🕊️💕ਫਿਰ ਵੀ ਕਬੂਤਰ ਨਹੀਂ ਵਧਦਾ ਤਾਂ ਤੁਸੀ ਕਬੂਤਰਾਂ ਨੂੰ ਆਹ ਲਾ ਦੋ ਤੁਹਾਡੇ ਕਬੂਤਰ ਉੱਡਣਗੇ ਹੀ ਉੱਡਣਗੇ

แชร์
ฝัง
  • เผยแพร่เมื่อ 27 ก.ย. 2024
  • #starkabutarbaaz
    #viralvideo #kabutarbaji #pigeonrace #trendingvideo #trendingvideo #live #yaadmithdi #rahulganga #ikshonkkabutarbaajida
    #yaadmithdiinterwies
    #yaadmithdidekabutar

ความคิดเห็น • 295

  • @IrfanKhan-wd1ob
    @IrfanKhan-wd1ob ปีที่แล้ว +34

    ਮਾਸਟਰ ਜੀ ਬਹੁਤ ਹੀ ਸੁਲਝੇ ਹੋਏ ਇਨਸਾਨ ਹਨ ਹਰ ਗੱਲ ਤਰਕ ਦੀ ਕਰਦੇ ਨੇ ਵੀਡੀਓ ਦੇਖ ਕੇ ਦਿਲ ਖੁਸ਼ ਹੋ ਜਾਂਦਾ ♥️♥️

  • @RanGi_brothers524
    @RanGi_brothers524 7 หลายเดือนก่อน +7

    ਜਿਨੇ ਕੁਝ ਵੀ ਸਿੱਖਣਾ ਹੋਵੇ ਇਸ ਵੀਡਿਉ ਚ ਸਾਰਾ ਕੁਝ ਹੈ! ਭਲਾ ਕਰਨ ਵਾਲੇ ਤੇ ਸੱਚ ਦਸਣ ਵਾਲੇ ਬਹੁਤ ਘਟ ਹੁੰਦੇ ਜਿਉਂਦਾ ਰਹਿ ਵੜੇ ਵੀਰ ਤੰਦਰੁਸਤ ਰਹਿ 🙏🙏🙏🙏

  • @mukhtiarjhaloor7968
    @mukhtiarjhaloor7968 ปีที่แล้ว +14

    ਕਲਦੀਪ ਸਿੰਘ ਪੂਰੀ ਅੱਤ ਕਰਵਾ ਦਿੱਤੀ ਬਹੁਤ ਵਧੀਆ ਮੌਕੇ ਤੇ ਇੰਟਰਵਿਊ ਕੀਤੀ

  • @tari3043
    @tari3043 ปีที่แล้ว +21

    ਕਬੂਤਰ ਬਾਜੀ ਵਿਚ ਉਸਤਾਦ ਯਾਦ ਮਿੱਠੜੀ ਦਾ ਦਿਮਾਗ ਕੰਪਿਊਟਰ ਨਾਲੋ ਵੀ ਤੇਜ ਚੱਲਦਾ। ਇਹਨਾਂ ਨੇ ਸਾਰੀ ਉਮਰ ਕਬੂਤਰ ਨੂੰ ਸਮਰਪਿਤ ਕਰ ਦਿੱਤੀ।

  • @harvindersingh8188
    @harvindersingh8188 ปีที่แล้ว +7

    ਮਾਸਟਰ ਜੀ ਸਤਿ ਸ੍ਰੀ ਆਕਾਲ,, ਤੁਸੀ ਦਿਲ ਬਹੁਤ ਸਾਫ਼ ਓ ਤੁਹਾਡੀਆਂ ਵੀਡੀਓਜ਼ ਦੇਖ ਸਾਡੇ ਓਹ ਕਬੂਤਰ ਵੀ ਉੱਡੇ ਜੋਂ ਉੱਡਦੇ ਨਹੀ ਸੀ,sir ਤੁਸੀ ਲੁਕੋ ਨਹੀ rakhde ❤❤❤❤❤❤❤❤❤❤wahegu ਤੁਹਾਨੂੰ ਤੰਦ ਰੁਸਤੀ ਦੇਣ।,, ਬਿੰਦਰ ਮਾਲੇਰਕੋਟਲਾ

  • @KaranveerSingh-zy8te
    @KaranveerSingh-zy8te ปีที่แล้ว +8

    ਕਬੂਤਰ ਬਾਜੀ ਦੇ ਸਭ ਤੋ ਸੁਲਝੇ ਹੋੲੇ ੲਿਨਸਾਨ ਪਰਤੱਖ ਸਾਫ ਦਿਲ ਵੀਰ ਯਾਦ ਮਿਠੜੀ ਨੂੰ ਦਿਲੋ ਸਲੂਟ 💕💕💌💌

  • @thebestvideo6154
    @thebestvideo6154 ปีที่แล้ว +6

    ਬਹੁਤ ਵਧੀਆ ਜਾਣਕਾਰੀ ਦਿੱਤੀ ਮਾਸਟਰ ਯਾਦ ਜੀ। ਵੱਲੋ ਗੁਰਪ੍ਰੀਤ ਸਿੰਘ ਭਾਲੂ ਬਠਿੰਡਾ। ਜਿਓਦੇ ਰਹੋ ਰੱਬ ਤੰਦਰੁਸਤੀ ਬਖਸ਼ੇ।

  • @englishwithbooks4359
    @englishwithbooks4359 3 หลายเดือนก่อน +3

    Bhut beautiful video hai ji bhut knowledgeable hai

  • @mewasingo7526
    @mewasingo7526 ปีที่แล้ว +6

    ਬਹੁਤ ਸੋਹਣੀ ਵੀਡੀਓ ਵਧੀਆ ਇਨਸਾਨ ਤੇ ਚੰਗੀ ਸਿੱਖਿਆ ਦਿੱਤੀ

  • @jagsirdhiman2891
    @jagsirdhiman2891 ปีที่แล้ว +3

    ਯਾਦ ਮਿਠੱਡੀ ਨੂੰ ਬਹੁਤ ਹੀ ਨੇਕ ਇਨਸਾਨ ਹੈ, ਅਤੇ ਕਬੂਤਰਾਂ ਵਾਰੇ ਭਰਪੂਰ ਜਾਣਕਾਰੀ ਹੈ। ਇਸ ਤੋਂ ਉਤੇ ਕੁਝ ਵੀ ਨਹੀਂ, end gl vaat

  • @sonyrajput89000
    @sonyrajput89000 ปีที่แล้ว +19

    ਨਵੇ ਖਿਡਾਰੀਆ ਲਈ ਗੱਲ ਕਿੱਤੀ ਬਾਈ ਧੰਨਵਾਦ ਸਿੱਖਣ ਨੂੰ ਬਹੁਤ ਕੁਝ ਮਿਲਿਆ 🖤🕊

  • @dkc821
    @dkc821 ปีที่แล้ว +6

    ਬਾਈ ਦੀ ਗੱਲ ਬਿਲਕੁੱਲ ਸਹੀਂ ਕਿਹਾ ਇਹ ਬਿਮਾਰੀ ਬਹੁਤ ਖ਼ਤਰਨਾਕ ਹੈ ਵਜਨ ਬਹੁਤ ਘੱਟ ਜਾਂਦਾ ਹੈ ਮੈਨੂੰ ਵੀ ਇਹਨਾਂ ਨੇ ਡਾਕਟਰ ਦੱਸਿਆਂ ਸੀ ਡੀ ਅੈੱਮ ਸੀ ਵਿੱਚ ਡਾਕਟਰ ਵਾਈ ਪੀ ਅੈਸ ਸਿੱਧੂ ਮੈਂ ਠੀਕ ਹੋ ਗਿਆ ਸੀ ਪਰ ਇਹ ਬਾਈ ਦੇ ਕਹਿਣ ਵਾਂਗੂ ਪਰਮਾਨੈਂਟ ਨਹੀਂ ਜਾਂਦੀ ਖਿਆਲ ਰੱਖੋ ਮਾਸਕ ਬਹੁਤ ਜਰੂਰੀ ਹੈ

  • @IqbalSingh-ys8hb
    @IqbalSingh-ys8hb ปีที่แล้ว +2

    ਬਹੁਤ ਵਧੀਆ ਗਲਬਾਤ ਕੀਤੀ ਮਾਸਟਰ ਜੀ ਨੇ

  • @gurpreetgill9358
    @gurpreetgill9358 15 วันที่ผ่านมา +1

    Bahut hi vdhia bai ne jhava ni keha mera dhanne ala punnu ala rajan ala

  • @chahal8553
    @chahal8553 ปีที่แล้ว +4

    ਵਾੲੀ, ਜਮਾ, ਕੋਕੇ, ਲਾ, ਤੇ, ਵਾੲੀ, ਯਾਦ, ਬਹੁਤ, ਧੰਨਵਾਦ, ਤੁਹਾਡਾ

  • @bhullarsaab_007
    @bhullarsaab_007 ปีที่แล้ว +2

    Definitely,,,
    Meri swerrr - shamm di 🍵 khudde ch hi hundii aa,, lyf di v care krni aa, saade naal saadi family v aa.
    Bhot vdiya lgya 🙏

  • @gurpreetsingh-ts9xs
    @gurpreetsingh-ts9xs ปีที่แล้ว +2

    ਬਹੁਤ ਵਧੀਆ ਬਾਈ ਜੀ ਵੀਰ ਜਿਹੜੀ ਗੱਲ ਬਾਈ ਯਾਦ ਜੀ ਨੇ ਆਪਣੀ ਫੇਫੜਿਆਂ ਵਾਲੀ ਬਿਮਾਰੀ ਦੀ ਗੱਲ ਕੀਤੀ ਆ ਉਹਦੀ ਵੀਡੀਓ ਕਲਿੱਪ ਬਾਈ ਆਪਣੇ ਚੈਨਲ ਤੇ ਪਾਈ ਵੀਰ ਬਾਈ ਯਾਦ ਨੇ ਬਹੁਤ ਵਧੀਆ ਗੱਲ ਦੱਸੀਆ ਕਿਓਂਕਿ ਵੀਰ ਸਾਰੇ ਕਬੂਤਰਾਂ ਵਾਲੇ ਵੀਰਾਂ ਨੂੰ ਇਸ ਵਾਰੇ ਪਤਾ ਲੱਗ ਸਕੇ ਵੀਰ ਸਾਰੇ ਕਬੂਤਰਾਂ ਵਾਲੇ ਵੀਰ ਸਾਰੀਆਂ ਵੀਡੀਓ ਤਾਂ ਦੇਖਦੇ ਨਹੀਂ ਛੋਟੀ ਵੀਡੀਓ ਹਰੇਕ ਦੇਖ ਲੈਂਦਾ

  • @mangoman5284
    @mangoman5284 ปีที่แล้ว +4

    Nwe bandeya ly lakh lakh diya gallan. Bhut vadia gallan dsia y ne.
    Ennia gallan kise khidari ne ni dsiya honia interview ch.....

  • @Habibix7
    @Habibix7 ปีที่แล้ว +34

    ਅਕਸਰ ਸਾਡੇ ਲੋਕ ਪਾਕਿਸਤਾਨ ਦੀ ਖੇਡ ਵਲ ਵਧ ਦਿਲਚਸਪੀ ਲੈਦੇ ਕਿਉਂਕਿ ਉਹਨਾਂ ਨੂੰ ਲਗਦਾ ਕਿ ਉਹਨਾ ਨੂੰ ਸਾਡੇ ਲੋਕਾ ਤੋ ਵਧ ਜਾਣਕਾਰੀ ਪਰ ਜਿਹੜੀ PHD ਯਾਦ ਪਾਜੀ ਕਰੀ ਬੈਠਾ ਉਹ ਵੀ ਕਮਾਲ ਈ ਆ ਮੈਨੂੰ ਲਗਦਾ ਦੋਨਾ ਪੰਜਾਬਾ ਚੋ ਸਭ ਤੋਂ ਵਧੇਰੇ ਡੂੰਘਾਈ ਨਾਲ ਪਾਜੀ Research ਕੀਤੀ ਤੇ scientific ਤਰੀਕਿਆ ਨੂੰ ਤਵਜੋ ਦਿੱਤੀ such a great source of knowledge ਪਾਜੀ ਮਜਾ ਆ ਗਿਆ ਗੱਲਾ ਸੁਣ ਕੇ

  • @drgagguassir
    @drgagguassir ปีที่แล้ว +5

    ਬਹੁਤ ਜਾਣਕਾਰੀ ਆ ਕਬੂਤਰਾ ਬਾਰੇ ਯਾਦ ਮਿੱਠੜੀ ਨੂੰ

  • @sonyrajput89000
    @sonyrajput89000 ปีที่แล้ว +10

    ਬਾਈ ਅਗਲੀ ਇੰਟਰਵਿਊ ਚ ਇਹ ਜਰੂਰ ਪੁਛਿਓ ਕਬੂਤਰ ਸੁੱਕਣ ਲੱਗ ਜਾਦਾ ਤੇ ਮੂੰਹ ਪੱਕ ਜਾਦਾ ਇਹ ਦੋ ਗੱਲਾ ਜਰੁਰ ਪੁਛਿਓ ਬਾਈ ਜੀ ਮੈ 2023 ਲਈ 30-35 ਬੱਚੇ ਕਢਾਏ ਸੀ ਸਾਰੇ ਹੀ ਮਰਗੇ ਆ 2 ਗੱਲਾ ਕਰਕੇ ਬਹੁਤ ਪੁਛਿਆ ਬੰਦਿਆ ਨੂੰ ਜੋ ਜੋ ਉਹਨਾ ਨੇ ਦਵਾਈ ਦੱਸੀ ਮੈ ਦਿੱਤੀ ਪਰ ਫਿਰ ਵੀ ਸਾਰੇ ਮਰਗੇ 2023 ਸਾਰਾ ਖਰਾਬ ਹੋਇਆ ਜਰੂਰ ਪੁੱਛੀ ਬਾਈ ਯਾਰ 💔

    • @StarKabutarbaaz
      @StarKabutarbaaz  ปีที่แล้ว +2

      ਬਿਲਕੁਲ ਬਾਈ ਜੀ ਮੈ ਧਿਆਨ ਚ ਰਖੁ ਗਾ।। ਵੀਰੇ। ਬੱਚੇ ਮਰ ਗੇ ਓਸ ਲਈ ਬਹੁਤ ਦੁੱਖ ਆ ਵੀਰੇ

    • @sonyrajput89000
      @sonyrajput89000 ปีที่แล้ว +3

      @@StarKabutarbaaz ❤🙂 ਜਿਵੇ ਰੱਬ ਨੂੰ ਮਨਜੂਰ ਬਾਈ ਆਪਾ ਬਹੁਤ ਕੋਸ਼ਿਸ ਕਿੱਤੀ ਵੀ ਬੱਚੇ ਠੀਕ ਹੋ ਜਾਣ ਪਰ 35 ਦੇ 35 ਹੀ ਮਰਗੇ ਮਰਨ ਹੋਗਿਆ ਸੀ ਬਸ ਇਕ ਨਾਲ ਨੀ ਮਰ ਹੋਇਆ ਦੱਬਣੇ ਬਹੁਤ ਔਖੇ ਆ ਬਾਬਾ ਮੇਹਰ ਕਰੇ ਮਿੱਤਰ ਤੋ 2-4 ਬੱਚੇ ਮਗਵਾਏ ਆ ਉਹ ਉਡਾਵਾਗੇ ਧੰਨਵਾਦ ਭਰਾ 🤝

    • @rajvir-df8zu
      @rajvir-df8zu ปีที่แล้ว +1

      Y bcheya de muh pad k dekhiya kr j jeharbad huda ta uhnu changi tra saf kreya kr dke te ruua lpet k te madical
      to gresleen leke din bichdi 3time 2.3
      Budan muh ch padeya kr 4to5 dina ch shi ho jade aa

  • @imrandhaliwal1458
    @imrandhaliwal1458 ปีที่แล้ว +2

    Bai mai pehli war commnt kita eh channal te.... sachi bai bhut vdia gllan bai yaad dia ... jva sahi dsda bai har gal sach kehnda bai .... bhut knowledge wali aa eh vedio ..... bhut hadd tk bnda sikh skda j dhyan nal sune.... baki bai ne jo bimari ware dsya sachi bhut lok effected ne es bimari toh... bt apne lok dhyan ni dinde te lungs jva damage ho jnde aa.... so saaree bai shonk krde jo dhyan rakheo kro bai health da.... eh na socho ki lok kehn ge lachn krda .... kyuki bai sab toh pehla avdi health hi aa .... j health sahi aa shonk v fr hi pura hou ga bai..... baki bai mai v doctor aa te mere v kabootr bhut tym toh rakhe hoye ne.... mainu v allergy hon lg gia c.... so bai odo toh thoda jada dhyan rakhi da ... shonk ta ni chdya jnda bt bai health da v dhyan rakho .... baki yaad bai❤ bhut sohnia glln dsia tuc ❤❤

    • @StarKabutarbaaz
      @StarKabutarbaaz  ปีที่แล้ว +1

      ਬਹੁਤ ਬਹੁਤ ਸ਼ੁਕਰੀਆ ਬਾਈ ਜੀ।।

  • @manindersingh5356
    @manindersingh5356 ปีที่แล้ว +2

    ਬਾਈ ਕੋਲ ਸਾਰੇ ਹੀ ਕਬੂਤਰ ਬਾਂਬਾ ਜੀ ਦੇ ਨੇ ਮੁੱਖ ਤਿਆਰ ਸਿੰਘ ਆਲੇ ਜੀ

  • @asgarkhan2857
    @asgarkhan2857 ปีที่แล้ว +2

    ਬੂਹੋਤ,ਵਧਿਆ,ਗੱਲਾ

  • @thife2.2
    @thife2.2 ปีที่แล้ว +3

    Bhot Vidya ❤❤❤

  • @imranmaan8204
    @imranmaan8204 ปีที่แล้ว +2

    Zabrdast very good 👍 Maza a gya

  • @DeepakVerma-hs4jr
    @DeepakVerma-hs4jr ปีที่แล้ว +3

    Bhut wadia ne ustad ji hmesha khush ravo veer ji

  • @jassasidhu9432
    @jassasidhu9432 ปีที่แล้ว +2

    Ok vr ji good 👍👍👍👍👍🕊️🕊️🕊️🕉️🕉️

  • @aw_bhatti_jatt_hoshiarpuria
    @aw_bhatti_jatt_hoshiarpuria ปีที่แล้ว +8

    Love & Respect from Lahore Panjab 🤩 Mehnti banda rab kamyaib kray ga in sha ALLAH

    • @yadvindersingh3163
      @yadvindersingh3163 ปีที่แล้ว +2

      Dhanwaad Bai ji

    • @aw_bhatti_jatt_hoshiarpuria
      @aw_bhatti_jatt_hoshiarpuria ปีที่แล้ว +1

      @Yadvinder Singh shukria 22 g . ALLAH kamyaib karo ga 22 nu inshaALLAH bs 22 apde heath de care kr. Lungs 🫁 thk ny 22 hon bikul ?

    • @jatt12233
      @jatt12233 ปีที่แล้ว +2

      @@yadvindersingh3163 sirra y

    • @jatt12233
      @jatt12233 ปีที่แล้ว +2

      @@yadvindersingh3163 no. Milo y..

    • @haryanakiwana8084
      @haryanakiwana8084 ปีที่แล้ว +3

      Veere address ki h Bhai ka

  • @sukhbirsingh8881
    @sukhbirsingh8881 ปีที่แล้ว +4

    Waheguru ji Mehar karn chrdikla vich rakhan sab da bhla krna ji

  • @Tejturmari
    @Tejturmari ปีที่แล้ว +3

    Vadyia gallan dasyia y yaad mithdi ne .thanks 🙏🙏🙏🙏

  • @RattanSingh-yu9vy
    @RattanSingh-yu9vy 3 หลายเดือนก่อน +2

    Nice sir g

  • @jkabadpura7835
    @jkabadpura7835 ปีที่แล้ว +2

    Very very nice massage har gal Kimti hai ustad G ❤❤❤❤ or channel wali veer G your very great 👍

  • @ਅਮਰੀਕਸਿੰਘਸਿੱਧੂ
    @ਅਮਰੀਕਸਿੰਘਸਿੱਧੂ ปีที่แล้ว +2

    ਬਮਾਰੀਆ ਬਾਰੇ ਬਹੁਤ ਜਾਣਕਾਰੀ ਦਿੱਤੀਆ

  • @FatehLiveOfficial
    @FatehLiveOfficial ปีที่แล้ว +6

    Kuldeep vi poire chibb kadd da ga। Menu bahot udeek hundi a bai di video di। Baba sukh rakhe Bai Mai tuhade ghar a ke tuhanu milna te vadda kapp ਸਨਮਾਨ karke jana ji। Love ❤️ Kuldeep te bai yaad mithdi

    • @StarKabutarbaaz
      @StarKabutarbaaz  ปีที่แล้ว +2

      ਬਹੁਤ ਬਹੁਤ ਸ਼ੁਕਰੀਆ ਬਾਈ ਜੀ।। ਥੋਡੇ ਪਿਆਰ ਸਦਕਾ ਤੁਰੇ ਫਿਰਦੇ ਐ

  • @GurdeepSingh-cc4eh
    @GurdeepSingh-cc4eh ปีที่แล้ว +1

    🔥🕊️🕊️ਸਿਰਾ ਗੱਲਬਾਤ ਤੇਰਾ ਹੀ ਇੰਟਰਵਿਊ ਲਈ

  • @jotnaina9072
    @jotnaina9072 ปีที่แล้ว +3

    Siraaa aa bai ❤️👌🏻👌🏻💯

  • @kalasidhu9645
    @kalasidhu9645 ปีที่แล้ว +2

    Bhut siraa interview g

  • @kirandeepsingh8133
    @kirandeepsingh8133 ปีที่แล้ว +2

    Very nice video

  • @manmanminder
    @manmanminder ปีที่แล้ว +2

    Bahut vadia gall as ver Di 1 number gal karda 22

  • @gillsab475
    @gillsab475 ปีที่แล้ว +2

    Nice intervio

  • @williamsunny7079
    @williamsunny7079 ปีที่แล้ว +2

    Bohot Sony gal bat God bless you 🙏

  • @jagseerdhaliwal1103
    @jagseerdhaliwal1103 ปีที่แล้ว +1

    ਬਹੁਤ ਵਧੀਆ ਗੱਲਬਾਤ ਬਾਈ ਯਾਦ

  • @iamnotalonemywaheguruiswit7715
    @iamnotalonemywaheguruiswit7715 ปีที่แล้ว +2

    ਬਾਈ ਜੀ ਸਤਿ ਸ੍ਰੀ ਆਕਾਲ ਜੀ ਬਾਈ ਜੀ ਕਬੂਤਰ ਦੇ ਹੱਬਾ ਹੋਣ ਦਾ ਕਾਰਨ ਕਿ ਹੁੰਦਾ ਹੈ। ਜ਼ਰੂਰ ਦਸਿਯੇ।

  • @manindersingh5356
    @manindersingh5356 ปีที่แล้ว +4

    ਵੀਰ ਗੋਰੇ ਮਾਨ ਭੁੱਚੋ ਕਲਾਂ ਦੀ ਵੀਡੀਓ ਕਰੋ ਜੀ

  • @kumarRavi-if8wk
    @kumarRavi-if8wk ปีที่แล้ว +3

    Top class veer ji 💥💥💥👌💯❤❤

  • @ManiMani-gh8cr
    @ManiMani-gh8cr 10 หลายเดือนก่อน +2

    👍👌

  • @surindersingh1127
    @surindersingh1127 ปีที่แล้ว +2

    Bahut badiya inter veu

  • @sunnykhurana4415
    @sunnykhurana4415 ปีที่แล้ว +1

    Ok report bahi ji

  • @baazsingh5814
    @baazsingh5814 ปีที่แล้ว +3

    Siraaaaaaaa

  • @baljitsandhi9358
    @baljitsandhi9358 ปีที่แล้ว +2

    Good 👍

  • @birbaltiwari7718
    @birbaltiwari7718 ปีที่แล้ว +2

    good interview

  • @kuldeepchamkila8207
    @kuldeepchamkila8207 ปีที่แล้ว +2

    Att very nice 👍👍

  • @kirandeepsingh8133
    @kirandeepsingh8133 ปีที่แล้ว +3

    Very nice veer ji

  • @sajjansajjan3519
    @sajjansajjan3519 ปีที่แล้ว +1

    Love you 22 siraa galbaat interview Bomba👌👌👌👍👍👍❤❤❤❤👑👑👑👑👑👌👌

  • @Rahul_Bidlan_
    @Rahul_Bidlan_ ปีที่แล้ว +2

    Ustad Ji Sachme Bande Yakin Nahi Karte Ki Kabootar 8-10 badaam Deke Sham Tak Ud Jate hAi. Bakki Sab training par depend hai

  • @amritsarsuperpigeonfarmray7266
    @amritsarsuperpigeonfarmray7266 ปีที่แล้ว +2

    Baki ustad g ne gallan bhut nolaj valiyaa dasiyaa

  • @hushnigamarz5361
    @hushnigamarz5361 ปีที่แล้ว +3

    Good,👌👌

  • @UdayPartap-ui3ws
    @UdayPartap-ui3ws ปีที่แล้ว +2

    Very nice ji 🎉🎉👌😍😍🤩🤩🥳🥰😘😻

  • @sukhwinder5451
    @sukhwinder5451 8 หลายเดือนก่อน +2

    Love u ji ❤❤❤❤❤❤

  • @garrysamra9801
    @garrysamra9801 ปีที่แล้ว +2

    Sirraa yr y

  • @YaarNakodarToh7412
    @YaarNakodarToh7412 ปีที่แล้ว +3

    Bhuat takde kabotar aa yaad mithri kol , Love you from Nakodar ❤️🙏

  • @lovejeetsingh2921
    @lovejeetsingh2921 ปีที่แล้ว +2

    Bhot sohni interview kiti kuldeep veer ji

  • @ballu.kot.kachhwa.
    @ballu.kot.kachhwa. ปีที่แล้ว +2

    Bahut badhiya bai khichi chal

  • @sarbsahota1504
    @sarbsahota1504 ปีที่แล้ว +2

    Boht vdia aa veer ji

  • @balramsharma2246
    @balramsharma2246 ปีที่แล้ว +1

    ਬਹੁਤ ਵਧੀਆ ਇੰਟਰਵਿਊ ਵੀਰ

  • @kingrathathiwala9610
    @kingrathathiwala9610 ปีที่แล้ว +2

    ਬਹੁਤ ਵਧੀਆ ਬਾਈ

  • @manpreetraggi8762
    @manpreetraggi8762 ปีที่แล้ว +6

    ਵਾ ਜੀ ਵਾ ਉਸਤਾਦ ਜੀ

  • @jasbhullar8759
    @jasbhullar8759 ปีที่แล้ว +3

    😘😘😘😘😘🔥 YAD BAI 😘❤️❤️❤️❤️

  • @JaswinderSingh-lh5rw
    @JaswinderSingh-lh5rw ปีที่แล้ว +1

    Sirra galbaat yaad y ghaint bnda

  • @ramSingh-xs5yy
    @ramSingh-xs5yy ปีที่แล้ว +1

    ਜਟਾਣਾ ਵਾਲਾ ਅੱਜ ਵੀ ਜਿਉਦਾ ਹੈ ਵੀਰ ਧੰਨਵਾਦਵੀਰ ਯਾਂਦ ਕਰਨਦਾ

  • @yashraj397
    @yashraj397 ปีที่แล้ว +3

    Good job jI

  • @jatindergill1060
    @jatindergill1060 ปีที่แล้ว +1

    Very nice good job 👍👌

  • @iamnotalonemywaheguruiswit7715
    @iamnotalonemywaheguruiswit7715 ปีที่แล้ว +2

    ਬਾਈ ਜਦੋ ਇੰਟਰਵਿਊ ਕਰਦੇ ਹੋ ਉਸ ਵੇਲੇ ਅਪਨਾ ਲੋਗੋ ਨਾ ਲਾਇਆਂ ਕਰੋ ਜਾਨਵਰਾਂ ਨੂੰ ਲਕੋ ਲੈਂਦਾ ਹੈ ਨਾਲੇ ਕੈਮਰਾ ਮੈਨ ਨੂੰ ਕਹੋ ਕਿ ਸਹੀ ਥਾ ਫੋਕਸ ਕਰਿਆ ਕਰੇ ਨਹੀਂ ਬੇਸ਼ੱਕ ਨਾ ਦਿਖਾਉ ਕਬੂਤਰ ਹੂਣ ਬਾਈ ਯਾਦੀ ਤਾ ਖਬਾ ਨੂੰ ਵਿਖਾਉਂਦੇ ਸੀ ਬਾਈ ਹੋਰ ਪਾਸੇ ਹੀ ਕੈਮਰਾ ਲਈ ਫਿਰਦਾ ਸੀ ਬਾਕੀ ਬਹੁਤ ਵਧੀਆ ਵਿਡਿਉ ਸੀ ਚੰਗੀ ਜਾਨਕਾਰੀ ਦਿੱਤੀ ਇੱਕ ਹੱਬੇ ਹੋਣ ਦਾ ਕਾਰਨ ਜ਼ਰੂਰ ਪੁਛਿਆ ਜੇ ਚੰਗੇ ਕਬੂਤਰ ਬਾਜਾ ਤੋ ਤੇ ਇਲਾਜ ਵੀ ਧਨਵਾਦ ਜੀ

    • @StarKabutarbaaz
      @StarKabutarbaaz  ปีที่แล้ว +1

      ਜਰੂਰ ਵੀਰੇ ਅੱਗੇ ਤੋਂ ਖਿਆਲ ਰਖੁਗਾ

    • @iamnotalonemywaheguruiswit7715
      @iamnotalonemywaheguruiswit7715 ปีที่แล้ว +1

      @@StarKabutarbaaz ਧਨਵਾਦ ਵੀਰ ਜੀ ਇੱਕ ਹੱਬੇ ਹੋਣ ਦਾ ਕਾਰਨ ਤੇ ਇਲਾਜ ਜ਼ਰੂਰ ਪੁਛਿਆ ਜੇ ਵੀਰ ਜੀ

    • @StarKabutarbaaz
      @StarKabutarbaaz  ปีที่แล้ว +1

      @@iamnotalonemywaheguruiswit7715 jrur vadde bai

  • @ramankamar7027
    @ramankamar7027 ปีที่แล้ว +2

    👌👌👌

  • @lakhisingh7514
    @lakhisingh7514 ปีที่แล้ว +2

    End aa 22

  • @jatt12233
    @jatt12233 ปีที่แล้ว +2

    ਸਤਿ ਸ੍ਰੀ ਅਕਾਲ ਯਾਦ ਜੀ

  • @BOTGAMER610
    @BOTGAMER610 11 หลายเดือนก่อน +1

    Bai shota janvar natural kharak deya karo y jado goli denda ja koi naasha denda odo eda hunda ah

  • @gharu47
    @gharu47 ปีที่แล้ว +2

    Sira bai diya galla love u bai

  • @gurinderghalli3414
    @gurinderghalli3414 ปีที่แล้ว +2

  • @dineshsaroha3479
    @dineshsaroha3479 ปีที่แล้ว +2

    Nice person yaad jii

  • @AmandeepSingh-sj9td
    @AmandeepSingh-sj9td ปีที่แล้ว +1

    Very good bai ji

  • @amarjitsingh8860
    @amarjitsingh8860 ปีที่แล้ว +2

    God job vir ji

  • @jagraliakamal7436
    @jagraliakamal7436 ปีที่แล้ว +2

    Janvar bhot end bai kol

  • @shriramchandel8654
    @shriramchandel8654 ปีที่แล้ว +3

    🙏🙏🙏🙏🙏🕊🕊🕊🕊

  • @sukhvirgrewal5765
    @sukhvirgrewal5765 ปีที่แล้ว +1

    So nice 👍

  • @monuchahal1316
    @monuchahal1316 ปีที่แล้ว +2

    Nice video aa 22 ji

  • @jaggilassoi4692
    @jaggilassoi4692 ปีที่แล้ว +2

    🙏🙏🙏🙏🙏👌👌👌

  • @jagjeetchahal6514
    @jagjeetchahal6514 ปีที่แล้ว +2

    🎉🎉 nice

  • @nirvairsingh8207
    @nirvairsingh8207 ปีที่แล้ว +5

    Waaahh yaad ustad ji ..... Waheguru mher kre ji ....

  • @kukku6664
    @kukku6664 ปีที่แล้ว +1

    Nice video

  • @Sandeepsandhu44
    @Sandeepsandhu44 ปีที่แล้ว +2

    Good 👍 ❤

  • @SandeepKumar-ik2bi
    @SandeepKumar-ik2bi ปีที่แล้ว +2

    Tri fla julab kesa karni ha bhai ji

  • @jassisingh6597
    @jassisingh6597 ปีที่แล้ว +1

    End gal bat

  • @tarlochangill8741
    @tarlochangill8741 ปีที่แล้ว +2

    Good

  • @kamaldhaliwal7220
    @kamaldhaliwal7220 ปีที่แล้ว +2

    ❤❤

  • @gaggilakhuana4766
    @gaggilakhuana4766 ปีที่แล้ว +2

    Sira ustad

  • @mandeepsingh2379
    @mandeepsingh2379 ปีที่แล้ว +2

    Nice video veere

  • @inderjitsingh565
    @inderjitsingh565 ปีที่แล้ว +1

    Very nice ustad ji 🙏

  • @luchajatt1454
    @luchajatt1454 ปีที่แล้ว +1

    1:14 ਆ ਸੁਖਚੈਨ ਪਿੰਡ ਵਾਲੇ ਮੁੰਡੇ ਦੀ ਪੂਰੀ ਇੰਟਰਵਿਊ ਕਰੋ ਬਾਈ ਘੈਂਟ ਬੰਦਾ ਸੈਂਬੀ ❣️❣️