤ ਹੀ ਚੰਗਾ ਸੁਨੇਹਾ ਦਿੱਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @sukhibrar2809
    @sukhibrar2809 2 ปีที่แล้ว +1

    ਬਹੁਤ ਵਧੀਆ ਵੀਡੀਓ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏🙏🙏❤️❤️❤️

  • @lavi9136
    @lavi9136 3 ปีที่แล้ว +5

    🥺🥺😢🙏🙏🙏🤲🤲🤲🤲 ਮਜਬੂਰੀ ਭੁੱਖ ਮਰਵਾਓਦੀ ਐ ਜੀ

  • @grewalgaming9946
    @grewalgaming9946 3 ปีที่แล้ว +1

    ਧਰਨਾਟ ਬਹੁਤ ਵਧੀਆ ਧਨੋ ਦੀ ਇਕਟਿਗ ਵੀ ਸਿਰਾ

  • @karanbeersingh1132
    @karanbeersingh1132 3 ปีที่แล้ว +1

    ਧਰਨਾਟ ਵੀਰ ਬਹੁਤ ਵਧੀਆ ਵੀਡੀਓ 👌👌👌

  • @pargatsidhu3459
    @pargatsidhu3459 2 ปีที่แล้ว +2

    Love you jatta I Love you Sara nu tarli bhar ka dharnat Ji nu sari Tami nu dhranat Ji nu

  • @jagdavsingh3974
    @jagdavsingh3974 2 ปีที่แล้ว +2

    ਬਹੁਤ ਹੀ ਵਧੀਆ ਬਾਈ ਜੀ

  • @ਕੱਟੜਫੈਨਬੱਬੂਮਾਨਖੰਟੀਆ

    ਜਿਉਂਦੇ ਰਹੋ ਵੀਰ ਧਰਨਾਟ ਰੱਬ ਹਮੇਸ਼ਾ ਖੁਸ਼ ਰੱਖੇ ਤੁਹਾਨੂੰ🙏, ਹਰ ਇਕ ਵਿਸੇ ਨੂੰ ਪੇਸ਼ ਕਰਨਾ ਜਾਣੂ ਕਰਵਾਉਣਾ ਵੀ ਰੱਬ ਕਿਸੇ ਕਿਸੇ ਨੂੰ ਹੀ ਗੁਣ ਦਿਦਾ

    • @avtarsamra2823
      @avtarsamra2823 3 ปีที่แล้ว +1

      ਧਰਨਾਟ ਸਿਆਂ ਹੁਣ ਤਾ ਆਟਾ ਬਣਾਉਣ ਦਾ ਪੂਰਾ ਮਾਹਿਰ ਹੋ ਗਿਆ ਹੋਵੇਗਾ ਜੀ

    • @avtarsamra2823
      @avtarsamra2823 3 ปีที่แล้ว +1

      ਕੁੜੀਏ ਇਹਦਾ ਨਾਮ ਮੋਦੀ ਨਾ ਰਖ ਦੀ ਕੋਕਰੀ ਗਾਲ ਕਢਿਆ ਕਰਨਗੇ

    • @subhashsaini8861
      @subhashsaini8861 3 ปีที่แล้ว +1

      @@avtarsamra2823 @'bmo (7

  • @harnaibchahal4326
    @harnaibchahal4326 3 ปีที่แล้ว +58

    ਬਹੁਤ ਹੀ ਵਧੀਆ ਵੀਡੀਓ ਹੈ ਧਰਨਾਟ ਸਿਆ ਪੂਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ..ਜਿਵੇਂ ਆਲੂ ਹਰ ਇੱਕ ਸਬਜੀ ਵਿੱਚ ਪੈ ਜਾਂਦਾ ਹੈ ਉਵੇਂ ਹੀ ਧਰਨਾਟ ਬਾਈ ਹਰ ਇੱਕ ਰੋਲ ਵਿੱਚ ਜਾਨ ਪਾ ਦਿੰਦਾ ਹੈ

  • @rahulsinghofficial2144
    @rahulsinghofficial2144 3 ปีที่แล้ว +2

    Vaa ji vaa kya bat ha Video nice ha

  • @KulwantSingh-ff4ju
    @KulwantSingh-ff4ju 3 ปีที่แล้ว +4

    ਪੈਸੇ ਨਾਲ ਪਿਆਰ ਖਰੀਦਣ ਵਾਲੇ ਇਨਸਾਨ ਨਹੀਂ ਹੁੰਦੇ ਹੈਵਾਨ ਪਿਆਰ ਨਾਂ ਦਾ ਪਰਿੰਦਾ ਇਨਸਾਨਾ ਦੇ ਦਿਲਾ ਵਿੱਚ ਰਹਿੰਦਾ ਬਾਕੀ ਧਰਨਾਟ ਵੀਰ ਤੁਹਾਡੀ ਵੀਡੀਓ ਬਹੁਤ ਬਹੁਤ ਬਹੁਤ ਵਧੀਆਂ ਹੈ

  • @jatindersinghmaheyhappysin2976
    @jatindersinghmaheyhappysin2976 3 ปีที่แล้ว +7

    Very nice video ਧਰਨਾਟ ਵੀਰ ਜੀ ਬਹੁਤ ਹੀ ਵਧੀਆ ਸਟੋਰੀ ਸੀ 👍👍👍👍👍

  • @tvserialstar1362
    @tvserialstar1362 3 ปีที่แล้ว +12

    Tarnat fans attendence

  • @gkharoudrecords2597
    @gkharoudrecords2597 3 ปีที่แล้ว +7

    Bhut sohni story aw dharnat bhra ❤️❤️❤️❤️🔥🔥🔥🔥🎉🙏🙏👍👍👍

  • @parmjeetsingh288
    @parmjeetsingh288 3 ปีที่แล้ว +2

    ਵਾਹ ਬਾਈ ਧਰਨਾਟ ਸਿਆ ਇਸ ਵਾਰੀ ਤਾਂ ਵੀਡੀਓ ਬਣਾਕੇ ਕਮਾਲ ਕਰਤੀ thanks yrr 👌👌👌👌👍👍👍👍👍👍👍👍🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @GagandeepSingh-qy9tp
    @GagandeepSingh-qy9tp 3 ปีที่แล้ว +11

    ਬਹੁਤ ਵਧੀਆ ਵੀਡਿਓ ਆ ਵੀਰ ਧਰਨਾਟ ਨਾਇਸ਼ ਵਧੀਆ ਕਹਾਣੀ ਆ ਵੀਰੋ ਸਾਰੀ ਟੀਮ ਦਾ ਧੰਨਵਾਦ ਜੀ 👍👍👍👍👍👌👌👌🌹🌹🌹🌴

  • @desipenduvirsa
    @desipenduvirsa 3 ปีที่แล้ว +4

    ਬਹੁਤ ਵਧੀਆ ਸੁਨੇਹਾ ਧਰਨਾਟ ਵਾਈ ਜੀ

  • @manjeetstudiolehragaga5312
    @manjeetstudiolehragaga5312 3 ปีที่แล้ว +1

    Very nice kiranpal ji

  • @ਜੁਗਰਾਜਸਿੰਘਨੰਬਰਦਾਰ

    ਧਰਨਾਟ ਕਿਰਨਪਾਲ ਗੁੱਡ

  • @ramandeepsingh4396
    @ramandeepsingh4396 3 ปีที่แล้ว +2

    ਧਰਨਾਟ ਬਾਈ ਬਹੁਤ ਬਹੁਤ ਵਧੀਆ ਵੀਡੀਉ ਬਣਾਈ ਆ ਵਹਿਗੁਰੂ ਮੇਹਰ ਕਰੇ

  • @satveersingh5438
    @satveersingh5438 3 ปีที่แล้ว +2

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ

  • @harmandeepsinghgrewal1124
    @harmandeepsinghgrewal1124 3 ปีที่แล้ว +6

    ਬਹੁਤ ਸੋਹਣੀ ਸਟੋਰੀ ਧਰਨਾਟ ਬਾਈ ਜੀ ਤੁਸੀਂ ਹਮੇਸ਼ਾਂ ਸਮਾਜ ਦੀ ਜੋ ਅਸਲੀਅਤ ਤਾਂ ਉਸ ਉੱਪਰ ਵੀਡੀਓ ਬਣਨ ਹੋ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਲਵ ਯੂ ਟਰਾਲੀ ਭਰ ਕੇ 😏🤗😢😢❤❤👃👃

  • @avtarchhajla9074
    @avtarchhajla9074 3 ปีที่แล้ว +4

    ਬਹੁਤ ਬਹੁਤ ਬਹੁਤ ਵਧੀਆ ਵੀਡੀੳ ਆ ਧਰਨਾਟ ਵੀਰ ਜੀ ਸਿਰਾ ਵੀਡੀੳ ਆ👍👍👍👍👍❤❤❤❤❤👌👌👌👌👌👌👌

  • @buntysingh9292
    @buntysingh9292 3 ปีที่แล้ว +4

    Love u so much jatta ❤❤❤❤

  • @amanpreetsingh7717
    @amanpreetsingh7717 3 ปีที่แล้ว +1

    Love you dharnat yy jii ❤️ ❤️bhut vdia video aa 🙏🙏

  • @harjaapkaur2615
    @harjaapkaur2615 3 ปีที่แล้ว +1

    Jinha ne thekedar da role kita oh kon ne boht vadiya actor ne 👌👌

  • @gurwindersidhu1210
    @gurwindersidhu1210 3 ปีที่แล้ว +1

    bahut vdy video aa dharnat veer love u aa trali bhrr ke

  • @harjotsingh9445
    @harjotsingh9445 3 ปีที่แล้ว +2

    Bahut vadiya veer ji🙏🙏👏👏👏👋👋

  • @manjeetsingh2901
    @manjeetsingh2901 3 ปีที่แล้ว

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ👍💯👍💯👍💯👍💯

  • @ManjinderSinghDeoll
    @ManjinderSinghDeoll 3 ปีที่แล้ว +1

    Very nice video 22 dharnat

  • @FatehSingh-vg8ib
    @FatehSingh-vg8ib 3 ปีที่แล้ว +2

    Bahut vadia ver bahut e vadia sikhia mildi a eah video to

  • @j.sdhindsasinghsardar523
    @j.sdhindsasinghsardar523 3 ปีที่แล้ว +1

    ਬਹੁਤ ਬਹੁਤ ਹੀ ਵਧੀਆ ਲੱਗੀ ਬਾਈ ਜੀ ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ

  • @naseebsingh4930
    @naseebsingh4930 3 ปีที่แล้ว

    Bahut sohna part nibhaeya Priya good good sari team' nu bahut bahut mubarakan bahut sohna massege ditta

  • @ramanatwal9851
    @ramanatwal9851 3 ปีที่แล้ว +1

    Bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut bhut sohni video aa ji

  • @sehajpreetsingh7500
    @sehajpreetsingh7500 3 ปีที่แล้ว +1

    Bahut hi vadia video
    Very nice

  • @punjab2365
    @punjab2365 3 ปีที่แล้ว +1

    Bahut vadhiya ji 👌👌👌

  • @noname-sx5xi
    @noname-sx5xi 3 ปีที่แล้ว

    thanks dharnat bro GOD BLESS YOU

  • @BalbirSingh-wc2bs
    @BalbirSingh-wc2bs 3 ปีที่แล้ว

    Bhut badiya video 👌👌👌👌 very nice massage atttttttt

  • @hirasingh9440
    @hirasingh9440 3 ปีที่แล้ว

    ਬਾਈ ਦਿਲ ਵਿੱਚ ਵੱਸ ਗਿਆ ।

  • @harpreetsinghchahal9548
    @harpreetsinghchahal9548 3 ปีที่แล้ว +3

    Vaa ji vaa kya baat a 😍😍love u bro

  • @mandeepsingh4690
    @mandeepsingh4690 3 ปีที่แล้ว

    Bhut bdia g🌟🌟🌟🌟🌟🌟🌟🌟🌟🌟🌟

  • @manjitkaur7967
    @manjitkaur7967 3 ปีที่แล้ว +1

    ਹੈਲੋ ਧਰਨਾਟ ਵੀਰੇ ਸੱਤ ਸੀ੍ ਅਕਾਲ ਵੀਡੀਓ ਬਹੂਤ ਸੋਹਣੀ ਆ।
    ਮਜਬੂਰੀ‌ ਦਾ‌ ਸੌਦਾ ਬਹੂਤ ਵਦੀਆ ।
    ਮੈਂ ਮਨਜੀਤ ਕੌਰ ਪਿੰਡ ਸੈਂਪਲਾ ਜਿਲਾ ਸੀ੍ ਫਤਹਿਗੜ ਸਾਹਿਬ ਤੋਂ ਆ ਜੀ।

  • @JyotiKaur-dn7ot
    @JyotiKaur-dn7ot 3 ปีที่แล้ว +1

    Very very nice jii 👌👌👌

  • @rsmrockstarmusic6452
    @rsmrockstarmusic6452 3 ปีที่แล้ว

    Dharnat veer jma sirraa la dina yaar rabb hor tarakiya bakshe g god bless you all team

  • @babbuubha2818
    @babbuubha2818 3 ปีที่แล้ว +1

    Bahut vdia video Dil to salutes a dharnat 👍👍👍

  • @jasschahal1390
    @jasschahal1390 3 ปีที่แล้ว

    Bhut Sohna Concept C

  • @SurjeetSingh-ib2fx
    @SurjeetSingh-ib2fx 3 ปีที่แล้ว

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ 🙏🙏

  • @sispalsispal7899
    @sispalsispal7899 3 ปีที่แล้ว +1

    बहुत मस्त वीडियो भाई

  • @veerpalkaur2057
    @veerpalkaur2057 3 ปีที่แล้ว +2

    Nice video bro Good massage 👍👍👍😊👍😊

  • @SukhwinderSingh-mv7rd
    @SukhwinderSingh-mv7rd 3 ปีที่แล้ว +8

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 🔥 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍👍🙏🙏

  • @princedeep4615
    @princedeep4615 3 ปีที่แล้ว +1

    Bahut vadia 22 g

  • @happysingh4663
    @happysingh4663 3 ปีที่แล้ว

    Bhut vadiaa y g ♥️♥️♥️

  • @JaswinderSingh-mx8ho
    @JaswinderSingh-mx8ho 3 ปีที่แล้ว

    ਬਹੁਤ ਵਧੀਆ ਲੱਗੀ ਵੀਡੀਓ ਧਰਨਾਟ ਬਾਈ।

  • @rajandonkal9194
    @rajandonkal9194 3 ปีที่แล้ว

    Salute ha veera tenu Bot Badiya sandas dan li 🙏🙏🙏

  • @shagandeep6410
    @shagandeep6410 3 ปีที่แล้ว +6

    Bhut vdea msg a ji love you❤❤

  • @sandeepgrewal9993
    @sandeepgrewal9993 3 ปีที่แล้ว

    Sahi gll aa hr kise nu apne dil di gll nhi dani chaudi

  • @gurjantsingh743
    @gurjantsingh743 3 ปีที่แล้ว +10

    ਬਾਈ ਧਰਨਾਟ ਕਿਹੋ ਜਿਹੇ ਬੰਦੇ ਹੋ ਵੀਡੀਓ ਤਾਂ ਇਸ ਤਰ੍ਹਾਂ ਬਣਾਉਦੇ ਹੋ ਅੱਗ ਲਾ ਦਿੰਦੇ ਹੋ ਜਿਉਂਦੇ ਰਹੋ ਮੇਰੇ ਵੀਰੋ

  • @gaganmann4646
    @gaganmann4646 3 ปีที่แล้ว +17

    ਬਹੁਤ ਵਧੀਆ ਵੀਡਿਉ ਆ ਜਿਸਨੂੰ ਵਧੀਆ ਲੱਗੀ ਤਾਂ ਲਾਇਕ ਤੇ ਕਮੈਟ ਜ਼ਰੂਰ ਕਰਨਾਂ। ਤੇ ਨਲੇ ਸ਼ੇਅਰ ਜਰੂਰ ਕਰਿਓ ❤️❤️🙏🙏🙏🙏🙏❤️🙏❤️

  • @ramansidhu9625
    @ramansidhu9625 3 ปีที่แล้ว

    Bahut jahda nice c vere sude video sarya video bahut jhda nice hundeya sachi god bless you vere

  • @HarpalSingh-uu1bi
    @HarpalSingh-uu1bi 3 ปีที่แล้ว

    Siraaaa super video 👌👌👈👈

  • @gulbaharsinghshahpuria3682
    @gulbaharsinghshahpuria3682 4 หลายเดือนก่อน +1

    Very very nice video ❤❤❤❤❤❤❤❤❤❤❤❤❤❤😂😂😂😂😂😂😂😂😂😂😂😂😂

  • @PardeepSingh-yv2tk
    @PardeepSingh-yv2tk 3 ปีที่แล้ว +1

    Very Hart touching video

  • @jashandeepsingh1119
    @jashandeepsingh1119 3 ปีที่แล้ว +26

    First view

  • @harpreeta9630
    @harpreeta9630 3 ปีที่แล้ว +2

    Siraa bai love ❤ 👌👌👌👌

  • @sukhjindersinghsarai6018
    @sukhjindersinghsarai6018 3 ปีที่แล้ว +5

    Verry nice video bhajji tusi video vich bahut hi vadia suneha dita a bhajji good bless you dhanwad tuhada bhajji story a video di vich bahut hi vadia suneha dita a bhajji Rab kise de ghar greebi na devi ji

  • @luckyniceguru711
    @luckyniceguru711 3 ปีที่แล้ว

    Bhut bhut bhut bhut nice ji

  • @prpuran5595
    @prpuran5595 3 ปีที่แล้ว

    Y ਜੀ ਬਹੁਤ ਵਧੀਆ ਹੈ ♥️♥️

  • @AmandeepKaur-mo4qy
    @AmandeepKaur-mo4qy 3 ปีที่แล้ว +1

    Heart touching video 👌👍

  • @mandeepmann7502
    @mandeepmann7502 3 ปีที่แล้ว

    Dharnat veer har baat di tra is vaar v sirra hi krta

  • @PardeepSingh-yv2tk
    @PardeepSingh-yv2tk 3 ปีที่แล้ว

    Bhot vadya dharnat vir love you

  • @JohnCenafans-bh4ld
    @JohnCenafans-bh4ld 3 ปีที่แล้ว

    Siraa bai👌👌👌

  • @jarnailbenipal5668
    @jarnailbenipal5668 3 ปีที่แล้ว

    ਬਹੁਤ ਵਧੀਆ ਵੀਡੀਓ ਬਣਾਈਆਂ ਛੋਟੇ ਭਾਈ

  • @ManjeetKaur-rk9ms
    @ManjeetKaur-rk9ms 3 ปีที่แล้ว

    Bhut vadhia video aa veer ji

  • @ranjodhsaini5078
    @ranjodhsaini5078 3 ปีที่แล้ว

    ਬਹੁਤ ਵਧੀਆ ਜੀ ਖੁਸ਼ ਰਹੋ

  • @rajveermander3217
    @rajveermander3217 3 ปีที่แล้ว

    Wmk Ji Waheguru Ji Sabna Te Hamesha Meher Krna Ji God bless you Ji

  • @kamaljitsinghchahal3245
    @kamaljitsinghchahal3245 3 ปีที่แล้ว

    Dharnaat by you are great actor may you live long 👌👌

  • @GurjitSingh-ib6vb
    @GurjitSingh-ib6vb 3 ปีที่แล้ว

    Bhut vadia msg Dita ji

  • @darshansingh4293
    @darshansingh4293 3 ปีที่แล้ว

    Very very nice vedio. APPRECIATED. Thanks

  • @arvindsaini2716
    @arvindsaini2716 3 ปีที่แล้ว +1

    Nyc vdo veer ji bot wadiaa , aida hi lake ande rho wadia wadia vdos..WMK

  • @khushtatla7871
    @khushtatla7871 3 ปีที่แล้ว

    ਵੈਰੀ ਗੁੱਡ ਵੀਰ ਧਰਨੱਟ ਬਹੁਤ ਵਧੀਆ ਮੂਵੀ ਬਣਾਈ ਹੈ

  • @braramantractorloversdoda2177
    @braramantractorloversdoda2177 3 ปีที่แล้ว

    ਬਹੁਤ ਵਧੀਅਾ ਧਰਨਾਟ ਬਾੲੀ

  • @FilmyMehkma
    @FilmyMehkma 3 ปีที่แล้ว +1

    Very nice story Bai ji 👍👍👍

  • @gurninderdhindsa3289
    @gurninderdhindsa3289 3 ปีที่แล้ว

    Bhut bhut bhut bhut bhut nice movie

  • @GurvinderSingh-jg4nn
    @GurvinderSingh-jg4nn 3 ปีที่แล้ว

    ਬਹੁਤ ਵਧੀਆ ਸਟੋਰੀ 👌👌👍👍

  • @cars6267
    @cars6267 3 ปีที่แล้ว +2

    Love you tarali parke🔥🔥🔥❤️

  • @jagroopsingh6493
    @jagroopsingh6493 3 ปีที่แล้ว +1

    ਬਹੁਤ ਵਧੀਆ

  • @sangeetathakur5354
    @sangeetathakur5354 3 ปีที่แล้ว

    Bahut badhiya video hai ji Changa message data

  • @SurjeetSingh-dc5be
    @SurjeetSingh-dc5be 3 ปีที่แล้ว +1

    Nice 22 g 👏👏👏👏👏🙏🙏🙏🙏🙏👍

  • @KulwinderSingh-ug5xx
    @KulwinderSingh-ug5xx 3 ปีที่แล้ว

    ਬਹੁਤ ਵਧੀਅਾ ਵੀਡੀਓ ਨੇ ਧਰਨਾਟ ਬਾੲੀ ਤੇਰੀਅਾ

  • @gurdip4816
    @gurdip4816 3 ปีที่แล้ว +1

    Great job all team

  • @sukhbitkaursukhbitkaur4113
    @sukhbitkaursukhbitkaur4113 3 ปีที่แล้ว

    Bhut vadhia massage ji

  • @harkiratsingh8474
    @harkiratsingh8474 3 ปีที่แล้ว

    Aaattty dharnat bhaji

  • @narinderkaur9205
    @narinderkaur9205 3 ปีที่แล้ว

    Darnat di emandari👌

  • @simerjhajj2651
    @simerjhajj2651 3 ปีที่แล้ว +1

    Kisaan ektaa zindabadh 💪🏻💪🏻💪🏻💪🏻

  • @gurdeeprandhawa4862
    @gurdeeprandhawa4862 3 ปีที่แล้ว +1

    Super 👍👍👍👍👍

  • @satpalsingh8667
    @satpalsingh8667 3 ปีที่แล้ว

    Darnaat 22 ban gaya staaaaarrrrrr

  • @rajveermander3217
    @rajveermander3217 3 ปีที่แล้ว

    Kisan Majdoor Unian Ekta Zindabaad Ji