ਕੁੰਡਲੀਨੀ ਦੇ 114 ਚੱਕਰ ! Out Of Body Experience | Kundalini | Aman Dhaliwal | Adab Maan | 1 TV Channel

แชร์
ฝัง
  • เผยแพร่เมื่อ 18 เม.ย. 2024
  • #spiritualtalk #chakras #kundalini
    ਕੁੰਡਲੀਨੀ ਦੇ 114 ਚੱਕਰ ! Out Of Body Experience | Aman Dhaliwal | Adab Maan | 1 TV Channel
    #kundalini #bodyexperience #furture #kundalinimeditation
    #brahma #vishnu #Spirituality #Mindfulness #Consciousness #InnerPeace #Awakening #HigherSelf #Enlightenment #SoulJourney #Meditation #SpiritualGrowth #UniversalWisdom #SelfDiscovery #HolisticLiving #Gratitude #Balance #HealingJourney #presence #outofbody #gurusahib
    #kundalinijagaran
    #indianactor
    #bollywoodactor
    #awakeningprocess
    #Yoga
    #Meditation
    #EnergyHealing
    #Consciousness
    #Chakra
    #InnerPeace
    #SelfDiscovery
    #Mindfulness
    #Enlightenment
    #Transformation
    #SpiritualJourney
    #SelfAwareness
    #HigherSelf
    #Healing
    #YogaPractice
    #Wellness
    #SelfDevelopment

ความคิดเห็น • 669

  • @manpreet_1506
    @manpreet_1506 2 หลายเดือนก่อน +296

    ਇਹ ਸੱਚ ਹੈ ਕਿ ਹੁਣ ਧਰਮ ਦਾ ਪ੍ਰਚਾਰ ਬਹੁਤ ਜਿਆਦਾ ਹੋ ਰਿਹਾ ਹੈ। ਦੁਨੀਆ ਸੱਚ ਨੂੰ ਲੱਭ ਰਹੀ ਹੈ ਅਤੇ ਸੱਚ ਨਾਲ ਜੁੜਨ ਦੀ ਰਾਹ ਤੇ ਤੁਰਨ ਲੱਗੀ ਹੈ। ਵਾਹਿਗੁਰੂ ਜੀ ਸਭ ਤੇ ਕਿਰਪਾ ਕਰਨ, ਸਰਬਤ ਦਾ ਭਲਾ ਹੋਵੇ ਜੀ।

    • @balbirsinghusajapmansadasa1168
      @balbirsinghusajapmansadasa1168 หลายเดือนก่อน +12

      ਗੁਰਮੁੱਖੋ ਆਪਾਂ ਈ ਗੁਆਚੇ ਆਂ ਸੱਚ ਤਾਂ ਸਾਹਮਣੇ ਆਂ ਆਪਾਂ ਵੇਖਦੇ ਨਹੀਂ।ਦੋ ਈ ਇੱਕ ਕੁੱਦਰਤ ਜੋ ਦਿਸਦੀ ਆ ਤੇ ਦੂਜਾ ਪਰਮਾਤਮਾ ਆਪ ਜੋ ਕੁੱਦਰਤ ਦੇ ਅੰਦਰ ਵੀ ਤੇ ਬਾਹਰ ਵੀ।ਜੋ ਖਾਲੀ ਖਲਾਅ ਇਹ ਸੱਚ ਦਾ ਪਰਕਾਸ਼ ਆ ਸ਼ੀਸ਼ੇ ਦੀ ਤਰਾਂ ਹਰ ਜਗਾਹ।ਨਾਮ ਜਪੋ ਗੁਰੂ ਭਲਾ ਕਰੂ।

    • @khalsaboutique61
      @khalsaboutique61 หลายเดือนก่อน

      ਹਾਂ ਜੀ ਵਾਹਿਗੁਰੂ ਜੀ 🙏🙏​@@balbirsinghusajapmansadasa1168

    • @ssaniassania8744
      @ssaniassania8744 หลายเดือนก่อน

      Your freaking music is so annoying that I had to quit watching in the middle.you don’t know when, where and what music you have to play.. do yourself a favor, Let other people talk then you talking unnecessarily.

    • @tureMystery13
      @tureMystery13 29 วันที่ผ่านมา

      Waheguru ji 🙏🙏

    • @tejpalgodara1347
      @tejpalgodara1347 23 วันที่ผ่านมา

      ਸਚ ਚਾਹੀਦਾ ਹੈ ਤਾਂ ਮੇਰੇ ਨਾਲ ਸੰਪਰਕ ਕਰੋ। ਮੈਂ ਤੂਹਾਨੂੰ ਇਕ ਸੱਚੇ ਗੁਰੂ ਦੇ ਨਾਲ ਮਿਲਾ ਸਕਦਾ ਹਾਂ

  • @Mastlalijatt
    @Mastlalijatt 2 หลายเดือนก่อน +162

    ਸੱਚੀਆਂ ਨੇ ਗੱਲਾਂ ਕਰਤਾਰ ਦੀਆਂ ਦੀਆਂ ਜਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੱਚ ਹੀ ਸੱਚ ਆ

    • @rachna7683
      @rachna7683 หลายเดือนก่อน +2

      Bilkul sahi shri Guru ghanth sahib hi sach aa❤🙏🏻🙏🏻🙏🏻🙏🏻🙏🏻

    • @Amanveer7190
      @Amanveer7190 หลายเดือนก่อน +1

      💯 waheguru ji 🙏🏼

    • @inderjeetsingh3702
      @inderjeetsingh3702 หลายเดือนก่อน +1

      Waheguru ji ❤

  • @SsHome-bq7bs
    @SsHome-bq7bs หลายเดือนก่อน +97

    ਸਾਰੇ ਲੋਕ ਹੁਣ ਨਾਮ ਜਪਣ ਲੱਗ ਰਹੇ ਹੈ ਵਾਹਿਗੁਰੂ ਜੀ ਦੀ ਕਿਰਪਾ

  • @daljeetjhutty6521
    @daljeetjhutty6521 หลายเดือนก่อน +29

    ਬਹੁਤ ਗਿਆਨ ਪ੍ਰਾਪਤ ਹੈ ਬੱਚਿਆ ਰੱਬ ਤੇਰੀ ਉਮਰ ਲੰਬੀ ਕਰੇ

  • @raman13696
    @raman13696 2 หลายเดือนก่อน +135

    Great! He is talking real. We were taught just to recite vaani and nobody told us the real खेळ; i too came across waheguru simran and experienced change in my life, listen अनहद नाद too and now the life is so beautiful and now i feel i am living जपु जी! Shukrana! Wah Guru! ❤

    • @Mastlalijatt
      @Mastlalijatt 2 หลายเดือนก่อน +7

      Yes u r right waheguru ji I know naam and sehaj dhun

    • @harnoorsingh7503
      @harnoorsingh7503 2 หลายเดือนก่อน +2

      🙏🏻🙏🏻

    • @balwinderkaur2840
      @balwinderkaur2840 2 หลายเดือนก่อน +1

      Bilkul waheguru ji waheguru ji

    • @balwinderkaur2840
      @balwinderkaur2840 2 หลายเดือนก่อน +1

      Bhut changes aa rhe ne

    • @balwinderkaur2840
      @balwinderkaur2840 2 หลายเดือนก่อน

      Bhut changes aa rhe ne

  • @Gurwinder707
    @Gurwinder707 หลายเดือนก่อน +77

    ਏਏ ਸੱਚ ਹੈ ਸਤ ਯੁਗ ਲੱਗਣ ਵਾਲਾ ਆ ਹੁਣ ਜਿਨ੍ਹਾਂ ਵਾਹਿਗੁਰੂ ਗੁਰ ਮੰਤਰ ਧੁਨ ਵਿੱਚ ਧਿਆਨ ਲਾ ਕੇ ਜਪਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹ

    • @SurjitSingh-hb7gh
      @SurjitSingh-hb7gh หลายเดือนก่อน +2

    • @tureMystery13
      @tureMystery13 29 วันที่ผ่านมา

      Waheguru ji 🙏

    • @gurjotgrewal6439
      @gurjotgrewal6439 13 ชั่วโมงที่ผ่านมา

      main eh v suneya c k kalyug di age hale 5000 years lambi aa
      esda ki matlab aa fir satyug kive lag sakda jado hale kalyug di starting aa

  • @NirmalSingh-fs3us
    @NirmalSingh-fs3us หลายเดือนก่อน +11

    ਗੁਰੂ ਗ੍ਰੰਥ ਸਾਹਿਬ ਵਿੱਚ ਜਿੰਦਗੀ ਜਿਊਣ ਲਈ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਹੈ। ਹੋਰ ਕੋਈ ਪਾਖੰਡ ਕਰਨ ਦੀ ਲੋੜ ਨਹੀ।

    • @dilpreetdilpreet328
      @dilpreetdilpreet328 หลายเดือนก่อน

      Es cheez bare guru granth sahib ch v likhya ,sewa Singh tarmala ji nu search kro

  • @sukhdeepgill79
    @sukhdeepgill79 หลายเดือนก่อน +25

    ਦੁਨੀਆ ਭਰ ਵਿੱਚ ਹਰ ਰੋਜ ਲੱਖਾ ਕਤੀੜ ਜੰਮਦੀ ਆਂ ਅਤੇ ਲੱਖਾ ਮੱਰਦੀ ਆਂ। ਪਰ ਅਮਨ ਧਾਲੀਵਾਲ ਵੱਰਗਾ ਅਨਸ਼ਨ ਉੱਚੀ ਸੋਚ ਅਤੇ ਵੱਡੇ ਭਾਂਗਾ ਵਾਲਾ ਗੁਰੂ ਗ੍ਰੰਥ ਸਾਹਿਬ ਮਹਾਂਰਾਜ ਜੀ ਦੀ ਬਾਂਣੀ ਮਤਲਬ ਆਪਣੇ ਆਪ ਦੀ ਖੋਜ ਕਰਨ ਵਾਲਾ ਕਦੇ ਹਜਾਰਾ ਸ਼ਾਲਾ ਬਾਅਦ ਜਨਮ ਲੈਦਾ। ਸਾਰੀ ਇੰਟਰਵਿਊ ਵਿੱਚ ਅਮਨ ਨੇ ਇਹੋ ਜਹੀ ਕੋਈ ਗੱਲ ਨਹੀ ਕੀਤੀ ਜੇਹੜੀ ਅੱਧਾ % ਵੀ ਗੱਲਤ ਜਾਂ ਝੂਠ ਹੋਵੇ। ਜਿੰਨਾਂ ਵੀ ਅਜ ਤੱਕ ਅਮਨ ਨੂੰ ਅਨੁਭਵ ਹੋਇਆ ਉਹ ਉਸ ਨੇ ਦੁਨੀਆ ਨਾਲਾ ਸਾਂਝਾ ਕਰ ਲਿਆ। ਬਾਕੀ ਮਾਂਲਕ ਦਾ ਤਾ ਅੱਜ ਤੱਕ ਕੋਈ ਪੂਰਾ ਅੰਤ ਪਾ ਹੀ ਨਹੀ ਸੱਕਿਆ ਨਾ ਹੀ ਕਦੇ ਪਾਗੇ ਗਾਂ। ਜਿੰਨੀ ਜਿੰਨੀ ਕਿਸੇ ਦੇ ਪਿੱਛਲੇ ਜੱਨਮਾ ਦੀ ਕਮਾਈ ਆਂ ਉਸ ਹਿਸਾਬ ਨਾਲ ਉਸ ਦੀ ਅਵੱਸਤਾ ਕਮਿੰਟਾ ਵਿੱਚ ਤੁਸੀ ਕਿਸੇ ਅਨਸ਼ਾਨ ਦੀ ਨਿੰਦਿਆ ਕਰ ਕੇ ਰੱਬ ਬੱਣਨ ਦੀ ਕੋਸ਼ਿਸ਼ ਕੱਰਦੇ ਓ। ਅਮਨ ਦਾ ਕੁੱਝ ਨਹੀ ਜਾਣਾ ਤੁਹਾਡਾ ਬੇੜਾ ਗੱਰਕ ਹੋ ਜਾਣਾ ਇਹ ਗੱਲ ਪੱਕੀ ਆਂ। ਜੇ ਕੋਈ ਗੁਰੂ ਦੀ ਬਾਂਣੀ ਦੀ ਜਾਂ ਮਾਂਲਕ ਵਾਰੇ ਕੋਈ ਜਾਣਕਾਰੀ ਸਾਂਝੀ ਕੱਰਦਾ ਉਸ ਦੇ ਦੁੱਸਮਣ ਨਾਂ ਬੱਣਿਆ ਕਰੋ। ਕਿਸੇ ਦੀ ਨਿੰਦਿਆ ਕਰ ਕੇ ਬੰਦਾ ਆਵਦੀਆ ਜੵੱੜਾ ਆਪ ਹੀ ਪੱਟ ਲੈਦਾ ।

    • @firstguyz2148
      @firstguyz2148 หลายเดือนก่อน +2

      bhajy kteerh kehna kuj changa nee lagea

    • @monikagupta345
      @monikagupta345 หลายเดือนก่อน +2

      Kateed ta fer tusi vi hone

    • @nishansingh-zy8ru
      @nishansingh-zy8ru หลายเดือนก่อน

      ²⅔¹ 11 ¹

  • @arshsingh4324
    @arshsingh4324 หลายเดือนก่อน +26

    ਸਹੀ ਗੱਲ change ਤਾਂ ਹੋ ਰਿਹਾ ਮੇਰੀ ਵਾਈਫ ਚ ਜਵਾਕਾਂ ਚ ਧਰਮ ਵੱਲ ਰੁਚੀ ਵਦੀ ਆਹ ਕੁਝ ਸਿੱਖਣ ਨੂੰ ਜੀ ਕਰਦਾ ਅਸੀਂ ਕੰਮ ਤੇ ਗਾਣੇ ਸੁਣਦੇ ਹੁੰਦੇ ਸੀ ਹੁਣ 6 ਮਹੀਨੇ ਤੋਂ ਬਾਣੀ ਸੁਖਮਨੀ ਸਾਹਿਬ ਜਾਪੁ ਜਪੁਜੀ ਸਾਹਿਬ ਸੁਣਦੇ. ਮੇਰੀ ਸ਼ੋਟੀ ਬੇਟੀ ਜਪੁਜੀ ਸਾਹਿਬ ਸੁਣ ਕੇ ਸੋਂਦੀ ਓਹਨੂੰ ਬਿਨਾਂ ਸੁਣੇ ਨੀਂਦ ਨੀ ਆਉਂਦੀ ਕੁਝ ਤਾਂ ਵੱਖਰਾ ਹੋ ਰਿਹਾ

    • @harminderkaur8519
      @harminderkaur8519 หลายเดือนก่อน +1

      You are blessed ❤

    • @arshsingh4324
      @arshsingh4324 หลายเดือนก่อน

      @@harminderkaur8519 🙏

    • @wakeelsingh1795
      @wakeelsingh1795 14 วันที่ผ่านมา

      ਬਹੁਤ ਵਧੀਆ

  • @devinderpaldhiman1313
    @devinderpaldhiman1313 2 หลายเดือนก่อน +28

    Dear ਅਦਬ ਮਾਨ ਜੀ ,
    ਸਤਿ ਸ੍ਰੀ ਅਕਾਲ ਜੀ 🙏
    ਬਹੁਤ -ਬਹੁਤ ਵਧੀਆ ਉਪਰਾਲਾ ਕੀਤਾ , ਤੁਸੀਂ ਕਿਵੇਂ ਲੱਭ ਲਿਆਂਦੇ ਹੋ ਐਵੇਂ ਦੀਆਂ ਸ਼ਖ਼ਸੀਅਤਾਂ , ਦੁਨੀਆਂ ਨੂੰ ਇਸ ਚੀਜ਼ ਦੀ ਬਹੁਤ ਲੋੜ ਹੈ , ਦੁਨੀਆਂ ਹੱਥ ਪੱਲੇ ਮਾਰਦੀ ਹੈ , ਪਰ ਤੁਹਾਡੀ ਵੀਡੀਓਜ਼ ਹਨੇਰੇ ਵਿੱਚ ਚਾਨਣ ਕਰਨ ਦੇ ਸਮਾਨ ਹੈ ਕਲਯੁਗ ਵਿੱਚ ,
    ਹੁਣ ਸੱਚਮੁੱਚ ਲੱਗਦਾ ਹੈ ਕਿ ਵਾਹੇਗੁਰੂ ਜੀ ਪਰਿਵਰਤਨ ਲਿਆਣਾ ਚਾਹੁੰਦੇ ਹਨ ।
    ਵਾਹਿਗੁਰੂ ਜੀ ਤੁਹਾਨੂੰ ਇਸ ਦਾ ਸ਼ੁਭ ਫਲ ਜ਼ਰੂਰ ਦੇਣਗੇ ਅਤੇ ਤੁਹਾਡੇ ਹੌਂਸਲੇ ਹੋਰ ਬੁਲੰਦ ਕਰਣਗੇ ਕਿਉਂ ਕਿ ਤੁਸੀਂ ਉਸ ਦੇ ਮਾਰਗ ਤੇ ਹੀ ਚਲਣ ਨੂੰ promot ਕਰ ਰਹੇ ਹੋ।
    ਕਹਿੰਦੇ ਨੇ ਕਿ "ਮਨੁੱਖ ਮਜੂਰੀ ਦੇਤ ਹੈ, ਕਿਉਂ ਰਾਖੇ ਭਗਵਾਨ "
    ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।🙏

  • @gurnamkaurdulat3883
    @gurnamkaurdulat3883 หลายเดือนก่อน +9

    ਬਹੁਤ ਵਿਸਮਾਦਿਕ ਜਾਣਕਾਰੀ ।ਅਮਨ ਧਾਲੀਵਾਲ ਨਾਲ ਹੋਰ ਵੀ ਵੀਡੀਓ ਬਣਾਉਣਾ ਜੀ। ਧੰਨਵਾਦੀ ਹੋਵਾਂਗੇ।

  • @inderjeetsam6567
    @inderjeetsam6567 หลายเดือนก่อน +28

    21:56 ਭਾਈ ਮੈਂ ਇੱਕ ਮਸੀਹ ਹਾਂ ਇਸ ਵੀਰੇ ਨਾਲ ਪੂਰੀ ਤਰਾਂ ਸਐਮਤ ਹਾਂ 2024 ਨਵੇਂ ਯੁੱਗ ਦੀ ਸ਼ੁਰੂਆਤ ਹੋ ਚੁੱਕੀ ਹੈ ਆਉਣ ਵਾਲ਼ਾ ਸਮਾਂ ਜਿਹੜੇ ਲੋਕ ਪਰਮੇਸ਼ੁਰ ਨਾਲ ਜੁੜੇ ਹੋਏ ਹਨ
    ਉਨ੍ਹਾਂ ਲਈ ਹਰ ਦਿਨ ਅਨੰਦ ਭਰਿਆ ਉਣ ਪਰਮੇਸ਼ੁਰ ਨੂੰ ਪਾਉਣਾ ਆਸਾਨ ਹੈ ਕਿਉਂਕਿ ਹਰਚੀਜ ਇਨਸਾਨ ਦੀ ਮਦੱਦ ਕਰਦਾ ਹੈ
    ਮੁਬਾਇਲ ਵੀ ਜੇ ਚਾਉ ਤਾਂ ਮਦਦ ਕਰਦਾ ਹੈ ਇਹ ਗਿਆਨ ਤੁਸੀਂ ਘਰ ਬੈਠੇ ਸੁਣ ਸਕਦੇ ਹੋ
    ਦੁਨੀਆਂ ਵਿੱਚ ਰਹਿੰਦੇ ਰੱਬ ਨਾਲ ਮਿਲ ਸਕਦੇ ਹੋ ❤❤❤

    • @medhavitrendz1915
      @medhavitrendz1915 หลายเดือนก่อน

      Tu ithhey v aa gaya Conversion karan.

    • @Tu_aape_krta8266
      @Tu_aape_krta8266 หลายเดือนก่อน +2

      ​@@medhavitrendz1915ਉਹਨੇ ਅਜਿਹਾ ਕੁਝ ਨਹੀਂ ਕਿਹਾ ਕਿ convert ਹੋਜੋ। ਆਪਣੇ ਵਿਚਾਰ ਦੱਸੇ ਨੇ ।

    • @gurjotgrewal6439
      @gurjotgrewal6439 13 ชั่วโมงที่ผ่านมา +1

      convert hona sab to vada paap aa sab to pehla oh hi khatam honge yug paltan nal jo apne dharam de ni ho sake oh kise de ki honge

  • @komalkikahani1589
    @komalkikahani1589 หลายเดือนก่อน +8

    ਬਹੁਤ ਵਧੀਆ ਤਰੀਕੇ ਨਾਲ਼ ਦਸਿਆ ਕੂਡਲਾਨੀ ਵਿਸ਼ੇ ਬਾਰੇ ❤ਮੁਬਾਰਕ ਬੇਟਾ ਜੀ ਬੁਹਤ ਵਧੀਆ ।❤

  • @Godisone13waheguru
    @Godisone13waheguru 2 หลายเดือนก่อน +8

    ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਬਹੁਤ ਜਿਆਦਾ ਵਧੀਆ ਤੁਹਾਡੀਆਂ ਸਾਰੀਆਂ ਇਨਟਰਵਿਊ ਹਨ ਬਹੁਤ ਜਿਆਦਾ ਮਦਦਗਾਰ ਸਾਬਿਤ ਹੋਈਆਂ ਸਾਡੇ ਇਸ ਯਾਤਰਾ ਵਿਚ ਧੰਨਵਾਦ 🙏

  • @harbhajanmalhi7269
    @harbhajanmalhi7269 หลายเดือนก่อน +12

    ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਹ ਜਾਨੀ.
    ਤੇਰੀ ਨਿਰਗੁਣ ਕਥਾ .......ਬਿਬੇਕੀ.
    ❤ Thanks for sharing.

  • @NavneetKaur-bn1bs
    @NavneetKaur-bn1bs หลายเดือนก่อน +3

    Sb kuj sach hai me v experience krea hai waheguru ਤੁਹਾਡਾ ਬਹੁਤ ਬਹੁਤ ਸੁਕਰਨਾ ❤

  • @simransiddhu
    @simransiddhu 2 หลายเดือนก่อน +36

    I am wondering how can we criticize such divine talk, we should be thankful that someone is trying to motivate us. If we can't to speak good about them, we should refrain saying wrong. Next time person will keep his experience to themselves instead of sharing with others.

    • @RajinderSingh-lz4zf
      @RajinderSingh-lz4zf 2 หลายเดือนก่อน

      Yes exactly

    • @sarabpreetsinghahluwalia4021
      @sarabpreetsinghahluwalia4021 หลายเดือนก่อน

      100% agree with you. He is trying to reach us so much positive and real straight from Anhad naaad! Nobody should dare to talk against him as he will automatically be punished by god for sure;-)

    • @jagdeepkaurcheema3346
      @jagdeepkaurcheema3346 หลายเดือนก่อน

      Righty said.......kindly respect and gain this knowledge from others...this treasure is very precious.....🙏

  • @Navdeepshiv
    @Navdeepshiv หลายเดือนก่อน +5

    ਬਹੁਤ ਹੀ ਸੋਹਣੀ ਵਿਚਾਰ ਕੀਤੀ ਤੁਸੀ ਭਾਈ ਸਾਹਿਬ .. ਵਧੀਆ ਲੱਗ ਰਿਹਾ ਹੈ ਅਧਿਆਤਮ ਦੇ ਰਾਹ ਤੇ ਤੁਰਿਆ ਨੂੰ ਦੇਖ ਕਿ .. ਰੱਬ ਸਭ ਨੂੰ ਸੱਚ ਦਾ ਰਾਹ ਦਿਖਾਵੇ 🙏

  • @kaurjeet68
    @kaurjeet68 2 หลายเดือนก่อน +19

    Why we compare always each other's he is beautiful soul.
    Kinna payar hai waheguru ji da
    Think what 80% mejoirty doing si sad.
    God bless u beta ji 🙏 🙌 ❤

    • @jasbirsingh-kj9ql
      @jasbirsingh-kj9ql 2 หลายเดือนก่อน

      That absolutely 💯 right ❤

  • @GoryeDesi68
    @GoryeDesi68 2 หลายเดือนก่อน +7

    Wowwww He is so knowledgeable ❤️🙏❤️
    Thanks for taking his interview and posting it here 🙏🙏🙏Thank you

  • @Kuldeepsingh-ej2es
    @Kuldeepsingh-ej2es 9 ชั่วโมงที่ผ่านมา

    Hnji veere bilkul sach kiha .Waheguru ji di kirpa nal har koi gurbani nal jud riha. Sachmuch satjug aw riha Waheguru ji di kirpa nal 🙏🙏

  • @GurtejSingh-us6gw
    @GurtejSingh-us6gw หลายเดือนก่อน +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਰੱਖੇ ਜੀ ਅਮਨ ਜੀ। ਤੁਹਾਡੇ ਤੇ

  • @jagritiaroundtheworld2698
    @jagritiaroundtheworld2698 2 หลายเดือนก่อน +12

    Bahut Vadiya program 🙏 Dhanwad 🙏🙏

  • @satwindersingh1121
    @satwindersingh1121 2 หลายเดือนก่อน +14

    ਬਹੁਤ ਵਧੀਆ ਗੱਲਾ ਬਾਤਾਂ ਸੱਚ ਦੀਆ ਵੀਚਾਰਾ ਕਰੀਆ ਤੁਸੀ ਭਾਈ ਸਾਬ ਜੀ ,ਹੱਰ ਵਾਰ ਨਵੀ ਰੂਹ ਨਾਲ ਮਿਲਵਾਉਣਾ ਕਰੋਦੇਂ ਹੋ ,ਬਹੁਤ ਧੰਨਵਾਦ ਆਪ ਜੀ ਦਾ ,ਗਿਆਨ ਦੀਆ ਗੱਲਾਂ ਕਿਸੇ ਕੋਲੋਂ ਵੀ ਸਿਖਣ ਨੂੰ ਮਿਲਣ ਜਰੂਰ ਹੱਥ ਜੋੜ ਕੇ ਗਿਆਨ ਲੈ ਲੈਣਾ ਚਾਹਿਦਾ ਜੀ 🙏🙏

    • @y.sgaming7474
      @y.sgaming7474 8 ชั่วโมงที่ผ่านมา

      meri gl jruur mneo menu guru granth sahib ji di ksm, jma sch aa khud da tjrba aa tum TH-cam te" ymraj Mera mitr ek tu sachcha tera naam sachcha" search kro te first video "ymraj ne kraya prmatma da shakshat kar" es naam ki video nu vekho te eh guru ji last ch ek mntr "ek tu sachcha tera naam sachcha" denge ykin mnno es mntr nu jpn nal menu phle din hi waheguru prkash ruup de drshn hoye te hor boht loka nu v drshn hoye mei aap v puchya...mei sach keh reha han mei ik sikh han menu guru granth sahib ji ki ksm je mei juth bolda hovan....tusi jruur vekhyo je prmatma da shakshatkar krna hove mei guri granth sahib ji de ute hth rkh ke v ksm khan nu tyar han....mei sch bol reha han... Jma sch aa ik din tk hoye aa drshn
      Tusi mere to je tuhanu koi shk hai ta tusi mere nal insta te chat v kr skde ho ___silent___soul_ sch aa mei juth ni bolda....

  • @jagsingh3303
    @jagsingh3303 2 หลายเดือนก่อน +16

    He is telling his experience,please no negative comments

  • @Dukhbir_Pagal
    @Dukhbir_Pagal หลายเดือนก่อน +4

    I know this man from long time, He is something else.. Guru kirpa aa Verr te .. ਕੁਝ ਮਹੀਨੇ ਪਹਿਲਾ ਕਿਸੇ ਗੋਰੇ ਨੇ ਇਸ ਵੀਰ ਤੇ ਹਮਲਾ ਕਰਤਾ ਸੀ ਪਰ ਇਸਨੇ ਅਰਾਮ ਨਾਲ ਉਸਨੂੰ ਫੜ ਲਿਆ ਸੀ

    • @snappygirls002
      @snappygirls002 หลายเดือนก่อน

      ਬਿਲਕੁਲ ਸਹੀ ਮੈ ਵੀ ਇਹ ਗੱਲ ਸੋਚ ਰਿਹਾ ਸੀ

  • @jinderpreetsingh909
    @jinderpreetsingh909 2 หลายเดือนก่อน +7

    ਬਹੁਤ ਵਧੀਆ ਇੰਟਰਵਿਊ ਲੈਅ k onde o ji ajj kll tuci
    ਬਹੁਤ ਬਹੁਤ ਧੰਨਵਾਦ
    ਸਾਨੂੰ v ਮਾੜੀ ਮੋਟੀ ਸੋਝੀ ਆ ਜਾਂਦੀ ਆ ਬੇਸਮਝਾ ਨੂੰ

  • @rajinderbilling8625
    @rajinderbilling8625 2 หลายเดือนก่อน +12

    Fer aaa gye. . 1tv . . .o v aman bai nal. . . Ehna di skshiyat mainu boht ghaint lgdi c. . Ik ehna di sadgi vali video dekhi c. . Ohne boht inspire kryaa. . . Hun veera eh level te. . . . So haaaapyyyy. . . . Thanku. . . Thank you soooooooo much. . . 🙏🙏🙇‍♀️🙇‍♀️🙇‍♀️

    • @user-jy7jb2wn1k
      @user-jy7jb2wn1k 2 หลายเดือนก่อน

      ਇਹ ਉਹੀ ਨੇ ਜਿਨਾਂ ਨੇ ਅਮੇਰੀਕਾ ਦੇ ਵਿੱਚ ਟੈਰਰਿਸਟ ਦੇ ਨਾਲ ਲੜਾਈ ਕੀਤੀ ਸੀ???

  • @user-uv8mo2yr2h
    @user-uv8mo2yr2h 2 หลายเดือนก่อน +7

    He is telling truth ❤ salute to you brother

  • @user-nn5cy3zm6m
    @user-nn5cy3zm6m 2 หลายเดือนก่อน +3

    Brother has talked real and much more close to 5d shifting of earth . I litterally liked the concept and his speexh as well. Appriciate this 👍👍👍

  • @dalbeerkaur7379
    @dalbeerkaur7379 2 หลายเดือนก่อน +10

    Meditator has one mission only n only to merge in divine light whichz group of pure infinite souls.🎉

  • @gsdhillon1862
    @gsdhillon1862 2 หลายเดือนก่อน +8

    Great talk.

  • @Anmol_Luciferz01
    @Anmol_Luciferz01 2 หลายเดือนก่อน +15

    Aman veer bhut vadiya gl kr reha..bimu ji nu dubara leke aaoo plzzzz

  • @tarsemlal9846
    @tarsemlal9846 หลายเดือนก่อน +2

    ਬਿਲਕੁੱਲ ਸੱਚੀਆਂ ਗੱਲਾਂ ਵੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਜੀ 🙏🙏

  • @tigerjammujammu7697
    @tigerjammujammu7697 2 หลายเดือนก่อน +6

    Waheguru g Current time Nature is bringing all of us to spirituality and Kundalini awakening is first step

  • @mandeepsaini5461
    @mandeepsaini5461 2 หลายเดือนก่อน +3

    Wow. Bahut Wadia lageya tuhanu sun ke ❤bahut knowledge mileya menu

  • @Nikki012
    @Nikki012 หลายเดือนก่อน +1

    Boht achha lga inki baate sun k, and mai hairaan bhi hu ek actor hone k baad bhi chaka chaundh k zindgi jeene k baad bhi inhone khud ko jaan ne ki koshish ki aur uss divine k sath connection bnaya and reality ko jana 🙏 congratulations to him for achieving a great level 🎉

  • @manjeetkaur7381
    @manjeetkaur7381 2 หลายเดือนก่อน +5

    Ik ik gl anmol aa ji aap ji di Gurwani vichaarke prde rho sb sb kujh sahaj subhae honda aa ji parmatma tuanu cchdadi kla ch rkhn ji ❤

  • @sarabsodhi4350
    @sarabsodhi4350 หลายเดือนก่อน +2

    OMG! So much of deep knowledge and so nicely explained

  • @IPSSaini
    @IPSSaini หลายเดือนก่อน +2

    Very informative n useful discussion... millions of thanks to the '੧ Tv...' 🌹🙏🏻🌹

  • @salwinderkaur9328
    @salwinderkaur9328 2 หลายเดือนก่อน +7

    ਵਾਹਿਗੁਰੂ ਮੇਹਰ ਕਰੇ ਜੀ 🙏🙏🌹

  • @rajbirkaur5073
    @rajbirkaur5073 2 หลายเดือนก่อน +4

    Bhut samajdari naal jwaab de rhe , 🫡_waheguru gur mantr hai japp houmai khoee🙏

  • @riverinsideme
    @riverinsideme 24 วันที่ผ่านมา +1

    Amazing
    He is absolutely right
    And such a clear perspective

  • @indirad1876
    @indirad1876 หลายเดือนก่อน

    Excellent information. Thank you for interviewing Aman. Blessings

  • @harpreetsinghbhatia1413
    @harpreetsinghbhatia1413 หลายเดือนก่อน

    Very good Podcast . Very informative. Thanks sir for informing us about ourselves.

  • @satbeersinghmander6292
    @satbeersinghmander6292 หลายเดือนก่อน +1

    Aman is a beautiful person and a beautiful soul. Parmatma tarrakkian bakhshe

  • @happybatth187
    @happybatth187 2 หลายเดือนก่อน +3

    Wah ji wah... Bilkul sahi gllan gurbani according

  • @ovindersingh6843
    @ovindersingh6843 2 หลายเดือนก่อน +2

    Great Knowledge 👌👌🔥🔥

  • @dalmavi1379
    @dalmavi1379 2 หลายเดือนก่อน +2

    Great explanation for future

  • @roopinderghuman779
    @roopinderghuman779 หลายเดือนก่อน

    Very well said and explained superbly
    Thanks🙏

  • @jarnailkaur1145
    @jarnailkaur1145 หลายเดือนก่อน

    Dhanbad ji ਬਹੁਤ ਵਧੀਆ ਵਾਹਿਗੁਰੂ ਜੀ🙏🏼

  • @sarabpreetsinghahluwalia4021
    @sarabpreetsinghahluwalia4021 หลายเดือนก่อน +2

    I have never heard or seen anyone so polite humble after having so many experiences and powers! You are one in billions as gurbani says Kotan main Nanak kooouuu, Narayan jih cheeet. You look like a poooran bhagat! So lucky to have your darshan ;-)
    You made me see gurbani in a physical (partakh) form!

  • @harinderkaur5396
    @harinderkaur5396 หลายเดือนก่อน +1

    lot of thanks may u live long fir information

  • @khushwantkaur9584
    @khushwantkaur9584 2 หลายเดือนก่อน +2

    Bhut ghaint galbaat guru kirpa rakhan

  • @simransiddhu
    @simransiddhu 2 หลายเดือนก่อน +12

    I heard few from all over the world, different religion, community and who otherwise oppose each other. This is exactly the same info among all of them. Just a different language.

  • @sardarg4107
    @sardarg4107 หลายเดือนก่อน

    Bahut wdia explain kita sb kuj🙏🏻😊

  • @user-yf2ec8fv2o
    @user-yf2ec8fv2o 2 หลายเดือนก่อน +9

    He is100% correct.

  • @ravisinghheera3302
    @ravisinghheera3302 2 หลายเดือนก่อน +2

    Very nice waheguru ji di kirpa nal gyan pargat hunda tuhade te kirpa hai parmatma di🙏

  • @gurdeepsingh3267
    @gurdeepsingh3267 หลายเดือนก่อน +3

    ਬਿਲਕੁਲ. ਸੱਚ

  • @darshanpatel1486
    @darshanpatel1486 หลายเดือนก่อน

    Very good informative session..thanks ji

  • @user-yk7ld9my3q
    @user-yk7ld9my3q 2 หลายเดือนก่อน +6

    Wah ji wah nhi zakeen kr sakda as veer te rab ruA a ..

  • @apnahal2907
    @apnahal2907 2 หลายเดือนก่อน +2

    U r Gem ❤

  • @soniasharma7201
    @soniasharma7201 2 หลายเดือนก่อน

    Wonderful interview 👏👏

  • @user-md1hg3ed7l
    @user-md1hg3ed7l หลายเดือนก่อน

    Amazing interview ❤❤very nice 👌 👍 God bless 🙌 you 🙌 ❤❤

  • @manikaur9097
    @manikaur9097 2 หลายเดือนก่อน +5

    Asal guru tuc apney aap ho 100 💯

  • @amritpalsingh2581
    @amritpalsingh2581 หลายเดือนก่อน

    Very nice very good excellent thaught excellent work excellent style excellent service excellent very beautiful subject God bless you with your family and friends

  • @Jupiter5752
    @Jupiter5752 2 หลายเดือนก่อน +10

    Waheguru ji❤

  • @amritsekhon6998
    @amritsekhon6998 2 หลายเดือนก่อน +1

    Kaafi vdiya lga eh informative interview....

  • @gurbhejsingh3304
    @gurbhejsingh3304 หลายเดือนก่อน +6

    Bhout wadeyea,, other parts ona chaheda, 👌👌ਦਿਲ ਖੁਸ਼ ਹੋ ਗਿਆ 🙏

    • @NoName-mi6le
      @NoName-mi6le วันที่ผ่านมา

      Hanji, there should be a part-2 :)

  • @balbirsinghusajapmansadasa1168
    @balbirsinghusajapmansadasa1168 หลายเดือนก่อน +1

    Great knowledge

  • @kaurjeet68
    @kaurjeet68 2 หลายเดือนก่อน +6

    Very lucky pyrents have son as you beta kash all youth follow u learn all about u talk

  • @rakeshchoudhary7247
    @rakeshchoudhary7247 หลายเดือนก่อน

    Great talking ❤❤.

  • @punjabigamerz5854
    @punjabigamerz5854 หลายเดือนก่อน +11

    ਵਾਹਿਗੁਰੂ ਜੀ ਇਹ ਕੁਦਰਤੀ ਰੱਬੀ ਰੂਪ ਨੂੰ ਸ਼ਬਦਾਂ ਰਾਹੀਂ ਬਿਆਨ ਕਰਨਾ ਔਖਾਂ ਹੈ, ਬਾਣੀ ਵਿੱਚ ਸਭ ਕੁੱਝ ਬਿਆਨ ਕੀਤਾ ਗਿਆ ਹੈ
    ਉਸ ਤੇ ਵਿਸ਼ਵਾਸ ਰੱਖੋ

  • @Rang-fakira-de1
    @Rang-fakira-de1 หลายเดือนก่อน +2

    ਜੋ ਵੀ ਕਿਹਾ ਬਿਲਕੁਲ ਸੱਚ ਹੈ ਮੈਂ ਵੀ ਇਹ ਐਕਸਪੀਰੀਐਂਸ ਕੀਤਾ

  • @baldeepkaur9004
    @baldeepkaur9004 2 หลายเดือนก่อน +6

    ਵਾਹਿਗੁਰੂ

  • @kaykaur8318
    @kaykaur8318 หลายเดือนก่อน

    Absolutely correct 👍 only the wise can understand you

  • @Gur969
    @Gur969 22 วันที่ผ่านมา +1

    Hmm bilkul shi aa ji hun bohat hi jada chit krda bani pdan nu pr mere te tnter manter bohat krde aa pr mai haar ni mnda lok kehnde tu kothi shdde pr mai har nhi mnni chounda

  • @arpanarpan8649
    @arpanarpan8649 2 หลายเดือนก่อน +5

    Ena naal hor vedio bnao ji 🙏🏻bhot vdiya trike naal gal smj aa rhi he🙏🏻

  • @user-nx2op8nt7w
    @user-nx2op8nt7w หลายเดือนก่อน +1

    Very good job you are right ji

  • @shivpal1709
    @shivpal1709 2 หลายเดือนก่อน +1

    Bht vdiya veere bht knowledge le k baithe ho tuc thnks bro

  • @ddifferentfromothers4581
    @ddifferentfromothers4581 19 วันที่ผ่านมา

    Beautiful talk 🙏🙏

  • @Meridiary90
    @Meridiary90 2 หลายเดือนก่อน +1

    Boht sohni interview

  • @JKP1126
    @JKP1126 20 วันที่ผ่านมา

    Beautiful podcast.. ❤️❤️❤️❤️♾️

  • @grazinkaalex5858
    @grazinkaalex5858 หลายเดือนก่อน

    Nice video. Please put more videos of his ..thanks

  • @himanshibansalvlog4230
    @himanshibansalvlog4230 หลายเดือนก่อน +1

    Thank you❤❤❤❤❤❤🌹🌹🌹🌹🙏🙏🙏🙏🙏🙏

  • @RickySandhu-ds5gj
    @RickySandhu-ds5gj หลายเดือนก่อน +2

    ਸੋਹੰ ਸ਼ਬਦ ਹਮ ਜੱਗ ਮੈਂ ਲਾਏ ਸਾਰ ਸ਼ਬਦ ਹਮ ਗੁਪਤ ਛੁਪਾਏ।(ਕਬੀਰ ਸਾਹਿਬ)

  • @ravinderkaur9445
    @ravinderkaur9445 2 หลายเดือนก่อน +2

    ਵਾਹਿਗੁਰੂ ਜੀ

  • @ujjwalpreetkaur4884
    @ujjwalpreetkaur4884 2 หลายเดือนก่อน +2

    Bohot vdhiya Bai diyan gallan sun Kel lugga

  • @user-yg5dv2nx5u
    @user-yg5dv2nx5u หลายเดือนก่อน

    Satnam….Thank you so much for this information more and more it’s needed……I have gone through this very very good feel so blessed to see and hear this….Dhan Guru Ram Das Ji …Dhan Guru Gobind Singh Ji …sharing helps so many….I been having these experiences for last 15 year started in 2009 so so true Khalas is the way❤ inderjit

  • @dasbalbir451
    @dasbalbir451 หลายเดือนก่อน +1

    Bahut vadhiaa ji 🙏🏻

  • @pranjeetsandhu
    @pranjeetsandhu หลายเดือนก่อน +2

    Aman veer ji tadiya galan bhut bdiya ne te sachiya ne.agge jdo me path krdi hundi c mere na mathe de center cha te sir wich mnu bhut heavy feel hunda c te nal hi bnd akha agge light feel hundi c .us tme mnu smj nhi c qu hunda h inj mere nl

  • @RanzeeBohugun
    @RanzeeBohugun หลายเดือนก่อน

    Very informative 🙏👌🏼

  • @Deeproomi
    @Deeproomi หลายเดือนก่อน

    Bahut hi vadia
    Waheguru mehar kre

  • @balbirsingh-we9cg
    @balbirsingh-we9cg หลายเดือนก่อน

    thanku Aman te Adab veer ji

  • @HappySingh-is2pw
    @HappySingh-is2pw 2 หลายเดือนก่อน +5

    Right Haaa 22 👍👍Right 🙏🙏🌹🌹🌹

  • @jaggakhaira3647
    @jaggakhaira3647 2 หลายเดือนก่อน +1

    Great

  • @harpreetkaurtoor2037
    @harpreetkaurtoor2037 หลายเดือนก่อน

    I agree your description about GOD

  • @kuldipsingh5096
    @kuldipsingh5096 2 หลายเดือนก่อน +4

    Waheguru Ji

  • @gurnoorjaurhgamer7028
    @gurnoorjaurhgamer7028 หลายเดือนก่อน

    Excellent !aj di generation nu tuhade varge lokan di lor hai

  • @gurjeetkaurbinner3594
    @gurjeetkaurbinner3594 หลายเดือนก่อน

    Waheguru ji love you veer ji 🙏 sda tandhrust nd chardikla ch rho