ਮਲੇਰਕੋਟਲੇ ਦਾ ਸਭ ਤੋਂ ਸਸਤਾ ਸੂਟਾਂ ਦਾ ਬਜ਼ਾਰ | ਸਸਤੇ ਰੇਟਾਂ ਤੇ ਕਢਾਈ | ਲੇਡੀਜ ਸੂਟ | Malerkotla Market

แชร์
ฝัง
  • เผยแพร่เมื่อ 17 ธ.ค. 2024

ความคิดเห็น • 27

  • @aashmsidhu7217
    @aashmsidhu7217 7 หลายเดือนก่อน +6

    ਤੁਸੀ ਕਿਸੇ ਹੋਲਸੇਲ ਵਾਲੀ ਦੁਕਾਨ ਤੇ ਜਾ ਕੇ ਵੀਡੀਓ ਬਣਾਓ ਤੇ ਕੱਲੇ ਕੱਲੇ ਸੂਟ ਨੂੰ ਖੋਲ ਕੇ ਤੇ ਹਰ ਇਕ ਸੂਟ ਦਾ ਪ੍ਰਾਈਜ ਦੱਸੋ ਜਿਸ ਤਰਾ ਹੋਰ ਚੈਨਲ ਵਾਲੇ ਵਖਾਉਦੇ ਨੇ

  • @sukhroopkaursandhu3769
    @sukhroopkaursandhu3769 6 หลายเดือนก่อน +1

    ਗਲੀਆਂ ਵਖਾਈਆਂ ਇਧਰ ਦੁਕਾਨਾਂ ਓਧਰ ਕਹੇ ਕੇ ਮੂਵੀ ਪੂਰੀ ਕਰ ਦਿਤੀ😊

  • @rajwantgillsandhu9594
    @rajwantgillsandhu9594 7 หลายเดือนก่อน +1

    ਅਸੀਂ ਮਲੇਰਕੋਟਲਾ ਤੋਂ ਈ ਆ

  • @topbreedkabooter1971
    @topbreedkabooter1971 7 หลายเดือนก่อน

    ਵੀਰ ਇਸ video da loka nu koi ਫ਼ਾਇਦਾ ਨੇ but ਤੁਹਾਨੂੰ ਵਿਊ ਵਧੀਆ ਮਿਲ ਗਏ

  • @rajwantgillsandhu9594
    @rajwantgillsandhu9594 7 หลายเดือนก่อน

    4:53 ਹੁਣ ਤੁਸੀਂ ਅਜ਼ੀਮਪੁਰਾ ਮੁਹੱਲਾ inside delhi gate enter ਹੋ ਗਏ ਓ ਵੀਰੇ

  • @mallmann8309
    @mallmann8309 7 หลายเดือนก่อน +1

    ਮਲ ਮਾਨ ਕਨੇਡਾ। ਤੁਸੀ ਬਜਾਰ ਵਿਖਾ ਦਿਤਾ। ਕਿਸੇ ਹੋਲ ਦੁਕਾਨ ਪਰ ਜਾ ਕੇ। ਅੰਦਰ ਸੂਟ ਵਿਖਾਉਦੇ। ਰੇਟ ਪੁਛਦੇ। ਕੱਪੜੇ ਦੇ ਡਜਾਇਨ ਵਖਾਉਦੇ। ਬਜਾਰ ਵਿਖਾ ਦਿਤਾ ਕਪੜੇ ਨਹੀ ਵਿਖਾਏ। ਘਟੀਆ ਮੂਵੀ ਬਣਾਈ ਹੈ।

  • @toyyabansari4817
    @toyyabansari4817 5 หลายเดือนก่อน

    Bhai kiraye par bhi mil jayegi koi dukan mujhe chaiye

  • @godgift579
    @godgift579 7 หลายเดือนก่อน +4

    ਬੇਟੇ ਇਥੋਂ ਦਾ ਲੋਹਾ ਬਾਜ਼ਾਰ, ਇੱਕ ਭਾਂਡਿਆਂ ਵਾਲਾ ਬਜ਼ਾਰ ਤੇ ਪੰਜਾਬੀ ਜੁੱਤੀਆਂ ਵਾਲੇ ਬਜ਼ਾਰ ਵੀ ਬਹੁਤ ਵੱਡੇ ਨੇ। ਉਹ ਵੀ ਦਿਖਾਇਓ 👍💯

    • @godgift579
      @godgift579 7 หลายเดือนก่อน

      ਲਾਹੌਰ ਦੀ ਫੀਲਿੰਗ ਆਉਂਦੀ ਐ।

    • @sukhpunjabivlogs
      @sukhpunjabivlogs  7 หลายเดือนก่อน

      ਹਾਂ ਜੀ ਜ਼ਰੂਰ ਦਿਖਾਵਾਂਗੇ

  • @satwinderkaur7807
    @satwinderkaur7807 7 หลายเดือนก่อน

    veerey bhtt vdy vlog c apan canada ton thuhadi video dekh rhe aaa sada pind v kup aa bhtt miss krde aa ehh bazaar ❤️

  • @parminderkaur2164
    @parminderkaur2164 7 หลายเดือนก่อน +1

    Very good bazar good morning

  • @charanjitkaur1569
    @charanjitkaur1569 7 หลายเดือนก่อน

    Love from talwara ❤

  • @amritsingh5961
    @amritsingh5961 7 หลายเดือนก่อน +1

    Aw meri city a 😊😊

  • @Harman_art_gallery2011
    @Harman_art_gallery2011 7 หลายเดือนก่อน +1

    Ehh kehda bazar hai kehda gate number hai.

  • @paritpalsingh4165
    @paritpalsingh4165 7 หลายเดือนก่อน

    Nice

  • @Khan_093
    @Khan_093 7 หลายเดือนก่อน

    10:05

  • @ffgaming.100
    @ffgaming.100 7 หลายเดือนก่อน +1

    ਜੋ ਗੇਟ ਦੇ ਉੱਪਰ ਉਰਦੂ ਵਿੱਚ ਲਿਖਿਆ ਹੋਇਆ ਸੀ ਉਹ ਲਿਖਿਆ ਹੋਇਆ ਸਰਹੰਦੀ ਗੇਟ ਤੇਲੀਆਂ ਬਾਲਾ ਬਾਜ਼ਾਰ ਮੈਂ ਰੋਪੜ ਤੋਂ ਬੋਲਦੀ ਆ ਮਲੇਰ ਕੋਟਲੇ ਮੇਰੇ ਪੇਕੇ ਨੇ

    • @amandeep7759
      @amandeep7759 7 หลายเดือนก่อน

      Pene sachi ਮਲੇਰਕੋਟਲੇ suit saste te sone ne k ni m on bare ਸੋਚਦੀ ਰਹਿਨੀ ਆ ਸਾਨੂੰ ਦੂਰ ਭੋਹਿਤ ਆ

    • @kamaldeepkaursondh5363
      @kamaldeepkaursondh5363 7 หลายเดือนก่อน

      Mere v peke Malerkotla ne

  • @veerpalmaan9505
    @veerpalmaan9505 7 หลายเดือนก่อน

    🙏🙏🙏

  • @BalwantKaur-d2d
    @BalwantKaur-d2d 7 หลายเดือนก่อน

    Veer ji tusi shops te ja k suit vikho eidha kuj pta ni chalda

    • @sukhpunjabivlogs
      @sukhpunjabivlogs  7 หลายเดือนก่อน

      new video upload kiti hai ji shop di

  • @preetsidhu6030
    @preetsidhu6030 7 หลายเดือนก่อน

    Asi v gaye c nice aa

  • @amarjeetkaur2261
    @amarjeetkaur2261 7 หลายเดือนก่อน

    Fix price a

  • @naseemnakhtar1948
    @naseemnakhtar1948 7 หลายเดือนก่อน

    Bharva teli bazar ni teliya bazara ae 😂😂

  • @rupinderbuttar5478
    @rupinderbuttar5478 7 หลายเดือนก่อน +1

    🙏🙏🙏🙏