Punjab News : ਪੰਜਾਬ ਪੁਲਿਸ ਮੁਲਾਜ਼ਮ ਅਤੇ PRTC ਦੇ ਬੱਸ ਕੰਡਕਟਰ 'ਚ ਹੋਈ ਤਕਰਾਰ ਫਿਰ ਲੱਗ ਗਿਆ ਲੰਮਾ ਜਾਮ

แชร์
ฝัง
  • เผยแพร่เมื่อ 3 ธ.ค. 2024

ความคิดเห็น • 264

  • @VirSingh-nj3dc
    @VirSingh-nj3dc 6 หลายเดือนก่อน +57

    ਰੋਡਵੇਜ਼ ਸਟਾਫ਼ ਬੱਸਾਂ ਨੂੰ ਆਪਣੇ ਪਿਓ ਦੀ ਜਾਇਦਾਦ ਸਮਝਦੇ ਹਨ ਇਹੋ ਹੀ ਸਾਰਾ ਚੱਕਰ ਹੈ।

    • @manjitsinghkhalsa558
      @manjitsinghkhalsa558 6 หลายเดือนก่อน +4

      ਬਾਈ ਮੋਕੇ ਉੱਤੇ ਜਿਹੜਾ ਡਿਊਟੀ ਉੱਤੇ ਹੁੰਦਾ ਹੈ ਉਹ ਮਾਲਕ ਹੀ ਹੁੰਦਾ ਹੈ ਚਾਹੇ ਪ੍ਰ‌ਈਵੇਟ ਨੋਕਰੀ ਚਾਹੇ ਸਰਕਾਰੀ ਮੁਲਾਜ਼ਮ ਮੋਕੇ ਉੱਤੇ ਬਾਪ ਦਾ ਹੀ ਸਮਝ ਕੇ ਕੰਮ ਜ਼ਿੰਮੇਵਾਰੀ ਨਾਲ ਕਰ ਸਕਦਾ ਹੈ ਕੋਈ ਉਸ ਵੇਲੇ ਉਸਨੂੰ ਕਿਸੇ ਉੱਤੇ ਸ਼ੱਕ ਹੈ ਤਾਂ ਉਹ ਕੋਈ ਵੀ ਫੈਸਲਾ ਲੈਣ ਦਾ ਹੱਕਦਾਰ ਹੈ ਉਹ ਡਿਊਟੀ ਉੱਤੇ ਹੁੰਦਾ ਹੈ ਤੇ ਸਰਕਾਰੀ ਪ੍ਰਾਪਰਟੀ ਲੱਖਾਂ ਦੀ ਡਰਾਈਵਰ ਕੰਡਕਟਰ ਵੀ ਲੈਕੇ ਸੜਕਾਂ ਤੇ ਚੱਲਦੇ ਹਨ ਇਸ ਤਰਾਂ ਤਾਂ ਬੱਸਾਂ ਵਿੱਚ ਤੇਲ ਨਾਂ ਪਵੇ ਪੁਲਿਸ ਵਾਲਾ ਪ੍ਰਾਪਰਟੀ ਅਧੂਰੀ ਲੈਕੇ ਇੰਨੇ ਮਹੀਨੇ ਤੋਂ ਸਫ਼ਰ ਕਰ ਰਿਹਾ ਪਹਿਲਾਂ ਕੋਈ ਟੱਕਰਿਆ ਨਹੀਂ ਅਸੂਲਾਂ ਦਾ ਪੱਕਾ ਅੱਜ ਟੱਕਰ ਗਿਆ ਪੂਰੀ ਜ਼ਿੰਮੇਵਾਰੀ ਨਾਲ ਡਿਊਟੀ ਕਰਨ ਵਾਲਾ ਕਾਰਵਾਈ ਪੁਲਿਸ ਵਾਲੇ ਉੱਤੇ ਪੂਰੀ ਬਣਦੀ ਹੈ, ਜਦੋਂ ਇਹ ਸਾਲੇ ਬੇਕਸੂਰ ਲੋਕਾਂ ਨੂੰ ਜੇਲਾਂ ਵਿੱਚ ਬੰਦ ਕਰਦੇ ਹਨ ਉਸ ਵੇਲੇ ਤੁਹਾਡੇ ਕਮੈਂਟਸ ਨਹੀਂ ਹੁੰਦੇ

    • @manjitsinghkhalsa558
      @manjitsinghkhalsa558 6 หลายเดือนก่อน +2

      ਨਾਲੇ ਮੋਕੇ ਉੱਤੇ ਉਸਦੇ ਬਾਪ ਦੀ ਹੀ ਹੈ ਕਿਉਂਕਿ ਉਹ ਡਿਊਟੀ ਉੱਤੇ ਹੈ

  • @surjitgir2852
    @surjitgir2852 6 หลายเดือนก่อน +24

    ਪੁਲਿਸ ਮੁਲਾਜ਼ਮ ਸਹੀ ਆ । ਕੰਡਕਟਰ ਦੀ ਨਾਲਿਜ ਘਟ ਆ।

  • @GurdevSingh-mz2ew
    @GurdevSingh-mz2ew 6 หลายเดือนก่อน +16

    ਪੁਲੀਸ ਵਾਲਾ ਬਿਲਕੁਲ ਸਹੀ ਹੈ ਜੀ

    • @mewasingh4065
      @mewasingh4065 6 หลายเดือนก่อน +2

      Connector Bahut Galat Han ji

  • @gurbhejsingh9009
    @gurbhejsingh9009 6 หลายเดือนก่อน +11

    ਕੰਡਕਟਰ ਤੇ ਮਾਨਹਾਨੀ ਦਾ ਪਰਚਾ ਬਣਦਾ

  • @sarabjitSingh-vd2lz
    @sarabjitSingh-vd2lz 6 หลายเดือนก่อน +47

    ਅਸਲੀ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ। ਕੰਡਕਟਰ ਨੇ ਬੱਤ ਮੀਜੀ ਕਰੀ ਹੈ । ਜੋਂ ਕੇ ਗਲਤ ਹੈ

    • @gurpyarsingh5194
      @gurpyarsingh5194 6 หลายเดือนก่อน +1

      Takt ta la sakde a police walie a ta salary v milde a bro

    • @sukhdevbatth3266
      @sukhdevbatth3266 6 หลายเดือนก่อน

      Police walia nu kasar aa ,,,,,garib v hunde ne,,,,haram de ta 1 no de,,,,salery v 8000 hundi ,,,,so ticket le nai sakde,,,,haram khane ta suru to he hunde

    • @rahulsharmavloges3672
      @rahulsharmavloges3672 6 หลายเดือนก่อน

      bilkul

    • @manjitsinghkhalsa558
      @manjitsinghkhalsa558 6 หลายเดือนก่อน

      ਬਾਈ ਕੰਡਕਟਰ ਡਿਊਟੀ ਉੱਤੇ ਹੈ ਤੇ ਉਸ ਨੂੰ ਡਿਊਟੀ ਦੌਰਾਨ ਕਿਸੇ ਤੇ ਛੱਕ ਹੋਵੇ ਤਾਂ ਉਹ ਅਪਣਾ ਫੈਂਸਲਾ ਲੈਣ ਦਾ ਹੱਕਦਾਰ ਹੈ, ਤੇ ਪੁਲਿਸ ਵਾਲਾ ਪ੍ਰਾਪਰਟੀ ਦੇ ਕਾਗਜ ਅਧੂਰੇ ਲੈਕੇ ਇੰਨੇ ਮਹੀਨੇ ਤੋਂ ਸਫ਼ਰ ਕਰ ਰਿਹਾ ਹੈ ਉਸ ਉੱਤੇ ਕਾਰਵਾਈ ਬਣਦੀ ਹੈ ਤੇ ਕੰਡਕਟਰ ਦਾ ਸ਼ੱਕ ਕਰਨਾ ਵੀ ਜਾਇਜ਼ ਹੈ ਡਰਾਈਵਰ ਕੰਡਕਟਰ ਵੀ ਸਰਕਾਰੀ ਬੱਸ ਚਲਾ ਰਹੇ ਹਨ ਤੇ ਜ਼ਿੰਮੇਦਾਰ ਹਨ ਤੇ ਸਰਕਾਰੀ ਪ੍ਰਾਪਰਟੀ ਲੈਕੇ ਉਹ ਵੀ ਲੱਖਾਂ ਦੀ ਲੈਕੇ ਸ਼ੜਕ ਤੇ ਚਲਦੇ ਹਨ ਸਵਾਰੀਆਂ ਦੀ ਜ਼ਿੰਮੇਵਾਰੀ ਵੀ ਉਹਨਾਂ ਉੱਤੇ ਹੀ ਹੈ।ਜੇ ਕੰਡਕਟਰ ਨੂੰ ਕਿਸੇ ਉੱਤੇ ਅਪਣੀ ਡਿਊਟੀ ਦੌਰਾਨ ਸ਼ੱਕ ਹੁੰਦਾ ਹੈ ਤਾਂ ਉਹ ਕੋਈ ਵੀ ਐਕਸ਼ਨ ਲੈਣ ਦਾ ਹੱਕਦਾਰ ਹੈ ਉਹ ਵੀ ਸਰਕਾਰੀ ਮੁਲਾਜ਼ਮ ਹੈ ਗੱਲ ਸੋਚ ਸਮਝਕੇ ਕਰੀ ਦੀ ਹੈ ਕੰਡਕਟਰ ਭਾਵੇਂ ਸਾਰੀ ਬੱਸ ਮੁਲਾਜ਼ਮਾਂ ਤੇ ਜ਼ਨਾਨੀਆਂ ਨਾਲ ਭਰ ਜਾਵੇ ਉਸ ਨੇ ਅਪਣੇ ਕੋਲੋਂ ਤੇਲ ਨਹੀਂ ਪੁਆਉਣਾ ਨਾ ਡਰਾਈਵਰ ਨੇ

    • @manjitsinghkhalsa558
      @manjitsinghkhalsa558 6 หลายเดือนก่อน

      ਕੰਡਕਟਰ ਵੀ ਅਸਲੀ ਸਰਕਾਰੀ ਬੱਸ ਦਾ ਕੰਡਕਟਰ ਡਰਾਈਵਰ ਹੈ ਤੇ ਮੋਕੇ ਤੇ ਪੂਰੇ ਜ਼ਿੰਮੇਵਾਰ ਤੇ ਮਾਲਕ ਉਹਨਾਂ ਦਾ ਸ਼ੱਕ ਕਰਨਾ ਜਾਇਜ਼ ਹੈ ਪੁਲਿਸ ਵਾਲਾ ਕੁੱਤਾ ਪ੍ਰਾਪਰਟੀ ਦੇ ਕਾਗਜ ਪੂਰੀ ਤਰਾਂ ਕੰਮਪਲੀਟ ਰੱਖੇ

  • @ParveenKumar-cs2ow
    @ParveenKumar-cs2ow 6 หลายเดือนก่อน +11

    ਪੁਲਿਸ ਮੁਲਾਜ਼ਮ ਬਿਲਕੁਲ ਠੀਕ ਹੈ ਆਈ ਕਾਰਡ ਤੇ ਖਤਮ ਹੋਣ ਦੀ ਤਾਰੀਕ ਨਹੀਂ ਹੁੰਦੀ ਸਿਰਫ ਜਾਰੀ ਹੋਣ ਦੀ ਹੁੰਦੀ ਹੈ ਬੱਸ ਕੰਡਕਟਰ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜਦੋਂ ਕੋਈ national highway ਨੂੰ ਜਾਣਬੁੱਝਕੇ ਰੋਕਦਾ ਹੈ ਤਾਂ ਉਸ ਦੇ ਖਿਲਾਫ ਪਰਚਾ ਦਰਜ ਹੁੰਦਾ ਹੈ ਡਰਾਈਵਰ ਅਤੇ ਕੰਡਕਟਰ ਨੇ ਵੀ ਜਾਣਬੁੱਝ ਕੇ NH ਰੋਕਿਆ ਹੈ ਇਸ ਲਈ ਇਹਨਾਂ ਦੋਹਾਂ ਦੇ ਖਿਲਾਫ ਪਰਚਾ ਦਰਜ ਹੁੰਦਾ ਹੈ

  • @rajuarora3163
    @rajuarora3163 6 หลายเดือนก่อน +20

    Punjab ਪੁਲਿਸ ਜਿੰਦਾਬਾਦ ❤

  • @sandeepkumarsonusharma1202
    @sandeepkumarsonusharma1202 6 หลายเดือนก่อน +7

    ਕੰਡਕਟਰ ਗਲਤ ਹੈ...

  • @AmrikSingh-ho4nn
    @AmrikSingh-ho4nn 6 หลายเดือนก่อน +6

    ਪੰਜਾਬ ਪੁਲਿਸ ਵਾਲਾ ਗਲਤ ਹੈ

  • @gurwindersingh1502
    @gurwindersingh1502 6 หลายเดือนก่อน +14

    ਰੋਡਵੇਜ਼ ਸਵਾਰੀਆਂ ਨਾਲ ਬਹੁਤ ਧੱਕਾ ਕਰਦੇ ਹਨ

  • @sarabjitSingh-vd2lz
    @sarabjitSingh-vd2lz 6 หลายเดือนก่อน +28

    ਪੰਜਾਬ ਰੋਡਵੇਜ਼ ਦੀ ਸੌ ਪ੍ਰਸੈਂਟ ਗ਼ਲਤੀ ਹੈ ।

    • @KashmirSingh-y1c
      @KashmirSingh-y1c 6 หลายเดือนก่อน +1

      ਚੈਕ ਕਰਨ ਵਾਲੀ ਵੁ ਪੁਲਿਸ

  • @shivanisharma5562
    @shivanisharma5562 6 หลายเดือนก่อน +6

    ਪੂਲਸ ਵਾਲੇ ਨੂੰ ਹੰਕਾਰ ਹੋ ਗਿਆ ਹੈ,ਵਰਦੀ ਦਾ, ਸਰਕਾਰ ਨੂੰ ਇਨ੍ਹਾਂ ਪੂਲਸ ਵਾਲਿਆਂ ਦਾ ਟਿਕਟ ਲੱਗਣਾ ਚਾਹੀਦਾ ਹੈ,😮😮😮

    • @balvirsinghbrar1089
      @balvirsinghbrar1089 6 หลายเดือนก่อน +1

      Tu.10.din.diute.kar.ke.vik..BI.JI

    • @rohitpromise3815
      @rohitpromise3815 6 หลายเดือนก่อน +1

      tenu conductor da hnkaar dekh aneya a bas vala tere baapu lagda peaa mennu or police de chae train vech ve ticket nhi lagde a ta serf bas aa or tu apne demaag da elaaj krvala 😊

    • @shivanisharma5562
      @shivanisharma5562 6 หลายเดือนก่อน

      @@rohitpromise3815 ਸਰਕਾਰ ਨੂੰ ਚਾਹੀਦਾ ਹੈ ਸਰਕਾਰੀ ਮੁਲਾਜ਼ਮ ਨੂੰ ਟਿਕਟ ਲੱਗਣੀ ਚਾਹੀਦੀ ਹੈ,ਮੇਰਾ ਦਾਦਾ ਫੋਜ਼ ਵਿਚੋਂ ਜਦੋਂ ਆਉਂਦਾ ਸੀ ਛੁੱਟੀ, ਉਤਰਨਾ ਸੀ ਰਾਜਪੂਰੇ ਗਲਤੀ ਨਾਲ ਸਵੇਰੇ ਪੰਜ ਵਜੇ ਰੇਲ ਵਿਚ ਅੰਬਾਲੇ ਪਹੂਚ ਗਿਆ, ਜਦੋਂ ਵਾਪਸ ਅੰਬਾਲੇ ਤੋਂ ਰਾਜਪੁਰੇ ਆਇਆ ਟੀ ਟੀ ਨੇਂ ਫੋਜ਼ੀ ਦੇ ਹੱਥ ਵਿਚ ਚਾਲੀ ਰੁਪਏ ਜੁਰਮਾਨਾ ਸਹਿਤ ਦਸ ਗੂਣਾ, ਰਸ਼ੀਦ ਦੇ ਦੀ

  • @JasbirSingh-fk7ii
    @JasbirSingh-fk7ii 6 หลายเดือนก่อน +1

    ਬਹੁਤ ਸਾਰੇ ਕਡੰਕਟਰ ਲੋਕਾ ਨਾਲ ਬੁਰਾ ਵਿਵਹਾਰ ਕਰਦੇ ਹਨ।
    ਜਿਹੜਾ ਕਡੰਕਟਰ ਪੁਲਿਸ ਵਾਲੇ ਨਾਲ ਮਾੜਾ ਵਿਵਹਾਰ ਕਰਦਾ ਹੋਵੇ ਉਹ ਆਮ ਗਰੀਬ ਲੋਕਾ ਨਾਲ ਕੀ ਕਰਦਾ ਹੋਵੇਗਾ।
    ਕਡੰਕਟਰ ਨੂੰ ਆਮ ਲੋਕਾ ਨੂੰ ਤੰਗ ਪਰੇਸ਼ਾਨ ਕਰਨ ਦੇ ਦੋਸ਼ ਹੇਠ ਨੌਕਰੀ ਤੋ ਪੱਕੇ ਤੌਰ ਤੇ ਬਾਹਰ ਕੀਤਾ ਜਾਵੇ।

  • @AshwaniKumar-z8q
    @AshwaniKumar-z8q 6 หลายเดือนก่อน +10

    ਜੇ ਬਾਈ ਜੀ ਪੁਲਿਸ ਮੁਲਾਜ਼ਮ ਹੈ ਤਾਂ ਆਪਣੀ ਸਰਕਾਰੀ ਟਿਕਟ ਭਰਦਾ ਆਈ ਕਾਰਡ ਦੀ ਜਰੂਰਤ ਹੀ ਨਹੀਂ ਪੈਣੀ ਸੀ

    • @BeHappy-qr1ri
      @BeHappy-qr1ri 6 หลายเดือนก่อน

      Veer sarkari ticket te bhri aa police mulajam hi aa sade nll

    • @BeHappy-qr1ri
      @BeHappy-qr1ri 6 หลายเดือนก่อน

      Veer sarkari ticket te bhri aa police mulajam hi aa sade nll

  • @arnsthans8850
    @arnsthans8850 6 หลายเดือนก่อน +19

    ਜਦੋਂ ਲੋਕ ਭੁੱਖੇ ਮਰਦੇ ਸੀ ਉਦੋਂ ਹਰ ਕਿਸੇ ਦੀ ਇਜ਼ਤ ਕਰਦੇ ਸੀ ਹੁਣ ਲੋਕਾਂ ਦੇ ਵਿਚ ਹੰਕਾਰ ਆ ਗਿਆ ਹੈ ਹਲੀਮੀ ਦਾ ਤੇ ਨਾਂਮ ਹੀ ਨਹੀਂ ਲੋਕਾਂ ਦੇ ਦਿਲਾਂ ਵਿਚ ਰੱਬ ਦਾ ਡਰ ਖ਼ਤਮ ਹੋ ਗਿਆ ਹੈ ਧਨਵਾਦ ਜੀ

  • @jotasingh6666
    @jotasingh6666 7 หลายเดือนก่อน +17

    Police wala Veer sahi va

  • @prabhjeetsingh8904
    @prabhjeetsingh8904 6 หลายเดือนก่อน +4

    ਪੰਜਾਬ ਪੁਲਿਸ ਦੇ ਮੁਲਾਜ਼ਮ ਫਰੀ ਸਫਰ ਕਿਉਂ ਕਰਦੇ ਹਨ ਕੀ ਗੱਲ ਇਹਨਾਂ ਨੂੰ ਕੰਜਰਾਂ ਨੂੰ ਤਨਖਾਹ ਨਹੀਂ ਮਿਲਦੀ ਆ ਫਰੀ ਸੇਵਾ ਕਰਦੇ ਨੇ

    • @arshpreetsingh6272
      @arshpreetsingh6272 6 หลายเดือนก่อน +3

      Aao ji sade kanjarn di duty karke dekh lo ek din. Phir ape pta lag jao v ki haal ne kanjaran de

  • @kewalkamboj7339
    @kewalkamboj7339 7 หลายเดือนก่อน +16

    ਪੰਜਾਬ ਪੁਲਿਸ ਜ਼ਿੰਦਾਬਾਦ

    • @saroay22
      @saroay22 6 หลายเดือนก่อน

      Punjab polic murdabaad

    • @KashmirSingh-y1c
      @KashmirSingh-y1c 6 หลายเดือนก่อน

      ਪੰਗਾ ਮੁਫਤ ਸਫਰ ਦਾ

  • @gurmailsingh-kl7ht
    @gurmailsingh-kl7ht 7 หลายเดือนก่อน +18

    ਕੇੲਈ ਨਹੀ ਵੀਰ ਜੀ ਦੋਨੋ ਜਾਣੇ ਪੰਗ ਬੰਨੀ ਹੈ ਐਨਾ ਕਲੇਸ ਕਿੳ ਹਾਜਮਾ ਰੰਖੋ ਸਿਖ ਭਰਾ ਹੈ ਕੋੲਈ ਬਸ ਕਰੋ ਜੀ

  • @iqbalsingh7628
    @iqbalsingh7628 7 หลายเดือนก่อน +12

    ਦੋਨੋਂ ਨੂੰ ਦੂਰ-ਦੁਰਾਡੇ ਬਦਲੀ ਕੀਤਾ ਜਾਵੇ ਆਪੇ ਮੱਤ ਆ ਜਾਊ ਲੋਕਾਂ ਨੂੰ ਖੱਜਲ ਖੁਆਰ ਕਰਨ ਡਾਏ ਆਪਣੀ ਈਗੋ ਵਧਾਈ ਹੋਈ ਹੈ

  • @PargatSingh-hj1bc
    @PargatSingh-hj1bc 6 หลายเดือนก่อน +2

    ਵੈਸੇ ਕੰਡਕਟਰ ਗਲਤ ਹੈ l ਫੋਰਸ ਦਾ id ਕਾਰਡ ਆਪਣੇ ਕੋਲ ਨਹੀਂ ਰੱਖ ਸਕਦਾ l ਜੇ ਈਦ ਕਾਰਡ ਗਲਤ ਹੈ ਤਾਂ ਨਜਦੀਕ ਕੋਈ ਥਾਣਾ ਹੋਵੇਗਾ , ਉਥੇ ਕੰਡਕਟਰ ਰਿਪੋਰਟ ਕਰ l ਸੜਕ ਬੰਦ ਕਰਨਾ ਗਲਤ ਹੈ l

  • @amriksingh8520
    @amriksingh8520 6 หลายเดือนก่อน +3

    ਕਿਰਪਾ.ਕਰਕੇ.ਦੋਹਾ.ਧਿਰਾ.ਦਾ.ਰਾਜੀਨਾਵਾ.ਕਰਵਾ.ਦਿਓ.ਜੀ.ਲੜਾਈ.ਨਾ.ਵਾਧਾਓ.

  • @mangasinghlg617
    @mangasinghlg617 6 หลายเดือนก่อน +1

    Ethe police vala sahi aa ji

  • @gurwindersingh1502
    @gurwindersingh1502 6 หลายเดือนก่อน +1

    ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਜਦੋਂ ਵੀ ਕਿਸੇ ਕੰਡਕਟਰ ਗਲਤੀ ਸਾਹਮਣੇ ਆਉਂਦੀ ਹੈ ਤਾਂ ਇਹਨਾਂ ਨੂੰ ਸਵਾਰ ਕੇ ਵੱਲ ਸਿਖਾਇਆ ਕਰੋ ਜੀ ਪੁਲਿਸ ਹੀ ਇਹਨਾਂ ਨੂੰ ਅਨੁਸ਼ਾਸਨ ਸਿਖਾ ਸਕਦੀ ਹੈ ਹੋਰ ਕੋਈ ਨਹੀਂ।

    • @manjitsinghkhalsa558
      @manjitsinghkhalsa558 6 หลายเดือนก่อน

      ਜਦੋਂ ਪੁਲਿਸ ਵਾਲਾ ਪ੍ਰਾਪਰਟੀ ਅਧੂਰੀ ਲੈਕੇ ਸਫਰ ਕਰਦਾ ਪਿਆ ਹੈ ਉਸਨੂੰ ਤੁਸੀਂ ਕੁੱਝ ਨਾ ਕਹੋ, ਜਦੋਂ ਪੁਲਿਸ ਵਾਲੇ ਝੂਠੇ ਕੇਸ ਵਿੱਚ ਲੋਕਾਂ ਨੂੰ ਜੇਲਾਂ ਵਿੱਚ ਬੰਦ ਕਰਦੇ ਹਨ ਉਸ ਵੇਲੇ 60/80 ਹਜ਼ਾਰ ਰੁਪਏ ਤਨਖਾਹ ਲੈਣ ਵਾਲੇ ਟਿਕਟ ਨਹੀਂ ਲੈ ਸਕਦੇ ਕੰਡਕਟਰ ਡਿਊਟੀ ਉੱਤੇ ਹੈ ਕਿਸੇ ਉੱਤੇ ਵੀ ਸ਼ੱਕ ਕਰ ਸਕਦਾ ਹੈ ਤੇ ਕਾਗਜ ਵੀ ਚੈੱਕ ਕਰ ਸਕਦਾ ਹੈ ਉਸਦੇ ਭਾਂਵੇ ਸਾਰੇ ਬੱਸ ਮੁਲਾਜ਼ਮਾਂ ਨਾਲ ਭਰ ਜਾਵੇ ਆਈਡੀ ਕਾਰਡ ਤਾਂ ਪੂਰਾ ਬਣਵਾ ਕੇ ਰੱਖਣ ਪੁਲਿਸ ਵਾਲਾ ਇੰਨੇ ਮਹੀਨੇ ਤੋਂ ਅਧੂਰੇ ਆਈਡੀ ਕਾਰਡ ਨਾਲ ਸਫ਼ਰ ਕਰ ਰਿਹਾ ਹੈ ਕਾਰਵਾਈ ਪੂਰੀ ਬਣਦੀ ਹੈ ਕਿਉਂਕਿ ਕੰਡਕਟਰ ਅਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਕਰ ਰਿਹਾ ਹੈ ਪਹਿਲਾਂ ਇਸ ਪੁਲਿਸੀਏ ਨੂੰ ਕੋਈ ਟੱਕਰਿਆ ਨਹੀਂ ਅੱਜ ਟੱਕਰ ਗਿਆ ਪੂਰੇ ਅਸੂਲਾਂ ਵਾਲਾਂ ਤੇ ਅੱਜ ਪੁਲਿਸੀਏ ਦੀ ਫੱਟ ਗ‌ਈ ਇਸ ਉੱਤੇ ਅਧੂਰੇ ਆਈਡੀ ਕਾਰਡ ਨਾਲ ਸਫ਼ਰ ਕਰਨ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਿੰਨੇ ਮਹੀਨੇ ਸਫਰ ਕੀਤਾ ਉਨੇ ਮਹੀਨੇ ਦਾ ਕਿਰਾਇਆ ਪੰਜਾਬ ਰੋਡਵੇਜ਼ ਦੇ ਵੱਡੇ ਅਫਸਰਾਂ ਨੂੰ ਇਸਦੀ ਤਨਖਾਹ ਵਿੱਚੋਂ ਕੱਟਵਾ ਕੇ ਪੰਜਾਬ ਰੋਡਵੇਜ਼ ਦੇ ਖਾਤੇ ਵਿੱਚ ਜਮ੍ਹਾਂ ਕਰਨਾ ਚਾਹੀਦਾ ਹੈ। ਬਾਈ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੀਰ ਜੀ ਤੇ ਉਹਨਾਂ ਦੇ ਸਾਥੀਆਂ ਨੂੰ ਪੁਲਿਸ ਨੇ ਝੂਠੇ ਕੇਸਾਂ ਵਿੱਚ ਜੇਲਾਂ ਵਿੱਚ ਬੰਦ ਕੀਤਾ ਉਸ ਵੇਲੇ ਤੁਸੀਂ ਲੋਕ ਕਿੱਥੇ ਸੀ ਕੇਜਰੀਵਾਲ ਤੇ ਭਗਵੰਤ ਬੁੱਚੜ ਤੇ ਅਮੀਤ ਸ਼ਾਹ ਕੁੱਤੇ ਦੇ ਕਹਿਣ ਤੇ ਇਹਨਾਂ ਕੁੱਤਿਆਂ ਨੇ ਲੋਕਾਂ ਦੇ ਨੋਜਵਾਨ ਪੁੱਤ ਜੇਲਾਂ ਵਿੱਚ ਬੰਦ ਕੀਤੇ

  • @user-shama88
    @user-shama88 6 หลายเดือนก่อน +10

    ਪੁਲਿਸ ਬਾਲਾ ਸਹੀ ਗੱਲ ਕਰਦਾ ਹੈ ਬਾਕੀ ਜਾਮ ਲਗਾ ਕੇ ਲੋਕਾਂ ਨੂੰ ਪਰੇਸ਼ਾਨ ਕਰਨਾ ਗਲਤ ਹੈ

  • @RagbirSingh-ud6je
    @RagbirSingh-ud6je 6 หลายเดือนก่อน

    ਮਿਹਨਤ ਤੋਂ ਜਿਆਦਾ ਮੁਆਵਜਾ ਮਿਲ ਰਿਹਾ

  • @uttampalsingh792
    @uttampalsingh792 6 หลายเดือนก่อน +2

    ਪੰਜਾਬੀ ਵਿਚ ਕਹਿੰਦੇ ਨੇ ਸਪ ਨੂ ਸਪ ਲੜੇ ਤੇ ਵਿਸ (ਜਹਿਰ) ਕਿਸ ਨੂ ਚੜੇ

  • @kesarsingh7124
    @kesarsingh7124 6 หลายเดือนก่อน +10

    ਗਲਤੀ ਕੰਡਕਟਰ ਦੀ ਆ ਦੂਜੀ ਗੱਲ ਜਦ ਤਨਖਾਹ ਮਿਲਦੀ ਫਿਰ ਰਾਸਤੇ ਸਰਕਾਰ ਗਲਤ ਹੈ

  • @SurjitSingh-rd1ih
    @SurjitSingh-rd1ih 6 หลายเดือนก่อน +6

    ਸੱਭ ਲੋਕਲ ਨੋਕਰੀ ਕਰ ਰਹੇ ਨੇ ਸ਼ਾਮ ਨੂੰ ਘਰ ਚਲੇ ਜਾਣਾ ਹੈ ਇਸ ਕਰਕੇ ਇਹ ਸੱਭ ਹੋ ਰਿਹਾ ਹੈ ਫੋਜ ਵਾਲੀਆਂ ਨੂੰ ਵੇਖੋ ਕਿਵੇਂ ਡਿਊਟੀ ਹੁੰਦੀ ਹੈ ਜੀ

  • @fatehsingh8529
    @fatehsingh8529 7 หลายเดือนก่อน +7

    Police veer correct

  • @LakhvirsinghkangKang
    @LakhvirsinghkangKang 6 หลายเดือนก่อน +1

    ਸਹੀ ਗੱਲ । I card ਕੋਈ ਨਹੀਂ ਲੇਕੇ ਜਾ ਸਕਦਾ। ਕੰਡਕਟਰ ਕਸੂਰ ਵਾਰ ਹੈ।

  • @satwantkaur6087
    @satwantkaur6087 6 หลายเดือนก่อน +3

    आज कल लोग झूठे का साथ देते है तभी तो ऐसा होता है😢

  • @allinone-dj9kn
    @allinone-dj9kn 6 หลายเดือนก่อน +11

    ਇਹਨਾਂ ਦੋਨਾਂ ਦੀ ਛੇ ਛੇ ਮਹੀਨਿਆਂ ਦੀ ਤਨਖਾਹ ਕੱਟ ਕੇ ਛੱਡ ਦਿਓ ਚਲ ਕੋਈ ਨੀ

  • @shivanisharma5562
    @shivanisharma5562 6 หลายเดือนก่อน +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😮😮😮

  • @MaanBrar7007
    @MaanBrar7007 6 หลายเดือนก่อน +2

    ਪੁਲਸੀਏ ਹੁੰਦੇ ਈ ਇਹੋ ਜੇ ਆ

  • @sekhonsekhon4142
    @sekhonsekhon4142 6 หลายเดือนก่อน +3

    ਕੀ ਇਹ ਪੱਤਰਕਾਰ ਜੱਜ ਹੈ ਜਾਂ ਕੋਈ ਉੱਚ ਅਧਿਕਾਰੀ ? ਜੋ ਗਲਤ , ਸਹੀ ਦਾ ਫੈਸਲਾ ਕਰਵਾਉਂਦਾ ਫਿਰਦਾ।

  • @humanbody580
    @humanbody580 7 หลายเดือนก่อน +5

    Punjab police zindabad

  • @paramjitsingh7491
    @paramjitsingh7491 7 หลายเดือนก่อน +5

    Punjab police da employee right hai

  • @balwinderkhangura5983
    @balwinderkhangura5983 6 หลายเดือนก่อน +7

    ਪੁਲਿਸ ਵਾਲਿਆਂ ਨੂੰ ਫਰੀ ਬੱਸ ਸਫ਼ਰ ਬੰਦ ਹੋਣਾ ਚਾਹੀਦਾ

    • @interestedeffect9921
      @interestedeffect9921 6 หลายเดือนก่อน

      Na bai 😂

    • @simrankaur-qo3cq
      @simrankaur-qo3cq 6 หลายเดือนก่อน

      kyu bai 🤔 fr ta tusi railway nu kehdo bnd kr den train da free sfr 👍 24 hr di duty krdi police bus da sfr ta jruri a duty dur to dur lgdi

    • @gurwindersingh1502
      @gurwindersingh1502 6 หลายเดือนก่อน

      ਬਾਬੇ k.p.s.gill ਸਾਬ ਦਾ ਲਿਖਿਆ ਹੋਇਆ ਆ💪💪 ਕੋਈ ਮਖੋਲ ਨਹੀਂ ਕਿ ਕੋਈ ਕੁੱਤੀ ਬਿਲੀ ਬੰਦ ਕਰੇਗੀ

  • @BalrajDhillon-y3i
    @BalrajDhillon-y3i 6 หลายเดือนก่อน +2

    ਪੁਲਿਸ ਵਾਲਾ ਵੀਰ ਅੱਖ ਅੱਖ ਪਾ ਗੱਲ ਕਰਦਾ ਕੰਡਕਟਰ ਚੋਰ ਕਹਿੰਦਾ ਸਵਾਰੀਆਂ ਦਾ ਬਿਆਨ ਲੈਲੋ ਚੋਰ ਨੂੰ ਆਪਣਾ ਪਾਲਾ ਪਿਆ

  • @rishibhardwaj3476
    @rishibhardwaj3476 7 หลายเดือนก่อน +5

    Punjab Police employee is absolutely right. Conductor ik Police employee da ID card kive apni custody vich rakh sakda...

  • @NavalkishorChawla
    @NavalkishorChawla 6 หลายเดือนก่อน +3

    Police wala sahi hai

  • @madanlalsharma2
    @madanlalsharma2 6 หลายเดือนก่อน

    ਕੋਈ ਖਾਸ ਮੈਟਰ ਨਹੀਂ, ਪਿਆਰ ਨਾਲ ਸਾਰੇ ਮਸਲੇ ਹੱਲ ਹੋ ਜਾਂਦੇ ਹਨ l

  • @HarjitSingh-e4v
    @HarjitSingh-e4v 6 หลายเดือนก่อน +2

    ਕੰਡਟਰ ਵੀਰੇ
    ਯਾਰ ਆਪਣੇ ਕੋਲੋ ਟਿਕਟ ਕਟ ਦੇਣੀ ਸੀ 20,50 ਪਿੱਛੇ ਸਵਾਰੀਆਂ ਪ੍ਰੇਸ਼ਾਨ ਕੀਤੀਆਂ
    ਸਰਕਾਰ ਦਾ ਇਕ ਚੱਕਰ ਦਾ ਨੁਕਸਾਨ ਕੀਤਾ

    • @lovedeepsingh7795
      @lovedeepsingh7795 6 หลายเดือนก่อน

      oh bhrava police mulajma de sarkari ticket lgde aa

    • @simrankaur-qo3cq
      @simrankaur-qo3cq 6 หลายเดือนก่อน

      vere salary vcho deduct hunde ne 👍

    • @HarjitSingh-e4v
      @HarjitSingh-e4v 6 หลายเดือนก่อน

      @@simrankaur-qo3cq ok thanks ਮੈਂ ਹੁਣੇ edit ਕਰਦਾ ਆਪਣੇ ਬੋਲ ਵਾਪਿਸ ਲੈਂਦਾ 👍

  • @SukhwinderSingh-ic5nn
    @SukhwinderSingh-ic5nn 6 หลายเดือนก่อน +1

    Punjab Police jindabad ❤

  • @RakeshKumar-nn1ey
    @RakeshKumar-nn1ey 5 หลายเดือนก่อน

    ਲੋਕਾਂ ਨੇ ਸੜਕਾਂ ਰੋਕਣ ਜਿਵੇਂ ਰਿਵਾਜ ਬਣਾ ਲਿਆ ਇਸ ਤੇ ਕੋਈ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ

  • @tarnjitsinghwalia5566
    @tarnjitsinghwalia5566 6 หลายเดือนก่อน

    ਜਾਂ ਤਾਂ ਹਰਿਆਣੇ ਚ ਜਾਮ ਲਗਦਾ ਨੁਕਸਾਨ ਹੁਣ ਪੰਜਾਬ ਦੇ ਲੋਕਾਂ ਦਾ ਹੋ ਰਿਹਾ ।

  • @SATWINDERSINGH1
    @SATWINDERSINGH1 6 หลายเดือนก่อน +1

    Dona nu dismiss kar dena chahida

  • @devjungral4212
    @devjungral4212 6 หลายเดือนก่อน +3

    Police wala sahi aa

  • @gskhattra
    @gskhattra 6 หลายเดือนก่อน +1

    police wala sahi lagg reha

  • @budhsingh8909
    @budhsingh8909 7 หลายเดือนก่อน +2

    Police man sahi h

  • @gurpreetpuripuritelecom8379
    @gurpreetpuripuritelecom8379 6 หลายเดือนก่อน

    WAHEGURU JI

  • @balrajsahota9094
    @balrajsahota9094 6 หลายเดือนก่อน

    ਮੁਲਾਜ਼ਮ ਸਹੀ ਆ ਬਿਲਕੁਲ ਆ

  • @bikramghuman1282
    @bikramghuman1282 6 หลายเดือนก่อน +1

    Police wla munda shi aa

  • @sinderpalsingh9169
    @sinderpalsingh9169 6 หลายเดือนก่อน

    ਇਹਨਾ ਦਾ ਅਧਾਰ ਕਾਰਡ ਚਲਦਾ ਇਹਨਾ ਤਾਂ ਕੰਡਕਟਰ ਦੀ ਗੱਲ ਕਰਨੀ ਆ

  • @shashipaularmy8796
    @shashipaularmy8796 6 หลายเดือนก่อน +1

    Fauji veer agar galat to check karwai police bala bhi sahi ho sakda mulajamhai izat do

  • @ShabanKumar-rd4fj
    @ShabanKumar-rd4fj 6 หลายเดือนก่อน +3

    police munda sahi

  • @vindergujjar776
    @vindergujjar776 6 หลายเดือนก่อน

    Police veer right take action Punjab Govtment

  • @DG-cd8vp
    @DG-cd8vp 6 หลายเดือนก่อน +3

    Police wala thik a

  • @jobangill6399
    @jobangill6399 7 หลายเดือนก่อน +5

    ਨਾ ਲੜੋ ਯਾਰ

    • @JagdevSinghGill-h4t
      @JagdevSinghGill-h4t 6 หลายเดือนก่อน

      ਐਂ ਹਟ ਜਾਣਗੇ... ।

    • @jujharsinghwarraich2314
      @jujharsinghwarraich2314 6 หลายเดือนก่อน

      ਮੰਨ ਲਵੋ ਯਾਰ ਵੀਰ ਦੀ ਗੱਲ ਇੰਨਾ ਕਹਿ ਰਿਹਾ ਥੋਨੂੰ , ਹੁਣ ਤੇ ਹੱਟ ਜਉ , ਇਹ ਨਹੀ ਟੱਲ ਦੇ 😂

  • @1967-r5d
    @1967-r5d 6 หลายเดือนก่อน +1

    Police.vala.sahi.aa

  • @amritbirsingh
    @amritbirsingh 7 หลายเดือนก่อน +4

    Bibiyan aadhaar card te muft safar kardiyan han je police wala karlu fer kehri haneri aa jaugi

  • @GurpreetSingh-km8do
    @GurpreetSingh-km8do 6 หลายเดือนก่อน +3

    Conducter 1000 Galat aa

  • @varindersingh3693
    @varindersingh3693 6 หลายเดือนก่อน +1

    Jdo govt ihna nu salry de rhi phir a free Safar kyu krde va ihna da free Safar bilkul band krna chaida

  • @CharanjitSingh-pt3jw
    @CharanjitSingh-pt3jw 6 หลายเดือนก่อน +1

    PRTC BUS DRIVER NU BUS POLICE STATION leke jana chahida c na ki road so krna chahi da c loka da koei ksor ta heni

  • @gurbhejsingh9009
    @gurbhejsingh9009 6 หลายเดือนก่อน

    Good pp

  • @JasbirSingh-fk7ii
    @JasbirSingh-fk7ii 6 หลายเดือนก่อน

    Police Man is looks very good Nice Man

  • @heerasingh3992
    @heerasingh3992 6 หลายเดือนก่อน

    Punjab.Police.ZindaBad

  • @MuskanGill-uz8jr
    @MuskanGill-uz8jr 6 หลายเดือนก่อน +2

    Bus vale bilkul Galt ne

  • @billubuttar2002
    @billubuttar2002 6 หลายเดือนก่อน +3

    Police wala galt hai

  • @ASBAJWA100
    @ASBAJWA100 6 หลายเดือนก่อน +1

    Nai hundi expire date g bai g

  • @jajwindersingh9563
    @jajwindersingh9563 6 หลายเดือนก่อน +1

    Bus conductor nu chahida police kol jave, jive eh haar vaar sawariyan nu dhamki dende ne, Es vaar ehna di vaari ayi hai

  • @KulvinderSingh-j5k
    @KulvinderSingh-j5k 6 หลายเดือนก่อน +1

    Galti conductor di vi hai mamla koi. Vada nhi hai

  • @SinghGurjantRiar
    @SinghGurjantRiar 6 หลายเดือนก่อน

    as a army person …. menu eve lag reha police vala person bilkul right aaa ji ….koi v kise da icard apne kol nahi rakh sakda

  • @RakeshSingh-wv7rx
    @RakeshSingh-wv7rx 6 หลายเดือนก่อน

    Good prtc❤

  • @harneksingh5478
    @harneksingh5478 7 หลายเดือนก่อน +3

    Free Wale n police khilaf bolna h

  • @satvirkumar6699
    @satvirkumar6699 6 หลายเดือนก่อน

    Roadways wale krde dhkka hi hai punjab civil secretariat di staff buses lgiya hoi hai. Aaj kl di jyada badh rhi garmi vch secartriate da staff khda roopnagar deepu di secartriate to kharar wali bus di wait krde rhnde. Baki deepu di buses apna 4.40 te 4.50 tk apny stop te lga dinde ne. But roopnagar Deepu wale 4 bje de uthe upr ground vch aa k khde ho jande but but stopiz te pure 5 ya 5.05tk lgande.

  • @sandeepkumarsonusharma1202
    @sandeepkumarsonusharma1202 6 หลายเดือนก่อน

    ਅਾ ਪਿਸ਼ੇ ੲੇਵੇਂ ਭੌਂਕੀ ਜਾਂਦਾ

  • @simardeepsingh0820
    @simardeepsingh0820 6 หลายเดือนก่อน

    Bus nl road bnd krna sahi nhi

  • @pargatsingh2341
    @pargatsingh2341 6 หลายเดือนก่อน

    ਅਕਲ ਕੰਡਕਟਰਾਂ ਤੇ ਡਰਾਈਵਰਾਂ ਨੂੰ ਵੀ ਘੱਟ ਹੀ ਹੈ

  • @Jaggi-i2p
    @Jaggi-i2p 6 หลายเดือนก่อน

    Police aala veer sahi aa

  • @ekamsidhu2944
    @ekamsidhu2944 7 หลายเดือนก่อน +6

    Kyu 50 rupee piche larde

  • @AmanDeep-ry6cb
    @AmanDeep-ry6cb 6 หลายเดือนก่อน

    Police wala thik bol raha

  • @kamalpreetsingh5834
    @kamalpreetsingh5834 6 หลายเดือนก่อน

    Driver and Conductor should be suspended. Blocking of highway for what??

  • @SurinderKumar-dp1yb
    @SurinderKumar-dp1yb 7 หลายเดือนก่อน +1

    Codudter nu doubt hai ta clear ta karuga,,eh sahi c ta Dar kyu

  • @PremKuna-ft9rr
    @PremKuna-ft9rr 6 หลายเดือนก่อน

    80th 0:24
    Ink"😊

  • @fatehsingh8529
    @fatehsingh8529 7 หลายเดือนก่อน +1

    Prees carpet

  • @karandeepsingh1738
    @karandeepsingh1738 6 หลายเดือนก่อน

    Police mulajam sahi aa ... conductor ne gall vdai aa.....how can he got the I'd card?

  • @Anhad567
    @Anhad567 6 หลายเดือนก่อน

    Sirf on duty police nu ticket to chhot hai na k daily duty lai. Us de lai v authority letter hona chahia

  • @mohinderpal1322
    @mohinderpal1322 7 หลายเดือนก่อน

    Each Govt. Employee ID card have mentioned expiry date..

  • @sahibdeepsingh_
    @sahibdeepsingh_ 7 หลายเดือนก่อน +1

    ਗਰੀਬੀ ਦਿਖਾ ਰਖੀ a ਜਮਾ free de chakr ch

  • @HansArmaan
    @HansArmaan 6 หลายเดือนก่อน

    ਕੰਡਕਟਰ ਗਲਤ ਆ

  • @harrykallah4404
    @harrykallah4404 7 หลายเดือนก่อน +5

    ਪੁਲਸ ਵਾਲਾ ਗ਼ਲਤ ਆ, ਬੀਬੀਆਂ ਦਾ ਕੰਡਕਟਰ khera ਰਿਸ਼ਤੇਦਾਰ c, ਕਿਉਂ attitude ਦੇਖ ਦੋ ਹੋ , ਕੀ ਯਾਰਾਂ 40 ya 100 ਦੀ ਟਿਕਟ ਪਿੱਛੇ ਰੋਲ ਪਏ ਆ,

    • @NirmalSingh-bz3si
      @NirmalSingh-bz3si 6 หลายเดือนก่อน

      ਪੁਲਿਸ ਵਾਲੇ ਮੁਲਾਜ਼ਮ ਦੇ ਪੈਸੇ ਕੱਟਦੇ ਨੇ ਤਨਖਾਹ ਚੋਂ ਬਾਕੀ ਤੀਵੀਆਂ ਫਰੀ ਸ਼ਫਰ ਕਰ ਰਹੀਆ ਨੇ ??ਪੰਜਾਬ ਪੁਲਸ ਜਿੰਦਾਬਾਦ??

  • @mohindersingh4906
    @mohindersingh4906 6 หลายเดือนก่อน +1

    O.cont ha chal ker sakta

  • @Jassijalandharwala
    @Jassijalandharwala 6 หลายเดือนก่อน

    Policecala sahiba yaar jithe sach sach hi hunda

  • @simrankaur-qo3cq
    @simrankaur-qo3cq 6 หลายเดือนก่อน

    jdo da kiraya free hoya prtc vale conductor bahut glt boln lg gye hrek nu 👍 adhar card keh keh eh besti krde ne ladies di

  • @lakhwindersingh9429
    @lakhwindersingh9429 6 หลายเดือนก่อน

    Trafic jaam karna roadways di galti hai i card Chek karwa lo

  • @jasvirkumar4412
    @jasvirkumar4412 6 หลายเดือนก่อน

    Yes Purvanchal madhyamik free wali Dena Punjab kangal hone wala hai bus thode din Ho ruko Punjab free free Sara hi kangal hone wala hai

  • @GurjantSingh-be5cg
    @GurjantSingh-be5cg 6 หลายเดือนก่อน

    Bebi adhaar card waliea na koi vi banda hove kise mulajam da i card os da hath witch he dakh sakda a

  • @satnamsingh-kw6bw
    @satnamsingh-kw6bw 6 หลายเดือนก่อน

    Conductr badtmizi karde ne ji