ਤੁਹਾਡੇ ਘਰਦਾ ਦਾ ਪੁਰਾਣਾ ਸਮਾਨ,ਟੀਵੀ,ਫਰਿਜ, ਕੂਲਰ,ਪੇਟੀ,ਸੋਫੇ ਪੰਜ ਤੋਂ ਦਸ ਹਜਾਰ ਦਾ ਦੇ ਜਾਓ, ਨਵਾਂ ਸਮਾਨ ਲੈਜੋ

แชร์
ฝัง
  • เผยแพร่เมื่อ 1 ต.ค. 2023
  • #sukhjinder_lopon

ความคิดเห็น • 338

  • @gurditsingh1792
    @gurditsingh1792 8 หลายเดือนก่อน +73

    ਘਾਟਾ ਤਾਂ ਖਾਂਦੇ ਨਹੀਂ ਦੁਕਾਨਦਾਰ ਪਰ ਉਲਟ ਪੁਲਟ ਵਾਲੀ ਸਕੀਮ ਠੀਕ ਲੱਗੀ ਹੈ
    ਕਿਉਂਕਿ ਪਿੰਡਾਂ ਵਿੱਚ ਕਬਾੜੀਏ ਪੁਰਾਣਾ ਸਮਾਨ ਮੁਫਤ ਵਾਂਗ ਹੀ ਸਮਾਨ ਲੈ ਜਾਂਦੇ ਹਨ

    • @nitinsingla1015
      @nitinsingla1015 8 หลายเดือนก่อน +2

      Right hahaha

    • @nitinsingla1015
      @nitinsingla1015 8 หลายเดือนก่อน +3

      Rate Pehla Hi Bahut Jeada Ne Kabad De Saman Ta Free Ch Hi lai Lea

    • @gurpreetbajwa2691
      @gurpreetbajwa2691 8 หลายเดือนก่อน +1

      kyon kamle hoi o yar koi ghata kive kha lave ga.tusi rate pata kar love jine da oh kus cut k dina us chej da rate e ona kise marji tukan to pata kar lavo

    • @jatinderpalsingh-zb9bf
      @jatinderpalsingh-zb9bf 7 หลายเดือนก่อน +2

      ਕਬਾੜ ਵਾਲੇ ਕੇਹੜਾ ਜਿਆਦਾ ਰੇਟ ਦਿੰਦੇ ਨੇ ਉਹ ਵੀ ਫਰੀ ਵਿਚ ਲੈ ਜਾਂਦੇ ਨੇ

    • @darshanram5643
      @darshanram5643 7 หลายเดือนก่อน

      ਸਹੀ ਕਿਹਾ

  • @gurlalsinghaulakhgurlalsin9374
    @gurlalsinghaulakhgurlalsin9374 8 หลายเดือนก่อน +75

    ਬਾਈ ਜੀ ਜਿਹੜਾ ਪੱਖਾ ਸਟੈਂਡ ਵਾਲਾ ਤੁਸੀਂ 2500 ਰੁਪਏ ਦਾ ਦਸਿਆ ਏ ਓਹੀ ਪੱਖਾ ਕਿਸੇ ਸ਼ਹਿਰ ਤੋਂ 1500 ਰੁਪਏ ਵਿੱਚ ਮਿਲ ਜਾਂਦਾ ਏ ਤੇ ਤੁਸੀਂ ਪੁਰਾਣਾਂ ਪੱਖਾ ਫਰੀ ਚ ਰੱਖਣ ਨੂੰ ਫਿਰਦੇ ਆਂ ਚੰਗੀ ਸਕੀਮ ਲਾਈ ਐ ਲੋਕਾਂ ਨੂੰ ਲੁੱਟਣ ਦੀ ਸਮਾਂਨ ਵੀ ਪੂਰੇ ਰੇਟ ਚ ਵੇਚਤਾ ਪੁਰਾਂਣਾਂ ਸਮਾਂਨ ਫਰੀ ਚ ਰਖ ਲਿਆ ਬਹੁਤ ਵਧੀਆ ਸਕੀਮ ਨਾਲੇ ਪੁੰਨ ਤੇ ਨਾਲੇ ਫਲੀਆਂ

    • @dhaliwaldhaliwal1088
      @dhaliwaldhaliwal1088 8 หลายเดือนก่อน +4

      Sahi gall aa veer asi vi gye c koi fyeda ni hoeya jaan dah ehna di shop teh

    • @pritamsingh313
      @pritamsingh313 7 หลายเดือนก่อน +2

      ਵੀਰ ਜੀ ਇਹਨਾ ਦਾ ਰੇਟ ਵੀ ਦੁੱਗਣਾ ਪੁਰਾਣਾ 2500ਦਾ ਦੇਣਗੇ ਤਾਂ ਨਵੇ ਦਾ ਰੇਟ 3000rs ਵਧ ਲਗਾ ਲੈਦੇ ਹਨ

    • @user-tq8hk7fm4t
      @user-tq8hk7fm4t 7 หลายเดือนก่อน

      Fuddu launde aa es tho vadia aam shop tho lai aaeyo vadia rate milju

  • @daljit5527
    @daljit5527 8 หลายเดือนก่อน +67

    ਬਿਲਕੁੱਲ ਸਹੀ ਵੀਰ ਜੀ ਇਸ ਤੋਂ ਉੱਪਰ ਕੁਸ ਨੀ ਬੁਹਤ ਵਧੀਆ ਏਦਾਂ ਦੇ ਸਟੋਰ ਹਰ ਸ਼ਹਿਰ ਵਿੱਚ ਹੋਣੇ ਚਾਹੀਦੇ ਨੇ ਤਾਂ ਜੋ ਹਰ ਇਕ ਨੂੰ ਇਸ ਦਾ ਫਾਇਦਾ ਮਿਲ ਸਕੇ,ਬੁਹਤ ਵਧੀਆ ਬਲੌਗ ਬੀਰ ਜੀ ❤🙏

    • @sardarnijdeepkaur222jdeep4
      @sardarnijdeepkaur222jdeep4 7 หลายเดือนก่อน +5

      ਹਾਜੀ ਵੀਰ ਜੀ ਸਾਰੇ ਸ਼ਹਿਰਾਂ ਵਿੱਚ ਲੋਕਾਂ ਨੂੰ ਲੁੱਟਣ ਵਾਲੇ ਸਟੋਰ ਹੋਣੇ ਚਾਹੀਦੇ ਆ😂

    • @tejasvigureja2636
      @tejasvigureja2636 7 หลายเดือนก่อน

      ​@@sardarnijdeepkaur222jdeep4kis tra lutdey ne ki tusi dasgoge please

    • @veerpalkaur6066
      @veerpalkaur6066 7 หลายเดือนก่อน

      ​@@sardarnijdeepkaur222jdeep4p

    • @JatinderSingh-yn6wj
      @JatinderSingh-yn6wj 7 หลายเดือนก่อน +4

      ​@@sardarnijdeepkaur222jdeep4ਓ ਯਾਰ ਕੀ ਕਰੀਏ, ਅਸੀਂ ਗੱਲਾਂ ਚ ਬੜੀ ਛੇਤੀ ਆ ਜਾਂਦੇ ਆਂ , ਭਲੇ ਮਾਣਸ ਜਿਹੇ ਬੰਦੇ ਆਂ ਆਪਾਂ 😊

    • @deepachahal7813
      @deepachahal7813 7 หลายเดือนก่อน

      Sare fake aaa

  • @JoginderSingh-it2is
    @JoginderSingh-it2is 7 หลายเดือนก่อน +8

    ਆਪਣੇ ਕੋਲੋਂ ਕੋਈ ਕੁਝ ਨਹੀਂ ਦਿੰਦਾ ਜੀ।ਬਸ ਇੱਕ ਸਮਾਨ ਵੇਚਣ ਦਾ ਤਰੀਕਾ ਹੈ ਜੀ।

  • @harryubhi06
    @harryubhi06 8 หลายเดือนก่อน +25

    ਦੁਕਾਨਦਾਰ ਨੇ ਦੁਕਾਨਦਾਰੀ ਕਰਨੀ ਆ ਮਸ਼ਹੂਰੀ ਨੂੰ ਬਾਈ ਹੈਗਾ..ਬਾਕੀ ਘਰੋਂ ਪਾ ਕੇ ਤਾਂ ਕੋਈ ਨੀ ਵੇਚਣ ਲੱਗਿਆ..🕵️🤔

  • @user-fp1kq8ye3m
    @user-fp1kq8ye3m 7 หลายเดือนก่อน +10

    ਬਹੁਤ ਵਧੀਆ ਹੈ ਜੀ ਸਕੀਮ, ਲੁਧਿਆਣਾ ਵਿਖੇ ਵੀ ਖੋਲ੍ਹ ਦਿਓ ਜੀ, ਬਰਨਾਲਾ ਭੁਲ ਜਾਵੋਗੇ, ਸ਼ੌਂਕੀ ਵੀਰੇ ਦਾ ਵੀ ਧੰਨਵਾਦ ਜੀ 🙏🙏

  • @HarpreetSingh-ln3qn
    @HarpreetSingh-ln3qn 8 หลายเดือนก่อน +69

    ਵੀਰ ਜੀ ਬਹੁਤ ਵਧੀਆ ਹੈ,,,, ਅਸੀਂ ਧੂਰੀ ਤੋਂ ਹਾ,,,,, ਅਸੀਂ ਪੁਰਾਣੇ ਸਮਾਨ ਬਦਲੇ ਨਵੇਂ ਪੱਖੇ,,, ਬੇਡ ਅਤੇ ਸੋਫਾ ਲੇ ਕੇ ਗਏ ਸੀ,, ਬਹੁਤ ਵਧੀਆ ਚੀਜ਼ਾਂ ਹਨ,,, ਇਕ ਵਾਰ ਜਰੂਰ ਜਾਓ 🙏🙏🙏

    • @sardarnijdeepkaur222jdeep4
      @sardarnijdeepkaur222jdeep4 7 หลายเดือนก่อน +3

      ਗ਼ਲਤ ਐ ਵੀਰ ਜੀ ਗੀਜ਼ਰ ਫਿਲਟਰ ਵੈਸੈ ਵੀ 2000-2500 ਚ ਮਿਲ ਜਾਂਦਾ

    • @kamalrai7003
      @kamalrai7003 2 หลายเดือนก่อน +1

      Hanji

    • @BalvinderSingh-gl9wq
      @BalvinderSingh-gl9wq หลายเดือนก่อน

      ​@@sardarnijdeepkaur222jdeep4kithe milda 2000_2500 da vere.

    • @kalwindersingh5928
      @kalwindersingh5928 หลายเดือนก่อน

    • @manjitkaur593
      @manjitkaur593 24 วันที่ผ่านมา

      veer ji dubalbed da single metters hai badal k dublebed de hi alg alg lene

  • @jaswantsingh9903
    @jaswantsingh9903 7 หลายเดือนก่อน +4

    Baba Nanak dev ji tuhade sare priwara te MEHAR karan Ji

  • @HarbansSingh-pw3np
    @HarbansSingh-pw3np 2 หลายเดือนก่อน +2

    🙏🙏👍👍👌👌 sri waheguru ji ka Khalsa sri waheguru ji ki Fateh waheguru ji
    God bless you ❤️

  • @princetoor3666
    @princetoor3666 7 หลายเดือนก่อน +11

    Ha ji Asi Shop te gai c Saman v pura vadia c paji ne sade nal hor. V Discount kar dita c paji da Dil bhuat vada Rabb Hmesha ehna nu kush rakhe Jo greeb loka ena kuch kar rahe ❤❤❤❤

  • @karanpreet5539
    @karanpreet5539 8 หลายเดือนก่อน +16

    ਬਹੁਤ ਵਧੀਅਾ ਵੀਡਿੳੁ ਵੀਰ ਜੀ ਜੋ ਪੁਰਾਣੇ ਸਮਾਨ ਦੀ ਕਦਰ ਪੲੀ ਨਹੀ ਤਾ ਪੁਰਾਣਾ ਸਮਾਨ ਹਜਾਰ ਜਾ ਦੋ ਹਜਾਰ ਸੀ

  • @Jasveersingh-wg7vu
    @Jasveersingh-wg7vu 8 วันที่ผ่านมา +1

    ਇਹ ਜਿਹੜੇ ਪਲਾਸਟਿਕ ਦੇ ਕੂਲਰ ਬਿਲਕੁਲ ਵੀ ਕੂਲਿੰਗ ਨਹੀਂ ਕਰਦਾ ਕਿਉਂਕਿ ਕਿ ਸਿਰਫ਼ ਬੈਕ ਸਾਈਡ ਤੇ ਹੀ ਹਨੀ ਪੈਡ ਲੱਗੀ ਹੋਈ ਆ ਸਾਈਡਾਂ ਤੇ ਹੈ ਨਹੀਂ, ਪੱਖੇ ਤੇ ਹਨੀ ਪੈਡ ਵਿੱਚ ਦੂਰੀ ਜ਼ਿਆਦਾ ਹੋਣ ਕਰਕੇ ਬਿਲਕੁਲ ਕੂਲਿੰਗ ਨਹੀਂ ਹੁੰਦੀ , ਪਾਣੀ ਡਿੱਗੀ ਜਾਂਦਾ, ਹਵਾ ਪੱਖੇ ਆਲ਼ੀ ਹੀ ਆਉਂਦੀ ਆ

  • @RanjeetSingh-nu5dz
    @RanjeetSingh-nu5dz 8 หลายเดือนก่อน +12

    ਬਾਗਾਂ ਚੋ ਤੈਨੂ ਦਾਦੀਆ ਨਾਨੀਆਂ.ਦੀ ਖੁਸ਼ਬੋ ਖੁਸ਼ਬੂ ਨੀ ਆਉਦੀ ਤੈਨੂ ਵੀਡੀਉ ਬਣਾਉਣ ਲਈ ਜਿਹੜਾ ਪੱਚੀ ਤੀਹ ਹਜਾਰ ਦਿੱਤਾ ਉਹਨਾ ਨੋਟਾ ਦੀ ਖੁਸ਼ਬੋ ਆਉਦੀ ਆ

  • @GurpreetSingh-pq4pc
    @GurpreetSingh-pq4pc 8 หลายเดือนก่อน +12

    ਬਹੁਤ ਹੀ ਵਾਧੀਆ ਜਾਣ ਕਾਰੀ ਲੱਗ਼ੀ ਬਾਈ ਜੀ

  • @user-rv8gk7rp5j
    @user-rv8gk7rp5j 7 หลายเดือนก่อน +10

    ਸਿੱਖ ਭਰਾ ਤੋਂ ਸਮਾਨ ਖ਼ਰੀਦੋ ❤❤❤❤❤

  • @dalbirsingh8314
    @dalbirsingh8314 8 หลายเดือนก่อน +31

    ਮਜ਼ਾ ਤਾਂ ਜੇ ਪੈਸੇ ਦੇ ਵੇ। ਪੁਰਾਣੇ ਸਮਾਨ ਦੇ, ਉਨ੍ਹਾਂ ਸਮਾਨ ਮਹਿੰਗਾ ਕਰ ਕੇ ਵਿੱਚੇ ਕੱਟੀ ਜਾਦੇ

  • @JatinderSingh-ew7ve
    @JatinderSingh-ew7ve 7 หลายเดือนก่อน +5

    Bhut vdia pagi griba ly ta tusi rab ban k ay guru nanak thono bhut traki den

  • @shivamnoor9351
    @shivamnoor9351 7 หลายเดือนก่อน +7

    Waheguru ji mehar karn tuhade te ji

  • @ksaini2485
    @ksaini2485 7 หลายเดือนก่อน +6

    Waheguru ji 🙏

  • @nirmaljosan-zm9vg
    @nirmaljosan-zm9vg 8 หลายเดือนก่อน +7

    Bai sukhjinder lopo tusi mere layi bahut hi respected te motivational ho par ajj gussa na karyo eh dukan wala rate jada das reha har saman da or purani chej free vangu hi jau jida ki washing machine rate 12500 hai lg da or led 42 inch ah jandi ah 10 hazar di es hisab nal purani chej te free le gaya

    • @AmritpalSingh-yp7oo
      @AmritpalSingh-yp7oo 8 หลายเดือนก่อน

      Gal teri v theek aa bai.. per ki pta company da fark howe.. k nhi..??

    • @shivamnoor9351
      @shivamnoor9351 4 หลายเดือนก่อน

      Oh ta dukaan te ja k pta lagna a bro cheez dekh k phone ch ta sab vadiya lagda a

  • @ksaini2485
    @ksaini2485 7 หลายเดือนก่อน +7

    Baba Nanak ji barkatan pave veer ji

  • @sukhigill9400
    @sukhigill9400 8 หลายเดือนก่อน +9

    Very good 🙏🏻🙏🏻

  • @user-ez2uc2dv2o
    @user-ez2uc2dv2o 8 หลายเดือนก่อน +10

    Led panel 8000 da leya c mai same 7000 di led 32 inch😂😂😂 free total 15000....chunaaa lag gya chunna

    • @balcollection3105
      @balcollection3105 8 หลายเดือนก่อน

      Me ghar ton kaam karda verr kapde da Tshirt track pant..mere kol surplus da 3 pis lye verr ne.. 1 jeen hundi lower..
      4600 baan gya..oh lye gya.. ohde gharde agye kehnde sada munda lutt lya..me keha paise lwo...fir oh 1400 de 3 lower 1 tshirt... 1 short lye onha... jaan lge putt aa ty tu..punn khatya....😊 hun verr oh 1400 wala minu wholesale ch 740 da milya see...ty oh 4600 wala seet.. 3850 da Banglore ton mangwaya...see..

  • @kulwindersandhu3609
    @kulwindersandhu3609 8 หลายเดือนก่อน +6

    Bai 1lakh tAk price va jis baag nu eh 15,20 hajar da cutda pya, pahli gal ta es bag di koi price hinyi

  • @haripalharipal1854
    @haripalharipal1854 4 หลายเดือนก่อน

    Hanji sar sada kol purine almari a

  • @jasmineguliani5434
    @jasmineguliani5434 7 หลายเดือนก่อน

    God bless 👏

  • @user-ji3zf3lo4i
    @user-ji3zf3lo4i 8 วันที่ผ่านมา

    Very nice paji

  • @nareshkaushal619
    @nareshkaushal619 8 หลายเดือนก่อน +2

    Good information 👍

  • @s.jatana
    @s.jatana 8 หลายเดือนก่อน +2

    Bahut vadia

  • @thebustle5209
    @thebustle5209 7 ชั่วโมงที่ผ่านมา

    Veer ji j koi smaan new na lena hove.purana collar kt k 5000dedoge.bki hor v buat smaan a old.bs cash chaida smaan ni .bolo mnjoor a sir.fr ta le k ava kal smaan load krk

  • @ENTERTAINMENT-D
    @ENTERTAINMENT-D 8 หลายเดือนก่อน +1

    Y bhut vadia video ah 🥰

  • @AmanGoldy.motivationvideos
    @AmanGoldy.motivationvideos 8 หลายเดือนก่อน +3

    Beautiful ❤❤❤

  • @ManpreetSingh-yi5lq
    @ManpreetSingh-yi5lq 8 หลายเดือนก่อน +4

    Veer voltas di 8kg di new washing machine price 12.500----13000 hai .... Y ..15000 di khe rahe ne

  • @rangilasinghrangilasingh
    @rangilasinghrangilasingh 2 หลายเดือนก่อน

    ਵਾਹਿਗੁਰੂ ਜੀ

  • @ManinderKaur-he2pw
    @ManinderKaur-he2pw 7 หลายเดือนก่อน

    Veer ji sofa three han asi one Lana ha dasso kina da Ladoga asi mullanur lud t boll raha h ansjroor dana

  • @user-uq1qz9xc6f
    @user-uq1qz9xc6f 5 หลายเดือนก่อน +1

    Veer ji video latest dekha
    LCD stand wala offer with lcd mil skda hi

  • @balavinod8540
    @balavinod8540 7 หลายเดือนก่อน +7

    ਵੀਰ ਜੀ ਪੁਰਾਣੇ bad ਵੀ ਲੈਂਦੇ ਹਾਂ ਤੇ ਉਹ ਕਿੰਨੇ ਵਿੱਚ ਲੈਂਦੇ ਹਾਂ

  • @dhaliwalsukhwinder5633
    @dhaliwalsukhwinder5633 7 หลายเดือนก่อน

    Veer ji washing machine de k kuj hor bhi le sake aa ji ja fr washing machine hi deoge ji

  • @jaspalkaka6377
    @jaspalkaka6377 6 หลายเดือนก่อน

    Boht boht vadia

  • @user-vt9id3kl2s
    @user-vt9id3kl2s 8 หลายเดือนก่อน +4

    Veer bahut vadyia..nycc god bless u always veer.. Garib di help ho jande a veer 👌👌👌👌

  • @AmrikBrarvlog
    @AmrikBrarvlog 8 หลายเดือนก่อน

    Sira bai

  • @japmanmahalvlogs6381
    @japmanmahalvlogs6381 8 หลายเดือนก่อน

    Veer ji j kise kol 2frige aa te 2de k 1frige le sakda va

  • @user-eu9in5kj7f
    @user-eu9in5kj7f 7 หลายเดือนก่อน

    Good ji

  • @manoharaulakh6983
    @manoharaulakh6983 8 หลายเดือนก่อน

    Keep up hard working bhaji

  • @Kamalzaildar586
    @Kamalzaildar586 16 วันที่ผ่านมา +1

    10 hajar wali machine 15 hajar 😜

  • @ambarsariyegabru7862
    @ambarsariyegabru7862 8 หลายเดือนก่อน

    Bhaji sach wa a sab

  • @PrempalSingh-xj8zs
    @PrempalSingh-xj8zs 8 หลายเดือนก่อน +18

    ਬਾਈ sukhjinder ਆਹ ਵੀਡੀਓ ਕੋਈ ਬਹੁਤੀ ਵਧੀਆ ਤੇ ਇਮਾਨਦਾਰੀ ਵਾਲੀ ਨਹੀਂ ਲੱਗੀ

  • @rashpalkaur5297
    @rashpalkaur5297 8 หลายเดือนก่อน

    Very good

  • @navisingh8303
    @navisingh8303 6 วันที่ผ่านมา

    ਕੋਈ ਵਧੀਆ ਸਮਾਨ ਨਹੀਂ ਹੁੰਦੇ ਕੋਈ ਵੀ ਕੰਪਨੀ ਸਮਾਨ ਨਹੀਂ ਹੁੰਦਾ

  • @RajinderSingh-to1jp
    @RajinderSingh-to1jp 7 หลายเดือนก่อน +1

    Very good 👍

  • @harjeetkaur2738
    @harjeetkaur2738 8 หลายเดือนก่อน +3

    V nice ji eho jiha store khanne ch v hona chahida ji

  • @dilbagsingh9624
    @dilbagsingh9624 7 หลายเดือนก่อน

    Very good 🙏🙏

  • @DavinderSingh-tm3ko
    @DavinderSingh-tm3ko 8 หลายเดือนก่อน +1

    Very nice

  • @amangill9590
    @amangill9590 7 หลายเดือนก่อน

    Very Good ji🙏

  • @user-tv5bd8ii5d
    @user-tv5bd8ii5d 26 วันที่ผ่านมา

    Very good👍👍👍👍👍👍🎉🎉🎉

  • @karamjeetdhaliwal8898
    @karamjeetdhaliwal8898 8 หลายเดือนก่อน +4

    Lopo Bai requst a ready made cupboard and kitchen a vedio banio plz 🙏

  • @karmjeetsidhu3168
    @karmjeetsidhu3168 8 หลายเดือนก่อน +13

    ਬਾਈ ਜੀ led ਸਟੈਂਡ 7 ਹਜ਼ਾਰ ਦਾ ਜਿਥੋਂ ਮਰਜੀ ਲੇਲੋ ਇਹ 15 ਹਜ਼ਾਰ ਦਾ ਦਸਦਾ ਏ

  • @Dabavlogs09
    @Dabavlogs09 8 หลายเดือนก่อน

  • @SiyonaJanegal
    @SiyonaJanegal 7 หลายเดือนก่อน

    Good

  • @GurpreetSingh-hy8nb
    @GurpreetSingh-hy8nb 8 หลายเดือนก่อน

    Nice

  • @gagandeepdeep6492
    @gagandeepdeep6492 8 หลายเดือนก่อน

    Tuhanu ki feda ji

  • @anjukukreja775
    @anjukukreja775 7 หลายเดือนก่อน

    Very Very good job 😊👍

  • @kirankaur4504
    @kirankaur4504 8 หลายเดือนก่อน

    👍👍👍🙏🙏🙏🙏

  • @ParamjitKaur-bp4de
    @ParamjitKaur-bp4de 3 หลายเดือนก่อน

    Chandigarh ਵੀ ਦੁਕਾਨ ਖੋਲ ਦੋ । ਇੱਥੇ ਭਈਏ ਮੌਜਾਂ ਲੁੱਟ ਰਹੇ ਨੇ ।

  • @sukhdevsingh-hx8lu
    @sukhdevsingh-hx8lu 7 หลายเดือนก่อน

    Ok

  • @harryhundal694
    @harryhundal694 8 หลายเดือนก่อน

    Veer g kis camre nal vlog banaya eh vala bahut jada clarity ayi a

  • @KaramjeetSingh-xb4iz
    @KaramjeetSingh-xb4iz 7 หลายเดือนก่อน

    Veer purne gde vi kine cha h

  • @paramusa3778
    @paramusa3778 8 หลายเดือนก่อน

    Very good bro

  • @davinderkaur4676
    @davinderkaur4676 8 หลายเดือนก่อน +4

    Very good 🙏🏻

  • @user-ci5vm9cv1j
    @user-ci5vm9cv1j 3 หลายเดือนก่อน

    Jehri 15000 di washing machine dassi aa 5000 di purani katke 10000 di new de diyage
    Bai markit to 10000 di mildi aa
    Ehda matlab aa ki jehri purani waching machine 1500 di kubad vich vikdi aa

  • @jaswinderkaurandkishankuma8362
    @jaswinderkaurandkishankuma8362 7 หลายเดือนก่อน +2

    ਵੀਰ ਜੀ ਮੇਰੇ ਕੋਲ ਪੀੜਾ ਸੈਟ ਹੈ ਕਿੰਨੇ ਦਾ ਹੋਣਾ

  • @jagdishsood2106
    @jagdishsood2106 8 หลายเดือนก่อน

    LED kina inch di hai ta Kari company di hai

  • @AmarjitSingh-se8yp
    @AmarjitSingh-se8yp 8 หลายเดือนก่อน +5

    ਮੇਰੇ‌ਕੋਲ‌ਇਕ ਪੁਰਾਣੀ ਦੁਕਾਨ‌ਹੈ‌ਓਹ‌ਰਖ ਲੈ ਤੇ‌ਨਵੀ ਆਪਣੀ‌ਦੇ‌ਦੇ

  • @HarmanSingh-vx3fx
    @HarmanSingh-vx3fx 17 วันที่ผ่านมา

    ❤❤❤❤

  • @BaljinderKaur-ju4sg
    @BaljinderKaur-ju4sg 7 หลายเดือนก่อน

    Sofa kene da lende aa bhaji

  • @Jagtarkahlon
    @Jagtarkahlon 7 หลายเดือนก่อน

    Kambal ta sahi rate ne…. baki da mainu pata nai
    Kambal Factory Jalandhar to v ese rate ne milde ne

  • @manjeetkaurrajpal7290
    @manjeetkaurrajpal7290 7 หลายเดือนก่อน

    Bai ji koi ac di sakeem haigi a?

  • @KuldeepSingh-xl5nm
    @KuldeepSingh-xl5nm 16 วันที่ผ่านมา

    AC te

  • @5540sachin
    @5540sachin 8 หลายเดือนก่อน +1

    Jinu kujh samjh nahi aa reha menu lagda mind he nahi una ch because paise v kma reha old cheej cho v kamayi karuga mrp vadha k das reha sab da rate ek baar ldh pta kar lyo

  • @parveengill7003
    @parveengill7003 4 หลายเดือนก่อน

    Paji online bej sakde hoon etho ashi purna deda ge tusi new dejaeo nall pess lejaeo

  • @reetjass6852
    @reetjass6852 8 หลายเดือนก่อน

    Mere kol purani gaddi hai half rate cut ke new de dewo

  • @jaggikhangura9298
    @jaggikhangura9298 7 หลายเดือนก่อน +1

    voltas washingmachine 8 kg rate 9500 a

  • @kuldeepsinghkhehra1889
    @kuldeepsinghkhehra1889 7 หลายเดือนก่อน

    Mere ghare 2 Kullar purane paye te 2 Tv 📺hega aa dasso

  • @Gagandeepsingh-pr9ou
    @Gagandeepsingh-pr9ou 7 หลายเดือนก่อน

    Led jehdi ena kol aa oh non branded aa jo kite v 6000 ton 8000 vich mil jandi aa eh ohda 15000 dsi jande aa
    bai ena ne paise purre krlene apne
    customer nu attract kr rhe bs

  • @baljitdhillon2636
    @baljitdhillon2636 6 หลายเดือนก่อน +1

    ਬਾਈ ਇਕ ਦੁਕਾਨ ਬਠਿੰਡੇ ਵੀ ਖੋਲੋ ਜੀ। ਲੋਕਾਂ ਕੋਲ ਬਹੁਤ ਸਮਾਨ ਪਿਆ ਪੁਰਾਣਾ। ਧੰਨਵਾਦ ਜੀ

    • @ParamjitKaur-bp4de
      @ParamjitKaur-bp4de 3 หลายเดือนก่อน

      Chandigarh ਵੀ। ਲੋਕ ਪਾਗ਼ਲ ਹੋਏ ਨਵਾਂ ਕੋਰਾ ਸਮਾਨ ਭਈਏ ਕਬਾੜੀਆਂ ਨੂੰ ਚਕਾਈ ਜਾਂਦੇ ਨੇ । ਭਈਏ ਸਾਈਕਲਾਂ ਤੋਂ ਰੇਹੜੀਆਂ, ਰੇਹੜੀਆਂ ਤੋਂ ਗੱਡੀਆਂ ਤੇ ਫੇਰੀ ਮਾਰਨ ਲੱਗ ਗਏ । ਇੰਨੀ ਤਰੱਕੀ ਕਰ ਗਏ ਸਾਡੇ ਲੋਕਾਂ ਦੇ ਸਿਰ ਤੇ ।

  • @bhogalfurniture4233
    @bhogalfurniture4233 8 หลายเดือนก่อน

    jo b sman ehh vaich rhye pehla he double rate dssi jnda ty jo sman de k vich ktwanaa oh ta free he chhl gya apna asii b dukandarr aa but asii inna b nhi lutt rhye jina eh sman de bdle sman free ch lyy k lutt rhye

  • @ManiSekhon-rt6zm
    @ManiSekhon-rt6zm 7 หลายเดือนก่อน +1

    Bhapa bahut saqemmi aa new cheez cho v profit te purani ch vaich k bhi profit

  • @sahitakfulwadi8513
    @sahitakfulwadi8513 7 หลายเดือนก่อน +2

    ਵੀਰ ਜੀ,60ਸਾਲ ਪੁਰਾਣਾ ਸੰਦੂਕ ਕਿੰਨੇ ਦਾ ਹੈ

  • @pushpindersingh3929
    @pushpindersingh3929 8 หลายเดือนก่อน +1

    22 kitchen cupboard Di video v banao jehra har Banda afford kar sake

  • @dsmoffar227
    @dsmoffar227 7 หลายเดือนก่อน

    Bai ji pira set katloge sofa lena

  • @gurpreetsharma4145
    @gurpreetsharma4145 8 หลายเดือนก่อน +1

    Led da price 8000 a 13000 kahi janda ga

  • @Jaggilakhia05
    @Jaggilakhia05 8 หลายเดือนก่อน

    ਬੁਨ੍ਹਡ ਮਾਰੂ ਸੋਧਾਂ ਸਾਰਾ

  • @bhupindersinghnandha5190
    @bhupindersinghnandha5190 8 หลายเดือนก่อน +14

    ਸੋਕੀ ਸਰਦਾਰ ਵੀ ਵਿੱਚੇ ਵਿੱਚ ਹੱਸਦਾ ਹੁਣਾ 😂😂

  • @HUKAMGAMING6983
    @HUKAMGAMING6983 7 หลายเดือนก่อน

    Thag hn m Gail s shop te hr cheej mahangi ha purani cheej ght ch ktde hn

  • @kamalproduction6348
    @kamalproduction6348 8 หลายเดือนก่อน +3

    22 de Rate Dugne Dassi janda

  • @Sukhman415
    @Sukhman415 4 หลายเดือนก่อน +1

    Bayi g sadde kol ek purani peti aa te ek purani almari aa oo kine ch rakho gy plz reply ❤🎉

    • @shivamnoor9351
      @shivamnoor9351 4 หลายเดือนก่อน

      Peti ohna ne keha 5 hajar di cutange baki almari jine di apa new lawage ohde nalo adh rate ch cut lainge ji

    • @Sukhman415
      @Sukhman415 4 หลายเดือนก่อน

      @@shivamnoor9351 ok veer g oo pej den gy passe ethy aa le len home dalevori kr den gy

  • @sukhpalsinghbrar9579
    @sukhpalsinghbrar9579 7 หลายเดือนก่อน

    ਨਾਲ ਕੱਟਣਾ ਤਾਂ ਇਕ ਹੳਉਆ ਬਣਾਇਆ 20000ਵਾਲਾ ਸੋਫਾ 15000 ਦਾ ਆਮ ਹੀ ਮਿਲ ਜਾਂਦਾ ਗੰਦਾ ਸੋਫਾ 5000ਵਿਚ ਕੋਈ ਵੀ ਨੀ ਲੈਂਦਾ 15ਕਿਲੋ ਲੱਕੜਾਂ

  • @lsd3800
    @lsd3800 3 หลายเดือนก่อน

    2500 ਵਾਲਾ ਪੱਖਾ 800 ਚ ਮਿਲਦਾ
    ਪੁਰਾਣਾ ਤੇ ਫਰੀ ਚ ਗਿਆ

  • @palvindersingh528
    @palvindersingh528 หลายเดือนก่อน

    Purana saman like tv je kr khrab ho gya a fer v leloge ki

  • @gurmailsidhu3247
    @gurmailsidhu3247 5 หลายเดือนก่อน

    Led 5100 di mil jandi ahh ji