Virasat Sandhu : Fateh Morcha | Full Song | Sukh Punia | Latest Punjabi Song 2021 | Kisaan Protest

แชร์
ฝัง
  • เผยแพร่เมื่อ 15 ต.ค. 2024
  • This Is Official Channel Of Punjabi Singer Virasat Sandhu, presents the Latest Song "Fateh Morcha" Do let us know about your views in the comments Below.
    Do Watch And Share If You Like This Song and Don't Forget To Subscribe Our Official Channel For More Videos.
    Song Credits:
    Song : Fateh Morcha
    Singer & Composer : Virasat Sandhu
    ( / virasatsandhu )
    Lyrics : Sukh Punia & Virasat Sandhu
    ...
    Music : Sukh Brar
    ( / sukhbrarmusic )
    Ass Music : Kush Sharma
    Video : Hidden Hero
    Project Managed by : Jagraj Singh Sandhu
    Management contact : +91 94649 08081 (Jagraj Singh Sandhu)
    Label : Virasat Sandhu Music
    --------------------------------------------------------------------
    Like || Share || Spread || Love
    -------------------------------------------------------------------
    ➤Email-Teamvirasatsandhu@gmail.com
    ➤Facebook- / virasatsandhu
    ➤Instagram#VirasatSandhu- / virasatsandhu
    ➤Snapchat- / virasatsa
    All Copyright Reserved ➤ Virasat Sandhu Music
    _____________________________________________
    For Show Bookings Contact ☞ +91 94649 08081 (Jagraj Singh Sandhu)
    _____________________________________________
    #fatehmorcha #delhifatehmarch #latestpunjabisong2021

ความคิดเห็น • 2.1K

  • @VirasatSandhu
    @VirasatSandhu  2 ปีที่แล้ว +939

    ਮੋਰਚਾ ਫਤਿਹ ਦੀਆਂ ਸੱਭ ਨੂੰ ਬਹੁਤ ਬਹੁਤ ਵਧਾਈਆਂ 🙏💥
    ਪੇਸ਼ ਹੈ ਇਕ ਗੀਤ “ਫਤਿਹ ਮੋਰਚਾ” ਜ਼ਰੂਰ ਸੁਣਿਉ ਤੁਹਾਨੂੰ ਬਹੁਤ ਪਸੰਦ ਆਉ ❤️ ਕੂਮੈਟਸ ਕਰਕੇ ਜ਼ਰੂਰ ਦੱਸਿਉ ਕਿਵੇਂ ਦਾ ਲੱਗਿਆ

    • @RamandeepSingh-fh5xh
      @RamandeepSingh-fh5xh 2 ปีที่แล้ว +12

      ਤੋਹਾਨੂ ਵੀ

    • @boparai4363
      @boparai4363 2 ปีที่แล้ว

      ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

    • @pb13producer
      @pb13producer 2 ปีที่แล้ว +2

      ❤️❤️❤️

    • @gaganstudioz
      @gaganstudioz 2 ปีที่แล้ว +14

      ਮੁੱਠੀ ਭਰ ਬੋਲਣ ਵਾਲਿਆਂ ਨੂੰ ਪੁੱਛ ਕੇ ਦੇਖਿਓ 🙏 ਸ਼ੰਭੂ ਜਾਮ ਕਦੋ ਤਕ ਰਿਹਾ 🙏🙏🙏🙏

    • @bhupinderdhaliwal9493
      @bhupinderdhaliwal9493 2 ปีที่แล้ว +3

      Bhuat vadyi! Waheguru ji ne mehar kiti hai! Dhan Kissana di kurbania!

  • @kaurjashan6600
    @kaurjashan6600 2 ปีที่แล้ว +879

    ਬਹੁਤ ਮਾਣ ਮਹਿਸੂਸ ਹੋ ਰਿਹਾ ਕਿਸਾਨ ਦੀ ਧੀ ਹੋਣ ਤੇ਼....! ਬਹੁਤ ਸੋਹਣਾ ਗੀਤ ਵੀਰ 🌼

    • @husanveersingh8693
      @husanveersingh8693 2 ปีที่แล้ว +13

      Good👍👍 apne bapu da maan badona ji kise nall jhothe bade na karna 🙏🙏 apne ik jhooth nall kise di lif khrab ho jandi hai

    • @likechannelnew7192
      @likechannelnew7192 2 ปีที่แล้ว +4

      th-cam.com/video/aljdsgRUrLc/w-d-xo.html
      ਦਿੱਲੀ ਮੋਰਚਾ ਫ਼ਤਿਹ ਵੀਡੀਓ ਭੰਗੜਾ

    • @sonubajwa1168
      @sonubajwa1168 2 ปีที่แล้ว +6

      Good bless u dear sister ❣🙏🙏

    • @gagangaganmaan1514
      @gagangaganmaan1514 2 ปีที่แล้ว +5

      😘

    • @Raman-yl4dn
      @Raman-yl4dn 2 ปีที่แล้ว +3

      Manu vi

  • @KIRNCAUR
    @KIRNCAUR 2 ปีที่แล้ว +256

    ਵਾਹਿਗੁਰੂ ਜੀ ਇਦਾ ਹੀ ਅਪਣੇ ਬੱਚਿਆਂ ਨੂੰ ਜ਼ੁਲਮ ਦੇ ਖ਼ਿਲਾਫ਼ ਲੜ੍ਹਨ ਲਈ ਹਿੰਮਤ ਬਖਸ਼ਦੇ ਰਹਿਣ 🙌
    ਮੈਨੂੰ ਮਾਣ ਆ ਕਿ ਮੈਂ ਇੱਕ ਕਿਸਾਨ ਦੀ ਧੀ ਤੇ ਪੋਤਰੀ ਆ 😇

    • @arshdeepsinghgill3319
      @arshdeepsinghgill3319 2 ปีที่แล้ว +1

      💯

    • @paramjitsingh8852
      @paramjitsingh8852 2 ปีที่แล้ว

      👍👍🙏🙏

    • @roban6593
      @roban6593 2 ปีที่แล้ว +2

      Mara name v Kiran deep kaur aa ta kissana di ti aa

    • @jaiaulakh2970
      @jaiaulakh2970 2 ปีที่แล้ว

      Good

    • @likechannelnew7192
      @likechannelnew7192 2 ปีที่แล้ว

      th-cam.com/video/aljdsgRUrLc/w-d-xo.html
      ਦਿੱਲੀ ਫ਼ਤਿਹ ਮੋਰਚਾ ਮਾਰਚ ਭੰਗੜਾ .

  • @daljeetghotra8041
    @daljeetghotra8041 2 ปีที่แล้ว +360

    ਬਹੁਤ ਸੋਹਣਾ ਲਿਖਿਆ ਤੇ ਗਾਇਆ ਲੋੜ ਸੀ ਇਹ ਗਾਣੇ ਦੀ ਸਾਰੀ ਜ਼ਿੰਦਗੀ ਯਾਦ ਰਵੇਗਾ..ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 💪

    • @likechannelnew7192
      @likechannelnew7192 2 ปีที่แล้ว +5

      th-cam.com/video/aljdsgRUrLc/w-d-xo.html
      ਦਿੱਲੀ ਫ਼ਤਿਹ ਮੋਰਚਾ ਭੰਗੜਾ ਬਾਰਡਰ ਦਿੱਲੀ

    • @manjeetkaur7562
      @manjeetkaur7562 2 ปีที่แล้ว +5

      V good song....

    • @manjindersingh8645
      @manjindersingh8645 2 ปีที่แล้ว +3

      Nice bro

    • @manjindersingh8645
      @manjindersingh8645 2 ปีที่แล้ว +2

      Shi gl aa bro

    • @Vaneetvlogs
      @Vaneetvlogs 2 ปีที่แล้ว +3

      Mena fateh diwas ki video daale hai celebrate in Jammu please support

  • @harmeshrani1197
    @harmeshrani1197 2 ปีที่แล้ว +34

    ਜਿੱਤ ਪ੍ਰਾਪਤੀ ਦੀਆਂ ਮੁਬਾਰਕਾਂ ਜੀ ਸਾਰਿਆਂ ਨੂੰ ਕਿਸਾਨ ਏਕਤਾ ਜ਼ਿੰਦਾਬਾਦ 💪🏻💪🏻💪🏻💪🏻🙏🏻🙏🏻

  • @parmjeetsinghfromjalalabad9907
    @parmjeetsinghfromjalalabad9907 2 ปีที่แล้ว +91

    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ...

    • @Vaneetvlogs
      @Vaneetvlogs 2 ปีที่แล้ว

      Mena fateh diwas ki video daale hai celebrate in Jammu please support

  • @nannumannu5579
    @nannumannu5579 2 ปีที่แล้ว +116

    ਬਹੁਤ ਸੋਹਣਾ ਲਿਖਿਆ ਤੇ ਗਾਇਆ ਲੋੜ ਸੀ ਇਹ ਗਾਣੇ ਦੀ ਸਾਰੀ ਜ਼ਿੰਦਗੀ ਯਾਦ ਰਵੇਗਾ..ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
    ਮੋਰਚਾ ਫਤਿਹ ਦੀਆਂ ਸੱਭ ਨੂੰ ਬਹੁਤ ਬਹੁਤ ਵਧਾਈਆਂ

    • @Vaneetvlogs
      @Vaneetvlogs 2 ปีที่แล้ว

      Mena fateh diwas ki video daale hai celebrate in Jammu please support

  • @satwindermatharu3855
    @satwindermatharu3855 2 ปีที่แล้ว +84

    ਸਿੱਖ ਇਤਿਹਾਸ ਦੀ ਵਿਰਾਸਤ ਸਾਂਭ ਰਿਹਾ ਵੀਰ ਵਿਰਾਸਤ ਸੰਧੂ,ਜਿਉਂਦੇ ਰਹੋ ਵੀਰ। ਵਿਰਾਸਤ ਸੰਧੂ ਦੇ ਬੋਲ ਪਸੰਦ ਕਰਨ ਵਾਲੇ like ਕਰੋ

  • @simpso0ns
    @simpso0ns 2 ปีที่แล้ว +18

    ਇਹ ਇੱਕ ਪਿਆਰਾ ਅਤੇ ਪ੍ਰੇਰਨਾਦਾਇਕ ਗੀਤ ਹੈ। ਮੇਰੇ ਸਿੱਖ ਭਰਾਵਾਂ ਅਤੇ ਭੈਣਾਂ ਨੂੰ ਪਿਆਰ।

  • @rohitchaudhary8194
    @rohitchaudhary8194 2 ปีที่แล้ว +2

    मैं उत्तर प्रदेश से हूँ और ये गाना जब से आया है मैं रोज़ सुनता हूँ
    ।।किसान एकता ज़िन्दाबाद।।

  • @avtarsingh2531
    @avtarsingh2531 ปีที่แล้ว +6

    ਕਿਸਾਨ ਅੰਦੋਲਨ ਇੱਕ ਬਹੁਤ ਵੱਡਾ ਇਤਿਹਾਸ ਸਿਰਜ ਕੇ ਗਿਆ ਹੈ ਇਸ ਨੂੰ ਭੁੱਲਣਾ ਨਹੀਂ ਚਾਹੀਦਾ।

  • @5_ਆਬ1313Sra
    @5_ਆਬ1313Sra 2 ปีที่แล้ว +68

    *ਬੁਲੰਦ ਹੌਸਲੀਆ ਦੇ ਅੱਗੇ ਵੱਡੇ-ਵੱਡੇ ਪਹਾੜ ਵੀ ਵੀ ਛੋਟੇ ਪੈ ਜਾਂਦੇ ਨੇ* 💪
    ਵਾਹਿਗੁਰੂ ਮੇਹਰ ਕਰਨ 🙏

    • @likechannelnew7192
      @likechannelnew7192 2 ปีที่แล้ว

      th-cam.com/video/aljdsgRUrLc/w-d-xo.html
      ਦਿੱਲੀ ਫ਼ਤਿਹ ਮੋਰਚਾ ਵੀਡੀਓ

    • @Vaneetvlogs
      @Vaneetvlogs 2 ปีที่แล้ว

      Mena fateh diwas ki video daale hai celebrate in Jammu please support

  • @dheera_phillauria
    @dheera_phillauria 2 ปีที่แล้ว +161

    ਸੱਚ ਦੀ ਜਿੱਤ ਹੋਈ ❤️🙏 ਬਾਬਾ ਨਾਨਕ ਮੇਹਰ ਕਰੇ 🙏

    • @nirmaljeetkaur3
      @nirmaljeetkaur3 2 ปีที่แล้ว

      Good veerji

    • @likechannelnew7192
      @likechannelnew7192 2 ปีที่แล้ว

      th-cam.com/video/aljdsgRUrLc/w-d-xo.html
      ਦਿੱਲੀ ਫ਼ਤਿਹ ਮੋਰਚਾ ਭੰਗੜਾ ਬਾਰਡਰ
      .

    • @Vaneetvlogs
      @Vaneetvlogs 2 ปีที่แล้ว

      Mena fateh diwas ki video daale hai celebrate in Jammu please support

  • @sarkarguru8520
    @sarkarguru8520 2 ปีที่แล้ว +29

    ਬਾਲਾ ਹੀ ਸਿਰਾ ਲਿਖਿਆ ਵੀਰ ਜੀ ਤੇ ਗਾਇਆ ਤੇ ਉਸਤੋਂ ਸਿਰਾ raapchik dude 🙏🙏✍️✍️ salute you sir ਜੀ

    • @Vaneetvlogs
      @Vaneetvlogs 2 ปีที่แล้ว

      Mena fateh diwas ki video daale hai celebrate in Jammu please support

  • @NONSTOPPUNJABI
    @NONSTOPPUNJABI 2 ปีที่แล้ว +5

    ਜੇ ਅਸੀਂ ਬਿਨਾਂ ਹਥਿਆਰ ਦੇ ਦਿੱਲੀ ਜਿੱਤ ਸਕਦੇ ਆ ਤਾ ਪੰਜਾਬ ਨੂੰ ਵੀ ਜਿੱਤ ਨਾ ਇਹ ਤਾ ਆਪਣਾ ਈ ਆ । ਜੂਝਦਾ ਪੰਜਾਬ ✌

  • @yourmehra819
    @yourmehra819 2 ปีที่แล้ว +2

    ਵਾਹ ਸਵਾਦ ਆ ਗਿਆ ਸੁਣ ਕੇ , ਮੌਜ ਕਿਸਾਨੀ ਫਤਹਿ ਦੀ , ਵਾਹਿਗੁਰੂ ਜਿਹਨਾਂ ਦੇ ਬੱਚੇ ਤੁਰ ਗਏ ਜੋਂ ਸ਼ਹੀਦ ਹੋ ਗਏ , ਕੋਈ ਕੋਟਿ ਪ੍ਰਣਾਮ , ਅੱਜ ਉਹਨਾਂ ਕਰਕੇ ਅੱਜ ਇਥੇ ਪਹੁੰਚੇ ❤️❤️❤️❤️❤️❤️

  • @sattirabbo672
    @sattirabbo672 2 ปีที่แล้ว +60

    *ਇੱਥੋਂ ਪਤਾ ਲੱਗਦਾ ਬਿਨਾਂ ਹਥਿਆਰਾਂ ਤੋਂ ਵੀ ਜੰਗ ਜਿੱਤੀ ਜਾ ਕਰਦੀ ਐਂ । ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ⛳*

    • @likechannelnew7192
      @likechannelnew7192 2 ปีที่แล้ว +1

      th-cam.com/video/aljdsgRUrLc/w-d-xo.html
      ਦਿੱਲੀ ਫ਼ਤਿਹ ਮੋਰਚਾ ਭੰਗੜਾ ਬਾਰਡਰ ਵੀਡੀਓ

    • @Vaneetvlogs
      @Vaneetvlogs 2 ปีที่แล้ว

      Mena fateh diwas ki video daale hai celebrate in Jammu please support

  • @surjitsingh-bs1vx
    @surjitsingh-bs1vx 2 ปีที่แล้ว +33

    ਸੰਧੂ ਸਾਹਬ ਬਹੁਤ ਵਧੀਆ ਗੀਤ ਗਾਇਆ ਅਤੇੇ ਲਿਖਿਆ ਹੈ। ਕਿਸਾਨੀ ਜਿੱਤ ਦੀਆਂ ਵਧਾਈਆਂ ਜੀ।

    • @likechannelnew7192
      @likechannelnew7192 2 ปีที่แล้ว

      th-cam.com/video/aljdsgRUrLc/w-d-xo.html
      ਦਿੱਲੀ ਫ਼ਤਿਹ ਮੋਰਚਾ ਮਾਰਚ ਭੰਗੜਾ

    • @Vaneetvlogs
      @Vaneetvlogs 2 ปีที่แล้ว

      Mena fateh diwas ki video daale hai celebrate in Jammu please support

  • @kanumaan3945
    @kanumaan3945 2 ปีที่แล้ว +41

    ਬਹੁਤ ਸੋਹਣਾ ਸੋਂਗ ਵਿਰਾਸਤ ਵੀਰ ਜਿਊਦੇ ਤੁਹਾਡੇ ਜਿਹੇ ਕਲਾਕਾਰ ਜੋ ਆਪਣੇ ਇਤਹਾਸ ਤੇ ਵਿਰਸੇ ਬਾਰੇ ਗਾਥਾ ਸੁਣਾਦੇ ਨੇ 👍 ਕਿਸਾਨ ਏਕਤਾ ਜਿੰਦਾਬਾਦ

    • @Vaneetvlogs
      @Vaneetvlogs 2 ปีที่แล้ว

      Mena fateh diwas ki video daale hai celebrate in Jammu please support

    • @jaani8610
      @jaani8610 2 ปีที่แล้ว

      mazdoor bare v kuj bolna chahida c ohna nu kyu bhul gye oh v delhi nal hi c🙏🙏🙏

  • @SukhdevChand-et9xf
    @SukhdevChand-et9xf 6 หลายเดือนก่อน +2

    I Am a not farmer but belong to pb I am proud of it Being a Hindu and relation with Nissan community
    I Suppored to Kissan Morcha

  • @bamasaab1795
    @bamasaab1795 2 ปีที่แล้ว +30

    I am not farmer , Today I feel proud to be Punjab.

    • @nehuudeep5856
      @nehuudeep5856 2 ปีที่แล้ว

      Me too 👍🙏

    • @umeshchowdhary
      @umeshchowdhary 2 ปีที่แล้ว

      It doesn't matter if you're farmer or not , but YOU"RE ONE OF US - keep supporting our own people. We love our old "THE PUNJAB"... Love from HARYANA ❤

  • @2ਵਾਲੇ-ਭ7ਘ
    @2ਵਾਲੇ-ਭ7ਘ 2 ปีที่แล้ว +8

    ਤਾਰੀਫ਼ ਤੇ ਬਣਦੀ ਏ ਛੋਟੇ ਵੀਰ ❤️❤️❤️ ਵਾਹਿਗੁਰੂ ਖੁਸ਼ ਰੱਖੇ ਵੀਰ ਨੂੰ

  • @ਪ੍ਰੀਤਨਸਰਾਲੀ
    @ਪ੍ਰੀਤਨਸਰਾਲੀ 2 ปีที่แล้ว +80

    ਜਿੱਤ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ 🙏🙏🙏 ਏਕਾ ਕਾਇਮ ਰੱਖਿਓ ਪੰਜਾਬੀਓ ਸਦਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍👍

    • @likechannelnew7192
      @likechannelnew7192 2 ปีที่แล้ว

      th-cam.com/video/aljdsgRUrLc/w-d-xo.html
      ਦਿੱਲੀ ਫ਼ਤਿਹ ਮੋਰਚਾ ਮਾਰਚ ਭੰਗੜਾ

    • @Vaneetvlogs
      @Vaneetvlogs 2 ปีที่แล้ว

      Mena fateh diwas ki video daale hai celebrate in Jammu please support

  • @harman3275
    @harman3275 2 ปีที่แล้ว +3

    ਮੁੜਾਂਗੇ ਪੰਜਾਬ ਦਿੱਲੀ ਫਤਿਹ ਕਰਕੇ
    🚜🔥ਕਿਸਾਨ ਏਕਤਾ ਜਿੰਦਾਬਾਦ 🔥🚜

  • @koko_dhaliwal
    @koko_dhaliwal 2 ปีที่แล้ว +6

    ਬਹੁਤ ਵਧੀਆ ਲਿਖਤ 🙏🏻🙏🏻🙏🏻🙏🏻🙏🏻🙏🏻
    ਦਿੱਲੀ ਦੇ ਇਤਹਾਸ ‘ਚ ਸਰਦਾਰ ਇੱਕ ਹੋਰ ਜਿੱਤ ਦਰਜ ਕਰਾ ਚੱਲੇ
    ਦਿੱਲੀ ਨੂੰ ਮੁੜ ਉਸਦਾ ਇਤਹਾਸ ਚੇਤਾ ਕਰਾ ਚੱਲੇ 💪🏻💪🏻💪🏻💪🏻

  • @supportfarmers4332
    @supportfarmers4332 2 ปีที่แล้ว +35

    No words virasat sandhu veere to describe how beautiful this song. is proud to be a farmers child,a Punjabi,a Sardar.ਮਾਣ ਨਾਲ ਸਿਰ ਉੱਚਾ ਤੇ ਛਾਤੀ ਚੌੜੀ ਹੋ ਗਈ ਕਿਸਾਨ ਦੀ ਜਿੱਤ ਨਾਲ । keep rising and shining virasat veere .

    • @Vaneetvlogs
      @Vaneetvlogs 2 ปีที่แล้ว

      Mena fateh diwas ki video daale hai celebrate in Jammu please support

  • @pendubanda8357
    @pendubanda8357 2 ปีที่แล้ว +6

    ਸਾਨੂੰ ਪ੍ਰਦੇਸੀਆਂ ਨੂੰ ਬਹੁਤ ਮਾਣ ਹੈ ਤੁਹਾਡੇ ਉੱਤੇ ਵੀਰੋ।

  • @randhawa3947
    @randhawa3947 2 ปีที่แล้ว +6

    ਕਲਾ ਚੜਦੀ ਚ ਰਹਿੰਦੇ ਆ🙏🏼
    ਢਹਿੰਦੀ ਆਲੇ ਜਾਣੀ ਨਾ
    ਕੜੇ ਆਲੇ ਗੁੱਟ ਸਾਡੇ
    ਮਹਿੰਦੀ ਵਾਲੇ ਜਾਣੀ ਨਾ,💪🏻

  • @Kpeejat
    @Kpeejat 2 ปีที่แล้ว +21

    Miss you Punjabi bhaiyo , love from Haryana 🙏♥️💪✌️✌️

    • @HaiderAli-xu7pt
      @HaiderAli-xu7pt 9 หลายเดือนก่อน

      Haryana vi panjab da hi hissa si

  • @himankjanav8182
    @himankjanav8182 2 ปีที่แล้ว +2

    ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਦਰਜ਼ ਹੋ ਗਈ ਇਹ ਜਿੱਤ ਵੀਰੇ👌

  • @GurwinderKaur-qd5fs
    @GurwinderKaur-qd5fs 2 ปีที่แล้ว +13

    ਭੰਨ ਗਿਆ ਕੋਈ ਮੜਕ ਪੰਜਾਬ ਵਰਗਾ
    ਦਿੱਲੀ ਵਾਂਗੂ ਚੱਕਵਾਂ ਸੀ ਪੱਬ ਰੱਖਦੀ .....
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ..

  • @Kaur191
    @Kaur191 2 ปีที่แล้ว

    ਬਹੁਤ ਹੀ ਮਾਣ ਮਹਿਸੂਸ ਹੁੰਦਾ, ਕਿ ਅਸੀ ਪੰਜਾਬੀ ਆ, ਤੇ ਸਰਦਾਰ ਪਰਿਵਾਰ ਵਿੱਚੋ ਆ 🙏🙏🙏🙏

  • @atarsingh9960
    @atarsingh9960 2 ปีที่แล้ว +1

    ਵੀਰ ਜੀ ਬਹੁਤ ਵਧੀਆ ਗਾਣੇ ਦੇ ਰਾਹੀਂ ਸਿੱਖ ਇਤਿਹਾਸ ਦਰਸਾਇਆ ਬਹੁਤ ਬਹੁਤ ਧੰਨਵਾਦ ਜੀ
    ਸਤਿ ਸ੍ਰੀ ਅਕਾਲ ਜੀ , ਜ਼ਾਲਮ ਸਰਕਾਰਾਂ ਨੇ ਤਾਂ ਤਹੱਈਆ ਕਰ ਲਿਆ ਹੈ ਕਿ ਸਕੂਲਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚੋਂ ਸਿੱਖ ਇਤਿਹਾਸ ਦਾ ਨਾਮੋ ਨਿਸ਼ਾਨ ਮਿਟਾਅ ਦੇਣਾ ਹੈ
    ਇਸ ਕਰਕੇ ਹਰ ਮਸਲੇ ਦਾ ਇੱਕੋ ਇਕ ਹੱਲ ਖਾਲਿਸਤਾਨ ਰਿਫਰੈਂਡਮ ੨੦੨੦ ਜ਼ਿੰਦਾਬਾਦ

  • @randhawasaab6044
    @randhawasaab6044 2 ปีที่แล้ว +29

    ਕਿਸਾਨ ਏਕਤਾ ਜਿੰਦਾਬਾਅਦ 🌾🌾🌾🌾🌾🙏🙏🙏
    ਬਹੁਤ ਸੋਹਣਾ ਸੌਂਗ ਵੀਰੇ ਖਿੱਚ ਕੇ ਰੱਖੋ ,,👌👌👌💯💯💯👌💯 WMK🙏

    • @likechannelnew7192
      @likechannelnew7192 2 ปีที่แล้ว

      th-cam.com/video/aljdsgRUrLc/w-d-xo.html
      ਦਿੱਲੀ ਫ਼ਤਿਹ ਮੋਰਚਾ ਭੰਗੜਾ

    • @jujharsingh4903
      @jujharsingh4903 2 ปีที่แล้ว +1

      ਕਿਸਾਨ ਏਕਤਾ ਜਿੰਦਾਬਾਅਦ ⛳⛳♥️

  • @goldensparrow1079
    @goldensparrow1079 2 ปีที่แล้ว +29

    ਬਹੁਤ ਹੀ ਵਧੀਆ ਵੀਰ
    ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ
    ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ

  • @charanjitkaur8467
    @charanjitkaur8467 2 ปีที่แล้ว +2

    Congratulations ਖ਼ੂਬਸੂਰਤ ਅਲਫਾਜ ਲਿਖੇ
    ਅੰਤਰਰਾਸ਼ਟਰੀ ਪੰਜਾਬੀ ਸਾਂਝ ਵੱਲੋਂ ਮੁਬਾਰਕਾ ਬਹੁਤ ਬਹੁਤ
    ਲਿਖਦੇ ਰਹੋ ਿੲਤਿਹਾਸ ਦੀ ਤਵਾਰੀਖ ✍️✍️👏🏆

  • @Sardarni_guri
    @Sardarni_guri 2 ปีที่แล้ว +1

    ਵਾਹਿਗਰੂ ji ਏਦਾ hi mehr ਬਣਾਈ rkhn ❤️🙏🙏🙏🙏🙇🏻‍♀️🙇🏻‍♀️🙇🏻‍♀️🙇🏻‍♀️🥳🥳🥳🥳🥳😎😎😎😎🎉🎉

  • @jassbeimaan7300
    @jassbeimaan7300 2 ปีที่แล้ว +11

    ਮੋਰਚਾ ਫ਼ਤਿਹ ਵਾਹਿਗੁਰੂ ਜੀ ਦੀ ਕਿਰਪਾ ਨਾਲ,,,, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @rakeshkumar-qx5jo
    @rakeshkumar-qx5jo 2 ปีที่แล้ว +37

    ਬਹੁਤ ਬਹੁਤ ਧੰਨਵਾਦ ਕਲਾਕਰਾ ਦਾ ਵੀ ਹੈ ਤੇ ਪੰਜਾਬ ਦਾ ਸਾਥ ਦੇਣ ਵਾਲੇ ਮੇਰੇ ਕਿਸਾਨ ਵੀਰਾਂ ਦਾ ਵੀ ਧੰਨਵਾਦ ਤੇ ਕਲਾਕਾਰਾਂ ਨੇ ਵੀ ਬਹੁਤ ਸਾਥ ਦਿੱਤਾ ਤੇ ਮੇਰੇ ਸੰਧੂ ਵੀਰ ਨੇ ਵੀ ਬਹੁਤ ਸਾਥ ਦਿੱਤਾ। ਕਿਸਾਨ ਮਜ਼ਦੂਰ ਜਥੇਬੰਦੀਆਂ ਏਕਤਾ ਜਿੰਦਬਾਦ।

    • @Vaneetvlogs
      @Vaneetvlogs 2 ปีที่แล้ว +1

      Mena fateh diwas ki video daale hai celebrate in Jammu please support

    • @anamtahir4147
      @anamtahir4147 2 ปีที่แล้ว +1

      Op

    • @amritbrar7908
      @amritbrar7908 2 ปีที่แล้ว +1

      Thanks 🙏

  • @tejindersingh9310
    @tejindersingh9310 2 ปีที่แล้ว +1

    ਸਿੱਖਾ ਦੀ ਪਹਿਲੀ ਜੰਗ ਜੋ ਬਿਨਾ ਹਥਿਆਰਾਂ ਤੋ ਜਿੱਤੀ

  • @बंद_दरवाजे_खोलने_वाला

    Sare kissan te mazdoor veera nu ✌ਜਿੱਤ 💪💪💪dea bhut bhut ਮੁਬਾਰਕਾ 🙏🙏🙏

  • @DeepakSharma-rm2vo
    @DeepakSharma-rm2vo 2 ปีที่แล้ว +6

    Hum Jeet gye...... Jay kisani Zindabad kisan zindabad kisani 🎉🎊🎊🥳🥳🥳🥳🥳

  • @daljeetsingh4174
    @daljeetsingh4174 2 ปีที่แล้ว +93

    I m feeling proud that i m the daughter of farmer 🙏🙏 congrats to all the farmers ..

    • @vermarecord5911
      @vermarecord5911 2 ปีที่แล้ว +5

      Kisan Mazdoor Ekta Zindabad 🌾🙏🙏

    • @sumankaur011
      @sumankaur011 2 ปีที่แล้ว +4

      Yesss ofcourse 💪💪

    • @likechannelnew7192
      @likechannelnew7192 2 ปีที่แล้ว +1

      th-cam.com/video/aljdsgRUrLc/w-d-xo.html
      ਦਿੱਲੀ ਫ਼ਤਿਹ ਮੋਰਚਾ ਮਾਰਚ ਭੰਗੜਾ

    • @Vaneetvlogs
      @Vaneetvlogs 2 ปีที่แล้ว

      Mena fateh diwas ki video daale hai celebrate in Jammu please support

    • @nirankardhillon44545
      @nirankardhillon44545 2 ปีที่แล้ว

      Good jop

  • @buntyjatt5567
    @buntyjatt5567 2 ปีที่แล้ว +40

    ਸਾਰੇ ਦੇਸ਼ ਵਾਸੀਆਂ ਨੂੰ ਕਿਸਾਨ ਅੰਦੋਲਨ ਦੀ ਜਿੱਤ ਦੀਆ ਬਹੁਤ ਬਹੁਤ ਮੁਬਾਰਕਾਂ 🙏🙏🙏
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🚜🚜

    • @likechannelnew7192
      @likechannelnew7192 2 ปีที่แล้ว

      th-cam.com/video/aljdsgRUrLc/w-d-xo.html
      ਦਿੱਲੀ ਫ਼ਤਿਹ ਮੋਰਚਾ ਮਾਰਚ ਭੰਗੜਾ

    • @Vaneetvlogs
      @Vaneetvlogs 2 ปีที่แล้ว

      Mena fateh diwas ki video daale hai celebrate in Jammu please support

  • @TarsemSingh-dk4vh
    @TarsemSingh-dk4vh 2 ปีที่แล้ว

    ਬਹੁਤ ਮਾਣ ਮਹਿਸੂਸ ਹੋ ਰਿਹਾ ਕਿਸਾਨ ਦੀ ਧੀ ਹੋਣ ਤੇ । ਬਹੁਤ ਸੋਹਣਾ ਗੀਤ ਵੀਰ

  • @gurdeepmakha6568
    @gurdeepmakha6568 2 ปีที่แล้ว

    ਜੇ ਇੱਕ ਕੰਮ ਹੋਰ ਹੋ ਜਾਵੇ,'ਮੋਰਚਾ ਫਤਿਹ'ਨਾਮ ਦਾ ਦਿੱਲੀ ਮੇਲਾ ਲੱਗਿਆ ਕਰੇ ਹਰ ਸਾਲ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਦ ਆਉਂਦਾ ਰਹੁ ਕਿ ਪੰਜਾਬ ਤੋਂ ਸਿੰਘ ਸਰਦਾਰ ਆਏ ਸੀ ਬਿਨ੍ਹਾਂ ਹਥਿਆਰਾਂ ਤੋਂ ਤੇ ਜੰਗ ਜਿੱਤ ਕੇ ਗਏ ਸੀ, ਵਿਰਾਸਤ ਵੀਰੇ ਤੁਹਾਡੇ ਗਾਣੇ ਬਹੁਤ ਸੋਹਣੇ ਹੁੰਦੇ ਨੇ ਵੱਸ ਇਸ ਤਰ੍ਹਾਂ ਹੀ ਗਾਇਆ ਕਰੋ, ਜਿਉਂਦਾ ਵੱਸਦਾ ਰਹਿ ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ

  • @soulmatebeauty7968
    @soulmatebeauty7968 2 ปีที่แล้ว +7

    ਵਾਹਿਗੁਰੂ ਜੀ ਦੀ ਮਿਹਰ ਸਦਕਾ ਕਿਸਾਨ ਅੰਦੋਲਨ ਦੀ ਫਤਹਿ ਹੋਈ 😊ਬਹੁਤ ਬਹੁਤ ਮੁਬਾਰਕਾਂ ਸਭ ਨੂੰ

  • @GURPREETSINGH-bo5sg
    @GURPREETSINGH-bo5sg 2 ปีที่แล้ว +42

    Sat Shri Akal Ji 🙏
    No words to say about your contribution in farmer's protest by writing beautiful lyrics and singing these songs...🙏
    You have justified your name ," Virasat" by writing beautiful lyrics....🙏
    Proud of you my bro, God Bless You🙏
    Sat Shri Akal Ji🙏

    • @Vaneetvlogs
      @Vaneetvlogs 2 ปีที่แล้ว

      Mena fateh diwas ki video daale hai celebrate in Jammu please support

  • @GurpreetSingh-nf2nd
    @GurpreetSingh-nf2nd 2 ปีที่แล้ว +7

    ਬਹੁਤ ਸੋਹਣਾ ਗੀਤ ਭਾਜੀ..

  • @mohamedfaizal7592
    @mohamedfaizal7592 2 ปีที่แล้ว +3

    I am from Tamil Nadu I love the farmers of Indian soil Farmers are the source of this country I do not know the language but I can understand those feelings
    Proud to be a Farmer 💪
    INQULAB ZINDABAD 🌾🌾

  • @bhupindersinghAB
    @bhupindersinghAB 2 ปีที่แล้ว +1

    Great song.... Punjabi kom jindabad......

  • @jobandhillon2953
    @jobandhillon2953 2 ปีที่แล้ว +11

    pehleee jung jo bajurgaa te nojavanaa ne mil ke jeetyaaa khaas gall haryanaa te punjab ikathaa ho gyaa ehnaa bahut aa jiondhe rHo punjabyo jeet lyaa dil sab daa🙏🙏🙏🙏

  • @jobanpreet3319
    @jobanpreet3319 2 ปีที่แล้ว +22

    ਵਿਰਸੇ ਵੀਰੇ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ ਤਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ🙏

  • @sabhideol4692
    @sabhideol4692 2 ปีที่แล้ว

    ਹਮੇਸ਼ਾ ਤੁਹਾਡੇ ਗਾਣਿਆਂ ਨੂੰ ਸੁਣ ਕੇ ਵਾਹ ਜੀ ਵਾਹ ਹੀ ਕਹੀਦਾ....ਵੀਰ ਇਹ ਗਾਣਾਂ ਵੀ ਬਹੁਤ ਖੂਬ ਆ....ਵਾਹ ਵੀਰ ਵਾਹ ਜੀਉ

  • @rachhpalsinghkhalsa7731
    @rachhpalsinghkhalsa7731 2 ปีที่แล้ว

    ਵਿਰਾਸਤ ਸੰਧੂ ਵੀਰ ਦੀ ਕਲਮ ਨੂੰ ਸਲਾਮ ਤੁਹਾਡੇ ਗਾਣੇ ਤਾਂ ਸੁਣਨ ਤੋਂ ਪਹਿਲਾਂ ਹੀ ਲਾਈਕ ਕਰ ਦੇਈਦੇ ਆ

  • @manpreetpannu4173
    @manpreetpannu4173 2 ปีที่แล้ว +9

    ਬਹੁਤ ਸੋਹਣਾ ਵੀਰੇ ਮਾਣ ਮਹਿਸੂਸ ਹੋ ਰਿਹਾ ਇਹੋ ਜਿਹੀ ਕਲਮ ਤੇ ..... ਬਹੁਤ ਸੋਹਣਾ ਲਿਖਿਆ ਤੇ ਗਾਇਆ🙏🙏🙏🙏😊ਕਿਸਾਨ ਮਜਦੂਰ ਏਕਤਾ ਜਿੰਦਾਬਾਦ 💪💪

  • @sehajpreetsingh6412
    @sehajpreetsingh6412 2 ปีที่แล้ว +4

    ਕਰਣਗੇ ਯਾਦ ਦਿਲਦਾਰ ਆਏ ਸੀ❤

  • @sweetybansal5102
    @sweetybansal5102 2 ปีที่แล้ว +12

    I am proud of sikh 👍🏻👍🏻👍🏻👍🏻👍🏻 congratulations both of u

  • @sandeepkainth7537
    @sandeepkainth7537 2 ปีที่แล้ว

    ਵੀਰ ਜੀ ਮੈ Italy ਵਿੱਚ ਰਹਿੰਦਾ ਹਾਂ। ਜਦੋਂ ਕਿਸਾਨੀ ਮੋਰਚੇ ਨੂੰ 2 ਮਹੀਨੇ ਹੋਏ ਸੀ ਮੈਂ 150 ਪੰਜਾਬੀਆ ਵਿੱਚੋਂ ਇਕੱਲੇ ਨੇ ਕੱਮ ਤੇ (ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ) ਇਕ ਝੱਡੇ ਉਤੇ ਲਿਖ ਲਾਇਆ ਸੀ ਅੱਜ ਮੈਨੂੰ ਬਹੁਤ ਮਾਣ ਮਹਿਸੁਸ ਹੁੰਦਾ ਉਸ ਝੱਡੇ ਵੱਲ ਵੇਖ ਕੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 💪🏻💪🏻

  • @surindershahi6303
    @surindershahi6303 2 ปีที่แล้ว

    ਬਹੁਤ ਹੀ ਮਾਣ ਵਾਲਾ , ਤੇ ਸਦਾ ਲਈ ਚਿੱਤ ਵਿੱਚ ਵਸਣ ਵਾਲਾ ਗੀਤ ਹੈ ।
    ਕਲਾਕਾਰੀ ਵਿੱਚ ਨਵਾ, ਤੇ ਬਹੁਤ ਹੀ ਚੰਗਾ ਮੋੜ ਹੈ।ਇਸਦੀ ਇਸ ਵੇਲੇ ਬਹੁਤ ਹੀ ਜਿਆਦਾ ਲੋੜ ਹੈ।

  • @khushpreetsingh9764
    @khushpreetsingh9764 2 ปีที่แล้ว +6

    ਵਾਹਿਗੁਰੂ ਚੜ੍ਹਦੀਕਲ੍ਹਾ ਚ ਰੱਖਣ ਸਭ ਨੂੰ
    ਬਹੁਤ ਹੀ ਸੋਹਣਾ ਗੀਤ ਵੀਰ🙏🙏💚💚

  • @rissalapolo82
    @rissalapolo82 2 ปีที่แล้ว +14

    Legendary !!! Ever grateful to the jats and jaats. Haryanvis and Punjabis.

    • @vickybadwal9703
      @vickybadwal9703 2 ปีที่แล้ว +5

      bilkul veere haryana ta dil vich bus gaya hun ta ❤from punjab 🙏

  • @jasmeenkaur3229
    @jasmeenkaur3229 2 ปีที่แล้ว +11

    Waheguru Ji Edda hi sda Mehar bharya hath rakhya rakhan

    • @Vaneetvlogs
      @Vaneetvlogs 2 ปีที่แล้ว

      Mena fateh diwas ki video daale hai celebrate in Jammu please support

  • @GurpreetSingh-lx6ld
    @GurpreetSingh-lx6ld 2 ปีที่แล้ว +1

    ਬਾਈ ਜੀ ਜਾਨ ਪਾ ਦਿੱਤੀ ਤੁਸੀ ਇਕੱਲੇ ਇਕੱਲੇ ਬੋਲ ਵਿੱਚ।
    ਸਲਾਮ ਹੈ ਕਲਮ,ਸੋਚ ਅਤੇ ਤੁਹਾਡੀ ਅਵਾਜ ਨੂੰ 🙏🏻🙏🏻

  • @gurinderkaur718
    @gurinderkaur718 2 ปีที่แล้ว +2

    🙏🏻🙏🏻🙏🏻 waheguru g ka Khalsa waheguru g ke fathe sare Kisan veraa nu deneya ney de sadkde kisan viraa da🙏🏻🙏🏻🙏🏻🙏🏻

  • @ramanmaloya21
    @ramanmaloya21 2 ปีที่แล้ว +5

    ਖ਼ੂਬਸੂਰਤ❤️

  • @GG-fx5xm
    @GG-fx5xm 2 ปีที่แล้ว +24

    Being a farmer child feeling proud........so nice song

    • @Vaneetvlogs
      @Vaneetvlogs 2 ปีที่แล้ว

      Mena fateh diwas ki video daale hai celebrate in Jammu please support

  • @babbujassar800
    @babbujassar800 2 ปีที่แล้ว +3

    ਬਹੁਤ ਵਧੀਆ ਗਾਣਾ ਬਾਈ ਜੀ ਵਾਹਿਗੂਰੂ ਮਿਹਰ ਕਰੇ ਏਦਾ ਹੀ ਵਧੀਆ ਗਾਣੇ ਪੇਸ਼ ਕਰਦੇ ਰਹੋ 💯🙏👌

  • @AKsinzo69
    @AKsinzo69 2 ปีที่แล้ว +1

    ਗਜ਼ਬ ਵੀਰਾ ਗੋਦ ਬਲੈਸ ਯੂ ❤️❤️❤️

  • @dhillonwriter29
    @dhillonwriter29 2 ปีที่แล้ว +1

    ਕਿਵੇ ਜਿੱਤ ਗਏ ਜੋ ਬਿਨਾ ਹਥਿਆਰ ਆਏ ਸੀ

    • @dhillonwriter29
      @dhillonwriter29 2 ปีที่แล้ว

      @vliduu zeeb hnji sahi gal aa g🙏😒

  • @kookwiddhar515
    @kookwiddhar515 2 ปีที่แล้ว +16

    Endless Salutes to those ALL FARMERS FROM THE BOTTOM OF MY HEART WHOM SAVED OUR Coming Generation's Future while living & Struggled for dem in Present , Jai Kisaan , Jai Jawaan

    • @sarwansandhu9766
      @sarwansandhu9766 2 ปีที่แล้ว

      Very. Good

    • @pallosburat5183
      @pallosburat5183 2 ปีที่แล้ว

      💯❤️🍲🥗🥗🥫💯🧤👍🏾👍🏾💯💖 the email from my son is my 66666666

  • @ravneetkaur6205
    @ravneetkaur6205 2 ปีที่แล้ว +15

    I proud of u broo..bhht sohna song h.... heart touch👌🏼👌🏼👌🏼👌🏼👍👍👍👍👍

  • @LakhveerSinghDhindsa
    @LakhveerSinghDhindsa 2 ปีที่แล้ว +5

    ਬਹੁਤ ਵਧੀਆਂ 🙏🙏❤

  • @kawarjitsingh4117
    @kawarjitsingh4117 2 ปีที่แล้ว +2

    ਇੱਕ ਗੱਲ ਜਰੂਰ ਸੋਚ ਕੇ ਦੇਖੋ ਜੇ ਆਪਾ ਦਿੱਲੀ ਜਿੱਤ ਸਕਦੇ ਹਾ ਤਾ ਪੰਜਾਬ ਕਿਉ ਬੁੱਚੜਾ ਦੇ ਹੱਥ ਦੇਨੇ ਆ ਕਿਉ ਨਾ ਇਹੋ ਜਥੇਬੰਦਕ ਕਮੇਟੀਆ ਏਸ ਵਾਰ ਪੰਜਾਬ ਸਰਕਾਰ ਹੋਣ

  • @GopiNumberdar
    @GopiNumberdar 2 ปีที่แล้ว

    ਪੰਜਾਬੀਆਂ ਦੀ ਕਲਮ ਹਥਿਆਰਾਂ ਨਾਲੋ ਕਿਤੇ ਜਿਆਦਾ ਤਿੱਖੀ ਆ👌👌👌👌👌👌❤❤❤❤❤❤❤❤❤❤❤❤⚘⚘⚘⚘⚘⚘⚘⚘⚘⚘⚘⚘⚘⚘⚘⚘⚘⚘❤❤❤❤❤❤⚘⚘⚘⚘⚘❤❤❤❤✍✍✍✍✍✍✍✍✍✍✍✍

  • @sumankaur011
    @sumankaur011 2 ปีที่แล้ว +10

    Its a proud moment of our farmers it was Made a history Proud to be a daughter of a farmer 💪 Congratulations to all farmers my grands and my lovely brother and sisters 🙏🙏🥰

    • @Vaneetvlogs
      @Vaneetvlogs 2 ปีที่แล้ว +1

      Mena fateh diwas ki video daale hai celebrate in Jammu please support

    • @LiveCrime965
      @LiveCrime965 2 ปีที่แล้ว

      Me from pakistan punjab full support from pakistan ❤️

  • @balrajsingh3392
    @balrajsingh3392 2 ปีที่แล้ว +4

    Bht bht sohna gaya veer sanu maan aa sode te awaaj v kamal di aa te geet v bht sohne hunde aa bht bht dhanbaad singh sahab 🙏🙏🙏🙏🙏

  • @kaurdeep411
    @kaurdeep411 2 ปีที่แล้ว +9

    Always my favourite virasat Sandhu ..... 😍

  • @kamaljeetkaurbassi9893
    @kamaljeetkaurbassi9893 2 ปีที่แล้ว

    ਬਹੁਤ ਵਧੀਆ ਵੀਰ 👌ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ🙏

  • @nimardeepkaur5093
    @nimardeepkaur5093 8 หลายเดือนก่อน +1

    Proud to be a jatt belong to jatt family jatta di dhee ❤❤❤sardar
    Bht kaint song aa bht proud feel hunda 🔥
    #sandhu
    #jatt

  • @arshdeepsingh1351
    @arshdeepsingh1351 2 ปีที่แล้ว +4

    sirf chardikala te ankh vale gane gaunda eh banda proud of you man " he deserves alot more popularity and subscribers"

  • @Sehbajdesign
    @Sehbajdesign 2 ปีที่แล้ว +8

    Bhaut hi vadia song a veer g ,,waheguru eida hi mehar rakhan ,,te saryia nu bhaut bhaut mubarka g kisan veera di ghar wapsi deyia ,,

    • @Vaneetvlogs
      @Vaneetvlogs 2 ปีที่แล้ว

      Mena fateh diwas ki video daale hai celebrate in Jammu please support

  • @ravindersingh9992
    @ravindersingh9992 2 ปีที่แล้ว +3

    Punjabiyan di shaan vakhri.proud to be a punjabi

  • @deepsingh3177
    @deepsingh3177 2 ปีที่แล้ว

    Wah ji wah ...🔥🔥🔥🔥🔥🔥💯💯💯💯💯👌👌👌👌👌. Zimidhara di taur bna ditti.....siraaaa krwa dita....

  • @dharmindersingh6169
    @dharmindersingh6169 2 ปีที่แล้ว

    ਪਰਮਾਤਮਾ ਉਹਨਾ ਕਲਾਕਾਰ ਵੀਰਾ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਜਿੰਨਾ ਨੇ ਅੰਦੋਲਨ ਵਿੱਚ ਯੋਗਦਾਨ ਪਾਇਆ ਲੱਮੀਆ ਉਮਰਾ ਕਰੇ ਮਾਲਕ

  • @vishukwatra159
    @vishukwatra159 2 ปีที่แล้ว +5

    Awesome song of the year.... waheguru ji

  • @deepjass5105
    @deepjass5105 2 ปีที่แล้ว +10

    Waheguru ji ka khalsa waheguru ji ki Fateh ji 🙏🏻

  • @baldevsingh9330
    @baldevsingh9330 2 ปีที่แล้ว +5

    Bahut Sohnna geet aa g. Good voice. Lyrics are commendable.

  • @karamjitkaur8494
    @karamjitkaur8494 2 ปีที่แล้ว +2

    ਕਮਾਲ ਦੀ ਸ਼ਬਦਾਵਲੀ ਵਰਤੀ ਹੈ ਵੀਰੇ ਬਹੁਤ ਵਧੀਆ।

  • @parvinder777
    @parvinder777 2 ปีที่แล้ว

    ਮੈਨੂੰ ਇੰਜ ਮਹਿਸੂਸ ਹੋ ਰਿਹਾ, ਕਿ ਕਿਸਾਨ ਮੋਰਚਾ ਦੀ ਜਿੱਤ ਕਰ ਕੇ , ਹੋਰ ਲੋਕ ਵੀ ਹੁਣ ਕਿਸਾਨੀ ਵੱਲ ਉਤਸ਼ਾਹ ਨਾਲ ਆਉਣਗੇ।

  • @AshokVerma
    @AshokVerma 2 ปีที่แล้ว +5

    I proud of you bro............... very nice lyrics and voice great 👌👌👌👌👌👌🤗🤗🤗🤗🤗🤗🤗🤗🤗🤗🤗🤗🤗🤗🤗🤗🤗

  • @manpreetkamboj2764
    @manpreetkamboj2764 2 ปีที่แล้ว +6

    Kisan Ekta Zindabad❤️

  • @MandeepKaur-zn7lz
    @MandeepKaur-zn7lz 2 ปีที่แล้ว +4

    Spellbound 🤐🤐
    Bht bht jada sohne lyrics ne ❤❤❤

    • @Vaneetvlogs
      @Vaneetvlogs 2 ปีที่แล้ว +1

      Mena fateh diwas ki video daale hai celebrate in Jammu please support

  • @Harmandeepsingh_69
    @Harmandeepsingh_69 2 ปีที่แล้ว

    ਬਹੂਤ ਬਹੂਤ ਬਹੂਤ ਬਹੂਤ ਬਹੂਤ ਬਹੂਤ ਸੋਹਨਾ ਗਾਇਆ ........... ਜਿਉਂਦਾ ਰਹਿ ਵੀਰੇ

  • @ramandeepkaur-we8ph
    @ramandeepkaur-we8ph 2 ปีที่แล้ว

    ਕੋਈ ਸ਼ਬਦ ਹੀ ਨਹੀਂ veer..👌👌👌😍😍❤️❤️❤️

  • @wrestlerummedjat
    @wrestlerummedjat 2 ปีที่แล้ว +5

    JATT + JAAT = TABAI 💪

    • @Kaku655
      @Kaku655 2 ปีที่แล้ว

      Bilkul sahi kiha veere sardar ji + jaat = tabahi aajugi veere

  • @neetuhanda777
    @neetuhanda777 2 ปีที่แล้ว +7

    So proud of being punjabi

  • @Ksd_minner
    @Ksd_minner 2 ปีที่แล้ว +5

    Kisan ekta zindabaad🔥👌👌

  • @talenthubart6922
    @talenthubart6922 2 ปีที่แล้ว

    Swaad hi liyata....sariya ne.....2 wari delhi jitti.....oh vi sardaara ne....feeling so much proud....anand hi aa gya...

  • @amarindersingh9740
    @amarindersingh9740 2 ปีที่แล้ว

    ਵਾਹ ਵਾਹ ਵੀਰੇ ਜੀ ਬਹੁਤ ਬਹੁਤ ਵਾਹਿਗੁਰੂ ਚੜ੍ਹਦੀਕਲਾ ਬਖਸ਼ਣ