ਕੱਲੇ ਦਾ ਕਬੂਤਰ ਕੱਢ ਕੇ ਸੱਤਾਂ ਨੇ ਸਾਂਝੀ ਕਰਲੀ ਫੇਰ ਓਥੇ 2 ਲੱਖ 70ਹਜਾਰ ਜਿੱਤਿਆ।

แชร์
ฝัง
  • เผยแพร่เมื่อ 9 ก.ย. 2024
  • ਸਤਿ ਸ਼੍ਰੀ ਆਕਾਲ ਜੀ ਸਾਰੇ ਕਬੂਤਰਬਾਜ਼ ਭਰਾਵਾ ਨੂੰ
    ਅੱਜ ਦੀ ਵੀਡਿਓ ਹੈ ਸੁਪਰ ਸਟਾਰ ਖਿਡਾਰੀ ਉਸਤਾਦ ਲਛਮਣ ਲੱਖੀ ਜੰਗਲ ਜੀ ਦੀ।। ਜਿੰਨਾ ਨੇ ਕਬੂਤਰਬਾਜੀ ਵਿਚ ਵੱਡਾ ਨਾਮ ਬਣਾਇਆ ਹੈ। ਸਿੱਧਾ ਸਾਦਾ ਜਿਹਾ ਬੰਦਾ ਹੈ ਉਸਤਾਦ। ਇਹ ਵੀਡਿਓ 02-10-22 ਨੁ ਓਹਨਾ ਦੇ ਗ੍ਰਹਿ ਵਿਖੇ record ਕੀਤੀ ਗਈ ਹੈ।। ਉਮੀਦ ਹੈ ਕਿ ਤੁਸੀ ਪਸੰਦ ਕਰੋਂਗੇ ਜੀ ।
    ਤੁਸੀ ਉਸਤਾਦ ਜੀ ਨੂੰ ਇੰਸਟਾਗ੍ਰਾਮ ਤੇ ਵੀ ਫਾਲੋ ਕਰ ਸਕਦੇ ਹੋ ਓਹਨਾ ਦੀ I'd name ਹੈ lachhman_lakhijungal123 👍👍
    ਇਕ ਸਾਰੇ ਭਰਵਾਂ ਨੁ ਬੇਨਤੀ ਹੈ ਕਿ ਇਹ ਤੁਹਾਡਾ ਆਪਣਾ ਚਣਲ ਹੈ ।। ਇਸ ਨੁ ਬਦਨਾਮ ਕਰਨ ਵਾਲੇ ਅਨਸਰਾਂ ਤੋਂ ਬਚੋ ਕਿਉਂਕਿ ਇਹ ਚੈਨਲ ਕਿਸੇ ਵੀ ਖਿਡਾਰੀ ਤੋ ਇੰਟਰਵਿਊ ਦੇ ਪੈਸੇ ਨਹੀਂ ਮੰਗਦਾ।। ਅਫਵਾਹਾਂ ਤੋਂ ਬਚੋ ਅਤੇ ਮਾੜੇ ਵਿਚਾਰ ਫੈਲਾਉਣ ਵਾਲੇ ਬੰਦਿਆਂ ਨੂੰ ਰੋਕੋ ਜੀ।।
    ਇਹ ਚੈਨਲ ਸਿਰਫ ਲਾਈਵ ਕਰਨ ਦੀ ਹੀ ਫੀਸ ਲੈਂਦਾ ਹੈ।।ਇਸ ਲਈ ਤੁਸੀ 99149-88721 ਤੇ ਸੰਪਰਕ ਕਰ ਸਕਦੇ ਹੋ ਜੀ।।
    #starkabutarbaaz #live #kabutarbaaji #viralvideo #2022 #pigeonrace #2022 #update #lachmanlakhijungal
    #ikshonkkabutarbajida
    #cheenekabutar
    #vindarpohla
    #rajanwalekabutar
    #ਸਟਾਰਕਬੂਤਰਬਾਜ
    #ਲਛਮਣਲੱਖੀਜੰਗਲ

ความคิดเห็น • 129