Balle Shera (Full Video) Harf Cheema & Kanwar Grewal | Latest Punjabi Song 2020 | GK Digital

แชร์
ฝัง
  • เผยแพร่เมื่อ 25 ต.ค. 2024

ความคิดเห็น • 2.9K

  • @HarfCheemaofficial
    @HarfCheemaofficial  3 ปีที่แล้ว +1179

    Umeed Karde Haan Tuhanu Gaana Pasand Aai Hou, Wadh Ton Wadh Share Karo Te Subscribe Karo Apna Channel Nwe Geetan Lai

  • @KamaljeetKaur-to5yb
    @KamaljeetKaur-to5yb 3 ปีที่แล้ว +74

    ਬਹੁਤ ਬਹੁਤ ਵਧੀਆ ਗੀਤ ਹੈ ਵੀਰ ਜੀ
    ਵੀਰ ਜੀ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਇਸ ਮੋਰਚੇ ਵਿੱਚ 👍👍👍👍👍👍👌👌👌👌
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ👍👍👍🙏🙏🙏🙏🚜🚜🚜🚜 ਵਾਹਿਗੁਰੂ ਜੀ ਕਿਸਾਨ ਵੀਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ 🙏🙏🙏🙏🙏🙏🙏

  • @jagpinderbrarbrar1877
    @jagpinderbrarbrar1877 3 ปีที่แล้ว +68

    ਸੱਚੀਂ ਹੀ ਪੰਜਾਬ ਦੇ ਸੱਚੇ ਪੁੱਤ ਹਨ ਦੋਵੇਂ ਜਿਨ੍ਹਾਂ ਨੂੰ ਪੰਜਾਬ ਦਾ ਦਰਦ ਹੈ🙏👍 ਭਾਰਤੀ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ

    • @sunnymundyamundya9175
      @sunnymundyamundya9175 3 ปีที่แล้ว

      Kisan majdur ekta jindabad jindabad aur jindabad hai aur jindabad rahega

    • @sunnymundyamundya9175
      @sunnymundyamundya9175 3 ปีที่แล้ว

      Kisan majdur ekta jindabad jindabad aur jindabad hai aur jindabad rahega

    • @Mosewala658
      @Mosewala658 3 ปีที่แล้ว

      singhu border te pio shahed ho gya te border te putt maa ne fr v honsla kr k kisna nal kive aa khrdi eh shot film tuhda josh te dil pes k rakh dao video shre jror kryo
      th-cam.com/video/aA2EpAZB3IE/w-d-xo.html

  • @Satinder_Balaggan
    @Satinder_Balaggan 3 ปีที่แล้ว +66

    ਸਾਨੂੰ ਮਾਣ ਹੈ ਤੁਹਾਡੇ ਵਰਗੇ ਸਿੰਗਰਾਂ ਤੇ ਜੋ ਕਿਸਾਨੀ ਅੰਦੋਲਨ ਵਿਚ ਗੀਤਾਂ ਰਾਹੀਂ ਜੋਸ਼ ਭਰ ਰਹੇ ਹੋ ਚੜ੍ਹਦੀ ਕਲਾ ਚ ਰਹੋ ਡਟੇ ਰਹੋ !

  • @youhanrajchauhan495
    @youhanrajchauhan495 3 ปีที่แล้ว +43

    जिस सिख कौम ने मेरी हिंदू संस्कृति के गौरव के लिए अपने प्राण त्याग दिए हो और साथ ही इस देश की मिट्टी पर अपना सब कुछ न्यौछावर कर दिया हो उस बलिदानी कौम को दिल से प्रणाम🙏
    किसान एकता जिन्दाबाद🙏
    हिंदू सिख एकता जिन्दाबाद✊
    बीजेपी के भांड मुर्दाबाद👎

    • @sukhvindersingh2554
      @sukhvindersingh2554 3 ปีที่แล้ว +1

      चौहान साब, दिल जीत लिया सिख भाइयों का आपने

    • @youhanrajchauhan495
      @youhanrajchauhan495 3 ปีที่แล้ว

      @@sukhvindersingh2554 dhanyavad paji🙏

    • @inderpreetsingh1319
      @inderpreetsingh1319 11 หลายเดือนก่อน

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @ashokmeghwal9725
    @ashokmeghwal9725 ปีที่แล้ว +2

    ਇਸ ਸੋਂਗ ਨੇ ਟੋ ਸੱਜ਼ੀ ਮੇ ਦਿਲ ਜਿਤ ਲਿਆ ਓਰ ਸਭਿ ਸਿੱਖ ਭਿਯੋ ਕੋ ਦਿਲ ਸੇ ਸਲੂਟ ♥️👳🏻‍♀️👌🙏🙏😍😍😍😍😍😍😍😍😍😍😍😍😍😍😍😍😍😍😍😍😍😍😍😍😍😍

  • @karamjitkaursandhu5562
    @karamjitkaursandhu5562 3 ปีที่แล้ว +67

    ਬਹੁਤ ਹੀ ਵਧੀਆ ਗੀਤ ਹੈ ਪੁੱਤਰੋ । ਜਿਹੜੇ ਬਾਪੂ ਦੇ ਮੋਢੇ ਨਾਲ ਤੁਹਾਡੇ ਵਰਗੇ ਪੁੱਤ ਖੜੇ ਹੋਣ ਉਹਨੂੰ ਕਾਹਦੀ ਫਿਕਰ। ਵਾਹਿਗੁਰੂ ਨੇ ਤੁਹਡੀ ਡਿਉਟੀ ਲਗਾਈ ਹੈ ਜੋਸ਼ ਭਰਨ ਲਈ। ਸ਼ਾਬਾਸ਼!!

  • @drgsmaan4745
    @drgsmaan4745 3 ปีที่แล้ว +96

    ਬਹੁਤ ਵਧੀਆ ਡਿਉਟੀ ਨਿਭਾ ਰਹੇ ਨੇ ਦੋਨੋ ਬਾਈ

  • @sukhdevcheema7611
    @sukhdevcheema7611 3 ปีที่แล้ว +151

    ਬਹੁਤ ਮਾਣ ਆ 22 ਤੁਹਾਡੇ ਤੇ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

    • @ROHITYADAV-pf9cj
      @ROHITYADAV-pf9cj 3 ปีที่แล้ว +1

      Jai hind

    • @sarabjeetmann2984
      @sarabjeetmann2984 3 ปีที่แล้ว +2

      ਬਹੁਤ ਮਾਣ ਆ ਜੀ ਤੁਹਾਡੇ ਤੇ ਕਿਸਾਨ ਏਕਤਾ ਜਿੰਦਾਬਾਦ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ

    • @Mosewala658
      @Mosewala658 3 ปีที่แล้ว

      singhu border te pio shahed ho gya te border te putt maa ne fr v honsla kr k kisna nal kive aa khrdi eh shot film tuhda josh te dil pes k rakh dao video shre jror kryo
      th-cam.com/video/aA2EpAZB3IE/w-d-xo.html

    • @MyFirstVlog1M839
      @MyFirstVlog1M839 2 ปีที่แล้ว

      @@Mosewala658 .

  • @ghummanbroadway803
    @ghummanbroadway803 3 ปีที่แล้ว +23

    ਹੁਣ ਤਾ ਇਸ ਤਰਾਂ ਲੱਗਦਾ ਜਿਵੇ ਪੰਜਾਬ ਚ ਦੋ ਹੀ ਸਿੰਗਰ ਨੇ ਬਹੁਤ ਵਧੀਆ 😘

  • @kultarsingh9161
    @kultarsingh9161 3 ปีที่แล้ว +10

    ਇਸ ਇਤਿਹਾਸਕ ਕਿਸਾਨੀ ਅੰਦੋਲਨ ਵਿੱਚ ਕੰਵਰ ਗਰੇਵਾਲ ਅਤੇ ਹਰਫ਼ ਚੀਮਾ ਆਪਣੇ ਗੀਤਾਂ ਰਾਹੀ ਜੋ ਵੱਡਮੁੱਲਾ ਯੋਗਦਾਨ ਪਾ ਰਹੇ ਹਨ ਉਹ ਹਮੇਸ਼ਾ ਯਾਦ ਰੱਖਿਆ ਜਾਵੇਗਾ ਜੀ। ਇਹਨਾ ਦੀ ਟੀਮ ਦੇ ਜਿਹੜੇ ਵੀ ਗੀਤ ਪ੍ਗਟ ਹੁੰਦੇ ਹਨ ਓਹ ਕੁੱਝ ਦਿਨਾ ਬਾਅਦ ਹੀ ਲੋਕ ਗੀਤਾਂ ਦਾ ਦਰਜਾ ਹਾਸਿਲ ਕਰ ਲੈਂਦੇ ਹਨ । ਵਾਹਿਗੁਰੂ ਕਰੇ ਤੁਹਾਡੀ ਉਮਰ ਲੰਬੀ ਹੋਵੇ ਜੀ । ਧੰਨਵਾਦ ਜੀ ।

  • @dalbagsinghsangha9742
    @dalbagsinghsangha9742 3 ปีที่แล้ว +151

    ਹਰਫ ਚੀਮਾ ਤੇ ਕੰਵਰ ਬਾਈ ਦਾ ਬਹੁਤ ਯੋਗਦਾਨ ਹੈ ਸੰਘਰਸ਼ ਵਿਚ ਰਹਿੰਦੀ ਦੁਨੀਆਂ ਤੱਕ ਨਾਮ ਯਾਦ ਕਰਨ ਬਾਈ ਹੁਣਾਂ ਦਾ।

    • @baljindergrewal9628
      @baljindergrewal9628 3 ปีที่แล้ว +1

      Shi aa Waheguruji eha te bhut kirpa kre

    • @baljinderkhanna7900
      @baljinderkhanna7900 3 ปีที่แล้ว

      Sahi keha bai waheguru ji sab nu chardikala vich rakhan 😊😊🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @Mosewala658
      @Mosewala658 3 ปีที่แล้ว

      singhu border te pio shahed ho gya te border te putt maa ne fr v honsla kr k kisna nal kive aa khrdi eh shot film tuhda josh te dil pes k rakh dao video shre jror kryo
      th-cam.com/video/aA2EpAZB3IE/w-d-xo.html

    • @Mosewala658
      @Mosewala658 3 ปีที่แล้ว

      singhu border te pio shahed ho gya te border te putt maa ne fr v honsla kr k kisna nal kive aa khrdi eh shot film tuhda josh te dil pes k rakh dao video shre jror kryo
      th-cam.com/video/aA2EpAZB3IE/w-d-xo.html

  • @GamingTechnologyGurpreet
    @GamingTechnologyGurpreet 3 ปีที่แล้ว +369

    Kanwar grewal
    + Harf Cheema = Legendary Songs
    Kisan Ekta Zindabaad

    • @jiwansingla8373
      @jiwansingla8373 3 ปีที่แล้ว +2

      1

    • @sohail226522
      @sohail226522 3 ปีที่แล้ว +1

      Galv waraich vi bai.

    • @ektasingh4756
      @ektasingh4756 3 ปีที่แล้ว +1

      5a6

    • @ektasingh4756
      @ektasingh4756 3 ปีที่แล้ว

      @@sohail226522 c

    • @Mosewala658
      @Mosewala658 3 ปีที่แล้ว +2

      singhu border te pio shahed ho gya te border te putt maa ne fr v honsla kr k kisna nal kive aa khrdi eh shot film tuhda josh te dil pes k rakh dao video shre jror kryo
      th-cam.com/video/aA2EpAZB3IE/w-d-xo.html

  • @AvtarSingh-te1mi
    @AvtarSingh-te1mi 3 ปีที่แล้ว +99

    ਸਾਨੂੰ ਮਾਣ ਹੈ ਤੁਹਾਡੇ ਵਰਗੇ ਸਿੰਗਰਾਂ ਤੇ ਜੋ ਕਿਸਾਨੀ ਅੰਦੋਲਨ ਵਿਚ ਗੀਤਾਂ ਰਾਹੀਂ ਜੋਸ਼ ਭਰ ਰਹੇ ਹੋ

  • @GURPARSAD_GURBANITHOUGHTS
    @GURPARSAD_GURBANITHOUGHTS 3 ปีที่แล้ว +10

    ਤੁਹਾਡੇ ਗੀਤ ਕਿਸਾਨ ਅੰਦੋਲਨ ਚ ਜਾਨ ਭਰਨ ਵਾਲੇ ਨੇ, ਭਾਵੇਂ ਕਿ ਕੁਝ ਆਪਣੇ ਹੀ ਇਸ ਨੂੰ ਬਰਬਾਦ ਕਰਨ ਲਈ ਤੁਲੇ ਨੇ। ਬਹੁਤ ਬਹੁਤ ਮੁਬਾਰਕਾਂ । ਰੱਬ ਤੁਹਾਨੂੰ ਸਦਾ ਚੜਦੀ ਕਲਾ ਚ ਰੱਖੇ।

  • @GSKIRTI-qd4lm
    @GSKIRTI-qd4lm 7 หลายเดือนก่อน +1

    ਬਹੁਤ ਹੀ ਹੀ ਚੜਦੀ ਕਲਾ ਵਾਲਾ ਗੀਤ ਹੈ ਸ਼ੇਰੋ ਤੁਹਾਡਾ, ਹੌਸਲੇ ਬੁਲੰਦ ਕਰਨ ਵਾਲਾ ਹੈ
    ਬਾਪੂਆਂ ਦਾ। ਤੁਹਾਡੀ ਹਮੇਸ਼ਾ ਚੜ੍ਹਦੀ ਕਲਾ ਰਹੇਗੀ।

  • @sarbjitsingh7753
    @sarbjitsingh7753 3 ปีที่แล้ว +147

    ਗਰੇਵਾਲ ਤੇ ਚੀਮੇ ਵੀਰ ਦਾ ਬਹੁਤ ਵੱਡਾ ਯੋਗਦਾਨ ਹੈ ਤੁਹਾਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ 👌👌👌

    • @Mosewala658
      @Mosewala658 3 ปีที่แล้ว

      singhu border te pio shahed ho gya te border te putt maa ne fr v honsla kr k kisna nal kive aa khrdi eh shot film tuhda josh te dil pes k rakh dao video shre jror kryo
      th-cam.com/video/aA2EpAZB3IE/w-d-xo.html

  • @Gurmeetsingh-cl3cd
    @Gurmeetsingh-cl3cd 3 ปีที่แล้ว +51

    ਪਿੰਡ ਖੇਤਲਾ ਜ਼ਿਲ੍ਹਾ ਸੰਗਰੂਰ। ਬਹੁਤ ਵਧੀਆ ਲੱਗਿਆ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ!

  • @manisharani6064
    @manisharani6064 3 ปีที่แล้ว +57

    ਧੀਆਂ ਵੀ ਨਾਲ ਹੀ ਆ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @Jassi395
      @Jassi395 3 ปีที่แล้ว +8

      ਅੱਜ ਧੀਆਂ ! ਧੀਆਂ ਨਹੀਂ ਪੁੱਤਰ ਬਣ ਕੇ ਨਾਲ ਤੁਰੇ ਹੋਏ ਆ ਰੱਖ ਰਾਖਾ 🙏

    • @momisaabamrik449
      @momisaabamrik449 3 ปีที่แล้ว +2

      👍👍👍👍👍👍

    • @butternewsagencyindergarho7672
      @butternewsagencyindergarho7672 3 ปีที่แล้ว +3

      ਧੀਆਂ ਨਹੀ ਅੱਜ putter ਹੋ ਜੀ

    • @selwalgaganmandvi5958
      @selwalgaganmandvi5958 3 ปีที่แล้ว +2

      Ryt

  • @gurpreetsinghshimlapuri8470
    @gurpreetsinghshimlapuri8470 3 ปีที่แล้ว +4

    ਪਾੜ ਤੇਰੇ ਬਿੱਲਾਂ ਨੂੰ ਅਸੀਂ ਅੱਗ ਸੇਕ ਬੈਠੇ ਹਾਂ ।
    ਅਸੀਂ ਕਲ ਵੀ ਏਥੇ ਸੀ ਤੇ ਅੱਜ ਵੀ ਏਥੇ ਹਾਂ ।
    ਅਸੀਂ ਭੱਜਣਾ ਨਹੀਂ ਹਾਕਮਾਂ ਇਸ ਵਾਰ ਭਜਾਉਣਾ ਹੈ ।
    ਜਦ ਵੀ ਜ਼ੁਲਮ ਹਨੇਰੀ ਚਲੂ ਪੰਜਾਬ ਅੱਗੇ ਆਉਣਾ ਹੈ । ✍🏻ਭਾਂਬੜੀ

  • @Kiingcoobra
    @Kiingcoobra 3 ปีที่แล้ว +28

    ਬਹੁਤ ਹੀ ਸੋਣਾ ਗਾਣਾ ਲਿਖਿਆ
    ਤੇ ਗਾਇਆ 👌👌
    ਰੱਬ ਤੁਹਾਨੂੰ ਚੜਦੀਕਲਾ ਵਿੱਚ ਰੱਖੇ.. 🙏...
    ਤੁਸੀ ਵੀ ਦੱਸੋ ਕਿਵੇਂ ਲਗਿਆ......❤️

    • @julimonisaikia5172
      @julimonisaikia5172 3 ปีที่แล้ว +2

      恶魔奶爸是怎样

    • @sunitadewangan9386
      @sunitadewangan9386 3 ปีที่แล้ว

      @@julimonisaikia5172 it go hjjiiioop it on your own or if it is a nice 👌 to mera bahut you can do the update I in j in p

  • @balwinderkaur365
    @balwinderkaur365 3 ปีที่แล้ว +43

    ਬਹੁਤ ਖੂਬ, ਬੇਟਾ ਹਰਫ ਅਤੇ ਕੰਵਰ ਤੁਹਾਡੇ ਗੀਤ ਬਹੁਤ ਹੀ ਜੋਸ਼ ਭਰਨ ਵਾਲੇ ਹਨ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਅਤੇ ਲੰਮੀਆਂ ਉਮਰਾਂ ਬਖਸ਼ੇ ਅਤੇ ਕਿਸਾਨੀ ਘੋਲ ਨੂੰ ਫਤਹਿ ਬਖ਼ਸ਼ੇ।

  • @Davindersingh-sp7lh
    @Davindersingh-sp7lh 3 ปีที่แล้ว +44

    Kanwar Grewal And Bai Harf Cheema ਪਰਮਾਤਮਾ ਤੁਹਾਨੂੰ ਤਰੱਕੀਆਂ ਤੇ ਤੰਦਰੁਸਤੀ ਆ ਬਖ਼ਸ਼ੇ ❤️❤️❤️❤️❤️
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍👍

  • @luckybhinder7106
    @luckybhinder7106 3 ปีที่แล้ว +407

    ਕੌਣ ਕੌਣ ਕਿਸਾਨਾਂ ਦੇ ਨਾਲ ਹੈ ?👇👇👇👇👇
    कौन कौन किसान भाइयों के साथ है👇👇👇👇👇

    • @vikaskmr976
      @vikaskmr976 3 ปีที่แล้ว +4

      Zindabad...

    • @abhisheiksharma1202
      @abhisheiksharma1202 3 ปีที่แล้ว +4

      Har dil jo jinda hai, har aatma jo mari nahi, te upar wala

    • @sachaasingh9009
      @sachaasingh9009 3 ปีที่แล้ว +3

      The whole world is with you kissano! ਚੱਕ ਦਿਓ ਫੱਟੇ ਕੇਂਦਰੀ ਸਰਕਾਰ ਦੀ

    • @jaisingh673
      @jaisingh673 3 ปีที่แล้ว

      Jai jawan

    • @Mosewala658
      @Mosewala658 3 ปีที่แล้ว +2

      singhu border te pio shahed ho gya te border te putt maa ne fr v honsla kr k kisna nal kive aa khrdi eh shot film tuhda josh te dil pes k rakh dao video shre jror kryo
      th-cam.com/video/aA2EpAZB3IE/w-d-xo.html

  • @avtarsingh2531
    @avtarsingh2531 2 ปีที่แล้ว +2

    ਹਰਫ਼ ਚੀਮਾਂ ਅਤੇ ਕਨਵਰ ਗਰੇਵਾਲ ਅਸਲੀ ਹੀਰੋ ਹਨ ਕਿਸਾਨ ਅੰਦੋਲਨ ਦੇ ਇਹ ਵੀ ਹੱਕਦਾਰ ਸਨ ਇਲੈਕਸ਼ਨ ਵਿਚ ਟਿਕਟਾਂ ਦੇ।
    ਪਰਮਾਤਮਾ ਇਨ੍ਹਾਂ ਨੂੰ ਲੰਮੀ ਉਮਰ ਅਤੇ ਚੰਗੇ ਕੰਮਾਂ ਲਈ ਉਦਮ ਉਪਰਾਲਾ ਬਖਸ਼ੇ।

  • @jaswantbonkura7981
    @jaswantbonkura7981 3 ปีที่แล้ว +19

    ਸਾਨੂੰ ਬਾਪੂ ਦੀ ਜ਼ਮੀਨ, ਜਾਨ ਤੋਂ ਵੀ ਪਿਆਰੀ ਏ ||
    ਸਾਡਾ ਜਾਗਦਾ ਜ਼ਮੀਰ,ਸਾਡੀ ਕੌੰਮ ਨਿਆਰੀ ਏ |
    1.ਸਾਡੀ ਖ਼ੇਤਾਂ ਨਾਲ ਯਾਰੀ,ਖ਼ੇਤੀ ਹੀ ਸਹਾਰਾ ਨੀ
    ਸਾਡਾ ਇੱਕੋ ਰੱਖਵਾਲਾ,ਉਹ ਮਿੱਤਰ ਪਿਆਰਾ ਨੀ
    ਮੁੜਕੇ ਨਾ ਹੋਣੀ ਸਾਥੋਂ,ਭੁਲ ਕੀਤੀ ਇੱਕ ਵਾਰੀ ਜੇ |
    2.ਰੁੱਖ਼ ਸਾਡੇ ਪੁੱਤ ਨੇ,ਧੀਆਂ ਫ਼ਸਲਾਂ ਪਿਆਰੀਆਂ
    ਪਸ਼ੂ ਪੰਛੀ ਸਾਡੇ ਨਾਲ,ਗਾਉੰਦੇ ਸੱਚੀਆਂ ਕਹਾਣੀਆਂ
    ਅਸੀਂ ਕੁਦਰਤ ਦੇ ਜਾਏ,ਤੁਸੀਂ ਠਹਰੇ ਵੱਡੇ ਵਪਾਰੀ ਜੇ |
    3.ਬਾਪੂ ਹੱਢ ਵਾਹਿ ਕੇ,ਭੌੰਈ ਸੀ ਇਹ ਸਾਂਭੀ ਨੀ
    ਸੋਨਾ ਲੈਣਾ ਭਾਲਦੇ,ਬਰਾਬਰ ਤੁਸੀਂ ਚਾਂਦੀ ਨੀ
    ਸਾਡਾ ਹੱਕ ਖੋਹਿਣ ਦੀ,ਕੀਤੀ ਚੋਟ ਕਰਾਰੀ ਏ |
    4.ਬੌਡਰ ਦੇ ਉੱਤੇ ਅਸੀਂ,ਭੇਜੇ ਵੀਰ,ਪੁੱਤ ਨੇ
    ਲਗਦੇ ਤੁਹਾਡੇ ਵਾਲੇ,ਜ਼ਿਲਾ ਉਪਾਯੁਕਤ ਨੇ
    ਖੇ਼ਡਦੇ ਨੇ ਚਾਲ ਤੁਸੀਂ,ਲੋਕੀਂ ਜਾਣਦੇ ਹੁਣ ਸਾਰੀ ਏ |
    5.ਅਸੀਂ ਨੇਕੀ ਦੇ ਸ਼ਗੀਰਦ,ਮੇਹਨਤਾਂ ਦੇ ਹਾਣੀ ਨੀ
    ਵੈਰੀ ਦੇ ਵੀ ਮੁੱਖ ਵਿੱਚ,ਪਾਉੰਦੇ ਅਸੀਂ ਪਾਣੀ ਨੀ
    ਵੰਡੀਏ ਨਾਨਕ ਦਾ ਲੰਗਰ,ਉਹਦੀ ਹੀ ਨਾਮ ਖ਼ਮਾਰੀ ਏ |
    ਸਾਨੂੰ ਬਾਪੂ ਦੀ ਜ਼ਮੀਨ,ਜਾਨ ਤੋਂ ਵੀ ਪਿਆਰੀ ਏ ||
    💐ਜਸਵੰਤ ਸਿੰਘ ਬਾਂਕੁਰਾ 💐

  • @babbubhullar2010
    @babbubhullar2010 3 ปีที่แล้ว +42

    ਬਹੁਤ ਵਧੀਆ ਹਰਫ ਬਾਈ ਬਸ਼ ਆਏ ਈ ਦਲੇਰੀ ਭਰੀ ਜਾ ਧਰਨੇ ਤੇ ਅਸ਼ੀ ਬੈਠੇ ਆ

  • @AnkitSingh-iw6vm
    @AnkitSingh-iw6vm 3 ปีที่แล้ว +126

    These two Singers are giving a rememberable contribution in these andolan 😍😍

    • @hardeepuk8241
      @hardeepuk8241 3 ปีที่แล้ว

      Exactly

    • @Mosewala658
      @Mosewala658 3 ปีที่แล้ว

      singhu border te pio shahed ho gya te border te putt maa ne fr v honsla kr k kisna nal kive aa khrdi eh shot film tuhda josh te dil pes k rakh dao video shre jror kryo
      th-cam.com/video/aA2EpAZB3IE/w-d-xo.html

    • @gurdeepkaur7705
      @gurdeepkaur7705 3 ปีที่แล้ว

      No doubt bro

  • @ptandarbadhniwala8551
    @ptandarbadhniwala8551 3 ปีที่แล้ว +36

    ਬਾਈ ਜੀ ਸਿਰਾ ਵਾ.👍ਫੌਜੀ ਵੀਰਾ ਦਾ ਜਿਕਰ ਜਰੂਰ ਕਰੋ ਕਿਸੇ ਗੀਤ ਚ ਵੀਰੋ

  • @Deollivegaming
    @Deollivegaming ปีที่แล้ว +1

    ਕਿਆ ਕਹਿਣੇ ਸੀ ਪੂਰਾ ਜੋਸ ਭਰਿਆ ਸੀ ਹਰਫ਼ ਬਾਈ ਦੇ ਗੀਤਾਂ ਨੇ

  • @nisansingh6025
    @nisansingh6025 3 ปีที่แล้ว +8

    ਸਾਰੇ ਪੰਜਾਬ ਨੂੰ ਤੁਹਾਡੇ ਦੋਵਾਂ ਤੇ ਮਾਣ ਹੈ।

  • @balwantsingh8069
    @balwantsingh8069 3 ปีที่แล้ว +4

    ਦੋਨੋਂ ਛੋਟੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਉਂਦੇ ਰਹੋ ਮਾਣ ਮਹਿਸੂਸ ਕਰਦਾ ਤੁਹਾਡੇ ਸਾਰਿਆਂ ਤੇ ਨਵੀਂ ਰੂਹ ਫੂਕ ਦਿੱਤੀ ਦੁਬਾਰਾ ਅੰਦੋਲਨ ਵਿੱਚ । ਸ਼ਾਬਾਸ਼ ਚੜਦੀ ਕਲਾ। ਕਿਸਾਨ ਸੰਘਰਸ਼ ਜ਼ਿੰਦਾਬਾਦ । ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ

  • @ManmeetSandhu-Music
    @ManmeetSandhu-Music 3 ปีที่แล้ว +16

    I proud u harf & kanwar brother's ❤
    ਬਹੁਤ ਹੀ ਵਧੀਆ ਉਪਰਾਲਾ ਬਾਈ ਜੀ 🙏😍
    ਕਿਸਾਨ ਮਜਦੂਰ ਏਕਤਾ ਜਿੰਦਾਬਾਦ 💪

  • @RanjeetSingh-kc4ih
    @RanjeetSingh-kc4ih 3 ปีที่แล้ว +14

    ਬਣ ਗਿਆ ਪੰਜਾਬ ਦੇ ਪਿੰਡ ਪਿੰਡ ਮਹੌਲ ਬਾਬਾ ਨਾਨਕ ਜੀ ਦੀ ਕਿਰਪਾ ਨਾਲ

  • @sonubainssonubains9532
    @sonubainssonubains9532 3 ปีที่แล้ว +17

    🔥ਚੀਮਾ ਭਾਜੀ ਬਹੁਤ ਹੀ ਵਧੀਆ ਗੀਤ 🔥

  • @_sukhpreetkahlon_4422
    @_sukhpreetkahlon_4422 3 ปีที่แล้ว +11

    ☬ ਨਿਰਭਓ ਨਿਰਭੈਰ ☬

  • @damanbanwait1265
    @damanbanwait1265 3 ปีที่แล้ว +26

    Harf cheema. And kanwar grewal. Legend. Waheguru ji Meher kre. Kisaan mazdoor Ekta jinda baad. 👍👌🙏

  • @Shayarsartaj1234
    @Shayarsartaj1234 3 ปีที่แล้ว +26

    ਲੱਖਾਂ ਸਿਧਾਣਾ ਜ਼ਿੰਦਾਬਾਦ 💪💪💪💪

  • @rajuboparai7498
    @rajuboparai7498 3 ปีที่แล้ว +8

    ਪੰਜਾਬ ❣
    ਵਾਹਿਗੁਰੂ ਚੜ੍ਹਦੀ ਕਲਾ ਕਰੇ
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ✊

  • @pinder442
    @pinder442 3 ปีที่แล้ว +7

    Jihre dislike kita ihh modi bhagat hone 😃😃sach sunya ni jnda hona... Kissan ekta zindabaad jug jug jio veero Jo kisssan de mode nll la k khde o
    Proud of u both

  • @gurpreetsinghgurpeetsigh2687
    @gurpreetsinghgurpeetsigh2687 3 ปีที่แล้ว +12

    ਇਹ ਗੀਤ ਸਿੰਘੂ ਬਾਰਡਰ ਤੇ ਸੁਣਨ ਦਾ ਬਹੁਤ ਅਨੰਦ ਆਇਆ ਸੀ। Very nice and beautiful song. Kishan Ekta Jindabad 🙏❤️

  • @muhammadmukhtar1121
    @muhammadmukhtar1121 3 ปีที่แล้ว +41

    Allah Almighty bless on you all our Sikh brothers

    • @babbusingh7269
      @babbusingh7269 3 ปีที่แล้ว

      Thanks brother bss tuhadiaaa halla sherriaaa di hi jaroorat aaaa.

  • @gurpreetdhandli8389
    @gurpreetdhandli8389 3 ปีที่แล้ว +26

    ਕਹਿਦੇ ਛੇਰਾ ਛੇਰਾ,ਜੇ ਬਾਪੁ ਦਰੱਖਤ ਏ,,ਤੇ ਪੁੱਤ ਛਾ ਹੈ,ਮਹਿਰ ਕਰੀ ਰੱਬਾ ਅਨਦੋਲਨ ਤੇ

  • @samshersekhon2270
    @samshersekhon2270 3 ปีที่แล้ว +15

    Bot vdiya song aa veer ji wmk 🙏💓 ਰਾਮ ਵਧਾਵੇ ਸੋ ਵਧੇ

  • @kuldeepyadav-le2cl
    @kuldeepyadav-le2cl 3 ปีที่แล้ว +55

    हम साथ साथ है.... किसान मज़दूर एकता ज़िंदाबाद

    • @krahir1.1M
      @krahir1.1M 3 ปีที่แล้ว +1

      जय माधव

  • @gurpreetsinghshimlapuri8470
    @gurpreetsinghshimlapuri8470 3 ปีที่แล้ว +2

    ਉਹਨੇ ਲੱਖਾਂ ਨਾਲ ਇੱਕ ਵਾਲਾ ਵਹਿਮ ਕੱਢਿਆ,
    ਕੇਸ ਬੰਨ੍ਹਦੇ ਨੇ ਮੁੱਖ ਚੋਂ ਜੈਕਾਰਾ ਛੱਡਿਆ,
    ਉਹਦੀ ਚੜ੍ਹਦੀ ਕਲਾ ਚ ਨਾ ਕੋਈ ਵਿੰਗ ਵੇਖਿਆ,
    ਕੱਲ ਬਾਡਰਾਂ ਤੇ ਬਾਬਾ ਤੇਰਾ ਸਿੰਘ ਵੇਖਿਆ।
    🙏ਜਗਸੀਰ ਸਿੰਘ ਜੱਗੀ ਬਾਬਾ🙏
    #GurpreetSinghShimlapuri

  • @Chak_mander
    @Chak_mander 3 ปีที่แล้ว +37

    ਬਹੁਤ ਹੀ ਵਧੀਆ ਮੁੰਡਾਓ ਤੁਹਾਡੇ ਹੁੰਦੇ ਸਾਨੂੰ ਫਿਕਰ ਨਹੀਂ, ਚੜ੍ਹਦੀ ਕਲਾ ਚ ਰਹੋ ਡਟੇ ਰਹੋ ਬਹੁਤ ਹੀ ਵਧੀਆ ਗੀਤ ਹੈ ਜੀ ਵਾਹਿਗੁਰੂ ਤੁਹਾਨੂੰ ਤਰੀਕੀ ਆ ਬਖਸ਼ੇ ਪੰਜਾ ਬ ਦੇ ਪੁੱਤਰੋ🙏🙏🙏

    • @Mosewala658
      @Mosewala658 3 ปีที่แล้ว

      singhu border te pio shahed ho gya te border te putt maa ne fr v honsla kr k kisna nal kive aa khrdi eh shot film tuhda josh te dil pes k rakh dao video shre jror kryo
      th-cam.com/video/aA2EpAZB3IE/w-d-xo.html

  • @baldevkaur77
    @baldevkaur77 3 ปีที่แล้ว +16

    JAGG JYONDE rehn sare BAPPU sade💝. Javana de modhe ute tera rakhya hath hameshan slamt rakhe Waheguru🙏

  • @parmbhullar3616
    @parmbhullar3616 3 ปีที่แล้ว +73

    Who is here after Rehaana tweeted about #farmersprotest 🎯💯
    ਪੈ ਗਈ ਧੱਕ 🔥❣️

    • @BaljitSingh12551
      @BaljitSingh12551 3 ปีที่แล้ว +1

      Rihanna

    • @teddybroosevelt1489
      @teddybroosevelt1489 3 ปีที่แล้ว

      Saleya Rihanna aa ...

    • @Mosewala658
      @Mosewala658 3 ปีที่แล้ว

      singhu border te pio shahed ho gya te border te putt maa ne fr v honsla kr k kisna nal kive aa khrdi eh shot film tuhda josh te dil pes k rakh dao video shre jror kryo
      th-cam.com/video/aA2EpAZB3IE/w-d-xo.html

    • @sanddeepkumar5078
      @sanddeepkumar5078 3 ปีที่แล้ว +1

      Atttttt

    • @harderkour9690
      @harderkour9690 3 ปีที่แล้ว +1

      Harman

  • @kuldeepdeo3058
    @kuldeepdeo3058 2 ปีที่แล้ว +1

    ਜਿਊਂਦੇ ਰਹੇ ਵੀਰੋ ਪਰਮਾਤਮਾ ਚੜ੍ਹਦੀ ਕਰੇ

  • @gurpreetsinghshimlapuri8470
    @gurpreetsinghshimlapuri8470 3 ปีที่แล้ว +1

    ਕਿਸਾਨ ਸਾਡਾ ਆਕਸੀਜਨ ਦਾ ਉਹ ਦਰੱਖਤ ਹੈ, ਜੋ ਸਾਡਾ ਸਾਰੀ ਜ਼ਿੰਦਗੀ ਪੇਟ ਭਰਦਾ ਹੈ, ਕਿਸਾਨ ਸਾਡਾ ਅੰਨਦਾਤਾ ਹੈ, ਕਿਉਂਕਿ ਅਸੀਂ ਕਿਸਾਨ ਦੇ ਖੇਤ ਵਿੱਚੋਂ ਆਈ ਰੋਟੀ ਖਾਂਦੇ ਹਾਂ ਅਸੀਂ ਕਿਸਾਨਾਂ ਦੇ ਨਾਲ ਹਾਂ।
    ਕਿਸਾਨ-ਮਜ਼ਦੂਰ ਏਕਤਾ ਜਿੰਦਾਬਾਦ।
    🙏🙏🙏🙏🙏🙏🙏🙏🙏

  • @sutanterdullat9163
    @sutanterdullat9163 3 ปีที่แล้ว +10

    ਬਹੁਤ ਵੱਡਾ ਯੋਗਦਾਨ ਹੈ ਪੁੱਤਰੋ ਤੁਹਾਡਾ ਕਿਸਾਨ ਸ਼ੰਘਰਸ ਲਈ। ਵਾਹਿਗੁਰੂ ਮੇਹਰ ਕਰੇ ਸ਼ੰਘਰਸ ਦੀ ਜਿੱਤ ਹੋਵੇ।ਤੁਸੀਂ ਵੀ ਤਰੱਕੀਆਂ ਕਰੋ

  • @ravneetdhalio9374
    @ravneetdhalio9374 3 ปีที่แล้ว +16

    The Two singers supporting the andolan continuously with full enthusiasm and passion💪💪💪💪

  • @Sukhakhosa
    @Sukhakhosa 3 ปีที่แล้ว +11

    Itihas vich naam likhia jana a harf te kanwar da ,,,van oye yodhio salute a tuhanu 🙏🙏🙏🙏🙏

  • @amolakdeep2291
    @amolakdeep2291 2 ปีที่แล้ว

    ਹੁਣ ਤੱਕ ਦੇ ਸਭ ਵਧੀਆ ਸਿਗਰ ਤੇ ਗੀਤ ਵਾਹ ਕੀ ਗੱਲ ਆ ਮਜ਼ਾ ਆ ਗਿਆ ਘੋਦੀ ਸਰਹਾਲੀ ਕਲਾਂ ਤਰਨਤਾਰਨ

  • @amriksingh1809
    @amriksingh1809 3 ปีที่แล้ว +4

    Harf cheema ਤੇ kanwar Grewaal ਦੋਨੋ Legend ਬੰਦੇ, ਕਿਸਾਨੀ ਧਰਨੇ ਨੂੰ ਇਨ੍ਹਾਂ ਦੀ ਬੁਹਤ ਵੱਡੀ ਦੇਣ ਆ। Respect 🙏🙏

    • @Mosewala658
      @Mosewala658 3 ปีที่แล้ว

      singhu border te pio shahed ho gya te border te putt maa ne fr v honsla kr k kisna nal kive aa khrdi eh shot film tuhda josh te dil pes k rakh dao video shre jror kryo
      th-cam.com/video/aA2EpAZB3IE/w-d-xo.html

  • @smanvir94
    @smanvir94 3 ปีที่แล้ว +25

    Voice of kisaan in the singing industry man bhut vahdiya

  • @subhdeep6433
    @subhdeep6433 3 ปีที่แล้ว +15

    Punjab De heere y tusi ❤️❤️

  • @gogei62xxxx65
    @gogei62xxxx65 3 ปีที่แล้ว +7

    Very nice
    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਮੇਰੇ ਪੰਜਾਬੀ ਗਾਇਕ ਵੀਰਾਂ ਨੂੰ ਜੈ ਜਵਾਨ ਜੈ ਕਿਸਾਨ ਪਿੰਡ ਵਾਸੀ ਕਿਸਾਨ ਜਿੰਦਾਬਾਦ

  • @sahejbrar4700
    @sahejbrar4700 2 ปีที่แล้ว +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।

  • @ggn_1
    @ggn_1 2 ปีที่แล้ว

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿੱਠ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹

  • @shivam-cp9oz
    @shivam-cp9oz 3 ปีที่แล้ว +12

    Sirf punjab de puttar hi nhi delhi aale vi kisana naal khade aan ji🙏🙏

  • @MobileNews24
    @MobileNews24 3 ปีที่แล้ว +70

    good

    • @mandeepmaan4413
      @mandeepmaan4413 3 ปีที่แล้ว +1

      ਕਿਸਾਨ ਏਕਤਾ ਜਿੰਦਾ ਬਾਦ ।।।।❣️❤️❣️❤️

    • @sonubishnoi5416
      @sonubishnoi5416 3 ปีที่แล้ว +2

      Sir ji koi haryanvi bhaio ke liye bhi ganna nikalo

  • @paramsinghkaila882
    @paramsinghkaila882 3 ปีที่แล้ว +22

    FULL SUPPORT TO FARMERS BROTHERS FROM HOLLAND 🇳🇱 AMSTERDAM 🚜🚜🚜🚜✊✊❤️🚜 nice song 🔥 video 🔥🔥🔥🔥

  • @harjitsekhon5528
    @harjitsekhon5528 3 ปีที่แล้ว +2

    ਗਰੇਵਾਲ+ ਚੀਮਾ ਰੂਹ ਖੁਸ਼ ਹੋਜਾਂਦੀ ਬੋਲ਼ ਸੁਣ ਕੇ ❤️❤️❤️❤️❤️❤️👍👍👍👍👍👍👍👍🙏🏻🙏🏻🙏🏻🙏🏻🙏🏻🙏🏻

  • @jaldogra
    @jaldogra 3 ปีที่แล้ว +13

    Harf sahb & specially Grewal sahib ਅਗੇ ਵੀ ਮੈਂ ਲਿਖਿਆ ਸੀ ਕਿਰਸਾਨੀ ਤੁਹਾਡੀ ਦੇਣਾ ਨਹੀਂ ਦੇ ਸਕਦੀ ਕਿੰਨਾ ਜੋਸ਼ ਭਰਤਾ ਤੁਸੀਂ

  • @sarvjeetkaur9656
    @sarvjeetkaur9656 3 ปีที่แล้ว +11

    Harf & Kanvar Veera bahut Support kar rahe ne...Babe Nanak agge daily ehh hi ardaas karde aa ki Kisan Es morche nu Sheti Fateh kar ke khushi khushi gar bavis partan...

  • @jaspreetbhangu4257
    @jaspreetbhangu4257 3 ปีที่แล้ว +40

    These are singers who are supporting farmers protest from inner heart💜❤
    Huge respect 👍🏻🙏🏻

  • @prmjeetkaurghumaan
    @prmjeetkaurghumaan 3 ปีที่แล้ว +5

    🙏🏻, ਵਾਹਿਗੁਰੂ ਜੀ ਮੇਰੇ ਦੋਨੋਂ ਭਰਾਵਾਂ ਨੂੰ ਹਮੇਸ਼ਾਂ ਹੀ ਚੜ੍ਹਦੀ ਕਲਾ ਰੱਖਣਾ ਇਹ ਅਰਦਾਸ ਹੈ ਭੈਣ ਦੀ ਆਪਣੇ ਭਰਾਵਾਂ ਲਈ 🙏🏻ਜੈ ਜਵਾਨ ਜੈ ਕਿਸਾਨ 👍 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍👍ਵੀਰ ਜੀ ਆਪਾ ਜਿੱਤਾ ਗੇ ਜ਼ਰੂਰ 🙏🏻🙏🏻 ਵਾਹਿਗੁਰੂ ਜੀ ਕਰ ਕਿਰਪਾ ਇਹ ਅਰਦਾਸ ਹੈ 🙏🏻🙏🏻

    • @jotkailey9422
      @jotkailey9422 3 ปีที่แล้ว

      KoikKKm MMK0K uKukojkkI*KlK*ukLPkKOkkomkJlkkklkkkkKoKokmkuokkImouokkKKo8Lk

  • @khawarhashmi9488
    @khawarhashmi9488 3 ปีที่แล้ว +49

    Ya rabb, khair karin mere punjabi veeran the. Sadha khush roan. Love from pakistani punjabi bhai. I support the farmers protest. ❤

    • @jasbirsingh5227
      @jasbirsingh5227 3 ปีที่แล้ว +2

      ਜਿਉਦਾ ਰਹਿ ਸੇਰਾ ਬਹੁਤ ਚੰਗਾ ਗੀਤ

    • @mohitsherawat2676
      @mohitsherawat2676 3 ปีที่แล้ว

      { भाषा सही नही है आपकी } , जय जवान जय किसान

    • @khawarhashmi9488
      @khawarhashmi9488 3 ปีที่แล้ว

      @@jasbirsingh5227,apologies but I can not read hindi

    • @khawarhashmi9488
      @khawarhashmi9488 3 ปีที่แล้ว +1

      @@mohitsherawat2676 , apologies but I cannot read hindi

    • @nishana84
      @nishana84 3 ปีที่แล้ว

      Good aapne saath diya bahut badhiya

  • @prabhjotkaurdhillon5177
    @prabhjotkaurdhillon5177 ปีที่แล้ว +2

    ਇਹ ਇਤਿਹਾਸ ਲਿਖਿਆ ਗਿਆ ਹੈ।ਬਾਕਮਾਲ

  • @kanwalghuman9358
    @kanwalghuman9358 3 ปีที่แล้ว +19

    Harf kanwar nd warich you three are awesome

  • @tejindergill4465
    @tejindergill4465 3 ปีที่แล้ว +12

    Bht sohna gaana vire harf cheema te kanwar grewal .bht vadda Jogdaan ae thoda dove'n Bharavaa'n da es protest vich waheguru chardi kla ch rkhe Lamiyan umra'n hon 🙏❤ #KISAANMAJDOOREKTAZINDABAD
    #FarmersProtest
    #nofarmernofood

  • @Gudha-Khan
    @Gudha-Khan 3 ปีที่แล้ว +8

    Jai KISAN
    Bhai harf cheema Or kanwar sir
    God bless you
    3 bill ka liya
    Aapki jit ho bhai

  • @manjitsinghsarao7625
    @manjitsinghsarao7625 3 ปีที่แล้ว +1

    ਹਰ ਵਾਰ ਦੀ ਤਰਾਂ ਬਹੁਤ ਸੋਹਣੀ ਲਿਖਤੀ ਤੇ ਗਾਇਕੀ...
    ਵਾਹਿਗੁਰੂ ਹਮੇਸ਼ਾ ਚੜਦੀਕਲਾ ਚ ਰੱਖੇ।

  • @bandhanpreet
    @bandhanpreet ปีที่แล้ว +1

    Kya Baat hai... !! zinda rehega Punjab !!!

  • @BS-ng6ci
    @BS-ng6ci 3 ปีที่แล้ว +11

    Sirrrraaaaaa Y salute to Y harf te kanwar

  • @capturecrew1484
    @capturecrew1484 3 ปีที่แล้ว +9

    Wah wah wah
    Kisaan mjdoor ekta ZINDABAAD
    ✌👍💟💟💞💞

  • @jjjgamer6624
    @jjjgamer6624 3 ปีที่แล้ว +13

    Teri kalam nu slam aa veer ❤️❤️❤️

  • @shreenav3118
    @shreenav3118 3 ปีที่แล้ว +7

    You and kanwar played very important role during this time ..Huge respect 🙏

  • @balvirsingh1702
    @balvirsingh1702 3 ปีที่แล้ว

    ਬਿਲਕੁਲ ਜੀ, ਵਾਕਿਆ ਈ ਸੇ਼ਰ ਹੋ ਪੁੱਤ ਜੀ। ਇੱਕ ਬੇਨਤੀ ਹੈ ਕਿ ਆਪਣੇ ਵਿੱਚੋਂ ਸਰਟੀਫਿਕੇਟ ਜਾਰੀ ਕਰਨ ਵਾਲਿਆਂ ਨੂੰ ਨੱਥ ਪਾਈ ਜਾਵੇ ਕਿ ਫਲਾਣਾ ਗਦਾਰ ਏ, ਫਲਾਣਾ ਲੀਡਰ ਗਦਾਰ ਏ।
    ਇਹ ਫੈਸਲਾ ਪੁੱਤ ਜੀ ਆਪਾਂ ਮੋਰਚੇ ਦੀ ਜਿੱਤ ਤੋਂ ਬਾਅਦ ਕਰਾਂਗੇ। ਸੋ ਸਟੇਜਾਂ ਤੋਂ ਵੀ ਨੌਜਵਾਨ ਪੀੜ੍ਹੀ ਨੂੰ ਬੇਨਤੀ ਕੀਤੀ ਜਾਵੇ ਕਿ ਇਹੋ ਜਿਹੇ ਦੱਲਿਆਂ ਟੁੱਕੜਬੋਚਾਂ ਗਦਾਰਾਂ ਨੂੰ ਪੰਜਾਬ ਵਿੱਚ ਆਕੇ ਵੇਖ ਲਵਾਂਗੇ। ਕਿਉਂਕਿ ਮੀਡੀਆ ਦਾ ਜ਼ਮਾਨਾ ਹੈ। ਛੋਟੀ ਮੋਟੀ ਗਲਤੀ ਨਾਲ ਹੀ ਬਹੁਤ ਪਿੱਛੇ ਚਲੇ ਜਾਵਾਂਗੇ।
    ਸੋ ਲੱਗੇ ਰਹੋ ਖੁਸ਼ ਰਹੋ ਪੁੱਤ ਜੀ, ਸ਼ਾਬਾਸ਼ ਸ਼ਾਬਾਸ਼।ਏਕੇ ਵਿੱਚ ਹੀ ਬਰਕਤਾਂ ਨੇ,ਏਕਾ ਬਣਾਈ ਰੱਖੋ। ਕੋਈ ਜੰਮਿਆ ਨਹੀਂ ਏਕੇ ਨੂੰ ਹਰਾਉਣ ਵਾਲਾ। ਇਤਿਹਾਸ ਗਵਾਹ ਹੈ। ਸੋ ਬਹੁਤ ਹੀ ਵਧੀਆ ਪੁੱਤ ਜੀ। ਲੱਗੇ ਰਹੋ ਖੁਸ਼ ਰਹੋ ਪੁੱਤ ਸ਼ਾਬਾਸ਼।

  • @sandhusharry4588
    @sandhusharry4588 3 ปีที่แล้ว +7

    Two legends love guys both of you 👏🏻👏🏻👏🏻👏🏻

  • @amritsidhu4091
    @amritsidhu4091 3 ปีที่แล้ว +15

    Kisaan ekta 💪💪💪

  • @amanjalwehra9694
    @amanjalwehra9694 3 ปีที่แล้ว +4

    Bai maan a tohade te punjab nu👍👍👍

  • @DaljeetSingh-jv1jf
    @DaljeetSingh-jv1jf ปีที่แล้ว +1

    Waheguru ji Punjab tey Mehran bharya hath Rakhna🙏🙏🙏🙏🙏

  • @SR-zj4sn
    @SR-zj4sn 3 ปีที่แล้ว +1

    ਸਾਡੇ ਸਾਰੇ ਹੀ ਪੰਜਾਬੀ ਗਾਇਕ ਨੂੰ ਬੇਨਤੀ ਹੈ । ਗੀਤਾਂ ਨੂੰ ਪੇਸ਼ ਕਰਨ ਤੋਂ ਪਹਿਲਾਂ ਉਸ ਤੇ ਐਨਾ ਕੁ ਸੋਚਿਆ ਕਰੋ ਕਿ ਈਹਨੁੰ ਸੁਣਕੇ ਕਿਸੇ ਤੇ ਮਾੜਾ ਭਰਬਾਵ ਨਾ ਹੋਵੇ ।

  • @rupindersharda999
    @rupindersharda999 3 ปีที่แล้ว +8

    Excellent song, great singing , lyrics and video. You both are true Sons of soil. So proud of you .God bless you!!

  • @bakshishsinghdhindsa3787
    @bakshishsinghdhindsa3787 3 ปีที่แล้ว +4

    kya baat hai
    Kisaan ekta ZINDABAAD
    Artists leading from front.
    What a way to lead youngsters 👍🙏

  • @mirzakamran9531
    @mirzakamran9531 3 ปีที่แล้ว +12

    Respect and support from 🇵🇰💕

  • @paramvirsingh2646
    @paramvirsingh2646 3 ปีที่แล้ว

    Harf bhai aaj dil hod diya tumne jab singhu border par stage par yeh kaha ki ' aaj begane sube te aae baithe hai, ' hum to ye kah rahe hai ki haryana chota bahai hai tum apne ghar baithe ho, aur tum aaj bhi ye kah rahe ho ki baigane sube main hai, bahut bura laga

  • @Rajveer-sd3uv
    @Rajveer-sd3uv 2 ปีที่แล้ว +1

    Harf cheema te kanwar bhut sohne song ga rahe ne full support

  • @harrieads
    @harrieads 3 ปีที่แล้ว +30

    ITHIHAS CH TUAHDA NAM GOLDEN WORD CH AYEGA VEER

  • @harpritkaur3069
    @harpritkaur3069 3 ปีที่แล้ว +17

    Please make strong, clear and unanimous the voice to push for release of Novdeep kaur and missing supporters of Kisaan andolan, history is always happy to be on the side of the brave and the wise.

  • @shatrudhanpalsaniya9953
    @shatrudhanpalsaniya9953 3 ปีที่แล้ว +8

    Grewal Saab has a beautiful natural voice. love so

  • @ManjeetKaur-dz4us
    @ManjeetKaur-dz4us ปีที่แล้ว

    ਬਾਕਮਾਲ।
    ਜੀਓ, ਪੰਜਾਬ ਪੁੱਤਰੋ।
    ਵਾਹਿਗੁਰੂ ਚੜਦੀ ਕਲਾ ਬਖਸ਼ੇ। ⛳🤲🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gurjiwankaur9010
    @gurjiwankaur9010 2 ปีที่แล้ว

    ਵੀਰੋ ਤੁਸੀ ਪੰਜਾਬ ਦੀ ਆਵਾਜ਼ ਅਤੇ ਜਿੰਦਜਾਨ ਹੋ ਤੁਹਾਡੇ ਬੋਲ ਰੂਹ ਦੀਆ ਤੰਦਾ ਵਿੱਚ ਵਸ ਜਾਦੇ ਹੋ ।

  • @navhundal6851
    @navhundal6851 3 ปีที่แล้ว +7

    Bhaut he sohnaa veer G 🙏

  • @ratansen8216
    @ratansen8216 3 ปีที่แล้ว +5

    Very good bhai shab 🙏👍👌😘

  • @mandeep5108
    @mandeep5108 3 ปีที่แล้ว +7

    Down to earth personalities ❤️kanwar and harf sir

  • @DaljeetSingh-jv1jf
    @DaljeetSingh-jv1jf ปีที่แล้ว +1

    Wah G wah 22G bahut vadiya🙏🙏🙏🙏