Jaipal ਦੀ ਲਾਸ਼ ਦੇਖਕੇ ਮੈਨੂੰ ਦੁੱਖ ਹੋਇਆ, Lakha Sidhana ਦਾ Exclusive Interview | On Air

แชร์
ฝัง
  • เผยแพร่เมื่อ 12 มิ.ย. 2021
  • Jaipal ਦੀ ਲਾਸ਼ ਦੇਖਕੇ ਮੈਨੂੰ ਦੁੱਖ ਹੋਇਆ, Lakha Sidhana ਦਾ Exclusive Interview | On Air
    ਸਾਨੂੰ Facebook TH-cam ਅਤੇ Instagram ਉੱਤੇ like ਅਤੇ share ਕਰੋ
    Press the bell icon on TH-cam for all the latest updates from On Air
    Like us on Facebook: / onair13media
    Tweet us on Twitter: / onair13media
    Follow us on Instagram: / onair13media
    #JaipalBhullar #LakhaSidhana #OnAir #LakhaSidhanaInterview

ความคิดเห็น • 487

  • @khosasaab3464
    @khosasaab3464 3 ปีที่แล้ว +23

    ਬਹੁਤ ਦਰਦ ਆ ਬਾਈ ਲੱਖੇ ਦੇ ਅੰਦਰ ਪੰਜਾਬ ਲਈ ਸੱਚੀ ਬਹੁਤ ਵਧੀਆ ਇਨਸਾਨ ਆ ਬਾਈ

  • @gursewaksinghrana5251
    @gursewaksinghrana5251 3 ปีที่แล้ว +64

    ਸਹੀ ਗੱਲ ਬਾਈ ਜੀ ਲੱਖਾ ਬਾਈ ਜਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ ਪੰਜਾਬ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਸੱਚ ਦੇ ਨਾਲ ਖੜੇ ਆ

    • @jotgrewal2345
      @jotgrewal2345 3 ปีที่แล้ว +3

      87

    • @BalrajSingh-yi6sh
      @BalrajSingh-yi6sh หลายเดือนก่อน

      😂😂q😂❤😂😂❤❤❤😂🎉🎉🎉😂❤❤🎉🎉q❤😂😂q😂🎉😂🎉❤🎉🎉😂🎉😂🎉🎉❤🎉🎉🎉🎉🎉😂🎉🎉🎉🎉😂🎉🎉🎉🎉🎉🎉🎉🎉🎉🎉🎉🎉🎉🎉🎉❤❤❤😢🎉🎉😂🎉❤🎉🎉🎉😢🎉🎉🎉🎉🎉🎉🎉🎉🎉🎉🎉🎉😂🎉🎉🎉😂😂😂😂😂😂😂🎉🎉🎉🎉🎉🎉😂😂😂😂😂🎉😂🎉🎉🎉🎉🎉🎉
      ​@@jotgrewal2345

  • @happymaan9544
    @happymaan9544 3 ปีที่แล้ว +55

    ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਤੇ ਪੰਜਾਬ ਨੋਜਵਾਨੀ ਤੇ🙏🙏

  • @BhupinderSingh-de5jc
    @BhupinderSingh-de5jc 3 ปีที่แล้ว +52

    ਸਹੀ ਕਿਹਾ ਲੱਖੇ ਵੀਰ ਗੰਦੀ ਪੰਜਾਬ ਪੁਲਿਸ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਅਮਲੀ ਭਰਤੀ ਕੀਤੇ ਐ

  • @narinderkaur2798
    @narinderkaur2798 3 ปีที่แล้ว +54

    ਲੱਖੇ ਵੀਰ ਤੁਸੀ ਬਿਲਕੁਲ ਸੱਚ ਪੇਸ਼ ਕੀਤਾ ਦੁਨੀਆ ਨੂੰ ਸੱਚ ਦੱਸ ਦਸਿਆ

    • @nbrar2252
      @nbrar2252 3 ปีที่แล้ว

      So true... behind the scenes is very different... but unfortunately Akali nd Congrees use our youth for their purpose....

    • @nbrar2252
      @nbrar2252 3 ปีที่แล้ว

      I met Rocky at bathinda prison nd jail superdent serve him tea nd lunch with his own hands... why coz politicians behind him

  • @roopawarring5670
    @roopawarring5670 3 ปีที่แล้ว +89

    ਲੱਖਾਂ ਵੀਰ ਸੱਚ ਬੋਲਦਾ

  • @laxmansingh11
    @laxmansingh11 3 ปีที่แล้ว +6

    ਲੱਖੇ ਵੀਰ ਸਲਾਮ ਐ ਤੇਰੀ ਸੋਚ ਨੂੰ ਵਾਹਿਗੁਰੂ ਆਪ ਜੀ ਦੀ ਚੜਦੀ ਕਲਾਂ ਕਰਨ ਜੀ

  • @gurbakhshsingh9746
    @gurbakhshsingh9746 3 ปีที่แล้ว +4

    2022 ਦੀਆਂ ਚੋਣਾਂ ਚ ਮੈ ਤਾਂ ਕਹਿਨਾ ਚੋਣ ਮੈਨੀਫੈਸਟੋ ਚ ਇਹ ਆਉਣਾ ਚਾਹੀਦਾ ਕੇ ਜਿੰਨੇ ਵੀ ਜੁਰਮ ਦੀ ਦੁਨੀਆ ਚ ਪੈਰ ਧਰ ਚੁੱਕੇ ਨੌਜਵਾਨ ਨੇ ਓਹਨਾ ਨੂੰ ਮੁੱਖ ਧਾਰਾ ਚ ਲਿਆਂਦਾ ਜਾਵੇ । ਸੱਚੀ ਨੀਅਤ ਨਾਲ। ਬਹੁਤ ਭਲਾ ਹੋ ਸਕਦਾ।

  • @ParamjitSingh-vx4xn
    @ParamjitSingh-vx4xn 3 ปีที่แล้ว +11

    Veer ji app ji nu Salute you are 100%Right 🙏🙏🌹🌹🌹🌹🙏🙏👌👌🐅🐅🐅🐅

  • @sharanjitkaur4731
    @sharanjitkaur4731 3 ปีที่แล้ว +70

    ਵਾਹਿਗੁਰੂ ਜੀ ਸਾਰਿਆ ਨੂੰ ਤੰਦਰੁਸਤੀ ਬਕਸੇ 🙏🙏🙏

    • @jashanjhajj5842
      @jashanjhajj5842 3 ปีที่แล้ว

      0

    • @preetsingh-ou2zm
      @preetsingh-ou2zm 3 ปีที่แล้ว

      🍗🍺🍗🍗🍗🍗🍗🍺🍺🍺🍺🍺🐴🐴🐴🐴🐴🐴🐴🐴🐴🐴🐴🐴🐴🐴🐴🐴🐴🐴🐴🐴🐴🐴🐴🐴🐴🐴🐴🐴🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌻🌽🌽🌽🌽🌽🌽🌽🌽🌽🌽🌽🌽🌽 FUNLAND

    • @guramritbhullar7902
      @guramritbhullar7902 3 ปีที่แล้ว

      @@jashanjhajj5842 ooooo

  • @SatinderSingh1
    @SatinderSingh1 3 ปีที่แล้ว +11

    Sahi gal aa veer
    lakha Sidhana Zindabad ✊✊

  • @leviparrish4109
    @leviparrish4109 3 ปีที่แล้ว +19

    GOD BLESS JAIPAL BHULLAR FAMILIES.

  • @laxmansingh11
    @laxmansingh11 3 ปีที่แล้ว +20

    ਲੱਖਾਂ ਵੀਰ ਜੀ ਤੁਸੀਂ ਜਿੰਦਾਬਾਦ ਹੋ ਜੀ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ

    • @daljitsingh5201
      @daljitsingh5201 3 ปีที่แล้ว +1

      Dhan guru ramdass jio mehar Karo ji

  • @sandeepmehra366
    @sandeepmehra366 3 ปีที่แล้ว +66

    ਜੈਪਾਲ ਵਰਗੀਆਂ ਤੋਂ ਜਾਦਾ ਤਾ ਅੱਤ ਪੁਲਿਸ ਨੇ ਚੱਕੀ ਹੋਇਆ ਪੁਲਿਸ ਵਾਲਿਓ ਵੇਖ ਲੋ ਕਿਤੇ ਤਾ ਲੇਖਾ ਦੇਣਾ ਪਊ

    • @sodisaab9265
      @sodisaab9265 3 ปีที่แล้ว

      ਬਿਲਕੁਲ ਸਹੀ ਗੱਲ ਆ ਵੀਰ ਏਹੀ ਸਾਲੇ ਗੰਦੇ ਬਿਅ ਤੇ ਗੈਂਗਸਟਰ ਬਣਾਉਂਦੇ ਆ ਏਨਾਂ ਨੂੰ ਬੜੀ ਮਾੜੀ ਮੋਤ ਆਉਂਣੀ ਆ

    • @Bullet_lover.1122
      @Bullet_lover.1122 3 ปีที่แล้ว +1

      Yaar jehre jaipal ne police vale mare ohna da vi privaar c ....tuci oh kyo nhi dekhde ....bas jaipal nu sir te chukea.....jaipal ne galti kiti c tahi ohnu police ne thokeya

    • @kirandeepdhillon5589
      @kirandeepdhillon5589 3 ปีที่แล้ว

      @@Bullet_lover.1122 veere mara koi hall nhi ona nu saja milne chide C but police fadd sakde na ke marna koi hall a nal Sare sabbo avde mucho dasse veer a te app nu be pta jaipal bhullar nu fad ke marea gye according to report de ho sakda hor kine raj pta lagye

    • @kirandeepdhillon5589
      @kirandeepdhillon5589 3 ปีที่แล้ว

      Bakkii veer appa nu de police balea da be dukh bhot a bakii jaipal bhullar de deadbody video h dekhi kr ke yada dukh hunda kyo ke appa avde brother de kise to gusse h hath nhi jar sakde os nal kina bura hall hoya

    • @sodisaab9265
      @sodisaab9265 3 ปีที่แล้ว

      @@Bullet_lover.1122 ਵੀਰ ਉਹ ਤੇ ਬੰਦੇ ਮੰਨ ਵੀ ਗਏ ਆ ਕੇ ਗੋਲੀ ਜੈਪਾਲ ਨੇ ਨਹੀਂ ਅਸੀਂ ਮਾਰੀ ਸੀ ਜੈਪਾਲ ਤੇ ਜਗਰਾਉਂ ਘਰ ਸੀ ਨਹੀ ਯਕੀਂਨ ਤੇ ਰਿੰਦੇ ਦੀ ਇੰਟਰਵਿਊ ਸੁਣ pro Punjab te ਜੈਪਾਲ ਬਾਰੇ ਕੀ ਕਹਿ ਰਿਹਾ ਕਿੰਨਾਂ ਹੀਰਾ ਬੰਦਾ ਸੀ ਜੈਪਾਲ ਰਿੰਦੇ ਨੂੰ ਫੜਨ ਹੁਣ ਉਹ ਅੰਡਰਗਰਾਊਂਡ ਆ ਖੁਲ ਕੇ ਪੁਲਸ ਦੇ ਕਾਰਨਾਮਿਆਂ ਦਾ ਕੱਚਾ ਚਿੱਠਾ ਖੋਲੇਆ ਉਨੇ

  • @sachisuchisochrakhyakaro5904
    @sachisuchisochrakhyakaro5904 3 ปีที่แล้ว +14

    true bro we salute u lakha veer

  • @charanjeetsinghsandhu5099
    @charanjeetsinghsandhu5099 3 ปีที่แล้ว +55

    ਲੱਖਾਂ ਸਧਾਣਾ ਵੀਰ , ਅਸੀਂ ਤਾਂ ਤੁਹਾਡੇ ਨਾਲ ਵੋਟਾਂ ਦੇ ਇਲੈਕਸ਼ਨ ਵੇਲੇ ਡਟ ਕੇ ਖੜ੍ਹਾ ਗੇ।ਵੀਰ ਜੀ ਆਪਾਂ ਨੂੰ ਰੱਬ ਮਹਰਾ ਬਖ਼ਸ਼ਏ ਵਾਹੇਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।। ਵੀਰ ਜੀ ਤੁਸੀਂ ੲੇਸ ਵਰ
    ਇਲੈਕਸ਼ਨ ਜ਼ਰੂਰ ਜਿੱਤਣਾ ਜ਼ਰੂਰੀ ਹੈ 🙏👏। ਵੀਰ ਜੀ ਤੁਸੀਂ ਆਪਣੇ ਵੀਰ ਕੋਚ ਦੀ ਬਹੁਤ ਹੈਲਪ ਕੀਤੀ ਹੈ 🙏। ਤੁਸੀਂ ੲੇਸੇ ਤਰ੍ਹਾਂ ਦਾ ਮਹੋਲ ਬਣਾ ਕੇ ਰਖਣਾ ਹੈ। ਗਰੀਬ ਲੋਕਾਂ ਦੀ ਸੇਵਾ ਕਰਨੀ ਹੈ 🙏👏

  • @lakkaur
    @lakkaur 3 ปีที่แล้ว +8

    Waheguru Ji sade Lakha veere di wadi umar hoye, chardi kala vich hamesha rahn

  • @jassadhillon9339
    @jassadhillon9339 3 ปีที่แล้ว +13

    Lakha sirra banda yr

  • @honeygill193
    @honeygill193 3 ปีที่แล้ว +16

    Bilkul sahi gal aa Veera

  • @rubykn8030
    @rubykn8030 3 ปีที่แล้ว +7

    Veer ji God bless you I pray for you live long and healthy .

  • @shergill4301
    @shergill4301 3 ปีที่แล้ว +15

    Lakha Bai vadiya Banda.........salute aa Bai tenu............. history tenu chete rakhu

  • @simi9999
    @simi9999 9 หลายเดือนก่อน +2

    ਕਾਨੂੰਨ ਤੇ ਜਿਆਦਾ ਗਿਣਤੀ ਆਲਿਆਂ ਲਈ ਨੇ । ਓਹਨਾ ਨੂੰ ਬੇਲ ਵੀ ਮਿਲਦੀ ਏ ਸਭ ਕੁਛ ਮਿਲਦਾ ਪਰ ਘੱਟ ਗਿਣਤੀ ਨਾਲ ਧੱਕਾ ਹੁੰਦਾ ਹੈ ਇਹ ਸੱਚਾਈ ਹੈ ਭਾਵੇਂ ਕਿਸੇ ਦੇਸ਼ ਦਾ ਇਤਿਹਾਸ ਦੇਖਲੋ ।

  • @harmanjitsingh8399
    @harmanjitsingh8399 3 ปีที่แล้ว +12

    love u lakhe veer..jeonda vsda reh..sadoya ardasan tere nal a hmesha tere and sari team t🙏😘

  • @lakhwindersinghdhillon8314
    @lakhwindersinghdhillon8314 3 ปีที่แล้ว +16

    God bless you 🙏

  • @Davindersingh-jq4op
    @Davindersingh-jq4op 3 ปีที่แล้ว +12

    Tusi bilkul sahi keha lakhe veer

  • @KingHunter3597
    @KingHunter3597 8 หลายเดือนก่อน +3

    ਜੈਪਾਲ ਤੇ ਉਸਦਾ ਦੋਸਤ ਜਦੋਂ ਆਤਮ-ਸਮਰਪਨ ਕਰਨਾਂ ਚਾਹੁੰਦੇ ਸੀ ਤਾਂ ਪੁਲਿਸ ਨੇ ਪਹਿਲਾਂ ਉਨ੍ਹਾਂ ਨੂੰ ਆਪਣੀਆਂ ਗੱਲਾਂ ਵਿੱਚ ਲੈਕੇ ਉਨ੍ਹਾਂ ਤੋਂ ਅਸਲਾ ਆਪਣੇ ਕਾਬੂ ਵਿੱਚ ਕੀਤਾ ਤੇ ਫ਼ੇਰ ਉਨ੍ਹਾਂ ਨੂੰ ਬਹੁਤ ਜ਼ਿਆਦਾ ਟੌਚਰ ਕੀਤਾ ਗਿਆ, ਕੁੱਟ-2 ਕੇ ਜੈਪਾਲ ਦੀਆਂ ਬਾਹਾਂ ਤੋੜੀਆਂ ਗਈਆਂ ਹੋਰ ਵੀ ਬਹੁਤ ਗੁੱਝੀਆਂ ਸੱਟਾਂ ਮਾਰ-2 ਪਹਿਲਾਂ ਅਧਮਰੇ ਕੀਤੇ ਗਏ ਫੇਰ ਗੋਲੀਆਂ ਮਾਰਕੇ ਮਾਰੇ, ਇਹ ਬਹੁਤ ਗ਼ਲਤ ਆ

  • @majorsingh1285
    @majorsingh1285 3 ปีที่แล้ว +34

    ਜੈਪਾਲ ਦੇ ਮਾਮਲੇ ਵਿੱਚ ਜੇਕਰ ਸੱਚਾਈ ਹੁੰਦੀ ਤਾ ਪੱਛਮੀ ਬੰਗਾਲ ਦੀ ਸਰਕਾਰ ਐਸ ਆਈ ਟੀ ਜਿਸ ਨੇ ਐਨਕਾਊਂਟਰ ਕਰਿਆ ੳਹਨਾ ਦੀਆਂ ਸਭ ਦੀਆਂ ਬਦਲੀਆ ਕਰ ਦਿੱਤੀਆ ਨੇ ਫੇਰ ੳਸ ਦੈ ਭਰਾ ਤੇ ਗਲਤ ਪਰਚੇ ਪਾ ਤੇ ਜੱਸੀ ਖੜੜ ਦੀ ਘਰਵਾਲੀ ਤੇ ਝੂਠੇ ਪਰਚੇ ਪਾ ਤੇ

  • @harmailsingh37
    @harmailsingh37 3 ปีที่แล้ว +23

    ਵਹਿਗੁਰੂ ਚੜ੍ਹਦੀ ਕਲਾ ਰੱਖੇ ਵੀਰ ਨੂੰ

  • @MANPREETKAUR-jh7ms
    @MANPREETKAUR-jh7ms 3 ปีที่แล้ว +6

    Lakhe veer plz support to jaipal and jassi veer family

  • @gurdeepsinghhans1571
    @gurdeepsinghhans1571 ปีที่แล้ว +1

    Lakha gud man

  • @harrydhaliwal4997
    @harrydhaliwal4997 3 ปีที่แล้ว +3

    ਲੱਖੇ ਜੁਆਨੀਆਂ ਮਾਣੇ ਵੀਰ । ਜਿਓਦਾ ਰਹਿ

  • @lakhwindersinghkhangura3465
    @lakhwindersinghkhangura3465 ปีที่แล้ว +2

    ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ

  • @davinderbasra5698
    @davinderbasra5698 3 ปีที่แล้ว +4

    God bless lakha sidhana veer ji. Akal purkh ang sang shae rhean

  • @GurvinderSingh-kj4mr
    @GurvinderSingh-kj4mr 3 ปีที่แล้ว +2

    ਲੱਖੇ ਬਾਈ ਦੀ ਗੱਲ ਬਿਲਕੁਲ ਸਹੀ ਏ!! ਕੋਈ ਬਦਮਾਸ਼ ਕੋਈ ਗੁੰਡਾ ਕੋਈ ਗੈਂਗਸਟੱਰ ਕਦੇ ਵੀ ਪੁਲਿਸ ਤੇ ਸਰਕਾਰਾਂ ਦੀ ਸ਼ਹਿ ਤੋਂ ਬਿਨਾ ਨਹੀਂ ਪੈਦਾ ਹੁੰਦੇ !! ਪੁਲਿਸ ਤੇ ਸਰਕਾਰਾਂ ਹਮੇਸ਼ਾ ਵਧੀਆ ਸਪੋਰਟਸ ਮੈਨ ਮੁੰਡਿਆ ਨੂੰ ਟਾਰਗੇਟ ਕਰਦੇ ਨੇ !! ਪੰਜਾਬ ਦੀ ਜਵਾਨੀ ਨੂੰ ਟਾਰਗੇਟ ਕਰਕੇ ਖਤਮ ਕਰਨ ਦਾ ਸੱਭ ਤੋਂ ਸੋਖਾਂ ਤਰੀਕਾ ਲੱਭਿਆ ਇਹਨਾਂ ਨੇ !!

  • @ranjitkaurdhaliwal270
    @ranjitkaurdhaliwal270 3 ปีที่แล้ว +13

    ਸਹੀ ਕਿਹਾ ਵੀਰ ਬਹੁਤ ਵਧੀਆ ਇੰਟਰਵਿਊ

  • @lovepreetsingh5584
    @lovepreetsingh5584 3 ปีที่แล้ว +4

    Lakha is 100% right . Sach bolda eh banda

  • @bestvideos8616
    @bestvideos8616 2 ปีที่แล้ว +9

    ਲੱਖਾ ਸਿਧਾਣਾ ਪੰਜਾਬ ਦਾ ਸ਼ੇਰ ਆ।
    ਬਾਕੀ ਮੱਕੜ ਕਿਸੇ ਦੀ ਇੰਟਰਵਿਊ ਕਰਦਾ ਸਿਰਾ ਹੀ ਲਾ ਦਿੰਦਾ, ਨਜਾਰਾ ਆ ਜਾਂਦਾ ਦੇਖਣ ਦਾ, ਸਾਰੇ ਪੰਜਾਬੀ ਰਿਪੋਟਰਾਂ ਚੋਂ ਮੱਕੜ ਇੱਕ ਨੰਬਰ ਤੇ ਆ ਇੰਟਰਵਿਊ ਕਰਨ ਚ।
    ਦਿਲੋਂ ਪਿਆਰ ਸਤਿਕਾਰ ਦੁਆਵਾਂ

  • @sarangsahni197
    @sarangsahni197 3 ปีที่แล้ว +12

    Ghaint Banda Lakha Veer

  • @PargatSingh-rc4tr
    @PargatSingh-rc4tr 7 หลายเดือนก่อน +1

    ਲੱਖਾ,ਵੀਰ,ਸੱਚ,ਬੋਲਦਾ,ਰੱਬ,ਤੁਹਾਡੇ,ਤੇ,ਮਿਹਰ,ਕਰੇ

  • @rockingshivirockingshivi3440
    @rockingshivirockingshivi3440 3 ปีที่แล้ว +16

    Davinder di gall baii ne 101% sach kahi wa ohh je us case na dhaake naal nahi paunde coz ohh rab nu bahut bahut jiyada manada c but police ne bahut DHAAKA kita

    • @nirmalsingh9013
      @nirmalsingh9013 3 ปีที่แล้ว +1

      Davinder di gall jarur karda eh har interview ch lagda ehda favorite gangster c davinder sada hero ta davinder bambiha davinder varga gangster ni koi ban sakda

    • @anshgujral1004
      @anshgujral1004 3 ปีที่แล้ว +1

      @@nirmalsingh9013 LOVE U AA BAI JI . MISS U DAVINDER BAMBIHA BAI JI

  • @roshangrover144
    @roshangrover144 3 ปีที่แล้ว +8

    Waheguru g

  • @narinderkaur2798
    @narinderkaur2798 3 ปีที่แล้ว +20

    ਸਰਕਾਰ ਨੂੰ ਚਾਹੀਦਾ ਜਿਹੜੇ ਵੀਰ ਵਾਪਿਸ ਆਉਣਾ ਚਾਉਂਦੇ ਨੇ ਓਹਨਾ ਦੀ ਮਦਦ ਕਰਨੀ ਚਾਹੀਦੀ ਹੈ ਕਿ ਫਾਇਦਾ ਹੋਇਆ ਜਿੰਦਗੀ ਵਿਚ ਆਉਣ ਦਾ ਕਿਸੇ ਨੂੰ ਮਾਰ ਦਿੱਤਾ ਕਿਸੇ ਨੇ ਤੁਹਾਨੂੰ ਮਾਰ ਦਿੱਤਾ

  • @Subhashkumar-nq6bs
    @Subhashkumar-nq6bs 3 ปีที่แล้ว +1

    Bahut vadhiya gal baat kr rhe ho lakha sidhana jindabaad

  • @bobysekhonbobysekhon9162
    @bobysekhonbobysekhon9162 2 ปีที่แล้ว +3

    ਲੱਖਾ ਪੰਜਾਬ ਦਾ ਸ਼ੇਰ ਪੁੱਤ ਆ । Love you .

  • @princekumarhanji164
    @princekumarhanji164 ปีที่แล้ว +2

    Satnam waheguru ji

  • @amandeeprandhawa9250
    @amandeeprandhawa9250 3 ปีที่แล้ว +1

    Lakha Bai your Great Great Man God bless Bai ji

  • @amnindergillgill5493
    @amnindergillgill5493 3 ปีที่แล้ว +5

    ਬਿੱਲਕੁੱਲ ਸੱਚੀਆਂ ਗੱਲਾਂ ਕੀਤੀਆਂ ਬਾਈ ਲੱਖੇ ਨੇ

  • @AvtarSingh-vr1bw
    @AvtarSingh-vr1bw 3 ปีที่แล้ว +2

    ਲੱਖੇ ਬਾਈ ਪੰਜਾਬ ਨੂੰ ਖੁਦ ਪੰਜਾਬ ਹੀ ਖਾਦੀ ਜਾਂਦਾ ਹੈ।ਪੰਜਾਬ ਨੂੰ ਬਚਾਣਾ ਬੜਾ ਔਖਾ।ਦੱਲਤ ਭਾਈ ਚਾਰਾ ਜਿੰਦਾ ਬਾਦ ।ਕਿਸਾਨ ਏਕਤਾ ਡਬਲ ਜਿੰਦਾ ਬਾਦ ।ਜਿਹੜੀ ਸਰਕਾਰ ਪੋਸਤ ਅਫੀਮ ਦੇ ਠੇਕੇ ਖੋਲੂ ਉਹ ਹੀ ਜਿਤੂ ।

  • @batthbrothervlog
    @batthbrothervlog 3 ปีที่แล้ว +5

    Legend lakha 💪🏻

  • @kawalsandhu5223
    @kawalsandhu5223 3 ปีที่แล้ว +35

    Jagtar singh hawara bhai saab je punjab da cm ban jave ta punjab bach sakda

    • @sandeepthakur493
      @sandeepthakur493 3 ปีที่แล้ว

      Ehh ki logic ae, Rajoana gaalan kadd da Haware nu te tusi CM banaun nu kehnde. 🤔

    • @cobra_jatt_op
      @cobra_jatt_op 3 ปีที่แล้ว

      @@sandeepthakur493 rajoana ta app akali dal nal ral gea ... tahi gallan kad da ....

    • @relax-music129
      @relax-music129 2 ปีที่แล้ว

      Ohh bss bharawaaa👏👏

  • @punjabifolk7421
    @punjabifolk7421 3 ปีที่แล้ว +5

    Bilkul sahi gall a

  • @KingHunter3597
    @KingHunter3597 8 หลายเดือนก่อน +2

    1:02:41 ਲੱਖੇ ਨੇ ਅੱਜ ਤੋਂ 2-ਸਾਲ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਹ ਧਿਰ (ਝਾੜੂ-ਪਾਰਟੀ) ਕੋਲ ਵੀ ਗੱਲਾਂ ਹੀ ਹਨ ਇੰਨ੍ਹਾਂ ਦੇ ਹੱਥ ਪੱਲੇ ਕੁੱਝ ਨਹੀਂ, ਇਹ ਪੰਜਾਬ ਦਾ 1% ਵੀ ਭਲਾ ਨਹੀਂ ਕਰ ਸਕਦੇ

  • @Gurpreetspuri
    @Gurpreetspuri ปีที่แล้ว +1

    Lakha bai ta wehaguru mahr Krna ji

  • @kirandeepdhillon5589
    @kirandeepdhillon5589 3 ปีที่แล้ว +5

    Jaipal bhullar veere de deadbody nu dekh ke bhot rona annda sachi veero kyo pothe kamm karde o kyo sirf sarkar lye kyo karde o bhot yada dukh hunda ghar de bhot bure halt hundi a

  • @GAGGi92
    @GAGGi92 3 ปีที่แล้ว +3

    So sed baiji . Akhal lelo yaaro es video to plz 🙏 punjab nu best banaie sab milkar

  • @sukhwinderkaur1897
    @sukhwinderkaur1897 3 ปีที่แล้ว +2

    Waheguru ji lakhe veer nu chardi kala vich rakhe

    • @singhrandhawa524
      @singhrandhawa524 ปีที่แล้ว

      ਦੀਪ ਸਿੱਧੂ ਘਾਇੰਟ

  • @laxmansingh11
    @laxmansingh11 3 ปีที่แล้ว +191

    ਲੱਖਾਂ ਲੱਖਾਂ ਨੀ ਕਿਸੇ ਬੱਨ ਜਾਣਾ ਘਰ ਘਰ ਪੁੱਤ ਜੱਮਦੇ

    • @navneetkaur6569
      @navneetkaur6569 3 ปีที่แล้ว +4

      sahi gal aa veer ji

    • @mannisingh678
      @mannisingh678 2 ปีที่แล้ว +2

      Tuc v lakhe wangu ban sakde a kyo asi har waqt kise de mooha wal dekh de a.. tuhanu khud nu uthna paina a... Socho har waqt ehi dekhi jayie koi auga ida nahi hunda.. lakha mada nahi par tuc ki kr rehe a. Loka lyi smaaj lyi apni soch nu bdlo smaaj badluga

    • @user-tl1dv3yn6b
      @user-tl1dv3yn6b 8 หลายเดือนก่อน

      @@mannisingh678 sahi pakde hai😍😍😍✌✌

    • @ramansingh8806
      @ramansingh8806 7 หลายเดือนก่อน

      @@navneetkaur6569 p

    • @jasvirsinghminta
      @jasvirsinghminta 6 หลายเดือนก่อน

      ​@navneetkaur6569 😅0😊

  • @jaswindersinghtoor4048
    @jaswindersinghtoor4048 3 ปีที่แล้ว +3

    ਵਾਹਿਗੁਰੂ

  • @gurmeetkour7069
    @gurmeetkour7069 3 ปีที่แล้ว +1

    Weha guru ji lakha sidha veer nu charade kalla bich rakha

  • @rajasskour5810
    @rajasskour5810 3 ปีที่แล้ว +3

    Jaipal Bhullar was our brother

  • @roopawarring5670
    @roopawarring5670 3 ปีที่แล้ว +25

    ਲੱਖੇ ਨੂੰ ਮੈ ਰਾਮਪੁਰਾ ਹੋਟਲ ਚੋ ਮਿਲਿਆ ਸੀ

    • @thakurvinaypratapsingh7538
      @thakurvinaypratapsingh7538 3 ปีที่แล้ว

      Phir ki kirdar C ohda.. Ki soch ki usdi Punjab bare

    • @babanjandu3908
      @babanjandu3908 3 ปีที่แล้ว

      Y yr mnu lake vr da cntc nmb chida aa sade pind da bhutt bura hall a chitte nal yr plz y meri koi hlp kro vr mere nal samprk kraoo vr yr

  • @jagmailsingh3509
    @jagmailsingh3509 3 ปีที่แล้ว +8

    Lakha nice banda

  • @Mangacharik
    @Mangacharik 4 หลายเดือนก่อน

    ❤❤❤❤good22ji

  • @amaygillgill6527
    @amaygillgill6527 3 ปีที่แล้ว +2

    Waheguru meher rakhi lakhe veer te bahut lord aa punjab nu lakhe veer de

  • @Kulwinderbenipal-mx6jl
    @Kulwinderbenipal-mx6jl 3 ปีที่แล้ว +3

    ਵਾਹਿਗੁਰੂ ਜੀ ਮੇਹਰ ਕਰੀ

  • @HarbhajanSingh-wp4dg
    @HarbhajanSingh-wp4dg 3 ปีที่แล้ว +2

    ਰੱਬ ਲਗਦੀ ਗੱਲ ਕਰਾਂਗੇ ਵੀਰੇ,,ਪੁਲਿਸ ਵਾਲਿਆ ਦਾ ਵੀ ਦੁੱਖ ਹੈ ਬਿਨ੍ਹਾਂ ਕਸੂਰ ਤੋ ਮਾਰੇ ਗਏ ਨੇ ਤੇ ਦੁੱਖ ਜੈਪਾਲ ਵੀਰੇ ਵਰਗਿਆ ਦਾ ਵੀ ਹੈ ਪਰ ਸੋਚਣਾ ਵਾਲੀ ਗੱਲ ਹੈ ਜੈਪਾਲ ਵੀਰੇ ਵਰਗੇ ਤਾਂ ਹੋਰ ਸੂਬੇ ਚ ਦਿਨਾਂ ਚ ਹੀ ਮਾਰ ਦਿੱਤੇ ਜਾਂਦੇ ਨੇ ਤੂੰ ਵੀਰ ਸ਼ਰੇਆਮ ਫਿਰਦਾ ਤੈਨੂੰ ਵੀਰ ਕੋਈ ਹੱਥ ਵੀ ਨੀ ਲਾਉਂਦਾ,,ਇਹ ਵੀ ਤਾਂ ਇੱਕ ਰਾਜਨਿਤੀ ਹੈ,,ਸ਼ੈਅ ਦੇ ਕੇ ਕੁਰਾਹੇ ਪਾਉਣ ਤੇ ਰੋਕ ਲਾਉਣੀ ਪਾਊ ਤੇ ਪਹਿਲੀ ਗ਼ਲਤੀ ਤੇ ਹੀ ਸਮਝਾਉਣਾ ਪਾਊ,,ਬਾਕੀ ਗੱਲ ਕਾਨੂੰਨ ਲੱਗਣਾ ਦੀ ਵੀ ਹੈ ਜੇ ਪਹਿਲੀ ਵਾਰੀ ਚ ਸਭ ਕੁੱਝ ਸੰਭਾਲ ਲਿਆ ਜਾਂਦਾ ਤਾਂ ਅੱਜ ਨੂੰ ਇਹ ਮਹੌਲ ਸਿਰਜਿਆ ਨਹੀਂ ਜਾਣਾ ਸੀ ।

  • @aulakh9276
    @aulakh9276 3 ปีที่แล้ว +17

    ਭ੍ਰਿਸ਼ਟਾਚਾਰ ਸਰਕਾਰਾਂ ਅਤੇ ਭ੍ਰਿਸ਼ਟਾਚਾਰ ਪ੍ਰਸ਼ਾਸਨ ਹੀ ਗੈਂਗਸਟਰ ਪੈਦਾ ਕਰਦੀਆਂ ਹਨ। ਵਾਹਿਗੁਰੂ ਜੀ ਮੇਹਰ ਕਰਨ ਕਿਸੇ ਮਾਂ ਦਾ ਪੁੱਤ ਨਜਾਇਜ ਨਾ ਮਰੇ 🙏

  • @amritpalkaur8225
    @amritpalkaur8225 3 ปีที่แล้ว +2

    You right lakha veer ji

  • @ManjitKaur-dj7mq
    @ManjitKaur-dj7mq 3 ปีที่แล้ว +2

    ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ ਲੱਖਾ ਸਿਧਾਣਾ ਜੀ ਸੱਚ ਕਹਿੰਦੇ ਹਨ ਵੱਡੇ ਲੋਕ ਹੀ ਲੋਕਾ ਨੂੰ ਇਸ ਤਰਾਂ ਦਾ ਬਣਾ ਦਿੰਦੇ ਹਨ ਲੱਖਾ ਸਿਧਾਣਾ ਜੀ ਪੰਜਾਬ ਨੂੰ ਬਚਾਉਣ ਲਈ ਬਹੁਤ ਮਿਹਨਤ ਕਰ ਰਹੇ ਹਨ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ 🙏🙏

  • @SukhwinderAulakh-ot8fq
    @SukhwinderAulakh-ot8fq 5 หลายเดือนก่อน

    Good. Lakha. Bi❤❤❤❤❤

  • @davinderbasra5698
    @davinderbasra5698 3 ปีที่แล้ว +2

    Thanks OnAIR. God bless you

  • @dalbirsinghsingh8144
    @dalbirsinghsingh8144 3 ปีที่แล้ว +3

    LAKHA SIDHAN JIND BAD LAKHA SIDHAN JIND BAD FORM QATAR WAHEGURU MERE KERO BABA JE

  • @baljinderpreet5425
    @baljinderpreet5425 3 ปีที่แล้ว +9

    Pls support jaipal family

  • @gursevaksingh497
    @gursevaksingh497 3 ปีที่แล้ว +2

    ਦੇ ਕੋਈ ਪੰਜਾਬ ਨੂੰ ਬਚਾ ਸਕਦੇ ਤਾਂ ਸਿਰਫ ਲੱਖੇ ਵੀਰ ਵਰਗੇ ਨੋਜਵਾਨ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਚੌ ਕਢਣ ਲਈ ਸਭ ਨੂੰ ਲੱਖੇ ਵੀਰ ਦਾ ਸਾਥ ਦੇਣਾ ਚਾਹੀਦਾ ਹੇ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਪੰਜਾਬ ਨੂੰ ਬਚਾ ਲਵੋ ਨਹੀਂ ਤਾਂ ਪਤਾ ਨੀ ਇਹ ਅੱਗ ਕਿ ਨੇ ਘਰਾਂ ਨੂੰ ਲੈਣ ਡੋਬੀ

  • @Suman-nq8fz
    @Suman-nq8fz 3 ปีที่แล้ว +4

    Lakha ji right bolde

  • @gaganrandhawa5249
    @gaganrandhawa5249 3 ปีที่แล้ว +37

    ਮਾਵਾ ਦੇ ਬੱਬਰ ਸੇਰ ਪੁੱਤ ਆ ਗੈਗਸਟਾਰ ਨਹੀ

    • @Bullet_lover.1122
      @Bullet_lover.1122 3 ปีที่แล้ว +2

      Yaar jehre jaipal ne police vale mare ohna da vi privaar c ....tuci oh kyo nhi dekhde ....bas jaipal nu sir te chukea.....jaipal ne galti kiti c tahi ohnu police ne thokeya

    • @ramanmaan5288
      @ramanmaan5288 2 ปีที่แล้ว

      Kyo aonde a ena raha te

  • @RavinderSingh-ug9ye
    @RavinderSingh-ug9ye 3 ปีที่แล้ว +3

    ਲੱਖੇ ਬਾਈ ਰਾਜਨੀਤੀ ਵਿੱਚ ਆਉਣਾ ਪੈਣਾ ਹੈ ਅਪਣੇ ਵਰਗੇ ਹੋਰ ਵੀ ਬੰਦੇ ਤਿਆਰ ਕਰੋ ਤੇ ਵਾਗਡੋਰ ਸੰਭਾਲਣ ਦੀ ਹਿੰਮਤ ਕਰੋ ਜਦੋਂ ਸਾਡੇ ਹੱਥਾਂ ਵਿੱਚ ਪਾਵਰ ਹੀ ਨਹੀਂ ਹੈ ਫੇਰ ਤਾਂ ਬਾਈ ਆਹ ਇੰਟਰਵਿਊ ਤੇ ਲਾਈਵ ਹੋ ਕੇ ਜਿੰਨੇ ਮਰਜ਼ੀ ਰਾਜ਼ ਖੋਲੀ ਜਾਓ ਕੁੱਝ ਨੀ ਬਣਨਾ ਉਹ ਤਾਂ ਅਪਣੀ ਵੀਡੀਓ ਵੇਖਦੇ ਵੀ ਨਹੀਂ ਹੋਣੇ।

  • @JagroopSingh-fy7lh
    @JagroopSingh-fy7lh 2 หลายเดือนก่อน +1

    ❤❤❤❤❤❤❤❤❤❤❤❤❤❤

  • @kamaljitkaur7128
    @kamaljitkaur7128 3 ปีที่แล้ว +21

    ਤੇਰੇ ਨਾਲ ਤਾਂ ਖੁਦ ਬੀਤੀਆ ਇਸ ਲਈ ਸਭ ਕੁਝ ਪਤਾ

  • @user-Sgill
    @user-Sgill 3 ปีที่แล้ว +26

    ਕੈਪਟਨ,ਬਾਦਲ ਤੇ ਝਾੜੂ ਵਾਲ਼ਿਆਂ ਨੂੰ ਜੁੱਤੀਆਂ ਮਾਰ ਕੇ ਪੰਜਾਬ ਚੋ ਬਾਹਰ ਕੱਢਕੇ ਮਾਰੋ…ਪੰਜਾਬ ਬਚ ਜਾਏਗਾ

  • @vip-rq9uq
    @vip-rq9uq 3 ปีที่แล้ว +3

    Bilkul 101%gala sahi kitiya veer ne

  • @jasminejasmine4134
    @jasminejasmine4134 3 ปีที่แล้ว +5

    Y thadi soch bhut vdia a so said je sariya di soch cangi hundi

  • @gurmeetsidhu4684
    @gurmeetsidhu4684 3 ปีที่แล้ว +3

    Lakha sidhana Sach bol da bai 👍🏻

  • @gopysingh5835
    @gopysingh5835 3 ปีที่แล้ว +12

    ਅਜੇ ਤੱਕ ਲੱਖਣ ਪੱਡੇ ਦਾ ਬਦਲਾ ਨਹੀਂ ਲਿਆ ਪੁਲਿਸ ਨੇ ਪਰ ਪੁਲਿਸ ਵਾਲਿਆਂ ਦਾ ਬਦਲਾ ਬਹੁਤ ਛੇਤੀ ਲਿਆ

    • @Bullet_lover.1122
      @Bullet_lover.1122 3 ปีที่แล้ว +1

      Yaar jehre jaipal ne police vale mare ohna da vi privaar c ....tuci oh kyo nhi dekhde ....bas jaipal nu sir te chukea.....jaipal ne galti kiti c tahi ohnu police ne thokeya

    • @sandeepthakur493
      @sandeepthakur493 3 ปีที่แล้ว

      @@Bullet_lover.1122 true

  • @user-gw5je6qo3u
    @user-gw5je6qo3u 7 หลายเดือนก่อน

    ਬਹੁਤ ਵਧੀਆ ਗੱਲ ਹੈ ਵੀਰ ਜੀ

  • @user-ql8pg8bv2d
    @user-ql8pg8bv2d 9 หลายเดือนก่อน

    Waheguru waheguru waheguru Ji kirpa karo Lakha Veer Ji te ❤❤❤❤❤❤❤❤❤❤❤

  • @CanadaWithaman
    @CanadaWithaman 3 ปีที่แล้ว +5

    Lakha...hun ..ik ...sachi rooh waang .....BHLAA karan lyee turyaa

  • @officialbilling9961
    @officialbilling9961 3 ปีที่แล้ว +2

    ❤️Lakha Sidhana Bai ❤️

  • @rajgur4794
    @rajgur4794 3 ปีที่แล้ว +1

    Bilkul sahi kiha veer g

  • @perfectone3252
    @perfectone3252 3 ปีที่แล้ว +2

    True Person

  • @harjotgill5121
    @harjotgill5121 3 ปีที่แล้ว +1

    Veer weheguru ji 🙏app da sath dava

  • @joyfulearth8105
    @joyfulearth8105 2 ปีที่แล้ว +2

    Zindabaad Lakha Sidhana 🙏

  • @sunny-singh5006
    @sunny-singh5006 3 ปีที่แล้ว +1

    Satnaam Waheguruji Mehar Karan Aap Te Sach Keha Tusi 22g

  • @bhindersingh_sidhu
    @bhindersingh_sidhu 9 หลายเดือนก่อน

    Very good job

  • @gouravguri5140
    @gouravguri5140 3 ปีที่แล้ว +1

    Sahi keh rahe aa vir ji sach hai

  • @rajnikumar9018
    @rajnikumar9018 3 ปีที่แล้ว +2

    God bless you

  • @ramanjass7513
    @ramanjass7513 3 ปีที่แล้ว +3

    Shi gal aa veer ji police hi bande nu gangster bnodi aa

  • @vishaldogra793
    @vishaldogra793 3 ปีที่แล้ว +1

    Lakha 22 bilkul saaf gal krda ..and respect for sandeep goyal sir he is very honest officer

  • @harnishkaur1861
    @harnishkaur1861 3 ปีที่แล้ว +2

    Lakha Sidhana jindabad

  • @gurindersingh9225
    @gurindersingh9225 3 ปีที่แล้ว +1

    Soorma c jaipal bhullar