ਮਿਲੋ Jalandhar ਦੀ ਦਲੇਰ ਕੁੜੀ ਨਾਲ,ਜੋ ਫੋਨ ਖੋਹ ਭੱਜੇ ਲੁਟੇਰੇ ਨਾਲ ਭਿੜ ਗਈ ਤੇ ਜ਼ਖਮੀ ਹੋਣ 'ਤੇ ਵੀ ਨਾ ਛੱਡਿਆ ਪਿੱਛਾ

แชร์
ฝัง
  • เผยแพร่เมื่อ 8 ธ.ค. 2024

ความคิดเห็น • 50

  • @Phagwarawale90
    @Phagwarawale90 2 ปีที่แล้ว +2

    Salute ਯੂ
    God bless you

  • @prits4157
    @prits4157 ปีที่แล้ว +2

    Proud of you Angli ...brave daughters..

  • @mann-kg4pg
    @mann-kg4pg 3 ปีที่แล้ว +9

    ਵਾਹ ਨੀ ਕੁੜੀਏ,, ਕਿਹੜੇ ਸਬਦ ਕਹਾ, ਤੈਨੂੰ ਕੀ ਸਤਕਾਰ ਦਿਆ,,

  • @paramjitkahlon2432
    @paramjitkahlon2432 3 ปีที่แล้ว +5

    ਵਧੀਆ ਕੀਤਾ ਹੈ ਸਾਰਿਆਂ ਨੂੰ ਇਸ ਤਰ੍ਹਾਂ ਹੀ ਕਰਨਾ ਫਿਰ ਐਹੋ ਜਿਹੇ ਲੋਕਾਂ ਨੂੰ ਭਜਦਿਆਂ ਰਾਹ ਨੀ ਲੱਭਦਾ

  • @ManiSingh-su3tm
    @ManiSingh-su3tm 3 ปีที่แล้ว +1

    good sister and good bless you 🙏🙏🙏🙏🙏🙏

  • @laddijatt3306
    @laddijatt3306 3 ปีที่แล้ว +5

    ਵੈਰੀ good sister

  • @jass536
    @jass536 3 ปีที่แล้ว +7

    proud 👍sister....

  • @gopidhaliwal4693
    @gopidhaliwal4693 3 ปีที่แล้ว +10

    ਬਹੁਤ.ਵਧੀਅਾ

  • @sewakbrar8169
    @sewakbrar8169 3 ปีที่แล้ว +5

    ਸਰਕਾਰ ਨੂੰ ਚਾਹੀਦਾ ਕੁੜੀ ਨੂੰ ਬਹਦਾਰੀ ਪੁਰਸਕਾਰ ਦੇਣਾ ਚਾਹੀਦਾ

  • @prabhdyalsingh4722
    @prabhdyalsingh4722 3 ปีที่แล้ว +7

    ਬਿਲਕੁਲ ਜੀ, ਕੁੜੀ ਨੇ ਬਹੁਤ ਦਲੇਰੀ ਦਿਖਾਈ ਪਰ ਇਹ ਸਭ ਕੁਝ ਕਿਉਂ ਹੋ ਰਿਹਾ, ਪੰਜਾਬੀਆਂ ਲਈ ਸੋਚਣ ਵਾਲੀ ਗੱਲ ਹੈ। ਪੰਜਾਬੀਓ! ਤੁਸੀ ਨਾਕਾਮ ਨਹੀ ਹੋ ਸਕਦੇ। ਸਿਆਣਪ ਨਾਲ ਵੋਟ ਪਾਉਣ ਲਈ ਸਿਰ ਜੋੜ ਕੇ ਬੈਠੋ।

  • @deepchand6605
    @deepchand6605 3 ปีที่แล้ว +2

    ਵਾਹ ਜੀ ਵਾਹ ਕੁੜੀਏ ਕਿਹੜੇ ਲਫਜਾ ਨਾਲ ਤੇਰੀ ਬਹਾਦਰੀ ਦੀ ਸਿਫਤ ਕਰਾਂ।ਬਸ ਪ੍ਰਮਾਤਮਾ ਤੇਰੀ ਲਮੀ ਉਮਰ ਕਰੇ।
    ਪਰ ਤੇਰੀ ਜਿਹਨਾਂ ਮੱਦਦ ਨਹੀਂ ਕੀਤੀ। ਉਹ ਆਦਮੀ ਨਹੀਂ ਸਨ। ਜੇ ਆਦਮੀ ਹੁੰਦੇ ਤਾ ਤੇਰੀ ਮੱਦਦ ਕਰਦੇ।

  • @harjinderkaurdhillon7789
    @harjinderkaurdhillon7789 2 ปีที่แล้ว +1

    ਮੈ ਤਾਂ ਕੋਈ ਵੀ ਲੁਟੇਰਾ ਹੋਵੇ ਹੈ ਉਸ ਟਾਈਮ ਤੇ ਹਥ ਆ ਜਾਏ ਤਾਂ ਨਹੀਂ ਜਦੀ ਵੀ ਫੜਿਆ ਜਾਏ ਸਿੱਧੀ ਗੋਲੀ ਮਾਰੋ ਕੋਈ ਵੀ ਨਾਲੇ ਆਪਣੇ ਘਰ ਲੁੱਟਦੇ ਨਾਲ ਲੋਕਾ ਜਾਨਾ ਲੁੱਟਦੇ ਨਾਲੇ ਘਰ ਲੁੱਟਦੇ ਮਰ ਤਾਂ ਵੀ ਓਨੀ ਜਾਣਾ ਹੀ ਹੈ ਜੋਂ ਨਸ਼ੇ ਕਰਦੇ ਜਾ ਇਕ ਇੱਕ ਲੱਤ ਵਡੀ ਜਾਵੇਂ ਨਸ਼ੇ ਲੱਗਣ ਦਾ ਇਹੀ ਇਨਾਮ ਦਿੱਤਾ ਨਾ ਜਿਊਂਦਿਆਂ ਚ ਨਾ ਮਰਿਆ ਚ ਇਹ ਹਾਲ ਕਰਨਾਂ ਚਾਹੀਦਾ ਸਾਰਾ ਕਸੂਰ ਪ੍ਰਸ਼ਾਸਨ ਦਾ ਜੌ ਆਪ ਨਸ਼ਾ ਵੇਚਦੇ ਨੇ ਵਪਾਰੀਆ ਨੂੰ ਦਿਖਾਉਂਦੇ ਨੇ ਕਿਦਾ ਵੇਚਣਾ

  • @daljitkaur1185
    @daljitkaur1185 3 ปีที่แล้ว +2

    GOD BLESS YOU SISTER,YOU ARE BRAVE🙏🙏

  • @priyanka-ic1tp
    @priyanka-ic1tp 3 ปีที่แล้ว +5

    Very good Sister👍❤️

  • @KuldipSingh-ih6bd
    @KuldipSingh-ih6bd 3 ปีที่แล้ว +1

    Very nice

  • @rohitmehra3412
    @rohitmehra3412 3 ปีที่แล้ว +5

    Very good sis 👍👍👍

  • @kuldipkaurkalsi923
    @kuldipkaurkalsi923 2 ปีที่แล้ว +2

    ਬਹੁਤ ਮਾੜੀ ਘਟਣਾ ਹੋਈ ਬੱਚੀ ਦੀ ਮਦਦ ਕੀਤੀ ਜਾਏ ਕੁੜੀ ਸ਼ੇਰਨੀ ਨਿਕਲੀ

  • @kapilarora9924
    @kapilarora9924 3 ปีที่แล้ว +4

    Good beta ji

  • @surinderpal4560
    @surinderpal4560 3 ปีที่แล้ว +12

    ਪ੍ਰਸ਼ਾਸਨ ਨੂੰ ਅਪੀਲ ਹੈ ਅਜਿਹੀ ਲੜਕੀ ਨੂੰ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕਰੇ🙏

  • @jodhsingh8570
    @jodhsingh8570 3 ปีที่แล้ว +2

    Good job g 👍✌🙏🏼

  • @jagrajsinghsingh8521
    @jagrajsinghsingh8521 3 ปีที่แล้ว +3

    ਮੁੱਖ ਮੰਤਰੀ ਪੰਜਾਬ ਇਸ ਲੜਕੀ ਦੀ ਮਦਦ ਕਰਨ
    ਇਹ ਬਹਾਦਰ ਲੜਕੀ ਹੈ

  • @GurpalSingh-qo9qc
    @GurpalSingh-qo9qc 3 ปีที่แล้ว +3

    ਐਨ ਜੀਉ ਬਣਾਓ ਟੀਮ ਬਣਾਕੇ ਸ਼ਹਿਰ ਵਿੱਚ ਦੁਰਘਟਨਾਵਾਂ ਕਰਨ ਵਾਲੇਆ ਚੋਰੀਆ ਕਰਨ ਵਾਲੇਆ ਨੂੰ ਆਪ ਫੜੋ ਪੁਲਿਸ ਨਹੀਂ ਫੜਦੀ ਜਨਤਾ ਜਾਗੋ

  • @harivanshpaji9794
    @harivanshpaji9794 3 ปีที่แล้ว +2

    ਲਾਹਣਤ ਹੈ ਇਹੋ ਜਿਹੇ ਲੋਕਾ ਦੇ ਇਕ ਲੜਕੀ ਦਾ ਸਾਥ ਨੀ ਦਿਤਾ ਅਜੇ ਗੁੰਡੇ ਨੂੰ ਛੱਡਣ ਦੀ ਗੱਲ ਕਰਦੇ ਨੇ ਖੁਸਰੇਓ ਗੁੰਡਾ ਕੱਲ ਤੁਹਾਡੀ ਲੜਕੀ ਨਾਲ ਏਸ ਕਰੇਗਾ ਸਰਮ ਕਰੋ ਬੇਸਰਮੋ

  • @amninderkaur4501
    @amninderkaur4501 ปีที่แล้ว +1

    ❤❤

  • @RajuSingh-ub1ze
    @RajuSingh-ub1ze 3 ปีที่แล้ว +1

    Salute a beta ji tuhadey jehi himat har kurri kol honi Chahidia Tusi jaldi dheeck hobey trakiea karo Aggy badho

  • @malkitkaur527
    @malkitkaur527 2 หลายเดือนก่อน

    Punjab de BARVE,,,dhee proud of you,,,,

  • @manpreetpreet8064
    @manpreetpreet8064 3 ปีที่แล้ว +4

    Bohat wadia mam g Choran nall eda he krna chahida

  • @JaspalSingh-qm4oy
    @JaspalSingh-qm4oy 3 ปีที่แล้ว +3

    Very good beta

  • @ManjeetSingh-qs5sq
    @ManjeetSingh-qs5sq 3 ปีที่แล้ว +2

    Very good ji

  • @hardevsingh6468
    @hardevsingh6468 3 ปีที่แล้ว +3

    ਬਹਾਦਰ ਬਣੋ

  • @GurpalSingh-qo9qc
    @GurpalSingh-qo9qc 3 ปีที่แล้ว +4

    ਲੋਕ ਕੰਜ਼ਰ ਨੇ ਜਿਹੜੇ ਦੇਖਦੇ ਰਹਿੰਦੇ ਹਨ ਖੜਕੇ ਵੀਡੀਓ ਬਣਾਉਣ ਵਾਲੇ ਤਮਾਸ਼ਾ ਵੇਖਣ ਵਾਲੇ

  • @jaspreetofficial4451
    @jaspreetofficial4451 2 ปีที่แล้ว +1

    Sistar jkr main hunda ta thodi Puri help karni c par moge to aa ji

  • @karandeepdeep4040
    @karandeepdeep4040 3 ปีที่แล้ว +2

    👍👍👍👍👍👍

  • @deepanshukumar1198
    @deepanshukumar1198 3 ปีที่แล้ว +2

    Hats off

  • @kamalbrar3066
    @kamalbrar3066 3 ปีที่แล้ว +1

    Good 👍👍

  • @mandeepsingh619
    @mandeepsingh619 3 ปีที่แล้ว +3

    good sis

  • @malkitkaur527
    @malkitkaur527 2 หลายเดือนก่อน

    Proud of you,,bahder bano. Sab betiya,,,,,,,HUN RON YA DARN DA TIME NAHI REHA,,,,,, jay koi kaam lie ghar toa toda durr janday ho,,,, apney nal Stick ley jawo. ,kai bar dog be magar lag jandy ,,,unha nu darr rehnda,,,,,,, Bahut sayni beti hey ,,

  • @manjotsinghjoyti3027
    @manjotsinghjoyti3027 2 หลายเดือนก่อน

    Very good beti

  • @lachhmansinghsingh2069
    @lachhmansinghsingh2069 2 หลายเดือนก่อน

    Very good Daughte

  • @kemz2189
    @kemz2189 3 ปีที่แล้ว +3

    Brave girl

  • @gurditkhehra9664
    @gurditkhehra9664 3 ปีที่แล้ว +2

    Love you jaaaaannnn

  • @JasPinder-gx3xs
    @JasPinder-gx3xs 5 หลายเดือนก่อน

    BULE NEE PUNJAB DEE. AE. SHER BUCHEEA GOD BLESH YOU RSDHALIWALL FDK PUNJAB ❤

  • @Kaur-ym2jr
    @Kaur-ym2jr 3 ปีที่แล้ว +2

    👍👍👍

  • @allenpreetkaur7832
    @allenpreetkaur7832 3 ปีที่แล้ว +2

    Phone te kudiaa di jaan hi hunda va
    Jaan jaave par phone na jave ...
    Be brave..but...don't take RISK

  • @manjitsinghsingh7660
    @manjitsinghsingh7660 3 ปีที่แล้ว +1

    Very.. Good.. Put... hun,. Jado. Kuta.. farh. ho. Jaby.. Osdee. 1..Lag.arm..cut.do..haram.d..allad.. . JK. OSdee. halp. Kary. Osday. B. Juttya. Marro...

  • @anshmalhotra8801
    @anshmalhotra8801 3 ปีที่แล้ว +2

    Apne muh miaa mithu nai bni da

  • @rajindersingh-qd9uh
    @rajindersingh-qd9uh 3 ปีที่แล้ว +2

    Eh but but bahut krdia punjab ch rehndi tu but but kya hunda sidhi hoke punjabi bol ja English

  • @sukhjindersingh2937
    @sukhjindersingh2937 ปีที่แล้ว +1

    Good 👍

  • @GurpreetKaur-rm4bs
    @GurpreetKaur-rm4bs 3 ปีที่แล้ว +4

    👍👍👍

  • @KaramjeetKaur-oj9xq
    @KaramjeetKaur-oj9xq ปีที่แล้ว

    Very good beta