Chajj Da Vichar (2069) || ਆਸ਼ਕੀ ਨੇ ਮੈਨੂੰ ਕਿਵੇਂ ਕਰਨਾ ਸੀ ਬਰਬਾਦ | ਹੀਰੋਇਨਾਂ ਨਾਲ ਇਸ਼ਕ ਦੇ ਅਜੀਬ ਕਿੱਸੇ

แชร์
ฝัง
  • เผยแพร่เมื่อ 20 มิ.ย. 2024
  • #primeasiatv #chajjdavichar #swarnsinghtehna #harmanthind #punjabiactor #punjabifilm #villian #newpunjabimovie #fightscene #latestmovie #rana #ranajungbahadur #panjabi #panjab #punjabimovies #punjabifilmindustry #filmindustry #pollywood #bollywood
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 131

  • @jagrajkhan2551
    @jagrajkhan2551 5 วันที่ผ่านมา +49

    ਰਾਣਾ ਜੀ ਦੀਆਂ ਦੋਵੇਂ ਇੰਟਰਵਿਊ ਵਿੱਚ ਟਹਿਣਾ ਜੀ ਨੇ ਰਾਣਾ ਜੀ ਨੂੰ ਉਨ੍ਹਾਂ ਦੇ ਪਿੰਡ ਤੇ ਉੱਥੋਂ ਦੇ ਭੱਠੇ ਵਾਲੇ ਵੱਡੇ ਸਕੂਲ ਵਾਰੇ ਇੱਕ ਵਾਰ ਵੀ ਜ਼ਿਕਰ ਨਹੀਂ ਕੀਤਾ ਤੇ ਨਾ ਹੀ ਰਾਣਾ ਜੀ ਨੇ ਆਪਣੇ ਪਿੰਡ "ਅਮਰਗੜ੍ਹ" ਦਾ ਆਪਣੀਆਂ ਯਾਦਾਂ ਵਿੱਚ ਜ਼ਿਕਰ ਕੀਤਾ ਹੈ, ਕਿਉਂਕਿ ਕਿਸੇ ਵੀ ਪ੍ਰਸਿੱਧ ਵਿਅਕਤੀ ਦੀ ਮੁੱਢਲੀ ਪਛਾਣ ਉਸ ਦੇ ਪਿੰਡ ਤੋਂ ਹੀ ਹੁੰਦੀ ਹੈ। ਇਸ ਲਈ ਮੈਂ ਸਵਰਨ ਟਹਿਣਾ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਜਦੋਂ ਵੀ ਕਿਸੇ ਦੀ ਇੰਟਰਵਿਊ ਕਰਦੇ ਹਨ ਤਾਂ ਸ਼ੁਰੂਆਤ ਉਸ ਦੇ ਪਿੰਡ, ਸਕੂਲ, ਕਾਲਜ ਤੋਂ ਹੋਣੀ ਚਾਹੀਦੀ ਹੈ, ਇਸ ਤੋਂ ਬਿਨਾਂ ਕੋਈ ਵੀ ਇੰਟਰਵਿਊ ਅਧੂਰੀ ਲੱਗਦੀ ਹੈ। ਜਦੋਂ ਕੋਈ ਵੀ ਪਿੰਡ, ਸ਼ਹਿਰ ਜਾਂ ਮੁਹੱਲੇ ਦਾ ਵਿਅਕਤੀ ਕਿਸੇ ਉੱਚੇ ਮੁਕਾਮ ਤੇ ਪਹੁੰਚਦਾ ਹੈ ਤਾਂ ਉਸ ਤੇ ਹਰ ਇੱਕ ਨੂੰ ਬੜਾ ਮਾਣ ਹੁੰਦਾ ਹੈ।

    • @HSKHAIRA
      @HSKHAIRA 4 วันที่ผ่านมา

      ਕਿਹੜਾ ਪਿੰਡ ਆ ਰਾਣਾ ਜੀ ਦਾ ਭਾਈ...?

    • @chachawow447
      @chachawow447 4 วันที่ผ่านมา

      ਪਿੰਡ ਨੂੰ ਜ਼ਿਲ੍ਹਾ ਕਿਹੜਾ ਲੱਗਦਾ ਬਾਈ

    • @vinylRECORDS8518
      @vinylRECORDS8518 3 วันที่ผ่านมา +2

      ਪਿੰਡ ਅਮਰਗੜ੍ਹ ਜਿਲਾ ਸੰਗਰੂਰ

    • @HappyBajra-sz4vp
      @HappyBajra-sz4vp 3 วันที่ผ่านมา

      Right ji

    • @Karnailsingh-wq8lz
      @Karnailsingh-wq8lz วันที่ผ่านมา

      ​@@chachawow447źzzzq❤źzzzq🎉55

  • @SukhwinderSingh-wq5ip
    @SukhwinderSingh-wq5ip 5 วันที่ผ่านมา +13

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @gurindersingh-xb9tz
    @gurindersingh-xb9tz วันที่ผ่านมา +1

    ਧੱਕੇ ਖਾ ਕੇ ਮੰਜ਼ਿਲਾਂ ਮਿਲਦੀਆਂ ਨੇ ਬਹੁਤ ਮਿਹਨਤ ਕੀਤੀ ਰਾਣਾ ਸਾਬ ਜੀ ਨੇ ਆਪਣੀ ਜਿੰਦਗੀ ਵਿੱਚ , ਅਸੀਂ ਫ਼ਕਰ ਮਹਿਸੂਸ ਕਰਦੇ ਆ ਕੀ ਇਹ ਸਾਡੇ ਪੰਜਾਬ ਦੇ ਵੱਡੇ ਕਲਾਕਾਰ ਨੇ , ਵਾਹਿਗੁਰੂ ਜੀ ਇੰਨਾ ਤੇ ਮਿਹਰ ਕਰੇ

  • @user-jp5sp4dr9b
    @user-jp5sp4dr9b 2 วันที่ผ่านมา +2

    ਸਰਵਨ ਸਿੰਘ ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ 🙏 ਜੀ ਤੁਸੀਂ ਮੇਰੇ ਫੈਵਰੀਟ ਅਦਾਕਾਰ ਰਾਣਾ ਜੰਗ ਬਹਾਦਰ ਜੀ ਦੇ ਰੁਬਰੂ ਦਰਸ਼ਨ ਕਰਵਾਏ ❤❤❤

  • @sarassinghjoy9734
    @sarassinghjoy9734 5 วันที่ผ่านมา +20

    ਬਹੁਤ ਵਧੀਆ ਲਗਿਆ ਰਾਣਾ ਸਾਬ ਜੀ ਵੀ ਵਧੀਆ ਇਨਸਾਨ ਹਨ।
    God bless you all always 🙏🏻 🙏🏻🙏🏻🙏🏻🙏🏻🙏🏻

  • @gurdialsingh456
    @gurdialsingh456 4 วันที่ผ่านมา +4

    ਬਹੁਤ ਚੰਗੀਆਂ ਗਲਾ ਕੀਤਿਆਂ ਹਨ ਰਾਣਾ ਜੀ ਨੇ ਸੱਚ ਬੋਲਿਆ ਹੈ

  • @khushbrar828
    @khushbrar828 3 วันที่ผ่านมา +4

    ਵਾਹ ਜੀ ਵਾਹ ਬਹੁਤ ਖੂਬ ਟਹਿਣਾ ਸਾਹਬ ਜੀ

  • @user-ch4yi4jn4g
    @user-ch4yi4jn4g 5 วันที่ผ่านมา +27

    ਹਾਂਜੀ ਸਤਿ ਸ਼੍ਰੀ ਅਕਾਲ ਜੇ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ

  • @boharsingh7725
    @boharsingh7725 6 วันที่ผ่านมา +12

    ਵਾਹ ਜੀ ਬਹੁਤ ਹੀ ਵਧੀਆ ਤੁਹਾਡੀਆਂ ਗੱਲ਼ਾਂ ਸਰ ਜੀ
    ਸਤਿ ਸ੍ਰੀ ਅਕਾਲ਼ ਜੀ
    🙏🙏🙏🙏🙏

  • @Kmlpreetkanda5
    @Kmlpreetkanda5 5 วันที่ผ่านมา +6

    ਬਹੁਤ ਸੋਹਣੀ ਗੱਲ ਬਾਤ

  • @Daddyji829
    @Daddyji829 3 วันที่ผ่านมา +1

    My favorite ❤️ actor god bless him

  • @SurjitSingh-vf6kb
    @SurjitSingh-vf6kb 2 วันที่ผ่านมา

    ਟਹਿਣਾ ਸਾਬ੍ਹ ਜੀ ਬੰਦਾ ਕਰਮਾਂ ਨਾਲ ਬੱਚ ਜੇ ਬੱਚ ਜੇ ਛਿੱਤਰਾਂ ਦੀ ਕੋਈ ਕਸਰ ਨਹੀਂ ਛੱਡਦਾ ਤੂੰ

  • @sekhontegbir3894
    @sekhontegbir3894 4 วันที่ผ่านมา +1

    ਟਹਿਣਾ ਦੀ ਆਵਦੀ ਭਾਸ਼ਾ ਹਮੇਸ਼ਾ ਦੂਹਰੇ ਅਰਥਾਂ ਵਾਲੀ ਹੁੰਦੀ ਹੈ।

  • @jagbrar8141
    @jagbrar8141 3 วันที่ผ่านมา +1

    ਸੋਸਲ ਮੀਡੀਆ ਨੇ ਰਾਣੇ ਵਰਗੇਆ ਦੀ ਜਾਣ ਪਹਿਚਾਣ ਆਮ ਲੋਕਾ ਨਾਲ ਕਰਵਾਈ ਹੈ। ਨਹੀਂ ਤਾਂ ਕਿਨੇ ਹੀ ਤੁਰ ਗਏ ਅਲੋਪ ਹੋ ਗਏ

  • @user-uk9tq1cr9c
    @user-uk9tq1cr9c 12 ชั่วโมงที่ผ่านมา

    ਚੰਗਾ ਫਿਰ ਮਿੱਤਲ ਸਾਬ
    ਕਮਾਲ ਬੰਦੇ ਰਾਣਾ ਸਾਬ😂😂❤❤

  • @jaswindersingh5463
    @jaswindersingh5463 4 วันที่ผ่านมา +1

    He is complete actor

  • @HDMusic1313
    @HDMusic1313 5 วันที่ผ่านมา +10

    ਬਹੁਤ ਵਧੀਆ ਲੱਗੀ ਗੱਲਬਾਤ | ਪ੍ਰਾਈਮ ਏਸ਼ੀਆ ਸਟਾਫ ਨੂੰ ਬੇਨਤੀ ਹੈ ਕਿ ਮਿੱਤਲ ਸਾਹਬ ਵਾਲ਼ੀ ਗੱਲ ਕੱਟ ਕੇ ਜ਼ਰੂਰ ਪਾਉ |

    • @A1tv121
      @A1tv121 5 วันที่ผ่านมา +1

      😂😂😂Sirra👍

  • @sukhwindersidhu9105
    @sukhwindersidhu9105 5 วันที่ผ่านมา +7

    ਵੀਰ ਜੀ ਰਾਣੇ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਹੈ ਰਹੀ ਗੱਲ ਮਿਤਰ ਸਹਿਬ ਵਾਲੀ ਮੈਨੂੰ ਲੱਗਦਾ ਜੇਕਰ ਰਾਣਾ ਸਾਹਬ ਇਸ ਨੂੰ ਸਕਿੱਟ ਦੇ ਰੂਪ ਵਿੱਚ ਪੇਸ਼ ਕਰਨ ਤਾਂ ਬਹੁਤ ਮਸ਼ਹੂਰ ਹੋਵੇਗੀ ਅਤੇ ਹਰੇਕ ਦੇ ਮਨ ਅੰਦਰ ਖ਼ੁਸ਼ੀ ਲਿਆਵੇਗਾ।

  • @Unitedstateslife
    @Unitedstateslife 5 วันที่ผ่านมา +2

    Pehle bande di interview aa jisda intezaar kiti kal da pehla part dekhke
    Wahhh kmaal

  • @lalitKumar-sk4bg
    @lalitKumar-sk4bg วันที่ผ่านมา

    Excellent program 🎉

  • @JaswindersidhuSidhu-ou4li
    @JaswindersidhuSidhu-ou4li 5 วันที่ผ่านมา +1

    ਬਹੁਤ ਵਧੀਆ ਲੱਗਾ ਜਣੇ ਦਿਆ ਵਁਚਿਆ ਕਁਲਾ ਕਾਰ ਧੰਨਵਾਦ ਜੀ

  • @jagroopmaan2251
    @jagroopmaan2251 5 วันที่ผ่านมา +1

    ਬਹੁਤ ਵਧੀਆ ਜੀ ਧੰਨਵਾਦ

  • @PammaJatt-ze5th
    @PammaJatt-ze5th 5 วันที่ผ่านมา +2

    Very nice ❤❤🎉🎉

  • @harlochankaurgrewal6535
    @harlochankaurgrewal6535 5 วันที่ผ่านมา +1

    ਤੁਸੀਂ ਅੱਜ ਭੀ ਸ਼ਿਵ ਕੁਮਾਰ ਬਟਾਲਵੀ ਨੂੰ ਬਹੁਤ ਵਧੀਆ ਗਾ ਸਕਦੇ ਹੋ।

  • @ranjitbatth2
    @ranjitbatth2 วันที่ผ่านมา

    Rana sahb 💐

  • @rbrar3859
    @rbrar3859 5 วันที่ผ่านมา +1

    ਬਹੁਤ ਵਧੀਆ ਲੱਗਿਆ ਜੀ।

  • @nagrapunjabino.1211
    @nagrapunjabino.1211 5 วันที่ผ่านมา +2

    Good 👌👌👍👍💪🙏🙏

  • @RameshKumar-cu8yu
    @RameshKumar-cu8yu 5 วันที่ผ่านมา +1

    Rana ji faced many a problems during struggling as explained. Mirror for newcomers. To know about his education really feel good. Nice interview two episodes. Thanks PA❤

  • @baljinderverynicesongsthan3280
    @baljinderverynicesongsthan3280 5 วันที่ผ่านมา +2

    ❤ very nice mittal sahib

  • @pachitarsingh9580
    @pachitarsingh9580 5 วันที่ผ่านมา +1

    ਬਹੁਤ ਵਧੀਆ ਜੀ 🙏

  • @amreekpal8119
    @amreekpal8119 5 ชั่วโมงที่ผ่านมา

    Sarra akkting a broo ji

  • @Gabrumunda599
    @Gabrumunda599 5 วันที่ผ่านมา

    🙏 🙏🙏ਸਾਰਿਆਂ ਨੂੰ। ਬਹੁਤ ਖੂਬਸੂਰਤ ਪ੍ਰੋਗਰਾਮ ਲੱਗਿਆ❤ਸਾਡਾ ਪੂਰਾ ਪਰਿਵਾਰ ਤੁਹਾਡਾ ਬਹੁਤ ਵੱਡਾ ਪ੍ਰਸ਼ੰਸਕ ਹੈ ਅਤੇ ਅਸੀਂ ਤੁਹਾਡੀਆਂ ਸਾਰੀਆਂ ਫਿਲਮਾਂ ਨੂੰ ਪਿਆਰ ਕਰਦੇ ਹਾਂ❤❤👏🏻👏🏻🙌🏻🙌🏻

  • @AmanDeep-lo3zx
    @AmanDeep-lo3zx 4 วันที่ผ่านมา +1

    ❤❤😊 ਵਾਹ ਜੀ ਵਾਹ 😊

  • @gurwantsingh3187
    @gurwantsingh3187 6 วันที่ผ่านมา +2

    ਬਹੁਤ ਞਧੀਆ ਜੀ

  • @gaganrana9447
    @gaganrana9447 2 วันที่ผ่านมา

    Mai personally milya rana ji nu..bahut changa subha hai ji

  • @SurinderSingh-rt9kb
    @SurinderSingh-rt9kb 5 วันที่ผ่านมา +3

    ਕਿਉ ਮਿਲ ਗਿਆ ਜੁਆਬ ਹੁਸਨ ਬਾਰੇ ਟਹਿਣੀ ਸਾਹਿਬ

  • @user-bb1ec2ud3e
    @user-bb1ec2ud3e 5 วันที่ผ่านมา +1

    Verry Good Tusi Jung Bahauder JiNal Mulakat Kiti Bahut Vadhia ji Harman Ji Tahina Ji Sat Sri Akal Ji❤❤❤❤❤❤❤❤

  • @user-on3vt5ss7b
    @user-on3vt5ss7b 4 วันที่ผ่านมา +1

    Very nice interview rana ji

  • @hafeezhayat2744
    @hafeezhayat2744 5 วันที่ผ่านมา +2

    ਬਹੁਤ ਵਧੀਆ ਗੱਲ ਬਾਤ
    ਰਾਣਾ ਜੀ ਜ਼ਿੰਦਾ ਆਬਾਦ

  • @sandeepsandhu5362
    @sandeepsandhu5362 5 วันที่ผ่านมา

    Rana saab very nice and humble insaan ne,ekk do baar miln da mouka milya, positive vibes aa enna ch.

  • @mcjag8265
    @mcjag8265 5 วันที่ผ่านมา

    Boht vadhia interview Rana Jung Bahadur ji nal. Song v boht vadhia gaya. Respect from KHANNA❤

  • @ParamjitSingh13517
    @ParamjitSingh13517 2 วันที่ผ่านมา

    Nice 👍

  • @BalwinderSingh-ug2mf
    @BalwinderSingh-ug2mf 5 วันที่ผ่านมา

    Very nice interview Rana sahab thanks

  • @manjinder26
    @manjinder26 5 วันที่ผ่านมา

    I enjoy this interview. Will buy the book 📖 to read. Thanks for upload 🙏🏽

  • @rdeepsingh1583
    @rdeepsingh1583 4 วันที่ผ่านมา +1

    Rang jang bahadur ji tuhadi interview vadhiya c ji es moti harman de v paint bahut kita hoea kan te muh dekho

  • @Sherry-im9kj
    @Sherry-im9kj 4 วันที่ผ่านมา

    jung bahadur sahib is a great actor............wish him best of luck for his writings.........he is a such a nice person..

  • @harmeetsinghghumaan8601
    @harmeetsinghghumaan8601 6 วันที่ผ่านมา

    Very tru Mr rana ji welcome thanks

  • @swaransingh483
    @swaransingh483 5 วันที่ผ่านมา

    ਸਤਿ ਸ੍ਰੀ ਆਕਾਲ ਬਾਈ ਜੀ ਬਹੁਤ ਵਧੀਆ ਇੰਟਰਵਿਊ ਜੀ ਧਨਵਾਦ ਜੀ

  • @balwantsinghdhadda2644
    @balwantsinghdhadda2644 5 วันที่ผ่านมา

    Great discussion
    Thanks

  • @chamkaursingh7454
    @chamkaursingh7454 6 วันที่ผ่านมา +1

    ਟਹਿਣਾਂ ਸਹਿਬ ਰਾਣੇ ਕਿਹਾ ਸੀ ਮੇਰੀ ਕੁੱਝ ਤਰੀਫ ਕਰ ਦਿਓ ਤਾਂ ਕਿ ਮੈਂ ਹੌਈਆਂ ਬੇਇਜਤੀਆਂ ਭੁੱਲ ਜਾਵਾਂ ।

  • @narindersandhu8298
    @narindersandhu8298 6 วันที่ผ่านมา +5

    ਤਿੰਨਾਂ ਨੂੰ ਸੱਤ ਸ੍ਰੀ ਆਕਾਲ

  • @rakeshbajaj9869
    @rakeshbajaj9869 6 วันที่ผ่านมา +1

    Very nice ji

  • @naughtysaavibawa3349
    @naughtysaavibawa3349 5 วันที่ผ่านมา

    Bht hi vadia interview ❤

  • @GulshanKumar-pl7pd
    @GulshanKumar-pl7pd 5 วันที่ผ่านมา +2

    ਕਮਾਲ ਰਾਣਾ ਸਾਹਿਬ

  • @pawangoyal2496
    @pawangoyal2496 5 วันที่ผ่านมา

    Beautiful and interesting interview, congratulation to all of you
    -- Ahmed garh, Malerkotla

  • @yudukhan6658
    @yudukhan6658 5 วันที่ผ่านมา

    Rana gee Indian Film vich bhoot badya cum kitta. Sady punjab the na. .2 heroa nee Roshan kitta...sany Deol. Rana gee new M Kuldeep Singh pind Gharuan distk Mohali Punjab to salam karda ha

  • @fatehpunjabnews5023
    @fatehpunjabnews5023 5 วันที่ผ่านมา

    Good interview

  • @sukhbhullarfzk3012
    @sukhbhullarfzk3012 5 วันที่ผ่านมา

    ਇੱਕ ਬਾਈ ਜੀ ਬੱਬੂ ਮਾਨ ਸਾਹਿਬ ਨਾਲ ਇਹਨਾਂ ਬਣਾਈ ਸੀ ਫਿਲਮ ਰੱਬ ਨੇ ਬਣਾਈਆਂ ਜੋੜੀਆਂ

  • @tarlochansingh9807
    @tarlochansingh9807 4 วันที่ผ่านมา

    Tarlochan singh 🙏🙏🌹

  • @Anmolnagra_1
    @Anmolnagra_1 4 วันที่ผ่านมา

    ❤❤❤❤

  • @HardeepSingh-nw4vf
    @HardeepSingh-nw4vf 5 วันที่ผ่านมา

    Rana sahab geet sun k nazara a gya

  • @NAV7TVguram
    @NAV7TVguram 4 วันที่ผ่านมา

    🎉🎉

  • @sukhjeetsinghsamaon2928
    @sukhjeetsinghsamaon2928 5 วันที่ผ่านมา

    ਹਰਮਨ ਥਿੰਦ ਦਾ ਰੂਪ ਰੰਗ ਸੂਟਾਂ,ਤੇ ਕੰਨਾਂ ਚ ਗਹਿਣੇ ਪਹਿਨਂਣ ਨਾਲ ਬੜਾ ਨਿੱਖਰਦੈ,ਸੋਹਣੀ ਲਗਦੀ ਅੈ...ਸਵਰਨ ਵੀ ਸਵਾਲ ਵਧੀਅਾ ਕਰਦੈ...ਸੁਖ

  • @sarajjaitu4900
    @sarajjaitu4900 5 วันที่ผ่านมา

    ਸਾਰਿਆਂ ਨੂੰ ਸੱਤ ਸ਼੍ਰੀ ਆਕਾਲ

  • @saimpliassociates9894
    @saimpliassociates9894 5 วันที่ผ่านมา

    ਟਹਿਣਾ ਸਾਹਿਬ, 5-7 ਮਿੰਟ ਦਾ ਤੁਸੀਂ ਵੀ ਏਸੇ ਚੈਨਲ ਤੇ ਕਾਮੇਡੀ ਸ਼ੋ ਸ਼ੁਰੂ ਕਰੋ, ਜਸਪਾਲ ਭੱਟੀ ਦੇ ਉਲਟਾ ਪੁਲਟਾ ਵਾਂਗ। ਕਮਾਲ ਦਾ ਸੈਂਸ ਆਫ ਹੀਉਮਰ ਹੈ ਜੀ ਤੁਹਾਡੇ ਕੋਲ।

  • @umeshkalia9537
    @umeshkalia9537 5 วันที่ผ่านมา

    A good & interesting interview 🌹👏

  • @Singhsatvinder489
    @Singhsatvinder489 9 ชั่วโมงที่ผ่านมา

    Tehna ji eho jehi rooha naal interview thoda lmma kreya krro plz
    Love you ❤❤

  • @dalvindersingh2848
    @dalvindersingh2848 5 วันที่ผ่านมา

    ਗਲ ਬਾਤ ਨੇ ਮੰਨ ਜਿੱਤ ਲਿਆ

  • @user-kf5ik5cu4y
    @user-kf5ik5cu4y 5 วันที่ผ่านมา

    Very nice ❤❤🙏🏻🙏🏻🙏🏻

  • @gurpreetsinghdhaliwal807
    @gurpreetsinghdhaliwal807 4 วันที่ผ่านมา

    ਸਤਿ ਸ੍ਰੀ ਅਕਾਲ ਜੀ

  • @sidhusukhpal1
    @sidhusukhpal1 5 วันที่ผ่านมา

    Mari Punjabi film channo which Kam kita c 2009 which ta hun Kam kita Mari film kabutar baaz which March 2024 wich bahut hi vadea insan na rana ji

  • @jagtarghuman9891
    @jagtarghuman9891 5 วันที่ผ่านมา

    Very nice

  • @ashwanisharma580
    @ashwanisharma580 5 วันที่ผ่านมา

    Bahut vdiya bnda eh... Struggle bnde mu ya grounded bnaundi hai ya hnkaari... Grounded lamba chalda... ❤

  • @devhero4207
    @devhero4207 5 วันที่ผ่านมา +1

    30:00 don’t quit your acting 😂

  • @JagsirSingh-cg5fk
    @JagsirSingh-cg5fk 5 วันที่ผ่านมา

    👍👍

  • @goldengoldy5185
    @goldengoldy5185 5 วันที่ผ่านมา

    ਸਵਰਨ ਵੀਰ ਜੀ ਇਹ ਗੀਤ ਕਿਨਾੰ ਨੇ ਗਾਇਆ ਏ ਦਸਿਓ ਕਿਸੇ ਹੋਰ ਵੀਰ ਨੂੰ ਪਤਾ ਏ ਤਾਂ ਦਸਿਓ ਮੈਨੂੰ ਮਿਲਿਆ ਨਸੀਂ ਯੂ ਟਿਊਬ ਤੇ

  • @LovepreetSingh-ro9qx
    @LovepreetSingh-ro9qx 5 วันที่ผ่านมา

    ❤❤

  • @kirankaur4504
    @kirankaur4504 6 วันที่ผ่านมา

    ਸਤਿ ਸ੍ਰੀ ਅਕਾਲ ਜੀ 🙏🙏🙏🇺🇸🇺🇸🇺🇸❤️❤️❤️

  • @user-cd5tz6qo7j
    @user-cd5tz6qo7j 5 วันที่ผ่านมา +1

    👍💐🌷💞

  • @ramandeepsingh4310
    @ramandeepsingh4310 5 วันที่ผ่านมา

    Good

  • @pk9842
    @pk9842 5 วันที่ผ่านมา

    ❤❤❤❤❤❤❤

  • @jasdeepkaur2268
    @jasdeepkaur2268 5 วันที่ผ่านมา

    Great 👍 salute to his hard work

  • @jarnailsingh9949
    @jarnailsingh9949 5 วันที่ผ่านมา +1

    68342nd viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @BhupinderSingh-gu7ke
    @BhupinderSingh-gu7ke 5 วันที่ผ่านมา

    Good GURAM

  • @PRINKLE-xb2gu
    @PRINKLE-xb2gu 5 วันที่ผ่านมา

    Sat Shri Akal aap sab nu ji

  • @paviterbhumrah1091
    @paviterbhumrah1091 5 วันที่ผ่านมา

    Thenna sir I most time spend watching chajj da vichar....coz my thigh bone broken and operate..so for 3 month doctor said bed rest ..so aaj 22 din e hoe aa..

    • @vickyvickt1477
      @vickyvickt1477 5 วันที่ผ่านมา +1

      Waheguru ji mehar kran tuhade te 🙏🏻

  • @sukhwindersidhu9105
    @sukhwindersidhu9105 5 วันที่ผ่านมา +1

    ਵੀਰ ਜੀ ਜਦੋਂ ਇਹ ਫਿਲਮਾਂ ਵਿੱਚ ਗਿਆ ਹੋਵੇਗਾ ਕਿ ਉਦੋਂ ਇਹ ਹਾਥੀ ਦਾ ਬੱਚਾ ਬਣਿਆ ਹੋਵੇਗਾ ਕਿਉਂਕਿ ਉਦੋਂ ਤਾਂ ਇਹ ਆਮ ਅਤੇ ਬਹੁਤ ਵਧੀਆ ਹੋਵੇਗਾ

    • @olegrusu1400
      @olegrusu1400 5 วันที่ผ่านมา

      Hashi de insan jamia dekjia

  • @hsrandhawa9391
    @hsrandhawa9391 5 วันที่ผ่านมา +1

    ਜਦੋਂ ਮੋਟੇ ਦੇ ਮੂੰਹ ਤੇ ਗਲੋ ਆਉਂਦਾ ਹੋਣ ਦੀ ਗੱਲ ਹੋਈ ਟਹਿਣਾ ਗੱਲ ਗਲੇ ਤੋਂ ਹੇਠਾਂ ਰੋਕ ਗ ਲਗਦਾ

  • @JasvirSingh-nh8ek
    @JasvirSingh-nh8ek 5 วันที่ผ่านมา

    ਸੋਨੂ ਸੀਤੋ ਵਾਲਾ

  • @GurpreetKaur-lx9tp
    @GurpreetKaur-lx9tp 5 วันที่ผ่านมา +1

    🙏🇩🇪♥️

  • @nishangill3115
    @nishangill3115 4 วันที่ผ่านมา

    By ji ajj ehna nu puchhya nhi k tuhanu chajj de vichar ch aa k kive lgya

  • @surjitkaphir9782
    @surjitkaphir9782 5 วันที่ผ่านมา

    Govt high school bhurthala mander yaad hai rana ji

  • @dilbagpannu7799
    @dilbagpannu7799 5 วันที่ผ่านมา

    ❤❤🤔🤔

  • @Sherry-im9kj
    @Sherry-im9kj 4 วันที่ผ่านมา

    18.35:.....jija sali movie was released in 1985, ....voti hath soti was relased in 1983 and chan pardesi released in 1980.............please check with him, what is he taliking about ........ he is either lying or confused........

  • @satish1517
    @satish1517 5 วันที่ผ่านมา +1

    ਮੇਰੇ ਪਿੰਡ ਅਮਰਗੜ੍ਹ ਦੇ ਹਨ ਪਚਾਸੀ ਚ ਚੰਨ ਪ੍ਰਦੇਸੀ ਦੇ ਇਹ ਰਾਜਬਾਬਰ ਗੁਰਦਾਸਮਾਨ ਅਵਤਾਰ ਗਿੱਲ ਪ੍ਰਾਣ ਹਨ ਅਸੀ 1986.87.ਵਿਸਾਖੀ ਦੀ ਨਾਇਟ ਬਾਂਬੇ ਇਹਨਾਂ ਦੀ ਚੜ੍ਹਾਈ ਵੇਖੀ ਪਰ ਪਿੰਡ ਨਹੀਂ ਰਹੇ ਇਹ ਆਉਂਦੇ ਜਰੂਰ ਨੇ

    • @chachawow447
      @chachawow447 4 วันที่ผ่านมา

      ਜ਼ਿਲ੍ਹਾ ਲੁਧਿਆਣਾ ਹੈ ਜਾਂ ਕੋਈ ਹੋਰ ਜਿਲਾ ਹੈ

    • @ramdas8842
      @ramdas8842 2 วันที่ผ่านมา

      @@chachawow447 Amargarh town is located on Dhuri Nabha road. Nearby cities are Malerkotla Dhuri and Sangrur

    • @SK-io4gd
      @SK-io4gd วันที่ผ่านมา

      ਮਾਲੇਰਕੋਟਲਾ ਨਾਭਾ ਰੋਡ ਤੇ ਆ ਅਮਰਗੜ੍ਹ ਕਸਬਾ, ਤਕਰੀਬਨ 8-10 ਕਿਮੀ ਮਲੇਰਕੋਟਲੇ ਤੋਂ

  • @prabhsingh7462
    @prabhsingh7462 5 วันที่ผ่านมา

    GuD. JoB. G

  • @user-qf6jd1de6q
    @user-qf6jd1de6q 6 วันที่ผ่านมา

    Motasala

  • @hendrikjansen283
    @hendrikjansen283 5 วันที่ผ่านมา

    Kia baat hey Rana saab dil too slaam hey 🙏🙏

  • @devindersinghkahlon1291
    @devindersinghkahlon1291 5 วันที่ผ่านมา

    Bhagee can you make move ROTTEE in punjabi i have storey please tell me how i can reach
    To you

  • @dharmindersinghrairai7089
    @dharmindersinghrairai7089 วันที่ผ่านมา

    Baith k jnania na krde aa .,.5911 Zindabad