Jalandhar ਦੇ ਲਤੀਫਪੁਰਾ 'ਚ 'ਪੀਲਾ ਪੰਜਾ' ਚੱਲਣ ਮਗਰੋਂ ਕੀ ਨੇ ਹਾਲਾਤ, ਦੇਖੋ ਮੌਕੇ ਤੋਂ Ground Report

แชร์
ฝัง
  • เผยแพร่เมื่อ 8 ธ.ค. 2024

ความคิดเห็น • 336

  • @gagansingh6418
    @gagansingh6418 2 ปีที่แล้ว +29

    ਇਹਨਾ ਲੋਕਾ ਨੂੰ ਇਨਸਾਫ ਮਿਲਨਾ ਚਾਹੀਦਾ

  • @jigardeep3590
    @jigardeep3590 2 ปีที่แล้ว +23

    ਸਰਕਾਰਾਂ ਦਾ ਕੰਮ ਬੇਘਰ ਕਰਨਾ ਕਿਉਂਕਿ ਆਮ ਆਦਮੀ ਦੀ ਸਰਕਾਰ ਹੈ ਆਮ ਆਦਮੀ ਨੂੰਘਰਾਂ ਵਿੱਚ ਰਹਿਣ ਦਾ ਹੱਕ ਨਹੀਂ ਤੇ ਪਰਵਾਸੀਆਂ ਨੂੰ ਇੰਨਾਂ ਕਲੋਨੀਆਂ ਬਣਾ ਕੇ ਦੇਣੀਆਂ ਪੰਜਾਬੀਉ ਅਜੇ ਵੀ ਮੌਕਾ ਹੈ ਅੰਮ੍ਰਿਤਪਾਲ ਦਾ ਸਾਥ ਦਿਉ ਪੰਜਾਬ ਅਜ਼ਾਦ ਕਰਵਾਉ

  • @AvtarSingh-pw7fv
    @AvtarSingh-pw7fv 2 ปีที่แล้ว +63

    ਭਈਆਂ ਨੇ ਸਾਰੇ ਸ਼ਹਿਰਾਂ ਵਿੱਚ ਹਜਾਰਾਂ ਕਲੋਨੀਆਂ ਬਣਾ ਲਈਆਂ ਹਨ ਤੇ ਸਰਕਾਰ ਦੀ ਕੁੰਡੀ ਲਗਾ ਕੇ ਮੁਫ਼ਤ ਬਿਜਲੀ ਫੂਕਦੇ ਹਨ ਤੇ ਵੱਡੀ ਲਾਈਨ ਵਿੱਚੋ ਮੁਫ਼ਤ ਪਾਣੀ ਲੈਂਦੇ ਹਨ ਉਨ੍ਹਾਂ ਤੇ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਕਿਉ ?

    • @goberlelogyanpelo2.063
      @goberlelogyanpelo2.063 2 ปีที่แล้ว +2

      Bhai gal aa bhi aa eh parivaar pakistano ujad ke ithey basse san batware ch..ena netawa nu nu akal auni ehna da sho mawa bhena diya gala kadda firda c saryaam.

    • @13Joynysensonly
      @13Joynysensonly 2 ปีที่แล้ว +1

      ਵੀਰ ਜੀ ਸਭ ਤੋਂ ਜਿਆਦਾ ਲੁਧਿਆਣਾ ਚ ਭਈਏ

  • @amriksingh9589
    @amriksingh9589 2 ปีที่แล้ว +22

    ਕੋਈ ਇਤ ਜਾਮ ਤਾ ਕਰ ਕੇ ਦੇਂਦੇ ਖੜੇ ਪੇਰ ਆਕੇ ਕਹਿ ਦੇਣਾ ਬਹੁਤ ਗਲਤ ਹੈ ਹੁਣ ਦੇ ਟੈਮ ਮਕਾਨ ਪਾਉਣ ਦਾ ਮਤਲਬ ਹੈ ਕਿ ਸਾਰੀ ਉਮਰ ਵਿਚ ਵੀ ਕਰਜਾ ਨਹੀਂ ਲਹਿ ਸਕਦਾ

  • @charanjitsingh4388
    @charanjitsingh4388 2 ปีที่แล้ว +30

    ਬਹੁਤ ਅਫਸੋਸ ਹੈ ਇਸ ਤਰਾਂ ਨਹੀ ਹੋਣਾ ਚਾਹੀਦਾ ਹੈ । ਹੁਣ ਲੀਡਰ ਡਰਾਮੇਂ ਕਰਨ ਆਉਣ ਗੇ ।
    ਇਥੇ ਕੋਈ ਹੁਣ ਵੱਸ ਸੱਕੇ ਗਾ ਗਰੀਬਾਂ ਦੀਆਂ ਬੱਦ ਸੀਸਾ ਲੱਗਣ ਗੀਆ ।

  • @charanjitsingh4388
    @charanjitsingh4388 2 ปีที่แล้ว +25

    ਵਾਹਿਗੁਰੂ ਜੀ ਮੇਹਰ ਕਰੋ ਜੀ। ਕਿਸੇ ਵੀ ਲੀਡਰ ਤੇ ਵਿਸ਼ਵਾਸ ਨਾ ਕਰਿਓ ਡਰਾਮੇਂ ਕਰਨ ਲਈ ਆਉਣਾ ਹੈ ਰੋਟੀਆਂ ਸੇਕਣ ਲਈ ਆਉਣਗੇ।

  • @dhindsa90000
    @dhindsa90000 2 ปีที่แล้ว +7

    ਘਰ ਤੋੜਨ ਤੋ ਪਹਿਲਾਂ ਕਿਉਂ ਨੀ ਸੋਸ਼ਲ ਮੀਡੀਆ ਨੇ ਸਾਥ ਦਿੱਤਾ...?

  • @mehndipalwan7549
    @mehndipalwan7549 2 ปีที่แล้ว +22

    ਵਾਹਿਗੁਰੂ ਮਿਹਰ ਕਰਨ ਇਹਨਾਂ ਪਰਿਵਾਰਾਂ ਤੇ

  • @KuldeepSingh-nt3cv
    @KuldeepSingh-nt3cv 2 ปีที่แล้ว +1

    ਫੇਲ ਸਰਕਾਰ ਪਿਹਲੀ ਸਰਕਾਰ ਨੇ ਗਰੀਬਾਂ ਨੂੰ ਆਪਣੇ ਨਾਲ ਜੋੜ ਮਦਦ ਬਾਦਲ ਸਰਕਾਰ ਜ਼ਿੰਦਾਬਾਦ

  • @BalwantSingh-bi8fp
    @BalwantSingh-bi8fp 2 ปีที่แล้ว +7

    B s bangarkharat retd osd ਮਕਾਨ ਬਨਾਉਣ ਵਾਲੇ ਕਸੂਰਵਾਰ ਨਹੀਂ ।ਸਰਕਾਰਾਂ ਕਸੂਰਵਾਰ ਹਨ ਜਿਨ੍ਹਾਂ ਨੇ ਪਲਾਂਟਾ ਦੀ ਰਜਿਸਟ੍ਰੇਸ਼ਨ ਕੀਤੀ ਅਤੇ ਨਕਸੇ ਪਾਸ ਕੀਤੇ ਹਨ।ਜੇਕਰ ਨਜਾਇਜ਼ ਕਬਜੇ ਕੀਤੇ ਹਨ ਤਾਂ ਵੀ ਉਨ੍ਹਾਂ ਜਗ੍ਹਾ ਦੀ ਕੀਮਤ ਪਾਕੇ ਆਸਾਨ ਕਿਸਤਾ ਵਿਚ ਵਸੂਲੀ ਕੀਤੀ ਜਾ ਸਕਦੀ ਹੈ।ਸਰਕਾਰਾਂ ਵਿੱਚ ਇਨਸਾਨੀਅਤ ਨਾ ਦੀ ਕੋਈ ਚੀਜ ਨਹੀ ਹੈ ।

  • @rajinderjitsingh506
    @rajinderjitsingh506 2 ปีที่แล้ว +2

    ਵਾਹਿਗੁਰੂ ਜੀ ਰਾਜੇ ਸੀਹ ਮੁਕੱਦਮ ਕੁਤੇ ਵਾਹਿਗੁਰੂ ਜੀ ਇਨਾਂ ਨੂੰ ਸੁਮੱਤ ਬਖਸ਼ਣ ਵਾਹਿਗੁਰੂ ਜੀ

  • @AjayGarhdiwala
    @AjayGarhdiwala 2 ปีที่แล้ว +5

    ਮਾੜੀ ਗੱਲ ਹੈ ਆਪ ਸਰਕਾਰ ਦੀ

  • @amriksingh9589
    @amriksingh9589 2 ปีที่แล้ว +10

    ਹੁਣ ਕੁਝ ਨਹੀਂ ਪੱਲੇ ਪੇਣਾ ਕਹਿਣ ਦੀਆਂ ਗੱਲਾਂ ਨੇ ਇਹ ਲੋਕ ਪਹਿਲਾਂ ਆਕੇ ਕਿਉ ਨਹੀ ਖੜੇ ਪਹਿਲਾਂ ਆਕੇ ਖੜ ਜਾਂਦੇ ਤਾਂ ਕੁਝ ਬਣ ਜਾਂਦਾ ਹੁਣ ਤਾਂ ਰੋਟੀਆਂ ਸੇਕਣ ਆਉਣ ਗੇ

  • @davanjeetsingh3922
    @davanjeetsingh3922 2 ปีที่แล้ว +10

    ਬਹੁਤ ਮਾੜੀ ਗੱਲ ਹੈ।ਸਰਦੀ ਵਿਚ ਬਜੁਰਗ ਬੱਚੇ ਸਭ ਨੂੰ ਕਿੱਨਾ ਔਖਾ ਹੈ।

  • @sukhbatth5979
    @sukhbatth5979 2 ปีที่แล้ว +4

    ਵਾਹਿਗੁਰੂ ਮਾਹਿਰ ਕਰੇ

  • @KuldeepSingh-nt3cv
    @KuldeepSingh-nt3cv 2 ปีที่แล้ว +8

    ਇਹ ਕੰਮ ਤਾਂ ਆਮਆਦਮੀ ਦੀ ਸਰਕਾਰ ਆਮ ਆਦਮੀ ਪਾਰਟੀ ਦੇ ਬਦਲਾਅ ਸ਼ੁਰੂ ਹੋ ਗਿਆ ਸਰਕਾਰ ਫੇਲ ਹੋ ਗਈ ਆਮ ਆਦਮੀ ਦਾ ਜਿਊਣਾ ਦੁੱਭਰ

  • @inderjeet3970
    @inderjeet3970 2 ปีที่แล้ว

    Kini cute bachi a rabbb meher kre

  • @Deollivegaming
    @Deollivegaming 2 ปีที่แล้ว +1

    ਓ ਭਰਾਵੋ ਨਜਾਇਜ਼ ਜਗ੍ਹਾ ਵਿੱਚ ਰਹਿਣਾ ਖ਼ਤਰੇ ਤੋਂ ਖਾਲੀ ਨਹੀਂ, ਇੰਡੀਆ ਦੀ ਕੋਰਟਾਂ ਦੇ ਫੈਸਲੇ ਲੇਟ ਤਾਂ ਆਉਂਦੇ , ਪਰ ਫੈਸਲੇ ਜ਼ਰੂਰ ਆਉਂਦੇ ਜੋ ਹੁਣ ਬਹੁਤ ਦੁੱਖ ਝੱਲਣਾਂ ਪਿਆ ।ਇਸ ਵਿਚ ਸਰਕਾਰਾਂ ਦਾ ਕੋਈ ਕਸੂਰ ਨਹੀਂ।

  • @jasvirsinghjas6545
    @jasvirsinghjas6545 2 ปีที่แล้ว +8

    ਹੁਣ ਭਗਵੰਤ ਮਾਨ ਕਿਥੇ ਆ ਜਿਹੜਾ ਸੀ ਐੱਮ ਬਣਨ ਤੋਂ ਪਹਿਲਾਂ ਮੂਹ ਪਾੜ ਪਾੜ ਕੇ ਗੱਲਾਂ ਕਰਦਾ ਸੀ

    • @harmailsingh6472
      @harmailsingh6472 2 ปีที่แล้ว

      ਭਗਵੰਤ ਮਾਨ ਦਾ ਅਰਥ ਲੰਭੋ

    • @happyusa0777
      @happyusa0777 2 ปีที่แล้ว

      ਵਾਹਿਗੁਰੂ ਵਾਹਿਗੁਰੂ ਵਹਿਗੁਰੂ

  • @ffgaming3942
    @ffgaming3942 2 ปีที่แล้ว +1

    ਬੱਚਿਆਂ ਤੇ ਹੀ ਤਰਸ਼ ਕਰ ਲੈਂਦੇ,,

  • @gill5290
    @gill5290 2 ปีที่แล้ว +14

    Rabb kre Bhagwant maan da ghar ujaad jae

    • @parteekkumar390
      @parteekkumar390 2 ปีที่แล้ว

      Phle news pr puri fir bolo kuch

    • @goberlelogyanpelo2.063
      @goberlelogyanpelo2.063 2 ปีที่แล้ว +3

      @@parteekkumar390 ki aa news puri tu das de

    • @harry1843
      @harry1843 2 ปีที่แล้ว +5

      @@parteekkumar390 ki kabza kita ohna ne dass ? 70 saal ton sarkara kithe c pehliyaa sarkara te kri kaarwaayi jihna ne kabza hon ditta lokkan da ki kasoor..duji gall j jmeen sarkar di c taan lokaan di jo construction hoi c ohde paise ditte jaande.. tera ghar ujarh da taan fer pta lagda..

    • @Miraculous_Things
      @Miraculous_Things 2 ปีที่แล้ว

      Loka ch eka ni aa nhi enna di ki mazal c kise nu hath v laa jande maardena chahida c sab nu

    • @waheguru7182
      @waheguru7182 2 ปีที่แล้ว +2

      @@harry1843 right bro

  • @rajasingh4290
    @rajasingh4290 2 ปีที่แล้ว +8

    Waheguru ji 🙏😔😔

  • @ravindersinghmullanpur1932
    @ravindersinghmullanpur1932 2 ปีที่แล้ว +3

    ਵਾਹਿਗੁਰੂ ਜੀਓ 🙏🙏

  • @manpreetsidhu5608
    @manpreetsidhu5608 2 ปีที่แล้ว

    ਮੈਂ ਖੁਦ ਆਪ ਸਰਕਾਰ ਨੂੰ ਵੋਟ ਪਾਈ ਸੀ ਤੇ ਹੁਣ ਮਹਿਸੂਸ ਹੋ ਰਿਹਾ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਹੋ ਗਈ ਤੇ ਪਤਾ ਨਹੀਂ ਹੋਰ ਕਿੰਨੇ ਹੋਰ ਲੋਕ ਪਛਤਾ ਰਹੇ ਹੋਣਗੇ ਕਿੰਨਾ ਮਾੜਾ ਹੋਇਆ ਘਰ ਦੀ ਇੱਕ ਕੰਧ ਪਲਸਤਰ ਕਰਾਉਣੀ ਔਖੀ ਹੋ ਜਾਂਦੀ ਹੈ ਇਹ ਤਾਂ ਫਿਰ ਸਾਰਾ ਕੁਝ ਉਜਾੜ ਦਿੱਤਾ ਹੇ ਵਾਹਿਗੁਰੂ ਼਼਼ ਕਲਯੁਗ ਨੇ ਰਾਜ ਕਰ ਲਿਆ ਤੇਰੀ ਦੁਨੀਆਂ ਤੇ 😰😰

  • @gopideol5848
    @gopideol5848 2 ปีที่แล้ว +3

    ਲੋਕਾਂ ਨੂੰ ਵੀ ਬਦਲਾ ਚਾਹੀਦਾ ਸੀ ਉਹ ਮਿਲ ਗਿਆ ਹੁਣ ਪਾ ਲਓ ਚਾੜੂ ਨੂੰ ਵੋਟਾਂ

  • @hardeepsinghsohal6639
    @hardeepsinghsohal6639 2 ปีที่แล้ว

    ਵਾਹਿਗੁਰੂ ਜੀ

  • @jaspalsingh9068
    @jaspalsingh9068 2 ปีที่แล้ว

    ਮੈਂ ਸੁਣਨ ਨੂੰ ਕਾਹਲਾ ਪੁਲਸ ਵਾਲਾ ਦੁਖੀ ਜਲਦੀ-ਜਲਦੀ ਹੋ ਰਿਹਾ ਹੈ ਪੁਲਸ ਅਧਿਕਾਰੀ ਕਿੰਦਾ ਗੰਦਾ ਬੋਲਦਾ ਸੀ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਕੌਮ ਹੈ ਜਿਸ ਨੂੰ ਕੋਈ ਨੁਕਸਾਨ ਨਹੀਂ ਕਰ ਸਕਦਾ ਖੁਦ ਆਪ ਬਰਬਾਦ ਹੋ ਜਾਂਦਾ

  • @subasingh3913
    @subasingh3913 2 ปีที่แล้ว +1

    ਅੰਮ੍ਰਿਤਪਾਲ ਸਿੰਘ ਜੀ ਖਾਲਸਾ ਖਾਲਸਾ ਵਹੀਰ ਵਿਚ ਸਾਮਲ ਹੋ ਜਾਵੋ ਜੀ ਖਾਲਸਾ ਰਾਜ ਜਲਦੀ ਆ ਰਿਹਾ ਹੈ ਦੂੱਖਾ ਦਾ ਨਾਸ ਹੋ ਜਾਵੇਗਾ

  • @majhadoabavlog1970
    @majhadoabavlog1970 2 ปีที่แล้ว +3

    ਜਦੋਂ ਵੋਟਾਂ ਸਨ ਉਦੋਂ ਤੀਕ ਜਾਇਜ਼ ਤੌਰ ਤੇ ਸਨ ਹੁਣ ਤੱਕ ਬਿਜਲੀ ਬਿਲ, ਪਾਣੀ ਬਿਲ, ਲੈਦੇ ਸਨ ਹੁਣ ਨਜਾਇਜ਼ ਤਰੀਕਾ ਹੋ ਗਿਆ

  • @MandeepSingh-nc1fs
    @MandeepSingh-nc1fs 2 ปีที่แล้ว +2

    Waheguru ji 🙏🏻kirpa karu ehna vichare nu insaff divao

  • @gurbhindersandhu8654
    @gurbhindersandhu8654 2 ปีที่แล้ว +1

    Waheguru g mahar karo g 🙏

  • @AmarSingh-dl3sy
    @AmarSingh-dl3sy 2 ปีที่แล้ว +1

    Waheguru ji 🙏🙏 Waheguru ji 🙏🙏 😭😭😭😭

  • @Millionaire.
    @Millionaire. 2 ปีที่แล้ว +9

    Karma will be back ' bear in mind

  • @navrajmattumattu7281
    @navrajmattumattu7281 2 ปีที่แล้ว +5

    ਤੁਹਾਡੇ ਕੋਲ ਰਜਿਸਟਰੀਆਂ ਤਾਂ ਹੋਣਗੀਆਂ ਉਹ ਵਿਖਾਓ ਕੋਰਟ ਵਿਚ

  • @bilu267
    @bilu267 2 ปีที่แล้ว

    showcase this to the world ,

  • @aajdapunjab
    @aajdapunjab 2 ปีที่แล้ว

    ਪੰਜਾਬ ਸਰਕਾਰ ਬਈਆ ਨੂੰ ਪੰਜਾਬ ਚ ਬਸਾ ਰਹੀ ਹੈ ਤੇ ਪੰਜਾਬੀਆਂ ਨੂੰ ਬੇਘਰ ਕਰ ਕੇ ਉਜਾੜ ਰਹੀ ਹੈ, ਲੁਧਿਆਣਾ ਚ EWS colony ਵਿੱਚ ਪੂਰਾ ਯੂਪੀ ਬਿਹਾਰ ਬਸਿਆ ਹੋਇਆ, ਬਈਏ ਨਾਜਯੇਜ ਕੋਠੀਆ ਪਾ ਕੇ ਬੈਠੇ ਹੋਏ।। 2017 ਵਿੱਚ ਕਬਜਾ ਖਤਮ ਹੋ ਚੁੱਕਿਆ ਪਰ ਯੂਪੀ ਬਿਹਾਰੀਆਂ ਤੋਂ ਵੋਟ ਲੈਣ ਲਈ ਉਨ੍ਹਾਂ ਤੇ ਕੋਈ ਕਾਰਵਾਈ ਨਹੀਂ।।

  • @sachkatssingh4967
    @sachkatssingh4967 2 ปีที่แล้ว

    Very good

  • @harjotchhina2296
    @harjotchhina2296 2 ปีที่แล้ว +3

    ਉਹੀ ਨੇ ਸਰਕਾਰਾ ਬਸ Logoਹੋਇਆ change.....
    ਹੁਣ ਭਗਵੰਤ ਮਾਨ ਕਿਥੇ ਆ,?

  • @raviforever8416
    @raviforever8416 2 ปีที่แล้ว +1

    Waheguru ji

  • @baljinderkaur9854
    @baljinderkaur9854 2 ปีที่แล้ว +1

    Waheguru ji mehr Karn

  • @happyhappyalways518
    @happyhappyalways518 2 ปีที่แล้ว +2

    Waheguru ji 😥😥

  • @ramsinghsingh2606
    @ramsinghsingh2606 2 ปีที่แล้ว

    ਆਦਲਤ ਨੂੰ ਬੁਨਿਆਦੀ ਸਹੂਲਤਾਂ ਘਰਾਂ ਨੂੰ ਤੋੜਨ ਲਈ ਹੁਕਮ ਨਹੀਂ ਸੀ ਦੇਣਾ ਚਾਹੀਦਾ ਕੋਈ ਅਮੀਰ ਕਾਰਪੋਰੇਟ ਪੱਖੀ ਨੀਤੀਆਂ ਦੀ ਹਮਾਇਤ ਕੀਤੀ ਹੈ ਕੋਰਟਨੇ ਸਰਕਾਰ ਨੇ ਜ਼ਿੰਦਗੀ ਜਿਉਣ ਲਈ ਲੋਕਾਂ ਨੂੰ ਵੀ ਜ਼ਮੀਨ ਦੀ ਘਰਾਂ ਦੀ ਜ਼ਰੂਰਤ ਹੈ ਸਬ ਕੁਝ ਅਮੀਰ ਕਾਰਪੋਰੇਟ ਘਰਾਣਿਆਂ ਨੂੰ ਨਹੀਂ ਦਿੱਤਾ ਜਾ ਸਕਦਾ

  • @billapatwari4797
    @billapatwari4797 2 ปีที่แล้ว +2

    ਅੰਮ੍ਰਿਤਪਾਲ ਸਿੰਘ ਜੀ ਅੱਗੇ ਆਉ ਜੀ

  • @preetkaur1601
    @preetkaur1601 2 ปีที่แล้ว +1

    70 saal baad ehna nu dikhea v avaid kbja kita c loka ne .lahnat aa eda dii government te I hate this political order 😠😠😠😠😠😠😠😠

  • @rubymehra2952
    @rubymehra2952 2 ปีที่แล้ว +7

    Dekh ke ainna dukh ho riha jihna naal ho riha uhna da ki banda houga....
    Rabba mehar kari ihna sab te....

    • @cheemafazilka7973
      @cheemafazilka7973 2 ปีที่แล้ว

      Bilkul sahi keha, uppro' mausam v sardi (thand) da ae. Nikke-nikke jvaak vichare te bajurga' da ki bnia hou. Aah jihda sappole da baccha rajneeti krn aa gya, juttiya' maarn lok ehna' de 😡
      ਵਾਹਿਗੁਰੂ ਮਿਹਰ ਕਰੇ।

  • @navrajmattumattu7281
    @navrajmattumattu7281 2 ปีที่แล้ว +1

    ਜੇਕਰ ਸਹੀ ਘਰ ਬਣੇ ਹਨ ਤਾਂ ਕੋਰਟ ਵਿੱਚ ਜਾਓ ਇਹ ਕੋਰਟ ਦਾ ਆਰਡਰ ਹੈ ਭਗਵੰਤ ਮਾਨ ਦਾ ਨਹੀਂ

    • @Blessed-qg2kb
      @Blessed-qg2kb 2 ปีที่แล้ว

      Ohh sb kuchh milya paya ji.. Sarkar hi kra rhi h..jmeena vde builders nu vech dvegi

  • @sukhkherki9359
    @sukhkherki9359 2 ปีที่แล้ว +1

    ਜਾਲਮ ਸਰਕਾਰ

  • @navinav8718
    @navinav8718 2 ปีที่แล้ว

    Wmk

  • @Tvkmc229
    @Tvkmc229 2 ปีที่แล้ว

    😭😭😭😭😭whajuru ji

  • @JatinderSingh-gz5kj
    @JatinderSingh-gz5kj 2 ปีที่แล้ว

    ਸਭ ਤੋਂ ਵੱਧ ਜ਼ਮੀਨ ਤੇ ਜੱਟਾ ਨੇ ਦੱਬੀਆਂ ਹਨ ਪਿੰਡਾ ਵਿੱਚ ਕੋਠੀਆਂ ਪਾਈਆਂ ਛੱਪੜ ਪੂਰ ਕੇ ਉਨ੍ਹਾਂ ਬਾਰੇ ਵੀ ਸੋਚੇ ਸਰਕਾਰ

  • @sunnykokalpuria778
    @sunnykokalpuria778 2 ปีที่แล้ว

    Waheguru ji sarbhat da bhala kareyo Waheguru ji sarbhat da bhala kareyo Waheguru ji 🤲🌍🤲🌍🤲🌍🤲🌍

  • @ManjitKaur-po6nq
    @ManjitKaur-po6nq 2 ปีที่แล้ว +6

    1947 ch ujde loka nu aapni sarkar ne dubara ujad Dita ehna loka da ki kasoor ae

  • @veerpalsidhu7238
    @veerpalsidhu7238 2 ปีที่แล้ว +1

    Court should think before that kind of decisions😢😢😢

  • @jaspalsinghbasra8781
    @jaspalsinghbasra8781 2 ปีที่แล้ว +21

    People are living since 70 years.It is quite disgraceful on the part of Punjab Government for such drastic action and that to in winter season.Matter should be taken against the authority involved in this case in Supreme Court through SC Commission.

    • @goberlelogyanpelo2.063
      @goberlelogyanpelo2.063 2 ปีที่แล้ว +3

      They Settle there after moving from Pakistan during partition... Again gets destroyed

    • @funteq0.28
      @funteq0.28 2 ปีที่แล้ว

      SC faislaa ohne kehaa jehda leader aunda ohnu chakko

  • @yashmonga5407
    @yashmonga5407 2 ปีที่แล้ว +6

    Gurdware to bina punjab ch koi kise da nhi

  • @jeeteditor4936
    @jeeteditor4936 2 ปีที่แล้ว +3

    Eh model town de nal lgdi zmeen high level te Wade builders nu vech diti gayi hai.

  • @nofarmersnofood6526
    @nofarmersnofood6526 2 ปีที่แล้ว +3

    Lakh di lahnat Sade jina ne ehda sath dita😡

  • @VirSingh-nj3dc
    @VirSingh-nj3dc 3 หลายเดือนก่อน

    ਸਰਕਾਰ ਲੋਕਾਂ ਨੂੰ ਰਹਿਣ ਵਾਸਤੇ ਘਰ ਬਣਾ ਕੇ ਦਿੰਦੇ ਹਨ ਪਰ ਸਰਕਾਰ ਨਾਦਰਸ਼ਾਹੀ ਹੁਕਮ ਜਾਰੀ ਕਰਕੇ ਘਰ ਢਾਹ ਕੇ ਲੋਕਾਂ ਤੇ ਜ਼ੁਲਮ ਕੀਤਾ ।ਲੋਕਾਂ ਨੂੰ ਇਹੋ ਜਿਹੇ ਲੀਡਰਾਂ ਨੂੰ ਇੱਕ ਵੀ ਵੋਟ ਨਹੀਂ ਪਾਉਣੀ ਚਾਹੀਦੀ ਇਹਨਾਂ ਦਾ socially ਬਾਈਕਾਟ ਕੀਤਾ ਜਾਵੇ।

  • @amanbatthverka5565
    @amanbatthverka5565 2 ปีที่แล้ว

    Waheguru 😥

  • @honeyjaspalon3044
    @honeyjaspalon3044 2 ปีที่แล้ว

    ਇੱਕ ਮੌਕਾ ਕੈਜਰੀ ਵਾਲ ਨੂੰ ਇਸ ਨਾਲੋ ਤਾ ਆਪਣੇ ਹੀ ਠੀਕ ਸੀ

  • @thebestken
    @thebestken 2 ปีที่แล้ว +10

    Sukhbir te Captain de ghar ja ke torho pehlan 😢

  • @Sandhu.chanal
    @Sandhu.chanal 2 ปีที่แล้ว

    ਆਪਣੇ ਪੰਜ ਸਾਲਾਂ ਚੋਂ ਕੁੱਝ ਟਾਇਮ ਟਪਾਉਣ ਲਈ ਮਾਨ ਸਾਹਬ ਨੇ ਇਹਨਾਂ ਬਲੀ ਦਿੱਤੀ ਹੈ

  • @manichoudhary6119
    @manichoudhary6119 2 ปีที่แล้ว

    Pravasiyon ko jagah de rahe hain aur apnon Ko khaded rahe hain aisa hai aaj ka Punjab waheguru

  • @AmritpalSingh-yp7oo
    @AmritpalSingh-yp7oo 2 ปีที่แล้ว

    Bai ji koi das sakda.. ehe poori kahani ki hai...???

  • @harjindersingh2818
    @harjindersingh2818 2 ปีที่แล้ว

    CM jii mehra karo jii🙏🙏

  • @tandatanda5730
    @tandatanda5730 2 ปีที่แล้ว

    Wahu. Guru. Ji. Vi
    Ise. Tra. Hi. Ugarhe. Ga.
    Ena. Loka. Nu
    Bahot. Dukh. Hai.

  • @rnfuelindustries457
    @rnfuelindustries457 2 ปีที่แล้ว

    Parmatma mehar kare

  • @amriksingh9589
    @amriksingh9589 2 ปีที่แล้ว +2

    ਅਸਲੀ ਬਟਵਾਰਾ ਤਾ ਹੁਣ ਹੋਇਆ ਹੈ 70,ਸਾਲ ਪਹਿਲਾਂ ਨਹੀਂ

  • @gurmailsingh5701
    @gurmailsingh5701 2 ปีที่แล้ว +4

    ਯੂਪੀ ਬਿਹਾਰ ਵਾਲਿਅਾ ਦੇ ਕਬਜੇ ਵੀ ਹਟਾਓ ਪੰਜਾਬੀ ਨਾ ੳੁਜਾੜੋ

  • @jaswindersingh6019
    @jaswindersingh6019 2 ปีที่แล้ว +1

    ਘਟੀਆ ਸਰਕਾਰ ਘਟੀਆ ਮੁੱਖ ਮੰਤਰੀ ਏਦਾਂ ਨਹੀਂ ਸੀ ਹੋਣਾ ਚਾਹੀਦਾ ਕੋਈ ਤਰਸ ਨਹੀ ਆਇਆ

  • @ਮਨਜੀਤਸਿੰਘਬਾਜਲਾਡਲੀਆਂਫ਼ੌਜਾਂ

    ਨਾ ਨਾ ਹੋਰ ਪਾਓ ਝੰਡੇ ਅਮਲੀ ਨੂੰ ਵੋਟ। ਹੋਰ ਲਓ ਨਜ਼ਾਰੇ।

  • @GurmeetSingh-bd4eu
    @GurmeetSingh-bd4eu 2 ปีที่แล้ว +1

    🙏🙏 Sikh Sardaran 🙏🙏 ne kewal 1% jansankhya hon de bavjud Bharat di azadi di ladai vich 72% Shahidi te yogdaan Dita si
    Maut Fansi di Saja Sikh 93 others 28
    Umar kaid (aajivan karavas) Sikh 2147 others 499
    Jalianwala Bagh Shahidi kand Sikh 799 others 501
    Bajbaj Ghat Shahidi kand Sikh 67 others 46
    Kuka lahar vich Shahidi Sikh 91 others ----
    Akali lahar vich Shahidi Sikh 500 others ---
    🙏🙏Jai Bharat 🙏🙏

  • @suNnYAttri786
    @suNnYAttri786 2 ปีที่แล้ว +5

    Waheguru gg🙏🙏🙏🙏🙏 so sad bachee jawak jehre ohna da ki ksoor enni thnd ch leadea de niyane ve edha hein kiten bahrr rehnn te fir pta chluu ohna nu🥺🥺

    • @jashanvirsingh2166
      @jashanvirsingh2166 2 ปีที่แล้ว

      Lekin loka da vi glt aa na,

    • @jaskiratsingh7794
      @jaskiratsingh7794 2 ปีที่แล้ว

      @@jashanvirsingh2166 glt ki hai 47 vich ujjad ke aaye te ethe reh rhe c je tainu glt lgde taa aap lae de ghar saareya nu

  • @SukhwinderSingh-so8mr
    @SukhwinderSingh-so8mr 2 ปีที่แล้ว +2

    ਬਕਵਾਸ ਸਰਕਾਰਾਂ

  • @sandeepgill3526
    @sandeepgill3526 2 ปีที่แล้ว

    ਇਹ ਕੰਮ ਜੇ ਸਰਕਾਰ ਦਾਂ ਹੈ ਤਾ ਰਾਜੋਕੇ ਹਾਵਾਰਾ ਜੇਲ ਕਿਉ ਆ ਉਸਦੀ ਤਾ ਸਜ਼ਾ ਵੀ ਖ਼ਤਮ ਹੋ ਗਈ ਆ ਰਾਮ ਰਹੀਮ ਕੰਜ਼ਰ ਬਾਹਰ ਕਿਉ ਆ

  • @sandeepghotra256
    @sandeepghotra256 2 ปีที่แล้ว

    😭😭😭😭😭hye panjab

  • @MAFIAGAMING-yb3is
    @MAFIAGAMING-yb3is 2 ปีที่แล้ว

    ਐ ਏਥੇ ਹੀ ਕਰਨ ਆਈਆਂ ਜਾ ਤਾਂ ਇਨਾਂ ਨੂੰ ਰੋਕੇ ਇਥੇ ਵੋਟਾਂ ਖਾਤਰ ਫਿਰਦੇ ਨੇ ਇਨਾਂ ਨੂੰ ਜੁਤੀ ਲਾਹ ਲੋ

  • @MrAshwindersingh
    @MrAshwindersingh 2 ปีที่แล้ว +4

    Hor glla jida marzi bai kise da ghar na todo jata ehna nu phla ghar relocate karke dinde

  • @MadaraUchiha-os5vi
    @MadaraUchiha-os5vi 2 ปีที่แล้ว

    ANyone here can tell details of this case ???? On what grounds they were told to leave their house ???

  • @jashpalsingh1875
    @jashpalsingh1875 2 ปีที่แล้ว

    ਪਤਰਕਾਰ ਸਾਬ ਸ਼ਰਮ ਕਰੋ ਬੋਲਣ ਲੱਗਿਆ avaadh ਤਰੀਕੇ ਨਾਲ ਨਹੀਂ ਰਹਿ ਰਹੇ 75 ਸਾਲ ਹੋ ਗਏ

  • @davinderkaur5095
    @davinderkaur5095 2 ปีที่แล้ว

    ਸਰਕਾਰੋ ਡੁਬਕੇ ਮਰ ਜਾਉ ਮੁਗਲਾਂ ਤੋਂ ਵੀ ਵਧ ਜਾਲਮ ਲੋਕ ਕੁਰਸੀਆਂ ਤੇ ਬੈਠੇ। ਹਨ ਗੁੰਡਾਗਰਦੀ ਕਰਨ ਲਈ ਸਰਦੀਆਂ ਸ਼ੁਰੂ ਹੋ ਗਈਆਂ ਹਨ ਜਰਾ ਵੀ ਦਿਮਾਗ ਵਿਚ ਨਹੀਂ ਸੋਚ ਆਈ ਕਿ ਘਰ ਨੂੰ ਰਹਿਣ ਬਸੇਰਾ ਬਨਾਉ੍ਵਣ। ਸਾਲਾਂ ਬਦੀ ਟਾਈਮ ਲਗ ਜਾਂਦਾ ਹੈ ਤੁਸੀਂ ਢਾਉਣ ਵੇਲੇ ਮਿੰਟ ਵੀ ਨਹੀ ਲਗਾਇਆ ਕੀ ਉਹਨਾਂ ਲੋਕਾ ਰਾਤ ਦੇ ਅਂਧੇਰੇ ਵਿਚ ਬਾਰਾਂ ਘੰਟਿਆ ਵਿਚ ਘਰ ਉਸਾਰ ਲਏ ਸਨ ਜੋ ਸਰਕਾਰ ਨੂੰ ਪਤਾ ਨਹੀ ਲਗਿਆ ਕਿਸਦੇ ਹੁਕਮ ਨਾਲ ਇਹ ਸਭ ਕੁਝ ਹੋਇਆ ਹੈ ਜਿਸਨੇ ਵੀ ਨਿਰਦੋਸ਼ੀਆ। ਤੇ ਜੁਲਮ ਢਾਇਆ ਹੈ ਚਾਹੇ ਮੁਗਲ ਹੋਣ ਚਾਹੇ ਗੋਰੇ ਤੇ ਚਾਹੇ ਅਜ ਬੋਧੀ ਧੋਤੀ ਵਾਲੇ ਹੋਣ ਨਾਮੋ ਨਿਸ਼ਾਨ ਮਿਟ ਗਏ ਹਨ ਤੁਹਾਡੇ ਵੀ ਇਹੀ ਹਾਲ ਹੋਣ ਗਏ ਯਾਦ ਰਖਿਉ ਅਤ ਕਰਨੀ ਛਡ ਦਿਉ ਇੰਨਸਾਨ ਨੂੰ ਇਨਸਾਨ ਸਮਝੋ😂

  • @inderjeetsingh1403
    @inderjeetsingh1403 2 ปีที่แล้ว +6

    Bhaiya ne adhe Panjab de sheher mal Rakhe ona nu vi hatao , te kanun ekale sikha waste hi ne

    • @SatnamSingh-jo8pj
      @SatnamSingh-jo8pj 2 ปีที่แล้ว

      Or prawa bhaiye v insaan ne ki mul paa reha guru di sikhiya da eh sikhiya guruan ne . Sb insan hi ne bhaiya tr sardar ki hunda pehla insan bn ja

  • @GurnamSingh-hu5fq
    @GurnamSingh-hu5fq 2 ปีที่แล้ว

    ਡਰਾਮੇ ਵਾਜ ਲੀਡਰ ਕੀ ਕੀ ਕਰਦੇ ਨੇ ਧਰਮ ਨੂੰ ਵੀ ਵਰਤਦੇ ਨੇ ਜਾਤ ਨੂੰ ਵੀ ਵਰਤ ਰਹੈ ਨੇ ਉਧੋ ਕੀ ਕਰਦੇ ਸੀ ਜਦੋ ਕੋਠੇ ਢਾਹੇ ਜਾ ਰਹੈ ਸੀ

  • @offic._.ial.__.s.a.i.n.i
    @offic._.ial.__.s.a.i.n.i 2 ปีที่แล้ว

    Jago Loko jldi

  • @HARJITSINGH-qo6pl
    @HARJITSINGH-qo6pl 2 ปีที่แล้ว +2

    Where is Area MLA Or Councillor of area
    What is their comment?

  • @RaiSidhwan
    @RaiSidhwan 2 ปีที่แล้ว

    Lakh Lahntan eho jahi sarkaar nu

  • @onlyforstudy6320
    @onlyforstudy6320 ปีที่แล้ว

    Hatyer chko punjabio mei hatyer promote nhi kar rhye par hun ess di jrurt aa

  • @bootasingh2082
    @bootasingh2082 2 ปีที่แล้ว

    Sarkar nu muhh tod jawab dena chayeda roon da koi fayeda nahi 👍

  • @krishankumarschannelbathin5799
    @krishankumarschannelbathin5799 2 ปีที่แล้ว +1

    Bahut hi maada kita sarkaar ne, eh sarkaar ta aurganjeb to v tapp gayi, dhan ne eh bache jo saahibjaadeya de Shahidi dihaade de mauke te saahibjaadeya waang hi sma bita rahe han. Saahibjaadeya di Shahidi ne oh sarkar putt ditto c , hun inna diya bad duava v vairiyan nu jado hila dengiya, waheguru ji.

  • @harwindermadar4921
    @harwindermadar4921 2 ปีที่แล้ว

    ਅੰਮ੍ਰਿਤਪਾਲ ਸਿੰਘ ਕਿਥੇ ਗਿਆ ਹੁਣ ਲੋੜ ਆ ਲੋਕਾਂ ਨਾਲ ਖੜਨ ਦੀ ਅੰਮ੍ਰਿਤਪਾਲ ਜੀ 🙏🙏🙏

  • @shaminderkaur8124
    @shaminderkaur8124 2 ปีที่แล้ว

    Ah barla mulkha nu daso punjab da ki Hall a

  • @ankitakaur4225
    @ankitakaur4225 2 ปีที่แล้ว

    What the mean awade tareka 70 saal hogye rahende

  • @JatinderSingh-mx6hg
    @JatinderSingh-mx6hg 2 ปีที่แล้ว

    Dainik sawere valyo jithe up bihar valya kbje keete AA Uthe kdo bulldozer chlone AA Uthe ja k v coverage kro te dso sarkaar nu

  • @BalwinderSingh-sc1bc
    @BalwinderSingh-sc1bc 2 ปีที่แล้ว +3

    Ess sarkar nu chalda karo eh jagah billdra nu vech ditt gayi or ena vechra loka de ghar torh ditte gaye

    • @Blessed-qg2kb
      @Blessed-qg2kb 2 ปีที่แล้ว

      Right sarkar bhang honi chahidi h..lichd sarkar ne ek v kmm chajda nhi kita..ess tra de badlav lyi vota nhi payiaa c ehna nu.. Sarkar dismiss honi chahidi h

  • @rubal.brar69
    @rubal.brar69 2 ปีที่แล้ว +1

    Jo beghar hoye ne ohna layi bhut dukh hoya,par bhut Lok nazayiz kabje Kar ke sarkari jaga te road di jaga te kabje Kari baithe ne,vota de lalach vich sarkara Kade kuj ni kardia,par aeh jaroori aa,aehna di help honi chahidi,sadi city vich Lok road te kabja Kari baithe,10 loka pishe 1000 Lok dukhi hunde jam lag janda karvayi vi jaroori aa

  • @gurmindersingh2909
    @gurmindersingh2909 2 ปีที่แล้ว +2

    Bangladeshian nu kad ke dekhao

  • @tejinderkaur7872
    @tejinderkaur7872 2 ปีที่แล้ว

    sukhbir badal ji aap kiyo nhi help kar rahe? 😭😭

  • @JasbirKaur-iu3or
    @JasbirKaur-iu3or 2 ปีที่แล้ว

    Bht madi gal ea je apne loka da aa haal ho reha ta tuci bahro aye loka nu ki de sakde o

  • @bachandass9927
    @bachandass9927 2 ปีที่แล้ว

    If you have registry of your land you can take the shelter of law..

  • @shamjohal1407
    @shamjohal1407 2 ปีที่แล้ว

    Cm Mann sahib it was not happened in 1947 the way it is happening in jullunder shame on you and your government.